Punjab
Search
devmedia
(hn)
Salamn ji aap ganne ki kisme jaise Co 1148, CoS 767, BO 91 ki bijai kar sakte hai,dhanywad
KRL 210 ਕਣਕ ਦੀ ਕਿਸਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿਓ ਜੀ। ਧੰਨਵਾਦ ਸਹਿਤ ?
(pb)
Haryana
गुरमीत जी आप KRL 210 किस्म कलर वाली ज़मीन में बिजाई की जाती है इसकी रोटी भी बढ़िया बनती है और इसकी औसतन उपज 11 से 15 क्विंटल प्रति एकड़ के हिसाब से होता है, यह 143 दिनों में पक जाती है धन्यवाद
ਪਿਛਲੇ ਦੋ ਦਿਨ ਲਗਾਤਾਰ ਮੱਝ ਦੇ ਟੀਕਾ ਭਰਵਾਇਆ ਸੀ ਅਤੇ ਅੱਜ ਤਾਰਾਂ ਦੇ ਰਹੀ ਸੀ ਅਤੇ ਹੁਣ ਇਹ ਚੀਜ ਸੁੱਟ ਰਹੀ ਹੈ। ਇਸਦਾ ਕਾਰਨ ਦੱਸੋ ਜੀ। ਮੱਝ ਗੱਭਣ ਹੋਵੇਗੀ ਕਿ ਨਹੀਂ ਜੀ ?
(pb)
Punjab
ਤੁਸੀਂ ਇਸ ਨੂੰ keeper plus powder 30gm ਰੋਜ਼ਾਨਾ ਦਿਓ ਅਤੇ 20 ਦਿਨ ਲਗਾਤਾਰ ਦਿਓ , ਜੇਕਰ ਗੱਭਣ ਹੋਈ ਤਾ ਠਹਿਰ ਜਾਵੇਗੀ ਜੇਕਰ ਅਗਲੀ ਵਾਰ ਹੀਟ ਵਿੱਚ ਆਓਂਦੀ ਹੈ ਤਾ ਪਹਿਲਾ lixin-iu ਦਵਾਈ 3 ਦਿਨ ਬੱਚੇਦਾਨੀ ਵਿਚ ਭਰਵਾਓ ਤੇ ਫਿਰ ਅਗਲੀ ਹੀਟ ਵਿੱਚ ਟੀਕਾ ਭਰਵਾਓ ਜੀ।
2 month di vachhi aa ji us nu malap wali dawai diti c te hun us nu mok ni hat rahi mok vich malap v aa rhe ne mok rokan lai us nu kehri dawai deiye ji ?
(pb)
Punjab
simarjit singh os nu brotone liquid 10 ml deo iss nal frak paa jawega ehh kiria karke ho reha hai jddo saffai ho jawegi fir thik ho jayegi.
how profitable is garlic and lemon cultivation ?
(hn)
Rajasthan
kalra ji if you know the proper technique for the marketing then it is profitable always.thank you
ਮੱਝ ਦੇ ਦੋ ਦਿਨ ਲਗਾਤਾਰ ਟੀਕਾ ਭਰਵਾਇਆ ਸੀ ਅਤੇ ਅੱਜ ਤਾਰਾਂ ਦੇ ਰਹੀ ਸੀ ਅਤੇ ਹੁਣ ਇਹ ਚੀਜ ਸੁੱਟ ਰਹੀ ਹੈ। ਇਸਦਾ ਕਾਰਨ ਦੱਸੋ ਜੀ। ਮੱਝ ਗੱਭਣ ਹੋਵੇਗੀ ਕਿ ਨਹੀਂ ਜੀ ?
(pb)
Punjab
ਤੁਸੀਂ ਇਸ ਨੂੰ keeper plus powder 30gm ਰੋਜ਼ਾਨਾ ਦਿਓ ਅਤੇ 20 ਦਿਨ ਲਗਾਤਾਰ ਦਿਓ , ਜੇਕਰ ਗੱਭਣ ਹੋਈ ਤਾ ਠਹਿਰ ਜਾਵੇਗੀ ਜੇਕਰ ਅਗਲੀ ਵਾਰ ਹੀਟ ਵਿੱਚ ਆਓਂਦੀ ਹੈ ਤਾ ਪਹਿਲਾ lixin-iu ਦਵਾਈ 3 ਦਿਨ ਬੱਚੇਦਾਨੀ ਵਿਚ ਭਰਵਾਓ ਤੇ ਫਿਰ ਅਗਲੀ ਹੀਟ ਵਿੱਚ ਟੀਕਾ ਭਰਵਾਓ ਜੀ।
Sir ji pranam hum ne 1 acre aalu ki fasal lagai hai jisme jangli jaanvar se bachaav ke liye jiyan ka vigyapan dekha tha ye dawa kis prakar milegi dhanyawad ?
(en)
Rajasthan
Tiwari ji iske liye aap humse sampark kar sakte hai aur hmara Phone: 7665000058 hai,dhanywad
ਮੱਝ ਸੂਈ ਨੂੰ 1 ਮਹੀਨਾ 10 ਕ ਦਿਨ ਹੋਏ ਅੱਜ ਉਹ ਤਾਰਾਂ ਕਰਦੀ ਆ ਕੀ ਚੱਕਰ ਹਊ ?
