Punjab
Search
ਜੀ ਮੱਝ ਦੇ ਲੈਵੇ ਉਪਰ ਜਖਮ ਹੋ ਗਿਆ ਹੈ ਉਸ ਤੇ ਕਿਹੜੀ ਦਵਾਈ ਲਗਾਈ ਜਾਵੇ ?
(pb)
ਹੈਪੀ ਜੀ ਤੁਸੀ ਉਸਦੇ ਜਖਮਾਂ ਦੇ Coolmac tube ਜਾ macroworm tube ਲਗਾਉਣੀ ਸ਼ੁਰੂ ਕਰੋ ਇਹਨਾਂ ਨਾਲ ਫਰਕ ਪੈ ਜਾਵੇਗਾ ਬਾਕੀ ਜੇਕਰ ਜ਼ਿਆਦਾ ਜ਼ਖਮ ਹੈ ਫਿਰ ਤੁਸੀ ਆਪਣੇ ਸਵਾਲ ਦੇ ਨਾਲ ਫੋਟੋ ਵੀ ਅੱਪਲੋਡ ਕਰ ਸਕਦੇ ਹੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ ਤੁਸੀ ਇਹ ਦਵਾਈ ਦੀ ਫੋਟੋ ਦੇਖ ਸਕਦੇ ਹੋ
सर ये दवाई गेहूँ धान हरी मिर्च व भिंडी की फसल मे किस लिए इस्तेमाल कि जाति और किस किस अवस्था मे ?
(hn)
Punjab
यह मैग्नीशियम सल्फेट है यह फसल में तत्व की कमी को पूरा करती है कृपया आप बताये के फसल में इसकी कमी है ताकि आपको उसके हिसाब से जानकारी दी जा सके| धन्यवाद
devmedia
(pb)
Punjab
Manvir ji tuc peeli kungi di roktham de layi syngenta ampect xtra ya Bayer Folicur @200ml nu prati acre de hisab nal spray karo. isnu jehdi variety te hamla hoya hai use te spray karo,dhanwad
devmedia
(en)
इसे Lapnil-p powder 1 पैकेट आधा किलो बेसन में देना शुरू करें और इसे 1kg सत्यानाशी के बीज, आधा किलो कमरकस, आधा किलो जोखर लें यह आपको पंसारी से मिल जाएगा, इसका पाउडर बनाकर 4 भाग करें और एक भाग रोज़ाना आधा किलो शक़्कर में रात को भिगो कर रखें और सुबह के समय दें और इसे grabhton bolus देनी शुरू करें इसका पीछा ऊँचा रखें और तुड़ी ना डालें
sir ye kya bimari hai sarso me ?
(hn)
Haryana
Satpal ji yeh chepa tele ka attack hai ap iski roktham ke liye Imidacloprid@60ml prati acre ke hisab se spray kar sakte hai. Dhanywad.
ਦੇਸੀ ਮੁਰਗੇ 6ਮਹੀਨੇ ਦੇ ਹਨ ਪਤਾ ਨਹੀਂ ਕਿਹੜੀ ਬਿਮਾਰੀ ਨਾਲ ਲੱਤਾਂ ਤੇ ਭਾਰ ਨਹੀਂ ਪਾਉਂਦੇ ਡਿੱਗ ਪੈਂਦੇ ਹਨ ਅੱਖਾਂ ਤੋਂ ਵੀ ਘੱਟ ਦਿਸਦਾ ਹੈ ਮਰ ਵੀ ਰਹੇ ਹਨ ਕੀ ਦਵਾਈ ਦਿੱਤੀ ਜਾਵੇ ?
(pb)
Punjab
ਤੁਸੀ ਓਹਨੇ ਦੇ ਰਹਿਣ ਵਾਲੀ ਜਗਾਹ ਖੁਲੀ ਕਰੋ ਅਤੇ ਫੀਡ ਦੀ ਜਾਂਚ ਕਰੋ ਅਤੇ ਇਹਨਾਂ ਨੂੰ Enrofloxacin liquid ਪਾਣੀ ਵਿਚ ਦਿਓ ਅਤੇ Liv 52 liquid ਵੀ ਦੇਣਾ ਸ਼ੁਰੂ ਕਰੋ
ਪਹਿਲਾਂ ਦੋ ਮਹੀਨੇ ਬਾਅਦ ਏਵੇ ਕੀਤਾ ਮੱਝ ਨੇ ਜੀ ਹੁਣ ਇੱਕ ਮਹੀਨੇ ਬਾਅਦ, ਇਹਦਾ ਕੋਈ ਹੱਲ ਪੱਕਾ ਜੀ ?
