Search
All Expert Queries
Displaying 16451-16500 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 16451 | Amandeep singh | Sir tuhda phone no. Deyo ji plz ? | Tag | Yes | -- | -- | 01/12/22 02:47 PM | -- | 06/12/22 12:56 PM | - |
| 16452 | Gurmeet singh | ਮੱਝ ਨੂੰ ਚਿੱਟੇ ਧੱਬਿਆਂ ਦੀ ਸਮੱਸਿਆ ਬਹੁਤ ਜਿਆਦਾ ਹੋ ਗਈ ਹੈ । ਇਸ ਸਮੱਸਿਆ ਲਈ ਕੀ ਇਹ ਫਾਰਮੂਲਾ ਠੀਕ ਹੈ। ਰਾਈਸ ਪਾਲਸ਼ 5 ਕਿੱਲੋ ਚਾਕ ਮਿੱਟੀ 5 ਕਿੱਲੋ ਨਮਕ 2 ਕਿੱਲੋ ਕਾਪਰ ਸਲਫੇਟ ਨੀਲਾ ਥੋਥਾ 500 ਗਰਾਮ 2 ਕਿੱਲੋ ਮਿਨਰਲ ਮਿਕਚਰ ਸਭ ਮਿਲਾ ਕੇ 250ਗਰਾਮ ਪ੍ਰਤੀ ਦਿਨ ਦਿੱਤਾ ਜਾ ਸਕਦਾ ਹੈ । ਕੀ ਇਹ ਫਾਰਮੂਲਾ ਸੇਫ ਅਤੇ ਲਾਭਦਾਇਕ ਹੈ ਕਿਰਪਾ ਕਰਕੇ ਮਦਦ ਕੀਤੀ ਜਾਵੇ ਜੀ ? | Tag | Yes | -- | 01/12/22 02:07 PM | 02/12/22 10:00 AM | 02/12/22 01:06 PM | - | |
| 16453 | Sanjay Kumar | Sir ji meri sabhi bakriya kids bakre sukha chara Hara chara bilkul nhi kha rhe h do din se.kya karan h. Sabhi normal h koi dikkat nahi hai..pls.bataye kya kre kya sabhi janwaron ko thhand to nhi lag gyi hai ? | Tag | Yes | -- | -- | 01/12/22 02:03 PM | 02/12/22 10:00 AM | 02/12/22 01:06 PM | - |
| 16454 | ਬਲਵਿੰਦਰ ਸਿੰਘ | ਡਾਕਟਰ ਸਾਬ ਮੇਰੀ ਇੱਕ ਮੁਰਾ ਨਸਲ ਦੀ ਝੋਟੀ ਪਹਿਲੇ ਸੂਵੇ ਸੂਣ ਵਾਲੀ ਹੈ ਦਸ ਕੁ ਦਿਨਾਂ ਤੱਕ ਊਸ ਦੀ ਖੁਰਾਕ ਬਾਰੇ ਪੂਰੀ ਜਾਣਕਾਰੀ ਦਿਊ ? | Tag | Yes | -- | -- | 01/12/22 01:57 PM | 02/12/22 09:59 AM | 02/12/22 01:07 PM | - |
| 16455 | Gurkaran Singh | Veer ji Lehsun pila peh riha hai te hun Tak koi vi khad di varto nhi kiti gayi ? | Tag | Yes | -- | 01/12/22 01:21 PM | 01/12/22 01:40 PM | 02/12/22 01:07 PM | - | |
| 16456 | ਜਗਜੀਤ ਸਿੰਘ | ਇਸ ਵੱਛੀ ਦੀ ਉਮਰ ਤਿੰਨ ਸਾਲ ਹੈ ਇਹ ਹੀਟ ਵਿੱਚ ਆਉਣ ਤੋਂ ਬਾਅਦ ਵੀ ਹਰ 4 5 ਦਿਨ ਬਾਅਦ ਵੀ ਤਾਰਾ ਦਿੰਦੀ ਰਹਿੰਦੀ ਹੈ ਗੱਬਣ ਨੀ ਰਹਿ ਰਹੀ ਕੋਈ ਉਪਾਅ ਦੱਸੋ ? | Tag | Yes | -- | 01/12/22 01:08 PM | 01/12/22 01:39 PM | 02/12/22 01:09 PM | - | |
| 16457 | Satveer singh | ये हमारे 2 महीने के टमाटर कुछ म ये हो रहा कृपया मार्गदर्शन करें ? | Tag | Yes | -- | 01/12/22 12:50 PM | 01/12/22 01:39 PM | 02/12/22 01:09 PM | - | |
