Punjab
Search
121 ਕਦੋ ਤਕ ਲਾ ਸਕਦੇ ਹਾ ਜੀ ?
(en)
ਰਣਜੀਤ ਸਿੰਘ ਜੀ ਅਖੀਰ ਜੂਨ ਤਕ ਇਸਨੂੰ ਲਾਉਣ ਨਾਲ ਚੰਗਾ ਝਾੜ ਮਿਲਦਾ ਹੈ, ਧੰਨਵਾਦ
ਸਤਿ ਸ੍ਰੀ ਅਕਾਲ ਜੀ ?
(pb)
Haryana
ਬਲਜੋਤ ਸਿੰਘ ਜੀ, ਪੋਸ਼ਕ ਤੱਤ ਦੀ ਘਾਟ ਹੋਣ ਕਰਕੇ ਪਨੀਰੀ ਪੀਲੀ ਦਿਖਾਈ ਦੇ ਰਹੀ ਹੈ, ਇਸਦੇ ਲਈ ਜ਼ਿੰਕ 21% @150gm/ਪੰਪ ਤੇ Ferrous Sulphate @150gm/ਪੰਪ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Punjab
ਬਾਜਰਾ ਪੀਲਾ ਹੋ ਰਿਹਾ ਜੀ 35 ਦਿਨ ਹੋ ਗਏ ਜੀ ਬੀਜੇ ਨੂੰ ਰੁੜੀ ਖਾਦ ਵੀ ਪਾਈ ਸੀ ਤੇ ਯੁਰੀਆ ਵੀ 3 ਵਾਰ ਪਾਤਾ ਕੀ ਕੀਤਾ ਜਾਵੇ ਜੀ
desi cow rate ?
(hn)
Rajasthan
Cow ka rate inke dudh ke hisab se aur breed ke hisab se alag alag hota hai aur yeh lagbhag 35-40000 tak ache dudh wali mill jati hai.
sir dhan ki nursery ki upper ki Patti jhulas rahi hai, Maine usme 2 kg dap dala hai 1 kanal Mai, Kya Kiya Jaye jisse ki ye jaldi sahi ho Jaye, groth bhi ruk gai hai, organic tarika batao kripya ?
(hn)
Haryana
Rishant ji, paneeri ke patte grmi ke karn bhi jhulas jaate hain, lagatar paneeri par sham ke vakht thnde paani ki spray krte rahe aur growth ke liye ublo ke paani ki spray kar skte hain, Dhanyvad
1718 basmati di sidi bijai kiti, nu 20 din ho gye ne, us vich mothra ate makhan gha ho gya a, kehdi sprey krni chahidi a ?
(pb)
Punjab
Gurpartap ji, es sme gha di roktham lai tusi Ethoxysulfuron 15 WG @50gm/acre 150 ltr paani vich spray kar skde ho par spray karn sme khet vich paani nhi hona chahida ate spray karn to baad agle din paani lga skde ho, Dhanvad
sir es vaar retli jmeen vich jhona laya a, pani boht ghat khad da a, khet vich ki krna chahida a jo vadiya pedavar hove jhone di ?
(pb)
Punjab
Gurpartap singh ji, agar hje tak super te potash nhi pai ta SSP @75kg te MOP @20kg/acre de hisab nal pa skde ho, te pehli urea naal Zinc 33% @16kg/acre de hisab nal pa skde ho, es naal fasal di growth chngi hovegi, Dhanvad
Raksha triovac di dose 6 ml de ho jave ta ki karna chahida hae ji, Please reply as soon as possible ?
(pb)
Tuci isde lai turant nazdiki doctor ton check krwao jiss nal sahi janch ho ske.
UP mein Vanilla ki kheti ho sakti hai, cutting v marketing ke bare mein, Jankari dene ki kripa Karen Lal Bahadur Sitapur ?
