Punjab
Search
3.5 sal ki hiffer bar bar pesab jisa kar rahi hai kuch discharge nahi kar rahi hai Kya rision hai .jald batye ?
(hn)
Ramesh ji kripya aap uski photo ja video bnna ker bhejen jise dekhkr apko sahi jankari di ja skee.
gehu me pani kab lagaye ?
(hn)
Punjab
Raghav ji aap is epani bijai ke 2-3 hafte ke bad lgaye.dhanywad
गाय के ब्याने में 20 दिन रहते हैं उसे क्या दें जिससे दूध और लेवा बढ़ जाए गाय बेचनी है एच एफ दूसरे ब्यांत में है ?
(en)
Punjab
ਉਸ ਨੂੰ Vitamor-h inj 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 5 ਟੀਕੇ ਲਗਵਾਓ ਅਤੇ metabolite ਪਾਊਡਰ ਰੋਜਾਨਾ ਇਕ ਪਾਉਚ ਦਿਓ ਅਤੇ ਵਧਿਆ ਹਰਾ ਚਾਰਾ ਦਿਓ
ਸਰੋ ਤੇ ਕਾਲੀ ਸੁੰਡੀ ਦੀ ਦਵਾਈ ਦੱਸੋ ਜੀ ?
(pb)
ਤੇਜਪਾਲ ਜੀ ਸਰੋਂ ਉੱਪਰ ਸੁੰਡੀ ਦੀ ਰੋਕਥਾਮ ਦੇ ਲਈ coragen@40 ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
poultry farm broiler di training Amritsar kitho milegi ?
(pb)
Punjab
Mukesh ji tuci training lain lai apne nazdiki krishi vigyan kendra nal sampark kr skde ho ate agge hon wali training da pta kr skde ho tuci Krishi Vigyan Kendra (KVK), Nagkalan-Jahangir, Majitha Road, Amritsar (143601) Dr. Parvinder Singh, Incharge KVK Asr - 81463-22553 nal sampark kr skde ho.
Sirsa Haryana ki jankari mele gi
(hn)
Punjab
Shantu ji kripya aap swal vistar se pooche ke aap kya jankari lena chahte hai taki aapko uske hisab se jankari di ja sake,dhanywad
sir matar di kheti bare details daso kini urea kini spray karni timing de nal
(pb)
Punjab
Sidhu ji tuc matr nu urea@45 kilo prati acre de hisab nal bijai de same pao ate spray bimari ja keede de hisab nal kiti jandi hai jekar koi bimari ja keet da hamla hai ta tuc usdi photo bhej ke jankari lai sakde ho,dhanwad
madam matr da schedule das deo kis time te bijai karni , madam mai 2.5 acre matar bijiya 1nov nu par urea nahi payi te hun mainu kini urea pauni paugi thanks
sach me guruji me bhut Jada presan hu plz hath jod taa hu meri help ker do Ji mera to kabhi mrene ko dil kerta h Guru Ji
(hn)
Punjab
Robin ji kripya aap apna swal vistar se pushen ki smasia kya aa rehi hai aap uske vare mai vistar se dubara swal pushen tan jo apko uska sahi ilag btaya ja skee..
ਅੋਰਗੈਨਿਕ ਬਾਂਸਮਤੀ ਸੇਲ
(en)
Punjab
ਮਨਜਿੰਦਰ ਜੀ ਕ੍ਰਿਪਾ ਕਰਕੇ ਸਵਾਲ ਵਿਸਤਾਰ ਨਾਲ ਪੁਛੋ ਤਾਂਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
what is the market price of jaggery in punjab distt.gurdaspur
(en)
Market price of organic jaggery is between Rs 100- 130 per kg and that of normal jaggery is between Rs 50-70 per kg.
सर मेरी गाय की आंखों में आंसु बहुत आ रहै सर क्या बिमारी है या मोसम के अनुसार बताना
(hn)
यह पेट के कीड़ों के कारण और मौसम में बदलाव से होता है उसे आप Zenvet गोली दें और उसकी आंखों को फटकड़ी वाली पानी से साफ करें और Agrimin पाउडर 50 ग्राम रोजाना दें।
ਸਰ 3086 ਕਣਕ ਦੀ ਬਿਜਾਈ ਕੀਤੀ ਨੂੰ 12 ਦਿਨ ਹੋ ਗਏ ਸਾਰੀ ਕਣਕ ਦੇ ਡਗੂੰਰ ਲਗਾਏ ਨੂੰ 5 ਦਿਨ ਹੋ ਗਏ ਬਾਹਰ ਨਹੀ ਆ ਰਹੀ
(pb)
Punjab
ਸ੍ਰੀ ਮਾਨ ਜੀ ਜੇਕਰ ਕਣਕ ਜੰਮ ਗਈ ਹੈ ਤਾਂ 2-3 ਦਿਨ ਵਿੱਚ ਬਾਹਰ ਦਿਖਾਈ ਦੇਣ ਲਗ ਜਾਵੇਗੀ ਜੀ।
devmedia
(pb)
सर हम मशरूम की खेती करने के लिए मशरूम की ट्रेनिंग करना चाहते है ।
(hn)
कुलदीप कुमार जी मशरूम की खेती की ट्रेनिंग के लिए आप अपने नजदीकी कृषि विज्ञान केन्द्र से सम्पर्क करे।
Uttar Pradesh
ok
Uttar Pradesh
sir
Veer g shota dairy farm da Kam karna vaste loan kitho Milo ga
(en)
Rajasthan
Dairy farming de kam vich loan lain lai tuhade kol dairy training honi jruri hai jiss certificate nal tuci loan laa skde ho baki jameen di fardd v nal lgdi hai tuhanu training vich isdi sarir jankari mill jawegi isde lai tuci Deputy Director, Dairy, Distt. Administrative Complex , Block No. A Room No. 3-4, 1st Floor Ferozepur Cantt. Sh. Randeep Kumar 78272-60001 01632-244304 nal sampark kr skde ho.
