Punjab
Search
1 sahajan ki meri sare ped se Patti pila pan hoke gir ja rhi h ye 3 dino me hi ho gya 2 nibu me phul nhi lga sath hi Patti mud ja rhi h pure ped se ?
(hn)
Malik ji, sohanjana pe aap NPK 19:19:19 @10-15g/L paani ke hisaab se spray kare aur nimbu ke paudhe par aap imidacloprid 2ml/L paani ke hisaab se spray kare.
Pauda Aisa ho gya hai kapas ka ?
(hn)
Punjab
Ravi ji kripya aap hme ye btaaye ki apne is paudhe pe kisi herbicide ka spray to nhi kiya ta jo aapko is baare me sahi jaankari di jaa sake.
ਚੀਕੂ ਦੇ ਪੱਤੇ ਇੱਦਾ ਹੋ ਰਹੇ ਆ ਜੀ...ਕੀ ਕਾਰਨ ਹੋ ਸਕਦਾ ਔਰਗੈਨਿਕ ਇਲਾਜ ਵੀ ਦੱਸਦੋ ?
(pb)
Punjab
ਗੁਰਭੇਜ ਜੀ ਇਹ ਪੋਟਾਸ਼ ਦੀ ਕਮੀ ਦੇ ਲੱਛਣ ਲੱਗ ਰਹੇ ਹਨ, ਇਸ ਨੂੰ ਠੀਕ ਕਰਨ ਲਈ ਤੁਸੀ 0 0 50@10-15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
ਝੋਨੇ ਵਿੱਚ ਜ਼ਿੰਕ ਤੇ 12 63 ਯੂਰੀਆ ਚ ਇਕੱਠੇ ਪਾ ਸਕਦੇ ਹਾਂ ਜੀ ?
(pb)
Punjab
ਬਲਕਰਨ ਜੀ, ਤੁਸੀ ਜ਼ਿੰਕ ਅਤੇ urea ਤਾਂ ਇੱਕਠੀ ਦੇ ਸਕਦੇ ਹੋ ਪਰ 12 63 ਦਵਾਈ ਦਾ ਵਧੀਆ ਨਤੀਜਾ ਲੈਣ ਲਈ ਤੁਸੀ ਇਸ ਦਾ ਛਿੜਕਾਅ ਹੀ ਕਰੋ ਜੀ।
ਸੁਰਤੀ ਨਸਲ ਦੀ ਚੋਟੀ 3 ਮਹੀਨੇ ਦੀ ਗਬਣ ਏ ਉਹਦੀ ਦੇਖ ਭਾਲ ਤੇ ਕਦੋਂ ਕੀ ਦਈਏ ਓਸਨੂੰ ਫੀਡ ਬਾਰੇ ਵੀ ਦਸੋ ?
(pb)
ਨਵਦੀਪ ਜੀ ਤੁਸੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਜੋ ਵੀ ਹੁਣ ਖੁਰਾਕ ਦਿੰਦੇ ਹੋ ਓਹੀ ਦਿੰਦੇ ਰਹੋ ਬਾਕੀ ਉਸਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ ਅਤੇ ਆਸ ਪਾਸ ਸਾਫ਼ ਸਫਾਈ ਰੱਖੋ ਜਿਸ ਨਾਲ ਮੱਖੀ ਮੱਛਰ ਤੋਂ ਪਸ਼ੂਆਂ ਨੂੰ ਬਚਾਇਆ ਜਾ ਸਕੇ ਬਾਕੀ ਉਸ ਨੂੰ ਚੰਗੇ ਦੁੱਧ ਲਈ ਸੂਣ ਤੋਂ 2 ਮਹੀਨੇ ਪਹਿਲਾ Vitamor-h liquid 10ml ਰੋਜਾਨਾ ਦਿਓ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Intabolite ਪਾਊਡਰ ਰੋਜਾਨਾ 1 ਪਾਉਚ ਦਿਓ ਅਤੇ Transition mix ਫੀਡ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਦੀ ਵਧੀਆ ਗਰੋਥ ਅਤੇ ਦੁੱਧ ਵਿਚ ਵਾਧਾ ਹੋਵੇਗਾ
Sir 9 month di bashiya Han ohna de ju chichd. Koi ilajj daso ?
(pb)
Ramandeep ji jekar vashi nu juu ate chichar pyee hoye ha fir tuci Taktic liquid 1ml/1litre pani vich ghol ke kapde nal usde sarir te malis kro, usde muuh ja akha te dwai naa pao ate usde chara, dane te bhi dwai naa pao, jekar ohh thoda bhutt chtdi hai tan koi chakar nhi hai tuci kapde nal sarir te malish kro iss nal frak paa jawega, jekar tuci koi hor jankari leni hai fir tuci dubara vistar nal swal push skde ho.
Pusu chara Chari which kakh bhut ho gyea koi spray daso ?
(pb)
Punjab
Ramandeep ji, chaare vaalia fasla vich kise vi nadeensashk dvaai di sifarish nahi kiti jandi kyuki is de residue da pasu nu nuksaan ho sakda hai ji.
