Punjab
Search
sir pau ka kissan mela visit kar sakde aa aprail ko jaa kar. ?
(pb)
Inderpal ji mele di tareek 5 ate 6 tareek ayi hai par eh cancel vi ho sakdi hai corona de chalde jekar is trah da koi vi update aunda hai ta tuhanu usde hisab nal jankari de diti jayegi,dhanwad
sir ji pau ka kissan mela jaa kar visit kar sakde aa april ko sabi stall lage ge kya ?
(pb)
Punjab
Inderpal ji mele di tareek 5 ate 6 tareek ayi hai par eh cancel vi ho sakdi hai corona de chalde jekar is trah da koi vi update aunda hai ta tuhanu usde hisab nal jankari de diti jayegi,dhanwad
भिंडी का उत्पादन कैसे बढाए ?
(hn)
राहुल जी भिंडी में NPK 13045@1kg प्रती एकड़ सप्रे कर सकते हो।
प्याज की फसल मुड़ रही है और पीली हो रही इसमें कौन सी दवा देनी चाहिए ?
(hn)
शिवम जी प्याज में M-45@500 ग्राम प्रती एकड़ सप्रे कर सकते हो।
devmedia
(hn)
Uttar Pradesh
Shivam ji ek to ap pyaz ki fasal me nami rakhe, halki sinchai kare. Dusra ap en pe M45@4gram prati 1litre pani ke hisab se spray kar sakte hai. Dhanywad.
raja puri haldi da prti acre jhar ki hona chahida ji ?
(pb)
Punjab
80 ton 100 quintal prati acre
ਸ੍ਰੀ ਮਾਨ ਜੀ ਇਹ ਕਿਹੜੀ ਨਸਲ ਹੈ ਜੀ ?
(pb)
ਗਗਨਦੀਪ ਜੀ ਕਿਰਪਾ ਕਰਕੇ ਇਸਦੀ ਸਾਫ ਸਾਫ਼ 3-4 ਫੋਟੋਆਂ ਅਲੱਗ ਅਲੱਗ ਸਾਈਡ ਤੋਂ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ..
devmedia
(hn)
Punjab
कृप्या आप अपने सवाल के साथ उसकी लेवटी की फोटो भी अपलोड करें जिसे देखकर आपको सही जानकारी दी जा सके।
ਗੌਢੋਏ ਦੀ ਖਾਦ ਤਿਆਰ ਕਰਨ ਲਈ ਗੌਢੋਏ ਚਾਹੀਦੇ ਨੇ ਜੀ ?
(pb)
Punjab
ਰਮਨ ਜੀ ਤੁਸੀ ਗੰਡੋਏ ਖਰੀਦਣ ਦੇ ਲਈ 8048361298 Agricare Organic farm ਦੇ ਨਾਲ ਸੰਪਰਕ ਕਰ ਸਕਦੇ ਹੋ| ਧੰਨਵਾਦ
ਪਕੋਣ ਵਾਲ਼ੀ ਮੱਕੀ ਦਾ ਕਿਹੜਾ ਬੀਜ ਵਧੀਆ ਜੀ ?
(pb)
Punjab
ਗੁਰਪਿਆਰ ਜੀ ਮੱਕੀ ਦੀਆ ਚੰਗੀਆਂ ਕਿਸਮਾਂ ਜਿਵੇ PMH 1, PMH-2, Prabhat, Pearl Popcorn, Punjab sweet corn, HQPM-1 Hybrid, FH-3211, Pioneer 39V92 & 30R77, Pro Agro 4640, Monsanto Hi, Shell & Double, Mahyco MPM 3838. Zuari C. 1415, Ganga Kaveri GK 3017, GK 3057, Syngenta India Ltd NK 6240 ਹਨ। ਧੰਨਵਾਦ।
Punjab
ਕਿਨੇ ਟੇਮ ਵਿੱਚ ਪੱਕ ਜਾਦੀ ਐ ਜੀ
ਸਰ ਜੀ ਵੱਛੀ ਅੱਠ ਦਿਨ ਦੀ ਹੈ ਪੂਛ ਬਹੁਤ ਹੀ ਚੱਬਦੀ ਹੈ ਕਿ ਕਾਰਨ ਹੈ ਅਤੇ ਹੱਲ ਦੱਸੋ ?
(pb)
Punjab
ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Albmoar liquid 30ml ਨੂੰ 10-10ml ਕਰਕੇ 3 ਦਿਨ ਦਿਓ ..
ਕਾਰਗਿਲ ਕੰਪਨੀ ਦੀ ਫੀਡ ਗਾਵਾ ਨੂੰ ਪਾਉਣੀ ਸਹੀ ਰਹੁ ਯਾਹ ਨਹੀਂ । ਇਸ ਨਾਲ ਦੁੱਧ ਤਾਂ ਵੱਧ ਜਾਂਦਾ ਪਰ ਸੁਣਿਆ ਹੈ ਕਿ ਗਾਵਾ ਚ ਵਾਰ ਵਾਰ repeat ਹੋਣ ਦੀ ਦਿਕਤ ਆਉਂਦੀ ਹੈ । ਕਿ ਏਹੇ ਗਲ ਸੱਚ ਹੈ ਜੀ ?
