Manage Expert Answers

Search

Total Count :- 258604

ਜੀਰੋ ਡਰਿਲ ਵਾਲੀ ਕਣਕ ਨੂੰ ਪਹਿਲਾ ਪਾਣੀ ਕਦੋਂ ਲਾਉਣਾ ਹੈ ਜੀ

(pb)
Posted by
Hargobind Singh (9501356615)
Hargobind Singh
Punjab
Sangrur
Write Answer
Posted Date (21 Nov 2020 10:20 AM) Assigned Date (23 Nov 2020 10:19 AM)
Answered Date (21 Nov 2020 10:44 AM) Translated Date (24 Nov 2020 03:01 PM)

ਹਰਗੋਬਿੰਦ ਸਿੰਘ ਜੀ ਪਹਿਲਾ ਪਾਣੀ 21 ਦਿਨ ਬਾਅਦ ਲਗਾ ਸਕਦੇ ਹੋ।

Answered Date (21 Nov 2020 11:22 AM) Translated Date (24 Nov 2020 03:02 PM)

ਧੰਨਵਾਦ ਜੀ

ਯੂਰੀਆ ਖਾਦ ਲੈਣੀ ਆ ਜੀ 300 ਗੱਟੇ ਕਿਸੇ ਵੀਰ ਕੋਲ ਹੋਵੇ ਤਾਂ ਦੱਸਿਓ ਜੀ 9855100392

(pb)
Posted by
gurlal singh (9855100392)
gurlal singh
Punjab
Ludhiana
Write Answer
Posted Date (21 Nov 2020 09:55 AM) Assigned Date (23 Nov 2020 10:19 AM)
Answered Date (30 Dec 2020 09:40 PM) Translated Date (12 Jan 2021 02:24 PM)

ਗੁਰਲਾਲ ਜੀ ਜੇਕਰ ਕਿਸੇ ਕਿਸਾਨ ਕੋਲ ਖਾਦ ਹੋਏਗੀ ਤਾ ਉਹ ਤੁਹਾਨੂੰ ਆਪਣਾ ਸੰਪਰਕ ਦੇ ਦੇਣਗੇ| ਧੰਨਵਾਦ

ਵੀਰ ਜੀ ਆਪਣੇ ਜਰਸੀ ਗਾਂ ਸੂਈ ਨੂੰ ਮਹੀਨਾ ਹੋ ਗਿਆ ਦੁੱਧ ਵਧਾਉਣ ਲਈ ਕੋਈ ਹੱਲ ਦੱਸੋ

(pb)
Posted by
gurlal singh (9855100392)
gurlal singh
Punjab
Ludhiana
Write Answer
Posted Date (21 Nov 2020 09:49 AM) Assigned Date (23 Nov 2020 10:19 AM)
Answered Date (23 Nov 2020 02:01 PM) Translated Date (24 Nov 2020 03:46 PM)

ਤੁਸੀ ਉਸ ਨੂੰ Glactogog powder 30gm ਰੋਜਾਨਾ, Lacup powder 100gm ਰੋਜਾਨਾ ਦਿਓ ਬਾਕੀ ਵਧਿਆ ਮਾਤਰਾ ਵਿਚ ਹਰਾ ਚਾਰਾ ਅਤੇ ਫੀਡ ਦਿਓ ਅਤੇ ਠੰਡ ਤੋਂ ਬਚਾ ਕੇ ਰੱਖੋ ਕਿਉਕਿ ਮੌਸਮ ਵਿਚ ਬਦਲਾਵ ਕਰਕੇ ਦੁੱਧ ਤੇ ਫਰਕ ਪੈ ਜਾਂਦਾ ਹੈ

23 Nov 2020

ਧੰਨਵਾਦ ਜੀ

politely farm kholne ki prkirya

(hn)
Posted by
Mohit Pal (8279692153)
Mohit Pal
Uttar Pradesh
Muzaffarnagar
Write Answer
Posted Date (21 Nov 2020 09:33 AM) Assigned Date (23 Nov 2020 10:19 AM)
Answered Date (23 Nov 2020 02:03 PM) Translated Date (24 Nov 2020 03:46 PM)

murgi palan ko 2 trike se suru kr skte hai ek egg ke liye aur dusra meat ke liye yaddi aap egg ke krna chahte hai aur apne commercial level par kaam shuru karna hai to venkeys ki BV300 breed best hai ji agar apne chote level par kam karna hai to RIR breed thik rahegi ji yeh nasal egg aur meat dono kamo ke liye achi hoti hai, lekin iss kam ko suru krne se pehle aap iski training jrur len yeh training aap apne nazdiki krishi vigyan kendra se lee skte hai

(en)
  • 3
Posted by
Kuldeep Singh (6284429883)
Kuldeep Singh
Punjab
Moga
Write Answer
Posted Date (21 Nov 2020 09:29 AM) Assigned Date (23 Nov 2020 12:03 PM)
Answered Date (23 Nov 2020 07:07 PM) Translated Date (24 Nov 2020 03:47 PM)

Kuldeep ji isde vare phone te gal ho gyi hai tuci chunja ktwa deo ate ostovet calcium 20ml/100birds de hisab nal deo

Kanak virli ugri aa 50 kg beej paya ehda koi hall dasso ji please

(en)
Posted by
manpreet chahal (6284545066)
manpreet chahal
Punjab
Fazilka
Write Answer
Posted Date (21 Nov 2020 09:25 AM) Assigned Date (23 Nov 2020 10:18 AM)
Answered Date (23 Nov 2020 03:58 PM) Translated Date (24 Nov 2020 03:48 PM)

manpreet ji tuc 4 day wait kro ..jekr fr v ght lge pani lga k 10 15 kg beej da shtta de dena

veer same situation aa ਸਾਡੇ ਏਹ ਸਿੱਟੇ ਨਾਲ ਹੋ ਜਾਵੇਗਾ

devmedia

(pb)
Posted by
tajinder singh (9781974749)
tajinder singh
Punjab
Kapurthala
Write Answer
Posted Date (21 Nov 2020 09:14 AM) Assigned Date (23 Nov 2020 12:02 PM)
Answered Date (30 Dec 2020 09:43 PM) Translated Date (12 Jan 2021 02:23 PM)

tajinder ji tuc mirch di bijai kar sakde ho CH-1 ja CH3 di bijai kar sakde ho.dhanwad

Tomato ki leave sikurane lagi hai

(en)
  • 1
Posted by
Amit (7505604837)
Amit
Punjab
Moga
Write Answer
Posted Date (21 Nov 2020 08:54 AM) Assigned Date (23 Nov 2020 10:18 AM)
Answered Date (21 Nov 2020 10:45 AM) Translated Date (24 Nov 2020 03:48 PM)

Amit g tomato mein keet ka hmla hai iski roktham ke liye aap Imidacloprid@1.5ml per litre paani mein mila kr spray kr skte ho ...

