Punjab
Search
ਪੰਜਾਬ ਵਿੱਚ ਸੰਗਰੂਰ ਜਿਲ੍ਹੇ ਵਿੱਚ ਵਰਮੀ ਕੰਪੋਸਟ ਬਣਾਉਣ ਵਾਸਤੇ ਕਿਸੇ ਵੀਰ ਕੋਲੋਂ ਵਧੀਆ ਨਸਲ ਦੇ ਗਡੋਲੇ ਮਿਲ ਸਕਦੇ ਨੇ ?
(pb)
Shriman ji, Sangrur district vich worms milna thoda mushkil hai, tusi worms Mansa district vich sathit Goyal Vermicompost ton le sakde ho.Jyada jankari layi tusi iss(6284141744) number te sampark kar sakde ho, dhanwad.
ਲੋਨ ਬਾਰੇ ਦੱਸਿੳੁ ਜੀ ?
(pb)
Punjab
ਅਮਨਦੀਪ ਜੀ ਕਿਰਪਾ ਕਰਕੇ ਇਹ ਦੱਸੋ ਤੁਸੀ ਕਿਸ ਕੰਮ ਲਈ ਲੋਨ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ.
ਸਰ ਸਬਜੀਆਂ ਦੇ ਨਾਮ ਤਾਂ ਪਤਾ ਹੀ ਹਨ ।ਇਹਨਾਂ ਦੀਆਂ ਕਿਸਮਾਂ ਦੇ ਨਾਮ ਵੀ ਦੱਸੋ । ਧੰਨਵਾਦ
(pb)
Punjab
ਜਗਦੀਪ ਜੀ ਖੀਰਾ ਦੀਆ ਕਿਸਮਾਂ - Punjab Kheera-1, Punjab Naveen ਹਨ। ਲੋਕੀ - Punjab Barkat, Punjab Long, Punjab Komal, Punjab Bahar ਹਨ। ਕੱਦੂ - Pusa Summer Prolific Round, Pusa Manjri (Sankar variety) ਅਤੇ Punjab Round ਹਨ। ਅਰਬੀ - Punjab Arvi-1, Sree Pallavi, Sree Kiran, Sree Rashmi ਹਨ। ਭਿੰਡੀ - Punjab no.13, Punjab Padmini, Punjab 8, Punjab 7 ਹਨ। ਕਰੇਲਾ - Punjab Kareli-1, Punjab -14 ਹਨ। ਪੇਠਾ - PAG 3, CO 1, CO 2, Pusa Ujjwal, Kashi Ujawal ਹੈ। ਹਲਵਾ ਕੱਦੂ - PAU Magaz Kaddoo-1, PPH-1, PPH-2, Punjab Samrat ਹਨ। ਤੋਰੀ - PSG-9, Pusa Chikni, Pusa Supriya ਹਨ। ਬੈਂਗਣ - Punjab Bahar, Punjab No 8, Punjab Barsati, Punjab Neelam, Pusa Purple Long, Pusa Hybrid 5, Pusa Purple Round ਹਨ।ਧੰਨਵਾਦ।
ਸਰ ਸਬਜੀ ਦੀਆਂ ਕਿਸਮਾਂ ਦੇ ਨਾਮ ਤਾਂ ਪਤਾ ਹੀ ਹਨ। ਇਹਨਾਂ ਦੀਆਂ ਕਿਸਮਾਂ ਦੇ ਨਾਮ ਵੀ ਦੱਸੋ ?
(pb)
Punjab
ਜਗਦੀਪ ਜੀ ਖੀਰਾ ਦੀਆ ਕਿਸਮਾਂ - Punjab Kheera-1, Punjab Naveen ਹਨ। ਲੋਕੀ - Punjab Barkat, Punjab Long, Punjab Komal, Punjab Bahar ਹਨ। ਕੱਦੂ - Pusa Summer Prolific Round, Pusa Manjri (Sankar variety) ਅਤੇ Punjab Round ਹਨ। ਅਰਬੀ - Punjab Arvi-1, Sree Pallavi, Sree Kiran, Sree Rashmi ਹਨ। ਭਿੰਡੀ - Punjab no.13, Punjab Padmini, Punjab 8, Punjab 7 ਹਨ। ਕਰੇਲਾ - Punjab Kareli-1, Punjab -14 ਹਨ। ਪੇਠਾ - PAG 3, CO 1, CO 2, Pusa Ujjwal, Kashi Ujawal ਹੈ। ਹਲਵਾ ਕੱਦੂ - PAU Magaz Kaddoo-1, PPH-1, PPH-2, Punjab Samrat ਹਨ। ਤੋਰੀ - PSG-9, Pusa Chikni, Pusa Supriya ਹਨ। ਬੈਂਗਣ - Punjab Bahar, Punjab No 8, Punjab Barsati, Punjab Neelam, Pusa Purple Long, Pusa Hybrid 5, Pusa Purple Round ਹਨ।ਧੰਨਵਾਦ।
ਚੱਪਣ ਕੱਦੂ ਦੇ ਦੇਸੀ ਬੀਜ ਮਿਲ ਸਕਦੇ ਨੇ ਜੀ ?
