Punjab
Search
moti ki kheti kaise ki jati hai ?
(hn)
Balkeshwar ji moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar, Ap eske bare me adhik jankari ke liye Amit Kumar ji se baat kar sakte hai. Dhanywad.
ਮੈ ਮੱਝ ਲਈ ਆ ਜਿਸਦੇ ਇਹ ਟੈਗ ਲਗਿਆ ਕੋਈ ਦਸ ਸਕਦਾ ਕਾਹਦਾ ਟੈਗ ਆ ਇਹ ?
(pb)
Punjab
ਬਲਵਿੰਦਰ ਜੀ ਤੁਹਾਡੇ ਵਲੋਂ ਭੇਜੀ ਗਈ ਫੋਟੋ ਅੱਪਲੋਡ ਨਹੀਂ ਹੋਈ ਹੈ ਕਿਰਪਾ ਕਰਕੇ ਦੁਬਾਰਾ ਫੋਟੋ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
dr g jhoti first tym .. dea 2 din rha ghya ... a oh gobr . ptla jeha ke rhi Aa... aj e kita ?
(pb)
isda koi chakar nhi hai tuci uss nu vitakind liv liquid 50ml rojana de skde ho.
सब्ज़ियों और पौधों में पानी डालने का उचित समय दिन में कब है सुबह या दोपहर या शाम या किसी भी समय कृपया बताएँ ?
(en)
Punjab
सईद जी सब्जियों और पौधों में पानी देने का सही समय शाम का होता है। वैसे अगर पानी शाम के समय नहीं उपलब्ध है तो आप पानी सुबह के समय दे सकते है। धन्यवाद।
मेरे पास 3 एकड़ जमीन है जीसमे गेहूं, जवार , कपास, बाजरा, मक्का, सरसों आदि फसल उगती है टयूबल का पानी अच्छा नहीं है नहरी पानी आता है नीलगाय भी काफी है में 3 एकड़ में फलों का बाग लगाना चाहता हूं कोन से पोधे लगा सकता हूँ इसमें कीतना खर्च होगा कया सबसीडी मीलेगी मूझे वीसतार से बताये ?
(hn)
Punjab
साहिल जी आप पहले अपने खेत की मिटटी और ज़मीन के पानी का टेस्ट और उसके हिसाब से ही पौधों का चुनाव कर सकते है। आप ज़मीन के वाटर टेबल के हिसाब से पौधों लगा सकते है। आप अमरुद, किन्नो, नाशपाती, जामुन , बेर, संतरा, आदि के पौधे लगा सकते है। इन पौधों पर अलग अलग राशि की सब्सीडी है और इसके बारे में ज्यादा जानकरी आपको अपने नज़दीकी बागबानी विभाग से मिल सकती है।धन्यवाद।
Sir ਇਕ ਮੁੱਝ ਨੂੰ ਮਹਿਨੇ ਵਿਚ 2ਵਾਰੀ ਪੇਟ ਦੇ ਕੀੜੇ ਆਲੀ ਦਵਾਈ ਦਿੱਤੀ ਗਈ ਕੋਈ ਨੁਕਸਾਨ ਤਾ ਨੀ ਕਰੁ ?
(pb)
Punjab
ਨਰਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਕਿਹੜੇ ਸਾਲਟ ਦੀ ਗੋਲੀ ਦਿਤੀ ਹੈ ਅਤੇ ਗੱਭਣ ਹੈ ਜਾ ਨਹੀਂ ਕਿਰਪਾ ਕਰਕੇ ਇਸ ਵਾਰੇ ਦੱਸੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ, ਜੇਕਰ ਖਾਲੀ ਮੱਝ ਹੈ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਬਾਕੀ ਗੱਭਣ ਪਸ਼ੂ ਨੂੰ ਜੇਕਰ ਗੱਭਣ ਵਾਲੇ ਸਾਲਟ ਦੀ ਵਰਤੋਂ ਕੀਤੀ ਜਾਵੇ ਤਾਂ ਕੋਈ ਜ਼ਿਆਦਾ ਫਰਕ ਨਹੀਂ ਪਵੇਗਾ
sir mere alloo garmi karke ਮੂਰਜਾ ਰਹੇ ਆ ki kraiye hun m pannii ta laa dita par grmi boht a es krke ?
(pb)
Punjab
Gurninder ji tusi aloo di fasal vich halki sinchai kar sakde han. Zameen vich sahi nami barkrar rakho. Dhanwad.
devmedia
(hn)
Punjab
आप चूज़े लेने के लिए Sumit Kumar 8006000291, 7906547529 Sumit Kumar Poultry Farm से संपर्क कर सकते है
devmedia
(pb)
ਇਹ ਫਸਲ ਮਿੱਟੀ ਦੀਆਂ ਕਈ ਕਿਸਮਾਂ ਜਿਵੇਂ ਕਿ ਵਧੀਆ ਜਲ ਨਿਕਾਸ ਵਾਲੀ ਲਾਲ ਦੋਮਟ ਤੋਂ ਚੀਕਣੀ ਮਿੱਟੀ, ਕਾਲੀ ਤੋਂ ਲੈਟ੍ਰਾਈਟ ਮਿੱਟੀ ਵਿੱਚ ਉਗਾਈ ਜਾਂਦੀ ਹੈ। ਇਹ ਚੱਟਾਨੀ ਅਤੇ ਹਲਕੀ ਮਿੱਟੀ ਵਿੱਚ ਵੀ ਉਗਾਈ ਜਾ ਸਕਦੀ ਹੈ। ਮਿੱਟੀ ਦੀ ਡੂੰਘਾਈ 20-30 ਸੈ.ਮੀ. ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਇਹ ਰੇਤਲੀ ਦੋਮਟ ਤੋਂ ਦਰਮਿਆਨੀ ਕਾਲੀ ਮਿੱਟੀ, ਜੋ ਚੰਗੇ ਜਲ-ਨਿਕਾਸ ਵਾਲੀ ਹੋਵੇ, ਵਿੱਚ ਵਧੀਆ ਨਤੀਜਾ ਦਿੰਦੀ ਹੈ। ਪੌਦੇ ਦੇ ਵਿਕਾਸ ਲਈ ਮਿੱਟੀ ਦਾ pH 6-8 ਹੋਣਾ ਚਾਹੀਦਾ ਹੈ।ਜੇਕਰ ਤੁਹਾਡੇ ਇਲਾਕੇ ਦੀ ਮਿੱਟੀ ਇਸਦੇ ਨਾਲ ਮੇਲ ਖਾਂਦੀ ਹੈ ਤਾ ਤੁਸੀ ਇਸਦੀ ਬਿਜਾਈ ਕਰ ਸਕਦੇ ਹੋ | ਪੌਦਿਆਂ ਦਾ ਰੋਪਣ ਜੂਨ-ਜੁਲਾਈ ਦੇ ਮਹੀਨੇ ਵਿੱਚ ਕੀਤਾ ਜਾਂਦਾ ਹੈ।ਇਸਦੇ ਵਿਕਾਸ ਦੇ ਅਨੁਸਾਰ 4.5x1.2 ਮੀਟਰ ਫਾਸਲੇ ਦੀ ਵਰਤੋਂ ਕਰੋ ਅਤੇ 20 ਸੈ.ਮੀ. ਡੂੰਘੇ ਟੋਏ ਪੁੱਟੋ।
narma new beej ?