(pb)
ਹਰਪ੍ਰੀਤ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਬਾਕੀ ਕੋਈ ਵੀ ਚੀਜ ਜਰੂਰਤ ਤੋਂ ਜ਼ਿਆਦਾ ਦੇਣ ਨਾਲ ਨੁਕਸਾਨ ਕਰਦੀ ਹੈ ਤੁਸੀ ਸਹੀ ਸੰਤੁਲਿਤ ਖੁਰਾਕ ਦਿਓ ਤਾਂ ਉਸਦਾ ਕੋਈ ਨੁਕਸਾਨ ਨਹੀਂ ਹੈ ਤੁਸੀ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ
Punjab
ਬਹੁਤ ਬਹੁਤ ਧੰਨਵਾਦ ਸਰ ਜੀ
meri jersey cow nu khoon di kami ho rhi aa os nu ki dita jawe takat wale inj V lgwaye aa ?
(en)
tuci uss nu feritas tab 1-1 goli swere sham ate 3D red liquid 50-50ml swere sham deo baki khurak da purra dian rkho..
Namaskar Sir. Dr.Saab kirpa krke strawberry de buyer s bare dasso ji, Strawberry di kheti krni chahidi hai margdarshan karo ji ?
(en)
Sanket ji strawberry ki kheti polyhouse mein or khule khet mein bhi ki ja sakti hai. iske liye chikni, balue or achhe nikas vali miiti ki jarurat hoti hai, pH 5-6.5 hona chahiye. din ka taapmaan 20-25* C or raat ka taapman 7-12*C hona chahiye. bijai october se mady november tak ki jati hai, iski kheti ke loye mulching technique ka kiya jata hai. iski bijai ke liye 1 acre mein 40 bed tiyar kiye jate hain ik bed lar 1000 podhe lagaye jate hain. ik podha 3-4 rs ka mil jata hai, iski upaj 50-60 quintal tak nikal ati hai ek acre ke liye gobar ki khaad 25-30 quintal , NPK 20:40:40 kg ke hisaab se dali jati hai. Apko iski marketing khud karni hogi. dhanywad.
sir 75 days has been to my onion crop , two hoeings have been done to it bt i want market it as green onion bt its tips r turning yellow, tell me reason and remedy to make them lush green , sir is it due to weatheror disease ?
(en)
Punjab
Sdhok it can be due to several reasons. First it can be due change in weather conditions and increase in temperature. Second it can be due to attack of fungus and insects on crops. It can be control by spraying M45 @4gram per 1litre of water. And to prevent form heat injury you can do light irrigation. Thank you.
एक एकड मे कितनी गेहूँ पकते ?
(hn)
Punjab