devmedia
(pb)
Rajasthan
ਤੁਸੀ ਜੈਫਲ ਦੀ ਵਰਤੋਂ ਕਰ ਸਕਦੇ ਹੋ ਇਸ ਨੂੰ ਗਰਮ ਕਰਕੇ ਭੁੰਨ ਲਵੋ ਜਿਸ ਨਾਲ ਇਹ ਨਰਮ ਹੋ ਜਾਵੇਗਾ ਜੈਫਲ ਦਾ ਇੱਕ ਪੀਸ ਭੁੰਨ ਕੇ ਬਰੀਕ ਕਰ ਲਓ ਉਸ ਤੋਂ ਬਾਅਦ ਇਸਨੂੰ ਆਟੇ ਦੇ ਪੇੜੇ ਦੇ ਉੱਪਰ ਗੁੜ ਲਗਾ ਕੇ ਖਵਾ ਦਿਓ ਇਸ ਤਰਾਂ ਲਗਾਤਾਰ ਤਿੰਨ ਦਿਨ ਤੱਕ ਖਵਾਓ . ਇਸਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਕਿ ਇਹ ਗਰਮ ਹੁੰਦੇ ਹੈ
ਸਰ ਮੱਝਾ ਨੂੰ ਨਿੱਕੀ ਨਿੱਕੀ ਮੱਖੀ ਬਹੁਤ ਜਿਆਦਾ ਤੰਗ ਕਰਦੀ ਏ ਕੋਈ ਹੱਲ ਦੱਸੋ ਕਿਸੇ ਦਵਾਈ ਨਾਲ ਮੱਖੀ ਮਰਦੀ ਵੀ ਨਹੀ
(pb)
Punjab
ਮੱਖੀਆਂ ਦੇ ਲਈ Butox 15ml ਲਉ ਤੇ 2ml /1 litter ਪਾਣੀ ਚ ਪਾਉ ਤੇ ਪਸ਼ੂ ਤੇ ਛਿੜਕਾਅ ਕਰੋ, ਦੇਸੀ ਤਰੀਕਾ ਨਿੱਮ ਦੇ ਪਤੇ ਤੇ ਗਲੋ ਦੇ ਪਤੇ ਚੰਗੀ ਤਰਾ ਮਿਕਸੀ ਕਰਕੇ ਵਿਚ ਪਾਣੀ ਪਾਉਣਾ ਪਤੇ ਤੇ ਪਾਣੀ ਡੰਗਰਾ ਦੇ ਹਿਸਾਬ ਨਾਲ ਲੈ ਲਵੋ ਕਿ ਐਨਾ ਕੂ ਡੰਗਰਾ ਦੇ ਲਗ ਜਾਵੇ, ਪਾਣੀ ਕਪੜੇ ਨਾਲ ਪੁਣ ਕੇ ਵਿਚ ਸਰੋ ਦਾ ਤੇਲ ਪਾਉਣਾ ਫਿਰ ਲਾ ਦੇਵੋ, ਇਸ ਨਾਲ ਮੱਖੀਆਂ ਤੋਂ ਆਰਾਮ ਮਿਲ ਜਾਵੇਗਾ .
Punjab
ਧੰਨਵਾਦ ਜੀ
ਵੀਰ ਜੀ ਮੇਰੀ ਦੇਸੀ ਮੁਰਗੀ ਖਰ ਖਰ ਦੀ ਅਵਾਜ਼ ਕਰਦੀ ਆ ਕੁਝ ਦਿਨ ਪਹਿਲਾਂ ਮੈਂ ਮੁੱਲ ਲਏ ਸੀ ਅਤੇ ਇਕ ਕੜਕਨਾਥ ਮੁਰਗਾ ਹੈ ਜਿਸਨੂ ਜੁਕਾਮ ਜਿਹਾ ਲੱਗਾ ਅਤੇ ਅੱਖਾਂ ਵੀ ਬੰਦ ਜਹੀਆਂ ਕਰ ਰਿਹਾ ਕੀ ਇਸਨੂੰ crd ਦੀ problem ਹੋਵੇਗੀ ਵੀਰ ਜੀ ਪਲੀਸ ਮਦਦ ਕਰਿਓ ਅਤੇ ਇਲਾਜ ਵੀ ਦੱਸੇਓ
(pb)
Punjab
ਇਸਦੇ ਲਈ ਤੁਸੀ Enrocin @1ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ 24 ਘੰਟੇ ਤਕ ਦਿਓ ਅਤੇ Stressvel@5ml per 100 birds ਦੇ ਹਿਸਾਬ ਨਾਲ ਦਿਨ ਵਿਚ ਇਕ ਵਾਰ ਦਿਓ.
Nawad da no mil skta ha...
