Punjab
Search
Toxin binder ਕਿਹੜੀ ਕੰਪਨੀ ਦਾ ਵਧੀਆ ਤੇ ਕਿਸ ਨਾਮ ਤੋਂ ਆਉਂਦਾ ?
(pb)
ਲਾਡੀ ਜੀ ਤੁਸੀ ਕਿਸੇ ਵੀ ਕੰਪਨੀ ਦਾ toxin binder ਪਾਊਡਰ ਵਰਤ ਸਕਦੇ ਹੋ ਜਿਵੇਂ toxiclean ਜੋ agrovet health care ਕੰਪਨੀ ਦਾ ਪ੍ਰੋਡਕਟ ਹੈ ਇਹ 10gram ਵੱਡੇ ਪਸ਼ੂ ਨੂੰ ਦੇ ਸਕਦੇ ਹੋ
Sir asi til di fasl lagai si, hun uss de pattey edha ho gaye hn, hun isss nu kis tra thik kriye ?
(en)
Haryana
Sharandeep Singh ji, este sundi da hamla hai esde control lai Emamectin Benzoate 5% SG @60gm/acre de hisab nal kar skde han, Dhanvad
Sat Sri akal ji feed formula daso for milking buffalo under 2000-3000 ?
(pb)
Rajasthan
Dhillon ji tuci 100kg feed tyar krnn lai uss vich 25kg anaz jiwe kanak, joo, ehna vicho ek), dal churi 20kg jiwe masur churri, arhar (koi ek), DOC 25kg, (chawal da chura), fiber chilka 15kg ( kanak, chokar, chana chilka, matar chilka, ehna vicho koi ek), DCP 50gm, khall 15 kg(saro, binola ja soya,(ehna vicho ek), mitha soda 250gm, 1kg namak, ehh sara kuj mix krke pashua nu khwa skde ho.
ਸਰ 3 ਸਾਲ ਦੀ ਝੋਟੀ ਆ, ਕੀ ਸਮੱਸਿਆ ਹੈ ਅਤੇ ਦਵਾਈ ਵੀ ਦੱਸੋ ?
(pb)
Punjab
ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਅਤੇ ਇਸ ਨੂੰ lapnil-P ਪਾਊਡਰ 1 ਪਾਉਚ ਨੂੰ ਅੱਧਾ ਕਿਲੋ ਬੇਸਣ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ.
ਸਰ, ਇੱਕ ਮਹੀਨੇ ਦੀ ਕੱਟੀ ਆ, ਉਸ ਦੇ ਇੱਕ ਗੋਡੇ ਨੂੰ ਸੋਜ ਤੇ ਪੋਲਾ ਜਿਹਾ ਹੋ ਗਿਆ ਹੈ, ਕਿਹੜੀ ਦਵਾਈ ਦਿੱਤੀ ਜਾਵੇ ?
(pb)
ਢਿੱਲੋਂ ਜੀ ਤੁਸੀ ਇਸ ਨੂੰ Amoxi CV 625mg tablet ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ ਉਸ ਨੂੰ ਕੱਚੀ ਜਗਾਹ ਬੰਨ ਕੇ ਰੱਖੋ ਅਤੇ ਉਸਦੇ ਗੋਡੇ ਤੇ liniment turpentine oil ਦੀ ਮਾਲਿਸ਼ ਕਰਕੇ ਉਪਰ ਗਰਮ ਪੱਟੀ ਬੰਨ ਦਿਓ ਅਤੇ ਉਸ ਨੂੰ ਪੋਲੀ ਮਿੱਟੀ ਵਾਲੀ ਜਗਾਹ ਬੰਨ ਕੇ ਰੱਖੋ
ਝੋਨਾ ਗੋਭ ਵਿੱਚ ਆਉਣ ਸਮੇ 13.00.45 ਜਾਂ 00.52.34 NPK ਵਰਤਣੀ ਚਾਹੀਦੀ ਹੈ, ਕੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਹਨਾ ਨੂੰ recommend ਕਰਦੀ ਹੈ ?
(pb)
Punjab
ਕੁਲਦੀਪ ਜੀ ਝੋਨੇ ਤੇ NPK 13:0:45 ਦੀ ਸਪਰੇਅ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਝੋਨੇ ਦੇ ਗੋਭ ਤੇ ਆਉਣ ਤੇ NPK 13:0:45 @1kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੁਸੀਂ ਜਾ NPK 0:52:34 @1kg ਪ੍ਰਤੀ ਏਕੜ ਦੀ ਵਰਤੋਂ ਵੀ ਕਰ ਸਕਦੇ ਹਨ। ਧੰਨਵਾਦ।
Hi, I want to buy oats seeds for farming in in my farms in chhattisgarh. Could someone please let me know how and where can I buy good quality seeds. I have irrigation facility, thank you ?
