Punjab
Search
mirchi di panneri kado beje jau, kado Khet ch laggu, Kehre kism sab toh best a ?
(pb)
Yadwinder ji nursery laun da sma october mahine da hai hai isnu 30-40 din tak di nu khet vich la deo,CH-1,CH-3 kisam di bijai kiti ja sakdi hai,dhanwad
Punjab
pls ans
sir kaddu di vail nu full bhout aounde ne jhad jande ne kaddu ni lagda koi hall daso
(pb)
Manjit ji tuc isde uper NPK 130045@10 gram nu prati litre pani de hisab nal spray karo.dhanwad
ਮੱਝ ਨੂੰ 7 ਵਾ ਮਹੀਨਾ ਲੱਗਿਆ ਹੈ, ਉਹਨੂੰ ਸੂਣ ਤੋ ਪਹਿਲਾਂ ਕਿਹੜੀ ਖੁਰਾਕ ਪਾਈਏ ਤਾਂ ਕਿ ਸੂਣ ਤੋਂ ਬਾਅਦ ਵਧੀਆ ਦੁੱਧ ਦੇਵੇ ?
(pb)
Punjab
ਗੁਰਬਿੰਦਰ ਜੀ ਤੁਸੀਂ ਮੱਝ ਨੂੰ ਇਕ ਮਹੀਨਾ ਪਹਿਲਾ ਕੈਲਸ਼ੀਅਮ ਨਾ ਦਿਓ ਬਾਕੀ ਉਸ ਨੂੰ ਤੁਸੀ Vitum H liquid 10-10ml ਸਵੇਰੇ ਸ਼ਾਮ ਦਿਓ ਅਤੇ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਬਾਕੀ ਉਸ ਨੂੰ ਸੂਣ ਤੋਂ 1 ਮਹੀਨਾ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਉਸਦੇ ਲੇਵੇ ਅਤੇ ਥਣਾਂ ਦੀ ਵਧੀਆ ਗਰੋਥ ਹੋ ਜਾਵੇਗੀ ਅਤੇ ਦੁੱਧ ਵਿੱਚ ਵਾਧਾ ਹੋਵੇਗਾ
ਝੋਨੇ ਉੱਪਰ ਲੋਹੇ ਜ਼ਿੰਕ ਦੀ ਸਪਰੇਅ ਵੀ ਕੀਤੀ ਜਾ ਸਕਦੀ ਹੈ ਜਾਂ ਨਹੀਂ ?
(pb)
Haryana
ਅਵਤਾਰ ਜੀ ਇਸਦੀ ਸਪਰੇ ਕੀਤੀ ਜਾ ਸਕਦੀ ਹੈ ਇਸਦੀ ਮਾਤਰਾ 1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Furdan 1121 di pneeri nu pa sakde aaa ?
(pb)
Gurjeetpal ji je paneeri vich nematodes di problem hai ta tusi pherodone@1kg prati 1 knakal de hisab nal pa sakde han. Dhanwad.
ਇਹ ਕਿੰਨੇ ਦੰਦ ਹੈ, ਇਸਦੀ ਕਿੰਨੀ ਉਮਰ ਹੋਵੇਗੀ ?
(pb)
Rajasthan
ਅੰਮ੍ਰਿਤ ਜੀ ਇਸ ਤਰੀਕੇ ਨਾਲ ਇਸਦੀ ਉਮਰ ਵਾਰੇ ਨਹੀਂ ਦਸਿਆ ਜਾ ਸਕਦਾ ਹੈ ਇਸਦੀ ਜਾਂਚ ਕਰਕੇ ਇਸਦੇ ਦੁੱਧ ਵਾਲੇ ਅਤੇ ਪੱਕੇ ਦੰਦਾ ਤੋਂ ਸਹੀ ਉਮਰ ਪਤਾ ਲੱਗ ਸਕਦੀ ਹੈ
ਜਿਸ ਖੇਤ ਵਿਚ ਇਹ ਸਪਰੇਅ ਕੀਤੀ ਹੋਵੇ, ਕਿ ਉਸ ਖੇਤ ਵਿੱਚ naturifeed ਬਾਜਰਾ ਹੋ ਜਾਂਦਾ ?
(pb)
ਅਮਨਦੀਪ ਜੀ ਜਿੱਥੇ sulfosulfuron salt ਦੀ ਸਪਰੇਅ ਕੀਤੀ ਹੋਵੇ ਓਥੇ ਮੱਕੀ, ਬਾਜਰਾ ਦੀ ਬਿਜਾਈ ਨਹੀਂ ਕੀਤੀ ਜਾਂਦੀ ਕਿਉਂ ਕਿ ਇਹ salt ਦਾ ਅਗਲੀ ਫ਼ਸਲ ਦੀ germination ਤੇ ਅਸਰ ਪੈਂਦਾ ਹੈ। ਇਸ ਖੇਤ ਵਿਚ ਬਾਜਰਾ ਹੋ ਤਾ ਜਾਵੇਗਾ ਪਰ ਘੱਟ ਹੋਵੇਗਾ। ਧੰਨਵਾਦ।
sir mere kol 2 female cow calf ne 1-1 saal diya, ohna di height ni vad rahi na hi weight gain kr rahia ne, slah do ?
(en)
Gurjant ji sbse pehle aap unko pett ke kirro ke liye Albendazole & ivermectin bolus den aur usko aap cargill ki heifer dry feed deni suru kren yeh aap 1-1.5kg rojana de skte hai aur unko cafplan powder 30gm rojana dena suru kren isse sarir ki kami purri hogi aur achi growth ho jayegi.
