Punjab
Search
सर कोई गेंदे की खेती के बारे में बता सकता है गेंदे का बीज कहां से मिलेगा बढ़िया बीज हो मेरे साथ धोखा हो गया बीज गल्त दे दिया मैंने पटियाले से लिया था ?
(en)
हरदीप जी आप African Marigold या French Marigold की खेती कर सकते है| गेंदे की बिजाई एक वर्ष में कभी भी की जा सकती है। बारिश के मौसम में इसकी बिजाई मध्य जून से मध्य जुलाई में करें। सर्दियों में इसकी बिजाई मध्य सितंबर से मध्य अक्तूबर में पूरी कर लें।नर्सरी बैड 3x1 मीटर आकार के तैयार करें। गाय का गला हुआ गोबर मिलायें। बैडों में नमी बनाए रखने के लिए पानी दें। सूखे फूलों का चूरा करें और उनका कतार या बैड पर छिड़काव करें। जब पौधों का कद 10-15 सैं.मी. हो जाये, तब वे रोपाई के लिए तैयार होते हैं। फैंच किस्म को 35x35 सैं.मी. और अफ्रीकी किस्म को 45x45 सैं.मी. के फासले पर रोपाई करें।नर्सरी बैड पर बीजों का छिड़काव करें।बिजाई के लिए पनीरी ढंग का प्रयोग किया जाता है।बीज लेने के लिए आप Gurpreet Singh Shergill Phone: 9872624253 जी से संपर्क कर सकते है| धन्यवाद
bht bht dhanvaad veer mai kal call karda g
madam red lady 786 papaya aur pusa ki other papaya variety ke bare me details me bataye ?
(en)
Punjab
Yogesh ji aap red lady ki bijai kar sakte hai yeh lagbhag har trah ki mitti me ho jati hai.dhanywad
पौधे का सम्पूर्ण विकास , जड़ो का विकास , फलो का सही आकार , पौधे में न्युट्रिशन की कमी दूरकरने , रोग प्रतिरोधक क्षमता बढ़ाने , पत्तियों को हरा करने फूलो को झड़ने से रोकने और पैदावार बढ़ाने के लिए आप एस एम् डी एग्रोमिनरल्स कम्पनी का ऑर्गेनिक खाद और भूसुधारक का उपयोग करे ! अधिक जानकारी के लिए संपर्क करे : 6262148888, 9 406820511, 9 827073631 , 8120667838 ?
(hn)
Punjab
किसानो के साथ जानकारी सांझी करने के लिए आपका बहुत बहुत धन्यवाद
इस समय मिर्च मे लगने वाली बीमारी व पहचान व ईलाज बताए और मिर्च मे फूल कुछ ही दिनों मे आ जाएगा ?
(hn)
Punjab
श्रीमान जी मिर्च में रोग मौसम के हिसाब से लगते है | ज्यादातर फंगस का हमला होता है इसके लिए आप mancozeb @400 ग्राम को प्रति एकड़ के हिसाब से स्प्रे करे| धन्यवाद
koi bank dairy farm layi loan amount de sakdi aa ?
(pb)
Rajasthan
Dairy farming de kam vich loan lain lai tuhade kol dairy training honi jruri hai jiss certificate nal tuci loan laa skde ho baki jameen di fardd v nal lgdi hai tuhanu training vich isdi sarir jankari mill jawegi
ये केले के पत्ते इस प्रकार क्यो हो रहे है ?
(hn)
Punjab
मानव जी कृपया आप बताये आपने इसमें क्या क्या खाद डाली है ताकि आपको उसके हिसाब से जानकारी दी जा सके| धन्यवाद
Benefits of mustard oil in dairy farming ?
(hn)
Punjab
It makes the skin of animal shiny and also improves the quality of milk. It should be given 100 ml daily and it can be given to animal having 5 litre capacity. It has more benefits in summer.
can we feed mustard oil to cow by which method ?
(hn)
Punjab
You can feed mustard oil by mixing with daily feed and maximum quantity can be 100 ml
ਮੱਝਾਂ ਨੂੰ ਫੀਡ ਵਿਚ ਗੁੱਲੀ ਡੱਡਾਂ ਪਾਉਣ ਦਾ ਫਾਇਦਾ ਹੇਗਾ ਜੀ ਬਹੁਤ ਲੋਕ ਏਸ ਦੀ ਬਹੁਤ ਜਿਆਦਾ ਵਰਤੋ ਕਰਦੇ ਆ ਏਸ ਵਾਰੇ ਜਾਣਕਾਰੀ ਦੇਓ ਜੀ ਪੂਰੀ ?
(pb)
ਨੀਟੂ ਗਰੇਵਾਲ ਜੀ ਤੁਸੀਂ ਫੀਡ ਵਿਚ ਗੁੱਲੀ ਡੰਡਾ ਪਾ ਸਕਦੇ ਹੋ , ਇਹ 1 ਕੁਇੰਟਲ ਫੀਡ ਵਿੱਚ 20 ਕਿੱਲੋ ਮਿਲਾ ਕੇ ਹੀ ਖਵਾਓ ਜੀ।
pathea nu 20 20 20 NPK di spray di kini dose de skde ha ik Kanal lyi ?
