Manage Expert Answers

Search

Total Count :- 258604

ਮੋਤੀ ਦੀ ਖੇਤੀ ਕਿਵੇਂ ਕਰੀਏ ?

(pb)
Posted by
Varinder Singh (7528838481)
Varinder Singh
Punjab
Kapurthala
Write Answer
Posted Date (11 Mar 2021 08:13 PM) Assigned Date (12 Mar 2021 11:51 AM)
Answered Date (12 Mar 2021 11:48 AM) Translated Date (22 Mar 2021 06:40 PM)

ਮੋਤੀਆਂ ਦੀ ਖੇਤੀ ਉਸ ਤਰ੍ਹਾਂ ਹੀ ਹੁੰਦੀ ਹੈ ਜਿਵੇ ਅਸਲ ਰੂਪ ਵਿਚ ਮੋਤੀ ਤਿਆਰ ਹੁੰਦੇ ਹਨ ਇਸਦੀ ਖੇਤੀ ਤੁਸੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ ਤਲਾਬ ਬਣਾਉਣ ਤੋਂ ਬਾਅਦ ਦਿੱਲੀ ਤੋਂ ਸਿੱਪੀ ਨੂੰ ਖਰੀਦਿਆ ਜਾਂਦਾ ਹੈ ਕਵਾਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 1.5 ਤੋਂ 5 ਰੁਪਏ ਦੇ ਵਿਚ ਮਿਲਦੀ ਹੈ ਸਭ ਤੋਂ ਪਹਿਲਾਂ ਬੰਦ ਸੀਪੀਆਈ ਵਿਚ ਖਿੱਚ ਲਾ ਕੇ ਉਹਨਾਂ ਵਿੱਚ ਮੋਤੀਆਂ ਦਾ ਬੀਜ ਪਾਇਆ ਜਾਂਦਾ ਹੈ ਫਿਰ ਇਹਨਾਂ ਸਿਪੀਆ ਨੂੰ ਬੰਦ ਕਰ ਕੇ ਜਾਲੀ ਦੇ ਸਹਾਰੇ ਪਾਣੀ ਵਿਚ ਸੁੱਟ ਦਿੱਤਾ ਜਾਂਦਾ ਹੈ ਫਿਰ ਕੁੱਜ ਮਹੀਨਿਆਂ ਬਾਅਦ ਇਸ ਵਿਚੋਂ ਮੋਤੀ ਤਿਆਰ ਹੋ ਜਾਂਦੇ ਹਨ ਮੋਤੀ ਬਣਨ ਵਿਚ 18 ਮਹੀਨਿਆਂ ਦਾ ਸਮਾਂ ਲਗਦਾ ਹੈ ਡਿਜ਼ਾਈਨਰ ਮੋਤੀ ਤਿਆਰ ਕਰਨ ਲਈ ਉਹਨਾਂ ਲਈ ਖਾਸ ਤੌਰ ਤੇ ਸਾਂਚੇ ਬਣਾਏ ਹੁੰਦੇ ਹਨ, ਜਿਹਨਾਂ ਵਿੱਚੋ ਗਨਪਤੀ,ਬੁੱਧ,ਹੋਲੀ ਕਰਾਸ ਸਾਈਨ ਵਰਗੇ ਡਿਜ਼ਾਈਨਰ ਮੋਤੀ ਤਿਆਰ ਹੁੰਦੇ ਹਨ. ਬਜਾਰ ਵਿਚ ਇਹ ਮੋਤੀ 300 ਰੁਪਏ ਪ੍ਰਤੀ ਨਗ ਦੇ ਰੇਟ ਤੇ ਵਿਕਦੇ ਹਨ ਮੋਤੀਆਂ ਦੀ ਖੇਤੀ ਲਈ ਤੁਸੀ ਟਰੇਨਿਗ ਵੀ ਲੈ ਸਕਦੇ ਹੋ ਇੰਡਿਅਨ ਕਾਉਂਸਿਲ ਫ਼ਾਰ ਐਗਰੀਕਲਚਰ ਰਿਸਰਚ(ICAR) ਦੀ CIAF ਵਿਗ (ਸੇਂਟਰਲ ਇੰਸਟੀਟਿਊਟ ਆਫ ਫਰੈਸ਼ ਵਾਟਰ ਏਕਵਾਕਲਚਰ) ਮੋਤੀਆਂ ਦੀ ਖੇਤੀ ਲਈ ਫਰੀ ਟਰੇਨਿਗ ਦਿੰਦੀ ਹੈ ਪੰਜਾਬ ਵਿੱਚ Manish Vasudev 9417652857 ਜੀ ਮੋਤੀਆ ਦੀ ਖੇਤੀ ਦੀ ਟ੍ਰੇਨਿੰਗ ਕਰਵਾਉਦੇ ਹਨ

सर मैं शिमला मिर्च की खेती करना चाहता हूँ इस के विषय में संपूर्ण जानकरी जैसे कि बीज, मिट्टी, पानी, मौसम, रोग और दवाई आदि, शिमला मिर्च की नर्सरी किस महीने में करना चाहिए और रोपाई कब तक किया जाना अच्छा होगा जिससे पौधे स्वस्थ रहे और अधिक पैदावार हो ?