Sir assi jhone laun ton 8 din te SSP payi hai 50 kg te, hun urea di pehli kisht kine dina te payi jave, ki es nal zinc mix karke pa sakde a, ja phir dosri kisht nal payi jave ji ?
(pb)
Punjab
Dharminder ji jhone vich tusi urea di varto 4-5 din baad pa sakde han. Tusi zinc di varto duji Urea nal kro te duji urea hafte de fasale te pa sakde han. Dhanwad.
ਅਗਸਤ ਵਿੱਚ ਗੰਨੇ ਦੀ ਬਿਜਾਈ ਕਰ ਸਕਦੇ ਹਾਂ ?
(pb)
ਪੰਜਾਬ ਵਿਚ ਗੰਨੇ ਨੂੰ ਬੀਜਣ ਦਾ ਸਹੀ ਸਮਾਂ ਸਤੰਬਰ ਤੋਂ ਅਕਤੂਬਰ ਅਤੇ ਫਰਵਰੀ ਤੋਂ ਮਾਰਚ ਮਹੀਨੇ ਦਾ ਹੁੰਦਾ ਹੈ।ਧੰਨਵਾਦ।
sir mari cow da tapman 99 ha, oh kuj nahi khandi, milk we bohat ghat kar gai a, sir bohat ilaj karwaia par 1-2 din fark rahida, fir down ho jandi a ki treatment kita jawa ?
(pb)
tuci doloban plus vet 15ml, avil inj 10ml, enrofloxacin inj 10ml ate tinacal injection 15ml lgwao jddo ohh thik ho jawe fir uss nu Calcimust gold liquid 50ml rojana de hisab nal dinde rho.
sir g majh dia morlia lattan kharh gyia, ki Dita jave ?
(pb)
Punjab
Amarjit ji uss nu nazdiki doctor ton check krwao jiss nal usdi sahi janch ho ke ilagg ho skee.
irrigation method of mango ?
(en)
Punjab
Mehboob, in the cultivation of mango orchard the amount and interval of irrigation depend upon, type of soil, climate and source of irrigation. To young mango plant apply light and frequent irrigation. Light irrigation always give best results as compared to flood irrigation. In summer apply irrigation at interval of 5-7days where as in winter slowly increased irrigation interval to 25-30days. In rainy season, apply irrigation depending upon rainfall intensity. Bearing trees required irrigation during fruit development period at interval of 10-12days. After fertilizer application in February month give light irrigation. Thank you.
Sir chone nu 0-52-34 di spare spray kado te kini karni chidi hai ji ?
(pb)
Jagroop ji jhone di fasal te NPK 0:52:34 @1kg prati acre de hisab spray kar sakde han. Isdi spray tusi jhone de nisare de samay kar sakde han, jdo mujra ban diya han. Dhanwad.
ਭਿੰਡੀ ਨੂੰ ਚਿੱਟੀ ਮੱਖੀ ਤੋਂ ਬਚਾਉਣ ਲਈ ਕਿਹੜੀ ਦਵਾਈ ਵਰਤੀ ਜਾਵੇ, ਕੇ.ਵੀ.ਕੇ ਵਾਲਿਆਂ ਨੇ MEDAD ਦਵਾਈ ਦੱਸੀ, ਕੀ ਇਹ ਲਾਹੇਵੰਦ ਹੈ ?
(pb)
Punjab
ਚਰਨਜੀਤ ਜੀ ਤੁਸੀਂ ਭਿੰਡੀ ਦੀ ਫ਼ਸਲ ਤੇ ਚਿੱਟੀ ਮੱਖੀ ਦੀ ਰੋਕਥਾਮ ਲਈ Thiamethoxam ਜਾ imidacloprid ਦੀ ਸਪਰੇ ਕਰ ਸਕਦੇ ਹਨ। Imida ਦਾ ਰੇਸੁਲਤ ਵੀ ਚੰਗਾ ਹੈ। ਧੰਨਵਾਦ।
Sir jiri de nal hor kedi fasl vdya rehegi ?
(pb)
Punjab
Sukhchain ji jiri nal tusi hor koi fasal nahi laga sakde kyu ki enne pani vich hor koi fasal survive hi nahi kar sakdi. Dhanwad.
15 day hoya majh sui nu than eda ho raha ?
(pb)
Iss nu Amoxirum forte 4.5gm, Megludyne inj. 20ml, ifer-h inj. 5ml lgwao ate rojana 3 din lgwao ate isde jakhma te Coolmac tube ja marcoworm tube lgani suru kro.
Lichi ?
(hn)
Punjab
Shivani ji kripya ap apna sawal visthar se btaye ta jo apko uske hisab se sahi jankari de sake. Ap litchi ke bare mein kya jankari chahte hai. Dhanywad.
devmedia
(hn)
Punjab
डुगरसिह राठोड़ जी, मूंगफली की फसल को 18kg यूरिया और 50kg एसएसपी/एकड़ के हिसाब से जरूरत होती है, अगर अभी तक SSP नहीं डाला तो पहले पानी पर डाल सकते हैं और अगले पानी पर यूरिया दाल सकते हैं, धन्यवाद
jhona vich zilab bhot hai kyu
(en)
Punjab
Gurwinder ji jhone vich jada dinn pani khara hon karke ja DAP paun karke jilab ban janda hai. Jhone vich jrurat anusar nami bna ke rakho. Khet nu jada pani bharn di jrurat nahi hai. Vich di zameen nu hawa v lavota jo roots di vdya growth ho sake te uppro butta da v vdya vikas hove ga. Dhanwad.
