Manage Expert Answers

Search

Total Count :- 258604

भैंस खरीदते वक्त भैंस की उम्र का कैसे पता लगाएं ?

(hn)
Posted by
jassi (9050333171)
jassi
Haryana
Karnal
Write Answer
Posted Date (18 Dec 2021 10:25 AM) Assigned Date (22 Dec 2021 11:37 AM)
Answered Date (20 Dec 2021 12:58 PM) Translated Date (20 Dec 2021 01:06 PM)

इनकी आयु का पता इनके दांतो द्वारा भी पता किया जा सकता है दांतो अनुसार यदि बात की जाए तो पशुओं के कच्चे और पक्के दांत होते हैं, कच्चे दांत जन्म के समय होते हैं सबसे पहले बीच वाले कच्चे दांत टूटते हैं और पक्के दांत आते हैं पक्के दांत देखने में चौड़े और बड़े होते हैं.सबसे पहले 2 नीचे वाले दांत एक साथ टूटते हैं यदि पक्के दांत 2 होते हैं तो गाय 2 साल की और भैंस ढाई साल की होगी, यदि दांत 6 हैं तो गाय 4 साल और भैंस 4.1/2 साल की होगी, यदि पक्के दांत 8 है तो गाय 4.1/2 साल और भैंस 5.1/2 की होगी 8 दांत से मुँह भर जाता है. इस समय पशु जवाब होता है और उसके दो साल के बाद कोई बदलाव दांतो में नहीं आता उसके बाद दांत घिसने शुरू हो जाते हैं 10 से 11 साल की आयु में लगभग 6 दांत घिस जाते हैं. अपने बुजुर्ग सींग से भी आयु का पता लगाते थे, पर अबकी बार सींग कटाये होते हैं.

Main matar di bijai sme 50kg DAP paea c ji ate bijai nu lagbhag 20 din ho gae han ki hun kise khaad ya spray di jaroorat hai ate ki hun pani laun da shi sma hai ?

(pb)
Posted by
ਨਰਪਾਲ ਸਿੰਘ (9878628568)
ਨਰਪਾਲ ਸਿੰਘ
Punjab
Patiala
Write Answer
Posted Date (18 Dec 2021 09:59 AM) Assigned Date (22 Dec 2021 11:36 AM)
Answered Date (18 Dec 2021 10:25 AM) Translated Date (22 Dec 2021 03:34 PM)

Narpaal ji, tuci paani laon to baad 45kg urea/acre khaad paa sakde ho ji .Dhanwaad .

सर गाय की अच्छी ब्रीड तैयार करने के लिए एचएफ ब्रीड हम कौन सा सीमन लगाएं कि जिससे हमारी अच्छी ब्रीड तैयार हो और हमारी गाय ज्यादा दूध दे सके और हमारी डेयरी फार्म में हमें फायदा हो ?

(hn)
Posted by
Tarsem Randhawa (9719724328)
Tarsem Randhawa
Uttar Pradesh
Bijnor
Write Answer
Posted Date (18 Dec 2021 09:39 AM) Assigned Date (22 Dec 2021 11:36 AM)
Answered Date (20 Dec 2021 12:55 PM) Translated Date (20 Dec 2021 01:07 PM)

तरसेम जी आप उसे ABS company के सीमन भरवा सकते है इसके लिए आप Pioneer, Champion, Endeavour, Fortune, Jupiter, Macho कोई भी सीमन भरवा सकते है।

20 Dec 2021

ok ji

Sir ye mosmi h ya fir nimboo Dusra ye plant mere pass pichle 5 6 saal se hai iski progress nhi hui h Reason btaye Or dusra kya m isko hta hu agar ye nhi progress kr rha to ?

(hn)
  • 4
Posted by
Lalit Yadav (8307442238)
Lalit Yadav
Haryana
Rewari
Write Answer
Posted Date (18 Dec 2021 09:39 AM) Assigned Date (22 Dec 2021 11:36 AM)
Answered Date (20 Dec 2021 05:35 PM) Translated Date (21 Dec 2021 10:33 AM)

Lalit ji, aap iski sookhi hui tehniyaa kaat de , aur paudhe ki gudai kar ke vermicompost khaad daale aur fir paani de , iske 3-4 din baad copper oxychloride @2-3 ml/L paani ke hisaab se spray kare paudhe ki achi growth ke liye aap NPK 19:19:19@10g/L paani ke hisaab se spray bhi kar sakte hai . Dhnyvaad .

सर गाय को वीएमएच विटामिन एच कितनी मात्रा में देना चाहिए और ब्याने से कितने दिन पहले से देना चाहिए ?

(hn)
Posted by
Tarsem Randhawa (9719724328)
Tarsem Randhawa
Uttar Pradesh
Bijnor
Write Answer
Posted Date (18 Dec 2021 09:38 AM) Assigned Date (22 Dec 2021 11:34 AM)
Answered Date (18 Dec 2021 10:04 AM) Translated Date (20 Dec 2021 11:47 AM)

आप पशु को ब्याने से दो महीने पहले विटामिन—एच 10 मि.ली. रोजाना दे सकते है इससे लेवे और शरीर की अच्छी ग्रोथ हो जाती है।

18 Dec 2021

ok sar

सर टोटा वीट का मिनरल मिक्चर हमारी गाय खा नहीं रही है हम उसे कैसे खिलाए कि वह अच्छे से खा सके आप हमें बताइए ?

(hn)
Posted by
Tarsem Randhawa (9719724328)
Tarsem Randhawa
Uttar Pradesh
Bijnor
Write Answer
Posted Date (18 Dec 2021 09:37 AM) Assigned Date (22 Dec 2021 11:34 AM)
Answered Date (20 Dec 2021 12:54 PM) Translated Date (20 Dec 2021 01:07 PM)

तरसेम जी उसे आप शुरू में बिल्कुल थोड़ा मिनरल मिक्सच जैसे 15—20 ग्राम को दाने में, फीड में, चारे में मिक्स करके खिलाएं जिससे वो उसे खा जाएगी फिर धीरे धीरे जैसे वो खाने लग जाए तब उसकी मात्रा बढ़ा सकते है और 50 से 70 ग्राम तक दे सकते है।

20 Dec 2021

ok sar

सर एचएफ का कौन बुल बढ़िया है जिससे कि हमारी गाय ज्यादा दूध दे ?

(hn)
Posted by
Tarsem Randhawa (9719724328)
Tarsem Randhawa
Uttar Pradesh
Bijnor
Write Answer
Posted Date (18 Dec 2021 09:35 AM) Assigned Date (22 Dec 2021 11:46 AM)
Answered Date (20 Dec 2021 12:53 PM) Translated Date (20 Dec 2021 01:07 PM)

तरसेम जी आप उसे ABS company के सीमन भरवा सकते है इसके लिए आप Pioneer, Champion, Endeavour, Fortune, Jupiter, Macho कोई भी सीमन भरवा सकते है।

क्या राजस्थान मे तम्बाकू की खेती के लिए लाइसेंस की जरुरत होती है ?

(hn)
Posted by
ratan lal mali (9680356515)
ratan lal mali
Rajasthan
Chittorgarh
Write Answer
Posted Date (18 Dec 2021 09:05 AM) Assigned Date (21 Dec 2021 06:20 PM)
Answered Date (18 Dec 2021 01:45 PM) Translated Date (20 Dec 2021 11:48 AM)

रतन लाल जी, तम्बाकू की खेती दक्षिणी भारत में ज्यादा की जाती है , आप अफीम की खेती राजस्थान में लाइसेंस लेकर कर सकते है। धन्यवाद।

Vdhia Seman vdhia dudh wala kitho lai skde ha te kehra vdhia hai ?

(pb)
Posted by
rashpinder singh (9417708898)
rashpinder singh
Punjab
Sangrur
Write Answer
Posted Date (18 Dec 2021 09:03 AM) Assigned Date (21 Dec 2021 06:20 PM)
Answered Date (18 Dec 2021 09:51 AM) Translated Date (23 Dec 2021 12:40 PM)

Rapinder ji tuci jekar ABS de semen lene hai fir tuci Balwinder Singh 9814799714, 9915046958 Genex international nal sampark kr skde ho ate nazdiki dealer da pta kr skde ho.

Answered Date (17 Jan 2022 08:45 AM) Translated Date (18 Jan 2022 02:08 PM)

Thnks g

ਕਣਕ ਤੇ ਕਿਹੜੀ ਸਪਰੇਅ ਕੀਤੀ ਜਾਵੇ ਫੋਟ ਵਾਸਤੇ 0.52.34 ja 19.19.19 ਦੀ ਵੈਸੇ ਕਰਨੀ ਆ urea ਤਾਂ ਪਾਈ ਜਾਨੇ ਆ ਪੁਟਾਸ਼ ਤੇ d.a.p ਦੀ ਘਾਟ ਪੂਰੀ ਹੋ ਜਾਵੇ ?