(hn)
Posted by
दशरथ सिंह (9721988140)
दशरथ सिंह
Uttar Pradesh
Allahabad
Write Answer
Posted Date (11 Mar 2021 08:12 PM) Assigned Date (12 Mar 2021 01:21 PM)
Answered Date (12 Mar 2021 03:08 PM) Translated Date (13 Mar 2021 07:46 AM)

दशरथ जी शिमला मिर्च की खेती के लिए 18-35° सै. मिट्टी का तापमान होना आवश्यक है| इसके अच्छे विकास के लिए विभिन्न प्रकार की चिकनी से दोमट मिट्टी में इसकी खेती करें| यह कुछ हद तक तेज़ाबी मिट्टी में उगाई जा सकती है|यह रेतली दोमट मिट्टी और पानी के अच्छे निकास में बढ़िया परिणाम देती है| शिमला मिर्च की खेती के लिए मिट्टी का pH 6-7 होना चाहिए|Bomby (red color): यह जल्दी पकने वाली किस्म है| यह किस्म लम्बी, पौधे मज़बूत और शाखाएं फैलने वाली होती हैं| इसके फलों के विकास के लिए पर्याप्त छाया की जरूरत होती है| इसके फल गहरे हरे होते है और पकने के समय यह लाल रंग के हो जाते हैं, इसका औसतन भार 130-150 ग्राम होता है| इसके फलों को ज्यादा समय के लिए स्टोर करके रखा जा सकता है और यह ज्यादा दूरी वाले स्थान पर लेजाने के लिए उचित होते है| Orobelle (yellow color): यह किस्म मुख्यतः ठंडे मौसम में विकसित होती है| इसके फल ज्यादातर वर्गाकार, सामान्य और मोटे छिलके वाले होते है| इसके फल पकने के समय पीले रंग के होते है, जिनका औसतन भार 150 ग्राम होता है| यह किस्म बीमारीयों की रोधक किस्म है जो कि ग्रीन हाउस और खुले खेत में विकसित होती है| Indra (green): यह किस्म लम्बी और देखने में झाड़ीदार होती है| इसके पत्ते गहरे हरे रंग के और घने गुच्छों में होते है| इस किस्म के फल गहरे हरे रंग के होते हैं,जिनका औसतन भार 170 ग्राम होता है| फल विकसित होने के बाद 50-55 दिनों में बिजाई के लिए तैयार होते हैं| इसके फलों को ज्यादा समय के लिए स्टोर करके रखा जा सकता है और यह ज्यादा दूरी वाले स्थान पर लेजाने के लिए उचित होते है| Indra: इसके फल गहरे हरे रंग के होते हैं। इसकी औसतन पैदावार 110 क्विंटल प्रति एकड़ होती है। इसके फल का औसतन भार 80 ग्राम होता है।शिमला मिर्च की खेती के लिए, ज़मीन को अच्छी तरह से तैयार करें| ज़मीन को भुरभुरा बनाने के लिए, 5-6 बार सुहागे से जोताई करें| खेत की तैयारी के समय खेत में रूड़ी की खाद डालें और मिट्टी में मिलाएं|बीजों को मुख्य तौर पर अक्तूबर के अंत में बोयें और रोपण के लिए मध्य-फरवरी का समय उचित होता है| जल्दी पैदावार के लिए, बीजों को मध्य-अक्तूबर में बोयें और रोपण के लिए नवंबर के अंत का समय उचित होता है|बिजाई के लिए पंक्ति से पंक्ति में 50 सैं.मी. और पौधे से पौधे में 40 सैं.मी. का फासला रखें|बीज को 2-4 सैं.मी. गहरा बोयें|बीज को 2-4 सैं.मी. गहरा बोयें|एक एकड़ खेत के लिए 200-300 बीजों का प्रयोग करें|खेत की तैयारी के समय, 20-25 टन प्रति एकड़ रूड़ी की खाद मिट्टी में मिलाएं| रूड़ी की खाद के साथ, नाइट्रोजन 50 किलो( यूरिया 110 किलो), फासफोरस 25 किलो(सिंगल सुपर फासफेट 175 किलो) और पोटाशियम 12 किलो(मिउरेट ऑफ़ पोटाश 20 किलो) प्रति एकड़ में डालें| पोटाशियम, फासफोरस की पूरी मात्रा और नाइट्रोजन 1/3 हिस्सा रोपण से पहले कतारों में खाद के रूप में मिलाएंऔर बाकी बची हुई नाइट्रोजन को दो बराबर हिस्सों में डालें| पहली खुराक रोपण के एक महीने बाद और दूसरी रोपण के दो महीने के बाद डालें। धन्यवाद।

MILK VALA PASHUA DA FEED FARMULA KIS TARA TYAR KITA JA JIS NA PASHU DUDDH V CHNGA DAVA TA TIME SER HEAT CH V A JAVA ?

(pb)
Posted by
gagandeep singh (6283324789)
gagandeep singh
Punjab
Amritsar
Write Answer
Posted Date (11 Mar 2021 07:57 PM) Assigned Date (12 Mar 2021 01:21 PM)
Answered Date (12 Mar 2021 11:49 AM) Translated Date (17 Mar 2021 01:48 PM)

100kg feed tyar krnn lai uss vich 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) ehh sara kuj mix krke pashua nu khwa skde ho.

garmi dian sabji de beej laye si hare ni hoye 15 din ho gye ?

