Punjab
Search
Jhona vich munjar bn gaii hai kehdi spray karn di jarurt hai tajon jhone nisrn ton phla ho ske ate bad vicch bur jhad n jaaye kehsi spray di vrton karni chahiye ?
(pb)
Karamjeet ji, is stage te copper hydroxide di spray karni bhut jaroori hai ji, is de naal haldi rog da bacha kita jaa sakda hai ate is di varto 500g/acre de hisaab naal kiti jaa sakdi hai ji.
Sir ik cow hi lsd ton thik hoyi a hun g oh goha patla krdi a smel aundi a gohe ton khandi pendi thik a g koi hal dso g ?
(pb)
Aman ji tuci uss nu pett de kiria lai Zenvet bolus deo ate uss nu Amoxirum tablet 1-1 swere sham deo ate uss nu Vivliv liquid 100ml rojana dena suru kro.
Mineral mixer kehri company da best aa pashu nu haet ch lion vaste ?
(pb)
Ramandip ji tuci uss nu Bovimin-b ultra powder, Agrimin super powder, CRS powder koi bhi varto skde ho ehna da changa result hai.
ਇਸ ਦਾ ਕਿ ਇਲਾਜ ਹੈ ਡਾਕਟਰ sahib ਗੋਭੀ ਦੇ ਫੁੱਲ ਅਤੇ ਪਤੇ ਖਾ ਰਿਹਾ ਹੈ ?
(pb)
Haryana
ਸੁੱਖ ਜੀ ਏਸਦੇ ਲਈ ਤੁਸੀਂ dimethoate 2ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Punjab
ਧੰਨਵਾਦ ਵੀਰ ਜੀ
मेरे अमरूद के पौधे में फल गिरने की समस्या आ रही है अतः फलों को गिरने से बचाने के लिए कौनसी खाद दवाई डालूं जिससे फल गिरे नही। पौध संख्या–140 पौध उम्र–4 वर्ष ?
(hn)
Haryana
हरीश जी इसके लिए आप npk 191919 10 ग्राम को प्रति लीटर पानी के हिसाब से प्रयोग कर सकते है .
ਸਰ ਅੰਬ ਦੇ ਪੌਦੇ ਦੀ ਬਿਮਾਰੀ ਦਾ ਹੱਲ ਦੱਸੋ ਉਪਰ ਤੋ ਸੁਕਣਾ ਸ਼ੁਰੂ ਹੋ ਗਿਆ ਹੈ ?
(pb)
Haryana
ਗੁਰਨਾਮ ਜੀ ਤੁਸੀਂ ਇਸਦੀ ਜਗ੍ਹਾ ਨਵਾ ਬੂਟਾ ਵੀ ਲਗਾ ਸਕਦੇ ਹੋ ਜਾ ਫੇਰ ਏਸਨੂੰ carbendazim 2 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਮਿੱਟੀ ਵਿਚ ਪਾ ਸਕਦੇ ਹੋ
ਸਰ ਅੰਬ ਦੇ ਪੌਦੇ ਦੀ ਬਿਮਾਰੀ ਦਾ ਹੱਲ ਦੱਸੋ ਉਪਰ ਤੋ ਸੁਕਣਾ ਸ਼ੁਰੂ ਹੋ ਗਿਆ ਹੈ ?
(pb)
Haryana
ਗੁਰਨਾਮ ਜੀ ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਗਿਆ ਹੈ
नमस्कार ?
(hn)
Punjab
नमस्कार जी कृपया आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके .
ਝੋਨਾ ਹੁਣ ਤੋਂ ਹੀ ਇਸ ਤਰ੍ਹਾਂ ਉੱਗਣਾ ਸ਼ੁਰੂ ਹੋ ਗਿਆ ਹੈ, ਇਸ ਦਾ ਕੀ ਕਾਰਨ ਹੋ ਸਕਦਾ ਹੈ, ਇਕ ਬੂਟਾ ਪੱਟ ਕੇ ਦੇਖਿਆ ਹੈ ਇਹ ਜੜ੍ਹੋਂ ਲਾਲ ਰਿਹਾ ਹੈ, ਪੱਤੇ ਸੁੱਕ ਰਹੇ ਹਨ, ਇਸ ਦੇ ਹੇਠਾਂ ਪਰਾਲੀ ਵਾਂਗ ਬਣ ਰਿਹਾ ਹੈ ?
(pb)
Punjab
ਬਲਜੀਤ ਜੀ ਇਹ ਰੂਟ ਬ੍ਲਾਸ੍ਟ ਹੈ ਇਸਦੀ ਰੋਕਥਾਮ ਦੇ ਲਈ ਤੁਸੀ Pulsar @150 ml ਜਾ Amistar top @200 ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ।
ਸਰ ਗੋਭੀ ਦੇ ਫੁੱਲ ਪੀਲੇ ਜਿਹੇ ਨਿਕਲ ਰਹੇ ਹਨ ਕਿਉ ਅਤੇ ਰੋਕ ਥਾਮ ਦੱਸੋ ?
(pb)
Haryana
ਬਚਿੱਤਰ ਜੀ ਇਹ ਦੱਸੋ ਤੁਸੀਂ ਏਸਨੂ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Rose plant of my garden get this disease kindly help me to save this plant ?
(en)
Haryana
मनदीप जी इसके लिए आप carbendazim 2 ग्राम प्रति लीटर पानी के हिसाब से प्रयोग कर सकते हैं
Hi ?
(en)
Haryana
Mandeep ji jekar tuhada koi kheti ja pashupalan de sambandh vich swal।hai tan tusi oh puch ke us baare jankari lai sakde ho
Punjab
Main hune pucheya sir daeo jwab
Sir vachi di age 6 month hai usdi latt nu sojish hai sir use uthne mei bhut taklif hai vo chara bhi kam kha rahi hai koi ilaaj daso ?
(pb)
Lovepreet ji tuci iss nu Serakind plus bolus adhi adhi goli swere sham deni suru kro ate iss nu Vivliv liquid 30ml rojana dena suru kro baki isdi khurak da purra dian rakho.