(pb)
ਮੱਝ ਨੂੰ ਅਗਲੀ ਹੀਟ ਵਿੱਚ ਨਵੇਂ ਦੁੱਧ ਕਰਵਾ ਸਕਦੇ ਹੋ ਕਈ ਪਸ਼ੂ ਸੂਣ ਤੋਂ 1 ਮਹੀਨਾ ਬਾਅਦ ਵੀ ਹੀਟ ਵਿੱਚ ਆ ਜਾਂਦੇ ਹਨ ਉਸ ਨੂੰ ਅਗਲੀ ਹੀਟ ਵਿੱਚ ਨਵੇਂ ਦੁੱਧ ਕਰਵਾ ਸਕਦੇ ਹੋ ਇਹ ਵਧੀਆਂ ਨਸਲ ਅਤੇ ਵਧੀਆਂ ਖੁਰਾਕ ਕਰਕੇ ਹੁੰਦਾ ਹੈ , ਬਾਕੀ ਕੋਈ ਚੱਕਰ ਨਹੀਂ ਹੈ ਜੀ।
devmedia
(hn)
Punjab
Salamn ji aap genhu ki kisme jaise DBW 17, PBW 502, PBW 343, WH 542, UP 2382 and UP 2554; PDW 291(Durum), PDW 251 (Durum), WH 896 (Durum), PDW 233 (Durum) ki bijai kar sakte hai,dhanywad
सर जी मुझे सरसो की RH 749 किस्म की जानकारी दीजिये मैंने 21अक्टूबर को इसकी बुआई कर दी थी ?
(hn)
Punjab
शर्मा जी RH 749 किसम की पैदावार 11 क्विंटल प्रति एकड़ के होती है, इसकी हाइट ज्यादा होती है| धन्यवाद
Haryana
धन्यवाद्
sir meri cow ke ek than me dudh se last me thoda blood aw rhy hai sir kya karu ?
(pb)
tuci uss nu Mammidium powder 50gm rojana, CRB(ascrobic acid) inj. 20ml, chromostat inj 20ml lgwao.
haldi rate update ?
(hn)
Punjab
Rajesh ji haldi ka rate ap apne nazdeek local mandi se jan sakte hai . Dhanywad.
ਮਾਹਿਰ ਸਾਹਿਬਾਨ ਜੀ, ਪਿਛਲੇ ਦੋ ਦਿਨ ਲਗਾਤਾਰ ਮੱਝ ਦੇ ਟੀਕਾ ਭਰਵਾਇਆ ਸੀ ਅਤੇ ਅੱਜ ਤਾਰਾਂ ਦੇ ਰਹੀ ਸੀ ਅਤੇ ਹੁਣ ਇਹ ਚੀਜ ਸੁੱਟ ਰਹੀ ਹੈ। ਇਸਦਾ ਕਾਰਨ ਦੱਸੋ ਜੀ।ਮੱਝ ਗੱਭਣ ਹੋਵੇਗੀ ਕਿ ਨਹੀਂ ਜੀ। ਧੰਨਵਾਦ ਜੀ ?
(pb)
Punjab
ਤੁਸੀਂ ਇਸ ਨੂੰ keeper plus powder 30gm ਰੋਜ਼ਾਨਾ ਦਿਓ ਅਤੇ 20 ਦਿਨ ਲਗਾਤਾਰ ਦਿਓ , ਜੇਕਰ ਗੱਭਣ ਹੋਈ ਤਾ ਠਹਿਰ ਜਾਵੇਗੀ ਜੇਕਰ ਅਗਲੀ ਵਾਰ ਹੀਟ ਵਿੱਚ ਆਓਂਦੀ ਹੈ ਤਾ ਪਹਿਲਾ lixin-iu ਦਵਾਈ 3 ਦਿਨ ਬੱਚੇਦਾਨੀ ਵਿਚ ਭਰਵਾਓ ਤੇ ਫਿਰ ਅਗਲੀ ਹੀਟ ਵਿੱਚ ਟੀਕਾ ਭਰਵਾਓ ਜੀ।
sir main kali tulse ki kheti karna chata hoon mujhe bataye ki esko bechu Kaha per ?
