Punjab
Search
Mushroom utpadan se sambandeht book ke bare me jankari kahna milegi ?
(hn)
Barseen da rang es tra ho reha ga g growth bilkul nahi ho rahe kiss cheej di ghaat hai ?
(pb)
Punjab
Navdeep ji barseem di fasal vich phosphorus di kami de lashan lag rahe han. Kirpa karke tusi eh daso ki barseem vich bijayi kehri kehri khad te kinni matra vich payi si ta jo ose hisab nal sahi jankari diti ja sake. Dhanwad.
ਸਤਿ ਸੀ੍ ਅਕਾਲ ਜੀ ਸਰ ਸਰ ਮੱਝ ਸੂਈ ਨੂੰ 7 ਦਿਨ ਹੋ ਗਏ ਹਨ ਪਰ 1 2ਦਿਨਾ ਤੋ ਪਿਛਲੇ ਥਣ ਵਿੱਚ ਚੋਣ ਵੇਲੇ ਸੜ ਜੇ ਅਾੳੁਦੇ ਹਨ ਇਸਦਾ ਕੀ ਕਾਰਨ ਹੈ ਤੇ ਇਲਾਜ ਦੱਸੋ ਜੀ ?
(pb)
ਤੁਸੀਂ ਉਸ ਨੂੰ ifer-h inj. 5ml ਰੋਜ਼ਾਨਾ 3 ਟੀਕੇ ਅਤੇ potasium iodied 7gm ਰੋਜ਼ਾਨਾ 6 ਦਿਨ ਅਤੇ milkout powder 2-2 ਚਮਚ ਸਵੇਰੇ ਤੇ ਸ਼ਾਮ ਨੂੰ ਦਿਓ।
devmedia
(pb)
Punjab
ਗੁਰਭੇਜ ਜੀ ਇਸ ਇੰਜੇਕਸ਼ਨ ਦੀ ਵਰਤੋਂ ketosis ਹੋਵੇ, ਪਸ਼ੂ ਸੁੱਕਾ ਚਾਰਾ ਹੀ ਖਾਵੇ, ਚਮੜੀ ਸੰਬੰਧੀ ਰੋਗ , ਜੋੜਾਂ ਚ ਦਰਦ ਸੋਜਿਸ਼, ਚੱਲਣ ਵਿਚ ਦਿਕਤ ਹੋਵੇ, ਉਸ ਸਮੱਸਿਆ ਵਿਚ ਲਗਾਇਆ ਜਾਂਦਾ ਹੈ ਪਰ ਇਸ ਨੂੰ ਸਿਰਫ ਡਾਕਟਰ ਦੀ ਸਲਾਹ ਦੇ ਅਨੁਸਾਰ ਹੀ ਲਗਾਓ ਕਿਉਕਿ ਇਸਦੀ ਗਲਤ ਵਰਤੋਂ ਨਾਲ ਇਹ ਫਾਇਦੇ ਦੇ ਨਾਲ ਨਾਲ ਨੁਕਸਾਨ ਵੀ ਕਰ ਸਕਦਾ ਹੈ
Cucumber crop me white flies ki samasya ko kaise roke. Dhanyavaad ?
(en)
Punjab
Gaurav ji whitefly ki roktham ke liye ap Malathion@400ml prati acre ke hisab se spray kar sakte hai. Agar hamla kam hai to ap neem oil ki spray bi kar sakte hai. Dhanywad.
Which tonic use for best flowering in peas ?
(en)
Maharashtra
Tayyab, you can use the spray of NPK 13:0:45@1kg per acre on the pea crop for good flowering. Thank you.
Sir ਕਣਕ ਵਿੱਚ ਲੂੰਬੜ ਪੂਛਾ ਹੈ ਕੋਈ ਸਪਰੇਅ ?
(pb)
Punjab
ਮਨਪ੍ਰੀਤ ਜੀ , ਇਸ ਨਦੀਨ ਦੀ ਰੋਕਥਾਮ ਲਈ ਤੁਸੀ sulfosulfuron @13g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
Punjab
Manpreet ji, je kank nu pehla paani laa chukke ho ta axial@400ml/acre de hisaab naal spray kar sakde ho ji .Dhnawaad .
Sir g cow mat kehri company de best aa te price ki aa ?
(pb)
Yuvraj ji tuci pashua lai mat lene ha fir tuci jindal, Bharat Mat kise bhi company de laa skde ho ehna da price company ate quality de hisab nal alag alag hunda ha.
Punjab
Jindal, Bharat company, price -1500-3500
ਸ੍ਰੀ ਮਾਨ ਜੀ ਮੀਂਹ ਕਦੋਂ ਤੱਕ ਪਵੇਗਾ ਮਾਨਸਾ ਝੁਨੀਰ ?
(pb)
Punjab
ਭੁੱਲਰ ਜੀ , ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਹਫਤੇ ਵਿਚ ਕੁਝ ਦਿਨ ਬੱਦਲਵਾਈ ਰਹਿ ਸਕਦੀ ਹੈ , ਪਰ ਮੀਹ ਪੈਣ ਦੀ ਜ਼ਿਆਦਾ ਸੰਭਾਵਨਾ ਨਹੀਂ ਹੈ। ਧੰਨਵਾਦ।
Cluster bean ?
(hn)
Punjab
Nilofar ji kripya ap yeh btaye ki cluster beans (guar) ke bare mein kya jankari lena chahte hai ta jo apko uske hisab se sahi jankari de sake. Dhanywad.
gehu ki faal pili horahi h pani dene ke bar uriya bhi dali h ?
(hn)
Radhe ji apki fasal mein nitrogen ki kami ke lashan lag rahe hai, isliye kripya ap yeh btaye ki gehun ki fasal mein kya kya khad aur kitni matra mein pehle dali hai ta jo apko uske hisab se sahi jankari de sake. Gehun ki fasal kitne dinno ki hai aur kitne dinno par pani diya tha. Dhanywad.
Pls help me this black spots are coming on my tomato leaves. What is this disease and what should I need to do in order save my plant?