(pb)
Posted by
Satnam singh (9988137607)
Satnam singh
Punjab
Faridkot
Write Answer
Posted Date (18 Dec 2021 08:58 AM) Assigned Date (21 Dec 2021 06:23 PM)
Answered Date (18 Dec 2021 10:31 AM) Translated Date (23 Dec 2021 12:41 PM)

ਸਤਨਾਮ ਜੀ ਕਿਸੇ ਵੀ ਸਪਰੇ ਕਰਨ ਤੋਂ ਪਹਿਲਾ ਇਹ ਜਰੂਰ ਦੱਸੋ ਕਿ ਬਿਜਾਈ ਵੇਲੇ ਤੁਸੀ ਕਿਹੜੀ-ਕਿਹੜੀ ਖਾਦ ਕਿੰਨੀ ਮਾਤਰਾ ਵਿੱਚ ਪਾਈ ਸੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।

Answered Date (18 Dec 2021 01:29 PM) Translated Date (23 Dec 2021 12:41 PM)

D.A.P 50 kg te 1 ghta urea

ਕਣਕ ਚ ਅਸੀਂ ਪਹਿਲੇ ਪਾਣੀ ਤੇ ਆ ਪਾਊਡਰ ਪਾਇਆ ਹੈ ਯੂਰੀਆ ਚ ਮਿਲਾ ਕੇ। ਇੱਸ ਤੋਂ ਵਧੀਆ ਕੋਈ ਹੋਰ ਹੋਵੇ ਤਾਂ ਜਰੂਰ ਦੱਸੋ ਜੀ। ਜਿੰਦੇ ਨਾਲ ਕਣਕ ਦਾ ਝਾੜ ਵੱਧ ਜਾਵੇ ?

(en)
  • 2
Posted by
Amrit pal singh (9669842563)
Amrit pal singh
Madhya Pradesh
Sheopur
Write Answer
Posted Date (18 Dec 2021 08:41 AM) Assigned Date (22 Dec 2021 11:46 AM)
Answered Date (18 Dec 2021 10:37 AM) Translated Date (-)

ਅਮ੍ਰਿਤਪਾਲ ਜੀ, ਜਿਹੜਾ product ਤੁਸੀ ਵਰਤਿਆ ਹੈ, ਇਹ ਕਣਕ ਵਿਚ ਖੁਰਾਕੀ ਤੱਤਾਂ ਦੀ ਘਾਟ ਪੂਰੀ ਕਾਰਨ ਲਈ ਹੀ ਵਰਤਿਆ ਜਾਂਦਾ ਹੈ , ਜੇ ਤੁਸੀ ਸਿਫਾਰਿਸ਼ ਕੀਤੀ ਖਾਦਾਂ ਦੀ ਵਰਤੋਂ ਕੀਤੀ ਹੈ ਤਾ ਤੁਹਾਨੂੰ ਜ਼ਿਆਦਾ product ਵਰਤਣ ਦੀ ਲੋੜ ਨਹੀਂ ਹੈ, ਜ਼ਿੰਕ , ਸਲਫਰ ਅਤੇ ਮੈਂਗਨੀਜ਼ ਦੀ ਘਾਟ ਹੀ ਕਣਕ ਵਿਚ ਆਮ ਆਓਂਦੀ ਹੈ, ਘਾਟ ਦੇ ਲੱਛਣ ਦਿਖਾਈ ਦੇਣ ਤੇ ਤੁਸੀ ਇਹਨਾ ਤੱਤਾਂ ਦੀ ਸਪਰੇ ਜਰੂਰ ਕਰੋ। ਧੰਨਵਾਦ।

Answered Date (20 Dec 2021 07:36 AM) Translated Date (-)

ਇਹਨਾ ਤੱਤਾਂ ਦੀ ਘਾਟ ਦੇ ਲਛੱਣ ਕੀ ਹੁੰਦੇ ਹਨ।

20 Dec 2021

ਅਮ੍ਰਿਤਪਾਲ ਜੀ,ਮੈਂਗਨੀਜ਼ ਦੀ ਘਾਟ ਆਮ ਤੌਰ ਤੇ ਝੋਨਾ-ਕਣਕ ਫ਼ਸਲੀ ਚੱਕਰ ਵਾਲੀਆਂ ਰੇਤਲੀਆਂ ਜ਼ਮੀਨਾਂ ਵਿੱਚ ਜ਼ਿਆਦਾ ਵੇਖਣ ਵਿੱਚ ਆਉਂਦੀ ਹੈ। ਇਸ ਦੀਆਂ ਨਿਸ਼ਾਨੀਆਂ ਬੂਟੇ ਦੇ ਵਿਚਕਾਰਲੇ ਪੱਤਿਆਂ ਦੀਆਂਨਾੜੀਆਂ ਦੇ ਦਰਮਿਆਨ ਵਾਲੀ ਥਾਂ ਤੇ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਲਾਬੀ ਭੂਰੇ ਰੰਗ ਦੇ ਧੱਬਿਆਂ ਦੇ ਰੂਪ ਵਿੱਚ ਦਿਖਾਈ ਦਿੰਦੀਆਂ ਹਨ।ਪੱਤੇ ਲੱਕ ਵਿਚਕਾਰੋਂ ਪੀਲੇ ਪੈ ਜਾਂਦੇ ਹਨ ਅਤੇ ਬਾਅਦ ਵਿੱਚ ਉਥੋਂ ਟੁੱਟ ਕੇ ਲਮਕ ਜਾਂਦੇ ਹਨ।ਗੰਧਕ ਦੀ ਘਾਟ ਰੇਤਲੀਆਂ ਜ਼ਮੀਨਾਂ ਵਿੱਚ ਜ਼ਿਆਦਾ ਆਉਂਦੀ ਹੈ ਜਦੋਂ ਕਣਕ ਦੇ ਵਾਧੇ ਦੇ ਮੁੱਢਲੇ ਸਮੇਂ ਸਰਦੀਆਂ ਦੀ ਵਰਖ਼ਾ ਲੰਮੇ ਸਮੇਂ ਤੱਕ ਜਾਰੀ ਰਹੇ ਤਾਂ ਇਹ ਘਾਟ ਹੋਰ ਵੀ ਵੱਧ ਹੁੰਦੀ ਹੈ। ਇਸ ਦੀ ਘਾਟ ਵਿੱਚ ਬੂਟੇ ਦੇ ਨਵੇਂ ਪੱਤਿਆਂ ਦਾ ਰੰਗ ਨੋਕ ਨੂੰ ਛੱਡ ਕੇ ਹਲਕਾ ਪੀਲਾ ਪੈ ਜਾਂਦਾ ਹੈ ਜਦ ਕਿ ਹੇਠਲੇ ਪੱਤੇ ਲੰਮੇ ਸਮੇਂ ਤੱਕ ਹਰੇ ਹੀ ਰਹਿੰਦੇ ਹਨ।ਧੰਨਵਾਦ।

Sabse pahle bhird picture open University mein kiya gaya tha ?

(hn)
Posted by
rohit kavreti (9399408758)
rohit kavreti
Madhya Pradesh
Chhindwara
Write Answer
Posted Date (18 Dec 2021 08:40 AM) Assigned Date (18 Mar 2022 02:50 PM)
Answered Date (18 Dec 2021 11:50 AM) Translated Date (20 Dec 2021 11:48 AM)

Rohit ji kripya apna sawal visthar se btaye ta jo apko uske hisab se sahi jankari de sake. Ap kis cheez ke bare mein jankari lena chahte hai. Dhanywad.

An d d b ka I d c ka poora name ?

(hn)
Posted by
rohit kavreti (9399408758)
rohit kavreti
Madhya Pradesh
Chhindwara
Write Answer
Posted Date (18 Dec 2021 08:34 AM) Assigned Date (24 Dec 2021 11:59 AM)
Answered Date (18 Dec 2021 11:49 AM) Translated Date (20 Dec 2021 11:48 AM)

Rohit ji kripya apna sawal visthar se btaye ta jo apko uske hisab se sahi jankari de sake. Ap kis cheez ke bare mein jankari lena chahte hai. Dhanywad.

HF ਗਾਂ ਦੇ ਲਈ ਘਰੇਲੂ ਦਾਣਾ ਕਿਵੇਂ ਤਿਆਰ ਕਰ ਸਕਦੇ ਹਾਂ ਜੀ ਦੁੱਧ 18 ਲੀਟਰ ਦਿੰਦੀ ਹੈ 17 ਦਿਨ ਸੂਈ ਨੂੰ ਹੋਏ ਨੇ ?