(pb)
ਇਹ ਇਨਫੈਕਸ਼ਨ ਕਰਕੇ ਹੈ ਤੁਸੀ ਇਸਦੀ ਬੱਚੇਦਾਨੀ ਵਿਚ lixin iu ਦਵਾਈ 3 ਦਿਨ ਭਰਵਾਓ ਅਤੇ ਇਸ ਨੂੰ Agrimin ਪਾਊਡਰ 50gm ਰੋਜਾਨਾ ਅਤੇ Keeper plus ਪਾਊਡਰ 30gm ਰੋਜਾਨਾ ਦੇਣਾ ਸ਼ੁਰੂ ਕਰੋ
Punjab
ਦਵਾਈ ਵੀ ਭਰਾਈ ਸੀ ਜੀ
Gobhi par Tele ke liye organic me kya use kare ?
(hn)
Punjab
Manpreet ji ap gobhi ki fasal par tele ki roktham ke liye Neem oil ki spray 4ml prati 1litre pani ke hisab se kar sakte hai. Dhanywad.
ਦੇਸੀ ਮੁਰਗੇ 6ਮਹੀਨੇ ਦੇ ਹਨ ਪਤਾ ਨਹੀਂ ਕਿਹੜੀ ਬਿਮਾਰੀ ਨਾਲ ਲੱਤਾਂ ਤੇ ਭਾਰ ਨਹੀਂ ਪਾਉਂਦੇ ਡਿੱਗ ਪੈਂਦੇ ਹਨ ਅੱਖਾਂ ਤੋਂ ਵੀ ਘੱਟ ਦਿਸਦਾ ਹੈ ਮਰ ਵੀ ਰਹੇ ਹਨ ਕੀ ਦਵਾਈ ਦਿੱਤੀ ਜਾਵੇ ?
(pb)
Punjab
ਤੁਸੀ ਓਹਨੇ ਦੇ ਰਹਿਣ ਵਾਲੀ ਜਗਾਹ ਖੁਲੀ ਕਰੋ ਅਤੇ ਫੀਡ ਦੀ ਜਾਂਚ ਕਰੋ ਅਤੇ ਇਹਨਾਂ ਨੂੰ Enrofloxacin liquid ਪਾਣੀ ਵਿਚ ਦਿਓ ਅਤੇ Liv 52 liquid ਵੀ ਦੇਣਾ ਸ਼ੁਰੂ ਕਰੋ
ਸਿਰ ਦੇਸੀ ਮੁਰਗੀਆਂ ਅਾਡੇ ਨਹੀ ਦੇ ਰਹੀਆਂ ਕੀ ਪਾਈਏ ?
(pb)
Punjab
ਮੁਰਗੀਆਂ ਲਗਭਗ 6 ਮਹੀਨੇ ਦੀਆ ਹੋਣ ਤੋਂ ਬਾਦ ਅੰਡੇ ਦੇਣ ਲਗਦੀਆ ਹੈ ਤੁਸੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਫੀਡ ਦੇ ਨਾਲ ਨਾਲ ਵਧੀਆ ਮਿਨਰਲ ਮਿਕਸਚਰ ਵੀ ਦੇਣਾ ਸ਼ੁਰੂ ਕਰੋ
treatment ?
(en)
Madhya Pradesh
Kuldeep ji kripya ap apna sawal visthar se btaye ta jo apko uske hisab se sahi jankari di ja sake. Photo se clear nahi ho raha. Dhanywad.
devmedia
(pb)
Punjab
Sarwan ji tusi keet di roktham lyi Imidacloprid@1ml prati 2litre pani de hisab nal spray kar sakde han. Tusi spray to baad ghato ghat hafta janvara nu pathe naa payo. Dhanwad.
सर जी हमारे जीरे की फसल 90 दिन की हो गई है सात आठ दिन पहले सिंचाई की थी अब सिंचाई करें या नहीं करें ?
(hn)
Punjab
Ud Singh जी वैसे जीरा में पहली सिंचाई बिजाई के तुरंत बाद की जाती है। दूसरी सिंचाई बिजाई के 10 दिनों के बाद अंकुरण के समय की जाती है। बाकी की सिंचाइयां, बिजाई के 35वें, 60वें और 85वें दिन बाद की जाती है। एक बार फसल पक जाये तब सिंचाई ना करें। बीज भरने की अवस्था में सिंचाई पत्तों के ऊपरी धब्बा रोग, चेपे और झुलस रोग के हमले को बढ़ाती है। अगर ज़मीन में नमी कम है तो आप हलकी सिंचाई कर सकते है। धन्यवाद।
ਤਾਜ਼ਾ ਸੂਈ ਗਾ ਹੈ 8 ਦਿਨ ਹੋਗੇ । ਚਵਾਈ ਬਹੁਤ ਕਰੜੀ ਹੈ । ਕੋਈ ਇਲਾਜ ਹੈ ਧਾਰ ਪੋਲੀ ਕਰਨ ਦਾ ਜੀ ?