(hn)
Maharashtra
Verma ji, Vanilla ki kheti ki sifarish Uttar pradesh mein nahi ki jati hai, iski kheti south side kerala tamil, karanataka mein ki jati hai, dhanywad
ਗੇਂਦੇ ਦੀ ਖੇਤੀ ਅਤੇ ਮਾਰਕੀਟਿੰਗ ਦੀ ਜਾਣਕਾਰੀ ਚਾਹੀਦੀ ਹੈ ?
(pb)
ਗੇਂਦੇ ਨੂੰ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ ਇਹ ਵਧੀਆ ਨਿਕਾਸ ਵਾਲੀ ਉਪਜਾਊ ਮਿੱਟੀ ਵਿੱਚ ਬਹੁਤ ਵਧੀਆ ਉਗਦੀ ਹੈ ਮਿੱਟੀ ਵਧੀਆ ਨਿਕਾਸ ਵਾਲੀ ਹੋਣੀ ਚਾਹੀਦੀ ਹੈ, ਇਹ ਫਸਲ ਪਾਣੀ ਨੂੰ ਰੋਕਣ ਵਾਲੀ ਮਿੱਟੀ ਵਿੱਚ ਸਥਿਰ ਨਹੀਂ ਰਹਿ ਸਕਦੀ ਮਿੱਟੀ ਦੀ pH 6.5 ਤੋਂ 7.5 ਹੋਣੀ ਚਾਹੀਦੀ ਹੈ ਤੇਜ਼ਾਬੀ ਅਤੇ ਖਾਰੀ ਮਿੱਟੀ ਇਸ ਦੀ ਖੇਤੀ ਲਈ ਅਨੁਕੂਲ ਨਹੀਂ ਹੈ ਫਰੈਂਚ ਗੇਂਦੇ ਦੀ ਕਿਸਮ ਹਲਕੀ ਮਿੱਟੀ ਵਿੱਚ ਵਧੀਆ ਵਿਕਾਸ ਕਰਦੀ ਹੈ, ਜਦ ਕਿ ਅਫਰੀਕਨ ਗੇਂਦੇ ਦੀ ਕਿਸਮ ਜਿਆਦਾ ਜੈਵਿਕ ਖਾਦ ਵਾਲੀ ਮਿੱਟੀ ਵਿੱਚ ਵਿਕਾਸ ਕਰਦੀ ਹੈ ਪ੍ਰਸਿੱਧ ਕਿਸਮਾਂ:- African Marigold: ਇਹ ਕਿਸਮ 90 ਸੈ. ਮੀ. ਲੰਬੀ ਹੁੰਦੀ ਹੈ ਇਸਦੇ ਫੁੱਲ ਆਕਾਰ ਵਿੱਚ ਵੱਡੇ ਅਤੇ ਲੈਮਨ, ਪੀਲੇ, ਸੁਨਹਿਰੇ, ਸੰਤਰੀ ਅਤੇ ਗੁੜੇ ਪੀਲੇ ਰੰਗ ਦੇ ਹੁੰਦੇ ਹਨ ਇਹ ਲੰਬੇ ਸਮੇਂ ਦੀ ਕਿਸਮ ਹੈ ਇਸ ਦੀਆਂ ਕਈ ਹੋਰ ਕਿਸਮਾਂ ਜਿਵੇਂ ਕਿ Giant Double African Orange, Crown of Gold, Giant Double African Yellow, Chrysanthemum Charm, Golden Age, Cracker Jack ਆਦਿ ਹਨ French Marigold: ਇਹ ਛੋਟੇ ਕੱਦ ਦੀ ਅਤੇ ਜਲਦੀ ਪੱਕਣ ਵਾਲੀ ਕਿਸਮ ਹੈ ਇਸਦੇ ਫੁੱਲ ਆਕਾਰ ਵਿੱਚ ਛੋਟੇ ਅਤੇ ਪੀਲੇ, ਸੰਤਰੀ, ਸੁਨਹਿਰੇ ਪੀਲੇ, ਲਾਲ ਜੰਗੀ ਅਤੇ ਭੂਰਾ-ਲਾਲ ਰੰਗ ਦੇ ਹੁੰਦੇ ਹਨ ਇਸ ਦੀਆਂ ਕਈ ਹੋਰ ਕਿਸਮਾਂ ਜਿਵੇਂ ਕਿ Rusty Red, Butter Scotch, Red Borcade, Star of India, Lemon drop ਆਦਿ ਹੈ Pusa Basanti Gainda: ਇਹ ਲੰਬੇ ਸਮੇਂ ਦੀ ਕਿਸਮ ਹੈ ਇਸਦਾ ਪੌਦਾ 58.80 ਸੈ.ਮੀ. ਲੰਬਾ ਅਤੇ ਇਸਦੇ ਪੱਤੇ ਗੁੜੇ ਹਰੇ ਰੰਗ ਦੇ ਹੁੰਦੇ ਹਨ ਇਸਦੇ ਫੁੱਲ ਗੰਧਕ ਵਰਗੇ ਪੀਲੇ, ਦੋਹਰੇ ਅਤੇ ਕਾਰਨੇਸ਼ਨ ਕਿਸਮ ਦੇ ਹੁੰਦੇ ਹਨ Pusa Narangi Gainda: ਫੁੱਲ ਨਿਕਲਣ ਦੇ ਲਈ 125-136 ਦਿਨਾਂ ਦੀ ਲੌੜ ਹੁੰਦੀ ਹੈ ਇਸਦਾ ਪੌਦਾ ਲੰਬਾ ਅਤੇ 73.30 ਸੈ.ਮੀ. ਕੱਦ ਦਾ ਹੁੰਦਾ ਹੈ ਅਤੇ ਪੱਤੇ ਗੁੜੇ ਹਰੇ ਰੰਗ ਦੇ ਹੁੰਦੇ ਹਨ ਇਸਦੇ ਫੁੱਲ ਸੰਤਰੀ ਰੰਗ ਦੇ ਅਤੇ ਕਾਰਨੇਸ਼ਨ ਕਿਸਮ ਦੇ ਹੁੰਦੇ ਹਨ ਫੁੱਲ ਸੰਘਣੇ ਅਤੇ ਦੋਹਰੀ ਪਰਤ ਵਾਲੇ ਹੁੰਦੇ ਹਨ ਇਸਦੇ ਤਾਜ਼ੇ ਫੁੱਲਾਂ ਦਾ ਝਾੜ 140 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਮਿੱਟੀ ਨੂੰ ਭੁਰਭੂਰਾ ਹੋਣ ਤੱਕ ਖੇਤ ਨੂੰ ਜੋਤੋ ਮਿੱਟੀ ਦੀ ਉਪਜਾੳ ਸ਼ਕਤੀ ਵਧਾੳਣ ਲਈ ਆਖਿਰ ਵਿੱਚ ਖੇਤ ਜੋਤਣ ਦੇ ਸਮੇਂ 250 ਕੁਇੰਟਲ ਰੂੜੀ ਦੀ ਖਾਦ ਅਤੇ ਗਾਂ ਦਾ ਗੋਬਰ ਮਿੱਟੀ ਚ ਮਿਲਾਓ ਗੇਂਦੇ ਦੀ ਬਿਜਾਈ ਇੱਕ ਸਾਲ ਵਿੱਚ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ ਮੀਂਹ ਦੇ ਮੋਸਮ ਵਿੱਚ ਇਸਦੀ ਬਿਜਾਈ ਅੱਧ ਜੂਨ ਤੋਂ ਅੱਧ ਜੁਲਾਈ ਵਿੱਚ ਕਰੋਂ ਸਰਦੀਆਂ ਵਿੱਚ ਇਸਦੀ ਬਿਜਾਈ ਅੱਧ ਸੰਤਬਰ ਤੋਂ ਅੱਧ ਅਕਤੂਬਰ ਵਿੱਚ ਪੂਰੀ ਕਰ ਲਓ ਫਾਸਲਾ ਨਰਸਰੀ ਬੈੱਡ 3x1 ਮੀਟਰ ਆਕਾਰ ਦੇ ਤਿਆਰ ਕਰੋਂ ਗਾਂ ਦਾ ਗੋਬਰ ਮਿਲਾਓ ਬੈੱਡਾ ਨੂੰ ਪਾਣੀ ਦਿਓ ਅਤੇ ਨਮੀ ਬਣਾਏ ਰੱਖੋ ਸੁੱਕੇ ਫੁੱਲਾਂ ਦਾ ਚੂਰਾ ਕਰਕੇ ਉਨ੍ਹਾਂ ਨੂੰ ਕਤਾਰਾਂ ਅਤੇ ਬੈੱਡਾ ਤੇ ਛਿੱੜਕ ਦਿਓ ਜਦੋਂ ਪੌਦਿਆਂ ਦਾ ਕੱਦ 10-15 ਸੈ.ਮੀ. ਹੋ ਜਾਵੇਂ ਤਾਂ ਇਹ ਪਨੀਰੀ ਲਗਾਉਣ ਲਈ ਤਿਆਰ ਹੁੰਦੇ ਹਨ ਫਰੈਂਚ ਕਿਸਮ ਨੂੰ 35x35 ਸੈ.ਮੀ. ਅਤੇ ਅਫਰੀਕੀ ਕਿਸਮ ਨੂੰ 45x45 ਸੈ.ਮੀ, ਦੇ ਫਾਸਲੇ ਤੇ ਪਨੀਰੀ ਲਾਉ ਨਰਸਰੀ ਬੈੱਡਾ ਤੇ ਬੀਜਾਂ ਦਾ ਛਿੱੜਕਾਅ ਕਰੋਂ ਬਿਜਾਈ ਦੇ ਲਈ ਪਨੀਰੀ ਵਾਲੇ ਢੰਗ ਦੀ ਵਰਤੋਂ ਕੀਤੀ ਜਾਂਦੀ ਹੈ ਬੀਜ ਦੀ ਮਾਤਰਾ ਇੱਕ ਏਕੜ ਖੇਤ ਵਿੱਚ 600 ਗ੍ਰਾਮ ਤੋਂ 800 ਗ੍ਰਾਮ ਬੀਜਾਂ ਦੀ ਲੌੜ ਹੁੰਦੀ ਹੈ ਜਦੋ ਫਸਲ 30-45 ਦਿਨ ਦੀ ਹੋ ਜਾਵੇਂ, ਤਾਂ ਇਸਨੂੰ ਸਿਰੇ ਤੋਂ ਕੱਟ ਦਿਓ ਇਸ ਨਾਲ ਪੌਦੇ ਨੂੰ ਝਾੜੀਦਾਰ ਅਤੇ ਸੰਘਣਾ ਹੋਣ ਚ ਮਦਦ ਮਿਲਦੀ ਹੈ, ਇਸ ਨਾਲ ਫੁੱਲਾਂ ਦੀ ਕੁਆਲਿਟੀ ਅਤੇ ਵਧੀਆ ਆਕਾਰ ਮਿਲਦਾ ਹੈ ਸ਼ੁਰਆਤ ਵਿੱਚ ਖਰਾਕ ਦੇ ਤੋਰ ਤੇ ਵਧੀਆ ਵਿਕਾਸ ਲਈ ਨਾਈਟ੍ਰੋਜਨ 32 ਕਿਲੋ (ਯੂਰੀਆ 70 ਕਿਲੋ), ਫਾਸਫੋਰਸ 16 ਕਿਲੋ (ਐਸ ਐਸ ਪੀ 100 ਕਿਲੋ ), ਪੋਟਾਸ਼ 32 ਕਿਲੋ (ਮਿਉਰੇਟ ਆਫ ਪੋਟਾਸ਼ 53 ਕਿਲੋ) ਪ੍ਰਤੀ ਏਕੜ ਵਿੱਚ ਪਾਓ ਮਿੱਟੀ ਦੀ ਕਿਸਮ ਦੇ ਅਨੁਸਾਰ ਖਾਦ ਦੀ ਖੁਰਾਕ ਬਦਲ ਦਿਓ ਠੀਕ ਖੁਰਾਕ ਦੇਣ ਲਈ ਮਿੱਟੀ ਦੀ ਜਾਂਚ ਕਰਵਾਓ ਅਤੇ ਉਸ ਦੇ ਆਧਾਰ ਤੇ ਖੁਰਾਕ ਦਿਓ ਨਦੀਨਾਂ ਦੀ ਸੰਖਿਆ ਦੇ ਅਨੁਸਾਰ ਗੋਡੀ ਕਰੋ ਖੇਤ ਵਿੱਚ ਪਨੀਰੀ ਲਗਾਉਣ ਤੋਂ ਬਾਅਦ ਤੁਰੰਤ ਸਿੰਚਾਈ ਕਰੋਂ ਕਲੀ ਬਣਨ ਤੋਂ ਲੈ ਕੇ ਕਟਾਈ ਤੱਕ ਦੀ ਸਥਿਤੀ ਸਿੰਚਾਈ ਲਈ ਬਹੁਤ ਮਹੱਤਵਪੂਰਨ ਹੁੰਦੀ ਹੈ ਅਪ੍ਰੈਲ ਤੋਂ ਜੂਨ ਦੇ ਮਹੀਨੇ ਵਿੱਚ 4-5 ਦਿਨਾਂ ਦੇ ਅੰਤਰਾਲ ਤੇ ਲਗਾਤਾਰ ਸਿੰਚਾਈ ਕਰਨਾ ਜਰੂਰੀ ਹੁੰਦਾ ਹੈ ਕਿਸਮ ਦੇ ਆਧਾਰ ਤੇ ਗੇਂਦਾ 2 ਤੋਂ 2.5 ਮਹੀਨੇ ਵਿੱਚ ਕਟਾਈ ਲਈ ਤਿਆਰ ਹੋ ਜਾਂਦੇ ਹਨ ਫਰੈਂਚ ਗੇਂਦੇ ਦੀ ਕਿਸਮ 1.5 ਮਹੀਨੇ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਜਦਕਿ ਅਫਰੀਕੀ ਗੇਂਦੇ ਦੀ ਕਿਸਮ ਦੋ ਮਹੀਨੇ ਵਿੱਚ ਤਿਆਰ ਹੋ ਜਾਂਦੀ ਹੈ ਜਦੋਂ ਗੇਂਦੇ ਦੇ ਫੁੱਲ ਪੂਰਾ ਆਕਾਰ ਲੈ ਲੈਣ ਤਾਂ ਉਸ ਸਮੇਂ ਇਨ੍ਹਾਂ ਨੂੰ ਤੋੜ ਲਓ ਤੁੜਾਈ ਸਵੇਰੇ ਅਤੇ ਸ਼ਾਮ ਦੇ ਸਮੇਂ ਕਰੋਂ ਫੁੱਲਾਂ ਦੀ ਤੁੜਾਈ ਤੋਂ ਪਹਿਲਾਂ ਸਿੰਚਾਈ ਕਰੋਂ, ਇਸ ਨਾਲ ਫੁੱਲਾਂ ਦੀ ਕੁਆਲਿਟੀ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ ਅਤੇ ਇਸਨੂੰ ਵੇਚਣ ਲਈ ਤੁਹਾਨੂੰ ਨਜ਼ਦੀਕ ਦੀ ਮੰਡੀ ਵਿੱਚ ਕਰਨਾ ਪਵੇਗਾ, ਧੰਨਵਾਦ
ਸਰ ਮੇਰੀ ਗਾਂ ਨੂੰ ਇੱਕ ਹਫ਼ਤਾ ਪਹਿਲਾਂ ਉਸ ਨੂੰ 103 ਡਿਗਰੀ ਬੁਖਾਰ ਹੋਇਆ ਸੀ ਤੇ ਅਫਾਰਾ ਪੈ ਗਿਆ ਸੀ, ਹੁਣ ਉਹ ਪੱਠੇ ਨਹੀਂ ਖਾ ਰਹੀ, ਬਸ ਥੋੜ੍ਹਾ ਜਿਹਾ ਖਾ ਲੈਂਦੀ ਹੈ ਤੇ ਪਾਣੀ ਵੀ ਬਹੁਤ ਘੱਟ ਪੀਂਦੀ ਹੈ, ਗੋਹਾ ਬਹੁਤ ਪਤਲਾ ਕਰਦੀ ਹੈ ?