(en)
Uttar Pradesh
Rajat, these are the symptoms of septoria leaf spot disease, to control this disease give a spray of mancozeb@2-3g/L of water . Thank You .
Disease: Septoria Leaf Disease Type: Fungal (Septoria lycopersici) Treatment: 1) Pruning (Cutting) of all diseased Leaves especially. 2) Spray an 'Copper' containing fungicide as recommended on it. 3) Dung the diseased parts of leaf in a deep pit and cover it well. 4) If lower leaves are infected than after cutting them cover the soil around tomato plant with straw or plastic paper to avoid further spread of disease. 5) Do weeding of all the area where disease is spreaded because weed can host of fungal disease. 6) Proper hygiene should be maintained in plantation area.
Ilaz dso Eh medicine diti hai doctor ne nle injection v lwaye ne ?
(pb)
Punjab
ਸੰਦੀਪ ਜੀ ਤੁਸੀ ਇਸ ਨੂੰ Actinovet homeopathic ਦਵਾਈ 10-10 ਬੂੰਦਾਂ ਦਿਨ ਵਿੱਚ 3 ਵਾਰ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Athimaline inj. 15ml ਰੋਜਾਨਾ 3 din ਲਗਵਾਓ ਜੀ ਅਤੇ ਹੋਮਿਓਪੈਥਿਕ ਦਵਾਈ ਲੰਬੇ ਸਮੇਂ ਤੱਕ ਦਿੰਦੇ ਰਹੋ ਜੇਕਰ ਇਸਦੀ ਉਮਰ ਘੱਟ ਹੈ ਫਿਰ ਇੰਜੇਕਸ਼ਨ ਦੀ ਮਾਤਰਾ ਘਟਾ ਕੇ ਲਗਾਓ.
Punjab
Sir thik ni hon dyi kini der ho gea Dr nu injection lga ke jnda koi frk ni pain dea
sir Barseem vich jhag Pandi hai is da ki hall hai pani v lga ta fir v ni hati ?
(pb)
Kamal ji kirpa karke tusi visthar nal daso ja koi photo bhejo jis vich eh lashan dekhayi dinde han ta jo ose hisab nal sahi jankari diti ja sake. Dhanwad.
गेहूं में गुल्ली डंडा को खत्म करने के लिए कोनसी दवाई का स्प्रे करें. 45 दिन की फसल है ?
(hn)
Punjab
अश्वनी जी गेहूं की फसल में गुल्ली डंडे की रोकथाम के लिए आप Isoproturon @300-500ml जा sulfosulfuron @13gram जा clodinafop @160gram प्रति एकड़ के हिसाब से स्प्रे कर सकते है। धन्यवाद।
Sir appa dairy traning leni a bathinda kdo shuru hovegi hun daso ?
(pb)
Punjab
tuci training len lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-224064 nal sampark kr skde ho ate agli training da pta kr skde ho.
Amritsar ya jalandhar vich koi buffalo calf sale krda ta pls no dyo ?
(pb)
Punjab
Gurmanjot ji tuci isde lai KD Singh 8528868999 Murrah Buffalo Dairy Farm nal sampark kr skde ho ehna ton tuhanu sari jankari mill jawegi
2 4D 58 di varto krni chahidi kanak ch ja 2 4D 38 di varto krni chahidi ..ena dova chu best kehri hai jis nal kanak de patte fooled na hoon ..te sahi dose ki hai jiss nal kanak bilkul na bade ?
(pb)
Balwinder ji kanak vich di fasal te broad patte vale nadeena di roktham lyi 2,4-D Sodium salt 80WP @250gram ja 2,4-D ethyl ester 38EC @250ml prati acre de hisab kanak di 35-45 dinna di fasal te spray kar sakde han. Tusi ehna dono vicho jehri marji vart lao, dono da result vdya hai. Bas dhyan rahe jithe tusi 2,4-D di varto krni hai odhe as-pas kise broad patte vali fasal jive saro, palak, barseem, aadi na hove. Dhanwad.
2 HF cows ਆ ਸੂਣ ਵਿੱਚ ਦੋ ਮਹੀਨੇ ਰਹਿੰਦੇ ਆ ਇਕ ਗਾ ਪੰਜਵੇ ਸੂਏ ਆ ਇੱਕ ਪਹਿਲੇ ਸੂਏ ਆ ਹੁਣ ਇਹਨਾ ਨੂੰ ਕਿਹੜੀ ਖੁਰਾਕ ਦਿੱਤੀ ਜਾਵੇ ਜਿਸ ਨਾਲ ਗਾਈਆਂ ਦੀ ਸਿਹਤ ਵੀ ਪੂਰੀ ਬਣਜੇ ਅਤੇ ਲੇਵਾ ਵੀ ਪੂਰਾ ਭਰਵਾ ਹੋ ਜਾਵੇ ?
(pb)
ਸੁਖਮਿੰਦਰ ਜੀ ਤੁਸੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਠੰਡ ਤੋਂ ਬਚਾ ਕੇ ਰੱਖੋ ਅਤੇ ਓਹਨਾ ਨੂੰ Vitum-h liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਸੂਣ ਤੋਂ ਇਕ ਮਹੀਨਾ ਪਹਿਲਾ Transition mix feed ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2kg ਰੋਜਾਨਾ ਦੇ ਸਕਦੇ ਹੋ ਅਤੇ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੁੰਦਾ ਹੈ
ਧੰਨਵਾਦ ਜੀ
ਪਪੀਤਾ ਦੇ ਪੱਤੇ ੲਿਸ ਤਰਾਂ ਇਕੱਠੇ ਹੋ ਰਹੇ ਹਨ ?
