Maharashtra
Search
rice dhaan vich situation ?
(en)
Avinash ji please ask your query in detail so that we can guide you accordingly.thank you
मैंने एक एकड़ तालाब में 7000 ,रोहू ,मिरगल,,3इंच का मछली का बच्चे डाले हुए हैं अधिक ग्रोथ के लिए क्या करें क्या देना होगा ?
(hn)
आप उनकी अच्छी ग्रोथ के लिए अच्छी फीड का प्रयोग करें जिसमें प्रोटीन की मात्रा ज्यादा हो क्योंकि उससे इनकी जल्दी ग्रोथ होती है।
जल्द से जल्द ठीक हो जाए उपचार बताएं कृपया ?
(hn)
इसके जख्म पर Coolmac टियूब लगानी शुरू करें और इसे Vitamor-h injection 5ml लगवाएं और दो दो दिन के फर्क से 5 टीके लगवाएं और Bovimin-gl liquid 7ml दें इससे फर्क पड़ जाएगा।
.पूसा किसान मेले का लिक ग्रुप में शेयर करें ?
(hn)
Punjab
सतविंदर जी किसान भाइयो के साथ जानकारी सांझी करने पर आपका बहुत धन्यवाद।
Shriman meri mirch ki bijayi Ko 40 din gye hai Lekin ye badh nahi Rahi hai isme koi khad nahi Dala Gaya hai aur simple beeg hai koi upay bataye ?
(hn)
Salman g mirch ki nursery mein NPK 19:19:19@10 gm per litre paani mein mila kr spray kr skte ho...
sir chappan kaddu eda ho rhe ne peele je ho k dig rhe ne te motte v ni ho rhe ?
(pb)
हरदीप जी चप्पन कद्दू की फोटो फिर से भेजें ताकि आपको पूरी जानकारी दी जा सके और आपके द्वारा भेजी हुई फोटो अपलोड नहीं हुई है.
Hardeep ji tuhade valo bheji gayi photo upload nahi hoyi hai kirpa karke isdi photo dubara bhejo ta jo tuhanu usde hisab nal jankari diti ja sake,dhanwad
ਵੱਛੀ ਪੇਸ਼ਾਬ ਪੀਦੀ ਹੈ ਇਸ ਦਾ ਕੀ ਕਾਰਨ ਹੈ ?
(pb)
Punjab
ਤੁਸੀ ਵੱਛੀ ਨੂੰ ਪੇਟ ਦੇ ਕੀੜਿਆਂ ਲਈ Fenbenazole & ivermectin ਦਵਾਈ ਦਿਓ ਅਤੇ ਉਸਦੀ ਉਮਰ ਦੇ ਹਿਸਾਬ ਨਾਲ ਮਿਨਰਲ ਮਿਕਸਚਰ ਪਾਊਡਰ ਦੇਣਾ ਸ਼ੁਰੂ ਕਰੋ
ਜਰ ਜੀ 5 ਦਿਨ ਦੀ ਕੱਟੀ ਹੈ ਓਸ ਨੂੰ ਤੰਦਰੁਸਤ ਰੱਖਣ ਲਈ ਕਿਹੜੀ ਫੀਡ ਦਿੱਤੀ ਜਾਂਦੀ ਹੈ ਜੀ ਧੰਨਵਾਦ ?
(pb)
ਤੁਸੀ ਬੱਚੇ ਦੇ ਜਨਮ ਤੋਂ 7 ਦਿਨ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦੇ ਸਕਦੇ ਹੋ ਫਿਰ ਹਰ ਇਕ ਇਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ 8 ਮਹੀਨਿਆਂ ਬਾਦ ਹਰ 3-3 ਮਹੀਨੇ ਦੇ ਫਰਕ ਨਾਲ ਦਵਾਈ ਦਿਓ ਤੁਸੀ ਇਹ ਦਵਾਈ ਵਰਤ ਸਕਦੇ ਹੋ ਬੱਚਿਆਂ ਦੀ ਵਧਿਆ ਗਰੋਥ ਲਈ ਤੁਸੀ ਓਹਨਾ ਨੂੰ 3 ਮਹੀਨੇ ਤਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ.
sir es time kehri Daal di bijai kar sakde aa or organic kheti da ki tarika hai plz ?
(pb)
Punjab
Jaspal ji es time te rajma, mungi di bijayi kar sakde ha. Organic kheti krn liye tusi chemicals nu fasal te nahi daal sakde. Tusi isich sirf gobar di khaad ya vermicompost daal sakde han te agar fungus da hamla hai ta tusi khatti lassi di spray kar sakde han. agar keet da hamla hai ta aap neem de patton da gau mootr vich ubalke ehdi spray kar sakde han. Baki tusi jada jankari lyi apne kise nazdeek farmer jo organic kheti krde han ohna di help le sakde han te apni fasal vdya ugha sakde han. Dhanwad.
thanks sir
ਸਰ ਜੀ ਗਾਂ ਦੇ ਦੁੱਧ ਦੀ ਫੈਟ 3.6 ਅਤੇ snf 8.0 ਆ ਇਸ ਨੂੰ ਵਧਾਉਣ ਲਈ ਕੋਈ ਤਰੀਕਾ ਦੱਸੋ ਜੀ ?