(pb)
Posted by
Jashan (7973131387)
Jashan
Punjab
Muktsar
Write Answer
Posted Date (18 Dec 2021 08:21 AM) Assigned Date (-)
Answered Date (18 Dec 2021 09:49 AM) Translated Date (-)

ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ ਪਰ ਜੇਕਰ ਤੁਸੀ ਪਹਿਲਾ ਕੋਈ ਹੋਰ ਫੀਡ ਦੇ ਰਹੇ ਹੋ ਤਾਂ ਇਕ ਦਮ ਪਸ਼ੂ ਦੀ ਫੀਡ ਨਾ ਬਦਲੋ ਫਿਰ ਦੁੱਧ ਘੱਟ ਜਾਂਦਾ ਹੈ ਤੁਸੀ ਪੁਰਾਣੀ ਫੀਡ ਵਿੱਚ ਨਵੀਂ ਫੀਡ ਥੋੜੀ ਥੋੜੀ ਕਰਕੇ ਮਿਕਸ ਕਰਕੇ ਦਿਓ ਜਿਸ ਨਾਲ ਪਸ਼ੂ ਦੇ ਸਰੀਰ ਨੂੰ ਨਵੀਂ ਫੀਡ ਦੀ ਆਦਤ ਹੋਣ ਲੱਗਦੀ ਹੈ ਫਿਰ ਹੋਲੀ ਹੋਲੀ ਪੁਰਾਣੀ ਫੀਡ ਬੰਦ ਕਰਕੇ ਨਵੀਂ ਖਿਲਾਓ ਜਿਸ ਨਾਲ ਦੁੱਧ ਤੇ ਵੀ ਅਸਰ ਨਹੀਂ ਹੋਵੇਗਾ

ਕਣਕ ਨੂੰ ਪਾਣੀ ਲਾ ਦਿੱਤਾ ਹੈ ਹੁਣ ਪਹਲਾ ਸਪਰੇਹ ਗੁੱਲੀ ਡੰਡਾ ਵਾਲੀ ਕਰਈਏ ਜਾ ਤੱਤਾ ਵਾਲੀ ਕਰੀਏ ਕਣਕ ਹੈਪੀ ਸੀਡਰ ਨਾਲ ਵਿੱਜੀ ਹੈ ਗੁੱਲੀ ਡੰਡਾ ਜਿਆਦਾ ਨੀ ਹੈਗਾ ਤੇ ਸਪ੍ਰੇਹ ਕਿਹੜੀ ਕੀਤੀ ਜਾਵੇ ?

(pb)
Posted by
rashpinder singh (9417708898)
rashpinder singh
Punjab
Sangrur
Write Answer
Posted Date (18 Dec 2021 08:10 AM) Assigned Date (-)
Answered Date (18 Dec 2021 10:36 AM) Translated Date (22 Dec 2021 03:36 PM)

ਰਸ਼ਪਿੰਦਰ ਜੀ ਪਹਿਲਾ ਤੁਸੀਂ ਗੁੱਲੀ ਡੰਡੇ ਵਾਲੀ ਸਪਰੇ ਕਰੋ ਫੇਰ 8-10 ਦਿਨ ਬਾਅਦ ਤੁਸੀਂ ਜਦੋਂ ਉਹ ਸਪਰੇ ਪੂਰੀ ਤਰਾਂ ਅਸਰ ਕਰ ਜਾਵੇ ਉਸ ਤੋਂ ਬਾਅਦ ਤੁਸੀਂ ਤੱਤਾਂ ਵਾਲੀ ਸਪਰੇ ਕਰ ਸਕਦੇ ਹੋ। ਧੰਨਵਾਦ।

Answered Date (17 Jan 2022 08:45 AM) Translated Date (18 Jan 2022 02:08 PM)

Thnks g

ਮੱਝ ਨੂੰ ਗੱਬਨ ਕਰਾਇਆ ਸੀ ਤੇ ਉਹ ਮੋਟੇ ਮੋਟੇ ਮੋਟੇ ਜਾਲੇ ਦੇਈ ਜਾਂਦੀ ਹੈ white white ਸਿਟੀ ਜਾਂਦੀ ਹੈ ਕੀ ਕੀਤਾ ਜਾਵੇ ਦਵਾਈ ਧਰਵਾ ਸਕਦੇ ਹਾਂ ਜਾ ਨਹੀਂ ਤੇ ਦੁੱਧ v ਘਟ ਰਹੀ ਹੈ ?

(pb)
Posted by
rashpinder singh (9417708898)
rashpinder singh
Punjab
Sangrur
Write Answer
Posted Date (18 Dec 2021 08:07 AM) Assigned Date (-)
Answered Date (18 Dec 2021 09:48 AM) Translated Date (23 Dec 2021 12:42 PM)

ਰਸ਼ਪਿੰਦਰ ਜੀ ਜੇਕਰ ਮੋਟੇ ਜਾਲੇ ਕਰਦੀ ਹੈ ਫਿਰ ਕੋਈ ਚੱਕਰ ਨਹੀਂ ਹੈ ਤੁਸੀ 21 ਦਿਨ ਤੱਕ ਇੰਤਜ਼ਾਰ ਕਰੋ ਜੇਕਰ ਫਿਰ ਵੀ ਤਾਰਾ ਕਰਦੀ ਹੈ ਤਾਂ ਤਾਰਾ ਦੇ ਹਿਸਾਬ ਨਾਲ ਦਵਾਈ ਭਰਵਾਓ ਹੁਣ ਇਸ ਨੂੰ Gestaprogen powder 25gm ਰੋਜਾਨਾ ਦੇ ਸਕਦੇ ਹੋ

Answered Date (17 Jan 2022 08:45 AM) Translated Date (18 Jan 2022 02:08 PM)

Thnks g

Sir kank ch normal ਤੱਤਾ lyi kehdi spray krii aa pani laun to vad ?

(pb)
Posted by
jagjeet singh (6239054166)
jagjeet singh
Punjab
Sangrur
Write Answer
Posted Date (18 Dec 2021 07:40 AM) Assigned Date (23 Dec 2021 11:28 AM)
Answered Date (18 Dec 2021 10:33 AM) Translated Date (-)

ਜਗਜੀਤ ਜੀ ਕਣਕ ਵਿਚ ਆਮ ਤੱਤਾਂ ਦੀ ਪੂਰਤੀ ਲਈ ਤੁਸੀਂ npk 19:19:19 ਦੀ ਸਪਰੇ @10 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ। ਜੇ ਮੈਗਨੀਜ਼ ਦੀ ਘਾਟ ਆਉਂਦੀ ਹੈ ਤਾਂ ਉਸਦੇ ਲਈ ਤੁਸੀਂ magneese sulphate @ 1ਕਿਲੋ ਨੂੰ 200 ਲੀਟਰ ਪਾਣੀ ਦੇ ਹਿਸਾਬ ਨਾਲ ਅਤੇ ਜ਼ਿੰਕ ਦੀ ਘਾਟ ਲਈ zinc sulphate@ 1ਕਿਲੋ ਵਿਚ 500 ਗ੍ਰਾਮ ਅਨਬੁਝਿਆ ਚੂਨਾ ਮਿਲਾ ਕੇ ਓਹਨੂੰ 200 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ।

ਡਾਕਟਰ ਸਾਹਿਬ ਜੀ ਸਰਸੋ ਦੀ ਫ਼ਸਲ ਨੂੰ ਪਹਿਲਾਂ ਪਾਣੀ 35 ਦਿਨ ਬਾਅਦ ਵਿੱਚ ਲਾਇਆ ਹੈ ਬੀਜਨ ਟਾਈਮ 80ਕਿਲੋ ਸੁਪਰ 45ਯੁਰਿਆ 50ਇਫਕੋ ਦੀ ਬਾਯੋ ਪੋਟਾਸ਼ ਖਾਦ ਪਾਈ ਹੈ ਹੁਣ ਇਸ ਨੂੰ ਖਾਦ ਕੀਣੀ ਤੇ ਕੇਹੜੀ ਪਾੳਨੀ ਹੈ ਦਸਣ ਦੀ ਕਿਰਪਾ ਕਰਨੀ ਜੀ ਤਾ ਜੋ ਵਧਿਆ ਗਰੋਥ ਕਰ ਸਕੇ ਜੀ ?

(pb)
  • 1
Posted by
surender Singh (8816900021)
surender Singh
Haryana
Sirsa
Write Answer
Posted Date (17 Dec 2021 10:46 PM) Assigned Date (23 Dec 2021 11:39 AM)
Answered Date (18 Dec 2021 10:46 AM) Translated Date (23 Dec 2021 12:43 PM)

ਸੁਰਿੰਦਰ ਜੀ, ਜੇ ਸਰੋਂ ਇਕ ਏਕੜ ਵਿਚ ਬੀਜੀ ਹੈ ਤਾਂ ਬਾਕੀ ਖਾਦ ਤਾ ਤੁਸੀ ਸਿਫਾਰਿਸ਼ ਕੀਤੀ ਮਾਤਰਾ ਅਨੁਸਾਰ ਪਾ ਚੁੱਕੇ ਹੋ, ਤੁਸੀ UREA ਦੀ 45kg/ਏਕੜ ਦੀ ਇਕ ਹੋਰ ਕਿਸ਼ਤ ਤੁਸੀ ਫ਼ਸਲ ਨੂੰ ਦੇ ਸਕਦੇ ਹੋ ਜੀ। ਧੰਨਵਾਦ।

Konsi company ka amino acid sasta or accha aata hai ?