21 Nov 2020

Thank u sir

21 Nov 2020

Sir frequency kya rahegi spray ki

21 Nov 2020

Sir frequency kya rahegi spray ki

21 Nov 2020

Sir frequency kya rahegi spray ki

21 Nov 2020

Sir frequency kya rahegi spray ki

21 Nov 2020

Sir frequency kya rahegi spray ki

21 Nov 2020

Sir frequency kya rahegi spray ki

Answered Date (27 Nov 2020 07:57 AM) Translated Date (01 Dec 2020 05:04 PM)

Harvindar ji frequency ka rahegi

ਜੀ ਇਸ ਨੂੰ ਕਿ ਨੁਕਸ ਹੈ। ਇਸ ਨੂੰ ਅਗੇ ਵੀ 3 ਦਿਨ ਦਵਾਈ ਪਰਾਈ ਹੈ। ਹੁਣ ਇਸ ਦਾ ਕੀ ਇਲਾਜ ਕਰੀਐ।

(en)
  • 2
Posted by
gurpreet (7087669609)
gurpreet
Punjab
Amritsar
Write Answer
Posted Date (21 Nov 2020 08:41 AM) Assigned Date (23 Nov 2020 10:17 AM)
Answered Date (23 Nov 2020 02:06 PM) Translated Date (24 Nov 2020 03:50 PM)

ਗੁਰਪ੍ਰੀਤ ਜੀ ਇਸਦਾ ਕੋਈ ਚੱਕਰ ਨਹੀਂ ਹੈ ਇਹ ਖੁਰਾਕ ਕਰਕੇ ਥੋੜਾ ਖਾਰਾ ਪਾਣੀ ਕਰਕੇ ਹੋ ਜਾਂਦਾ ਹੈ ਇਸਦਾ ਕੋਈ ਚੱਕਰ ਨਹੀਂ ਹੈ ਤੁਸੀ ਅਗਲੀ ਵਾਰ ਸਾਫ਼ ਤਾਰਾ ਕਰਨ ਤੇ ਨਵੇਂ ਦੁੱਧ ਕਰਵਾਓ ਜੀ

Answered Date (21 Nov 2020 08:44 AM) Translated Date (24 Nov 2020 03:51 PM)

ਜੀ ਇਹ ਬੋਲੀ ਵੀ ਹੈ। ਇਸ ਨੂੰ ਟੀਕਾ ਲਵਾਈ ਐ ਜਾਂ ਨਈ।

ਸਰ & ਮੈਡਮ ਜੀ ਕੀ ਅਸੀਂ ਯੂਰੀਆ ਅਤੇ ਪੋਟਾਸ਼ ਨੂੰ ਮਿਕਸ ਕਰਕੇ ਛੱਟਾ ਦੇ ਸਕਦੇ ਹਾ। ਪੋਟਾਸ਼ ਸਾਡੇ ਕੋਲ ਦਾਣੇਦਾਰ ਹੈ

(pb)
Posted by
harwinder singh (9915615392)
harwinder singh
Punjab
Gurdaspur
Write Answer
Posted Date (21 Nov 2020 08:08 AM) Assigned Date (23 Nov 2020 10:17 AM)
Answered Date (23 Nov 2020 01:53 PM) Translated Date (24 Nov 2020 03:51 PM)

ਸ੍ਰੀ ਮਾਨ ਜੀ ਦਾਣੇਦਾਰ ਪੋਟਾਸ਼ ਨੂੰ ਯੂਰੀਆ ਖਾਦ ਦੇ ਨਾਲ ਮਿਲਾ ਕੇ ਛਿਟਾ ਦੇ ਸਕਦੇ ਹੋ ਜੀ।

Plz

(pb)
Posted by
Amarinder Sidhu (9803903606)
Amarinder Sidhu
Punjab
Ludhiana
Write Answer
Posted Date (21 Nov 2020 07:43 AM) Assigned Date (23 Nov 2020 12:02 PM)
Answered Date (23 Nov 2020 02:07 PM) Translated Date (24 Nov 2020 03:52 PM)

ਡੇਅਰੀ ਲੋਨ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਹੋਣੀ ਜਰੂਰੀ ਹੈ ਡੇਅਰੀ ਫਾਰਮਿੰਗ ਲਈ ਲੋਨ ਅਲੱਗ ਅਲੱਗ ਕੰਮਾਂ ਲਈ ਮਿਲਦਾ ਹੈ ਜਿਵੇਂ ਸ਼ੈੱਡ ਲਈ ,ਪਸ਼ੂਆਂ ਲਈ, ਡੇਅਰੀ ਮਸ਼ੀਨਰੀ ਲਈ ਲੋਨ ਲੈਣ ਦੇ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹੋਣਾ ਜਰੂਰੀ ਹੈ ਲੋਨ ਲੈਣ ਸਬੰਧੀ ਅਰਜੀ ਨੇੜੇ ਦੇ ਡਿਪਟੀ ਡਾਇਰੈਕਟਰ ਡੇਅਰੀ ਨੂੰ ਮਿਲ ਕੇ ਦੇਵੋ ਇਸ ਦੇ ਲੋਨ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਤੇ 33% ਅਨੂਸੂਚਿਤ ਜਾਤੀਆ ਲਈ ਹੈ ਬਾਕੀ ਵਿਆਜ ਜੋ ਅਲੱਗ ਅਲੱਗ ਬੈੱਕ ਦਾ ਹੁੰਦਾ ਹੈ ਉਸ ਹਿਸਾਬ ਨਾਲ ਹੀ ਲੱਗਦਾ ਹੈ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਤੁਸੀ ਆਪਣੇ ਨੇੜੈ ਦੇ ਡੇਅਰੀ ਡਿਵੈਲਪੈਟ ਆਫਿਸਰ ਨੂੰ ਮਿਲੋ ਉਹ ਤੁਹਾਨੂੰ ਫਾਈਲ ਤਿਆਰ ਕਰਕੇ ਦੇਣਗੇ ਹਰ ਜ਼ਿਲੇ ਵਿੱਚ ਡਿਪਟੀ ਡਾਇਰੈਕਟਰ ਡੇਅਰੀ (PDDB) ਦਾ ਦਫਤਰ ਬਣਿਆ ਹੋਇਆ ਹੈ ਜਾ ਤੁਸੀ ਕਿਸਾਨ ਕਰੈਡਿਟ ਕਾਰਡ ਵੀ ਬਣਵਾ ਸਕਦੇ ਹੋ ਤੁਸੀ ਕਿਸਾਨ ਕਰੈਡਿਟ ਕਾਰਡ ਲਈ ਆਪਣੇ ਨਜ਼ਦੀਕੀ sbi ਬੈਂਕ ਵਿਚ ਪਤਾ ਕਰ ਸਕਦੇ ਹੋ ਉਥੇ ਤੁਹਾਨੂੰ ਇਸ ਵਾਰੇ ਜਾਣਕਾਰੀ ਮਿਲ ਜਾਵੇਗੀ ਅਤੇ ਤੁਸੀ ਇਹ ਵੀਡੀਓ ਵੀ ਦੇਖ ਸਕਦੇ ਹੋ https://www.youtube.com/watch?v=85Hdf3ybfmQ

devmedia

(pb)
Posted by
Amarinder Sidhu (9803903606)
Amarinder Sidhu
Punjab
Ludhiana
Write Answer
Posted Date (21 Nov 2020 07:41 AM) Assigned Date (23 Nov 2020 12:02 PM)
Answered Date (23 Nov 2020 02:08 PM) Translated Date (24 Nov 2020 03:52 PM)