(pb)
Punjab
ਬੇਅੰਤ ਜੀ , ਇਹ leaf curl ਬਿਮਾਰੀ ਦਾ ਹਮਲਾ ਹੈ , ਇਹ ਇਕ ਵਿਸ਼ਾਣੂ ਰੋਗ ਹੈ , ਇਹ ਚਿੱਟੀ ਮੱਖੀ ਰਾਹੀਂ ਅੱਗੇ ਫੈਲਦਾ ਹੈ , ਇਸ ਰੋਗ ਦੀ ਰੋਕਥਾਮ ਲਈ imidacloprid @2ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ ਅਤੇ ਪ੍ਰਭਾਵਿਤ ਪੱਤਿਆਂ ਨੂੰ ਕੱਟ ਕੇ ਨਸ਼ਟ ਕਰੋ ਜੀ। ਧੰਨਵਾਦ।
लहसुन में दूसरी सिंचाई पहली सिंचाई के कितने दिन बाद करे ?
(hn)
Maharashtra
चेतन जी, यह आपकी मिटटी की किस्म पे निर्भर करता है की दूसरी सिंचाई पहली सिंचाई के कितने दिनों के बाद देनी है , आम तौर पे दूसरी सिंचाई पहली सिंचाई के 10 - 15 दिनों बाद करने की सिफारिश की जाती है। धन्यवाद।
ਸਰ ਮੱਝ ਦੇ ਥਣਾਂ ਵਿੱਚੋਂ ਛੀਧੀਆਂ ਆ ਰਹੀਆਂ ਹਨ ਕੋਈ ਹੱਲ ਦੱਸੋ ?
(pb)
ਉਸ ਨੂੰ Amc forte 4.5gm, ascrobic Acid 30ml, vitum H 5ml ਅਤੇ ਉਸ ਨੂੰ mammidium ਪਾਊਡਰ ਜਾ ਫਿਰ masticare ਪਾਊਡਰ ਕੋਈ ਵੀ 50 ਗ੍ਰਾਮ ਰੋਜਾਨਾ ਦੇ ਸਕਦੇ ਹੋ
Punjab
acid 30ml, vitum H 5ml ਇੱਕ ਦਿਨ ਦੇਣਾ ਜਾਂ ਲਗਾਤਾਰ ਕਈ ਦਿਨਾਂ ਤੱਕ ਦੇਣਾ
Sir ji mainu ਵਧੀਆ ਨਸਲ ਦੀ bufallo kithon mil skdi ਆ ji main ਲੈਣੀ ਆ ji pls dso sir ?
(pb)
Punjab
Jaskaran ji tuci vdhia nasal di murrah majh lenn lai KD Singh 8528868999 Murrah Buffalo Dairy Farm nal sampark kr skde ho.
Sir manganese te zinc di spray krni A kanak te nal koi npk kr sakde aa ?
(pb)
Jot ji tusi kanak di fasal te manganese sulphate @1kg prati acre de hisab nal spray kar sakde han. Nal je zinc di kami de lashan dekhayi dinde han ja zameen vich zinc di kami aundi hai ta tusi nal zinc di varto kar sakde han. Tusi isde nal chuna (kali) @500gram prati acre de hisab nal varto kr sakde han. Hale tuhanu koi npk di varto krn di jrurat nahi hai. Dhanwad.
Sir manganese nal koi npk vart sakde aa koi kanak te ?
(pb)
Jot ji tusi kanak di fasal te manganese sulphate @1kg prati acre de hisab nal spray kar sakde han. Nal je zinc di kami de lashan dekhayi dinde han ja zameen vich zinc di kami aundi hai ta tusi nal zinc di varto kar sakde han. Tusi isde nal chuna (kali) @500gram prati acre de hisab nal varto kr sakde han. Hale koi npk di varto krn di jrurat nahi hai. Dhanwad.
ਸਰ ਸੂਰ ਦੀ ਨਸਲ ਜਿਆਦਾ ਤਰ ਕਿਹੜੀ ਵਧੀਆਂ ਹੁੰਦੀ ?
(pb)
ਬਲਵਿੰਦਰ ਜੀ ਤੁਸੀ ਸੂਰ ਪਾਲਣ ਲਈ large white yorkshire ਨਸਲ ਰੱਖ ਸਕਦੇ ਹੋ
Hlo sir meri majj no ajj 9 month pure hon ch aje 8 din baki ne te majj no brosilus bimari karn hr month curaprogen injection lgda he. Hun majj ne milk laouna suru krta . es krke ki ehno tara close up feed pa sakde ha . Te pura time lejaan lyi koi hor injection la sakde ha hun m 15 Dec no injection lgiyaa c dsso sir plz ?
(pb)
Satnam ji tuci uss nu vdhia khurak de nal nal metabolite powder rojana 1 pouch dena suru kro baki uss nu kanak da dalia 1kg, 200gm gurr mix krke pka ke fir thoda thnda krke 100ml saro da tel mix krke khila skde ho.
Eh Papaya de tino problems lai koi solution dsdo koi ?
(en)
Pushpinder ji, pehli photo vaale patte vich phosphorus di kami hai ate dooji photo vaale patte vich potash di kami hai , teeji photo vaali problem fungus karke hai, phosphorus di kami lai DAP khaad paa sakde ho ,potash di kami door karn lai tuci Kcl@2g/L paani de hisaab naal spray kar sakde ho ate fungus di rokthaam lai copper oxychloride@2-3g/L paani de hisaab naal spray kar sakde ho ji. Dhanwaad.
ਡਾ ਸਾਹਿਬ ਜੀ ਸਰੋਂ ਨੂੰ ਕਿਸ ਚੀਜ਼ ਦੀ ਘਾਟ ਹੈ ਜੀ ?