(hn)
Posted by
naveen rajput (9098944451)
naveen rajput
Madhya Pradesh
Harda
Write Answer
Posted Date (17 Dec 2021 10:22 PM) Assigned Date (21 Jan 2022 04:16 PM)
Answered Date (03 Jan 2022 11:43 AM) Translated Date (03 Jan 2022 02:13 PM)

Naveen ji market men bhut sari companies hai aap kisi bhi company ka product apne budget ke hisab se khrid sakte hai,dhanywad

ਗਾਵਾਂ ਦੇ ਦੁੱਧ ਵਧਾਉਣ ਲਈ ਘਰੇਲੂ ਦਾਣਾ ਕਿੰਨਾ ਚੀਜਾ ਤੋਂ ਕਿੰਨੀਂ ਮਾਤਰਾ ਨਾਲ ਕਿਵੇਂ ਤਿਆਰ ਕਰਾ ਸਕਦੇ ਹਾਂ ?

(pb)
Posted by
Jashan (7973131387)
Jashan
Punjab
Muktsar
Write Answer
Posted Date (17 Dec 2021 09:19 PM) Assigned Date (22 Dec 2021 11:45 AM)
Answered Date (18 Dec 2021 09:46 AM) Translated Date (-)

ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਸਰਦੀਆਂ ਵਿੱਚ ਜਵਾਰ, ਬਾਜਰੀ, ਇਹਨਾਂ ਵਿੱਚੋ ਕੋਈ ਇੱਕ ਅਤੇ ਦਾਲ ਚੂਰੀ 20 ਕਿਲੋ (ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਕੇਵਲ ਸਰਦੀਆਂ ਲਈ), ਇਨਾਂ ਵਿੱਚੋ ਇੱਕ ਅਤੇ DOC 25 ਕਿਲੋ (ਚੌਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ ਇਹਨਾਂ ਵਿੱਚੋ ਇੱਕ), ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ), ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ ਇਹਨੂੰ ਰਲਾ ਲਵੋ। ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।

sir kank ch nadeen di sapre kiti nu 10 din ho gye par nadeen nu koi asar nahi lag reha leader kiti c vich sankor v pai c 20gm pani v laya 3 din baad ?

(pb)
Posted by
Amarjit Singh (9779086683)
Amarjit Singh
Punjab
Amritsar
Write Answer
Posted Date (17 Dec 2021 09:13 PM) Assigned Date (23 Dec 2021 11:29 AM)
Answered Date (18 Dec 2021 10:56 AM) Translated Date (-)

Amarjit ji is de kai kaarn ho sakde han jive ki tuci kihdi company di dvai varti hai, Leader dvai di dose kinni paai hai, spray kis dhang naal kiti hai ate paani di maatra kinni varti hai, kirpa kar ke ih jaankari deo , us hisaab naal hi tuhaanu is de hall baare koi jaankari ditti jaa sakegi. Dhanwaad .

Answered Date (18 Dec 2021 03:09 PM) Translated Date (-)

sir sun care davai varti c 3 acre ch 5 packet varte 25 letter pump di 5 tankia layia

Sir g Jersey Verka seman de name ki aa normal ja important bull ?

(pb)
Posted by
Yuvraj Singh (9463324671)
Yuvraj Singh
Punjab
Gurdaspur
Write Answer
Posted Date (17 Dec 2021 08:47 PM) Assigned Date (23 Dec 2021 11:29 AM)
Answered Date (18 Dec 2021 09:55 AM) Translated Date (23 Dec 2021 12:44 PM)

Yuvraj ji Verka de jersey bull jiwe Jack hai jisdi maa de dudh da record 6124 hai jisda tag no. 190188-616460 hai ate dujja jaguar bull hai jisdi maa da record 7332 hai ate isda tag no. 190188-698427 hai..

Ssa ji ਕੱਟੀ ਦੀ ਬੱਚੇਦਾਨੀ ਵਿਚ ਗੰਡ ਹੈ ai ਵਾਲੀ gan ਔਖੀ ਪਾਸ ਹੁੰਦੀ ਹੈ ਜੀ ਗੰਢ ਦਾ ਇਲਾਜ ਦਸਿਓ ਜੀ ?

(pb)
Posted by
beant singh rurki (9780621331)
beant singh rurki
Punjab
Fatehgarh Sahib
Write Answer
Posted Date (17 Dec 2021 08:47 PM) Assigned Date (23 Dec 2021 11:29 AM)
Answered Date (18 Dec 2021 09:43 AM) Translated Date (25 Apr 2022 03:58 PM)

ਬੇਅੰਤ ਜੀ ਤੁਸੀ ਇਸ ਨੂੰ ਆਪਣੇ ਨਜ਼ਦੀਕੀ ਪੋਲੀਕਲੀਨਿਕ ਵਿੱਚ ਲੈ ਜਾਓ ਉਥੇ ਇਸਦੇ ਬੱਚੇਦਾਨੀ ਦੀ ਸਹੀ ਜਾਂਚ ਹੋਵੇਗੀ ਅਤੇ ਇਸਦਾ ਸਹੀ ਇਲਾਜ ਹੋ ਜਾਵੇਗਾ

राज्य बिहार जिला वैशाली कृपया कृषि के लिए बिजली कनेक्शन की प्रक्रियाओं के बारे में जानकारी प्रदान करें ?

(hn)
Posted by
Anku kumar (7273851988)
Anku kumar
Bihar
Vaishali
Write Answer
Posted Date (17 Dec 2021 08:13 PM) Assigned Date (23 Dec 2021 11:30 AM)
Answered Date (03 Jan 2022 12:12 PM) Translated Date (03 Jan 2022 02:12 PM)

अंकु जी अगर आप कृषि बिजली कनेक्शन के लिए आप नजदीकी जो बिजली विभाग है उस से संपर्क करें इसके इलावा अगर आप सोलर पंप लगवाना चाहते है तो आप सोलर पंप लगवाने के लिए आप Kusum Yojna पर apply कर सकते है इसमें 10 प्रतिशत तक खर्चा किसान का आता है बाकि लगभग 90 प्रतिशत तक सरकार अनुदान देती है बाकि आप कुसुम योजना के लिए फार्म भरकर सारी जानकारी का पता कर सकते है।

punjab vich anjeer sale krn lai mandi kithe hai ?

(en)
Posted by
ਰਾਣਾ ਬਰਾੜ (9417041429)
ਰਾਣਾ ਬਰਾੜ
Punjab
Faridkot
Write Answer
Posted Date (17 Dec 2021 08:12 PM) Assigned Date (23 Dec 2021 11:30 AM)
Answered Date (03 Jan 2022 11:43 AM) Translated Date (03 Jan 2022 02:12 PM)

Rana ji punjab vich anjeer di koi special mandi nahi hai tuc isnu suka ke ate packing krke local stores te vech sakde ho.

ਕਣਕ ਵਿੱਚ ਖੰਡੀ ਬਹੁਤ ਹੈ ਤੇ ਬੂਂਈ ਵੀ ਆ ਉਸ ਲਈ ਕਿਹੜੀ ਸਪਰੇਅ ਠੀਕ ਹੈ ਜੀ ?

(en)
Posted by
Harveer singh (9646280019)
Harveer singh
Punjab
Ludhiana
Write Answer
Posted Date (17 Dec 2021 08:09 PM) Assigned Date (23 Dec 2021 11:30 AM)
Answered Date (18 Dec 2021 10:49 AM) Translated Date (23 Dec 2021 12:45 PM)

ਹਰਵੀਰ ਜੀ, ਤੁਸੀ sufosulfuron + metsulfuron @16g /ਏਕੜ ਜਾਂ metsulfuron + iodosulfiron @160g /ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।

sir asi auran red allo di kheti kiti ae allo 60 din da ho gya ae ajj dekhya c allo ਫਟਨ lga ae sir mnu dso eh kheri bimari ae and िਦਵਾਈ v dso ?

(pb)
  • 1
Posted by
Harpreet Singh Sidhu (9463704029)
Harpreet Singh Sidhu
Punjab
Ferozpur
Write Answer
Posted Date (17 Dec 2021 07:20 PM) Assigned Date (23 Dec 2021 11:31 AM)
Answered Date (17 Dec 2021 07:47 PM) Translated Date (18 Dec 2021 11:34 AM)

Harpreet ji, ih koi bimaari nahi hai isda mukh kaarn thode soke to baad paani lagna hunda hai, is di rokthaam lai tuci nami da level maintain kar ke rakho ji. Dhanwaad .

Spirulina ਦੀ ਖੇਤੀ ਕਰਨ ਲਈ ਟਰੇਨਿੰਗ ਕਿੱਥੇ ਮਿਲੂਗੀ g Mohali ਚ koi ਕਰਦਾ ਹੋਵੇ ਤਾਂ ਜਰੂਰ ਦੱਸਣਾ ਜੀ ?