| 16458 | Syed Shahabudddin | मैंने मुर्गा मुर्गी पाला हुआ है आज 50 बहुत सुस्त हैं और कुछ मुर्गे मुर्गी 1 आंख बंद किए हुए हैं कुछ छींक रहे हैं अपना मुंह खोल के सांस ले रहे हैं कल मैंने खाने में बिना पका हुआ चावल खिलाया था ऐसे होने की क्या वजह है कृपया जल्दी से उपाय बताएं ? | Tag | Yes | -- | -- | 01/12/22 12:02 PM | 01/12/22 01:38 PM | 01/12/22 02:27 PM | - |
| 16459 | Maninder singh | Barseem uper nu ni ho rahi ji duja pani laga dita bijai same 1qntal ssp kile da te 20 kg sulphur kile di payi si ? | Tag | Yes | -- | 01/12/22 11:41 AM | 01/12/22 01:38 PM | 01/12/22 02:28 PM | - | |
| 16460 | Chamkaur Singh | Bai g vehd da soon vich 1 mhina 10 din rehnde aw os nu kehda dairy protein vadia rahuga ? | Tag | Yes | -- | -- | 01/12/22 11:40 AM | 01/12/22 01:39 PM | 01/12/22 02:30 PM | - |
| 16461 | Chamkaur Singh | Bai g low tunnel wali mirch pehla fal kdon dewegi ? | Tag | Yes | -- | -- | 01/12/22 11:39 AM | 01/12/22 01:36 PM | 01/12/22 02:31 PM | - |
| 16462 | Gurvinder Singh | Katti di akh ch eh problem hai ji. Koi medicine dado ji ? | Tag | Yes | -- | 01/12/22 11:28 AM | 01/12/22 01:36 PM | 01/12/22 02:31 PM | - | |
| 16463 | Gurvinder Singh | Sir majh di akh ch problem hai ji dono akha ch hai ji. Koi medicine dsdo ji ehde lyi ? | Tag | Yes | -- | 01/12/22 11:27 AM | 01/12/22 01:37 PM | 01/12/22 02:32 PM | - | |
| 16464 | Balvir Singh Mann | sir kanak nubeejan to agle di stump 1.5 ltr metri200gm 200ltr pani ch sPray kiti c gullidanda pher b nikal aya c hun 21 din baad paani laga rahe aa gulidanda 1 1 patta dikhai de reha ki eh marjega ja dawai spray karni pavegi haje urea ni pai hun kehdi spray karye and urea 1st dose kado pai jave ? | Tag | Yes | -- | -- | 01/12/22 11:18 AM | 01/12/22 01:38 PM | 01/12/22 02:34 PM | - |