(pb)
Punjab
ਗੁਰਮੇਲ ਜੀ, ਵੈਸੇ ਤਾ ਇਹ ਨਾਈਟ੍ਰੋਜਨ ਦੀ ਕਮੀ ਦੇ ਲੱਛਣ ਲੱਗ ਰਹੇ ਹਨ ,ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਬਿਜਾਈ ਵੇਲੇ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਸੀ ਅਤੇ ਇਹ ਦਿੱਕਤ ਕੁਝ ਕੁ ਬੂਟਿਆਂ ਵਿਚ ਹੀ ਹੈ ਜਾਂ ਕਾਫੀ ਬੂਟਿਆਂ ਵਿਚ ਹੈ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਦੇ ਹਾਲ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
ਡਾ ਸਾਹਿਬ ਜੀ, ਅਸੀਂ ਬਿਜਾਈ ਸਮੇਂ ਡੀ ਏ ਪੀ ਖ਼ਾਦ ਪਾਈ ਸੀ,35 ਦਿਨਾਂ ਤੋਂ ਪਾਣੀ ਲਾਇਆ ਹੈ, ਪਾਣੀ ਤੋਂ 5 ਦਿਨ ਪਹਿਲਾਂ 1 ਗੱਟੇ ਦੇ ਹਿਸਾਬ ਨਾਲ ਯੂਰੀਆ ਪਾਈ, ਅਤੇ 125 ਗ੍ਰਾਮ 12% ਵਾਲ਼ੀ ਜ਼ਿੰਕ+1 ਕਿੱਲੋ ਮੈਗਨੀਜ਼+ 500 ਗ੍ਰਾਮ ਕਲੀ ਦੇ ਪਾਣੀ ਦੀ ਸਪਰੇ ਕੀਤੀ ਹੈ, 4 ਕਨਾਲਾਂ ਵਿੱਚ ਇਹ ਸਿਰਫ 2 ਬੂਟੇ ਹਨ ਜੋ ਪੀਲੇ ਰੰਗ ਦੇ ਹਨ, ਅਤੇ ਕੱਦ ਦੂਜੇ ਬੂਟਿਆਂ ਨਾਲੋਂ ਜ਼ਿਆਦਾ ਕਰ ਗਏ ਹਨ
Punjab
ਗੁਰਮੇਲ ਜੀ, ਜੇ ਇਹ ਦਿੱਕਤ 2 ਬੂਟਿਆਂ ਵਿਚ ਹੀ ਹੈ ਤਾ ਤੁਸੀ ਉਹ ਬੂਟਿਆਂ ਨੂੰ ਪੁੱਟ ਕੇ ਨਸ਼ਟ ਕਰ ਸਕਦੇ ਹੋ ਜੀ। ਧੰਨਵਾਦ।
Meri kanak di fasal pili ho gayi pani di vijay karke.sulphur5kg and 45kg urea to baad v pili aa ?
(en)
Punjab
Sunder ji, Kank da peelapan door karn lai tuci 3 kg urea nu 100 litre paani vich ghol ke spray kar sakde ho ji . Dhanwaad.
ਮੇਰੇ ਆਲੂ 60ਦਿਨ ਦੇ ਹੋ gehan size 55tk ho gea ji kheri spray kra ji hun Allu growth lai jhad vdn lai ?
(pb)
Punjab
Beant ji, aaluan da jhaad vadhaon lai tuci Biozyme @200m/acre de hisaab naal spray kar sakde ho ji . Dhanwaad .
ਜਿਹੜਾ ਸਹਿਦ original ਹੁੰਦਾ ਉੱਸਦੀ ਪਛਾਣ ਕਿਵੇ ਕਰ ਸਕਦੇ ਆਂ ?
(pb)
Punjab
ਮਨੀ ਜੀ ਅਸਲੀ ਸ਼ਹਿਦ ਦੀ ਪਹਿਚਾਣ ਲਈ ਅਲੱਗ ਅਲੱਗ ਤਰੀਕੇ ਹੁੰਦੇ ਹੈ ਜਿਵੇਂ ਕਈ ਲੋਕ ਸਿਰਫ ਕਾਗਜ਼ ਦੇ ਟੁਕੜੇ ਤੇ ਸ਼ਹਿਦ ਪਾ ਕੇ ਦੇਖਦੇ ਹੈ ਜੇਕਰ ਉਹ ਕਾਗਜ਼ ਨੀਚੇ ਤੋਂ ਗਿਲਾ ਨਹੀਂ ਹੁੰਦਾ ਹੈ ਤਾਂ ਉਹ ਅਸਲੀ ਸ਼ਹਿਦ ਹੈ ਬਾਕੀ ਤੁਸੀ ਇਹ ਵੀਡੀਓ ਵੀ ਦੇਖ ਸਕਦੇ ਹੋ https://www.youtube.com/watch?v=NEY3lzsZAcs
Punjab
Thnku
Black rice crop ?
(en)
Maharashtra
Sai charan, please tell us what do you want to known about black rice crop, so we gave you the proper information about your query. thank you.
Satshriakaal ,,Anjeer di kheti bare koi veer jankari de sakda tan bht mehrabani hovegi ?
(en)
Charan Singh ji, anjeer di kheti vakh vakh jalwayu wale khetra vich kiti jandi hai par isde layi khuskh mausam jyada vadhiya rehnda hai. eh domat mitti vich sabton vadhiya grow karda hai 'jithe pani da vadhiya nikaas hunda hai ate fasal vich vadh jhaad layi 20-30 kilo roodi di khaad ate 1-2 sinchai karo . Anjeer de paudeya di cutting layi jandi hai ate isda fal april to june mahine tak aunda hai ate lagbhag 400 fal ik boote to milde han. Is fasal diyan Brown Turkey, Smyrna Fig kisman aam ugayian jandiyan han ate isde fal nu suka ke tuc packing krke as a dry fruit wang vech sakde ho. Dhanwad.
Aaloo me pahla Pani kitno dino ke baad Deni chahiye ?
(hn)
Maharashtra
Vikas ji, aloo mai pehla pani bijayi ke turant baad lagaya ja sakta hai. aur aloo ki fasal ko halka-halka pani dete rehna chahiye is se aloo ki upaj achi se hoti hai. kripeya dhyan de ke medon ke upar pani na chad paye is se mitti shakt ho jati hai aur aloo ki upaj ache se nahi ho pati. dhanywad.
Sir buffalo soi nu 10 din hoge osda janam vele katti mar gea ate os nu doctor de kehan te lactomood v diti per sir dudh ni laohdi na ta lat mar dia per milk ni lohdi majj da sabha v thik a koi hall daso ?
