Search
All Expert Queries
Displaying 16851-16900 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 16851 | ਅਮਰਜੀਤ ਸਿੰਘ ਔਜਲਾ | ਬਾਈ ਜੀ ਹੁਣ ਅਸੀ ਕਿਹੜਿਆ ਕਿਹੜਿਆ ਸਬਜੀਆਂ ਬੀਜ ਸਕਦੇ ਹਾ ਜਿਹਨਾ ਤੋਂ ਸਾਨੂੰ ਅੱਗੇ ਜਾ ਕੇ ਮੁਨਾਫ਼ਾ ਮਿਲ ਸਕੇ ? | Tag | Yes | -- | -- | 22/11/22 05:08 PM | 23/11/22 09:51 AM | 23/11/22 12:38 PM | - |
| 16852 | navpreet singh | ravinder sir ji sadi suun wali hai. 6month ho gya hai. kamjor bhut hai.. diet bare dasana kounsi feed de sakte hai ? | Tag | Yes | -- | -- | 22/11/22 04:40 PM | 23/11/22 09:50 AM | 23/11/22 12:39 PM | - |
| 16853 | gurpreet | ਕਣਕ ਨੂੰ ਸੁੰਡੀ ਪੈ ਗੲੀ ਮੇਰੇ ਕੋਲ ਕੋਰਾਜੀਨ ਪਈ ਹੈ ਕੀ ਕਰ ਸਕਦੇ ਹਾਂ ? | Tag | Yes | -- | -- | 22/11/22 03:07 PM | 23/11/22 09:50 AM | 23/11/22 12:40 PM | - |
| 16854 | Saurabh yadav | Sir maine apne khet me chana boya hai usme pwala Pola ya gandh wala chara hai jo janwar bhi nahi khate hai ye fasl ka ras chus leta hai iska koi upay ya dawa bataye ye photo aur video hai us khet ka 20 din ho gaye hai boye huye ? | Tag | Yes | 22/11/22 02:30 PM | 22/11/22 03:00 PM | 22/11/22 03:10 PM | - | ||
| 16855 | Gurpreet Singh | ਗੰਢਿਆ ਦੀ ਪਨੀਰੀ ਉਪਰੋ ਮੱਚ ਰਹੀ ਐ ਜੀ ਕੋਈ ਹੱਲ ਦੱਸੋ ਜੀ ਬਹੁਤ ਮੁਸ਼ਕਿਲ ਨਾਲ ਤਿਆਰ ਕੀਤੀ ਹੈ ਜੀ ? | Tag | Yes | -- | -- | 22/11/22 02:22 PM | 22/11/22 02:59 PM | 22/11/22 03:10 PM | - |
| 16856 | ਸਰਦਾਰ ਮਨਜਿੰਦਰ ਸਿੰਘ | ਸਰ ਝੋਟੀ ਸੂਈ ਨੂੰ 20 ਤੋ 25 ਦਿਨ ਹੋ ਗਏ ਦੁਧ 14 15 ਲੀਟਰ ਹੈ ਕੁਝ ਦਿਨ ਤੋ ਦੁਧ ਸਹੀ ਨਹੀ ਉਤਾਰ ਦੀ 5 6 ਵਾਰ ਵਿੱਚ ਥੋੜਾ ਥੋੜਾ ਉਤਾਰ ਰਹੀ ਆ ਦੁਧ ਵੀ ਬਹੁਤ ਘਟ ਗਈ ਖੁਰਾਕ ਵੀ ਪਹਿਲਾ ਵਾਲੀ ਆ ਖਾਦੀ ਵੀ ਸਹੀ ਆ Lacto mood ਵੀ ਵਰਤ ਕੇ ਵੇਖ ਲਈ ਕੋਈ ਫਰਕ ਨਹੀ ਪਿਆ ? | Tag | Yes | -- | -- | 22/11/22 02:19 PM | 22/11/22 02:58 PM | 22/11/22 03:12 PM | - |
| 16857 | Abhishek | Dr dalal ghol banane me zinc ke liye chelated zinc use kia ja sakta hai kya or uski dose kitni hogi ? | Tag | Yes | -- | -- | 22/11/22 02:08 PM | 23/11/22 09:50 AM | 22/11/22 03:17 PM | - |