(pb)
Rajasthan
ਤੁਸੀ ਉਸ ਨੂੰ 250 ਗ੍ਰਾਮ ਰਾਵ ਖੰਡ, 100 ਗ੍ਰਾਮ ਬੱਗਾ ਜੀਰਾ ਉਬਾਲ ਕੇ , 250 ਗ੍ਰਾਮ ਡਾਲਡਾ ਘਿਓ ਤੇ 100 ਗ੍ਰਾਮ ਨਿੰਬੂ ਪਾ ਕੇ ਠਾਰ ਕੇ 7-10 ਦਿਨ ਦਿਉ.
Punjab
ਸਰ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੀ ਉਬਾਲਣੀਆ ਨੇ ਯਾਹ ਰਾਵ ਖੰਡ ਤੇ ਬਗਾ ਜੀਰਾ ਇਕੱਲਾ ਉਬਾਲਣਾ ਜੀ
Punjab
ਸਰ ਰਾਵ ਖੰਡ ਤੇ ਬੱਗਾ ਜੀਰਾ ਪਹਿਲਾ ਉਬਾਲ ਕੇ ਫੇਰ ਉਸ ਵਿਚ ਡਾਲਡਾ ਘਿਓ ਤੇ ਨਿਬੂ ਪਾਉਣਾ । ਜਾ ਫੇਰ ਸਾਰਾ ਕੁਜ ਇਕੱਠਾ ਹੀ ਉਬਾਲਣਾ ਹੈ ਇਹ ਜ਼ਰੂਰ ਦਸਇਓ ਜੀ
https://youtu.be/QEDmtmDz1Iw. bai ji Harpreet Singh da no mil sakda ?
(pb)
Punjab
Parminder ji kirpa krke apna swal vistar ton pusho tuci harpreet singh ji ton ki jankari lena chahunde ho ki tuci goat khridnia hai ja koi hor jankari leni hai uss vare apne swal app vich push skde ho tuhanu sahi jankari de diti jawegi.
बेर के पौधे को कोनसी दवाई डालें मुझे कॉल करना जरूर जरूर contact number 8239818082 ?
(hn)
Punjab
डामा राम जी कृपया आप बेर के पौधे की फोटो भेजे जिस में दवाई डालनी है और क्या बीमारी है ता जो आपको उसके हिसाब से सही जानकारी दी जा सके। धन्यवाद।
Rajasthan
फोटो तो मैं भेज दूंगा लेकिन आप मुझे कॉल करना एक बार तो इसकी सारी जानकारी है जो मैं आपको दे दूंगा ऊपर मेरे कांटेक्ट नंबर है उस पर कॉल जरूर करना
namaskar, kya ap mujhy baata saktay h ki poultry farming or layer farming ki training kha par start ho gyi h ya hogi ..kuch paata nahi chal pa raha h ..pl help karay jis jagha bhi ho pl confirm kare dhanyawad ?
(hn)
Punjab
yadi aap poultry farming ki training lena chahte ha too iske liye apne nazdiki krishi vigyan kendra se sampark kr skte hai waha sme sme per kisano ko alag alag kamo ki training di jatti hai aap unse sampark krke agge hone wali training ka pta kr skte hai iske liye aap Krishi Vigyan Kendra, Meerut Road, Distt. Baghpat- (U.P.) INDIA PIN - 250609, Tel. No.: 9456449671 se sampark kr skte hai.
मेरे पशुओं के बाड़े में जमीन में लट है क्या करें ?
(hn)
भरत जी आप पशुओं को अलग करके इस जगह पर चूना डालें और Taktic liquid 2ml प्रति 1 लीटर पानी के हिसाब से स्प्रे करें आप पशुओं के चारे और फीड को बचाकर इसका प्रयोग कर सकते है।
sir I want to do organic farming in 100 acres in moga district,,, any experienced organic farmer or doctor pls advise me ?
(pb)
Rajasthan
Harpreet ji for organic farming firstly you have to meet organic farming farmers and know their experience and start farming in a small area, after your experience increase you can increase your area under organic farming. In organic farming, you have to exclude all the chemicals from your field.
kya hum gehu me npk 19:19:19 or magnicium sulphate ko ek sath spray kr sakte h ?
(hn)
Punjab
Nikhil j ap gehun ki fasal par NPK 19:19:19 ke sath manganese ki spray kar sakte hai. Bas dhyan rakhe ki dono ka ghol alag bartano me bnana hai. Dhanywad.
गाय के लिए कैल्सियम कैसे तैयार कर सकते हैं ?
(hn)
Rajasthan
हांजी चूने से पशु की कैल्शियम की कमी पूरी की जा सकती है पर इसके लिए सीधा ही चूना पशु को नहीं खिलाना बल्कि चूने वाला पानी पिलाना पड़ता है जैसे कि आपने अपनी पानी वाली टैंकी में हर सप्ताह कली कर सकते हैं इस टैंकी में पानी पीने से पशु के अंदर कैलशियम जाता रहता है या फिर कैलशियम तैयार करने के लिए आप यह तरीका प्रयोग कर सकते हैं एक मिट्टी का कोरा घड़ा लाकर उस पर ऊपर से थोड़ा तोड़ दें उस घड़े को पानी से भर दें उसमें कली का डली डाल दें उससे बुलबुले निकलने शुरू हो जाएंगे अगले दिन तक चूने वाला पानी सूख जाएगा दोबारा फिर उसे पानी से भर दें इसी तरह लगातार पानी उसमें डालते रहें जिस दिन पानी ना सूखे और उसी दिन उस पानी को किसी बोरी से छान लें जब पानी को छाना तो जो कली बोरी पर रह गई उसे धूप में सुखा लें धूप में सुखाने के बाद वह बिल्कुल पाउडर बन जाएगी जब भी पशु को पानी पिलाना हो उस चूने के बारीक पाउडर को 50 ग्राम के हिसाब से पानी पिलाने वाले बर्तन में डाल दिया करें इससे पशु को कैलशियम की कमी नहीं आएगी नोट:पशु के अंदर कली सीधी नहीं जानी चाहिए.
ਕਣਕ ਦੀ ਬਿਜਾਈ- 25ਅਕਤੁਬਰ ਕਣਕ ਦੀ ਸਟੇਜ- ਦਾਣਾ ਬਣ ਰਿਹਾ ਹੈ। ਪੀਲੇ ਰੰਗ ਦੇ ਧੱਬੇ ਝੰਡੇ ਪੱਤੇ ਉਪਰ ਵਿਚਕਾਰ ਤੋਂ ਬਣ ਰਹੇ ਹਨ। ਇਸ ਬਾਰੇ ਜਾਣਕਾਰੀ ਦੇਣਾ ਜੀ। ਧੰਨਵਾਦ ?
(pb)
Punjab
ਹੈਪੀ ਜੀ ਇਹ ਲੱਛਣ ਪੀਲੀ ਕੁੰਗੀ ਦਾ ਹਮਲਾ ਹੋਣ ਅਤੇ manganese ਦੀ ਕਮੀ ਦੇ ਹੋਣ ਤੇ ਵੀ ਹੋ ਸਕਦੇ ਹਨ। ਕਣਕ ਦੀ ਫ਼ਸਲ ਉੱਪਰ ਪੀਲੀ ਕੁੰਗੀ ਦਾ ਹਮਲਾ ਹੋਵੇ ਤਾ ਪੱਤੇ ਉੱਪਰ ਪੀਲੇ ਧੱਬੇ ਨਾਲ ਹਲਦੀ ਵਰਗਾ ਧੂੜਾਂ ਨਜ਼ਰ ਆਉਂਦਾ ਹੈ। ਤੁਸੀਂ ਜਦੋ ਪੱਤੇ ਨੂੰ ਹੱਥਾਂ ਵਿੱਚਕਾਰ ਰਗੜੋ ਤਾ ਹਲਦੀ ਰੰਗ ਦਾ ਪਾਊਡਰ ਹੱਥਾਂ ਨਾਲ ਲੱਗਦਾ ਹੈ। ਜੇ ਇਹ ਲੱਛਣ ਹੋਣ ਤਾ ਇਸਦੇ ਰੋਕਥਾਮ ਓਪੇਰਾ, ਬੰਪਰ ਜਾ ਟਿਲਟ @200ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦਾ ਹਨ। ਧੰਨਵਾਦ।
ਕਣਕ ਦੀ ਬਿਜਾਈ- 25ਅਕਤੁਬਰ ਕਣਕ ਦੀ ਸਟੇਜ- ਦਾਣਾ ਬਣ ਰਿਹਾ ਹੈ। ਪੀਲੇ ਰੰਗ ਦੇ ਧੱਬੇ ਝੰਡੇ ਪੱਤੇ ਉਪਰ ਵਿਚਕਾਰ ਤੋਂ ਬਣ ਰਹੇ ਹਨ। ਇਸ ਬਾਰੇ ਜਾਣਕਾਰੀ ਦੇਣਾ ਜੀ। ਧੰਨਵਾਦ ?
(pb)
Punjab
ਹੈਪੀ ਜੀ ਇਹ ਲੱਛਣ ਪੀਲੀ ਕੁੰਗੀ ਦਾ ਹਮਲਾ ਹੋਣ ਅਤੇ manganese ਦੀ ਕਮੀ ਦੇ ਹੋਣ ਤੇ ਵੀ ਹੋ ਸਕਦੇ ਹਨ। ਕਣਕ ਦੀ ਫ਼ਸਲ ਉੱਪਰ ਪੀਲੀ ਕੁੰਗੀ ਦਾ ਹਮਲਾ ਹੋਵੇ ਤਾ ਪੱਤੇ ਉੱਪਰ ਪੀਲੇ ਧੱਬੇ ਨਾਲ ਹਲਦੀ ਵਰਗਾ ਧੂੜਾਂ ਨਜ਼ਰ ਆਉਂਦਾ ਹੈ। ਤੁਸੀਂ ਜਦੋ ਪੱਤੇ ਨੂੰ ਹੱਥਾਂ ਵਿੱਚਕਾਰ ਰਗੜੋ ਤਾ ਹਲਦੀ ਰੰਗ ਦਾ ਪਾਊਡਰ ਹੱਥਾਂ ਨਾਲ ਲੱਗਦਾ ਹੈ। ਜੇ ਇਹ ਲੱਛਣ ਹੋਣ ਤਾ ਇਸਦੇ ਰੋਕਥਾਮ ਓਪੇਰਾ, ਬੰਪਰ ਜਾ ਟਿਲਟ @200ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦਾ ਹਨ। ਧੰਨਵਾਦ।
meri bhains ?