(en)
Posted by
Harmeet Singh (9417897296)
Harmeet Singh
Punjab
Ludhiana
Write Answer
Posted Date (11 Mar 2021 07:48 PM) Assigned Date (12 Mar 2021 11:52 AM)
Answered Date (12 Mar 2021 02:09 PM) Translated Date (15 Mar 2021 10:21 AM)

Harmeet ji beeja da naa hare hona kahi karna karke ho sakda jive beej nu sahi nami na milna, beej da jada dungayi te chale jna, ja beej da khrab hona aadi. Kripya tusi dekho beej da pungrav shuru hoye hai ja nahi. Je nahi hoye ta tuhanu pani dene pave ga ja dubara nave beeja di bijayi karni pave gi. Dhanwad.

ਸਰ ਮੱਝਾਂ ਦਾ ਨੋਹਰਾ ਪਾਉਣ ਲਈ ਜਾਣਕਾਰੀ ਚਾਹੀਦੀ ਕਿੰਨਾ ਏਰੀਆ ਕਿੰਨਾ ਖਰਚਾ ਹੋਵੇਗਾ g plz all information ?

(pb)
Posted by
ਗੁਰਵਿੰਦਰ ਸਿੰਘ (8427819567)
ਗੁਰਵਿੰਦਰ ਸਿੰਘ
Punjab
Mansa
Write Answer
Posted Date (11 Mar 2021 07:47 PM) Assigned Date (12 Mar 2021 11:52 AM)
Answered Date (12 Mar 2021 11:53 AM) Translated Date (17 Mar 2021 02:03 PM)

ਗੁਰਵਿੰਦਰ ਜੀ ਜੇਕਰ ਤੁਸੀ ਪਸ਼ੂਆਂ ਦੇ ਸ਼ੈੱਡ ਤਿਆਰ ਕਰਨ ਦੀ ਜਾਣਕਾਰੀ ਲੈਣੀ ਹੈ ਪਸ਼ੂਆਂ ਲਈ ਸ਼ੈੱਡ ਲਈ ਫਰਵਰੀ ਤੋਂ ਮਾਰਚ ਤੱਕ ਸਹੀ ਸਮਾਂ ਹੈ ਸੈੱਡ ਹਮੇਸ਼ਾ ਪੂਰਬ-ਪੱਛਮ ਵੱਲ ਹੋਣਾ ਚਾਹੀਦਾ ਹੈ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਤੁਸੀ ਇਹ ਸ਼ੈੱਡ 70x26 ਦਾ ਬਣਾ ਲਓ ਸ਼ੈਡ ਦੇ ਦੋਨਾ ਸਾਈਡ ਤੇ 10-10 ਪਸ਼ੂ ਬੰਨ ਸਕਦੇ ਹੋਂ ਸ਼ੈਡ ਦੋਨਾ ਖੁਰਲੀਆਂ ਤੋਂ ਅੱਧਾ ਫੁੱਟ ਨੀਵਾ ਹੋਣਾ ਚਾਹੀਦਾ ਹੈ ਅਤੇ ਵਿਚਕਾਰ ਵਿੱਚ ਇੱਕ ਨਾਲੀ ਹੋਣੀ ਚਾਹੀਦੀ ਹੈ ਜਿਸ ਨਾਲ ਮਲਮੂਤਰ ਦਾ ਨਿਕਾਸ ਵਧੀਆ ਹੋਵੇ , ਇਸ ਤੋਂ ਇਲਾਵਾ ਗਰਮੀਆਂ ਦੇ ਦਿਨਾਂ ਵਿਚ ਸ਼ੈਡ ਵਿਚ ਕੂਲਰ, ਪੱਖੇ ਲਗਾ ਸਕਦੇ ਹੋ ਅਤੇ ਜੇਕਰ ਜ਼ਿਆਦਾ ਗਰਮੀ ਹੋਵੇ ਤਾਂ ਤੁਸੀ ਫੁਹਾਰਾ ਸਿਸਟਮ ਵੀ ਲਗਵਾ ਸਕਦੇ ਹੋ. ਬਾਕੀ ਇਸਦਾ ਖਰਚ ਤੁਹਾਡੇ ਪਸ਼ੂਆਂ ਦੀ ਗਿਣਤੀ, ਸ਼ੈੱਡ ਲਈ ਜਗਾਹ ਤੇ ਨਿਰਭਰ ਕਰਦਾ ਹੈ

Kanak beejan waaste wahan tyar krn lai tractor ikk killey ch Kinney da diesel kaah janda ?

(pb)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (11 Mar 2021 07:45 PM) Assigned Date (12 Mar 2021 11:53 AM)
Answered Date (12 Mar 2021 02:54 PM) Translated Date (15 Mar 2021 10:16 AM)

Amrit ji kripya tusi eh daso ki kinne HP de tractor da upyog karna hai ek acre zameen tyar karn lyi ta jo tuhanu ose hisab nal sahi jankari diti ja sake. Je tusi jhona di prali vich he vahoni hai ta tractor aam nalo jada diesel khanda hai. Dhanwad.

12 Mar 2021

mahindra 575 tractor kanak da wahan waah k tyar karn nu Kinney da diesel kaah joo

sir मेरी ४ साल की भैंस को १ साल पहले साढ़ लग जाने से बचे दा नी में गाठ infection हो ग या ही ट में नही आ ती कोई दवा बताओ ?