(pb)
ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਵਧੀਆ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ
गेहूं gob में है उसमें मैग्नीज और जिंक की1 acre me kitni मात्रा ki spary करनी चाहिए ?
(hn)
जस्सी जी गेहूं में Chelated zinc@120 gm +Magnese@1kg प्रती एकड़ सप्रे कर सकते हो।
sir 3 month da cattda aa ohdi chmdi lal hoi pyi aa nal khurak pyi aa koi medicine dsso vadia ?
(pb)
tuci uss nu ivermectin injection 1ml chamdi vich lgao baki uss nu nihlaun sme saro da tel lgga ke malish kro.
सर जी आपने Hotel injection 1ml /50 kg वजन के हिसाब से देने के लिए जबाब दिये थे , वो एक मवेशी को कितनी वार दिया जायेगी । साथ हीTopicure स्पे को छिले हुई घाव पर करना है या पचरे शरीर पर । गाय 7महीने की गाभिन है ?
(hn)
Hitek injection एक बार ही लगाना है और भार के हिसाब से चमड़ी में लगाएं बाकि Topicure रोजाना घाव पर स्प्रे करें इससे फर्क पड़ जाएगा।
ਪੇਠੇ ਦੀ ਬਿਜਾਈ ਦਾ ਸਮਾਂ ਕੀ ਹੈ ?
(pb)
ਉੱਤਰੀ ਭਾਰਤ ਵਿੱਚ ਇਸਦੀ ਖੇਤੀ ਦੋ ਵਾਰ ਕੀਤੀ ਜਾਂਦੀ ਹੈ। ਇਸਦੀ ਬਿਜਾਈ ਫਰਵਰੀ-ਮਾਰਚ ਅਤੇ ਜੂਨ-ਜੁਲਾਈ ਵਿੱਚ ਵੀ ਕੀਤੀ ਜਾਂਦੀ ਹੈ।
pichhete ਪਿਆਜ ਤੇ ਆਗੇਤੇ ਪਿਆਜ ਨੂੰ ਕਿਸ ਕਿਸ ਤਤ ਦੀ ਜਰੂਰਤ ਹੈ
(pb)
ਮੁਕੇਸ਼ ਜੀ ਫ਼ਸਲ ਨੂੰ nitrogen ਦੀ ਮਾਤਰਾ ਘੱਟ ਵੱਧ ਹੋ ਸਕਦੀ ਹੈ ਇਸਤੋਂ ਇਲਾਵਾ ਇਸਨੂੰ ਸਾਰੀਆਂ ਓਹੀ ਖਾਦਾਂ ਪਈਆਂ ਜਾਂਦੀਆਂ ਹਨ| ਧੰਨਵਾਦ
ਪਿਆਜ ਦੀ ਖੇਤੀ ਬਾਰੇ ਦੱਸੋ ?
(pb)
ਇਸ ਦੀ ਖੇਤੀ ਵੱਖ-ਵੱਖ ਕਿਸਮ ਦੀ ਮਿੱਟੀ ਜਿਵੇਂ ਕਿ ਰੇਤਲੀ ਦੋਮਟ, ਚੀਕਣੀ, ਗਾਰ ਅਤੇ ਭਾਰੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ। ਇਹ ਡੂੰਘੀ ਦੋਮਟ ਅਤੇ ਜਲੋੜ ਮਿੱਟੀ, ਜਿਸਦਾ ਨਿਕਾਸ ਪ੍ਰਬੰਧ ਵਧੀਆ, ਨਮੀ ਨੂੰ ਬਰਕਰਾਰ ਰੱਖਣ ਦੀ ਸਮਰਥਾ, ਜੈਵਿਕ ਤੱਤਾਂ ਵਾਲੀ ਮਿੱਟੀ ਵਿੱਚ ਵਧੀਆ ਨਤੀਜਾ ਦਿੰਦੀ ਹੈ। ਵਿਰਲੀ ਅਤੇ ਰੇਤਲੀ ਮਿੱਟੀ ਇਸਦੀ ਖੇਤੀ ਲਈ ਵਧੀਆ ਨਹੀਂ ਮੰਨੀ ਜਾਂਦੀ ਹੈ, ਕਿਉਂਕਿ ਮਿੱਟੀ ਦੇ ਮਾੜੇ ਜਮਾਓ ਕਾਰਨ ਇਸ ਵਿੱਚ ਗੰਢੀਆਂ ਦਾ ਉਤਪਾਦਨ ਸਹੀ ਨਹੀਂ ਹੁੰਦਾ ਹੈ। ਇਸਦੀ ਖੇਤੀ ਲਈ ਮਿੱਟੀ ਦਾ pH 6-7 ਹੋਣਾ ਚਾਹੀਦਾ ਹੈ। Agrifound Dark Red ਕਿਸਮ ਪੰਜਾਬ ਵਿੱਚ ਬੀਜਣ ਲਈ ਉਪਯੁਕਤ ਹੈ ਮਿੱਟੀ ਨੂੰ ਭੁਰਭੁਰਾ ਕਰਨ ਲਈ ਤਿੰਨ-ਚਾਰ ਵਾਰ ਡੂੰਘਾਈ ਨਾਲ ਵਾਹੋ। ਮਿੱਟੀ ਵਿੱਚ ਜੈਵਿਕ ਤੱਤਾਂ ਦੀ ਮਾਤਰਾ ਵਧਾਉਣ ਲਈ ਰੂੜੀ ਦੀ ਖਾਦ ਪਾਓ। ਫਿਰ ਖੇਤ ਨੂੰ ਛੋਟੇ-ਛੋਟੇ ਪਲਾਟਾਂ ਵਿੱਚ ਵੰਡ ਦਿਓ। ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਜੂਨ ਮਹੀਨੇ ਦਾ ਮੱਧ ਹੈ। ਨਵੇਂ ਪੌਦੇ ਬਿਜਾਈ ਤੋਂ 6-8 ਹਫਤਿਆਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਦਾ ਕੰਮ ਅਗਸਤ ਦੇ ਪਹਿਲੇ ਹਫਤੇ ਖਤਮ ਕਰ ਦਿਓ। ਰੋਪਣ ਸਮੇਂ ਕਤਾਰਾਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ। ਨਰਸਰੀ ਵਿੱਚ ਬੀਜ 1-2 ਸੈ.ਮੀ. ਡੂੰਘਾਈ ਤੇ ਬੀਜੋ।ਇੱਕ ਏਕੜ ਲਈ 3-4 ਕਿਲੋ ਬੀਜਾਂ ਦੀ ਵਰਤੋਂ ਕਰੋ। ਬਿਜਾਈ ਤੋਂ 10 ਦਿਨ ਪਹਿਲਾਂ 20 ਟਨ ਰੂੜੀ ਦੀ ਖਾਦ ਪਾਓ। ਨਾਈਟ੍ਰੋਜਨ 40 ਕਿਲੋ (ਯੂਰੀਆ 90ਕਿਲੋ), ਫਾਸਫੋਰਸ 20 ਕਿਲੋ (ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ (ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਪਾਓ। ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋਪਣ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪੌਦੇ ਦੇ ਉੱਪਰ ਰੋਪਣ ਤੋਂ ਚਾਰ ਹਫਤੇ ਬਾਅਦ ਪਾਓ। ਸ਼ੁਰੂਆਤ ਵਿੱਚ ਨਵੇਂ ਪੌਦੇ ਹੌਲੀ-ਹੌਲੀ ਵੱਧਦੇ ਹਨ। ਇਸ ਲਈ ਨੁਕਸਾਨ ਤੋਂ ਬਚਣ ਲਈ ਗੋਡੀਆਂ ਦੀ ਜਗ੍ਹਾ ਰਸਾਇਣਿਕ ਨਦੀਨ-ਨਾਸ਼ਕ ਵਰਤੋ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 72 ਘੰਟੇ ਦੇ ਵਿੱਚ ਪੈਂਡੀਮੈਥਾਲਿਨ(ਸਟੰਪ) 1 ਲੀਟਰ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰੋ। ਨਦੀਨਾਂ ਦੇ ਪੁੰਗਰਾਅ ਉਪਰੰਤ ਬਿਜਾਈ ਤੋਂ 7 ਦਿਨ ਬਾਅਦ ਆਕਸੀਫਲੋਰਫੈੱਨ 425 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰੋ। ਨਦੀਨਾਂ ਦੀ ਰੋਕਥਾਮ ਲਈ 2-3 ਗੋਡੀਆਂ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਪਹਿਲੀ ਗੋਡੀ ਬਿਜਾਈ ਤੋਂ ਇੱਕ ਮਹੀਨੇ ਬਾਅਦ ਅਤੇ ਦੂਜੀ ਗੋਡੀ, ਪਹਿਲੀ ਤੋਂ ਇੱਕ ਮਹੀਨੇ ਬਾਅਦ ਕਰੋ। ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਸਿੰਚਾਈ ਦੀ ਮਾਤਰਾ ਅਤੇ ਆਵਰਤੀ ਦਾ ਫੈਸਲਾ ਕਰੋ। ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਅਤੇ ਫਿਰ ਲੋੜ ਅਨੁਸਾਰ 10-15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ।
ye kaun si nasal Ka Bakra hai ?
