Punjab
Search
32 day ki dhan 1509 hai or esma abhi baliya niklna lag gayi hai ky karna hoga koi help kar sako to sir ?
(hn)
Bhimsain ji, kripya aap hme ye btaaye ki sabhi paudho me hi baliya nikal rahi hai ya ye sirf kuch paudho me hi hai, us hisab se hi aapko is baare me sahi jaankari di jaa sakegi.
Urea toh alaava kuch vi nahi dita ?
(pb)
Punjab
Kuldeep je hun tuhadi fasl te chitte machhar da hamla nahi hai ta tusi vaadhe lai paathian de paani di spray kar sakde ho ji.
sir supreme 110 te PR 121 dove jhone 10k nisre c te barish kaffi ho gayi esda nuksan hovega koi ja nahi ?
(pb)
Punjab
Gurpartap ji, je jhone de nisaare te baarish hundi gai hai ta is nal kuch hadd takk fasl da nuksaan hunda hai kyuki baarish naal boor jhad janda hai ji.
Sir silage ikk sajjar majj nu dona times ਦਾ kine kg pauna chahida ?
(en)
Punjab
Natt ji tuci ek pashu nu 20-25kg silage per day de hisab nal khila skde ho, iss nu thoda thoda din vich khila skde ho.
ਡੈਸੋਟ ਕੁਤੀ ਉਮਰ 8 ਸਾਲ ਅੰਨੀ ਹੋ ਗਈ 2 ਦਿਨ ਤੋ ਕੋਈ ਿੲਲਾਜ ਦਸੋ ਜੀ ?
(pb)
ਲਾਡੀ ਜੀ ਤੁਸੀ ਇਸ ਨੂੰ GADVASU ਯੂਨੀਵਰਸਿਟੀ ਲੁਧਿਆਣਾ ਲੈ ਜਾਓ ਕਿਉਕਿ ਇਸਦਾ ਇਲਾਜ ਇਥੇ ਮੁਸ਼ਕਿਲ ਹੈ, ਉਥੇ ਇਸਦੀ ਸਹੀ ਜਾਂਚ ਹੋ ਜਾਵੇਗੀ
ਨਰਮੇ ਦਾ ਕੱਦ ਤੇ ਆਕਾਰ ਨਹੀ ਵੱਧਦਾ 90kg urea 2spray ulala diyan 2zibralic acid 1spray 19019 ek spray monocil and one spray nano urea pani lag dita ?
(pb)
Punjab
ਕੁਲਦੀਪ ਜੀ ਇਸ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਪਾਣੀ ਦੀ ਉਪਲਬਧਤਾ, ਮੱਛਰ ਦਾ ਹਮਲਾ ਆਦਿ। ਬਾਕੀ ਤੁਸੀ ਇਹ ਵੀ ਦੱਸੋ ਕਿ ਤੁਸੀ ਇਸ ਨੂੰ ਪਹਿਲਾ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਜਰਸੀ ਗਾਂ ਹੈ ਤਾਜ਼ੀ ਸੂਈ ਆ ਉਸ ਨੂੰ ਬੁਖਾਰ ਆ ਚੜ ਰਿਹਾ 2 -4 ਦਿਨ ਤੋਂ ਡਾਕਟਰ ਤੋਂ ਟੀਕੇ ਲਗਵਾਏ ਪਰ ਕੋਈ ਫਰਕ ਨੀ ਪਿਆ ਫੋਟੋ ਭੇਜੀ ਆ ਦੋਨੋ ਪਾਸਿਓਂ ਇਹ ਨਾੜਾਂ ਸੁਜੀਆਂ ਪਾਈਆਂ ਨੇ ਕੀ ਕੀਤਾ ਜਾਵੇ ?
(pb)
ਗੁਰਭੇਜ ਜੀ ਇਹਨਾਂ ਉਪਰ ਤੁਸੀ ਬਰਫ ਦੀ ਮਾਲਿਸ਼ ਸ਼ੁਰੂ ਕਰੋ ਅਤੇ ਇਸ ਨੂੰ Serakind plus bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ Vivliv liquid 100ml ਰੋਜਾਨਾਂ, Anabolite liquid 100ml ਰੋਜਾਨਾ ਦੇਣਾ ਸ਼ੁਰੂ ਕਰੋ
Pr kisam hai sir esnu Amistar di spray karni hai dsso kardiye ja kuj din ruk k kariye pehla esnu valida hexa kiti hoe hai ?
(pb)
Punjab
Gurpartap ji, kirpa kar ke ih dasso ki tuhaadi fasl te kihdi bimaari da hamla hai us hisaab naal hi tuhaanu is baare shi jaankari ditti jaa sakegi.