(hn)
Punjab
yeh kayi tarah ki mitti mein ugayi jati hai. iski paidawaar ke liye namkeen or pani khade hone vali mitti mein bchav karein yeh badhiya nikas vali mitti. jisme javik tatv mojood ho, mein badhiya parinam deti hai. iske badhiya vikas ke liye mitti ka pH 5.5-7 hona chahiye. kali tulsi cheen, brazil, purvi nepal or sath hi bengal bihar chatgao or bharat ke dakshin kshetron mein payi jati hai. iska tana jamuni or patte hare rang ke or bahut jayda sugandhit hote hain. isme ucchit matra mein aushidiye gun hote hain. or yeh pachan tantar ko theek rakhti hai. yeh garam kshetar mein badhiya ugti hai. iske loye achi taran se shushak mitti ki maang ki jayi hai. mitti ke bhubure hone tak harrow ke hath khet ki jotai karein, fir rudi ki khaad mitti mein milain, tulsi ki ropai seed bed par karein, February ke tisre mahine mein nursery bed tiyar katein. podhe ke vikas ke anusaar 4.5*1.0*0.2 meter ke seed bed tiyar karein. beej ko 60*60 cm ke fasle par boyein. beejon ko 2 cm ki gehrayi kar boyien. bijayi ke 6-7 hafte baad, fasal ki ropai khet mein karein. tulsi ki kheti ke liye 48 gram beejon ka paryog 2 bigha mein karein. fasal ko mitti se paida hone vali bimariyon se roktham ke liye bijai se pehle mancozeb 5 gram prati kilo se beej ka upchar karein. fasal ki badhiya paidawaar ke liye bijai se pehle 15 ton rudi ki khaad mitti mein dalein. tulsi ke beejon ko tiyar bedon ke sath ucchit antkal par boyein monsoon aney ke 8 hafte pehle beejon ko bed par boyein beejon ko 2. cm ki gehrayi par boyein bijai ke baad rudi ki khaad or mitti. ki patli part beejon par bna dein. iski isnchau fuwara vidhi dwara ki jati hai, ropai ke 15-20 dino ke baad nate podhon ko tandrusat banane ke liye 2% urea ka ghol dalein 6 hafte purane or 4-5 patton ke anukuran hone par April ke mahine mein naye podhe tiyar hote hain. tiyar bedon ko ropayi 24 ghante pehle pani lagayein taki podhon mein asani se ukhada ja sake or ropai ke samay jadein mulayam or sooji hui ho . khet ki tiuari ke samy rudi ki khaad ko mitti mein miliye khaad ke tor par Urea 42 kilo, SSP 60 kilo, MoP 16 kilo 2 bigha ke hisaab se dalein. Naye podhe lagane ke samay Urea ki adhi matra or SSP or MoP ki puri matra shuruati samay mein dalein, . baki ki baci hui urea ko 2 hisson mein pehli or dusri katai ke baad dalein. khet mein nadeeno se mukat karne ke liye kasi ki madad se gidai karein, nadeeno ki roktham kam na hone par yeh fasal ko nuksaan pohnchta hai. ropai ke ek mahine baad pehli godai or pehli godai ke chaar hafte baad dusri godai karein. ropan ke 2 mahine baad kasi se anukul godai karein garmiyon mein, ek mahine mein 3 sinchaiyan kareim or barsaat ke mausam mein, sinchai ki avkshakta nahi hoti. ek saal mein 12-15 sinchaiyan karni chahiye pehli sinchai ropan ke baad or dusri sinchai nay podhon ke sthir hone par karein 2 sinchaiyan karni avathak hai or baki ki sinchai mausam ke adhaar par karein iska mandikaran ke liye ap Aushadiya Kheti Vikas Sansthan 6268536795 se samparak kar sakte hain, dhanywad
ਸਰ/ ਮੈਡਮ, ਮੇਰੇ ਕੋਲ ਸੁਹਾਜਣਾ (moringa) ਦਾ ਪਾਊਡਰ ਉਪਲੱਬਧ ਹੈ। ਮੈ ਇਸ ਨੂੰ ਕਿਵੇਂ ਅਤੇ ਕਿੱਥੇ ਵੇਚ ਸਕਦਾ ਹਾਂ।ਕ੍ਰਿਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ। ਜੇ ਕੋਈ ਗ੍ਰਹਾਕ ਇਸ ਪਲੇਟਫਾਰਮ ਤੇ ਹੈ ਤਾਂ ਉਹ ਇਸ ਮੋਬਾਇਲ ਨੰਬਰ ਤੇ ਸੰਪਰਕ ਕਰ ਸਕਦੇ ਹਨ -8264650674। ?
(pb)
Punjab
ਸੁਖੀ ਜੀ ਇਸਦੇ ਲਈ ਤੁਹਾਨੂੰ ਆਪਣੀ ਖੇਤੀ buy /sell ਐੱਪ ਤੇ ਇਸਦੀ ad ਪਾ ਸਕਦੇ ਹੋ ਅਤੇ ਉਸਤੋਂ ਬਾਦ ਜਿਹੜਾ ਵੀ ਕਿਸਾਨ ਇਸਨੂੰ ਖਰੀਦਣ ਵਿਚ interested ਹੋਏਗਾ ਉਹ ਤੁਹਾਨੂੰ ਸਿੱਧਾ ਸੰਪਰਕ ਕਰ ਲਏਗਾ। ਧੰਨਵਾਦ
Haanji, suhajana is the same as moringa, I think.
sir ji as da ki result aa barseem te sir ji phela ju gourav l spry kiti aa 8 din ho ge aa te hun ahe spray kr sakde aa 191919 ?
(pb)
Navpreet g barseem te NPK 191919@10gm per litre paani ch mila ke spray kr skde ho...
ਸਰ ਜੀ cow ਨੂੰ ਥਨੈਲਾ ਰੋਗ ਹੋ ਗਿਆ ਥੱਣ ਨੂੰ ਹੱਥ ਲਾਉਣ ਤੇ ਦਰਦ ਹੁੰਦਾ ਦੁੱਧ ਵੀ ਘੱਟ ਗੀ ਕੋਈ ਸੋਜ ਨਹੀ ਹੈ ਸਰ ਦਸੋ ਜੀ ?
