Punjab
Search
ਸਰ ਕਣਕ ਦੀ ਜੜ ਚ ਸੁੰਡੀ ਪੈ ਗਈ ਹੈ ਕਿਹੜੀ ਸਪਰੇਹ ਕੀਤੀ ਜਾਵੇ ਅਤੇ ਕਣਕ ਦੀ ਗਰੋਥ ਲਈ ਕਿਹੜੀ ਸਪਰੇਹ ਕੀਤੀ ਜਾਵੇ ਜੀ ਕਿਰਪਾ ਕਰਕੇ ਦੱਸੋ ਜੀ
(pb)
ਜਗਪਾਲ ਜੀ ਕਣਕ ਵਿਚ ਸੁੰਡੀ ਦੀ ਰੋਕਥਾਮ ਲਈ ਤੁਸੀਂ quinalphos@400-500ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਕਣਕ ਦੇ ਵਾਧੇ ਲਈ ਤੁਸੀਂ npk 19:19:19 @10-15 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
sir mere kol 1amrican cow hai Jo akli kanak di leti nal 20 milk de rhi hai os toh 25 ltr milk lain lai koi feed formula dasso tay miniral mixture kis company da tay kihda piye
(pb)
Punjab
jekar tuci uss nu koi feed nhi de rhe ho tan tuci iss trike nal ghar vich feed tyar krke de skde ho jekar feed de rhe ho tan ohi dinde rho kyuki ek dum feed change krn nal pashu dudh ghat jawega baki tuci ghar vich feed tyar krn lai uss vich makki/kanak/joo/jawi 40kg, saro di khal 20kg, soyaben meal 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho.
ਹਰੇਕ ਨਦੀਨਨਾਸ਼ਕ ਜਾ ਖਾਦ ਸਪਰੇ ਨੂੰ 200 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰਨ ਨੂੰ ਕਿਹਾ ਜਾਂਦਾ ਪਰ ਕਟ ਵਾਲੀ ਨੋਜ਼ੇਲ ਵਰਤ ਕੇ ਵੀ ਹੋਲੀ ਚੱਲ ਕੇ ਵੀ ਸਿਰਫ ਪੰਜ ਡ੍ਰਮ ਹੀ ਇਕ ਏਕੜ ਲੱਗਦੇ ਹਨ ਭਾਵ 16 ×5 80 ਲਿਟਰ 200 ਲਿਟਰ ਪਾਣੀ ਕਿਵੇਂ ਵਰਤਿਆ ਜਾਵੇ ਕਿਹੜਾ ਪੰਪ ਜਾ ਨੋਜ਼ੇਲ ਵਰਤਿਆ ਜਾਵੇ
(pb)
Punjab
ਪਰਮਿੰਦਰ ਜੀ, ਨਦੀਨਾਸ਼ਕ ਦੇ ਵਧੀਆ ਅਸਰ ਲਈ 150 ਲੀਟਰ ਪਾਣੀ ਵੀ ਕਾਫੀ ਰਹਿੰਦਾ ਹੈ , ਇਸ ਲਈ ਤੁਸੀ ਪੈਟਰੋਲ ਨਾਲ ਚੱਲਣ ਵਾਲੇ 30 ਲੀਟਰ ਵਾਲੇ ਪੰਪ ਦੀ ਵਰਤੋਂ ਕਰ ਸਕਦੇ ਹੋ ਜੀ। ਧੰਨਵਾਦ।
ਸਰ ਮੇਰੀ ਮੱਝ ਦੇ ਥਣ ਨੂੰ ਸੋਜ ਹੈ ਤੇ ਖੂਨ ਵੀ ਆਉਂਦਾ ਹੈ ਕਿਹੜੀ ਦਵਾਈ ਦਿੱਤੀ ਜਾਵੇ
(pb)
ਤੁਸੀ ਉਸ ਨੂੰ Amoxirum forte inj. 4.5gm, Ascrobic acid 30ml, Zackshot inj. 20ml, megludyne inj. 20ml ਲਗਵਾਓ ਅਤੇ ਇਹ 3 ਦਿਨ ਲਗਵਾਓ ਇਹਨਾਂ ਨਾਲ ਫਰਕ ਪੈ ਜਾਵੇਗਾ
ਗੰਨਾ ਬਿਜਾਈ ਫਰਵਰੀ ਵਿਚ ਕਰਨੀ ਹੈ ਪਨੀਰੀ ਨਾਲ ਕਰ ਸਕਦੇ ਹਾਂ ਮੈ ਬਿਜਾਈ ਲਾਇਨ ਤੋ ਲਾਇਨ 5 ਫੁਟ ਕਰਨੀ ਹੈ ਪਰਦੇ ਤੋ ਪੌਦਾ ਕਿੰਨੀ ਦੂਰ ਲਾਇਆ ਜਾਵੇ । ਲਾਇਨ ਸਿੰਗਲ ਜਾ ਡਬਲ ਲਾਈ ਜਾਵੇ।
(pb)
Punjab
ਚਰਨਜੀਤ ਜੀ, ਤੁਸੀ ਡਬਲ ਲਾਈਨ ਲਗਾ ਸਕਦੇ ਹੋ ਅਤੇ ਪੌਦੇ ਤੋਂ ਪੌਦੇ ਦੀ ਦੂਰੀ 30-35 cm ਰੱਖ ਸਕਦੇ ਹੋ ਜੀ। ਧੰਨਵਾਦ।
ਆਲੂਆਂ ਦੀ ਫਸਲ 50 ਦਿਨ ਹੋ ਗਈ ਦਸੋ ਵਧੀਆ ਝਾੜ ਲੈਣ ਲਈ ਕੀ ਪਾਇਆ ਜਾਵੇ ।
(pb)
Punjab
