Manage Expert Answers

Search

Total Count :- 258604

sir aphid & sundi h ji photo check Kar ke dasyo ji kehde salts di spray vadia ruselt dau gi ji

(hn)
  • 2
Posted by
ramesh kumar bishnoi (9928295732)
ramesh kumar bishnoi
Punjab
Ludhiana
Write Answer
Posted Date (13 Mar 2021 12:23 PM) Assigned Date (15 Mar 2021 12:02 PM)
Answered Date (13 Mar 2021 06:58 PM) Translated Date (13 Mar 2021 07:11 PM)

Ramesh ji ap aphids ki roktham ke liye Thiamethoxam(actara)@70gram prati acre ke hisab nse spray kar sakte hai. Aur sundi ki roktham ke lyi ap Emamectin Benzoate(proclaim)@ 60 gram prati acre ke hisab se spray kar sakte hai. Inko 150 litre pani me milakar spray kare. Dhanywad.

Dr saab agar actara +lamda ki kare to

10 novimber nu kanak biji si ji akhrela pani 10 din late ho gya ea rang vatagi vico ghad te ta ni asar penda pani lata kal

(pb)
  • 1
Posted by
ਸੋਨੀ ਮੰਗਲੀ (9914906346)
ਸੋਨੀ ਮੰਗਲੀ
Punjab
Ludhiana
Write Answer
Posted Date (13 Mar 2021 12:03 PM) Assigned Date (15 Mar 2021 12:02 PM)
Answered Date (13 Mar 2021 07:01 PM) Translated Date (15 Mar 2021 10:43 AM)

Sony ji jhad te nahi asar penda vaise v mausam vich badlav karke dinn da tapman kafi vadh janda hai te hun pani laye karke danne vdya bharn ge jis nal pedavar vadya hove gi. Bas zameen vich pani jada dinn ruke na . Jrurat anusar mitti vich nami barkrar rahe. Bas sundi te tele to bachav rakho. Dhanwad.

lashan da ki rate aa g

(pb)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (13 Mar 2021 11:53 AM) Assigned Date (15 Mar 2021 12:02 PM)
Answered Date (05 May 2021 02:26 PM) Translated Date (25 May 2022 02:50 PM)

Amrit ji jekar tuc lashan de beej rate bare jankari laina chahunde ho ta eh 200 rupaye prati kilo de hisab nal mil reha hai,dhanwad

Answered Date (13 Mar 2021 01:29 PM) Translated Date (15 Mar 2021 03:09 PM)

???

ਸਰ ਗਾਂ ਨੂੰ ਮੂੰਹ ਖੁਰ ਦੀ ਬੀਮਾਰੀ ਹੈ, ਕੋਈ ਇਲਾਜ ਦੱਸੋ।

(pb)
Posted by
Lovepreet Singh (9855880495)
Lovepreet Singh
Punjab
Patiala
Write Answer
Posted Date (13 Mar 2021 11:52 AM) Assigned Date (15 Mar 2021 12:02 PM)
Answered Date (14 Mar 2021 10:32 AM) Translated Date (15 Mar 2021 03:11 PM)

ਲਵਪ੍ਰੀਤ ਜੀ ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਅਤੇ ਉਸ ਨੂੰ ਦੂਜੇ ਪਸ਼ੂਆਂ ਤੋਂ ਅਲੱਗ ਕਰ ਦਿਓ ਅਤੇ ਉਸਦਾ ਝੂਠਾ ਚਾਰਾ ਵੀ ਦੂਜੇ ਪਸ਼ੂਆਂ ਨੂੰ ਨਾ ਦਿਓ ਅਤੇ ਚਾਰਾ ਵੀ ਨਰਮ ਖਾਣ ਲਈ ਦਿਓ ਅਤੇ ਉਸਦੇ ਪੈਰਾਂ ਨੂੰ ਲਾਲ ਦਵਾਈ ਦੇ ਘੋਲ ਨਾਲ ਸਾਫ ਕਰਨਾ ਸ਼ੁਰੂ ਕਰੋ

ਸਰ ਜੀ ਇਹ ਲਛਣ ਸਫੈਦ ਜਿਹੀ ਕਿਉਂ ਹੋ ਰਹੀ ਐ

(pb)
Posted by
Gurjant s (9646107722)
Gurjant s
Punjab
Mansa
Write Answer
Posted Date (13 Mar 2021 11:49 AM) Assigned Date (15 Mar 2021 12:01 PM)
Answered Date (14 Mar 2021 01:06 PM) Translated Date (15 Mar 2021 03:13 PM)

ਗੁਰਜੰਟ ਜੀ ਕਿਰਪਾ ਕਰਕੇ ਦੱਸੋ ਕੇ ਫ਼ਸਲ ਦੀ ਉਮਰ ਕਿੰਨੇ ਦਿਨ ਦੀ ਹੋ ਗਈ ਹੈ ਅਤੇ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ

14 Mar 2021

ਸਰ ਜੀ, 1 ਅਕਤੂਬਰ ਨੂੰ ਲਛਣ ਲਗਾਈ ਸੀ, ਯੂਰੀਆ ਤੇ ਡੀ ਏ ਪੀ ਖਾਦ ਪਾਈ ਐ।

ਸ੍ਰ 3086ਕਣਕ ਹੈ ਰੰਗ ਵਟਾ ਚੁੱਕੀ ਹੈ 4 ਨਵੰਬਰ ਨੂੰ ਬੀਜੀਂ ਸੀ। 12 ਦਿਨ ਪਹਿਲਾਂ ਪਾਣੀ ਲਾਇਆ ਸੀ ਜ਼ਮੀਨ ਅਜੇ ਵੀ ਹਲਕੀ ਗਿੱਲੀ ਹੈ । ਵੱਧ ਤੋਂ ਵੱਧ 25 ਤੋਂ 30 ਦਿਨ ਤੱਕ ਵੱਡੀ ਜਾਉ। ਪਾਣੀ ਹੋਰ ਲਾਇਆ ਜਾਵੇ ਜਾਂ ਨਹੀ

(pb)
Posted by
Ranjit Singh (9915631706)
Ranjit Singh
Punjab
Faridkot
Write Answer
Posted Date (13 Mar 2021 11:35 AM) Assigned Date (13 Mar 2021 11:39 AM)
Answered Date (13 Mar 2021 04:50 PM) Translated Date (15 Mar 2021 03:14 PM)

ਰਣਜੀਤ ਜੀ ਜੇ ਮੌਸਮ ਵਿਚ ਬਦਲਾਵ ਕਰਕੇ ਗਰਮੀ ਵੱਧ ਹੁੰਦੀ ਹੈ ਤਾ ਤੁਸੀਂ ਕਣਕ ਦੀ ਫ਼ਸਲ ਵਿਚ 4-5 ਦਿਨਾਂ ਤੱਕ ਮੌਸਮ ਦੇ ਹਿਸਾਬ ਨਾਲ ਪਾਣੀ ਲਗਾ ਸਕਦੇ ਹਨ। ਫ਼ਸਲ ਵਿਚ ਪਾਣੀ ਭਰ ਕੇ ਨਾ ਲਾਉਣਾ, ਹੁਣ ਹਲਕੀ ਸਿੰਚਾਈ ਹੀ ਕਰਨਾ। ਧੰਨਵਾਦ।

ਕੋਈ ਲੋੜ ਨਹੀਂ ਪਾਣੀ ਲਾਵੋਗੇ ਤਾਂ ਨੁਕਸਾਨ ਹੋਏਗਾ

13 Mar 2021

ਧੰਨਵਾਦ ਜੀ

Answered Date (13 Mar 2021 12:51 PM) Translated Date (16 Mar 2021 01:37 PM)

ਨਹੀਂ ਹੁਣ ਪਾਣੀ ਦੀ ਲੋੜ ਨਹੀਂ ਹੈ

13 Mar 2021

ਧੰਨਵਾਦ ਜੀ

Answered Date (14 Mar 2021 06:54 AM) Translated Date (15 Mar 2021 03:14 PM)

ਧੰਨਵਾਦ ਜੀ ਬਹੁਤ ਬਹੁਤ

ਮੱਝ ਦੇ ਦੁੱਧ ਦਾ ਕੀ ਰੇਟ ਅਾ

(pb)
Posted by
Jagjit Hundal (9876001371)
Jagjit Hundal
Punjab
Amritsar
Write Answer
Posted Date (13 Mar 2021 11:34 AM) Assigned Date (13 Mar 2021 11:38 AM)
Answered Date (14 Mar 2021 10:34 AM) Translated Date (14 Mar 2021 11:35 AM)

ਮੱਝਾਂ ਦਾ ਦੁੱਧ ਸ਼ਹਿਰ ਵਿੱਚ 55-60 ਰੁਪਏ ਦੇ ਹਿਸਾਬ ਨਾਲ ਵਿਕ ਜਾਂਦਾ ਹੈ ਜੀ , ਜੇਕਰ ਡੇਅਰੀ ਵਿੱਚ ਦੁੱਧ ਪਾਉਦੇ ਹੋ ਤਾਂ ਫੈਟ ਦੇ ਹਿਸਾਬ ਨਾਲ ਰੇਟ ਮਿਲੇਗਾ..