दिलीप जी एक एकड़ में गेहूं की पैदावार उसकी बिजाई के समय, किसम, बिजाई का तरीका, सिंचाई आदि पर निर्भर करता है। वैसे एक एकड़ में गेहूं की फसल से तकरीबन 18 से 23 quintal तक हो सकती है। धन्यवाद।
devmedia
(pb)
Punjab
ਗੁਰਭੇਜ ਜੀ ਖਰਬੂਜਾ ਦੀ ਬਿਜਾਈ ਦਾ ਸਮਾਂ ਅੱਧ ਫਰਵਰੀ ਦਾ ਸਹੀ ਮੰਨਿਆਂ ਜਾਂਦਾ ਹੈ ।ਫਾਸਲਾ - ਬੀਜਣ ਵਾਲੀ ਕਿਸਮ ਦੇ ਅਧਾਰ ਤੇ 3-4 ਮੀਟਰ ਦੇ ਬੈੱਡ ਤਿਆਰ ਕਰੋ। ਬੈੱਡ ਤੇ ਦੋ ਬੀਜ ਹਰ ਵੱਟ ਤੇ ਬੀਜੋ ਅਤੇ ਵੱਟਾਂ ਦਾ ਫਾਸਲਾ 60 ਸੈ:ਮੀ: ਹੋਣਾ ਚਾਹੀਦਾ ਹੈ ।ਬੀਜ ਦੀ ਡੂੰਘਾਈ -ਬਿਜਾਈ ਲਈ 1.5 ਸੈ:ਮੀ:ਡੂੰਘੇ ਬੀਜ ਬੀਜੋ।ਬਿਜਾਈ ਦਾ ਢੰਗ - ਇਸ ਦੀ ਬਿਜਾਈ ਟੋਆ ਪੁੱਟ ਕੇ ਅਤੇ ਦੂਜੇ ਖੇਤ ਵਿੱਚ ਪਨੀਰੀ ਲਗਾ ਕੇ, ਇਹ ਢੰਗ ਵਰਤ ਸਕਦੇ ਹਨ। ਇਸ ਦੀ ਬਿਜਾਈ ਪਨੀਰੀ ਲਗਾ ਕੇ : ਜਨਵਰੀ ਦੇ ਅਖੀਰਲੇ ਹਫਤੇ ਤੋਂ ਫਰਵਰੀ ਦੇ ਪਹਿਲੇ ਹਫਤੇ ਤੱਕ 100 ਗਜ਼ ਦੀ ਮੋਟਾਈ ਵਾਲੇ 15 ਸੈ:ਮੀ:x12 ਸੈ:ਮੀ: ਅਕਾਰ ਦੇ ਪੋਲੀਥੀਨ ਬੈਗ ਵਿੱਚ ਬੀਜ ਬੀਜਿਆ ਜਾ ਸਕਦਾ ਹੈ। ਪੋਲੀਥੀਨ ਬੈਗ ਵਿੱਚ ਗਾਂ ਦਾ ਗੋਬਰ ਅਤੇ ਮਿੱਟੀ ਨੂੰ ਇੱਕੋ ਜਿੰਨੀ ਮਾਤਰਾ ਵਿੱਚ ਭਰ ਲਵੋ। ਪੌਦੇ ਫਰਵਰੀ ਦੇ ਅਖੀਰ ਜਾਂ ਮਾਰਚ ਦੇ ਪਹਿਲੇ ਹਫਤੇ ਬਿਜਾਈ ਲਈ ਤਿਆਰ ਹੋ ਜਾਂਦੇ ਹਨ । 25-30 ਦਿਨਾਂ ਦੇ ਪੌਦੇ ਨੂੰ ਪੁੱਟ ਕੇ ਖੇਤ ਵਿੱਚ ਲਗਾ ਦਿੳ ਅਤੇ ਪੌਦੇ ਖੇਤ ਵਿੱਚ ਲਗਾਉਣ ਤੋਂ ਤੁਰੰਤ ਬਾਦ ਪਹਿਲਾਂ ਪਾਣੀ ਲਗਾਉਣਾ ਚਾਹੀਦਾ ਹੈ।ਧੰਨਵਾਦ।
ਆਲੂ ਪਟ ਕੇ ਕਿਹੜੀ sabji ਬੀਜੀਏ ?
(pb)
Punjab
ਕੇਵਲ ਜੀ ਤੁਸੀਂ ਆਲੂ ਦੀ ਫ਼ਸਲ ਤੋਂ ਬਾਅਦ ਭਿੰਡੀ, ਗਵਾਰਾ, ਟਿੰਡਾ, ਕੱਦੂ, ਲੋਕੀ, ਆਦਿ ਦੀ ਬਿਜਾਈ ਕਰ ਸਕਦੇ ਹਨ। ਤੁਸੀਂ ਮੱਕੀ ਦੀ ਬਿਜਾਈ ਵੀ ਕਰ ਸਕਦੇ ਹਨ। ਧੰਨਵਾਦ।
doodh badhsnay ka upaya batayan ?
(hn)
usko aap acha hara chara aur feed dalen aap rojana 30-35kg hara chara den aur usko her 3 mahine badd pett ke kirro wali dwai jrur den aur Glactogog powder 30gm rojana aur Leptaden tab. 10 golia rojana deni suru kren baki pashu ka dudh uski achi nasal aur achi khurak per nirbhar hai.
bai jeਆਲੂ ਕਦੋ ਪਟੀ ਦੇ ?
(pb)
Punjab
ਕੇਵਲ ਜੀ ਆਲੂ ਦੀ ਫ਼ਸਲ ਕਿਸਮਾਂ ਦੇ ਹਿਸਾਬ ਨਾਲ ਤਕਰੀਬਨ 80-100 ਦਿਨਾ ਵਿਚ ਤਿਆਰ ਹੋ ਜਾਂਦੀ ਹੈ। ਆਲੂਆਂ ਨੂੰ ਵਿਸ਼ਾਣੂ ਤੋਂ ਬਚਾਉਣ ਲਈ ਡੰਠਲਾਂ ਦੀ ਕਟਾਈ ਕਿਰਿਆ ਬਹੁਤ ਜ਼ਰੂਰੀ ਹੈ ਅਤੇ ਇਸ ਨਾਲ ਆਲੂਆਂ ਦਾ ਆਕਾਰ ਅਤੇ ਗਿਣਤੀ ਵੀ ਵੱਧ ਜਾਂਦੀ ਹੈ। ਇਸ ਕਿਰਿਆ ਵਿੱਚ ਸਹੀ ਸਮੇਂ ਤੇ ਪੌਦੇ ਨੂੰ ਜਮੀਨ ਕੋਲੋਂ ਕੱਟ ਦਿੱਤਾ ਜਾਂਦਾ ਹੈ। ਇਸ ਦਾ ਸਮਾਂ ਵੱਖ-ਵੱਖ ਥਾਵਾਂ ਲਈ ਵੱਖ ਹੈ ਅਤੇ ਚੇਪੇ ਦੀ ਜਨਸੰਖਿਆ ਤੇ ਨਿਰਭਰ ਕਰਦਾ ਹੈ। ਉੱਤਰੀ ਭਾਰਤ ਵਿੱਚ ਇਹ ਕਿਰਿਆ ਦਸੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ।ਪੱਤਿਆ ਦੇ ਪੀਲੇ ਹੋਣ ਅਤੇ ਜ਼ਮੀਨ ਤੇ ਡਿੱਗਣ ਤੇ ਫਸਲ ਦੀ ਪੁਟਾਈ ਕੀਤੀ ਜਾ ਸਕਦੀ ਹੈ। ਫਸਲ ਨੂੰ ਡੰਠਲਾਂ ਦੀ ਕਟਾਈ ਤੋਂ 15-20 ਦਿਨ ਬਾਅਦ ਜ਼ਮੀਨ ਦੀ ਨਮੀ ਸਹੀ ਹੋਣ ਤੇ ਪੁੱਟ ਲਓ। ਪੁਟਾਈ ਟਰੈਕਟਰ ਅਤੇ ਆਲੂ ਪੁੱਟਣ ਵਾਲੀ ਮਸ਼ੀਨ ਨਾਲ ਜਾਂ ਖੁਰਪੇ ਨਾਲ ਕੀਤੀ ਜਾ ਸਕਦੀ ਹੈ। ਪੁਟਾਈ ਤੋਂ ਬਾਅਦ ਆਲੂਆਂ ਨੂੰ ਸੁਕਾਉਣ ਲਈ ਜ਼ਮੀਨ ਤੇ ਵਿਛਾ ਦਿਓ ਅਤੇ 10-15 ਦਿਨਾਂ ਤੱਕ ਰੱਖੋ ਤਾਂ ਕਿ ਉਨ੍ਹਾਂ ਤੇ ਛਿਲਕ ਆ ਸਕੇ। ਖਰਾਬ ਅਤੇ ਸੜੇ ਹੋਏ ਆਲੂਆਂ ਨੂੰ ਬਾਹਰ ਕੱਢ ਦਿਓ।ਧੰਨਵਾਦ।
sir g cow sui nu 4month ho gye aje dudh nhi rli assi es nu kanak da daliya and kargill de feed de rhe a dasna g ki khurak payie ta jo gabhin ho jave ?
(pb)
tuci uss nu pett de kiria lai Bandykind plus bolus deo ate Agrimin powder 50gm rojana deo ate ovumin advance tab. rojana 1 goli deo ate 21 din tak dinde rho, iss nal heat vich aa jawegi.
sir g ploon muhra katti 2month pahla ai karvai c pr gabhin nhi rhi te ajj fer pani vargiaan saff de rhi hai dsso kehda powder wgarh payie ta jo dudh rl jave please sir help me ?
(pb)
jekar ohh saff tara krr rehi hai fir uss nu jhote ton cross krwao ate keeper plus powder 30gm rojana 20 din tak dena suru kro..
devmedia
(pb)
ਹਾਂਜੀ ਤੁਸੀ ਇਹ ਸਾਰੀਆਂ ਚੀਜ਼ਾਂ ਦੇ ਸਕਦੇ ਹੋ ਬਾਕੀ ਉਸ ਨੂੰ Bovimin-b powder 50gm ਰੋਜਾਨਾ ਅਤੇ Ovumin advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਇਸ ਨਾਲ ਸਮੇ ਤੇ ਹੀਟ ਵਿਚ ਆਵੇਗੀ ਅਤੇ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ.
devmedia
(pb)
Punjab
ਤੁਸੀ ਪਸ਼ੂਆਂ ਨੂੰ Agrimin, bovimin-B, minfa gold, CRS ਕੋਈ ਵੀ ਪਾਊਡਰ ਵਰਤ ਸਕਦੇ ਹੋ
ਸਤਿ ਸ੍ਰੀ ਅਕਾਲ ਜੀ 1 ਸਰੋਂ ਦੀ ਇਸ stage ਤੇ ਕਿਸੇ ਸਪਰੇਅ ਦੀ ਲੋੜ ਹੈ... 2 ਸਰੋਂ ਦੇ ਕਿਆਰੇ ਦੀ ਮਿੱਟੀ ਵਿੱਚ ਇੰਨੀ ਕੁ ਗਿੱਲ ਹੈ ਕਿ ਮਿੱਟੀ ਇਕੱਠੀ ਹੋ ਜਾਂਦੀ ਹੈ... ਪਾਣੀ ਕਦੋਂ ਲਾਉਣਾ ਚਾਹੀਦਾ ਹੈ ?
(pb)
Punjab
ਨਵਜੋਤ ਜੀ ਇਸ ਸਮੇਂ ਸਰੋਂ ਵਿਚ ਤੇਲੇ ਦਾ ਹਮਲਾ ਹੋ ਸਕਦਾ ਹੈ। ਜੇ ਫ਼ਸਲ ਵਿਚ ਤੇਲੇ ਦੇ ਹਮਲੇ ਦੇ ਲੱਛਣ ਦਿਖਦੇ ਹਨ ਤਾ ਤੁਸੀਂ ਇਸਦੀ ਰੋਕਥਾਮ ਲਈ Imidacloprid @1ml ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹਨ। ਨਵਜੋਤ ਜੀ ਜੇ ਫਲੀਆਂ ਵਿਚ ਦਾਣੇ ਬਣ ਗਏ ਹਨ ਤਾ ਇੰਨੀ ਨਮੀ ਕਾਫੀ ਹੈ ਹੋਰ ਪਾਣੀ ਲਾਉਣ ਦੀ ਜਰੂਰਤ ਨਹੀਂ ਹੈ। ਧੰਨਵਾਦ।
Punjab
तेला नज़र आता है तो एक्टारा 40 ग्राम प्रति एकड़ के हिसाब से स्प्रे कर सकते है।
ਸਰ ਜੀ ਪੱਤਾ ਗੋਭੀ ਦੇ ਫੁੱਲ ਨਹੀਂ ਬਨ ਰਹੇ ਨਸਾਰਾ ਕਰ ਰਹੀ ਹੈ ਜੀ ?