(pb)
Punjab
ਰਾਜਵੀਰ ਸਿੰਘ ਜੀ ਉਸ ਨੂੰ gardplus inj 4.5gm, megludyne inj 20ml, ascrobic acid inj. 20ml, vitum-h 5ml ਲਗਵਾਓ ਅਤੇ ਨਾਲ fmc ਪਾਊਡਰ 50gm ਰੋਜ਼ਾਨਾ ਦਿਓ।
Mai sugar factory dalna cahta hu Kya aap mujhe Pura project de sakte hai ?
(hn)
Punjab
Rajesh ji iske liye pehle aap iski training le ur uske bad aap iski factory lgaye .dhanywad
सर मेरे पास एक बछिया है जो मान नहीं रही है ?
(hn)
Rajasthan
कृप्या आप अपना सवाल विस्तार से पूछें कि बछड़ी बार बार रिपीट हो रही है या हीट में नहीं आ रही है ताकि आपको सही जानकारी दी जा सके।
Madhya Pradesh
बार बार रिपीट हो रही हैं
प्याज का रेट बढ़ेगा या घटेगा बताइए ?
(hn)
Punjab
साहू जी इसका रेट सर्कार की तरफ से decide किया जाता है इसके बारे में कुछ भी कहा नहीं जा सकता| धन्यवाद
मुर्गी अधिक मर रही है ?
(hn)
Punjab
उन्हें नज़दीकी डॉक्टर से जांच करवाएं जिससे पता लग सके किस कारण मर रही है और उनका सही इलाज हो सके।
Sat sri Akal sir Me moga to Kissan a Ji , 15 November nu Kanak di bajjai kiti c 3086 di te meh pain nal sara shayd mitti nal Bhar ge Hun es da ki Hal hove ?
(en)
Punjab
Harjot ji isda sma hale haiga hai ate tuc isdi bijai hun dubara kar sakde ho,dhanwad
eucalyptus ke ped lagane h eucalyptus ke bare mein bataye ?
(hn)
Punjab
Vineet ji aap iski kisme jaise Eucalyptus camaldulensis, FRI 4 and FRI 6, Eucalyptus globules, Eucalyptus citriodora ki bijai kar sakte hai.1.5x1.5 metre ke faasle par bijai krne ke sath lagbhag 1690 paudhe pratia acre kiye ja sakte hai jabki 2x2 metre ke faasle ke sath lagbhag 1200 paudhe prati acre me paryapt kiye ja sakte hai,dhanywad
Uttar Pradesh
thanks...
20-25 nov takk
ਸ਼ੀ੍ ਮਾਨ ਜੀ 3086 ਕਣਕ ਨੂੰ ਕਿੰਨੀ ਯੁਰੀਆ ਪਾਉਣੀ ਚਾਹੀਦੀ ਹੈ ?
(pb)
ਨਵਦੀਪ ਸਿੰਘ ਜੀ ਕਣਕ ਵਿਚ ਸਿਫਾਰਿਸ਼ ਮਾਤਰਾ ਵਿਚ ਖਾਦਾਂ ਦੀ ਵਰਤੋਂ ਕਰੋ ਕਣਕ ਵਿੱਚ ਕੁੱਲ 110kg ਕਿਲੋ ਯੂਰੀਆ ਪਾਇਆ ਜਾਂਦਾ ਹੈ, ਇਸ ਨੂੰ ਤੁਸੀਂ 2-3 ਹਿੱਸਿਆਂ ਵਿੱਚ ਵੰਡ ਕੇ ਪਾ ਸਕਦੇ ਹੋ ਕਣਕ ਵਿੱਚ DAP@55kg ਪ੍ਰਤੀ ਏਕੜ ਦੇ ਹਿਸਾਬ ਪਾਈ ਜਾਂਦੀ ਹੈ ਤੁਸੀਂ ਇੱਕ ਏਕੜ ਦੇ ਹਿਸਾਬ ਨਾਲ ਡੀ ਏ ਪੀ ਦਾ ਇੱਕ ਗੱਟਾ ਪਾ ਸਕਦੇ ਹੋ ਜੇਕਰ SSP ਦੀ ਵਰਤੋਂ ਕਰ ਰਹੇ ਹੋ ਤਾਂ SSP@150kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਡੀ ਏ ਪੀ ਨੂੰ ਕਣਕ ਦੇ ਬੀਜ ਨਾਲ ਮਿਲਾ ਕੇ ਬੀਜ ਦਿਓ ਇਸ ਢੰਗ ਨਾਲ ਬੀਜ ਦੇ ਨਾਲ SSP ਦੀ ਵਰਤੋਂ ਕਰ ਸਕਦੇ ਹੋ ਨਹੀਂ ਤਾਂ ਕਣਕ ਦੇ ਲਈ ਜ਼ਮੀਨ ਤਿਆਰ ਕਰਦੇ ਸਮੇਂ ਖੇਤ ਵਿੱਚ ਛਿੱਟਾ ਦੇ ਸਕਦੇ ਹੋ ਡੀ ਏ ਪੀ ਅਤੇ ਐੱਸ ਐੱਸ ਪੀ ਦੇ ਵਿੱਚੋਂ ਕਿਸੇ ਇੱਕ ਦੀ ਵਰਤੋਂ ਕਰਨੀ ਹੈ, ਜੇਕਰ ਜ਼ਮੀਨ ਵਿੱਚ ਪੋਟਾਸ਼ ਦੀ ਕਮੀ ਹੈ ਤਾਂ ਪੋਟਾਸ਼@20kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
eucalyptus ke bare me bataye ?