(pb)
Punjab
ਗੁਰਵਿੰਦਰ ਜੀ ਤੁਸੀਂ ਚੱਪਣ ਕੱਦੂ ਦੇ ਦੇਸੀ ਬੀਜ ਜਗਮੀਤ ਸਿੰਘ ਨਾਲ ਸੰਪਰਕ ਕਰਕੇ ਉਹਨਾਂ ਤੋਂ ਖਰੀਦ ਸਕਦੇ ਹਨ। ਜਗਮੀਤ ਸਿੰਘ -86995 55651. ਧੰਨਵਾਦ।
Sir ji Majh de Pichle Paira de bahrle pache wale Nouh andher nu mudan lag gye ji and Majh bahut langh maar rhi aa.karne te ilaaj dasso .please jaldi ?
(pb)
tuci ohna vadhe hoye nouha nu katwa skde ho ate uss nu Curan-9 inj. lgwao ate bovimin-gl liquid 7ml rojana deo.
ਰੱਬੀ ਦੀ ਸਬਜ਼ੀਆਂ ਕਿੜਹੀ ਹੈ ਸਾਉਣ ਦੀ ਸਬਜ਼ੀਆਂ ਕਿੜਹੀ ਹੈ ?
(pb)
ਲਖਵਿੰਦਰ ਜੀ ਰਬੀ ਮਹੀਨੇ ਦੀਆਂ ਸਬਜ਼ੀਆਂ ਉਹ ਹੁੰਦੀਆਂ ਹਨ ਜੋ ਅਕਤੂਬਰ ਤੋਂ ਦਸੰਬਰ ਦੇ ਮਹੀਨੇ ਵਿਚ ਲਈਆਂ ਜਾਂਦੀਆਂ ਹਨ ਜਿਵੇ ਬੈਂਗਣ ,ਟਮਾਟਰ ,ਫੁੱਲਗੋਭੀ ,ਪੱਤਾਗੋਭੀ ,ਮੇਥੀ ,ਪਾਲਕ ,ਪਿਆਜ਼ ,ਲਸਣ ,ਗਾਜਰ ,ਮੂਲੀ ਅਤੇ ਆਲੂ| ਸਾਉਣੀ ਦੀਆਂ ਸਬਜ਼ੀਆਂ ਜਿਹੜੀਆਂ ਅਪ੍ਰੈਲ ਮਹੀਨੇ ਤੋਂ ਜੂਨ ਮਹੀਨੇ ਵਿਚ ਬੀਜੀਆਂ ਜਾਂਦੀਆਂ ਹਨ ਜਿਵੇ ਫੁੱਲਗੋਭੀ ,ਮਿਰਚ ਬੈਂਗਣ ,ਅਦਰਕ ,ਹਲਦੀ ,ਟਮਾਟਰ ,ਕਰੇਲਾ ,ਘੀਆ ਦੀ ਬਿਜਾਈ ਕੀਤੀ ਜਾਂਦੀ ਹੈ |
ਕਿਹੜੀ ਕਿਹੜੀ ਦਾਲ ਦੀ ਬਿਜਾਈ ਦਾ ਸ਼ਮਾ ਦੱਸੋ ਜੀ ?
(pb)
ਬੇਅੰਤ ਜੀ ਤੁਸੀ ਇਸ ਮਹੀਨੇ ਵਿਚ ਗਰਮੀ ਰੁੱਤ ਦੀ ਮੂੰਗੀ ਅਤੇ ਮਾਂਹ ਦੀ ਬਿਜਾਈ ਕਰ ਸਕਦੇ ਹੋ| ਧੰਨਵਾਦ
sbjiyo ke uper lge kido ko marne ke liye desi dwayi btaye ?
(hn)
Punjab
Laxman ji aap keede ki roktham ke liye 2 kilo neem ke patte aur 2 kilo akk ke patton ko 10 litre gau mootr men ubal kar use thnda karke fasl ke uper spray karen,dhanywad
ktde ko kya khilaye jisse growth spread se ho ?
(hn)
aap bache ko janam se 7 dino ke badd pett ke kiro ke liye Albomar liquid den aur fir 1-1 mahine ke frak se salt badal ke dwai jrur den uski achi growth ke liye aap 3 mahine tak maa ka dudh pilayen aur 1 mahine ki hone ke badd calf starter feed deni suru kren aur 3 mahine ka hone badd calf grower feed aur 8 mahine ka hone ke badd heifer dry feed dalen aur 8 mahine ki umar ke badd 3-3 mahine ke frak se pett ke kirro wali dwai den.
devmedia
(hn)
Maharashtra
सिंचाई की संख्या हमेशा मिट्टी की किस्म, पानी की उपलब्धता आदि पर आधारित होती है। सहायक जड़ें और बालियां बनने के समय नमी की कमी ना होने दें। छोटे कद की अधिक उपज वाली किस्मों के लिए बिजाई से पहले सिंचाई करें। भारी मिट्टी के लिए 4 से 6 सिंचाइयों की आवश्यकता होती है जबकि हल्की मिट्टी के लिए 6 से 8 सिंचाईयों की आवश्यकता होती है। चौथी सिंचाई 80-85 दिनों में फूल बनने की अवस्था में करें। पांचवी सिंचाई बिजाई के बाद 100-105 दिनों में गेहूं पकने की अवस्था में करें।
meri bhes k dono piche ke leg jhatke dete h aur uske bachhe ke bhi uska kya. reasson h aur kya ilaz h isse koi dikkt to nhi ?