ਬਾਸਮਤੀ 1121 ਤੇ 1718 ਦਾ ਕੀ ਰੇਟ ਹੈ ਜੀ ?
(pb)
Haryana
ਰਾਜਪਾਲ ਜੀ ਹਜੇ ਇਸਦਾ ਕੋਈ ਪੱਕਾ ਰੇਟ ਨਹੀਂ ਹੈ ਕਿਉੰਕਿ ਹਜੇ ਤੱਕ ਸਰਕਰ ਨੇ ਇਸਦੀ msp ਨਹੀਂ ਦੱਸੀ ਹੈ
सर मूंगफली की फ़सल में पत्ता छेदक इल्ली लट हैं quinalphose 25ec va thimethoxam 25wg मिक्स कर के स्प्रे करने से कंट्रोल हो जायेगी क्या मात्रा के बारे में बताएं ?
(hn)
Haryana
अशोक जी आप इनको मिक्स कर के स्प्रे नही कर सकते है आप इनमे से कोई भी एक स्प्रे का प्रयोग करे और अगर दूसरी स्प्रे की जरूरत हुई तो 12 दिन के बाद दूसरी स्प्रे करना .
First clone of buffalo?
(en)
Punjab
Mr. Siddharth cloned Assamese buffalo male calf was born for the first time, the Central Institute for Research on Buffaloes claimed.
Sir ji meri ik vashi de ik side dove pair suj gye ne is layi koi dsi ilaj dso ta jo soj kat jave ?
(pb)
Aman ji tuci fatkadi ate neem nu pani vich ubalo ate uss pani nal usdi latan nu masaj kro baki uss nu Serakind plus bolus denia suru kro ehna di matra vashi di umar ate growth de hisab nal deo ji.
ਮੈਂ ਬੇਸਟਡੀਕੋਪੋਜਰ ਲੈਣਾ ਏ ਕਿਥੋਂ ਤੇ ਕਿਵੇਂ ਮਿਲੂੰਗਾ ?
(pb)
Haryana
ਲਖਵਿੰਦਰ ਜੀ ਇਹ ਤੁਸੀਂ ਆਪਣੀ ਨੇੜੇ ਦੀ ਮੰਜੂਰਸ਼ੁਦਾ ਦੁਕਾਨ ਤੋਂ ਪ੍ਰਾਪਤ ਕਰ ਸਕਦੇ ਹੋ
Please suggest why leaf getting like this ?
(en)
Haryana
Rajeeb this may be due to attack of some beetles or larvae to control this you can spray the dimethoate 2ml per litre of water
Please suggest why mango branches black ?
(en)
Haryana
To control this Spray Naphthalene Acetic Acid (NAA) in October. Dissolve 100 g NAA in 100-150 ml alcohol and make the volume upto 500 litres.
नमस्कार ?
(hn)
Haryana
नमस्कार जी अगर आपका खेती जा पशुपालन के संबंध में कोई प्रश्न है तो आप उसके बारे में जानकारी ले सकते है .
ਝੋਨੇ ਨੂੰ ਗੋਭ ਦੀ ਸੁੰਡੀ ਤੋਂ ਅਤੇ ਜੜ ਦੇ ਨੇੜੇ ਗਾਲੇ ਤੋਂ ਸਪਰੇ ਦੱਸੀ ਜਾਵੇ ਜਿਸਦਾ ਪ੍ਰਣਾਮ ਵਧੀਆ ਹੋਵੇ ?
(pb)
Haryana
ਨਿਰਮਲ ਜੀ ਸੁੰਡੀ ਦੇ ਲਈ ਤੁਸੀਂ emamectin benzoate 80 ਗ੍ਰਾਮ ਪ੍ਰਤੀ ਏਕੜ ਅਤੇ ਗਾਲੇ ਲਈ ਤੁਸੀਂ carbendazim 2ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ
ਮੱਝ ਨੂੰ 10 ਤੋਂ 12 ਦਿਨ ਹੋ ਗਏ ਟੀਕੇ ਭਰਵਾਏ ਨੂੰ, ਫੀਡ ਬੰਦ ਕੀਤੀ ਸੀ ਹੁਣ ਪਾ ਸਕਦੇ ਆ ਤੇ ਕਿਵੇਂ ਪਾ ਸਕਦੇ ਆ ?
(pb)
ਹਾਂਜੀ ਨਿਰਮਲ ਜੀ ਤੁਸੀ ਉਸ ਨੂੰ ਚੰਗੀ ਫੀਡ ਅਤੇ ਵਧੀਆ ਹਰਾ ਚਾਰਾ ਦਿਓ, ਉਸ ਨੂੰ ਚਾਰੇ ਵਿਚ ਮਿਲਾ ਕੇ ਵੀ ਖਿਲਾ ਸਕਦੇ ਹੋ ਜਾ ਫਿਰ ਸਿੱਧੀ ਵੀ ਖਿਲਾਈ ਜਾ ਸਕਦੀ ਹੈ ਜਿਵੇਂ ਪਸ਼ੂ ਆਸਾਨੀ ਨਾਲ ਖਾ ਜਾਵੇ ਉਸ ਤਰੀਕੇ ਨਾਲ ਹੀ ਵਰਤ ਸਕਦੇ ਹੋ
ਵਾਹਨ ਨਰਮ ਹੋਣ ਕਰਕੇ ਮੱਕੀ ਪੀਲੀ ਜੀ ਪੇ ਰਹੀ ਆ। ਲੋਹੇ ਜ਼ਿੰਕ ਦੀ ਸਪਰੇਅ ਕਰ ਸਕਦੇ ਆ ?
(pb)
Haryana
ਰਣਵੀਰ ਜੀ ਕਿਰਪਾ ਆਪਣੀ ਫਸਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਤੁਹਾਨੂੰ ਜਾਣਕਾਰੀ ਦਿੱਤੀ ਜਾ ਸਕਦੀ ਅਹਿ
Sir PR Super 212 nu NPK 0 52 34 de nl fungicide amistar top spray kr sakde a jankari sanji kiti jawe ?