(hn)
Punjab
Vineet ji aap iski kisme jaise Eucalyptus camaldulensis, FRI 4 and FRI 6, Eucalyptus globules, Eucalyptus citriodora ki bijai kar sakte hai.1.5x1.5 metre ke faasle par bijai krne ke sath lagbhag 1690 paudhe pratia acre kiye ja sakte hai jabki 2x2 metre ke faasle ke sath lagbhag 1200 paudhe prati acre me paryapt kiye ja sakte hai,dhanywad
ਲਵੇਗੀ ਦਾ ਬੀਮਾ ਕਿਵੇ ਹੁੰਦਾ ਹੈ ਜੀ ?
(pb)
Punjab
ਤੁਸੀ ਪਸ਼ੂਆਂ ਦਾ ਬੀਮਾ ਕਰਵਾਉਣ ਲਈ ਰੋਹਨ ਜੀ ਨਾਲ 9815881243 ਸੰਪਰਕ ਕਰ ਸਕਦੇ ਹੋ
eucalyptus ?
(hn)
Punjab
Vineet ji kripya aap swal vistar se pooche ke aap iske bare men kya kankari lena chahte hai taki apko uske hisab se jankari di ja sake,dhanywad
sir ji cow lyi desi feed bnaun layi feed vich kehri kehri cheej kini matra vich pauni chahidi aa dass deo ji ?
(pb)
Rajasthan
100kg feed tyar krnn lai uss vich 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) ehh sara kuj mix krke pashua nu khwa skde ho ehh tuci 2 kg dudh mgar 1 kg de hisab nal de skde ho ate duuje pashua nu 1-1.5 kg rojana de skde ho
pendimethalin 38.7 cs dose in acre of wheat ?
(en)
Manjinder g pendimethalin 38.7@700 ml per acre use kr skde ho.....
जॉब के लिए रेज्यूम भेजा है कोई रिप्लाय नही आया जी ?
(hn)
Punjab
मनोरंजन कुमार जी इसके लिए आप हमारे हेल्पलाइन नंबर 9779977641 पर संपर्क करे जी
ਕੜਕਨਾਥ ਮੁਰਗੇ ਵਕਾਊ :- ਉਮਰ 5 ਮਹੀਨੇ , ਏਰੀਆ ਮੋਗਾ 7657807500 call ?
(pb)
Punjab
ਜੱਗਾ ਜੀ ਕਿਸਾਨਾਂ ਨਾਲ ਜਾਣਕਾਰੀ ਸ਼ੇਅਰ ਕਰਨ ਲਈ ਧੰਨਵਾਦ ਤੁਸੀ ਇਸਦੀ ਐੱਡ ਸਾਡੀ ਦੂਸਰੀ ਐੱਪ ਆਪਣੀ ਖੇਤੀ ਖਰੀਦੋ ਵੇਚੋ ਤੇ ਵੀ ਅੱਪਲੋਡ ਕਰ ਸਕਦੇ ਹੋ ਧੰਨਵਾਦ
ਕੜਕਨਾਥ ਮੁਰਗੀਆਂ 5 ਮਹੀਨਿਆਂ ਦੀਆਂ ਹਨ ਮੈਂ ਉਹਨਾਂ ਨੂੰ ਲੇਅਰ ਫੀੜ ਪਾ ਰਿਹਾ ਕੋਈ ਅੰਦਾਜ਼ਾ ਹੋਵੇ ਕਿ ਆਂਡੇ ਦੇਣ ਲਈ ਹੋਰ ਕਿੰਨਾਂ ਸਮਾਂ ਲੈ ਸਕਦੀਆਂ ?
(pb)
Punjab
ਜੱਗਾ ਜੀ ਤੁਸੀਂ ਵਧੀਆ ਫੀਡ ਪਾਓ ਤੇ 6 ਮਹੀਨਿਆਂ ਬਾਅਦ ਇਹ ਅੰਡੇ ਦੇਣੇ ਸ਼ੁਰੂ ਕਰ ਦਿੰਦੀਆਂ ਹਨ
ਮੇਰੇ ਕੋਲ ਕੜਕਨਾਥ ਮੁਰਗੇ ਹਨ, ਮੈਂ ਚੂਚੇ ਲੈਕੇ ਆਇਆ ਸੀ, ਹੁਣ ਉਹ 5ਮਹੀਨਿਆਂ ਤੋਂ ਉਪਰ ਦੀ ਉਮਰ ਦੇ ਹਨ ,8 ਮੁਰਗੀਆਂ ਨਿਕਲੀਆਂ ਤੇ 14 ਮੁਰਗੇ ਤੇ ਹੁਣ ਮੈਂ ਮੁਰਗੇ ਵੇਚਣੇ ਚਾਹੁੰਦਾ ਹਾਂ ਜਾਂ ਇਹਨਾਂ ਦੀ ਜਗ੍ਹਾ ਦੇਸੀ ਮੁਰਗੀਆਂ ਲੈਣੀਆਂ ਚਾਹੁੰਦਾ ਕੋਈ ਵੀਰ ਮੱਦਦ ਕਰ ਸਕਦਾ plz ?