Answered Date (13 Mar 2021 12:52 PM) Translated Date (14 Mar 2021 11:35 AM)

50_60 rs liter

Bitter gourd affected solution please

(en)
  • 1
Posted by
Nithiya kalyana sundaram (9443282624)
Nithiya kalyana sundaram
Tamil Nadu
Kanchipuram
Write Answer
Posted Date (13 Mar 2021 11:26 AM) Assigned Date (13 Mar 2021 11:37 AM)
Answered Date (13 Mar 2021 05:17 PM) Translated Date (24 Mar 2021 02:24 PM)

Nithiya it can be due to the attack of thrips kindly check the back side of leaves, if you find any kind of symptoms or presence of insects then you can use the spray of thiamethoxam@1ml per 2litre of water. Thank you.

meri bhains ko biyaye Hua ek month ho gaya or tab se wo patla gobar kar ri h kya kare,,or uski katiya mitti kha ri h kya Karen garelu upchar bataye

(hn)
Posted by
malti patwal (7983389984)
malti patwal
Uttarakhand
Udham Singh Nagar
Write Answer
Posted Date (13 Mar 2021 11:18 AM) Assigned Date (13 Mar 2021 11:36 AM)
Answered Date (14 Mar 2021 10:48 AM) Translated Date (15 Mar 2021 02:49 PM)

Patwal ji aap bhains ko pett de kirro ke liye Flukarid-DS bolus den aur Enrofloxacin inj. 15ml aur Biotrim-DS tab. 2-2 subah sham aur Vitakind liv liquid 50ml rojana deo aur uski katdi ko Albomar liquid 30ml ko 15-15ml krke 2 din den, isse jaldi frak padd jayega. baki aap mokk ke liye gharelu uppchar ke liye sarso ka tel 100ml aur uske 50gm haldi mix krke khila skte hai.

ਸਰ ਕਿੰਨੂ ਦਾ ਬੂਟਾ ਵੱਧ ਫੁੱਲ ਨਹੀ ਰਿਹਾ ਮਿੱਟੀ ਵਿੱਚ ਰੋੜ ਹਨ ਇਸਦਾ ਕੀ ਹੱਲ ਹੋ ਸਕਦਾ ਹੈ

(pb)
Posted by
ਧਰਮਿੰਦਰ ਸਿੰਘ (9781343405)
ਧਰਮਿੰਦਰ ਸਿੰਘ
Punjab
Moga
Write Answer
Posted Date (13 Mar 2021 11:00 AM) Assigned Date (13 Mar 2021 11:22 AM)
Answered Date (13 Mar 2021 04:57 PM) Translated Date (15 Mar 2021 10:38 AM)

ਧਰਮਿੰਦਰ ਜੀ ਕ੍ਰਿਪਾ ਤੁਸੀਂ ਇਹ ਦੱਸੋ ਕਿ ਕਿੰਨੂ ਦਾ ਬੂਟਾ ਕਿੰਨੀ ਉਮਰ ਦਾ ਹੈ ਤੇ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਤੁਹਾਨੂੰ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਵੈਸੇ ਰੋੜਾ ਵਾਲੀ ਜ਼ਮੀਨ ਵਿਚ ਵੱਧ ਤੋਂ ਵੱਧ ਪੁਰਾਣੀ ਰੂੜੀ ਦੀ ਖਾਦ ਦੀ ਵਰਤੋਂ ਕਰੋ। ਧੰਨਵਾਦ।

amarpali ate dusehri mango de bute asi 3 to 4 years old lga sakde haan g

(pb)
Posted by
manpreet singh (9653080474)
manpreet singh
Punjab
Gurdaspur
Write Answer
Posted Date (13 Mar 2021 10:54 AM) Assigned Date (13 Mar 2021 11:22 AM)
Answered Date (14 Mar 2021 02:55 PM) Translated Date (15 Mar 2021 03:15 PM)

Manpreet ji tuc ehna de bootes nu laa sakde ho jekar eh poly bag de vich han.dhanwad

Sir mango nu boor pa gia aa ki 00-52-34+m-45 kr sakde aa

(en)
Posted by
Balvir Singh Mann (9878588226)
Balvir Singh Mann
Punjab
Jalandhar
Write Answer
Posted Date (13 Mar 2021 10:51 AM) Assigned Date (13 Mar 2021 11:30 AM)
Answered Date (13 Mar 2021 05:20 PM) Translated Date (14 Mar 2021 11:37 AM)

Balvir ji tusi mango de plant upper NPK 0:52:34@15gram te M45@4gram prati 1litre pani de hisab nal spray di varto kar sakde han. Dhanwad.

gehu de vadhera jad lei Hun ki spry kerie jink tai bhujea chuna kardeia kanek balian tai a

(pb)
Posted by
Ajmer singh (9878994300)
Ajmer singh
Punjab
Fazilka
Write Answer
Posted Date (13 Mar 2021 10:47 AM) Assigned Date (13 Mar 2021 11:36 AM)
Answered Date (13 Mar 2021 10:53 AM) Translated Date (14 Mar 2021 11:42 AM)

कृप्या आप यह बताएं कि गेहूं की फसल पर कौन कौनसी खाद, स्प्रे और ​कितनी मात्रा में डाली है ताकि आपको उस हिसाब से सही जानकारी दी जा सके यदि आपने एनपीके की स्प्रे नहीं करनी है तो आप गेहूं की फसल पर एनपीके 0:52:34 एक किलो प्रति एकड़ के हिसाब से 150 लीटर पानी के हिसाब से स्प्रे कर सकते है।

1) ਪੱਤੇ ਪੀਲੇ ਹੋ ਰਿਹੈ ਨੇ 2) ਬੂਰ ਝੱੜ ਰਿਹਾ ਹੈ 3)ਪੱਤੇ ਨੂੰ ਮਰੋੜਾ ਆ ਰਿਹਾ ਹੈ

(pb)
  • 2
Posted by
Sukhminder Singh (9417001011)
Sukhminder Singh
Punjab
Ludhiana
Write Answer
Posted Date (13 Mar 2021 10:33 AM) Assigned Date (13 Mar 2021 11:30 AM)
Answered Date (13 Mar 2021 05:26 PM) Translated Date (14 Mar 2021 11:43 AM)

ਸੁਖਮਿੰਦਰ ਜੀ ਤੁਸੀਂ ਬੂਟੇ ਤੇ NPK 19:19:19@10gram ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਇਸ ਨਾਲ ਬੂਰ ਝੜੇ ਗਾ ਨਹੀਂ। ਤੁਸੀਂ ਬੂਟੇ ਨੂੰ vermicompost @2-3kg ਪਾ ਸਕਦੇ ਹਨ। ਇਕ ਸਪਰੇਅ thiamethoxam @1ml ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹਨ। ਧੰਨਵਾਦ।

ਕਣਕ ਦੇ ਸਿੱਟੇ ਲਾਲ ਕਿਸ ਕਰਕੇ ਹੋ ਰਹੇ ਹਨ

(pb)
  • 1
Posted by
Angrej Singh (7986037347)
Angrej Singh
Punjab
Amritsar
Write Answer
Posted Date (13 Mar 2021 10:25 AM) Assigned Date (13 Mar 2021 11:30 AM)
Answered Date (14 Mar 2021 01:00 PM) Translated Date (15 Mar 2021 03:15 PM)

ਅੰਗਰੇਜ ਜੀ ਇਹ ਫੰਗਸ ਦਾ ਹਮਲਾ ਹੈ ਇਸਦੇ ਲਈ ਤੁਸੀ tilt @200 ml ਜਾ syngenta Ampect xtra @200 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ

sir eh powder dsyo kyu dena hunda

(en)
  • 2
Posted by
Parminder Singh (6280196007)
Parminder Singh
Punjab
Muktsar
Write Answer
Posted Date (13 Mar 2021 10:19 AM) Assigned Date (13 Mar 2021 11:30 AM)
Answered Date (14 Mar 2021 10:50 AM) Translated Date (15 Mar 2021 03:16 PM)

Parminder ji ehh mineral mixture powder ha jiss nal pashu di vitamins, mineral di kami purri hundi hai ate sarir di vdhia growth hundi hai pashu jldi nawe dudh ho jnda hai ate vdhia dudh dinda rehnda ha.