(pb)
ਕੰਵਲਜੀਤ ਜੀ ਤੁਸੀਂ ਗਾਂ ਨੂੰ Liquid Brotone 100ml ਸਵੇਰੇ ਸ਼ਾਮ ਦਿਓ , Powder Floracell 100gm ਸਵੇਰੇ ਅਤੇ ਸ਼ਾਮ ਦਿਓ ਜੀ
ਸ਼੍ਰੀ ਮਾਨ ਜੀ ਮੱਝ ਦਾ ਥਨ ਖ਼ਰਾਬ ਹੈ, ਨਿਚਲੇ ਹਿੱਸੇ ਸਖ਼ਤ ਡੋਡੀ ਜੀ ਬਣੀ ਹੋਈ ਹੈ, ਥੋੜਾ ਦੁੱਧ ਨਿੱਕਲਦਾ ਹੈ ਪਰ ਜ਼ੋਰ ਨਾਲ ਦੱਬ ਕੇ ਨਿਕਲਦਾ ਹੈ ?
(pb)
ਗੁਰਪ੍ਰੀਤ ਜੀ ਤੁਸੀ ਉਸ ਨੂੰ Gardplus injection 4.5gm, Megludyne inj. 20ml, Ifer- h inj. 5ml ਲਗਵਾਓ ਅਤੇ ifer H injection 3 ਤੋਂ 5 ਦਿਨ ਤੱਕ ਲਗਵਾ ਸਕਦੇ ਹੋ
ਸ਼੍ਰੀ ਮਾਨ ਜੀ ਮੱਝ ਦਾ ਥਨ ਖ਼ਰਾਬ ਹੈ, ਨਿਚਲੇ ਹਿੱਸੇ ਸਖ਼ਤ ਡੋਡੀ ਜੀ ਬਣੀ ਹੋਈ ਹੈ, ਥੋੜਾ ਦੁੱਧ ਨਿੱਕਲਦਾ ਹੈ ਪਰ ਜ਼ੋਰ ਨਾਲ ਦੱਬ ਕੇ ਨਿਕਲਦਾ ਹੈ ?
(pb)
ਗੁਰਪ੍ਰੀਤ ਜੀ ਤੁਸੀ ਉਸ ਨੂੰ Gardplus injection 4.5gm, Megludyne inj. 20ml, Ifer- h inj. 5ml ਲਗਵਾਓ ਅਤੇ ifer H injection 3 ਤੋਂ 5 ਦਿਨ ਤੱਕ ਲਗਵਾ ਸਕਦੇ ਹੋ
sir a jhone di fasal vich pa sakde ha ?
(pb)
Sanjeev ji eh sulphur hai isdi varto jhaone vich kar sakde han. Je tuhade khet vich pani niche nai jeer da ta tusi isdi varto kar sakde han. Is nal zameen de rom khul jande han te roots di growth v vdya hundi hai. Dhanwad.
DSR ਝੋਨੇ ਤੇ ਨੋਮਨੀਗੋਲਡ ਦੇ ਛਿੜਕਾਅ ਤੋਂ ਕਿੰਨਾ ਸਮਾਂ ਬਾਅਦ ਪਾਣੀ ਲਾਉਣਾ ਹੈ ਜੀ ?
(pb)
ਰਮੇਲ ਜੀ ਤੁਸੀਂ ਝੋਨੇ ਤੇ nominee gold ਦੇ ਛਿੜਕਾਅ ਤੋਂ ਤੀਜੇ ਦਿਨ (48 ਘੰਟੇ ਬਾਅਦ) ਪਾਣੀ ਲਗਾ ਸਕਦੇ ਹਨ। ਧੰਨਵਾਦ।
मोसम्बी के पौधे लगाए 10 दिन हो गए है, और धूप भी बहुत तेज है, पानी किस तरह दे पौधों में ?
(en)
Punjab
दिनेश कुमार जी, लगातार हल्का पानी पौधों को देते रहें और पानी हमेशा सुबह या शाम के समय ही दें, धन्यवाद
1 acre Gobi di nursery kini marle vich payiye ?
(pb)
Punjab
Guneet ji ek acre gobhi di nursery lyi takreeban 3-4 marle tha vich bijayi kiti jandi hai. Dhanwad.
Sir koi muje poutry farm famale egg k bare me btayga, plz bro 7983383683 y no. H bro ?
(hn)
Punjab
Eidu ji iske liye aap Sumit Kumar 8006000291, 7906547529 Sumit Kumar Poultry Farm se sampark kr skte hai.
Sir ji Narma growth nhi kar reha, vich bada ta vich chota ?
(pb)
Punjab
Taran ji kirpa karke tusi eh daso ki narme di fasal kinne dina di hai te kehri kehri khad di varto kiti hai ta jo ose hisab nal sahi jankari diti ja sake. Vaise kahi var zameen vich kite kite sahi matra vich nutrients nahi milde jis nal fasal di height ek sar nahi hundi. Hun ta packing v BT te non-BT dono mixing hunde han. Dhanwad.
2 months Di Ho gyi ji bijan vala 1 ghata super da ta 20kg photas pani la ka ji 25kg uera
Sir bijan vala Sara eko ja c Hun bada chota Ho gya
Punjab
Taran ji aajkal narme de beej di packing vich already BT te non-BT vale beej ekathe mix aunde han. Is liye height da difference ho janda. Kahi var khet vich khada ja mitti chakvn nal v kite kite plants di height ek sar nahi hundi kyuki mitti dhu ke duji tha te payi hundi hai. Kahi var plants nu nutrients puri dose vich nahi mildi is liye v butte chotte vadhe ho jande han. Tusi enna nu thori ji vadh dose vich khad pa sakde han.
What is the solution for hair fall of my rabbit and should i keep him seperate from other rabbit ?
(en)
Mriganku Das ji aap ise dusre rabbit se alag rakh sakte ho or sath me isko Liquid Hitek 0.25ml/kg bodyweight ke according lagwao ji.
Hun kheri sabzi lagi ja sakdi a?
(pb)
Punjab
Gurvinder ji tusi es mahine vich khira, chaule, karela, kaddu, tori, petha, tamatar, chalai, mulli, di sabji laga sakde han. Dhanwad.
ਝੋਨੇ ਦੀ ਥਾਂ ਤੇ ਕਿਹੜੀ ਖੇਤੀ ਕਰੀਏ ਜਿਸ ਤੋਂ ਸਾਨੂੰ ਚੰਗੀ ਆਮਦਨੀ ਹੋ ਸਕੇ ਅਤੇ ਮੰਡੀਕਰਨ ਵੀ ਸੌਖਾ ਹੋਵੇ ?