(pb)
Punjab
Baljit singh ji tu c pttheyaan te NPK 20 20 20 kar skde o isnu 125 gram 20 liter pani vich milaake paryog kar skde ho
avinash ji kae var Eh mousam de stress karke ho janda hai, pett de kiria krke v ho janda hai ja khurak vich bdlaw karke v ho jnda hai tuci vadia khurak de nal nal anabolite liquid 100ml rojana ate lacup powder 100gm rojana deo te calcium dinde raho ji
ਕੀ ਬੱਕਰੀਆਂ ਨੂੰ ਇੱਕਲੀ ਫੀਡ ਤੇ ਪਾਲਿਆ ਜਾ ਸਕਦਾ ਹੈ ?
(pb)
ਚਰਨਜੀਤ ਜੀ ਫੀਡ ਦੇ ਨਾਲ ਨਾਲ ਓਹਨਾ ਲਈ ਹਰਾ ਚਾਰਾ ਜਰੂਰੀ ਹੈ ਕਿਉਕਿ ਸਰੀਰ ਦੀ ਘਾਟ ਸਿਰਫ ਫੀਡ ਨਾਲ ਪੂਰੀ ਨਹੀਂ ਹੋ ਸਕਦੀ
Punjab
ਫੀਡ ਤੇ ਮੱਝਾਂ ਵਾਲੀ ਖੁਰਾਕ ਬਰਸੀਨ ਤੂੜੀ ਹੋਰ ਹਰਾ ਚਾਰਾ
PLDB HLDB ABS Gadvasu kis Seman bank da results vadia a sir ?
(pb)
Punjab
hnji ehna da vdia result hai tuci breed de hisab nal semen bhrwa skde ho.
sir 10 month di katti aa os di sahi growth nahi ho rahi koyi ilaz daso ?
(pb)
Ramandip Singh ji os nu albendazole & ivermectin bolus pett de kiria lai deo ate her 3 mahine badd salt badal ke dwai jrur deo baki vadya hara chara ate feed deo ehna nal enerboost powder 50gm rojana deo ji.
rice Kani kis kis mosam Di feed vich use kiti ja sakdi he and matra v Daso, feed ghar vich tyar karni hai ?
(pb)
Rajasthan
tuci 20-25kg tak 100kg feed vich vart skde ho ehh vaise thndi hundi hai tuci iss nu garmia sardia dona vich vart skde ho iss nal dudh vich vdhha hunda ha
broiler di pehli vaccination kdo and kehdi krni chahidi a ?
(pb)
Punjab
Chicks nu 1 days md vaccine kro 5 day par ib lasota fir 7 day par ibd kro, 12days par ibd std 18 days ndkild 24 days ibd 35 days par lasota kro iss trah tuci age de hisab nal hun kr skde ho.
devmedia
(hn)
avinash ji kae var Eh mousam de stress karke ho janda hai, pett de kiria krke v ho janda hai ja khurak vich bdlaw karke v ho jnda hai tuci vadia khurak de nal nal anabolite liquid 100ml rojana ate lacup powder 100gm rojana deo te calcium dinde raho ji
sir ji meri cows dudh nahi bda rhi main enko sab kuchh daal kar dekh liya par dudh nahi bdh rha koi upaye btaye ?
(en)
randhir singh rana ji Jitna iss nasal ka dudh hoga pashu utna hi dudh deta hai aap achi khurak dete rehen aur lactomax tab 10 golia rojana den aur agli varr heat mai aane per jyada milk record wala semen bhrwayen ji.
Himachal Pradesh
ok Sir ji
sir bhains k dudh me chhidia aa rahi h or milk ki jach be karwai the koi parmanent upay batae ?
(hn)
Punjab
Ashish ji apko jo doctor ne treatment btaya hai tab uske sath Mammidum powder 50gm aur buffzon powder 50gm rojana den..
ਇਸ ਮਹੀਨੇ ਖਰਬੂਜਾ ਲਗਾਉਣਾ ਹੈ ਇਸ ਬਾਰੇ ਜਾਣਕਾਰੀ ਦਿਓ ਜੀ ਇਸ ਤੇ ਫਗੀਸਾਈਡ ਸਪਰੇ ਕਿਹੜੀ ਅਤੇ ਕਦੋਂ ਕਰੀਏ ਅਤੇ ਲਗਾਣ ਦੀ ਪੂਰੀ ਜਾਣਕਾਰੀ ਦਿਓ ਜੀ ?