(pb)
Haryana
Harpreet ji tusi osnu fungicide nal mix kar ke nahi vart sakde ehde nal fasal uapr maada asar pai sakda hai pehla tusi fungicide di spray ate baad vich tatt wali spray kr skde ho dina spray de vichale 10 din da antar rakho
Hun kise Beens vegetable di bijayee kiti ja skdi hai ?
(en)
Haryana
Amrit ji hun tusi tmatar, mirch, Shimla mirch, baingan, di bijai kar skade ho beens wali sabzi hun nahi beeji jandi
Pesticide Pendimethaline kis company di best hai and ki rate milegi ?
(en)
Haryana
Amrit ji eh tusi kise v company di lai sakde ho apne nede di dukan to ate esda rate vi company de hisab nal alag alag hunda
Kya upay karu new patte gir ja rahe hai ?
(hn)
Haryana
Adarsh ji iske liye ap mancozeb 3 gram ko prati litre paani ke hisab se prayog kar sakte hai .
ਸਰ ਜੀ ਚਾਰੇ ਵਾਲੀ ਮੱਕੀ ਅਤੇ ਚਰੀ ਦੇ ੳੁਤੇ ਗੋਭ ਦੀ ਸੁੰਡੀ ਤੋ ਕੋਰਾਜਨ ਕਿਨਾ ਸਮਾਂ ਅਸਰ ਰਹਿੰਦੇ ਤੇ ਕਿਨੀ ਮਾਤਰਾ ਪੈਦੀ ੲੇ ਜਾਂ ਕੋੲੀ ਹੋਰ ਦਵਾੲੀ ਜਿਸਦਾ ਵਧੀਅਾ ਨਤੀਜਾ ਲੰਬਾ ਸਮਾ ਅਸਰ ਹੋਵੇ ਚਾਰਾ ਅਜੇ ਵੀਹ ਦਿਨ ਦਾ ਅੈ ਸੁੰਡੀ ਹਮਲਾ ਬਹੁਤ ਕਰਦੀ ਅੈ ?
(pb)
Haryana
ਮੇਜਰ ਜੀ ਤੁਸੀਂ emamectin benzoate 80 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ ਸਪਰੇਅ ਤੁਸੀਂ 2-3 ਦਿਨ ਬਾਅਦ ਕਰਿਓ ਤਾਂ ਜੀ ਉਸਦਾ ਫਸਲ ਤੇ ਪੂਰਾ ਅਸਰ ਹੋ ਸਕੇ
Kya upay karu new patte gir ja rahe hai ?
(hn)
Haryana
Adarsh ji iske liye ap mancozeb 3 gram ko prati litre paani ke hisab se prayog kar sakte ha .
22 ਜੀ ਪਹਿਲੇ ਸੋਏ ਝੋਟੀ ਨੇ ਸੂਣਾ ਸੂਣ ਚ 20 ਤੋ 22 ਦਿਨ ਰਹਿੰਦੇ ਪਰ ਅਜੇ ਤੱਕ ਲੇਵਾ ਨੀ ਬਣਾਇਆ ਓਹਨੂੰ ਕੀ ਦਿੱਤਾ ਜਾਵੇ ?
(pb)
ਸਿਮਰਨ ਜੀ ਤੁਸੀ ਉਸ ਨੂੰ Vitum H injection 5ml ਲਗਵਾਓ ਅਤੇ ਇਕ ਇਕ ਦਿਨ ਦੇ ਫਰਕ ਨਾਲ 5 ਟੀਕੇ ਲਗਵਾਓ ਅਤੇ ਉਸ ਨੂੰ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
ਚਲਾਈ ਦੀ ਕਾਸ਼ਤ ਕਰਨੀ ਚਾਹੁੰਦਾ ਹਾਂ ਪਰ ਕੋਈ ਜਾਣਕਾਰੀ ਨਹੀਂ ਹੈ। ਕੋਈ ਮਾਹਿਰ ਜਾਂ ਜਾਣਕਾਰ ਵਿਸਥਾਰ ਨਾਲ ਦੱਸ ਸਕਦਾ ਹੈ ਕਿ ਕਦ ਬਿਜਾਈ ਹੁੰਦੀ ਹੈ ਕਿੰਨਾ ਬੀਜ ਪੈਂਦਾ ਹੈ ਕਿਵੇਂ ਬੀਜਣਾ ਹੈ ਕਿਹੜਾ ਬੀਜ ਵਧੀਆ ਹੈ। ਬੀਜ ਕਿੱਥੋਂ ਮਿਲੇਗਾ। ਜੇਕਰ ਕੋਈ ਜਾਣਕਾਰ ਆਪਣਾ ਨੰਬਰ ਦੇ ਸਕੇ ਤਾਂ ਬਹੁਤ ਮਿਹਰਬਾਨੀ ?