(pb)
Punjab
ਗੁਰਭੇਜ ਜੀ ਮੌਸਮ ਦੇ ਬਦਲਾਵ ਜਾ ਜ਼ਮੀਨ ਵਿਚ ਪਾਣੀ ਦੀ ਕਮੀ ਹੋਣ ਕਰਕੇ ਵੀ ਗੋਭੀ ਦੇ ਫੁੱਲ ਨਸਾਰਾ ਕਰ ਸਕਦੇ ਹਨ। ਬੀਜ ਮਾੜਾ ਹੋਣ ਕਰਕੇ ਵੀ ਇਸ ਤਰਾਂ ਹੋ ਸਕਦਾ। ਗੋਭੀ ਦੀ ਫ਼ਸਲ ਆਪਣਾ ਸਮਾਂ ਪੂਰਾ ਹੋਣ ਤੇ ਵੀ ਨਸਾਰਾ ਕਰ ਸਕਦੀ ਹੈ। ਧੰਨਵਾਦ।
devmedia
(pb)
ਹਾਂਜੀ ਤੁਸੀ ਖਲ ਵਿਚ ਮਿਨਰਲ ਮਿਕਸਚਰ ਮਿਕਸ ਕਰਕੇ ਦੇ ਸਕਦੇ ਹੋ ਬਾਕੀ ਵਧੀਆ ਹਰਾ ਚਾਰਾ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
transition feed kis tra tyar kiti jandi ?
(pb)
tuci feed tyar krn lai 1 quintal feed vich 22 kg joo, 30kg kanak, 15kg chokar, 15 kg vdemia di khal, 15kg saro di khal, namak 1kg, mineral mixture 2kg mix krke feed tyar krke de skde ho..
maam rply ni kiya ji aapne mitti to puchi thi ji aapne wo normal h ji na jayada soft na jayada hard aur chandan k baare me bhi bataye ji kar sakte h bech me ya nai aur konsi variety pls contact me 9416080846 pls ?
(hn)
Punjab
Gurjit ji ap amrood ke paudhe laga sakte hai. Ap Hissar Safeda, Allahabad Safeda, Hissar Surkha, Lucknow 49 (Sardar Amrood) varieties laga sakte hai. chandan ki kheti- Red sandalwood, white sandalwood chandan ki kisme hain. iski kheti ke liye jameen ko april may mein tiyar kiya jata hai, iski bijai may october mahine mein ki jati hai isko beejne ka sahi samay july august ka mahina hai, podhe ki doori 3 meter honi chahiye , urea 50 gram/ped/sal, SSP @100 g/ped/sal, MoP @ 40 g/ped/sal ko do hisson mein dalna chahiye, pehli dose march april mein or dusri dose september october mein deni chahiye. dhanywad.
ਘਰੇ ਅੰਬ ਦਾ ਬੂਟਾ ਲੱਗਾ ਹੈ ਉਸ ਨੂੰ ਬੂਰ ਲੱਗਦਾ ਹੈ ਤੇ ਝੱੜ ਜਾਦਾ ਹੈ ਇਸ ਦਾ ਕੋਈ ਇਲਾਜ ਦੱਸੋ ?
(pb)
ਸੁਖਮਿੰਦਰ ਜੀ ਅੰਬ ਨੂੰ ਬੂਰ ਪੈਣ ਤੇ NPK 130045@10gm ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
ਹਰਵਿੰਦਰ ਸਿੰਘ ਜੀ ਧੰਨਵਾਦ ਜੀ
खीरे का पेड़ 40 दिन का हो गया है इसके पत्ते पीले और फिर काले हो रहे है पेड़ ग्रोथ नही कर रहे हैं ?
(hn)
संदीप जी खीरे के ऊपर NPK 191919@1kg प्रती एकड़ सप्रे कर सकते हो।
devmedia
(hn)
Punjab
Marful ji kripya ap product ki photo bheje aur pura nam aur company ka nam btaye ta jo apko uske hisab se sahi jankari de sake. Dhanywad.
इन बिमारीयों का कया नाम है और इसके उपाय बताए सर भिंडी की फसल है ये ?
(hn)
श्री मान जी भिंडी में सारंगी कीड़े का हमला है इसकी रोकथाम के लिए Imidacloprid@1.5ml प्रती लीटर पानी में मिलाकर सप्रे कर सकते हो।
march ke mhine me kon kon si fasal ugai jati ha ?