ਚਰਨਜੀਤ ਜੀ, ਤੁਸੀ ਆਲੂਆਂ ਦੀ ਫ਼ਸਲ ਦਾ ਵਧੀਆ ਝਾੜ ਲੈਣ ਲਈ Biozyme @400 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
ਸਾਤਿ ਸੀ੍ ਅਕਾਲ ਸਰ ਜੀ ਗਾਂ ਦੇ ਸੂਣ ਵਿੱਚ 22 ਦਿਨ ਰਿਹ ਗਏ ਹਨ। ਉਸ ਨੂੰ ਪੇਟ ਦੇ ਕੀੜਿਆ ਦੀ ਗੋਲੀ ਦੇ ਸਕਦੇ ਹਾਂ। ਪਹਿਲਾਂ ਉਸ ਨੂੰ ਢਾਈ ਮਹੀਨੇ ਹੋ ਗਏ ਨੇ ਗੋਲੀ ਦਿੱਤੀ ਨੂੰ ਕੋਈ ਡਰ ਤਾਂ ਨਹੀਂ।
(pb)
Punjab
ਨਹੀਂ ਜੀ ਹੁਣ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਵਾਲੀ ਦਵਾਈ ਉਸਦੇ ਸੂਣ ਤੋਂ 7 ਦਿਨ ਬਾਦ ਹੀ ਦਿਓ ਹੁਣ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਠੰਡ ਤੋਂ ਬਚਾ ਕੇ ਰੱਖੋ
Punjab
Cargill da Purina transition mix ਫੀਡ ਪਾਓ
गाय के एक थन सै फटा हुआ दुध आताहै ईलाज बताओ
(hn)
उसे आप Teramycin-LA injection 30ml, Ascrobic acid inj. 30ml लगवाएं और Mammidium पाउडर 50 ग्राम रोजाना देना शुरू करें।
सर 0 52 34 का प्रयोग आलू में कब कर सकते है हमारा आलू 40 दिन का हो गया है और इसके प्रयोग से कुछ लाभ होगा
(hn)
Uttar Pradesh
आशीष जी, 0:52:34 की स्प्रे आलू की अच्छी growth के लिए कर सकते है , इस का प्रयोग 10 g /L पानी किया जा सकता है। धन्यवाद।
Haryana
आशीष जी तुराई का बीज 2 किलो प्रति एकड़ डालने की सिफारिश की जाती है। धन्यवाद्।
Turai ka seed rate kya hota hai prati acre
(hn)
Uttar Pradesh
Ashish ji, turai ka beej aap 2 kg/acre ke hisaab se daal sakte hai. Dhnyvaad .
राजस्थान में मशरूम को बेचने की सही जानकारी चाहिए ?
(hn)
Haryana
दीपक जी, मशरूम का मंडीकरण आप नजदीकी सब्जी मंडी में ही कर सकते है, आप मशरूम की पैकिंग करने के बाद इसका मंडीकरन कर सकते है। धन्यवाद।
गाय को बच्चा देने के बाद कितने दिन में गर्भ धारण करना चाहिए ?
(hn)
Punjab
राज जी आप पशु को बच्चा देने से तीन महीने बाद भी नए दूध करवा सकते है आप उसकी खुराक और सही देखभाल करें जिससे वो जल्दी हीट में आ सके क्योंकि कई पशु ब्याने के बाद लंबे समय तक हीट में ही नहीं आते।
Madhya Pradesh
180 दिन
सब से महंगा मटर ?
(hn)
Maharashtra
संजय जी मटर की pencile किस्म अच्छे रेट पर बिक जाती है।बाकि अगर मटर का अच्छा रेट लेना चाहते है तो आप इसकी अगेती बिजाई करे। धन्यवाद।
sir ji majj ne 3681 lactation da dudd dita c 1 din da kina dudd hou ?