devmedia
(en)
Rajasthan
ਤੁਸੀ ਗਲੋਂ ਦੀ ਵੇਲ ਦੇ ਪੱਤੇ 1 ਕਿਲੋ ਲਓ ਅਤੇ ਉਸ ਨੂੰ 3 ਲੀਟਰ ਪਾਣੀ ਵਿਚ ਉਬਾਲ ਲਓ ਜਦੋ ਪਾਣੀ ਇਕ ਲੀਟਰ ਰਹਿ ਜਾਵੇ ਫਿਰ ਉਸ ਨੂੰ ਠੰਡਾ ਕਰਕੇ ਪਸ਼ੂ ਨੂੰ ਪਿਲਾ ਦਿਓ ਇਹ ਤੁਸੀ ਇਕ ਦਿਨ ਵਿਚ 3 ਵਾਰ ਦੇ ਸਕਦੇ ਹੋ
Pashu ke bukhar k liya kis homeopathy medicine ka use karna chakya ?
(en)
Punjab
satbeer singh ji pashu ke fever ke liye dr john ki homeopathy medicine febro-vet pashu ke de sakte ho. isko 4 drop roti ke tukde par rakh kar din me 4 baar pashu ko khane se 2 gante ya baad me de ji.
suki ziri buai bijai kiti sa 27 june us vich khak kwar ho gaya hai, nomni gold ya hor koi dawai de spray kinne din bad kar sakde han, dasna sir ji, us vich bunivi hai, kehre spray kinne din vad kariye, dasna ji dhanwad howega ji ?
(pb)
Narinder ji tusi jhone vich nadeena di roktham lyi nominee gold@100ml prati acre de hisab nal spray kar sakde han. Spray karn to 48 ghate baad tusi jhone n pani laga sakde han. Nominee gold di spray odo kro jdo nadeen changi tra bujja mar lave. Tusi bayer di Sunrise product di varto v kar sakde han te isdi dose 50-60ml prati acre de hisab nal spray kiti jandi hai. Dhanwad.
Sir narme Vich saron di khal paon da faida ki hai, tai kini peia Ek Acer Vich, pehla pani lona hai ?
(pb)
Punjab
Ajmer ji saro di khal fasl vich paun de nal sare tat mil jande han isdi matra tuc 15-20 kilo prati acre de hisab nal kutt ke pa sakde ho.dhanwad
Mosam
(hn)
Punjab
Bheru ji anne vale 2 dino mein mausam saaf hai aur uske baad vale dinno mein halki barish ho sakti hai. Aaj ke dinn ka tapman 37 degree C ke as-pas ka hai aur raat ko 27 degree C ka ho sakta hai. Hawa mein takreeban 40% nami ho sakti hai. Dhanywad.
jhone nu ferrous sulphate di sprry kini din te kiti jye ?
(pb)
Punjab
Rajat ji tusi jhone te ferrous sulphate di spray jhona laun to 20-25 dinna baad kdo v kar sakde han. Tusi isdi dose 1kg prati acre de hisab nal spray kar sakde han. dhanwad.
Virender veer ji ferrous sulphate di spray nall jhone nu ki faida hunda?
moongfali essay ukhad rahi h, please koi upay btaye ?
(hn)
Punjab
Pawan ji yeh fungus ka hamla hai iske liye aap carbendazim@400 gram se iski drenching karen.dhanywad
सर हमारी कटड़ी लगभग 4 महीने से नई है, इसकी AI जनवरी 12 को करवाई थी और अब यह इस तरीके से सफेद तार दे रही है, यह क्यों हो रहा है और अगर यह कोई समस्या है तो इसके लिए कोई उपाय बताएं ?
(hn)
Punjab
यदि आपने इसे डॉक्टर से गाभिन जांच करवा लिया है तब आप इसे Duraprogen inj. 750mg लगवाएं
Punjab
नजदीकी डॉक्टर से जांच करवाएं
आड़ू की यह ऐसे पत्तियां लाल हो गई हैं, पौधे मुरझा कर मर रहे हैं ?
(hn)
Punjab
मनोज जी आपके पौधे में nutrients की कमी के लक्षण है। पौधे में Phosphorous तत्त की कमी है। पहले आप पौधों पर blitox @2.5 gram प्रति 1litre पानी के हिसाब से स्प्रे कर ले। और इसके बाद NPK 19:19:19@5-6 gram प्रति 1litre पानी में मिलाकर स्प्रे करे। धन्यवाद।
फूलगोभी की पौध है, इसमें क्या करूँ जो जल्दी अच्छा हो जाए ?
(hn)
Punjab
दिलीप जी आप नर्सरी पे NPK 19:19:19@10gram प्रति 1litre पानी के हिसाब से स्प्रे कर सकते है। धन्यवाद।
121 ਝੋਨੇ ਦੀ ਦੇਖਭਾਲ ਬਾਰੇ ਪੂਰੀ ਜਾਣਕਾਰੀ, 121 ਬਿਜਾਈ ਤੋਂ ਕਟਾਈ ਤੱਕ ਦੀ ਦੇਖਭਾਲ ਬਾਰੇ ਜਾਣਕਾਰੀ ?