(pb)
Posted by
ਅਮਰਜੀਤ ਸਿੰਘ (9878920560)
ਅਮਰਜੀਤ ਸਿੰਘ
Punjab
S.A.S. Nagar
Write Answer
Posted Date (17 Dec 2021 07:20 PM) Assigned Date (-)
Answered Date (03 Jan 2022 11:28 AM) Translated Date (09 May 2023 05:19 PM)

Spirulina ਇਕ ਸਮੁੰਦਰੀ ਜਿਲਬ ਹੈ ਜਿਸਨੂੰ ਮਨੁੱਖਾਂ ਅਤੇ ਜਾਨਵਰਾਂ ਦੀ ਖੁਰਾਕ ਦੇ ਤੌਰ ਜਾਂਦਾ ਹੈ। ਇਸਨੂੰ ਉਗਾਉਣ ਦੇ ਲਈ ਸੀਮਿੰਟ ਨਾਲ ਬਣਿਆ ਟੋਆ ਜਿਸਦੇ ਵਿਚ ਪੈਡਲ ਪਹੀਏ ਲਗਾਏ ਜਾਂਦੇ ਹਨ ਜਿਸਦੇ ਨਾਲ ਪਾਣੀ ਲਗਾਤਾਰ ਚਲਦਾ ਰਹਿੰਦਾ ਹੈ ਅਤੇ ਉਸਦੇ ਵਿਚ mother culture ਪਾਇਆ ਜਾਂਦਾ ਹੈ।ਜੇਕਰ ਕੋਈ ਕਿਸਾਨ ਇਸਨੂੰ ਘੱਟ ਖਰਚੇ ਤੇ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਉਹ ਇਸਨੂੰ ਸੀਮਿੰਟ ਵਾਲੇ ਟੋਏ ਦੀ ਜਗਾਹ ਪਲਾਸਟਿਕ ਸ਼ੀਟ ਵਿਛਾ ਕੇ ਵੀ ਇਸਦੀ ਖੇਤੀ ਸ਼ੁਰੂ ਕਰ ਸਕਦਾ ਹੈ ਲਗਭਗ 1 ਵਰਗ ਮੀਟਰ ਜਗਾਹ ਵਿਚ ਲਗਭਗ 5-10 ਗ੍ਰਾਮ ਰੋਜ਼ਾਨਾ ਇਸਦਾ ਉਤਪਾਦ ਹੋ ਜਾਂਦਾ ਹੈ। ਇਸਨੂੰ ਪਾਣੀ ਤੋਂ ਅਲੱਗ ਕਰਨ ਦੇ ਲਈ ਇਸਨੂੰ ਕੱਪੜ ਛਾਣ ਕਰੋ ਅਤੇ ਬਾਅਦ ਵਿਚ ਇਸਨੂੰ ਦੋ ਵਾਰ ਸਾਫ ਪਾਣੀ ਨਾਲ ਧੋਵੋ ਇਸਤੋਂ ਬਾਅਦ ਇਹ ਖਾਣ ਦੇ ਲਈ ਤਿਆਰ ਹੁੰਦੀ ਹੈ।ਤੁਸੀ ਇਸਦੀ ਟ੍ਰੇਨਿੰਗ ਲਈ Address: GURU ANGAD DEV VETERINARY AND ANIMAL SCIENCES UNIVERSITY MODEL TOWN, W.NO-6, STREET NO-4, Kurali, Punjab 140103 phone number 0160 264 2827 ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ

karele me konsi dava ka sprey kare ?

(hn)
  • 3
Posted by
Fefar (9624155155)
Fefar
Gujarat
Morbi
Write Answer
Posted Date (17 Dec 2021 06:58 PM) Assigned Date (22 Dec 2021 11:48 AM)
Answered Date (17 Dec 2021 07:06 PM) Translated Date (18 Dec 2021 10:08 AM)

Fefar ji , aapki fasl pe kisi bhi keet ya bimaari ke lakshan nahi hai, is liye filhaal is pe kisi bhi spray karne ki jaroorat nahi hai, agar aapki fasl me koi bimaari ya keet ke lakshan dikhai dete hai to aap photo bhejkr sahi jaankaari le sakte hai . Dhnyvaad.

(hn)
Posted by
लूणाराम प्रजापत (9351769818)
लूणाराम प्रजापत
Rajasthan
Jodhpur
Write Answer
Posted Date (17 Dec 2021 06:26 PM) Assigned Date (06 Jan 2022 11:08 AM)
Answered Date (17 Dec 2021 06:45 PM) Translated Date (18 Dec 2021 10:08 AM)

लूणाराम जी , किर्प्या ये बताये कि आपकी फसल कितने दिन की है और इसमें आप पहले कौन- कौन सी खाद डाल चुके है , उस हिसाब से ही आपको इस बारे में सही जानकारी दी जा सकेगी।धन्यवाद।

लवण दो महिना की फसल है किया डालना चाईए

Answered Date (17 Dec 2021 06:38 PM) Translated Date (18 Dec 2021 10:08 AM)

लसण की फसल 1महीन कि है उसमे कीया डालना चाई बताई

लवण की फसल दो महिना काहे उसमे क्या डालना चाईए

Sir ji mai kanak DBW187 kisam beeji hai usdin growth di roktham lyi Sumitomo Vidyut di spray krni hai ki eah dvai plant growth regulator sahi hai ja nhi atte isdi spray kinne days bad krni hai ji ?

(pb)
Posted by
ਤੇਜਿੰਦਰ ਸਿੰਘ (8727009283)
ਤੇਜਿੰਦਰ ਸਿੰਘ
Punjab
Tarn Taran
Write Answer
Posted Date (17 Dec 2021 06:14 PM) Assigned Date (23 Dec 2021 11:31 AM)
Answered Date (17 Dec 2021 06:41 PM) Translated Date (23 Dec 2021 12:46 PM)

Tejinder ji , Sumitomo Vidyut di spray tuci kank di vadhia growth lai kar sakde ho ji. Is di varto 30-40 ml/acre de hisaab naal kiti jaandi hia ji . Dhanwaad .

ਗੰਡਿਆਂ ਵਿੱਚ ਫੁੱਲ(bolting) ਕਿਉਂ ਆ ਰਿਹਾ ਹੈ। ਇੱਸ ਦਾ ਕੀ ਕਾਰਨ ਹੈ ਹੁਣ ਇੱਸ ਦਾ ਕੀ ਹੱਲ ਹੈ ?

(en)
  • 2
Posted by
Amrit pal singh (9669842563)
Amrit pal singh
Madhya Pradesh
Sheopur
Write Answer
Posted Date (17 Dec 2021 05:46 PM) Assigned Date (22 Dec 2021 11:48 AM)
Answered Date (17 Dec 2021 06:34 PM) Translated Date (-)

ਅਮ੍ਰਿਤਪਾਲ ਜੀ , ਗੰਢਿਆਂ ਦੀ ਫ਼ਸਲ ਵਿਚ bolting ਦੇ ਕਈ ਕਾਰਨ ਹੁੰਦੇ ਹਨ ਜਿਵੇ ਕਿ ਕਿਸਮ, ਤਾਪਮਾਨ ਦਾ ਘੱਟ ਹੋਣਾ ਆਦਿ , ਇਸ ਦੇ ਉਪਾਅ ਲਈ ਹਮੇਸ਼ਾ ਪ੍ਰਮਾਣਿਤ ਕਿਸਮਾਂ, ਜਿੰਨਾ ਵਿਚ ਇਹ ਦਿੱਕਤ ਘੱਟ ਆਓਂਦੀ ਹੈ , ਉਹ ਬੀਜੋ ਅਤੇ ਜੇ bolting ਹੋਣ ਲੱਗੇ ਤਾ ਉਹ ਹਿਸਾ ਕੱਟ ਦਿਓ ਜੀ। ਧੰਨਵਾਦ।

28 ਦਿਨਾਂ ਦੀ ਕਣਕ ਤੇ leader 13gm ਦੀ ਸਪਰੇਅ ਕੀਤੀ ਸੀ। ਸਪਰੇਅ ਤੋਂ 3 ਦਿਨ ਬਾਅਦ ਪਾਣੀ ਲਗਾ ਤਾਂ। ਹੁਣ ਕਣਕ ਪੀਲੀ ਹੋ ਗੲੀ ਹੈ ਕਣਕ ਤੇ ਕਿਹੜੀ ਸਪਰੇਅ ਕੀਤੀ ਜਾਵੇ। ਇਹ ਵੀ ਦੱਸੋ ਕਿ ਮੈਗਨੀਸੀਅਮ ਸਲਫੇਟ ਨੂੰ ਯੂਰੀਏ ਚ ਰਲਾ ਕੇ ਪਾ ਦੀਏ ਜਾ ਅਲੱਗ ਪਾਈਏ । ਕਿਨੇ ਕਿਲੋ ਇਕ ਕਿਲੇ ਵਿੱਚ ਮੈਗਨੀਸੀਅਮ ਸਲਫੇਟ ਪੈਦਾ ਹੈ ?