(hn)
Punjab
Laxman ji aap usko anabolite liquid 100ml rojana, Calcimust gold liquid 50ml rojana dena suru kren aur usko nurokind inj. 15 ml lgwa skte hai baki uske bache ko Nurokind plus vet liquid 10ml rojana growth ke hisab se den aur khurak ka purra dian rakhen yeh kamjori ke karan ho jatta hai.
..?
(hn)
Punjab
Pardeep ji kripya aap audio dubara bheje aapke dwara bheji gayi audio upload nahi hui hai,dhanywad
march mahine mein kaun si sabji ki kheti Karni uchit rhega ?
(hn)
Punjab
aap is mahine mein sabji jaise baingan,bhindi, krela,kakdi,kheera,ghiya aur tarbooj ki bijai kar sakte hai,dhanywad
सर जी 13 महीने की hifer है उसे पेट के कीड़ों वाली fenbendazol ivarmetin की गोली कितनी मात्रा में जा सकते हैं ?
(hn)
यह आप उसे 1.5 ग्राम की पूरी गोली दे सकते है यदि 3 ग्राम की गोली है तो आधी दे सकते है।
Sir ji chara kio nhi khada janda
(pb)
Navpreet ji iss nu turant nazdiki doctor ton check krwao isdi janch krke sahi ilag ho skda ha.
karela,lauguard,jhinga bo raha Hoon bone se pahle kya-kya soon ?
(hn)
Punjab
dhiren ji aap khet men buvayi se ek hafta pehle 10 ton gobar ki sadi hui khaad ko achi trah se khet men milaye aur khet se sare kharpatvar bahr nikal de,.dhanywad
DC 2hp solar moter kaise aur Kitna price me milega ?
(hn)
aap iske vare mai jankari ke liye mere 95307 72137 sath sampark kr skte hai.
ਮੇਰੀ ਖ੍ਰੀਦ ਵੇਚ ਐਪ ਕੰਮ ਨਹੀ ਕਰਦੀ ਕਿੱਦਾ ਸੁਰੂ ਹੋਵੇਗੀ ?
(en)
Punjab
ਮਨਦੀਪ ਜੀ ਸਤਿ ਸ਼੍ਰੀ ਅਕਾਲ ਜੀ, ਜੇਕਰ ਤੁਹਾਨੂੰ ਖ੍ਰੀਦ ਵੇਚ ਐਪ ਸ਼ੁਰੂ ਕਾਰਨ ਵਿੱਚ ਸਮੱਸਿਆ ਆ ਰਹੀ ਹੈ ਤਾ ਤੁਸੀਂ ਸਾਡੇ ਹੈਲਪਲਾਈਨ ਨੰਬਰ 9779977641 ਤੇ ਸੰਪਰਕ ਕਰਕੇ ਡਿਟੇਲ ਵਿੱਚ ਗੱਲ ਕਰ ਸਕਦੇ ਹੋ ਜੀ , ਤੁਹਾਡੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਜੀ।
ਖੇਤ ਦੀ ਮਿੱਟੀ ਕਿਥੋਂ ਚੈਕ ਹੁੰਦੀ ਹੈ ?
(pb)
Punjab
ਵਿਰਕ ਜੀ ਤੁਸੀ ਖੇਤ ਦੀ ਮਿੱਟੀ ਦੀ ਜਾਂਚ ਨਜਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਜਿਸਦਾ ਪਤਾ ਹੈ Majitha Rd, Jahangir, Punjab 143601 ਅਤੇ ਫੋਨ ਨੰਬਰ 0183-2505672 ਹੈ|
ਜੀ haddu ਬਰਸੀਮ 20 September ਨੂੰ ਬੀਜਿਆ ਸੀ। ਉਸਦਾ ਬੀਜ ਬੋਨੋਨਾ ਹੈ ਇਸ ਦੀ ਆਖਰੀ ਕਟਾਈ ਕਦੋਂ ਕਰੀਐ ?