(hn)
Posted by
j i t e n d r k u m a r (6388982640)
j i t e n d r k u m a r
Uttar Pradesh
Kanpur Nagar
Write Answer
Posted Date (11 Mar 2021 07:42 PM) Assigned Date (12 Mar 2021 11:53 AM)
Answered Date (12 Mar 2021 11:55 AM) Translated Date (13 Mar 2021 07:46 AM)

जतिंदर जी उसे आप नज़दीकी पॉलीक्लीनिक में बच्चेदानी के माहिर डॉक्टर से जांच करवाएं जिससे उसकी सही जांच होने से अच्छा इलाज हो सके।

ਲੀਚੀ ਅਤੇ ਮੁਸੰਮੀ ਦਾ ਫਲ ਡਿਗਣ ਲੱਗ ਪਿਆ ਕੀ ਇਲਾਜ ਕੀਤਾ ਜਾਵੇ ?

(pb)
Posted by
Singh Sardar (9779106867)
Singh Sardar
Punjab
Amritsar
Write Answer
Posted Date (11 Mar 2021 07:37 PM) Assigned Date (12 Mar 2021 12:00 PM)
Answered Date (12 Mar 2021 02:23 PM) Translated Date (14 Mar 2021 12:52 PM)

ਸਿੰਘ ਜੀ ਤੁਸੀਂ ਲੀਚੀ ਤੇ ਮੁਸੰਮੀ ਦਾ ਫਲ ਡਿਗਣ ਦੀ ਰੋਕਥਾਮ ਲਈ NPK 0:52:34@10gram ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹਨ। ਇਕ ਪਾਣੀ ਘੱਟ ਦਿਓ ਲੀਚੀ ਅਤੇ ਮੁਸੰਮੀ ਦੇ ਪੌਦੇ ਨੂੰ। ਧੰਨਵਾਦ।

I planted tuberose in November end but still not blooming completely plz give me best suggestions or contact 7208888681 ?

(en)
Posted by
Nawajish (7208888681)
Nawajish
Maharashtra
Ahmadnagar
Write Answer
Posted Date (11 Mar 2021 07:18 PM) Assigned Date (12 Mar 2021 01:23 PM)
Answered Date (12 Mar 2021 05:08 PM) Translated Date (-)

Nawajish in rose cultivation at the time of bed preparation, 2ton of well decomposed cow dung and 2kg of Super Phosphate is added in soil. At interval of three months apply well decomposed cow dung@10kg and N:P:K@8:8:16gm per plant. Apply fertilizer after completing pruning. To increased flower production, one month after pruning, take spray of GA3@200ppm (0.2gm/Ltr) at early vegetative stage. To improve stress tolerance take spray of soluble root stimulant (RalliGold/Rizom)@100gm +Teepol@60ml in 100Ltr water per acre at evening time after irrigation. Thank you.

ਸਰ ਪੋਲਟਰੀ ਫਾਰਮ ਪਾਉਣ ਲਈ ਜਾਣਕਾਰੀ ਚਾਹੀਦੀ ਹੈ ਜੀ ਕਿੰਨੀ ਜ਼ਮੀਨ ਚਾਹੀਦੀ ਹੈ ਕਿੰਨਾ ਖਰਚਾ all information plz ?

(pb)
Posted by
ਗੁਰਵਿੰਦਰ ਸਿੰਘ (8427819567)
ਗੁਰਵਿੰਦਰ ਸਿੰਘ
Punjab
Mansa
Write Answer
Posted Date (11 Mar 2021 07:15 PM) Assigned Date (12 Mar 2021 12:00 PM)
Answered Date (12 Mar 2021 11:57 AM) Translated Date (17 Mar 2021 02:44 PM)

ਕਿਰਪਾ ਕਰਕੇ ਇਹ ਦੱਸੋ ਤੁਸੀ ਲੇਅਰ ਫਾਰਮਿੰਗ ਕਰਨੀ ਹੈ ਜਾ ਬ੍ਰਾਈਲਰ ਫਾਰਮਿੰਗ ਕਰਨੀ ਹੈ ਲੇਅਰ ਫਾਰਮਿੰਗ ਲਈ ਤੁਹਨੂੰ 50 ਫੁੱਟ ਲੰਬੀ ਜਗਾਹ ਅਤੇ 20 ਫੁੱਟ ਚੌੜਾਈ ਵਾਲੀ ਜਗ੍ਹਾ ਦੀ ਜਰੂਰਤ ਹੋਵੇਗੀ, ਇਹ ਸਾਰੀ ਜਗਾਹ 1000 ਵਰਗ ਫੁੱਟ ਬਣ ਜਾਂਦੀ ਹੈ ਇਸ ਵਿਚ ਤੁਸੀ 1000 ਬੱਚੇ ਰੱਖ ਸਕਦੇ ਹੋ, ਜੇਕਰ ਤੁਸੀ ਲੇਅਰ ਦਾ ਬੱਚਾ ਆਪਣੇ ਫਾਰਮ ਤੇ ਲਿਆ ਕੇ ਤਿਆਰ ਕਰਦੇ ਹੋ ਤਾਂ ਇਕ ਬੱਚੇ ਤੇ ਅੰਡੇ ਦੇਣ ਤਕ ਕੁਲ ਖਰਚ 160—170 ਰੁਪਏ ਆ ਜਾਂਦਾ ਹੈ ਅਤੇ ਜੇਕਰ ਤੁਸੀ ਪੂਰੀ ਤ੍ਰਾਹ ਤਿਆਰ ਬੱਚਾ ਲੈਂਦੇ ਹੋ ਜੋ ਤੁਹਾਡੇ ਫਾਰਮ ਤੇ ਸਿਰਫ ਅੰਡੇ ਦੇਵੇ ਤਾਂ ਉਹ ਇਕ ਬੱਚਾ 205—210 ਰੁਪਏ ਤਕ ਪੈ ਜਾਂਦਾ ਹੈ ਫਿਰ ਤੁਸੀ ਉਸ ਹਿਸਾਬ ਨਾਲ ਬੱਚੇ ਖਰੀਦ ਸਕਦੇ ਹੋ, ਇਸਦੇ ਲਈ ਤੁਸੀ ਲੇਅਰ ਵਾਲੀ ਕੰਪਨੀ venkeys ਨਾਲ ਸੰਪਰਕ ਕਰ ਸਕਦੇ ਹੋ, ਬਾਕੀ ਜੇਕਰ ਤੁਸੀ deep litter ਵਿਚ ਬੱਚੇ ਰੱਖਦੇ ਹੋ ਤਾਂ ਇਸ ਨਾਲ ਵੀ ਵਧਿਆ ਫਾਇਦਾ ਮਿਲਦਾ ਹੈ ਪਰ ਇਸ ਵਿਚ ਸੰਭਾਲ ਜ਼ਿਆਦਾ ਕਰਨੀ ਪੈਂਦੀ ਹੈ ਬਾਕੀ ਸ਼ੈੱਡ ਜਗਾ ਦੇ ਹਿਸਾਬ ਨਾਲ ਬਣਾਓ ਕਈ ਫਾਰਮਰ 40-50000 ਵਿਚ ਵੀ ਬਣਾ ਲੈਂਦੇ ਹੈ ਕਈ 70-80000 ਵੀ ਲਗਾ ਦਿੰਦੇ ਹੈ ਇਹ ਤੁਹਾਡੇ ਤੇ ਨਿਰਭਰ ਹੈ ਬਾਕੀ ਤੁਸੀ ਸਿੰਪਲ ਰੱਖੋ ਜਿਸ ਨਾਲ ਖਰਚ ਘਟ ਆਉਂਦਾ ਹੈ