(pb)
Punjab
ਜੱਗਾ ਜੀ ਕਿਸਾਨਾਂ ਨਾਲ ਜਾਣਕਾਰੀ ਸ਼ੇਅਰ ਕਰਨ ਲਈ ਧੰਨਵਾਦ ਤੁਸੀ ਇਸਦੀ ਐੱਡ ਸਾਡੀ ਦੂਸਰੀ ਐੱਪ ਆਪਣੀ ਖੇਤੀ ਖਰੀਦੋ ਵੇਚੋ ਤੇ ਵੀ ਅੱਪਲੋਡ ਕਰ ਸਕਦੇ ਹੋ ਧੰਨਵਾਦ ਬਾਕੀ ਤੁਸੀ ਹਰਦੀਪ ਸਿੰਘ ਨਾਲ +91 97815 89637 ਵੀ ਸੰਪਰਕ ਕਰ ਸਕਦੇ ਹੋ
सर जैविक खेती में जीवामृत देने के लिए कोई तकनीक बताएं ?
(en)
Punjab
सिंह जी आप जीवामृत को आप सिंचाई के पानी के साथ दे सकते है इसके लिए कोई मशीन की जरूरत नहीं है| धन्यवाद
Today Faridkot mandi basmati rate 1121 ?
(en)
Punjab
Simranjeet ji 1121 da rate 2500-2900 de vichkar hai . Dhanwad.
माननीय मैं अपनी जैविक खेती में जीवामृत देने के लिए किस सस्ती मशीन का प्रयोग कर सकता हूं ?
(hn)
Punjab
सिंह जी आप इसे सिंचाई के पानी के साथ दे इस से आपको किसी भी मशीन का इस्तेमाल करने की जरूरत नहीं है| धन्यवाद
food processing di training bare dasso ?
(en)
Punjab
Sukhvinder Singh ji, food processing di training lai tusi apne nedle Krishi Vigyan Kendra (Nagkalan-Jahangir, Majitha Road, Amritsar, 98723-54170) vich sampark kar skde ho, Dhanvad
mushroom ki kheti ke liye kya kare ?
(hn)
vipin g khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai.
आलू को पाले से कैसे बचाऐ ?
(hn)
अंशुमान जी आलू को ठंड से बचाने के लिए हल्की सिंचाई कर सकते हो।
devmedia
(pb)
Punjab
ਤੁਸੀ ਉਸ ਨੂੰ Glactogog powder 30gm ਰੋਜਾਨਾ, Lacup powder 100gm ਰੋਜਾਨਾ ਦਿਓ ਬਾਕੀ ਵਧਿਆ ਮਾਤਰਾ ਵਿਚ ਹਰਾ ਚਾਰਾ ਅਤੇ ਫੀਡ ਦਿਓ ਅਤੇ ਠੰਡ ਤੋਂ ਬਚਾ ਕੇ ਰੱਖੋ ਕਿਉਕਿ ਮੌਸਮ ਵਿਚ ਬਦਲਾਵ ਕਰਕੇ ਦੁੱਧ ਤੇ ਫਰਕ ਪੈ ਜਾਂਦਾ ਹੈ
which is the best Seed of Wheat for Haryana ?
(en)
विकास जी हरियाणा के लिए गेहूं की नई विकसित अनुशंसित किस्में UP-2338, WH-896, श्रेष्ठ (HD-2687), UP-2425, KRL-1, PBW-396, WH-283, HD-2329, कुंदन (DL-153-2), RAJ-3077, WH-416, WH-542, DBW – 16, DBW-17, PBW-502, VL-GEHUN-832, WH-1021, PBW-550, PBW-590, MACS 6222, PDW 314, WHD-943, DPW 621-50(PBW 621 & DBW 50), WH-1080 , KRL-210, HD 3043, PBW 644, HD-2967, WH 1105, DBW-71, DBW 90, पूसा गौतमी (HD) 3086), DBW 88,DBW-187 ,DBW-222 आदि की बिजाई कर सकते हो।
methi ke plant me chhote chhote black color ke keet lag gaye hai . koi upchar bataye ?
(en)
Alok g kripa aap iski photo duwara bhejen aapke duwara bheji hui photo upload nhi hui...
sir ਜੀ ਨਵੰਬਰ ਦੇ ਅਖੀਰਲੇ ਹਫਤੇ ਕਣਕ ਦੀ ਬਿਜਾਈ ਵਾਸਤੇ ਦੋਆਬਾ ਖੇਤਰ ਵਿਚ ਕਿਹੜਾ ਬੀਜ ਬੀਜਣਾ ਚਾਹੀਦਾ ਹੈ ਜੀ ?
(pb)
Punjab
Ajit Singh ji tusi kanak de varities jive UNNAT PBW 343 ; UNNAT PBW 550 , PBW 725 , PBW 660 , HD 3086 , HD 2967 , WH 1105 , HD 2851 , PBW 752 , PBW 658 November mahine de akhari hafte ch beejayi kar skde hai .