(en)
ਗੁਰਪ੍ਰੀਤ ਜੀ ਤੁਸੀਂ ਹਾੜੂ ਬਰਸੀਮ ਦੀ ਆਖਰੀ ਕਟਾਈ ਮਾਰਚ ਦੇ ਆਖਰੀ ਹਫ਼ਤੇ ਤੋਂ ਅਪਰੈਲ ਦੇ ਪਹਿਲੇ ਹਫ਼ਤੇ ਤੱਕ ਕਰ ਸਕਦੇ ਹਨ। ਧੰਨਵਾਦ।
ਸਰ ਮੈਂ ਪੋਲੀਹੋਸ ਸਬਜੀਆ ਵਾਸਤੇ ਬਣਾਉਣ ਚੁਹਦਾ ਹਾ ਕਿਥੋਂ ਬਣਾ ਸਕਦੇ ਹਾਂ ਇਸ ਦੀ ਟੈਰਨਗੀ ਕਿਥੋਂ ਮਿਲ ਸਕਦੀ ਹੈ ਕੋਈ ਨੰਬਰ ਹੈ ਤਾ ਦੱਸੋ ?
(pb)
Punjab
ਪੋਲੀਹਾਊਸ ਲਈ ਇੱਕ ਏਕੜ ਤੇ ਲੱਗਭੱਗ 40 ਲੱਖ ਰੁਪਏ ਖਰਚਾ ਆ ਸਕਦਾ ਹੈ ਜੀ ਬਾਕੀ ਇਸ ਦੀ ਸਬਸਿਡੀ ਲੈਣ ਦਾ ਸਹੀ ਤਰੀਕਾ ਸਮਝਣ ਦੀ ਜਰੂਰਤ ਹੈ ਇਸ ਲਈ ਡਿਟੇਲ ਨਾਲ ਜਾਣਕਾਰੀ ਲੈਣ ਲਈ ਇਹ ਵੀਡੀਓ ਦੇਖੋ ਜੀ ਇਸ ਵਿੱਚ ਵਿਸਥਾਰ ਨਾਲ ਦੱਸਿਆ ਗਿਆ ਹੈ ਜੇਕਰ ਫਿਰ ਵੀ ਕੁੱਝ ਪੁੱਛਣਾ ਹੋਵੇ ਤਾਂ ਤੁਸੀ ਸਵਾਲ ਪੁੱਛ ਸਕਦੇ ਹੋ ਜਾ ਮੇਰੇ ਨਾਲ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ :- Punit Gupta :- 9780200996 https://www.youtube.com/watch v=TPuSMpWqzCc&t=21s
sir eh kanak nu hun pani da sakda vasa ek month ho giya pani dita nu ena ki nisar ayi aa seel vi hai khet vich haja par hun dhup bht lagdi 4-5 day ch khusak ho jawwa gi es nu hun pani la diya ya 10 day baad ek hi pani naal pak jawa gi ?
(pb)
Haryana
Arundeep ji jekar mitti vich nami hale maujood hai ta tuhanu pani di lod nahi hai tuc daane pakan de same ik sinchai kar sakde ho.dhanwad
devmedia
(hn)
Punjab
Vineet ji ap mirch ki fasal par Mancozeb@4gram prati 1litre pani ke hisab se spray kar sakte hai. Mirch me phull niklne samay NPK 0:52:34@5gram prati 1litre pani ke hisab se spray kar sakte hai. Dhanywad.
ਪਸ਼ੂਆਂ ਦੇ ਜੀਵੀ ਚਿੱਚੜ ਪੈਣ ਤੋਂ ਪਹਿਲਾਂ ਤੇ ਬਾਅਦ ਕੀ ਉਪਾਅ ਕੀਤਾ ਜਾ ਸਕਦਾ ਹੈ ?
(pb)
Punjab
ਇਸਦੇ ਲਈ ਪਸ਼ੂ ਦੇ ਆਸ ਪਾਸ ਸਾਫ ਸਫਾਈ ਦਾ ਪੂਰਾ ਧਿਆਨ ਰੱਖਣਾ ਜਰੂਰੀ ਹੈ ਬਾਕੀ ਓਹਨਾ ਦੀ ਰੋਜਾਨਾ ਜਾਂਚ ਕਰਦੇ ਰਹੋ ਅਤੇ ਜੇਕਰ ਘਰ ਵਿੱਚ ਕੋਈ ਕੁੱਤਾ ਰੱਖਿਆ ਹੈ ਤਾਂ ਉਸ ਨੂੰ ਪਸ਼ੂਆਂ ਵਾਲੀ ਜਗ੍ਹਾ ਘੱਟ ਜਾਣ ਦਿਓ ਅਤੇ ਜੇਕਰ ਕੋਈ ਬਾਹਰੋਂ ਪਸ਼ੂ ਖਰੀਦਦੇ ਹੋ ਤਾਂ ਉਸਦੀ ਵੀ ਪੂਰੀ ਸਾਫ਼ ਸਫਾਈ ਅਤੇ ਜਾਂਚ ਕਰਕੇ ਦੂਜੇ ਪਸ਼ੂਆਂ ਵਿੱਚ ਸ਼ਾਮਿਲ ਕਰੋ ਬਾਕੀ ਜੇਕਰ ਫਿਰ ਵੀ ਚਿੱਚੜ ਪੈ ਜਾਂਦੇ ਹੈ ਤਾਂ ਤੁਸੀ Taktic liquid 2ml ਪ੍ਰਤੀ 1 ਲੀਟਰ ਪਾਣੀ ਵਿੱਚ ਮਿਲਾ ਕੇ ਪਸ਼ੂਆਂ ਤੇ ਕੱਪੜੇ ਨਾਲ ਮਾਲਿਸ਼ ਕਰ ਸਕਦੇ ਹੋ
Punjab
thanks
sir mineral mixture k sath calcium dena jaruri hota ha kya ?
