Punjab
Search
nukra horse ?
(pb)
Pushpinder ji kripya aap apna swal vistar se pushen ki aap nukra horse ke vare mai kya jankari lena chahte ha tan jo apko sahi jankari di ja skee.
kya mai papaya ke sath inter cropping me capsicum and maize le sakta hu ?
(en)
Maharashtra
Alok ji kripya aap btaye ke paudhe ki umar kitni hai taki aapko uske hisab se jankari di ja sake ke aap inki intercropping kar sakte hai ya nahi,dhanywad
Baigan di sundi, baigan sar rahe ne, kedi dwai di spray kariye ?
(pb)
Manjit ji isdi roktham de layi tuc Spinosad@1ml/Ltr pani de hisab nal spray karo,dhanwad
क्या धान की फसल में atrazine 50 w.p कर सकते हैं ?
(en)
Maharashtra
गुरजीत जी धान की फसल में इसकी सिफारिश नहीं है। धन्यवाद
सब्सिडी ?
(hn)
Punjab
माही जी कृपया आप अपना सवाल विस्तार से पूछे कि आप कोनसी सब्सिडी के बारे में जानकारी लेना चाहते है ताकि आपको उसके हिसाब से जानकारी दी आज सके। धन्यवाद
Baigan di sundi nahi mar rahi ?
(pb)
Manjit ji tuc isdi roktham de layi Spinosad@1ml/Ltr pani de hisab nal spray kar sakde ho,dhanwad
Punjab
Thanks sir
ਸਰ ਮੇਰੇ ਕੋਲ ਦੋ ਮੱਝਾਂ 10 -10 ਲੀਟਰ ਦੁੱਧ ਦਿੰਦੀਆਂ ਹਨ, ਕਿੰਨੀ ਫੀਡ ਅਤੇ ਲੇਟੀ ਪਾਉਣੀ ਚਾਹੀਦੀ ਹੈ ਜੀ ?
(pb)
ਕਵਰਜੀਤ ਜੀ ਤੁਸੀ ਇਹਨਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ ਅਤੇ ਲੇਟੀ ਉਸ ਨੂੰ ਅੱਧਾ ਤੋਂ 1 ਕਿਲੋ ਰੋਜਾਨਾ ਓਹਨਾ ਦੇ ਖਾਣ ਦੇ ਹਿਸਾਬ ਨਾਲ ਦੇ ਸਕਦੇ ਹੋ
potash de naal zinc mix krke pa skde aa ji ?
(pb)
Haryana
Beant ji isnu mix krke pa sakde ho pr isdi lod jhone nu ght hi paundi hai pr jekar jhone de uper isdi kami de lashan dikhai den ta tuc isnu khet vich pa sakde ho,dhanwad
प्रधानमंत्री किसान ट्रैक्टर योजना ?
(hn)
Punjab
पीएम किसान ट्रैक्टर योजना के तहत, नए ट्रैक्टर खरीदते समय 20 से 50 प्रतिशत तक की सब्सिडी सीधे उनके बैंक खाते में दी जाती है। किसानों के लिए बैंक खाते के साथ-साथ इस बैंक खाते में आधार कार्ड लिंक होना आवश्यक है। पीएम किसान ट्रैक्टर योजना का लाभ खेती योग्य भूमि वाले किसानों के नाम पर होना चाहिए। यदि भूमि किसी और के नाम पर है, तो किसान ट्रैक्टर सब्सिडी प्राप्त करने के लिए उसके नाम पर आवेदन नहीं कर सकता है। पीएम किसान ट्रैक्टर योजना के तहत, केंद्र और राज्य सरकार द्वारा किसानों को 50% तक सब्सिडी प्रदान की जाती है इस योजना का लाभ लेने के लिए किसानों के नाम पर कृषि भूमि होनी चाहिए। आवेदन के पहले 7 वर्षों के लिए, आवेदक को सरकारी योजनाओं, केंद्र या राज्य सरकार की किसी भी योजना का लाभार्थी नहीं होना चाहिए। आवेदक के पास आधार कार्ड होना चाहिए
75 dina teh cow nu chek karayeya c, dr kehnda gaban aa, nd asi chichdeya da thika v lawa leya, hun oo tara de rahi aa ada keyo ?
(pb)
Punjab
Prabhjot ji tuci uss nu jekar doctor ton check krwa leya ha tan tuci uss nu Duraprogen inj. 750mg inj. lgwao.
dr sahab g jameen k meti chkwaee see g, ous jamen wich jhona nhi chall rheaa g, jhona hae g 121PR tee pus- 44, ess wich nheer ka pani tee moter da v lagdaa hae, jhona 16 jun nu lageaa hae g ?
(pb)
Haryana
Lakhbeer ji tuc isnu sariyan khaadan paun to bad mychorriza@4 kilo prati acre de hisab nal pao,dhanwad
jheeri vich pottashh di spray karni chahidi hai ya onve khaad vaang shatta dena chahi da hai, aur kis time paani chahi di hai ?