(pb)
Posted by
jaswinder singh (9872003739)
jaswinder singh
Punjab
Sangrur
Write Answer
Posted Date (17 Dec 2021 05:19 PM) Assigned Date (23 Dec 2021 11:31 AM)
Answered Date (17 Dec 2021 05:40 PM) Translated Date (18 Dec 2021 11:33 AM)

ਜਸਵਿੰਦਰ ਜੀ, ਕਣਕ ਪੀਲੀ ਪੈਣ ਦੇ ਕਈ ਕਾਰਨ ਹੋ ਸਕਦੇ ਹਨ , ਕਿਰਪਾ ਕਰ ਕੇ ਤੁਸੀ ਆਪਣੀ ਫ਼ਸਲ ਦੀ ਫੋਟੋ ਜਰੂਰ ਭੇਜੋ ਤਾਂ ਜੋ ਕਾਰਨ ਦਾ ਸਹੀ ਪਤਾ ਲਗਾ ਕੇ , ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ।

Sir mere kol sahiwal cow hai mea os di gaban karea os tea 12 din tea 24 din bade os ne Tara bag detiya Han os bare daso ?

(pb)
Posted by
Ramandeep Singh (9888824834)
Ramandeep Singh
Punjab
Rupnagar
Write Answer
Posted Date (17 Dec 2021 04:50 PM) Assigned Date (-)
Answered Date (18 Dec 2021 09:42 AM) Translated Date (-)

tuci uss nu keeper plus powder 30gm rojana, Agrimin-i tablet rojana 1 goli deni suru kro ate 21 din tak deo ate heat vich awe ate saff tara howe fir tuci AI krwa deo ate nal hei Receptal inj. 5ml iv lgwao ate agle din fir Ai krwao ate keeper plus powder dinde rho.

18 Dec 2021

Sir os Diya Tara tea safe hai tea se 2, din os motiya Tera detiya par os da nature bhut shat hoea hai mea we ait Kara cheak ho di ki nahi

Madhya Pradesh

Answered Date (18 Dec 2021 12:55 AM) Translated Date (-)

https://youtube.com/channel/UC3NE0lDV-gXfLDRIvL0RTBA

Sir gsd dog 1 saal da ho gya a par lissa bhut ho gya a.koi diet ya medicine dso jis nal mota hoe ?

(en)
Posted by
Bachittar Singh (8283921588)
Bachittar Singh
Punjab
Amritsar
Write Answer
Posted Date (17 Dec 2021 04:40 PM) Assigned Date (23 Dec 2021 11:31 AM)
Answered Date (18 Dec 2021 09:42 AM) Translated Date (-)

Bachittar ji tuci uss nu pett de kiria lai easypet tablet deo ehh usde weight de hisab nal de skde ho ate uss nu Sharkoferol liquid 10-10ml swere sham de skde ho ate usdi khurak da purra dian rakho uss nu royal canin ja hor vdhia feed de skde ho jiss nal usde sarir di sahi growth howegi.

devmedia

(en)
  • 1
Posted by
Adi Rana (9781581243)
Adi Rana
Punjab
Ludhiana
Write Answer
Posted Date (17 Dec 2021 04:38 PM) Assigned Date (06 Jan 2022 11:08 AM)
Answered Date (18 Dec 2021 09:40 AM) Translated Date (16 Feb 2022 02:03 PM)

ਨਹੀਂ ਜੀ ਉਹ ਨਹੀਂ ਚਲੇਗਾ ਇਸਦੇ 4 ਥਣਾਂ ਵਿੱਚੋ ਹੀ ਵਧੀਆ ਦੁੱਧ ਆਵੇਗਾ ਉਸ ਨੂੰ ਕੁੱਝ ਵੀ ਕਰਨ ਦੀ ਜਰੂਰਤ ਨਹੀਂ ਹੈ ਜੇਕਰ 5 ਵੇ ਚੋ ਜ਼ਿਆਦਾ ਨਿਕਲਦਾ ਹੈ ਫਿਰ ਕੱਢ ਸਕਦੇ ਹੋ ਬਾਕੀ ਕੋਈ ਚੱਕਰ ਨਹੀਂ ਹੈ

Multiflex ke samras tonic ka result kesa hai chane me ?

(hn)
Posted by
naveen rajput (9098944451)
naveen rajput
Madhya Pradesh
Harda
Write Answer
Posted Date (17 Dec 2021 04:26 PM) Assigned Date (23 Dec 2021 11:32 AM)
Answered Date (03 Jan 2022 11:40 AM) Translated Date (03 Jan 2022 02:11 PM)

Naveen ji iska result acha hai aap iski spray kar sakte hai.dhanywad

श्री मान जी मेरे मटर के खेत मे पानी लगाने के बाद पीला हो रहा है कोई उपाय बताये जिससे पीला होना बंद हो जाये और बड़वार अच्छी ही आपकी महान कृपा होगी ?

(hn)
  • 4
Posted by
सुनील कुमार (8009677676)
सुनील कुमार
Uttar Pradesh
Hamirpur
Write Answer
Posted Date (17 Dec 2021 04:19 PM) Assigned Date (23 Dec 2021 11:32 AM)
Answered Date (17 Dec 2021 04:46 PM) Translated Date (18 Dec 2021 10:08 AM)

सुनील जी , मटर की फसल को पीला पड़ने से रोकने के लिए आप NPK 19:19 :19 @10 g /L पानी के हिसाब से शिडकाव करे। धन्यवाद।

Kya sarso me fungicides ki spreye krni jaruri h kya Plz jawab de Pahle bhi kyi sawal puch chuka hu koi jawab hi nhi deta ?

(hn)
Posted by
kamal nain (9416558868)
kamal nain
Haryana
Sirsa
Write Answer
Posted Date (17 Dec 2021 04:07 PM) Assigned Date (23 Dec 2021 11:32 AM)
Answered Date (17 Dec 2021 04:16 PM) Translated Date (18 Dec 2021 11:17 AM)

kamal ji, kripya ye btaaye ki aap ki fasl me kon si bimaari hai, us hisaab se hi aapko upyukt fungicide ke bare me jaankari di jaa sakegi, aapke sabhi swaalo ka jwaab diya gya hai , aap my profile option pe jaa ke my questions option select kar ke apne swaalon ke jwaab dekh sakte hai . Dhnyvaad .

Answered Date (17 Dec 2021 04:25 PM) Translated Date (18 Dec 2021 11:17 AM)

Sorry sir m answer dekh nhi paya

devmedia

(hn)
Posted by
vardan chilana (8477979279)
vardan chilana
Uttarakhand
Udham Singh Nagar
Write Answer
Posted Date (17 Dec 2021 04:04 PM) Assigned Date (06 Jan 2022 11:09 AM)
Answered Date (18 Dec 2021 09:37 AM) Translated Date (20 Dec 2021 11:48 AM)

आप कॉन्ट्रैक्ट फार्मिंग की पूरी जानकारी लेने के लिए Sumit Jandar 8275592788 से संपर्क कर सकते है इनसे आपको सारी जानकारी प्राप्त हो जाएगी।

कड़कनाथ की कॉन्ट्रैक्ट फार्मिंग के लिय कौन सी कंपनी बेस्ट ह ?

(hn)
Posted by
vardan chilana (8477979279)
vardan chilana
Uttarakhand
Udham Singh Nagar
Write Answer
Posted Date (17 Dec 2021 04:03 PM) Assigned Date (23 Dec 2021 11:33 AM)
Answered Date (18 Dec 2021 09:37 AM) Translated Date (20 Dec 2021 11:48 AM)

आप कॉन्ट्रैक्ट फार्मिंग की पूरी जानकारी लेने के लिए Sumit Jandar 8275592788 से संपर्क कर सकते है इनसे आपको सारी जानकारी प्राप्त हो जाएगी।

Sir mere kol sahiwal cow hai os di ai karvai te 13 din bad te 24 din bad Tara vaang dindi hai daso oh bare ?

(pb)
Posted by
Ramandeep Singh (9888824834)
Ramandeep Singh
Punjab
Rupnagar
Write Answer
Posted Date (17 Dec 2021 03:38 PM) Assigned Date (-)
Answered Date (18 Dec 2021 09:35 AM) Translated Date (-)

tuci uss nu keeper plus powder 30gm rojana, Agrimin-i tablet rojana 1 goli deni suru kro ate 21 din tak deo ate heat vich awe ate saff tara howe fir tuci AI krwa deo ate nal hei Receptal inj. 5ml iv lgwao ate agle din fir Ai krwao ate keeper plus powder dinde rho.

devmedia

(pb)
Posted by
gurbhej singh (8699052692)
gurbhej singh
Punjab
Tarn Taran
Write Answer
Posted Date (17 Dec 2021 03:36 PM) Assigned Date (06 Jan 2022 11:09 AM)
Answered Date (18 Dec 2021 09:33 AM) Translated Date (23 Dec 2021 12:47 PM)

ਤੁਸੀ ਉਸ ਨੂੰ ਪਹਿਲੇ ਦਿਨ Zostum inj. 2.5gm (IV), Megludyne inj. 20ml, CRB(ascrobic acid) 20ml, ifer-h injection 5ml ਅਤੇ ਲਗਵਾਓ ਅਤੇ 2 ਦਿਨ Intacef tezo 4.5gm, CRB (ascrobic acid) 20ml, ifer-h inj. 5ml, megludyne inj. 20ml ਲਗਵਾਓ ਅਤੇ mammidium ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ.