(pb)
ਚੁਲਾਈ ਦੀ ਕਾਸ਼ਤ ਲਈ ਅਰਧ-ਸੁੱਕਾ ਵਾਤਾਵਰਣ ਲਾਭਦਾਇਕ ਮੰਨਿਆ ਜਾਂਦਾ ਹੈ। ਭਾਰਤ ਵਿੱਚ, ਚੁਲਾਈ ਦੀ ਕਾਸ਼ਤ ਲਗਭਗ ਹਰ ਜਗ੍ਹਾ ਕੀਤੀ ਜਾ ਸਕਦੀ ਹੈ। ਇਸ ਦੇ ਪੌਦਿਆਂ ਨੂੰ ਵਧਣ ਲਈ ਸਾਧਾਰਨ ਤਾਪਮਾਨ ਦੀ ਲੋੜ ਹੁੰਦੀ ਹੈ। ਚੌਲਾਈ ਨੂੰ ਗਰਮੀਆਂ ਅਤੇ ਬਰਸਾਤ ਦੋਹਾਂ ਮੌਸਮਾਂ ਵਿੱਚ ਉਗਾਇਆ ਜਾ ਸਕਦਾ ਹੈ। ਪਰ ਵੱਧ ਝਾੜ ਪ੍ਰਾਪਤ ਕਰਨ ਲਈ ਇਸ ਨੂੰ ਖੁਸ਼ਕ ਮੌਸਮ ਵਿੱਚ ਉਗਾਉਣਾ ਚੰਗਾ ਹੈ।ਚੁਲਾਈ ਦੀ ਕਾਸ਼ਤ ਜੈਵਿਕ ਪਦਾਰਥਾਂ ਨਾਲ ਭਰਪੂਰ ਪਾਣੀ ਦੇ ਸਹੀ ਨਿਕਾਸ ਵਾਲੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ। ਪਾਣੀ ਭਰੀ ਜ਼ਮੀਨ ਵਿੱਚ ਇਸ ਦੀ ਕਾਸ਼ਤ ਨਹੀਂ ਕੀਤੀ ਜਾ ਸਕਦੀ। ਕਿਉਂਕਿ ਇਸ ਦੇ ਪੌਦੇ ਸੇਮ ਵਾਲੀ ਜ਼ਮੀਨ ਵਿੱਚ ਚੰਗੀ ਤਰ੍ਹਾਂ ਨਹੀਂ ਉੱਗਦੇ।ਅਮਰੂਦ ਬੀਜਣ ਲਈ, ਢਿੱਲੀ ਮਿੱਟੀ ਢੁਕਵੀਂ ਮੰਨੀ ਜਾਂਦੀ ਹੈ। ਕਿਉਂਕਿ ਬੀਜ ਮਿੱਟੀ ਵਿੱਚ ਚੰਗੀ ਤਰ੍ਹਾਂ ਉਗਦੇ ਹਨ। ਇਸ ਦੇ ਲਈ, ਸ਼ੁਰੂ ਵਿੱਚ, ਖੇਤ ਵਿੱਚ ਮੌਜੂਦ ਪੁਰਾਣੀਆਂ ਫਸਲਾਂ ਦੇ ਬਚੇ ਹੋਏ ਬਚਿਆਂ ਨੂੰ ਨਸ਼ਟ ਕਰਕੇ, ਹਲ ਨਾਲ ਡੂੰਘੀ ਵਾਹੀ ਕਰੋ ਜੋ ਖੇਤ ਦੀ ਮਿੱਟੀ ਨੂੰ ਮੋੜ ਦਿੰਦੀ ਹੈ। ਇਸ ਤੋਂ ਬਾਅਦ ਖੇਤ ਵਿੱਚ ਪੁਰਾਣੀ ਗੋਬਰ ਦੀ ਖਾਦ ਜਾਂ ਹੋਰ ਜੈਵਿਕ ਖਾਦ ਪਾ ਕੇ ਖੇਤ ਨੂੰ ਦੁਬਾਰਾ ਵਾਹੁਣ ਦਿਓ। ਇਸ ਤੋਂ ਬਾਅਦ ਖੇਤ ਵਿੱਚ ਪਾਣੀ ਚਲਾ ਕੇ ਖੇਤ ਨੂੰ ਪੁੱਟ ਦਿਓ। ਹਲ ਵਾਹੁਣ ਤੋਂ ਤਿੰਨ-ਚਾਰ ਦਿਨਾਂ ਬਾਅਦ, ਜਦੋਂ ਜ਼ਮੀਨ ਦੀ ਉਪਰਲੀ ਸਤ੍ਹਾ ਸੁੱਕੀ ਦਿਖਾਈ ਦੇਣ, ਤਾਂ ਖੇਤ ਨੂੰ ਦੁਬਾਰਾ ਵਾਹ ਦਿਓ।ਅਮਰੂਦ ਦੇ ਬੀਜਾਂ ਦੀ ਮਾਤਰਾ ਦਾ ਨਿਰਧਾਰਨ ਇਸ ਨੂੰ ਟ੍ਰਾਂਸਪਲਾਂਟ ਕਰਨ ਦੇ ਢੰਗ 'ਤੇ ਨਿਰਭਰ ਕਰਦਾ ਹੈ। ਛਿੜਕਾਅ ਵਿਧੀ ਨਾਲ ਬੀਜਣ ਵੇਲੇ ਦੋ ਤੋਂ ਢਾਈ ਕਿਲੋ ਬੀਜ ਦੀ ਲੋੜ ਹੁੰਦੀ ਹੈ। ਜਦੋਂ ਕਿ ਇਸ ਨੂੰ ਕਤਾਰਾਂ ਵਿੱਚ ਬੀਜਣ ਲਈ ਡੇਢ ਤੋਂ ਡੇਢ ਕਿਲੋ ਬੀਜ ਕਾਫੀ ਹੁੰਦਾ ਹੈ। ਚੁਲਾਈਦੇ ਬੀਜ ਨੂੰ ਬੀਜਣ ਤੋਂ ਪਹਿਲਾਂ, ਉਨ੍ਹਾਂ ਨੂੰ ਗਊ ਮੂਤਰ ਨਾਲ ਇਲਾਜ ਕਰਨਾ ਚਾਹੀਦਾ ਹੈ। ਤਾਂ ਜੋ ਬੀਜਾਂ ਦੇ ਉਗਣ ਅਤੇ ਵਿਕਾਸ ਦੇ ਸਮੇਂ ਉਨ੍ਹਾਂ ਨੂੰ ਸ਼ੁਰੂਆਤੀ ਬਿਮਾਰੀਆਂ ਦਾ ਸਾਹਮਣਾ ਨਾ ਕਰਨਾ ਪਵੇ। ਚੁਲਾਈ ਦੇ ਬੀਜ ਆਕਾਰ ਵਿਚ ਬਹੁਤ ਛੋਟੇ ਹੁੰਦੇ ਹਨ ਅਤੇ ਕਾਲੇ ਦਿਖਾਈ ਦਿੰਦੇ ਹਨ। ਇਨ੍ਹਾਂ ਦੀ ਲੁਆਈ ਕਰਨ ਵਿੱਚ ਕਿਸਾਨਾਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ। ਚੁਲਾਈ ਦੀ ਕਾਸ਼ਤ ਬਰਸਾਤ ਅਤੇ ਗਰਮੀਆਂ ਦੋਵਾਂ ਮੌਸਮਾਂ ਵਿੱਚ ਕੀਤੀ ਜਾਂਦੀ ਹੈ। ਇਸ ਲਈ ਇਸ ਦੀ ਬਿਜਾਈ ਮੌਸਮ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ। ਗਰਮੀ ਦੇ ਮੌਸਮ ਵਿੱਚ ਇਸ ਦਾ ਝਾੜ ਲੈਣ ਲਈ ਕਿਸਾਨ ਭਰਾਵਾਂ ਨੂੰ ਇਸ ਦੀ ਲੁਆਈ ਫਰਵਰੀ ਦੇ ਅਖੀਰਲੇ ਜਾਂ ਮਾਰਚ ਦੇ ਸ਼ੁਰੂ ਵਿੱਚ ਕਰਨੀ ਚਾਹੀਦੀ ਹੈ। ਜਦੋਂ ਕਿ ਬਰਸਾਤ ਦੇ ਮੌਸਮ ਦੌਰਾਨ ਝਾੜ ਲੈਣ ਲਈ ਇਸ ਨੂੰ ਮਈ ਤੋਂ ਜੂਨ ਦੇ ਸ਼ੁਰੂ ਤੱਕ ਲਾਇਆ ਜਾਂਦਾ ਹੈ। ਇਸ ਤੋਂ ਇਲਾਵਾ ਹਾੜੀ ਦੌਰਾਨ ਥੋੜ੍ਹੇ ਸਮੇਂ ਲਈ ਕੰਦ-ਗਰੇਡ ਸਬਜ਼ੀਆਂ ਉਗਾਉਣ ਦੇ ਚਾਹਵਾਨ ਕਿਸਾਨ ਭਰਾ ਸ. ਉਹ ਇਸ ਨੂੰ ਅਗਸਤ ਅਤੇ ਸਤੰਬਰ ਮਹੀਨੇ ਵਿੱਚ ਵੀ ਟਰਾਂਸਪਲਾਂਟ ਕਰ ਸਕਦਾ ਹੈ।30 ਕਿਲੋ ਨਾਈਟ੍ਰੋਜਨ, 40 ਕਿਲੋ ਫਾਸਫੋਰਸ ਅਤੇ 20 ਕਿਲੋ ਪੋਟਾਸ਼ ਰਸਾਇਣਕ ਖਾਦਾਂ ਦੇ ਰੂਪ ਵਿੱਚ ਬੀਜ ਦੀ ਬਿਜਾਈ ਤੋਂ ਪਹਿਲਾਂ ਖੇਤ ਦੀ ਆਖਰੀ ਹਲ ਵਾਹੁਣ ਸਮੇਂ ਮਿੱਟੀ ਵਿੱਚ ਮਿਲਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ 20 ਯੂਰੀਆ ਦੀ ਮਾਤਰਾ ਹਰ ਹਰੀ ਫ਼ਸਲ ਦੀ ਕਟਾਈ ਤੋਂ ਬਾਅਦ ਪੌਦਿਆਂ ਨੂੰ ਦੇਣੀ ਚਾਹੀਦੀ ਹੈ। ਇਹ ਪੌਦਿਆਂ ਨੂੰ ਤੇਜ਼ੀ ਨਾਲ ਵਧਣ ਦੀ ਆਗਿਆ ਦਿੰਦਾ ਹੈ। ਅਮਰੂਦ ਦੇ ਪੌਦਿਆਂ ਦੀ ਕਟਾਈ ਹਰੇ ਪੱਤੇ ਅਤੇ ਝਾੜ ਦੋਵਾਂ ਲਈ ਵੱਖ-ਵੱਖ ਸਮੇਂ 'ਤੇ ਕੀਤੀ ਜਾਂਦੀ ਹੈ। ਹਰੇ ਪੱਤਿਆਂ ਦੀ ਵਰਤੋਂ ਸਬਜ਼ੀ ਵਜੋਂ ਕੀਤੀ ਜਾਂਦੀ ਹੈ। ਇਸ ਦੇ ਲਈ ਬੀਜ ਬੀਜਣ ਤੋਂ 30 ਤੋਂ 40 ਦਿਨਾਂ ਬਾਅਦ ਹੀ ਇਸ ਦੇ ਪੌਦਿਆਂ ਦੀ ਕਟਾਈ ਕੀਤੀ ਜਾਂਦੀ ਹੈ। ਇਸ ਦੇ ਪੌਦੇ ਇੱਕ ਵਾਰ ਲਗਾਉਣ ਤੋਂ ਬਾਅਦ ਆਸਾਨੀ ਨਾਲ ਤਿੰਨ ਤੋਂ ਚਾਰ ਕਟਿੰਗਜ਼ ਦੇ ਸਕਦੇ ਹਨ। ਜਿਸ ਦਾ ਪ੍ਰਤੀ ਹੈਕਟੇਅਰ ਉਤਪਾਦਨ 100 ਕੁਇੰਟਲ ਦੇ ਕਰੀਬ ਪਾਇਆ ਜਾਂਦਾ ਹੈ। ਜਦੋਂ ਕਿ ਦਾਣਿਆਂ ਦੇ ਰੂਪ ਵਿੱਚ ਇਸ ਦਾ ਝਾੜ ਲਗਭਗ 110 ਦਿਨਾਂ ਵਿੱਚ ਬੀਜ ਬੀਜਣ ਤੋਂ ਬਾਅਦ ਤਿਆਰ ਹੋ ਜਾਂਦਾ ਹੈ। ਜਿਸ ਦੀ ਪ੍ਰਤੀ ਹੈਕਟੇਅਰ ਔਸਤਨ ਪੈਦਾਵਾਰ 15 ਕੁਇੰਟਲ ਦੇ ਕਰੀਬ ਪਾਈ ਗਈ ਹੈ ਜੀ।
Sir narme me white fly h kya harbcide topik ke saath koi pesticides mix usse kr sakte hai ?