(en)
Haryana
Harman ji jhone vich potash di jekar spray karni hai ta tuc NPK 130045 di spray kar sakde ho vaise ta jhone vich isnu paun di lod nahi hai jekar mitti test vich isdi kami najr na aayi hoye.dhanwad
क्या देशी मुर्गी के अंडे सेने पर ठीक 21 दिनों में चूज़े निकलते है ?
(hn)
Jammu & Kashmir
हाजी 21 दिनों में चूज़े निकल आते है जी
ਸ਼ਿਓਪੁਰ ਮੱਧ ਪ੍ਰਦੇਸ਼ ਚ ਮਾਨਸੂਨ ਕਦੋਂ ਤੱਕ ਆਉਣ ਦੀ ਸੰਭਾਵਨਾ ਹੈ ?
(en)
Punjab
ਭੁਪਿੰਦਰ ਜੀ ਅਗਲੇ ਦਿਨਾਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਬੱਦਲਵਾਈ ਬਣੀ ਰਹੇਗੀ। ਵੈਸੇ ਇਸ ਹਫ਼ਤੇ ਵਿਚ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਮੌਨਸੂਨ ਰੁੱਤ ਦੀ ਵਰਖਾ ਹੋ ਸਕਦੀ ਹੈ। ਧੰਨਵਾਦ।
मैने 3 देशी मुर्गी पाली है, उनमें से एक ने अंडे देने शुरू किए है, पर वो अंडो को शे नही रही है, उपाय बताएं ?
(hn)
Punjab
कृप्या आप यह बताएं कि क्या समस्या आ रही है ताकि आपको सही जानकारी दी जा सके।
ਝੋਨੇ ਵਿੱਚ ਘਾਹ ਕਾਫੀ ਹੋ ਗਿਆ ਰੋਕਥਾਮ ਦਾ ਕੋਈ ਤਰੀਕਾ ?
(en)
Haryana
ਗੁਰਜੰਟ ਜੀ ਕਿਰਪਾ ਕਰਕੇ ਦੱਸੋ ਕਿ ਝੋਨੇ ਦੀ ਉਮਰ ਕਿੰਨੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
ਵੀਰ ਜੀ ਬੈਗਨ ਦੇ ਬੂਟਿਆਂ ਨੂੰ ਜੋ ਗੁੱਲੀਆਂ ਵਿੱਚ ਕੀੜਾ ਲੱਗਦਾ ਹੈ, ਉਹ ਬਾਹਰ ਤੋਂ ਆਉਦਾ ਹੈ ਕਿ ਵਿਚੋਂ ਹੀ ਪੈਦਾ ਹੁੰਦਾ ਹੈ, ਇਸ ਦੀ ਰੋਕਥਾਮ ਲਈ ਕੀ ਕਰਨਾ ਚਾਹੀਦਾ ਹੈ ?
(pb)
ਜਸਵਿੰਦਰ ਜੀ ਬੈਂਗਣ ਦੇ ਵਿਚ ਜਿਹੜਾ ਕੀੜਾ ਲੱਗਦਾ ਹੈ ਇਹ ਮਾਦਾ ਕੀੜੇ ਵਲੋਂ ਅੰਦਰ ਆਂਡੇ ਦਿਤੇ ਜਾਂਦੇ ਹਨ ਜਿਸਦੇ ਕਾਰਨ ਇਹ ਕੀੜੇ ਪੈਦਾ ਹੁੰਦੇ ਹਨ। ਸ਼ੁਰੂਆਤੀ ਹਮਲੇ ਵਿੱਚ 5% ਨਿੰਮ ਐਕਸਟ੍ਰੈਕਟ 50 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ। ਜ਼ਿਆਦਾ ਹਮਲਾ ਦਿਖਣ ਤੇ 25% ਸਾਈਪਰਮੈਥਰੀਨ 2.4 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਕੀੜਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਜਾਣ ਤੇ ਸਪਾਈਨੋਸੈੱਡ 1 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਫਲ ਪੱਕਣ ਤੋਂ ਬਾਅਦ ਟ੍ਰਾਈਜ਼ੋਫੋਸ ਜਾਂ ਕਿਸੇ ਹੋਰ ਕੀਟਨਾਸ਼ਕ ਦੀ ਸਪਰੇਅ ਨਾ ਕਰੋ।
बैगन में घास की स्प्रे कर सकते हैं जी ?
