Manage Expert Answers

Search

Total Count :- 258604

sir ehna dona product bare jankari deo ehna de ki ki fayde hn te kehdi kehdi fasla ch istemal kr skde hn ?

(pb)
  • 4
Posted by
Kang Saab (7710468763)
Kang Saab
Punjab
Kapurthala
Write Answer
Posted Date (29 Jul 2022 01:24 PM) Assigned Date (30 Jul 2022 03:06 PM)
Answered Date (29 Jul 2022 10:22 PM) Translated Date (03 Aug 2022 05:26 PM)

ਗੁਰਜਿੰਦਰ ਜੀ, butachlor ਬਾਰੇ ਤੁਹਾਨੰ ਪਹਿਲਾਂ ਵਾਲੇ ਸਵਾਲ ਵਿਚ ਜਾਣਕਾਰੀ ਦਿੱਤੀ ਹੈ ਅਤੇ prooiconazol ਦਵਾਈ ਦੀ ਵਰਤੋਂ ਝੋਨੇ ਅਤੇ ਕਣਕ ਵਿਚ fungus ਵਾਲੀਆਂ ਦਵਾਈਆਂ ਦੀ ਰੋਕਥਾਮ ਲਈ 200 ml/ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਜੀ।

Sir gobhi kdo la sakde a vatta te ?

(pb)
Posted by
ਅਵਤਾਰ िਸੰਘ (9872940725)
ਅਵਤਾਰ िਸੰਘ
Punjab
Moga
Write Answer
Posted Date (29 Jul 2022 01:12 PM) Assigned Date (29 Jul 2022 02:11 PM)
Answered Date (29 Jul 2022 02:17 PM) Translated Date (29 Jul 2022 04:03 PM)

Avatar ji hun tusi paneri Laga sakte ho ate je tuhadi kol paneeri pehla hi hai tan 30-35 din di paneeri khet vich laun di sifarish kiti jandi hai

ਸਰ ਜੀ ਇੱਕ ਕਿਲਾ ਖਾਲੀ ਪਿਆ ਜੀ ਉਸ ਚ ਹੁਣ ਮਕੀ ਬੀਜ ਹੋ ਸਕਦੀ ਹੈ ਜੇ ਨਹੀ ਫੇਰ ਉਸ ਚ ਕੀ ਬਿਜਿਆ ਜਾਵੇ ਜੀ ?

(pb)
Posted by
Aman singh (7889105731)
Aman singh
Punjab
Rupnagar
Write Answer
Posted Date (29 Jul 2022 12:50 PM) Assigned Date (29 Jul 2022 02:10 PM)
Answered Date (29 Jul 2022 02:16 PM) Translated Date (29 Jul 2022 04:04 PM)

ਅਮਨ ਜੀ ਉਹਦੇ ਵਿਚ ਤੁਸੀਂ ਮੱਕੀ ਜਾਂ ਫਿਰ ਮੂੰਗੀ ਨੂੰ ਬੀਜ ਸਕਦੇ ਹੋ

Answered Date (29 Jul 2022 07:57 PM) Translated Date (30 Jul 2022 03:24 PM)

ਸਰ ਜੀ ਮੱਕੀ ਦੀ ਕਿਹੜੀ ਕਿਸਮ ਬੀਜ ਹੋ ਸਕਦੀ ਹੈ ਜੀ ਹੁਣ

नींबू का पौधा लगाते समय पौधे में कौन सी खाद ढालनी चाहिय ?

(hn)
Posted by
Rishiraj (8926000333)
Rishiraj
Rajasthan
Sikar
Write Answer
Posted Date (29 Jul 2022 12:20 PM) Assigned Date (29 Jul 2022 02:10 PM)
Answered Date (29 Jul 2022 02:15 PM) Translated Date (29 Jul 2022 04:04 PM)

ऋषि जी नींबू का पौधा लगाने के बाद उसमें आप 4 से 5 किलो रूडी की खाद प्रति पौधे के हिसाब से डाल सकते हैं

Rice disease lyi any deeply book sir ?

(pb)
Posted by
Jaspreet Balran (9878861400)
Jaspreet Balran
Punjab
Sangrur
Write Answer
Posted Date (29 Jul 2022 12:11 PM) Assigned Date (29 Jul 2022 02:09 PM)
Answered Date (29 Jul 2022 02:14 PM) Translated Date (30 Jul 2022 03:36 PM)

Jaspreet ji esde layi tusi package of practice kharif crop nu pad sakde ho es tusi punjab kheti badi University ja ohna do website pau.edu ton download kr skde ho

29 Jul 2022

Tnks sir

Sir lumpy skin disease to bachav layi Pencillin la sakde ha ?

(pb)
Posted by
Gurminder singh (9878711405)
Gurminder singh
Punjab
Moga
Write Answer
Posted Date (29 Jul 2022 12:05 PM) Assigned Date (29 Jul 2022 02:08 PM)
Answered Date (29 Jul 2022 01:53 PM) Translated Date (03 Aug 2022 05:23 PM)

Gurminder ji jekar ehh bimari pashua nu ho gyi hai fir tuci uss nu Doramectin bolus 1 deo ate Levamisole inj. 1ml/30kg bhar de hisab nal chamdi vich lgwao ehh sirf ek varr lgana hai, baki tuci Anthiomaline inj. 15-20ml (IM) ate 72 ghnte badd ek tika hor lgaa skde ho ate Avil inj. 10ml, Megludyne inj. 20ml ate Ceftriaxone & Sulbactam sodium injection 4.5gm lgwao. ehh tuci 3 din lgwao baki holi holi recovery lagbhag 10-15 din vich hundi hai baki sarir te jakhma te Alambic company da Almizol lotion lgaa skde ho.

Bandhi Lauki disease ?

(hn)
  • 1
Posted by
Mahipal Rana (8192901361)
Mahipal Rana
Uttar Pradesh
Amroha
Write Answer
Posted Date (29 Jul 2022 11:46 AM) Assigned Date (29 Jul 2022 02:08 PM)
Answered Date (29 Jul 2022 02:11 PM) Translated Date (29 Jul 2022 04:04 PM)

Rana ji yahan se to aapki fasal dekhne mein theek lag rahi hai agar aapki fasal mein koi pareshani hai to kripya aap uski photo bhejen use hisab se hi aapko aage jankari Di ja sakti hai

Answered Date (29 Jul 2022 11:47 AM) Translated Date (29 Jul 2022 04:04 PM)

उपचार

Answered Date (13 Aug 2022 07:53 PM) Translated Date (18 Aug 2022 03:52 PM)

Sir lauki bands gye h

Answered Date (13 Aug 2022 07:54 PM) Translated Date (18 Aug 2022 03:51 PM)

Apna contacts number send kar dena kuch upchar batye

ਸਰ ਝੋਨੇ ਨੂੰ ਫੋਟ ਕਰਾੳੁਣ ਲੲੀ ਕੀ ਪਾੲੀੲੇ ਝੋਨਾ 1 july ਨੂੰ ਲਗਿਅਾ ?