(pb)
Gurdeep ji jekar suee da 3681 dudh ha tan ek din da 11-12 litre tak ho skda ha
ਇਸ ਦਵਾਈ ਦੀ ਮਾਤਰਾ ਇੱਕ ਕਿੱਲੇ ਵਿੱਚ ਕਿੰਨੀ ਪਾਈਏ ਅਤੇ ਕਿੰਨਾ ਪਾਣੀ ਲਈਏ ਜੀ ?
(pb)
Punjab
ਸੁਖਰਾਜ ਜੀ,Clodinafop-propargyl 15% WP ਦਵਾਈ @160g /ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਵਰਤੀ ਜਾਂਦੀ ਹੈ ਜੀ। ਧੰਨਵਾਦ।
Laddoo gende flower de paneeri kehre month beeji jandi aa te es de paneeri da beej kitho milda ha ?
(pb)
Punjab
Satinderbir ji vaise ta gende di kheti pura saal hi kiti ja sakdi hai. Gende di bijayi mid-june te mid-september de mahine vich kiti ja sakdi hai. Te ehna di transplanting mid-july te mid-oct vich kiti ja sakdi hai. Ehna da beej len lyi tusi Rajesh Gupta seed Farm's - 98141 20350 nal sampark kar sakde han. Dhanwad.
Sir ji. Mera phir se aap ko namaskar aur dhanyavad reply ke liye. Mera aur choti si question hein yeh jo fertiliser aap ne bataya 19 19 19 kitne interval par dena hein? Aur last mein , mein nein dekha ki paaton mein kale leaf spots kahin kahin dikhayi de rahi hein. Daag ko kaise rokein aur hamesa ke liye khatam karein. Bahout soukriya aur mein apke abhari houn. Namaste ?
(en)
Prav ji ap NPK 19:19:19 ki spray 10-15 dinn ke fasale par repeat kar sakte hai. Baki iski ek spray bi kafi hai. Patto mein kale leaf spots ke lyi kripya ap paudhe ki photo bheje ta jo uske hisab se sahi jankari de sake.
Laddoo genda flower da beej kitho milu te kehre month vich es de paneeri beeji jandi aa ?
(pb)
Punjab
Satinderbir ji vaise ta gende di kheti pura saal hi kiti ja sakdi hai. Gende di bijayi mid-june te mid-september de mahine vich kiti ja sakdi hai. Te ehna di transplanting mid-july te mid-oct vich kiti ja sakdi hai. Ehna da beej len lyi tusi Rajesh Gupta seed Farm's - 98141 20350 nal sampark kar sakde han. Dhanwad.
SIR g aa katti discharge kardi aa without heat 5 to 7 days ki problem ho sakdi aa feed te mineral mixture regular use kar rahe aa te 3 months baad deworming vi Karni aa ?
(pb)
jekar ehh lambe sme tak heat de lashan dekhaundi rehndi ha fir ehh overheat krke bhi ho skda hai tuci iss nu Keeper plus powder 30gm rojana deo ate uss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate agli varr heat vich aunn te jhote ton cross krwao ate nal hei RC forte inj. 4gm lgwao ate 3 din lgwao ate iss nu keeper plus powder 30gm rojana dinde rho.
ਸਰ ਸਤਿ ਸ੍ਰੀ ਆਕਾਲ ਜੀ ਸਰ ਹਰੇ ਚਾਰੇ ਲਈ ਮੱਕੀ ਦੀ ਬਿਜਾਈ ਕਰਨੀ ਹੈ ਹੁਣ ਹੋ ਸਕਦੀ ਹੈ ਕਿਹੜਾ ਬੀਜ ਬੀਜਿਆ ਜਾਵੇ ਜਾਣਕਾਰੀ ਦਿਓ ਜੀ ਧੰਨਵਾਦ ?
(pb)
ਮਨਜੋਤ ਜੀ ਤੁਸੀਂ ਚਾਰੇ ਲਈ ਮੱਕੀ ਦੀ ਬਿਜਾਈ ਨਹੀਂ ਕਰ ਸਕਦੇ। ਦਸੰਬਰ ਮਹੀਨੇ ਵਿਚ ਠੰਡ ਜ਼ਿਆਦਾ ਹੋਣ ਕਰਕੇ seed germination ਸਹੀ ਨਹੀਂ ਹੁੰਦੀ। ਤੁਸੀਂ ਜਨਵਰੀ ਦੇ ਅਖੀਰ ਵਿਚ ਮੱਕੀ ਦੀ ਬਿਜਾਈ ਕਰ ਸਕਦੇ ਹਨ। ਅਚਾਰ ਲਈ ਮੱਕੀ ਦੀਆ ਕਿਸਮਾਂ ਜਿਵੇ J -1007, J -1006, African Tall ਦੀ ਵਰਤੋਂ ਕਰ ਸਕਦੇ ਹਨ। ਧੰਨਵਾਦ।
Punjab
ok sar ji very tnx ji
Punjab
Good information sar ji
Punjab
Apni Kheti team good luck
ਆਲੂ ਲਾਇਆ ਨੂੰ 15 ਦਿਨ ਹੋ ਗਏ ਜੀ ਹਜੇ ਤੱਕ ਕਿਤੇ ਕਿਤੇ ਨਿਕਲੇ ਆ ਜੀ ਕੀ ਕਾਰਨ ਹੈ ਜਾਣਕਾਰੀ ਦਿਓ ਜੀ ?