(hn)
Maharashtra
नदीनों को रोकने के लिए पौधे लगाने से पहले मिट्टी में फलूकलोरालिन 800-1000 मि.ली. प्रति एकड़ या ऑक्साडायाज़ोन 400 ग्राम प्रति एकड़ डालें।
ਪੀ ਆਰ 118 ਝੋਨਾ ਦੀ 10 ਜੂਨ ਨੂੰ ਬਿਜਾਈ ਹੋਈ ਆ, ਉਸ ਤੋ ਬਾਅਦ ਯੂਰੀਆ ਤੇ ਜਿੰਕ ਤੇ ਲੋਹਾ ਪਾਇਆ, ਝੋਨੇ ਦੇ ਪੱਤੇ ਫਿਰ ਵੀ ਪੀਲੇ ਹੋ ਰਹੇ ਆ, ਇਸ ਦਾ ਕੀ ਹੱਲ ਹੋ ਸਕਦਾ ਜੀ ?
(pb)
Haryana
ਰਣਜੀਤ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
ਝੋਨੇ ਵਿੱਚ ਪੁਟਾਸ਼ ਕਦੋਂ ਪਾਉਣੀ ਚਾਹੀਦੀ ਹੈ ?
(pb)
Haryana
ਸੁਖਮੰਦਰ ਜੀ ਵੈਸੇ ਤਾਂ ਝੋਨੇ ਵਿਚ ਪੋਟਾਸ਼ ਪਾਉਣ ਦੀ ਲੋੜ ਨਹੀਂ ਪੈਂਦੀ ਪਰ ਜੇਕਰ ਮਿੱਟੀ ਟੈਸਟ ਵਿਚ ਇਸਦੀ ਕਮੀ ਨਜ਼ਰ ਆਈ ਤਾ ਤੁਸੀ ਇਸਨੂੰ ਪਹਿਲੀ ਖਾਦ ਨਾਲ ਪਾ ਸਕਦੇ ਹੋ। ਧੰਨਵਾਦ
Moongi is tra di ho rhi aw, isda koi hll ?
(pb)
Punjab
Jagwinder ji eh chitrbaka rog hai jo machar nal failda hai isdi roktham de layi tuc imidacloprid@60ml nu prati acre de hisab nal spray karo,dhanwad
Moti ki kheti kaise kre ?
(hn)
Madhya Pradesh
moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar.
Sat shri akal, mai puchna c g ki narme de tusse maximum kine dina tak tod sakde haa, and tusse todan da koi bad effect ta ni penda ?
(pb)
Punjab
Arshdeep ji isde tusse odo tode jande han jadon isdi height lod to jyada vadh jaye ate is same narme di fasl di height hale eni nahi hoi ke isde tusse todne pain baki isnu kise vi same todea ja sakda hai.isde nal butta uoer nahi vadega eh side nu failna shuru kar dayega.isda koi side effect nahi hai pr isde nal height control ho jandi hai,
Diarrhea ਦਾ ਇਲਾਜ ਦੱਸੋ ?
(pb)
ਜਗਦੀਪ ਜੀ ਇਸ ਨੂੰ Biotrim ਇੰਜੇਕਸ਼ਨ 15ml ਲਗਵਾਓ ਅਤੇ amoxirum tab. 2 ਰੋਜਾਨਾ ਦਿਓ
धान रोपाई के समय खेत में कितना यूरिया डी ए पी और ज़िंक डालें और फिर कितने दिनों के बाद क्या-क्या डालें यह पूरी जानकारी दें ?
(hn)
Maharashtra
रमेश जी आप धान में आप रोपाई के समय यूरिया ना डाले आप इसकी रोपाई के 3 ,6 और 9 हफ़्तों के बाद आप इसके यूरिया @110 किलो डाले आप इसे तीन बराबर हिस्सों में बाँट कर डाल सकते है। अगर आपने गेंहू में DAP डाली है तो आपको अभी इसे डालने की जरूरत नहीं है।
Maharashtra
Sunil ji aap abhi kisme jaise Pusa chetki ki bijai kar sakte hai,dhanywad
Parwal me uktha rog lag gaya hai ?
(hn)
Maharashtra
Arun ji uktha rog ki roktham ke liye aap carbendazim12%+ mancozeb60%@500 gram prati acre ke hisab se spray karen yeh fungus ki wjah se lagta hai,dhanywad
Sir ji , narme vich super de potash ek sath pa sakhde aa, daso te kene pama daso ?
(pb)
Punjab
Amritpal Singh ji, narme vich poatsh di jyada jrurat nhi hundi, vaise tusi super te potash nu milake pa skde ho, SSP @75kg te MOP @20kg/acre de hisab naal pa skde ho, Dhanvad
Sir ji narme vich Zink vi paoune aa, ess Da koi faeida hega k nahi, daso te kene pama, puri jankari devo ?
(pb)
Punjab
Amritpal Ji, zinc de paun naal noote di growth chngi hundi hai te jhad vich vi vadha hunda hai te Zinc 33% @6.5kg/acre de hisab naal pa skde ho, Dhanvad
Sir ji, narme Da kadh 1 feet aa, te vich-vich shota vi aa, mi hon OSS vich D.A.P ja super paoune aa, vadia result kes Da, super ja D.A.P Da te ek aecr vich kene paoune cahede aa jj ?