(en)
Haryana
Jaswant ji herbicide ko insecticide ke saath Mila kr nahi prayog kr sakte aur in dono spray ke beech mein kam se kam 10 din ka antar jrur rakhe
Sir narme me gaas bhut h 2 baar agil ki koi badiya result nai mila ,topik ke kre kya koi fayda hoga please reply immediately I wait ?
(en)
Haryana
Jaswant ji iske liye aap hitweed 500 ml ko prati acre ke hisab se spray kr sakte hai
magnesium paya c pehle pani te hor kuj ni paya ji ?
(pb)
Haryana
Harpreet ji esdi vadia growth lai esnu 90 kilo urea ate 75 kilo ssp prati acre de hisab nal paun di sifarish kiti jandi hai. Urea tusi 2 kishtan vich pehli kishat mahine baad ate duji phul aun sme paa sakde ho
hlo sir narme di hight bhut ghat a 3 4 feet a growth li urea de skde a ji ?
(pb)
Haryana
Harpreet ji eh daso tusi pehla kehdi khad ohnu paa chuke ho us hisab nal tuhanu agey dasya ja sakda hai
ajj jhoone teh tebuconazole 13 0 45 de spray krni aa..nd kal meeh das rahhe aa....spray karn toh baad kinna der meeh ni paina chida ta k spray daa poora assar hoo sake ?
(pb)
Punjab
Harman ji, takreebn 4-5 ghnte meeh ni paina chahida vaise tusi sticker di varto vi kar skde ho ji ta Jo meeh da jyada nuksaan na ho ske.
Sticker nall jhonne dea noka ta ni sarngiya ?
ਇਸਨੂੰ ਝੋਨੇ ਵਿਚ ਪਾਉਣ ਦਾ ਕੋਈ ਫਾਇਦਾ ਹੈ ਜੀ ਹੁਣ ?
(pb)
Punjab
ਸੁਖਪ੍ਰੀਤ ਜੀ ਤੁਸੀ ਸਿਫ਼ਾਰਿਸ਼ ਕੀਤੀ ਗਈ ਖਾਦ ਦੀ ਮਾਤਰਾ ਦੇ ਚੁੱਕੇ ਹੋ ਅਤੇ ਤੁਹਾਡੇ ਝੋਨੇ ਦਾ ਵਾਧਾ ਚੰਗਾ ਹੋ ਰਿਹਾ ਹੈ ਤਾਂ ਤੁਸੀ ਇਸ product ਦੀ ਵਰਤੋਂ ਨਾ ਕਰੋ।
Sir hun pr 128 126 nu kihri spray kiti java nasara to phala jo vadia chaar lya ja ska kihri fungiside ta insectide vrti java ta os nal hor kis chig di varto kiti java ?
(pb)
Punjab
Sukh ji, kirpa kar ke ih dasso ki tuhadi fasl de vich kihde keede ya bimaari da hamla hai, is hisaab naal hi tuhaanu is di rokthaam baare sahi jaankari ditti jaa skegi.
Punjab
Sir bimaari koi ni ha sir vadia chaar vasta kihri spray kiti java
Sir Ji Tmatar te Phul lag k Suk jande ne tmatar nai lag rhe koi organic pesticides bare dso ?
(pb)
Punjab
Nvrj ji, Tusi full khadan to rokan de lai paathia de pani da spray kar sakde ho ji.
सर हमारी भैंस को ब्याये हुए को 8 महीने हो गए हैं वह अभी तक हीट में नहीं आई ?
(hn)
अमन जी उसको आप पेट के कीड़ों के लिए Flukarid DS bolus दें और उसको Agrimin super पाउडर 100gm रोजाना देना शुरू करें और उसको Ovumin advance tablet रोजाना 1 गोली दें और 21 दिन तक देते रहे फिर जब भी पतली तार की तरह पानी गिराए तब इसको टीका भरवा सकते है और यदि हीट में नहीं आती है तब आप दोबारा सवाल पूछ सकते है .
ਪਰਵਲ ਦੀ ਖੇਤੀ ਦੀ ਪੂਰੀ ਜਾਣਕਾਰੀ ਦੇਵੋ ਜੀ ?