(pb)
Punjab
ਮਨਜੋਤ ਜੀ ਇਸ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇ ਕਿ ਤਾਪਮਾਨ, ਮਿੱਟੀ ਵਿਚ ਨਮੀ ਦੀ ਮਾਤਰਾ ਅਤੇ ਤੁਹਾਡੇ ਬੀਜ ਦੀ ਗੁਣਵੱਤਾ , ਇਹਨਾਂ ਕਾਰਨਾਂ ਕਰ ਕੇ ਹੀ ਆਲੂਆਂ ਦੇ ਉਗਣ ਤੇ ਪ੍ਰਭਾਵ ਪੈ ਸਕਦਾ ਹੈ। ਧੰਨਵਾਦ।
Punjab
ਜੀ ਸਰ
Punjab
ਧੰਨਵਾਦ
3 din lgatar bhains ki bachedani mei infection ki dvaie rakh va di h us ko ab gabin kb krvana chaie Or khane mei aisa kya dena chaie jis se infection thik ho jaie ache se ?
(hn)
Rana ji yadi apne dwai bhrwa di ha tab aap abhi usko acha mineral mixture kise bhi company ka rojana 50gm de skte hai aur usko Agrimin-i tablet jo virbac company ka product hai woh rojana 1 goli deni suru kren aur 21 din tak dete rehen fir agli heat mai saff tara hone per naye dudh krwa skte hai.
ਪਛੇਤੀ ਸਬਜੀ ਕਿਹੜੀ ਲਾਈਏ ਸਰ ਜੀ ਜਾਣਕਾਰੀ ਦਿਓ ਧੰਨਵਾਦ ਆਪਣੀ ਖੇਤੀ ਟੀਮ ਦਾ ?
(pb)
ਮਨਜੋਤ ਜੀ , ਤੁਸੀ ਫੁੱਲ ਗੋਭੀ , ਬੰਦ ਗੋਭੀ, ਮੂਲੀ, ਮੇਥੇ, ਧਨੀਆ, ਆਦਿ ਸਬਜ਼ੀਆਂ ਦੀਆਂ ਪਛੇਤੀਆ ਕਿਸਮਾਂ ਦੀ ਹੁਣ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।
Punjab
ਧੰਨਵਾਦ
Punjab
ਵਧੀਆ ਜਾਣਕਾਰੀ ਆ ਸਰ ਜੀ
ਗਾਂ ਸੂਈ 10 ਦਿਨ ਹੋਗਾ ਪੇਟ ਦੇ ਕੀੜੇ CLOVET 1000 4 BOLUS ਦੇ ਸਕਦੇ ਹਾ ?
(pb)
ਹਾਂਜੀ ਪਲਵਿੰਦਰ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਵਾਲੀ ਦਵਾਈ ਦੇ ਸਕਦੇ ਹੋ
Hello sir kannak ch sencor 200 gm nu urea45kg ch mix karke pani lake after 1 day chhitta dita c but gullidanda voht ghat marya khet ch boht Gullidanda aa ki hun sencor di spray kr sakde aa kinni dose pa sakde aa ki Axial naal mix karke spray kardaye result vadia millju kanak ajj 41 DAYS di hogi aa dusri khaad ajj pai hai ?
(pb)
Punjab
Balvir ji, kise vi herbicide da vadia result lain lai usdi spray hi karni chahidi kyuki khaad vich rlaa ke paon naal dvai poora asar nahi kardi , tuci gulli dande di rokthaam lai hun Axial@400ml/acre de hisaab naal 150L paani vich ghol ke spray kar sakde ho ji. Dhanwaad .