(hn)
Punjab
Bhai lal ji kripya aap apna swal vistar se pushen ki aap kya jankari lena chahte ha tan jo apko sahi jankari di ja skee.
Cow 4.5 gabbn aa white naada kardi koi treatment dei lod a nahi ?
(en)
Jekar tuci uss nu doctor ton gaban check krwa leya ha tan uss nu hun Duraprogen inj. 750mg lgwao.
ਡਾਕਟਰ ਸਾਹਿਬ ਜੀ ਕਣਕ ਤੇ ਇਸ ਦਵਾਈ ਵਾਰੇ ਦੱਸਿਉ ਜੀ ਕਿੰਨੀ ਵਰਤ ਸਕਦੇ ਆ ਤੇ ਕੀ ਰੀਜਲਟ ਨੇ ਕਿਹੜੀ ਰੋਗ ਤੇ ਜਿਆਦਾ ਚੰਗਾ ਕੰਮ ਕਰੇਗੀ ?
(pb)
ਜਸਵਿੰਦਰ ਸਿੰਘ ਜੀ ਇਹ ਦਵਾਈ ਪੀਲੀ ਤੇ ਭੂਰੀ ਕੁੰਗੀ ਅਤੇ ਚਿੱਟੋ ਰੋਗ ਵਰਗੇ ਫੰਗਸ ਦੇ ਹਮਲੇ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ। ਇਸਦੀ ਮਾਤਰਾ 200ml ਪ੍ਰਤੀ ਏਕੜ ਦੇ ਹਿਸਾਬ ਨਾਲ 150litre ਪਾਣੀ ਵਿਚ ਮਿਲਾਕੇ ਸਪਰੇ ਕਰ ਸਕਦੇ ਹਨ। ਧੰਨਵਾਦ।
5 din k desi chicks ko started feed kitne time dalni chahiye ?
(pb)
Punjab
aap 5 se 15 days tak stater feed fir 15 se 25 days chicks grower feed dalen fir uske badd chicks finisher feed de skte hai.
har roj kitne din
devmedia
(hn)
Punjab
Rohit ji aap iski jad check kare aur agar koi keet maujood hai ya jad kaali ho rahi hai to kripya aap iski photo bheje taki aapko uske hisab se jankari di ja sake,dhanywad
ਸਰ, ਬਠਿੰਡੇ ਦਾ ਕਿਸਾਨ ਮੇਲਾ ਕਦੋਂ ਕਰਵਾਇਆ ਜਾ ਰਿਹਾ ਹੈ ?
(pb)
Punjab
ਪਰਮਜੀਤ ਜੀ ਹਾਲੇ ਕਿਸਾਨ ਮੇਲੇ ਨਹੀਂ ਹੋ ਰਹੇ ਹਨ ਤੇ ਨਾ ਹੀ ਇੰਨਾ ਦੀ ਕੋਈ ਤਾਰੀਕ ਫਾਈਨਲ ਹੋਈ ਹੈ। ਅੱਗੇ ਜੇ ਕੋਈ ਤਾਰੀਕ ਫਾਈਨਲ ਹੁੰਦੀ ਹੈ ਤਾ Apni Kheti App ਤੇ ਜਾਣਕਾਰੀ ਦਿੱਤੀ ਜਾਵੇਗੀ। ਧੰਨਵਾਦ।
sir ji. सरकार द्वारा गायो के लिए गर्मी के बचाव हेतु कोई छाया हेतु कोई योजना है क्या ?
(hn)
Rajasthan
सरकार की तरफ से पशुओं के लिए अलग अलग कामों के लिए लोन और सब्सिड़ी मिलती है जैसे पशुओं के लिए, शेड के लिए, मशीनरी के लिए। इन सभी का लाभ तभी मिल सकता है यदि आपके पास डेयरी ट्रेनिंग हो जो आप अपने नज़दीकी कृषि विज्ञान केन्द्र से ले सकते है वहां समय समय पर अलग अलग कामों की ट्रेनिंग दी जाती है इसके लिए आप Krishi Vigyan Kendra CAZRI Jodhpur, Address: HI Area Phase II, Basni, Jodhpur, Rajasthan 342003, Phone: 0291 274 1907 से संपर्क कर सकते है।
प्याज में कौन कौन सी दवाई का स्प्रे करना चाहिए ?