(en)
Punjab
Ashutosh, you can buy oats seeds from Shyam Seeds Corporation. Shyam Seeds Corporation, Address - Shanichari Bazar, Bilaspur, Chhattisgarh. Phone: 099074 47890.
Hello Sir Tebuconazole 6.7%+ captain26.9% fungicide paddy lyi sahi ha g ?
(en)
Sukhchain ji tusi paddy te Tebuconazole 6.7%+ captan26.9% di spray kar sakde han. Eh ek fungicide hai. Isdi matra 400ml prati acre di hai. Dhanwad.
Zinc konsa dukan me milega ?
(en)
Maharashtra
Ashish ji zinc ka product apko takreeban har fertilizer and pesticides shop se mil jata hai. Yeh alag alag percentage me aata hai jasie zinc33%, zinc21%, chelated zinc hai. Ap zinc ka product pooja fertilzers se le sakte hai. Dhanywad. Pooja Fertilizers, Address: VH5C+27M, Bikram Nagar, Jeypore, Odisha.
फंगीसाइड को पेस्टीसाइड या फर्टिलाइजर के साथ मिला कर के स्प्रे कर सकते हैं क्या ?
(hn)
Haryana
गोदारा जी fungicide और fertilizer जा pesticides को एक साथ मिलाकर स्प्रे करने की सिफारिश नहीं है।इनका पूरा result लेने के लिए अलग अलग उपयोग करे।अगर आपको इनका एकसाथ मिक्स कर रहे है तो स्प्रे करने से पहले दोनों के samples को मिक्स करके देख ले की कोई react तो नहीं कर रहे एक दूसरे के साथ । स्प्रे करते समय इनका घोल बी अलग अलग बर्तनो में बनाएं और पंप में ही मिक्स करे।धन्यवाद।
ਸਰ ਜੀ ਬੁਖਾਰ ਤਾਂ 100 ਸੀ ?
(pb)
Punjab
ਜੇਕਰ ਵੱਛੀ ਛੋਟੀ ਹੈ ਫਿਰ ਉਸ ਨੂੰ Nurokind liquid ਸਵੇਰੇ ਸ਼ਾਮ ਅਤੇ Brotone liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਜੇਕਰ ਉਸਦੀ ਉਮਰ 6 ਮਹੀਨੇ ਤੱਕ ਹੈ ਫਿਰ Multistar liquid 25ml ਰੋਜਾਨਾ ਦਿਓ ਅਤੇ brotone liquid 25ml ਰੋਜਾਨਾ ਦੇ ਸਕਦੇ ਹੋ
ਸਤਿ ਸ੍ਰੀ ਅਕਾਲ ਜੀ, ਮੇਰੀ ਮੋਹਰਾ ਨਸਲ ਦੀ ਕੱਟੀ ਸੁਸਤ ਜਿਹੀ ਹੋ ਗਈ ਹੈ, ਉਸ ਨੂੰ ਸੌਂਫ ਉਬਾਲ ਕੇ ਦੇ ਸਕਦੇ ਹਾਂ ?
(pb)
ਨੱਛਤਰ ਜੀ ਉਸ ਨੂੰ ਡਾਕਟਰ ਤੋਂ ਚੈੱਕ ਕਰਵਾਓ ਕਈ ਵਾਰ ਬੁਖਾਰ ਕਰਕੇ ਪਸ਼ੂ ਸੁਸਤ ਹੋਣ ਜਾਂਦਾ ਹੈ ਤੁਸੀ ਪਹਿਲਾ ਉਸਦਾ ਬੁਖਾਰ ਚੈੱਕ ਕਰੋ ਜਿਸ ਨਾਲ ਸਹੀ ਇਲਾਜ ਹੋ ਸਕੇ.
ਸਰ ਜੀ ਮੱਝਾਂ ਨੂੰ ਮੂੰਹ-ਖੁੱਰ ਹੋ ਗਿਆ ਹੈ, ਦੱਸ ਦਿਨ ਹੋ ਗਏ ਹਨ, ਠੀਕ ਨਹੀ ਹੋ ਰਹੀਆਂ ਇਲਾਜ ਬਹੁਤ ਕਰਾਇਆ, ਕੋਈ ਦੇਸੀ ਇਲਾਜ ਦੱਸੋ ?