3086 ikk kille cho Kinne quintal nikal aundi hai ?

(pb)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (11 Mar 2021 07:08 PM) Assigned Date (12 Mar 2021 12:00 PM)
Answered Date (12 Mar 2021 11:34 AM) Translated Date (14 Mar 2021 12:51 PM)

अमृत जी एचडी 3086 किस्म की उपज लगभग 23—24 क्विंटल प्रति एकड़ होती है।

Answered Date (14 Mar 2021 11:12 AM) Translated Date (14 Mar 2021 12:50 PM)

pichle saal meri 28 quantal nikli si acre

3086 kanak ikk kille cho Kinne quintal nikal aundi hai ?

(pb)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (11 Mar 2021 07:05 PM) Assigned Date (12 Mar 2021 12:01 PM)
Answered Date (12 Mar 2021 02:38 PM) Translated Date (12 Mar 2021 03:04 PM)

अमृत जी HD-3086 का झाड़ 23-24 क्विंटल हैं।

Answered Date (11 Mar 2021 07:57 PM) Translated Date (12 Mar 2021 03:04 PM)

???

Answered Date (14 Mar 2021 11:13 AM) Translated Date (17 Mar 2021 02:44 PM)

28 quantal

ਸਰ ਜੀ ਚੰਦਨ ਦੇ boote ਕਿਹੜੀ ਜਗ੍ਹਾ ਤੋਂ ਮਿਲਣ ਗਏ ਜੀ ?

(pb)
Posted by
Inder Jeet (9872420876)
Inder Jeet
Punjab
Sangrur
Write Answer
Posted Date (11 Mar 2021 07:02 PM) Assigned Date (12 Mar 2021 12:01 PM)
Answered Date (17 Mar 2021 05:40 PM) Translated Date (18 Mar 2021 09:29 AM)

ਇੰਦਰਜੀਤ ਜੀ, ਚੰਦਨ ਦੇ ਪੌਧੇ ਤੁਹਾਨੂੰ ਅਗਸਤ ਮਹੀਨੇ ਵਿੱਚ Sarao Dragon Fruit Farm (Mansa,Punjab) ਤੋਂ ਮਿਲ ਜਾਣਗੇ, ਮੰਗਵਾਉਣ ਲਈ ਤੁਸੀਂ ਇਸ ਨੰਬਰ 97797-16417 ਤੇ ਸੰਪਰਕ ਕਰ ਸਕਦੇ ਹੋ । ਧੰਨਵਾਦ

lashan da ki rate aa g ?

(pb)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (11 Mar 2021 06:56 PM) Assigned Date (12 Mar 2021 11:52 AM)
Answered Date (03 Apr 2021 04:48 PM) Translated Date (05 Apr 2021 08:34 AM)

Amrit Aulakh 60 to 80 rupees hai ji wholesale da price hai eh.

Answered Date (12 Mar 2021 07:20 AM) Translated Date (17 Mar 2021 02:44 PM)

??

Answered Date (12 Mar 2021 09:33 PM) Translated Date (17 Mar 2021 02:44 PM)

????