(pb)
Punjab
ਨਰਪਾਲ ਜੀ ਤੁਸੀਂ ਝੋਨੇ ਦੀ ਥਾਂ ਤੇ ਸਬਜ਼ੀਆਂ, ਬਾਗਬਾਨੀ, ਗੰਨਾ, ਦਾਲਾਂ, ਤੇਲ ਵਾਲੀਆਂ ਫ਼ਸਲਾਂ ਆਦਿ ਦੀ ਖੇਤੀ ਕਰ ਸਕਦੇ ਹਨ। ਤੁਸੀਂ ਫੁੱਲਾਂ ਦੀ ਖੇਤੀ ਵੀ ਕਰ ਸਕਦੇ ਹਨ। ਧੰਨਵਾਦ।
107 fever hove ta pasu Nu injection lona chadi hain ja nahi, Cow da abortion ho gya hain g, Injection da Karan ho sakda hain g, ja hor Karan ?
(pb)
High fever karn abortion ho sakdi he ji te high fever vich v injection laon nall koi nuksan nhi ji
dear sir mungi di fasal hor fal na chake te jo fal lagia hai ohi pak jave, us lai ki karna chaida hai ?
(pb)
Punjab
Sachin ji tusi mungi di fasal vich khad te pani dena band kar deo jis nal mungi di fasal di growth ruk jaye gi. Tusi mungi di fasal nu sukan vaste gramoxone (paraquat) di varto kar sakde han. Dhanwad.
Urad me agar SSP ki quantity buwai ke samay kam ho to kya baad me bhi daal sakte hai ?
(en)
Maharashtra
Gurjyot ji ap SSP khad ko bijayi ke baad bi dal sakte hai. Ap SSP ko fasal ke beech mein bi drill ke sath dal sakte hai. Dhanywad.
मुझे करीब ₹100000 तक का लोन लेना है, मुझे किस आधार पर लोन मिलेगा ?
(hn)
Punjab
राहुल जी, बैंक से आपको प्रॉपर्टी के आधार पर लोन मिल सकता है, धन्यवाद
Punjab me varmicompost testing kaha krwaye ?
(hn)
Punjab
Nandram ji vermicompost ki testing nhi hoti, Dhanyvad
Avishan sheep kahan se kharide ?
(hn)
Punjab
Sanjay kumar ji aap Mr. Pillu Meena 7597104404 ji se sampak kare aapko avishan breed ki sheep mil jayegi ji.
Rajasthan
Sir muje 5 avishan sheep chheye me Rajasthan ke hanumangarh jele se hu
ਔੜ ਹੋਣ ਕਰਕੇ ਲਾਈਟ ਘੱਟ ਆਉਣ ਕਰਕੇ ਪਾਣੀ ਖੇਤ ਵਿਚ ਘੱਟ ਰਹਿੰਦਾ ਤੇ ਖੇਤ ਵਿੱਚ ਚੂਹਾ ਝੋਨਾ ਟੁੱਕਦਾ ਹੈ, ਪਹਿਲੀ ਯੂਰੀਆ ਦੇ ਨਾਲ ਇਕ ਲੀਟਰ ਕਿਲੇ ਨੂੰ ਕਲੋਰੋ ਪਾ ਸਕਦੇ ਹਾਂ ?
(pb)
Punjab
ਬਲਵਿੰਦਰ ਜੀ ਤੁਸੀਂ ਝੋਨੇ ਵਿਚ ਚੂਹਿਆਂ ਦੇ ਹਮਲੇ ਨੂੰ ਰੋਕਣ ਲਈ ਚੂਹੇ ਮਾਰ ਦਿਵਾਈ ਦਾ ਇਸਤੇਮਾਲ ਕਰ ਸਕਦੇ ਹਨ। ਕਲੋਰੋ ਦੀ ਵਰਤੋਂ ਕੀੜੀ ਤੇ ਸਿਉਂਕ ਦੇ ਹਮਲੇ ਤੋਂ ਵਰਤੀ ਜਾਂਦੀ ਹੈ। ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0 005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0 0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ।ਧੰਨਵਾਦ।
kya main mirch ki variety arka meghana pyaz ke sath laga sakte h, or kya main january me mirch ka plant kr sakta hu ?
(hn)
Maharashtra
Guddu ji, pyaj ke sath mirch ki kheti ki ja skti hai aur february ke shuru me mirch ko transpalnt kar skte hain , Dhanyvad
sir aeroponic system nal kesar di kheti small scale te kis tra kr skde ha ?
(en)
Punjab
Jashan ji kesar de layi minus degree vich tapman di lod hundi hai fir isdi kheti kiti ja sakdi hai.dhanwad
jhone cha loha tatt spray karna, kihri company da wadiya hai g ?
(pb)
Punjab
Iqbal tusi lohe di spray karn vaste Aries company da product vart sakde han. Vaise hor v kafi companies de market vich product aunde han jive shriram, prabhat, multiplex, paras, han. Tusi kise v company de product di varto kar sakde han. Dhanwad.
veer g office coy da hai koi loha tatt product
iffco
Sar Jab arhar Badi Ho Jaati Hai tab sukhne Lagti Hai, Kya Karan hai ?
(hn)
Haryana
Shailendra ji esme wilt ki smasya ho sakti hai eske liye carbendazim @300gm/acre ke hisab se shitta dekar paani lga skte hain aur jab iske symptoms dikhai de tabhi es dvai ke sath upchar kre nhi apki fasal ka kaafi nuksan ho skta hai, Dhanyvad
dhan ropai ke samy koi khad nhi dale hai, ab dhan 12 din ka ho gya hai, isme kya dale ki dhan badiya ho ?
(hn)
Haryana
Ramashish ji ap dhan ki fasal mein ek bag urea khad ka dal sakte hai. Aur iske 5-7 dinn baad ap dusri dose urea@45kg dal sakte hai. Agar apki zameen mein zinc ki kami hai to ap isme zinc ki sifarish matra ke hisab se dal sakte hai. Agar ap ne wheat ki fasal mein DAP nahi dali to ap paddy mein 25kg DAP khad dal sakte hai. Dhanywad.
ਪਿਆਜ ਦੀ ਖੇਤੀ ਜੁਲਾਈ, ਅਗਸਤ ਵਿੱਚ ਕੀਤੀ ਜਾ ਸਕਦੀ ਹੈ ?