ਡੇਅਰੀ ਲੋਨ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਹੋਣੀ ਜਰੂਰੀ ਹੈ ਡੇਅਰੀ ਫਾਰਮਿੰਗ ਲਈ ਲੋਨ ਅਲੱਗ ਅਲੱਗ ਕੰਮਾਂ ਲਈ ਮਿਲਦਾ ਹੈ ਜਿਵੇਂ ਸ਼ੈੱਡ ਲਈ ,ਪਸ਼ੂਆਂ ਲਈ, ਡੇਅਰੀ ਮਸ਼ੀਨਰੀ ਲਈ ਲੋਨ ਲੈਣ ਦੇ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹੋਣਾ ਜਰੂਰੀ ਹੈ ਲੋਨ ਲੈਣ ਸਬੰਧੀ ਅਰਜੀ ਨੇੜੇ ਦੇ ਡਿਪਟੀ ਡਾਇਰੈਕਟਰ ਡੇਅਰੀ ਨੂੰ ਮਿਲ ਕੇ ਦੇਵੋ ਇਸ ਦੇ ਲੋਨ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਤੇ 33% ਅਨੂਸੂਚਿਤ ਜਾਤੀਆ ਲਈ ਹੈ ਬਾਕੀ ਵਿਆਜ ਜੋ ਅਲੱਗ ਅਲੱਗ ਬੈੱਕ ਦਾ ਹੁੰਦਾ ਹੈ ਉਸ ਹਿਸਾਬ ਨਾਲ ਹੀ ਲੱਗਦਾ ਹੈ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਤੁਸੀ ਆਪਣੇ ਨੇੜੈ ਦੇ ਡੇਅਰੀ ਡਿਵੈਲਪੈਟ ਆਫਿਸਰ ਨੂੰ ਮਿਲੋ ਉਹ ਤੁਹਾਨੂੰ ਫਾਈਲ ਤਿਆਰ ਕਰਕੇ ਦੇਣਗੇ ਹਰ ਜ਼ਿਲੇ ਵਿੱਚ ਡਿਪਟੀ ਡਾਇਰੈਕਟਰ ਡੇਅਰੀ (PDDB) ਦਾ ਦਫਤਰ ਬਣਿਆ ਹੋਇਆ ਹੈ ਜਾ ਤੁਸੀ ਕਿਸਾਨ ਕਰੈਡਿਟ ਕਾਰਡ ਵੀ ਬਣਵਾ ਸਕਦੇ ਹੋ ਤੁਸੀ ਕਿਸਾਨ ਕਰੈਡਿਟ ਕਾਰਡ ਲਈ ਆਪਣੇ ਨਜ਼ਦੀਕੀ sbi ਬੈਂਕ ਵਿਚ ਪਤਾ ਕਰ ਸਕਦੇ ਹੋ ਉਥੇ ਤੁਹਾਨੂੰ ਇਸ ਵਾਰੇ ਜਾਣਕਾਰੀ ਮਿਲ ਜਾਵੇਗੀ ਅਤੇ ਤੁਸੀ ਇਹ ਵੀਡੀਓ ਵੀ ਦੇਖ ਸਕਦੇ ਹੋ https://www.youtube.com/watch?v=85Hdf3ybfmQ

devmedia

(pb)
Posted by
Gurpreet singh (9855012075)
Gurpreet singh
Punjab
Sangrur
Write Answer
Posted Date (21 Nov 2020 07:37 AM) Assigned Date (23 Nov 2020 12:01 PM)
Answered Date (23 Nov 2020 02:09 PM) Translated Date (06 Sep 2021 02:13 PM)

ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।.

ਡਾਕਟਰ ਜੀ ਮੱਝ ਸੂੲੀ ਨੂੰ ਤਿੰਨ ਦਿਨ ਹੋ ਗੲੇ ਥਨਾ ਨੂੰ ਵੋਅ ਅਾ ਰਹੀ ਹੇ ਦੇਸ਼ੀ ੲਿਲਾਜ਼ ਦੱਸ਼ੋ ।

(pb)
Posted by
Gurpreet singh (9855012075)
Gurpreet singh
Punjab
Sangrur
Write Answer
Posted Date (21 Nov 2020 07:27 AM) Assigned Date (23 Nov 2020 10:17 AM)
Answered Date (23 Nov 2020 02:10 PM) Translated Date (24 Nov 2020 03:54 PM)

ਜੇਕਰ ਥਨਾ ਨੂੰ ਸੋਜਿਸ਼ ਹੈ ਤਾਂ ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 15 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ, ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ, 5 ਦਿਨ ਦੇਣ ਨਾਲ ਫਰਕ ਪੈ ਜਾਵੇਗਾ, ਇਸਨੂੰ carpade injection 10ml ਲਗਵਾਓ, ਇਹ carries company ਦਾ ਪ੍ਰੋਡਕਟ ਹੈ ਜਾਂ ਤੁਸੀਂ cortalife injection ਲਗਵਾ ਸਕਦੇ ਹੋ ,ਇਨ੍ਹਾਂ ਵਿੱਚੋਂ ਕੋਈ ਵੀ ਇੱਕ ਲਗਵਾਓ..

मेरी मटर 32 दिन की हो गई है और पीली और पतली पड़ रही है मैं इस में किसका प्रयोग करूं कि यह स्वस्थ हो जाए

(hn)
  • 2
Posted by
Jasveer singh (9149045056)
Jasveer singh
Uttar Pradesh
Kanshiram Nagar
Write Answer
Posted Date (21 Nov 2020 07:12 AM) Assigned Date (23 Nov 2020 10:16 AM)
Answered Date (21 Nov 2020 10:46 AM) Translated Date (24 Nov 2020 03:54 PM)

जसवीर सिंह जी मटर के ऊपर आप NPK 19:19:19@1kg प्रति एकड़ सप्रे करें।

21 Nov 2020

मटर में फूल आ रहा है एनपीके से कोई हानि तो नहीं होगी

devmedia

(pb)
Posted by
Sahib Sarao (6280873601)
Sahib Sarao
Punjab
Patiala
Write Answer
Posted Date (21 Nov 2020 07:03 AM) Assigned Date (23 Nov 2020 12:00 PM)
Answered Date (23 Nov 2020 03:45 PM) Translated Date (-)

ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।

1/11/2020 ਨੂੰ ਬੀਜੀ ਕਣਕ ਨੂੰ ਪਹਿਲਾਂ ਪਾਣੀ ਤੇ ਖਾਦ ਮਾਤਰਾ ਕਿੰਨੀ ਜਮੀਨ ਮੈਰਾ ਕਿਸਮ ਦੀ ਹੈ

(pb)
Posted by
ਸਵਰਨ ਸਿੰਘ (6284506745)
ਸਵਰਨ ਸਿੰਘ
Punjab
Muktsar
Write Answer
Posted Date (21 Nov 2020 06:43 AM) Assigned Date (23 Nov 2020 10:16 AM)
Answered Date (21 Nov 2020 07:00 AM) Translated Date (24 Nov 2020 03:55 PM)

ਸਵਰਨ ਸਿੰਘ ਜੀ ਕਣਕ ਨੂੰ ਪਹਿਲਾਂ ਪਾਣੀ 21 ਦਿਨਾਂ ਬਾਅਦ ਅਤੇ ਯੂਰੀਆ@35 ਕਿਲੋ ਪ੍ਰਤੀ ਏਕੜ ਪਾ ਸਕਦੇ ਹੋ।

Kala gehu Ka bij kaise upalbad hoga

(hn)
Posted by
Ashish Ranjan (9798480590)
Ashish Ranjan
Bihar
Nalanda
Write Answer
Posted Date (21 Nov 2020 06:30 AM) Assigned Date (23 Nov 2020 10:16 AM)
Answered Date (30 Dec 2020 09:43 PM) Translated Date (12 Jan 2021 02:23 PM)