(en)
Posted by
Raghveer Singh (6283206462)
Raghveer Singh
Chandigarh
Chandigarh
Write Answer
Posted Date (11 Mar 2021 06:46 PM) Assigned Date (18 Mar 2021 11:25 AM)
Answered Date (12 Mar 2021 12:00 PM) Translated Date (14 Mar 2021 12:34 PM)

ਤੁਸੀ ਉਸ ਨੂੰ Amoxi-cv 625mg tablet 1-1 ਸਵੇਰੇ ਸ਼ਾਮ ਅਤੇ levocetirizine tablet 1-1 ਸਵੇਰੇ ਸ਼ਾਮ ਅਤੇ betnesol tablet 1-1 ਰੋਜਾਨਾ ਦਿਓ ਇਹ ਦਵਾਈਆਂ ਤੁਸੀ ਉਸਦੀ ਗਰੋਥ ਦੇ ਹਿਸਾਬ ਨਾਲ ਵਰਤ ਸਕਦੇ ਹੋ

devmedia

(hn)
Posted by
Suresh Singh Tomar I (9617218500)
Suresh Singh Tomar I
Madhya Pradesh
Morena
Write Answer
Posted Date (11 Mar 2021 06:38 PM) Assigned Date (12 Mar 2021 02:06 PM)
Answered Date (12 Mar 2021 12:01 PM) Translated Date (13 Mar 2021 07:46 AM)

सुरेश जी कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।

टमाटर के फूल आने के बाद अपने आप टूट जाता है और टमाटर नहीं बनते ?

(hn)
  • 1
Posted by
manoj kumar (8802282410)
manoj kumar
Uttar Pradesh
Aligarh
Write Answer
Posted Date (11 Mar 2021 06:27 PM) Assigned Date (12 Mar 2021 01:23 PM)
Answered Date (12 Mar 2021 02:39 PM) Translated Date (13 Mar 2021 07:46 AM)

मनोज जी टमाटर में NPK 130045@10gm प्रती लीटर पानी में मिलाकर सप्रे कर सकते हो।

टमाटर में पत्ती पीली हो गई हैं उपचार बताएं ?

(hn)
  • 1
Posted by
manoj kumar (8802282410)
manoj kumar
Uttar Pradesh
Aligarh
Write Answer
Posted Date (11 Mar 2021 06:23 PM) Assigned Date (12 Mar 2021 12:03 PM)
Answered Date (12 Mar 2021 02:40 PM) Translated Date (13 Mar 2021 07:47 AM)

मनोज जी टमाटर में M-45@5 ग्राम प्रती लीटर पानी में मिलाकर सप्रे कर सकते हो।

sir g Katti duji katti de baal kha rhi a ki kariye g help me ?

(pb)
Posted by
sohan dass (9417549888)
sohan dass
Punjab
Sangrur
Write Answer
Posted Date (11 Mar 2021 06:08 PM) Assigned Date (12 Mar 2021 12:03 PM)
Answered Date (12 Mar 2021 12:02 PM) Translated Date (14 Mar 2021 12:33 PM)

Sohan ji tuci uss nu pett de kiria lai fenbendazole & ivermectin salt di dwai deo ate bovimin-b powder 30gm rojana ohna di growth de hisab nal deo ate sharkoferol liquid 30-50ml growth de hisab nal deo baki khurak da purra dian rakho..

mera kol 100 desi murgiya han syal vich mai ohna ton bina vich murga chda egg laya han hun mai ohna da egg vich bacha kodana chuna ham mera kol breeding krn vala murga v han mai 100 murgi vich kina murga chda ta vadya fertilty milagi ta murga chdan ton kina din baad vich murgi fertile egg dana suru kr dava gi kirpa kra visthar nal dseo sir

(pb)
Posted by
baljit Singh (9814782332)
baljit Singh
Punjab
Amritsar
Write Answer
Posted Date (11 Mar 2021 05:46 PM) Assigned Date (12 Mar 2021 02:08 PM)
Answered Date (12 Mar 2021 12:04 PM) Translated Date (14 Mar 2021 11:57 AM)

Baljit ji jddo murgi kudak te howegi fir oh egg te bethegi ate murga nal rakhna pwega fir egg cho bache honge, murgi da kudak te aunna kudrati hai ehh 21 din da process hunda ha..

Answered Date (13 Mar 2021 02:39 AM) Translated Date (14 Mar 2021 11:56 AM)

15 Percent

sir anar ke ful gir rha hai or anar ka Dana soft nahi hota Kay mere ?

(hn)
  • 2
Posted by
UDHAM singh (9306986413)
UDHAM singh
Haryana
Rohtak
Write Answer
Posted Date (11 Mar 2021 05:29 PM) Assigned Date (12 Mar 2021 11:32 AM)
Answered Date (12 Mar 2021 02:44 PM) Translated Date (13 Mar 2021 07:47 AM)

Udham g anar ke upper NPK 13045@10gm per litre paani mein mila kr spray kr skte ho....

ਸ੍ਰੀ ਮਾਨ ਜੀ ਮੱਝਾਂ ਨੂੰ ਕੀ ਡਿਕਤ ਆ 6ਮਹੀਨੇ ਹੋਗੇ ਸੂਈਆਂ ਨੂੰ ਹੀਟ ਵਿੱਚ ਨੀ ਆਈਆਂ ਚਿੱਟਾ ਚਿੱਟਾ ਆਦਾ ਜੀ ?