ਬਲਵੀਰ ਜੀ ਵਾਦੀਆ result ਲਈ axial 400 ml ਨਾਲ sencor ਵੀ ਮਿੱਲਾ ਕੇ ਪਾ ਸਕਦੇ ਹੋ ਹਲਕੀ ,ਰੇਤਲੀ ਜਮੀਨ ਵਿਚ 30 ਗ੍ਰਾਮ , ਭਾਰੀ ਡਾਕਰ ਜਮੀਨ ਵਿਚ 50 ਗ੍ਰਾਮ ਪਾ ਸਕਦੇ ਹੋ
Punjab
ਸੁਖਰਾਜ ਜੀ, ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਾਰਨ ਲਈ ਧੰਨਵਾਦ।
Bai ji apa cow lyi a cow ne phln 4 mnth di gbin c odo fall sutt gi c hn 7 kg dhud de rhi cow lisi v bht hn eh dso v ohnu khdi dwai dewa jis nal vdia bchedani di infction v khtm hoje ate gbin hoje bina dwi andr. Rkhe koi dwi a jis nl. Andro bchedni saff hoje bchdni andr dwi rkhe bina koi vdia dwi dso jis nl gbin hoje vdia ?
(pb)
Punjab
Kavin ji tuci sbh ton pehla uss nu pett de kiria lai Fendykind plus bolus deo ate uss nu Enerboost powder 100gm rojana, Bovimin-b powder 50gm rojana dena suru kro ehna nal usde sarir di vdhia growth howegi baki jddo ohh heat vich awe tan ehh dekho ohh tara saff krdi hai ja nhi kyuki jekar tara saff nhi krdi hai fir tuhanu usdi bachedani vich dwai bhrwauni pwegi.
Veer ji uria khad ni mil rahi koi das skada ji kitho milu ?
(en)
Punjab
Jasveer ji urea khad lyi tusi apne area di cooperative society ch sampark kar sakde han. Kyu ki jyada tar urea societies nu hi supply kiti gayi hai. Dhanwad.
Punjab
Cooperative societie ch ta aa nhi rhi ji bahut wait krata ohna ne
sir ji pehal jhoti sui aa 10 day ho ge sui nu hun blood ja sutdi aa koi hal dasso g ?
(pb)
Baljinder ji tuci iss nu Utrevive liquid 100-100ml swere sham dena suru kro iss nal changi trah safai ho jawegi.
ਸ੍ਰੀ ਮਾਨ ਜੀ ਮਿਰਚ ਦੀ ਫਸਲ ਨੂੰ ਕਿਹੜਾ ਰੋਗ ਹੈ ਅਤੇ ਇਸਦੀ ਰੋਕਥਾਮ ਲਈ ਕਿਹੜੀ ਦਵਾਈ ਦੀ ਵਰਤੋਂ ਕੀਤੀ ਜਾਵੇ ?
(pb)
Punjab
ਸੁਖਜਿੰਦਰ ਜੀ ਮਿਰਚ ਵਿਚ ਰਸ-ਚੁਸਕ ਕੀਟ ਦੇ ਹਮਲੇ ਦੇ ਲੱਛਣ ਹਨ।ਕਿਰਪਾ ਕਰਕੇ ਤੁਸੀਂ ਪੱਤੇ ਦੇ ਪਿੱਛੇ ਦੇਖੋ ਕੋਈ ਕੀਟ ਹੈ ਜਾ ਨਹੀਂ ਜੇ ਹੈ ਤਾ ਤੁਸੀਂ ਇਸਦੀ ਰੋਕਥਾਮ ਲਈ Imidacloprid @1ml ਪ੍ਰਤੀ 1 litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Rajasthan
ਸੁਖਵਿੰਦਰ ਜੀ ਇਹ ਮੁਰਾਹ ਕ੍ਰੋਸ ਨਸਲ ਹੈ
sir ji buffalo or Cow ka konsa tika sbse bdhia hai jo lgbgh15 20 kilo tk dudh de us tika ka nam btaye cow or buffalo dono ka ?
(pb)
Punjab
Aman ji aap inko abs company ke tike bhrwa skte hai aap inn semen ki puri jankari lene ke liye Balwinder Singh 9814799714, 9915046958 Genex international se sampark kr skte ha
KRIPYA BATAYE YE KIS NASL KI BHAINS HAI ?
(hn)
Mayank ji yeh murrah cross nasal ki hai.
ye feed formula sahi h sir or hm kitne dud wale animal ko dal sakte h ?
(hn)
Brar ji aap feed tyar krne ke liye gehu/makki 40kg, sarso ki khali 20kg, soyaben meal 10kg, bhuni hui soyabeen 5kg, chawal ki polish 15kg, chokar 6kg, mineral mixture 2kg, namak 1kg, buffer 1kg yeh sara kush mila ker aap feed tyar kr skte hai aur dudh wale pashuo ko 2.5kg dudh ke pishe 1kg feed de skte hai.
Punjab
2kg dudh ke piche 1 kilo feed daalni chahiye
Kanak de patte es tra ho rhe ne ki kita jave ?