(pb)
Punjab
ਸਤਪਾਲ ਜੀ ਪਿਆਜ਼ ਦੀ ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਜੂਨ ਮਹੀਨੇ ਦਾ ਮੱਧ ਹੈ। ਨਵੇਂ ਪੌਦੇ ਬਿਜਾਈ ਤੋਂ 6-8 ਹਫਤਿਆਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਦਾ ਕੰਮ ਅਗਸਤ ਦੇ ਪਹਿਲੇ ਹਫਤੇ ਖਤਮ ਕਰ ਦਿਓ।
Punjab
Patel ji aap bakri palan ki training lene ke liye apne nazdiki krishi vigyan kendra se sampark kr skte hai waha sme sme per kisano ko alag alag kamo ki training di jatti hai aap iske liye KRISHI VIGYAN KENDRA, JABALPUR, ATARI-IX, ICAR, JAWAHARLAL NEHRU KRISHI VISHWA VIDYALAYA, ADHARTAL, JABALPUR, MADHYA PRADESH-482004, INDIA, PHONE NO: 0761-2681626 se sampark kr skte hai.
ਇਹ ਕਿਹੜਾ ਰੋਗ ਹੈ, ਇਸਦਾ ਕੋਈ ਇਲਾਜ਼ ਦੱਸੋ, ਇਹ insecticide ਜਾਂ Fungicides ਕਿਸ ਦਵਾਈ ਨਾਲ ਖ਼ਤਮ ਹੋਵੇਗਾ ?
(pb)
Punjab
ਜਗਦੀਸ਼ ਜੀ ਇਹ ਮਿਲੀ ਬੱਗ ਨਾਮ ਦੇ ਕੀਟ ਹੈ। ਇਹ ਕੀੜਾ ਬੂਟੇ ਦੇ ਵੱਖੋ-ਵੱਖਰੇ ਹਿੱਸਿਆਂ ਦਾ ਰਸ ਚੂਸ ਲੈਂਦਾ ਹੈ ਜਿਸ ਕਾਰਨ ਬੂਟਾ ਕਮਜੋਰ ਹੋ ਜਾਂਦਾ ਹੈ । ਬੂਟਿਆਂ ਉਤੇ ਚਿੱਟੇ ਕੀੜੇ ਦਾ ਹਮਲਾ ਦਿਖਾਈ ਦੇਣ ਤੇ 300 ਮਿਲੀਲੀਟਰ ਕਲੋਰਪਾਈਰੀਫੋਸ 50 ਈ.ਸੀ ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ । ਧੰਨਵਾਦ।
Punjab
ਧੰਨਵਾਦ ਜੀ
Haryana
ਜਗਦੀਸ਼ ਜੀ ਇਕ ਲਿਟਰ ਪਾਣੀ ਵਿਚ 2 ਚਮਚ ਨਮਕ ਮਿਲਾ ਕੇ ਛਿੜਕਾਅ ਕਰੋ
Sir first time sui a buffalo, us da food schedule dso ?
(pb)
tuci uss nu Fresher feed de skde ho ate uss nu kanak da dalia 1kg, 250gm gurr mix krke pkka ke fir thnda krke 100ml saro da tel mix krke khilana suru kro ate vdhia hara chara deo baki uss nu Glactogog powder 30gm rojana ate Leptaden tab. 10 golia rojana deo.
ਸਤਿ ਸ੍ਰੀ ਅਕਾਲ ਜੀ, ਪਹਿਲੇ ਸੂਏ ਝੋਟੀ ਨੂੰ ਚੰਗੇ ਦੁੱਧ ਤੇ ਉਸਦੀ ਵਧੀਆ ਸਿਹਤ ਲਈ ਕੀ ਖੁਰਾਕ ਦੇਣੀ ਚਾਹੀਦੀ ਹੈ, ਦੂਸਰਾ ਝੋਟੀ ਗੋਹਾ ਕਰਨ ਸਮੇਂ ਥੋੜਾ ਜੋਰ ਲਗਾਉਂਦੀ ਹੈ, ਸੁਝਾਅ ਦਿਉ ?
(pb)
ਸੰਦੀਪ ਜੀ ਤੁਸੀ ਉਸ ਨੂੰ Vitakind liv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਰੋਜਾਨਾ 30 ਤੋਂ 35 ਕਿਲੋ ਹਰਾ ਚਾਰਾ ਦਿਓ ਅਤੇ Enerdyna liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਕੰਪਨੀ ਦੀ ਫੀਡ ਦਿਓ
Sat Shri Akal ji Sir, Jhona laye nu aj 9 din ho gye han, k is vich sulphar 90% te Zinc 33 % pa sakde a, Mitti test to baad pata lgya k gypsm kat hai, PH 8.7 hai, Water test— 3 no Hai panni, Kis tari jhone di fasal di dekhbhal krea ?
(pb)
Harsimran ji jhone di fasal vich neheri pani vich mix karke hi bore de pani da istemal kro. Je tuhadi zameen vich pani niche nahi jeer da ta tusi sulphur pa sakde han is nal nale the zameen de rom khul jan ge te duja butte di roots di vdya growth hove gi. Tusi zinc te sulphur di varto alag alag hi karo. Te ehna di varto hafte de fasale te kro. Zameen vich gypsm di varto jhone lyi zameen tyar karn samay pa sakde han. Is nal zameen da pH sahi rhnda. Tusi jhone di fasal vich je bore da pani laune han ta tusi halka pani launa hai. Te ghat to ghat bore de pani di varto kro. Dhanwad.
Haryana
ਹਰਸਿਮਰਨ ਜੀ ph ਨੂੰ mantaion ਕਰਨ ਲਈ ਤੁਸੀਂ micorizza 4-8kg ਪਰ Acer ਦੀ ਵਰਤੋਂ ਕਰੋ
What breed is this ?
(en)
it is Yorkshire breed.
ਝੋਨੇ ਵਿੱਚ ਕਲੀ ਦੇ ਪਾਣੀ, ਲੋਹਾ, ਜਿਂਕ, chelated zinc ਦੀ ਇਕੱਠੀ ਸਪਰੇਅ ਕਰ ਸਕਦੇ ਹਾਂ ਜਾਂ ਨਹੀ ?