(pb)
Bhullar ji tuci uss nu lactomood dwai de nal nal LDM liquid 100-100ml swere sham dena suru kro ate Leptaden tab. 10 golia rojana deo jo Alarsin company da product hai. ehh tuci 15 din tak deo ate lactomood lambe sme tak dinde rho.
सर जी अभी कौन सी गेहूं की बीज़ लगानी अच्छी खासी होगी ?
(hn)
Maharashtra
नीरज जी, आप गेहूं की Sabour Shreshtha, Sabour Nirjal, PBW 771, HD-2967, और HD-2733 किसम की बिजाई कर सकते है। धन्यवाद।
Doc g esda ki result hai kanak lai ?
(en)
Punjab
Adi Rana ji, tuc isdi varton kanak di fasal vich manganese ate sulphur di kami nu poora karn layi kar sakde ho. tuc isdi varton 1 kilo prati acre de hisab nal spray kar ke kar sakde ho. dhanwad.
Sir mere swal da ans nhi dita g ?
(pb)
Punjab
Raghbir ji tuhade sare swala de jwab ditte gye ha tuci App vich apne sare swala de jwab dekh skde ho
Apple scab ?
(en)
Himachal Pradesh
Dr.Muhammad, Apple scab is a fungal disease , to control this disease spray captan@2-3g/L of water as a preventive measure and difenoconazole @2-3g/L of water after the appearence of the disease. Thank You .
sir aalu ke patte par lal lal chhote chhote jale se dhabbe kis or sanket krti hai poudha bhi poora sookha sookha sa lagta hai ? THANK YOU FOR YOUR SUPPORT.
(hn)
Maharashtra
sunil ji , is ki sahi jaankaari lene ke liye kripya ye btaaye ki aapne pichle dino me kon c dvai aur kitni matra me spray ki hai, us hisaab se aapko is baare me sahi jaankari di jaa sakegi . Dhnyvaad .
maine humic acid + 12 61 00 + cypermethrin 10% ka spray kal kia hai
Maharashtra
sunil ji, kripya inka dose bhi btaaye . Dhnyvaad .
संतरे के पेड़ से गोंद निकल रही है और पेड़ पिले हो रहे हैं क्या करना चाहिए ?
(hn)
Madhya Pradesh
अरुण जी, ये gummosis बीमारी है , इसकी रोकथाम के लिए आप जिस हिस्से से गूंद निकल रही है , आप उस हिस्से पर Bordeaux paste लगाएं। धन्यवाद।
सर बच्चा दिए हुए 1 महीना हो गए हैं और इस तरह का डिस्चार्ज कर रही है कोई समस्या तो नहीं है समस्या है तो उसका उपाय बताएं दूसरा सवाल अभी कड़ाके की ठंड मैं इस गाय के शरीर को गर्म रखने के लिए फीड में क्या क्या दें धन्यवाद ?
(hn)
रमेश जी इसे आप Utrevive liquid 100-100ml सुबह शाम दें बाकि कोई समस्या वाली बात नहीं है और इसे सर्दी से बचाने के लिए आप इसके रहने वाली जगह को पूरी तरह से बंद रखें जिससे ठंडी हवा अंदर ना आ सके और इसे धूप के समय बाहर निकालाएं और इसके नीचे हमेशा सूखा रखें और फीड आप किसी भी कंपनी की प्रयोग कर सकते है जिसे यह आसानी से खा जाए और गेहूं का दलिया 1किलो, 200 ग्राम गुड मिलाकर अच्छी तरह से पकाकर खिला सकते है।
मुझे खरबूजा लगाना है लेकिन मे इसे बिना mulching k बेड पे drip पे लगा सकता हूँ ?
(hn)
Madhya Pradesh
अरुण जी , आप बिना मल्चिंग के पौधे लगा सकते है , मल्चिंग करने से नदीनों की समस्या और पानी की लागत कम होती है , इसलिए मल्चिंग करना फायदेमंद है पर ये जरूरी नहीं है। धन्यवाद।
Papita ka ful gir Raha hai ?
(hn)
Uttar Pradesh
Umesh ji, aap fal girne se rokne ke liye NPK 13:13:13 @10g/L paani ke hisaab se spray kare . Dhnyavaad .
Fruits plant nutrition lae vermicompost ton bina hor ki pauna chahida ha like chuna ya hor kuch ?
(pb)
Satnam ji fruit plants lyi sab to vdya vermicompost hai kyu ki is vich takreeban sare lordinde tatt paye jande han jo plants di vdya growth krn vich madad karde han. Dhanwad.
ਡਾਕਟਰ ਅਾ ਦੱਸੋਂ ਜੀ ਕੱਟੇ ਨੂੰ ਕੀ ਹੋਇਆ ?
(pb)
Punjab
ਪ੍ਰਭਦੀਪ ਜੀ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੀ ਸਹੀ ਜਾਂਚ ਕਰਕੇ ਹੀ ਵਧੀਆ ਇਲਾਜ ਹੋ ਸਕਦਾ ਹੈ
Sir gehu ki fasal pani lagane ke bad pili ho rahi h urea bhi dali h ?
(hn)
Punjab
Radhe ji, gehu peeli padne ke kai kaarn ho sakte hai, isliye kirpya aap hme apni fasl ki photo jaroor bheje taki kaarn ka sahi pta lgakar aapko us hisaab se sahi jaankari di jaa sake . Dhnyvaad.
ਸਰ ਸੂਰੀ ਦਾ ਬੱਚਾ ਸੁਸਤ ਹੋੲਿਆ ੲੇ ਜਿਵੇ ਬੱਚਾ ਖੜਦਾ ਜਦੇ ਡਿੱਗ ਪੈਦਾ ੲੇ ਖਦਾ ਤਾ ਹੈ ਪਰ ਥੋੜਾ ਸਰ ਬੱਚਾ ਕਮਜ਼ੋਰ ਤੇ ਲੀਸਾ ਜਿਹਾ ਹੈ ਸਰ ਜਲਦੀ ਕੋੲੀ ਹੱਲ ਦਸੋ ?