Ashish ji aapko yeh local market se pta chalega,dhanwad

Answered Date (30 Dec 2020 10:03 PM) Translated Date (12 Jan 2021 02:23 PM)

Ashish ji yeh aapko local market me se mil jayega.dhanwyad

गोभी में कौन खाद। दवा और कितना। डाले्ं ।

(en)
Posted by
abdur rahim (7250242868)
abdur rahim
Bihar
West Champaran
Write Answer
Posted Date (21 Nov 2020 05:50 AM) Assigned Date (23 Nov 2020 10:15 AM)
Answered Date (23 Nov 2020 03:44 PM) Translated Date (24 Nov 2020 03:55 PM)

खेत में गली हुई रूड़ी की खाद 8-10 टन प्रति एकड़ में डालें और साथ ही नाइट्रोजन 60 किलो (130 किलो यूरिया), फासफोरस 25 किलो (155 किलो सिंगल सुपर फासफेट), पोटाश 25 किलो (40 किलो म्यूरेट ऑफ पोटाश) गाय का गोबर, एस एस पी और म्यूरेट ऑफ पोटाश की पूरी मात्रा और युरिया की एक तिहाई मात्रा खेत की तैयारी के समय डालें। बाकी बची यूरिया को दो समान भागों में बांटकर रोपाई के बाद 30वें और 45वें दिन डालें। फूल के अच्छी तरह बनने और अच्छी वृद्धि के लिए, पानी में घुलनशील खाद NPK(19:19:19) 10 ग्राम को प्रति लीटर पानी में मिलाकर पौधे के शुरूआती विकास के दौरान स्प्रे करें। रोपाई के 40 दिन बाद 12:61:00 4-5 ग्राम + सूक्ष्म तत्व 2.5 से 3 ग्राम + बोरोन 1 ग्राम को प्रति लीटर पानी में मिलाकर स्प्रे करें। फूल की गुणवत्ता को सुधारने के लिए पानी में घुलनशील खाद NPK 13:00:45 20 ग्राम को प्रति लीटर पानी में मिलाकर फूल के विकसित होने के समय डालें। मिट्टी की जांच करें और यदि मैगनीशियम की कमी दिखे तो इसे पूरा करने के लिए मैगनीशियम सल्फेट 5 ग्राम को प्रति लीटर पानी में मिलाकर रोपाई के 30-35 दिन बाद और कैल्शियम की कमी को पूरा करने के लिए कैल्शियम नाइट्रेट 5 ग्राम को प्रति लीटर पानी में मिलाकर रोपाई के 30-35 दिन बाद डालें। कई बार खोखले और बेरंगे तने दिखाई देते हैं, जिससे फूल भी भूरे रंग का हो जाता है और पत्ते भी मुड़ जाते हैं। यह सब बोरोन की कमी के कारण होता है। इसके लिए बोरेक्स 250-400 ग्राम को प्रति एकड़ में डालें।

प्याज के बीज के बारे में बताए

(hn)
Posted by
Rajeev (9415779799)
Rajeev
Uttar Pradesh
Sitapur
Write Answer
Posted Date (21 Nov 2020 05:34 AM) Assigned Date (23 Nov 2020 10:15 AM)
Answered Date (23 Nov 2020 03:43 PM) Translated Date (24 Nov 2020 03:55 PM)

राजीव जी कृपया आप सवाल विस्तार से पूछे आप पियाज के बीज के बारे में क्या जानकारी लेना चाहते है आप इसकी बिजाई के बारे में जानकारी लेना चाहते है या बीज की किसम के बारे में ताकि आपको उसके हिसाब से जानकारी दी जा सके| धन्यवाद

Air layering ke liye konse mahine sahi hai

(hn)
Posted by
MANAV (7014152843)
MANAV
Maharashtra
Ahmadnagar
Write Answer
Posted Date (21 Nov 2020 05:28 AM) Assigned Date (28 Jan 2022 03:15 PM)
Answered Date (23 Nov 2020 05:13 PM) Translated Date (24 Nov 2020 03:55 PM)

Manav ji aapko air layering ke liye a sharp knife - Sphagnum moss,plastic foil ki jrurat hoti hai,dhanywad

gehu ka naya beej

(hn)
Posted by
mukesh meena (8239483409)
mukesh meena
Rajasthan
Bundi
Write Answer
Posted Date (21 Nov 2020 04:27 AM) Assigned Date (23 Nov 2020 10:15 AM)
Answered Date (21 Nov 2020 07:00 AM) Translated Date (24 Nov 2020 03:56 PM)

Mukesh g gehu ki new variety HD-3226,DBW-187, DBW-222 ki beejayi kr skte ho...

1 Acer k pond Mai hum pangasieas fish kitni palsakte hai

(en)
Posted by
rahul thakur (7415782202)
rahul thakur
Madhya Pradesh
Jabalpur
Write Answer
Posted Date (21 Nov 2020 02:47 AM) Assigned Date (23 Nov 2020 10:15 AM)
Answered Date (23 Nov 2020 02:13 PM) Translated Date (24 Nov 2020 03:56 PM)

Rahul ji aap isko march mai suru kren aur 1bighe mai 5000 fish daal sakte hai baki aap apni jgah ke hisab se dall skte hai.

devmedia

(hn)
Posted by
Dinesh Kumar (8591642109)
Dinesh Kumar
Punjab
Ferozpur
Write Answer
Posted Date (21 Nov 2020 12:28 AM) Assigned Date (23 Nov 2020 12:00 PM)
Answered Date (30 Dec 2020 09:45 PM) Translated Date (12 Jan 2021 02:22 PM)

Dinesh ji abhi covide ke karna trainings nahi ho rahi hai jaise hi koi upfdate aat ahai to aapko uske bare men jankari de di jayegi.dhanywad

sir muh khur ka tika gabin gaye ke laga sakte hai ?

(hn)
Posted by
saurya yadav (8851417612)
saurya yadav
Delhi
North West Delhi
Write Answer
Posted Date (20 Nov 2020 11:40 PM) Assigned Date (24 Nov 2020 02:41 PM)
Answered Date (21 Nov 2020 04:58 PM) Translated Date (21 Nov 2020 06:08 PM)

saurya yadav ji yes aap gabin pashu ko muh khur ka tika lga sakte ho ji.

इस फूल के पौधे का नाम बताये गार्डन मे लगता है ?

(hn)
  • 1
Posted by
रावेन्द सिंह चौहान (9399293854)
रावेन्द सिंह चौहान
Madhya Pradesh
Sidhi
Write Answer
Posted Date (20 Nov 2020 10:35 PM) Assigned Date (24 Nov 2020 02:41 PM)
Answered Date (23 Nov 2020 05:51 PM) Translated Date (24 Nov 2020 05:03 PM)

रावेन्द सिंह जी यह Durenta spp है और यह shurb plant है| धन्यवाद

opium ki fasal 25 din ki hai ab aage ke bare me bataye ?

(hn)
Posted by
param (7805915075)
param
Madhya Pradesh
Neemuch
Write Answer
Posted Date (20 Nov 2020 10:02 PM) Assigned Date (23 Nov 2020 06:15 PM)
Answered Date (23 Nov 2020 05:33 PM) Translated Date (24 Nov 2020 05:03 PM)

param ji kripya aap btaye ke aapne isme abhi tak kya kya khaad daali hai taki aapko uske hisab se jankari di ja sake,dhanywad

isabgol ki kheti ki jankari de ?