(pb)
ਅਮਰਬੀਰ ਜੀ PR 121 ਝੋਨੇ ਝੋਨੇ ਲਈ N:P:K ਨੂੰ 50:12:12 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 75 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ| ਖਾਦਾਂ ਨੂੰ ਪਾਉਣ ਤੋਂ ਪਹਿਲਾਂ, ਮਿੱਟੀ ਦੀ ਜਾਂਚ ਕਰਵਾ ਲਓ ਅਤੇ ਮਿੱਟੀ ਦੀ ਜਾਂਚ ਅਨੁਸਾਰ ਖੇਤ ਵਿੱਚ ਖਾਦਾਂ ਦਾ ਉਪਯੋਗ ਕਰਨਾ ਚਾਹੀਦਾ ਹੈ| ਜੇਕਰ ਮਿੱਟੀ ਦੀ ਜਾਂਚ ਵੇਲੇ ਪੋਟਾਸ਼ੀਅਮ ਅਤੇ ਫਾਸਫੋਰਸ ਦੀ ਕਮੀ ਸਾਹਮਣੇ ਆਉਂਦੀ ਹੈ ਤਾਂ ਹੀ ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ| ਜੇਕਰ ਡੀ.ਏ.ਪੀ. ਦੀ ਵਰਤੋਂ ਕਰਨੀ ਹੈ ਤਾਂ ਇਸ ਲਈ 100 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 27 ਕਿਲੋਗ੍ਰਾਮ ਡੀ.ਏ.ਪੀ. ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਨਾਲ ਖੇਤ ਵਿੱਚ ਪਾਉਣੀ ਚਾਹੀਦੀ ਹੈ| ਅਖੀਰਲੀ ਵਾਰ ਕੱਦੂ ਕਰਨ ਤੋਂ ਪਹਿਲਾਂ 1/3 ਨਾਈਟ੍ਰੋਜਨ ਦੀ ਖੁਰਾਕ ਅਤੇ ਪੋਟਾਸ਼ੀਅਮ ਅਤੇ ਫਾਸਪੋਰਟ ਦੀ ਖੁਰਾਕ ਪਾਉਣੀ ਚਾਹੀਦੀ ਹੈ| ਦੂਜੀ ਖੁਰਾਕ ਨੂੰ ਪਨੀਰੀ ਲਾਉਣ ਦੇ ਤਿੰਨ ਹਫਤਿਆਂ ਬਾਅਦ ਪਾਉਣਾ ਚਾਹੀਦਾ ਹੈ ਅਤੇ ਦੂਜੀ ਖੁਰਾਕ ਤੋਂ ਤਿੰਨ ਹਫਤਿਆਂ ਬਾਅਦ ਨਾਈਟ੍ਰੋਜਨ ਦੀ ਬਾਕੀ ਬਚੀ ਮਾਤਰਾ ਪਾਉਣੀ ਚਾਹੀਦੀ ਹੈ| ਨਿੰਮ ਦੀ ਪਰਤ ਚੜ੍ਹੇ ਯੂਰੀਆ ਦਾ ਉਪਯੋਗ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਨਾਈਟ੍ਰੋਜਨ ਦੀ ਮਾਤਰਾ ਵਧ ਜਾਂਦੀ ਹੈ| ਜ਼ਿੰਕ ਦੀ ਕਮੀ ਨੂੰ ਪੂਰਾ ਕਰਨ ਲਈ 25 ਕਿਲੋਗ੍ਰਾਮ ਜ਼ਿੰਕ ਸਲਫੇਟ ਹੈਪਟਾਹਾਈਡਰੇਟ ਜਾਂ 16 ਕਿਲੋਗ੍ਰਾਮ ਜ਼ਿੰਕ ਸਲਫੇਟ ਮੋਨੋਹਾਈਡਰੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਉਪਯੋਗ ਕਰਨਾ ਚਾਹੀਦਾ ਹੈ| ਪਾਣੀ ਦੀ ਕਮੀ ਕਾਰਨ ਪਨੀਰੀ ਲਾਉਣ ਤੋਂ ਤਿੰਨ ਹਫਤਿਆਂ ਬਾਅਦ ਪੱਤਿਆਂ ਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ| ਪਾਣੀ ਲਾਉਣ ਤੋਂ ਤੁਰੰਤ ਬਾਅਦ ਇੱਕ ਕਿਲੋਗ੍ਰਾਮ ਫਾਰਸ ਸਲਫੇਟ ਦਾ 100 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਹਰੇਕ ਹਫਤੇ ਦੋ ਜਾਂ ਤਿੰਨ ਵਾਰੀ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ| ਪਨੀਰੀ ਲਾਉਣ ਤੋਂ ਬਾਅਦ ਖੇਤ ਵਿੱਚ ਚੰਗੀ ਤਰ੍ਹਾਂ ਪਾਣੀ ਖੜ੍ਹਾ ਰਹਿਣ ਦੇਣਾ ਚਾਹੀਦਾ ਹੈ ਤਾ ਜੋ ਜਰੂਰਤ ਅਨੁਸਾਰ ਨਮੀ ਬਣੀ ਰਹੇ I ਜਦੋਂ ਸਾਰਾ ਪਾਣੀ ਸੁੱਕ ਜਾਵੇ ਤਾਂ ਉਸ ਤੋਂ ਦੋ ਦਿਨ ਬਾਅਦ ਫਿਰ ਤੋਂ ਪਾਣੀ ਲਾਉਣਾ ਚਾਹੀਦਾ ਹੈ I ਖੜ੍ਹੇ ਪਾਣੀ ਦੀ ਡੂੰਘਾਈ 10 ਸੈ.ਮੀ. ਤੋਂ ਵੱਧ ਨਹੀਂ ਹੋਣੀ ਚਾਹੀਦੀ I ਖੇਤ ਵਿੱਚੋਂ ਬੂਟੀਆਂ ਅਤੇ ਨਦੀਨਾਂ ਨੂੰ ਕੱਢਣ ਤੋਂ ਪਹਿਲਾਂ ਖੇਤ ਵਿਚੋਂ ਸਾਰਾ ਪਾਣੀ ਕੱਢ ਦੇਣਾ ਚਾਹੀਦਾ ਹੈ ਅਤੇ ਇਸ ਪ੍ਰਕਿਰਿਆ ਦੇ ਪੂਰੇ ਹੋਣ ਪਿੱਛੋਂ ਖੇਤ ਦੀ ਫਿਰ ਤੋਂ ਸਿੰਚਾਈ ਕਰਨੀ ਚਾਹੀਦੀ ਹੈ I ਪੱਕਣ ਤੋਂ 15 ਦਿਨ ਪਹਿਲਾਂ ਸਿੰਚਾਈ ਕਰਨੀ ਬੰਦ ਕਰਨੀ ਚਾਹੀਦੀ ਹੈ ਤਾਂ ਜੋ ਫ਼ਸਲ ਨੂੰ ਆਸਾਨੀ ਨਾਲ ਵੱਢਿਆ ਜਾ ਸਕੇ I ਧੰਨਵਾਦ।
Punjab
ਧੰਨਵਾਦ ਜੀ
sir chkander de bejai da shi samy and bejai time kehde khad and davai paoni chahde hi ?