(en)
Punjab
ਇਹ ਡੂੰਘੀ ਉਪਜਾਊ ਅਤੇ ਜਲਦੀ ਪਾਣੀ ਦਾ ਨਿਕਾਸ ਕਰਨ ਵਾਲੀ ਮਿੱਟੀ ਵਿੱਚ ਜਲਦੀ ਵੱਧਦਾ ਹੈ । ਇਸ ਦੀ ਵਧੀਆਂ ਪੈਦਾਵਾਰ ਲਈ ਚੀਕਣੀ, ਰੇਤਲੀ ਅਤੇ ਪਾਣੀ ਨੂੰ ਜਲਦੀ ਸੋਖਣ ਵਾਲੀ ਮਿੱਟੀ ਵਧੀਆ ਮੰਨੀ ਜਾਂਦੀ ਹੈ। ਫਸਲ ਚੱਕਰ ਦੇ ਅਨੁਸਾਰ ਹੀ ਫਸਲ ਬੀਜਣੀ ਚਾਹੀਦੀ ਹੈ। ਕਿਉਕਿ ਇੱਕੋ ਖੇਤ ਵਿੱਚ ਵਾਰ ਵਾਰ ਇੱਕ ਹੀ ਫਸਲ ਬੀਜਣ ਨਾਲ ਮਿੱਟੀ ਦੇ ਪੋਸ਼ਕ ਤੱਤ ਅਤੇ ਪੈਦਵਾਰ ਵੀ ਘੱਟਦੀ ਹੈ । ਬਿਮਾਰੀਆ ਦਾ ਖਤਰਾ ਵੀ ਵੱਧ ਜਾਂਦਾ ਹੈ। ਮਿੱਟੀ ਦੀ pH 6-7 ਹੋਣੀ ਚਾਹੀਦੀ ਹੈ। ਨਮਕ ਦੀ ਜਿਆਦਾ ਮਾਤਰਾ ਵਾਲੀ ਖਾਰੀ ਮਿੱਟੀ ਇਸ ਦੀ ਪੈਦਾਵਾਰ ਲਈ ਠੀਕ ਨਹੀ।Hara Madhu,Punjab Sunehri,Punjab Hybrid ਕਿਸਮਾਂ ਦੀ ਬਿਜਾਈ ਕਰ ਸਕਦੇ ਹੋ| ਖੇਤ ਨੂੰ ਚੰਗੀ ਤਰਾਂ ਵਾਹ ਕੇ ਤਿਆਰ ਕਰੋ। ਉੱਤਰੀ ਭਾਰਤ ਵਿੱਚ ਇਸ ਦੀ ਬਿਜਾਈ ਫਰਵਰੀ ਦੇ ਅੱਧ ਵਿੱਚ ਕੀਤੀ ਜਾਂਦੀ ਹੈ। ਉੱਤਰੀ ਪੂਰਬੀ ਅਤੇ ਪੱਛਮੀ ਭਾਰਤ ਵਿੱਚ ਬਿਜਾਈ ਨਵੰਬਰ ਤੋਂ ਜਨਵਰੀ ਵਿੱਚ ਕੀਤੀ ਜਾਂਦੀ ਹੈ। ਖਰਬੂਜੇ ਨੂੰ ਸਿੱਧਾ ਬੀਜ ਰਾਹੀ ਅਤੇਂ ਪਨੀਰੀ ਲਗਾ ਕੇ ਵੀ ਬੀਜਿਆਂ ਜਾ ਸਕਦਾ ਹੈ।ਖਰਬੂਜੇ ਦੀ ਬਿਜਾਈ ਲਈ ਅੱਧ ਫਰਵਰੀ ਦਾ ਸਮਾਂ ਸਹੀ ਮੰਨਿਆਂ ਜਾਂਦਾ ਹੈ ।ਬੀਜਣ ਵਾਲੀ ਕਿਸਮ ਦੇ ਅਧਾਰ ਤੇ 3-4 ਮੀਟਰ ਦੇ ਬੈੱਡ ਤਿਆਰ ਕਰੋ। ਬੈੱਡ ਤੇ ਦੋ ਬੀਜ ਹਰ ਵੱਟ ਤੇ ਬੀਜੋ ਅਤੇ ਵੱਟਾਂ ਦਾ ਫਾਸਲਾ 60 ਸੈ:ਮੀ: ਹੋਣਾ ਚਾਹੀਦਾ ਹੈ ।ਬਿਜਾਈ ਲਈ 1.5 ਸੈ:ਮੀ:ਡੂੰਘੇ ਬੀਜ ਬੀਜੋ।ਇਸ ਦੀ ਬਿਜਾਈ ਟੋਆ ਪੁੱਟ ਕੇ ਅਤੇ ਦੂਜੇ ਖੇਤ ਵਿੱਚ ਪਨੀਰੀ ਲਗਾ ਕੇ, ਇਹ ਢੰਗ ਵਰਤ ਸਕਦੇ ਹੋਂ।ਜਨਵਰੀ ਦੇ ਅਖੀਰਲੇ ਹਫਤੇ ਤੋਂ ਫਰਵਰੀ ਦੇ ਪਹਿਲੇ ਹਫਤੇ ਤੱਕ 100 ਗਜ਼ ਦੀ ਮੋਟਾਈ ਵਾਲੇ 15 ਸੈ:ਮੀ:x12 ਸੈ:ਮੀ: ਅਕਾਰ ਦੇ ਪੋਲੀਥੀਨ ਬੈਗ ਵਿੱਚ ਬੀਜ ਬੀਜਿਆ ਜਾ ਸਕਦਾ ਹੈ। ਪੋਲੀਥੀਨ ਬੈਗ ਵਿੱਚ ਗਾਂ ਦਾ ਗੋਬਰ ਅਤੇ ਮਿੱਟੀ ਨੂੰ ਇੱਕੋ ਜਿੰਨੀ ਮਾਤਰਾ ਵਿੱਚ ਭਰ ਲਵੋ। ਪੌਦੇ ਫਰਵਰੀ ਦੇ ਅਖੀਰ ਜਾਂ ਮਾਰਚ ਦੇ ਪਹਿਲੇ ਹਫਤੇ ਬਿਜਾਈ ਲਈ ਤਿਆਰ ਹੋ ਜਾਂਦੇ ਹਨ । 