(pb)
Posted by
Daljit Singh (9878643006)
Daljit Singh
Punjab
Bathinda
Write Answer
Posted Date (29 Jul 2022 11:41 AM) Assigned Date (29 Jul 2022 02:07 PM)
Answered Date (29 Jul 2022 02:10 PM) Translated Date (30 Jul 2022 03:45 PM)

ਦਲਜੀਤ ਜੀ ਝੋਨੇ ਦੇ ਸਹੀ ਵਾਧੇ ਲਈ ਏਸ ਨੂੰ ਖੇਤ ਵਿਚ ਲਾਉਣ ਤੋਂ 7,21 ਅਤੇ 42 ਦਿਨਾਂ ਬਾਅਦ 30-30 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਫਾਰਸ ਕੀਤੀ ਜਾਂਦੀ ਹੈ । ਬਾਕੀ ਜੇ ਤੁਹਾਡੀ ਫਸਲ ਕਿਸੇ ਤੱਤ ਦੀ ਕਮੀ ਦੇ ਲੱਛਣ ਦਿਖਾ ਰਹੀ ਹੈ photo ਫੋਟੋ ਭੇਜੋ ਉਸ ਹਿਸਾਬ ਨਾਲ ਤੁਹਾਨੂ ਅੱਗੇ ਜਾਣਕਾਰੀ ਦਿੱਤੀ ਜਾ ਸਕਦੀ ਹੈ

ਸਰ ਜੀ ਮੈਂ ਵੱਖ ਵੱਖ ਤਰਾਂ ਦੇ ਕਈ ਬੂਟੇ ਲਾਏ ਹਨ ਜਿਵੇਂ ਨਾਸ਼ਪਾਤੀ ਬੱਗੂਗੋਸ਼ਾ ਸੇਬ ਆਦਿ ਇਹਨਾਂ ਬੂਟਿਆਂ ਵਿੱਚੋਂ ਕੁਝ ਬੂਟਿਆਂ ਦੇ ਪੱਤੇ ਪੀਲ਼ੇ ਹੋ ਕਿ ਸੁੱਕ ਰਹੇ ਹਨ ਕਿਰਪਾ ਕਰਕੇ ਇਸ ਦਾ ਇਲਾਜ ਦੱਸਿਆ ਜਾਵੇ ਜੀ ?

(pb)
Posted by
ਬਲਵਿੰਦਰ ਸਿੰਘ (9646130064)
ਬਲਵਿੰਦਰ ਸਿੰਘ
Punjab
Faridkot
Write Answer
Posted Date (29 Jul 2022 11:37 AM) Assigned Date (30 Jul 2022 01:24 PM)
Answered Date (29 Jul 2022 02:07 PM) Translated Date (30 Jul 2022 03:55 PM)

ਬਲਵਿੰਦਰ ਜੀ ਬੂਟਿਆਂ ਦੇ ਪੱਤੇ ਪੀਲੇ ਹੋਣ ਦੇ ਕਈ ਕਾਰਨ ਹੁੰਦੇ ਹਨ ਇਹ ਕਈ ਵਾਰੀ ਕਿਸੇ ਤੱਤ ਦੀ ਘਾਟ ਕਰਕੇ ਜਾਂ ਫਿਰ ਦੇ ਕੀੜੇ ਜਾ ਬਿਮਾਰੀ ਦੇ ਹਮਲੇ ਕਰਕੇ ਵੀ ਹੋ ਜਾਂਦੇ ਹਨ ਏਸ ਲਈ ਤੁਸੀਂ ਆਪਣੇ ਬੂਟੇ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ

Answered Date (29 Jul 2022 02:08 PM) Translated Date (30 Jul 2022 03:56 PM)

ਬਲਵਿੰਦਰ ਜੀ, ਕਿਰਪਾ ਕਰ ਕੇ ਤੁਸੀ ਪੀਲੇ ਪੈ ਰਹੇ ਪੱਤਿਆਂ ਦੀ ਫ਼ੋਟੋ ਜਰੂਰ ਭੇਜੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Lauki band gye ?

(en)
  • 1
Posted by
Mahipal Rana (8192901361)
Mahipal Rana
Uttar Pradesh
Amroha
Write Answer
Posted Date (29 Jul 2022 11:36 AM) Assigned Date (30 Jul 2022 01:24 PM)
Answered Date (29 Jul 2022 02:04 PM) Translated Date (30 Jul 2022 03:57 PM)

Rana ji kripya apna sawal vistar se poochhen use hisab se hi aapko Sahi jankari Di ja sakti hai vaise abhi aapki fasal mein poore fal nahin Bane Hain phool se fal ban rahe hain

ਝੋਨੇ ਦੀਆਂ ਜੜਾਂ ਵਿੱਚ ਕੀ ਰੋਗ ਹੈ ਦੱਸੀਓ ਆ ਛੋਟੇ ਬੂਟੀਆਂ ਦੀਆਂ ਜੜਾਂ ਨੇ ਜਿਹੜੀ ਕਿ ਛੋਟੇ ਬੂਟੇ ਹੋਣਾ ਐਤਕੀ ਪੰਜਾਬ ਚ ਬਹੁਤ ਜਿਆਦਾ ਮਾਤਰਾ ਚ ਪਾਇਆ ਜਾ ਰਿਹਾ ਹੈ ਹੱਲ ਦੱਸੋ ਜੀ ?

(pb)
  • 3
Posted by
Rinku Punia (9417035267)
Rinku Punia
Punjab
S.A.S. Nagar
Write Answer
Posted Date (29 Jul 2022 11:35 AM) Assigned Date (29 Jul 2022 02:06 PM)
Answered Date (29 Jul 2022 02:02 PM) Translated Date (30 Jul 2022 04:03 PM)

ਪੂਨੀਆ ਜੀ ਕਿਰਪਾ ਕਰਕੇ ਆਪਣੇ ਬੂਟੇ ਦੇ ਉੱਪਰਲੇ ਹਿੱਸੇ ਤਣੇ ਦੀ ਫੋਟੋ ਭੇਜੋ ਉਸ ਉਪਰ ਕੀ ਲੱਛਣ ਹਨ ਉਹ ਦੇਖ ਕੇ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ

Answered Date (29 Jul 2022 11:40 AM) Translated Date (30 Jul 2022 04:04 PM)

ਕੋਈ ਕੈਮੀਕਲ ਹੱਲ ਨਹੀ ਹੈ ਡਾਕਟਰ ਰਿਸਾਰਚ ਕਰ ਰਹੇ ਹਨ ਖੇਤ ਦਾ ਪਾਣੀ ਬੰਦ ਕਰਦੋ ਚੰਗੀ ਤਰਾ ਸੁਕਾ ਦੋ ਖੇਤ ਨੂੰ.

Answered Date (29 Jul 2022 12:15 PM) Translated Date (30 Jul 2022 04:04 PM)

Carbofurn 3% g 7kg

29 Jul 2022

ਆ ਵੀਰ ਜੀ ਤੁਸੀ ਖੇਤ ਚ ਗੇਰ ਕੇ ਵੇਖਿਆ ਕਿਆ

ਸਰ ਜੀ ਮੈਂ ਆਪ ਨੂੰ ਮੈਸੇਜ ਭੇਜਿਆ ਸੀ ਕਿ ਮੈਨੂੰ ਬੈਂਗਣ ਦੇ ਬੂਟਿਆਂ ਵਾਸਤੇ ਟ੍ਰੈਕਟ ਦੀ ਲੋੜ ਸੀ ਤੁਸੀਂ ਮੈਨੂੰ ਫਰੀਦਕੋਟ ਦਾ ਲੈਂਡ ਲਾਈਨ ਨੰਬਰ ਦਿੱਤਾ ਸੀ ਪਰ ਮੈਂ ਬਹੁਤ ਵਾਰ ਫ਼ੋਨ ਲਗਾਇਆ ਪਰ ਕੋਈ ਫ਼ੋਨ ਨਹੀਂ ਚੱਕ ਰਿਹਾ ਕਿਰਪਾ ਕਰਕੇ ਕੋਈ ਮੁਬਾਇਲ ਨੰਬਰ ਦੇ ਦਿਉ ਤਾਂ ਕਿ ਗੱਲ ਬਾਤ ਹੋ ਸਕੇ ?

(pb)
Posted by
ਬਲਵਿੰਦਰ ਸਿੰਘ (9646130064)
ਬਲਵਿੰਦਰ ਸਿੰਘ
Punjab
Faridkot
Write Answer
Posted Date (29 Jul 2022 11:29 AM) Assigned Date (29 Jul 2022 02:06 PM)
Answered Date (29 Jul 2022 01:57 PM) Translated Date (30 Jul 2022 04:06 PM)

ਬਲਵਿੰਦਰ ਜੀ ਏਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਹੇਠ ਲਿਖੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਇਹ ਨੰਬਰ ਕ੍ਰਿਸ਼ੀ ਵਿਗਿਆਨ ਕੇਂਦਰ ਫਰੀਦਕੋਟ ਦਾ ਹੈ 98158-51668

Spray da passu nu nuksaan na hove ?