Punjab
sir stage puchi kehdi te krni chyidi spray tuhi hor e jawab de dende o jo puchida o dasde ni
Jhona 121 vich motor de nal lage adhe acre vich pani nahi suk reha 10,12 din to pani nahi laya hor banna v thik tarah bandh ditta e ki leak na howe kito par fer v pani khada hai. Us karan jhone da color hor growth ajeeb jehi lag rahi hai kindly give some solution for that ?
(en)
Punjab
Bhupendra there is no treatment recommend which can remove the standing water, you can drain off this water to nearby field where water stagnation is not a problem if possible.
ਸਰ ਕਪਾਹ ਦਾ ਫ਼ਲ ਬਹੁਤ ਡਿੱਗ ਰਿਹਾ ਹੈ ਪੀਲਾ ਹੋ ਕੇ ?
(pb)
Punjab
ਇਕਬਾਲ ਜੀ, ਤੁਸੀ ਕਪਾਹ ਦੇ ਫਲ ਡਿੱਗਣ ਦੀ ਰੋਕਥਾਮ ਲਈ NPK 13 00 45@10-15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Sir ji patta lpet k sath तेला और blast ka spray bhi krna h kya abhi dhan निसरी nahi h 55 din ki h uspe sirf patta lpet h dwai wala bol rha h ki 3 hi ek sath kr do bar bar fir krna pdega app k hisab se kya krna chiye pls btaye 1st tym kheti kr rha hu spray ka asr kya 20 din to rhta hai ?
(hn)
Punjab
Preet ji, kripya ye btaaye ki is samay aapke khet me kon se keet ya bimaari ka hamla hai. Jis keet ka hamla aapke khet me hai ap us ki rokthaam ke liye hi spray kare aur jyada dwaai mix kar ke spray na kre.
121 jhona 10% ekdum ghat height da e hor ek hisse di fasal yellow jehi e. Ki reason ho sakda e please help ?
(en)
Punjab
Bhupendra ji, ih stunt virus bimaari da hamla hai jo white hopper raahi agge faildi hai, is lai white hopper di rokthaam karni jaroori hai, tusi Dinotefuran 80 g/acre de hisaab naal spray kar sakde ho ji.
ਸਰ ਜੀ ਗਾਵਾ ਵਿਚ ਲੰਪੀ ਸਕੀਨ ਦਾ ਇਲਾਜ ਦਸੋ ਜੀ ?
(pb)
ਤੁਸੀ ਪਸ਼ੂ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸ ਬਿਮਾਰੀ ਦਾ ਕੋਈ ਪਕਾ ਇਲਾਜ ਨਹੀਂ ਹੈ ਇਸ ਵਿਚ ਪਸ਼ੂ ਦੇ ਬੁਖ਼ਾਰ ਦੀ ਜਾਂਚ ਕਰਕੇ, ਉਸਦੀ ਸੋਜਿਸ਼ ਦੇ ਹਿਸਾਬ ਨਾਲ ਸਹੀ ਇਲਾਜ ਹੁੰਦਾ ਹੈ
Its a lemon plant this insect eat leafs of my plant pls sugess
(en)
Punjab
Ravi the image of insect is not so clear so kindly resend the image so that we can guide you accordingly.
Its a lemon plant this insect eat leafs of my plant pls sugess ?
(en)
Punjab
Ravi the image of insect is not clear so kindly resend the image so that we can guide you accordingly.
ਸਰ ਇਕ 5G ਸਪਰੇਅ ਦਸ ਰਹੇ ਅਾ ਝੋਨੇ ਦੇ ਛੋਟੇ ਬੂिਝਅਾਂ ਵਾਸਤੇ ਕਰੀਏ ?
(pb)
Punjab
ਹਰਪਾਲ ਜੀ, 5G ਸਪਰੇ ਨਾ ਕਰੋ ਕਿਉੰਕਿ ਬੂਟੇ ਛੋਟੇ ਕਿਸੇ ਤੱਤ ਦੀ ਘਾਟ ਕਰਕੇ ਨਹੀਂ ਹਨ ਸਗੋਂ ਇਹ ਇਕ ਵਿਸ਼ਨੂੰ ਰੋਗ ਹੈ ਜੀ ਸਫੇਦ ਟਿੱਡੇ ਰਾਹੀਂ ਫੈਲਦਾ ਹੈ, ਇਸ ਦੀ ਰੋਕਥਾਮ ਲਈ ਤੁਸੀ Dinotefuran 80g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Or Kitne Kitne dino ki fasel h or markit me le jane ke liy Kitne Kitne dino bad tyar ho jaagi jane ?
(hn)
Maharashtra
kripya aap apna swal vistar se pooche ke aap konsi fasl ke bare men jankari lena chahte hai taki aapko uske hisab se jankari di ja sake.