(pb)
ਬਲਵਿੰਦਰ ਜੀ ਕਿਰਪਾ ਕਰਕੇ ਤੁਸੀ ਉਸਦੀ ਵੀਡੀਓ ਬਣਾ ਕੇ ਅੱਪਲੋਡ ਕਰੋ ਜੀ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
इस समय कौन सी गेंहू की किस्म बुआई ?
(hn)
Maharashtra
शशि जी आप गेहूं की किस्मे जैसे DBW 14, NW 2036, HW 2045, PBW 373, DBW 16 की बिजाई कर सकते है। धन्यवाद।
ਡਾਕਟਰ ਸਾਹਿਬ ਜੀ ਸਰਸੋ ਦੀ ਫ਼ਸਲ 38ਦਿਨਾ ਦੀ ਹੈ ਤੇ ਨਿਸਰ ਰਹੀ ਜੀ ਏਹ ਬੀਜ ਵਿੱਚ ਕਮੀ ਹੈ ਜਾ ਸਰਸੋ ਦੀ ਫ਼ਸਲ ਏਸ ਤਰ੍ਹਾਂ ਹੀ ਗਰੋਥ ਕਰਦੀ ਹੈ ਸਰ ਦਸਨਾ ਜੀ ਸਰਸੋ ਦੀ ਫ਼ਸਲ ਪਹਲੀ ਵਾਰ ਬੀਜੀ ਹੈ ਜੀ ਵਰਾਇਟੀ 4546 ਰਾਸ਼ੀ ਤੇ ਹਿਸਾਰ ਦੀ ਹੈ ਸਾਰਿਆਂ ਵਰਾਈਟੀਆਂ ਦੇ ਲਸ਼ਨ ਇਕੋ ਜਿਹੇ ਹਣ ਜੀ ?
(pb)
Punjab
ਸੁਰਿੰਦਰ ਜੀ Pioneer 45S46 ਕਿਸਮ ਤਕਰੀਬਨ ਪਹਿਲੇ ਪਾਣੀ ਤੋਂ ਬਾਅਦ ਨਿਸਰਣ ਲੱਗ ਜਾਂਦੀ ਹੈ ਤੇ ਨਾਲ ਹੀ ਗਰੋਥ ਕਰੀ ਜਾਂਦੀ ਹੈ। ਇਕ ਵਾਰ ਤਾ ਇੰਜ ਲਗਦਾ ਹੈ ਜਿਵੇ ਸਰੋਂ ਦੀ ਫ਼ਸਲ ਨਿਸਰ ਰਹੀ ਹੋਵੇ। ਬਸ ਫ਼ਸਲ ਨੂੰ ਪਹਿਲੇ ਪਾਣੀ ਤੇ ਯੂਰੀਆ@45kg ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈ ਜਾਵੇ ਤਾ ਜੋ ਇਸਦਾ ਸਹੀ ਵਿਕਾਸ ਹੋ ਸਕੇ।ਹਰ ਕਿਸਮ ਦੇ ਲੱਛਣ ਅਲੱਗ ਅਲੱਗ ਹੁੰਦੇ ਹਨ। ਧੰਨਵਾਦ।
Laddu Genda ki ropai kis kis month kare ?
(en)
Maharashtra
Roshan ji vaise to genda ki ropayi saal mein kabhi bi kari ja sakti hai . Barish ke mausam me iski bijayi madhy june se july ka samay hota hai. Sardiyo mein iski bijayi madhy september se october ki kri jati hai. Dhanywad.
Laddu Genda mein kaun si dava dalne per acchi fasal ki upaj hogi ?
(en)
Maharashtra
Roshan ji genda ki fasal sifarish matra anusar khado ki varto kari jati hai. Vaise allo ki fasal mein Urea@70kg, Single Super Phosphate@100kg and MOP@53kg/acre ke hisab se dali jati hai. Baki mitti ke hisab se khad kam ja jyada kri jati hai. Fasal ki achi pedavar ke liye bijayi, khad ki varto aur sinchai sahi samay par kare. Dhanywad.
ਖੁੰਬਾਂ ਦੀ ਖੇਤੀ ਕਿਵੇਂ ਕਰਾ ?