Main swaal Eh Kareya c Ji k jo mulli asin Bijde han Os nu palak patta mulli keha janda Sade Ethe k oh Ho jayegi. Naal ik swaal Hor aa k main palak Te saag v bijeya Hai plane jagah vich ho ho jayega ji sir ?
(pb)
Punjab
Navdeep ji, palak patta mooli di kasht tusi kar skde ho ji, is di lmbaai thodi ghatt hundi hai ate saag ate palak plane jgaah te vi Vadia ho jandi hai ji.
Sir mere poltry bird me langra pan ho raha hai kya kare ?
(hn)
Punjab
Aap usko achi khurak ke sath sath Calcirol pouch dena suru kren iske aap 4-5 danne ek chamch dudh mai milla ker den aur isko Teramycin pouch 1 chamch 1 litre pani mai mila ker de skte hai.
Satshriakal ji sir meri gaan Jo ki 4 mahine di gabban hai usde pinde uppar Roda Wang kuj ubriya hoyia nikalia hai ki eh koi bimari hai te isdi rok tham waste upa dasso ?
(pb)
Punjab
Balraj ji kirpa krke tuci usde sarir di photo bhejo ate jo bhi nishan paa rehe hai ohna di saff photoa upload kro jiss nu dekh ke tuhanu uss vare sahi jankari diti ja ske.
Punjab
lsd25
Sir ji under ground pipeline te subsidy hegi daseyo area jalandhar ?
(pb)
Haryana
Taran ji es baare jankari lain layi tusi apne area de kheti vibhag nal sampark kr skde ho 97811-26259
ਡਾਕਟਰ ਸਾਬ ਮੇਰੀ ਗਾ ਨੂੰ ਥੋੜ੍ਹਾ ਥੋੜ੍ਹਾ ਬੁਖ਼ਾਰ ਰਹਿਦਾ ਸੀ.ਅੱਜ ਬਲੱਡ ਟੈਸਟ ਕਰਵਾਇਆ. ਇਸ ਰਿਪੋਰਟ ਵਿੱਚ ਕੀ ਦਸਿਆ... ਪੂਰੀ ਜਾਣਕਾਰੀ ਦਿਓ ਜੀ.ਨਾਲ ਡਾਕਟਰ ਸਾਬ ਇਹ ਗਾ ਦੇ uddher ਤੇ ਇਹ ਮੌਕੇ ਜਿਹੇ ਆ. ਇਹ ਕੀ ਆ ਤੇ ਕਿਉ ਹੋਏ ਆ ਇਸ ਦਾ ਕੀ ਇਲਾਜ ਆ ਜੀ ?
(pb)
ਰਵਨੀਤ ਜੀ ਕਿਰਪਾ ਕਰਕੇ ਇਹ ਦੱਸੋ ਇਸ ਨੂੰ ਕਿੰਨਾ ਬੁਖ਼ਾਰ ਰਹਿੰਦਾ ਹੈ ਅਤੇ ਹੋਰ ਕੀ ਸਮੱਸਿਆ ਆਉਂਦੀ ਹੈ ਬਾਕੀ ਇਸ ਨੂੰ ਮੌਕਿਆਂ ਲਈ Actinovet homeopathic ਦਵਾਈ 10-10 ਬੂੰਦਾਂ ਦਿਨ ਵਿੱਚ 3 ਵਾਰ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Athimaline inj. 15ml ਰੋਜਾਨਾ 3 ਦਿਨ ਲਗਵਾਓ.
Honey bee ko artifical home made pollen kaise bnaaye ?
(en)
Haryana
Pawan ji iske liye ap 2:1 mein cheeni aur paani ka ghol bna kar unke dibbe mein rakh sakte hai hai
Ssakal ji main puchna c k mulli biljan da time hun sahi aa. palak patta mulli biljani aa daseyo ji sahi aa Time. main Khet Tyar Kita aa ate palak v biji aa 1 bigha plane jagah vich ho jayegi ji daseyo ?
(pb)
Haryana
Navdeep ji August takk tusi esdi pus chetki kisam ate baad vich September vich tusi punjab safed mooli 2, punjab pasand kisam nu lga sakde ho
ਨਰਮੇ ਵਿੱਚ ਜਿਹੜਾ ਕੈਪਸੂਲ ਲਗਦਾ ਗੁਲਾਬੀ ਸੁੰਡੀ ਤੋਂ ੳਸ ਦਾ ਕੀ ਨਾਮ ਹੈ ਕਿਥੋਂ ਮਿਲਦਾ ਕੈਪਸੂਲ ?
(pb)
Haryana
ਸਿਕੰਦਰ ਜੀ ਇਹ ਕੈਪਸੂਲ gossyplure ਹੁੰਦਾ ਹੈ ਇਹ ਤੁਸੀਂ online ਮੰਗਵਾ ਸਕਦੇ ਹੋ
Sir g adaar card di ti me photo pa diti te mobile number 9872908103 hun isda Hal karo pm kisan nidhi yojna vich sada farm reject hoyiya ha tusi aadar card te phone number magiya c.asi sare kite gum late par Sanu kite v pta night lag riha ?