(hn)
Punjab
देवी लाल जी प्याज़ की फसल में बिजाई से 10 दिन पहले 20 टन रूड़ी की खाद डालें। नाइट्रोजन 40 किलो(यूरिया 90 किलो), फासफोरस 20 किलो(सिंगल सुपर फासफेट 125 किलो) और पोटाश 20 किलो(मिउरेट ऑफ़ पोटाश 35 किलो) प्रति एकड़ डालें। फासफोरस और पोटाश की पूरी मात्रा और नाइट्रोजन की आधी मात्रा रोपण के समय डालें। बाकी बची नाइट्रोजन छींटा देकर रोपण के चार हफ्ते बाद डालें। पानी में घुलनशील खादें: रोपण से 10-15 दिन बाद सूक्ष्म-तत्व 2.5-3 ग्राम प्रति लीटर पानी के साथ 19:19:19 की स्प्रे करें। बाकि की दिवाई, फसल पर बीमारी और फसल की आयु के हिसाब से की जाती है। धन्यवाद।
ਡਾ ਸਾਹਬ ਪੰਜਾਬ ਵਿੱਚ ਬਦਾਮਾਂ ਦੇ ਬੂਟੇ ਬਾਰੇ ਜਾਣਕਾਰੀ ਲੈਣੀ ਸੀ ਕਿ ੲਿਹ ਪੰਜਾਬ ਵਿੱਚ ਹੋ ਸਕਦਾ ?
(pb)
Punjab
ਗੁਰਵਿੰਦਰ ਜੀ ਪੰਜਾਬ ਵਿਚ ਬਦਾਮਾਂ ਦੀ ਖੇਤੀ ਲਈ ਮੌਸਮ ਅਨੁਕੂਲ ਨਹੀਂ ਹੈ ਤੇ ਇਥੇ ਇਹਨਾਂ ਨੂੰ ਲਾਉਣ ਦੀ ਸਿਫਾਰਿਸ਼ ਵੀ ਨਹੀਂ ਕੀਤੀ ਜਾਂਦੀ। ਤੁਸੀਂ 1-2 ਬੂਟੇ ਲਗਾ ਸਕਦੇ ਹਨ। ਧੰਨਵਾਦ।
dr sahab sadi kanak ch kitte kitte kala te hara tella shuru hoya hai kehdi spray krni chaidi hai sari kria k sides te ?
(pb)
Punjab
Harry ji kanak vich tele di roktham lyi Imidacloprid @60ml prati acre de hisab nal spray kar sakde han. Je tele da hamala sirf sides te hai te vichkar nahi hai ta tusi spray bhar bhar kar sakde han. Vaise hun tele da hamala hon lyi mausam anukol hai so lagatar fasal vich dekh de raho. Dhanwad.
sir hf cow repeater ho rahi a mineral mixture or deworming v proper kar raha hu sir koi elaj batao ?
(pb)
Punjab
Lovepreet ji uski bachedani mai utrawin-oz dwai bhrwayen aur usko Agrimin super powder 50gm rojana, Agrimin-i tab. rojana 1 goli den aur 21 din tak dete rehe fir agli varr heat mai aane per saff tara honne per Ai krwayen aur sath mai Receptel inj. 5ml iv lgwayen.
ok ji
Punjab
आप कैल्शियम की स्प्रे कर सकते हैं आप इसे घर में भी तैयार कर सकते हैं इसके लिए आप कैल्शियम नाइट्रेट और कैल्शियम क्लोराइड का प्रयोग करें.
Punjab
सर वह जवाब किसी और का था गलती से हो गया
टमाटर के फल में काला दाग दवाई बताये ?
(hn)
Madhya Pradesh
राधेलाल जी टमाटर में गर्म तापमान और ज्यादा नमी वाली स्थिति में एंथ्राकनोस की बीमारी ज्यादा फैलती है। इस बीमारी से पौधे के प्रभावित हिस्सों पर काले धब्बे पड़ जाते हैं।जिन फलों पर ज्यादा धब्बे हों वे पकने से पहले ही झड़ जाते हैं, जिससे फसल की पैदावार में भारी गिरावट आ जाती है।इस बीमारी का हमला की रोकथाम के लिए प्रॉपीकोनाज़ोल या हैक्साकोनाज़ोल 200 मि.ली.प्रति 200 लीटर पानी की स्प्रे कर सकते है। धन्यवाद।
मेरी गाय एवं भैंस बार-बार रिपीट हो रही है एआई के लिए एबीएस का सीमन यूज कर रहा हूं इंट्रायूटरिन दवा भी डलवा दी है एआईफिक्स पिला दी है टोटा वेट बोलस भी दिए हैं एआई के 6 घंटे पहले 2.5एम एल रिसेप्टल में लगा दिया है इसके बाद भी रिजल्ट नहीं आ रहा है कृपया मार्गदर्शन करें ?