(hn)
Neelam ji yadi pashu ki milk production bhut jyada hai tab aap mineral mixture aur calcium de skte hai yadi pashu mineral mixture dene se achi growth krta ha aur acha dudh de raha ha tab calcium dene ki jrurat nhi hai.
ਸਰ ਜੀ ਬਰਸੀਨ ਉਪਰ ਖੱਟੀ ਲੱਸੀ ਦੀ ਸਪਰੇਅ ਕਰ ਸਕਦੇ ਹਾਂ ਬਰਸੀਨ ਗਲ ਰਿਹਾ ਹੈ ?
(pb)
Rajasthan
ਗੁਰਵਿੰਦਰ ਜੀ ਤੁਸੀ ਬਰਸੀਮ ਦੇ ਉਪਰ ਖੱਟੀ ਲੱਸੀ ਦੀ ਸਪਰੇ ਕਰ ਸਕਦੇ ਹੋ ਇਸਦੀ ਮਾਤਰਾ 3 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
खरीफ प्याज की नर्सरी किस महीने करे ?
(hn)
Maharashtra
नर्सरी तैयार करने का उचित समय मध्य जून महीने का है| नए पौधे बिजाई से 6-8 हफ्तों में रोपण के लिए तैयार हो जाते हैं| रोपण का काम अगस्त के पहले हफ्ते में खत्म कर दें|
ਮੈਡਮ ਜੀ ਅਮਰੂਦਾਂ ਦੇ ਬੂੱਟੇ ਨੂੰ ਅਮਰੂਦਾਂ ਵਿਚ ਕੀੜੈ ਪੈ ਜਾਂਦਾ ਹਨ ਕੋਈ ਉਪਚਾਰ ਦੱਸੋ ਜੀ ਧੰਨਵਾਦ ਸਹਿਤ ?
(pb)
Punjab
ਸੋਹਨ ਲਾਲ ਜੀ ਇਹ ਫ਼ਲ ਦੀ ਮੱਖੀ ਦੇ ਕਾਰਨ ਹੁੰਦਾ ਹੈ| ਇਹ ਅਮਰੂਦ ਦੇ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ । ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ । ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ । ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟਿਆਂ ਦੀ ਬਿਜਾਈ ਨਹੀਂ ਕਰਨੀ ਚਾਹੀਦੀ । ਫ਼ਸਲ ਦੀ ਤੁੜਾਈ ਸਹੀ ਸਮੇਂ ਕਰ ਲੈਣੀ ਚਾਹੀਦੀ ਹੈ । ਤੁੜਾਈ ਵਿਚ ਦੇਰੀ ਨਹੀਂ ਕਰਨੀ ਚਾਹੀਦੀ । ਬਿਮਾਰੀ ਤੋਂ ਪੀੜਤ ਟਾਹਣੀਆਂ ਅਤੇ ਫ਼ਲਾਂ ਨੂੰ ਤੋੜ ਕੇ ਖੇਤ ਵਿਚੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ । ਫ਼ਲਾਂ ਦੇ ਪੱਕਣ ਵੇਲੇ 80 ਮਿਲੀਲੀਟਰ ਫੈਨਵਾਲਰੇਟ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫ਼ੇ ਬਾਅਦ ਬੂਟਿਆਂ ਉਤੇ ਛਿੜਕਾਅ ਕਰਨਾ ਚਾਹੀਦਾ ਹੈ ।ਫੈਨਵਾਲਰੇਟ ਦੇ ਛਿੜਕਾਅ ਤੋਂ ਤੀਸਰੇ ਦਿਨ ਬਾਅਦ ਫ਼ਲਾਂ ਦੀ ਤੁੜਾਈ ਕਰ ਲੈਣੀ ਚਾਹੀਦੀ ਹੈ ।
Sir Hariman 99 fazilka abohar me ho jayega kya ?
(pb)
Punjab
Balwinder ji eh boota ho jayega par commercial level te isdi kheti sambhav nahi hai,dhanwad
thank you
ਕਣਕ ਨੂੰ ਤੇਲੇ ਦੀ ਮਾਰ ਤੋਂ ਬਚਾਉਣ ਲਈ ਕਿਹੜੀ ਸਪ੍ਰੇ ਕਰ ਸੱਕਦੇ ਕਣਕ ਨਿਸਰ ਗਈ ਹੈ.. ਕਾਲਾ ਤੇ ਹਰਾ ਤੇਲਾ ਹੈ... 107 ਦਿਨ ਦੀ ਕਣਕ ਹੈ ?