Cotton te osheen profenofas 50 mix karke spray kar sakde hai ?
(pb)
Punjab
Guralal ji, tusi pehla ihna dova dvaaia da ghol bna lao ate ghatt matra vich mix kar ke check kro, je ghol na fate ta tusi mix kar ke spray kar sakde ho ji.
Es time muli v daniya bijai tamater k sath kerna cahta hnu virayti Bata v kaeptvar roktham ke liya kya kren ?
(hn)
Punjab
Shriman ji, aap mooli ki buvai abhi kar sakte hai par dhania ki buvai aap October ke mahine se kare. Kharpatwar ki rokthaam ke liye aap buvai se pehle paani lgaane ke baad stomp 1L/acre ke hisaab se spray kar de. Aap mooli ki Punjab safed, hisar kesar, Pusa chetki kism ki buvai kar sakte hai .
Haryana
Tomato ki Ropai bhi sath me kernuga
मेरी बकरी के शरीर पर कीड़े है कृपा इसके इलाज के बारे में बताये ?
(hn)
Haryana
सपना जी किरपा अपनी फसल की फोटो भेजे उस हिसाब से ही आपको सही जानकारी दी जा सकती है .
Meri bhans that d bar bayi h uski dahr patli v Tite ka kya kren ?
(hn)
Aap uski khurak ka dian rakhen aur usko Ifer-h inj. 5ml lgwayen aur 1-1 din de frak se 3 tike lgwa den aur usko potasium iodied powder 7gm rojana 6 din tak den baki usko acha hara chara, feed dalen.
ਡਾਕਟਰ ਜੀ ਮੇਰੀ ਕੱਟੀ ਦੀ ਇਕ ਅੱਖ ਸੁਜੀ ਹੋਈ ਹੈ ਤੇ ਪਾਣੀ ਵੀ ਅਾ ਰਿਹਾ ਹੈ ਤੇ ਲਾਲ ਅੱਖ ਹੈ ਕਿ੍ਪਾ ਕਰਕੇ ਇਲਾਜ ਦੱਸੋ ਜੀ ?
(pb)
Punjab
ਪ੍ਰਭਜੋਤ ਜੀ ਤੁਸੀ ਉਸਦੀ ਅੱਖ ਵਿਚ kittu ਦਵਾਈ ਪਾਉਣੀ ਸ਼ੁਰੂ ਕਰੋ ਇਹ ਮੈਡੀਕਲ ਸਟੋਰ ਤੋਂ ਮਿਲ ਜਾਵੇਗੀ ਬਾਕੀ ਤੁਸੀ ਫਟਕੜੀ ਨੂੰ ਪਾਣੀ ਵਿਚ ਉਬਾਲ ਕੇ ਫਿਰ ਠੰਡਾ ਕਰਕੇ ਰੱਖ ਲਓ ਅਤੇ ਉਸ ਪਾਣੀ ਨਾਲ ਰੋਜਾਨਾ ਅੱਖਾਂ ਸਾਫ ਕਰੋ
Meri dahn ki photo ?
(hn)
Haryana
Shriman ji kirpya apna swal visthar se puche us hisab se hi apko sahi jankari di ja sakti hai .
Meri dhan 1718 ki Ropai 28 June ko ki thi usme Kuch pohde Pehle cohtr hua or uske bad kahtm ho gye eska upay betaiy v Kuch Brown hooper gohb ki sundi v fangsh bhi hai ?
(hn)
Haryana
Shriman ji sundi ke liye ap emamectin benzoate 80 gram prati acre aur hopper ke liye ap pymetrozine 120 gram prati acre aur fungus ke liye ap mancozeb 3 gram prati litre paani ke hisab se prayog kar skate hai itna dheyan rakhe ki yeh spray ko mix। Na kre aur kam se kam 10 din ka natar jrur rakhe .
I want to apply agriculture infrastructure fund can u help me or give me number of person who can guide me for further steps ?
(en)
Haryana
You can contact with Agri department of your area 0161-2552757
6 ਮਹੀਨੇ ਅਤੇ ਇਕ ਸਾਲ ਦੀ ਕੱਟੀ ਉਸ ਦਾ ਢਿੱਡ ਕਾਫੀ ਨਿਚੇ ਨੂੰ ਲਟਕਦਾ ਹੈ ਜੀ ਇਸ ਦਾ ਕੋਈ ਹੱਲ ਦੱਸੋ ਜੀ ਪੇਟ ਦੇ ਕੀੜਿਆਂ ਦੀ ਦਵਾਈ ਦੇ ਦਿੱਤੀ ਹੈ ਤੇ 15 ਦਿਨ ਪਹਿਲਾਂ ਦਿੱਤੀ ਸੀ ਇੱਕ ਮਹੀਨੇ ਬਾਅਦ ਅਤੇ ਹੁਣ ਤਿੰਨ ਮਹੀਨੇ ਬਾਅਦ ਦਿੱਤੀ ਹੈ ਪੇਟ ਨੂੰ ਕੋਈ ਫਰਕ ਨਹੀਂ ਪਿਆ ?