(hn)
Posted by
param (7805915075)
param
Madhya Pradesh
Neemuch
Write Answer
Posted Date (20 Nov 2020 09:58 PM) Assigned Date (23 Nov 2020 06:14 PM)
Answered Date (23 Nov 2020 05:32 PM) Translated Date (24 Nov 2020 05:03 PM)

Param ji aap isabgol ki kisme jaise GI 1 (Gujarat Isabgol-1),GI 2 (Gujarat Isabgol-2) ki bijai kar sakte hai.Mitti ko bhurbura hone tak khet ki jutayi kare.akhri jutayi ke smay achi trah se gla hua gobar 40-48 kilo prati acre men daale. mitti ko bhoomi ke akar men 8-12 metre me vibhajit kare.Isabgol ki bijai ke liye smay october se november ka mahina hota hai.picheti bijai na kare kyuki yeh paidavar men kami ko bdata hai.paudhe se paudhe men 15cm ka faasle ka paryog kre. beejon ko 1-2 cm ki gehrayi men boye.ek acre khet men bijai ke liye 2-3 kilogram beejon ko paryog kre, iske beej chote hote hai is liye beejo ki matra bdane ke liye usme ret ya khaad mila li jati hai,dhanywad

opium 23 days today ?

(hn)
Posted by
param (7805915075)
param
Madhya Pradesh
Neemuch
Write Answer
Posted Date (20 Nov 2020 09:57 PM) Assigned Date (23 Nov 2020 06:14 PM)
Answered Date (23 Nov 2020 05:25 PM) Translated Date (24 Nov 2020 04:58 PM)

Param ji kripya aap swal vistar se pooche ke aapne fasl men kisi khaad ke bare men jankari leni hai ya usme koi bimari ka hamla hai taki aapko uske hisab se jankari di ja sake,dhanywad

jangli suaro se ganne ko kaise bachaye ?

(hn)
Posted by
Vikash Raghav (9368176913)
Vikash Raghav
Uttar Pradesh
Bulandshahr
Write Answer
Posted Date (20 Nov 2020 09:44 PM) Assigned Date (23 Nov 2020 06:13 PM)
Answered Date (23 Nov 2020 05:25 PM) Translated Date (24 Nov 2020 04:58 PM)

aap fasl ki fencing kar sakte hai iske ilava aap Prem raj saini 9719432296 se sampark kar sakte hai inho ne ek khaad tyar ki hai jiski badboo se janvar khet men nahi aate

ਵੀਰ ਜੀ ਕੀ ਇਹ ਸੱਚ ਹੈ ਕਿ ਕਾਰਗਿਲ ਫੀਡ ਵਿੱਚ ਯੂਰੀਆ ਬਹੁਤ ਹੁੰਦੀ ਹੈ, ਜਿਸ ਕਾਰਨ ਪਸ਼ੂ ਰੀਪੀਟਰ ਹੁੰਦਾ ਹੈ ਅਤੇ ਕਮਜ਼ੋਰ ਵੀ, ਕਿਉਂਕਿ ਅੱਜ ਕੱਲ ਇਸ ਗੱਲ ਦਾ ਬਹੁਤ ਪ੍ਚਾਰ ਹੋ ਰਿਹਾ ਹੈ ?

(pb)
Posted by
ਮਲਕੀਤ ਸਿੰਘ (6280588585)
ਮਲਕੀਤ ਸਿੰਘ
Punjab
Amritsar
Write Answer
Posted Date (20 Nov 2020 09:23 PM) Assigned Date (24 Nov 2020 02:41 PM)
Answered Date (23 Nov 2020 04:04 PM) Translated Date (25 Nov 2020 02:33 PM)

ਮਲਕੀਤ ਜੀ ਹਰ ਕੰਪਨੀ ਫੀਡ ਅਲੱਗ ਅਲੱਗ ਤਰੀਕੇ ਨਾਲ ਤਿਆਰ ਕਰਦੀ ਹੈ ਜਿਸ ਨਾਲ ਪਸ਼ੂ ਤੇ ਵੀ ਅਲੱਗ ਅਲੱਗ ਫਰਕ ਹੁੰਦਾ ਹੈ ਬਾਕੀ ਕਿਸੇ ਫੀਡ ਨਾਲ ਰਪੀਟ ਦੀ ਸਮੱਸਿਆ ਨਹੀਂ ਹੁੰਦੀ ਜੇਕਰ ਤੁਸੀ ਕੋਈ ਵੀ ਚੀਜ ਜਰੂਰਤ ਤੋਂ ਜ਼ਿਆਦਾ ਵਰਤਦੇ ਹੋ ਤਾਂ ਉਸਦਾ ਨੁਕਸਾਨ ਹੁੰਦਾ ਹੈ ਬਾਕੀ ਕੋਈ ਦਿਕਤ ਨਹੀਂ ਹੈ

desi Murgi farm Di complete jaankari deo... kis month vich start Kariye, nasal kehri hove ki profit loss rahega ?

(pb)
Posted by
baljit singh (9464446776)
baljit singh
Punjab
Fazilka
Write Answer
Posted Date (20 Nov 2020 08:55 PM) Assigned Date (24 Nov 2020 02:40 PM)
Answered Date (23 Nov 2020 04:08 PM) Translated Date (05 Jan 2021 04:48 PM)

Baljit ji tuci murgi palan march april vich suru tan jyada vdia hai ddo thnd v ghtt jndi hai baki murgi palan 2 trike lai hunda hai ek meat lai ate duja andia lai, baki ehh tuhade te nirbhar hai tuci kis kam lai suru krna chahunde ho. baki tuci suruat ghat murgia ton suru kro fir jiwe jiwe tuhanu iss kam di jankari hundi hai tuci iss kam nu vddha skde ho ate ussi hisab nal nasala rakh skde ho ate isdi training laa ke hi iss kam nu suru kro ..

4month Di Hf vachi nu kis Tara Di feed Deni chaidi hai calf starter Ya calf Grower... kis company Di best he home made formula he koi calf Grower vaste ?

(pb)
Posted by
baljit singh (9464446776)
baljit singh
Punjab
Fazilka
Write Answer
Posted Date (20 Nov 2020 08:51 PM) Assigned Date (24 Nov 2020 02:40 PM)
Answered Date (21 Nov 2020 05:02 PM) Translated Date (-)

baljit singh Tuci calf grower feed de sakde ho eh tuci kise v company cargill, godrej, tiwana etc. di vart skde ho jekar ghar vich tyar krna hai tan tuci feed tyar krn lai kanak 33kg, soyabeen 15kg, saro di khal 10kg, rice polish 11kg, chokar 5kg, tel rehat rice polish 17kg, sheera 5kg, mineral mixture 2kg, namak 2 kg, vitamin AD 05gm, ehh sara kuj mix krke tuci feed tyar krke de skde ho.

Answered Date (21 Nov 2020 07:33 PM) Translated Date (-)

Eh formula calf grower feed da he ya pher hareek calf nu Dita ja sakda he?

ਸਰ ਨਿੰਬੂ ਦੇ ਬੂਟੇ ਸੁੱਕਣ ਲੱਗ ਗ‌ਏ ਅੱਧੇ ਅੱਧੇ, ਇਸਦਾ ਕਾਰਨ ਅਤੇ ਹੱਲ ਦੱਸਣਾ ਜੀ।।ਧੰਨਵਾਦ ?

