All Questions

Search

All Expert Queries

Displaying 16551-16600 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
16551Yuvraj SinghSir g mai cow laye Dalia tyar Karan lai maze bajra wheat cotton seed mix karke tyar kitta hai ki aa theek rahe ga vich dalda ghee pa reha Koi nuksan te nahe hooye ga ?TagYes---- 29/11/22 02:19 PM30/11/22 12:30 PM29/11/22 02:34 PM-
16552Bachittar SinghMajh de eh leekhan paia cc spray krti c..par ej aje v nai lathiaa...waal cutt deye poosh ton ?TagYes--
1
 
 29/11/22 01:57 PM30/11/22 12:29 PM29/11/22 02:35 PM-
16553ਗੁਰਸੇਵਕ ਸਿੰਘ12 0 61 di spry allo te kran naalo je urea dap nu ghol ke kr diye ta oh alo lao wadiya kam kre ga g Te. Kini dose wich kr skde ah urea dap par acre ?TagYes---- 29/11/22 01:52 PM30/11/22 12:29 PM29/11/22 02:37 PM-
16554Satinder Singh Gorayaveer ji me 2 kile ch fal wala baag lagauna chahunda ha ki baag upar sarkaar v kuj madad kardi h k nahi plz dso ?TagYes---- 29/11/22 01:47 PM30/11/22 12:28 PM29/11/22 02:38 PM-
16555Gurdeep Singhਡਾਕਟਰ ਸਾਹਿਬ ਜੀ ਮੇਰੀ ਮੱਝ 20 ਦਿਨ ਦੀ ਸੂਈ ਹੋਈ ਹੈ ਉਸ ਦਾ ਦੁੱਧ ਕੱਢਣ ਟਾਇਮ ਅੱਧ ਵਿੱਚ ਹੀ ਲੱਤ ਮਾਰ ਜਾਂਦੀ ਹੈ ? TagYes---- 29/11/22 01:19 PM30/11/22 12:28 PM29/11/22 02:42 PM-
16556Ramandeep Kaurਸਰ ਮੈਂ ਇਹ ਅਮਰੂਦ ਦਾ ਪਲਾਂਟ PA U ਬਠਿੰਡਾ ਤੋੰ ਲਿਆਂਦਾ ਹੈ ਇਸਦਾ ਜੋ part graft ਹੋਇਆ ਉਸ ਜਗ੍ਹਾ ਤੋਂ grafted ਪੇਪਰ remove ਨਹੀਂ ਹੋਇਆ ਸੀ properly ਓਥੇ ਗੰਡਾ ਬਣ ਗਈਆਂ ਨੇ ਕੀ ਇਹ properly grow ਹੋ ਜਾਵੇਗਾ ਕੋਈ ਪ੍ਰਾਬਲਮ ਤਾਂ ਨਹੀਂ ਆਵੇਗੀ ?TagYes--
1
 
 29/11/22 01:17 PM30/11/22 12:27 PM29/11/22 02:43 PM-
16557manjot grewalSir eh knk 1 mahine de hai vhan vah ke machine nl bjai kiti hai eh sundi jd de vich hai hl dso g ?TagYes--
2
 
 
29/11/22 01:15 PM30/11/22 04:35 PM29/11/22 02:48 PM-
16558harmanpreet singh30 dina de sarro aa... Jammen thori upro khusak aa.. But niche gill hai ... Ki npk 19 19 19 de spray kar daiyye ... Grwth thora rukki hoii aaa... Paani 5 dinaa baad laa daiyye... Bcz panni seti lagan nal sarro piilli honi suru hojndi aaa ?TagYes---- 29/11/22 12:48 PM30/11/22 04:35 PM29/11/22 02:54 PM-
16559ਬਲਦੇਵ ਸਿੰਘ ਨੰਬਰਦਾਰਡਾਕਟਰ ਸਾਹਿਬ ਜੀ ਕੱਤਕੀ ਗੋਭੀ ਲਾਈ ਐ ਇਸ ਤਰ੍ਹਾਂ ਹੋ ਰਹੀ ਹੈ ਕੀ ਕਾਰਨ ਐ ਜੀ। ਕਿਰਪਾ ਕਰਕੇ ਕੋਈ ਹੱਲ ਦੱਸੋ ਜੀ ਪਲੀਜ ?TagYes--
2
 