(pb)
Rajasthan
ਜਸਪ੍ਰੀਤ ਜੀ ਤੁਸੀ ਉਸ ਨੂੰ ਖੁਲਾ ਘੁੰਮਣਾ ਸ਼ੁਰੂ ਕਰੋ ਕਿਉਕਿ ਇਕ ਜਗ੍ਹਾ ਰਹਿਣ ਕਰਕੇ, ਉਥੇ ਹੀ ਚਾਰਾ ਖਾਣ ਨਾਲ ਪੇਟ ਨਿਕਲ ਦੀ ਦਿਕਤ ਆਉਂਦੀ ਹੈ ਤੁਸੀ ਉਸ ਨੂੰ ਜ਼ਿਆਦਾ ਸਮਾਂ ਖੁਲਾ ਰੱਖਿਆ ਕਰੋ ਅਤੇ ਖੁਰਾਕ ਜਰੂਰਤ ਅਨੁਸਾਰ ਦਿਓ ਲੋੜ ਤੋਂ ਜ਼ਿਆਦਾ ਖੁਰਾਕ ਨਾ ਪਾਓ
Sir g ਗਾ nu ਸੂਣ to kine din bad feed suru kriye g ?
(pb)
Rinku ji tuci uss nu kahra krke deo ate iss nu tyar krn lai 100gm sonf, gulkand 200gm, methe 20gm, kali jiri 50gm, 5 vaddi ilachi, 50gm ajween, 200gm guur lao ehna nu tuci 3 litre pani vich ubal lao ate halki halki agg te ubale deo fir jddo pani adha rehh jawe tan tuci iss nu saff krke(puun ke) pashu nu de skde ho ehh tuci 3-5 din de skde ho baki 5-6 din badd thodi thodi feed deni suru kro.
ਸਰ ਨਰਮੇ ਉਪਰ 19019 ਤੇ 13045 ਦੀਆ ਸਪਰੇਹ ਕਰ ਚੁੱਕੇ ਹਾ ਫਲ ਵਾਸਤੇ ਕਿਹੜੀ ਸਪਰੇਹ ਕਰ ਸਕਦੇ ਹਾ ?
(pb)
Haryana
ਜਗਪਾਲ ਜੀ ਫਲ ਲਈ ਏਹੇ ਸਪਰੇਅ ਕਰਨ ਦੀ ਹੀ ਸਿਫਾਰਿਸ਼ ਕੀਤੀ ਜਾਂਦੀ ਹੈ ਜੇਕਰ ਫਲ ਵਧੀਆ ਨਹੀਂ ਹਨ ਤਾਂ ਤੁਸੀਂ ਇਸਦੀ ਹੀ ਇਕ ਸਪਰੇਅ ਹੋਰ ਕਰ ਸਕਦੇ ਹੋ
ਜਵੀ ਬਿਜਾਈ ਕਦੋਂ ਕੀਤੀ ਜਾ ਸਕਦੀ ?
(pb)
Haryana
ਇਸਦੀ ਬਿਜਾਈ 15 October ਤੋਂ ਬਾਅਦ ਕਰ ਸਕਦੇ ਹੋ
Hllo ji...15 din de mulli aa ..essde butte vichoo sukk rahe aa esdaa ki karaan hoo skda jii ?
(pb)
Haryana
Harman ji esnu ik bimari seedling rot paindi hai esde lai beej nu carbendazim 2 gram prati kilo beej de hisab nal sodh ke bijan di sifarish kiti jandi hai hun eh bootey chote han ehna upr spray vi nahi ho sakdi
Ehh fungus daa karke hai jii ??...2 din pehla pannii lagaya c..oss toh agle din he sukaan lagpe boote..
ਸਰ ਪਿਊਰ ਮੋਹਰਾਂ ਨਸਲ ਦੀਆ ਕੱਟੀਆ ਕਿਥੋ ਖਰੀਦ ਸਕਦੇ ਹਾਂ ਕੋਈ ਸੰਪਰਕ ਨੰਬਰ ਦਿਉ ਜੀ ?
(pb)
Punjab
ਜਗਪਾਲ ਜੀ ਤੁਸੀ ਇਸਦੇ ਲਈ Ramcharan Sharma (Rinku) 9592000782 Mahlaxmi Dairy Farm ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ
BL-42 berseem di full details ki aa ?