(pb)
ਤੁਸੀ ਉਸ ਨੂੰ Intacef 4gm, ਇੰਜੈਕਸ਼ਨ Avil 10ml, ਇੰਜੈਕਸ਼ਨ Megludyne 20ml, ਇੰਜੈਕਸ਼ਨ Isoflud 5ml ਰੋਜ਼ਾਨਾ 3 din ਲਗਵਾਓ ਅਤੇ ਨਾਲ ਹੀ ਲਾਲ ਦਵਾਈ ਦੇ ਘੋਲ ਨਾਲ ਉਸਦੇ ਪੈਰ ਥੋਵੋ ਤੇ ਮੂੰਹ ਵਿੱਚ ਗਲੈਸਰੀਨ ਪਾਓ ਅਤੇ ਉਸ ਨੂੰ ਨਰਮ ਚਾਰਾ ਦਿਓ ਅਤੇ ਕਣਕ ਦਾ ਦਲੀਆ ਪਕਾ ਕੇ ਵੀ ਖਿਲਾ ਸਕਦੇ ਹੋ
ਸਰ ਸਾਡੀ ਮੱਝ ਨੂੰ 4 ਦਿਨ ਪਹਿਲਾਂ ਮੂੰਹ-ਖੁੱਰ ਹੋ ਗਿਆ ਸੀ, ਉਸ ਦੇ ਟੀਕੇ ਲਵਾ ਕੇ ਠੀਕ ਹੋ ਗਈ ਸੀ ਪਰ ਮੱਝ ਦੁਪਹਿਰ ਤੋਂ ਬਾਅਦ ਜਿਆਦਾ ਹੌਂਕਦੀ ਹੈ, ਕਿਰਪਾ ਕਰਕੇ ਇਸ ਦਾ ਵਧੀਆ ਇਲਾਜ ਦੱਸੋ ?
(pb)
ਤੁਸੀ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ (ਡਲਾ) ਗੁੜ ਲੱਗਭਗ 250 ਗ੍ਰਾਮ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਓ ਅਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰ੍ਹਾਂ ਘੋਲ ਲਵੋ ਚੰਗੀ ਤਰ੍ਹਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਪਸ਼ੂ ਨੂੰ ਪਿਆਓ
नरमे की फसल में insecticide के साथ यूरिया की स्प्रे कर सकते हैं क्या या नैनो यूरिया कर सकते हैं ?
(hn)
Haryana
गोदारा जी नरमे की फसल में insecticide और fertilizers को एक साथ इस्तेमाल करने की सिफारिश नहीं है। आप नरमे की फसल में insecticides के साथ यूरिया का उपयोग ना करे क्यों की इसे प्रयोग करने से रस -चूसक कीटो का हमला अधिक हो जाता है। आप fertilizers को अलग में इस्तेमाल करे। धन्यवाद।
My cows attract a lot of flies and fleas , what’s a natural solution for this ? Thank you
(en)
Punjab
You can use freetic soap for flies, mosquitoes. Apply soap while bathing the animals and leave it on for 5 minutes then clean again and take full care of cleanliness around the animals and you can spray the butox liquid around.
Hello, my drumstick seed after planting in the soil is taking almost 6 weeks to sprout . Is this normal ?
(en)
Maharashtra
If you're planting moringa from seeds, germination can take up to 3-14 days. They will ideally sprout in a warm temperature between 70-90 degrees F.
होशी को पेस्टीसाइड के साथ मिला कर के कर सकते हैं क्या, लेनो और slayer के साथ ?
(hn)
Haryana
गोदारा जी, होशी को इनके साथ मिलाकर किया जा सकता है पर बेहतर रिज़ल्ट के लिए इनकी स्प्रे अलग-अलग ही करे, धन्यवाद
Sir 13-0-45 baare information deo and ehh chone lai best hundi hai yaa nhi ?
(en)
Punjab
Gurlal Bhullar ji, jhone te isdi spray de vadiya result milde han, isdi spray jdo jhona gob vich hunda hai us sme krni chahidi hai, Dhanvad
Punjab
Gurlal ji NPK 13:0:45 vich nitrogen te potassium tatt hunde hai. Esdi varto jhone vich spray de roop vich kiti ja sakdi hai. Isdi matra 1kg prati acre di hai. Eh jhone vich potash de nal urea di v kam kardi krdi hai. Tusi isdi varto Nisare samay jhone te kar sakde han. Dhanwad.
ਸਤਿ ਸ੍ਰੀ ਅਕਾਲ ਸਰ ਜੀ, 19-05-2021 ਨੂੰ ਮੱਝ ਸੂਈ ਸੀ, ਉਸਨੂੰ ਸੂਣ ਤੋਂ ਬਾਅਦ 1 ਲੀਟਰ Ergovet liquid ਅਤੇ 10 ਦਿਨ ਤੋਂ ਬਾਅਦ 1 ਕਿਲੋ Agrimin Fort ਅਤੇ ਉਸ ਤੋਂ ਬਾਅਦ 1 ਕਿਲੋ Bovimin B Powder ਦਿੱਤਾ ਹੈ, ਹੁਣ ਉਹ ਕਈ ਦਿਨਾਂ ਤੋਂ ਲਗਾਤਾਰ ਤਾਰਾਂ ਦੇ ਰਹੀ ਹੈ ਪਰ ਬੋਲਦੀ ਨਹੀਂ, ਅੱਗੇ ਤਾ ਉਹ ਬੋਲ ਕੇ ਨਵੇਂ ਦੁੱਧ ਹੁੰਦੀ ਹੈ, ਕਿਰਪਾ ਕਰਕੇ ਇਸਦਾ ਵਧੀਆ ਇਲਾਜ ਦੱਸੋ ਜੀ, ਧੰਨਵਾਦ ਸਹਿਤ ?