(hn)
इसे Agrimin super powder 50gm, Keeper plus 30gm रोज़ाना दें और 250 ग्राम जौखार, 250 ग्राम कलमीछोरा, 250 ग्राम मिठासोडा और 250 ग्राम फटकड़ी लें पहले फटकड़ी को तवे पर अच्छी तरह गर्म करें और सारा सामान रगड़ कर पाउडर बनाकर मिक्स करके 50gm रोज़ाना खाली पेट दें फिर अगली बार हीट में आने पर हीट खाली रहने दें और Agrimin पाउडर देते रहें फिर उससे अगली हीट में भैंस को भैंसे से करवाएं और गाय को करवाकर Receptel inj. 5ml iv लगवाएं।
ਗਰਮੀ ਲਈ ਕੋਈ ਨਵਾਂ ਚਾਰਾ ਹੈ ਜਿਹੜਾ ਜਿਆਦਾ ਕਟਾਈਆਂ ਦੇਵੇ ਮੱਕੀ ਦਾ ਕਿਹੜਾ ਬੀਜ ਵੱਧੀਆ ਹੈ ?
(pb)
Punjab
ਅੰਗਰੇਜ ਜੀ ਗਰਮੀ ਲਈ ਚਾਰੇ ਲਈ ਮੱਕੀ ਤੇ ਬਾਜਰਾ ਦੀ ਬਿਜਾਈ ਕਰ ਸਕਦੇ ਹਨ। ਮੱਕੀ ਦੀਆ ਹਰੇ ਚਾਰੇ ਵਾਸਤੇ ਕਿਸਮਾਂ ਜਿਵੇ J-1006, J -1007 ਅਤੇ African Tall ਹਨ। Napier bajra hybrid ਕਿਸਮਾਂ PBN -342, PBN -346, ਅਤੇ PBN -233 ਹਨ। ਧੰਨਵਾਦ।
ਅੰਗਰੇਜ ਜੀ ਤੁਸੀ ਚਾਰੇ ਦੇ ਲਈ ਮੱਕੀ ਦੀ ਬਿਜਾਈ ਕਰ ਸਕਦੇ ਹੋ ਇਸਦੇ ਲਈ ਕਿਸਮ ਜਿਵੇ J 1006 ਦੀ ਬਿਜਾਈ ਕਰ ਸਕਦੇ ਹੋ| ਧੰਨਵਾਦ
what is fungicide ?
(en)
Garry, a substance that kills a type of plant with no leaves or flowers (fungus) that grows on other plants or animals and harms them is known as fungicide. Fungicides are biocidal chemical compounds or biological organisms used to kill parasitic fungi or their spores and inhibits their growth. Thank you.
what is fungicide ?
(en)
Garry, a substance that kills a type of plant with no leaves or flowers (fungus) that grows on other plants or animals and harms them is known as fungicide. Fungicides are biocidal chemical compounds or biological organisms used to kill parasitic fungi or their spores and inhibits their growth. Thank you.
मोती की खेती कैसे करें ?
(hn)
Rajasthan
कुलदीप जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
sir hamari gaye ko baaye abhi ek Mahina hua hai uske ek than se dudh nahin nikalta hai nikalta hai to ruk ruk nikalta hai pura dudh nahin nikalta kya karun ?
(hn)
usko aap V5 injection 5ml lgwayen aur 2-2 din ke frak se 5 tike lgwayen aur potasium iodied powder 7gm rojana aur Milkout powder 2-2 chamch subah sham dena suru kren.
dhan ki fasal me yeh hai hatane ki dawa bataye ?
(hn)
Punjab
Adarsh ji kripya aap btaye ke fasl kitne din ki hai taki aapko uske hisab se jankari di ja sake kyuki agar fasl 40 din se uper ki hai to isme kisi bhi spray ka istemal nahi kiya ja sakta aapko hathon se iski gudayi karni padegi.dhanywad
sir hamari gaye ko ?
(hn)
Pavan ji kripya aap apna swal vistar se pushen ki aap cow ke vare mai kya jankari lena chahte ha tan jo apko sahi jankari di ja skee.
March ke Ant tak kon si sabzi LGA sakte hai ?
(hn)
Maharashtra
Salman ji kripya aap btaye ke aapne mirch ki fasl ko kitne faasle par lgaya hai taki aapko uske hisab se jankari di ja sake,dhanywad
Madhya Pradesh
mirch nahi March month
ਸਰ ਜੀ ਛੋਲਿਆਂ ਦੇ ਫੁੱਲ ਡਿਗ ਰਹੇ ਹਨ ਸੁਕ ਕੇ ਉਪਾਅ ਦਸੋ ?