(en)
Haryana
Harsh ji eh ik vadia kisam hai eh tne da Galla Rog nu sharan di samartha rakhdi hai ate jldi hi cutting vi de dindi hai esda ausat jhad 440 quintal prati acre da hai
ਸਰ ਅਜੇ ਨਰਮੇ ਦੇ ਪੱਤੇ ਠੀਕ ਨਹੀ ਆਹ ਸਪਰੇਅ ਕਰ ਚੁੱਕੇ ਹਾ ?
(pb)
Haryana
ਜਗਪਾਲ ਜੀ ਜੇਕਰ ਤੁਹਾਡੀ ਸਪਰੇਅ ਕਰੀ ਨੂੰ 10ਦਿਨ ਹੋ ਗਏ ਹਨ ਤਾਂ ਤੁਸੀਂ ਏਸਨੂੰ ਦੁਬਾਰਾ ਕਰ ਸਕਦੇ ਹੋ
Sir october mid october ch kehdi sabji di kheti kr skde ha jo december de last ch vahan khali kr de ?
(pb)
Haryana
Guri ji October vich tusi mooli, shalgam, palak, gobhi, band gobhi lga sakde ho
Salgam da kehri kisam da beej bejana chaida ha te kado is de bejai hundi ha ?
(pb)
Haryana
Satinder ji esnu tusi August-september de mahine beej sakde ho esdi ,L-1 kisam bijan di sifarish kiti jandi hai
ਫਲਦਾਰ ਬੂਟੇ ਲੈਣੇ ਹਨ ?
(pb)
Haryana
ਦੀਪ ਜੀ ਇਹ ਬੂਟੇ ਲੈਣ ਲਈ ਤੁਸੀਂ ਪੰਜਾਬ ਖੇਤੀਬਾੜੀ ਯੂਨਵਰਸਿਟੀ ਦੇ ਨੰਬਰ ਨਾਲ ਸੰਪਰਕ ਕਰ ਸਕਦੇ ਹੋ । 8360920884
Khire ki kheti ?
(hn)
Maharashtra
विवेक जी, इसको मिट्टी की अलग-अलग किस्मे जैसे की रेतली दोमट से भारी मिट्टी में उगाया जा सकता हैं खीरे की फसल के लिए दोमट मिट्टी में, जिसमे जैविक तत्वों की उच्च मात्रा हो और पानी का अच्छा निकास हो, उचित पैदावार देती है खीरे की खेती के लिए मिट्टी का pH 6-7 होना चाहिए Arka shital : इसके फल हल्के हरे रंग के होते हैं इसकी औसतन पैदावार 80 क्विंटल प्रति एकड़ होती है Lucknow Early: इसके फल लंबे और चमकदार होते हैं यह किस्म लखनऊ और उसके नजदीक के क्षेत्रों में प्रसिद्ध है स्थानीय किस्में Nasdar, Sikkim Kakadi आदि Pant sankar khira 1: इसके फल लंबे और बेलनाकार होते हैं इसकी औसतन पैदावार 80 क्विंटल प्रति एकड़ होती है Pant Khira – 1: इसके फल लंबे और बेलनाकार और सफेद धारीदार होते हैं इसके फल 50-60 दिनों के बाद पहली तुड़ाई के लिए तैयार हो जाते हैं इसकी औसतन पैदावार 60 क्विंटल प्रति एकड़ होती है खीरे की खेती के लिए, अच्छी तरह से तैयार और नदीन रहित खेत की जरूरत होती है मिट्टी को अच्छी तरह से भुरभुरा बनाने के लिए, बिजाई से पहले 3-4 बार खेत की जोताई करें रूड़ी की खाद, जैसे गाये के गोबर को मिट्टी में मिलाये, ताकि खेत की उपजाऊ शक्ति बढ़ जाये 30 सैं.मी. चौड़े और आवश्यक लंबाई के बैड तैयार करें दो बैडों के बीच 1.5 से 2 मीटर का फासला रखें उत्तर प्रदेश में, खीरे की खेती के लिए फरवरी से मार्च का महीना उपयुक्त होता है पहाड़ी क्षेत्रों में, बिजाई मार्च से अप्रैल में की जाती है बिजाई के ढंग के आधार पर फासला भी विभिन्न होता है बिजाई के लिए कतार से कतार में 1.5 मीटर और पौधे से पौधे में 30-45 सैं.मी. फासले का प्रयोग करें बीज को 2-3 सैं.मी. गहराई पर बोयें एक एकड़ खेत के लिए 0.8-1.2 किलोग्राम बीज की मात्रा काफी हैं खेत की तैयारी के समय, 8-10 टन गाय का गला हुआ गोबर नाइट्रोजन 32 किलो (यूरिया 70 किलो), फासफोरस 24 किलो (सिंगल फास्फेट 150 किलो) और पोटाशियम 24 किलो (म्यूरेट ऑफ़ पोटाश 40 किलो) शुरुआत में खाद के रूप में डालें बिजाई के 32-3सप्ताह पहले गाय का गोबर, पोटाश और फासफोरस की पूरी मात्रा और नाइट्रोजन की एक तिहाई मात्रा डालें नाइट्रोजन की मात्रा को दो भागों में बांटकर पहली बिजाई के 25-30 दिनों के बाद और दूसरी बिजाई के 45-50 दिनों के बाद डालें बारिश के मौसम में सिंचाई की जरूरत नहीं होती है और गर्मी के मौसम में इसको बार-बार सिंचाई की जरूरत होती है 4 से 7 दिनों के अंतराल पर सिंचाई करें तुड़ाई के दो दिन पहले सिंचाई करें, इससे फल ताजे, चमकदार और आकर्षित रहेंगे
September me kiski kheti Kiya jay ?