(pb)
ਅਰਸ਼ਦੀਪ ਜੀ ਜੇਕਰ ਉਹ ਸਾਫ਼ ਤਾਰਾ ਦੇ ਰਹੀ ਹੈ ਫਿਰ ਤੁਸੀ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ ਜੇਕਰ ਅਜੇ ਤਾਰਾ ਸਾਫ ਨਹੀਂ ਹੈ ਤਾਂ ਉਸਦੀ ਬੱਚੇਦਾਨੀ ਵਿੱਚ ਦਵਾਈ ਭਰਵਾਓ ਜਿਸ ਨਾਲ ਸਫਾਈ ਹੋ ਜਾਵੇਗੀ ਅਤੇ ਉਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ ਦਿਓ
hlo g ,Dupont Galileo way per acre dose kini hundi a g ?
(pb)
Dupont Galileo way ik fungicide hai jis vich picoxystrobin 22.72% w/w nam da salt maujood hunda hai. isdi matra 250ml nu 150 litre pani vich mila ke spray kiti jandi hai
Sir majj nu sun vich 2 mahine rehnde ne us de 2 thana vich dudh ate pasma ghat aunda hai is da ilaj dso g ?
(pb)
Dhot ji tuci uss nu vitamor- h liquid 10ml rojana dena suru kro ate vdhia khurak dinde rho ate suun ton 1 mahina pehla metabolite powder rojana 1 pouch dena suru kro ate suun ton badd leptaden tab. 10 golia rojana deo.
ਸ੍ਰੀ ਮਾਨ ਜੀ ਸਡੇ ਸਰਕਾਰੀ ਪਸ਼ੂ ਹਸਪਤਾਲਾਂ ਵਿੱਚ ਨਾਂ ਤਾਂ ਕੋਈ ਸਹੀ ਇਲਾਜ ਦਾ ਪਰਬੰਧ ਹੈ ਤੇ ਨਾ ਹੀ ਕੋਈ ਨਸਲ ਸੁਧਾਰ ਵੱਲ ਕੋਈ ਕਦਮ ਚੁੱਕੇ ਹਨ ਮੁਰਾ ਵਾਲੇ ਪਾਸਿਓਂ ਤਾਂ ਬਿਲਕੁਲ ਹੀ ਨਾਂ ਮਾਤਰ ਹੈ ਤੇ ਫੇਰ ਅਸੀਂ ਕਿੱਦਾਂ ਸੋਚ ਸਕਦੇ ਹਾਂ ਕੇ ਪੰਜਾਬ ਵਿੱਚ ਨਸਲ ਸੁਧਾਰ ਤੇ ਕੰਮ ਹੋ ਜਾਵੇਗਾ ਕਮ ਸੇ ਕਮ Hldb ਨਾਲ ਤਾਲ ਮੇਲ ਕਰਕੇ ਚੰਗੇ ਸੀਮਨ ਹੀ ਕਿਸਾਨਾਂ ਨੂੰ ਉਪਲਬਧ ਕਰਵਾ ਦਿੱਤੇ ਜਾਣ
ਮੇਰੀ ਮੱਝ ਸੂਈ ਨੂੰ 27 ਦਿਨ ਹੋ ਗਏ ਨੇ, ਦੁੱਧ ਨਹੀਂ ਵੱਧ ਰਹੀ ?
(pb)
ਇਸ ਨੂੰ ਕਣਕ ਦਾ ਦਲੀਆ 1 ਕਿਲੋ ਪਕਾ ਕੇ ਉਸ ਵਿੱਚ 200 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਠੰਡਾ ਹੋਣ ਤੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਅਤੇ Anabolite liquid 100ml ਰੋਜਾਨਾ, Lacup powder 100gm ਰੋਜਾਨਾ ਦਿਓ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਵਧੀਆ ਫੀਡ ਦਿਓ
ਸਤੰਬਰ ਮਹੀਨੇ ਦੇ ਕਿਸਾਨ ਮੇਲੇ ਖਾਸ-ਕਰ ਰੌਣੀ ਪਟਿਆਲਾ ਮੇਲੇ ਦੀ ਤਾਰੀਖ ਦੱਸਣ ਦੀ ਕ੍ਰਿਪਾਲਤਾ ਕਰੋ ਜੀ ?