| 16858 | ਮੇਜਰ ਸਿੰਘ | ਡਾ ਸਾਹਿਬ ਝੋਟੀ ਦੇ ਸੂਣ ਤੋ ਬਾਅਦ ਪਿਛਲਾ ਹਿਸਾ ਕੰਮ ਕਰਨਾ ਘੱਟ ਗਿਅਾ ਗੋਹਾ ਵੀ ਕੱਢਣਾ ਪੈਦੇ ੳੁਹ ਪਿਛਲੀਅਾ ਲੱਤਾਂ ਤੋ ਵੀ ਲੜਖੜਾਕੇ ਤੁਰਦੀ ਤੀ ਪਰ ਕੰਪਾੳੁਡਰ ੲਿਲਾਜ ਹੋਰ ਹੀ ਗਲਤ ਕਰਦਾ ਰਿਹਾ ੳੁਸਨੂੰ ਬਿਮਾਰੀ ਸਮਝ ਨੀ ਪੲੀ ਪਰ ੳੁਸਦੇ Ldbol 300 ਤੇ Beribin ਦੇ ਚਾਰ ਟੀਕੇ ਲਗਾੳੁਣ ਤੋ ਬਾਅਦ ਸਰੀਰ ਅਤੇ ਪਿਛਲੀਅਾਂ ਲੱਤਾ ਤੋ ਵੀ ਸਹੀ ਅੈ ਪਹਿਲਾ ਨਾਲੋ ਬਹੁਤ ਸੁਧਾਰ ਅੈ ਪਰ ਗੋਹਾ ਨੀ ਅਪਣੇ ਅਾਪ ਕਰਦੀ ? | Tag | Yes | -- | -- | 22/11/22 12:58 PM | 22/11/22 01:18 PM | 22/11/22 03:20 PM | - |
| 16859 | ਮੇਜਰ ਸਿੰਘ | ਸਰ ਸੂਣ ਤੋ ੲਿਕ ਮਹੀਨਾ ਪਹਿਲਾ ਫੀਡ ਖਾਣੀ ਛੱਡ ਗੲੀ ਕੲੀ ਲਵਰ ਟੋਨਿਕ ਵੀ ਦੇ ਚੁੱਕੇ ਤੇ ਟੀਕੇ ਵਗੈਰਾ ਵੀ ਲਵਾ ਲੲੇ ਪੱਠੇ ਖਾਂਦੀ ਅੈ ਪਰ ਦਾਣਾ ਫੀਡ ਨੀ ਖਾ ਰਹੀ ਹੁਣ ਸੂੲੀ ਨੂੰ ਵੀ ਡੇਢ ਮਹੀਨਾ ਹੋ ਚੁੱਕਿਅੈ ? | Tag | Yes | -- | -- | 22/11/22 12:42 PM | 22/11/22 01:20 PM | 22/11/22 12:52 PM | - |
| 16860 | krishan sama | ਚੱਪਣ ਕੱਦੂ ਦੇ ਪੱਤੇ ਕੱਠੇ ਹੋ ਰਹੇ ਹਨ ਇਸ ਨੂੰ ਕਿਹੜੀ ਸਪਰੇ ਕਰਗੇ ? | Tag | Yes | -- | 22/11/22 12:28 PM | 22/11/22 01:21 PM | 22/11/22 12:52 PM | - | |
| 16861 | balraj singh | sir mai 25 nov nu kanak di bejjyi krni hai main dbw 187 beej sakda ? | Tag | Yes | -- | -- | 22/11/22 11:30 AM | 22/11/22 01:21 PM | 22/11/22 12:53 PM | - |
| 16862 | Lakhwinder Garcha | ਮੇਰੇ ਕੋਲ ਇਕ 2ਸਾਲ ਦੀ ਕੱਟੀ ਹੈ ਉਸ ਦੀ ਪਿਛਲੀ ਇੱਕ ਲੱਤ ਪਿੱਛੇ ਨੂੰ ਹੀ ਰਹਿ ਜਾਂਦੀ ਹੈ ਅੱਗੇ ਪੈਰ ਨਹੀ ਧਰ ਸਕਦੀ ਜਿਸ ਨਾਲ ਸਹੀ ਨਾਲ ਨਹੀਂ ਚਲ ਪਾਓਂਦੀ ਕਿਰਪਾ ਕਰਕੇ ਇਸ ਦਾ ਕੋਈ ਇਲਾਜ ਦੱਸੋ ? | Tag | Yes | -- | -- | 22/11/22 10:32 AM | 22/11/22 01:21 PM | 22/11/22 11:38 AM | - |
| 16863 | Dhanveer singh Benipal | sir ma wheat vich pani launn ton pehla sulphur pauni aa keri pawa te kini pawa ate sulphur pani nal leachdown ta ni kru gi iss de bare v dso kio ki pani ton bad fr sencor pauni aa ta krke ehe pehla ee pauni aa ? | Tag | Yes | -- | -- | 22/11/22 10:30 AM | 22/11/22 01:22 PM | 22/11/22 11:40 AM | - |
| 16864 | Raheel Shah | I require 50 tons of lucerine grass 1 ton neem cake 100 ltr neem kernel oil ? | Tag | Yes | -- | -- | 22/11/22 10:23 AM | 22/11/22 01:22 PM | 22/11/22 11:41 AM | - |