(pb)
Haryana
ਗੁਰਪ੍ਰੀਤ ਜੀ ਤੁਸੀ ਤੇਲੇ ਦੀ ਰੋਕਥਾਮ ਦੇ ਲਈ imidacloprid @60 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
kya mai tunnel me red yellow capsicum laga sakta hun ?
(hn)
Maharashtra
Qureshi ji yeh polyhouse men lgayi jati hai. iski kheti open field men nahi ki jati hai,
ਮੇਰੀ ਪਹਿਲਣ ਝੋਟੀ ਸੁਈ ਹੈ ੳਦੇ 4 ਥਾਣਾ ਚੋ ਫਵਾਰਾ ਪੈਦਾ ਹੈ ਇਸ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਕੋਈ ਹੱਲ ਦਸੋ ਜੀ ਜਲਦੀ ?
(pb)
ਤਜਿੰਦਰ ਜੀ ਤੁਸੀ ਉਸ ਨੂੰ V5 ਇੰਜੇਕਸ਼ਨ ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 3 ਟੀਕੇ ਲਗਵਾਓ ਅਤੇ potassium iodide powder 7gm ਰੋਜਾਨਾ ਦੇਣਾ ਸ਼ੁਰੂ ਕਰੋ
आलू के पत्त्ते काले हो रहे है ?
(hn)
संदीप जी आलू के ऊपर M45@500 gm प्रती एकड़ सप्रे कर सकते हो।
कमल के फूल में कौन-कौन से खाद और दवाओं को डालना चाहिए ?
(hn)
Maharashtra
राहुल जी आप इसे वर्मीकम्पोस्ट एक मुठ्ठी प्रति पौधा डाले इसके इलावा कोई दवा की जरूरत नहीं है जबतक पौधे के ऊपर किसी कीट या बीमारी का हमला नहीं होता है| धन्यवाद
कमल के फूल के पौधों में कौन-कौन सी खाद डालनी चाहिए ?
(hn)
Maharashtra
राहुल जी आप कमल के पौधे को वर्मीकम्पोस्ट एक मुठ्ठी प्रति पौधा डाले| धन्यवाद
m
(hn)
Chandrahas ji mushroom ki kheti ki pehli training le aur fir baad me apni punji ke hisab se mushroom ki kheti kar sakte hai. Dhanywad.
mushroom ki kheti ki jankari chahiye ?
(hn)
Chandrahas g khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai.
Maize ?
(en)
Maharashtra
Kaifee ji please ask your query in detail so that we can guide you accordingly.thank you
ਸਰ 2ਮਹੀਨੇ ਦੀ ਕਟੀ,ਜੋ ਕਿ ਅਪਣੇ ਵਾਲ ਬਹੁਤ ਖਾਦੀ ਆ ,ਇਲਾਜ ਦਸੋ ਜੀ ?
(pb)
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ fenbendazole & ivermectin ਸਾਲਟ ਦੀ ਦਵਾਈ ਗਰੋਥ ਦੇ ਹਿਸਾਬ ਨਾਲ ਦਿਓ ਅਤੇ Cafplan ਪਾਊਡਰ 15gm ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਧਿਆਨ ਰੱਖੋ..
ਮੇਰੇ ਕੋਲ ਘਿਏ ਕੱਦੂ ਦੀਆ ਵੈਲਾ ਤਿਆਰ ਹਨ ਵੇਚਣ ਲਈ ?
(pb)
Punjab
ਸਿੰਘ ਜੀ ਤੁਸੀ ਇਸਦੀ ad Apni Kheti Buy/Sell ਤੇ ਪਾਓ ਜੇਕਰ ਕੋਈ ਕਿਸਾਨ ਇਸਨੂੰ ਖਰੀਦਣ ਦਾ ਚਾਹਵਾਨ ਹੈ ਤੁਹਾਡੇ ਨਾਲ ਸਿੱਧਾ ਸੰਪਰਕ ਕਰ ਲੈਣਗੇ| ਧੰਨਵਾਦ
Dr sahib eh gobhi eda hogi ki bimari e kehdii spray karye full bilkul krab ho rehe n g jaldi dasso ?
(pb)
Sohan das ji eh full niklan de same urea di varto karn to hunda hai jisde nal full khrab hona shuru ho jande han agli var to eh dhyan rakho ke tuc urea di matra sahi same te hi varto kyuki jyada matra vich payi gayi khaad da koi hal nahi hai,dhanwad
Chinese Sarso ki kheti 1 Acre me profit ?
(en)
Punjab
Sagar ji chinese sarson ki fasal 120-125 dinno me tyar ho jati hai. Iski average yield 6-8 quintals prati acre ke hisab se hai. Aur iska market rate Rs.3800-4200 prati quintal ka hai. Yeh rate sarson ki quality pe depend karta hai. Dhanywad.
devmedia
(hn)
Punjab
Chauhan ji kripya aap iski photo bheje taki aapko uske hisab se jankari di ja sake ke yeh tatv ki kami hai ya bimari. dhanywad
सर सफेद मूसली के लिऐ किसी कम्पनी का सम्पर्क सूत्र हो तो बताऐं जो अनुदान देती हो बीज में फसल तैयार होने पर खरीद भी लेती हो ?