 
29/11/22 12:30 PM29/11/22 12:50 PM29/11/22 02:55 PM-
16560ARUN KUMARਕਿ ਸਾਡੇ ਪੰਜਾਬ ਵਿੱਚ ਕੋਈ ਐਸੀ ਲੈਬ ਜਾਂ ਲੈਬੋਰਟਰੀ ਹੈ। ਜਿਸ ਵਿੱਚ ਅਸੀਂ ਆਪਣੀਆਂ ਫ਼ਸਲਾਂ ਸਬਜ਼ੀਆਂ ਜਾਂ ਦੁੱਧ ਦੀ ਜਾਂਚ ਜਾਂ ਟੈਸਟ ਕਰਵਾ ਪਤਾ ਕਰ ਸਕੀਏ ਕਿ ਇਹਨਾਂ ਵਿੱਚ ਕਿੰਨਾ ਜ਼ਹਿਰ ਜਾਂ ਕਿੰਨੇ ਖਾਣ ਯੋਗ ਹੈ। ਕਿਰਪਾ ਇਸ ਬਾਰੇ ਵਿੱਚ ਜਾਣਕਾਰੀ ਦੇਵੋ ?TagYes---- 29/11/22 12:15 PM29/11/22 12:50 PM29/11/22 02:56 PM-
16561ਹਰਪਾਲ ਸਿੰਘsir g cow de chicd bhut Pye a koi medicine dasyo Keri Deni ja injection lvaiye ?TagYes---- 29/11/22 12:11 PM29/11/22 12:47 PM29/11/22 02:56 PM-
16562Sukhchain singhS?TagYes---- 29/11/22 11:18 AM29/11/22 11:52 AM29/11/22 02:56 PM-
16563Yuvraj SinghSir g mai cow laye Dalia makki Bajra wheat ?TagYes---- 29/11/22 11:06 AM29/11/22 11:52 AM29/11/22 02:53 PM-
16564Gurvinder SinghSir ji majh di katti bohat kamjor hai ji baithi hi rehndi hai apne ap khadi ni hundi ji koi medicine dsdo ji takat lyi Age 1.5 month ?TagYes---- 29/11/22 11:00 AM29/11/22 11:51 AM29/11/22 02:52 PM-
16565Gurvinder SinghSir ji Patiala area ch bag lyi mali chahida ji. Kise da contact number de skde ho ji ?TagYes---- 29/11/22 10:58 AM29/11/22 11:28 AM29/11/22 02:52 PM-
16566Gurvinder SinghPatiala area ch j kise kisan ne 3 phase motor da connection vechna hove ta es number te contact kr skda hai ji ?TagYes--
1
 
 29/11/22 10:56 AM29/11/22 11:27 AM29/11/22 02:51 PM-
16567sukhdeep Balਸਰ 2851 ਦੀ ਬਿਜਾਈ ਕਿੰਨੀ Date ਤੱਕ ਕਰ ਸਕਦੇ ਹਾਂ ?TagYes---- 29/11/22 10:39 AM29/11/22 11:26 AM29/11/22 02:51 PM-
16568baljit SinghSir Kal gai nu gaban da teeka krvea c... Bad ch eve blood nl mota pani jea marea... Age v ik do wari eda hoyea.. dawai rakha k hun AI kryi... But aje v eda ho rha... Ajj AI krvye ja na ?TagYes--
1
 
 29/11/22 10:30 AM29/11/22 11:26 AM29/11/22 02:49 PM-
16569ਲਖਵੀਰ ਸਿੰਘਸਰ ਇਹ ਪੋਦਾ ਕਿਸ ਦਾ ਹੈ ?TagYes--
1
 