| 16865 | Rajinder singh | sir ji ki kank vich sjenta companies di aksil dwai guli dnde de nal nal chore ptte wale ndin nu v marugi ja nal koi hor dwai Pai jave chore ptte wale ndin marn Lai ? | Tag | Yes | -- | -- | 22/11/22 09:49 AM | 22/11/22 01:22 PM | 22/11/22 11:42 AM | - |
| 16866 | Avadhnath Singh | UP Deoria me 25 nov.tak bijai Kaun see gehu ki kare air Dec. Me Kaun Si gehu ki bijai ki jaye ? | Tag | Yes | -- | -- | 22/11/22 09:40 AM | 22/11/22 01:23 PM | 22/11/22 11:42 AM | - |
| 16867 | Vikas kumar | मेरी 6 माह की बछिया है जो अपना मूत्र पीने लगी है। क्या यह कोई रोग है इससे कोई दिक्कत का सामना करना पड़ सकता है कृपया एक्सपर्ट सुझाव दें ? | Tag | Yes | -- | -- | 22/11/22 09:26 AM | 22/11/22 01:23 PM | 22/11/22 11:42 AM | - |
| 16868 | Vinod Singh | Kanak di bijai 1 din phla kiti hai khet vich ndeen bahut hai kanak nikaaln to phle ghaa di kehdi spray kinne din vich kar sktde han ? | Tag | Yes | -- | -- | 22/11/22 09:17 AM | 22/11/22 01:24 PM | 22/11/22 11:53 AM | - |
| 16869 | Rajinder Bhullarbhu | ਬੱਕਰੀ बकरी कितने तापमान का सामना कर सकती है? ਕਿੰਨਾ ਤਾਪਮਾਨ ਸਹਿਣ ਕਰ ਸਕਦੀ ਹੈ ? | Tag | Yes | -- | -- | 22/11/22 08:42 AM | 22/11/22 01:25 PM | 22/11/22 11:53 AM | - |
| 16870 | Sunil | ਇੱਕ ਗਾ ਦਾ ਚੂਕਣਾ ਟੁੱਟ ਗਿਆ ਹੈ ਤੇ ਇਕ ਲੱਤ ਵੀ ਟੁੱਟ ਗਈ ਹੈ ਤੇ ਗਾ 4 5 ਦਿਨ ਤੱਕ ਸੂਣ ਲਈ ਤਿਆਰ ਹੈ ਕਿਸੇ ਸਰਜਨ ਦਾ ਨੰਬਰ ਦਿਓ ਸਰ। | Tag | Yes | -- | -- | 22/11/22 08:42 AM | 22/11/22 01:25 PM | 22/11/22 03:22 PM | - |
| 16871 | jagjeet singh | sir Sri Ram di 101 ziri ho jaawegi kinaa jhaad hai isda ? | Tag | Yes | -- | -- | 22/11/22 08:11 AM | 22/11/22 01:26 PM | 22/11/22 12:45 PM | - |
| 16872 | Daljit | Kanak vich weed control lyi kihda herbicide kriye ta Jo agle saal makki nu koi problem na aave ? | Tag | Yes | -- | -- | 22/11/22 08:00 AM | 22/11/22 01:26 PM | 22/11/22 12:45 PM | - |
