All Questions

Search

All Expert Queries

Displaying 15151-15200 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
15151Harjit singh Sir cow di AI kar vai . Doctor na kal terminator ABS . Da seman lyea . Ajj bulakha na SAG da 40426 rakh ho gyea .ja cow pregnant hoyi .ta kiss seman nal hu gi . ABS ala nal . Ja SAG da nal ?TagYes---- 02/01/23 09:53 PM--03/01/23 09:34 AM-
15152beant singh rurkiਦੁੱਧ ਵਿਚ ਸ਼ਕਰ ਪਾਉਣ ਬਾਅਦ ਦੁੱਧ ਫਟਣ ਦੇ ਕੀ ਕਾਰਨ ਹੋ ਸਕਦੇ ਹਨ ਸ਼ਕਰ ਵਿਚ kheri ਚੀਜ਼ ਜੌ ਦੁੱਧ ਨੂੰ ਪਾੜ ਦੀ ਹੈ ?TagYes---- 02/01/23 08:35 PM11/01/23 06:01 PM03/01/23 09:34 AM-
15153Rajesh Contract forming information ?TagYes---- 02/01/23 08:25 PM03/01/23 11:01 AM03/01/23 09:35 AM-
15154inderjitSir ਕਣਕ ਤੇ ਕਲੀ ਦੀ ਸਪਰੇਅ ਕਰ ਸਕਦੇ ਆ ਤੇ keni doj aa ਕਿਵੇਂ ਪੋਣੀ ਹੋਰ ਕੀ ਪਾ ਕਦੇ ਆ ਨਲ ਜਨਕਰੀ ਦਿਓ TagYes---- 02/01/23 07:53 PM03/01/23 11:31 AM03/01/23 09:36 AM-
15155रवि कुमार चुकंदर का पौधा कैसे होना चाहिए ?TagYes---- 02/01/23 07:01 PM03/01/23 11:31 AM02/01/23 07:21 PM-
15156Gursimran singh BrarMena low tunnel par vegetable ke kheti kar raki ha yeh luki ko kya ho reha ha TagYes--
3
 
 
02/01/23 07:00 PM11/01/23 06:01 PM03/01/23 09:37 AM-
15157Narayan singh ਜੇ ਮੱਝ ਖੁਰਾਕ ਖੁੱਸ ਹੋ ਕੇ ਨਾ ਖਾਵੇ ਤਾਂ ਕੀ ਕਰੀਏ ?TagYes---- 02/01/23 06:02 PM03/01/23 11:01 AM02/01/23 07:22 PM-
15158sukhvinder SinghSir ਗੁਲੀ ਡੰਡਾ ਇਸ stage ਵਿੱਚ hai ਕਿਹੜੀ ਦਵਾਈ vartiye axial te leader ਨਾਲ ਖ਼ਤਮ ਨਹੀਂ ਹੋਇਆ ?TagYes--
1
 
 02/01/23 04:57 PM03/01/23 11:32 AM02/01/23 05:50 PM-
15159yogesh Pratap SinghMere aalu mein kaun sa Rog Laga hai iski Dava kya hai ?TagYes--
1
 
 02/01/23 04:52 PM03/01/23 11:32 AM02/01/23 05:50 PM-
15160yogesh Pratap SinghKaun sa Rog aaya hai uski Dava kya hai ?TagYes---- 02/01/23 04:49 PM03/01/23 11:30 AM02/01/23 05:51 PM-
15161jasvinder singhਸਰ ਲਸਣ ਬਹੁਤ ਵਧੀਆ ਹੈ ਇਸਦੇ ਨਾਲ ਵਾਲਾ ਵੇਖੋਂ ਤਾਂ ਬਹੁਤ ਖਰਾਬ ਹੈ DAP, M 45, 191919 ਵੀ ਵਰਤ ਕੇ ਵੇਖ ਲਈ, ਕੋਈ ਵੀ ਫਰਕ ਨਹੀਂ ਪੈ ਰਿਹਾ ਹੈ ਇਸ ਤਰ੍ਹਾਂ ਉੱਪਰ ਤੋਂ ਪੀਲਾ ਹੈ ?TagYesVideo-- 02/01/23 04:44 PM03/01/23 11:04 AM03/01/23 09:48 AM-
15162gurpreet singhSir ਬਰਸੀਮ ਦੀ BL 42ਕਿਸਮ ਨੂੰ ਇਕ ਮਹੀਨਾ ਹੋ ਗਿਆ ਇਸ ਚ 20 ਕਿਲੋ ਯੂਰੀਆ ਪਾਈ ਇਹ ਵਾਧਾ ਨਹੀਂ ਕਰ ਇਸ ਦਾ ਕੋਈ ਹੱਲ ਦੱਸੋਂ ਜੀ ?TagYes--
4
 
