Rajasthan
Search
निम्बू का पौधे कितने तापमान तक जीवित रह सकता है ?
(hn)
थावरिया जी नींबू का पौधा ऐसे तो 48-49 डिग्री C तक जीवित रह सकता है। पर इस तापमान पर पौधा अच्छी quality का फल नहीं देता या कम देता है। ज्यादा तापमान में पौधे को सिंचाई की ज्यादा जरूरत पड़ती है। ज्यादा तापमान से fruit crack अधिक होता है। धन्यवाद।
सरसो मे सर्दी से कैसे बचाव करे ?
(hn)
Maharashtra
थावरिया जी, सरसो में सर्दी से बचाव के लिए आप liquid sulphur @2 -3 ml /L पानी या NPK 19 :19 :19 @10g /L पानी के हिसाब से स्प्रे कर सकते है। धन्यवाद।
ਸਰ ਸਰੋ ਵਿੱਚ ਗੁਲੀਡੰਡਾ ਬਹੁਤ ਜਿਅਾਦਾ ਏ ਕਿਹੜੀ ਸਪਰੇ ਕਰ ਸਕਦੇ ਹਾਂ ਟੋਪਿਕ ਨਾਲ ਸਰੋ ਦਾ ਕੋਈ ਨੁਕਸਾਨ ਤਾ ਨਹੀ ਹੋਵੇਗਾ ?
(pb)
Punjab
ਹਰਪ੍ਰੀਤ ਜੀ , ਸਰੋਂ ਦੀ ਫਸਲ ਤੇ ਕਿਸੇ ਵੀ ਨਾਦੀਨਾਸ਼ਕ ਦਵਾਈ ਦੀ ਸਿਫ਼ਾਰਸ਼ ਨਹੀਂ ਕੀਤੀ ਜਾਂਦੀ , ਨਦੀਨਾਂ ਦੀ ਰੋਕਥਾਮ ਲਈ ਗੋਡੀ ਹੀ ਕਰਨੀ ਚਾਹੀਦੀ ਹੈ। ਧੰਨਵਾਦ।
Lahsun me Pani Dene ke baad usme npk 19. 19 19 spray Kiya tha ab lahsun ki patti ke chor per yellow colour ho raha hai Kripya sujhav den ?
(hn)
Uttar Pradesh
Raghunath ji, ye thand ki vjah se bhi ho sakta hai aur fungus ki vjah se bhi ho sakta hai aap fungus ke liye mancozeb @2-3g/L paani ke hisaab se spray kar sakte hai . Dhnyvaad .
बैंगन के पत्ते ऐसे क्यो हो रहे है ?
(hn)
Maharashtra
अरुण जी पौधे में कीट और तेले के हमले के लक्षण लग रहे है। कृपया आप देखे अगर फसल पर कोई कीट दिखाई दे रहा है तो इसके रोकथाम के लिए Quinalphos @400ml प्रति एकड़ के हिसाब से स्प्रे कर सकते है। दूसरा जो पत्ते काले हो रहे है उसके लिए imidacloprid @1ml प्रति 1litre पानी के हिसाब से स्प्रे कर सकते है। धन्यवाद।
devmedia
(pb)
Punjab
ਗੁਰਵਿੰਦਰ ਜੀ, ਨਦੀਨਾਸ਼ਕ ਦੇ ਵਧੀਆ ਰਿਜਲਟ ਲਈ ਪਾਣੀ ਵਿਚ ਘੋਲ ਕੇ ਹੀ ਸਪਰੇ ਕਰਨੀ ਚਾਹੀਦੀ ਹੈ , urea ਵਿਚ ਮਿਲਾ ਕੇ ਪਾਉਣ ਨਾਲ ਦਵਾਈ ਵਧੀਆ ਅਸਰ ਨਹੀਂ ਕਰਦੀ , ਇਸ ਲਈ ਤੁਸੀ sencor ਦਵਾਈ ਦਾ ਪਾਣੀ ਵਿਚ ਘੋਲ ਕੇ ਹੀ ਛਿੜਕਾਅ ਕਰੋ ਜੀ। ਧੰਨਵਾਦ।
स्वीट कॉर्न की खेती ?