(hn)
Punjab
Lakhwinder ji kripya aap apna swal vistar se pushen ki aap kya jankari lena chahte hai tan jo apko sahi jankari di jaa skr aur apko sahi no. v diya ja skee..
devmedia
(pb)
Punjab
Tar g tuc NPK 1818181 @1 kg per acre da spray 100 liter pani vich mila ke growth lyi kr skde ho g...
bell pepper and tomato de seeds kdo lga skde aa paneeri tyar krn lyi
(en)
Bell pepper de beej october mahine de ant vich beeje jande han ate ropan adh february mahine vich kiti jandi hai.Tmatar di paniri november mahine vich beeji jandi hai.
sir mai matar di bijayi krni aa kehri kism sbb to vdd vajn deve gi firozepur area
(pb)
Punjab
Jarnail ji tuc kisman jive PG 3,Punjab 88,Matar Ageta 6 di bijai kar sakde ho,dhanwad
Guru ji 10 Goat me kitna faida Ho sekta h 1 saal ka kul saari incam kitni ho sekti h ji plz betaiy ji
(hn)
Robin ji isme koi fix profit nhi hai iss kam ko suru krne ke 1-1.5 sall income hoti hai aur woh apke goat per nirbhar ha unki breed, growth kaisi hai aur market mai kya rate hai aur aap kaise sale krte hai inn sabhi batto per hi profit nirbhar hota hai aise iske vare mai kush nhi btaya ja skta.
devmedia
(pb)
Punjab
Manvir singh g knak vich chane di beejayi na kro g..
hellow sir/madam aap logon ki tips lekar maine mirch fasal kya tha..bahut aaccha hua hai..dher sare profit hua hai.. thank you so much
(en)
Punjab
Shyamsundar ji feedback dene ke liye aapka bhut bhut dhanywad
ਮੇਰੀ ਕੁੱਤੀ ਗੱਬਣ ਹੈ ਚਾਲੀ ਦਿਨ ਦੀ ਮੈਂ ਉਸਨੂੰ ਖਾਣ ਲਈ ਕੀ ਦੇ ਸਕਦਾ ਹਾਂ ਤੇ ਪ੍ਰਹੇਜ਼ ਕੀ ਜ਼ਰੂਰੀ ਹਨ ਕਿਰਪਾ ਕਰਕੇ ਦਸਿਆ ਜਾਵੇ
(en)
ਤੁਸੀ ਉਸ ਨੂੰ ਦੁੱਧ, ਦਹੀਂ ਦੇ ਸਕਦੇ ਹੋ ਅਤੇ ਉਸ ਨੂੰ Pedigree ਫੀਡ ਦੇਣੀ ਸ਼ੁਰੂ ਕਰੋ ਅਤੇ ਅੱਗੇ ਅੱਗੇ ਠੰਡ ਤੋਂ ਬਚਾ ਕੇ ਰੱਖੋ
ਸਰ ਗਾਜਰ ਦੀ ਫਸਲ ਵਿੱਚ ਬਾਥੂ ਬਹੁਤ ਹੋ ਗਿਆ ਹੈ, ਉਸਦੀ ਰੋਕਥਾਮ ਲਈ ਕੋਈ herbicide dasso
(pb)
Punjab
ਨਦੀਨਾਂ ਦੀ ਰੋਕਥਾਮ ਲਈ ਕੱਖਾਂ ਨੂੰ ਹੱਥ ਨਾਲ ਪੁੱਟ ਕੇ ਬਾਹਰ ਕੱਢੋ ਅਤੇ ਫਸਲ ਤੇ ਮਿੱਟੀ ਨੂੰ ਹਵਾਦਾਰ ਬਣਾਈ ਰੱਖੋ।ਇਸਦੇ ਵਿਚ ਕੋਈ herbicide ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ| ਧੰਨਵਾਦ
ਕਣਕ ਦੀ ਬਿਜਾਈ ਕੀਤੀ ਨੂੰ ਦਸ ਦਿਨ ਹੋ ਗਏ ਹਨ, ਪਰ ਹਾਲੇ ਕਣਕ ਉੱਗਰੀ ਨਹੀਂ
(pb)
Punjab
ਸ੍ਰੀ ਮਾਨ ਜੀ ਕਣਕ ਬਿਜਾਈ ਤੋਂ ਬਾਅਦ 10-12 ਦਿਨ ਤਕ ਉਗਦੀ ਹੈ ਜੀ।
ਸ਼੍ਰੀ ਮਾਨ ਜੀ ਮੱਝ ਦੇ ਦੁੱਧ ਦੀ ਫੈਟ ਵਡਾਉਣ ਲਈ ਕੀ ਕੀਤਾ ਜਾਵੇ
(pb)
ਫੈਟ ਘਟਣ ਦੇ ਕਈ ਕਾਰਨ ਹੁੰਦੇ ਹੈ , ਜਿਵੇਂ ਸਹੀ ਖੁਰਾਕ ਨਾ ਮਿਲਣਾ , ਟਾਈਮ ਤੇ ਡੇਵਰਮਿੰਗ ਨਾ ਹੋਣਾ , ਰਹਿਣ ਸਹਿਣ ਵਿਚ ਦਿਕੱਤ ਹੋਣਾ , ਇਹਨਾਂ ਕਾਰਨਾਂ ਕਰਕੇ ਵੀ ਪਸ਼ੂ ਦਾ ਦੁੱਧ ਅਤੇ ਫੈਟ ਘਟ ਜਾਂਦੀ ਹੈ , ਬਾਕੀ ਇਸਦਾ ਸੰਬੰਧ ਪਸ਼ੂ ਦੀ ਨਸਲ ਤੇ ਵੀ ਹੁੰਦਾ ਹੈ ਕਿਉਕਿ ਜੇਕਰ ਨਸਲ ਵਧਿਆ ਹੈ ਤਾਂ ਫੈਟ ਅਤੇ ਦੁੱਧ ਵੀ ਵਧਿਆ ਹੋਵੇਗਾ ਜੇਕਰ ਨਸਲ ਵਧਿਆ ਨਹੀਂ ਹੈ ਤਾਂ ਉਸਦਾ ਉਨ੍ਹਾਂ ਹੀ ਦੁੱਧ ਅਤੇ ਫੈਟ ਹੋਵੇਗੀ ਜਿਨ੍ਹਾਂ ਉਸ ਨਸਲ ਦਾ ਹੈ , ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾl
Maine apne khet mein aaloo ki fasal lagai hai aur aur aalu bhi kuchh achcha hai per usmein yah kaun si gas hai kripya iski jevik aur rasayanik dawai bataen namaskar sar
(hn)
Punjab
Kumar ji kripya aap btaye ke aapne isme kya kya khaad ka istemal kiya hai taki aapko suke hisab se jankari di ja sake.dhanywad
keli ka Vada banane ke liye kaun si dawai use Karen
(hn)
Punjab
Gajendra ji kripya swal vistar se pooche ke aap jankari kya lena chahte hai taki aapko uske hisab se jankari di ja sake,dhanywad
Dr shaib kank which gulidande lei sencor kine pone chede kis davi de nal mix kariea
(pb)
Punjab
Gurpreet singh g gulli dande di roktham lyi sencor nhi kr skde ho g. gulli dande di roktham lyi Axial @400 ml ja Topik @160 gm ja Leader @13 gm per acre da spray 120 liter pani vich mila ke spray kr skde ho g..