(hn)
Punjab
Bansi ji PAU valo hale narme di koi navi kisam nahi aayi hai, jekar koi navi kisam bare update aundi hai ta tuhanu us bare soochit kar dita jayega,dhanwad
Soil ka laboratory kaha karaye ?
(en)
Punjab
Rahul ji aap mitti test ke lie Krishi Vigyan Kendra, Buldhana se smmpark karen jo Buldana, Maharashtra 443001 Phone: 072622 02040 me hai.
Lemon ke liye kali mitti kaisi hoti h kya laboratory krani chahiye ?
(en)
Maharashtra
Rahul ji lemon ko har trah ki mitti men ugaya ja sakta hai.halki mitti jo ache nikas vali ho iski kheti ke liye anukul hoti hai. iski kheti ke liye mitti ka pH 5.5-7.5 hona chahiye. inhe halki shariye aur tejabi mitti men bhi ugaya ja sakta hai. halki domat ache jal nikas vali mitti lemon ki kheti ke liye achi hoti hai.agar aap mitti test krana bhi chahte hai to aap KVK se karva sakte hai jiska Address: Buldana, Maharashtra 443001 Phone: 072622 02040
betel leaf ka plot hai,stem rot lag chuka hai kon sa fungicide best hoga mancozeb ko chorr kar ?
(en)
Maharashtra
Milan ji aap iske uper propiconazole@200 ml ko prati acre ke hisab se spray karen,dhanywad
ਸਰ ਅਪਣੀਆਂ ਗਾਵਾਂ ਨੂੰ ਦਸ ਦਿਨ ਹੋ ਗਏ ਤਾਜੀਆਂ ਸੂਈਆਂ ਨੂੰ ਕੈਲਸ਼ੀਅਮ ਪਾ ਸਕਦੇ ਆ ਜਾ ਨਹੀਂ ਕੈਲਸ਼ੀਅਮ ਕਿਵੇਂ ਪਾਉਣਾ ਚਾਹੀਦਾ ਜੀ ?
(pb)
ਹਾਂਜੀ ਤੁਸੀ ਓਹਨਾ ਨੂੰ Calcimust gold liquid 50ml ਜਾ Calshakti liquid ਕੋਈ ਵੀ 50ml ਰੋਜਾਨਾ ਦੇ ਸਕਦੇ ਹੋ ਬਾਕੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ..
Punjab
ਧੰਨਵਾਦ ਡਕਟਰ ਸਾਹਿਬ ਜੀ
Chinese Sarso ke bare me ek acre me profit ?
(en)
Punjab
Sagar ji chinese sarson ki fasal 120-125 dinno me tyar ho jati hai. Iski average yield 6-8 quintals prati acre ke hisab se hai. Aur iska market rate Rs.3800-4200 prati auintal ka hai. Yeh rate sarson ki quality pe depend karta hai. Dhanywad.
is there any training available in Jalandhar for Biofloc fish farming? Do we need to fulfil any formalities to start biofloc on a rented land ?
(en)
Punjab
If you want to start biofloc fish farm please contact to Mr. Jaswinder Singh +91 98886 69632, he will provide you all information about biofloc training, care and its setup.
sir eih false ashoka plant main 7 feet da le le aaya si jis nu main ghar de bahar plant kar ditta..5 days ho gaye..hun eih kado to grow karan laguga ..please eih bhi das deo ki eis di canopy(chatri)bnai ja sakdi hai ?
(pb)
Punjab
Deepak ji eh 20-30 dinna vich avdiya new roots bna lve ga te 1 month tak grow karn lag jave ga. Hnji tusi esdi canopy bna sakde han. Dhanwad.
इसको 23/02/21 को सीमन लगा था,अब ये आज रात से ऐसा ब्लड गिरा रही है,,ये क्या हो सकता है ?
(hn)
Punjab
यह पशु की हीट खत्म होने के बाद ऐसा होता है आप इसे Gestaprogen पाउडर 25 ग्राम रोजाना 20 दिन तक दें यदि यह गाभिन हुई तो ठहर जाएगी यदि गाभिन ना हुई तो दोबारा हीट में आ जाएगी।
ਡਾਕਟਰ ਸੱਬ ਮੱਝ ਨੂੰ ਸੂਈ ਨੂੰ 1.month 13 ਦਿਨ ਹੋਇਆ ਹੈ.. ਮੈਂ ਮੱਝ ਨੂੰ ਬੜੇਵੇਂ ਦੀ ਖੱਲ 1ਕਿਲੋ ਸੁਬੇਰਾ ਤੇ ਇਕ ਕਿਲੋ ਸ਼ਾਮ ਨੂੰ ਪਾਣਾ ਆ.. ਡਾਕਟਰ ਸਾਬ ਖੱਲ ਪਾਨ ਤੇ ਹੁਣ ਮੱਝ ਪਹਿਲੇ ਦੀ ਤਰਾਂ ਪੱਠੇ ਨਹੀਂ ਖਾਂਦੀ.. ਮੱਝ ਓਦਾਂ ਠੀਕ. ਕੋਈ ਬੁਖਾਰ ਵੀ ਨਹੀਂ ਆ.ਆ ਪਰ ਪਹਿਲਾ ਵਾਂਗ ਪੱਠੇ ਨਹੀਂ ਖਾਂਦੀ.ਨਾਲ ਖੱਲ ਪਾਨ ਤੇ ਦੁੱਧ ਚ ਵਾਦਾ ਨਹੀਂ ਹੋਇਆ ਦੁੱਧ ਵੀ ਓਨਾ ਕੇ ਹੀ ਦੇਂਦੀ ਆ. ਜਿਨੀ ਪਹਿਲਾ ਦਿੰਦੀ ਸੀ ?