Sir eh kinnu de boote nu ki problem hai 2.5 sal da hai g ?

(pb)
  • 2
Posted by
manjot grewal (7973348546)
manjot grewal
Punjab
Bathinda
Write Answer
Posted Date (17 Dec 2021 03:20 PM) Assigned Date (23 Dec 2021 11:33 AM)
Answered Date (17 Dec 2021 04:41 PM) Translated Date (-)

Manjot ji, tuci is boote de mudh kol gudai kar ke vermicompost khaad paa ke paani lao , tattan di poorti lai NPK 19:19:19@10g/L paani de hisaab naal spray kar sakde ho ate sukkian hoyia tehniaa katt ke copper oxychloride@2g/L paani de hisaab naal spray karo ji . Dhnawaad .

Sir eh kinnu de boote nu ki problem hai 2.5 sal da hai g ?

(pb)
  • 2
Posted by
manjot grewal (7973348546)
manjot grewal
Punjab
Bathinda
Write Answer
Posted Date (17 Dec 2021 03:21 PM) Assigned Date (23 Dec 2021 11:33 AM)
Answered Date (17 Dec 2021 04:39 PM) Translated Date (-)

Manjot ji, tuci is boote de mudh kol gudai kar ke vermicompost khaad paa ke paani lao , tattan di poorti lai NPK 19:19:19@10g/L paani de hisaab naal spray kar sakde ho ate sukkian hoyia tehniaa katt ke copper oxychloride@2g/L paani de hisaab naal spray karo ji . Dhnawaad .

January me kon sabji lagaya jave open me ?

(pb)
Posted by
lakhwinder singh kala (9417468983)
lakhwinder singh kala
Punjab
Barnala
Write Answer
Posted Date (17 Dec 2021 02:25 PM) Assigned Date (23 Dec 2021 11:33 AM)
Answered Date (17 Dec 2021 03:38 PM) Translated Date (18 Dec 2021 11:32 AM)

lakhwinder ji, aap January ke mahine me pyaaj,mooli, gobhi aadi sabjian open khet me lgaa sakte hai. Dhnyvaad .

(pb)
Posted by
gurpreet singh (8288803074)
gurpreet singh
Punjab
Gurdaspur
Write Answer
Posted Date (17 Dec 2021 02:15 PM) Assigned Date (-)
Answered Date (18 Dec 2021 09:32 AM) Translated Date (-)

ਗੁਰਪ੍ਰੀਤ ਜੀ ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 25 ਗ੍ਰਾਮ ਰੋਜਾਨਾ ਦਿਓ ਇਹ ਤੁਸੀ 20 ਦਿਨ ਤਕ ਦਿੰਦੇ ਰਹੋ ਜਦੋ ਉਹ ਹੀਟ ਵਿੱਚ ਆਵੇ ਜੇਕਰ ਉਹ ਤਾਰਾ ਸਾਫ਼ ਕਰੇ ਫਿਰ ਤੁਸੀ ਉਸ ਨੂੰ ਕ੍ਰੋਸ ਕਰਵਾਓ ਅਤੇ ਕ੍ਰੋਸ ਕਰਵਾ ਕੇ RC forte injection 4gm ਲਗਵਾਓ ਅਤੇ keeper plus ਪਾਊਡਰ ਦਿੰਦੇ ਰਹੋ

Sir g barseem upar n.p.k 1919 di spray kado kri jave pani lgaun to pehla ja baad vich ja jado mrji ?

(pb)
Posted by
Parminder Singh (9041964100)
Parminder Singh
Punjab
Sangrur
Write Answer
Posted Date (17 Dec 2021 02:11 PM) Assigned Date (23 Dec 2021 11:34 AM)
Answered Date (17 Dec 2021 02:52 PM) Translated Date (-)

parminder ji je tuhade barseem di growth sahi ho rahi hai pher tan koi spray karn di lod nhi pr je tuhanu lagda vi growth nahi ho rahi tan tusi npk 19:19:19 di spray @10 gram nu prati litre paani de hisab nal kado vi kar sakde ho.dhanwaad.

लहुसन की फसल में पीलापन आ रहा है कौनसी दवाई दू कृपया मार्गदर्शन करें ?

(hn)
  • 3
Posted by
shyam patel (9929179555)
shyam patel
Rajasthan
Pratapgarh
Write Answer
Posted Date (17 Dec 2021 02:08 PM) Assigned Date (23 Dec 2021 11:34 AM)
Answered Date (17 Dec 2021 02:42 PM) Translated Date (18 Dec 2021 10:07 AM)

श्याम जी किर्प्या आप यह बताये की आपने बिजाई के समय और बाद में कौन कौन सी खाद कितनी मात्रा में डाली है ता जो आपको उस हिसाब से सही जानकारी दी जा सके। धन्यवाद्।

Answered Date (23 Dec 2021 12:24 PM) Translated Date (23 Dec 2021 03:19 PM)

बिजाई के ssp 50kg potash 10kg साफीलाईजर 500 ग्राम यूरिया 20kg डाला था

Sir kank pili pey gyi 21 din di nu pani laya c pani jada lg gya kank di growth ruk j gyi ki spray kra growth baste sir koi vadia solution dso ki ki mix krk ja killer koi vadia spray dso ik spray npk di 00 52 34 krti ?

(pb)
Posted by
Kirandeep singh (8054458519)
Kirandeep singh
Punjab
Bathinda
Write Answer
Posted Date (17 Dec 2021 01:52 PM) Assigned Date (23 Dec 2021 11:34 AM)
Answered Date (17 Dec 2021 02:37 PM) Translated Date (18 Dec 2021 11:32 AM)

kirandeep ji je npk 00:52:34 di spray kiti nu 10-15 din ho gye te pher vi kanak di growth nahi ho rahi tan tusi npk19:19:19 di spray @ 10 gram nu prati litre paani de hisab nal kar sakde ho. dhanwaad.

(pb)
Posted by
TIRATH VIRK (9417570706)
TIRATH VIRK
Punjab
Ludhiana
Write Answer
Posted Date (17 Dec 2021 01:33 PM) Assigned Date (06 Jan 2022 11:10 AM)
Answered Date (03 Jan 2022 11:23 AM) Translated Date (03 Jan 2022 02:11 PM)

Virk ji Punjab govt valon urea khaad societies ate kisana tak pahunchayi ja rahi hai kyuki is da stock poore desh vich hi ght hai ta tuhanu isnu black vich kharidn di lod nahi hai,dhanwad

ਭਾਜੀ ਬੀਜ ਕਿੱਥੋਂ ਹੋਊ ਪ੍ਰਾਪਤ ਤੇ ਕੀ ਰੇਟ ਹੋਊ 550 ਬੀਜੀ ਜਾ ਸਕਦੀ ਜਾ ਨਹੀਂ ?

(en)
Posted by
ਗੁਰਪ੍ਰੀਤ ਸਿੰਘ (9872073369)
ਗੁਰਪ੍ਰੀਤ ਸਿੰਘ
Punjab
Ludhiana
Write Answer
Posted Date (17 Dec 2021 12:22 PM) Assigned Date (-)
Answered Date (17 Dec 2021 12:35 PM) Translated Date (-)

ਗੁਰਪ੍ਰੀਤ ਜੀ PBW Unnat 550 ਦੀ ਬਿਜਾਈ ਦਾ ਸਹੀ ਸਮੇਂ ਨਵੰਬਰ ਦੇ ਅਖੀਰ ਤਕ ਦਾ ਹੁੰਦਾ ਹੈ। ਬਾਕੀ ਤੁਸੀਂ PBW 771, 752 ਦਾ ਬੀਜ ਆਪਣੇ ਨਜ਼ਦੀਕੀ KVK ਤੋਂ ਲੈ ਸਕਦੇ ਹਨ। ਤੁਸੀਂ ਇਹ ਬੀਜ ਮਾਰਕੀਟ ਵਿਚ private seed shops ਤੋਂ ਵੀ ਲੈ ਸਕਦੇ ਹਨ। ਤੁਸੀਂ ਬੀਜ ਲੈਣ ਲਈ Garg seed Corporation ਨਾਲ ਸੰਪਰਕ ਕਰ ਸਕਦੇ ਹਨ। Garg Seed Corporation, Phone no. - 94172 51220, Address - Opp. Punjab Agriculture University, Gate no. 2, Ludhiana.

Lahsun pilapan aa raha hai iska upay bataiye ?

(hn)
Posted by
Pawan (9977364895)
Pawan
Madhya Pradesh
Dewas
Write Answer
Posted Date (17 Dec 2021 11:47 AM) Assigned Date (23 Dec 2021 11:34 AM)
Answered Date (17 Dec 2021 11:50 AM) Translated Date (18 Dec 2021 10:07 AM)

Pawan ji kripya ap fasal ki photo bheje aur btaye fasal mein kya kya khad aur kitni matra dali hai ta jo apko uske hisab se sahi jankari de sake. Dhanywad.