| 16873 | Sandeep Kumar | ਸਰ ਜੀ ਕਣਕ ਦੀ ਬਿਜਾਈ ਨੂੰ 22 ਦਿਨ ਹੋਗੇ ਨੇ ਪਹਿਲਾ ਪਾਣੀ ਕਦੋਂ ਲਾਉਣਾ ਚਾਹੀਦਾ ਹੈ ਜੀ ਕਣਕ ਦਾ ਬੀਜ ਡੀ ਬੀ ਡਬਲਯੂ 303 ਹੈ ਜੀ ? | Tag | Yes | -- | -- | 22/11/22 07:55 AM | 22/11/22 01:26 PM | 22/11/22 12:45 PM | - |
| 16874 | mohd haseeb | मेरी लीची का पेड़ है सही चल रहा है दूसरा पौधा है इसकी ग्रोथ कैसे की जाए ? | Tag | Yes | -- | 22/11/22 07:52 AM | 22/11/22 01:27 PM | 29/11/22 04:07 PM | - | |
| 16875 | ਕੁਲਵੀਰ ਸਿੰਘ | Barseem uth nahi reha ji 15 din hoge bije nu ki esnu hun pani laia jave ? | Tag | Yes | -- | 22/11/22 07:29 AM | 22/11/22 01:28 PM | 22/11/22 12:47 PM | - | |
| 16876 | VIRDAVINDER SINGH | ਮੱਝ ਜਨਵਰੀ ਵਿੱਚ ਸੂਈ ਸੀ। ਉਸ ਸਮੇਂ ਲਗਪਗ 15 16 ਕਿਲੋ ਦੁੱਧ ਦਿੰਦੀ ਸੀ। ਹੁਣ 3 ਮਹੀਨੇ ਦੀ ਗੱਭਣ ਹੈ। ਪਰ ਇੱਕ ਦਮ ਦੁੱਧ ਘਟ ਗਈ। ਲਗਭਗ 3 4 ਕਿਲੋ ਹੀ ਰਹਿ ਗਿਆ। ਕਿਰਪਾ ਕਰਕੇ ਕੋਈ ਇਲਾਜ ਦੱਸੋ ਜੀ ? | Tag | Yes | -- | -- | 22/11/22 07:23 AM | 22/11/22 01:28 PM | 22/11/22 12:47 PM | - |
| 16877 | Meva singh | ਕੱਦੂ ਦੀ ਅਗੇਤੀ ਕਿਸਮ ਬਾਰ ਜਾਣਕਾਰੀ ਦਿਓ ? | Tag | Yes | -- | -- | 22/11/22 06:07 AM | 22/11/22 01:29 PM | 22/11/22 12:48 PM | - |
| 16878 | PARMAR RAHUL | पतले गोबर का ईलाज ? | Tag | Yes | -- | -- | 21/11/22 10:58 PM | 22/11/22 01:30 PM | 22/11/22 10:48 AM | - |
| 16879 | Harf | Hlo sir good evening sir dairy farming ke liye loan kese le skte hai Loan milega b ja nhi ? | Tag | Yes | -- | -- | 21/11/22 09:45 PM | 22/11/22 01:30 PM | 22/11/22 10:49 AM | - |
| 16880 | Tarun | Sir hun kis kanak.di variety da tym hai beejan.da hun kehrdi variety beeji ja sakdi ? | Tag | Yes | -- | -- | 21/11/22 09:12 PM | 22/11/22 01:30 PM | 22/11/22 10:50 AM | - |
| 16881 | Har Kamal Jeet singh | Sir ek majh daily weight lose kar rahi us nu proper feed the hun mineral mix v de rahea a phir v lose weight ho rahea a ji ? | Tag | Yes | -- | -- | 21/11/22 08:29 PM | 22/11/22 01:31 PM | 22/11/22 10:52 AM | - |