(pb)
ਹਰਪ੍ਰੀਤ ਜੀ ਛੋਲਿਆਂ ਉੱਪਰ ਉੱਲੀਨਾਸ਼ਕ M-45@500 ਗ੍ਰਾਮ ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
pesticide sali tekanil ?
(hn)
Punjab
Pankaj ji kripya aap apna swal vistar se pooche taki aapko uske hisab se jankari di ja sake,dhanywad
Dr g pashua wich copper di ghatt pura karn layi barseem te spray karia ja pashua nu koi dwai kawai Ja barseem ta spray karia Ta kina dina wadd barseem char sakda a ?
(pb)
Jekar pashu vich cooper di kami aundi hai tan tuci isde lai cooper da injection jiwe Curan-9 di varto kr skde ho baki vdhia mineral mixture pashu nu jrur deo baki cooper di kami lai berseem te spray krke chara den di jrurat nhi hai.
Sir dsyo plz ?
(en)
jekar us nu afara lgda hai fir usde bhaar de hisab naal bloatosil liquid deo baki us nu brotone Liquid vi growth de hisab naal dena shuru kro ihnaa naal haajma sahi ho jaawega
desi gay penhati nahi hai to kya kare ?
(hn)
Ashish ji kripya aap apna swal vistar se pushen ki aap gaye ke vare mai kya jankari lena chahte ha tan jo apko sahi jankari di jaa skee yaddi woh heat mai nahi aati ha tab aap Agrimin powder 50gm rojana aur ovumin advance tab. rojana 1 goli den aur 21 din tak dete rehe yadi koi aur jankari leni hai tab vistar se dubara swal push skte hai..
ਸਰ ਅੰਬ ਦੇ ਬੂਟੇ ਦਾ ਬੂਰ ਝੜਨ ਤੋਂ ਰੋਕਣ ਲਈ ਸਲਾਹ ਦਿਉ ਜੀ ?
(pb)
Punjab
ਜਤਿੰਦਰ ਜੀ ਤੁਸੀ ਇਸਨੂੰ ਤੁਸੀ ਪਾਣੀ ਘੱਟ ਲਾਓ ਅਤੇ ਇਸਨੂੰ Planofix @4ml ਨੂੰ ਪ੍ਰਤੀ 15 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
टमाटर में फूल सूख कर गिर रहे है उपचार बताइये ?
(hn)
अनिल जी टमाटर में M-45@500 ग्राम प्रती एकड़ सप्रे कर सकते हो।
sir apple ber lgaea va, phli vaar da fruit a e pr sahi shape te size nahi aaea va ?
(en)
Punjab
Arinderbir ji kirpa karke daso ke tuc isdi paniri kitho layi c tajo tuhanu usde hisab nal jankari diti ja sake,dhanwad
mai g e plant kolkata to apple ber nursery to lea c
Dr Ravinder chahal ji Javab deo ji keh gaben cows nu JAHDA HITEK virbac de chichda da injection launa chida hai ja nhi javab ji please Dr Ravinder chahal ji ?
(en)
Punjab
Hanji Gurjot ji tuci hitek injection di varto gaban pashu lai bhi kr skde ho ehh tuci 1ml/50kg sarir de bhar de hisab nal chamdi vich lgao.
नेनुआ के पत्ती पर सफेद सफेद क्या लग रहा है ?
(hn)
Punjab
सूरज जी यह फंगस है इसकी रोकथाम के लिए आप mancozeb @4 ग्राम को प्रति लीटर पानी के हिसाब से स्प्रे करें| धन्यवाद
please bataye mitti ki janch kaha hoti hai ?
(hn)
Punjab
Apsar ji mitti ke sample lekar aap apne najdiki Krishi Vigyan Kendra,. Hastinapur, Distt.- Meerut (U.P.) INDIA PIN - 250 404. Tel. No.: 9412109215 se karva sakte hai,dhanywad
hji sir hun kinnow de bhag nu kehri 2 khad pyie futara start hon wala aa ?
(pb)
Gurbhej ji kirpa karke daso ke bagh di umar kini hai tajo tuhanu usde hisab nal jankari diti ja sake,dhanwad
sir ji majh nu thnda tika lagwana ji kehri company da original aunda ji ?
(pb)
tuci ehh Vetcare company da ja Carevet company da lgwa skde ho.
devmedia
(pb)
Hardeep ji tuc isde uper NPK 191919@10 gram nu prati litre pani de hisab nal spray karo isto ilava tuc M-45@4 gram nu prati litre pani de hisab nal spray karo,dhanwad
sir tamater de patte eda ho rhe ne ?
(pb)
Hardeep g tamater te keet da hmla hai isdi roktham de lyi Imidacloprid@1.5ml per litre paani ch mila ke spray kr skde ho.....
chara kehra beejna chahida hun ?
(pb)
Harry ji tuc hun makki di bijai kar sakde ho isdi matra J1006 ja African tall di bijai kar sakde ho,dhanwad