(pb)
Posted by
ਕਰਨ‌ ਸ਼ੇਰ ਗਿੱਲ (9855457757)
ਕਰਨ‌ ਸ਼ੇਰ ਗਿੱਲ
Punjab
Patiala
Write Answer
Posted Date (20 Nov 2020 08:44 PM) Assigned Date (24 Nov 2020 02:16 PM)
Answered Date (23 Nov 2020 05:23 PM) Translated Date (24 Nov 2020 04:59 PM)

ਕਰਨ‌ ਜੀ ਤੁਸੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਕੇ ਬੂਟਾ ਬਿਮਾਰੀ ਦੇ ਕਾਰਨ ਸੁੱਕ ਰਿਹਾ ਹੈ ਜਾ ਇਸਨੂੰ ਕੋਈ ਕੀੜਾ ਲੱਗਿਆ ਹੈ| ਧੰਨਵਾਦ

..?

(en)
Posted by
रामावतार,गुर्जर (8003523322)
रामावतार,गुर्जर
Rajasthan
Sawai Madhopur
Write Answer
Posted Date (20 Nov 2020 08:16 PM) Assigned Date (-)
Answered Date (23 Nov 2020 04:08 PM) Translated Date (24 Nov 2020 04:59 PM)

कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।

ਆਲੂ ਤੇ ਪਹਿਲੀ ਕਦੋਂ ਤੇ ਕੇਹੜੀ ਕਰਨੀ ?

(en)
Posted by
Gagandeep (7347513134)
Gagandeep
Punjab
Ludhiana
Write Answer
Posted Date (20 Nov 2020 08:10 PM) Assigned Date (23 Nov 2020 06:13 PM)
Answered Date (21 Nov 2020 07:02 AM) Translated Date (21 Nov 2020 12:36 PM)

ਗਗਨਦੀਪ ਸਿੰਘ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰਪੂਰਵਕ ਪੁੱਛੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ।

àam ke ped ke niche Aam ki height 20 feet hai ?

(hn)
Posted by
Rameshwar Chauhan (9919323899)
Rameshwar Chauhan
Uttar Pradesh
Jaunpur
Write Answer
Posted Date (20 Nov 2020 08:07 PM) Assigned Date (24 Nov 2020 02:17 PM)
Answered Date (23 Nov 2020 05:22 PM) Translated Date (24 Nov 2020 04:59 PM)

Rameshwar ji kripya aap apna swal vistar se pooche ke aap kya jankari lena chhate hai taki aapko uske hisab se jankari di ja sake,dhanywad

मिर्च की नर्सरी तैयार करने से पहले बैड में किसका छिड़काव करें कि नर्सरी खराब न हो और कितने दिन पहले करें ?

(hn)
Posted by
Suraj Kumar (8808294085)
Suraj Kumar
Uttar Pradesh
Kaushambi
Write Answer
Posted Date (20 Nov 2020 08:04 PM) Assigned Date (23 Nov 2020 06:13 PM)
Answered Date (23 Nov 2020 05:21 PM) Translated Date (24 Nov 2020 05:00 PM)

सूरज जी आप बीज बोन से पहले खेत की तैयारी के समय आप गोबर की खाद के साथ tricoderma डाले| आप इसे लगभग 7 दिन पहले डाले| धन्यवाद

jaldi taiyar hone vala ped (tree) paudha Kon sa hai ?

(hn)
Posted by
Ramvisnu Yadav (7904361704)
Ramvisnu Yadav
Bihar
Buxar
Write Answer
Posted Date (20 Nov 2020 07:33 PM) Assigned Date (24 Nov 2020 02:17 PM)
Answered Date (23 Nov 2020 05:19 PM) Translated Date (24 Nov 2020 05:00 PM)

Yadav ji jaldi tyar hone vala paudha poplar hai,dhanywad

dear experts, Gobi (cauliflower) me blues color kyu aa rha hh. sare full Nile Ho gye h ?

(hn)
  • 2
Posted by
Ashok Banwala (9518272044)
Ashok Banwala
Haryana
Kaithal
Write Answer
Posted Date (20 Nov 2020 07:27 PM) Assigned Date (24 Nov 2020 02:18 PM)
Answered Date (23 Nov 2020 10:15 AM) Translated Date (24 Nov 2020 05:00 PM)

Ashok ji kripya aap btaye ke aapne fasl men urea khaad ka istemal kiya hai taki aapko uske hisab se jankari di ja sake.dhanywad

23 Nov 2020

mam urea ka use nhi kiya tha..

एक दुधारू पशु के लिए उसके दूध के अनुसार पूरे दिन का डाइट प्लान बताएं ?

(en)
Posted by
gurpreet (6239495198)
gurpreet
Punjab
Bathinda
Write Answer
Posted Date (20 Nov 2020 07:15 PM) Assigned Date (-)
Answered Date (23 Nov 2020 11:40 AM) Translated Date (24 Nov 2020 05:00 PM)

पशु को रोजाना 30—35 किलो हरा चारा डालें और 6—7 किलो तूड़ी मिक्स करके दे सकते है और भैंस को 2 किलो दूध के मगर एक किलो फीड और गायों को 3 किलो दूध के मगर एक किलो फीड दे सकते है और हर तीन महीने बाद पेट के कीड़ों की गोली दें और रोजाना 50 ग्राम मिरनल मिक्सचर भी दें।

Answered Date (23 Nov 2020 05:06 PM) Translated Date (24 Nov 2020 05:01 PM)

thanks sir pr full day-evening diet bare pushya mai kirpa karke daso

ਇਸ ਦਵਾਈ ਨੂੰ ਕਣਕ ਤੇ ਸੁੱਕੀ ਲਗਾਉਣੀ ਆ ਕਿ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਹੈ ਜੇ ਦਵਾਈ ਵੱਧ ਲੱਗ ਜਾਵੇ ਕੋਈ ਨੁਕਸਾਨ ਤਾਂ ਨਹੀਂ ਹੈ ?

(pb)
  • 1
Posted by
parmjit singh (9417071969)
parmjit singh
Punjab
Hoshiarpur
Write Answer
Posted Date (20 Nov 2020 07:12 PM) Assigned Date (24 Nov 2020 02:19 PM)
Answered Date (23 Nov 2020 10:16 AM) Translated Date (24 Nov 2020 05:15 PM)

ਪਰਮਜੀਤ ਜੀ ਤੁਸੀ ਇਸ ਦਵਾਈ ਨੂੰ ਘੋਲ ਕੇ ਲਾਓ ਇਸਦੇ ਜ਼ਿਆਦਾ ਵਰਤੋਂ ਨਾ ਕਰੋ ਜਿਨਾਂ ਇਸਦੀ ਲੋੜ ਹੈ ਓਨੀ ਹੀ ਵਰਤੋਂ| ਧੰਨਵਾਦ

गेहूँ के पहला पानी के साथ कौन कौन सी खाद व कितनी मात्रा पक्की बीघा मे डाले ?

(hn)
Posted by
prakash chand jat (8107403502)
prakash chand jat
Rajasthan
Jaipur
Write Answer
Posted Date (20 Nov 2020 07:08 PM) Assigned Date (23 Nov 2020 06:13 PM)
Answered Date (21 Nov 2020 07:04 AM) Translated Date (21 Nov 2020 12:36 PM)

प्रकाश जी गेहूं में यूरिया@35 किलो,जिंक33%@10 किलो प्रती एकड़ डाल सकते हो।

बहुबर्शिय खरपतवार क्या है ?