| 16465 | Gori shankar | ਕੀ ਕਣਕ ਵਿਚ ਮੈਗਨੀਜ਼ ਦੀ ਸਪਰੇ ਨਾਲ ਮੈਗਨੀਸ਼ੀਅਮ ਪਾ ਸਕਦੇ ਹਰਾ ? | Tag | Yes | -- | -- | 01/12/22 10:54 AM | 01/12/22 01:42 PM | 01/12/22 02:36 PM | - |
| 16466 | Rajesh | सर हम पशुओं को अनाज के रूप में कोन से अनाज को दे सकते हैं और किस मात्रा में दे जिससे दुध बढ़ जाए और पशुओं में कमजोर भी नहीं हो और सभी मिनरल तत्वों की कमी पूरी होती है ? | Tag | Yes | -- | -- | 01/12/22 10:26 AM | 01/12/22 01:41 PM | 01/12/22 02:36 PM | - |
| 16467 | ਗੁਰਦੇਵ ਸਿੰਘ ਸੰਧੂ | ਸਤਿ ਸ੍ਰੀ ਅਕਾਲ ਜੀ ਸਰਦੀਆਂ ਤੋਂ ਬਚਾਉਣ ਲਈ ਗਾਵਾਂ ਨੂੰ ਕਿਹੜਾ ਤੇਲ ਦੇਣਾ ਚਾਹੀਦਾ ਹੈ 2. ਚਿਚੜਾਂ ਤੋਂ ਛੁਟਕਾਰੇ ਲਈ ਕੋਈ injection ਦੱਸੋ ਜੀ ? | Tag | Yes | -- | -- | 01/12/22 10:14 AM | 01/12/22 01:41 PM | 01/12/22 02:37 PM | - |
| 16468 | Sandeep Aulakh | 2 mhine 15 din phla ai krai c ajj eda da discharge krdi aa ? | Tag | Yes | -- | 01/12/22 09:49 AM | 01/12/22 01:41 PM | 01/12/22 02:37 PM | - | |
| 16469 | Ramesh-Kumar | सेम मे काले रंग का छोटे छोटे कीड़े लगे हुए हैं तो इसमें कौन सा दवाई देना पड़ेगा और कितनी मात्रा में धन्यवाद ? | Tag | Yes | -- | 01/12/22 09:21 AM | 01/12/22 09:31 AM | 01/12/22 02:38 PM | - | |
| 16470 | jaspalsingh chhina | ਸਤਿ ਸ੍ਰੀ ਅਕਾਲ ਜੀ ਸਰ ਮੇਰੇ ਕੋਲ ਇਕ ਗiਈ ਆ ਜੋ ਮੇਰੇ ਮਛੀ ਫਾਰਮ ਤੇ ਆਪ ਆਗੀ ਸੀ ਤੇ ਸੋਚਿਆ ਕ ਵਿਚਾਰੀ ਧੱਕੇ ਖਾਂਦੀ ਫਿਰਦੀ ਮੈ ਉਸਨੂੰ ਰੱਖ ਲਿਆ ਤੇ ਮਹੀਨੇ ਕ ਬਾਅਦ ਉਸਦੇ ਇੰਜੇਕਸ਼ਨ ਭਰਵਾਂ ਦਿੱਤਾ ਪਰ ਉਹ ਝੂਲਦੀ ਹੈ ਕਿ ਉਸਨੂੰ ਨੂੰ ਕੋਈ ਬਿਮਾਰੀ ਹੈ ਜਾ ਵੈਸੇ ਹੀ ਝੂਮਦੀ ਜੇ ਕੋਈ ਕਹਿੰਦਾ ਜੀ ਇਹ ਚੰਗੀ ਨਹੀਂ ਹੁੰਦੀ ਕੁਲੇਨੀ ਆ ਪਰ ਮੈ ਸੋਚਦਾ ਕੇ ਜਿਸ ਵਿਚ ਜਾਨ ਆ ਉਹ ਕੁਲੇਨੀ ਨਹੀਂ ਹੋ ਸਕਦੀ plz sir ਦੱਸਿਓ ਕੁੱਜ ? | Tag | Yes | -- | -- | 01/12/22 09:06 AM | 01/12/22 09:32 AM | 01/12/22 02:39 PM | - |
| 16471 | 1095 | ਸਰ ਮੱਝ 30 ਤਰੀਕ ਨੂੰ 10 ਮਹੀਨੇ ਦੀ ਹੋ ਗਈ ਹੈ, ਉਸ ਦਾ ਲੇਵਾ ਨਹੀਂ ਬਣ ਰਿਹਾ , ਉਸਦੇ ਥਣ ਬਹੁਤ ਛੋਟੇ ਹਨ, ਕੋਈ ਵਾਧਾ ਨਹੀਂ ਹੋਇਆ, ਕਿਰਪਾ ਕਰਕੇ ਥਣ ਦੀ ਗਰੋਥ ਲਈ ਕੋਈ ਦਵਾਈ ਬਾਰੇ ਜਾਣਕਾਰੀ ਦਿਓ, ਜਿਸ ਨਾਲ ਕੋਈ ਫਰਕ ਪਵੇ ? | Tag | Yes | -- | 01/12/22 09:03 AM | -- | 01/12/22 02:44 PM | - | |