(pb)
Punjab
Jaswinder ji tuc nal dite link te click krke apni jameen di fard aadi upload karo https://pmkisan.gov.in/SearchSelfRegisterfarmerDetailsNew.aspx
eh herbicide jhona upar weed lyi use kr skdd ha ji ?
(pb)
Haryana
Sandeep ji eh dwai jhone upar vartan di sifarish nahi kiti jandi tusi esdi jgah te bispyribac 100 ml nu prati acre de haiab nal vart sakde ho
Himat Singh Sidhu Ji nukri ghodhi a oh Sr jado mate karvai di aa ta rahdi nai koi isdi medicine daso ji ?
(pb)
Sandhu ji tuci uss nu Cross krwaun ton 30 mint receptal inj. 2.5ml lgwao fir badd vich cross krwao.
मेरी भैंस के थन को बछड़े ने काट दिया जिससे खून निकल रहा क्या करें.
(hn)
चेतन जी आप उसके थन के जख़्म पर Coolmac tube या Macroworm tube लगानी शुरू करें और उसे Zackshot inj. 15ml लगवाएं।
Walnut seedlings plants chahiye Kahn milega ?
(hn)
Punjab
Devendra ji walnut ke pants ko thanda mausam chahiye hota hai ugne ke liye aur haryana ke tapman men yeh grow nah krega agar aapne jammu kashmir uttrakhand ya himachal me se kisi state me iski buvayi karni hai to kripya btaye taki aapko uske hisab se jankari di ja sake ke aapko paudhe kahan se milenge.
Sir paddy pr 121 nu 8 July nu lagaya c os di growth v slow chal rahi aa or futara v ghat kar rahi aa os nu I ll urea lgya os vich 4 din pehla 10kg magnesium sulphate paya rang ta sahi ho gya ki es nal growth v hovegi ja os lai hor khaad pai jave ?
(pb)
Haryana
Sarbjit ji jhone di sahi growth lai usnu khet vich laun ton 7,21,42 din baad 30 30 kilo urea prati acre de hisab nal pao. Baki je fasal kise hor tatt di ghat de lachan dikhaundi hai tan usdi spray kro. Hun tuhanu hor khad paun di jrurat nahi
ਸਤਿ ਸ੍ਰੀ ਆਕਾਲ ਜੀ ਜਿਰੀ ਵਿੱਚ ਪਿਆਜੀ ਬੂਟੀ ਹੁੰਦੀ ਹੈ ਕਿਆ ਹਲ਼ ਹੋ ਸਕਦਾ ਹੁਣ ਵੱਡੀ ਹੋਣ ਤੋਂ ਬਾਅਦ ਤਾਂ 2.4.D ਦੀ ਸਪਰੇਅ ਕਰਦੇ ਹਾਂ 58ਪਰਸੈਂਟ ਵਾਲੀ 50ml pump di ਪਰ ਉਸ ਨਾਲ ਜੀਰੀ ਦਾ ਬੂਟਾ ਵੀ ਖਿੱਲਰ ਜਾਂਦਾ ਇਕ ਵਾਰ ਤਾਂ ?
(pb)
Haryana
ਗੁਰਪ੍ਰੀਤ ਜੀ ਝੋਨੇ ਵਿਚ ਇਸ ਨਦੀਨ ਦੀ ਰੋਕਥਾਮ ਲਈ ਤੁਸੀਂ bispyribac 100 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Punjab
ਧੰਨਵਾਦ ਜੀ
Haryana
ਗੁਰਪ੍ਰੀਤ ਜੀ ਇਸਦੀ ਸਪਰੇਅ ਕਰਨੀ ਹੈ
Punjab
ਸਪਰੇਅ ਕਰਨੀ ਹੈ g ਯਾ ਫ਼ੇਰ ਯੂਰੀਆ ਵਿੱਚ ਮਿਲਾ ਕੇ ਪਾ ਸਕਦੇ ਹਾਂ
Punjab
ਕਿਉਂਕਿ ਵੱਡੀ ਹੋਣ ਤੱਕ ਤਾਂ ਇਹ ਬੂਟੀ ਬਹੁਤ ਰੇਹ ਲੈਂਦੀ ਹੈ
devmedia
(pb)
Punjab
ਬਲਜਿੰਦਰ ਜੀ ਇਹ ਮੈਸਟਾਈਟਿਸ ਕਰਕੇ ਹੋ ਰਿਹਾ ਹੈ ਤੁਸੀ ਇਸ ਨੂੰ AMC forte injection 4.5gm, megludyne inj 20ml ਅਤੇ Ascrobic acid 30ml ਲਗਵਾਓ ਅਤੇ FMC ਪਾਊਡਰ ਜਾ Mammidium ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ
Sir ik sal d calf d growth lai feed formula dso ?
(en)
Karanjit ji tuci iss nu pett de kiria lai Albendazole & ivermectin salt di bolus deo ate her 3 mahine badd pett de kiria wali dwai deo baki uss nu feed tyar krn lai 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skde ho.