 29/11/22 10:29 AM11/05/23 11:23 AM29/11/22 02:49 PM-
16570Sewak BhullarSr ji ਮੈ ਡੇਅਰੀ ਦਾ ਕੰਮ ਸੁਰੂ ਕਰਨਾ ਵਾ ਕਿਹੜੀ ਕੰਪਨੀ ਦਾ ਕੰਮ ਸੁਰੂ ਕਰੀਏ ਜੀ ਸਾਡੇ ਏਰੀਏ ਵਿਚ ਦੋ ਕੰਪਨੀਆ ਨੇ ਨੇਸਲੈ ਜਾ ਵੇਰਕਾ ਦੋਵਾ ਵਿਚੋ ਕਿਹੜੀ ਚੰਗੀ ਆ ਜੀ ?TagYes---- 29/11/22 10:20 AM29/11/22 11:25 AM29/11/22 02:50 PM-
16571Satveer singhये हमारे बैंगन की फसल है इसको लगे हुई 10 दिन हुआ है ये खराब हो रहा है क्या उपचार करूँ ?TagYes--
1
 
 29/11/22 10:07 AM29/11/22 10:16 AM29/11/22 10:19 AM-
16572balraj singhsir AI kraun toh 7 din badd eda dadicharge de rahi hai ki samjh sakde haan iss nu ?TagYes--
1
 
 29/11/22 09:43 AM29/11/22 10:16 AM29/11/22 10:19 AM-
16573jaswant singhSulfosulfron ਦੀ ਸਪਰੇਅ ਤੋ ਬਾਅਦ ਕੀ pinoxaden ਕੀਤੀ ਜਾ ਸਕਦੀ ਹੈ ਜੇ Sulfosulfron ਨਾਲ ਗੁਲੀ ਡੰਡਾ ਰਹਿ ਜਾਵੇ ?TagYes---- 29/11/22 09:16 AM29/11/22 10:17 AM29/11/22 10:20 AM-
16574jagroop singhIsda ki hal ho skda ?TagYes--
1
 
 29/11/22 08:09 AM29/11/22 10:17 AM29/11/22 10:30 AM-
16575hardeep singhSir ਕਣਕ 35 ਦਿਨ ਦੀ ਹੋ ਚੁੱਕੀ ਹੈ ਪਾਣੀ ਲਾਉਣ ਤੋਂ ਬਾਅਦ ਗੁੱਲੀ ਡੰਡੇ ਦੀ ਸਪਰੇ ਕਰਨੀ ਹੈ ਤਿੰਨ ਦਿਨ ਬਾਅਦ ਚ. ਕੀ urea ਪਹਿਲਾਂ ਪਾ ਸਕਦੇ ਹਾਂ ਜਾਂ ਸਪਰੇ ਤੋਂ ਬਾਅਦ ਵਿੱਚ ?TagYes---- 29/11/22 08:05 AM29/11/22 10:18 AM29/11/22 10:31 AM-
16576ਸਵਰਨਜੀਤ ਸਿੰਘ ਪੌਦੇ ਦਾ ਤਣਾ ਬਿਲਕੁਲ ਕਾਲੇ ਰੰਗ ਦਾ ਹੋ ਗਿਆ ਹੈ ਕਿਹੜਾ ਰੋਗ ਹੋ ਸਕਦਾ। ਕਿਰਪਾ ਕਰਕੇ ਇਲਾਜ ਵੀ ਦੱਸਿਆ ਜਾਵੇ ?TagYes--
1
 
 29/11/22 07:27 AM29/11/22 10:20 AM29/11/22 10:32 AM-
16577ਸਵਰਨਜੀਤ ਸਿੰਘ ਪੌਦੇ ਦਾ ਤਣਾ ਬਿਲਕੁਲ ਕਾਲੇ ਰੰਗ ਦਾ ਹੋ ਗਿਆ ਹੈ ਕੀ ਕਾਰਨ ਹੋ ਸਕਦਾ ਹੈ ਅਤੇ ਇਲਾਜ ਦੱਸਿਆ ਜਾਵੇ ਜੀ ?TagYes---- 29/11/22 07:25 AM29/11/22 10:20 AM29/11/22 10:32 AM-
16578Arjun Kushwahसर जी मेरी भैंस के आखों मे यह समस्या है क्या करे ?TagYes--
2
 