(hn)
Posted by
Akash Rajput (9575728721)
Akash Rajput
Madhya Pradesh
Gwalior
Write Answer
Posted Date (20 Nov 2020 06:54 PM) Assigned Date (24 Nov 2020 02:15 PM)
Answered Date (23 Nov 2020 10:19 AM) Translated Date (24 Nov 2020 05:01 PM)

बहुवर्षीय खरपतवार सामान्यतः कायिक प्रवर्धन द्वारा संतति-वृद्धि करते हैं । शल्ककंद एक भूमिगत कली है, प्रकंद भूमिगत तना है, जिसमें गांठ तथा छोटी पोरियां और विशेष प्रसुप्त कलियां होती हैं, इनमें भोजन एकत्र रहता है, जिससे वर्ष-दर -वर्ष ये जीवन चलाते रहते हैं ।

बहुवर्शीय खरपतवार कौनसे है ?

(hn)
Posted by
Akash Rajput (9575728721)
Akash Rajput
Madhya Pradesh
Gwalior
Write Answer
Posted Date (20 Nov 2020 06:52 PM) Assigned Date (24 Nov 2020 02:15 PM)
Answered Date (23 Nov 2020 10:17 AM) Translated Date (24 Nov 2020 05:01 PM)

बहुवर्षीय खरपतवार सामान्यतः कायिक प्रवर्धन द्वारा संतति-वृद्धि करते हैं । शल्ककंद एक भूमिगत कली है, प्रकंद भूमिगत तना है, जिसमें गांठ तथा छोटी पोरियां और विशेष प्रसुप्त कलियां होती हैं, इनमें भोजन एकत्र रहता है, जिससे वर्ष-दर -वर्ष ये जीवन चलाते रहते हैं ।

sir hamari bhains ko sue hue 6month ho gaye hai.12 ltr dudh deti thi. 5month ke end uski ai karwai thi lekin rat ko hi discharge ho gayi thi.ab 5ltr dud par a gayi hai.heat me proper nahi aati aur doke bhi kar rahi hai kya kare ?

(en)
Posted by
Gurvinder singh (8968995150)
Gurvinder singh
Punjab
S.A.S. Nagar
Write Answer
Posted Date (20 Nov 2020 06:49 PM) Assigned Date (-)
Answered Date (21 Nov 2020 05:03 PM) Translated Date (21 Nov 2020 06:09 PM)

Gurvinder singh ji Usko mineral mixture 50-50gm subah sham, agrimin-i tab rozana 1 goli den aur milkout powder 2-2 chamch subah sham de ji.

sir 40 din ka calf h me use dud me calf starter gol kr deta hu ab vo kuch dino se gobar me pani jesa chikna pta nhi kya krne lg gyi h ?

(hn)
Posted by
gurkirt brar (6367251401)
gurkirt brar
Rajasthan
Hanumangarh
Write Answer
Posted Date (20 Nov 2020 06:45 PM) Assigned Date (24 Nov 2020 02:19 PM)
Answered Date (21 Nov 2020 05:04 PM) Translated Date (21 Nov 2020 06:09 PM)

gurkirt brar ji Usko dudh mai calf starter de skte hai aur usko albomar liquid 30ml ko 15-15ml krke 2 din aur brotone liquid 10 ml rojana de ji.

ਵੀਰ ਜੀ 4 ਮਹੀਨੇ ਦੀ ਵੱਛੀ ਨੂੰ ਮੋਕ ਲੱਗੀ ਹੋਈ ਹੈ ਕੋਈ ਦੇਸੀ ਨੁਕਤਾ ਜਾ ਦਵਾਈ ਦੱਸੋ ਤੇ ਵੀਰ ਜੀ ਵੱਛੀ ਨੂੰ ਬੁਖਾਰ ਹੋਵੇ ਤਾ ਕਿਹੜੀ ਦੇਵਾਈ ਦਿਤੀ ਜਾਵੇ ?

(pb)
Posted by
sonu (9872207017)
sonu
Punjab
Jalandhar
Write Answer
Posted Date (20 Nov 2020 06:29 PM) Assigned Date (24 Nov 2020 02:14 PM)
Answered Date (23 Nov 2020 04:11 PM) Translated Date (24 Nov 2020 05:03 PM)

ਜੇਕਰ ਪਸ਼ੂ ਨੂੰ ਬੁਖਾਰ ਹੋਵੇ ਤਾਂ nimovet ਇੰਜੇਕਸ਼ਨ 15ml ਅਤੇ Belamyl ਇੰਜੇਕਸ਼ਨ 10ml ਵੱਡੇ ਪਸ਼ੂ ਨੂੰ ਲਗਵਾਓ ਅਤੇ ਜਿਸ ਵੱਛੀ ਨੂੰ ਮੋਕ ਲਗੀ ਹੈ ਉਸ ਨੂੰ Biotrim inj 5ml, Vitakind liv liquid 10ml ਰੋਜਾਨਾ ਦਿਓ ਅਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਦਿਓ

darbhanga jile me koun sa wheat seed ?

(hn)
Posted by
Sushilkumar (9006183287)
Sushilkumar
Bihar
Darbhanga
Write Answer
Posted Date (20 Nov 2020 06:20 PM) Assigned Date (24 Nov 2020 02:14 PM)
Answered Date (23 Nov 2020 05:19 PM) Translated Date (24 Nov 2020 05:14 PM)

Sushilkumar ji aap kisme jaise SABOUR SHRESHTHA,SABOUR NIRJAL,SABOUR SAMRIDHI, 303, 187, 3226 ki bijai kar sakte hai,dhanywad

सरसों में कल्चर का उपयोग कैसे करें ?

(hn)
Posted by
prakash chand jat (8107403502)
prakash chand jat
Rajasthan
Jaipur
Write Answer
Posted Date (20 Nov 2020 06:09 PM) Assigned Date (24 Nov 2020 02:14 PM)
Answered Date (23 Nov 2020 10:20 AM) Translated Date (24 Nov 2020 05:03 PM)

प्रकाश जी कृपया आप बताये आप कोनसे कल्चर के बारे में जानकारी लेना चाहते है ताकि आपको उसके हिसाब से जानकारी दी जा सके| धन्यवाद

do vachhia bhloon ne pahle sue soona hai 8va mahina lg gya ohna nu vdeve paa skde aa ?

(en)
Posted by
Gurdeep Grewal (8437705400)
Gurdeep Grewal
Punjab
Ludhiana
Write Answer
Posted Date (20 Nov 2020 05:58 PM) Assigned Date (24 Nov 2020 02:26 PM)
Answered Date (23 Nov 2020 04:13 PM) Translated Date (25 Nov 2020 03:08 PM)

jekar tuci vaise vdeme dene hai tan adha kilo tak ubal ke de skde ho per ehna di jyada varto naa kro ehna nal charbi chadan lgg jndi hai baki ohna nu Vitum-h liquid 10ml rojana deo ate vdia hara ate feed deo.

gehun ki kheti ?