(hn)
Maharashtra
कृष्ण जी,स्वीट कॉर्न का दाना सामान्य मक्का से मोटा होता है । इसे कच्चा या उबालकर खाया जा सकता है । यह सब्जी एवं अनेक तरह के पकवान जैसे स्वीट काॅर्न केक, स्वीट काॅर्न क्रीम स्टाइल आदि बनाने में भी प्रयुक्त होता है ।इसे सभी प्रकार की मिट्टियों में सफलतापूर्वक उगाया जा सकता है पर बलुई दोमट मिट्टी से यथासंभव बचना चाहिए । खेत में जल निकास की व्यवस्था करना भी आवश्यक है ।इसे सभी प्रकार की मिट्टियों में सफलतापूर्वक उगाया जा सकता है पर बलुई दोमट मिट्टी से यथासंभव बचना चाहिए । खेत में जल निकास की व्यवस्था करना भी आवश्यक है ।खेत की जुताई एवं पाटा लगाकर मिट्टी को भुरभुरी बनाकर समतल कर लेना चाहिए । बुआई के 10 दिन पहले लगभग 10-15 टन गोबर की खाद प्रति हेक्टेयर खेत में डालकर मिला देनी चाहिए ।खरीफ के मौसम में जून-जुलाई एवं रबी में 25 अक्टूबर से 15 नवम्बर तक उत्तर भारत में बुआई की जानी चाहिए । प्रायद्विपीय भारत में इसकी साल भर बुआई की जा सकती है ।सामान्य मधुरता वाली (स्टैण्डर्ड स्वीट) किस्मों के लिए4 -5 kg /एकड़ एवं अधिक मधुरता वाली (सुपर स्वीट) किस्मों के लिए दर से 2 -3 kg /एकड़बीज पर्याप्त रहता है । स्वीट कॉर्न की बुआई 60x 25 सें.मी. या 75x 20 सें.मी. दूरी रखकर करें अर्थात् 60-75 सें.मी. कतारों के बीच की दूरी, तथा 20-25 सें.मी. पौधों के बीच की दूरी रखनी चाहिए ।अच्छी स्वीट कॉर्न की फसल हेतु हल्की मिट्टी में 7-8 सिंचाई और भारी मिट्टी में 4-5 सिंचाई की जरूरत पड़ती है । पौधे के पुष्पन एवं दाना भराव के समय सिंचाई अवश्य करनी चाहिए । सर्दी में 15 दिसम्बर से 15 फरवरी तक जमीन में नमी रहनी चाहिए ।बीज के अंकुरण के लगभग 45 दिनों के बाद नर मंजरी आती है और इसके 2-3 दिनों के बाद मादा मंजरी (सिल्क) आती है । खरीफ के मौसम में परागण (पोलिनेशन) के 18-22 दिनों के बाद स्वीट कॉर्न के भुट्टे तुड़ाई के लिए तैयार हो जाते हैं सर्दी के मौसम में परागण के 25-30 दिनों के बाद भुट्टों की तुड़ाई की जा सकती है । इस अवस्था (तुड़ाई की अवस्था) की पहचान भुट्टे के ऊपरी भाग यानि सिल्क के सूखने से की जा सकती है या इस अवस्था में भुट्टे को नाखुन से दबाने से दूध जैसा तरल पदार्थ निकलने लगता है । भुट्टे की तुड़ाई सुबह या शाम में करनी चाहिए । हरे भुट्टे के तोड़ने के बाद बचे हुए हरे पौधे को चारे के रूप् में इस्तेमाल करना चाहिए ।धन्यवाद।
gabhin gai ko baccha dene se 5 din pehle aur baccha dene ke baad kya Diet medicine aur feed supplement de ?
(en)
Bharti ji abhi aap usko 1kg gehu ka dalia, 200gm gurr ko milla ker achi trahh pkka ker fir thoda thnda hone per 100ml sarso ka tel mix krke khila skte hai aur mousam ke hisab se sahi dekbhal kren aur acha hara chara, feed dalen aur usko byane se badd turant uterotone liquid ki adhi botal pilla den aur 2 hours ke badd baki botal bhi pilla den jisse jer asani se padegi aur achi safai bhi ho jayegi aur gehu ka dalia byane ke badd bhi de skde ho.
Sir calf grower feed da formula daso ?
(pb)
tuci calf grower feed tyar krn lai kanak 33kg, soyabeen 15kg, saro di khal 10kg, rice polish 11kg, chokar 5kg, tel rehat rice polish 17kg, sheera 5kg, mineral mixture 2kg, namak 2 kg, vitamin AD 05gm, ehh sara kuj mix krke tuci feed tyar krke de skde ho.
Punjab
Cargill da Purina feed calf grower feed pao
ਸਰ, ਕਣਕ ਬੀਜਣ ਤੋਂ ਪਹਿਲਾਂ ਵਿਚ ਸਰੋਂ ਵਾਹੀ ਸੀ ਹੁਣ ਕਣਕ ਦੇ ਵਿਚ ਸਰੋਂ ਬਹੁਤ ਜਿਆਦਾ ਹੋ ਗੀ ਹੈ ਅਤੇ ਜੰਗਲੀ ਪਾਲਕ ਵੀ ਹੈ ਕੋਈ ਹੱਲ ਦਸੋ ਜੀ ?
(en)
ਜੁਝਾਰ ਜੀ ਤੁਸੀਂ ਕਣਕ ਦੀ ਫ਼ਸਲ ਵਿਚ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 2,4-D sodium salt 80WP @250gram ਜਾ 2,4-D ethyl ester 38EC @250ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਇਕ ਗੱਲ ਦਾ ਧਿਆਨ ਰੱਖੋ ਕਿ ਜਿਥੇ ਤੁਸੀਂ 2,4-D ਦੀ ਵਰਤੋਂ ਕਰਨੀ ਹੈ ਓਥੇ ਆਸ-ਪਾਸ ਕੋਈ ਚੋੜੇ ਪੱਤੇ ਵਾਲੀ ਫ਼ਸਲ ਜਿਵੇ ਸਰੋ, ਛੋਲੇ, ਆਦਿ ਨਾ ਹੋਵੇ। ਧੰਨਵਾਦ।
Sir g ray grass de patte iss tra uper sukh rhe ne na hi dusri bar futaara vdyya kar riha ja khi patte de kinare lal ho gye ne ki Problem a g e ?