श्रीराम 303 गेहूं का बीज के बारे में जानकारी ?
(hn)
Sunil Kumar g shriram super 303, 130 dino mein pak jati hai, iski lambhai lagbhag 88 cm hai, yeh girta rog, jhuls roh or bhura rata rog ki pratirodhi hai, iski buvai samay se bhi ki ja sakti hai or iski picheti bijai bhi kar sakte hai, smay se buvai ke liye iska 40 kg beej prati acre lagta hai, or picheti bijai ke liye iska 48 kh beej prtai acre ke hisaab se lagta hai, iski paidawaar 23-24 quintal batai ja rahi hai,
क्या दिल्ली और उत्तराखंड में goat farming institute हैं जहां ट्रेनिंग ली जा सके ?
(en)
Punjab
शर्मा जी आप बकरी पालन की ट्रेनिंग लेने के लिए Krishi Vigyan Kendra, Matela, Distt.- Almora INDIA Tel. No. : 7500241508, Mob. : 9412995904 से संपर्क कर सकते है।
sir cow layi desi feed kis tra bnai jawe OS vich kehri cheej kini matra vich pyi jawe ji ?
(pb)
Rajasthan
100kg feed tyar krnn lai uss vich 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) ehh sara kuj mix krke pashua nu khwa skde ho ehh tuci 2 kg dudh mgar 1 kg de hisab nal de skde ho ate duuje pashua nu 1-1.5 kg rojana de skde ho
सर ये दवा हमने 3 दिन मरवाया था lixin iu नहीं मिल पाने के कारण आज 26। 27 दिन हो गये है हीट का कोई लक्षण नही दिखा बठने पर सफेद चिपचिपा गिरा था कुछ अगल बगल लगा भी था लेकिन गाढा था और ऐसा 5 दिन दिखाई दिया है सर क्या करें क्या अब ?
(hn)
Punjab
रमाकान्त यादव ji उसका इन्फेक्शन पूरी तरह ख़तम नहीं हुआ है , यदि यह दवाई भरवाई थी तो आप utrawin-oz दवाई 2 दिन भरवाए और concimax tab rojana 1 गोली देना शुरू करके उसके बाद जब हीट में आये तो एक हीट खाली छोड़ दे, उसके बाद अगली हीट में माहिर डॉक्टर से टीका भरवाए जी।
kya es tablet ko 7 month ki gyabin bhans ko de skte h Or de skte h to kitni matra mei deni hogi Or bhans phli baar bacha degi ?
(en)
Uttar Pradesh
gaurav rana ji bilkul aapko yeh de sakte hai iski 1-1 goli subah or sham ko de ji .
devmedia
(hn)
Punjab
बीज को जुलाई के दूसरे सप्ताह से सितंबर के तीसरे सप्ताह में बोया जाता है और सितंबर के पहले सप्ताह से मध्य अक्तूबर तक रोपाई की जाती है।पौधे से पौधे में 1.5x1.5 मीटर फासले का प्रयोग करें।बीज को 1 सैं.मी. की गहराई पर बोयें।
Uttar Pradesh
ok kaur ji
gande taalab me kon si fish ka palan karna sahi hoga ?
(hn)
Haryana
amit paswan ji isme aap IMC fish rakh sakte hai ji.
14 tarikh ko gehun ki fasal boyi thi 15 ko barish ho gayi kaya karun ?
(hn)
Maharashtra
Amit ji agar pan khet men jyada khada rehta hai to iski buvayi dubara karni padegi.agar jameen retli hai to fasl ug jayegi,dhanywad
broccoli ki kheti kese hoti h ?
(hn)
Punjab
Harish ji iski bijai ke liye ktaro men faasla 45x45cm rakhe. madhya august se madhya september tak ka smay thk hota hai. beej ko 1-1.5cm gehrayi par boye. iski bijai ktaro men ya chidkav me bhi kar sakte hai. ek acre khet men bijai ke liye 250 gram beejo ka prayog karen.dhanywad
ਜਨਾਬ ਮੈਂ ਡੈਅਰੀ ਫਾਰਮਿੰਗ ਦੇ ਕੰਮ ਦੀ ਸ਼ੁਰੂਆਤ ਕਰਨਾ chahunda ਹਾਂ ਇਸ ਕੰਮ ਦੀ ਪੂਰੀ ਜਾਣਕਾਰੀ ਦਿਓ । ਧੰਨਵਾਦ ?