(hn)
Rajasthan
Mohammad ji kripya aap iski 2-3 photos alag alag side se upload kren jisko dekh ker apko sahi jankari di ja skee isme purri trah se nasal ka ptaa nhi lgg raha hai.
moti ki kheti kaise kare ?
(hn)
Madhya Pradesh
moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar, Ap eske bare me adhik jankari ke liye Amit Kumar ji se baat kar sakte hai. Dhanywad.
Madhya Pradesh
किसान साथियों आज आपके लिए ऐसा सीक्रेट लेकर आया है जिसे पढ़कर व अमल में लाकर आप हो सकते हैं मालामाल। आप सबके मन में कभी न कभी ये ख़याल ज़रूर आया होगा कि काश! हम इन्वेस्टमेंट थोड़ा करें और कमाई लाखों में हो जाए । तो आपका ये सोचना बिलकुल सही है, जी हाँ ! यदि आप छोटे से इन्वेस्टमेंट से लाखों कमाना चाहते हैं तो आपके लिए मोती की खेती(moti ki kheti ) एक बेहतरीन विकल्प हो सकती है। बामोरिया फार्म आप सभी के लिए एक दिवसीय कार्यशाला भोपाल शहर में आयोजित करने जा रहा है जिसमें आप इंटेग्रेटेड फार्मिंग कर पाएंगे भारत सरकार 60 पर्सेंट का अनुदान भी प्रदान कर रही है किसान साथियों क्या आपको पता है मोती की मांग इन दिनों घरेलू और अंतर्राष्ट्रीय मार्केट में बहुत बढ़ी है। जिसके कारण मोती के लिए अच्छे दाम भी मिल रहे हैं। बाजार में एक मोती की कीमत 300 रुपए से 1500 रुपए तक मिल जाती है। इस तरह घरेलू बाज़ार में हम अगर एक मोती की औसत कीमत आप 800 रुपए भी मानते हैं तो आप घर की छत, आंगन, बालकनी , या खाली जमीन का उपयोग कर लाखो कमा सकते है साथ ही मुशरूम , मछली पालन , कड़कनाथ मुर्गा या और भी अनेक प्रकार की खेती की जानकारी मिलेगी जो एक दूसरे से जुड़े होते है एक दिवसीय कार्यशाला
ਵੀਰ ਜੀ ਮੈਂ ਆਰਗੈਨਿਕ ਖੇਤੀ ਕਰਨਾ ਚਹੁੰਦਾ ਹਾ । ਸਬਜੀਆ ਦੀ ਕੋਈ ਵੀਰ ਖੇਤੀ ਕਰਦਾ ਹੈ ਤਾਂ ਆਪਣਾ ਮੋਬਾਈਲ ਨੰ ਭੇਜੇ ਬਹੁਤ ਬਹੁਤ ਧੰਨਵਾਦ
(pb)
Rajasthan
ਜਸਵਿੰਦਰ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਜੈਵਿਕ ਖੇਤੀ ਦੇ ਬਾਰੇ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
Punjab
ਵੀਰ ਜੀ ਜਿਵੇਂ ਮੈ ਸਬਜੀਆ ਦੀ ਖੇਤੀ ਕਰਨਾ ਚਹੁਦਾ ਹਾ ਜਹਿਰ ਮੁਕਤ ਕਿਵੇਂ ਸਬਜੀਆ ਤਿਆਰ ਕਰ ਸਕਦਾ ਹਾ
devmedia
(pb)
Punjab
ਤੁਸੀ ਇਸ ਨੂੰ Enrofloxacin injection 15ml, Avil injection 10ml ਅਤੇ megludyne injection 20ml ਲਗਵਾਓ
Tomato, Akhyay seeds ka = Komal 292
(hn)
Maharashtra
Rudra ji please ask your query in detail so that we can guide you accordingly,thank you