(pb)
Haryana
Sharanpreet ji chakander di bijayi august-november de mahine vich kiti jandi hai. Aam taur te khet di tyari samay 24-28kg nitrogen, 40-48kg potash prati acre de hisab nal payi jandi hai. Nal tusi 4-6 quintal prati acre rudi di khad pa sakde han. Is diya kisma jive Detroit dark red, Crimson globe, Crosby Egyptian han. Eh 6 mahine di fasal hai. Dhanwad.
isda illaz dso gg ?
(en)
Punjab
Harjeet ji eh machar de hamle karke leaf curl hoye hai. Tusi is te Imidacloprid@1ml prati 1litre pani de hisab nal spray kar sakde han. Dhanwad.
1401 ਝੋਨੇ ਨੂੰ ਪਹਿਲੀ ਖਾਦ ਨਾਲ 12/63 fungiside ਪਾਇਆ ਤੇ ਉਸ ਵਿੱਚ ਲੰਮੇ ਬੂਟੇ ਨਿਕਲ ਰਹੇ ਹਨ, ਉਨ੍ਹਾਂ ਨੂੰ ਕਿਵੇਂ ਰੋਕਿਆ ਜਾਵੇ, 14 ਦਿਨ ਦਾ ਝੋਨਾ ਹੋਇਆ ?
(pb)
Punjab
ਬਲਜਿੰਦਰ ਜੀ ਝੰਡਾ ਰੋਗ ਤੋਂ ਤੁਸੀਂ fungicide ਪਹਿਲਾ ਹੀ ਪਾ ਚੁਕੇ ਹਨ ਇਸ ਲਈ ਦੁਬਾਰਾ ਨਾ ਵਰਤੋਂ। ਤੁਸੀਂ ਝੰਡਾ ਰੋਗ ਦੀ ਰੋਕਥਾਮ ਲਈ Trichoderma@1kg ਪ੍ਰਤੀ ਏਕੜ, ਨੂੰ ਰੂੜੀ ਵਿਚ 5-7 ਦਿਨਾਂ ਲਈ ਦੱਬ ਦਿਓ ਤੇ ਫਿਰ 1401 ਦੀ ਫ਼ਸਲ ਵਿਚ ਛਿੱਟਾ ਦੇ ਦਿਓ। ਧੰਨਵਾਦ।
मूंग को एक बार तुड़वाने के बाद दोबारा फुल और फल आया है लेकिन दाने कमजोर निकल रहे हैं, उचित स्प्रे और उपाय बताएं ?
(hn)
Haryana
अश्वनी जी यह nutrients की कमी से हो सकता है. कृपया आप फसल में सिफारिश मात्रा में खाद का उपयोग करे और आप एक स्प्रे NPK 13:0:45@1kg प्रति एकड़ के हिसाब से उपयोग कर सकते है। धन्यवाद।
Khet me motha ghas ha kya karen ?
(hn)
Punjab
Anand ji ap motha ghas ke liye sathi@20gram ko 150 litre pani ke hisab se spray kar sakte hai. Dhanywad.
Sir chone na hun buta marna sura karta va, hun ki pona chida va ?
(pb)
Punjab
Kuljeet ji je tusi jhone 5-7 dinn pehla lye hai te hale kuj nahi paye ta tusi isnu pehli urea@45kg prati acre de hisab nal pa deo. Ek hafte de fasale te tusi duji urea pa sakde han te nal tusi zinc v pa sakde han. paneeri laun to baad dhyan rakho ki keedi da hamla na hove je es keet da hamla hunda hai ta tusi pani vich chlorpyriphos@500ml prati acre de hisab nal pump di dhar bna ke pa sakde han. Dhanwad.
Punjab
Gurdev ji jekar dudh kaddn sme dudh rukda ha ja sahi trike nal nhi aunda tan smasia hundi ha jekar vaise ha ate koi dikat nhi aundi hai fir koi chakar nhi hai baki uss nu Fibrocin homeopathic dwai ate masticin medicine dono de skde ho.