 
02/01/23 03:17 PM03/01/23 11:03 AM02/01/23 05:51 PM-
15163Nilesh Patelहम स्टीविया का काम करना चाहते हैं कृपया हमसे सम्पर्क करें ?TagYesAudio-- 02/01/23 02:53 PM03/01/23 11:03 AM03/01/23 09:42 AM-
15164Narain brarਦੁਧ ਦੇਣ ਵਾਲੀ ਗਾਂ ਨੂੰ ਹਰ ਰੋਜ਼ ਦਾ ਕਿੱਨਾ ਮਿਨਰਲ ਮਿਕਸਚਰ ਪੌਣਾ ਚਾਹੀਦਾ ਹੈ ਕਿ ਇਹ ਸੂਣ ਵਾਲਿਆਂ ਗਾਵਾਂ ਨੂੰ ਵੀ ਪੌਣਾ ਚਾਹੀਦਾ ਹੈ ?TagYes---- 02/01/23 02:34 PM03/01/23 11:03 AM02/01/23 05:52 PM-
15165Gurdev singhਸਰ ਆ ਕਈ ਕਈ ਆਲੂਆਂ ਨੂੰ ਜੰਗਾਂਲ ਜਿਆ ਪਿਆ ਹੈ ਇਹ ਕਿਵੇ ਆਪ ਹੀ ਠੀਕ ਹੋਊ ਜਾ ਕੋਈ ਸਪਰੇਅ ਕਰਨੀ ਪਊ ਦੋ ਕੁ ਦਿਨ ਹੋਏ ਆ ਜੀ ਡਫੈੰਸਾ ਤੇ ਬੋਰਨ ਤੇ 0.52.34 ਦੀ ਸਪਰੇਅ ਕੀਤੀ ਆ ਜੀ ਇਹ ਜੋਤੀ ਆਲੂ ਆ ਜੀ ਇਹ 57 ਦਿਨਾਂ ਦੇ ਆ ?TagYes--
1
 
 02/01/23 01:56 PM03/01/23 11:03 AM02/01/23 07:18 PM-
15166NITIN VIGBangan ki nursery Aise ho gyi kya spray kru Jise theek ho jaye ?TagYes--
1
 
 02/01/23 11:53 AM03/01/23 11:02 AM02/01/23 07:19 PM-
15167Sanjay Kumarजौं में कितनी बार सिंचाई करना चाहिए और कितनी बार यूरिया डालना चाहिए ?TagYes---- 02/01/23 11:44 AM03/01/23 11:02 AM02/01/23 07:19 PM-
15168Charanjit Singh Jhajjਗੰਨੇ ਦੀਆ ਨਵੀਆਂ ਕਿਸਮਾਂ ਤੁਸੀ ਐਡ ਕਰੋ ਇਹ ਸਭ ਪੁਰਾਣੀਆ ਕਿਸਮਾਂ ਹਨ ?TagYes---- 02/01/23 10:05 AM03/01/23 11:02 AM02/01/23 07:19 PM-
15169Simranjit singh How to perpare beetroot which month ?TagYes---- 02/01/23 09:00 AM03/01/23 11:30 AM02/01/23 07:20 PM-
15170shamsher SinghOnion dee patte pilae pae rahe hun ?TagYes--
4
 