Sir Murrah nasal di buffalo aa jdo sui c oh 22-23 ltr dud dindi c hun usnu 4 month ho ge sui nu ..hun oh 8-9 ltr dud te aa gi ...ki dita jave jis nl full dud te ja vdde ...dalia te Gur te feed usnu v apni vnyi pyi jne aa ?
(pb)
Tuci uss nu vdhia hara chara ate feed de nal nal Lacup powder 100gm rojana deo ate Metstrong liquid 50-50ml swere sham deo ate Lactomax tablet 10 golia rojana 10 din tak deo, baki changi khurak de nal nal vdemia ja saro di khal bhi jrur deo ate her 3 mahine badd pett de kiria wali dwai salt badal ke deo.
Sir nili Ravi di buffalo aa usnu sui nu 12 din ho ge usnu Jehra calcium dita jave ja koi hor chez jis nl dud jade den lg ge ..usnu dalia te feed payi jne aa nl gur v deyi jne aa ?
(pb)
Amandeep ji tuci uss nu Calcimust gold liquid 50ml rojana, Lactomax tablet rojana 10 golia ate Glactogog powder 50gm rojana de skde ho ate vdhia hara chara, feed deo ate usde rehn sehn da purra dian rakho ate her 3 mahine badd pett de kiria wali dwai jrur deo.
Hlo Sir 2 month di gabhin vi aa ?
(pb)
Jagjeet ji tuci iss nu her 3 mahine badd salt badal ke dwai jrur deo ate Enerboost powder 100gm rojana, Bovimin-b powder 50gm rojana dena suru kro, ehna nal sarir di kamjori bhi durr howegi ate changi growth ho jawegi.
Madhya Pradesh
Sir pasu palan ke liye kya Karna Ho GA sir
ਸਰ ਜੀ ਹੋਰ ਕਿਹੜੀ ਖੇਤੀ ਹੋ ਸਕਦੀ ਹੈ ?
(pb)
Punjab
ਰਸਪਿੰਦਰ ਜੀ ਜੇਕਰ ਪਾਣੀ ਦੀ ਸੁਵਿਧਾ ਹੈ ਤਾਂ ਤੁਸੀ ਸਫੈਦੇ ਦੀ ਖੇਤੀ ਕਰ ਸਕਦੇ ਹੋ ਜੀ।
ਬਾਈ ਜੀ ਖੁੰਬਾਂ ਬਾਰੇ ਜਾਣਕਾਰੀ ਚਾਹੀਦੀ ਹੈ ਤੇ ਇਸ ਦੀ ਟ੍ਰੇਨਿੰਗ ਕਿੱਥੋਂ ਤੇ ਕਦੋਂ ਲਈ ਜਾ ਸਕਦੀ ਹੈ ?
(pb)
Haryana
ਜਗਦੀਪ ਜੀ ਖੁੰਬ ਬਾਰੇ ਟ੍ਰੇਨਿੰਗ ਲੈਣ ਲਈ ਤੁਸੀਂ ਆਪਣੇ kvk ਨਾਲ ਸੰਪਰਕ ਕਰ ਸਕਦੇ ਹੋ +91-9855620914
कोई भी स्प्रे नही किया है दो सिचाई हो चुकी है ।।ये क्या समस्या है कोई उपाय बताए जी.
(hn)
Haryana
चंदू जी यह थ्रिप का हमला लग रहा है इसकी रोकथाम के लिए अप spinoterum 1ml को प्रति लीटर पानी के हिसाब से प्रयोग कर सकते है
Sir ਝੋਨੇ ਦੇ ਜਾੜ ਸੁੱਕਣ ਲੱਗ ਗਏ ਹਨ, ਸਾਰੇ ਹੀ ਖੇਤ ਵਿੱਚ..... ਮਤਲਬ ਕਿ ਸਰ ਕੋਈ ਤਾਂ ਪੂਰਾ ਜਾੜ(ਪੋਦਾ ) ਹੀ ਸੁੱਕ ਗਿਆ ਐ ਤੇ ਬਾਕੀਆਂ ਦੇ ਵਿੱਚ ਜਿਹੜੇ ਨਵੇਂ ਫੁਟੇਰੇ ਫੁੱਟ ਰਹੇ ਹਨ ਉਹ ਸੁੱਕ ਰਹੇ, ਅਤੇ ਪੱਤਾ ਉੱਪਰ ਤੋਂ ਸੁੱਕਣਾ start ਹੁੰਦਾ ਹੈ, ਇਹ ਕੋਈ ਬਿਮਾਰੀ ਹੈ ਜਾ ਕੀਟ ਦਾ ਹਮਲਾ? ਤੇ ਇਸ ਦਾ ਇਲਾਜ ਵੀ ਦੱਸੋ ਜੀ ?
(en)
Haryana
ਸਰਬਜੀਤ ਜੀ ਇਹ ਦੱਸੋ ਤੁਹਾਡੀ ਜਮੀਨ ਵਿੱਚ ਸਿਓਂਕ ਹੈ ਜਾ ਪਹਿਲਾ ਕਦੇ ਕਿਸੇ ਫਸਲ ਤੇ ਸਿਓਂਕ ਨੇ ਹਮਲਾ ਕਰਿਆ ਹੈ ਜੇਕਰ ਹੁੰਦਾ ਹੈ ਤਾਂ ਤੁਸੀਂ chlorpyriphos 1ਲੀਟਰ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ.