(pb)
Rajasthan
ਖੁਦ ਨੂੰ ਥੋੜੀ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ ਤੇ ਬਾਕੀ ਦੁੱਧ ਤੋਂ ਖੁਦ ਪ੍ਰੋਡਕਟ ਬਣਾ ਕੇ ਵੇਚੋਗੇ ਤਾਂ ਫਾਇਦਾ ਹੈ ਤੇ ਬਾਕੀ ਵੱਡੇ ਪੱਧਰ ਤੇ ਡੇਅਰੀ ਫਾਰਮ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਕਿਸੇ ਸਫਲ ਡੇਅਰੀ ਫਾਰਮਰ ਦੀ ਡੇਅਰੀ ਤੇ ਕੁੱਝ ਦਿਨ ਤੱਕ ਰਹਿ ਕੇ ਇਸ ਕੰਮ ਦੀਆਂ ਬਰੀਕੀਆਂ ਨੂੰ ਜਾਣੋ ਕਿਓੁਂਕਿ ਕੁੱਝ ਗੱਲਾਂ ਦਾ ਗਿਆਨ ਸਿਰਫ ਖੁਦ ਕੰਮ ਨੂੰ ਦੇਖਕੇ ਹੀ ਪਤਾ ਚੱਲਦਾ ਹੈ ਬਾਕੀ ਕੁੱਝ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ,ਗਾਵਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ ਲਵੇਰੀਆਂ ਲਈ ਸ਼ੈਡ ਆਵਾਜਾਈ ਵਾਲੀ ਸੜਕ ਤੇ ਨਾ ਬਣਾਓ ਅਤੇ ਸ਼ੈਂਡ ਸੜਕ ਤੋਂ ਘੱਟੋ-ਘੱਟ 100 ਗਜ ਹਟਵਾਹ ਜਰੂਰ ਹੋਵੇ ਸ਼ੈਡ ਨੂੰ ਧੁੱਪ ਅਤੇ ਹਵਾ ਦਾ ਧਿਆਨ ਰੱਖ ਕੇ ਬਣਾਓ ਸ਼ੈਡ ਹਮੇਸ਼ਾ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਪਸ਼ੂਆਂ ਲਈ ਬਣਾਈ ਜਾਣ ਵਾਲੀ ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ ਚਾਰ ਫੁੱਟ ਜਗਾਂ ਚਾਹੀਦੀ ਹੈ ਮਤਲਬ 10 ਪਸ਼ੂਆਂ ਲਈ 40 ਫੁੱਟ ਲੰਬੀ ਖੁਰਲੀ ਬਣੇਗੀ ਡੇਅਰੀ ਫਾਰਮ ਨਾਲ ਸਬੰਧਿਤ ਸਮਾਨ ਰੱਖਣ ਲਈ ਸਟੋਰ ਬਣਾਓ ਪਸ਼ੂਆਂ ਦੀ ਵੰਡ/ਦਾਣਾ ਸਟੋਰ ਕਰਨ ਲਈ ਕਮਰਾ ਸਿਲਾਬ ਤੋਂ ਰਹਿਤ ਹੋਣਾ ਬਹੁਤ ਜਰੂਰੀ ਹੈ ਸ਼ੈਡ ਦਾ ਫਰਸ਼ ਪੱਕਾ, ਤਿਲਕਣ ਰਹਿਤ ਤੇ ਜਲਦੀ ਸਾਫ ਹੋਣ ਵਾਲਾ ਹੋਵੇ ਸ਼ੈਡ ਵਿੱਚ ਜਿੰਨਾ ਹੋ ਸਕੇ ਪਸ਼ੂਆਂ ਨੂੰ ਖੁੱਲਾ ਛੱਡੋ ਤੇ ਪਾਣੀ ਤੇ ਦਾਣਾ ਪੂਰਾ ਦਿਓ ਪਸ਼ੂ ਨੂੰ ਖੁੱਲਾ ਛੱਡਣ ਨਾਲ ਪਸ਼ੂਆਂ ਵਿੱਚ ਅਫਾਰੇ ਦੀ ਸਮੱਸਿਆਂ ਘੱਟ ਆਉਂਦੀ ਹੈ ਬਾਕੀ ਆਪਣੀ ਲੋੜ ਤੇ ਸਮਰੱਥਾਂ ਮੁਤਾਬਿਕ ਹੀ ਸਮਾਨ ਖਰੀਦੋ ਅਤੇ ਆਰਥਿਕ ਨੁਕਸਾਨ ਤੋਂ ਬਚਣ ਲਈ ਹਰੇਕ ਲਵੇਰੀ ਦਾ ਬੀਮਾ ਜਰੂਰ ਕਰਵਾਓ
layer farm ke liye murgi ya chuze kaha se le aur unse kaise contact kre ?
(hn)
Punjab
Surak ji aap chicks lene ke liye Asad Ahmad 9993295552 se sampark kr skte hai.
खेत में बारिश के कारण टमाटर सड़ रहे हैं कौन सी दवा का स्प्रे करें; कृपया उचित दवा की सलाह दें ?
(hn)
Punjab
शिवम् जी आप इसके ऊपर mancozeb @400 ग्राम को प्रति एकड़ के हिसाब से स्प्रे करें| धन्यवाद
Barbari goat कहां से ले ?
(hn)
Punjab
Barbari goat lene ke liye aap 081463 19020 sukh ji se baat kare ji. inse mil jayegi ji.
12 तारीख को गेहु बोई थी 15 को बारीश हो गई क्या करे ?
(hn)
can you please tell me about this variety of Lemon how much time it will take to produce Lemon again once it will picked up ?
(en)
Punjab
Sagar ji can you please tell us about the age of plant, fertilisers and manures you have given to plant and their quantity. And also tell us wheather your plant is seed born or grafted or nursery plant. So that you may get valuable solution . Thank you.