(pb)
ਜੇਕਰ ਇਹ ਖੱਲ ਪਾਉਣ ਕਰਕੇ ਹੋ ਰਿਹਾ ਹੈ ਤਾਂ ਤੁਸੀ ਉਸ ਨੂੰ ਖਲ ਦੇਣੀ ਬੰਦ ਕਰ ਦਿਓ ਅਤੇ ਵਧੀਆ ਫੀਡ ਦਿਓ ਬਾਕੀ ਉਸ ਨੂੰ Vitakind liv liquid 50ml ਰੋਜਾਨਾ ਦਿਓ ਅਤੇ ਵਧੀਆ ਹਾਰਾ ਚਾਰਾ ਦਿਓ ਇਸਦੇ ਨਾਲ ਨਾਲ Lacup powder 100gm ਰੋਜਾਨਾ ਦੇ ਸਕਦੇ ਹੋ ਇਹਨਾਂ ਨਾਲ ਦੁੱਧ ਵੱਧ ਜਾਵੇਗਾ ਅਤੇ ਭੁੱਖ ਵੱਧ ਜਾਵੇਗੀ
ਸਰ ਜੀ ਡੇਢ ਮਹੀਨਾ ਰਹਿੰਦਾ ਪਹਿਲਣ ਝੋਟੀ ਸੂਣ ਵਿੱਚ ਕਿਹੜੀ ਫੀਡ ਜਾ ਪਾਉਡਰ ਵਗੈਰਾ ਪਾਇਆ ਜਾਵੇ ਦੁੱਧ ਵਧੀਆ ਦੇਵੇ ?
(pb)
ਰੋਸ਼ਨ ਜੀ ਤੁਸੀ ਉਸ ਨੂੰ ਵਧੀਆ ਮਾਤਰਾ ਵਿਚ ਹਰਾ ਚਾਰਾ ਦਿਓ ਅਤੇ ਉਸ ਨੂੰ Vitum-h liquid 10ml ਰੋਜਾਨਾ ਅਤੇ ਕਾਰਗਿਲ ਦੀ Transition mix ਫੀਡ ਦੇ ਸਕਦੇ ਹੋ ਅਤੇ ਸੂਣ ਤੋਂ 1 ਮਹੀਨਾ ਪਹਿਲਾ ਇਹਨਾਂ ਦੇ ਨਾਲ ਨਾਲ metabolite powder ਰੋਜਾਨਾ ਇਕ ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਲੇਵਾ ਅਤੇ ਦੁੱਧ ਵੱਧ ਜਾਵੇਗਾ
मेरे पास पानी की कमी बहुत ज्यादा है और में सब्जी लगाना चाहता हूं तो मैं क्या करूं कि पानी की कमी भी पूरी हो जाए और सब्जी की पैदा भी अच्छी हो ex. ककड़ी टमाटर करेला लगाना चाहता हूं ?
(hn)
Punjab
मुकेश जी आप सब्जियों में सिंचाई बूंद जा छिड़काव सिंचाई (drip जा sprinkle irrigation) से कर सकते है। आप poly house जा green house बना के सब्जियों की खेती कर सकते है सकते है जिसमे पानी की जरूरत कम होती है।धन्यवाद।
Rajasthan
धन्यवाद वरिंदर सिंह जी
poultry loan ke Lia Kya kya lagta hai bihar me ?
(hn)
Punjab
Guddu ji poultry farming mai loan lene ke liye apke pass training honi jruri hai uss certificate se apko loan subsidy mill skti hai aap iske liye Krishi Vigyan Kendra, Gopalganj, Dr. Rajendra Prasad Central Agricultural University, Pusa, Samastipur, Gopalganj - 848125 (Bihar) India, Call us : +91 9135025137 se sampark kr skte hai.
ਮੇਰੇ ਖੇਤ ਦੀ ਵੱਟ ਇਕ ਬਹੁਤ ਹੀ ਬੇਕਾਰ ਬੇਰੀ ਹੈ ਕਈ ਸਾਲ ਤੋਂ ਅੱਗੇ ਹੀ ਅੱਗੇ ਵਧੀ ਜਾਦੀ ਇਸ ਲਈ ਕੋਈ ਹੱਲ ਦੱਸ ੋ ?
(pb)
Punjab
ਕਰਮ ਸਿੰਘ ਜੀ ਬੇਰੀ ਨੂੰ ਹਰ ਸਾਲ ਕਟਾਈ ਕਰਨ ਦੀ ਜਰੂਰਤ ਪੈਂਦੀ ਹੈ। ਤੁਸੀਂ ਇਸਦੇ ਵਾਧੂ ਵਾਧੇ ਲਈ ਮੁੱਖ ਮੁੱਢ ਨੂੰ ਛੱਡ ਕੇ ਕਟਾਈ ਕਰ ਸਕਦੇ ਹਨ। ਧੰਨਵਾਦ।
mug he pikh kiti divsache ahe ?
(hn)
Punjab
Mahesh ji kripya aap apna swal vistar se pushen ki aap kya jankari lena chahte ha tan jo apko sahi jankari di jaa skee.
sir jiri me chuhe ho rhe h ?
(hn)
Punjab
UD Singh ji chuhon ke bchaw ke lie niiche likhe treeke ka paryog kar skte hain, pinjre ka paryog krna- chuhe ko pakadne ke lie alg lag pinjre ka paryog karna pdta hai. in pinjre ka paryog karne se phle pinjre ko acchi trh dhokar paryog kren, taki kisi bhi parkaar ki gandh na aaye saaf pinjre ko khet me chuhe ke aane jaane wale raaste or nuksaan karne wali jgha par rakhen. bdi sankheya me chuhe ko pkdne ke lie pinjre me 10 se 15 graam anaaj ko tel lgaakar 2 se 3 dino tk muh khulkar rakhen chuhe ko piche lgaane ke bad pinjre ke ander kaagaj ke tukde par 10-se 15 gram daane or naalidaar daakhle par chutki bhr daane rakhkar muhh ko bnd kar den , aisa kar 3 din tk chuhe or pkde huye chohe ko pai me duboo kar maare. pinjre ka fir se paryog karne ke lie km se km 20 dino ka faasla rakhe. kide maarne wali jehr ko roktham- iski roktham krne ke lie jehrilaa choga paryog krne me dhyaan or sahi treeke ka paryog karne ki jarurat hai. ek jehrila choga bnana zinc phosphide ka paryog - ek kilo baajra geho jwaar ka daliya ya iska mishran lekar isme 20 gram tel ho ske to mungfali ka tel or 25gm zinc phosphide daaalkar acchi trh milaaye is parkar teyaar kiye chog ko kaagj ki pudiya bnaakar khet me gej wali jfh par rakhen. rekumin ka paryog - 50gm recumin ka paryog - 50 gram recumin 00375 pratisht powder, 20gm mungfali ya surjmukhi ka tel or 20gm churaa khnd ko kisi bhi anaaj ke daliye me milaaye yh bhi chuho ko marne me faaydemand hai.dhanywad
ਡਾਕਟਰ ਸਾਬ ਮੱਝ ਨੇ 2 ਮਹੀਨੇ ਦਾ ਬੱਚਾ ਸੁੱਟ ਦਿੱਤਾ ਜੀ ਕੀ ਕਰੀਏ ਹੁਣ ?