Dr. Saab eh dsyo v eh dwai or injection kinne din or kinne frk nal lgone aa ?

(pb)
  • 1
Posted by
ਸਰਬਜੀਤ ਸਿੰਘ (9814772340)
ਸਰਬਜੀਤ ਸਿੰਘ
Punjab
Fatehgarh Sahib
Write Answer
Posted Date (17 Dec 2021 11:38 AM) Assigned Date (23 Dec 2021 11:35 AM)
Answered Date (17 Dec 2021 01:56 PM) Translated Date (18 Dec 2021 11:30 AM)

Sarabjit ji ehh tuci rojana 3 din lgwa skde ho.

Makki di hun kheri kism di bjai kar skde a vadya jhard wali ?

(pb)
Posted by
Harman Sidhu (9217000210)
Harman Sidhu
Chattisgarh
Ferozpur
Write Answer
Posted Date (17 Dec 2021 11:25 AM) Assigned Date (23 Dec 2021 11:35 AM)
Answered Date (17 Dec 2021 11:31 AM) Translated Date (-)

Harman ji vaise ta makki di bijayi december te january mahine vich nahi krn di sifarish kiti jandi hai. Kirpa karke tusi eh daso ki makki di bijayi kis purpose lyi krni hai. hare chare lyi bijayi krni hai ja pakavi makki ta jo vadhere jankari diti ja sake. Dhanwad.

Answered Date (17 Dec 2021 03:21 PM) Translated Date (-)

Pakwai makki lai bjai krni a

17 Dec 2021

Harman ji, tuci pkaavi makki di bijai 20 january to 15 february tak kar sakde ho , tuci P 1844, PMH 10 , DKC 9108, PMH 8, PMH 7, aadi kisman di bijai kar sakde ho ji. Dhanwaad.

सर मेरा 7 दिन का male calf है। उसका पेट साफ नहीं हो रहा कृपया उसका इलाज बताए। Albendazol मेने उसको दी हे ?

(hn)
Posted by
Mehta (7425836249)
Mehta
Rajasthan
Dungarpur
Write Answer
Posted Date (17 Dec 2021 11:17 AM) Assigned Date (23 Dec 2021 11:35 AM)
Answered Date (18 Dec 2021 09:27 AM) Translated Date (20 Dec 2021 11:48 AM)

मेहता जी आप उसे Brotone liquid 7-10 मि.ली. रोजाना देना शुरू करें और आप एक एक महीने के फर्क से उसे पेट के कीड़ों वाली दवाई साल्ट बदलकर ज़रूर दें।

ਸਤਿ ਸ਼੍ਰੀ ਅਕਾਲ ਜੀ ਮਟਰ ਦੀ ਬਿਜਾਈ ਕੀਤੇ ਲੱਗਭਗ 20 ਦਿਨ ਹੋ ਗਏ ਹਨ ਜੀ ਕੀ ਹੁਣ ਇਸ ਵਿਚ ਕਿਸੇ ਖਾਦ ਯਾ ਸਪਰੇ ਦੀ ਜਰੂਰਤ ਹੈ ਅਤੇ ਇਸ ਨੂੰ ਪਾਣੀ ਕਦੋ ਲਾਉਣਾ ਹੈ ਜੀ ?

(pb)
Posted by
ਨਰਪਾਲ ਸਿੰਘ (9878628568)
ਨਰਪਾਲ ਸਿੰਘ
Punjab
Patiala
Write Answer
Posted Date (17 Dec 2021 10:48 AM) Assigned Date (23 Dec 2021 11:36 AM)
Answered Date (17 Dec 2021 11:48 AM) Translated Date (-)

ਨਰਪਾਲ ਜੀ ਮਟਰ ਦੀ ਫ਼ਸਲ ਵਿਚ ਪਹਿਲਾ ਪਾਣੀ ਬਿਜਾਈ ਤੋਂ 15 ਦਿਨ ਬਾਅਦ, ਦੂਜਾ ਫੁੱਲ ਆਉਣ ਤੇ ਅਤੇ ਫਿਰ ਫ਼ਲ ਪੈਣ ਤੇ ਜੇ ਜ਼ਰੂਰਤ ਹੋਵੇ ਤਾਂ ਲਾਓ । ਮਟਰ ਦੀ ਫ਼ਸਲ ਬਰਾਨੀ ਹਾਲਤਾਂ ਵਿੱਚ ਵੀ ਘੱਟ ਸਿੰਚਾਈਆਂ ਨਾਲ ਉੱਗਾਈ ਜਾ ਸਕਦੀ ਹੈ । ਜ਼ਮੀਨ ਦੀ ਕਿਸਮ ਅਤੇ ਮੌਸਮ ਮੁਤਾਬਕ ਕੁੱਲ 3-4 ਪਾਣੀਆਂ ਦੀ ਲੋੜ ਹੈ ।ਮਟਰ ਦੀ ਫ਼ਸਲ ਵਿਚ 45kg Urea, 155kg SSP ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਪਹਿਲਾਂ ਪਾਈ ਜਾਂਦੀ ਹੈ। ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਮਟਰ ਦੀ ਫ਼ਸਲ ਵਿਚ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਵਰਤੀ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

Answered Date (17 Dec 2021 02:47 PM) Translated Date (-)

ਮੈਂ 50kg DAP ਪਾਇਆ ਸੀ ਜੀ

sir meri cow da milk ni turr reha bhut kuj try kr k dekh lyea ?

(pb)
Posted by
balraj singh (8427189731)
balraj singh
Punjab
Hoshiarpur
Write Answer
Posted Date (17 Dec 2021 10:33 AM) Assigned Date (23 Dec 2021 11:36 AM)
Answered Date (18 Dec 2021 09:25 AM) Translated Date (-)

Balraj ji pashu da dudh usdi nasal ate khurak te nirbhar hai kyuki jinna pashu nu bhrwayen gye semen da record howega pashu unna dudh hei dewega iss lai tuci vdhia record wale semen varto baki uss nu vdhia hara chara deo ate vdhia company di feed pao jiwe cargill milkogen 8000 paaa skde ho ja hor koi feed jiss nu ohh asani nal khaa jandi howe baki uss nu Gouge powder 50gm rojana, leptaden tablet 10 golia rojana denia suru kro ate kanak da dalia, gurr milla ke pkka ke fir thoda thnda krke 100ml saro da tel mix krke khila ke skde ho

(pb)
  • 2
Posted by
Gagandeep Singh (9915457562)
Gagandeep Singh
Punjab
Faridkot
Write Answer
Posted Date (17 Dec 2021 09:46 AM) Assigned Date (06 Jan 2022 11:10 AM)
Answered Date (17 Dec 2021 04:43 PM) Translated Date (18 Dec 2021 11:30 AM)

ਗਗਨਦੀਪ ਜੀ ਤੁਸੀ ਇਸ ਨੂੰ Avil injection 10ml, enrofloxacin injection 15ml ਲਗਵਾਓ ਅਤੇ 3 ਦਿਨ ਲਗਵਾਓ ਅਤੇ ਇਸ ਨੂੰ Udderpox ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ ਇਹ ਲੰਬੇ ਸਮੇ ਤੱਕ ਦਿੰਦੇ ਰਹੋ

ਘਰ ਲਈ ਹਾਈਬ੍ਰਿਡ ਬੀਜ ਕਿਥੋਂ online ਮਿਲ ਸੱਕਦੇ ਨੇ ?

(pb)
Posted by
Mani (7973999927)
Mani
Punjab
Patiala
Write Answer
Posted Date (17 Dec 2021 09:34 AM) Assigned Date (23 Dec 2021 11:36 AM)
Answered Date (17 Dec 2021 11:54 AM) Translated Date (23 Dec 2021 12:58 PM)

ਮਨੀ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਸੀਂ ਕਿਹੜੇ ਹਾਈਬ੍ਰਿਡ ਬੀਜ ਲੈਣਾ ਚਾਹੁੰਦੇ ਹਨ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਤੁਸੀਂ ਸਬਜ਼ੀਆਂ ਦੇ ਬੀਜ ਬਾਰੇ ਪੁੱਛ ਰਹੇ ਹਨ ਜਾ ਕਿਸੇ ਹੋਰ ਫ਼ਸਲ ਜਾ ਫੁੱਲਾਂ ਦੇ ਬੀਜ ਬਾਰੇ । ਧੰਨਵਾਦ।

Answered Date (17 Dec 2021 06:48 PM) Translated Date (23 Dec 2021 01:16 PM)

ਸਬਜ਼ੀ

17 Dec 2021

ਮਨੀ ਜੀ , ਤੁਸੀ ਇਹ ਬੀਜ indiamart , bighaat , agri begri ਆਦਿ apps ਤੋਂ online ਖਰੀਦ ਸਕਦੇ ਹੋ ਜੀ। ਧੰਨਵਾਦ।