(pb)
Posted by
Gurjeet Singh (9914255885)
Gurjeet Singh
Punjab
Ludhiana
Write Answer
Posted Date (29 Jul 2022 11:23 AM) Assigned Date (29 Jul 2022 02:05 PM)
Answered Date (29 Jul 2022 02:11 PM) Translated Date (30 Jul 2022 04:06 PM)

Gurjeet ji jehdi spray tuhanu dasi gyi hai ohh tuci shed vich vart skde ho ate pashua te varto naa kro ate hafte hafte badd jrur kro.

Sir mein passuaan te spray baare nhi puchya main shed ander frs te spray bare puchya passuaan de ale duale macher ton spray baare puchya kyi baar macher ander luk jnda spray dso chahe vet wali hove cjahe khetibaadi ali hove macher ton hove ?

(pb)
Posted by
Gurjeet Singh (9914255885)
Gurjeet Singh
Punjab
Ludhiana
Write Answer
Posted Date (29 Jul 2022 11:22 AM) Assigned Date (30 Jul 2022 01:23 PM)
Answered Date (29 Jul 2022 02:10 PM) Translated Date (03 Aug 2022 05:13 PM)

Gurjeet ji tuci isde lai bovitraz dwai di varto kro ehh 5ml/10 litre pani vich ghol ke pashu de sheed vich spray krr deo, spray krde sme utho chara, feed, dana ate pashua nu bhaar kdd deo ate fir changi trahh spray kro ate hafte badd fir spray kro kyuki ehh makhi mashar ekk varr khttm nhi hundi, safai di kami krke ehh dubara dubara aunde rehnde hai. tuci isdi varto krke dekho ji. baki jehdi kheti vich kiti jandi usdi varto naa kro kai varr spray glti nal khann pennn walia chijaa krr diti jandi hai jiss nal pashua nu nuksan ho skda hai.

ਸਰ ਜੀ ਮੈਂ ਇਕ ਏਕੜ ਵਿੱਚ ਅਮਰੂਦ ਦਾ ਬਾਗ ਲਗਾਇਆ ਹੈ ਮੈਂ ਬਾਗ ਨੂੰ ਡਿਗ ਬਣਾ ਕੇ ਸੋਲਰ ਸਿਸਟਮ ਨਾਲ ਨਹਿਰੀ ਪਾਣੀ ਲਾਉਣਾ ਚਾਹੁੰਦਾ ਹਾਂ ਸੋ ਕਿਰਪਾ ਕਰਕੇ ਦੱਸਿਆ ਜਾਵੇ ਕਿ ਕੀ ਡਿਗ ਬਣਾਉਣ ਵਾਸਤੇ ਜਾਂ ਸੋਲਰ ਲਗਾਉਣ ਵਾਸਤੇ ਸਰਕਾਰ ਵੱਲੋਂ ਕੋਈ ਸਬਸਿਡੀ ਮਿਲਦੀ ਹੈ ਜੇ ਮਿਲਦੀ ਹੈ ਤਾਂ ਕਿੰਨੀ ਮਿਲਦੀ ਹੈ ।

(pb)
Posted by
ਬਲਵਿੰਦਰ ਸਿੰਘ (9646130064)
ਬਲਵਿੰਦਰ ਸਿੰਘ
Punjab
Faridkot
Write Answer
Posted Date (29 Jul 2022 11:12 AM) Assigned Date (30 Jul 2022 01:22 PM)
Answered Date (29 Jul 2022 01:54 PM) Translated Date (30 Jul 2022 04:09 PM)

ਬਲਵਿੰਦਰ ਜੀ ਇਹ ਸਮੇਂ ਸਰਕਾਰ ਵੱਲੋਂ ਸੋਲਰ ਸਿਸਟਮ ਉਤੇ ਕੋਈ ਵੀ ਸਬਸਿਡੀ ਨਹੀਂ ਦਿੱਤੀ ਜਾ ਰਹੀ

Plant name please ?

(pb)
  • 1
Posted by
Lakhwinder (8968861754)
Lakhwinder
Punjab
Pathankot
Write Answer
Posted Date (29 Jul 2022 10:57 AM) Assigned Date (30 Jul 2022 01:22 PM)
Answered Date (29 Jul 2022 10:24 PM) Translated Date (03 Aug 2022 01:19 PM)

Lakhwinder this is kaner plant, it has yellow, white or red colour flower species.

Aa dekheo ji ki chakar aa lauky di belan nu hale hune chali aa te murjaoun lag payi ji daseo ji jaroor ?

(pb)
  • 3
Posted by
Maninder singh (9872706268)
Maninder singh
Punjab
Patiala
Write Answer
Posted Date (29 Jul 2022 10:49 AM) Assigned Date (30 Jul 2022 01:21 PM)
Answered Date (29 Jul 2022 01:53 PM) Translated Date (01 Aug 2022 03:31 PM)

Maninder ji Ek tan tusi Pani Da Pani Da pura khyal rakho duja tusi Sanu eh daso ki es vich kehdi khad kini matra vich varti hai us hisab nal hi tuhanu sahi jankari diti ja sakdi hai

29 Jul 2022

20 kg dap 20kg urea 1/2acre ch te 2 kg themat payi aa ji

थाई ऐपल बेर में जैविक तरीके से कैसे और कब स्प्रे करें ?

(hn)
Posted by
Ramlal (9413384494)
Ramlal
Rajasthan
Nagaur
Write Answer
Posted Date (29 Jul 2022 10:38 AM) Assigned Date (30 Jul 2022 01:21 PM)
Answered Date (29 Jul 2022 01:50 PM) Translated Date (29 Jul 2022 04:04 PM)

राम जी कृपया यह बताएं कि आपको अपने पौधे को किस चीज से बचाने के लिए सप्रे करनी है उस हिसाब से ही आपको सही जानकारी दी जा सकती है।

ਡਾ ਸਾਹਿਬ ਕੱਟੀ ਦੀ ਅੱਖ ਤੇ ਕੁਝ ਵੱਜਿਆ। ਅੱਖ ਵਿੱਚੋ ਪਾਣੀ ਡਿੱਗਦਾ ਤੇ ਅੱਧੀ ਅੱਖ ਚਿੱਟੀ ਹੋਗੀ। ਕੋਈ ਇਲਾਜ ਦੱਸੋ ਜੀ ?

(pb)
  • 2
Posted by
satnam singh (8872565413)
satnam singh
Punjab
Ludhiana
Write Answer
Posted Date (29 Jul 2022 10:38 AM) Assigned Date (30 Jul 2022 01:20 PM)
Answered Date (29 Jul 2022 02:13 PM) Translated Date (01 Aug 2022 03:32 PM)

ਸਤਨਾਮ ਜੀ ਤੁਸੀ ਇਕ ਲਿਟਰ ਪਾਣੀ ਵਿਚ 20 ਗ੍ਰਾਮ ਬੋਰਿਕ ਐਸਿਡ ਮਿਲਾ ਕੇ ਅੱਖ ਵਿਚ ਸਪਰੇ ਕਰੋ , ਬਾਕੀ ਤੁਸੀ ਇਸਦੀ ਅੱਖ ਵਿਚ Kittu ਦਵਾਈ ਪਾਉਣੀ ਸ਼ੁਰੂ ਕਰੋ ਇਸ ਨਾਲ ਫਰਕ ਪੈ ਜਾਵੇਗਾ.

ਅਮਰੂਦ ਪੱਕਣ ਤੋਂ ਪਹਿਲਾਂ ਹੀ ਕੀੜਾ ਲੱਗ ਜਾਂਦਾ ਹੈ। ਸਾਰਾ ਫ਼ਲ ਗਲ ਜਾਦਾ ਹੈ। ਕਿਹੜੀ ਦਵਾਈ ਦੀ ਵਰਤੋਂ ਕਰਨੀ ਦੱਸੋ ਜੀ ?