(pb)
Haryana
Amrit ji, narme vich chngi growth lai tusi DAP @15-20kg/acre kera kar skde ho, Dhanvad
ਸ਼੍ਰੀਮਾਨ ਜੀ, ਸਾਡੀ ਮੱਝ 2 ਜੁਲਾਈ ਨੂੰ ਸੂਈ ਸੀ, ਸੂਣ ਤੋਂ ਪਹਿਲਾਂ ਵੀ ਉਹ ਪਿੱਛਾ ਦਿਖਾਉਂਦੀ ਸੀ ਤੇ ਅੱਜ ਸੂਈ ਨੂੰ 3 ਦਿਨ ਹੋ ਗਏ ਹਨ ਪਰ ਫਿਰ ਵੀ ਪਿੱਛਾ ਦਿਖਾਉਣ ਤੋਂ ਨਹੀਂ ਹਟੀ, ਕਿਰਪਾ ਕਰਕੇ ਕੋਈ ਅਸਰਦਾਰ ਨੁਸਖਾ ਜਾਂ ਇਲਾਜ ਦੱਸਿਆ ਜਾਵੇ, ਧੰਨਵਾਦ ?
(pb)
ਜਸਕਰਨ ਜੀ ਤੁਸੀਂ ਮੱਝ ਨੂੰ 1kg ਸੱਤਿਆਨਾਸੀ, ਅੱਧਾ ਕਿਲੋ ਕਮਰਕਸ, ਅੱਧਾ ਕਿਲੋ ਜੌਂਖਾਰ, ਅੱਧਾ ਕਿਲੋ ਕਲਮੀਸੌ਼ਰਾ,2.5 ਕਿਲੋ ਸ਼ੱਕਰ ਇਹ ਸਾਰਾ ਕੁਝ ਰਗੜ ਕੇ ਪੰਜ ਦਿਨਾਂ ਵਿਚ ਦਿਉਂ ਜੀ ਇਸ ਨਾਲ ਫਰਕ ਪੈ ਜਾਵੇਗਾ ਜੀ
Punjab
ਵੀਰ ਜੀ ਕੋਈ ਜਵਾਬ ਨੀ ਦਿੱਤਾ ਟੂਕ?
ਸਰ/ਮੈਡਮ ਜੀ, ਪੀਲੀ ਪੂਸਾ ਦਾ ਝਾੜ ਕਿੰਨਾ ਹੈ ਜੀ, ਤੇ ਪੂਸਾ-44 ਦਾ ਕਿੰਨਾ ਝਾੜ ਹੈ ਜੀ ?
(pb)
Punjab
ਦਲੇਰ ਸਿੰਘ ਜੀ, ਇਹਨਾਂ ਕਿਸਮਾਂ ਦਾ ਔਸਤ ਝਾੜ 85-90 ਮਣ ਹੁੰਦਾ ਹੈ, ਧੰਨਵਾਦ
ਜਵਾਰ ਨਹੀ ਵੱਧ ਰਹੀ ,ਬਹੁਤ ਕੁੱਝ ਪਾ ਕੇ ਦੇਖ ਲਿਆ, ਹਿਊਮਕ ਐਸਿਡ ਦੇ ਸਪਰੇਅ, ਕਲੋਰੋ ,ਖਾਦ, ਕੋਰਾਜਨ ਦੇ ਦੋ ਸਪਰੇਅ ਕਰ ਦਿੱਤੀ, ਪਰ ਗੱਲ ਬਣੀ ਨਹੀ, ਹੋਰ ਕੀ ਕਰੀਏ ?
(pb)
Haryana
ਪਰਮਜੀਤ ਸਿੰਘ ਜੀ, ਤੁਸੀਂ ਸਾਰਾ ਕੁੱਝ ਜਵਾਰ ਵਿੱਚ ਪਾ ਚੁੱਕੇ ਹੋ ਅਗਰ ਤੁਸੀਂ ਜਵਾਰ ਕਣਕ ਦੇ ਵੱਡ ਵਿੱਚ ਬੀਜੀ ਹੈ ਤੇ ਕਣਕ ਤੇ ਲੀਡਰ ਦੀ ਸਪਰੇਅ ਕੀਤੀ ਸੀ ਤਾਂ ਜਵਾਰ ਨੇ ਗਰੋਥ ਨਹੀਂ ਕਰਨੀ, ਧੰਨਵਾਦ
Punjab
ਬਰਸੀਨ ਵਾਲਾ ਥਾਂ ਸੀ ,ਕੋਈ ਲੀਡਰ ਨਹੀ ਕੀਤੀ
sir meri hf cow nu 1 month reh gya soon ch, mai vitamin H 1 mahina pehle da shuru kita hoyea, roj raat nu 10 ml dinda ha, ate hun metabolite powder shuru kita hai, nal sir osde 20 pouch han agr soon ton 10 di pehla tk v ditta jve metabolite ta koi prob ta nhi, ya fr soon tkk hee dena hai dsyo g, doosra sir feed paava soon ton pehle ya khal ate roj swere sham kinni pava dsyo g ate kinne din pehla shuru kraa, dhanwad g ?