(pb)
Punjab
Sonu ji kirpa karke tusi eh daso ki ray grass nu bijayi samay kehri kehri khad te kinni matra vich varti si te pehli cutting to baad koi hor khad varti hai ja nahi ta jo ose hisab nal sahi jankari diti ja sake. Dhanwad.
Sarso k patto m ched ho rakhe h, ye kis keat ka hamla h, kya isme kisi kitnasak ki spray ki jrurat h, sarso m kon se fungicide ki spray hoti h ?
(en)
Punjab
Deepak ji, ye sawfly ka hamla lag rha hai , iski rokthaam ke liye aap quinalphos@400ml/acre ke hisaab se spray kar sakte hai . Dhnyvaaad .
devmedia
(en)
Madhya Pradesh
मनोज जी, MP 3269,JW 3288,JW 1201 गेहूं की इसमें मध्य प्रदेश के लिए अच्छी किस्में है। धन्यवाद।
Hello lettuce plant ko kaise wide lots of leaves banayein instead of bolting summer mein ?
(en)
Prav ji, aap lettuce ke patto ki achi growth ke liye NPK 19:19:19 @10g/L paani ke hisaab se spray kar sakte hai aur vermicompost khaad daal ke paani de sakte hai . dhnyvaad .
सभी किसान भाईयों को नमस्कार ?
(hn)
Punjab
अरविन्द जी , नमस्कार आपका जो भी सवाल है, किर्प्या विस्तार से पूछे , उस हिसाब से ही आपको सही जानकारी दी जा सकेगी। धन्यवाद।
Punjab
ਤੀਰਥ ਜੀ, ਤੁਹਾਡੇ ਸਵਾਲ ਦ ਜਵਾਬ ਦੇ ਦਿੱਤਾ ਗਿਆ ਹੈ। ਧੰਨਵਾਦ।
Punjab
ਤੀਰਥ ਜੀ , ਬਜਾਰ ਵਿਚ nano urea ਹੀ ਆ ਰਹੀ ਹੈ , ਇਹ ਇਕ ਵਧੀਆ ਉਤਪਾਦ ਹੈ ਤੇ ਇਸਦੀ ਵਰਤੋਂ 2-4 ml /L ਪਾਣੀ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਅਤੇ ਇਹ ਤਕਰੀਬਨ 1 ਬੋਰੀ urea ਜਿੰਨਾ ਹੀ ਕੰਮ ਕਰਦੀ ਹੈ। ਧੰਨਵਾਦ।
ਮੁਰਗੀਅਾ ਜਦੋ egg ਤੇ ਜਾ ੳੁਸ ਟਾਇਮ ਫੀ੩ िਕਸ ਤਰਾ ਦੀ ਪਾਈ ਜਾਵੇ ਜੋ egg ਰੋਜਾ ਦੇਣ ਇਸ ਬਾਰੇ ਦॅਸਣਾ ?
(pb)
Punjab
ਮਲਕੀਤ ਜੀ ਕਿਰਪਾ ਕਰਕੇ ਇਹ ਦੱਸੋ ਮੁਰਗੀਆਂ ਦੀ ਉਮਰ ਕਿੰਨੀ ਹੈ ਤਾਂ ਜੋ ਤੁਹਾਨੂੰ ਉਹਨਾਂ ਨੂੰ ਸਹੀ ਫੀਡ ਤਿਆਰ ਕਰਨ ਦੇ ਤਰੀਕੇ ਵਾਰੇ ਜਾਣਕਾਰੀ ਦਿਤੀ ਜਾ ਸਕੇ ਤੁਸੀ ਦੁਬਾਰਾ ਵਿਸਤਾਰ ਨਾਲ ਆਪਣਾ ਸਵਾਲ ਪੁੱਛੋਂ ਜੀ ਧੰਨਵਾਦ
मैने चने की बुआई 15dec ko की है वो लेट तो नही होगी ?
(hn)
Maharashtra
अरुण जी वैसे तो चने की बुआई लेट ही है। इसकी बिजाई का सही समय लेट अगस्त से नवंबर के बीच का है। बाकि इन सिंचित छेत्र के लिए बिजाई लेट करी जा सकती है। धन्यवाद।
2 4d mine salt di prti acr kinni dose aa ?
(pb)
Punjab
inderjit ji, kank di fasl vich 2,4-D amine salt@300-500 ml/acre de hisaab naal spray karn di sifarish kiti jandi hai . Dhanwaad .
ਸਰ ਜੀ ਕਣਕ ਵਿੱਚ ਕਿੰਨੀ ਕਿਲੋ ਯੂਰੀਏ ਦੀ ਸਪਰੇਅ ਕਰ ਸਕਦੇ ਹਾਂ ?
(pb)
Punjab
ਸੁਰਿੰਦਰ ਜੀ, ਤੁਸੀ ਕਣਕ ਵਿਚ 3 kg urea 100 ਲੀਟਰ ਪਾਣੀ ਵਿਚ ਘੋਲ ਕੇ ਇਕ ਏਕੜ ਵਿਚ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
ਸਰ DBW 222 ਕਣਕ ਨੂੰ ਦੂਸਰਾ ਪਾਣੀ ਲਗਾ ਦਿੱਤਾ ਹੈ। ਇਸਨੂੰ ਗਰੋਥ ਕਰਨ ਲਈ ਕਿਸੇ ਹੋਰ ਚੀਜ ਦੀ ਜਰੂਰਤ ਹੈ ਜਾ ਨਹੀਂ ?