Red Pyj(Onion) Ropa vechena He Mujhe Contact Number :- 8690843501 (District :- BHAVNAGAR, State :- GUJARAT)
(en)
Punjab
Vartej ji kisano ke sath jankari sanjhi karne ke liye aapka bhut bhut dhanywad
सर मेने पपीता के पोधे लगाये है और फल भी लगा है पर पक नहीं रहै है कृपया जानकारी देवे।।।
(hn)
Punjab
दलपत जी आप इसे artifical तरीके से पका सकते है आप फल को पेड़ से उतर कर उसे आप अख़बार में लपेट कर रख दे| इस से फल हफ्ते में पक्क जायेगा| धन्यवाद
sir es dawai ka kanak m dalna sa Kya benefits ha or dose ketne or result kaisa ha
(hn)
Punjab
Herbal Agro Growth booster yeh fasl ki growth ke liye istemal kiya jata hai agar fasl men aap poori matra men khaaden daal rahe hai aur fasl ki poori growth ho rahi hai to isko istemal karne ki jrurat nahi hai.agar poori khaadon ka istemal karne ke bad bhi groowth nahi hoti to aap iska istemal kar sakte hai,dhanywad
20 days of chilly plant... tip of this converting like this suggest medicine to over come from this to make plant healthy
(en)
Mr.Dayananda its a insect attack, For control Spray Imidacloprid@2 ml per litre of water...
payj(Onion) ka Ropa vechena He
(en)
Maharashtra
Vartej ji kripya aap swal vistar se pooche ke aap jankari kya lena chahte hai kyuki aapka swal pori trah se samjh nahi aaya ke aap puchna kya chahte hai is liye kripya swal vistar men btaye,dhanywad
Red Pyaj(Onion) Ka Ropa Bechna he mujhe Or Red Pyaj(Onion) ka Seeds Bechna He Mujhe
Read Pyj (Onion) ka Ropa vechena He Mujhe Contact Number :- 8690843501(District:- BHAVNAGAR)
ડુગરી રોપ વેચાવનો
(en)
Rahul g kripa aap apna swal visthar se puchein tnki apko poori jankari di ja ske.....
Red(Onion) Ka Pyj Ka Ropa Vechena He Mujhe
devmedia
(pb)
Punjab
Os nu LDM LIQUID 100-100ml swere sham, lactomood homeopathic dawai dia 10-10 drops din vich 3 varr deo ate leptaden tab 10 golia rojana deo ji.
Sar main Dinesh Kumar Kumar bol raha hun Sar Mein Kheera ke Pati Mein Ek Daag dikh raha hai Sar iski Re mein kaun si Bimari ke Lakshan Hai dawai bataen aur uske upay bataen ki kaun si Bimari hai aur iski ka ilaaj aur kaun sa dawai ka ismein spray Karen kahan per hai
(hn)
Punjab
kanvar ji aap iske patton ke uper keet ka hamla check kare agar maujood hai to aap malathion@2ml ko prati litre pani ke hisab se spray karen,dhanywad
urea di shatt krkekis cheej di varto krni cahidi aa
(pb)
Punjab
Jaskaran ji jekar tuc urea di jgah kuch hor spray karn bare soch rahe ho ta tuc NPK 191919@1 kilo nu prati acre de hisab nal spray kar sakde ho.