(pb)
Posted by
Jasvir Singh (9914228007)
Jasvir Singh
Punjab
S.A.S. Nagar
Write Answer
Posted Date (29 Jul 2022 10:37 AM) Assigned Date (30 Jul 2022 01:20 PM)
Answered Date (29 Jul 2022 01:49 PM) Translated Date (30 Jul 2022 05:16 PM)

ਜਸਵੀਰ ਜੀ ਅਮਰੂਦ ਵਿਚ ਕੀੜੇ ਦੀ ਰੋਕਥਾਮ ਲਈ ਜਿਸ ਨੂੰ ਫਲ ਦੀ ਮੱਖੀ ਵੀ ਕਹਿੰਦੇ ਹਨ ਇਸਦੀ ਰੋਕਥਾਮ ਲਈ fruit fly trap 16 ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ

Hello doctor eh plants da name dasso ki aa ya vel kedi aa eh plzz ?

(pb)
  • 1
Posted by
Harpreet (9530510381)
Harpreet
Punjab
Ferozpur
Write Answer
Posted Date (29 Jul 2022 10:32 AM) Assigned Date (30 Jul 2022 03:00 PM)
Answered Date (29 Jul 2022 01:47 PM) Translated Date (01 Aug 2022 03:32 PM)

ਹਰਪ੍ਰੀਤ ਜੀ ਇਹਨੂੰ ਮਧੂ ਮਲਟੀ ਵੇਲ ਕਿਹਾ ਜਾਂਦਾ ਹੈ.

ਸਤਿ ਸ਼੍ਰੀ ਅਕਾਲ ਜੀ ਹੁਣ ਝੋਨੇ ਤੋਂ ਇਲਾਵਾ ਹੋਰ ਕੀ ਉਗਾਇਆ ਜਾ ਸਕਦਾ ਹੈ ਜੀ ਜਿਸ ਤੋਂ ਚੰਗਾ ਮੁਨਾਫ਼ਾ ਹੋ ਸਕੇ 1 2 ਏਕੜ ਜਮੀਨ ਖਾਲ਼ੀ ਹੈ ਜੀ ?

(pb)
Posted by
ਨਰਪਾਲ ਸਿੰਘ (9878628568)
ਨਰਪਾਲ ਸਿੰਘ
Punjab
Patiala
Write Answer
Posted Date (29 Jul 2022 10:21 AM) Assigned Date (30 Jul 2022 01:20 PM)
Answered Date (29 Jul 2022 01:46 PM) Translated Date (30 Jul 2022 05:16 PM)

ਨਰਪਾਲ ਜੀ ਜੇਕਰ ਤੁਸੀਂ ਇਸ ਸਮੇਂ ਕੋਈ ਫਸਲ ਲਾਉਣ ਦੀ ਗੱਲ ਕਰ ਰਹੇ ਹੋ ਤਾਂ ਤੁਸੀਂ ਹੁਣ ਮੂੰਗੀ ਦੀ ਬਿਜਾਈ ਕਰ ਸਕਦੇ ਹੋ

Hf breed di cow a g ik do din ton pani bilkul na matar pee rhi aaa te 2.5 ton 3 kilo dudh v ghat gya suddenly ki kriye ?

(pb)
Posted by
Navdeep singh (7888994954)
Navdeep singh
Punjab
Patiala
Write Answer
Posted Date (29 Jul 2022 10:19 AM) Assigned Date (30 Jul 2022 01:03 PM)
Answered Date (29 Jul 2022 02:29 PM) Translated Date (01 Aug 2022 03:33 PM)

Navdeep ji tuci uss nu turant nazdiki doctor ton check krwao usde bhukar di janch krke sahi pta lag skda ha ate uss hisab nal sahi ilaj ho skda hai.

Answered Date (29 Jul 2022 10:38 AM) Translated Date (01 Aug 2022 03:33 PM)

डॉक्टर कोई दिखाए

sir jehdi lumpy skin di bimari chl rahi hai jisnu hale nahi hoyi ohde lyi koi injection jis nal ohna di immunity bni rahe ya jehde is bimari di chapet ch aa gye ne ohna di immunity lyi koi dwai ja injection dsso ?

(pb)
Posted by
gurbhej singh (8699052692)
gurbhej singh
Punjab
Tarn Taran
Write Answer
Posted Date (29 Jul 2022 10:08 AM) Assigned Date (30 Jul 2022 03:06 PM)
Answered Date (30 Jul 2022 08:49 AM) Translated Date (03 Aug 2022 01:18 PM)

ਗੁਰਭੇਜ ਜੀ lumpy skin ਬਿਮਾਰੀ ਕਰਕੇ ਪਸ਼ੂ ਦੇ ਪੂਰੇ ਸਰੀਰ ਤੇ ਜਖਮ ਹੋਣ ਲਗਦੇ ਹੈ ਜਿਸ ਵਿੱਚੋ ਪਸ ਵਗਦੀ ਰਹਿੰਦੀ ਹੈ ਅਤੇ ਪਸ਼ੂ ਕਮਜ਼ੋਰ ਹੋ ਜਾਂਦਾ ਹੈ ਅਤੇ ਉਸ ਨੂੰ ਦਰਦ ਹੁੰਦੀ ਹੈ ਇਸਦਾ ਵੀ ਸਮੇ ਤੇ ਇਲਾਜ ਨਾ ਹੋਣ ਕਰਕੇ ਪਸ਼ੂ ਦੀ ਮੌਤ ਹੋ ਸਕਦੀ ਹੈ, ਇਸ ਲਈ ਤੁਸੀ ਆਪਣੇ ਫਾਰਮ ਤੇ ਸਾਫ ਸਫਾਈ ਦਾ ਧਿਆਨ ਰੱਖੋ ਅਤੇ ਇਹਨਾਂ ਦਿਨਾਂ ਵਿਚ ਬਾਹਰ ਤੋਂ ਪਸ਼ੂ ਨਾ ਖਰੀਦੋ. ਇਸਦੇ ਲਈ Goat Pox ਜੋ ਬੱਕਰੀ ਵਿੱਚ ਵੈਕਸੀਨ ਕੀਤੀ ਜਾਂਦੀ ਹੈ ਉਸ ਦੀ ਵਰਤੋਂ ਪਸ਼ੂਆਂ ਵਿੱਚ ਕੀਤੀ ਜਾ ਸਕਦੀ ਹੈ, ਬਾਕੀ ਜੇਕਰ ਬਿਮਾਰੀ ਫੈਲ ਜਾਂਦੀ ਹੈ ਫਿਰ ਇਸਦੇ ਲੱਛਣਾਂ ਦੇ ਹਿਸਾਬ ਨਾਲ ਹੀ ਸਹੀ ਇਲਾਜ ਹੋ ਸਕਦਾ ਹੈ.

Delhi m kon se nasal ki bakri palni chahiye ?

(hn)
Posted by
Lokesh (8076674125)
Lokesh
Delhi
North Delhi
Write Answer
Posted Date (29 Jul 2022 10:03 AM) Assigned Date (30 Jul 2022 02:59 PM)
Answered Date (30 Jul 2022 08:47 AM) Translated Date (30 Jul 2022 05:15 PM)

Lokesh ji aap Sirohi, Beetal naslao ko rakh skte hai.

Hlo srr Sanu ehh lal pdan Keh ka diti aa v Nala ziri nu futara krn ch kmm krdii aa Nala sudi nu mar di aa lal Ali regent aa ?

(pb)
  • 4
Posted by
jagjeet singh (6239054166)
jagjeet singh
Punjab
Sangrur
Write Answer
Posted Date (29 Jul 2022 09:30 AM) Assigned Date (30 Jul 2022 02:59 PM)
Answered Date (29 Jul 2022 01:25 PM) Translated Date (01 Aug 2022 03:34 PM)

Jagjeet ji eh dwai sundi nu Maran vich hi madad kardi hai es lai je tuhde khet vich sundi da hamla hai tusi tan hi esdi varto kro

Sir g eh dekhio g eh kehdi bimari pussa 44 hai 39 din ho gye ne is bimari da hal daseo g ?

(pb)
  • 2
Posted by
Babbu sodhi (7814930003)
Babbu sodhi
Punjab
Ludhiana
Write Answer
Posted Date (29 Jul 2022 09:17 AM) Assigned Date (29 Jul 2022 02:16 PM)
Answered Date (30 Jul 2022 11:54 PM) Translated Date (01 Aug 2022 03:27 PM)

Babbu ji, jad vaali dikkat ta doonghi laggan kar ke hai baaki tusi is te urea 2 kg + zinc sulphate 21% 300 g nu 150 litre paani vich ghol ke spray karo ji.