(pb)
Punjab
iss powder da koi chakar nhi hai tuci isdi varto kr skde ho baki feed ja khali koi bhi usde khann de hisab nal de skde ho ehh tuci 1.5-2 kg tak rojana de skde ho ate vdhia hara chara dinde rho.
Sir ji a narma nu ki hoya aa ji ?
(pb)
Punjab
Babbu ji narme te ras chusak keet da hamla hai es karn patte mud rahe han, esde lai tusi Imidachloprid 17.8 SL @40ml/ekad de hisab nal spray kar skde ho, Dhanvad
Uttar Pradesh
Cypermethrin ka 0.25% ka 1000 liter pani ka chidkaaw kren ek acre me.
ਮੱਝ ਦੇ ਸੂਣ ਵਿੱਚ 2 ਮਹੀਨੇ ਰਹਿੰਦੇ ਆ, ਉਸ ਨੂੰ ਖ਼ੁਰਾਕ ਵਿੱਚ ਕੀ ਦਿੱਤਾ ਜਾਵੇ ਜੋ ਵਧੀਆ ਤਿਆਰ ਹੋ ਸਕੇ ?
(pb)
Punjab
ਯਾਦਵਿੰਦਰ ਸਿੰਘ ਜੀ ਮੱਝ ਨੂੰ Vitum H liquid 10-10ml ਸਵੇਰੇ ਸ਼ਾਮ ਦਿਓ ਅਤੇ Metabolite ਪਾਊਡਰ ਰੋਜਾਨਾ 1 ਪਾਉਚ ਦਿਓ ਅਤੇ Anabolite liquid 100ml ਰੋਜਾਨਾ ਦੇ ਸਕਦੇ ਹੋ ਇਹਨਾਂ ਨਾਲ ਕਮਜ਼ੋਰੀ ਦੂਰ ਹੋਵੇਗੀ, ਦੁੱਧ ਵਿਚ ਵਾਧਾ ਹੋਵੇਗਾ ਅਤੇ ਲੇਵੇ ਦੀ ਵਧੀਆ ਗਰੋਥ ਹੋ ਜਾਵੇਗੀ
Sir cow da milk di fat vadon da koi desi formula Daso ?
(pb)
Kuldeep ji cow nu desi vadeveya .di khal pao ji te naal 50 gm mitha sodha deo ji
ਡਾ. ਸਾਹਿਬ ਜੀ, ਝੋਨੇ ਦੇ ਪੱਤੇ ਉਪਰਲੇ ਹਿੱਸੇ ਸੁੱਕ ਰਹੇ ਹਨ, ਇਸ ਦਾ ਕਾਰਨ ਅਤੇ ਇਲਾਜ ਦੱਸੋ ਜੀ ?
(pb)
Haryana
ਗੁਰਮੇਲ ਸਿੰਘ ਜੀ, ਇਸਤਰਾਂ ਪੱਤੇ ਜ਼ਿਆਦਾ ਗਰਮੀ ਕਾਰਨ ਵੀ ਹੋ ਜਾਂਦੇ ਹਨ, ਜ਼ਮੀਨ ਨੂੰ ਹਵਾ ਲਗਾਕੇ ਪਾਣੀ ਲਗਾਓ, ਧੰਨਵਾਦ
Sir 60 din ke ganne me urea, saagrika z+, humic acid daala h, ssp 3 bag per ekad pehle hi de diya h kya next khad pr zinc, sulphur, ferrus, magnesium de ya nhi or de to doze Kya le ?
(hn)
Haryana
Nikhil ji, ek baar aap saare fertilizer de chuke ho, abhi kuch dene ki jrurat nhi hai, agar fasal me kisi trah ka peelapan aye to aap hme message kar skte hain aur tasveer bhi share kar skte hain apko saari jankari di jayegi, Dhanyvad
Sir cow da milk di fat kiva vada gi koi desi formula daso ?
(pb)
gurkirtan virk ji pashu nu desi wadevea di khall pao nall 50gm mithasodha deo ji
Uttar Pradesh
बिनौला खल नहीं मिल रही कहाँ से मिलाएं
ਘੀਆ ਨੂੰ ਫਲ ਨਹੀ ਲੱਗ ਰਿਹਾ, ਫੁੱਲ ਲੱਗ ਕੇ ਸੁੱਕ ਜਾਂਦੇ ਹਨ ?