(en)
Punjab
Bhimsain ਜੀ ਤੁਸੀਂ ਝੋਨੇ ਦੀ ਫ਼ਸਲ ਵਿਚ ਇਹਨਾਂ ਖਾਦਾਂ ਦੀ ਵਰਤੋਂ ਅਲੱਗ ਅਲੱਗ ਕਰੋ ਤਾ ਜੋ ਇਹਨਾਂ ਦਾ ਸਹੀ ਉਪਯੋਗ ਹੋ ਸਕੇ ਤੇ ਫ਼ਸਲ ਦਾ ਝਾੜ ਵੀ ਚੰਗਾ ਰਹੇ। ਲੋਹੇ ਤੇ chelated zinc ਦੀ ਸਪਰੇਅ ਕਰ ਸਕਦੇ ਹਨ। 21% ਵਾਲੀ ਜ਼ਿੰਕ ਜੋ ਦਾਣੇਦਾਰ ਹੁੰਦੀ ਹੈ, ਤੇ ਇਸਦਾ ਛਿੱਟਾ ਦੇ ਸਕਦੇ ਹਨ। ਝੋਨੇ ਵਿਚ 5-7 ਦਿਨਾਂ ਦੇ ਫਾਸਲੇ ਤੇ ਇਹਨਾਂ ਦੀ ਵਰਤੋਂ ਕਰੋ।ਤੁਸੀਂ ਇਸ ਦੀ ਵਰਤੋਂ ਯੂਰੀਆ ਜਾ ਮਿੱਟੀ ਵਿਚ ਮਿਲਾਕੇ ਛਿੱਟਾ ਦੇ ਸਕਦੇ ਹਨ। ਧੰਨਵਾਦ।
Sir me poultry farm ke bare m Jan na chahta hun, egg business krna chahta hun, sir muje BTA skte ha me kese kru, plz ?
(hn)
Punjab
Eidu ji aap poultry farming suru krne se pehle iski training jrur len jo aap apne nazdiki krishi vigyan kendra se lee skte hai jisse apko iss kam ki purri jankari mill jayegi aur iss kam ko 2 triko ke liye kiya jatta ha yeh egg ke liye aur meat ke liye rakh skte hai baki aap training ke liye Krishi Vigyan Kendra, Mathura, U.P.Pt. Deen Dayal Upadhyayay Pashu Chikitsa Vigyan Vishwavidyalaya Evam Go-Anusandhan Sansthan, INDIA, PIN - 281001, Tel. No.: 0565-2471237 (Off.), +91-8077516194 (M) se sampark kr skte ha.
sir, saro da tel garm hunda ja thanda, hun cow nu de sakde aa ?
(pb)
Rajasthan
Dharmagill ji pashu lai garmia vich saro da tel fyademand hunda hai ehh tuci 100ml tak ek pashu nu de skde ho ehh feed vich mix krke de skde ho ate total 3 litre tak ek pashu nu pila skde ho eh rojana 10 din de ke fir 10 din de frak nal fir de skde ho.
Punjab
⏲️⏱️⏰
Punjab
Dharma ji sarso ka tail thanda he hota hai tuc apni cow nu 100 ml 15 din lagatar deh sakde ho ji ..
Moongi tyar hon toh baad eda hoyi ja rahi ae, ehda koi hal daso ?
(pb)
Haryana
Tajinder Singh ji, este sundi da hamla hai, esde comtrol lai tusi Chlorantraniprole 18.5 SC @60ml/acre de hisab nal spray kar skde ho, Dhanvad
Dhanwaad pavitar singh ji
Pavitar singh ji asi 7 din pehla es te imidacloprid 17.8% SL di spray kitti c
नमस्कार जी, मेरे पास एक 11 महीने की बछड़ी है जिसकी आंखों से पानी गिरता रहता है, कृपया इसका कोई उपाय बताएं ?
(hn)
Haryana
सुरेश कुमार जी आप इसकी आंखो में फटकरी वाले पानी के छींटे मारे और साथ में ठन्डे पानी से आंख को धोएं , मेडिकल से gentamicin दवाई की बूंदे भी आँखों में ढालें , अगर आपने पेट के कीड़ो की दवाई नहीं दी तो वह भी दे जी.
sir, cow ah sajar suyi ah 15 k din hogee milk sirf 15-16 litre ah, kive badhaa skde ah, kuiki 20+ wali ta hai koi formula dso, milk increase krn da ?
(pb)
Punjab
Gurdev ji pashu da dudh usdi nasal ate uss nu bhrwaye gye semen de record te nirbhar ha tuci uss nu jo feed dinde ho ohhi dinde rho kyuki ek dum feed change krnn krke pashu da dudh ghttn lgg jnda hai baki uss nu rojana 30-35kg hara chara deo ate uss nu Lactomax tab. 10 golia rojana, Glucomilk powder 100gm rojana de skde ho.
onion me root growth ke liye Kya dale ?
(en)
Uttar Pradesh
Ravi ji ap pyaz ki fasal mein achi root growth ke lyi Mycorrhiza@4kg prati acre ke hisab se dal sakte hai. Ap pyaz ki fasal me sirfarish matra anusar khado ka upyog kare. Aur fasal ki rupayi se pehle zameen mein purani rudi ki varto kare. Dhanywad.
devmedia
(pb)
Haryana
ਨਿਰਮਲ ਸਿੰਘ ਜੀ ਖੇਤ ਨੂੰ ਹਵਾ ਲਗਾਕੇ ਪਾਣੀ ਲਗਾਓ ਅਤੇ ਰੂੜੀ ਨਾਲ Mycorrhiza @੪ਕਗ/ਏਕੜ ਪਾ ਸਕਦੇ ਹੋ, ਅਗਰ ਹਜੇ ਤਕ ਜ਼ਿੰਕ ਨਹੀਂ ਪਾਈ ਤਾਂ ਜ਼ਿੰਕ 33% @10kg/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ, ਧੰਨਵਾਦ
Sir jhone vich SSP kado payi jave, jhona lagun to pehla ke bad vich ?
(pb)
Haryana
Dharminder ji jhone vich SSP di varto paneeri laun to baad karni chahidi hai. Khet vich paneeri laun toh 5-7 dinna baad hi SSP di varto karo. Dhanwad.
sir ji narme di fasal nu green tela kafi ha kide dawai barti jabe daso ji please and lancergold da ki results ha o b daso ji ?
(pb)
Punjab
Prem ji tusi narme di fasal te hare tele di roktham lyi Thiamethoxam@60-80gram prati acre de hisab nal spray kar sakde han. Lancergold di varto v kar sakde. Es da result v vdya hai narme di fasal te, eh hor keet jive tele, sundi, stem borer, hopper aadi nu v control kardi hai. Dhanwad.
Sir ashoka de plant de patte burn ho rhe ne ki kita jaave te and ess nu kdo paani laya jaave din ch ?
(en)
Gurlal ji ashoka de plant de patte garmi nal heat burn ho rhe hai. Plant de as-pass walls te pakki farsh hon karke tapss (heat) jada ho jandi hai jis nal patte burn ho rahe han. Vaise plants nu pani sham nu paye janda hai. Tusi butte nu heat burn to bachav lyi zameen vich vadh to vadh nami bna ke rakho te pani early morniing te evening time deo. Dhanwad.