(pb)
Punjab
ਰੁਪਿੰਦਰ ਜੀ ਹਾਲੇ ਕਿਸੇ ਵੀ ਕਿਸਾਨ ਮੇਲੇ ਦੀ ਕੋਈ update ਨਹੀਂ ਆਈ ਹੈ ਜਿਵੇ ਹੀ ਕੋਈ ਸੂਚਨਾ ਮਿਲਦੀ ਹੈ ਤਾ ਤੁਹਾਨੂੰ ਉਸਦੇ ਬਾਰੇ ਜਾਣਕਾਰੀ ਦੇ ਦਿਤੀ ਜਾਏਗੀ। ਧੰਨਵਾਦ
ਐਪਲ ਬੇਰ ਦੀ ਖੇਤੀ ਕਿੰਨੀ ਕੁ ਫਾਇਦੇਮੰਦ ਹੈ ?
(pb)
Punjab
ਰਾਜ ਸਿੰਘ ਜੀ ਇਹ ਖੇਤੀ ਬਹੁਤ ਲਾਹੇਵੰਦ ਹੈ ਪਰ ਇਸਦੀ ਖੇਤੀ ਤੋਂ ਪਹਿਲਾਂ ਇਸਦੀ ਮਾਰਕੀਟ ਬਾਰੇ ਜਾਣਕਾਰੀ ਲੈ ਲਓ ਕਿ ਤੁਹਾਨੂੰ ਇਸਦਾ ਵਧੀਆ ਰੇਟ ਕਿਥੋਂ ਮਿਲੇਗਾ ਇਸਦੇ ਬਾਰੇ ਹੋਰ ਜਾਣਕਾਰੀ ਲੈਣ ਲਈ Pawan Kumar 9878726420 ਜੀ ਨਾਲ ਸੰਪਰਕ ਕਰ ਸਕਦੇ ਹੋ ਇਹ ਪਿਛਲੇ ਕਿੰਨੇ ਸਾਲਾਂ ਤੋਂ ਇਸਦੀ ਖੇਤੀ ਕਰ ਰਹੇ ਹਨ। ਧੰਨਵਾਦ
Dhan pr 114 65 din ki ho gayi hai isme mahi pr bailey nikli hai or kahi Greg gobh me hai or kahi pr nali moti ho rahi hai dhan kitne din me nisar jaygi ?
(hn)
Haryana
Jassi ji apki dhan ki fasal aagle 5-7 dinno mein sari nisar jaye gi. Dhanywad.
ये कौन सी नस्ल की गाय हैं ?
(hn)
Rajasthan
यह साहीवाल क्रॉस नस्ल की गाय है।
Pahle dhan me insecticide spary kare ya fungicide agar dhan me dono bimari ho to ?
(hn)
Punjab
Jassi ji ap dhan ki fasal me vaise to attck ke hisab se spray ka chunav kiya jata hai jaise agar fungus ka hamla jada hai aur insects ka hamla kam hai to ap fungicide pehle kre aur insecticide baad me kre. Kayi bar insects bi fungal diseases ko transmit krne me madad karte hai aur is case mein insects ki spray pehle ki jati ahi aur fungicides ki baad mein. Fasal par agar hamla jada hai to ap ek spray subha kar sakte hai aur dusri sham ko kar sakte hai. Dhanywad.
Sir g jb dhan me insecticide or fungicide koi b spary karte hai to dhan me water hona chaiye ya nahi ?
(hn)
Uttar Pradesh
Jassi ji dhan me aap jab koi insecticide aur fungicide ki spray karte hai to usme jyada matra men pani nahi hona chahiye bus isme paryapt matra men nami honi chahiye.dhanywad
tuci uss nu amoxirum tab. 1 goli rojana deni suru kro ate brotone liquid 10ml rojana dena suru kro ate uss nu 1-1 mahine de frak nal pett de kiria wali dwai bhi jrur deo.
Punjab
ਉਸ ਨੂੰ injection oxy 40ml ਅਤੇ Injection ascrobic acid 30ml IV ਲਗਵਾਓ ਅਤੇ ਇਹ NS Botal ਵਿੱਚ ਪਾ ਕੇ ਲਗਾਓ ਅਤੇ Injection Dolban plus vet 15ml IM ਲਗਵਾਓ ਜੀ ਬਾਕੀ ਉਸ ਨੂੰ metstrong liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Brotone liquid 100ml ਰੋਜਾਨਾ ਦੇਣਾ ਸ਼ੁਰੂ ਕਰੋ
ਮੱਝਾਂ ਨੂੰ ਚਿੱਚੜ ਬਹੁਤ ਹਨ, ਉਹਨਾਂ ਤੋਂ ਛੁਟਕਾਰਾ ਪਾਉਣ ਲਈ ਕੋਈ ਇਲਾਜ ਦੱਸੋ ?
(pb)
ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਕੱਪੜੇ ਨਾਲ ਸਰੀਰ ਤੇ ਮਾਲਿਸ਼ ਕਰੋ ਅਤੇ ਦਵਾਈ ਘੋਲ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ ਫਿਰ ਸਪਰੇ ਕਰੋ ਜਿਸ ਨਾਲ ਚਿੱਚੜ ਖਤਮ ਹੋ ਜਾਣਗੇ ਅਤੇ ਹਫਤੇ ਬਾਦ ਫਿਰ ਵਰਤੋਂ ਕਰੋ.