(pb)
Punjab
ਰਾਜਪਾਲ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਫ਼ਸਲ ਨੂੰ ਪਹਿਲਾ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
taji majja nal gabn nu v leti pa skda pka ka ta ki is nal dudh pura mil skda ?
(pb)
Hanji Harmandeep ji tuci gaban pashu nu ehna dina vich leti de skde ho ehh tuci 5-7 din lgatar deo fir tuci 1 mahine da frak paa ke fir de skde ho. baki ohna nu vdhia hara chara ate feed dinde rho.
Kachi haldi da ki rate chlda pea hai ?
(pb)
Punjab
Karanveer ji, Haldi di khareed march mahine vich hi shuru hundi hai ate maarch mahine vich hi isda nvaa rate jaari hunda hai. Dhanwaad.
Sir pehlan basshi hai 3 bar navi krva ti hai 30 30 din baadh heat ch aah ri aa ki ?
(en)
tuci uss nu Keeper plus powder 30gm rojana deo ate uss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo. jekar ohh tara saff nhi krdi hai fir bachedani vich lixin-iu dwai bhi 3 din bhrwao baki agli varr heat vich aun te saff tara krn te AI krwao ate AI de receptal inj. 5ml iv lgwao.
Punjab
पहली बार गर्भ धारण करने के कितनी देर बाद दोबारा गर्भ धारण करवाया था
Sir eh bakriya di body te chhote chhote pissu warga kuch hai jis naal bakriya kamzor ho rahiya hai ?
(pb)
Kuldeep ji tuci ehna saria nu Hitek injection leya ke weight de hisab nal chamdi vich lgana suru kro uss nal frak paa jawega.
ਮੈਂ ਜੀ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਕੋਰਸ ਕਰਨਾ ਚਹੁੰਦਾ ਹਾਂ ਤੇ ਆਪਣਾ ਡੇਅਰੀ ਫਾਰਮ ਦਾ ਕੰਮ ਕਰਨਾ ਚਹੁੰਦਾ ਹਾਂ ਜੀ ਮੈਂ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਰਹਿੰਦਾ ਹਾਂ ਮੈਨੂੰ ਦੱਸੋ ਕਿ ਮੈਂ 15ਦਿਨ ਵਾਲੀ ਟ੍ਰੇਨਿੰਗ ਕੋਰਸ ਕਿਥੋਂ ਕਰ ਸਕਦਾ ਹਾਂ ਜੀ ਕੋਈ ਨੰਬਰ ਜਾ ਐਡਰੈੱਸ ਦੇ ਦਿਉਂ ਜੀ ?
(pb)
Rajasthan
ਜੇਕਰ ਤੁਸੀ ਡੇਅਰੀ ਫਾਰਮਿੰਗ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਇਸਦੇ ਲਈ ਟ੍ਰੇਨਿੰਗ ਜਰੂਰੀ ਹੈ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਜਾਣਕਾਰੀ ਵੀ ਹੋਵੇਗੀ ਅਤੇ ਇਸਦੇ ਲੋਨ ਅਤੇ ਸਬਸਿਡੀ ਵੀ ਮਿਲ ਜਾਵੇਗੀ ਤੁਸੀ ਇਸਦੇ ਲਈ Deputy Director, Dairy, Distt. Administrative Complex , Block No. A Room No. 3-4, 1st Floor Ferozepur Cantt. Sh. Randeep Kumar 78272-60001 01632-244304 ਨਾਲ ਸੰਪਰਕ ਕਰ ਸਕਦੇ ਹੋ ਅਤੇ ਅੱਗੇ ਹੋਣ ਵਾਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ.
Punjab
Deputy director, contact number -9815142227 nal sampark kro
What is Desi one day chicks vaccine ?
(en)
Punjab
For 1st day chicks you can give md vaccine , 5th day ib lasota , 7th day ibd , 12th day ibd std , 18th day ndkild, 24 days ibd, 35 days lastoa and take care for proper diet and management.
ਕਣਕ ਨੂੰ ਗੁਲਾਬੀ ਸੁੱਡੀ ਪੈ ਗਈ ਹੈ ਕੋਈ ਦਵਾਈ ਦੱਸੋ ਜੀ ?
(pb)
Punjab
ਤੇਜਪਾਲ ਜੀ, ਕਣਕ ਵਿਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ quinalphos @400-500 ml /ਏਕੜ ਜਾਂ choloropyriphos @1 L/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Sir ajj meri majj 9 month 24 dina te brosilus bimari karn su pyi . Hun majj no milk lyi te physically healthy rakhn lyi ki khuraak diti jave . Sir es bimari to majj no bachaoun lyi ki kita jave ta jo agle sue vich majj eda na kre ?
(pb)
Satnam ji hun tuci iss nu vdhia hara chara deo ate taze sue pashu nu kanak da dalia pkka ke uss vich gurr milla ke khila skde ho baki iss bimari da koi pkka ilagg nhi hai kyuki isde lai pashu nu her mahine thnda tika lgaa ke bachaa leya jaa skda ha baki hun uss nu change dudh lai Lactomax tablet 10 golia rojana, Gouge powder 50gm rojana de skde ho ate thnd ton bacha ke rakho
Hlo sir meri 3 majja lgataar 9 month de 20 dina tak hi su paiya brosilus bimari karn. Sir esda koi elaaz dsso meria lge v 2 majja Gabban ne 4 4 month dia ohna no bachaoun lyi ta jo ohna no es bimari to bachiya ja ske. Plz sir koi vadia medicine dsso ?