Answered Date (19 Mar 2021 02:13 PM) Translated Date (19 Mar 2021 05:49 PM)

dhnwad

pshuan vich makkian vste koi upaye,,makkian bhot tng krdia hgian ne

(pb)
Posted by
ਲੱਧੜ ਸਾਬ (9781627006)
ਲੱਧੜ ਸਾਬ
Punjab
Tarn Taran
Write Answer
Posted Date (13 Mar 2021 10:09 AM) Assigned Date (13 Mar 2021 11:36 AM)
Answered Date (14 Mar 2021 10:52 AM) Translated Date (16 Mar 2021 02:14 PM)

tuci pashua nu makhia ton bachaun lai ohna nu nhaun sme freetic soap di varto kro ate badd vich jddo makhia jyada howe fir Butox dwai di varto kr skde ho iss nu 2ml/1litre pani vich milla ke spray kr skde ho ate ohna de ass pass v spray kro ate saff safai da purra dian rakho..

Answered Date (04 Apr 2021 08:54 PM) Translated Date (05 Apr 2021 08:33 AM)

dhnvd g dr saab

ਸਰ ਜੀ ਝੋਟੀ ਹੈ ਦੂਜੇ ਸੂਏ ਸੂਣ ਵਿੱਚ 20 ਦਿਨ ਰਹਿੰਦੇ ਹਨ ਅਤੇ ਉਹ ਸੱਜੇ ਪਾਸੇ ਦਾ ਪਿਛਲਾ ਥਣ ਘੱਟ ਦਿਖਾਉਂਦੀ ਹੈ।ਪਹਿਲੇ ਸੂਏ ਸੂਣ ਤੋਂ ਬਾਅਦ ਉਸੇ ਥਣ ਦਾ ਮੇਰੂ ਬੰਦ ਹੋਣ ਲੱਗ ਪਿਆ ਸੀ ਅਤੇ ਦੁੱਧ ਘੱਟ ਆਉਣ ਲੱਗ ਪਿਆ ਸੀ ਅਤੇ ਡਾਕਟਰ ਤੋਂ ਦਵਾਈ ਦਿਵਾਉਣ ਤੋਂ ਬਾਅਦ ਕੁੱਝ ਠੀਕ ਹੋ ਗਿਆ ਸੀ ਅਤੇ ਥਣ ਦੂਜੇ ਥਣ ਦੇ ਬਰਾਬਰ ਦਾ ਸੀ ਪਰ ਹੁਣ ਉਸ ਥਣ ਦਾ ਆਕਾਰ ਘੱਟ ਹੈ। ਕਿਰਪਾ ਕਰਕੇ ਇਸਦਾ ਵਧੀਆ ਇਲਾਜ ਦੱਸੋ। ਧੰਨਵਾਦ ਸਹਿਤ।

(pb)
  • 1
Posted by
ਅਰਸ਼ਦੀਪ ਸਿੰਘ (9478905721)
ਅਰਸ਼ਦੀਪ ਸਿੰਘ
Punjab
Bathinda
Write Answer
Posted Date (13 Mar 2021 09:43 AM) Assigned Date (13 Mar 2021 11:38 AM)
Answered Date (14 Mar 2021 10:55 AM) Translated Date (16 Mar 2021 02:18 PM)

ਤੁਸੀ ਇਹ ਦੇਸੀ ਤਰੀਕਾ ਵਰਤ ਕੇ ਦੇਖ ਸਕਦੇ ਹੋ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ ਉਸ ਨੂੰ vitamor-H injection 5ml 2-2 ਦਿਨ ਦੇ ਫਰਕ ਨਾਲ ਲਗਵਾਓ.

dr saab es nal bhar di problem ta nhi hovegi

Answered Date (13 Mar 2021 06:33 PM) Translated Date (16 Mar 2021 02:20 PM)

ਸਰ ਮੀਠਾ ਤੇਲ ਆਓਂਦਾ ਹੈ ਸ਼ੁਰੂ ਕਰ ਦਿਓ ਅਤੇ ਵਿਟਾਮਿਨ H ਦੇ ਟੀਕੇ ਲਾਓ

kinne inj lone aa

13 Mar 2021

4 inj 5 ml daily

सरजी ये कोनसे नस्ल की बछड़ी है और कितने प्रतिशत hf है

(hn)
  • 2
Posted by
UMATIYA SAMIR (6353237730)
UMATIYA SAMIR
Gujarat
Banaskantha
Write Answer
Posted Date (13 Mar 2021 09:26 AM) Assigned Date (13 Mar 2021 11:31 AM)
Answered Date (14 Mar 2021 11:00 AM) Translated Date (15 Mar 2021 02:49 PM)

यह एचएफ क्रॉस नस्ल की बछड़ी है।

sir eh buta nu 2 saal hoge na te koi fall de reha na koi foolll lag reha

(pb)
  • 2
Posted by
Gurninder Singh (9026340000)
Gurninder Singh
Haryana
Fatehabad
Write Answer
Posted Date (13 Mar 2021 09:23 AM) Assigned Date (13 Mar 2021 11:31 AM)
Answered Date (13 Mar 2021 10:43 AM) Translated Date (14 Mar 2021 11:53 AM)

गुरविंदर जी किन्नू के पौधे को 3—4 साल बाद फूल आते है आप पौधे की अच्छी देखभाल करें और इसकी अच्छी ग्रोथ होने पर आगे जाकर अच्छे फल देते है।

Answered Date (13 Mar 2021 12:49 PM) Translated Date (14 Mar 2021 11:44 AM)

dhanyavaad g

sir cheekoo shota lag reha eh Or es wari ta faallll v ni di ta bute ne ki kariye

(pb)
  • 2
Posted by
Gurninder Singh (9026340000)
Gurninder Singh
Haryana
Fatehabad
Write Answer
Posted Date (13 Mar 2021 09:22 AM) Assigned Date (13 Mar 2021 11:32 AM)
Answered Date (14 Mar 2021 12:59 PM) Translated Date (16 Mar 2021 02:21 PM)

Gurninder ji kirpa karke daso ke tuc boote nu es var kehdi kehdi khaad payi hai ta jo tuhanu usde hisab nal jankari diti ja sake.dhanwad

Answered Date (16 Mar 2021 10:24 PM) Translated Date (17 Mar 2021 01:39 PM)

sir khaad ta sirf sukkii roooodii payi c 5 killo 3 mahine pehlahun ta sirf panii payi da ja fer ik spray ketii c fungicide wali

प्याज 3 month के होने के बाद भी ऐसे छोटे और मुरझाए हुए है

(hn)
  • 4
Posted by
Narendra Singh Solanki (7470461567)
Narendra Singh Solanki
Madhya Pradesh
Mandsaur
Write Answer
Posted Date (13 Mar 2021 09:20 AM) Assigned Date (-)
Answered Date (13 Mar 2021 10:07 AM) Translated Date (14 Mar 2021 11:54 AM)