Gurjinder ji isdi ktayi growth de hisab nal hundi hai jekar growth vadhia ho rahi hai ta isdi ktayi 40-60 din tak vi ho jandi hai ate jekar growth ght hai ta 80-90 din vi ktayi hundi hai,dhanwad
Mai mushroom ki kheti krna chahta hu, kripya sujhav de ?
(en)
Punjab
Tiger ji, mushroom ki kheti ke liye apko training leni padegi aur iski poori jankari aur training lene ke liye Ashok Vashist (7015136739) se sampark kar skte hain, Dhanyvad
Sir g es medicine bare jankari dena g eh kehdi kehdi fasal te varto kr skde ha and eh kahde lye hundi hia
(pb)
Shriman ji Noorani 505 vich Chlorpyriphos 50% + Cypermethrin 5% EC salt hunde han. Eh hara tela, kala tela, joo, chitti makhi, te hor rus-chusak keet, american sundi, chedak sundi, gulabi sundi aadi di roktham lyi varti jandi hai. Esdi varto Narma te karn di sifarish kiti jandi hai. Esdi matra 350-400ml prati acre di hai. Dhanwad.
पत्तियां पीली हो रही है, उपचार बताएं ?
(hn)
Punjab
केशव जी धान की फसल में nutrients (तत्तो) की कमी के लक्षण लग रहे है। कृपया आप यह बताएं की फसल में क्या क्या खाद और कितनी मात्रा में डाली है ता जो आपको उसके हिसाब इ सही जानकारी दे सके। धन्यवाद।
पत्तियां पीली हो रही है, उपचार बताएं ?
(hn)
Punjab
केशव जी धान की फसल में nutrients (तत्तो) की कमी के लक्षण लग रहे है। कृपया आप यह बताएं की फसल में क्या क्या खाद और कितनी मात्रा में डाली है ता जो आपको उसके हिसाब इ सही जानकारी दे सके। धन्यवाद।
पत्तियां पीली हो रही है, उपचार बताएं ?
(hn)
Punjab
केशव जी धान की फसल में nutrients (तत्तो) की कमी के लक्षण लग रहे है। कृपया आप यह बताएं की फसल में क्या क्या खाद और कितनी मात्रा में डाली है ता जो आपको उसके हिसाब इ सही जानकारी दे सके। धन्यवाद।
Satwinder ji isnu mausam de hisab nal pani launde raho ate pani odo lao jadon pehla pani jeere nu 2 din ho gaye hon,dhanwad
ਆਪਣੇ ਕੋਲ ਵੱਛੀ ਹੈ ਜੋ ਕਿ 3 ਸਾਲ ਦੀ ਹੈ, ਹੁਣ ਤੱਕ ਉਹ ਹੀਟ 'ਚ ਨਹੀਂ ਆ ਰਹੀ, ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰਨੇ ਜੀ, ਧੰਨਵਾਦ ਸਹਿਤ ?
(en)
Punjab
ਉਸ ਨੂੰ Bovimin-B ਮਿਨਰਲ ਮਿਕਸਚਰ ਪਾਊਡਰ 50-50gm ਸਵੇਰੇ ਸ਼ਾਮ ਅਤੇ ਇਸਦੇ ਨਾਲ ਨਾਲ Nutrisacc Advance tab ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਬਾਕੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ. ਇਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿੱਚ ਆ ਜਾਵੇਗੀ
Hello sar Namskar ji Ravinder sar ji 3 month da jarmen shefad dog a g osde vacaion lagwoni a g Hale koyi vacaion nhi lgi khedi khdei vacaion lgo g sari vacaion di datail dso kdo kdo lagwoni a kene month bhd lagwoni a khedi vacaion lgo sari jankri deo ji hor ki koj Dena cahida he g jis nal vadiya groth Howe ji thanks g
(pb)
tuci dogs nu nu bimaria ton bacha lai sme sme te vaccination krwao ate usde lai janam ton 45 din te megavac 6 inj, and 1.5 month da honn te 7in one and fir 3.5 month te dubara 7 in one and fir 1 month badd raksha rab and fir 1 month badd raksha rab fir sall vich 1 tika 7 in one and 1 tika raksharab jrur lgwao baki deworming da purra dian rakho.
Punjab
ok sar very tnx ji
रविंद्र सर बछड़ी पहली बियात में है1 फरवरी क्रॉस करवाया था अभी तक जोड़ने पर कितना महिना और दिन हुए है उस हिसाब से खुराक में जरूरी वाला सामग्री बताइए। और बियाने के बाद कितना दुध दे सकती है(इसकि मा का दूध 3किलोगाम था) धन्यवाद ?