(pb)
tuci sare pashu de blood de sample laa ke nazdiki polyclinic vich test krwao ate brusilosis bimari da pta lgwao jekar ehh bimari ha fir tan gaban pashua nu her mahine thnda tika lgga ke bacha laa skde ho baki tuhanu polyclinic walia walo sari jankari bhi mill jawegi.
ਸਰ ਜੀ ਪੂਸ਼ ਆ ਦਾ ਡੇਅਰੀ ਕੋਰਸਾਂ ਵਾਰ ਦੱਸੋ ਜੀ ਕਿਥੇ ਹੋਏ
ਕਣਕ ਦੀ ਪਛੇਤੀ ਬੀਜ ਕਿਹੜਾ ਹੈ ਜਿਸ ਦੀ ਬਿਜਾਈ ਹੁਣ ਕੀਤੀ ਜਾਵੇ ?
(pb)
Punjab
ਗੁਰਜਿੰਦਰ ਜੀ, ਤੁਸੀ ਪਛੇਤੀ ਬਿਜਾਈ ਲਈ PBW 771, PBW 752 ਦਸੰਬਰ ਵਿਚ ਬਿਜਾਈ ਲਈ ਅਤੇ ਜਨਵਰੀ ਵਿਚ ਬਿਜਾਈ ਲਈ PBW 757 ਕਿਸਮ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।
Sir ji 45ਦਿਨ ਹੋਗੇ ਮੱਝ ਸੂੲੀ ਨੰੂ ਪਰ ਫੈਟ ५ ५ਤੋ ਵੱਦ ਨਹੀ ਰੲੀ ਕੋੲੀ ਹੱਲ ਦੱਸੋ ?
(pb)
ਸੁਖਮੰਦਰ ਜੀ ਤੁਸੀ ਪਸ਼ੂ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਵਧੀਆ ਹਰਾ ਚਾਰਾ, ਫੀਡ ਅਤੇ ਖਲ ਮਿਕਸ ਕਰਕੇ ਦਿਓ ਅਤੇ ਤੁਸੀ ਵਡੇਮਿਆ ਦੀ ਖਲ ਖਿਲਾ ਸਕਦੇ ਹੋ ਇਹਨਾਂ ਦੇ ਨਾਲ ਨਾਲ Fatmax ਪਾਊਡਰ 100gm ਰੋਜਾਨਾ ਅਤੇ Simlage bolus 1-1 ਸਵੇਰੇ ਸ਼ਾਮ ਦਿਓ.
ਹਰਾ ਚਾਰਾ ਅਾਮ ਅੈ ਫੀਡ ਗੋਕਾ ਚੂਰੀ ਵਰਤੀ ਦੀ ਅੈ६ਕਿਲੋ
Amandeep ji DBW 222 kanak di variety late buja mardi hai. Tusi kanak di fasal vich sifarish matra de hisab nal urea di varto kro te eve jaldbaji vich fasal nu dekh ke lod toh vadh khada di varto na kro. Eh apne ap buja mar lave gi. Dhanwad.
humari bhains ko bacha diye ko 45 din hue hai er woh acanek hi ek dagi ho gyi hai ab uska kya kare ki woh fir se dudh dene lage please help us ?
(hn)
usko aap lactomood homeopathic dwai ki 10-10 drops din mai 3 varr den aur leptaden tab. 10 golia rojana aur milkout powder 2-2 chamch subah sham de skte hai baki aap uski khurak ka purra dian rakhen.
Clusterbean ka botnical name ?
(hn)
Maharashtra
Sartaj ji cluster bean ka botanical name Cyamopsis tetragonoloba hai.dhanywad
ਗਾ ਦਾ ਦੁਧ ਵਧਾਉਣ ਲਈ ਕਿਹੜਾ ਕੈਲਸੀਅਮ ਦੇਣਾ ਚਾਹਿਦਾ ਤੇ ਕਿੰਨੇ ਦਿਨਾ ਤੋ ਦੇਣਾ ਚਾਹਿਦਾ ਤੇ ਕਿੰਨਾ ਟਾਇਮ ਪਿਉਣਾ ਚਾਹਿਦਾ ?