(pb)
Punjab
ਤੁਸੀ ਉਸ ਨੂੰ Bovimin-b powder 50gm ਰੋਜ਼ਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਮਿਨਰਲ ਮਿਕਸਚਰ ਪਾਊਡਰ ਲੰਬੇ ਸਮੇ ਤੱਕ ਦਿੰਦੇ ਰਹੋ ਇਸ ਨਾਲ ਸਰੀਰ ਦੀ ਕਮੀ ਪੂਰੀ ਹੁੰਦੀ ਹੈ ਅਤੇ ਪਸ਼ੂ ਦੀ ਵਧੀਆ ਗਰੋਥ ਹੁੰਦੀ ਹੈ
ਸਰ ਜੀ ਬੱਕਰੀ ਨੂੰ ਸੂਏ ਹੋਏ ਤਿੰਨ ਮਹੀਨੇ ਹੋ ਗਏ ਪਰ ਅਜੇ ਤੱਕ ਹੀਟ ਵਿੱਚ ਨਹੀਂ ਆਇ ਕਿਰਪਾ ਕਰ ਕੇ ਕੋਈ ਹੱਲ ਦੱਸੋ ?
(pb)
ਤੁਸੀ ਉਸ ਨੂੰ Bovimin-b ਪਾਊਡਰ 25gm ਰੋਜਾਨਾ ਦਿਓ ਅਤੇ mintab tablet ਰੋਜਾਨਾ 1 ਗੋਲੀ ਦਿਓ ਇਸ ਨਾਲ ਹੀਟ ਵਿਚ ਆ ਜਾਵੇਗੀ, ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ..
4 sal ka amrud ke ped par fal nhi aa the h konsa Khad dale ?
(hn)
Punjab
Rakesh ji kripya ap btaye ki paudhe ko kya kya khad aur kitni matra me dali hai ta jo apko uske hisab se sahi jankari di ja sake. Aur ap yeh be btaye ki paudha kalm se tyar hou hai ja beej se. Dhanywad.
devmedia
(pb)
Punjab
Palwinder ji Thiamethoxam di kanak te tele di roktham lyi 60 gram prati acre de hisab nal spray kar sakde han. Te sabjiya lyi esdi 1gram prati 2litre pani vich milake spray kar sakde han. Dhanwad.
devmedia
(pb)
Punjab
ਹਰਦੀਪ ਜੀ ਲੋਬੀਆ ਦੀ ਫ਼ਸਲ ਲਈ ਜ਼ਮੀਨ: ਇਹ ਲਗਭਗ ਸਾਰੀਆਂ ਕਿਸਮਾਂ ਦੀਆਂ ਜ਼ਮੀਨਾਂ ਵਿਚ ਕਾਸ਼ਤ ਕੀਤੀ ਜਾ ਸਕਦੀ ਹੈ। ਮਿੱਟੀ pH ਮੁੱਲ 5.5 ਤੋਂ 6.5 ਉੱਚਿਤ ਹਨ. ਜ਼ਮੀਨ ਵਿਚ ਪਾਣੀ ਦੇ ਨਿਕਾਸ ਦਾ ਸਹੀ ਪ੍ਰਬੰਧ ਹੋਣਾ ਚਾਹੀਦਾ ਹੈ ਅਤੇ ਖਾਰੀ ਜ਼ਮੀਨ ਇਸ ਦੀ ਕਾਸ਼ਤ ਲਈ ਯੋਗ ਨਹੀਂ ਹੈ। ਬੀਜ ਦੀ ਦਰ: ਆਮ ਤੌਰ 'ਤੇ 12-20 ਕਿਲੋ. ਬੀਜ / ਹੈਕਟੇਅਰ ਦੀ ਦਰ 'ਤੇ ਕਾਫੀ ਹੈ। ਬੀਜ ਦੀ ਮਾਤਰਾ ਸਪੀਸੀਜ਼ ਅਤੇ ਸੀਜ਼ਨ 'ਤੇ ਨਿਰਭਰ ਕਰਦੀ ਹੈ।ਬਿਜਾਈ ਦਾ ਸਮਾਂ: ਗਰਮੀ ਦੀ ਰੁੱਤ ਲਈ ਫਰਵਰੀ-ਮਾਰਚ ਅਤੇ ਬਰਸਾਤ ਦੇ ਮੌਸਮ ਵਿਚ ਜੂਨ ਤੋਂ ਜੁਲਾਈ ਦੇ ਮਹੀਨੇ ਵਿਚ ਇਸ ਦੀ ਬਿਜਾਈ ਕੀਤੀ ਜਾਂਦੀ ਹੈ। ਬਿਜਾਈ ਦੀ ਦੂਰੀ: ਝਾੜੀਆਂ ਵਾਲੀਆਂ ਕਿਸਮਾਂ ਦੇ ਬੀਜ ਬੀਜਣ ਲਈ ਕਤਾਰ ਤੋਂ ਕਤਾਰ ਦੀ ਦੂਰੀ 45-60 ਸੈ.ਮੀ. ਅਤੇ ਬੀਜ ਤੋਂ ਬੀਜ ਦੀ ਦੂਰੀ 10 ਸੈ.ਮੀ. ਰੱਖਿਆ ਜਾਂਦਾ ਹੈ ਅਤੇ ਬੇਲਡੋਨਾ ਕਿਸਮਾਂ ਲਈ ਕਤਾਰ ਤੋਂ ਕਤਾਰ ਦੀ ਦੂਰੀ 80-90 ਸੈ.ਮੀ. ਰੱਖੋ। ਬੀਜਾਂ ਦੀ ਬਿਜਾਈ ਤੋਂ ਪਹਿਲਾਂ ਰਾਜਾਜੋਬੀਅਮ ਨਾਂ ਦੇ ਬੈਕਟੀਰੀਆ ਨਾਲ ਇਲਾਜ ਕੀਤਾ ਜਾਣਾ ਚਾਹੀਦਾ ਹੈ। ਬਿਜਾਈ ਸਮੇਂ, ਜ਼ਮੀਨ ਵਿਚ ਬੀਜਾਂ ਦੇ ਜਮ੍ਹਾਂ ਹੋਣ ਲਈ ਕਾਫ਼ੀ ਨਮੀ ਹੋਣਾ ਬਹੁਤ ਜ਼ਰੂਰੀ ਹੈ। ਖਾਦ: ਬਿਜਾਈ ਤੋਂ 1 ਮਹੀਨੇ ਪਹਿਲਾਂ 20-25 ਟਨ ਗੋਬਰ ਜਾਂ ਖਾਦ ਖੇਤ ਵਿੱਚ ਪਾਓ। ਲੋਬੀਆ ਦਾਲਾਂ ਦੀ ਫਸਲ ਹੈ, ਇਸ ਲਈ 20 ਕਿਲੋ ਨਾਈਟ੍ਰੋਜਨ, 60 ਕਿਲੋ ਫਾਸਫੋਰਸ. ਅਤੇ ਪੋਟਾਸ਼ ਨੂੰ ਪਿਛਲੇ ਜੁਲਾਈ ਦੇ ਸਮੇਂ ਅਤੇ 20 ਕਿਲੋ ਦੇ ਸਮੇਂ 50 ਕਿਲੋ ਪ੍ਰਤੀ ਹੈਕਟੇਅਰ ਮਿੱਟੀ ਵਿਚ ਮਿਲਾਉਣਾ ਚਾਹੀਦਾ ਹੈ। ਫਸਲਾਂ ਦੇ ਫੁੱਲ ਫੁੱਲਣ ਤੇ ਨਾਈਟ੍ਰੋਜਨ ਦੀ ਮਾਤਰਾ ਦੀ ਵਰਤੋਂ ਕਰੋ। ਧੰਨਵਾਦ।