प्याज में फंगीनाशी एम45 को 500 ग्राम प्रति एकड़ के हिसाब से स्प्रे 100 लीटर पानी में मिलाकर प्रयोग कर सकते है इस स्प्रे से 2—3 दिन बाद एनपीके 13:0:45 एक किलो प्रति एकड़ को 100 लीटर पानी के हिसाब से मिलाकर स्प्रे करें।

Answered Date (23 Mar 2021 08:54 PM) Translated Date (24 Mar 2021 11:17 AM)

ठीक है जी

Sir hmari pyaj ki growth rate ruk gyi h hmari pyaj 70days ka ho gyi hai but abhi tk usme pyaj ka size ball jaisa ni bn rha hai kya kru sirrr aur hmari pyaj ke upr phool bhi Aa rha hai

(hn)
  • 4
Posted by
Alok kumar (7870261873)
Alok kumar
Bihar
Rohtas
Write Answer
Posted Date (13 Mar 2021 09:08 AM) Assigned Date (13 Mar 2021 11:35 AM)
Answered Date (13 Mar 2021 10:09 AM) Translated Date (13 Mar 2021 07:11 PM)

Alok g onion mein NPK 13:0:45 @1 kg per acre and fungicide Saaf @ 400 gm per acre ka spray 100-120 liter pani mein mila ke kro g.NPK or fungicide ka spray 2-3 din ke interval pe kro g..

लहसुन की पत्ती सूख रही हैं क्या करें कोई उपाय

(hn)
  • 1
Posted by
Virat Singh (6306666432)
Virat Singh
Uttar Pradesh
Pratapgarh
Write Answer
Posted Date (13 Mar 2021 09:03 AM) Assigned Date (13 Mar 2021 11:32 AM)
Answered Date (13 Mar 2021 05:33 PM) Translated Date (13 Mar 2021 07:11 PM)

विराट जी आप लहसुन की फसल पर M 45@400gram प्रति एकड़ के हिसाब से स्प्रे कर सकते है।फसल में हलकी सिंचाई करे जिस से ज़मीन में नमी बरकरार रहे। धन्यवाद।

ਪਿਆਜ ਦੀਆਂ ਭੂੰਕਾਂ ਇਸ ਤਰ੍ਹਾਂ ਚਿੱਬ ਪੈ ਕੇ ਮੁੜ ਰਹੀਆਂ ਹਨ ਲਗਾਉਣ ਸਮੇਂ ਰੂੜੀ ਦੀ ਖਾਦ ਤੇ ਥੋੜ੍ਹੀ ਮਾਤਰਾ ਵਿੱਚ ਡੀਏਪੀ ਖਾਦ ਪਾਈ ਸੀ। ਇੱਕ ਵਾਰ M45 ਦੀ ਸਪ੍ਰੇ ਵੀ ਕੀਤੀ ਹੈ ਪਰ ਫਰਕ ਨਹੀਂ ਪਿਆ।

(pb)
  • 2
Posted by
ਨਿਰਭੈ ਸਿੰਘ (9463231203)
ਨਿਰਭੈ ਸਿੰਘ
Punjab
Patiala
Write Answer
Posted Date (13 Mar 2021 08:52 AM) Assigned Date (13 Mar 2021 11:35 AM)
Answered Date (13 Mar 2021 05:44 PM) Translated Date (14 Mar 2021 11:55 AM)

ਨਿਰਭੈ ਜੀ ਪਿਆਜ਼ ਦੀ ਫ਼ਸਲ ਤੇ NPK 19:19:19@10gram + micro- nutrients@5gram ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

bakro ko bahut khansi aa rhi h koi medicine ya injection bataye

(hn)
Posted by
Sanjay Kumar (8318714125)
Sanjay Kumar
Uttar Pradesh
Pratapgarh
Write Answer
Posted Date (13 Mar 2021 08:35 AM) Assigned Date (13 Mar 2021 11:32 AM)
Answered Date (14 Mar 2021 11:00 AM) Translated Date (15 Mar 2021 02:51 PM)

Sanjay ji tuci ohna nu Amoxi-cv 625mg tablet 1-1 subah sham aur levocetirizine tablet 1-1 subah sham auu Betnesol tablet 1-1 subah sham deni suru kren

ye kya h

(hn)
  • 1
Posted by
sitaram ji soni (9784589139)
sitaram ji soni
Rajasthan
Jhunjhunu
Write Answer
Posted Date (13 Mar 2021 08:34 AM) Assigned Date (13 Mar 2021 11:33 AM)
Answered Date (13 Mar 2021 10:46 AM) Translated Date (13 Mar 2021 07:11 PM)

Sitaram ji yeh palak ke patte hai. Dhanywad.

Mushroom farming

(en)
Posted by
shree (8791544071)
shree
Uttar Pradesh
Bijnor
Write Answer
Posted Date (13 Mar 2021 08:29 AM) Assigned Date (-)
Answered Date (13 Mar 2021 05:48 PM) Translated Date (-)

Shree, mushroom cultivation can be done inside in well ventilated room, shed, basement, garage etc. Paddy straw mushroom can be grown outside in shady places.Three kinds of mushroom are grown in India:-Button Mushroom Popular mushroom grown all over world. Can be grown throughout year. White button mushroom is highly proteinaceous. It is consumed as fresh or canned. It also has medicinal property. Himachal Pradesh, Uttar Pradesh, Punjab, Haryana, Maharashtra, Andhra Pradesh, Tamil Nadu and Karnataka are major mushroom growing states. November to March month is optimum period for growing of button mushroom in UP. For good growth, it requires temperature around 22-25oC, and at reproductive stage it requires temperature around 14-18oC.Straw Mushroom Straw Mushroom is the third popular mushroom variety grown all over world. They are grown on cotton waste mixed with small amount of straw. These are small mushroom having small cone shape cap. cap is dark brown at top. Its three species are cultivated V. diplasia, V. volvacea and V. esculenta in India. Out of these three species Volvariella volvacea is cultivated in Uttar Pradesh. It is also known as “Chinese” or “Paddy” mushroom. These are largely grown in tropical and subtropical regions. It can grow at temperature of 35oC. April to September is optimum period for cultivation of straw mushroom.Oyster Mushroom or Dhingri mushroom Common and edible mushroom. It has tender flesh, velvety texture with mild flavor. It is a rich source of protein, fiber and vitamin B1 to B12. All the varieties or species of oyster mushroom are edible except P. olearius and P. nidiformis which are poisonous. Orissa, Karnataka, Maharashtra, Andhra Pradesh, Madhya Pradesh, West Bengal and most of the North-Eastern hill states are major states which are producing mushroom. October to March is optimum period for growing of oyster mushroom. It survives well in moderate temperature range of 20-30oC with 80-85% relative humidity.Spawn/Mushroom seeds preparation:-These are available in markets. One can prepared or produce it on farm. Freshly prepared grain spawn is best for use. Substrate preparation:-Mushroom can be cultivated on a wide range of cellulosic farm waste or other materials like waste paper, cotton waste, cereals straws. Paddy straw or wheat straw is most commonly used material for substrate preparation.Oyster growing in Polythene bag:- Add Carbendazim@7 gm along with Formaline@125 ml in 100 Ltr water and prepare a mixture. Add 20 kg of wheat straw in above prepared mixture and keep it for 18 hours. After 18 hours, remove wheat straw and place it on firm or netted surface and remove extra water from it. Add 2% spawn in wheat straw and fill this mixture in polythene bag of 15 x 12 inch. Spawned straw is filled about 2/3rd of the capacity of the bag and then tied mouth of polythene bag. Polythene bag is perforated with 2 mm diam. holes, about 4 cm apart, all over the surface for air circulation purpose. Then place bags in shelves in the growing room having Relative Humidity of 80-85% and room temperature of 24-26°C. Keep these bags in safe places and maintain moisture by sprinkling water on it. White cottony mycelium is developed on straw. Wheat straw changes its color to brown and become sound and compact. At this stage cut and remove polythene covering. In polythene, straw become compacted and become cylinder shape. Arrange these cylinder shape straws on shelves and maintained moisture by spreading water on it. Thank you.