(pb)
ਤੁਸੀ ਉਸ ਨੂੰ Calcimust gold liquid 50ml ਰੋਜਾਨਾ, Glactogog powder 30gm ਰੋਜਾਨਾ ਦਿਓ ਅਤੇ ਉਸ ਨੂੰ ਵਧੀਆ ਖੁਰਾਕ ਦਿਓ ਅਤੇ ਕਣਕ ਦਾ ਦਲੀਆ ਪਕਾ ਕੇ ਉਸ ਵਿੱਚ ਗੁੜ ਮਿਲਾ ਕੇ ਫਿਰ ਥੋੜਾ ਠੰਡਾ ਕਰਕੇ ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਕੈਲਸ਼ੀਅਮ ਜਦੋ ਤੱਕ ਪਸ਼ੂ ਦੁੱਧ ਦਿੰਦਾ ਰਹਿੰਦਾ ਹੈ ਉਦੋਂ ਤੱਕ ਵੀ ਦੇ ਸਕਦੇ ਹੋ ਬਾਕੀ ਪਸ਼ੂ ਦਾ ਦੁੱਧ ਉਸਦੀ ਨਸਲ ਅਤੇ ਸਹੀ ਦੇਖਭਾਲ ਤੇ ਨਿਰਭਰ ਹੈ
ਗਾਂ ਸੂਨ ਵਿਚ 15ਦਿਨ ਰਹਿੰਦੇ ਹਨ ਉਸ ਕਿ kehda powder ਤੇ ਖੁਰਾਕ ਤੇਲ ਪਾਵਾ ਜਿਸ ਨਾਲ ਅਗਲੀ ਵਾਰ ਸੌਖੀ ਗਬਨ ਰਹਿ ਜਾਵੇ ਜੀ । ਬੱਚੇਦਾਨੀ ਦੀ ਸਫਾਈ ਵੀ ਹੋ ਜਾਵੇ ਜੀ ?
(pb)
Punjab
ਬੇਅੰਤ ਜੀ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਅਤੇ ਉਸ ਨੂੰ ਮੌਸਮ ਦੇ ਹਿਸਾਬ ਨਾਲ ਠੰਡ ਤੋਂ ਬੱਚਾ ਕੇ ਰੱਖੋ ਅਤੇ metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਬਾਕੀ ਸੂਣ ਤੋਂ ਬਾਅਦ ਤੁਰੰਤ Uterotone liquid ਅੱਧੀ ਬੋਤਲ ਪਿਲਾ ਦਿਓ ਅਤੇ 2 ਘੰਟਿਆਂ ਬਾਅਦ ਬਾਕੀ ਵੀ ਪਿਲਾਓ ਜਿਸ ਨਾਲ ਜੇਰ ਵੀ ਸਮੇਂ ਤੇ ਪਵੇਗੀ ਅਤੇ ਬੱਚੇਦਾਨੀ ਦੀ ਸਫਾਈ ਹੋ ਜਾਵੇਗੀ
Punjab
ਕਾਰਗਿਲ ਦੀ ਟਰਾਜਿਸ਼ਨ ਫੀਡ ਪਾਓ 5 ਕਿਲੋ ਦਿਨ ਚ
लहसुन की फसल में खरपतवार नाशक दवाईयां ?
(hn)
Rajasthan
महावीर जी लसन में खरपतवार को नष्ट करने के लिए कोई भी दवाई को प्रयोग करने की सिफारिश नहीं की जाती क्युकी इस से लसन पर गलत प्रभाव पड़ता है। लसन में खरपतवार को रोकने के लिए आप गोडी कर सकते है। धन्यवाद्।
Yellow mustard seeds kitne time mai tyaar ho jata hai ?
(pb)
Harjot ji yellow mustard ki fasal takreeban 95-100 days mein tyar ho jati hai. Baki yeh variety ke hisab se 5-7 dinn kam ja jyada ho sakte hai. Dhanywad.
ਸਰ ਸਤਿ ਸ੍ਰੀ ਆਕਾਲ ਜੀ ਸਰ ਕਣਕ ਨੂੰ ਪਹਿਲਾਂ ਪਾਣੀ ਕਿਨੇ ਦਿਨਾਂ ਤੋਂ ਲਾਉਣਾ ਚਾਹੀਦਾ ਪਹਿਲੇ ਪਾਣੀ ਤੇ ਯੁਰੀਆ ਕਿੰਨੀ ਪਾਉਣੀ ਚਾਹੀਦੀ ਹੈ ਹੋਰ ਕੀ ਕੁਝ ਪਾਉਣਾ ਚਾਹੀਦਾ ਹੈ ਕਣਕ ਨਰਮੇ ਵਾਲੇ ਚ ਬਿਜੀ ਹੈ ਕਣਕ ਹਰ ਸਾਲ ਪਿਲੀ ਹੋ ਜਾਂਦੀ ਹੈ ਸਾਰੀ ਯੁਰੀਆ ਕਿੰਨੀ ਪਾਉਣੀ ਚਾਹੀਦੀ ਹੈ 1 ਕਿਲੇ ਵਿੱਚ ?
(pb)
Punjab
ਮਨਜੋਤ ਜੀ, ਕਣਕ ਦੀ ਫ਼ਸਲ ਨੂੰ ਪਹਿਲਾ ਪਾਣੀ ਬਿਜਾਈ ਤੋਂ 21 ਦਿਨਾਂ ਬਾਅਦ ਲਾਇਆ ਜਾ ਸਕਦਾ ਹੈ ਜੇ ਬਿਜਾਈ ਵੇਲੇ 55 kg DAP ਖਾਦ ਪਾਈ ਹੋਵੇ ਤਾ ਪਹਿਲੇ ਅਤੇ ਦੂਜੇ ਪਾਣੀ 45-45 kg urea ਪਾਉਣਾ ਚਾਹੀਦਾ ਹੈ ਅਤੇ ਜੇ ਬਿਜਾਈ ਵੇਲੇ DAP ਖਾਦ ਨਾ ਪਾਈ ਹੋਵੇ ਤਾ ਇਹ ਕਿਸ਼ਤ 55 kg ਦੀ ਕੀਤੀ ਜਾ ਸਕਦੀ ਹੈ। ਧੰਨਵਾਦ।
Punjab
ਧੰਨਵਾਦ
Punjab
ਬਹੁਤ ਵਧੀਆ ਜਾਣਕਾਰੀ ਜਨਾਬ
Punjab
Manjot, ji feedback den lai tuhada dhanwaad .