 
02/01/23 08:01 AM03/01/23 11:30 AM02/01/23 07:20 PM-
15171hardeep singhSir ਸਰਕਾਰ ਵਲੋਂ ਜਾਰੀ CDP ਸਬਸਿਡੀ ਸਕੀਮ ਵਿਚ ਪਿਛਲੇ ਚਾਰ ਦਿਨਾਂ ਤੋਂ ਜਦੋਂ ਵੀ login ਕਰ ਰਹੇ ਹਾਂ ਤਾਂ otp ਨਹੀਂ ਆ ਰਿਹਾ. ਏਹ ਮੇਰੇ ਇੱਕਲੇ ਨਾਲ ਨਹੀਂ ਸਾਡੇ ਖੇਤਰ ਚ ਸਾਰੇ ਲੋਕਾਂ ਨਾਲ ਹੋ ਰਿਹਾ ਜੀ ਏਹ ਕੀ ਕਾਰਨ ਹੈ ਜੀ ?TagYes---- 02/01/23 06:37 AM03/01/23 11:30 AM02/01/23 07:21 PM-
15172sandhu saabਸਰ ਜੀ ਪਾਕਸਤਾਨੀ ਬੁੱਲੀ ਕੁੱਤੇ ਦਾ ਬੱਚਾ ਕਿੰਨੀ ਰੇਂਜ ਵਿਚ ਮਿਲੂ ਜੀ ਮੇਲ ਤੇ ਫਿਮੇਲ ਦਾ price daso ji ?TagYes---- 01/01/23 11:30 PM03/01/23 11:51 AM09/01/23 02:45 PM-
15173Gurcharan Singh Sir meri jersi cow heat wich ni aundi mae beatpromin powder repromin powder tae fertin deya bowels dityea nae ki Karn ho sakda aa ?TagYes---- 01/01/23 11:22 PM--04/02/23 01:19 PM-
15174Shubham मध्यप्रदेश में इस समय नई फसल क्या लगा सकते है जो पराम्परागत खेती से अलग हो और फायदेमंद हो ?TagYes---- 01/01/23 10:00 PM19/04/23 04:08 PM02/01/23 07:22 PM-
15175Bhawaniराई की फसल अपने आप जलने लगी है पानी भी सही मात्रा में दिया है लेकिन पौधे पुरे सफेद हो रहे है जल कर ?TagYes---- 01/01/23 08:12 PM19/04/23 04:07 PM02/01/23 07:23 PM-
15176sukhpreet singhਸਰ ਜੀ ਡਰੈਗਨ ਫਰੂਟ ਦੀ ਪਨੀਰੀ ਅਸੀ ਘਰ ਤਿਆਰ ਕਰ ਸਕਦੇ ਆ ?TagYes---- 01/01/23 07:42 PM03/01/23 11:37 AM07/01/23 04:34 PM-
15177Yuvraj SinghSir g first time pregnant heifer nu vitum h kadoo te total doze kinne de sakde aa 500 ml ja 1 liter ?TagYes---- 01/01/23 07:26 PM03/01/23 11:38 AM09/01/23 02:48 PM-
15178Harjit singh Sir a dseo cow s heat ch aa ?TagYes--
2
 
 
01/01/23 07:22 PM03/01/23 11:39 AM09/01/23 02:49 PM-
15179Nirbhai singhਸਰ ਬੱਕਰੀ ਗੱਭਣ ਅਾ ਬਾਥਰੂਮ ਵਾਲੀ ਜਗਾ ਰਾਹੀ ਿੲਹ ਅਾੳੁਦਾ ਕੀ ਹੱਲ ਅਾ ੲਿਸ ਦਾ ?TagYes--
1
 