ਮਾਰਚ ਵਿਚ ਧਨੀਆਂ ਦੀ ਕੇਹੜੀ ਕਿਸਮ ਲਗਾਉਣੀ ਚਾਹੀਦੀ ਹੈ ?
(pb)
ਹਰਦੀਪ ਜੀ ਤੁਸੀਂ ਧਨੀਆ ਦੀਆ ਕਿਸਮਾਂ ਜਿਵੇ Local, Punjab Sugandh ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
tamatar mein kya pareshani hai sar ji kaun sa Rog laga hua hai ji patte upar keyboard Munde hue hain ji ?
(hn)
Punjab
Narayan ji ap paudho par keet ka hamla hai aur eski roktham ke liye Imidacloprid@1ml prati 1litre pani ke hisab se spray kar sakte hai. Dhanywad.
Uttar Pradesh
thank you sir ji
सर जी गड़वासु यूनिवर्सिटी का mineral mixture 20 केजी कितने का मिल जाएगा और नोएडा में कैसे उपलब्ध हो सकता है ?
(hn)
Punjab
राहुल जी यह आपको लुधियाना से ही मिल सकता है बाकि आप ज्यादा जानकारी के लिए Dr Rs Grewal +91 93169 04933 से संपर्क कर सकते है।
सर जी गाय 5 महीने की गाभिन है लेकिन कमजोर हो रही है क्या करें ?
(hn)
उसे आप पेट के कीड़ों के लिए Flukarid-DS bolus दें और Enerboost पाउडर 50—50 ग्राम सुबह शाम दें और उसकी खुराक का पूरा ध्यान रखें और ब्याने से दो महीने पहले Vitum-h liquid 10ml रोजाना देना शुरू करें।
devmedia
(pb)
Punjab
Hardeep ji tusi dhaniya diya kisma jive - local te punjab sugandh di bijayi kar sakde han. Dhanwad.
सर जी गाय 2 महीने की बी आई हुई है 20 लीटर दूध देती है लेकिन उसके खुर बढ़ जाते हैं क्या इलाज करें मैंने एक बार खुर बनवा भी दिए लेकिन फिर बढ़ जाते हैं ?
(hn)
यदि अभी दोबारा बढ़े हुऐ है तो आप कटवा सकते है और उसे Curan-9 injection लगवाएं और Bovimin-gl liquid 7ml रोजाना दें।
moondi di ਬਿਜਾਈ ਕਣਕ ਦੀ ਕਟਾਈ ਤੋਂ ਬਾਅਦ ਕਿੰਨੀ ਤਰੀਕ ਤੱਕ ਕਰ ਸਕਦੇ ਹਾਂ ਪਿਛਲੀ ਵਾਰ 30 April nu kiti c kanak to baad pr ਝਾੜ ਬਹੁਤ ਹੀ ਘੱਟ ਨਿਕਲਿਆ ਸੀ moongi di ਫਸਲ sahi kine din laindi aa ehe v dso plz
(pb)
Punjab
ਏਕਮ ਜੀ ਸਾਉਣੀ ਰੁੱਤ ਲਈ ਮੂੰਗੀ ਦੀ ਬਿਜਾਈ ਦਾ ਢੁੱਕਵਾ ਸਮਾਂ ਜੁਲਾਈ ਮਹੀਨੇ ਦਾ ਪਹਿਲਾ ਪੰਦਰਵਾੜਾ ਹੈ । ਗਰਮੀ ਰੁੱਤ ਦੀ ਬਿਜਾਈ ਲਈ ਸਹੀ ਸਮਾਂ ਮਾਰਚ ਤੋ ਅਪ੍ਰੈਲ ਤੱਕ ਦਾ ਹੈ। ਕਿਸਮ ਦੇ ਹਿਸਾਬ ਨਾਲ ਮੂੰਗੀ ਦੀ ਫ਼ਸਲ 60-80 ਪੱਕਣ ਲਈ ਲੈਂਦੀ ਹੈ। ਧੰਨਵਾਦ।
sir moongi di ਬਿਜਾਈ 20 march to start kr skde ਹਾਂ ਇਸ ਨਾਲ ਝਾੜ ਤੇ ਕੋਈ ਫਰਕ ਤਾਂ ਨਹੀਂ ਪੈਂਦਾ ਅਤੇ ਬਿਜਾਈ ਦੀ ਆਖਰੀ ਤਰੀਕ ਕਿੰਨੀ ਹੋ ਸਕਦੀ ਹੈ
(pb)
Punjab
ਏਕਮ ਜੀ ਮੂੰਗੀ ਦੀ ਬਿਜਯੀ ਮਾਰਚ ਤੋਂ ਅਪਰੈਲ ਦੇ ਅਖੀਰ ਤੱਕ ਕਰ ਸਕਦੇ ਹਨ। ਤੁਸੀਂ ਇਸਦੀ ਬਿਜਾਈ 20 ਮਾਰਚ ਤੋਂ ਸ਼ੁਰੂ ਕਰ ਸਕਦੇ ਹਨ। ਧੰਨਵਾਦ।
राजमा फसल में फलियों की अबस्था में 13:00:45 + ह्यूमिक एसिड का स्प्रे कर सकते है कि नही लाभदायक होगा कि नही ?