(hn)
Haryana
Tanik ji September mein ap toria sarson ki bijai akr sakte hai aur sabzian mein aaap mirch, Shimla mirch, baingan,mooli ki bijai kar sakte hai .
October me kiski kheti Kiya jay.
ਪਦਾਨ ਦੀ ਥਾਂ ਕੀ ਪਾ ਸਕਦੇ ?
(pb)
Haryana
ਦੀਪ ਜੀ ਕਿਰਪਾ ਇਹ ਦਸੋ ਤੁਹਾਨੂੰ ਫਸਲ ਵਿਚ ਕਿ ਦਿੱਕਤ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ.
ਹਰਮਨ 99 ਦੀ ਮੁਢਲੀ ਜਾਣਕਾਰੀ ਪ੍ਰਦਾਨ ਕੀਤੀ ਜਾਵੇ ?
(pb)
Punjab
ਜਸਪ੍ਰੀਤ ਜੀ, ਹਰਮਨ 99 ਸੇਬ ਦੀ ਕਿਸਮ ਹੈ ਅਤੇ ਇਸ ਕਿਸਮ ਦੀ ਸਿਫਾਰਿਸ਼ ਗਰਮ ਇਲਾਕਿਆਂ ਲਈ ਕੀਤੀ ਜਾਂਦੀ ਹੈ ਜੀ।
हमारी भैंस के मूत्र। मार्ग से लेकर नीचे लेवटी तक सफेद खड़िया। के रंग नूमा लगा रहता है यह क्या प्रॉब्लम है। और उसकी दवाई बताएं ?
(hn)
Punjab
सुभाष जी यह पानी में खारापन होने से होता है पशु उस पानी को पीते है फिर ऐसा होता है इसका कोई खतरा नहीं है बाकि आप 100gm जोखार, 100gm कलमीशोरा लें और 200gm शकर में रात को भिगो कर रखें और सुबह के समय पशु को दें यह सब कुछ आपको पंसारी से मिल जाएगी .
ਸਰ ਜੀ ਸਨੋਰ 1ਬੇਰੀ ਕਿਥੋਂ ਮਿਲੂਗੀ ?
(pb)
Haryana
ਸੁੱਖ ਜੀ ਇਹ ਤੁਸੀਂ ਆਪਣੀ ਨੇੜੇ ਦੀ ਨਰਸਰੀ ਨਾਲ ਸੰਪਰਕ ਕਰ ਸਕਦੇ ਹੋ ਉਥੋਂ ਤੁਹਾਨੂ ਇਹ ਮਿਲ ਸਕਦੀ ਹੈ.
Sir 15 Liter gay ke liye caliciam kaun si company ka badhiya rahega aur feed kaun si company ka le ?
(hn)
Punjab
Avadhnath ji aap Calpond gold ja fir Calcimst gold liquid koi bhi de skte hai inka acha result hai yeh aap 100ml rojana de skte hai. iske ilawa feed aap jo abhi khiaa rhe hai wohi dete rehen kyuki pashu ki feed badlne se dudh mai kami aane lggti hai kyuki woh uss feed ko sahi trike se nhi khata. baki feed cargill, tiwana, verka ki bhi acha result ha .
ਸਰ ਜੀ ਸੱਤ ਸੑੀ ਅਕਾਲ ਸਰ ਜੀ ਅੱਜ ਮੱਝ ਸੂਈ ਏ ਜੀ ਪਰ ਉਸਦਾ ਚੱਢਾ ਪਿਛਲੀ ਵਾਰ ਨਾਲੋਂ ਘੱਟ ਹੈ ਜੀ ਮੱਝ ਤੀਜੇ ਸੂਏ ਹੈ ਜੀ ਕਿਰਪਾ ਕਰਕੇ ਦੱਸੋਂ ਜੀ ਇਸਦਾ ਚੱਢਾ ਤੇ ਦੁੱਧ ਕਿਵੇਂ ਵਧੇਗਾ ਜੀ ਤੇ ਮੱਝ ਨੂੰ ਖੁਰਾਕ ਕੀ ਦੇਣੀ ਹੈ ਕਦੋਂ ਦੇਣੀ ਹੈ ਜੀ ?