de waste composer ka k gol ka use kese or kon kon si fasal par kre or konsi par nhi
(hn)
Punjab
Choudhary ji waste decomposer ke ghol ko aap kisi bhi fasl ke uper spray kar sakte hai aur iske ghol ko aap tyar karke jo 200 litre ka ghol tyar hota hai aap use ek acre men istemal kar sakte hai,dhanywad
HD 3226 ਕਣਕ ਦੀ ਕਿਸਮ ਬਿਜਾਈ ਦਾ ਸਮਾਂ ਅਤੇ ਝਾੜ ਬਾਰੇ ਜਾਣਕਾਰੀ ਦੇਵੋ ਜੀ
(pb)
ਹਰਵਿੰਦਰ ਜੀ HD 3226 ਨਵੀਂ ਕਿਸਮ ਜਿਸਦਾ ਔਸਤਨ ਝਾੜ 22-30 ਕੁਇੰਟਲ ਪ੍ਰਤੀ ਏਕੜ ਹੈ, ਇਸਦੀ ਬਿਜਾਈ 25 ਅਕਤੂਬਰ ਤੋਂ 30ਨਵੰਬਰ ਤੱਕ 35ਕਿਲੋ ਬੀਜ ਪਾ ਸਕਦੇ ਹੋ ,ਇਸਦਾ ਨਾੜ ਮੋਟਾ ਹੋਣ ਕਰਕੇ ਨਹੀ ਡਿਗਦੀ,ਇਸਦਾ ਔਸਤਨ ਕੱਦ 105 ਸੈਂਟੀਮੀਟਰ ਹੁੰਦਾ ਹੈ ।
Punjab
ਕਿਨ੍ਹਾਂ ਦਿਨ ਲੈਦੀ ਹੈ ਪੱਕਣ ਲਈ
ਇਸ ਸਮੇਂ ਕਣਕ ਦੀ ਕਿਹੜੀ ਕਿਹੜੀ ਵਰਾਇਟੀ ਦੀ ਬਿਜਾਈ ਕੀਤੀ ਜਾ ਸਕਦੀ ਇਹਨਾਂ ਦੇ ਝਾੜ ਕਦ ਪੱਕਣ ਦੇ ਸਮੇਂ ਬਾਰੇ ਜਾਣਕਾਰੀ ਦੇਵੋ ਜੀ
(pb)
ਹਰਵਿੰਦਰ ਸਿੰਘ ਜੀ ਇਸ ਸਮੇਂ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ। ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ । ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ। ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ । ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ। WH 542: ਇਹ ਕਿਸਮ ਸਮੇਂ ਤੇ ਬਿਜਾਈ ਕਰਨ ਅਤੇ ਸਿੰਚਿਤ ਖੇਤਰਾਂ ਦੇ ਲਈੇ ਯੋਗ ਹੈ। ਇਹ ਧਾਰੀ ਜੰਗ, ਪੱਤਾ ਜੰਗ ਅਤੇ ਕਰਨਾਲ ਬੰਟ ਦੀ ਪ੍ਰਤਿਰੋਧੀ ਹੈ। ਇਸਦੀ ਔਸਤ ਪੈਦਾਵਾਰ 20 ਕੁਇੰਟਲ ਪ੍ਰਤੀ ਏਕੜ ਹੈ। PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ। ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ।ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ। ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ । ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ । ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ। PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ। HD 2851: ਇਹ ਕਿਸਮ ਸਮੇ ਸਿਰ ਉਗਾਉਣਯੋਗ ਕਿਸਮ ਹੈ ਅਤੇ ਸਿੰਚਾਈ ਵਾਲੇ ਇਲਾਕਿਆਂ ਦੇ ਵਿੱਚ ਉਗਾਈ ਜਾਂਦੀ ਹੈ I ਇੱਹ ਕਿਸਮ 126-134 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ ਅਤੇ ਇਸ ਕਿਸਮ ਦਾ ਕੱਦ 80-90 ਸੈਂਟੀਮੀਟਰ ਹੈ । WHD-912: ਇਹ ਕਿਸਮ ਦੋਹਰੀ ਬੌਣੀ ਕਿਸਮ ਹੈ ਜੋ ਬੇਕਰੀ ਦੇ ਉਦਯੋਗ ਵਿੱਚ ਵਰਤੀ ਜਾਂਦੀ ਹੈ । ਇਸ ਵਿੱਚ ਪ੍ਰੋਟੀਨ ਦੀ ਮਤਾਰਾ 12% ਹੁੰਦੀ ਹੈ। ਇਹ ਕਿਸਮ ਜੰਗ ਦੇ ਨਾਲ ਕਰਨਾਲ ਬੰਟ ਦਾ ਵੀ ਮੁਕਾਬਲਾ ਕਰ ਸਕਦੀ ਹੈ। ਇਸਦਾ ਔਸਤ ਝਾੜ 21 ਕੁਇੰਟਲ ਪ੍ਰਤੀ ਏਕੜ ਹੈ। HD 3043: ਇਸ ਦੀ ਔਸਤਨ ਪੈਦਾਵਾਰ 17.8 ਕੁਇੰਟਲ ਪ੍ਰਤੀ ਏਕੜ ਹੈ । ਇਹ ਕਿਸਮ ਪੱਤਿਆਂ ਉੱਤੇ ਪੀਲੇ ਧੱਬੇ ਅਤੇ ਪੀਲੀਆਂ ਧਾਰੀਆਂ ਦੀ ਬਿਮਾਰੀ ਤੋਂ ਕਾਫੀ ਹੱਦ ਤੱਕ ਰਹਿਤ ਹੈ । ਇਸ ਕਿਸਮ ਤੋਂ ਵਧੀਆ ਕਿਸਮ ਦੇ ਬਰੈਡ ਦਾ ਨਿਰਮਾਣ ਕੀਤਾ ਜਾਂਦਾ ਹੈ। WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ। ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ। ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ। ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ। PBW 660: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜਾਬ ਰਾਜ ਦੇ ਜ਼ਿਆਦਾ ਵਰਖਾ ਵਾਲੇ ਖੇਤਰਾਂ ਵਿੱਚ ਕਣਕ ਦੀ ਪੈਦਾਵਾਰ ਵਧਾਉਣ ਲਈ ਇਸ ਦੀ ਕਾਢ ਕੀਤੀ ਗਈ ਹੈ। ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 100 ਸੈ.ਮੀ. ਤੱਕ ਹੁੰਦਾ ਹੈ। ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਅਤੇ ਇਸ ਤੋਂ ਵਧੀਆ ਕਿਸਮ ਦੀਆਂ ਰੋਟੀਆਂ ਬਣਦੀਆਂ ਹਨ। ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ। ਇਹ ਲਗਭਗ 162 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 17.1 ਕੁਇੰਟਲ ਪ੍ਰਤੀ ਏਕੜ ਹੈ। PBW-502: ਇਸ ਕਿਸਮ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਇਹ ਸਮੇਂ-ਸਿਰ ਬੀਜਣ ਵੇਲੇ ਮੌਜੂਦਾ ਸਿੰਚਾਈ ਹਾਲਾਤਾਂ ਦੇ ਅਨੁਕੂਲ ਹੁੰਦੀ ਹੈ। ਇਹ ਪੱਤਿਆਂ ਉੱਤੇ ਪੈਣ ਵਾਲੇ ਧੱਬੇ ਅਤੇ ਧਾਰੀਆਂ ਤੋਂ ਰਹਿਤ ਹੁੰਦੀ ਹੈ। HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ। ਵਧੀਆ ਕਿਸਮ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ। HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ। ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ। ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ। DBW17: ਇਸਦੇ ਬੂਟੇ ਦਾ ਕੱਦ 95 ਸੈਂ:ਮੀ: ਹੁੰਦਾ ਹੈ। ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ । ਇਹ 155 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦੀ ਔਸਤ ਪੈਦਾਵਾਰ 23 ਕੁਇੰਟਲ ਪ੍ਰਤੀ ਏਕੜ ਹੈ। PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈ। UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ। ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। TL 2908: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 153 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਲਗਭਗ ਸਾਰੀਆਂ ਮੁੱਖ ਬਿਮਾਰੀਆਂ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 113 ਸੈ.ਮੀ. ਹੁੰਦਾ ਹੈ। PBW 175: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 165 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਕੁੰਗੀ ਅਤੇ ਕਰਨਾਲ ਬੰਟ ਰੋਗ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 110 ਸੈ.ਮੀ. ਹੁੰਦਾ ਹੈ। PBW 527: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 160 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈ। WHD 943: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 154 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 93 ਸੈ.ਮੀ. ਹੁੰਦਾ ਹੈ। PDW 291: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ, ਕਾਂਗਿਆਰੀ ਅਤੇ ਪੱਤੇ ਦੀ ਕਾਂਗਿਆਰੀ ਆਦਿ ਰੋਗਾਂ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 83 ਸੈ.ਮੀ. ਹੁੰਦਾ ਹੈ। PDW 233: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 150 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ, ਕਾਂਗਿਆਰੀ ਅਤੇ ਕਰਨਾਲ ਬੰਟ ਆਦਿ ਰੋਗਾਂ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 98 ਸੈ.ਮੀ. ਹੁੰਦਾ ਹੈ। UP-2328: ਇਹ ਕਿਸਮ 130-135 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦੀਆਂ ਬੱਲੀਆਂ ਸਖ਼ਤ ਅਤੇ ਸ਼ਰਬਤੀ ਰੰਗ ਦੀਆਂ ਅਤੇ ਦਾਣੇ ਦਰਮਿਆਨੇ ਮੋਟੇ ਆਕਾਰ ਦੇ ਹੁੰਦੇ ਹਨ। ਇਹ ਸਿੰਚਿਤ ਖੇਤਰਾਂ ਲਈ ਅਨੁਕੂਲ ਕਿਸਮ ਹੈ। ਇਸਦਾ ਔਸਤਨ ਝਾੜ 20-22 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। PBW 590: ਇਹ ਪੰਜਾਬ ਦੇ ਸਾਰੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 128 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 80 ਸੈ.