(hn)
Punjab
आशीष जी आप सफ़ेद मूसली की मार्केटिंग और इसके अनुदान संबंधी संपर्क करके के लिए Mr Yadav 6268536795 जी से संपर्क कर सकते है| यह बीज और फसल की खरीद दोनों प्रदान करते है| धन्यवाद
Uttar Pradesh
धन्यवाद सर एप बहुत बढिया है इससे लाभ हो रहा है
ਕਣਕ ਤੇ ਤੇਲੇ ਲਈ ਕਿਹੜੀ ਸਪਰੇਅ ਕੀਤਾ ਜਾ ਸਕਦਾ ਹੈ ?
(pb)
सुखवीर सिंह जी तेले की रोकथाम के लिए actara 40gm प्रति एकड़ स्प्रे कर सकते हैं.
sir meri cow heat mein Nahin aa rahi hai kripya kuchh dava bataen dhanyvad ?
(hn)
Neeraj ji usko aap pett ke kirro ke liye Bandykind plus bolus den aur Agrimin super powder 50gm rojana aur ovumin advance tab. ja fir winmin tab. rojana 1 goli den aur 21 din tak dete rehen, isse heat mai aa jayegi.
how much mung per acre ?
(en)
Maharashtra
Pradip ji please ask your query in detail whether you want to know about seed rate or you are asking about yield so that we can guide you accordingly.thank you
गेहूँ मे पीला रहता व माऊली अल आने के कया कारण है और इस बार हमारे खेतो मे आ सकते हैं या नहीं ?
(hn)
Punjab
श्रीमान जी गेहूं में पीला रहता व माऊली अल मौसम में बदलाव के कारण आते है। यह कही बार फसल को यूरिया की मात्रा ज्यादा डालने से भी तेले का हमला अधिक होता है। मौसम में बदलाव के कारण इस बार फसल पर इनका हमला हो सकता है।धन्यवाद।
Punjab
सर यह मौसम के कारण भी ऐसा हो जाता है पर बैक्टीरियल बीमारी के कारण भी पीली हो जाती है इस बार भी लक्षण दिखाई दे रहे हैं.
sir is da ki record aa g ?
(pb)
Punjab
ehh Vikrant murrah nasal da semen hai isda 14-15 litre milk record ha.
sir meri gaa da udder bahut sakhat aa ilaj daseo g ?
(pb)
Kirpa krke ehh daso usda udder sakht hai uss vicho dudh aunda hai sojish ha ja nhi, pashu nu ki ki smasia aa rehi ha kirpa krke iss vare vistar nal swal pusho tan jo tuhanu sahi jankari diti jaa skee.
pregnant cow and buffalo ko konsi calcium de ki dudh bd sake jiska koi side effect na ho ?
(en)
Varinder ji yadi pregnant cow aur buffalo dudh de rehi ha tab aap calcimust gold liquid 50ml rojana de skte hai yadi dudh nhi deti hai tab aap unko byane se 2 mahine pehle vitum-h liquid 10ml rojana de skte hai.
ਸਰ ਮੈਂ polyhouse ਸਬਜੀਆ ਵਾਸਤੇ ਬਣਾਉਣ chahunda ਹਾ ਕਿਥੋਂ ਬਣਾ ਸਕਦੇ ਹਾਂ ਇਸ ਦੀ training ਕਿਥੋਂ ਮਿਲ ਸਕਦੀ ਹੈ ਕੋਈ ਨੰਬਰ ਹੈ ਤਾ ਦੱਸੋ ?
(pb)
Punjab
ਅਮ੍ਰਿਤਪਾਲ ਜੀ ਪੋਲੀਹਾਊਸ ਲਈ ਇੱਕ ਏਕੜ ਤੇ ਲੱਗਭੱਗ 40 ਲੱਖ ਰੁਪਏ ਦਾ ਖਰਚਾ ਆ ਸਕਦਾ ਹੈ। ਬਾਕੀ ਇਸ ਦੀ ਸਬਸਿਡੀ ਲੈਣ ਦਾ ਸਹੀ ਤਰੀਕਾ ਸਮਝਣ ਦੀ ਜਰੂਰਤ ਹੈ। ਇਸ ਲਈ ਡਿਟੇਲ ਨਾਲ ਜਾਣਕਾਰੀ ਲੈਣ ਲਈ ਇਹ ਵੀਡੀਓ ਦੇਖੋ ਜੀ ਇਸ ਵਿੱਚ ਵਿਸਥਾਰ ਨਾਲ ਦੱਸਿਆ ਗਿਆ ਹੈ ਜੇਕਰ ਫਿਰ ਵੀ ਕੁੱਝ ਪੁੱਛਣਾ ਹੋਵੇ ਤਾਂ ਤੁਸੀ ਸਵਾਲ ਪੁੱਛ ਸਕਦੇ ਹੋ ਜਾ ਮੇਰੇ ਨਾਲ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ :- Punit Gupta :- 9780200996 https://www.youtube.com/watch v=TPuSMpWqzCc&t=21s
Madam / sir ਬਰਸੀਮ ਗਲ ਰਿਹਾ ਹੈ, ਉਸ ਉਪਰ m 45 ਦੀ ਸਪਰੇਅ ਹੋ ਸਕਦੀ ਹੈ ਉਸ ਦੀ ਕਿੰਨੀ ਮਾਤਰਾ ਕਿੰਨੇ ਲੀਟਰ ਪਾਣੀ ਵਿੱਚ ਪਾਈ ਜਾਵੇ ?