(pb)
Punjab
ਰੋਹਿਤ ਜੀ, ਇਹ ਜ਼ਿੰਕ ਅਤੇ ਨਾਈਟ੍ਰੋਜਨ ਦੀ ਕਮੀ ਦੇ ਲੱਛਣ ਹਨ , ਇਸ ਨੂੰ ਠੀਕ ਕਰਨ ਲਈ 1 kg zinc sulphate @1kg +500g ਚੂਨਾ +3 kg urea ਨੂੰ 150 ਲੀਟਰ ਤੱਕ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
सर फुल पिछा दिखाने वाली भेंस को ब्याने के बाद गुड तेल की आऊटी दे सकते हैं क्या ?
(hn)
Rajasthan
अर्जुन जी यदि अभी वो फूल नहीं दिखा रही है तो आप 100 ग्राम तक गुड़, 500 ग्राम गेहूं का दलिया अच्छी तरह से पकाकर फिर थोड़ा ठंडा करके उसमें 100 मि.ली. सरसों का तेल मिक्स करके दे सकते है। लेकिन यदि अभी भी फूल दिखाने की समस्या थोड़ी बहुत है तो आप इनका प्रयोग ना करें।
सर फुल पिछा दिखाने वाली भेंस को ब्याने के बाद गुड तेल की आऊटी दे सकते हैं क्या ?
(hn)
Rajasthan
अर्जुन जी यदि अभी वो फूल नहीं दिखा रही है तो आप 100 ग्राम तक गुड़, 500 ग्राम गेहूं का दलिया अच्छी तरह से पकाकर फिर थोड़ा ठंडा करके उसमें 100 मि.ली. सरसों का तेल मिक्स करके दे सकते है। लेकिन यदि अभी भी फूल दिखाने की समस्या थोड़ी बहुत है तो आप इनका प्रयोग ना करें।
सर भेंस की टेडी लेवटी को सीधा करने का उपचार बताएं ?
(hn)
Punjab
आप कलमीशोरा 500 ग्राम, जोखार 250 ग्राम, मीठासोडा 250 ग्राम, नशादार 150 ग्राम, चीनी 2 किलो और मीठा तेल 2 किलो लें और पहले चीनी की चाशनी बनाएं, फिर उसमे मीठा तेल डालें और उबाले, फिर उसमें बाकि सारा सामान डालें और उबाल कर ठंडा करके पांच भाग कर लें, और एक भाग रोज़ाना रात को दें और पशु को ओस में ना बांधे और न ही 6 दिन निहलाएं, इसके साथ आप Vitum-H injection 5ml लगवाएं और 2-2 दिन के फर्क से 5 टीके लगवाएं
क्या एक ही साथ एक खेत मे चने और सरसो की खेती कर सकते है ?
(hn)
Maharashtra
थावरिया जी आप सरसो के साथ चने की फसल नहीं लगा सकते है। धन्यवाद।
एप्पल बेर किस प्रकार के तापमान मे सही रहते है न्यूनतम और अधिकतम ?
(hn)
Punjab
थावरिया जी एप्पल बेर के पौधे 20 से 45 Degree Celsius तापमान में अच्छी ग्रोथ करते है।धन्यवाद।
Sir निम्बू का पौधा न्यूनतम कितने तापमान तक पाले से बच सकता है ?
(hn)
Rajasthan
थावरिया जी, 0 deg celcius से कम का तापमान नींबू के पौधे के विकास के लिए खतरनाक हो सकदा है। धन्यवाद।
Sir Mai farrukhabad uttar pradesh se hun. Sir main mashrum ki kheti ek chote level se start karna chahta hun. Iski uchit advise aur training dein ?
(hn)
Punjab
Shyam ji, mushroom ki training lene ke liye aap KVK Farrukhabad 9415364304 se sampark kar sakte hai ji . Dhnyvaad .
गेहूं में अधिक उपज के क्या करना चाहिए ?
(hn)
प्रदीप जी गेहूं की फसल में खादों की वरतो soil test report में सिफारिश मात्रा अनुसार की जाती है।वैसे, गेहूं की फसल में DAP @45-50kg, Urea 90-110kg, प्रति एकड़ के हिसाब से डाली जाती है। बाकि Potash @15-17kg प्रति एकड़ डाली जाती है , इसकी वरतो तब करे अगर ज़मीन में पोटाश की कमी आती हो। अधिक जानकारी के लिए कृपया आप यह बताएं की फसल में क्या क्या खाद और कितनी मात्रा में डाली है ता जो उसके हिसाब से सही जानकारी दे सके। हो सके तो फसल की फोटो साथ भेजे। धन्यवाद।
Congratulation farmers day ?
(hn)
Punjab
Mastan, thank you for sharing your thoughts with farmers.