ਮੀ. ਹੁੰਦਾ ਹੈ। PBW 509: ਉਪ-ਪਰਬਤੀ ਖੇਤਰਾਂ ਨੂੰ ਛੱਡ ਕੇ ਇਹ ਕਿਸਮ ਪੂਰੇ ਪੰਜਾਬ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 130 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 85 ਸੈ.ਮੀ. ਹੁੰਦਾ ਹੈ। PBW 373: ਇਹ ਪੰਜਾਬ ਦੇ ਸਾਰੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 90 ਸੈ.ਮੀ. ਹੁੰਦਾ ਹੈ। ਹੋਰ ਰਾਜਾਂ ਦੀਆਂ ਕਿਸਮਾਂ RAJ-3765: ਇਹ ਕਿਸਮ 120-125 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਗਰਮੀ ਨੂੰ ਸਹਿਣ ਯੋਗ , ਧਾਰੀ ਜੰਗ, ਭੂਰੀ ਜੰਗ ਅਤੇ ਕਰਨਾਲ ਬੰਟ ਨੂੰ ਸਹਿਣਯੋਗ ਹੈ । ਇਸਦੀ ਔਸਤ ਪੈਦਾਵਾਰ 21 ਕੁਇੰਟਲ ਪ੍ਰਤੀ-ਏਕੜ ਹੈ। UP-2338: ਇਹ ਕਿਸਮ 130 ਤੋਂ 135 ਦਿਨਾਂ ਵਿੱਚ ਪੱਕਦੀ ਹੈ। ਇਸਦੇ ਦਾਣੇ ਸ਼ਖਤ ਤੇ ਸ਼ਰਬਤੀ ਰੰਗ ਦੇ ਹੁੰਦੇ ਹਨ । ਇਹ ਸਿੰਚਾਰੀ ਵਾਲੇ ਖੇਤਰਾਂ ਲਈ ਯੋਗ ਹੈ ।ਇਸਦਾ ਔਸਤ ਝਾੜ 20-22 ਕੁਇੰਟਲ ਪ੍ਰਤੀ ਏਕੜ ਹੈ। Sonalika: ਇਹ ਇੱਕ ਛੇਤੀ ਪੱਕਣ ਵਾਲੀ, ਛੋਟੇ ਕੱਦ ਵਾਲੀ ਕਣਕ ਦੀ ਕਿਸਮ ਹੈ, ਜੋ ਕਿ ਬਹੁਤ ਸਾਰੇ ਹਾਲਾਤਾਂ ਦੇ ਅਨੁਕੂਲ ਹੁੰਦੀ ਹੈ ਅਤੇ ਇਸ ਦੇ ਦਾਣੇ ਸੁਨਿਹਰੀ ਹੁੰਦੇ ਹਨ। ਇਸ ਨੂੰ ਪਿਛੇਤਾ ਬੀਜਿਆ ਜਾ ਸਕਦਾ ਹੈ ਅਤੇ ਇਹ ਫੰਗਸ ਦੀਆਂ ਬਿਮਾਰੀਆਂ ਤੋਂ ਰਹਿਤ ਹੁੰਦੀ ਹੈ। Kalyansona: ਇਹ ਕਣਕ ਦੀ ਬਹੁਤ ਛੋਟੇ ਕੱਦ ਵਾਲੀ ਕਿਸਮ ਹੈ ਜੋ ਕਿ ਬਹੁਤ ਸਾਰੇ ਹਾਲਾਤਾਂ ਦੇ ਅਨੁਕੂਲ ਹੁੰਦੀ ਹੈ ਅਤੇ ਪੂਰੇ ਭਾਰਤ ਵਿੱਚ ਇਸ ਨੂੰ ਬੀਜਣ ਲਈ ਸਲਾਹ ਦਿੱਤੀ ਜਾਂਦੀ ਹੈ। ਇਸ ਨੂੰ ਬਹੁਤ ਛੇਤੀ ਫੰਗਸ ਦੀ ਬਿਮਾਰੀ ਲੱਗਦੀ ਹੈ। ਇਸ ਲਈ, ਇਸ ਨੂੰ ਫੰਗਸ ਮੁਕਤ ਖੇਤਰਾਂ ਵਿੱਚ ਬੀਜਣ ਦੀ ਸਲਾਹ ਦਿੱਤੀ ਜਾਂਦੀ ਹੈ। UP-(368): ਵਧੇਰੇ ਝਾੜ ਵਾਲੀ ਇਸ ਕਿਸਮ ਦੀ ਕਾਢ ਪੰਤਨਗਰ ਵੱਲੋਂ ਕੱਢੀ ਗਈ ਹੈ। ਇਹ ਫੰਗਸ ਅਤੇ ਪੀਲੇਪਣ ਦੀਆਂ ਹੋਰ ਬਿਮਾਰੀਆਂ ਤੋਂ ਰਹਿਤ ਹੁੰਦੀ ਹੈ। WL-(711): ਇਹ ਛੋਟੇ ਕੱਦ ਅਤੇ ਵਧੇਰੇ ਝਾੜ ਵਾਲੀ ਅਤੇ ਘੱਟ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ। ਇਹ ਕੁਝ ਹੱਦ ਤੱਕ ਫਫੂੰਦੀ (ਚਿੱਟੇ ਧੱਬੇ) ਅਤੇ ਪੀਲੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ। UP-(319): ਇਹ ਬਹੁਤ ਜ਼ਿਆਦਾ ਛੋਟੇ ਕੱਦ ਵਾਲੀ ਕਣਕ ਦੀ ਕਿਸਮ ਹੈ, ਜਿਸ ਵਿਚ ਫੰਗਸ/ਉੱਲੀ ਪ੍ਰਤੀ ਪ੍ਰਤੀਰੋਧਕਤਾ ਕਾਫੀ ਹੱਦ ਤੱਕ ਪਾਈ ਜਾਂਦੀ ਹੈ। ਦਾਣਿਆਂ ਦੇ ਟੁੱਟਣ ਤੋਂ ਬਚਣ ਲਈ ਇਸ ਨੂੰ ਸਮੇਂ ਸਿਰ ਵੱਢਣਾ ਚਾਹੀਦਾ ਹੈ। ਕਣਕ ਦੀਆਂ ਪਿਛੇਤੀਆ ਕਿਸਮਾਂ HD-293, RAJ-3765, PBW-373, UP-2338, WH-306, 1025 ਦੀ ਬਿਜਾਈ ਕਰ ਸਕਦੇ ਹੋ।
Eh kis fasal witch use kitta jana kanak witch kar sade aa k nhi te kive kar sakde aa
(en)
Punjab
kirpa karke isde label di photo bhejo ta jo tuhanu osde hisab nal jankari diti ja sake,dhanwad
ਦੋ ਦਿਨ ਲਗਾਤਾਰ ਮੱਝ ਦੇ ਟੀਕਾ ਭਰਵਾਇਆ ਸੀ ਅਤੇ ਅੱਜ ਤਾਰਾਂ ਦੇ ਰਹੀ ਸੀ ਅਤੇ ਹੁਣ ਇਹ ਚੀਜ ਸੁੱਟ ਰਹੀ ਹੈ। ਇਸਦਾ ਕਾਰਨ ਦੱਸੋ ਜੀ। ਮੱਝ ਗੱਭਣ ਹੋਵੇਗੀ ਕਿ ਨਹੀਂ ਜੀ।
(pb)
Punjab
ਤੁਸੀਂ ਇਸ ਨੂੰ keeper plus powder 30gm ਰੋਜ਼ਾਨਾ ਦਿਓ ਅਤੇ 20 ਦਿਨ ਲਗਾਤਾਰ ਦਿਓ , ਜੇਕਰ ਗੱਭਣ ਹੋਈ ਤਾ ਠਹਿਰ ਜਾਵੇਗੀ ਜੇਕਰ ਅਗਲੀ ਵਾਰ ਹੀਟ ਵਿੱਚ ਆਓਂਦੀ ਹੈ ਤਾ ਪਹਿਲਾ lixin-iu ਦਵਾਈ 3 ਦਿਨ ਬੱਚੇਦਾਨੀ ਵਿਚ ਭਰਵਾਓ ਤੇ ਫਿਰ ਅਗਲੀ ਹੀਟ ਵਿੱਚ ਟੀਕਾ ਭਰਵਾਓ ਜੀ।
Esda use wheat witch kar sakde aa te eh kis waste hunda aa
(en)
Punjab
shrimaan g tagmycin antibiotic hai kanak vich spray di lod nhi hai g..