Punjab
ok sar
Manganese urea zinc lime powder de ikathe spray kar sakdey ha kanak nu ja fir alag alag karni pave ge g te urea kina pava ge acre lai es mixture de hisab nal ?
(pb)
Punjab
Satvir ji, tuci ih khaadan alag-alag gholan to baad ikkathe mix karke spray kar sakde ho ji , is ghol lai urea 3 kg/acre de hisaab naal vart sakde ho ji . Dhanwad .
गाय कम पागूर क्यों करती है ?
(hn)
दूबे जी कृप्या आप अपना सवाल विस्तार से पूछें कि गाय को क्या समस्या आ रही है आप अपने सवाल के साथ वीडियो बनाकर भी अपलोड कर सकते है जिससे उसे देखकर आपको सही जानकारी दी जा सके।
Srr saro dii khal majha nu kii kmm krdii aa ehda koi fayda hai ja nahi ?
(pb)
Rajasthan
Jagjeet ji iss nal pashu de sarir vich chamk aundi hai, usde dudh vich vadha hunda hai, usda hajma sahi rehnda hai ate pashu vdhia dudh dinda rehnda hai.
चने की जड़ के अंदर इल्ली का प्रकोप है क्या करे ?
(hn)
Madhya Pradesh
नवीन जी, इसकी रोकथाम के लिए आप coragen @60 ml /एकड़ के हिसाब से छिडकाव कर सकते है। धन्यवाद।
9. 12.2021 ko nursery ganna lagaya pani bhi dala magar murjha rha hai ?
(hn)
Niranjan ji gaane ki fasal mein root borer ka hamla ho sakta hai jo aise gaana suk raha hai. Kirpya ap paudhe ki roots mein dekhe kisi keet ke hamle ke lashan hai ja nahi, agar hai to ap chlorpyriphos@1litre prati acre ke hisab se drenching kar sakte hai. Dhanywad.
sir majjh de tika bhraye nu 1.5 month ho gaya ehh ki sutt rahi hai majjh ?
(pb)
Punjab
Amrit ji tuci ajje iss nu keeper plus powder 30gm rojana 20 din tak dena suru kro ate jekar ehh 21-22 din badd bhi iss trah gandd krdi hai fir infection krke ho skda ha per tuci 2.5-3 mahine te doctor ton check krwao jekar gaban naa hoi fir bachedani vich lixin-iu dwai 3 din bhrwao ate jekar gaban hoi fir thnda tika lgwa deo.
Sir , mai abhi bsc ( Hons) Agriculture kr rha hu . Iske baad mai apna khud ka plant nursery business krna chahata hu . Mai kaise start kru please bataye ?
(en)
Uttar Pradesh
Tushar ji, nursery ka business start karne se pehle apko ye jaankari honi jaroori hai ki aapke area me kon se paudhe aur sabjian lgayi jaati hai , jis jgah par aap ye business karna chahte hai vha ki mitti halki retli honi chahiye ta ki barsaat se jyada nuksaan na ho, sabhi varieties ka season ptaa hona jaroori hai aur sprinkler system ka hona bhi jaroori hai . ye kuch aam aur jaroori baate hai , jis ke baare me aapko pta hona bhut jaroori hai . Dhnyvad .
How to start goat farming regarding, subsidy and loan and training in punjab ?
(en)
Punjab
Mr. Kamaljeet if you want to start goat farming please get training from nearest kvk, in this training they will provide you all information about goat farming, loan and subsidy process and for meat & milk production you can buy beetal goat and you can start this business with minimum 10 female & 1 male goat.
Ssa g Majh da pichli latt da digg k fur utar gya hai Ki treatment kita ja skda hai g pls tell ?
(en)
Kulveer ji tuci uss nu nazdiki doctor ton check krwao kyuki iss trah uss vare jankari nhi diti ja skdi usdi sahi janch krke hi vdhia ilagg ho skda ha.
Punjab
ਰਾਜਵਿੰਦਰ ਜੀ , ਗੰਡੋਇਆਂ ਦੀ ਖਾਦ ਨੂੰ ਹੀ ਵਰਮੀਕੰਪੋਸਟ ਖਾਦ ਕਿਹਾ ਜਾਂਦਾ ਹੈ। ਧੰਨਵਾਦ।
Mohali vich vermi composting lyi earthworms kitho mil skde ?
(en)
Punjab
Amanpreet ji, tuci earthworms lain lai Yashica Ahuja- 9467623848 ji naal smpark kar sakde ho ji . Dhanwaad .
सर जी मेरी भैस के आखों की समस्या का इलाज बताओ ?
(hn)
अर्जुन जी इसे आप पेट के कीड़ों के लिए Flukarid DS bolus दें और इसकी आंखों में kittu eye drop डालनी शुरू करें यह दिन में दो—तीन बार डाल सकते है और इसे किसी भी अच्छी कंपनी का मिनरल मिक्सचर 50 ग्राम रोजाान के हिसाब से देना शुरू करें।
ਸਰ ਖੇਤ ਵਿੱਚ ਚੂਹਿਆਂ ਦਾ ਬਹੁਤ ਹਮਲਾ ਕਿਹੜੀ ਦਵਾਈ ਅਤੇ ਕਿਵੇਂ ਰੱਖ ਕੇ ਖਤਮ ਕੀਤੇ ਜਾਣ ?