(pb)
Punjab
ਰਣਜੀਤ ਜੀ,ਪਰਵਲ ਭਾਰਤ ਵਿਚ ਸਾਰੇ ਸਥਾਨਾਂ ’ਤੇ ਪਾਇਆ ਜਾਣ ਵਾਲਾ ਪੌਦਾ ਹੈ ਪਰ ਮੁੱਖ ਰੂਪ ਵਿਚ ਗੰਗਾ ਦੇ ਰਾਹ ਵਿਚ ਪੈਂਦੇ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਵਰਗੇ ਰਾਜਾਂ ਦਾ ਪੌਣ-ਪਾਣੀ ਇਸ ਪੌਦੇ ਲਈ ਵਧੇਰੇ ਲਾਭਦਾਇਕ ਹੈ ਪਰਵਲ ਦੀ ਵੇਲ੍ਹ ਬੜੀ ਲੰਮੀ ਹੁੰਦੀ ਹੈ, ਜੋ ਕਈ ਵਰ੍ਹਿਆਂ ਤਕ ਫਲ ਦਿੰਦੀ ਹੈ ਭਾਵੇਂ ਕਿ ਸਰਦੀਆਂ ਵਿਚ ਇਹ ਵੇਲ ਸੁੱਕ ਜਾਂਦੀ ਹੈ ਪਰ ਇਸ ਦੀਆਂ ਜੜ੍ਹਾਂ ਕਾਇਮ ਰਹਿੰਦੀਆਂ ਹਨ, ਜਿਹੜੀਆਂ ਬਰਸਾਤ ਦੇ ਮੌਸਮ ਵਿਚ ਫਿਰ ਹਰੀਆਂ ਹੋ ਜਾਂਦੀਆਂ ਹਨ ਇਸ ਦੇ ਕੱਚੇ ਫਲ ਉਪਰ ਹਰੀਆਂ ਧਾਰੀਆਂ ਅਤੇ ਪੱਕੇ ਫਲ ਉੱਪਰ ਲਾਲ ਧਾਰੀਆਂ ਹੁੰਦੀਆਂ ਹਨ ਪਰਵਲ ਦੀਆਂ ਦੋ ਜਾਤੀਆਂ ਹੁੰਦੀਆਂ ਹਨ, ਜਿਨ੍ਹਾਂ ਵਿਚੋਂ ਇਕ ਮਿੱਠਾ ਅਤੇ ਦੂਜਾ ਕੌੜਾ ਹੁੰਦਾ ਹੈ ਮਿੱਠਾ ਪਰਵਲ ਸਬਜ਼ੀ ਵਜੋਂ ਵਰਤਿਆ ਜਾਂਦਾ ਹੈ ਅਤੇ ਕੌੜੇ ਪਰਵਲ ਦੀ ਵਰਤੋਂ ਦਵਾਈਆਂ ਦੇ ਰੂਪ ਵਿਚ ਹੁੰਦੀ ਹੈ ਕੌੜਾ ਪਰਵਲ ਖੁੱਲ੍ਹੀ ਥਾਂ ’ਤੇ ਆਪਣੇ ਆਪ ਹੀ ਉਗ ਜਾਂਦਾ ਹੈ ਪਰ ਇਸ ਦੀ ਖੇਤੀ ਨਹੀਂ ਕੀਤੀ ਜਾਂਦੀ ਸੁਰਜੀਤ ਜੀ ਪ੍ਰਵਾਲ ਦੀ ਬਿਜਾਈ ਅੱਧ ਜੁਲਾਈ ਤੋਂ ਅਕਤੂਬਰ ਮਹੀਨੇ ਤਕ ਕੀਤੀ ਜਾਂਦੀ ਹੈ ਵੱਟ ਤੋਂ ਵੱਟ ਦਾ ਫਾਸਲਾ 2.5 ਮੀਟਰ ਅਤੇ ਪੌਧੇ ਤੋਂ ਪੌਧੇ ਦੀ ਦੂਰੀ 1.5 ਮੀਟਰ ਰੱਖਣੀ ਚਾਹੀਦੀ ਹੈ।
Sir hetha to eh kala keo hunda Osheen kardiea whit fly a nal amistar top aa ?
(pb)
Punjab
Ajmer ji, ih whitefly kar ke hi hunda hai, is di rokthaam lai tusi osheen (Dinotefuran) 80g/acre de hisaab naal spray kar sakde ho ji.
Saro de changi padawar lai kadu bejai karni chaide ta kera beej changi padawar lai theek hai ?
(pb)
Punjab
Karamjit ji, saron da chnaga jhaad lain lai bijai 15 October to shuru karni chahidi hai ate RCH 1, pioneer 45 S 46 is dia vadhia kisman han ji.
Sir upl di coprofix fungicide di jhone de ikk acre te kinni doze pa sakde aa g ?
(pb)
Punjab
Varinder ji, cuprofix di dose Ikk acre lai 2g/L paani de hisaab nal paon di sifarish kiti jandi hai ji.
धान में सफेद गली लगी है ।दवाई बताने की कृपा करें।कोकसिह चौहान महेश कृषि फार्म रतलामी ग्वालियर मध्यप्रदेश 9009015144 ?
(hn)
Punjab
श्रीमान जी कृपया आप कीट की फोटो जरूर भेजे ता जो आपको इस बारे में सही जानकारी दी जा सके।
बैंगन का पौधा है इसके बारे में जानकारी दें ?
(hn)
Punjab
सचिन जी, फिलहाल आप सूख रही टहनी को काट दे ता की पौधे की growth शुरू हो सके.
बैंगन का पौधा है इसके बारे में जानकारी दें ?
(hn)
Punjab
सचिन जी फिलहाल आप सूकी हुई टहनी को काट दे ता की बाकी पौधे के growth शुरू हो सके।
I will seed vegetables in my garden soon. I want that grass will not grow in my field. Suggest me pesticide ?
(en)
Haryana
After sowing you can spray the pendimethalin 2-3ml per liter of water
Sir Majh sui nu 8 month ho gye heat vich nai aye koi Hal dso plz ?
(pb)
Khosa ji tuci uss nu changi khurak de nal nal Bovimin-b ultra powder 50gm rojana dena suru kro ate uss nu Ferticare-C bolus ja fir Ovulenta kit vart skde ho ehh tuci 5 din tak deo ate jddo bhi patlia tara kren tan tuci us nu doctor ton check krwa ke AI krwa skde ho.
ਗਾਂ ਸੂਈ ਕੱਲ ਉਸਦੇ ਲੇਵੇ ਨੂੰ ਬਹੁਤ ਜ਼ਿਆਦਾ ਸੋਜ ਏ ਜੀ ਕੋਈ ਹੱਲ ਦੱਸੋ ਜੀ ?
(pb)
ਜਗਸੀਰ ਜੀ ਤੁਸੀ ਉਸ ਨੂੰ Enrofloxacin injection 15ml, Megludyne inj 20ml ਅਤੇ Vitum H liquid 5ml ਲਗਾਓ ਬਾਕੀ ਜੇਕਰ ਕੋਈ ਹੋਰ ਸਮੱਸਿਆ ਵੀ ਆ ਰਹੀ ਹੈ ਤਾਂ ਤੁਸੀ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛ ਸਕਦੇ ਹੋ
Sir 13045 paddy te kdo karni chahidi aaa ji yaa kinne din te ?
(pb)
Haryana
Harwinder ji tusi eh daane pakan ton pehla jdo vi kar sakde ho es tusi tan hi kro jekar tuhadi fasal sahi growth nahi kar Rahi
ਸਰ ਝੋਨੇ ਦੇ ਪੱਤੇ ਇਸ ਤਰਾਂ ਹੋ ਗਏ ਹਨ ਕੀ ਇਹ ਕੋਈ ਬਿਮਾਰੀ ਹੈ ਅਗਰ ਹੈ ਤਾਂ ਇਸ ਦਾ ਕੋਈ ਹੱਲ ਦੱਸੋ ?