5 acer ਛੋਲੇ ਹਨ ਵੇਚਣੇ ਹਨ।ਬਕੈਣ ਵਾਲਾ ਦੇ ਹਨ।ਜਿਲਾ ਤੇ ਤਸੀਲ ਫਾਜੀਲਕਾ।ਫੋਨ ਨੰ਼ 8508970005,,,8427707778

(pb)
Posted by
Parveen Kamboj (8427707778)
Parveen Kamboj
Punjab
Fazilka
Write Answer
Posted Date (13 Mar 2021 08:07 AM) Assigned Date (13 Mar 2021 11:35 AM)
Answered Date (15 Mar 2021 10:59 AM) Translated Date (16 Mar 2021 02:33 PM)

ਪ੍ਰਵੀਨ ਜੀ ਤੁਸੀਂ ਛੋਲਿਆਂ ਨੂੰ ਵੇਚਣ ਲਈ Apni Kheti ਦੀ Buy /Sell app ਤੇ ad ਪਾ ਸਕਦੇ ਹਨ। ਤੇ ਜਿਸ ਕਿਸੇ ਨੂੰ ਇਸਦੀ ਜਰੂਰਤ ਹੋਵੇਗੀ ਉਹ ਤੁਹਾਨੂੰ ਸੰਪਰਕ ਕਰ ਸਕਦੇ ਹਨ। ਧੰਨਵਾਦ।

हमारी मछली बहुत कम बढ़ रही है क्या करना चाहिए

(en)
Posted by
अशोक कुमार (7060159491)
अशोक कुमार
Uttar Pradesh
Agra
Write Answer
Posted Date (13 Mar 2021 07:55 AM) Assigned Date (13 Mar 2021 11:34 AM)
Answered Date (14 Mar 2021 10:57 AM) Translated Date (16 Mar 2021 02:33 PM)

अशोक जी आप उनकी खुराक का पूरा ध्यान रखें और उन्हें ज्यादा प्रोटीन वाली खुराक डालें क्योंकि यदि खुराक अच्छी होगी तभी इनकी ग्रोथ अच्छी होगी।

हमारी मछली बहुत कम बढ़ रही है

(en)
Posted by
अशोक कुमार (7060159491)
अशोक कुमार
Uttar Pradesh
Agra
Write Answer
Posted Date (13 Mar 2021 07:54 AM) Assigned Date (13 Mar 2021 11:34 AM)
Answered Date (14 Mar 2021 10:57 AM) Translated Date (16 Mar 2021 02:33 PM)

अशोक जी आप उनकी खुराक का पूरा ध्यान रखें और उन्हें ज्यादा प्रोटीन वाली खुराक डालें क्योंकि यदि खुराक अच्छी होगी तभी इनकी ग्रोथ अच्छी होगी।

hall dsso g mirch de patte ikathe ho rhe aa

(pb)
  • 2
Posted by
Amrit singh (9417021121)
Amrit singh
Punjab
Mansa
Write Answer
Posted Date (13 Mar 2021 07:38 AM) Assigned Date (13 Mar 2021 11:34 AM)
Answered Date (14 Mar 2021 01:11 PM) Translated Date (16 Mar 2021 02:42 PM)

Amrit ji eh Thrip s da attack aa ji Dow Daligate di sprey kro 1ml 1 liter water ch paa ke dhanwad

ਕੱਦੂ ਇਸ ਤਰ੍ਹਾਂ ਕਿਉਂ ਹੋ ਰਹਾ ਹੈ ਇਲਾਜ ਦੱਸੋ ਕੋਈ ਜੀ

(pb)
  • 1
Posted by
Gursewak singh (7710186334)
Gursewak singh
Punjab
Mansa
Write Answer
Posted Date (13 Mar 2021 07:32 AM) Assigned Date (13 Mar 2021 11:34 AM)
Answered Date (13 Mar 2021 06:02 PM) Translated Date (14 Mar 2021 11:56 AM)

ਗੁਰਸੇਵਕ ਜੀ ਤੁਸੀਂ ਕੱਦੂ ਦੀਆ ਵੇਲਾ ਤੇ M45@400gram ਦੇ ਨਾਲ NPK 13:0:45@1kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

ਮੋਤੀ ਦੀ ਖੇਤੀ ਬਾਰੇ ਥੋੜੀ ਜਾਣਕਾਰੀ ਦਿਉ ਜੀ

(pb)
Posted by
AVTAR singh (8284868496)
AVTAR singh
Punjab
Patiala
Write Answer
Posted Date (13 Mar 2021 06:55 AM) Assigned Date (13 Mar 2021 11:33 AM)
Answered Date (13 Mar 2021 05:51 PM) Translated Date (17 Mar 2021 01:44 PM)

ਅਵਤਾਰ ਜੀ ਮੋਤੀਆਂ ਦੀ ਖੇਤੀ ਉਸ ਤਰ੍ਹਾਂ ਹੀ ਹੁੰਦੀ ਹੈ ਜਿਵੇ ਅਸਲ ਰੂਪ ਵਿਚ ਮੋਤੀ ਤਿਆਰ ਹੁੰਦੇ ਹਨ ਇਸਦੀ ਖੇਤੀ ਤੁਸੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ ਤਲਾਬ ਬਣਾਉਣ ਤੋਂ ਬਾਅਦ ਦਿੱਲੀ ਤੋਂ ਸਿੱਪੀ ਨੂੰ ਖਰੀਦਿਆ ਜਾਂਦਾ ਹੈ ਕਵਾਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 1.5 ਤੋਂ 5 ਰੁਪਏ ਦੇ ਵਿਚ ਮਿਲਦੀ ਹੈ ਸਭ ਤੋਂ ਪਹਿਲਾਂ ਬੰਦ ਸੀਪੀਆਈ ਵਿਚ ਮੋਤੀਆਂ ਦਾ ਬੀਜ ਪਾਇਆ ਜਾਂਦਾ ਹੈ ਫਿਰ ਇਹਨਾਂ ਸਿਪੀਆ ਨੂੰ ਬੰਦ ਕਰ ਕੇ ਜਾਲੀ ਦੇ ਸਹਾਰੇ ਪਾਣੀ ਵਿਚ ਸੁੱਟ ਦਿੱਤਾ ਜਾਂਦਾ ਹੈ ਫਿਰ ਕੁੱਜ ਮਹੀਨਿਆਂ ਬਾਅਦ ਇਸ ਵਿਚੋਂ ਮੋਤੀ ਤਿਆਰ ਹੋ ਜਾਂਦੇ ਹਨ ਮੋਤੀ ਬਣਨ ਵਿਚ 18 ਮਹੀਨਿਆਂ ਦਾ ਸਮਾਂ ਲਗਦਾ ਹੈ ਡਿਜ਼ਾਈਨਰ ਮੋਤੀ ਤਿਆਰ ਕਰਨ ਲਈ ਉਹਨਾਂ ਲਈ ਖਾਸ ਤੌਰ ਤੇ ਸਾਂਚੇ ਬਣਾਏ ਹੁੰਦੇ ਹਨ, ਜਿਹਨਾਂ ਵਿੱਚੋ ਗਨਪਤੀ,ਬੁੱਧ,ਹੋਲੀ ਕਰਾਸ ਸਾਈਨ ਵਰਗੇ ਡਿਜ਼ਾਈਨਰ ਮੋਤੀ ਤਿਆਰ ਹੁੰਦੇ ਹਨ।

sir Hoshiarpur ਸ਼ਹਿਰ ਵਿੱਚ vitamin H liqud ਕਿਹੜੇ ਸਟੋਰ ਤੋਂ ਮਿਲੂਗਾ

(pb)
Posted by
ranyodh Aery (9872795871)
ranyodh Aery
Punjab
Hoshiarpur
Write Answer
Posted Date (13 Mar 2021 06:01 AM) Assigned Date (13 Mar 2021 11:33 AM)
Answered Date (14 Mar 2021 10:56 AM) Translated Date (16 Mar 2021 02:44 PM)

ਤੁਸੀ Vitamor H ਕਿਸ ਵੀ ਪਸ਼ੂਆਂ ਵਾਲੇ ਸਟੋਰ ਤੋਂ ਲੈ ਸਕਦੇ ਹੋ ਇਹ ਆਸਾਨੀ ਨਾਲ ਮਿਲ ਜਾਂਦਾ ਹੈ ਜੇਕਰ ਇਹ ਨਹੀਂ ਮਿਲਦਾ ਫਿਰ Vitum H ਵਰਤ ਸਕਦੇ ਹੋ

सर Dbw 222 or Dbe 187 गेहूं की पैदावार कितनी है

(hn)
Posted by
10 kg युरीया (9813823030)
10 kg युरीया
Haryana
Panipat
Write Answer
Posted Date (12 Mar 2021 11:49 PM) Assigned Date (13 Mar 2021 11:21 AM)
Answered Date (13 Mar 2021 12:42 PM) Translated Date (13 Mar 2021 03:37 PM)

श्रीमान जी यह दोनों किस्मे लगभग 143 दिन का समय लेती है और इसकी पैदावार 25 -26 क्विंटल प्रति एकड़ के हिसाब से निकलता है| इसकी हाइट 98 -108 cm तक होती है| धन्यवाद

sir bhes ka udder kese badhaye. kya khilane se bhadega.