| 16882 | Mohit chawla | Soil testing bare jankari de ? | Tag | Yes | -- | -- | 21/11/22 08:26 PM | 22/11/22 01:31 PM | 22/11/22 10:52 AM | - |
| 16883 | Sukha | Tulsi plant bare jankari deo ? | Tag | Yes | -- | -- | 21/11/22 08:02 PM | 22/11/22 01:32 PM | 22/11/22 10:53 AM | - |
| 16884 | Rinku Punia | ਆਲੂ ਦੀ ਫਸਲ 30 ਦਿਨ ਦੀ ਹੋ ਗਈ ਹੈ ਖਾਲਾਂ ਦੇ ਵਿਚ ਨਦੀਨ ਨਾਸਕ ਸਨਕੌਰ ਦਵਾਈ ਦਾ ਛਿੜਕਾ ਕੀਤਾ ਹੈ ਸਪਰੇਅ ਤੋਂ ਕਿੰਨੇ ਦਿਨ ਬਾਅਦ ਪਾਣੀ ਲਾਉਣਾ ਚਾਹਿਦਾ ਹੈ ? | Tag | Yes | -- | -- | 21/11/22 07:45 PM | 22/11/22 01:32 PM | 22/11/22 10:54 AM | - |
| 16885 | ਸੁਖिਜੰਦਰ िਸੰਘ | Dekho g ? | Tag | Yes | -- | 21/11/22 07:41 PM | 22/11/22 01:33 PM | 22/11/22 10:55 AM | - | |
| 16886 | SIMARJIT SINGH | ਸਰ ਗਾਂ ਸੂਈ ਆ ਜੀ ਤੇ ਇਕ ਥਣ ਦਾ ਦੁੱਧ ਹਲਕਾ ਲਾਲ ਆ ਰੇਹਾ ਜੀ ਤੇ ਹਾਵਾਣੈ ਨੂੰ ਭਾਲੂਣ ਹੈ ਜੀ ਬਾਕੀ ਸਭ ਸਹੀ ਆ ਜੀ ਕੋਈ ਇਲਾਜ ਦੱਸੋ ਜੀ ? | Tag | Yes | -- | -- | 21/11/22 07:09 PM | 22/11/22 01:34 PM | 22/11/22 10:55 AM | - |
| 16887 | R R Pandey | Mashroom business start karna kripya sujhaw dein ? | Tag | Yes | -- | -- | 21/11/22 06:39 PM | 22/11/22 01:35 PM | 22/11/22 10:55 AM | - |
| 16888 | harmandeep | Ki aa gabbn krwan jog hogi hai 16 month de ha ? | Tag | Yes | -- | 21/11/22 05:59 PM | 22/11/22 01:36 PM | 22/11/22 10:56 AM | - | |
| 16889 | Subhash Kumar | पिछले दो तीन हफ्तों से भैंस का शरीर। गरम रहता है। और काफी दूध भी घट गया। दवाइयां भी खिलाई कोई फायदा नहीं हुआ। क्या बीमारी है और इसका समाधान बताएं ? | Tag | Yes | -- | -- | 21/11/22 05:08 PM | 22/11/22 01:36 PM | 21/11/22 05:19 PM | - |
| 16890 | Samir Maity | Shatavari bare jankari deo ? | Tag | Yes | -- | -- | 21/11/22 04:40 PM | 22/11/22 01:37 PM | 21/11/22 05:19 PM | - |
| 16891 | Kamaldeep | I want to plant poplar tree in jhanjeri area which variety is good and price of per plant ? | Tag | Yes | -- | -- | 21/11/22 04:07 PM | 22/11/22 01:39 PM | 22/11/22 10:56 AM | - |
| 16892 | Saurabh yadav | ? | Untag | Yes | 21/11/22 03:41 PM | -- | 22/11/22 03:22 PM | - | ||