Bakri palan kaiser suru Karen sujhaw de nasal Kaisi rakhkhe ?
(hn)
Punjab
Bakri palan ki suruat mai aap 10 bakrio aur 2 bakro ko rakh skte hai ek bakri ke liye cover area 12-15 sq. feet aur open area 25-30 sq.feet ki jrurat hoti hai baki alag alag breed ke hisab nal bakrio ka rate alag hota hai jaise beetal goat 20-25000 tak mill jatti hai aur Sirohi ja aur goat 13-15000 tak v mill jatti hai lekin aap iss kam ko suru krne se pehle nazdiki krishi vigyan kendra se training bhi jrur len jisme apke area ke hisab se breed ki jankari bhi milegi aur inki vaccination ki bhi sari jankari milegi.
ਇਸ ਸਮੇਂ ਮੂੰਗੀ ਦੀ ਕਿਹੜੀ verity ਬੀਜ ਸਕਦੇ ਹਾਂ ਜੀ ?
(pb)
Haryana
ਨਰਪਾਲ ਜੀ ਇਸ ਸਮੇਂ ਮੂੰਗੀ ਦੀ ml 1808,2056 ਕਿਸਮ ਦੀ ਬਿਜਾਈ ਕਰ ਸਕਦੇ ਹੋ
Dr sab ਗਾ ਦੇ ਦਾਣੇ je nikal ahe 10 15 din ho gae 7 month de gaban a koi ਇਲਾਜ ਕੀਤਾ ਜਾਵੇ ?
(pb)
Punjab
ਕਰਮਜੀਤ ਜੀ ਕਿਰਪਾ ਕਰਕੇ ਓਹਨਾ ਦੀ ਫੋਟੋ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Sir ਖੇਤੀ ਦਾ ਆਉਣ ਵਾਲਾ ਭਵਿੱਖ ਠੀਕ ਹੈ ਸਹਾਇਕ ਕਿਤੇ ਵਜੋਂ ?
(pb)
Punjab
ਸ਼ਗਨ ਜੀ ਹੈ ਤੁਸੀ ਚੰਗੀ ਟ੍ਰੇਨਿੰਗ ਪ੍ਰਾਪਤ ਕਰ ਕੇ ਵਧੀਆ ਮੇਹਨਤ ਕਰਦੇ ਹੋ ਅਤੇ ਆਪਣੇ products ਦੀ ਮਾਰਕੀਟਿੰਗ ਵੀ ਖੁਦ ਕਰਦੇ ਹੋ ਤਾਂ ਤੁਹਾਡਾ ਭਵਿਖ ਚੰਗਾ ਹੀ ਰਹੇਗਾ ਜੀ।
Sir ki nano uria nu jhona de upar ਛਿੜਕਾਅ kita ja skda patte red ta nahi honge ahde nall ?
(pb)
Punjab
Kala ji je tusi danedar urea di sifarish kiti maatra nahi paayi ta tusi nano urea 2 to 4 ml/L paani de hisaab Nal spray kar sakde ho ji, is da fasl te koi maada parbhav nahi painda.
devmedia
(pb)
Punjab
ਰਣਜੀਤ ਜੀ ਤੁਸੀ ਪਾਲਕ ਅਤੇ ਮੂਲੀ ਤਾਂ ਹੁਣ ਹੀ ਲਾ ਸਕਦੇ ਹੋ ਜੀ ਅਤੇ ਬਾਕੀ ਸਬਜੀਆਂ ਤੁਸੀ ਸਤੰਬਰ ਤੋਂ ਬਾਅਦ ਹੀ ਲਗਾ ਸਕਦੇ ਹੋ ਜੀ।
phoolgobhi ka growth kaisa hai aur kya khad dale 1 month ka hair ?
(hn)
Punjab
Manoj ji aapki fasl achi haalt me hai aap kripya hm ye btaaye ki aap ise pehle kon si khaad kitni maatra me daal chuke hai ta jo aapko khaad je baare me sahi jaankari di jaa ske.
Basmati vich jhda rog a gya ji os di rokhtham lyi best to best result kis da jis nl pka hl oh jaye ?
(pb)
Punjab
Sikandar ji, jhanda rog di rokthaam lai tusi Pseudomonas 500g/acre de hisaab naal spray kar sakde ho ji.
First bhanti ki Buffalo ko prolapse ki problum hai bachha diye huye 8 days ho gaye hai kirpya medicine bataye ?
(hn)
Apsar ji isko aap Xnel inj.1gm, Megludyne inj. 20ml, tonophos inj. 20ml, Calcimust inj. 20ml lgwayen aur Lapnil-p powder 1 pouch adha kilo besan mai milla ker dena suru kren aur iske sath sath Calcimust gel 300ml ek varr mai pilla den aur 3 din pilayen aur isko khurak thodi thodi krke din mai 3-4 varr khilayen.