(hn)
Posted by
Mehta (7425836249)
Mehta
Rajasthan
Dungarpur
Write Answer
Posted Date (12 Mar 2021 11:08 PM) Assigned Date (13 Mar 2021 11:21 AM)
Answered Date (13 Mar 2021 09:50 AM) Translated Date (13 Mar 2021 03:37 PM)

Mehta ji aap uski khurak ka pura dian rakhen aur usko Vitum-h liquid 10ml rojana dena suru kren baki gabhin pashu ko aap byane se 2 mahine pehla vitum-h liquid dena suru kren aur byane se 1 mahina pehla metabolite powder rojana 1 pouch dena suru kren, isse lewa aur dudh vaddh jayega.

Hello sir mujhe vermicompost ka plant shuru karna hai muje traning kaha si milege Punjab Pathankot

(hn)
Posted by
Rahul saini (7888411920)
Rahul saini
Punjab
Pathankot
Write Answer
Posted Date (12 Mar 2021 10:33 PM) Assigned Date (13 Mar 2021 11:20 AM)
Answered Date (13 Mar 2021 12:36 PM) Translated Date (13 Mar 2021 03:37 PM)

Rahul ji tuc isde bare basic jankari ate isdi training najdiki KVK Pathankot,VPO-Gho Contact details Dr Bikramjeet Singh, Head KVK, Contact No.: +91-9872354170 to kar sakde ho.jekar tuhade nede koi kisan vermicompost di unit lga reha hai ta tuc usde nal vi sampark kar sakde ho otho vi tuhanu jankari mil jayegi,dhanwad

मैं धनिया पता वाला की खेती की है 24/2/ 2021 को सिंचाई जमीन के नमी के हिसाब से ही की है पर उसका दवाओं की जानकारी नहीं मालूम ? मैं पीएम किसान योजना के लाभार्थि हैं पर किसान क्रेडिट कार्ड के लाभ के लिए जिस बैक में 6000 साल में आता हैं उसी बैक में आवेदन किया था कि अभी तक नहीं मिला क्या करें

(hn)
Posted by
Prabhu narayan Prasad (9470086557)
Prabhu narayan Prasad
Bihar
East Champaran
Write Answer
Posted Date (12 Mar 2021 09:59 PM) Assigned Date (-)
Answered Date (05 May 2021 02:26 PM) Translated Date (07 May 2021 01:16 PM)

प्रभु जी कृपया आप धनिये की फोटो भेजे ताकि आपको उसके हिसाब से जानकारी दी जा सके| धन्यवाद

GADVASU mela kdo lagega

(pb)
Posted by
Gurkirat Singh (8968661796)
Gurkirat Singh
Punjab
Barnala
Write Answer
Posted Date (12 Mar 2021 09:37 PM) Assigned Date (13 Mar 2021 11:20 AM)
Answered Date (13 Mar 2021 09:52 AM) Translated Date (13 Mar 2021 03:40 PM)

Gurkirat ji ajje tak GADVASU mele di koi trikk final nhi hoi hai jiwe he mele di koi update aundi hai tuci jankari de diti jawegi.

gaya ke peeche ke ek than me jeyada Sujan hai doodh nahin nikal raha hai blood bhi do din pahle nikla tha iska pakka ilaj bataye

(hn)
Posted by
Mahesh Kumar kushwaha (9453877693)
Mahesh Kumar kushwaha
Uttar Pradesh
Jhansi
Write Answer
Posted Date (12 Mar 2021 09:04 PM) Assigned Date (13 Mar 2021 11:20 AM)
Answered Date (13 Mar 2021 09:54 AM) Translated Date (13 Mar 2021 03:40 PM)

Mahesh ji usko aap Amoxirum forte 4.5gm, Megludyne inj 20ml, Vitum-h inj. 5ml, ascrobic acid 20ml lgwayen aur yadi blood aa raha tab inke sath Zackshot inj. 20ml lgwayen..

Answered Date (13 Mar 2021 06:33 AM) Translated Date (13 Mar 2021 07:36 AM)

sir ji isme najar ka kaam lag raha hai kisi acche vidwaan pandit se ver karwa len 2 din me thik ho jaaegi meri bhi gaay thi aise hee kar rahi thi vhh to bchde ko bhi paas nahi aane deti thi. ver karwa le vhaan pkka thik ho jaegi. yh najar ka kaam hota hai main graduated hoon par main in baaton ko maanta hoon

devmedia

(hn)
Posted by
श्याम (9799882113)
श्याम
Rajasthan
Nagaur
Write Answer
Posted Date (12 Mar 2021 09:03 PM) Assigned Date (18 Mar 2021 11:26 AM)
Answered Date (13 Mar 2021 09:55 AM) Translated Date (13 Mar 2021 03:40 PM)

श्याम जी कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।

ਸਰ ਜੀ ਸਟ੍ਰਾਬੈਰੀ ਕਿਹੜੇ ਮਹੀਨੇ ਲਗਾਈ ਜਾਂਦੀ ਹੈ ਅਤੇ ਇਸ ਦਾ ਬੀਜ ਕਿਥੋਂ ਮਿਲ ਸਕਦਾ ਹੈ ।

(pb)
Posted by
ਬਲਕਾਰ ਸਿੰਘ (9814749222)
ਬਲਕਾਰ ਸਿੰਘ
Punjab
Amritsar
Write Answer
Posted Date (12 Mar 2021 08:46 PM) Assigned Date (13 Mar 2021 11:20 AM)
Answered Date (13 Mar 2021 11:38 AM) Translated Date (13 Mar 2021 03:42 PM)

ਬਲਕਾਰ ਜੀ ਸਟੋਬਰੀ ਦੀ ਖੇਤੀ ਵਿਚ ਪਨੀਰੀ ਅੱਧ ਅਕਤੂਬਰ ਤੋਂ ਨਵੰਬਰ ਦੇ ਮਹੀਨੇ ਵਿਚ ਲਗਾਈ ਜਾਂਦੀ ਹੈ। ਇਸ ਦਾ ਬੀਜ ਲੈਣ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹਨ। ਨਵਜੋਤ ਸਿੰਘ ਸ਼ੇਰਗਿੱਲ - 98725-95194. ਧੰਨਵਾਦ।

ਸਤਿ ਸ੍ੀ ਅਾਕਾਲ ਜੀ ੍ ਝੋਟੀ 7ਮਹੀਨੇ ਦੀ ਗੱਬਣ ਅ੍ । ੳਹ ਡਰ ਕਿ ਜੇ ਖੜੀ ਹੋੲੀ ਤਾ ੳੁਸ ਦੀ ਅਗਲੀ ਲੱਤ ਦਰਦ ਕਰਨ ਲੱਗ ਪੲੀ ੍ ਲਗਦਾ ਗੋਡੇ ਤੋ ਦਰਦ ਮਣਾੳੁਦੀ ਅਾ । ਕੋੲੀ ਿੲਲਾਜ ਦੱਸੋ ਜੀ ਧੰਨਵਾਦ ਜੀ .