(pb)
Punjab
ਅਮਨਪ੍ਰੀਤ ਜੀ, ਚੂਹਿਆਂ ਨੂੰ ਮਾਰਨ ਲਈ ਦੋ ਚੂਹੇਮਾਰ ਜਹਿਰ, zinc phosphide ਅਤੇ Bromadiolone ਦੀ ਸਿਫਾਰਿਸ਼ ਕੀਤੀ ਗਈ ਹੈ ਜਿਹਨਾਂ ਦਾ ਚੋਗ ਹੇਠ ਲਿਖੀਆਂ ਵਸਤਾਂ ਨੂੰ ਦਿਤੀਆਂ ਮਾਤਰਾ ਅਨੁਸਾਰ ਰਲਾ ਕੇ ਬਣਾਉ ਕਣਕ ਦਾ ਦਰੜ@1 kg, ਖਾਣ ਵਾਲਾ ਬਨਸਪਤੀ ਤੇਲ 20g , ਪੀਸੀ ਖੰਡ 20 g ਅਤੇ ਚੂਹੇਮਾਰ ਜਹਿਰ zinc phosphide @25g ਜਾਂ Bromadiolone@20g . ਇੱਕ ਏਕੜ ਵਿੱਚ 400 ਗ੍ਰਾਮ ਜ਼ਹਿਰੀਲਾ ਚੋਗ 40 ਥਾਵਾਂ ਤੇ 10-10 ਗ੍ਰਾਮ ਹਰ ਇੱਕ ਜਗ੍ਹਾ ਤੇ ਕਾਗਜ਼ ਦੇ ਟੁਕੜਿਆਂ ੳੱਪਰ ਰੱਖੋ।ਧੰਨਵਾਦ।
Axial te 2 4 d 58 rla k kr skde a te kinni kinni dose a ehna di ?
(pb)
Punjab
Harman ji , je tuhaade khet vich ghaa ate chaudi patti vaale dohe nadeen han ta tuci Axial@400ml ate 2,4-D@250ml/acre de hisaab naal mix karke spray kar sakde ho ji. Dhanwaad .
2_4d amine salt wali g ..ede bare dso g
Punjab
Harman ji , 2,4-Damine salt di spray 300-500ml/acre de hisab naal kar sakde ho ji .Dhanwaad .
Sir g Manganese nal hor ki mix kar ke spray kar skde a kanak te urea kina pau per acre ?
(pb)
Punjab
Veerpal ji, ih nirbhar karda hai ki tuhaade khet vich kihde tatt di kami hai us hisaab naal tuci manganese @1kg/acre vich koi vi khaad vaali spray mix kar sakde ho ate je urea mix karni hove ta is do varto 3 kg/acre de hisaab naal kiti jandi hai ji . Dhanwad .
ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਗਾਂ ਦੀ ਜੇਰ ਨਹੀ ਪੈਂਦੀ ?
(pb)
Punjab
ਕਮਲਜੀਤ ਜੀ ਤੁਸੀ ਉਸ ਨੂੰ Vetmate injection 2ml ਲਗਵਾ ਦਿਓ ਇਸ ਨਾਲ ਜੇਰ ਪੈ ਜਾਵੇਗੀ ਜੇਕਰ ਜ਼ਿਆਦਾ ਸਮਾਂ ਹੋ ਗਿਆ ਹੈ ਫਿਰ ਡਾਕਟਰ ਤੋਂ ਕਢਵਾ ਸਕਦੇ ਹੋ
Sir mai pehla kanak nu urea ch rala ke Metribuzin 2 war 300gm paye a lalu reh geya a hun axial nl kis dawai nu rala ke spray kiti jawe ?
(pb)
Punjab
Harpreet ji, kirpa kar ke ih dasso ki tuhaadi fasl vich kis tra de nadeen han, us hisaab naal hi tuhaanu sahi dvai baare jaankari ditti jaa sakegi . Dhanwad .
Lallu a bs sir bohat marya vi a te mota lallu reh geya a
Gullidanda a sir bs
Punjab
Harpreet ji, gulli dande di rokthaam lai Axial@400 ml/acre de hisaab naal spray karo is nal koi vi hor dvai mix karn di lod nahi hai ji . Dhanwaad.
Sir mai axial 400 ml / acre de hisaab nl vich half packet topik te 200 ml 2-4-D amine salt di spray kiti C 8 din ho gaye ne aje gulidanda nhi marta ki kita jawe
Sir hairShair nasal da tika mil sakda
(pb)
Punjab
Lovepreet ji kirpa krke apna swal vistar nal pusho tuci kis nasal vare jankari lena chahunde ho tan jo tuhanu uss vare sahi diti ja ske dhanwad.
Sir Aaj k samay me bakrio bakro k Liye konsa liver tone or multivitamin mineral achha hai ?
(hn)
Sanjay ji aap bakrio ko brotone, liveoferol liquid koi bhi de skte hai aur vitamins ke liye Groviplex liquid de skte hai inki dose bakrio ki age aur weight ke hisab se de skte hai iske ilawa aap unki khurak ka purra dian rakhen.