ਚਿਕੂ ਦੇ ਬੂਟੇ ਨੂੰ ਫ਼ਲ ਨਹੀਂ ਲੱਗਦਾ। ਬੂਟੇ ਨੂੰ ਫੁੱਲ ਲੱਗ ਕੇ ਸੁੱਕ ਜਾਂਦੇ ਹਨ। ਇਸ ਦਾ ਇਲਾਜ ਦੱਸੋ।
(pb)
Punjab
ਪ੍ਰਭਜੀਤ ਜੀ ਕਿਰਪਾ ਕਰਕੇ ਦੱਸੋ ਕੇ ਬੂਟੇ ਦੀ ਉਮਰ ਕਿੰਨੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
Punjab
5 ਸਾਲ ਉਮਰ ਆ ਬੂਟੇ ਦੀ।
ਕਿੰਨੂ ਦਾ 2ਸਾਲ ਦਾ ਬੂਟਾ ਲਿਆ ਕੇ 3 ਕਿੱਲੇ ਬਾਗ ਲਾਇਆ ਹੈ । ਬਾਗ ਲੱਗੇ ਨੂੰ 1 ਸਾਲ ਹੋ ਗਿਆ ਹੈ । ਬਾਗ ਦੇ ਵਿਕਾਸ ਲਈ indo mychoriza and power king ਦੋ ਖਾਦਾ ਰਲਾ ਕੇ 150-150gm ਬੂਟੇ ਦੀ ਪਾਈ ਆ । ਖਾਦ ਪਾਈ ਨੂੰ 1month ਹੋ ਗਿਆ ਹੈ। ਹੁਣ DAP ਖਾਦ ਪੋਣ ਦੀ ਜਰੂਰਤ ਹੈ ਜਾ ਨਹੀਂ ਕਿਰਪਾ ਕਰਕੇ ਜਰੂਰ ਦੱਸੋ ।
(en)
Punjab
ਸੰਧੂ ਜੀ ਤੁਹਾਨੂੰ ਹਾਲੇ DAP ਪਾਉਣ ਦੀ ਲੋੜ ਨਹੀਂ ਹੈ| ਬੂਟੇ ਨੂੰ ਤੱਤ ਇਸੇ ਤੋਂ ਮਿਲ ਜਾਣਗੇ ਜੇਕਰ ਪੱਤਿਆਂ ਤੇ ਕੋਈ ਲੱਛਣ ਦਿਖਾਈ ਦੇਣ ਤਾ ਤੁਸੀ ਦੁਬਾਰਾ ਸਵਾਲ ਪਾਕੇ ਜਾਣਕਾਰੀ ਲੈ ਸਕਦੇ ਹੋ| ਧੰਨਵਾਦ
Ravinder sar ji Namskar SAR ji ABS da seeman Lena howe ta kitho khreed skde ha ji contact & Address Dso ji Thanks ji
(pb)
Punjab
Manjot ji aap ABS semen lene ke liye Balwinder Singh 9814799714, 9915046958 Genex international se sampark kr skte hai.
Punjab
ok sar ji tnx
sir buffalo nu sara(trypanosomiasic) ho gya 3 din phla sui c te phla unhu saah d problem ho c eh thik hon ton baad sara ho gyi aj berinal ihj. laya swere hn frk naal temp. 103 aa gobber kl da kita hoya paani pee lndi te muh ni maardi hath naal kha lndi aa ki ilaj aa koi danger wali gl taan ni g
(pb)
Punjab
Gurjot ji tuci iss nu turant nazdiki vdia doctor ton check krwao jekar frak nahi penda tan iss nu GADVASU university ludhiana laa jao kyuki isdi janch krke he sahi ilagg ho skda hai.
devmedia
(pb)
ਤੁਸੀ ਉਸ ਨੂੰ Utrevive liquid 100-100ml ਸਵੇਰੇ ਸ਼ਾਮ ਦਿਓ ਅਤੇ Anabolite liquid 100-100ml ਸਵੇਰੇ ਸ਼ਾਮ ਦਿਓ ਬਾਕੀ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਜੇਕਰ ਇਹਨਾਂ ਚੀਜਾਂ ਨੂੰ ਦੇਣ ਤੋਂ ਬਾਦ ਵੀ ਗੰਦਾ ਪਾਣੀ ਸੁੱਟਦੀ ਹੈ ਫਿਰ ਤੁਸੀ ਉਸਦੀ ਬੱਚੇਦਾਨੀ ਵਿਚ ਦਵਾਈ ਭਰਵਾਓ
sir dairy farming di training kitho lyi ja skdi he and kine time da course hunda he,and ehde lyi kehda form wgera fill krna painda he please can you explain to me!
(en)
Rajasthan
Anmoldeep ji jekar tuci dairy training leni hai isde lai tuci deputy director dairy, 598-L modal town near chatar singh park ludhiana, phone no.0161-2400223 nal sampark kr skde ho ate agli training di jankari laa skde ho.