(hn)
Punjab
राजकुमार जी राजमा की फसल में फलियों की अबस्था में NPK 13:00:45 + ह्यूमिक एसिड का स्प्रे कर सकते है। यह पैदावार में इजाफा करेगा। धन्यवाद।
राजमा फसल में फलियों की अबस्था में 13:00:45 + ह्यूमिक एसिड का स्प्रे कर सकते है कि नही लाभदायक होगा कि नही ?
(hn)
Punjab
राजकुमार जी राजमा की फसल में फलियों की अबस्था में NPK 13:00:45 + ह्यूमिक एसिड का स्प्रे कर सकते है। यह पैदावार में इजाफा करेगा। धन्यवाद।
nimbu de boote nu dsya ki hoya hai te ki krna chihda va ?
(en)
Punjab
Satpal ji paudhe te leaf miner da hamla hai tusi paudhe te Imidacloprid@1ml prati 1litre pani de hisab nal spray kar sakde han . Te paudhe nu vermicompost@2kg pao jis nal eh growth kare ga.Dhanwad.
राजमा फसल में फलियों की अबस्था में 13:00:45 + ह्यूमिक एसिड का स्प्रे कर सकते है कि नही लाभदायक होगा कि नही ?
(hn)
Punjab
राजकुमार जी राजमा की फसल में फलियों की अबस्था में NPK 13:00:45 + ह्यूमिक एसिड का स्प्रे कर सकते है। यह पैदावार में इजाफा करेगा। धन्यवाद।
ਸਰ ਜੀ ਮੂਲੀ 14 ਜਨਵਰੀ ਨੂੰ ਲਗਾਈ ਸੀ ਹੁਣ ਓਹਦੇ ਵਿੱਚ ਖਾਦ ਕਿਹੜੀ ਪਾਈ ਜਾ ਵੇ ?
(pb)
Punjab
ਗੁਰਭੇਜ ਜੀ ਮੂਲੀ ਨੂੰ ਬਿਜਾਈ ਦੇ ਸਮੇ ਹੀ ਰੂੜੀ ਦੀ ਖਾਦ ਨਾਲ ਨਾਈਟ੍ਰੋਜਨ 25 ਕਿਲੋ (ਯੂਰੀਆ 55 ਕਿਲੋ), ਫਾਸਫੋਰਸ 12 ਕਿਲੋ(ਸਿੰਗਲ ਸੁਪਰ ਫਾਸਫੇਟ 75 ਕਿਲੋ) ਪ੍ਰਤੀ ਏਕੜ ਵਿੱਚ ਵਰਤੋ ਕੀਤੀ ਜਾਂਦੀ ਹੈ।ਬਾਅਦ ਵਿਚ ਤੁਸੀਂ ਇਸਤੇ NPK 19:19:19@10gram ਪ੍ਰਤੀ 1litre ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ ਜੇ ਫ਼ਸਲ ਕਮਜ਼ੋਰ ਹੈ। ਵੈਸੇ ਇਸਨੂੰ ਹੋਰ ਕੋਈ ਖਾਦ ਜਾ ਸਪਰੇਅ ਦੀ ਜਰੂਰਤ ਨਹੀਂ ਪੈਂਦੀ। ਧੰਨਵਾਦ।
ਸਰ ਜੀ ਫੁੱਲ ਗੋਭੀ 20 ਦਸੰਬਰ ਨੂੰ ਲਗਾਈ ਸੀ ਤੇ ਪੱਤਾ ਗੋਭੀ 2 ਜਨਵਰੀ ਨੂੰ ਲਗਾਈ ਸੀ ਪਹਿਲਾਂ ਗੋਬਰ ਦੀ ਰੂੜੀ ਅਤੇ ਡੀ ਏ ਪੀ ਪਾਈ ਸੀ ਇੱਕ ਇੱਕ ਗੁਡਾਈ ਵੀ ਪਾ ਦਿੱਤੀ ਹੁਣ ਇਹਦੇ ਵਿੱਚ ਕਿਹੜੀਆਂ ਖਾਦਾਂ ਦੀ ਵਰਤੋਂ ਕੀਤੀ ਜਾ ਵੇ ਤੇ ਮਾਤਰਾ ਤੇ ਤਰੀਕਾ ਦੱਸਿਆ ਜਾਵੇ ਜੀ ?