25-30 ਦਿਨਾਂ ਦੇ ਪੌਦੇ ਨੂੰ ਪੁੱਟ ਕੇ ਖੇਤ ਵਿੱਚ ਲਗਾ ਦਿੳ ਅਤੇ ਪੌਦੇ ਖੇਤ ਵਿੱਚ ਲਗਾਉਣ ਤੋਂ ਤੁਰੰਤ ਬਾਦ ਪਹਿਲਾਂ ਪਾਣੀ ਲਗਾਉਣਾ ਚਾਹੀਦਾ ਹੈ।ਬਿਜਾਈ ਲਈ 400 ਗ੍ਰਾਮ ਬੀਜ ਪ੍ਰਤੀ ਏਕੜ ਵਰਤੋ।ਕਈ ਵਾਰੀ ਪੌਦੇ ਦੇ ਪੱਤਿਆਂ ਅਤੇ ਤਣੇ ਦੀ ਉਪਰਲੀ ਸਤ੍ਹਾ ਤੇ ਸਫੈਦ ਰੰਗ ਦੇ ਧੱਬੇ ਦਿਖਾਈ ਦਿੰਦੇ ਹਨ । ਇਸ ਦੇ ਪਰਜੀਵੀ ਪੌਦੇ ਨੂੰ ਭੋਜਨ ਦੀ ਤਰਾਂ ਖਾਂਦੇ ਹਨ । ਇਸ ਰੋਗ ਦੇ ਜਿਆਦਾ ਵੱਧਣ ਨਾਲ ਪੱਤੇ ਝੜਨ ਲੱਗਦੇ ਹਨ ਅਤੇ ਫਲ ਸਮੇਂ ਤੋਂ ਪਹਿਲਾਂ ਹੀ ਪੱਕਣ ਲੱਗ ਜਾਂਦੇ ਹਨ ।ਇਸ ਦਾ ਨੁਕਸਾਨ ਦਿਖਣ ਤੇ ਪਾਣੀ ਵਿੱਚ ਘੁਲਣਸ਼ੀਲ ਸਲਫਰ 20 ਗ੍ਰਾਮ ਪ੍ਰਤੀ 10 ਲੀਟਰ ਪਾਣੀ ਵਿੱਚ ਮਿਲਾ ਕੇ 10 ਦਿਨਾਂ ਦੇ ਫਾਸਲੇ ਤੇ 2-3 ਵਾਰ ਛਿੜਕਾਅ ਕਰੋ।
sir ji LASAN karian wali drill kitho mil SAKDI hai ASR AND TARN TARAN AND GSP DISTT VICH JI DASNA ?
(pb)
Punjab
Shery ji eh tuhanu local KVK to mil jayegi.dhanwad
ਪੋਲਟਰੀ ਫਾਰਮ ਦੀ ਸਫਾਈ ਅਤੇ ਰੋਗਾਣੂ-ਮੁਕਤ ਕਰਨ ਦੀ ਵਿਧੀ ?
(pb)
Punjab
ਜਦੋ ਸ਼ੈੱਡ ਵਿੱਚੋ ਚੂਚੇ ਖਤਮ ਹੋ ਜਾਵੇ ਫਿਰ ਪਹਿਲਾ ਤੁਸੀ ਸ਼ੈੱਡ ਦੀ ਸਫਾਈ ਕਰੋ ਫਿਰ ਚੂਨਾ ਖਿਲਾਰ ਦਿਓ ਫਿਰ 2 ਦਿਨ ਬਾਦ ਚੂਨਾ ਸਾਫ਼ ਕਰਕੇ malathion ਸਪਰੇ ਕਰੋ ਅਤੇ ਜਿੰਨੀਆਂ ਵੀ ਖਿੜਕੀਆਂ ਅਤੇ ਦਰਵਾਜੇ ਹੈ ਸਭ ਬੰਦ ਰੱਖੋ ਅਤੇ 3 ਦਿਨ ਬਾਦ ਖੋਲ ਕੇ ਓਹਨਾ ਨੂੰ 1 ਹਫਤੇ ਲਈ ਖੁਲਾ ਰੱਖੋ ਜਿਸ ਨਾਲ ਸਾਰੀ ਹਵਾ ਬਾਹਰ ਹੋ ਜਾਵੇ ਅਤੇ ਫਿਰ ਦੁਬਾਰਾ ਚੂਚੇ ਪਾ ਸਕਦੇ ਹੋ
Sir dairy loan lena a. 10 lakh tak mil skda ja nai ?