Answered Date (30 Jul 2022 10:33 PM) Translated Date (01 Aug 2022 03:27 PM)

Spray zin=

ਸਤਿ ਸ਼੍ਰੀ ਅਕਾਲ ਜੀ...ਅਗਸਤ ਦੇ ਦੂਜੇ ਹਫਤੇ ਚ ਹਿਸਾਰ ਸਫੈਦਾ ਅਮਰੂਦ ਲਗਾਉਣਾ ਜੀ..12 12 distance te…Inter cropping ਕੇਹੜੀ ਕਰ ਸਕਦੇ ਹਾ ?

(pb)
Posted by
Gurbhej Singh (9872831465)
Gurbhej Singh
Punjab
Faridkot
Write Answer
Posted Date (29 Jul 2022 09:00 AM) Assigned Date (29 Jul 2022 02:17 PM)
Answered Date (29 Jul 2022 01:23 PM) Translated Date (30 Jul 2022 05:15 PM)

ਗੁਰਭੇਜ ਜੀ ਤੁਸੀਂ ਓਹਦੇ ਵਿਚ ਚੋਲੇ ਗੁਆਰਾ ਛੋਲੇ ਗਾਜਰ, ਮੂਲੀ, ਭਿੰਡੀ, ਬੈਂਗਣ ਲਗਾ ਸਕਦੇ ਹੋ.

Sir g, insecticides like ulala, monostar, kita nu control karde h inha vich ki fark h kedi spary kido karni chahidi h. Specifically for cotton crop ?

(en)
Posted by
balraj (8949279825)
balraj
Rajasthan
Sri Ganganagar
Write Answer
Posted Date (29 Jul 2022 08:59 AM) Assigned Date (29 Jul 2022 02:18 PM)
Answered Date (29 Jul 2022 01:21 PM) Translated Date (03 Aug 2022 05:07 PM)

Balraj ji jehdi spray aa eh spray keede de hisab nal hundi hai je mann lao koi ras choosan wala keede da hamla hunda hai jiven hopper ja chiti makhi tan tusi ulala di spray kar skde ho pr je kise sundi da hamla hunda hai tan tusi chlorantraniliprole, flubendiamide ja kise hor salt di spray kar sakde ho. Pr spray tusi udo hi krni hai jdo keede da hamla hove

ਬਾਸਮਤੀ ਰੁਕੀ ਪਈ ਏ ਕਿਰਪਾ ਕਰਕੇ ਫੁਟਾਰੇ ਦਾ ਕੋਈ ਹਲ ਦੱਸੋ ?

(pb)
Posted by
ਗੁਰਸੇਵਕ ਸਿੰਘ (9914711053)
ਗੁਰਸੇਵਕ ਸਿੰਘ
Punjab
Amritsar
Write Answer
Posted Date (29 Jul 2022 08:57 AM) Assigned Date (29 Jul 2022 02:19 PM)
Answered Date (29 Jul 2022 01:18 PM) Translated Date (30 Jul 2022 05:12 PM)

ਗੁਰਸੇਵਕ ਜੀ ਕਿਰਪਾ ਇਹ ਦਸੋ ਤੁਸੀਂ ਇਸਨੂੰ ਪਹਿਲ ਖਾਦ ਕਿਹੜੀ ਕਿੰਨੀ ਮਾਤਰਾ ਵਿਚ ਪਾਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ

Answered Date (29 Jul 2022 01:19 PM) Translated Date (30 Jul 2022 05:14 PM)

Urea 35 kg only

sir maine mere khet se 3 feet mitti uthvayi hai usme chane ke season me chane ki bijayi krni hai uske liye zamin kaise tyar kre ?

(hn)
Posted by
पवन (8000600906)
पवन
Rajasthan
Hanumangarh
Write Answer
Posted Date (29 Jul 2022 08:34 AM) Assigned Date (30 Jul 2022 03:07 PM)
Answered Date (30 Jul 2022 11:13 PM) Translated Date (01 Aug 2022 02:38 PM)

Pawan ji, mitti uthwaane ke baad jmeen ki upjaau shakti kam ho jaati hai, isliye aap jmeen tyaar karte sme roodi ki khaad jaroor daale is se fasl ke utpadan par jyada asar nahi padega.

Ehda treatment dasso pls ?

(pb)
  • 1
Posted by
Balvir Singh Mann (9878588226)
Balvir Singh Mann
Punjab
Jalandhar
Write Answer
Posted Date (29 Jul 2022 08:33 AM) Assigned Date (29 Jul 2022 02:19 PM)
Answered Date (29 Jul 2022 02:22 PM) Translated Date (03 Aug 2022 05:07 PM)

Balvir ji tuci iss nu Intacef inj. 4gm, Avil inj. 10ml, megludyne inj. 20ml, Ascrobic acid inj 30ml ate Isoflud injection 5ml lgwao ate pehle din Hitek injection 1ml/50kg bhar de hisab nal chamdi vich lgwao. baki isde ass pass saff safai da dian rakho ate iss nu duje pashua ton alag krr deo.

Answered Date (29 Jul 2022 09:15 AM) Translated Date (03 Aug 2022 01:16 PM)

Y lumpy skin disease aa dr nu dikhaa

Sir Good morning ! How to make chaubatiya paste? What is the time limit to use it What are the area of its application ?

(en)
Posted by
Dol Raj Pandey (9189094583)
Dol Raj Pandey
Arunachal Pradesh
Lower Subansiri
Write Answer
Posted Date (29 Jul 2022 08:26 AM) Assigned Date (01 Aug 2022 03:09 PM)
Answered Date (31 Jul 2022 12:01 AM) Translated Date (03 Aug 2022 01:51 PM)

Pandey ji, to make chaubatiya paste add 800 g red lead and 800 g copper carbonate in 1 L of raw Linseed oil, it can be applied on the stem of plant to control various fungal diseases.

ਸਤਿ ਸ਼੍ਰੀ ਅਕਾਲ ਜੀ ਮੇਰੇ ਕੋਲ PB 1692 ਦੀ ਪਨੀਰੀ ਹੈ ਤੇ ਉਹ 32 ਦਿਨ ਦੀ ਹੋ ਗਈ ਹੈ ਜੀ ਕੀ ਹੁਣ ਮੈਂ ਇਸ ਨੂੰ ਆਪਣੇ ਖੇਤ ਚ ਟਰਾਂਸਪਲਾਂਟ ਕਰ ਸਕਦਾ ਹਾਂ ਕੀ ਇਸ ਦੇ ਝਾੜ ਤੇ ਕੋਈ ਅਸਰ ਪਵੇਗਾ ?

(pb)
Posted by
ਨਰਪਾਲ ਸਿੰਘ (9878628568)
ਨਰਪਾਲ ਸਿੰਘ
Punjab
Patiala
Write Answer
Posted Date (29 Jul 2022 08:00 AM) Assigned Date (29 Jul 2022 02:20 PM)
Answered Date (29 Jul 2022 08:02 AM) Translated Date (30 Jul 2022 05:11 PM)

ਨਰਪਾਲ ਜੀ ਪਨੀਰੀ ਟਰਾਂਸਪਲਾਂਟ ਕਰਨ ਦਾ ਸਮਾਂ 15 ਜੁਲਾਈ ਤੱਕ ਦਾ ਸੀ ਪਰ ਹੁਣ ਤੁਸੀਂ ਕਰ ਸਕਦੇ ਇਸ ਤੋਂ ਜਾਦਾ ਲੇਟ ਨਾ ਕਰੋ.

Sir ji ehda organic elaj daso ji ?

(pb)
  • 2
Posted by
Lakhwinder Singh nirankari (7380075035)
Lakhwinder Singh nirankari
Punjab
Ferozpur
Write Answer
Posted Date (29 Jul 2022 07:44 AM) Assigned Date (29 Jul 2022 02:20 PM)
Answered Date (29 Jul 2022 08:19 AM) Translated Date (01 Aug 2022 03:34 PM)

Lakhwinder ji es upar tusi lassi di spray 1litre/3litre panni de hisab nal kar sakde ho

सर गाय हमारी आगे वाले पैर लगड़ा रही है। कुछ सूजन भी नही है। और ना ही कुछ लगा है। ओ एकदम चलना नही चाहती है । कुछ उपाय बताये ?