| 16472 | Omkar Gangwar | Good morning सरसौ मे पौधों में फुटाव नही हो रहा है उपचार बताएं। NPK18 18 18 सागरिका 1 एकर में 500gram npk 2.50ml सागरिका की एक स्प्रे कर दी है उपचार की जानकारी देने का कष्ट करें ? | Tag | Yes | -- | -- | 01/12/22 08:54 AM | 01/12/22 09:33 AM | 01/12/22 02:40 PM | - |
| 16473 | kuljeet | Plz information g ? | Tag | Yes | -- | 01/12/22 07:01 AM | 02/12/22 11:33 AM | 01/12/22 02:39 PM | - | |
| 16474 | Preet | Sir g genhu ki fasal me phla pani lgane k 4 din bad mene uriya dala tha 5 kg sulphur jab uriya dala gya us समय जमीन में पैर ध॑स गढ रहा था kya is condition me uriya dalana shi tha ya jab पैर ना गढे उस समय Ab sir mere khet ki genhu ki pttia pili pd gyi h kyuki meri sinchayi se phle usme pdosi k khet se pani tut gya tha jyada din pani khda rhne k karn ab uska kya solutiin kiya jaye sir koi spray kre ya uriya dale ? | Tag | Yes | -- | -- | 30/11/22 09:36 PM | 01/12/22 09:46 AM | 01/12/22 08:25 AM | - |
| 16475 | baljit singh | ਸਰ ਮੈਂ ਜਾਮੁਨ ਅਤੇ ਸਫੈਦੇ ਦੇ ਬੂਟੇ ਲਗਾਉਣ ਬਾਰੇ ਜਾਣਨਾ ਚਾਹੁੰਦਾ ਹਾਂ, ਇੱਕ ਏਕੜ ਵਿੱਚ ਕਿਸ ਕਿਸਮ ਦੇ ਬੂਟੇ ਲਗਾਉਣੇ ਚਾਹੀਦੇ ਹਨ, ਕਿਸ ਦਿਸ਼ਾ ਅਨੁਸਾਰ ਲਾਉਣੇ ਚਾਹੀਦਾ ਹੈ, ਕਿੰਨੀ ਦੂਰੀ ਹੋਣੀ ਚਾਹੀਦੀ ਹੈ ਅਤੇ ਕਿਸ ਮੌਸਮ ਵਿੱਚ, ਮੇਰੇ ਕੋਲ ਲਿਫਾਫੇ ਵਿੱਚ ਪੌਦੇ ਹਨ ਇਹ ਪਹਿਲੀ ਵਾਰ ਲਗਾਉਣੇ ਹਨ ਸਰਕਾਰ ਜਾਂ ਕਿਸੇ ਵਿਭਾਗ ਵੱਲੋਂ ਸਬਸਿਡੀ ਦਿੱਤੀ ਜਾਂਦੀ ਹੈ, ਕਿਰਪਾ ਕਰਕੇ ਇਸ ਬਾਰੇ ਪੂਰੀ ਜਾਣਕਾਰੀ ਦਿਓ? | Tag | Yes | -- | 30/11/22 09:18 PM | 03/12/22 09:59 AM | 01/12/22 11:40 AM | - | |
| 16476 | Gurmukh chand | Sir Ji Jamun ke pate es Tara karab ho rahe hai koi solution dasso ji ? | Tag | Yes | -- | 30/11/22 09:14 PM | 01/12/22 09:46 AM | 01/12/22 08:26 AM | - | |