(en)
  • 1
Posted by
Lachhma singh Bhullar PWD (9478839074)
Lachhma singh Bhullar PWD
Punjab
Mansa
Write Answer
Posted Date (11 Mar 2021 05:08 PM) Assigned Date (12 Mar 2021 11:31 AM)
Answered Date (12 Mar 2021 12:05 PM) Translated Date (14 Mar 2021 12:32 PM)

ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਉਸ ਨੂੰ Bovimin-b powder 50gm ਰੋਜਾਨਾ ਅਤੇ Ovumin advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਇਸ ਨਾਲ ਸਮੇ ਤੇ ਹੀਟ ਵਿਚ ਆਵੇਗੀ

ਸ੍ਰੀ ਮਾਨ ਜੀ ਦੋ ਮੱਝਾਂ ਨੇ 6 ਮਹੀਨੇ ਹੋਗੇ ਸੂਈਆਂ ਨੂੰ ਹਜੇ ਤੱਕ ਹੀਟ ਵਿੱਚ ਨੀ ਆਈਆਂ ਜੀ ਮੱਝਾਂ ਦੀ ਸੂ ਚਿੱਟੀ ਜੀ ਰਹਿੰਦੀ ਆ ਫੋਟੋ ਦੇਖ ਕੇ ਦੱਸੋ ਜੀ ਧੰਨਵਾਦ ?

(en)
Posted by
Lachhma singh Bhullar PWD (9478839074)
Lachhma singh Bhullar PWD
Punjab
Mansa
Write Answer
Posted Date (11 Mar 2021 05:02 PM) Assigned Date (12 Mar 2021 12:26 PM)
Answered Date (12 Mar 2021 12:06 PM) Translated Date (14 Mar 2021 12:31 PM)

ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਉਸ ਨੂੰ Bovimin-b powder 50gm ਰੋਜਾਨਾ ਅਤੇ Ovumin advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਇਸ ਨਾਲ ਸਮੇ ਤੇ ਹੀਟ ਵਿਚ ਆਵੇਗੀ

ਗਾ ਵਿੱਚ ਕੈਲਸ਼ੀਅਮ ਮੈਗਨਿਸਿਮ ਦੀ ਬਹੁਤ ਕਮੀ ਨੂੰ ਹੈ ਇਸਨੂੰ ਕੀਦਾ ਪੂਰਾ ਕੀਤਾ ਜਾ ਸਕਦਾ ਹੈ ਜੀ । ਕੀ ਕੋਈ ਚੰਗੀ ਕੰਪਨੀ ਦਾ ਪ੍ਰੋਡਕਟ ਆਉਂਦਾ ਹੈ ਜੋ ਕੈਲਸ਼ੀਅਮ ਤੇ ਮੈਗਨਿਸਿਮ ਕਮੀ ਨੂੰ ਪੂਰਾ ਕਰੇ ਜਰੂਰ ਦਸਣਾ ਜੀ ?

(pb)
Posted by
harpreet singh (7814945923)
harpreet singh
Punjab
Fazilka
Write Answer
Posted Date (11 Mar 2021 04:56 PM) Assigned Date (12 Mar 2021 11:25 AM)
Answered Date (12 Mar 2021 12:12 PM) Translated Date (14 Mar 2021 12:30 PM)

ਹਰਪ੍ਰੀਤ ਜੀ ਤੁਸੀ ਉਸ ਨੂੰ Bovimin B ultra ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ calshakti liquid 50ml ਰੋਜਾਨਾ ਦੇ ਸਕਦੇ ਹੋ ਬਾਕੀ ਇਹਨਾਂ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ..

sir Aapne 3.5 Saal di bachhi aa g oh aje bni ni g sab kus de k Dekh Lia g pls koi hall dasso g ?

(pb)
Posted by
krishan dhaliwal (9832800006)
krishan dhaliwal
Punjab
Bathinda
Write Answer
Posted Date (11 Mar 2021 04:48 PM) Assigned Date (12 Mar 2021 11:24 AM)
Answered Date (12 Mar 2021 12:14 PM) Translated Date (14 Mar 2021 12:30 PM)

tuci usdi khurak da purra dian rakho ate uss nu pett de kiria lai Bandykind plus bolus deo ate Minfa gold powder 50-50gm swere sham deo ate ovumin advance tab. rojana 1 goli deo ate 21 din tak dinde rho, ehna nal sarir di kami purri howegi ate heat vich aa jawegi.

moti ki kheti k bare m btaye ?

(hn)
Posted by
Pardeep (9350828891)
Pardeep
Haryana
Jind
Write Answer
Posted Date (11 Mar 2021 04:39 PM) Assigned Date (12 Mar 2021 11:24 AM)
Answered Date (12 Mar 2021 11:25 AM) Translated Date (13 Mar 2021 07:47 AM)

Pardeep ji moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar, Ap eske bare me adhik jankari ke liye Amit Kumar ji se baat kar sakte hai. Dhanywad.

Mere doggy de boht zada kharish ho rhi aa te pissu v pye hoye ne.. please jldi toh jldi best ilaaj dseya jaave ?

(en)
Posted by
Supreet (9478720408)
Supreet
Punjab
Rupnagar
Write Answer
Posted Date (11 Mar 2021 04:24 PM) Assigned Date (12 Mar 2021 11:23 AM)
Answered Date (11 Mar 2021 04:26 PM) Translated Date (12 Mar 2021 03:04 PM)

Supreet ji tuci uss nu Hitek injection 1ml/33kg weight de hisab nal chamdi vich lgwao ate Notix powder lgana suru kro iss nal frak paa jawega. dhanwad ji.

SAG HX 10018 kon se breed ki bull hae uski pic mil skte hae ?