(hn)
Posted by
ranjee singh (7355124924)
ranjee singh
Uttar Pradesh
Gonda
Write Answer
Posted Date (29 Jul 2022 07:42 AM) Assigned Date (29 Jul 2022 02:21 PM)
Answered Date (29 Jul 2022 02:28 PM) Translated Date (29 Jul 2022 04:04 PM)

आप उसे Serakind plus bolus एक एक गोली सुबह शाम देनी शुरू करें इससे एक—दो दिन में फर्क पड़ने लग जाएगा यदि फिर भी ना हटे तो एक बार इसे नज़दीकी डॉक्टर से जांच करवाएं जिससे सही बीमारी का भी पता लग सके।

Sir ji haldi nu hun kehrhi khad PA e jave pehla D.A.P. te potas Payi c 3 Kanal tha vich ?

(pb)
Posted by
Lakhwinder Singh nirankari (7380075035)
Lakhwinder Singh nirankari
Punjab
Ferozpur
Write Answer
Posted Date (29 Jul 2022 07:40 AM) Assigned Date (29 Jul 2022 02:21 PM)
Answered Date (29 Jul 2022 08:11 AM) Translated Date (30 Jul 2022 05:10 PM)

Lakhwinder ji haldi da vadia jhad lain lai esnu 60 kilo ssp ate 16 kilo murate of potash prati acre de hisab nal bijai wele paun di sifarish kiti jandi hai

Answered Date (29 Jul 2022 08:16 AM) Translated Date (01 Aug 2022 03:34 PM)

Hun kehrhi p e jave 4 month ho bijeye nu

Ffg chicken ke bare mein ?

(en)
Posted by
Sunil Kumar (9878560351)
Sunil Kumar
Punjab
Rupnagar
Write Answer
Posted Date (29 Jul 2022 07:16 AM) Assigned Date (29 Jul 2022 02:22 PM)
Answered Date (29 Jul 2022 02:26 PM) Translated Date (03 Aug 2022 01:54 PM)

Sunil ji FFG murgi egg ate meat dona kma lai thik rehndi hai ek vaddi murgi rojana 110-120gm tak feed khaa skdi hai baki ohna da weight ohna di sahi khurak ate dekbhal te nirbhar hunda ha baki ehh lagbhag 6 mahine tak egg den lgdia ha jekar khurak changi howe tan pehla bhi de skdia ha ehh ohna di khurak te nirbhar hai, baki tuci ehh daso ehna vare hor ki jankari lena chahunde ho tan jo tuhanu sahi jankari diti ja ske tuci dubara swal push skde ho.

ਇਹ ਬੂਟੀ ਧਾਨ ਵਿਚ ਬਹੁਤ ਹੈ ਇਸ ਦਾ ਇਲਾਜ ਕੀਤਾ ਜਾਵੇ ?

(pb)
  • 2
Posted by
GURJIT singh (8284008087)
GURJIT singh
Punjab
Ludhiana
Write Answer
Posted Date (29 Jul 2022 07:08 AM) Assigned Date (30 Jul 2022 03:07 PM)
Answered Date (29 Jul 2022 08:09 AM) Translated Date (30 Jul 2022 05:05 PM)

ਗੁਰਜੀਤ ਜੀ ਇਸਦੀ ਰੋਕਥਾਮ ਲਈ ਤੁਸੀਂ 100 ਮਲ bispyric ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ।

Sat shri akaal sir.sir apne ghare bagechi ch kush jagah khali hoyi a.hun es time kis cheez di paneeri te beej la sakde ha.plz suggest ?

(pb)
Posted by
Gurpreet Singh (9053500033)
Gurpreet Singh
Punjab
Ferozpur
Write Answer
Posted Date (29 Jul 2022 05:28 AM) Assigned Date (30 Jul 2022 03:08 PM)
Answered Date (29 Jul 2022 08:08 AM) Translated Date (30 Jul 2022 05:02 PM)

Gurpreet ji es sme tusi gobhi di paneeri, mirch, Shimla mirch, mooli, gajar nu lga sakde ho

29 Jul 2022

Thnxx sir.

Mooli bijni a ji kehda beej paye te kinna paye ?

(pb)
Posted by
Jaspreet (7355303932)
Jaspreet
Punjab
Bathinda
Write Answer
Posted Date (28 Jul 2022 11:22 PM) Assigned Date (29 Jul 2022 11:27 AM)
Answered Date (29 Jul 2022 08:06 AM) Translated Date (29 Jul 2022 10:30 AM)

Jasspreet ji August takk tusi Pusa chetki kisam ate September- October takk tusi jappenese white, punjab safed mooli , punjab pasand kisam nu 4-5 kilo beej prati acre de hisab nal beej sakde ho

ਸ਼੍ਰੀ ਮਾਨ ਜੀ ਮੇਰੀ ਗਾ ਨੂੰ ਲੰਪੀ ਸਕਿਨ ਵਾਲੀ ਬਿਮਾਰੀ ਹੋ ਗਈ ਏ ਅੱਜ ਕਿਰਪਾ ਕਰਕੇ ਇਸ ਦਾ ਕੋਈ ਹੱਲ ਦੱਸੋ ਜੀ ?

(pb)
Posted by
ਰਮਨਦੀਪ (8727059997)
ਰਮਨਦੀਪ
Punjab
Amritsar
Write Answer
Posted Date (28 Jul 2022 11:11 PM) Assigned Date (29 Jul 2022 11:26 AM)
Answered Date (29 Jul 2022 10:02 AM) Translated Date (29 Jul 2022 10:31 AM)

ਤੁਸੀ ਇਸ ਨੂੰ Ceftriaxone inj. 4gm, Avil inj. 10ml, Megludyne inj. 20ml, Ascrobic acid inj 30ml ਅਤੇ Isoflud injection 5ml ਲਗਵਾਓ ਅਤੇ ਪਹਿਲੇ ਦਿਨ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ.

Sir lumpy skin bimari da ilaj daso ?

(pb)
Posted by
Lovepreet Singh (9465468815)
Lovepreet Singh
Punjab
Patiala
Write Answer
Posted Date (28 Jul 2022 10:26 PM) Assigned Date (29 Jul 2022 11:26 AM)
Answered Date (29 Jul 2022 10:03 AM) Translated Date (29 Jul 2022 10:31 AM)

Lovepreet ji tuci Intacef inj. 4gm, Avil inj. 10ml, megludyne inj. 20ml, Ascrobic acid inj 30ml ate Isoflud injection 5ml lgwao ate pehle din Hitek injection 1ml/50kg bhar de hisab nal chamdi vich lgwao.

Sir, is mint farming profitable in punjab Where can we sell it?

(en)
Posted by
Jasjit dhillon (9888323116)
Jasjit dhillon
Punjab
Patiala
Write Answer
Posted Date (28 Jul 2022 10:11 PM) Assigned Date (29 Jul 2022 11:26 AM)
Answered Date (29 Jul 2022 11:52 AM) Translated Date (26 Aug 2022 01:34 PM)

Jasjit ji mint farming is profitable in Punjab and you can sell it to the mint oil plant which are nearest to your place.

Sir ji 11 mahine ki hf heifer ke liye feed formula bataye ?

(en)
Posted by
Anirudh (9460942576)
Anirudh
Rajasthan
Rajsamand
Write Answer
Posted Date (28 Jul 2022 10:02 PM) Assigned Date (29 Jul 2022 11:25 AM)
Answered Date (29 Jul 2022 10:05 AM) Translated Date (26 Aug 2022 01:36 PM)

Anirudh ji aap ghar mai feed tyar krne ke liye 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skte ho aur usko her 3 mahine badd pett ke kirro wali dwai jrur den.

ਅਨਾਰ ਦੇ ਫੁੱਲ ਡਿੱਗਣ ਤੋਂ ਰੋਕਣ ਦਾ ਤਰੀਕਾ ਦੱਸੋ ਸਰ ?