(pb)
Posted by
Swarnjeet Singh (9876855101)
Swarnjeet Singh
Punjab
Faridkot
Write Answer
Posted Date (12 Mar 2021 08:21 PM) Assigned Date (13 Mar 2021 11:19 AM)
Answered Date (13 Mar 2021 09:56 AM) Translated Date (13 Mar 2021 03:43 PM)

ਉਸ ਨੂੰ Sarakind plus bolus 1-1 ਸਵੇਰੇ ਸ਼ਾਮ ਦਿਓ ਬਾਕੀ ਇਸ ਨਾਲ ਫਰਕ ਪੈ ਜਾਵੇਗਾ

13 Mar 2021

ਸਰ ਧੰਨਵਾਦ ਜੀ

kinnow k baag me is baar bahut kam flowering hui h ,kya karan h baag ki age 8 saal h or kinnow dec. me tut gya tha

(hn)
Posted by
Pushkar (9416893036)
Pushkar
Haryana
Sirsa
Write Answer
Posted Date (12 Mar 2021 08:20 PM) Assigned Date (13 Mar 2021 11:19 AM)
Answered Date (13 Mar 2021 12:56 PM) Translated Date (13 Mar 2021 03:43 PM)

Pushkar ji kinnow ke baag me sahi time par fertilizers na dalne se kam flowering ho sakti hai. Kahi bar sinchai late hone se be aisa ho sakta hai. Dhanywad.

chappan tinde de bute nu phul lag ke dig painde ne.

(pb)
Posted by
Harbinder singh (9465819746)
Harbinder singh
Punjab
Muktsar
Write Answer
Posted Date (12 Mar 2021 08:00 PM) Assigned Date (13 Mar 2021 11:19 AM)
Answered Date (13 Mar 2021 11:47 AM) Translated Date (13 Mar 2021 03:43 PM)

Harbinder ji ap chappan tinde te M45 @4gram + NPK 13:0:45@10gram prati 1litre pani de hisab nal spray kar sakde han. dhanwad.

Answered Date (13 Mar 2021 03:45 PM) Translated Date (13 Mar 2021 06:48 PM)

BAI JI KOI JAIVAK ILAZ DAS DO

Bakri ki age aur weight kaise pata karte hai

(pb)
Posted by
Harbinder singh (9465819746)
Harbinder singh
Punjab
Muktsar
Write Answer
Posted Date (12 Mar 2021 07:57 PM) Assigned Date (13 Mar 2021 11:18 AM)
E

Rajasthan

Answered Date (13 Mar 2021 09:58 AM) Translated Date (13 Mar 2021 04:00 PM)

bakri ki age ka pta uske teeth se lgaya ja skta hai jaise bakri ke muuh ke niche wale jabde mai 8 dudh ke dannt ho tab woh bakri/bakra 10-12 mahine ka hota ha aur 15 mahine ki bakri ke jabde mai 2 dudhia danto ki jgah ek joda pkke dannt lete ha iss bakri ko 2 daant bhi kehte ha baki aap yeh btayen ki aapki bakri ke kitne dannt hai tan jo apko sahi jankari di jaa ske aur uska weight aap kandde per ptaa kr skte hai.

I Want to start Pearl Farming. pls guide me where I can get training.

(en)
Posted by
HARINDER SINGH (9876510955)
HARINDER SINGH
Punjab
Fatehgarh Sahib
Write Answer
Posted Date (12 Mar 2021 07:22 PM) Assigned Date (13 Mar 2021 11:17 AM)
Answered Date (13 Mar 2021 10:01 AM) Translated Date (-)

Pearl farming is a business of great benefit. its farming is done in same manner as that of the natural process of formation of pearls in the pond of 100 feet , after making pond seeps are purchased which you can easily get from Delhi , depending on quality its cost is around 1.5 to 5 rupees per Pearl, initially the seed of pearl is inserted in the closed seeps by pushing it and then they are thrown in the water using a net and after some months the pearls are formed in it, for making one designer pearl it takes around 18 months , for this the different designs such as ganpati, budh, holy cross are made on the pearls, its marketing is done on your own basis, for more information you cam contact Mr. Manish Vasudev 9417652857 Thank you

devmedia

(pb)
Posted by
tar (9501885682)
tar
Punjab
Amritsar
Write Answer
Posted Date (12 Mar 2021 07:00 PM) Assigned Date (18 Mar 2021 11:26 AM)
Answered Date (13 Mar 2021 10:02 AM) Translated Date (13 Mar 2021 04:01 PM)

ਤੁਸੀ Leptaden tablet 10 ਗੋਲੀਆਂ ਰੋਜਾਨਾ 20 ਦਿਨ ਤਕ ਦਿਓ ਅਤੇ Galactin bolus 2-2 ਸਵੇਰੇ ਸ਼ਾਮ ਰੋਜਾਨਾ ਦਿਓ ਬਾਕੀ ਇਸਦੀ ਖੁਰਾਕ ਦਾ ਧਿਆਨ ਰੱਖੋ.

devmedia

(pb)
Posted by
tar (9501885682)
tar
Punjab
Amritsar
Write Answer
Posted Date (12 Mar 2021 06:59 PM) Assigned Date (18 Mar 2021 11:26 AM)
Answered Date (13 Mar 2021 10:03 AM) Translated Date (13 Mar 2021 04:06 PM)

ਤਾਰ ਜੀ ਤੁਸੀ ਉਸ ਨੂੰ ਨਜ਼ਦੀਕੀ ਕਿਸ ਵਧੀਆ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਉਸਦਾ ਸਹੀ ਇਲਾਜ ਹੋ ਸਕਦਾ ਹੈ

ਡਾਕਟਰ ਸਾਬ ਗਾਂ ਦੇ ਅੱਖ ਵਿੱਚ ਜਖਮ ਹੋ ਗਿਆ ਕੁਝ ਲਗ ਗਿਆ ਮੈ ਬੋਰਿਕ ਐਸਿਡ ਇਕ ਹਫਤਾ ਸਵੇਰੇ ਸ਼ਾਮ ਚੁਟਕੀ ਨਾਲ ਪਾਇਆ ਪਰ ਬਹੁਤਾ ਫਰਕ ਨਹੀ ਪਿਆ ਕੋਈ ਇਲਾਜ ਦੱਸੋ ਜੀ

(pb)
Posted by
ਗੋਰਾ ਸਿੱਧੂ (8437831142)
ਗੋਰਾ ਸਿੱਧੂ
Punjab
Ludhiana
Write Answer
Posted Date (12 Mar 2021 06:34 PM) Assigned Date (13 Mar 2021 11:17 AM)
Answered Date (13 Mar 2021 10:08 AM) Translated Date (13 Mar 2021 04:07 PM)

ਤੁਸੀ ਉਸਦੀ ਅੱਖ ਵਿੱਚ ਬੋਰਿਕ ਐਸਿਡ ਦੇ ਨਾਲ ਨਾਲ kittu eyes drops (vet) ਦਵਾਈ ਅੱਖਾਂ ਵਿਚ ਪਾਓ ਇਹ ਮੈਡੀਕਲ ਸਟੋਰ ਤੋਂ ਆਸਾਨੀ ਨਾਲ ਮਿਲ ਜਾਵੇਗੀ

ਸਰ ਜੀ ਗਾਂ ਸੂਈ ਨੂੰ ਹਫ਼ਤਾ ਹੋ ਗਿਆ ਹੈ ਉਸ ਦੇ ਹਵਾਨੇ ਤੇ ਸੋਜ ਬਹੁਤ ਸੀ ਤੇ ਇੱਕ ਥਨ ਵਿਚੋਂ ਖ਼ੂਨ ਆਉਂਦਾ ਸੀ ਉਸ ਨੂੰ ਤਿੰਨ ਦਿਨ Bactivon 500mg, jackshot, prednisolone, CRB , avil , meglowdine ਲਾਏ ਆ ਸੋਜ ਹਲਕੀ ਜੀ ਆ ਤੇ ਖੂਨ ਓਵੇਂ ਹੀ ਆਉਂਦਾ ਹੈ detol v ditta hai ਕੋਈ ਅੰਗਰੇਜ਼ੀ ਜਾਂ ਦੇਸੀ ਇਲਾਜ ਦਸੋਂ