Bai g 6 may nu narma vejya c, 2ft da narma te vich vich teende futt paye ae, ehda koi hull dso ?
(en)
Punjab
Jashan ji narma vich jada aud krke tinde bna reha. Pani di kami karke narme de butte da vikas ruk janda hai te butta pakka ja ho janda te kite kite butta flowering chak ke tinde v bna lenda hai. Aunn vale 2-4 dinna vich barish hon di umeed hai is lyi barish aun tak udeek kar lavo. Narme di fasal nu kacha te vdya growth lyi pani laun to baad yrea khad da upyog kar sakde han. Dhanwad.
किन्नू के फलों पर मिट्टी की परत जम जाती है, इसका कोई नुक्सान हो तो इलाज बताएं ?
(hn)
Punjab
गोपाल जी, फलों पर मिट्टी का कोई नुकसान तो नहीं है, अगर आप साफ करना चाहते हैं तो अकेले पानी का छिड़काव कर सकते हैं, धन्यवाद
Rajasthan
गोपाल जी आपके किन्नौ के फलों पर मिटटी की परत बारिश जा स्प्रे से साफ़ कर सकते है। आने वाले 2-4 दिनों में बारिश होने की उम्मीद है, और बारिश होती है तो इससे फ़ल साफ़ हो सकता है। अगर बारिश नहीं होती तो आप पंप से सादे पानी से स्प्रे कर सकते है। धन्यवाद।
ਮਧੂ-ਮੱਖੀ ਲਈ ਕਿਹੜਾ ਸਲਫ਼ਰ ਉਪਯੋਗੀ ਸਾਬਿਤ ਹੁੰਦਾ ਹੈ ?
(pb)
ਸਰ PR ਝੋਨੇ ਦੀ ਵਧੀਆ Growth ਲਈ ਕੀ ਕਰਨਾ ਚਾਹੀਦਾ ਹੈ ?
(pb)
Punjab
ਅਮਨਪ੍ਰੀਤ ਸਿੰਘ ਜੀ ਝੋਨੇ ਦੀ ਗਰੋਥ ਲਈ SSP @75kg ਤੇ MOP @20kg /ਏਕੜ ਆਖਰੀ ਕੱਦੂ ਕਰਨ ਸਮੇਂ ਪਾਉਣੀ ਚਾਹੀਦੀ ਹੈ ਤੇ ਪਹਿਲੀ ਉਰਿਆ ਨਾਲ ਜ਼ਿੰਕ 33% @16kg/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ, ਧੰਨਵਾਦ
Magnesium sulfate ਝੋਨੇ ਉੱਤੇ ਕਦੋਂ ਵਰਤ ਸਕਦੇ ਹਾਂ, ਸਪਰੇਅ ਵਿੱਚ ਪਾਇਆ ਜਾ ਸਕਦਾ ?
(pb)
Punjab
ਯਾਦਵਿੰਦਰ ਜੀ ਝੋਨੇ ਦੀ ਫ਼ਸਲ ਤੇ Magnesium sulphate ਦੀ ਵਰਤੋਂ ਮਿੱਟੀ ਦੀ ਟੈਸਟ ਰਿਪੋਰਟ ਦੇ ਹਿਸਾਬ ਨਾਲ ਹੀ ਕਰਨੀ ਚਾਹੀਦੀ ਹੈ। ਜੇ ਰਿਪੋਰਟ ਵਿਚ ਇਸ ਦੀ ਕਮੀ ਆਉਂਦੀ ਹੈ ਤਾ ਵਰਤੋਂ ਕਰੋ। ਵੈਸੇ ਇਸ ਤੱਤ ਦੀ ਵਰਤੋਂ ਨਰਸਰੀ ਸਮੇਂ ਪਨੀਰੀ ਤੇ ਵਧੇਰੇ ਕੀਤੀ ਜਾਂਦੀ ਹੈ। ਤੁਸੀਂ ਇਸ ਤੱਤ ਨੂੰ ਸਪਰੇਅ ਜਾ ਛਿੱਟਾ ਦੇ ਕੇ ਵੀ ਪਾ ਸਕਦੇ ਹਨ। ਤੁਸੀਂ ਇਸਦੀ ਵਰਤੋਂ ਝੋਨਾ ਲਾਉਣ ਤੋਂ 25-30 ਦਿਨਾਂ ਤੱਕ ਪਾ ਸਕਦੇ ਹਨ। ਧੰਨਵਾਦ।
what are best types of ghiya beej ?
(en)
Punjab
Narendra, you can grow varieties like GH-22, BDBG-619, Santosh-20, Anurag, HBGH- 35
hlo sir 2 sall di katii hai te growth ghtt haii, ki paya jave ?
(en)
Punjab
tuci iss nu puberid powder dena suru kro , is powder nu 50 gram roajana dena suru kro , iss powder nal pashua di hieght ate wieght di growth hundi ha..
Punjab
ਇਸ ਨਾਲ ਪੇਟ ਦੇ ਕੀੜਿਆਂ ਲਈ ਦਵਾਈ ਦੇਣ ਜਾਣ ਹੈ, ਇਹ ਤਿੰਨ ਮਹੀਨੇ ਵਿੱਚ ਸਾਲਟ ਬਦਲ ਦਿੱਤਾ, ਇਸ ਨਾਲ bartone liv liquid 10-10 ml ਸਵੇਰੇ ਤੇ ਸ਼ਾਮ ਦਿਓ
Punjab
Albomar, piperzine liquid 15 ml deo, is naal hfte bad 15 ml deo.