 01/01/23 06:48 PM03/01/23 11:38 AM09/01/23 02:49 PM-
15180Yuvraj SinghThanks doctors you are helping with farmers each and every steps ?TagYes---- 01/01/23 06:45 PM03/01/23 11:38 AM04/02/23 01:20 PM-
15181ਸਿਕੰਦਰ ਸਿੰਘ45 ਦਿਨਾ ਦੀ ਕਣਕ ਆ ਮੈਗਜੀਨ ਨਾਲ ਨੈਨੂ ਯੂਰੀਆ ਮਿਕਸ ਸਪਰੇਅ ਧੁੱਪ ਨਿਕਲੀ ਕਰ ਸਕਦੇ ਆ ਨੈਨੂ ਯੂਰੀਆ ਕਣਕ ਦੇ ਪੱਤੇ ਤਾ ਨੀ ਸਾੜਦੀ ਰੀਜਟ ਵਧੀਆ ਮਿਲੂ ?TagYes---- 01/01/23 06:20 PM03/01/23 11:36 AM09/01/23 02:50 PM-
15182sukhpinder singh bhullarਸਰ ਇਸਦੀ ਨਸਲ ਬਾਰੇ ਜਾਨਕਾਰੀ ਦਿਉ ਜੀ ?TagYes--
3
 
 
01/01/23 05:28 PM03/01/23 11:36 AM02/01/23 07:23 PM-
15183Jagpreet singh gill ਵੀਰ ਜੀ ਅਮਰੂਦ ਦਾ ਬੂਟਾ ਹੈ ਲੇਕਿਨ ਅਮਰੂਦ ਜਦੋ ਪੱਕਣ ਲਗਦੇ ਹਨ ਸਾਰੇ ਥੱਲੇ ਡਿੱਗੀ ਜਾਦੇ ਕੋਈ ਇਲਾਜ ਦੱਸੋ ?TagYes---- 01/01/23 05:22 PM03/01/23 11:39 AM09/01/23 02:51 PM-
15184Gursahab Singhगेहूं में आज नदीन नाशक की सप्रे की है क्या मंगलवार को गेहूं में यूरिया खाद डाल सकते हैं ?TagYes---- 01/01/23 04:33 PM03/01/23 11:36 AM07/01/23 04:33 PM-
15185sandhu saabਸਰ ਜੀ ਵਸ਼ੇਰੀ ਨੂੰ ਕਿੰਨੀ ਉਮਰ ਵਿਚ ਕਾਠੀ ਤੇ ਲੋਨਾ ਚਾਹੀਦਾ ਹੈ ਜੀ ? TagYes---- 01/01/23 04:27 PM03/01/23 11:35 AM09/01/23 02:52 PM-
15186inderjityh dwa kis laii hai kinni dose aa ?TagYes--
1
 
 01/01/23 04:20 PM03/01/23 11:35 AM07/01/23 04:33 PM-
15187kuldeep Dhaliwalਆਲੂ ਦਾ ਬੀਜ ਕਿਵੇਂ ਤਿਆਰ kariye Plz ਦਸੋ ge Kine din baad patayi ਕੀਤੀ jave ?TagYes---- 01/01/23 04:15 PM03/01/23 11:35 AM09/01/23 02:52 PM-
15188inderpalSir pashu ko delivery se 21 din pahle vitamin c ke konse products de jisse unko mastites na ho ?TagYes---- 01/01/23 03:56 PM03/01/23 11:34 AM04/02/23 01:20 PM-
15189sanjay.kAalu me pala lagne par kaya kare ?TagYes---- 01/01/23 03:49 PM03/01/23 11:34 AM07/01/23 04:32 PM-
15190sanjay.kSarso ki fhool ki awasta me sulfur ka spary kar sakte he kaya ?TagYes---- 01/01/23 03:43 PM03/01/23 11:40 AM04/02/23 01:20 PM-
15191harjitਸ਼੍ਰੀ ਮਾਨ ਜੀ ਇਹ ਅਮਰੂਦ ਦਾ ਫਲ ਕੁਜ ਇਸ ਤਰਾਂ ਅੰਦਰੋਂ ਕਾਲਾ ਹੋ ਰਿਹਾ ਹੈ ਇਸਦਾ ਕੀ ਕਾਰਨ ਹੋ ਸਕਦਾ ਹੈ ਤੇ ਇਸਦਾ ਕਿਵੇ ਇਲਾਜ ਕੀਤਾ ਜਾਵੇ ?TagYes--
1
 