| 16893 | ManPreet addk | ਬਰਸੀਨ ਉੱਪਰ ਕਲੋਰੋ ਸਪਰੇਅ ਕਰ ਸਕਦੇ ਆ 3ਕ ਇੰਚ ਹੋਇਆ ਬਰਸੀਨ ? | Tag | Yes | -- | -- | 21/11/22 01:35 PM | 22/11/22 01:39 PM | 21/11/22 04:35 PM | - |
| 16894 | Gurpreet Singh | ਹਲਦੀ RH 5 ਦਾ ਬੀਜ ਕਿੱਥੋ ਅਤੇ ਕੀ ਰੇਟ ਮਿਲੇਗਾ ਜੀ ? | Tag | Yes | -- | -- | 21/11/22 12:29 PM | 22/11/22 01:42 PM | 21/11/22 04:35 PM | - |
| 16895 | Jagroop Gill | ਮੈਂ ਕਿੰਨੂ ਦੇ ਪੌਦੇ ਲਗਾਏ ਗਏ ਹਨ, ਉਹਨਾਂ ਨੂੰ ਤੁਹਾਡੇ ਦੁਆਰਾ ਸਿਫਾਰਸ਼ ਕੀਤੀ ਖਾਦ ਵੀ ਦਿੱਤੀ ਗਈ ਹੈ, ਫਾਸਫੋਰਸ ਅਤੇ ਪੋਟਾਸ਼, ਉਹ ਸਾਲ ਦੇ ਪੌਦੇ ਹਨ, ਉਨ੍ਹਾਂ ਦੇ ਪੱਤਿਆਂ \'ਤੇ ਪੀਲੇ ਧੱਬੇ ਹਨ, ਕੋਈ ਕੀੜੇ ਨਹੀਂ, ਕੋਈ ਰੋਗ ਨਹੀਂ, ਜ਼ਿੰਕ ਦੀਆਂ 3 ਸਪਰੇਆਂ ਕਰ ਚੁੱਕਿਆ ਹਾਂ , ਪਰ ਕੋਈ ਫਰਕ ਨਹੀਂ, ਕਿਰਪਾ ਕਰਕੇ ਵਿਸਥਾਰ ਨਾਲ ਦੱਸੋ ? | Tag | Yes | 21/11/22 11:59 AM | 22/11/22 01:43 PM | 22/11/22 03:26 PM | - | ||
| 16896 | Navkiran singh | Ssa sir g Jersey cow bare proper jankari dyo nal ee eh v dsyo k esde calf kitho le sakde aa ? | Tag | Yes | -- | -- | 21/11/22 11:57 AM | 22/11/22 01:44 PM | 21/11/22 04:36 PM | - |
| 16897 | baljinder singh | ਮਟਰ ਦੀਆ ਕਿਹੜੀਆ ਹੁਣ ਵਰਾਈਟਿਆ ਬੀਜੀਆ ਜਾ ਸਕਦੀਆ ਹਨ ਉਹਨਾ ਦਾ ਸਮਾ ਤਿਆਰ ਹੋਣ ਦਾ ਅਤੇ ਕੀ ਝਾੜ ਹੋਵੇਗਾ ? | Tag | Yes | -- | -- | 21/11/22 11:56 AM | 22/11/22 01:44 PM | 21/11/22 04:36 PM | - |
| 16898 | Jagroop Gill | ਮੈਂ ਕਿੰਨੂ ਦੇ ਪੌਦੇ ਲਗਾਏ ਗਏ ਹਨ, ਉਹਨਾਂ ਨੂੰ ਤੁਹਾਡੇ ਦੁਆਰਾ ਸਿਫਾਰਸ਼ ਕੀਤੀ ਖਾਦ ਵੀ ਦਿੱਤੀ ਗਈ ਹੈ, ਫਾਸਫੋਰਸ ਅਤੇ ਪੋਟਾਸ਼, ਉਹ ਸਾਲ ਦੇ ਪੌਦੇ ਹਨ, ਉਨ੍ਹਾਂ ਦੇ ਪੱਤਿਆਂ \'ਤੇ ਪੀਲੇ ਧੱਬੇ ਹਨ, ਕੋਈ ਕੀੜੇ ਨਹੀਂ, ਕੋਈ ਰੋਗ ਨਹੀਂ, ਜ਼ਿੰਕ ਦੀਆਂ 3 ਸਪਰੇਆਂ ਕਰ ਚੁੱਕਿਆ ਹਾਂ , ਪਰ ਕੋਈ ਫਰਕ ਨਹੀਂ, ਕਿਰਪਾ ਕਰਕੇ ਵਿਸਥਾਰ ਨਾਲ ਦੱਸੋ ? | Tag | Yes | 21/11/22 11:56 AM | 23/11/22 09:50 AM | 22/11/22 03:26 PM | - | ||
| 16899 | ਲਖਵੀਰ ਸਿੰਘ | ਸਰ ਦੋ ਮਹੀਨੇ ਦੀ ਵੱਛੀ ਹੈ।ਇਸ ਸਰੀਰ ਤੇ ਖੁਸ਼ਕੀ ਆ ਰਹੀ ਹੈ ਵਾਲ ਝੜਨ ਰਹੇ ਹਨ ਕਮਜ਼ੋਰ ਬਹੁਤ ਹੈ ।ਕਾਰਨ ਤੇ ਇਲਾਜ ਦੱਸੋ ? | Tag | Yes | -- | 21/11/22 11:51 AM | 22/11/22 02:58 PM | 21/11/22 04:37 PM | - | |
| 16900 | Gs | Dso ji ? | Tag | Yes | -- | 21/11/22 11:23 AM | 22/11/22 02:58 PM | 21/11/22 04:38 PM | - |