(en)
Punjab
hnji loan mill skda hai per usde lai tuhade kol training honi jruri hai ate tuhade name te jameen honi chahidi hai fir tuci loan laa skde ho tuci pehla apne nazdiki krishi vigyan kendra ton training lao uss vich tuhanu isdi sari jankari mill jawegi.
devmedia
(pb)
Punjab
Amarjit ji jekar tuc fullan di kheti shuru karna chahunde ho ta sabh to pehlan knak vich gende di kheti to shuru karo ate jive jive thoda anubhav vadh da jauga ove ove tuc hor fullan di kheti kar sakde ho,dhanwad
ਮੇਰੇ ਕੋਲ ਮੱਝ ਹੈ 2 ਮਹੀਨੇ ਹੋਗੇ ਸੂਈ ਨੂੰ ਦੁੱਧ ਵੀ ਪੂਰਾ ਦਿੰਦੀ ਆ ਪਰ ਦੁੱਧ ਦੀ ਫੈਟ ਨਹੀਂ ਆਉਂਦੀ ਬਿਲਕੁਲ ਵੀ ਕੋਈ ਇਲਾਜ ਦੱਸੋ ਜੀ ?
(pb)
ਫੈਟ ਘਟਣ ਦੇ ਕਈ ਕਾਰਨ ਹੁੰਦੇ ਹੈ , ਜਿਵੇਂ ਸਹੀ ਖੁਰਾਕ ਨਾ ਮਿਲਣਾ , ਟਾਈਮ ਤੇ ਡੇਵਰਮਿੰਗ ਨਾ ਹੋਣਾ , ਰਹਿਣ ਸਹਿਣ ਵਿਚ ਦਿਕੱਤ ਹੋਣਾ , ਇਹਨਾਂ ਕਾਰਨਾਂ ਕਰਕੇ ਵੀ ਪਸ਼ੂ ਦਾ ਦੁੱਧ ਅਤੇ ਫੈਟ ਘਟ ਜਾਂਦੀ ਹੈ , ਬਾਕੀ ਇਸਦਾ ਸੰਬੰਧ ਪਸ਼ੂ ਦੀ ਨਸਲ ਤੇ ਵੀ ਹੁੰਦਾ ਹੈ ਕਿਉਕਿ ਜੇਕਰ ਨਸਲ ਵਧਿਆ ਹੈ ਤਾਂ ਫੈਟ ਅਤੇ ਦੁੱਧ ਵੀ ਵਧਿਆ ਹੋਵੇਗਾ ਜੇਕਰ ਨਸਲ ਵਧਿਆ ਨਹੀਂ ਹੈ ਤਾਂ ਉਸਦਾ ਉਨ੍ਹਾਂ ਹੀ ਦੁੱਧ ਅਤੇ ਫੈਟ ਹੋਵੇਗੀ ਜਿਨ੍ਹਾਂ ਉਸ ਨਸਲ ਦਾ ਹੈ , ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾl
devmedia
(pb)
Punjab
Amarjit ji kirpa karke daso ke boote di umar daso ta jo tuhanu usde hisab nal jankari diti ja sake,dhanwad
ਵੀਰ ਜੀ ਬਰਸੀਮ ਦੀ growth ਨਹੀਂ ਹੋ ਰਹੀ ਬਿਲਕੁਲ ਵੀ 2 ਵਾਰ ਯੂਰੀਆ ਖਾਦ ਪਾਈ ਆ ਦੋ ਵਾਰ ਸਪਰੇ ਕੀਤੀ coragen pevota Mona ਕੋਈ ਫਰਕ ਨਹੀਂ ਪਿਆ ਇਲਾਜ ਦੱਸੋ ਕੋਈ ਵੱਡਾ ਹੋ ਸਕੇ ਬਰਸੀਮ ?
(pb)
Punjab
ਪਰਮਜੀਤ ਜੀ ਤੁਸੀ ਇਸਦੇ ਉਪਰ hoshi @400ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
Punjab
Elgon speed syper kro
Sir,ki asi kanak uppar maganise 1kg+zinc.5kg+limewater 0.5kg+urea2kg di spray kar sakde han ?