(pb)
नवजोत जी बरसीम पर M 45 5gm प्रति लीटर पानी में मिलाकर स्प्रे कर सकते हैं.
Punjab
ਨਵਜੋਤ ਜੀ ਤੁਸੀਂ ਬਰਸੀਮ ਤੇ M45@ 4gram ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Uttar Pradesh
srइसको डालने के कितने दिन बाद चारे के लिये प्रयोग कर सकते हैं बिष है न ये
badam ko kaise bada kare ?
(hn)
Maharashtra
Pankaj ji ap badamo ke paudho ko sifarish matra me khad dale. Paudhe me ap Vermicompost 3-4kg dal sakte hai. Dhanywad.
गोभी की अगेती किसमे और नर्सरी का सही समय क्या है ?
(hn)
Punjab
सतपाल जी गोभी की अगेती किस्मों के लिए नर्सरी मई में त्यार की जाती है। और जून-जुलाई रोपाई के लिए सबसे अच्छा समय है। पिछेती किस्मों के लिए अगस्त से मध्य सितंबर और अक्तूबर से नवंबर का पहला सप्ताह रोपाई के लिए अच्छा समय है।इसकी किस्में जैसे Pusa Snowball 1, Pusa Snowball K-1, Pant Shubhra, Early Kunwari है। धन्यवाद।
Punjab
अगेती किस्म आप मई के बिच और जून मे सही समय है
ਸਰ ਬੱਕਰੀ ਕੁਝ ਖਾ ਨਹੀ ਰਹੀ ਤੇ ਸੁਸਤ ਜਹੀ ਹੋਈ ਏ ਤੇ ਪੇਟ ਨੂੰ ਆਫਰ ਹੋਈ ਏ ਤੇ ਸਵੇਰ ਦਿਆ ਮੇਗਣਾ ਨਹੀ ਕੀਤਿਆ ਸਰ ਕੋਈ ਦਵਾਈ ਜਾ ਟੀਕਾ ਦੱਸੋ ਜੀ ?
(pb)
Punjab
ਜੇਕਰ ਉਸ ਨੂੰ ਅਫਾਰਾ ਲਗਦਾ ਹੈ ਫਿਰ ਉਸ ਨੂੰ bloatosil liquid ਗਰੋਥ ਦੇ ਹਿਸਾਬ ਨਾਲ ਦਿਓ ਅਤੇ brotone Liquid ਦੇਣਾ ਸ਼ੁਰੂ ਕਰੋ ਇਹਨਾਂ ਨਾਲ ਹਾਜਮਾ ਸਹੀ ਹੋਣ ਲਗੇਗਾ
bajre ਦੀ ਬਜਾਈ ਕਦੋ ਸ਼ੁਰੂ ?
(pb)
Punjab
ਭੁਪਿੰਦਰ ਜੀ ਬਾਜਰਾ ਦੀ ਬਿਜਾਈ ਮਾਰਚ ਤੋਂ ਮਈ ਦੇ ਮਹੀਨੇ ਵਿੱਚ ਹੁੰਦੀ ਹੈ। ਵੈਸੇ ਇਹਦੀ ਬਿਜਾਈ ਅਗਸਤ ਤੱਕ ਵੀ ਕੀਤੀ ਜਾਂਦੀ ਹੈ।ਧੰਨਵਾਦ।
नमस्ते बालिया निकलते समय गेंहू की तेजस 8759 वैराइटी की अच्छी पैदावार के लिए कौनसे उर्वरकों का प्रयोग करें जिससे गेहूं के दानों का वजन बढ़े ?
(hn)
Madhya Pradesh
निहाल जी आप गेहूं की फसल में बालिया निकलते समय NPK 13:0:45@1kg प्रति एकड़ के हिसाब से स्प्रे कर सकते है।धन्यवाद।
sir ji sabjion ke ache beej malerkotla m Khan se le ?
(pb)
Punjab
Gagandeep ji sabjiya de beej apne nazdeek KVK centre toh beej kit le sakde han. Krishi Vigyan Kendra, Sangrur-Patran Road, VPO Kheri, Distt, Sangrur, Punjab 148001. Phone: 0167 224 5320.