(pb)
Posted by
ਅੰਗਰੇਜ ਸਿੰਘ (6284343165)
ਅੰਗਰੇਜ ਸਿੰਘ
Punjab
Jalandhar
Write Answer
Posted Date (28 Jul 2022 09:50 PM) Assigned Date (29 Jul 2022 11:25 AM)
Answered Date (28 Jul 2022 10:08 PM) Translated Date (29 Jul 2022 10:33 AM)

ਅੰਗਰੇਜ ਜੀ ਇਸਦੇ ਲਈ ਤੁਸੀਂ npk 191919 10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ.

ਮੱਛਰ ਦੀ ਰੋਕਥਾਮ ਪਸ਼ੂ ਤੇ ?

(pb)
Posted by
palwinder Singh (7988118381)
palwinder Singh
Punjab
Amritsar
Write Answer
Posted Date (28 Jul 2022 09:48 PM) Assigned Date (29 Jul 2022 11:25 AM)
Answered Date (29 Jul 2022 10:08 AM) Translated Date (26 Aug 2022 01:37 PM)

ਪਲਵਿੰਦਰ ਜੀ ਤੁਸੀ ਮੱਖੀਆਂ, ਮੱਛਰਾਂ ਤੋਂ ਬਚਾਵ ਲਈ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਤੁਸੀ Butox liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ ਫਿਰ ਸਪਰੇ ਕਰੋ ਜਿਸ ਨਾਲ ਮੱਖੀਆਂ ਦੀ ਸਮੱਸਿਆ ਘੱਟ ਹੋਵੇਗੀ ਅਤੇ ਹਫਤੇ ਬਾਦ ਫਿਰ ਵਰਤੋਂ ਕਰੋ.

Answered Date (29 Jul 2022 08:29 AM) Translated Date (26 Aug 2022 01:38 PM)

ਮੱਛਰ ਨੂੰ ਮਾਰਨ ਦਾ ਘਰੇਲੂ ਇਲਾਜ

..?

(pb)
Posted by
ਗੁਰਪ੍ਰੀਤ ਸਿੰਘ (9803105512)
ਗੁਰਪ੍ਰੀਤ ਸਿੰਘ
Punjab
Moga
Write Answer
Posted Date (28 Jul 2022 09:38 PM) Assigned Date (-)
Answered Date (29 Jul 2022 10:24 AM) Translated Date (26 Aug 2022 01:41 PM)

Gurpreet ji eh Lumpy disease hai, tuci Doramectin bolus 1 deo ate Levamisole inj. 1ml/30kg bhar de hisab nal chamdi vich lgwao ehh sirf ek varr lgana hai, baki tuci Anthiomaline inj. 15-20ml (IM) ate 72 ghnte badd ek tika hor lgaa skde ho ate Avil inj. 10ml, Megludyne inj. 20ml ate Ceftriaxone & Sulbactam sodium injection 4.5gm lgwao. ehh tuci 3 din lgwao baki holi holi recovery lagbhag 10-15 din vich hundi hai baki sarir te jakhma te Alambic company da Almizol lotion lgaa skde ho, ehh treatment nazdiki doctor ton krwao ji.

Answered Date (28 Jul 2022 09:52 PM) Translated Date (29 Jul 2022 10:34 AM)

Intasafe 4 avil 10 ml megludyne 20 ml ascroobic acid 30 ml isoflud 5 ml hitek v la dita lsd 25 v de rihe a bukar ni utar riha daso sar jaldi 2 din hogye tike launde nu.

ਡਾਕਟਰ ਸਾਹਿਬ 1121 ਬਾਸਮਤੀ ਕਿੰਨੀ ਤਰੀਕ ਤੱਕ ਲਾਹ ਸਕਦੇ ਹਾਂ 1 8 22 ਨੌ ਲਾਹ ਸਕਦੇ ਹਾ ?

(pb)
Posted by
Daler singh (9465651597)
Daler singh
Punjab
Ferozpur
Write Answer
Posted Date (28 Jul 2022 09:37 PM) Assigned Date (29 Jul 2022 11:24 AM)
Answered Date (28 Jul 2022 10:11 PM) Translated Date (29 Jul 2022 10:34 AM)

ਦਲੇਰ ਜੀ 1121 ਨੂੰ15 ਜੁਲਾਈ ਤੱਕ ਖੇਤ ਵਿਚ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ.

sir Regent ਦੇ ਝੋਨੇ ਚ ਕੀ ਕੀ ਫਾਇਦੇ ਹਨ ?

(pb)
Posted by
Gurjeet Singh (9915148362)
Gurjeet Singh
Punjab
Mansa
Write Answer
Posted Date (28 Jul 2022 09:01 PM) Assigned Date (29 Jul 2022 11:24 AM)
Answered Date (28 Jul 2022 10:12 PM) Translated Date (29 Jul 2022 10:34 AM)

ਗੁਰਜੀਤ ਜੀ ਇਹ ਝੋਨੇ ਵਿਚ ਸੁੰਡੀ ਦੀ ਰੋਕਥਾਮ ਲਈ ਵਰਤਣ ਜਾਂਦੀ ਹੈ

Sir koi machr ton spray dso passu de shed ch butox naal koi frk ni pnda ?

(pb)
Posted by
Gurjeet Singh (9914255885)
Gurjeet Singh
Punjab
Ludhiana
Write Answer
Posted Date (28 Jul 2022 08:52 PM) Assigned Date (29 Jul 2022 11:24 AM)
Answered Date (29 Jul 2022 10:32 AM) Translated Date (26 Aug 2022 01:44 PM)

Gurjeet ji tuci saro de oil vich diezel ya miti da oil dono vicho koi ek mix krke pashua te spray kro , enna dona di brabar matra leni hai , jekar diezel ya miti de oil di matra jyada lyi jawe fir pashu di skin khrab ho skdi hai , iss lyi dona nu brabar matra vich laa ke botal vich paa ke fir chngi trah mix krke spray kro , isdi spray he kro malish nhi krni hai baki pashu de ass pass saff safai da purra dian rakho

Veer ji eh kis company di use kryi te eh 170 ml dose per acre di hh eh kinne percent wali buy krni hh ?

(pb)
  • 1
Posted by
karanveer Singh (8286105911)
karanveer Singh
Punjab
Fazilka
Write Answer
Posted Date (28 Jul 2022 08:30 PM) Assigned Date (29 Jul 2022 11:23 AM)
Answered Date (28 Jul 2022 10:14 PM) Translated Date (29 Jul 2022 10:36 AM)

Karanveer. Ji eh spinoteram 11.7sc formulation vich aundi hai. Eh tusi apne nede di manjoorshuda dukan to kise vi company jiven dhanuka Bayer di lai skde ho bs ehna da bill laina na bhulna

Hlo Sir asi eh Lynda ziri ch paun nu ehh ki aa ehda result kii aa kii kmm krda ehh urea chh rlaa Ka payi ja ikla 5 kg Acr daa ?

(pb)
  • 3
Posted by
jagjeet singh (6239054166)
jagjeet singh
Punjab
Sangrur
Write Answer
Posted Date (28 Jul 2022 08:15 PM) Assigned Date (29 Jul 2022 11:23 AM)
Answered Date (28 Jul 2022 10:16 PM) Translated Date (29 Jul 2022 10:41 AM)

Jagjeet ji eh keetnashak hai je tuhadi fasal vich sundi da hamla hai tusi tan hi esdi varto Karo. Bina keede de hamle to esda paun da faida nai haga. Nale keetnashak nu khad nal rla ke paun nal fasal upr maada asar pai skda hai

ਡਾ ਜੀ ਗਿਆਰਾਂ ਇੱਕੀ ਬਾਸਮਤੀ ਵਿੱਚ ਪੋਟਾਸ ਜਾ ਸੁਪਰ ਪਾ ਸਕਦੇ ਐ ਲੱਗੇ ਨੂੰ ਅੱਠ ਦਿਨ ਹੋ ਗਏ ਤੇ ਕਿਨੀ ਪ੍ਤੀ ਕਿਲਾ ਪਾਦੀਏ ਜੀ ?