(en)
Punjab
Shamsher ji tuc isde uper koi vi spray usde kami de lashan dikhai den te hi karo jekar tuhadi mitti retli hai ta tuc magnese di spray kar sakde ho ate zinc di spray vi ta hi karo jekar isdi kami de lashan dikhai den jive patte vichle to peele paine shuru ho jande han isdi matra 1 kilo prati acre de hisab nal spray kiti jandi hai. urea di spray karo jekar tuhaade kol khet vich urea chita den layi nahi hai. lime water di spray di kheti vich lod nahi paindi hai. dhanwad
ਅਮਰੀਕਨ ਬ੍ਰਾਹਮਾ ਚਿਰਨ ਫਾਰਮਿੰਗ ਪੰਜਾਬ ਵਿੱਚ ਹੋ ਰਹੀ ਐ ਕਿਤੇ ਕਿਰਪਾ ਜਾਣਕਾਰੀ ਦਿਓ ਜੀ ?
(pb)
Punjab
ਮਨਪ੍ਰੀਤ ਜੀ ਇਸਦੀ ਖੇਤੀ ਬਹੁਤ ਵੱਡੇ ਲੈਵਲ ਤੇ ਨਹੀਂ ਹੋ ਰਹੀ ਹੈ| ਧੰਨਵਾਦ
दिसंबर माह में कौनसी फसल कर सकते हैं ?
(hn)
Punjab
कुमार जी आप दिसंबर में मिर्च ,टमाटर ,मेथी ,पालक, मूली की खेती कर सकते है| धन्यवाद
Timber crops ?
(en)
Punjab
Abhijeet ji please ask your query in detail so that we can guide you accordingly.thank you
bakri chahiye ?
(en)
Punjab
Uttam ji kripya aap apna swal vistar se pushen ki aap kis nasal ki bakri lena chahte ha tan jo apko sahi jankari di ja skee.
ਸਰ ਪਪੀਤੇ ਦੇ ਪੌਦੇ ਨੂੰ ਫਲ ਉੱਤੇ ਚਿੱਟੇ ਰੰਗ ਦੇ ਧੱਬੇ ਪੈਣ ਲੱਗ ਗਏ ਹਨ। ਕੋਈ ਹੱਲ ਦੱਸੋ ?
(pb)
ਕੰਢੀ ਖੇਤਰ ਵਿੱਚ ਇਸ ਸਮੇਂ ਅਗਲੇ 1 ਹਫਤੇ ਤੱਕ ਤੱਕ ਕਣਕ ਦੀ ਕਿਹੜੀ ਕਿਸਮ ਬੀਜੀ ਜਾਵੇ ?
(pb)
Haryana
ਜਰਨੈਲ ਜੀ ਤੁਸੀ ਕਣਕ ਦੀਆਂ ਕਿਸਮਾਂ ਜਿਵੇ ਉੱਨਤ ਪੀ ਬੀ ਡਬਲਯੂ 343, ਪੀ ਬੀ ਡਬਲਯੂ 1 ਜ਼ਿੰਕ, ਪੀ ਬੀ ਡਬਲਯੂ 725, ਪੀ ਬੀ ਡਬਲਯੂ 677, ਐਚ ਡੀ 3086, ਡਬਲਯੂ ਐਚ 1105, ਐਚ ਡੀ 2967, ਪੀ ਬੀ ਡਬਲਯੂ 621 ਦੀ ਬਿਜਾਈ ਕਰ ਸਕਦੇ ਹੋ|
ਨੀਲੀ ਰਾਵੀ ਨਸਲ ਦੀ ਮੱਝ ਹੈ ਉਹ ਆਪਣਾ ਬੱਚੇ ਨੂੰ ਜ਼ਿਆਦਾ ਟਾਈਮ ਦੁੱਧ ਨਹੀਂ ਪਿਉਦੀ ਬੱਚਾ ਕਮਜ਼ੋਰ ਹੈ ਬੱਚੇ ਨੂੰ ਤਾਕਤ ਵਾਸਤੇ ਕੀ ਦਿੱਤਾ ਜਾਵੇ ?
(pb)
ਤੁਸੀ ਉਸ ਨੂੰ ਬੋਤਲ ਨਾਲ ਦੁੱਧ ਪਿਲਾਣਾ ਸ਼ੁਰੂ ਕਰੋ ਅਤੇ ਦੁੱਧ ਵਿਚ calf starter ਫੀਡ ਘੋਲ ਕੇ ਦੇਣੀ ਸ਼ੁਰੂ ਕਰੋ ਅਤੇ ਇਕ ਇਕ ਮਹੀਨੇ ਦੇ ਫਰਕ ਨਾਲ ਪੇਟ ਦੇ ਕੀੜਿਆਂ ਵਾਲੀ ਗੋਲੀ ਦਿਓ
Agar hum vermicomost (kechue ke khad)Mai brassica juncea (mustard straw) daal ke khad bnae toh, kya vo commercially aur practically apply ho paaega, aur kya profitable Hoga vo farmers kharidenge usko ?