15 din da jhona hai sir kis ghal da dhuan rakhya jave. Sir second dose urea pauni hai Ki apa first and second dose urea nal zinc pa skde han jekar first nal half dose payi hove 16 kg per acre de hisab nal 33 percent ?
(pb)
Punjab
Jagdeesh ji, je tusi 16 kg zinc 33% de chukke ho ta tuhaanu baad vich zinc paon di lod nahi hai ate je tusi zinc ghatt ditti hai ta bachi hoi maatra tusi hun de sakde ho ji.
Hlo srr ahh mass nu feed v bhut pauna aa dud v thikaa pat Dee kedya Ali golii v diti tudi hraa v bhut khndii aa Sara din bhukii hi rehndi aa ?
(pb)
Jagjeet ji tuci iss nu her 3 mahine badd salt badal ke dwai jrur deo ate Enerboost powder 100gm rojana, Bovimin-b powder 50gm rojana dena suru kro, ehna nal sarir di kamjori bhi durr howegi ate changi growth ho jawegi.
sir urea ch rlaa Ka ni paa skdaa ?
(pb)
Punjab
Jagjeet ji, trichoderma nu urea naal mila ke nahi paona chahida.
ਝੋਨੇ ਨੂੰ ਕੱਖ ਮਾਰਨ ਵਾਲੀ ਸਪਰੇਅ ਕੀਤੀ ਸੀ 3 ਘੰਟੇ ਬਾਅਦ ਹਲਕਾ ਜੇਆ ਮੀਂਹ ਪੈ ਗਿਆ ਕੀ ਦਵਾਈ ਦਾ ਅਸਰ ਹੋਜੂਗਾ ਹੁਣ ?
(pb)
Punjab
ਸੁਖਰਾਜ ਜੀ ਇਸ ਬਾਰੇ ਸਪਸ਼ਟ ਤੌਰ ਤੇ ਕੁਛ ਨਹੀਂ ਕਿਹਾ ਜਾ ਸਕਦਾ ਤੁਹਾਨੂੰ ਇਸ ਲਈ 3 ਤੋਂ 4 ਦਿਨ ਦੀ ਉਡੀਕ ਹੀ ਕਰਨੀ ਪਵੇਗੀ ਜੀ।
Sir urea second and third dose morning or evening pauni chahidi hai Pani suka ke ja kuch rakhna chahida hai urea paun sme Is bare dasya jave ji ?
(pb)
Punjab
Jagdeesh ji urea khaad hmesha shaam vele hi paoni chahidi hai ate paani suka ke paani paoni chahidi hai khaad paon to teeje din paani ditta jaa sakda hai ji.
5 mnth di vashi a kheda powder pyi tn jo vdia tyr ho ske ?
(pb)
Punjab
Kavin ji tuci iss nu changi khurak ate dekbhal de nal nal Cafplan powder 20gm rojana dena suru kro ate sme sme te pett de kiria wali dwai jrur deo.
ਸੂਣ ਵਾਲੀ ਗਾਂ ਲਈ best transistion feed ਦਾ ਫਾਰਮੂਲਾ ਦਸੋ ?
(pb)
ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ. ਬਾਕੀ ਤੁਸੀ ਪਸ਼ੂ ਨੂੰ Udder-h liquid 20ml ਰੋਜਾਨਾ ਅਤੇ ਸੂਣ ਤੋਂ 20 ਦਿਨ ਪਹਿਲਾ Intabolite ਪਾਊਡਰ ਰੋਜਾਨਾ 1 ਪਾਉਚ ਦਿਓ ਜਿਸ ਨਾਲ ਉਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ..
ਪਾਲਕ ਦੀ ਬਿਜਾਈ ਹੁਣ ਹੋ ਸਕਦੀ ਵਾ ate ਕਿਹੜੀ ਕਿਸਮ ?
(pb)
Punjab
ਗੁਰਪ੍ਰੀਤ ਜੀ ਪਾਲਕ ਦੀ ਬਿਜਾਈ ਹੁਣ ਹੋ ਸਕਦੀ ਹੈ ਅਤੇ ਤੁਸੀ ਇਸ ਕਿ ਪੰਜਾਬ ਗਰੀਨ ਕਿਸਮ ਦੀ ਕਾਸ਼ਤ ਕਰ ਸਕਦੇ ਹੋ ਜੀ।
1509 lgAyi a 24 July nu. Jhande bakani rog ton koyi hall dsio. Dhanvaad ?
(pb)
Punjab
Ravinder ji tusi pseudomonas 500g/acre de hisab naal 200 litre Pani vich ghol ke spray kar sakde ho ji.
Sir ise rokne k liye kya kare ?
(en)
Haryana
अरविंदर जी यह रस चूसक कीट के कारण हो सकता है इसकी रोकथाम के लिए आप flonicamid 80gm को प्रति एकड़ के हिसाब से प्रयोग कर सकते हैं।
Rajasthan
Thx ji
Rajasthan
Sir mot ke kharpatwar ko khtam karne k liye koi dwai ati hai kya kerya kar k btaye bhut bura hal hua pda hai
इसको कैसे खत्म करे।
(hn)
Haryana
पांडे जी इसकी रोकथाम के लिए आप bispyribac 100 ग्राम को प्रति एकड़ के हिसाब से प्रयोग कर सकते है
ਨਿੰਬੂ ਦੀ ਪਿਉਦ ਲਾਉਣ ਦਾ ਸਹੀ ਤਰੀਕਾ ਦੱਸੋ ਜੀ ?