 01/01/23 03:43 PM03/01/23 11:40 AM04/02/23 01:21 PM-
15192Gur charn singhਵੇਰਕਾ ਦੀ ਡੇਅਰੀ ਖੋਲਣ ਲਈ ਪਿੰਡ ਵਿੱਚ ਸੁਸਾਇਟੀ ਬਣਾ ਲਈ ਕੀ ਕਰਨਾ ਪੈਂਦਾ ਹੈ ਮੁਹਾਲੀ ਪਲਾਂਟ ਦੀ ਜੇਕਰ ਆਪਣੇ ਫਾਰਮ ਦਾ ਦਾ ਖਾਤਾ ਖਲਵਾਉਣ ਹੋਵੇ ਉਸ ਤੇ ਕੀ ਕਰਨਾ ਹੋਵੇਗਾ ਇਸ ਬਾਰੇ ਪੂਰੀ ਜਾਣਕਾਰੀ ਹੋਵੇ ਤਾਂ ਦੱਸਣਾ ?TagYes---- 01/01/23 03:01 PM03/01/23 11:48 AM04/02/23 01:22 PM-
15193inderjitSir L ਗ੍ਰਿਪ ਵਿਚ ਕਿਹੜਾ ਸਲਟ ਹੁੰਦਾ ਹੈ ?TagYes---- 01/01/23 02:46 PM26/04/23 11:25 AM02/01/23 07:23 PM-
15194Kavin wander7 mnth di gabn cow 2 main deworming lyi golian le k ayea c oh galti nl ik cow e 2 golian kha gi plz dso koi Darr tn ni ja koi ilaj dso 3 gm di ik goli c plz jldi msg kreo bhra bna ke ?TagYes---- 01/01/23 02:18 PM03/01/23 11:48 AM04/02/23 01:24 PM-
15195Shashishekar Corn sowing area in Karnataka ? TagYes---- 01/01/23 02:16 PM03/01/23 11:52 AM02/01/23 07:24 PM-
15196Nirbhai singhਸਰ ਜੀ ਬੱਕਰੀ ਨੂੰ ਕਿਹੜੀ ਸੱਮਸਿਆ ਹੈ ? TagYes--
1
 
 01/01/23 12:54 PM03/01/23 11:49 AM02/01/23 07:25 PM-
15197sukhvinder SinghSir ਤਰਬੂਜ 22 november 2022 nu seeding ਕਰੀ ਸੀ per hun ਤਰਬੂਜ ਦੇ ਬੀਜਾਂ da 60to 70 ਚੂਹੇ ਨੇ ਨੁਕਸਾਨ ਕਰ dita hai ਹੁਣ ਕੀ ਕੀਤਾ ਜਾਵੇ ?TagYes---- 01/01/23 12:40 PM03/01/23 11:52 AM04/02/23 01:25 PM-
15198gurpreet singhkank nu acm9 de spry kite nal 20grms sencor ve pai kank ve garab ho ge elza daso kehre spry kari ki kank shai ho je ?TagYes---- 01/01/23 12:09 PM03/01/23 11:52 AM04/02/23 01:27 PM-
15199Harjit Singhਦੇਸੀ ਮੁਰਗੀਆਂ ਠੰਡ ਹੋਣ ਕਾਰਨ ਅੰਡੇ ਦੇਣੋ ਹਟ ਗਈਆ ਨੇ ਗੂੜ ਦਾ ਪਾਣੀ ਤੇ ਲਸਣ ਵੀ ਪਾਈ ਦਾ ਪਰ ਫਿਰ ਵੀ ਨਹੀਂ ਦਿੰਦੀਆਂ ਕੋਈ ਹੱਲ ਦੱਸੋ ਜੀ ?TagYes---- 01/01/23 11:55 AM02/01/23 11:24 AM04/02/23 01:26 PM-
15200saab sidhuਵੀਰ ਜੀ ਕੀ ਪਰੋਬਲਮ ਹੋ ਸਕਦੀ ਹੈ ?TagYes--
1
 
 01/01/23 11:55 AM02/01/23 11:24 AM02/01/23 07:25 PM-