(hn)
रमेश जी यदि आपने इसे 1 फरवरी को क्रॉस करवाया था तो अभी इसे सातवा महीना चल रहा है आप इसकी खुराक का पूरा ध्यान रखें और अच्छा हरा चारा डालें और ब्याने से दो महीने पहले Vitum-h liquid 10ml रोजाना और दें और एक महीना पहले इसके साथ Metabolite पाउडर रोजाना एक पाउच दे सकते है बाकि यह अच्छी खुराक से 5—6 किलो तक दूध दे सकती है।
Namaskar apni kheti Sir mai pahlipbaar motiyon ki kheti karna chata hoon Eh seeds kaise paaye aur ise kaise shooruaat kiya Jay iska hame thoda vistaar dijiye ?
(hn)
Madhya Pradesh
moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar.
कौन सी दवाई डालनी चाहिए ?
(hn)
Maharashtra
पवार जी यह मच्छर का हमला है इसके लिए आप osheen @10 ग्राम प्रति 15 लीटर पानी के हिसाब से स्प्रे करें। धन्यवाद
ਸਰ ਮੱਝ ਦੋ ਦਿਨ ਤੋਂ ਚਾਰਾ ਦਾਣਾ ਘੱਟ ਖਾ ਰਹੀ ਹੈ, ਬੁਖਾਰ ਵੀ ਠੀਕ ਹੈ, ਕੀ ਦਿੱਤਾ ਜਾਵੇ ਕਿ ਉਸਨੂੰ ਭੁੱਖ ਵਧੀਆ ਲੱਗੇ ?
(pb)
ਉਸ ਨੂੰ Vitakind liv liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਇਸ ਨੂੰ 1kg ਗੁਲਕੰਦ, 1kg ਆਵਲਾਂ ਕੈਂਡੀ, 1kg ਸੌਫ, 10 ਮੋਟੀਆਂ ਇਲੈਚੀਆਂ ਲਿਆ ਕੇ ਸਾਰਾ ਕੁੱਝ ਰਗੜ ਕੇ ਮਿਕਸ ਕਰ ਲਓ ਅਤੇ 5 ਹਿੱਸੇ ਕਰ ਲਵੋ ਤੇ ਇੱਕ ਹਿੱਸਾ ਰੋਜ਼ਾਨਾ ਦਿਓ.
Sarso ki variety ?
(hn)
Uttar Pradesh
Dinesh ji agar aap toriya ki bijai karna chahte hai to aap TL 15,TL 17 ki bijai kar sakte hai agar aap raya ki bijai karna chahte hai to aap RLM 619,RLC 3 ki bijai kar sakte hai.dhanywad
Zinc ki jagah yeh zyme use kar sakte kya ?
(en)
Maharashtra
Asish ji yeh ek PGR hai jo plants ki growth ko regulate krta hai. Zinc ki jagha par ap iska istemal nahi kar sakte, ap iska alag se upyog kar sakte hai. . Apko zinc ka istemal alag se karna hoga. Dhanywad.
sir paddy esi ho gai hai, solution btao sir ?
(en)
Punjab
Harish ji kirpa karke isdi clear photo bhejo ate isnu pani suka ke fer lao,dhanwad
nrme ke buute suk rai hai ?
(pb)
Punjab
Gurpal ji kirpa karke narme de butte di photo bhejo jo suk rahe han ta jo ose hisab nal sahi jankari diti ja sake. Tusi hali vich koi spray kari hai ja nahi je kri hai ta kehri te kinni matra vich kri hai. Dhanwad.
sir narme ke buute sukk rai hai ?
(pb)
Punjab
Gurpal ji kirpa karke narme de butte di photo bhejo jo suk rahe han ta jo ose hisab nal sahi jankari diti ja sake. Tusi hali vich koi spray kari hai ja nahi je kri hai ta kehri te kinni matra vich kri hai. Dhanwad.
sir narme ke buute sukk rai hai, kon si dava kare ?
(pb)
Punjab
Gurpal ji kirpa karke narme de butte di photo bhejo jo suk rahe han ta jo ose hisab nal sahi jankari diti ja sake. Tusi hali vich koi spray kari hai ja nahi je kri hai ta kehri te kinni matra vich kri hai. Dhanwad.
ਫੁੱਲਗੋਭੀ ਦੇ ਫੁੱਲ ਛੋਟੇ-ਛੋਟੇ ਹੀ ਲਾਲ ਕਿਉਂ ਹੋ ਜਾਂਦੇ ਹਨ ?
(pb)
Punjab
ਰਾਜ ਸਿੰਘ ਜੀ, ਕਿਰਪਾ ਕਰਕੇ ਫ਼ਸਲ ਦੀ ਤਸਵੀਰ ਸਾਂਝੀ ਕਰੋ ਤਾਂਕਿ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
ਸਰ ਜੀ ਇਹ ਗੋਲੀਆ ਮੱਝ ਨੂੰ 7 ਦਿੱਤੀਆਂ ਸਨ, ਇਹਨਾ ਤੋ ਬਾਅਦ ਮੱਝ ਦੀ A. I ਕਰਵਾ ਦਿੱਤੀ ਹੈ, ਕੀ A. I ਤੋਂ ਬਾਅਦ ਇਹ ਗੋਲੀਆ ਖਵਾ ਸਕਦੇ ਹਾਂ, ਧੰਨਵਾਦ ਜੀ ?