sir taji sui cow nu daleia vich sarso de oil di jaga til da oil pa sakdae aa sarson da oil paun da ki fieda hai daseo g
(pb)
Rajasthan
hanji til da tel bhi de skde ho per ehh jyada naa pao tuci 50-70ml tak deo. ehna nal chiknaht pedda hundi hai dudh vich vadha hunda hai
10 ਦਿਨ ਦੇ ਵੱਛੇ (calf) ਨੂੰ ਬਾਟੇ ਯਾਹ ਕਿਸੇ ਹੋਰ ਬਰਤਨ ਚ ਦੁੱਧ ਪਿੱਲ ਸਕਦੇ ਹਾਂ ਜੀ ਕੋਈ ਦਿੱਕਤ ਤਾਂ ਨਹੀਂ ਆਉਂਦੀ ਏਦਾਂ ਦੁੱਧ ਪਿਲਾਉਣ ਨਾਲ
(pb)
ਹਾਂਜੀ ਪਿਲਾ ਸਕਦੇ ਹੋ ਇਸ ਵਿਚ ਕੋਈ ਦਿਕਤ ਵਾਲੀ ਗੱਲ ਨਹੀਂ ਹੈ ਇਹ ਉਸਦੇ ਆਸਾਨੀ ਨਾਲ ਪੀਣ ਤੇ ਨਿਰਭਰ ਹੈ
Punjab
ਧੰਨਵਾਦ ਸਰ ਜੀ
ajola Grass ke bij kaha milega
(hn)
Punjab
Akash ji aap beej lene ke liye Ram 8684979752 ji se sampark kar sakte hai,dhanywad
mushroom ki kheti ke liye kya kare
(hn)
Maharashtra
khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai.
sat shri akal sar g sar g maj milk ne bad rahe os feed b 5kg pone aaa os nu vimral ve dite aa
(pb)
tuci usdi khurak da pura dian rakho ate mousam de hisab nal sahi dekbhal kro baki uss nu Galactin bolus 1-1 swere sham, Lacup powder 100gm rojana dena suru kro baki uss nu kanak da dalia pkka ke khilana suru kro.
srimaan ji meri buffalo 6 litar dudah deti hai wo dusri bayat me kitne litar Tak dudah de degi
(hn)
Sunil ji yeh usko bhrwayen gye semen ke record per nirbhar krta hai aur ussi per uske aane wale bache ke milk record ka pta lgg skta hai baki achi khurak aur dekbhal per nirbhar krta ha.
Uttar Pradesh
dhanyawad srimaan ji
barbari male and female goat kids price. Boer male and female goat kids price. hum ko farming start karna hai..... please help me for original goat breed.
(en)
Punjab
Boer goat 1500-2000 per kilo sarir ke bhar ke hisab se milti hai yeh jyada mehngi hoti hai aur yeh kam hei milti hai aur barbari nasal ki achi growth wali goat lagbhag 15-16000 tak mill skti hai baki uski breed, growth per nirbhar hai.
आदरक की फसल उगाने के लिए किस प्रकार की ज़मीन चाहिए
(hn)
Maharashtra
यह फसल अच्छे जल निकास वाली चिकनी, रेतली और लाल हर तरह की मिट्टी में उगाई जा सकती है। खेत में पानी ना खड़ा होने दें क्योंकि खड़े पानी में यह ज्यादा देर बच नहीं पाएगी। फसल की वृद्धि के लिए 6-6.5 पी एच वाली मिट्टी अच्छी मानी जाती है। उस खेत में अदरक की फसल ना उगाएं जहां पिछली बार अदरक की फसल उगाई गई हो। हर साल एक ही ज़मीन पर अदरक की फसल ना लगाएं।
tulsi ke lia ropai samay
(hn)
Maharashtra
Ramesh ji aap ise ferbruary ke teesre hafte men rop sakte hai,dhanywad
please reply sir ji
(hn)
Punjab
yadav ji apke sabhi swalo ke jwab diye gye hai aap app mai apne sabhi swalo ke jwab dekh skte hai.
sir hf cross 12 mounth di ਵੈਹੜ ਤਾਰਾ kardi hai is di ai karouni chidi hai ja nai
(pb)
Punjab
Harjeet ji jekar usda weight 250-270kg ho gya hai fir tuci uss nu nawe dudh krwa skde ho jekar growth nhi hai tan nawe dudh naa krwao.
सर जी अमरूद के पेड़ों को किस महीने में लगाना चाइए
(hn)
Maharashtra
बसंत जी आप अमरुद को फरवरी मार्च या अगस्त सितंबर का महीने में बिजाई कर सकते है | धन्यवाद
Rajasthan
कोणसी किस्म का पेड़ अच्छा झाड़ देता है
नीमच मंडी ऊटी फर्स्ट, देसी लहसुन भाव Today https://youtu.be/4xmGIjCP3DY
(en)
Punjab
दिनेश जी किसानो के साथ जानकारी सांझी करने के लिए आपका बहुत बहुत धन्यवाद।
kusum (safflower) ke liye chhattisgarh ka climate sahi hai kya iski kheti ke liye khet ko kaise taiyar karna aur kitne matra me pani ki jarurat hoti hai dhanyawad
(hn)
Punjab
Sahu ji yeh lagbhag tapman 15-20°C men sahi ug jata hai. iski kheti kayi prakar ki mitti men ki ja sakti hai yeh badhia nikas vali retli jameen-domat aur jaivik tatv ki bharpur matra vali mitti men achi paidavar deti hai. khet ki tyari ke liye mitti ko bhurbura bnane ke liye jameen ko kayi bar jutayi kare taki khet men maujood nadeeno ko nikala ja sake.Nichli jameen ko jal jmav se bchaye kyuki yeh sookhe aur jad galn jaise rogo dwara fasl ka nuksaan karta hai,dhanywad
sir gobhi ko kaun si bimari hai aur roktham kaise karen
(pb)
Punjab
Angrej ji yeh keet ka hamla hai iski roktham ke liye aap malathion@2ml ko prati litre pani ke hisab se spray karen,dhanywad
meri bakri baccha di hai kya de use
(hn)
Nilesh ji kripya aap apna swal vistar se pushen ki aap bakri ke bache ke vare mai kya jankari lena chahte ha aap apne swal ke sath uski photo bhi upload kren jisse dekh ker apko sahi jankari di jaa skee.