(pb)
Punjab
ਬਲਕਰਨ ਸਿੰਘ ਜੀ ਵੱਲਾਂ ਅੱਗੇ ਤੋਂ ਕਟ ਦੋ, ਤੇ ਇਹਨਾਂ ਤੇ NPK 19:19:19 @5-10gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ 7 ਦਿਨ ਦੇ ਵਕਫ਼ੇ ਤੋਂ ਖੱਟੀ ਲੱਸੀ ਦੀ ਸਪਰੇਅ ਕਰਦੇ ਰਹੋ, ਧੰਨਵਾਦ
ਝੋਨੇ ਵਿੱਚ ਦਵਾਈ ਪਾਈ ਗਈ ਸੀ ਘਾਹ ਵਾਲੀ, ਪਰ ਪਾਣੀ ਦੀ ਘਾਟ ਕਰਕੇ ਕਾਫੀ ਜਗ੍ਹਾ ਘਾਹ ਹੋ ਗਿਆ, ਘਾਹ ਖਤਮ ਕਰਨ ਦੀ ਕੋਈ ਦਵਾਈ ?
(en)
Punjab
ਗੁਰਜੰਟ ਸਿੰਘ ਜੀ, ਝੋਨੇ ਦੀ ਲਵਾਈ ਤੋਂ ੨੦-੨੫ ਦਿਨ ਬਾਅਦ bensulfuron methyl @40gm/ਏਕੜ 150ltr ਪਾਣੀ ਵਿੱਚ ਸਪਰੇਅ ਕਰ ਸਕਦੇ ਹੋ, ਸਪਰੇਅ ਕਰਨ ਸਮੇਂ ਖੇਤ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਤੇ ਸਪਰੇਅ ਤੋਂ ਅਗਲੇ ਦਿਨ ਪਾਣੀ ਲਗਾ ਸਕਦੇ ਹੋ, ਧੰਨਵਾਦ
सर क्या धान की फसल में सल्फर डालनी चाहिए, इसके फायदें बताएं और पूरी जानकारी दें, धन्यवाद ?
(hn)
Punjab
दिनेश कुमार जी, धान की फसल में सल्फर की जरूरत होती है, आप 8-10kg सल्फर/एकड़ डाल सकते हैं, सल्फर पौधे में कई तरह की क्रिया में मदद करता है जिस से पौधों को शक्ति मिलती है और पैदवार बढ़िया होती है, धन्यवाद
Sir, main orange jasmine(murraya) plant air layring wala 20 inch de clay pot wich plant kitta, jis di potting mix main soil 50%+sand20%+cocopeat20%+10% vermicompost add kitti, us to baad pani tad tak paya jad tak drain ni hoia, aur us gamle nu chaya wali jagah 5 din rakh ke hun direct sunlight de aage rakh ditta si, sir kujh leaf murraya de yellow turn ho rahe ne, tusi advice deo ki eih plant aage ja ke kharab ta ni ho jayuga ?
(en)
Punjab
Deepak ji, plant nu kuch sma shaa vich hor rakho taaki boota ik vaar chal pve fir esnu bahr rakh skde ho, Dhanvad
ਨਿੰਬੂ ਦੇ ਪੱਤਿਆਂ ਤੇ ਕੀ ਹੈ ਜੀ ਅਤੇ ਇਸਦਾ ਕੀ ਇਲਾਜ ਹੈ ਜੀ, ਧੰਨਵਾਦ ?
(pb)
Punjab
ਮਨਵੀਰ ਸਿੰਘ ਜੀ ਇਸਤੇ ਮਿਲਿਬਗ ਦਾ ਅਟੈਕ ਲੱਗ ਰਿਹਾ ਹੈ, ਇਸਦੇ ਕੰਟਰੋਲ ਲਈ ਤੁਸੀਂ Chlorpyriphos 20 EC @3ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
ਸਰ ਜੀ ਪਸ਼ੂ ਪਾਲਣ ਲਈ ਲੋਨ ਕਿਥੋਂ ਅਤੇ ਕਿਵੇ ਪ੍ਰਾਪਤ ਕਰੀਏ ?
(pb)
Rajasthan
ਕੁਲਦੀਪ ਜੀ ਪਸ਼ੂ ਪਾਲਣ ਵਿੱਚ ਲੋਨ ਲੈਣ ਲਈ ਤੁਹਾਡੇ ਕੋਲ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਹੋਣੀ ਜਰੂਰੀ ਹੈ ਕਿਉਕਿ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਹਾਨੂੰ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਤੁਸੀ ਇਸਦੇ ਲਈ Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Mushroom ke kheti kaise kare ?
(hn)
Haryana
Nand Kishore ji mushroom kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai. shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai.
Rajasthan
Jaswinder ji tuci khala jiwe saro di khal ate dana kanak da pissa ke ehh mix krke de skde ho tuci khala ate danna mix krke khila skde ho.