(pb)
Punjab
ਦਿਲਬਾਗ ਜੀ, ਖੁੰਬਾਂ ਦੀਆ ਕਈ ਕਿਸਮਾਂ ਹਨ ਜਿਵੇਂ ਕਿ ਬਟਨ ਖੁੰਬ , ਢੀਂਗਰੀ ਖੁੰਬ , ਪਰਾਲੀ ਖੁੰਬ , ਮਿਲਕੀ ਖੁੰਬ ਅਤੇ ਸ਼ਟਾਕੀ ਖੁੰਬ ਜੋ ਕਿ ਮੌਸਮ ਦੇ ਹਿਸਾਬ ਨਾਲ ਅਲੱਗ - ਅਲੱਗ ਸਮੇ ਤੇ ਪੈਦਾ ਕੀਤੀਆਂ ਜਾ ਸਕਦੀਆਂ ਹਨ। ਖੁੰਬਾਂ ਦੀ ਕਾਸ਼ਤ ਸ਼ੁਰੂ ਕਰਨ ਤੋਂ ਪਹਿਲਾ ਕਿਸਾਨਾਂ ਨੂੰ ਆਪਣੇ ਏਰੀਏ ਦੇ ਵਿਚ ਮੰਡੀਕਰਨ ਬਾਰੇ ਪਤਾ ਕਰ ਲੈਣਾ ਚਾਹੀਦਾ ਹੈ ਅਤੇ ਇਸ ਦੀ ਟ੍ਰੇਨਿੰਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਇਕ੍ਰੋਬਾਇਓਲੋਜੀ ਵਿਭਾਗ,ਆਪਣੇ ਨੇੜਲੇ KVK ਜਾ ਖੁੰਬਾਂ ਦੀ ਖੇਤੀ ਕਰ ਰਹੇ ਸਫਲ ਕਿਸਾਨ ਤੋਂ ਲੈਣੀ ਚਾਹੀਦੀ ਹੈ। ਇਹਨਾਂ ਵਿਚੋਂ ਬਟਨ ਖੁੰਬ ਦੀ ਕਾਸ਼ਤ ਆਮ ਹੈ। ਬਟਨ ਖੁੰਬ ਦੀ ਕਾਸ਼ਤ - ਇਸ ਦੀ ਖੇਤੀ ਸਤੰਬਰ ਤੋਂ ਮਾਰਚ ਤਕ ਕੀਤੀ ਜਾ ਸਕਦੀ ਹੈ ਅਤੇ ਸਾਲ ਵਿਚ 2 ਫਸਲਾਂ ਲਈਆਂ ਜਾ ਸਕਦੀਆਂ ਹਨ। ਇਸ ਖੁੰਭ ਨੂੰ ਸਰਦ ਰੁੱਤ ਜਾ ਚਿੱਟਬਟਣੀ ਖੁੰਬ ਵੀ ਆਖਦੇ ਹਨ।ਇਸ ਖੁੰਬ ਨੂੰ ਫੁੱਟਣ ਅਤੇ ਫੁੱਲਣ ਸਮੇ 23 -25 ਡਿਗਰੀ ਸੈਂਟੀਗ੍ਰੇਡ ਅਤੇ 14 -18 ਡਿਗਰੀ ਸੈਂਟੀਗ੍ਰੇਡ ਤਾਪਮਾਨ ਦੀ ਲੋੜ ਹੁੰਦੀ ਹੁੰਦੀ ਹੈ। ਇਹ ਤਾਪਮਾਨ ਪੰਜਾਬ ਵਿਚ ਅਕਤੂਬਰ ਤੋਂ ਫਰਬਰੀ ਤੱਕ ਰਹਿੰਦਾ ਹੈ। ਕੰਪੋਸਟ ਇਕ ਅਜਿਹਾ ਮਾਧਿਅਮ ਹੈ ਜਿਸ ਉਪਰ ਖੁੰਬ ਵੱਧ -ਫੁੱਲ ਸਕਦੀ ਹੈ। ਸਤੰਬਰ ਮਹੀਨੇ ਦੇ ਅੱਧ ਵਿੱਚ ਤੂੜੀ ਅਤੇ ਖਾਦਾਂ ਤੋਂ ਕੰਪੋਸਟ ਤਿਆਰ ਕੀਤੀ ਜਾਂਦੀ ਹੈ। ਕੰਪੋਸਟ ਬਣਾਉਣ ਦੇ ਦੋ ਤਰੀਕੇ ਹਨ ਲੰਬਾ ਤਰੀਕਾ ਅਤੇ ਛੋਟਾ ਤਰੀਕਾ , ਛੋਟੇ ਤਰੀਕੇ ਲਈ ਪਸਚੁਰੀਕਰਨ ਚੈਂਬਰ ਦੀ ਲੋੜ ਪੈਂਦੀ ਹੈ ਇਸ ਕਰਕੇ ਆਮ ਤੌਰ ਤੇ ਕਿਸਾਨ ਲੰਬੇ ਤਰੀਕੇ ਨਾਲ ਹੀ ਕੰਪੋਸਟ ਬਣਾਉਂਦੇ ਹਨ ਜਿਸ ਲਈ ,ਲੋੜੀਂਦੇ ਤੱਤ : ਤੂੜੀ 300 ਕਿਲੋ, 15 ਕਿਲੋ ਚੌਕਰ, 9 ਕਿਲੋ ਕਿਸਾਨ ਖਾਦ ,3ਕਿਲੋ SSP, 3 ਕਿਲੋ ਮਿਊਰੇਟ ਆਫ ਪੌਟਾਸ਼, 5 ਕਿਲੋ ਸੀਰਾ, 30 ਕਿਲੋ ਜਿਪਸਮ, 250 ਗਰਾਮ ਲੰਿਡੇਨ (5%) ਦਾ ਧੂੜਾ ਅਤੇ ਫਿਊਰਾਡਾਨ (3 ਜੀ) 150 ਗਰਾਮ । ਇਹ ਤੂੜੀ ਅਤੇ ਪਰਾਲੀ ਵਿਚ ਖਾਦਾਂ ਰਲਾ ਕੇ ਇਸਦਾ ਢੇਰ ਬਣਾ ਲਿਆ ਜਾਂਦਾ ਹੈ । 24 ਘੰਟੇ ਬਾਅਦ ਢੇਰ ਨੂੰ ਤਾਜਾ ਹਵਾ ਲਵਾਉਣ ਲਈ ਪਲਟਿਆ ਜਾਂਦਾ ਹੈ ਤਾਂ ਜੋ ਅੰਦਰ ਵਾਲੀ ਤੂੜੀ ਬਾਹਰ ਆ ਜਾਵੇ ਤੇ ਬਾਹਰ ਵਾਲੀ ਅੰਦਰ ਤੇ ਵਧੀਆ ਕੰਪੋਸਟ ਤਿਆਰ ਹੋ ਸਕੇ । ਕੁਲ ਸੱਤ ਵਾਰ ਢੇਰ ਨੂੰ ਫਰੋਲਿਆ ਜਾਂਦਾ ਹੈ ਤਾਂ ਜੋ ਵਧੀਆ ਕੰਪੋਸਟ ਤਿਆਰ ਹੋ ਸਕੇ । ਬੀਜ ਲੈਣ ਸਮੇ ਇਸ ਗੱਲ ਦਾ ਧਿਆਨ ਰੱਖੋ ਕਿ ਇਸ ਵਿਚ ਕਿਸੇ ਕਿਸਮ ਦੀ ਰੰਗਦਾਰ ਉੱਲੀ ਨਾ ਹੋਵੇ ਜਾ ਕਿਸੇ ਕਿਸਮ ਦੀ ਬਦਬੂ ਨਾ ਆਉਂਦੀ ਹੋਵੇ। ਬੀਜ ਦੀ ਮਾਤਰਾ 5 -6ਗ੍ਰਾਮ/ਕਿਲੋ ਕੰਪੋਸਟ ਦੇ ਹਿਸਾਬ ਨਾਲ ਪਾਓ । ਬੀਜ ਨੂੰ ਕੰਪੋਸਟ ਵਿਚ ਪੌਲਾ - ਪੌਲਾ ਦੱਬ ਕੇ ਉਸ ਉਪਰ ਅਖਬਾਰ ਦਾ ਕਾਗਜ ਰੱਖ ਦਿਓ। ਅਖਬਾਰ ਦੇ ਕਾਗਜ ਨੂੰ ਦਿਨ ਵਿਚ ਘਟੋ ਘੱਟ ਦੋ ਵਾਰ ਪਾਣੀ ਲਾ ਕੇ ਨਮ ਰੱਖੋ ਤਾਂ ਜੋ ਖੁੰਬ ਪੁੰਗਰਨ ਲੱਗ ਜਾਵੇ।ਕੇਸਿੰਗ:- ਇਹ ਇਕ ਮਿਸ਼੍ਰਣ ਹੈ ਜਿਹੜਾ ਕਿ ਸਪਾਨ ਰਲੇ ਕੰਪੋਸਟ ਦੀਆਂ ਟਰੇ ਨੂੰ ਢੱਕਣ ਲਈ ਵਰਤਿਆ ਜਾਂਦਾ ਹੈ। ਇਹ ਇਕ ਸਾਲ ਪੁਰਾਣੇ ਗੋਹੇ ਦੀ ਰੂੜੀ ਅਤੇ ਰੇਤਲੀ ਮਿੱਟੀ ਨੂੰ 4:1 ਅਨੁਪਾਤ ਵਿਚ ਰਲਾ ਕੇ ਬਣਦਾ ਹੈ।