(pb)
Haryana
ਸੁੱਖ ਜੀ ਇਹ ਪੋਟਾਸ਼ ਦੀ ਕਮੀ ਲਗ ਰਹੀ ਹੈ ਇਸਦੇ ਲਈ ਤੁਸੀਂ npk 0050 5-7 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Sir ji Ampect xtra syngenta ਫੰਗੀਸਾੲੀਡ ਨੂੰ ਝੋਨੇ ਤੇ ਵਰਤ ਸਕਦੇ ਹਾ ?
(pb)
Haryana
ਸਿੱਧੂ ਜੀ ਕਿਰਪਾ ਇਹ ਦਸੋ ਤੁਸੀਂ ਤੁਹਾਡੀ ਫਸਲ ਵਿੱਚ ਕਿਹੜੀ ਉਲੀ ਜਾ ਬਿਮਾਰੀ ਦਾ ਹਮਲਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਦਸਿਆ ਜਾ ਸਕਦਾ ਹੈ ਇਹ ਉਲੀ ਵਾਲੀ ਬਿਮਾਰੀ ਦੀ ਰੋਕਥਾਮ ਲਈ ਤਕਰੀਬਨ ਸਾਰੀਆਂ ਫਸਲਾਂ ਉੱਪਰ ਹੀ ਵਰਤੀ ਜਾਂਦੀ ਹੈ
लालचंदन और सफेद चंदन के पौधे कैसे प्राप्त होगे ?
(hn)
Punjab
चन्दन जी, चंदन के पौधे लेने के लिए आप राजिंदर - 9814004506 जी से संपर्क कर सकते है।
Sir aj morning ai karvi c ta afternoon nu Tara thodiaa lal ah rahiaa ki karna ho sakda main pic v nal pai hoi ha posh nu lagiaa hoi ha ?
(en)
Punjab
Manpreet ji ehh gabhn rukk skdi hai tuci iss nu Gestaprogen powder ja fir Stayprogen powder 25gm rojana dena suru kro baki jddo pashu da annda tutda ha tan kai gawa khuun sutdia ha ate kddi kddi tika bhrrn ton thodi der badd lal lal tarr hundi hai.
ਮੇਰੀ ਗਾਂ ਨੂੰ LSD ਬਿਮਾਰੀ ਹੋ ਗਈ ਹੈ ਉੱਠ ਬੈਠ ਨੀ ਹੋ ਰਿਹਾ, ਲੱਤਾਂ ਤੇ ਸੋਜ ਹੈ ਪਾਣੀ ਭਰ ਗਿਆ ਹੈ, ਇਸ ਇਲਾਜ ਬਾਰੇ ਕੋਈ ਜਾਣਕਾਰੀ ਦਿਤੀ ਜਾਵੇ ?
(hn)
ਵਿਨੈ ਜੀ ਤੁਸੀ ਉਸ ਨੂੰ DCR injection 2.5gm ਨੂੰ Avil inj 10ml ਮਿਕਸ ਕਰਕੇ ਲਗਾਓ ਅਤੇ isoflud inj 5ml ਲਗਾਓ ਬਾਕੀ ਉਸ ਨੂੰ Livtantra DS liquid 100ml ਰੋਜਾਨਾ ਦਿਓ ਅਤੇ Serakind plus bolus ਇਕ ਇਕ ਸਵੇਰੇ ਸ਼ਾਮ ਦਿਓ ਅਤੇ ਉਸਦੇ ਬੁਖ਼ਾਰ ਦੀ ਜਾਂਚ ਜਰੂਰ ਕਰਵਾਓ ਜੇਕਰ ਬੁਖ਼ਾਰ ਹੈ ਤਾਂ Milonex plus 15ml ਵੀ ਲਗਾਓ .
ਨਰਮਾ ਦਾ ਕੱਦ ਨਹੀ ਵੱਧਦਾ ਨਾਲੇ ਫਟਾਰਾ ਨੀ ਕਰਦਾ urea 100kg Tricontalol 10 kg dita hal dso ?
(pb)
Haryana
ਕੁਲਦੀਪ ਜੀ ਤੁਸੀਂ npk 191919 10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ
Chabbal Tarn Taran de nerre vermicompost unit da address mil skda ha g koi ?
(en)
Punjab
Satnam ji, tusi vermicompost lain lai Dhilon vermicompost 76969-47737 vill. Sur Singh naal sampark kar sakde ho ji.
ਮੱਕੀ ਦਾ ਸਈਲਜ 1. ਟਾਈਮ ਕਿੰਨਾ ਪਓਣਾ ਚਾਹੀਦਾ ਏ ਮੈ 13 ਕਿਲੋ ਸਾਈਲਜ 4 ਕਿਲੋ ਤੂੜੀ ਪਾ ਰਿਹਾ ਹਾ ?
(pb)
ਯਾਦਵਿੰਦਰ ਜੀ ਤੁਸੀ ਪੂਰੇ ਦਿਨ ਵਿਚ ਪਸ਼ੂ ਨੂੰ 20 ਤੋਂ 25 ਕਿਲੋ ਸਾਇਲੇਜ ਖਿਲਾ ਸਕਦੇ ਹੋ ਇਹ ਤੁਸੀ ਥੋੜਾ ਥੋੜਾ ਦਿਨ ਵਿਚ 2 ਤੋਂ 3 ਵਾਰ ਖਿਲਾ ਸਕਦੇ ਹੋ, ਜਿਨ੍ਹਾਂ ਪਸ਼ੂ ਆਸਾਨੀ ਨਾਲ ਹਜ਼ਮ ਕਰ ਉਸ ਤਰੀਕੇ ਨਾਲ ਵਰਤੋਂ ਬਾਕੀ ਉਸ ਨੂੰ Vivliv liquid 50ml ਰੋਜਾਨਾ ਦੇ ਸਕਦੇ ਹੋ.