गायो में मैग्नीशियम की कमी किस चीज से पूर्ति की जाती है
(hn)
इसके लिए मैगनीशियम सल्फेट पाउडर प्रयोग कर सकते है यह 100—100 ग्राम करके दे सकते है और इसे लंबे समय तक प्रयोग ना करें बाकि आप डॉक्टर से पशु की जांच करवाकर ही इसका प्रयोग करें।
6 ਮਹੀਨੇ ਹੋ ਗਏ ਅੰਬ ਦੇ ਬੂਟੇ ਨੂੰ ਲਾਏ ਨਹੀਂ ਗਰੋਥ ਕਰ ਰਿਹਾ
(pb)
Punjab
ਰਾਜ ਜੀ ਤੁਸੀਂ ਬੂਟੇ ਨੂੰ vermicompost @2kg ਪਾ ਸਕਦੇ ਹਨ।ਹੁਣ ਬੂਟੇ ਦੇ ਨਵੇਂ ਪੱਤੇ ਨਿਕਲਣਗੇ। ਧੰਨਵਾਦ।
इस समय केले की फसल में क्या डाले
(hn)
Maharashtra
अजय वर्मा जी कृपया आप बताये के आपने फसल को अभी तक क्या क्या खाद डाली है ताकि आपको उसके हिसाब से जानकारी दी जा सके| धन्यवाद
devmedia
(pb)
Haryana
Manvir ji eh normal hai eh koi bimari nahi hai eh fasl vich daane ban rahe hai han,dhanwad
मैंने तीन एकड़ का तालाब पट्टे पर लिया है अब बीज डालना है।कौन सा बीज अच्छा रहेगा।कृपया बताएं
(hn)
यदि आप मछली पालन करना चाहते है तो आप एक एकड़ में 5000 पुंग डाल सकते है इसके लिए आप रोहू, कतला, कॉमन कार्प, सिलवर कार्प, मरीगल कार्प, ग्रास कार्प, आदि रख सकते है बाकि यदि आप कोई ओर जानकारी लेना चाहते है तो आप दोबारा विस्तार से सवाल पूछ सकते है।
गेहूं nisarte wqat menchojeb 45 +carbondizmफंगीसाइड की 1 acre me kitni dose करनी चाहिए कितने लीटर पानी में
(hn)
Punjab
जस्सी जी आप फसल पर M45 @400 ml प्रति एकड़ के हिसाब से 150litre पानी में मिलाकर स्प्रे कर सकते है। धन्यवाद।
Bilva plant has an infection. Powder is forming on leaves. Thank plant is not growing. Please suggest pesticide.
(en)
Maharashtra
Shashidhar ji it is a fungus to control this do a spray of mancozeb@3 gram per litre of water,thank you
khir ki patti sikudi Hui Kyon Hai
(en)
Punjab
Manish ji ap paudho par Mancozeb@4gram prati 1litre pani ke hisab se spray kar sakte hai. Dhanywad.
goat farming vich markiting da koi problem hai ya nai
(pb)
Punjab
Jagpreet ji isde lai koi fix market nhi hai tuhanu isde lai khud link bnane penge ehh nazdiki market vich market rate de hisab nal sale ho jande hai jekar tuhade link nhi hai tan isdi marketing vich dikat ho skdi hai.
सतलुज मुर्गी पालन करना है सर ये कहा से खरीदे
(hn)
Punjab
आप मुर्गियां लेने के लिए Asad Ahmad 9993295552 Our Aseel Indore से संपर्क कर सकते है।
iffco kisan feed गर्मी के मौसम में गाय के लिए डिक रहे गा क्या दुधरू गाय पशु के लिए इफको किसान फीड सही हैं
(hn)
Rajasthan
आप पशुओं के खाने, हज़म करने और अच्छा उत्पादन करने के हिसाब से प्रयोग कर सकते है क्योंकि सभी फीड़ों का अलग अलग रिजल्ट होता है और अलग अलग तरीके से तैयार होती है आप इसका प्रयोग कर सकते है इसमें कोई समस्या वाली बात नहीं है।
sir mere majj nu sui nu 4month ho ge hje heat ch ni ayi suun to badh baar penda c odo kuch thandi dwai ditti c hun heat ch ni aundi please ilaz dso
(pb)
Preet ji tuci uss nu pett de kiria lai Bandykind plus bolus deo ate Agrimin powder 50gm rojana deo ate ovumin advance tab. rojana 1 goli deo ate 21 din tak dinde rho, iss nal heat vich aa jawegi.