| 16477 | ਜਗਜੀਤ ਸਿੰਘ | mushroom ਦੀ ਖੇਤੀ ਬਾਰੇ ਕਿੱਥੋਂ ਜਾਣਕਾਰੀ ਲੈ ਸਕਦੇ ਹਾਂ ਖੰਨੇ ਏਰੀਏ ਵਿੱਚ ? | Tag | Yes | -- | -- | 30/11/22 09:13 PM | 01/12/22 09:46 AM | 01/12/22 08:27 AM | - |
| 16478 | ਜਗਜੀਤ ਸਿੰਘ | ਸਰੋਂ ਦੀ growth ਨੀ ਹੋ ਰਹੀ ਕਿਵੇ ਕਰੀਏ ? | Tag | Yes | -- | -- | 30/11/22 09:06 PM | 01/12/22 09:47 AM | 01/12/22 08:29 AM | - |
| 16479 | baljit singh | ਸਰ , ਮੈਨੂੰ ਗਾਂ ਅਤੇ ਮੱਝਾਂ ਦੀ ਫੀਡ ਬਾਰੇ ਜਾਣਕਾਰੀ ਚਾਹੀਦੀ ਹੈ, ਸਰਦੀਆਂ ਵਿੱਚ ਉਹਨਾਂ ਨੂੰ ਕਿਸ ਕਿਸਮ ਦੀ ਫੀਡ ਦੇਣੀ ਚਾਹੀਦੀ ਹੈ, ਦੋਵੇਂ ਮੱਝਾਂ ਖਾਲੀ ਹਨ, ਦੋ ਕੱਟੀਆਂ ਹਨ ਇੱਕ ਇੱਕ ਸਾਲ ਦੀਆਂ ਲਈ ਥੋੜਾ ਦੁੱਧ ਦੇ ਰਹੀ ਹੈ, ਅਤੇ ਚੌਲਾਂ ਦੀ ਕਨੀ ਨੂੰ ਬਾਕੀ ਫੀਡ ਨਾਲ ਮਿਲਾ ਕੇ ਕਿਹੜੇ ਮਹੀਨੇ ਤਕ ਵਰਤੋਂ ਕਰ ਸਕਦੇ ਹਾਂ ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ? | Tag | Yes | -- | 30/11/22 08:56 PM | 03/12/22 09:58 AM | 01/12/22 11:47 AM | - | |
| 16480 | baljit singh | ਸਰ , ਮੈਨੂੰ ਗਾਂ ਅਤੇ ਮੱਝਾਂ ਦੀ ਫੀਡ ਬਾਰੇ ਜਾਣਕਾਰੀ ਚਾਹੀਦੀ ਹੈ, ਸਰਦੀਆਂ ਵਿੱਚ ਉਹਨਾਂ ਨੂੰ ਕਿਸ ਕਿਸਮ ਦੀ ਫੀਡ ਦੇਣੀ ਚਾਹੀਦੀ ਹੈ, ਦੋਵੇਂ ਮੱਝਾਂ ਖਾਲੀ ਹਨ, ਦੋ ਕੱਟੀਆਂ ਹਨ ਇੱਕ ਇੱਕ ਸਾਲ ਦੀਆਂ ਲਈ ਥੋੜਾ ਦੁੱਧ ਦੇ ਰਹੀ ਹੈ, ਅਤੇ ਚੌਲਾਂ ਦੀ ਕਨੀ ਨੂੰ ਬਾਕੀ ਫੀਡ ਨਾਲ ਮਿਲਾ ਕੇ ਕਿਹੜੇ ਮਹੀਨੇ ਤਕ ਵਰਤੋਂ ਕਰ ਸਕਦੇ ਹਾਂ ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ? | Tag | Yes | -- | 30/11/22 08:56 PM | 03/12/22 09:58 AM | 01/12/22 11:47 AM | - | |
| 16481 | palwinder Singh | ਸਰ ਜੀ ਪਹਿਲਣ ਝੋਟੀ ਸੂਣ ਵਿੱਚ ਇੱਕ ਮਹੀਨਾਂ ਪਿਆ ਪਿੱਛੇ ਬਹੁਤ ਦਿਖਾਉਂਦੀ ਹੈ ਪਿੱਛੇ ਨੂੰ ਧਾਗੇ ਨਾਲ ਸੀ ਦਿੱਤਾ ਹੈ ਕੋਈ ਖ਼ਤਰਾ ਨਹੀਂ ਫੀਡ ਪਾ ਸਕਦੇ ਹਾ ਹੋਰ ਕੀ ਦੇ ਸਕਦੇ ਹਾਂ ਝੋਟੀ ਨੂੰ ਦੁੱਧ ਵਧੀਆ ਦਵੇ ? | Tag | Yes | -- | -- | 30/11/22 08:43 PM | 01/12/22 09:47 AM | 01/12/22 08:31 AM | - |
| 16482 | harmanpreet singh | Eh 30 dina de sarro aa ji pioneer 45 46 thik aa 1 kg beej payaa panni sadd k satta ditaa c ji .. Growth thkk aa ajaa koi prodct pa daiyye ? | Tag | Yes | -- | 30/11/22 07:42 PM | 01/12/22 09:48 AM | 01/12/22 08:33 AM | - | |