ਇਸ ਨਾਲ ਕੰਪੋਸਟ ਵਿਚ ਨਮੀ ਬਣੀ ਰਹਿੰਦੀ ਹੈ। ਕੇਸਿੰਗ ਕਰਨ ਤੋਂ ਲਗਭਗ 10 - 12 ਦਿਨ ਬਾਅਦ ਖੁੰਬ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜਿਹੜੇ ਕੀ 4 - 5 ਦਿਨ ਵਿਚ ਛੋਟੇ ਬਟਨ ਬਣ ਜਾਂਦੇ ਹਨ। ਅਗਲੇ 4 - 5 ਦਿਨਾਂ ਵਿਚ ਪੁੱਟਣ ਯੋਗ ਹੋ ਜਾਂਦੇ ਨੇ। ਇਸ ਤਰਾਂ ਖੁੰਬਾਂ ਦੀ ਤੁੜਾਈ ਬਿਜਾਈ ਤੋਂ 30 - 35 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ। ਇਕ ਵਰਗ ਮੀਟਰ ਰਕਬੇ ਵਿਚੋਂ 8 - 12 ਕਿਲੋ ਖੁੰਬਾਂ ਨਿਕਲ ਆਉਂਦੀਆਂ ਹਨ। ਖੁੰਬਾਂ ਦਾ 200 ਗਰਾਮ ਦਾ ਪੈਕਟ ਇੱਕ ਮੋਮੀ ਲਿਫਾਫੇ ਵਿੱਚ ਭਰ ਕੇ ਮੰਡੀ ਵਿੱਚ ਭੇਜਿਆ ਜਾਂਦਾ ਹੈ ।300 ਕਿਲੋ ਸੁੱਕੀ ਤੂੜੀ ਦੀ ਕੰਪੋਸਟ ਵਿੱਚੌੌ 30 ਦਿਨਾਂ ਵਿੱਚ ਲਗਭਗ 80-100 ਕਿਲੋ ਖੁੰਬਾਂ ਤੋੜੀਆਂ ਜਾ ਸਕਦੀਆਂ ਹਨ। ਧੰਨਵਾਦ।
3086 ?
(hn)
Punjab
Niranjan ji kirpa karke tusi apna sawal visthar nal daso ki 3086 kanak di variety bare ki jankari lena chaunde han ta jo ose hisab nal sahi jankari diti ja sake. Dhanwad.
3086 ?
(pb)
Punjab
Niranjan ji kirpa karke tusi apna sawal visthar nal daso ki 3086 kanak di variety bare ki jankari lena chaunde han ta jo ose hisab nal sahi jankari diti ja sake. Dhanwad.
devmedia
(en)
Punjab
Shilpa, Generally, 4-6 irrigations are required depending on the rainfall. Adequate water-supply is essential throughout the crop season particularly during the pre-tasselling, silking and grain filling stages, but the crop is very sensitive to water logging so the soil should have adequate drainage. Thank You .
Water management of wheat ?
(en)
Himachal Pradesh
Shilpa, it is recommended to give first irrigation at 21 days after sowing and after that depending upon weather and soil you can give 3 or 4 more irrigations . Thank You.
मुझे अपने गांव के आस पास अच्छी भैंस खरीदनी है ?
(hn)
Punjab
जस्सी जी आप इसके लिए Surinder 9812301213 Sansaniwala Dairy farm से संपर्क कर सकते है। इनसे आपको पूरी जानकारी मिल जाएगी।
771 ਜਾ 752 ਦਾ ਬੀਜ ਕਿਥੋਂ ਮਿਲ ਸਕਦਾ ਭਾਜੀ ?
(en)
Punjab
ਗੁਰਪ੍ਰੀਤ ਜੀ , ਇਹਨਾਂ ਕਿਸਮਾਂ ਦਾ ਬੀਜ ਤੁਹਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ , ਲੁਧਿਆਣਾ ਜਾਂ ਸੀਡ ਫਾਰਮ , ਲਾਡੋਵਾਲ (98729-13253) ਤੋਂ ਮਿਲ ਸਕਦਾ ਹੈ ਜੀ। ਧੰਨਵਾਦ।