(en)
Punjab
Shweta ji aap iska istemal kar sakte hai yeh practically possible hai aur agar aap iski marketing bhi karna chahte hai to aapko farmers ko iski gunvata ke bare men batana hoga ya iske label par likhna hoga taki vo ise kharid sake.dhanywad
November me kaunsi sabji lagaye ?
(hn)
Punjab
Vaibhav ji aap chane, genhu, moongfali, mirch,methi,palak,piyaj,raayi,gajar,mooli, ki bijai kar sakte hai,dhanywad
pregnant barbari bakri chahiye ?
(en)
Punjab
Uttam ji aap bakri lene ke liye Ritesh Kumar 9334728654 New jyoti Foundation se sampark kr skte hai.
ਬਰਸੀਨ ਵਿਚ ਸਲਫ਼ਰ ਪਾ ਸਕਦੇ ਹਾ ਜੇ ਪਾ ਸਕਦੇ ਹਾਂ ਤਾਂ ਇਕ ਕਿਲੇ ਵਿਚ ਕਿਨਾਂ kg ?
(pb)
Punjab
ਬਰਸੀਨ ਨੂੰ 1 ਏਕੜ ਵਿੱਚ 3kg ਸਲਫਰ ਨੂੰ ਪਾਣੀ ਲਗਾਉਣ ਤੋਂ ਬਾਅਦ ਪਾ ਸਕਦੇ ਹਾਂ ਜੀ।
koun sa podha hai ?
(hn)
Maharashtra
vikash sinha ji yeh palm plant hai,dhanywad
barbari bakri ko kitna hara chara Dena chahiye ?
(hn)
bakri purre din mai sukha chara aur hara chara khati hai ek achi growth ki bakri 4-5 kg tak khaa jati hai aur 25-30 rs. iska rojana ka khrach aa jata hai..
hlo ,plz papaya farming bare jankari mil sakdi hai ,punjab vich esdi kheti saflta nal ho sakdi hai ?
(pb)
Rajiwinder ji jekar tuc 2-3 plant laune han ta isdi kheti kar sakde ho par commerical level te isdi kheti kamyab nahi hai,dhanwad
kanak te NPK te mangnease sulphate di spray kdo kri jave ?
(pb)
Haryana
Kuwant ji magnese di ghat jyadatar retli jameen vich aundi hai.isdi ghat vali jameen vich magnese sulphate@1 li @1 kilo nu prati acre de hisab nal spray kro.dhanwad
मिर्च पर रसचुसक कीटो का हमला है और मैंने imidacloprid 17.8 sl का 0.5 ml प्रति लीटर स्प्रे किया है। अब कितने दिन बाद मिर्च के फल खाने योग्य होंगे ?
(hn)
Punjab
मानव जी आप इसकी स्प्रे के लगभग 5 -7 दिन तक फल की तुडाई करके अच्छे से साफ़ करके इसको खा सकते है| धन्यवाद
मिर्ची के पौधे के पते मुड़ रहे है।। कृपया उपचार बताये ?
(hn)
Punjab
जसबीर जी आप इसके पत्तों के नीचे मच्छर का हमला चेक करे अगर मौजूद है तो आप इसके ऊपर imidacloprid @1 ml को प्रति लीटर पानी के हिसाब से स्प्रे करें| धन्यवाद
ਪਤਾ ਛੇਦਕ ਬਿਮਾਰੀ ਇਸ ਨੂੰ ਕੀ ਕਹਿੰਦੇ ਹਨ ਇਸ ਦਾ ਕੀ ਇਲਾਜ ਹੈ ਇਸ ਪੌਦੇ ਨੂੰ ਛੇਦ ਹੋ ਰਹੇ ਹਨ ਕੀ ਕਾਰਨ ਹੋ ਸਕਦਾ ਹੈ ?
(en)
ਸਿਕੰਦਰ ਜੀ ਤੁਸੀ ਇਸਦੇ ਉਪਰ malathion@1 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਇਹ ਕੀਟ ਦਾ ਹਮਲਾ ਹੈ| ਧੰਨਵਾਦ
एप्पल बेर के फल पीले हो के सुख रहे हैं कृपया इलाज बताएं ?
(hn)
Rye grass ki cultivation kaise karenge ?
(hn)
Punjab
Sonu ji iski bijai october se november mahine men kar sakte hai.ek acre men lagbhag 4 kilo beej prati acre ke hisab se daala jata hai.iski bijai chinta deke kar sakte hai.ise geeli mitti me mila kar prati acre ke hisab se chinta de de.pehli sinchai ise bijai ke turant bad karen.
Anaar tree bears tasteless fruit. What to do ?
(en)
jagdev ji please tell us which fruit variety you have sown so that we can guide you accordingly.thank you
3086 गेहूं की 1 एकड़ की पैदावार कितनी है ?
(hn)
Punjab
चौधरी संदीप जी गेहूं की किस्म 3086 की औसतन पैदावार 23 क्विंटल प्रति एकड़ है
Haryana
थैंक यू सर
kathal ki bagbani ki Puri jankari Chahiye Do acre me lagana chahata hoo pls tell me full details thank you ?