(hn)
सुमन जी ग्वार, खीरा-ककड़ी, लोबिया, करेला, लौकी, तुरई, पेठा, खरबूजा, तरबूज, पालक, भिण्डी, अरबी आदि की बिजाई कर सकते हो।
sir g buffalo nu mok lagi 5 _6 din Ho gye Dr. kolo injection v lgaye kal Cflox tablet ditia 3 times liver tonic b de rhe a hun kal di majj pathe khane shad gyi feed v ni kha rhi dudh bahut ghat gya deworming Kiti nu v 20 k din hoye aa ?
(pb)
Talwinder ji tuci uss nu nazdiki kise vdhia doctor ton check krwao kyuki usdi sahi janch krke hei vdhia ilagg ho skda ha baki nazdiki pollyclinic vich usdi mook da test bhi krwao jiss nal sahi treatment ho skee.
Kehde bull da seman lagvaya jave ji es jhoti de koi vadia daso ji ?
(pb)
Punjab
nili ravvi da vdia seeman kohinoor ya billu jo ki lande rode pind jo ki moge kol hai , ehh dono vdia hai tuci koi v bhrwa skde ho ja ABS company de bhrwa skde ho jo kise v private doctor ton mngwa skde ho.
plz tell the feed formulations for " large white "pig of weight 15 kg age 2.5 months ?
(pb)
You can prepare the feed by adding 50 Kg maize, 15 Kg wheat, 5 kg jaggery, 1.5 Kg Mineral Mixture, 20 Kg Soybean, and 7 Kg DOC and give 2kg of this feed to pig daily, 1 Kg in the morning and 1 Kg in the evening.
प्याज के पौधे में कौन सा रोग लगा है इसका कोई दवा बताये ?
(hn)
Punjab
कुलदीप जी प्याज़ की फसल में फंगस का हमला है। आप इसकी रोकथाम के लिए M45 @400gram प्रति एकड़ के हिसाब से स्प्रे कर सकते है। धन्यवाद।
devmedia
(hn)
Maharashtra
बाबू लाल जी आप इसे वर्मीकम्पोस्ट @4 किलो को प्रति पौधा डाले| धन्यवाद
सर जी मेरे मौसम्मी का पौधा है उस मे फल आ रहा है वो फल पिला होकर गिर रहा है सो दवाई बताए जी ?
(hn)
Punjab
बाबू जी आप मौसम्मी के पौधे पर NPK 13:0:45 @10gram प्रति 1 litre पानी के हिसाब से स्प्रे कर सकते है। और आप पौधे को Vermicompost @4 kg डाल सकते है। धन्यवाद।
सर जी गेहूं raj3084 है 25 दिसंबर को बिजाई की थी 20 को पानी लगाया था और यूरिया भी पूरा डाल दिया है अब निसार रही है इसको कौन सी खाद दें ?
(hn)
राकेश जी गेहूं में NPK 13045@1kg प्रती एकड़ सप्रे कर सकते हो।
sir ਗਾਂ ਨੂੰ mastitis ਹੋ ਗਈ ਹੈ ਜੀ ਚੱਡੇ ੳੁਪਰ ਸੋਜ ਹੈ ਦੁੱਧ ਬਿਲਕੁਲ ਨਹੀਂ ਰਿਹਾ ਕੀ ਟਰੀਟਮੈਂਟ ਕਰੀਏ ਜੀ ?
(pb)
Punjab
ਤੁਸੀ ਉਸ ਨੂੰ Amoxirum inj. 4.5gm, Megludyne inj 20ml, Ascrobic acid 20ml ਅਤੇ vitum H injection 5ml ਲਗਾਓ ਇਹ ਤੁਸੀ 3 ਦਿਨ ਲਗਵਾਓ ਅਤੇ mammidium ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ
What is the problem to the leaves of papaya tree what is solution ?
(en)
Punjab
Amrit kindly check the leaves of plants form below. There might be attack of insects which sucks the moisture form leaves and to control it you can use the spray of Imidacloprid@1ml per 1litre of water on the plants. Thank you.