 
29/11/22 07:09 AM29/11/22 10:20 AM29/11/22 10:32 AM-
16579baljit singhਕਣਕ ਵਿਚ ਖਾਦ ਤੇ ਇਹਨਾਂ ਸਾਰੇ ਤੱਤਾਂ ਬਾਰੇ ਜਾਣਕਾਰੀ ਦਿਓ ?TagYes--
1
 
 29/11/22 07:06 AM29/11/22 10:21 AM29/11/22 10:32 AM-
16580baljit singh2851 te krl 210 283 213 kisma bare jaankari deo Kina beej jhaar hight time palan da Ki hun beej sakde ha Zameen kuj shore wali he Mix karna bare vi daso Vese sada plan 2851 te 210 alag alag bejan da c Dap kini pawani chaidi he ?TagYes---- 29/11/22 07:04 AM29/11/22 10:22 AM29/11/22 10:36 AM-
16581Subhash Kumarभैस की आंख से पानी व किचड़ आता है हमने उसे पेट के किंडो की दवाई भी खिलाई फिर भी आता है समाधान बताएं ?TagYes---- 28/11/22 09:38 PM29/11/22 10:22 AM29/11/22 10:37 AM-
16582ਸੁਖिਜੰਦਰ िਸੰਘjoo ka daana jisse bear bnti hai use bhens ko daaal skte hain ya nahi ?TagYes---- 28/11/22 08:52 PM29/11/22 10:25 AM29/11/22 11:04 AM-
16583ManojHisar safeda is trh crack kis karan ho rha hai kya solution hoga iska ?TagYes--
4
 
 
28/11/22 08:27 PM29/11/22 10:25 AM29/11/22 10:38 AM-
16584harppret9 month laga va gaa nu ki alsi da oil de sakde a din vich kina de sakde a as de ki fahide a ji ?TagYes---- 28/11/22 08:13 PM29/11/22 10:26 AM29/11/22 10:39 AM-
16585kawrjeet singhਮਿਰਚਾ ਕੱਦੂਆ ਤੇ ਤੋਰੀਆ ਦੀ ਹੁਣ ਕਿਹੜੀਆ ਕਿਸਮਾ ਲਾ ਸਕਦੇ ਹਾ ਤਾ ਕੇ ਚੰਗਾ ਝਾੜ ਲੈ ਸਕਾ ?TagYes---- 28/11/22 07:55 PM29/11/22 10:26 AM29/11/22 10:39 AM-
16586Simranjot SinghSir kanak ke pahle Pani pe urea k sath Yara Mila complex dal sakthe he our kitna dal sakthe he utpadan Kam hota hai ?TagYes---- 28/11/22 07:31 PM29/11/22 11:25 AM29/11/22 10:40 AM-
16587harpreet singhHisar bovine murrah B 1 330 da ki result hai and isde mother and father de proper record bare jankari deo ?TagYes--
1
 
 28/11/22 07:14 PM29/11/22 11:24 AM29/11/22 10:41 AM-
16588Kavin wanderDoje sou jhoti soi nu ajj 12 din hoge kadde v dete bt mela ni chlea ?TagYes---- 28/11/22 06:49 PM29/11/22 11:24 AM29/11/22 10:44 AM-
16589paramjeet singhIk saal di kati gober bhoto sakht kardi ki keta jave baki pashu sahi karde ?TagYes---- 28/11/22 06:27 PM29/11/22 11:23 AM29/11/22 10:44 AM-
16590Yuvraj SinghSir g cow laye Dalia tyar Karan da material dasseyo te kidda tyar karna Daily doze ?TagYes---- 28/11/22 05:22 PM29/11/22 11:14 AM29/11/22 10:45 AM-
16591सुनील कुमारश्रीमान जी मेरी सरसो में दो दिन पहले पानी दिया है सरसो पतली और लंबी हो रही है और फूल भी जल्दी आ गये है कोई खाद दवा व स्प्रे बताये ?TagYes--
3
 