Punjab
ਕਣਕ 30 ਕਿਲੋ, ਜੌ 30 ਕਿਲੋ, ਸਰੋ ਦੀ ਖਲ 10 ਕਿਲੋ, ਵਡੇਮਿਆਂ ਦੀ ਖਲ 10 ਕਿਲੋ, ਫਾਈਬਰ ਛਿਲਕਾ 10 ਕਿਲੋ( ਕਣਕ ਦਾ ਚੋਕਰ ਜਾਂ ਚਨਾ ਛਿਲਕਾ), ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ, ਸ਼ੀਰਾ 5 ਕਿਲੋ, calcium powder 500 gram, toxinbinder 250 gram, mitha soda 250 gram, bypass fat 1kg
Sir madam ਚੂ ਚੂ ਇਦਾ ਹੋ ਰਿਹਾ ਇਸਦਾ ਇਲਾਜ ਦਸਿਓ ਕੀ ਇਹ ਸਹੀ ਹੋ ਸਕਦਾ ਦੁਬਾਰਾ ਜਾ ਨਈ ਪੱਤੇ ਝੜ ਰਹੇ ਨੇ ਇੱਕਲੇ ਚੂ ਚੂ ਹੀ ਦਿਸ ਰਿਹਾ ਧੰਨਵਾਦ
(pb)
Punjab
ਭੰਗੂ ਜੀ ਇਸਤੇ ਰਸ ਚੁਸਕ ਕੀਟ ਦਾ ਹਮਲਾ ਹੋਣ ਕਰਕੇ ਪੱਤੇ ਇਸਤਰਾਂ ਹੋ ਰਹੇ ਹਨ, ਰਸ ਚੁਸਕ ਕੀਟ ਦੇ ਕੰਟਰੋਲ ਲਈ ਤੁਸੀਂ thiamethoxam 25WG @1gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ 7 ਦਿਨ ਦੇ ਵਕਫ਼ੇ ਤੋਂ ਖੱਟੀ ਲੱਸੀ ਦੀ ਸਪਰੇਅ ਕਰਦੇ ਰਹੋ, ਧੰਨਵਾਦ
Hello sir, vattan te round up di spray morning time or evening time kiti jave result better hove, and urea mix kr sakde aa ja kujh hor jis naal vattan di safai ho sake ?
(pb)
Haryana
Balvir Singh ji, vaise ta eh dvai ban hai, agar tusi krni hai ta pump vich urea mix kar skde ho es naal tuhanu chnge result milnge, Dhanvad
aadu de butte sirre to nicche nu tahniya suk rahiya ne Or patte pille ho rahe hai ?
(pb)
Gursewak Singh ji, estra boote sukan da karn copper di ghat hai, esdi ghat nu poora karn lai Bordeaux Mixture di spray kar skde ho, Dhanvad
Horse gram ki kheti kab ki jati hai, Or ye kitne dino mai teyar hoti hai ?
(hn)
Punjab
Satbir Singh ji, horse gram ki bijai akhir august-november tak ki jati hai aur harvesting ka time variety par nirbhar karta hai, vaise pakne ke liye 3-4 mhine ka time lag jata hai, Dhanyvad
Queen is not laying in the hive, What can I do?
(en)
Punjab
Please ask your question in detail so that we can provide information accordingly.
ਮੇਰੀ ਗਾ ਬੈਠ ਗਈ ਹੇ ਜੀ ਉੱਠ ਦੀ ਨੀ ਹੈ, ਗਾਂ ਨੂੰ ਸੂਣ ਵਿੱਚ 45 ਦਿਨ ਦਾ ਸਮਾਂ ਰਹਿੰਦਾ ਜੀ, ਕੋਈ ਇਲਾਜ ਦੱਸੋ, 3 ਦਿਨ ਹੋ ਗਏ ਜੀ ਡਾਕਟਰ ਨੂੰ ਟੀਕੇ ਲਗਾਉਂਦੇ ਨੂੰ, ਜੀ ਇੱਕ ਬੋਤਲ ਕੈਲਸ਼ੀਅਮ ਦੀ ਵੀ ਲਾ ਦਿੱਤੀ ਜੀ ?
(pb)
ਸੁੱਖਾ ਜੀ ਤੁਸੀਂ ਗਾਂ ਦਾ ਕੈਲਸ਼ੀਅਮ , Phosphorus te magnesiumਟੈਸਟ ਕਰਵਾਓ ਜੀ ਤੇ ਨਾਲ ਜੀ CBC ਵੀ ਕਰਵਾਓ ਜੀ ਇਸ ਨਾਲ ਹੀ ਸਹੀ ਦਵਾਈ ਦੱਸੀ ਜਾ ਸਕਦੀ ਹੈ ਜੀ
ਝੋਨੇ ਚ ਡਿਲੇ ਦੀ ਕੋਈ ਦਵਾਈ ਹੈ ਜੀ ?