Sir samjh ni ayii
Punjab
Apna contact number daso
ssa ji, sir dairy farming di training karni hai kithe kiti jave, cow farm ja buffalo farm kihra vdia rahega (sada pind sehr toh 35 km dur hai ) dhanbad ji ?
(en)
Rajasthan
Tuci dairy farming di training lai Deputy director dairy, room no. 508-09, B-block, fourth floor, new dc complex fazilka 01632-244304 nal sampark kr skde ho ate agli training da pta kr skde ho. baki tuci apne area vich milk di manng de hisab nal cow ate buffalo dono rakh skde ho jiss nal gawa ate majha dona da dudh sale hunda rehega.
मक्का की खरपतवार नाशक कौन सी है ?
(hn)
Madhya Pradesh
पुष्पेंद्र जी मक्का की फ़सल के लिए खरपतवार नाशक दवा Atrazine@500 gram प्रति एकड़ के हिसाब से इस्तेमाल कर सकते है। धन्यवाद।
Madhya Pradesh
मक्का फसल को शुरूवाती अवस्था मे नींदा रहित होना चाहिये अन्यथा उत्पादन मे कमी आती है। मक्का की फसल में एट्राजीन 1किलो ग्राम प्रति हेक्टेयर बुवाई के बाद परन्तु उगने के पूर्व उपयोग करे । अन्तरवर्ती (मक्का / दलहन/तिलहन) फसल व्यवस्था में पेंडीमिथिलिन 1.5 कि.ग्रा. प्रति हेक्टेयर बोनी के तुरंत बाद किंतु अंकुरण के पूर्व नींदानाशकों का उपयोग करें। मक्का फसल में चैड़ी पत्तीवालें खरपतवारों की अधिकता होनें पर 30-35 दिन पर 2,4-डी का 1.0 कि.ग्रा. प्रति हेक्टेयर उगे हुये खरपतवारों पर छिड़काव कर नियंत्रण किया जा सकता है, धन्यवाद
Uttar Pradesh
pushpenndra जी मक्की में आप laudis का प्रयोग करें।
Uttar Pradesh
Bayer कंपनी की
मक्का की खरपतवार नाशक कौन सी है ?
(hn)
Madhya Pradesh
पुष्पेंद्र जी मक्का की फ़सल के लिए खरपतवार नाशक दवा Atrazine@500 gram प्रति एकड़ के हिसाब से इस्तेमाल कर सकते है। धन्यवाद।
Madhya Pradesh
मक्का फसल को शुरूवाती अवस्था मे नींदा रहित होना चाहिये अन्यथा उत्पादन मे कमी आती है। मक्का की फसल में एट्राजीन 1किलो ग्राम प्रति हेक्टेयर बुवाई के बाद परन्तु उगने के पूर्व उपयोग करे । अन्तरवर्ती (मक्का / दलहन/तिलहन) फसल व्यवस्था में पेंडीमिथिलिन 1.5 कि.ग्रा. प्रति हेक्टेयर बोनी के तुरंत बाद किंतु अंकुरण के पूर्व नींदानाशकों का उपयोग करें। मक्का फसल में चैड़ी पत्तीवालें खरपतवारों की अधिकता होनें पर 30-35 दिन पर 2,4-डी का 1.0 कि.ग्रा. प्रति हेक्टेयर उगे हुये खरपतवारों पर छिड़काव कर नियंत्रण किया जा सकता है, धन्यवाद
hmari. buffalo 6 mnth ki gyabn he, uska dudh 8 kg he, 3 din pehle wo bimarr ho gai thi, na wo kuj kha rhi thi na pii rhi thi, Dr ne injection b lgayee, ab wo kuj thik he bt dudh shi se nhi de rhii, or dudh b km ho gya he, kon si dwaii de, or wo kaha milegi Nangal k aas pass, or kithe tym tk deni he ?
(hn)
Punjab
Neelam ji aap usko Vivliv liquid 50-50ml subah sham, Anabolite liquid 100ml rojana aur lactomax tab. 10 golia rojana deo aur 10 din tak dete rehe yeh apko ajouli mood medical store( 98764-51305), mojowal medical store(94631-01120) ja bhanupali vich joshi medical store ton mill jange.
sir m avde 3 kileya cho mitti chkayi a hun jhona launa a ki ki proses kriye ?
(en)
Punjab
Gurjant Singh ji, khet vich roodi di khad paake jameen nu vaaho te akhri kaddu krn sme SSp @75kg te MOP @20 kg/acre de hisab naal pao atte pehli urea de naal Zinc 33% @16kg/acre de hisab naal pa skde ho, agar mitti da test krva skde ho ta jruur krvao kyonki es naal tusi sahi nutrients di chon kar skonge, Dhanvad
sir hf cow soon ch 2 mheene rehnde ne, loosemotion ho rhe ne cow nu, ilaj dso ji ?
(pb)
Gurpreet ji uss nu Biotrim inj. 15ml, Amoxrium tablet. 1-1 swere sham ate Vitakind liv liquid 50ml rojana dena suru kro ate usdi khurak da purra dian rakho.
तिल की खेती के लिए सुझाव दे, उसकी प्रक्रिया के बारे मैं बताये धन्यबाद ?