Punjab
Helpful information
aa product kinve aa, ki result a ehda or kdo varto krni chahi di a is di ?
(en)
Punjab
Harman ji eh ferterra vala same product hai. Esda jhone vich vdya result hai. Eh jhone vich keeri te hor bimariya to bachav karda hai te jhone da futara v vadhaunda hai. Eh patta lapat nu control karda hai. Esdi varto paneeri laun toh takreeban 20-25 dinna te kar sakde han. Isdi varto karn samay zameen vich jruat anusar nami honi jruri hai. Dhanwad.
sir ji ਝੋਨੇ ਨੂੰ ਪਹਿਲੀ ਖਾਦ ਪਾਈ ਨੂੰ 10 ਦਿਨ ਹੋ ਗਏ, ਦੂਸਰੀ ਖਾਦ ਕਦੋਂ ਪਾਈ ਜਾਵੇ, 15 ਦਿਨ ਦਾ ਝੋਨਾ ਏ ?
(pb)
Punjab
ਭੁਪਿੰਦਰ ਜੀ ਤੁਸੀਂ ਝੋਨੇ ਵਿਚ ਦੂਸਰੀ ਖਾਦ ਪਾ ਸਕਦੇ ਹਨ। ਝੋਨੇ ਵਿਚ ਪਹਿਲੀ ਖਾਦ ਤੋਂ ਬਾਅਦ ਹਫ਼ਤੇ ਹਫ਼ਤੇ ਦੇ ਫ਼ਾਸਲੇ ਤੇ ਬਾਕੀ ਖਾਦਾਂ ਦੀ ਵਰਤੋਂ ਕਰ ਸਕਦੇ ਹਨ। ਝੋਨੇ ਦੀ ਫ਼ਸਲ ਵਿਚ ਪਨੀਰੀ ਲਾਉਣ ਤੋਂ 35-40 ਦਿਨਾਂ ਤਕ ਸਾਰੀ ਖਾਦ ਦੀ ਪੂਰਤੀ ਕਰ ਦੇਣੀ ਚਾਹੀਦੀ ਹੈ। ਧੰਨਵਾਦ।
March mahine me khet se nikale pyaj me yeh bimari lg gyi hai, abhi inko bori me store krke rkha hai ?
(hn)
Punjab
Chetan ji, abhi bori se nikalker inki shanti karo aur hvadar shed me store kro, Dhanyvad
Ye kapas mein kis karan se hain batayein ?
(en)
Punjab
Amit ji yeh koi bimari nahi hai. Kahi bar yeh kisi keet ja fruit fly makhi ke dang marne se bi aisa ho sakta hai. Kirpya ap yeh btaye ki aisa fasal mein kitne matra mein hamla hai ta jo apko uske hisab se sahi jankari de sake. Dhanywad.
ਸਰ ਸਿੱਧੀ ਬਿਜਾਈ ਕੀਤੀ ਹੋਈ ਹੈ ਉਸ ਵਿੱਚ ਮੱਕੜਾ ਮੱਧਾਣਾ ਦੀ ਬਹੁਤ ਸਮੱਸਿਆ ਹੈ ਸਰ ਉਸ ਉਤੇ ਨਮੋਨੀ ਗੋਲਡ ਦੀ ਸਪਰੇ ਕੀਤੀ ਹੈ ਜੇਕਰ ਰਾਈਸਟਾਰ ਦੀ ਸਪਰੇ ਦੀ ਜਰੂਰਤ ਪਈ ਤਾ ਕਿੰਨਾ ਸਮਾ ਦਾ ਫਰਕ ਰੱਖਿਆ ਜਾਵੇ
(pb)
ਬਲਜੀਤ ਜੀ ਝੋਨੇ ਦੀ ਸਿੱਧੀ ਬਿਜਾਈ ਵਿਚ ਨਦੀਨਾਂ ਦੀ ਰੋਕਥਾਮ ਲਈ nominee gold ਜਾ ricestar ਦੀ ਵਰਤੋਂ ਕਰ ਸਕਦੇ ਹਨ। Nominee gold ਦਾ ਵਧਿਆ result ਹੈ। ਇਸਦੀ ਸਪਰੇਅ ਕਰਨ ਸਮੇਂ ਜ਼ਮੀਨ ਵਿਚ ਜਰੂਰਤ ਅਨੁਸਾਰ ਨਮੀ ਜਰੂਰੀ ਹੋਵੇ। ਵੈਸੇ ਤਾ ਦੂਜੀ ਸਪਰੇਅ ਦੀ ਜਰੂਰਤ ਨਹੀਂ ਪੈਂਦੀ ਪਾਰ ਫਿਰ ਵੀ ਜੇ ਤੁਸੀਂ Ricestar ਦੀ ਵਰਤੋਂ ਕਰਨੀ ਹੈ ਤਾ ਤੁਸੀਂ ਘੱਟੋ ਘੱਟ ਦੋ ਹਫ਼ਤੇ ਦਾ ਫਾਸਲਾ ਰੱਖੋ। ਧੰਨਵਾਦ।
Dr Saab, apni murgi turdi nahi, naale us de pehr v sujje hoe aa ?
(en)
Punjab
Kushaldeep ji aap isko Paracetamol@1 tab prati 70-80 birds ke hisab se penne wale pani mai din mai ek varr den aur dekhen iske pair per koi dhagga naa bnnda ho ja nakhun naa lga ho..
Dr Saab, apni murgi turdi nahi, naale us de pehr v sujje hoe aa ?
(en)
Punjab
Kushaldeep ji aap isko Paracetamol@1 tab prati 70-80 birds ke hisab se penne wale pani mai din mai ek varr den aur dekhen iske pair per koi dhagga naa bnnda ho ja nakhun naa lga ho..
ਵੀਰੋ ਚਰੀ ਤੇ ਸੂੰਡੀ ਲਈ ਕਿਹੜੀ ਸਪਰੇ ਵਧੀਆ rhu, Chloroguard and coragen pyi ਹੈ ?
(pb)
ਭੁਪਿੰਦਰ ਜੀ ਤੁਸੀਂ ਹਰੇ ਚਾਰੇ ਤੇ ਸੁੰਡੀ ਦੀ ਰੋਕਥਾਮ ਲਈ coragen@60gram ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Maharashtra
गजेंदर जी, कई बार ज्यादा गर्मी के कारण भी नर्सरी में पीली हो जाती जाती है, इसके लिए हल्का पानी शाम के समय दें अगर कोई धब्बे दिखाई दे रहें हैं तो mancozeb75% WP @3gm/लीटर पानी के हिसाब से छिड़काव कर सकते हैं, धन्यवाद