(hn)
Punjab
Randhir ji kathal ka paudha akar men bda tha adhik faildvar hota hai. ise 10x10 metre ki doori par lgaya jata hai. paudh ropan ke liye smuchit rekhakarn ke bad nirdharit sthan par may-june ke mahine me 1x1x1 metre akar ke gadde tyar kiye jate hai. gadda tyar karte smay uper ki adhi mitti ek tarf tha adhi mitti doosri tarf rakh dete hai.In gaddon me 15 din khula rakhne ke bad upri mitti me 20-30 kg gobar ki sadi hui khaa daale.paudha lagne ke bad charo tarf se achi trah dba de aur uske charo tarf thala bnakar pani de.
devmedia
(pb)
tuci uss nu ofloxacin-tz 6-6 golia swere sham deo ate Utrevive liquid 100-100ml swere sham deo.
hlo sir apna kol majj aa 3 var soo pyi 5 month sui nu hogye heat vich monthly aa rahi aa pr firi ja rahi aa gaban ni hori 5 var firgi jii koi pakka hall dso ?
(pb)
Varinder ji tusi osdi bachdeani vich metricef-iu dwai bhrwao ate agrimin super powder 100gm rojana, agrimin-i tab rojana 1 goli deo ate 21 din dinde raho fir agli heat vich jhote ton cross krwao.
टमाटर में सकोरा लगा है उपचार बताओ कौनसा है ?
(hn)
Punjab
महेश जी आप इसके पत्तों के नीचे मच्छर का हमला चेक करे अगर मौजूद है तो आप imidacloprid@1 ml को प्रति लीटर पानी के हिसाब से स्प्रे करें| धन्यवाद
मेरे मिर्च के पोधों में फल फूल आ रहे हैं लेकिन साथ ही पूरे पेड़ भी मुरझा के लटक रहे हैं ऐसा पिछली मिर्च की फसल के साथ भी हुआ था पूरी फसल खराब हो गयी थी एक पेड़ से सुरु होकर पूरी फसल धीरे धीरे मुरझा कर सुख गयी थी इस बार भी इस ही हो रहा है कृपया कोई इलाज बताएं ?
(hn)
Punjab
राजेश जी आप इसके पत्तों के नीचे मछर का हमला चेक करे अगर मौजूद है तो आप इसके ऊपर imidacloprid @1 ml को प्रति लीटर पानी के हिसाब से स्प्रे करें| धन्यवाद
Uttar Pradesh
मेंनकोजोल का छिडकाव करे या M 45 का
Uttar Pradesh
copper oxychloride50 WP
ਮੈ 4 ਨਵੰਬਰ ਦੀ ਡਰਿਲ ਨਾਲ ਕਣਕ ਦੀ DBW187 ਦੀ ਬਿਜਾਈ ਕੀਤੀ ਹੋਈ ਹੈ । ਪਰ ਹੁਣ ਓਸ ਚ ਗੁੱਲੀ ਡੰਡਾ ਉਗ ਰਿਹਾ ਹੈ। ਕਿਰਪਾ ਕਰ ਕੇ ਹੱਲ ਦੱਸੋ ?
(pb)
annpurna gehun kaisa hai iske bare mein jankari dijiye aur kitne dinon mein hota hai ?
(en)
Punjab
Rakesh ji kripya aap kisam ke bare men poori jankari de taki aapko uske hisab se jankari di ja sake,dhanywad
ਸਰ ਮਿਲਕ ਮਸੀਨ ਚਾਹੀਦੀ ਗਵਰਦਨ ਕੰਪਨੀ ਦੀ ਕਿਥੋ ਮਿਲੇਗੀ ?
(pb)
Punjab
ਗੁਰਵਿੰਦਰ ਸਿੰਘ ਜੀ ਮਿਲਕਿੰਗ ਮਸੀਨ ਖਰੀਦਣ ਲਈ ਤੁਸੀਂ 78892 09839 ਨੰਬਰ ਤੇ ਰਣਜੀਤ ਸਿੰਘ ਜੀ ਨਾਲ ਸੰਪਰਕ ਕਰੋ ਜੀ।
ਜੀ ਇਸ semen ਦੀ ਜਾਣਕਾਰੀ ਚਾਏਦੀ ਹੈ। ਏਹ pure ਹੈ ਜਾਂ ਨਈ ?
(en)
Punjab
ਇਹ ਮੁਰਾਹ ਨਸਲ ਦਾ ਸੀਮਨ ਹੈ ਅਤੇ ਇਸਦਾ 10-12 ਲੀਟਰ ਦੁੱਧ ਦਾ ਰਿਕਾਰਡ ਹੈ
hanji eh nabha semen bank da pure semen hai bull da name minda and monther milk 4205 litre
sat sri akal ji... Mai basmati khet ch kanak beejni hai kehda beej sahi rahega.shriram 272 beej skde ha ya nhi je nhi ta hybrid ch kehde option ne ?
(en)