(pb)
ਤੁਸੀ ਕਾਹੜਾ ਤਿਆਰ ਕਰਕੇ ਦਿਓ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਅਤੇ ਉਸਦੀ ਖੁਰਾਕ ਦੇ ਨਾਲ ਨਾਲ Lactomax Tablet 10 ਗੋਲੀਆਂ ਰੋਜਾਨਾ ਅਤੇ Lacup Powder 100gm ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸ ਨੂੰ 5 ਦਿਨ ਬਾਦ ਚੰਗੀ ਫੀਡ ਖਿਲਾਣੀ ਸ਼ੁਰੂ ਕਰੋ
ਸਰ ਜੀ ਮੈਂ ਕਈ ਦੁਕਾਨਾਂ ਤੇ ਪਤਾ ਕੀਤਾ ਨਹੀਂ ਮਿਲਦਾ ਵੇਸਟਡੀਕੋਵੋਜਰ ਮੇਰਾ ਏਰੀਆ ਮਲੇਰਕੋਟਲਾ ਏ ਮੈ ਲੁਧਿਆਣੇ ਬਰਾੜ ਵਾਲਿਆਂ ਤੋਂ ਵੀ ਪਤਾ ਕੀਤਾ ਨਹੀਂ ਮਿਲਦਾ ?
(pb)
Haryana
ਲਖਵੀਰ ਜੀ ਇਹ ਤੁਸੀਂ ਆਨਲਾਈਨ Amazon , agribegri ਤੋਂ ਵੀ ਮੰਗਵਾ ਸਕਦੇ ਹੋ ਜਾ ਫੇਰ ਨੀਚੇ ਦਿੱਤੇ ਗਏ ਲਿੰਕ ਤੋਂ ਵੀ ਮੰਗਵਾ ਸਕਦੇ ਹੋ। https://agribegri.com/products/waste-decomposer-as-per-ncof-govt-of-india-30-grm-x-10-bottles-300-grams-buy-online.php
Sir 1 suhee chhooti nu 8 va mahina lagg gya Vaise pashu thik aa puri tarah but oh changi tarah suuhh pwe and dudh v thik hove koi advice related diet ?
(en)
Jagdeep ji tuci uss nu vdhia hara chara deo ate usde rehn sehn da purra dian rakho baki uss nu bovibest-h liquid 10ml rojana deo ate suun ton 1 mahina pehla cargill di transition mix feed deo ate suun ton 20 din pehla metabolite powder rojana 1 pouch dena suru kro ehna nal usde sarir ate lewe di changi growth howegi.
dr sahab g tukhmi dawee k dose sahi kenee paee g paddy pusaa 44 tee telle waste best dawee khre nall paa sakdee hae g ?
(pb)
Haryana
Lakhbeer ji tusi eh daso ki dikkat hai tuhadi fasal.vich tele de lai tusi imidachloprid 1ml prati 2 litre paani de hisab nal vart sakde ho. Takumi dwai di varto tan hi krni chahidi hai jekar tuhadi fasal vich sundi da hamla hai ate es dwai nal koi vi dwai mix nahi krni chahidi
55 din di mushal 1401 vich nativo bayer da nal hor khedi fungiside mix krea ta sapray kdo krea blast da rog lyi ?
(en)
Haryana
Varinder ji es Rog lai tusi amistar top 200 gram prati acre de hsiab nal vart sakde ho
Anjeer de baag lagaun bare kuj jankari Kini jgah vich lgaya jave jihde nal munafa aa sake Bute kitho milenge Kirpa karke dseya jave ?
(pb)
Haryana
Nirmal ji esde bootey lain lai tusi punjab khetibadi University nal sampark kar sakde ho esnu 9*9 meter de fasle te laun di sifarish kiti jandi hai
Sabse best sarso beej konsa he please bataye ?
(hn)
Maharashtra
Ramesh ji, RLM 198, Pusa bold, parkash sarso ki achi kisme hai .
ਮੇਰੇ ਕੋਲ ਪਹਿਲਣ ਝੋਟੀ ਅੱਜ ਸਵੇਰੇ ਸੂਈ ਆ ਜੇਰ ਵਧੀਆ ਪੈ ਗਈ ਆ ਕੋਈ ਵਧੀਆ ਖੁਰਾਕ ਦੱਸੋ ਤਾਂ ਵਧੀਆ ਦੁੱਧ ਦੇਵੇ ?