(en)
Posted by
gaurav verma (8528493612)
gaurav verma
Uttar Pradesh
Hardoi
Write Answer
Posted Date (20 Nov 2020 05:51 PM) Assigned Date (20 Nov 2020 06:03 PM)
Answered Date (23 Nov 2020 10:50 AM) Translated Date (05 Jan 2021 04:46 PM)

gaurav ji samany bijai ke liye ktari me 20-22cm ke faasle ki slah di jati hai. yadi bijai deri se karni ho to 15-18cm ka faasla hona chahiye.lambi kismo ke liye 6-7cm ki gehrayi ka prayog kare jabki any kismo ke liye 5-6cm ki gehrayi ka prayog karen,beej ko beej drill ki madad se bijai kare,dhanywad

This is the insect which is casing leaves to fall off in drumstick. I m spraying neemastra will that work or do I need to do anything else. Please suggest a organic or natural method ?

(en)
  • 4
Posted by
Deepak (9986721723)
Deepak
Karnataka
Mysuru
Write Answer
Posted Date (20 Nov 2020 05:47 PM) Assigned Date (24 Nov 2020 02:19 PM)
Answered Date (23 Nov 2020 10:51 AM) Translated Date (24 Nov 2020 05:05 PM)

Deepak ji you can use neemastra. it will control the attack of the insect.thank you

Why it is advised not to water mango trees from October to December I have mustard plants in the same orchard so please advise ?

(en)
Posted by
Kaushal (9555678245)
Kaushal
Bihar
Purnea
Write Answer
Posted Date (20 Nov 2020 05:38 PM) Assigned Date (24 Nov 2020 02:20 PM)
Answered Date (30 Dec 2020 09:45 PM) Translated Date (12 Jan 2021 02:22 PM)

Kaushal ji plant needs few amount of moisture so you can irrigate it.dhanywad

sir buffalo heafer ki ai ko 15 din ho gye h kya ab use binole ki khal or gehu ka daliya ubal kr de sakte h or kitni matra me ?

(hn)
Posted by
gurkirt brar (6367251401)
gurkirt brar
Rajasthan
Hanumangarh
Write Answer
Posted Date (20 Nov 2020 05:30 PM) Assigned Date (20 Nov 2020 06:00 PM)
Answered Date (21 Nov 2020 05:05 PM) Translated Date (21 Nov 2020 06:09 PM)

gurkirt brar ji Hanji khila sakte hai usko khal adha kilo rojana aur adha kilo dalia pkka ker khila skte hai ji

Answered Date (23 Nov 2020 05:29 AM) Translated Date (24 Nov 2020 05:05 PM)

very nice

गेंहू की पहली सिचाई में कौन कौन सी खाद डालनी चाहिए और सिचाई गेहू बुबाई के कितने दिन बाद करनी चाहिए ?

(hn)
Posted by
जगदीश सिंह (9761015832)
जगदीश सिंह
Uttar Pradesh
Rampur
Write Answer
Posted Date (20 Nov 2020 04:59 PM) Assigned Date (20 Nov 2020 06:00 PM)
Answered Date (20 Nov 2020 05:03 PM) Translated Date (21 Nov 2020 06:35 PM)

जगदीश जी गेहूं की पहली सिंचाई बिजाई से 20 से 25 दिन बाद करनी चाहिए और पहली सिंचाई के दौरान यूरिया खाद का एक बैग डालना चाहिए

  • Madhya Pradesh

    20 Nov 2020

    जगदीश जी यूरिया डाल दीजिए आप के खेतों में।

    Answered Date (20 Nov 2020 07:08 PM) Translated Date (21 Nov 2020 06:35 PM)

    यूरिया के साथ सल्फर डालना चाहिए कि नही क्योकि बुबाई के समय n.p.k ही डाला था।

    Madhya Pradesh

    20 Nov 2020

    बुवाई के समय आप सल्फर दे रहे हो तो बहुत अच्छी बात है। पर दे दीजिए।

    Answered Date (22 Nov 2020 05:22 PM) Translated Date (24 Nov 2020 05:05 PM)

    वीरेंद्र जी Advance Power Booster 100% जैविक प्रोडक्ट इस्तेमाल कीजिये हमारे पास हैँ.. युरिया का जो एक बैग 45kg की जगह 35kg ही इस्तेमाल करें आपका रासायनिक खाद हर फसल हम धीरे -धीरे कम कराते हुये 3-4 साल में 100% जैविक खेती में ला देंगे.. ज्यादा जानकारी के लिये संपर्क करें मोहन सिंह धामी 7600891482

    mere pas aloevera h 3 acre me but wo sell nhi ho rha h 1 saal se pliz aap mujhe batao ki me usko sell kha kru pr mera patanjali me contact kese hoga ?

    (hn)
    Posted by
    Faizan (8209275464)
    Faizan
    Rajasthan
    Kota
    Write Answer
    Posted Date (20 Nov 2020 04:54 PM) Assigned Date (20 Nov 2020 06:00 PM)
    Answered Date (30 Dec 2020 10:01 PM) Translated Date (12 Jan 2021 02:21 PM)

    Faizan ji aap iske liye Mr Yadav 626853679 ji se sampark kar sakte hai,dhanywad

    meri kadaknath ke ankh ke upr kuch esa ho gya h to aap mujhe btaye ki yeh yha hua h kyo hua h or iska treatment kya h pliz u will replay me sir ?

    (hn)
    • 1
    Posted by
    Faizan (8209275464)
    Faizan
    Rajasthan
    Kota
    Write Answer
    Posted Date (20 Nov 2020 04:52 PM) Assigned Date (20 Nov 2020 05:59 PM)
    Answered Date (22 Nov 2020 01:41 PM) Translated Date (24 Nov 2020 05:05 PM)

    Faizan ji Sbse pehle fatkadi ko pani mai ubal ker uss pani se akhen, muuh achi trahh saff krrn aur uss pani ko sarinz se akhh mai dalen fir badd mai saff krke gentamycin eyes drops dalni suru kren aur safai ka purra dian rakeh yeh mashar ke katne se hota hai

    Answered Date (24 Nov 2020 05:07 PM) Translated Date (24 Nov 2020 05:14 PM)

    okay thankyou very much sir for replay me

    Can lemon farming be done in between Poplar plants . Area approx. 1 hectare.Poplar plant spacing 14x14 sq.ft. . Location Haridwar ?

    (hn)
    Posted by
    KPSingh (9910980505)
    KPSingh
    Uttarakhand
    Haridwar
    Write Answer
    Posted Date (20 Nov 2020 04:41 PM) Assigned Date (20 Nov 2020 05:58 PM)
    Answered Date (24 Nov 2020 02:49 PM) Translated Date (24 Nov 2020 05:05 PM)

    Singh ji please ask your query in detail what is the age of poplar plant so that we can guide you accordingly,thank you

    ਸਰ ਗਾਂ ਦੇ ਸੂਣ ਵਿੱਚ 25 ਦਿਨ ਪਏ ਆ ਉਸਨੂੰ eh ਦਵਾਈ ਪਾ ਸਕਦੇ ਹਾਂ ?

    (pb)
    • 2
    Posted by
    Lovepreet Singh (9855880495)
    Lovepreet Singh
    Punjab
    Patiala
    Write Answer
    Posted Date (20 Nov 2020 04:22 PM) Assigned Date (20 Nov 2020 05:57 PM)
    Answered Date (23 Nov 2020 04:13 PM) Translated Date (24 Nov 2020 05:06 PM)

    ਹਾਂਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਹ 10 ਮਿਲੀ ਰੋਜਾਨਾ ਦਿਓ

    Answered Date (22 Nov 2020 10:54 AM) Translated Date (24 Nov 2020 05:06 PM)

    cargill da transmix feed ਦਿਓ