Sir ji deworming kit vdiya kehri aw ji. Main katti nu te majj nu deni aw ji. Ik sir katti growth nhi kr rhi ji feed v ghar di bna ke dina ga ji. Plsss daseo ji ?
(pb)
Jaskaran ji tuci khali pashua nu albendazole & ivermectin salt di goli de skde ho ate gaban pashua nu fenbendazole salt di goli deo ehh tuci vadde pashu nu purri goli de skde ho ate chotte pashua nu ehna salt ch golia aundia ha ohna di varto kr skde ho ate saria pashua nu agrimin powder 20-50gm rojana umar de hisab nal de skde ho.
Surinder ji kirpa karke tusi eh daso ki kanak di fasal vich kehri kehri khad te kinni matra vich payi hai ta jo ose hisab nal sahi jankari diti ja sake. Dhanwad.
I want to know about the quality and prices of amla ?
(en)
Punjab
Kirti, to know the prices of amla you have to contact in your nearest vegetable market as the prices of these commodities vary from city to city and do not remain constant. Thank You.
ਬਾਈ ਜੀ ਕਣਕ ਇਦਾ ਹੋ ਰਹੀ ਅਾ 9 ਦਿਨ ਹੋ ਗਏ ਸਪਰੇਅ ਕੀਤੀ ਨੂੰ ਇਦਾ ਕੋਈ ਹੱਲ ਦਸਿਓ ?
(pb)
ਕੁਲਦੀਪ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਕਣਕ ਦੀ ਫ਼ਸਲ ਤੇ ਕਿਹੜੀ ਤੇ ਕਿੰਨੀ ਮਾਤਰਾ ਵਿਚ ਦਵਾਈ ਦੀ ਸਪਰੇਅ ਕੀਤੀ ਸੀ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
ਅਜੀਰ ਦੀ ਕਿਸਮਾਂ ਅਤੇ ਸਾਰੀਆਂ ਅਜੀਰ ਦੀਆਂ ਕਿਸਮਾ ਵਿੱਚੋ ਕਿਹੜੀ ਕਿਸਮ ਦੀ ਅਜੀਰ ਸਭ ਤੋਂ ਚੰਗੀ ਹੁੰਦੀ ਹੈ ?
(hn)
ਨਵਦੀਪ ਜੀ, ਅੰਜੀਰ ਦੀਆ ਕਿਸਮਾਂ ਵਿੱਚੋ Brown Turkey ਕਿਸਮ ਕਾਫੀ ਚੰਗੀ ਹੈ ਅਤੇ ਇਸਦਾ ਔਸਤ ਝਾੜ 53kg /ਬੂਟਾ ਹੈ ਜੀ। ਧੰਨਵਾਦ।
Kanak ch sundi hai g ki hal kriye kedi sapray kriye Pani laake kriye ja pani toh pehla Kuch tha te pani laya kuch k nhi dsyo g ?
(pb)
Punjab
Parminder ji, tuci pani laon to baad quinalphos@400-500ml/acre de hisaab naal spray kar sakde ho ji. Dhanwaad .
Punjab
Thnku sirs
Punjab
ਸਿੱਧੂ ਜੀ ਤੁਸੀ ਪਸ਼ੂਆਂ ਦਾ ਬੀਮਾ ਕਰਵਾ ਸਕਦੇ ਹੋ ਇਸਦੇ ਵਾਰੇ ਜਾਣਕਾਰੀ ਲਈ ਤੁਸੀ ਰੋਹਨ ਜੀ ਨਾਲ 9815881243 ਸੰਪਰਕ ਕਰ ਸਕਦੇ ਹੋ ਅਤੇ ਡੇਅਰੀ ਟ੍ਰੇਨਿੰਗ ਲੈਣ ਲਈ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ. 302 -ਈ ਦੂਜੀ ਮੰਜਿਲ, ਮਿੰਨੀ ਸਕੱਤਰੇਤ ਨਵੀਂ ਬਿਲਡਿੰਗ, ਬਠਿੰਡਾ 0164-2240645 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ.
Sir fruit plant ko December -January mai repot kr sakta hai ?
(en)
Aman ji, kirpya ye btaaye ki aap konse plant ko repot karna chahte hai, us hisaab se aapko is baare me sahi jaankaari di jaa sakegi .Dhnyvaad .
Sir fruit plant grafting ka right time kya hai ?
(en)
Haryana
Aman ji, har paudhe ki liye grafting time alag-alag rehta hai , kripya ye btaaye ki aap kon se paudhe ki grafting karna chahte hai, us hisaab se aapko is baare me sahi jaankari di jaa sakegi .Dhnyvaad .
Dbw 222 te 187 uper nu jaa rahian ne boota ghat mar rahia ne urea 105 110kg pata ji 50 din di hogi ki apa boota banougi ji daseo jaroor ?