(pb)
Punjab
ਗੁਰਭੇਜ ਜੀ ਗੋਭੀ ਦੀ ਫ਼ਸਲ ਵਿਚ ਗਲੀ ਹੋਈ ਰੂੜੀ ਦੀ ਖਾਦ ਨਾਲ 50 ਕਿੱਲੋ ਨਾਈਟ੍ਰੋਜਨ, 25 ਕਿੱਲੋ ਫਾਸਫੋਰਸ ਅਤੇ 25 ਕਿੱਲੋ ਪੋਟਾਸ਼ (110 ਕਿੱਲੋ ਯੂਰੀਆ, 155 ਕਿੱਲੋ ਸੁਪਰ ਫਾਸਫੇਟ ਅਤੇ 40 ਕਿੱਲੋ ਮਿਊਰੇਟ ਆਫ ਪੋਟਾਸ਼) ਸਾਰੀ ਰੂੜੀ ਦੀ ਖਾਦ , ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਅਤੇ ਅੱਧਾ ਯੂਰੀਆ ਫ਼ਸਲ ਬੀਜਣ ਤੋਂ ਪਹਿਲਾ ਪਾਈ ਜਾਂਦੀ ਹੈ। ਬਾਕੀ ਬਚਿਆ ਯੂਰੀਆ ਬੀਜਣ ਦੇ ਚਾਰ ਹਫਤੇ ਬਾਅਦ ਪਾ ਦੇਣਾ ਚਾਹੀਦਾ ਹੈ। ਚੰਗਾ ਝਾੜ ਲੈਣ ਲਈ ਅਤੇ ਵੱਧ ਫੁੱਲਾਂ ਲਈ 5 ਗ੍ਰਾਮ ਘੁੱਲਣਸ਼ੀਲ ਖਾਦਾਂ (19:19:19) ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤੋ ਕਰ ਸਕਦੇ ਹਨ । ਬਿਜਾਈ ਦੇ 40 ਦਿਨਾਂ ਬਾਅਦ 4-5 ਗ੍ਰਾਮ 12:16:0, 2.5-3 ਗ੍ਰਾਮ ਲਘੂ ਤੱਤ ਅਤੇ 1 ਗ੍ਰਾਮ ਬੋਰੋਨ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਘੁਲਣਸ਼ੀਲ ਘੋਲ ਬਣਾਉਣ ਲਈ 8-10 ਗ੍ਰਾਮ ਘੁਲਣਸ਼ੀਲ ਖਾਦਾਂ (13:00:45) ਪ੍ਰਤੀ ਲੀਟਰ ਪਾਣੀ ਵਿੱਚ ਮਿਲਾਉ ਅਤੇ ਸਪਰੇਅ ਕਰੋ। ਮਿੱਟੀ ਦਾ ਪਰੀਖਣ ਕਰਾਉ ਅਤੇ ਮੈਗਨੀਸ਼ੀਅਮ ਦੀ ਘਾਟ ਨੂੰ ਪੂਰਾ ਕਰਨ ਲਈ 5 ਗਾ੍ਮ ਮੈਗਨੀਸ਼ੀਅਮ ਸਲਫੇਟ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਬੀਜਣ ਦੇ 30-35 ਦਿਨਾ ਬਾਅਦ ਸਪਰੇਅ ਕਰੋ ਅਤੇ ਕੈਲਸ਼ੀਅਮ ਦੀ ਕਮੀ ਹੋਣ ਤੇ 5 ਗ੍ਰਾਮ ਕੈਲਸ਼ੀਅਮ ਨਾਈਟ੍ਰੇਟ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਬਿਜਾਈ ਦੇ 30-35 ਦਿਨਾਂ ਬਾਅਦ ਸਪਰੇਅ ਕਰ ਸਕਦੇ ਹਨ। ਧੰਨਵਾਦ।
devmedia
(en)
Punjab
Ramesh ji kripya ap fasal ki photo bheje jis me problem hai ta jo apko uske hisab se sahi jankari di ja sake. Dhanywad.
kya kami hai ?
(hn)
Punjab
Tinku ji ap fasal par Mancozeb@4gram prati 1litre pani ke hisab se spray kar sakte hai. Dhanywad.
ज्वार की चरी पशुओं के चारे हेतु बोने का उपयुक्त समय कौन सा है ?
(hn)
Maharashtra
सोमशेखर जी ज्वार की बिजाई खरीफ में बारिश शुरू होते ही जो मई-जून के महीने में की जाती है। आप पशुओं के लिए ज्वार की बिजाई मार्च के महीने से कर सकते है।ज्वार की कटाई बुवाई के 60-70 दिन बाद एवं दूसरी कटाई 55-60 दिन पर करनी चाहिए।धन्यवाद।
ਸਰ ਕਣਕ ਵਿੱਚ ਹਰਾ ਤੇਲਾ ਅਤੇ ਫੰਗਸ ਦੀ ਸ਼ਿਕਾਇਤ ਹੈ ਇਸ ਲਈ ਦਵਾਈ ਕੇਹੜੀ ਵਰਤੀਏ ਅਤੇ ਕਿੰਨੀਂ ਮਾਤਰਾ ਪੌਣੀ ਹੈ ਪ੍ਰਤੀ ਏਕੜ ?
(pb)
ਸੁਖਦੀਪ ਜੀ ਕਣਕ ਉੱਪਰ ਫੰਗਸ ਦੀ ਰੋਕਥਾਮ ਦੇ ਲਈ Opera@300 ml ਅਤੇ ਤੇਲੇ ਦੀ ਰੋਕਥਾਮ ਦੇ ਲਈ Actara@40gm ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
Uttar Pradesh
शिवालिक की खेती करने के लिए कोन सी रासायनिक प्रोडक्ट का प्रयोग करे जो की लगते समय घास न उगे
ਇਸ ਪੌਦੇ ਨੂੰ ਫਲ ਨਹੀਂ ਲੱਗਦਾ ।ਕੋਈ ਵੀ ਖਾਦ ਨਹੀਂ ਪਾਈ ਜਾਂਦੀ । ਲਗਭਗ 5/6 ਸਾਲ ਹੋਵੇਗਾ ।ਧੰਨਵਾਦ ?
(pb)
Punjab
ਜਗਦੀਪ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਬੂਟੇ ਨੂੰ ਬੀਜ ਦੇ ਨਾਲ ਲਾਇਆ ਹੈ ਜਾ ਕਲਮ ਦੇ ਨਾਲ ਜੇਕਰ ਕਲਮ ਦੇ ਨਾਲ ਲਾਇਆ ਹੈ ਤਾ ਇਹ 5 ਸਾਲ ਤਕ ਫਲ ਦੇਣਾ ਸ਼ੁਰੂ ਕਰ ਦਏਗਾ ਜੇਕਰ ਬੀਜ ਦੇ ਨਾਲ ਲਾਇਆ ਹੈ ਤਾ 7 -8 ਸਾਲ ਤਕ ਫਲ ਆਉਣਾ ਸ਼ੁਰੂ ਹੋ ਜਾਏਗਾ| ਧੰਨਵਾਦ
nenua ke buai February me ke jati hai ?
(hn)
Punjab
Sujesh ji aap iski buvayi January se march tak kar sakte hai.dhanywad
sir Raebareli Uttar Pradesh main Kaun si pyaj lagaen kharif mein hamen bataiye ?
(hn)
Punjab
Sahadevpartap ji aap kisme jaise Kalyanpur Red Round,Bhima Shakti,Arka Kalyan,Pusa White Round ki bijai kar sakte hai. prati acre beej ki matra 3-4 kilo hoti hai,dhanywad
kon sa rog hai smadhan btaye ?
(hn)
Maharashtra
Rohitash ji aapke dwara bheji gayi photo sahi upload nahi hui hai kripya aap iski photo dubara bheje taki aapko uske hisab se jankari di ja sake,dhanywad
ਸਰ ਅਾੜੂ ਨੁ ਸਪਰੇ ਗਲਤਤੀ ਨਾਲ ਗੁੰਦ ਵਾਲੀ ਹੋ ਗਈ ਆ ਹੁਣ ਉਸਦੇ ਫੁਲ ਤੇ ਬੂਰ ਸੁੱਕ ਰਹੇ ਨੇ 4ਦਿਨ ਹੋ ਗਏ ਆ ਇਸਦਾ ਕੋਈ ਹਲ houਹੋਊਗਾ ਜਏ ?