garlic ki khiti ki jankari
(pb)
Punjab
Paramjeet ji lehsun ki kheti ke liye har tarah ki jameen halki se bhari upyukt hai, acche jal nikas vali pani ko baandh ke rakhne vali or acchi javik khanijo vali jameen sab se acchi rehti hai, narm or retli jamene iske loye acchi nahi hoti, mitti ko bhurbura hone tak khet ko 3-4 baar jotai karein or mitti mein javik khanijon ko badane ke liye rudi ki khaad dalein, khet ko samtal karke kiyariyan or khaliya bna dein. bijai september ke akhiri saptah se october ka pehla saptah sahi mana jata hai, podhe se podhe ka fasal 7.5 cm or katar se katar ka fasla 15 cm ja rakha jata hai, 3 cm gehra beej ko boyein, prati kilo beej ko thiram @ 2 gram + Benomyl 50WP@1 gm/liter se upchaar kar ukheda rog or kangiyari rog se bachaw kiya ja sakta hai, bijai de 10 din pehle khet mein 2 ton rudi ki khaad dalein, 110 kilo urea, 155 kilo SSP, prati acre mein dalein, sari SSP bijai se phel dalein, urea ko 3 hisson mein bant kar bijai ke 30,45 aur 60 din baad dalein, insecticide ka istemal fasal par kisi keet ke hamla hone par hi kiya jata hai, dhanywad.
ਸਰ ਆਗਤੀ ਗੋਭੀ ਕਿਸ ਮਹੀਨੇ ਲਾਗੇਂ ਗੀ ਬੀਜ਼ ਲਗਾਏ ਜਾ ਫਿਰ ਪਨੀਰੀ ਤਿਆਰ ਕਰਕੇ ਲਗਾਏ
(pb)
Punjab
ਅੰਗਰੇਜ ਜੀ ਗੋਭੀ ਦੀ ਅਗੇਤੀ ਰੁੱਤ ਦੀ ਕਿਸਮ ਲਈ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਕਰੋ। ਮੁੱਢਲੀ ਰੁੱਤ ਦੀ ਕਿਸਮ ਲਈ ਬਿਜਾਈ ਅਗਸਤ ਤੋਂ ਅੱਧ ਸਤੰਬਰ ਅਤੇ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫਤੇ ਪਿਛੇਤੀ ਕਿਸਮ ਦੀ ਬਿਜਾਈ ਕਰੋ।ਇਸ ਦੀਆ ਕਿਸਮਾਂ ਜਿਵੇ Pusa Snowball 1, Pusa Snowball K -1, Pant Shubhra, Early Kunwari, Pusa Deepali ਹਨ। ਇਸ ਦੀ ਬਿਜਾਈ ਪਹਿਲਾ ਨਰਸਰੀ ਵਿਚ ਕਰਿ ਜਾਂਦੀ ਹੈ ਤੇ ਬਿਜਾਈ ਤੋਂ 25-30 ਦਿਨ ਬਾਅਦ ਪੌਦੇ ਜਾਂ ਪਨੀਰੀ ਨਵੇ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੇ ਹਨ । ਪਨੀਰੀ ਲਈ 3-4 ਹਫਤੇ ਪੁਰਾਣੇ ਪੌਦੇ ਹੀ ਵਰਤੋ।ਧੰਨਵਾਦ।
ਸਰ ਜੀ ਇਸ ਅਮਰੂਦ ਦੇ ਦਰੱਖਤ ਦੀ Growth ਨੀਂ ਹੁੰਦੀਂ ਕੀ ਕੀਤਾ ਜਾਵੇ।।
(pb)
Punjab
ਜਸਕਰਨ ਜੀ ਤੁਸੀਂ ਪੌਧੇ ਨੂੰ vermicompost @2kg ਪਾ ਸਕਦੇ ਹਨ। ਤੁਸੀਂ ਇਸ ਪੌਧੇ ਤੇ NPK 19:19:19@10gram ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ।ਧੰਨਵਾਦ।
devmedia
(hn)
Punjab
Sunil ji iski kheti UP men nahi hoti to aapko iske beej bhi yaha se nahi milehe yeh south side se milte hai jaise tamil nadhu .
Ek Do mahine ki Pashu ko kaun se wali calcium De dudh mein hai abhi usko kaun si wali
(hn)
Govind ji yadi apke pashu dudh de rehe ha tab aap calciumst gold liquid 50ml rojana ja fir Calshaki liquid 50ml rojana de skte ha.