(pb)
  • 1
Posted by
ਬੰਗਾਲ ਸੂਰੇਵਾਲਾ (9041701404)
ਬੰਗਾਲ ਸੂਰੇਵਾਲਾ
Punjab
Muktsar
Write Answer
Posted Date (28 Jul 2022 07:50 PM) Assigned Date (29 Jul 2022 11:22 AM)
Answered Date (28 Jul 2022 07:59 PM) Translated Date (29 Jul 2022 10:43 AM)

ਬੰਗਾਲ ਜੀ ਪੋਟਾਸ਼ ਪਾਉਣ ਦੀ ਜਰੂਰਤ ਨਹੀ ਜੇਕਰ ਮਿੱਟੀ ਪਰਖ ਰਿਪੋਰਟ ਅਨੁਸਾਰ ਇਸਦੀ ਕਮੀ ਆਉਂਦੀ ਹੈ ਤੁਸੀ ਤਾਂ ਹੀ ਇਸਦੀ ਵਰਤੋ ਕਰੋ। Dap ਤੁਸੀਂ ਤਾਂ ਪਾਓ ਹੈ ਪਹਿਲਾ ਕਣਕ ਨੂੰ dap ਨਹੀਂ ਪਾਈ ਸੀ । ਇਹ ਤੁਸੀਂ 27 ਕਿਲੋ ਪ੍ਰਤੀ ਏਕੜ ਦੇ ਹਿਸਬ ਨਾਲ ਪਾ ਸਕਦੇ ਹੋ.

8 ਦਿਨ ਦਾ ਝੋਨਾ ਜੀ 1121 ਯੂਰੀਆ ਤੇ ਸੁਫਰ ਮਿਲਾ k ਪਾ skde aa ਜੀ ?

(pb)
Posted by
ਗਗਨਦੀਪ ਸਿੰਘ (7303300004)
ਗਗਨਦੀਪ ਸਿੰਘ
Punjab
Muktsar
Write Answer
Posted Date (28 Jul 2022 07:50 PM) Assigned Date (29 Jul 2022 11:23 AM)
Answered Date (28 Jul 2022 07:57 PM) Translated Date (29 Jul 2022 01:34 PM)

ਗਗਨਦੀਪ ਜੀ ਤੁਸੀਂ ਇਹ ਮਿਲਾ ਕੇ ਤਾਂ ਪਾ ਸਕਦੇ ਹੋ ਪਰ ਕੇ ਤੁਸੀਂ ਪਹਿਲਾ ਕਣਕ ਨੂੰ dap ਪੂਰੀ ਮਾਤਰਾ ਵਿਚ ਪਾਈ ਹੈ ਤਾਂ ਹੁਣ ਪਾਉਣ ਦੀ ਜਰੂਰਤ ਨਹੀਂ ।

Sir a ki ha ?

(pb)
  • 1
Posted by
Manjit Sangha (7901854205)
Manjit Sangha
Punjab
Kapurthala
Write Answer
Posted Date (28 Jul 2022 07:43 PM) Assigned Date (29 Jul 2022 11:21 AM)
Answered Date (28 Jul 2022 08:00 PM) Translated Date (29 Jul 2022 11:52 AM)

Manjit ji kirpa photo dubara ton thodi saaf bhejo tan Jo tuhanu sahi jankari diti ja sake

यह ट्यूब किस काम में आती है ?

(hn)
  • 1
Posted by
Chetan kumar (6377314920)
Chetan kumar
Rajasthan
Jhalawar
Write Answer
Posted Date (28 Jul 2022 06:55 PM) Assigned Date (29 Jul 2022 11:21 AM)
Answered Date (29 Jul 2022 10:35 AM) Translated Date (29 Jul 2022 01:08 PM)

चेतन जी इसका प्रयोग थनों में जख़्म होने पर, लेवटी में सूजन, सूजन के कारण दर्द ठीक करने के लिए भी प्रयोग की जाती है।

es da ilj dso g e virs bhut wad rya koi cgi dwyi dso ta jo danger nu safe rakhya ja sakhe ?

(pb)
  • 1
Posted by
Kulwinder Singh (7973166114)
Kulwinder Singh
Punjab
Ferozpur
Write Answer
Posted Date (28 Jul 2022 06:49 PM) Assigned Date (29 Jul 2022 11:21 AM)
Answered Date (29 Jul 2022 10:38 AM) Translated Date (26 Aug 2022 02:01 PM)

Kulwinder ji tuci pashua de ass pass saff safai da dian rakho uthe makhi mashr ton bacha rakho ate bimar pashu nu duje pashua ton alag krr deo ate bhaar ton pashu naa khrido ate jekar ehh bimari ho gyi hai tuci sb ton pehla pashu nu Doramectin bolus 1 deo ate Levamisole inj. 1ml/30kg bhar de hisab nal chamdi vich lgwao ehh sirf ek varr lgana hai, baki tuci Anthiomaline inj. 15-20ml (IM) ate 72 ghnte badd ek tika hor lgaa skde ho ate Avil inj. 10ml, Megludyne inj. 20ml ate Ceftriaxone & Sulbactam sodium injection 4.5gm lgwao. ehh tuci 3 din lgwao baki holi holi recovery lagbhag 10-15 din vich hundi hai baki sarir te jakhma te Alambic company da Almizol lotion lgwaa skde ho.

ਸਰ ਗਾਂ ਨੂੰ ਇਹ ਕੀ ਬਿਮਾਰੀ ਹੈ ਅਤੇ ਇਸ ਦਾ ਕੀ ਇਲਾਜ ਹੈ ਜੀ ।। ਧਨਵਾਦ ?

(pb)
  • 1
Posted by
Anterpreet Singh (8054309631)
Anterpreet Singh
Punjab
Sangrur
Write Answer
Posted Date (28 Jul 2022 06:33 PM) Assigned Date (29 Jul 2022 11:21 AM)
Answered Date (29 Jul 2022 10:41 AM) Translated Date (29 Jul 2022 01:44 PM)

ਤੁਸੀ Doramectin 1 bolus ਦਿਓ ਅਤੇ Levamisole inj. 1ml/30kg ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਇਹ ਸਿਰਫ ਇਕ ਵਾਰ ਲਗਾਉਣਾ ਹੈ, ਬਾਕੀ ਤੁਸੀ Anthiomaline inj. 15-20ml (IM) ਅਤੇ ਇਹ 72 ਘੰਟੇ ਬਾਦ ਇਕ ਟੀਕਾ ਹੋਰ ਲਗਾ ਸਕਦੇ ਹੋ ਬਾਕੀ Avil inj. 10ml, Megludyne inj. 20ml ਅਤੇ Ceftriaxone & Sulbactam sodium injection 4.5gm ਲਗਵਾਓ . ਇਹ ਤੁਸੀ 3 din ਲਗਵਾਓ ਅਤੇ ਸਰੀਰ ਦੇ ਜਖਮਾਂ ਤੇ Alambic ਕੰਪਨੀ ਦਾ Almizol lotion ਲਗਾ ਸਕਦੇ ਹੋ.

ਸਤਿ ਸ਼੍ਰੀ ਅਕਾਲ ਜੀ ਆਹ ਕੀ ਬਿਮਾਰੀ ਆ ਜੀ ਤੇ ਇਸਦਾ ਇਲਾਜ ਦਸੋ ਜੀ ?

(pb)
  • 2
Posted by
Jagdeep Singh Randhawa (7696763077)
Jagdeep Singh Randhawa
Punjab
Jalandhar
Write Answer
Posted Date (28 Jul 2022 05:58 PM) Assigned Date (29 Jul 2022 11:30 AM)
Answered Date (28 Jul 2022 07:44 PM) Translated Date (29 Jul 2022 12:45 PM)

ਜਗਦੀਪ ਜੀ ਇਕ ਤਾਂ ਤੁਸੀਂ ਇਹ ਦੇਖੋ ਬੂਟੇ ਦੇ ਨੀਚੇ ਭੂਰੇ ਟਿੱਡੇ ਹੈ ਜਾ ਨਹੀਂ ਤੇ ਦੂਜਾ ਖੇਤ ਦੇ ਵਿਚੋਂ ਫੋਟੋ ਭੇਜੋ