(pb)
Punjab
ਸਿੰਘ ਜੀ, ਝੋਨਾ ਲਾਉਣ ਤੋਂ 10 ਦਿਨ ਬਾਅਦ ਡੀਲੇ ਦੇ ਕੰਟਰੋਲ ਲਈ penoxsulam @40ml/ਏਕੜ 150 ਲੀਟਰ ਪਾਣੀ ਵਿੱਚ ਸਪਰੇਅ ਕਰ ਸਕਦੇ ਹੋ, ਸਪਰੇਅ ਕਰਨ ਸਮੇਂ ਖੇਤ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਤੇ ਸਪਰੇਅ ਤੋਂ ਅਗਲੇ ਦਿਨ ਪਾਣੀ ਲਗਾ ਸਕਦੇ ਹੋ, ਧੰਨਵਾਦ
Punjab
Thanks g
Cow De thana te moke ho gye ne Actinoplex dawi v deti par fark nhi pya, koi hor medicine daso cow 7 mahine di gaban hai ?
(pb)
tuci iss nu Udderpox dwai dia 10-10 drops din vich 3 var deo ate iss nu Anthiomaline injection 10ml lgwao.
मुंगफली पीली हो रही है, समाधान बताएं ?
(hn)
Punjab
हनुमान सिंह जी, मूंगफली में सल्फर की कमी है, इसके लिए आप 8-10kg सल्फर/एकड़ दाल सकते हो, धन्यवाद
sir strawberry ਦੀ ਬਿਜਾਈ ਕਿਸ ਮਹੀਨੇ ਹੁੰਦੀ ਹੈ ਅਤੇ ਹੋਰ ਦੇਖ-ਰੇਖ ਕਰਨ ਲਈ ਸੁਝਾਅ ਦਿਓ ?
(pb)
ਹਰਦੀਪ ਜੀ, ਇਸਦੀ ਬਿਜਾਈ ਨਹੀਂ ਹੁੰਦੀ, ਇਸਦੇ ਬੂਟੇ ਲਗਦੇ ਹਨ, ਇਸ ਨੂੰ September-october ਤਕ ਲਗਾ ਸਕਦੇ ਹੋ, Strawberry ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋਣਾ ਚਾਹੀਦਾ ਹੈ ਇਸ ਲਈ ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ ਇਹਨਾਂ ਮਹੀਨਿਆਂ ਤੇ ਇਸਤੋਂ ਬਾਅਦ ਪੰਜਾਬ ਵਿਚ ਲਗਭਗ ਇਹੀ ਤਾਪਮਾਨ ਹੁੰਦਾ ਹੈ ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ 25-30 ਕੁਇੰਟਲ ਗੋਬਰ ਦੀ ਖਾਦ ਇੱਕ ਏਕੜ ਵਿੱਚ ਪਾਓ ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ ਫਿਰ 20 : 40 : 40 NPK KG / ਹੇਕਟਏਰ ਪਾਉਣੀ ਹੈ ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੇਟ , ਅੱਧਾ ਪ੍ਰਤੀਸ਼ਤ ਕੈਲਸ਼ਿਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਠੀਕ ਹੈ ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀ ਚਾਹੀਦੀ ਹੈ ਜਿਆਦਾ ਪਾਣੀ ਠੀਕ ਨਹੀਂ ਹੈ ਪੱਤੇ ਗਿੱਲੇ ਨਾ ਕਰੋ ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ ਨਦੀਨ ਹੱਥ ਨਾਲ ਹਟਾਓ ਜਾਂ ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ ਜਦੋਂ ਫਲ ਦਾ ਰੰਗ 70% ਲਾਲ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ। ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ। ਧੰਨਵਾਦ।
I want fertigation shedule in drip for Tomato ?
(en)
Uttar Pradesh
Atul, there are mainly four stages when you have to give doses of fertilisers like- 1. Transplanting to plant establishment stage 2. Flower initiation to flowering 3. Flowering to fruit set 4. Alternate day from picking
ਸਰ ਪਕਾਵੀ ਮੱਕੀ ਹੁਣ ਬੀਜੀ ਜਾ ਸਕਦੀ ਹੈ ਜਾਂ ਨਹੀ, ਜੇਕਰ ਹਾਂ ਤਾਂ ਕੋਈ ਵਧੀਆ ਕਿਸਮ ਅਤੇ ਇਸਦਾ ਮੰਡੀ ਵਿੱਚ ਕੀ ਰੇਟ ਮਿਲ ਸਕਦਾ ਹੈ ?
(pb)
Haryana
ਸੁਖਪਿੰਦਰ ਸਿੰਘ ਜੀ ਸਾਉਣੀ ਦੀ ਰੁੱਤ ਵਿੱਚ ਇਹ ਫਸਲ ਮਈ ਦੇ ਅਖੀਰ ਤੋਂ ਜੂਨ ਵਿੱਚ ਮਾਨਸੂਨ ਆਉਣ ਤੇ ਬੀਜੀ ਜਾਂਦੀ ਹੈ।ਤੁਸੀਂ ਇਹਨਾਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ- PMH 13 , ADV 9293, JC 4 , Kesri, PMH 2 ... ਇਸ ਸਾਲ ਇਸਦਾ ਮੰਡੀ ਰੇਤ 1870 ਰੁਪਏ ਹੈ , ਧੰਨਵਾਦ