(pb)
ਸੁਖਜਿੰਦਰ ਜੀ ਤੁਸੀ ਇਹਨਾਂ ਗੋਲੀਆਂ ਨੂੰ ਪਸ਼ੂ ਨੂੰ ਟੀਕਾ ਭਰਵਾਉਣ ਤੋਂ ਹਫਤੇ ਬਾਦ ਦੇਣਾ ਸ਼ੁਰੂ ਕਰ ਸਕਦੇ ਹੋ
Sir ji meri bakri bar bar repeat ho ja rhi h kya kre, 4 bar repeat ho chuki h koi upaye bataye, dogla bakri h tota pari ka ?
(hn)
Sanjay ji usko aap Uterogen homeopathic dwai 5-5ml subah sham deni suru kren aur Amoxi-CV tablet 1-1 subha sham den aur bovimin-b powder 25gm rojana dena suru kren.
sir, namaskar, mere bagiche main malika mango ko ye kya bimari hai. kira koe nhi hai. 300 plant hain. kirpa kr ke agli fasal ke liye koe ilaj sujhyen. dhanyawad ?
(hn)
Himachal Pradesh
Sharma ji yeh mando rot splitting ya fruit fly ke attack ke karn ho raha hai. iske liye aap Blitox 3gm per lt of water + fenvelrate 20EC 2.5 ml prati litre pani ke hisab se spray karen,dhanywad
Dr saab Pashua nu fmd ho gie c. Hun chara khaan lagg gye han. Pashua nu mineral mixture Te calcium de sakde haan
(pb)
Punjab
Hanji Mandeep ji tuci pashua nu mineral mixture ate calcium de skde ho.
Punjab
Sir g Feed vich pa k iko time de sakde ikathe
Punjab
Himalaya de ne dove product
मिर्च की पत्तियां ऊपर की ओर मुड़ रही हैं, इसके लिए क्या किया जाए सर ?
(hn)
Madhya Pradesh
यादव जी कृपया आप इसकी फोटो भेजे ताकि आपको उसके हिसाब से जानकारी दी जा सके। धन्यवाद
Sabji ke paudha me fal lagne ke liye kaun sa dava prayog kare aur matra bhi bataye ?
(hn)
Maharashtra
Sanjay ji kripya aap btaye ke paudhe ki umar kitni hai taki aapko uske hisab se slah di ja sake.dhanywad
ਸਾਰੇ ਕਿਸਾਨ ਝੋਨੇ ਤੇ ਸਪਰੇਅ ਕਰ ਰਹੇ ਹਨ। ਕੀ ਇਹ ਜ਼ਰੂਰੀ ਹੈ, ਸਾਡੇ ਝੋਨੇ ਤੇ ਹਾਲੇ ਤੱਕ ਤੇ ਕੋਈ ਬਿਮਾਰੀ ਨਹੀਂ ਹੈ, ਕੋਈ ਕੋਈ ਨੱਕੂ਼ ਹੈਗਾ, ਕੀ ਸਪਰੇਅ ਕਰੀਏ, ਜੇ ਕਰੀਏ ਤੇ ਦਵਾਈ ਦੱਸੋ ਜੀ, 14-15 ਜੂਨ ਦਾ ਝੋਨਾ ਲੱਗਿਆ ਹੋਇਆ ਹੈ, ਤਕਰੀਬਨ 65 ਦਿਨਾਂ ਦਾ ਹੋ ਗਿਆ ਹੈ ?
(pb)
Haryana
ਜੈ ਸਿੰਘ ਜੀ ਜੇਕਰ ਝੋਨੇ ਦੇ ਉਪਰ ਕੋਈ ਬਿਮਾਰੀ ਜਾਂ ਕੀੜੇ ਦਾ ਹਮਲਾ ਨਹੀਂ ਹੈ ਤਾ ਤੁਹਾਨੂੰ ਕੋਈ ਵੀ ਸਪਰੇ ਕਰਨ ਦੀ ਲੋੜ ਨਹੀਂ ਹੈ। ਧੰਨਵਾਦ
Amrood mein ?
(hn)
Rajasthan
khan ji yeh fruit fly ka attack hai , iske liye aap fenvelarate@2ml ko prati litre pani ke hisab se spray karen,dhanywad
Kasid je amrood mein fruit fly (fal ki makki) ka hamla hai. Ap iski roktham ke liye Fenvalrate@80ml prati 150 litre pani ke hisab se spray kar sakte hai. Baag mein kharab fruits ko nikal kar nashat kar de. Dhanywad.