| 16483 | Baljinder Singh | Sir es maj Dee ai 31 10 22 NU KARWAI SEE TY MAJ NE KAL WHITE RANG DA NALA SUTEAA A AJ ES TARAH KAR rahi hai ke eh gaban hai ja nahi daso ji ? | Tag | Yes | -- | 30/11/22 07:41 PM | 01/12/22 09:35 AM | 01/12/22 08:34 AM | - | |
| 16484 | RAVNEET SINGH | ਕਣਕ ਵਿੱਚ ਸੁੰਡੀ ਦੀ ਰੋਕਥਾਮ ਲਈ ਸਿੰਜੇਟਾ ਕੰਪਨੀ ਦੀ ਕਿਹੜੀ ਦਵਾਈ ਵਰਤੋਂ ਕੀਤੀ ਜਾਵੇ ? | Tag | Yes | -- | -- | 30/11/22 07:33 PM | 01/12/22 09:36 AM | 01/12/22 08:35 AM | - |
| 16485 | Avtar singh | ਸਰ ਸਭ ਤੋਂ ਵੱਧ ਦੁੱਧ ਦੇਣ ਵਾਲੀ ਨਸਲ ਐੱਚ ਐਫ਼ ਬਾਰੇ ਦੱਸੋ ? | Tag | Yes | -- | -- | 30/11/22 07:30 PM | 01/12/22 09:37 AM | 01/12/22 08:36 AM | - |
| 16486 | MANINDER SINGH | Sir 18ltr. Vali buff.nu kini binola khal nd kina Dana Dena chahida hai ji ? | Tag | Yes | -- | -- | 30/11/22 07:21 PM | 01/12/22 09:38 AM | 01/12/22 08:38 AM | - |
| 16487 | Akashdeep Singh | Sir bakri palan bare jankari Devo g ? | Tag | Yes | -- | -- | 30/11/22 07:21 PM | 01/12/22 09:37 AM | 01/12/22 08:38 AM | - |
| 16488 | Amrit Chahal | Dr saab paperian dog de vaal bhut charde kehra sampa ja calcium vartya jawe jis nal hair shinning karn and eh chapal v kayi waar kha janda esda ki hal kita jawe esdi age 8 month di hai ? | Tag | Yes | -- | 30/11/22 07:12 PM | 01/12/22 09:38 AM | 01/12/22 08:40 AM | - | |
| 16489 | Amrit Chahal | Dr saab pashu di delivery tu bad jehriya ergovet lizuid 1 litr ondi usno 100 ml daily Pashu de bachedani di Safai layi 10 din lagataar de sakde ? | Tag | Yes | -- | -- | 30/11/22 07:08 PM | 01/12/22 09:38 AM | 01/12/22 08:50 AM | - |
| 16490 | ਗੁਰਦੇਵ ਸਿੰਘ ਸੰਧੂ | ਗਾਵਾਂ ਨੂੰ ਚਿਚੜ ਬਹੁਤ ਹਨ ਕੋਈ ਇਲਾਜ ਦੱਸੋ ਜੀ ? | Tag | Yes | -- | -- | 30/11/22 07:05 PM | 01/12/22 09:39 AM | 01/12/22 08:53 AM | - |
| 16491 | ਿਪਰਤਪਾਲ ਿਸੰਘ | ਸਰ ਕੱਟਾ ਹੈ 28 ਕੁ ਦਿਨਾਂ ਦਾ ਉਸ ਨੂੰ ਪੇਟ ਦੀ ਸਫਾਈ ਵਾਸਤੇ ਦਵਾਈ ਵੀ ਦੇ ਦਿੱਤੀ ਪਰ ਉਸ ਦੀਆਂ ਅੱਖਾਂ ਵਿੱਚ ਪਾਣੀ ਆ ਰਿਹਾ ਹੈ। ਕੋਈ ਇਲਾਜ ਦੱਸੋ ਕਾਰਗਿਲ Calf ਸਟਾਟਰ ਫੀਡ ਪਾ ਰਿਹਾ ਹਾ ? | Tag | Yes | -- | -- | 30/11/22 06:41 PM | 01/12/22 09:48 AM | 01/12/22 08:55 AM | - |