(pb)
Punjab
ਤੁਸੀ ਕਾਹੜਾ ਤਿਆਰ ਕਰਕੇ ਦਿਓ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਅਤੇ ਉਸਦੀ ਖੁਰਾਕ ਦੇ ਨਾਲ ਨਾਲ Lactomax Tablet 10 ਗੋਲੀਆਂ ਰੋਜਾਨਾ ਅਤੇ Lacup Powder 100gm ਰੋਜਾਨਾ ਦੇਣਾ ਸ਼ੁਰੂ ਕਰੋ
Hello sir main har year barsin ta Javi mix karka Patha beej da pur ahda vich boei kafi ho jandi ha ahda ki hal ho sakda ?
(en)
Haryana
Manpreet ji tusi saron vich rla ke beej sakde ho kyuki eh jaldi ho jandi hai jis nal hor Nadeen Di growth nahi hundi vaise ehna de vich Nadeen Di roktham lai koi vi spray Karan di sifarish nahi kiti jandi esde lai tusi godi hi kr sakde ho
Sir is ghav per kya lga sakte han ?
(en)
Punjab
Nirmal ji tuci iss uppar Betadine cream lgga skde ho ate uppar haldi bhi lgao. baki isde ass pass saff safai da dian rakho.
ਸਰ ਜੀ ਹਰੇ ਚਾਰੇ ਵਾਸਤੇ ਮਕੀ ਦੀ ਕਿਹੜੀ ਵਰਾਇਟੀ ਠੀਕ ਰਹੂ ਜਿਹੜੀ ਜਲਦੀ ਤਿਆਰ ਹੋ ਜਾਵੇ ਉਸ ਤੋ ਬਾਅਦ ਕਣਕ ਦੀ ਬਿਜਾਈ ਹੋ ਸਕੇ ?
(pb)
Punjab
ਗੁਰਮੀਤ ਜੀ, ਤੁਸੀ J 1006, J 1007 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ। ਇਹ ਕਿਸਮਾਂ 50-60 ਦਿਨ ਬਾਅਦ ਕਟਾਈ ਯੋਗ ਹੋ ਜਾਂਦੀਆਂ ਹਨ।
ਕਿਨੂੰ ਦੇ ਬੁਟੇ ਨੂੰ 3ਵਾਰ ਫਲ ਲਗਾ ਵਾ ਹੁਣ ਇਹ ਉਪਰ ਵਾਲ਼ੇ ਪਾਸੇ ਤੋਂ ਸੁਕਨ ਲਗਾ ਏਕ ਜੀ ਇਸ ਦਾ ਕਿ ਕਾਰਨ ?
(pb)
Haryana
ਇਹ ਫਲ ਦਾ ਕੇਰਾ ਹੋ ਸਕਦਾ ਹੈ ਜਿਹੜਾ ਕਿ ਬਿਮਾਰੀ ਦੇ ਹਮਲੇ ਕਰ ਕੇ ਜਾ ਫੇਰ ਪਾਣੀ ਜੜਾ ਲਗਨ ਕਰ ਕੇ ਹੋ ਜਾਂਦਾ ਹੈ ਏਸਦੇ ਲਈ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
?
(pb)
Haryana
रणजोध जी पौधे के जिस भाग पर हमला हुआ है किरपा उसकी फोटो भेजे देखने में यह ठीक लग रहा है
Moong ki fasal me peela mojek hai ya kisi nutrition ki kami hai ?
(hn)
Haryana
Davender ji yeh mosaic hi hai iske liye ap imidachloprid 1ml ko prati 2litre paani ke hsiab se prayog kar skate hai .
sir yah subah se kuch nahi kaha rahi hai. sas bhi Tej se le rahi hai. kripya iska upay batae ?
(hn)
Manish ji isko aap turant nazdiki doctor se janch krwayn kyuki iskoe fever ki janch krke hei sahi ilaj ho skta hai.
टमाटर के पत्ते काले पड़ रहे हैं और ग्रोथ भी नहीं हो रही है ?
(hn)
Haryana
मनोहर जी किराया यह बताए की अपने इसको कौनसी खाद कितनी मात्रा में डाली है उस हिसाब से ही आपको सही जानकारी दी जा सकती है .
सर धान 1509 मैं तने में यह रोग आ गया है हर पौधे में एक या दो तने मैं यह लक्षण दिखाई पड़ रहा है इसके अंदर सफेद गिलार्ड हैं इसकी रोकथाम के लिए उपचार बताएं ?
(hn)
Haryana
विष्णु जी इसके लिए आप flubendiamide 39.35sc को 20 ml को प्रति एकड़ के हिसाब से प्रयोग कर सकते है .