(hn)
Haryana
तिवारी जी तिल की खेती के लिए अच्छे निकास वाली हल्की से दरमियानी मिट्टी जिसमें पानी को बांधने की अच्छी क्षमता हो, उपयुक्त होती है। मिट्टी की पी एच 5 से 8 होनी चाहिए। क्षारीय और तेजाबी मिट्टी में तिल की खेती ना करें।खेत की देसी हल की सहायता से एक बार जोताई करें। उसके बाद 1-2 तिरछी जोताई करें। मिट्टी को समतल करें ताकि खेत में पानी खड़ा ना हो सके।पश्चिमी उत्तर प्रदेश के लिए, तिल का बिजाई का उचित समय जुलाई का दूसरा पखवाड़ा होता है। बुंदेलखंड क्षेत्रों में जून के आखिरी सप्ताह में बिजाई पूरी कर लें।कतारों में 30-35 सैं.मी. और पौधों में 15 सैं.मी. फासले का प्रयोग करें।तिल के बीजों को गहराई में ना बोयें। बीजों को 3-4 सैं.मी. की गहराई में बोयें।तिल की बिजाई के लिए, बुरकाव या कतारों में बीज बो कर, ढंग प्रयोग किए जाते हैं।बिजाई के लिए 1-1.5 किलो बीज एक एकड़ में प्रयोग किए जाते हैं। तिल के बीज छोटे होते हैं इसलिए बिजाई से पहले उसके भार से 4 गुणा ज्यादा सूखी रेत या खाद में मिलायें और बिजाई करें।खरीफ के मौसम में वृद्धि के लिए कम सिंचाई की आवश्यकता होती है। बारिश की तीव्रता और नियमितता के आधार पर जीवन बचाव सिंचाई दें। फूल निकलने और फल बनने के समय पानी की कमी ना होने दें।खेत को नदीन मुक्त करने के लिए बिजाई के 20-25 दिन बाद पहली गोडाई करें। दूसरी गोडाई बिजाई के 40-45 दिन बाद करें। नदीनों की रासायनिक रोकथाम के लिए उनके अंकुरण से पहले फलूक्लोरालिन 800 ग्राम या एलाक्लोर 1 ली. प्रति एकड़ में डालें।जब पत्ते और फल रंग बदल कर पीले रंग के हो जायें और पत्ते गिरना शुरू हो जायें, तब फसल कटाई के लिए तैयार हो जाती है। कटाई करने में देरी ना करें, इससे फल नष्ट हो जाते हैं।धन्यवाद
Uttar Pradesh
धन्यबाद क्या आप अपना नंबर दे सकते हैं
sir mere papaya ke niche se dudh nikal raha hi, kya kare ?
(hn)
Rajasthan
Abhiram ji, papaya ko collar rot ki smasya hai, eski rokatham ke liye copper oxychloride @3gm/ltr paani ke hisab se plant ki jad me daal skte hain, agar plant thik na hua to ukhadkar nya plant krna padega, Dhanyvad
Sat Sri Akal 8month Vashi a panacur 1.5 deworming keeti see 11 5 2021, sharkoferrol nal de Riya, Mitti Khandi jad Kache Jagha bande a ?
(pb)
Tuci uss nu dubara pett de kiria lai Fendykind plus bolus usdi growth de hisab nal deo ate uss nu Agrimin powder 20gm rojana deo.
Mirchi 505 ko kauna se mahine lagate hai ?
(hn)
Punjab
Virend ji, kirpya apna swal vistar se kare taki apko sahi jankari mil ske, Dhanyvad
Is mausam me kon sa hara chara lagaye bakrio k liye ?
(hn)
Punjab
Sanjay Kumar ji is mausam me aap Makki ,Jowar ,Bajra ,Nappier,Cowpea lga sakte ho.
Bakri k bacche growth nhi kr rhe h kya kre ?
(hn)
Punjab
unko aap achi khurak dalen aur unko achi feed den iske sath aap Groviplex liquid unki age aur growth ke hisab se 2-5ml tak de skte hai.
Sir j ਸਾਰੀ ਜ਼ਮੀਨ ਨੂੰ kandiyan ਵਾਲੀ ਤਾਰ ਲਗਵਾਣੀ ਹੋਵੇ ਤਾਂ ਕੋਈ subsidy ਵੀ ਮਿਲੇਗੀ ?
(en)
Punjab
ਰਣਯੋਧ ਜੀ, ਕੰਡਿਆਂ ਵਾਲੀ ਤਾਰ ਤੇ ਕੋਈ ਸਬਸਿਡੀ ਨਹੀਂ ਹੈ. ਧੰਨਵਾਦ
ਸਤਿ ਸ੍ਰੀ ਅਕਾਲ ਜੀ ?
(pb)
Haryana
ਬਲਜੋਤ ਸਿੰਘ ਜੀ, ਪੋਸ਼ਕ ਤੱਤ ਦੀ ਘਾਟ ਹੋਣ ਕਰਕੇ ਪਨੀਰੀ ਪੀਲੀ ਦਿਖਾਈ ਦੇ ਰਹੀ ਹੈ, ਇਸਦੇ ਲਈ ਜ਼ਿੰਕ 21% @150gm/ਪੰਪ ਤੇ Ferrous Sulphate @150gm/ਪੰਪ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
is bimaari kaaa kiya medicine hai aur kiya isko dusri rabbit say alag kaar dena chahiye ?
(en)
Mriganku Das ji aap ise dusre rabbit se alag rakh sakte ho or sath me isko Liquid Hitek 0.25ml/kg bodyweight ke according lagwao ji.