(pb)
Punjab
MAninder ji kanak di kisam DBW 222, 187 de eh characters han ki eh late butta mardi hai. Tusi isnu sirf sifarish matra anusar hi khada di varto kro. Tusi jaldbazi vich kanak nu vadh urea na pao. Eh varieties ape butta mar lave gi. Dhanwad.
ਜੀ ਮੱਝ ਦੇ ਥਨ ਵਿੱਚ ਛੀਡੀ ਆ ਰਹੀ ਅਤੇ ਸੋਜ ਵੀ ਹੈ ਕਿਹੜੀ ਦਵਾਈ ਵਰਤ ਸਕਦੇ ਆ ਜੀ ?
(pb)
ਜਸ਼ਨ ਜੀ ਤੁਸੀ ਉਸ ਨੂੰ AMC forte inj. 4gm megluydne inj 20ml, ascrobic acid 30ml ਅਤੇ vitum H inj 5ml ਰੋਜਾਨਾ ਲਗਵਾਓ ਅਤੇ 3 ਦਿਨ ਲਗਵਾਓ ਅਤੇ mammidium ਪਾਊਡਰ 50 ਗ੍ਰਾਮ ਰੋਜਾਨਾ ਦਿਓ ਇਹਨਾਂ ਨਾਲ ਫਰਕ ਪੈਣ ਲੱਗ ਜਾਵੇਗਾ
Ye kya ho raha hai mirchi me ?
(hn)
Maharashtra
Pavan ji mirch ki fasal rus-chusak keet ke hamle ke lashan hai aur iske sath anthracnose ki bimari bi hai. Rus-chusak keet ki roktham ke liye ap Imidacloprid@1ml prati 1litre ke hisab se spray kar sakte hai. Aur dusra patto par dabhe ke liye copper oxychloride@2-3 gram prati 1litre pani ke hisab se spray kar sakte hai. Dhanywad.
ਸਰ ਜੀ ਮੈਂ ਸਰੋਂ ਪਾਈਨੀਅਰ 4546 ਦੇ 11 11 2021 ਨੂੰ 5 ਕਿਲੇ ਬੀਜੇ ਹਨ ਇਹ ਹੁਣ ਨਿਸਰਨ ਲੱਗ ਗਈ ਹੈ ਜੀ ਦੱਸੋ ਕਿ ਹੁਣ ਕੀ ਕਰਨਾ ਚਾਹੀਦਾ ਹੈ ਜੀ ?
(pb)
Punjab
ਮਨਦੀਪ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਸਰੋ ਦੀ ਫ਼ਸਲ ਵਿਚ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਵਰਤੀ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਤੁਸੀਂ ਸਰੋਂ ਦੀ ਫ਼ਸਲ ਨੂੰ ਕਿੰਨੇ ਪਾਣੀ ਲਗਾਏ ਹਨ।ਤੁਸੀਂ ਨਾਲ ਫ਼ਸਲ ਦੀ ਫੋਟੋ ਵੀ ਭੇਜੋ। ਧੰਨਵਾਦ।
50 dina di kank npk 5234 krna nal zinc te magazine pa skde aa spry ch ?
(pb)
Varinder ji vaise ta halki zameena vich manganese di vadhere kami aundi hai. Je tuhadi kank di fasal vich ehna tatta di kami de lashan aunde han ta tusi kank di fasal te NPK 19:19:19 ja 13:0:45 @1kg nal zinc sulphate@1kg te manganese sulphate @1kg prati acre de hisab nal spray kar sakde han. Tusi NPK 0:52:34 di ekali spray v kar sakde han jdo kanak nisare te hove. Bas dhyan rahe ki ehna da ghol alag alag bartna vich bnauna hai. Te sirf spray karn samay pump vich mix kar sakde han. Dhanwad.
गेहूं में दूसरी सिंचाई पहली सिंचाई के कितने दिन बाद करे ?
(hn)
चेतन जी आप गेहूं की फसल में दूसरी सिंचाई पहली सिंचाई से तकरीबन २०-२५ दिन तक कर सकते है। बाकि मिटटी के हिसाब से 2-4 दिन आगे पीछे कर सकते है। धन्यवाद।
Desi cow farming Goat farming Desi murgi farming Fish farming ka india me future hae ya nhi ?
(en)
Punjab
Rishab ji yeh sabhi kam alag alag trike se hote hai aur inki market ke liye bhi alag alag link bnaker sale krne pdege kyuki yadi apki market achi ha tab apko kisi bhi kam mai koi dikkat nhi ayegi aur yadi market achi nhi ha fir apko profit ki jgah nuksan hoga, iss liye aap inme se koi bhi kam suru kren pehle aap uski puri jankari len aur fir uss kam suru kren.