 
28/11/22 04:32 PM29/11/22 11:14 AM29/11/22 10:45 AM-
16592ਬਲਜੀਤ ਸਿੰਘSir isoproturon topic axial ਦਾ ਮਿਕਸਡ ਸਪਰੇਅ ਕਰ ਸਕਦੇ ਹਾਂ ਅਤੇ ਕਿੰਨੀ ਮਿਕਦਾਰ ਵਰਤੀਏ ?TagYes---- 28/11/22 04:21 PM29/11/22 11:13 AM29/11/22 10:45 AM-
16593Anirudh Sir ji Kya sardi me HF cows ke liye shed me tirpal dhakne chahiye ya nahi ? TagYes---- 28/11/22 03:17 PM28/11/22 03:45 PM29/11/22 11:04 AM-
16594Premsinghਸਰ ਜੀ , ਇਸ ਸੀਮਨ ਦਾ ਕੀ ਰਿਕਾਰਡ ਹੈ? TagYesAudio
1
 
 28/11/22 03:08 PM28/11/22 03:45 PM29/11/22 11:13 AM-
16595NIRMAL SINGHPotato me caterpillar and green insect ?TagYes--
1
 
 28/11/22 02:59 PM28/11/22 03:44 PM29/11/22 11:05 AM-
16596Premsinghਸਰ ਇਹ ਟੀਕਾ ਦੇਖਣ ਤੋਂ ਬਾਅਦ ਮੈਨੂੰ ਦੱਸੋ ਕਿ ਇਸ ਦਾ ਰਿਕਾਰਡ ਕੀ ਹੈ, ਕਿਰਪਾ ਕਰਕੇ ਮੈਨੂੰ 20 ਕਿਲੋ ਦੇ ਰਿਕਾਰਡ ਵਾਲੇ ਟੀਕੇ ਬਾਰੇ ਦੱਸੋ, ਕੀ ਇਹ ਮੋਗੇ ਤੋਂ ਮਿਲ ਜਾਏਗਾ, ਕਿਰਪਾ ਕਰਕੇ ਡਾਕਟਰ ਦਾ ਨੰਬਰ ਦਿਓ ? TagYesAudio
1
 
 28/11/22 02:50 PM28/11/22 03:28 PM29/11/22 11:23 AM-
16597yadwinder ਯਾਦਵਿੰਦਰਕਿ ਰਾਣੀ ਮੱਖੀ ਕਿਸੇ ਵੀ ਸੈੱਲ ਤੋਂ ਬਣਾਈ ਜਾ ਸਕਦੀ ਹੈ ?TagYes---- 28/11/22 01:58 PM28/11/22 03:02 PM29/11/22 11:05 AM-
16598ਬੂਟਾ ਸਿੰਘ ਗਿੱਲਮੁਰਾ ਝੋਟੀ ਹੈ ਟੀਕਾ ਭਰਵਾਉਣ ਹੈ ਕੋਈ ਚੰਗਾ ਰਿਕਾਰਡ ਵਾਲਾ ਟੀਕੇ ਬਾਰੇ ਜਾਣਕਾਰੀ ਦਿਓ ਕਿਥੋਂ ਮਿਲੇਗਾ ?TagYesAudio-- 28/11/22 01:29 PM--29/11/22 11:25 AM-
16599Sandeep Kheera kab boye ?TagYes---- 28/11/22 01:16 PM28/11/22 01:58 PM29/11/22 11:06 AM-
16600rishantMere genhon boye 10 din ho gye hai germination Kafi Kam hai kya Karen ?TagYes---- 28/11/22 01:04 PM28/11/22 01:56 PM29/11/22 11:06 AM-