(pb)
Punjab
ਸਮਰ ਜੀ ਕਿਰਪਾ ਕਰਕੇ ਦੱਸੋ ਕੇ ਪਹਿਲਾਂ ਕੋਈ ਸਪਰੇ ਉਸਦੇ ਵਿਚ ਮਿਕ੍ਸ ਸੀ ਕਿਉਕਿ ਗੂੰਦ ਦਾ ਕੋਈ ਮਾੜਾ ਅਸਰ ਨਹੀਂ ਹੁੰਦਾ ਇਹ ਦਵਾਈ ਨੂੰ ਪੱਤੇ ਤੇ ਚਿਪਕਾਉਣ ਦੇ ਲਈ ਵਰਤੀ ਜਾਂਦੀ ਹੈ ਪਰ ਜੇਕਰ ਜ਼ਿਆਦਾ ਮਾਤਰਾ ਵਿਚ ਵਰਤੀ ਗਈ ਹੈ ਤਾ ਇਹ ਫ਼ਸਲ ਨੂੰ ਨੁਕਸਾਨ ਕਰੇਗੀ ਅਤੇ ਇਸਦਾ ਕੋਈ ਇਲਾਜ ਨਹੀਂ ਹੈ| ਧੰਨਵਾਦ
is sall pasuyo ke liye Hoshiarpur wali side bajra kado toh bejj skde a ?
(en)
Rohit ji tuc bajre di bijai march mahine to kar sakde ho isdi kisam PCB 165,PCB164 kisam di bijai kar sakde ho,dhanwad
ਚੀਕੂ ਦੇ ਬੂਟੇ ਨੂੰ ਫ਼ਲ ਨਹੀਂ ਲੱਗਦਾ। ਫੁੱਲ ਲੱਗ ਕੇ ਸੁੱਕ ਜਾਂਦੇ ਹਨ। ਬੂਟੇ ਦੀ ਉਮਰ ਪੰਜ ਸਾਲ ਦੀ ਹੈ ?
(pb)
Punjab
ਪ੍ਰਭਜੀਤ ਜੀ ਤੁਸੀ blitox @3 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
Punjab
ਪ੍ਰਭਜੀਤ ਜੀ ਇਹ ਫੰਗਸ ਹੈ ਇਸਦੇ ਲਈ ਤੁਸੀ blitox @3 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
Punjab
ਧੰਨਵਾਦ ਜੀ।
veer sat shri akal ager tuhde kolo mushroom di training leni howe tusi de skde o ?
(pb)
Punjab
Ravinder ji asi mushroom di training nahi kar vaunde, asi mushroom di fasal bare jankari de sakde han. Mushroom di traing lyi tuhanu apne nazdeeki KVK centre to leni pave gi. Othe v tuhanu pehla form bhar ke registration karvana hove ga te jdo v training lyi dates final hon gyian ta vibhag valo tuhanu suchit kita jave ga. Dhanwad. Krishi Vigyan Kendra, Address: Krishi Vigyan Kendra, Samrala, Dist. Ludhiana, Punjab Mobile no.:: 01628-261597.
sir/mam, animals ke liye konsi company ka feed best h ?
(en)
Punjab
Maninder ji yeh pashu ke khane aur achi growth krne per nirbhar hai kyuki her company alag alag trike se feed tyar krti hai aap cargill, verka, godrej, tiwana, markfed koi bhi use kr skte hai
Punjab
thar natural farm,58-RB,rajastan,navroop sir-9649038200,best cattle-pashu ratan,cargill,asees,tara feed,
टमाटर के पेड़ में क्या हो रहा है ,पत्तियां मुड़ रही है क्या करे ?
(hn)
तरुण जी टमाटर में कीट का हमला है इसकी रोकथाम के लिए आप Imidacloprid@2 ml प्रती लीटर पानी में मिलाकर सप्रे कर सकते हो।
Maharashtra
तरुण जी आप इसके पत्तों के नीचे मच्छर का हमला चेक करे अगर मौजूद है तो आप इसके ऊपर imidaclorpid @1ml को प्रति 2 लीटर पानी के हिसाब से स्प्रे करें| धन्यवाद
कुछ जैविक विधि हो तो बताये
Bihar
निम के पत्ते को गाय के मूत्र में सड़ाकर स्प्रे करे ।
ਬੱਚੇਦਾਨੀ ਵਿੱਚ ਦਵਾਈ ਜਦੋ ਹੀਟ ਹੋਵੇ ਉਦੋ ਭਰਾਉਣੀ ਚਾਹੀਦੀ ਹੈ ਜਾ ਜਦ ਮਰਜ਼ੀ ਭਰਾ ਸਕਦੇ ਹਾ ਇਨਫੈਕਸ਼ਨ ਹੈ ਬੱਚੇਦਾਨੀ ਵਿੱਚ ?
(pb)
ਗੋਰਾ ਜੀ ਜਦੋ ਪਸ਼ੂ ਹੀਟ ਵਿਚ ਹੋਵੇ ਉਦੋਂ ਦਵਾਈ ਭਰਵਾਓ ਜਿਸ ਨਾਲ ਇਨਫੈਕਸ਼ਨ ਖਤਮ ਹੁੰਦਾ ਹੈ
ਸਰ ਅਮਰੂਦ ਦਾ ਬੂਟਾ ਸੁੱਕ ਰਿਹਾ ਹੈ ।ਇਹ ਬੂਟਾ ਲਗਭਗ 2ਸਾਲ ਦਾ ਹੋਵੇਗਾ ।ਇਸ ਨੂੰ ਰੂੜੀ ਵਾਲੀ ਖਾਦ ਹੀ ਪਾਈ ਜਾਂਦੀ ਹੈ । ਇਸ ਦੀ ਜੜ ਵਿੱਚ ਕੋਈ ਵੀ ਕੀਟ ਮੌਜੂਦ ਨਹੀਂ ਹੈ । ਧੰਨਵਾਦ ?
(pb)
ਜਗਦੀਪ ਜੀ ਜੇਕਰ ਮਿੱਟੀ ਰੇਤਲੀ ਹੋਏ ਤਾ ਵੀ ਬੂਟਾ ਸੁੱਕਣ ਲੱਗ ਜਾਂਦਾ ਹੈ ਤੁਸੀ ਇਸਦੀ ਚੰਗੀ ਤਰਾਂ ਨਾਲ ਗੋਡੀ ਕਰਕੇ 2 ਟੋਕਰੇ ਪਾਓ ਅਤੇ ਇਸਦੀਆਂ ਸੁੱਕੀਆਂ ਟਾਹਣੀਆਂ ਨੂੰ ਕੱਟ ਦਿਓ| ਧੰਨਵਾਦ