cultivation of rose
(en)
Punjab
Rajpal, soils rich in organic matter and well drained sandy loam soils are suitable for Rose cultivation. For good growth it requires pH of 6 to 7.5. It is sensitive to waterlogging so provide proper drainage and remove excess water.Rose ClassificationIt consists of three main groups 1) species 2) old garden and 3) Modern rose. Species roses: It also called as wild rose. These types of flowers consist of five petals with bright colors. They last for long time in winter. Example: Rosa rugose: Native of Japan. These are hardy in nature. Flowers are extremely scented with wrinkled leather type leaves. They grow in dense, thick shrub. Avoid use of chemical spray as it shed its all leaves on spraying. Banksiae: Also known as lady bank and is native of china. Flowers are small, scented and having violet color. Flower comes in small clusters. Eglanteria: Scented flower with single petals.To bring soil to fine tilth, carry out ploughing and hoeing operations. Prepare bed for cultivation, 4-6 weeks before planting. While preparing bed for rose cultivation, add 2tons of well decomposed cow dung and 2kg of Super Phosphate in soil. Then carry out leveling operation for uniform bed formation. Growing rose on bed is more profitable than growing individually in pit.For Northern states, Mid - October is best time for Rose cultivation. After planting, provide shade, also sprinkled water on plant if strong sunshine is observed. Planting rose in late afternoon gives best results.On bed, plant rose in pit of 30cm diameter and 30cm deep. Keep plant to plant distance of 75cm. Distance between two plants depends upon the variety used.Depth should be 2-3 cm.Direct sowing of seedlings. By cutting method.Budding method is also used.Propagation of rose is done by rooted cutting or budding on briar root stocks. In Northern Plains, December - February is ideal time for budding (T budding). Pruning is carried out in second year after planting and then in subsequent years. In Northern plains, rose bushes are pruned in second or third week of October. Remove dead, dry, diseased and damaged shoots and leaves. Also removes shoots which make bush crowded. Climbing roses do not required pruning. After pruning, add 7-8kg of well rotten cow dung per bush and mix well is soil.In green house, rose are planted in 2 rows and density should be 7-14 plants/m2.At time of bed preparation, add 2ton of well decomposed cow dung and 2kg of Super Phosphate in soil. At interval of three months apply well decomposed cow dung@10kg and N:P:K@8:8:16gm per plant. Apply fertilizer after completing pruning. To increased flower production, one month after pruning, take spray of GA3@200ppm (0.2gm/Ltr) at early vegetative stage. To improve stress tolerance take spray of soluble root stimulant (RalliGold/Rizom)@100gm +Teeepol@60ml in 100Ltr water per acre at evening time after irrigation. Thank you.
cultivation of rose
(en)
Punjab
Rajpal, soils rich in organic matter and well drained sandy loam soils are suitable for Rose cultivation. For good growth it requires pH of 6 to 7.5. It is sensitive to waterlogging so provide proper drainage and remove excess water.Rose ClassificationIt consists of three main groups 1) species 2) old garden and 3) Modern rose. Species roses: It also called as wild rose. These types of flowers consist of five petals with bright colors. They last for long time in winter. Example: Rosa rugose: Native of Japan. These are hardy in nature. Flowers are extremely scented with wrinkled leather type leaves. They grow in dense, thick shrub. Avoid use of chemical spray as it shed its all leaves on spraying. Banksiae: Also known as lady bank and is native of china. Flowers are small, scented and having violet color. Flower comes in small clusters. Eglanteria: Scented flower with single petals.To bring soil to fine tilth, carry out ploughing and hoeing operations. Prepare bed for cultivation, 4-6 weeks before planting. While preparing bed for rose cultivation, add 2tons of well decomposed cow dung and 2kg of Super Phosphate in soil. Then carry out leveling operation for uniform bed formation. Growing rose on bed is more profitable than growing individually in pit.For Northern states, Mid - October is best time for Rose cultivation. After planting, provide shade, also sprinkled water on plant if strong sunshine is observed. Planting rose in late afternoon gives best results.On bed, plant rose in pit of 30cm diameter and 30cm deep. Keep plant to plant distance of 75cm. Distance between two plants depends upon the variety used.Depth should be 2-3 cm.Direct sowing of seedlings. By cutting method.Budding method is also used.Propagation of rose is done by rooted cutting or budding on briar root stocks. In Northern Plains, December - February is ideal time for budding (T budding). Pruning is carried out in second year after planting and then in subsequent years. In Northern plains, rose bushes are pruned in second or third week of October. Remove dead, dry, diseased and damaged shoots and leaves. Also removes shoots which make bush crowded. Climbing roses do not required pruning. After pruning, add 7-8kg of well rotten cow dung per bush and mix well is soil.In green house, rose are planted in 2 rows and density should be 7-14 plants/m2.At time of bed preparation, add 2ton of well decomposed cow dung and 2kg of Super Phosphate in soil. At interval of three months apply well decomposed cow dung@10kg and N:P:K@8:8:16gm per plant. Apply fertilizer after completing pruning. To increased flower production, one month after pruning, take spray of GA3@200ppm (0.2gm/Ltr) at early vegetative stage. To improve stress tolerance take spray of soluble root stimulant (RalliGold/Rizom)@100gm +Teepol@60ml in 100Ltr water per acre at evening time after irrigation. Thank you.
मैंने गेहूं में अभी तक कोई खाद नहीं डाला है और अब गेहूं में बालियां भी आ गई है क्या हम इस समय NPK 130045 स्प्रे कर सकते हैं ?