| 16492 | baljeet singh | I want to bourbon red turkey ? | Tag | Yes | -- | -- | 30/11/22 06:36 PM | 01/12/22 09:51 AM | 01/12/22 08:58 AM | - |
| 16493 | kuldeep singh | Sir ji kank de khet vich pani jyada kharda e urea nal ki paea jawe ? | Tag | Yes | -- | -- | 30/11/22 06:24 PM | 01/12/22 09:49 AM | 01/12/22 09:00 AM | - |
| 16494 | LAKHWINDER SINGH | ਸਤਿ ਸ੍ਰੀ ਆਕਾਲ ਵੀਰ ਜੀ ਵੀਰ ਜੀ ਮੈਂ ਨੀਰੇ ਬਾਰੇ ਪੁੱਛਿਆ ਸੀ ਵੀ ਕਿਹੜਾ ਨੀਰਾਂ ਕਿਹੜੇ ਮਹੀਨੇ ਮਿਲ ਜਾਵੇ ਗਾ ਕਿਥੋਂ ਸੱਸਤਾ ਮਿਲ ਸਕਦਾ ? | Tag | Yes | -- | 30/11/22 05:55 PM | 03/12/22 10:30 AM | 01/12/22 09:02 AM | - | |
| 16495 | Rajveer Singh | Sir ਇਸ ਦੀ i ਮਿਣਤੀ ਕਰਨੀ ਹੈ ਕਿਨੇ ਕਿੱਲੇ ਜ਼ਮੀਨ ਆ ਜੀ plz ਹੈਲਪ ? | Untag | Yes | -- | 30/11/22 05:22 PM | -- | 01/12/22 09:02 AM | - | |
| 16496 | Sandeep Kumar | ਸਰ ਜੀ ਕਿੰਨੂੰ ਦੇ ਬੁਟੇਆ ਨੂੰ ਇੱਕ ਥੇਲੀ ਕਲੀ ਵਿਚ ਕਿੰਨਾ ਨੀਲਾ ਥੋਥਾ ਅਤੇ ਕਿੰਨੇ ਪਾਣੀ ਦਾ ਘੋਲ ਬਣਾਈਏ ਥੱਲੇ ਕਰਨ ਵਾਸਤੇ ? | Tag | Yes | -- | -- | 30/11/22 04:22 PM | -- | 01/12/22 09:05 AM | - |
| 16497 | Sandeep Kumar | ਸਰ ਜੀ ਕਿੰਨੂੰ ਦੇ ਬੁਟੇਆ ਨੂੰ ਇੱਕ ਥੇਲੀ ਕਲੀ ਵਿਚ ਕਿੰਨਾ ਨੀਲਾ ਥੋਥਾ ਅਤੇ ਕਿੰਨੇ ਪਾਣੀ ਦਾ ਘੋਲ ਬਣਾਈਏ ਥੱਲੇ ਕਰਨ ਵਾਸਤੇ ? | Tag | Yes | -- | -- | 30/11/22 04:16 PM | -- | 01/12/22 09:03 AM | - |
| 16498 | ਅਮਨਜੋਤ ਸਿੰਘ | Ki Manganese nal urea mix kar ke pa sakde aa ? | Tag | Yes | -- | -- | 30/11/22 03:57 PM | 30/11/22 04:33 PM | 01/12/22 09:07 AM | - |
| 16499 | Tarnji Singh Thind | ਮਾਰੂ ਖੱਤਾ ਵਿਚ ਸਫੈਦਾ ਤੇ ਹੋਰ ਬੂਟੇ ਵੀ ਲਾਏ ਨੇ ਮਸਰ ਜਾ ਕਾਲੇ਼ ਚਿੱਟੇ ਚਨੇਂ ਬੀਜ ਣ ਦਾ ਸਮਾਂ ਹੈ ਹੁਣ ? | Tag | Yes | -- | -- | 30/11/22 03:21 PM | 30/11/22 04:33 PM | 30/11/22 04:56 PM | - |
| 16500 | Vikas Sud | Bakri 2 din pehle bache ditte Han milk baht Kum de rahi he diet bare dasso ji ? | Tag | Yes | -- | -- | 30/11/22 03:07 PM | 30/11/22 04:32 PM | 30/11/22 04:56 PM | - |