Esda use kis fasal witch hunda te kyo hunda aa kinni matra witch
(en)
Punjab
kirpa karke isde label di photo bhejo ta jo tuhanu osde hisab nal jankari diti ja sake,dhanwad
ਸਰ ਲਸਣ ਲਗਾੲੇ ਨੂੰ 10 ਦਿਨ ਹੋ ਗਏ। 1 ਵਾਰ ਗੁਡਾਈ ਵੀ ਕਰ ਦਿੱਤੀ। ਕਿਸੇ NPK di spray Kar skda ha ja nahi
(pb)
ਸੰਦੀਪ ਸਿੰਘ ਜੀ ਕਿਰਪਾ ਕਰਕੇ ਫੋਟੋ ਭੇਜੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾ ਸਕੇ।
sat shri akal ji Buffelo di dlivery nu 20 days baaki ne asi buffelo nu kank makki da dalia or Binola pkkaa k khvaa skde haa 100 gram gur paa k
(en)
Parveen ji Hnji khilaa sakde ho ate nal liver tonic jiwe brotone, vitakind liv koi v 50ml rojana de skde ho ji.
dukan me milne wale jaivik khad kon sa achha hai or kya name hai effco ki sagarika jaivik khad ke bare me bataye
(hn)
Punjab
Manoj ji IIFCO sagrika badhia hai aap iska istemal kar sakte hai is se fasl ki growth achi hoti hai yeh fasl men tatv ki kami ko poora bhi krti hai,dhanywad
dukan me milne wale jaivik khad kon sa achha hai or kya name hai or effco sagarika jaivik khad ke bare me bataye
(hn)
Punjab
Manoj ji IIFCO sagrika badhia hai aap iska istemal kar sakte hai is se fasl ki growth achi hoti hai yeh fasl men tatv ki kami ko poora bhi krti hai,dhanywad
sir cow ya buffalo ko agr akela mungfali ka nira dale to koi problem to nhi use psu ko aafra ya band to nhi pdta h
(hn)
gurkirt brar ji Aap usko akela dalne ki jgah annaz mai mix krke dalen jiss dudh me bhi fyada hoga aur hazma v sahi rehega ji.
How many KINNOW plants are to be planted in one acre of land and at what gap these need to be planted.
(pb)
Punjab
Minimum plant density of 111 plants/acre should be maintained.Pits of size 60×60×60 cm should be dug for planting seedlings.
mung ki fasa pe aur ulad ki fasal pili pad rahi hai fasal ki badhawar ruk gayi upai batao
(hn)
Punjab
Amar ji aap iske uper NPK 191919@1 kilo ko 150 litre pani ke hisab se spray karen iske ilava aap iske uper malathion@2ml ko prati litre pani ke hisab se spray karen,dhanywad
करेले मै यै क्या बिमारी है
(hn)
विकास जी करेले में NPK 19:19:19@1kg प्रति एकड़ सप्रे करें।
ਇੱਕ ਕਿਲੋਵਾਟ ਸੌਲਰ ਘਰ ਵਾਸਤੇ ਕਿਥੋਂ ਮਿਲੋ
(pb)
ਤੁਸੀਂ 9646457187 ਉਪਰ ਸੰਪਰਕ ਕਰੋ, ਮਿਲ ਜਾਵੇਗਾ
ਸਰ ਕੀ ੲਿਹ ਦਵਾੲੀ ਅਦਰੰਗ ਵਾਲ਼ੇ ਪਸ਼ੂ (ਬੱਕਰੀ ਦੇ ਬੱਚੇ) ਨੂੰ ਦੇ ਸਕਦੇ ਹਾ
(pb)
Punjab
ਜਗਦੀਪ ਸਿੰਘ ਜੀ ਹਾਂਜੀ ਤੁਸੀਂ ਇਹ ਦੇ ਸਕਦੇ ਹੋ , ਇਹ ਕਮਜ਼ੋਰੀ ਦੂਰ ਕਰਦਾ ਹੈ ਕਿਉਂਕਿ ਇਸ ਵਿਚ ਵਿਟਾਮਿਨ ਹੁੰਦੇ ਹਨ।
mustard spacing haryana
(en)
Sachin g Row to Row Spacing 35 cm and Plant to Plant 10 cm se beejayi kr skte ho...
ਸਰ ਜੀ ਬਰਸੀਣ ਦੇ ਪੱਤੇ ਉਪਰੋਂ ਜਾਮਣੀ ਰੰਗ ਦੇ ਹੋ ਰਹੇ ਹਨ ਇਸ ਤੇ ਕੀ ਕੀਤਾ ਜਾਵੇ ਤਾਂ ਜੋ ਇਹ ਠੀਕ ਹੋ ਸਕੇ ਕਿਰਪਾ ਕਰਕੇ ਇਸ ਬਾਰੇ ਦਸੋ ਜੀ ਧੰਨਵਾਦ
(pb)
ਗੁਰਮੀਤ ਸਿੰਘ ਜੀ ਬਰਸੀਮ ਉੱਪਰ NPK 0:52:34@1 ਕਿਲੋ ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।