(hn)
विजय जी गेहूं में NPK 13045@1kg प्रती एकड़ सप्रे कर सकते हो।
devmedia
(pb)
Punjab
ਹਰਪ੍ਰੀਤ ਜੀ ਕਿਰਪਾ ਕਰਕੇ ਇਹ ਦੱਸੋ ਉਸ ਨੂੰ ਕੋਈ ਸੋਜਿਸ਼ ਹੈ ਜਾ ਕਿਸੇ ਤਰ੍ਹਾਂ ਦੀ ਕੋਈ ਦਿਕਤ ਆ ਰਹੀ ਹੈ ਕਿ ਉਹ ਇਕ ਵਾਰ ਚੁਆਈ ਕਰਨ ਤੋਂ ਬਾਦ ਦੁਬਾਰਾ ਦੁੱਧ ਉਤਾਰ ਲੈਂਦੀ ਹੈ ਤੁਸੀ ਉਸਦੀ ਫੋਟੋ ਵੀ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
devmedia
(hn)
Madhya Pradesh
मोती की खेती एक बहुत ही अच्छा व्यवसाय है, इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप giltrati pearl फार्मिंग ट्रेनिंग केंद्र परीक्षण कार्य कर्म आयोजित किया जा रहा है, परीक्षण कार्य कर्म में भाग लेने के लिए नीचे दिए गए नंबर पर आज ही संम्पर्क करें 9770085381, Amit Kumar . आप इसके बारे में अधिक जानकारी के लिए अमित कुमार जी के साथ बात कर सकते हैं. धन्यवाद
Mere kol 1 santre ( Orange ) da buta hai Jis nu fall lagan wala ,Par eh santre Har saal Full bhaut Chaad hai Es nu kedi Dwai Pai Jave tanki full na chadan ?
(pb)
Satnam g santre te NPK 13:00:45@10gm per litre paani mein mila kr spray kr skte ho....
devmedia
(hn)
Uttar Pradesh
Niraj ji ap ke paudho par keet ka hamla hai, ap paudho par Malathion@1ml prati 1litre ke hisab se spray kar sakte hai. Dhanywad.
p.a.u cho hen chicks kiwe milde aa ?
(pb)
Punjab
Jagvir ji tuci GADVASU ludhiana ton chicks lenn lai Dr Sukhminder singh 6280340082 nal sampark kr skde ho..
sir mujhe vermicompost ka plant shuru karna hai, training kaha se le,Uttar Pradesh ?
(hn)
Punjab
Shivam ji aap iski training najdiki KVK se le sakte hai jiska pta hai :- Raja Dinesh Singh Krishi Vigyan Kendra,Avadheshpuram (Ainthu),Post – Lalabazar, Kalakankar Distt.- Pratapgarh (Uttar Pradesh) INDIA PIN - 229 408 Tel. No.: +91 9453021773, 9415143774
This is ghost chilly . what is the problem and how can recover it what is the reason of the problem ?
(en)
Punjab
mantu ji it is fungus to control this do a spray of mancozeb@400 gram per acre.thank you
sir , what is the problem and how can I recover it for good results ?
(en)
Punjab
Mantu it can be due to deficiency of nutrients. You can use the spray of NPK 19:19:19@10gram per 1litre of water on the crop. Thank you.
thank you sir
mineral mixture ਪਾੳੁਣ ਬਾਅਦ ਵੀ ਗਾਂ ਹੀਟ ਵਿਚ ਨਹੀਂ ਆ ਰਹੀ ?
(pb)
ਤੁਸੀ ਉਸ ਨੂੰ ਮਿਨਰਲ ਮਿਕਸਚਰ ਦੇ ਨਾਲ ਨਾਲ ovumin advance tab. ਜਾ winmin tab. ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਸ ਨਾਲ ਹੀਟ ਵਿਚ ਆ ਜਾਵੇਗੀ..
Gab pshu nu saro da tail kis month ton dena shuru karna chahida kina dena chahida ?
(en)
Rajasthan
Tejpal ji tuci pashu de suun ton 1-1.5 mahine pehla 100ml tel dena suru kr skde ho. baki pashu di khurak da purra dian rakho
khet ko sudharne ke liye sbse acha upkaran kaunsa hoga MB plough, chisel plough( tota) ya subsoiler please bataye ?
(en)
Punjab
Aviral ji zameen ko sudharne ke liye MB plough, Chisel plough ya sub soiler teeno ka upyog kar sakte hai. Agar ap ne zameen ki mitti ki teh ko upper niche karna hai to MB plough ka upyog kar sakte hai. Agar apki zameen me pani niche nahi jata to ap subsoiler ja chisel plough ka upyog kar sakte hai. Enn ka upyog tractor ke Hp ke hisab se varto kar sakte hai. Vaise chisel plough jada use kare jate hai zameen ki mitti ko hawadar aur behtar bnane ke liye. Dhanywad.
Kinnow में फूल कब तक आते है, और ज्यादा फूल लेना हो तो क्या करना चाहिए ?
(hn)
परानव जी किन्नू के ऊपर NPK 130045@10gm प्रती लीटर पानी में मिलाकर सप्रे कर सकते हो।
meri bhains ne asi jer dali h byane ke bad ye gol gol sa kya h es pr ?
(en)
Rana ji isme koi smasia wali batt nhi hai aap isko achi khurak dalen aur utrevive liquid 100ml rojana den
sir mai began ki nursery karna chahta hu to kab boyi jayegi aur gehun ke baad koun koun se sabji ki fasal laga sakte hai ?
(hn)
Uttar Pradesh
Vimlesh ji began ki nursery ap Februry- March ke mahine me tyar kari jati hai aur paneeri ko mukh khet me March-April me lagayi jati hai. Ap gehun ke baad began, kaddu, bhindi, gwara, tindo, tarbooj, loki, khira, karela, kharbooja aadi ki bijayi kar sakte hai. Ap makki ki bijayi be kar sakte hai. Dhanywad.