(pb)
Haryana
ਇਹ ਚੀਰਾ ਆਮ ਤੌਰ ਤੇ ਟੀ-ਸ਼ਕਲ ਦਾ ਹੁੰਦਾ ਹੈ । ਇਹ ਪਹਿਲਾਂ, ਧਰਤੀ ਦੇ ਸਮਾਨਅੰਤਰ, ਜੜ੍ਹ-ਮੁੱਢ ਦੀ ਮੋਟਾਈ ਅਨੁਸਾਰ, ਕੋਈ 1.5- 2.0 ਸੈਂਟੀਮੀਟਰ ਲੰਮਾ ਚੀਰਾ ਦੇ ਕੇ ਬਣਾਇਆ ਜਾਂਦਾ ਹੈ। ਦੂਸਰਾ ਚੀਰਾ ਪਹਿਲੇ ਚੀਰੇ ਦੇ ਵਿੱਚਕਾਰ ਤੋਂ ਸ਼ੁਰੂ ਕਰਕੇ ਹੇਠਾਂ ਧਰਤੀ ਵੱਲ ਨੂੰ ਕੋਈ 2 ਸੈਂਟੀਮੀਟਰ ਲੰਮਾ ਅੱਖ ਫਸਾਉਣ ਵਾਸਤੇ ਦਿੱਤਾ ਜਾਂਦਾ ਹੈ । ਜੜ੍ਹ-ਮੁੱਢ ਵਿੱਚ ਟੀ- ਸ਼ਕਲ (ਠ) ਦਾ ਚੀਰਾ ਬਣਾਉਣ ਤੋਂ ਬਾਅਦ, ਅੱਖਾਂ ਵਾਲੀ ਟਹਿਣੀ ਤੋਂ ਅੱਖ ਲੈ ਕੇ, ਇਸ ਚੀਰੇ ਵਿੱਚ ਫਸਾ ਦਿੱਤੀ ਜਾਂਦੀ ਹੈ ਅਤੇ ਫਿਰ ਇਸ ਨੂੰ ਪਲਾਸਟਿਕ ਦੀ ਪੱਟੀ ਨਾਲ ਬੰਨ੍ਹ ਦਿੱਤਾ ਜਾਂਦਾ ਹੈ। ਅੱਖ ਨੂੰ ਚੰਗੀ ਤਰ੍ਹਾਂ ਘੁੱਟ ਕੇ ਬੰਨ੍ਹਣਾ ਚਾਹੀਦਾ ਹੈ ਪਰ ਇੰਨਾ ਘੁੱਟ ਕੇ ਨਹੀਂ ਬੰਨ੍ਹਣਾ ਚਾਹੀਦਾ ਜਿਸ ਨਾਲ ਜੜ੍ਹ-ਮੁੱਢ ਦੇ ਤਣੇ ਦੀ ਛਿੱਲ ਦਾ ਛੱਲਾ ਫਿਸ ਕੇ ਉਤਰ ਜਾਵੇ।
Sir pili pussa 1 accr ziri mih nal dub gyii cc Hun Pani ktt gya ziri di ਜੜ kamjor hoo gyi oulii type hoo gyi kl nu reh pauna kii rlaa Ka payi aa urea chh v ?
(pb)
Haryana
Jagjeet ji urea ch kuch vi rla ke paun di sifarish nhi kiti Jandi es sme. Hun tusi ikala urea hi paa dao fasal thode sme vich appe sahi ho jawegi
Sr p 65 ziri pakn ch kina time lyndii aa ta kina char nikl da aa apa 2 acr layi hoyi ehh Jada kehdi zamin chh hundi aa ?
(pb)
Jagjeet ji P65 Pusa 44 to ght sma laindi hai ate eh lagbhag 130-135 din tak pakk jandi hai baki eh mausam te mitti e depend krdi ha kina jhaad dayegi average isda jhaad 60-65 man prati acre de hisab nal niklda hai,dhanwad
Sr musal ziri chh chanda Rog to bchon lyi kii payi Saman granty ala Howa aa jiri nu last tkk chanda rog na pwaa ?
(pb)
Haryana
Jagjeet ji jhande Rog ton roktham lai trichodema 5 kilo nu 60 kilo rete ja roodi di khad vich Mila ke prati acre de hisab nal paun di sifarish kiti jandi hai
ਮੈਂ ਮੂੰਗੀ ਬੀਜਣਾ ਚਾਹੁੰਦਾ ਹਾਂ ਜੀ ਕੀ ਹੁਣ ਮੂੰਗੀ ਬੀਜੀ ਜਾ ਸਕਦੀ ਹੈ ਮੈਂ ਕਦੋ ਤਕ ਮੂੰਗੀ ਬੀਜ ਸਕਦਾ ਹਾਂ ?