(pb)
Posted by
Ajaib sandha (9041700222)
Ajaib sandha
Punjab
Ferozpur
Write Answer
Posted Date (12 Mar 2021 06:05 PM) Assigned Date (13 Mar 2021 11:17 AM)
Answered Date (14 Mar 2021 01:36 PM) Translated Date (17 Mar 2021 01:45 PM)

ਤੁਸੀ ਇਸ ਨੂੰ Amoxirum forte 4.5gm , Vitamin-K inj 10ml, ascrobic acid 20ml, chromostat inj. 15ml ਲਗਵਾਓ ਇਹ ਤੁਸੀ 3 ਦਿਨ ਲਗਵਾਓ ਜੀ

मैं ने पहली बार बकरी फार्म शुरू किया है 10 बकरी और 1 बकरे के साथ / कृपया बकरी फार्म से सम्बन्धित सम्पूर्ण जानकारी प्रदान करने की चेष्टा करे. जैसे चारे की जानकारी, बाड़े की जानकारी, बिमारी की जानकारी इत्यादि. राकेश कुमार वर्मा 9818751191 गाँव लिखमाकाबास, खाटूश्यामजी, जिला सीकर राजस्थान

(hn)
Posted by
Rakesh kumar Verma (9818751191)
Rakesh kumar Verma
Rajasthan
Sikar
Write Answer
Posted Date (12 Mar 2021 05:23 PM) Assigned Date (13 Mar 2021 11:17 AM)
Answered Date (13 Mar 2021 10:54 AM) Translated Date (13 Mar 2021 04:07 PM)

एक बकरी को रहने के लिए खुली जगह 25—30 वर्ग फीट और छती हुई जगह 12—15 वर्ग फीट चाहिए और रोजाना 4—5 किलो अच्छा चारा दें और अच्छी फीड डालनी जरूरी है बाकि आप चारा मौसम के हिसाब से खिला सकते है बाकि आप बिमारियों से बचाव के लिए इनकी वैक्सीनेशन ज़रूर करवाएं और हर तीन महीने के बाद पेट के कीड़ों वाली दवाई ज़रूर दें यदि इसके इलावा कोई ओर जानकारी लेना चाहते है तो आप दोबारा सवाल पूछ सकते है।

Answered Date (13 Mar 2021 05:13 PM) Translated Date (13 Mar 2021 06:48 PM)

बहुत बहुत धन्यवाद श्रीमान जी

Answered Date (13 Mar 2021 05:16 PM) Translated Date (13 Mar 2021 06:48 PM)

चारे में क्या और किस समय देना है.

गाय का डीवार्मींग कैसे किया जाता है

(hn)
Posted by
Rijwan Ansari (8052584589)
Rijwan Ansari
Uttar Pradesh
Deoria
Write Answer
Posted Date (12 Mar 2021 05:05 PM) Assigned Date (13 Mar 2021 11:16 AM)
Answered Date (13 Mar 2021 10:56 AM) Translated Date (13 Mar 2021 06:49 PM)

अंसारी जी आप पशुओं की डीवॉर्मिंग के लिए उन्हें नज़दीकी मैडीक्ल स्टोर से गोली लाकर दे सकते है आप गाभिन पशुओं को Fenbendazole साल्ट की और खाली पशुओं को Albendazole साल्ट की गोली दे सकते है यह पीसकर आप रोटी में शाम के समय दे सकते है।

डिवार्मींग क्या होता है और ये कैसे किया जाता है❓

(hn)
Posted by
Rijwan Ansari (8052584589)
Rijwan Ansari
Uttar Pradesh
Deoria
Write Answer
Posted Date (12 Mar 2021 05:03 PM) Assigned Date (13 Mar 2021 11:16 AM)
Answered Date (13 Mar 2021 10:57 AM) Translated Date (13 Mar 2021 04:09 PM)

अंसारी जी पशुओं के पेट के कीड़े मारने की प्रक्रिया को डीवॉर्मिंग बोलते है आप पशुओं की डीवॉर्मिंग के लिए उन्हें नज़दीकी मैडीक्ल स्टोर से गोली लाकर दे सकते है आप गाभिन पशुओं को Fenbendazole साल्ट की और खाली पशुओं को Albendazole साल्ट की गोली दे सकते है यह पीसकर आप रोटी में शाम के समय दे सकते है।

Answered Date (15 Mar 2021 07:33 PM) Translated Date (16 Mar 2021 04:44 PM)

बहुत बहुत सुक्रिया सर

pyaj ki fasal kab lagaen

(hn)
Posted by
Arvind Raghav (9149356304)
Arvind Raghav
Uttar Pradesh
Bulandshahr
Write Answer
Posted Date (12 Mar 2021 04:34 PM) Assigned Date (13 Mar 2021 11:16 AM)
Answered Date (13 Mar 2021 12:27 PM) Translated Date (13 Mar 2021 04:09 PM)

Arvind ji aap pyaj ki fasl ke liye may se june mahine men nursery tyar kre.Bijai ke liye 6-8 saptah bad naye paudhe rupayi ke liye tyar ho jati hai. july-august ke mahine men ropan kar de.dhanywad

veer ji main cow laniya a 3 hf nasal diya 2 war sooya hoon te menu daso kitho lwa .

(pb)
Posted by
ਨਿਸ਼ਾਨ ਸਿੰਗ (8283093812)
ਨਿਸ਼ਾਨ ਸਿੰਗ
Punjab
Tarn Taran
Write Answer
Posted Date (12 Mar 2021 04:18 PM) Assigned Date (13 Mar 2021 11:16 AM)
Answered Date (13 Mar 2021 10:59 AM) Translated Date (13 Mar 2021 04:09 PM)

Nishan ji tuci cow lenn lai Lakhwinderjit Singh 7347216759 ja Jaspreet Singh 9781546129 nal sampark kr skde ho.

aw wala straw semen kis breed da hai doctor khda hai k sahiwal da

(pb)
  • 1
Posted by
jagjeevan Singh (9872095600)
jagjeevan Singh
Punjab
Patiala
Write Answer
Posted Date (12 Mar 2021 03:57 PM) Assigned Date (13 Mar 2021 11:15 AM)
Answered Date (13 Mar 2021 11:02 AM) Translated Date (13 Mar 2021 04:10 PM)

Jagjeevan ji iss semen di purri jankari tuhanu ussi doctor ton mill skdi hai tuci jiss ton ehh bhrwaya geya hai ohna kol isdi purri jankari hundi hai

रोग konsa है दवाई

(hn)
  • 2
Posted by
suresh (7691878064)
suresh
Rajasthan
Sikar
Write Answer
Posted Date (12 Mar 2021 03:44 PM) Assigned Date (13 Mar 2021 11:15 AM)
Answered Date (13 Mar 2021 12:22 PM) Translated Date (13 Mar 2021 04:10 PM)

suresh ji aap iske patton ke neeche machar ka hamla check kare agar maujood hai to aap iske uper imidacloprid@1.5ml ko prati litre pani ke hisab se spray karen,dhanywad

ਹਰਵਿੰਦਰ ਸਿੰਘ ਜੀ ਐੱਨ ਪੀ ਕੇ ਦੀ ਸਪਰੇਅ ਫੁੱਲਾਂ ਦੇ ਉੱਤੇ ਕਰਨੀ ਹੈ ਜਾਂ ਫੁੱਲਾਂ ਤੋਂ ਬਾਅਦ ਫਲ ਬਣਨ ਸਮੇਂ

(pb)
Posted by
BALTEJ SINGH (9914735829)
BALTEJ SINGH
Punjab
Moga
Write Answer
Posted Date (12 Mar 2021 03:42 PM) Assigned Date (13 Mar 2021 11:14 AM)
Answered Date (13 Mar 2021 12:21 PM) Translated Date (13 Mar 2021 04:11 PM)

ਬਲਤੇਜ ਜੀ ਤੁਸੀ ਫੁਲ ਆਉਣ ਤੋਂ ਪਹਿਲਾਂ ਇਸਦੀ ਸਪਰੇ ਕਰ ਸਕਦੇ ਹੋ ਇਸਦੀ ਮਾਤਰਾ 1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