(pb)
Haryana
ਨਰਪਾਲ ਜੀ ਏਸਨੂੰ 30ਜੁਲਾਈ ਤਕ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
श्री मान जी नमस्कार Delegate or Panama की नरमा में स्प्रे करें तो क्या इसमें कोई फंगिसाइड मिला कर स्प्रे कर सकते हैं क्या। कृपया उचित सुझाव दें और जल्दी दें।
(hn)
Haryana
गोदारा जी कीटनाशक में फफूंद नाशक मिला के स्प्रे करने की सिफारिश नहीं की जाती इस से फसल के ऊपर गलत असर हो सकता है
devmedia
(pb)
Haryana
ਗੁਰਜਿੰਦਰ ਜੀ upl gainexa ਵਿੱਚ salicylic acid ਹੈ ਇਹ ਫਸਲ ਦਾ ਵਾਧਾ ਕਰਨ ਵਿਚ ਮਦਦ ਕਰਦਾ ਹੈ। Mycorrhizal ਇਕ ਜੜਾ ਦੇ ਵਾਧੇ ਵਾਲਾ ਪ੍ਰੋਡਕਟ ਹੈ ਜਿਹੜਾ ਜੜਾਂ ਦਾ ਵਿਕਾਸ ਕਰਦਾ ਹੈ ਅਤੇ ਲਘੂ ਤੱਤ ਮਿੱਟੀ ਵਿਚੋਂ ਚਕ ਕੇ ਬੂਟੇ ਨੂੰ ਦੇਣ ਵਿਚ ਮਦਦ ਕਰਦਾ ਹੈ
devmedia
(pb)
Punjab
ਗੁਰਜਿੰਦਰ ਜੀ lumpy skin ਬਿਮਾਰੀ ਕਰਕੇ ਪਸ਼ੂ ਦੇ ਪੂਰੇ ਸਰੀਰ ਤੇ ਜਖਮ ਹੋਣ ਲਗਦੇ ਹੈ ਜਿਸ ਵਿੱਚੋ ਪਸ ਵਗਦੀ ਰਹਿੰਦੀ ਹੈ ਅਤੇ ਪਸ਼ੂ ਕਮਜ਼ੋਰ ਹੋ ਜਾਂਦਾ ਹੈ ਅਤੇ ਉਸ ਨੂੰ ਦਰਦ ਹੁੰਦੀ ਹੈ ਇਸਦਾ ਵੀ ਸਮੇ ਤੇ ਇਲਾਜ ਨਾ ਹੋਣ ਕਰਕੇ ਪਸ਼ੂ ਦੀ ਮੌਤ ਹੋ ਸਕਦੀ ਹੈ, ਇਸ ਲਈ ਤੁਸੀ ਆਪਣੇ ਫਾਰਮ ਤੇ ਸਾਫ ਸਫਾਈ ਦਾ ਧਿਆਨ ਰੱਖੋ ਅਤੇ ਇਹਨਾਂ ਦਿਨਾਂ ਵਿਚ ਬਾਹਰ ਤੋਂ ਪਸ਼ੂ ਨਾ ਖਰੀਦੋ. ਇਸਦੇ ਲਈ Goat Pox ਜੋ ਬੱਕਰੀ ਵਿੱਚ ਵੈਕਸੀਨ ਕੀਤੀ ਜਾਂਦੀ ਹੈ ਉਸ ਦੀ ਵਰਤੋਂ ਪਸ਼ੂਆਂ ਵਿੱਚ ਕੀਤੀ ਜਾ ਸਕਦੀ ਹੈ, ਬਾਕੀ ਜੇਕਰ ਬਿਮਾਰੀ ਫੈਲ ਜਾਂਦੀ ਹੈ ਫਿਰ ਇਸਦੇ ਲੱਛਣਾਂ ਦੇ ਹਿਸਾਬ ਨਾਲ ਹੀ ਸਹੀ ਇਲਾਜ ਹੋ ਸਕਦਾ ਹੈ
ਮੱਝ ਰਪੀਟਰ ਹੋ ਰਹੀ ਹੈ ਕੀ ਕੀਤਾ ਜਾਏ ?
(pb)
ਜਸਕਰਨ ਜੀ ਕਿਰਪਾ ਕਰਕੇ ਇਹ ਦੱਸੋ ਮੱਝ ਕਿੰਨੇ ਦਿਨ ਬਾਦ ਹੀਟ ਵਿੱਚ ਆ ਜਾਂਦੀ ਹੈ ਅਤੇ ਤੁਸੀ ਉਸਦਾ ਕੀ ਕੀ ਇਲਾਜ ਕਰਵਾਇਆ ਹੈ ਅਤੇ ਉਹ ਤਾਰਾ ਕਿਸ ਤਰ੍ਹਾਂ ਦੀ ਕਰਦੀ ਹੈ ਇਹਨਾਂ ਵਾਰੇ ਵਿਸਤਾਰ ਨਾਲ ਦੱਸੋ ਅਤੇ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Punjab
Crs mineral mixture 1kg, per day 50-100gram pao.