(en)
Posted by
Rishabh Raj (9572576576)
Rishabh Raj
Bihar
Bhagalpur
Write Answer
Posted Date (11 Mar 2021 03:37 PM) Assigned Date (12 Mar 2021 11:23 AM)
Answered Date (12 Mar 2021 12:17 PM) Translated Date (14 Mar 2021 12:28 PM)

Rishabh ji kripya aap semen straw ki photo bhejen jisse dekhkar apko sahi jankari di ja skee.

धान का उन्नत बीज मुझे कहां से मिलेगा इसके लिए मुझे क्या करना होगा ?

(hn)
Posted by
रफीक कुरैशी (9993386800)
रफीक कुरैशी
Chattisgarh
Kabirdham
Write Answer
Posted Date (11 Mar 2021 03:32 PM) Assigned Date (12 Mar 2021 12:02 PM)
Answered Date (13 Mar 2021 12:11 PM) Translated Date (13 Mar 2021 03:36 PM)

रफीक जी आप धान के अच्छे बीज अपने नज़दीक KVK से ले सकते है।आपको KVK में जाना होगा और अपने पसंदीदा किसम ले सकते है। Address - Krishi Vigyan Kendra, Village-Newari, Kawardha, District- Kabirdham, Chhattisgarh. Phone no. 9826199312.

Answered Date (13 Mar 2021 09:20 AM) Translated Date (13 Mar 2021 03:36 PM)

9896811414

Please mujhe btaaiye is patte ko konsi bimari lgi hai Mere sabhi indoor plants aise he khrab ho rhe hai ?

(en)
  • 1
Posted by
Supreet (9478720408)
Supreet
Punjab
Rupnagar
Write Answer
Posted Date (11 Mar 2021 03:27 PM) Assigned Date (12 Mar 2021 01:24 PM)
Answered Date (12 Mar 2021 03:16 PM) Translated Date (15 Mar 2021 10:13 AM)

Supreet ji apke plant ke patte jo khrab hai woh purane ho chukhe hai is liye suk rahe hai. Kripya ap dekhye ki jin plants me aisa ho raha hai un sabhi me niche vale patte he aise ho rahe hai ya upper vale naye patto me bi same problem hai ta jo apko uske hisab se sahi jankari de sake. Dhanywad.

Mujhe poly house lagwana Hai iske liye Puri Jankari kahan par mil sakti hai hi ?

(hn)
Posted by
Satish Gurjar (9785655313)
Satish Gurjar
Rajasthan
Dausa
Write Answer
Posted Date (11 Mar 2021 03:21 PM) Assigned Date (12 Mar 2021 12:02 PM)
Answered Date (12 Mar 2021 03:18 PM) Translated Date (13 Mar 2021 07:47 AM)

Satish ji polyhouse mein bemausami fasl ko tyar kiya jata hai isko lgane ke liye ek acre men 40-45 lakh ka kharcha aata hai. iske bare visthar se jankari lene ke liye aap mujhe 9780200996 is number par sampark kar sakte hai,dhanywad

pashuon ke liye abhi kaun sa Hara chara boya Ja sakta hai hai ?

(hn)
Posted by
Satish Gurjar (9785655313)
Satish Gurjar
Rajasthan
Dausa
Write Answer
Posted Date (11 Mar 2021 03:10 PM) Assigned Date (12 Mar 2021 12:02 PM)
Answered Date (12 Mar 2021 03:20 PM) Translated Date (13 Mar 2021 07:47 AM)

Satish ji ap hara chara ke liye makki, jowar, bajra, ginni grass, gwara ki bijayi kar sakte hai. Dhanywad.

sir meri Katri ko dono side ho gya Kya bimari ilaj btaye ?

(hn)
  • 1
Posted by
surender (7988108200)
surender
Haryana
Bhiwani
Write Answer
Posted Date (11 Mar 2021 03:05 PM) Assigned Date (12 Mar 2021 10:53 AM)
Answered Date (12 Mar 2021 01:21 PM) Translated Date (13 Mar 2021 07:47 AM)

Surender ji kripya aap iski saff saff 3-4 photos upload kren jisse dekhker apko sahi jankari di ja skee.

सोयाबीन की जानकारी ?

(hn)
Posted by
कुशालसिह (7849859040)
कुशालसिह
Rajasthan
Jhalawar
Write Answer
Posted Date (11 Mar 2021 02:38 PM) Assigned Date (12 Mar 2021 10:52 AM)
Answered Date (12 Mar 2021 03:23 PM) Translated Date (13 Mar 2021 07:47 AM)

कुशाल सिह जी सोयाबीन को अच्छे जल निकास वाली उपजाऊ दोमट मिट्टी में उगाने पर यह अच्छे परिणाम देती है मिट्टी की पी एच 6 से 7.5 सोयाबीन की अच्छी उपज के लिए अनूकूल होती है जल जमाव, खारी और क्षारीय मिट्टी सोयाबीन की खेती के लिए अनुकूल नहीं होती कम तापमान भी इस फसल को गंभीर रूप से प्रभावित करता है JS 93-05: यह किस्म तना गलन, फली और कली के झुलस रोग की प्रतिरोधक किस्म है इसके बीज हरे पीले रंग के होते हैं JS 95-60: यह किस्म 82-88 दिनों में कटाई के लिए तैयार हो जाती है यह तना गलन और विभन्न प्रकार के कीटों की प्रतिरोधक किस्म है JS 335: यह जल्दी पकने वाली किस्म है जो कि बैक्टीरियल झुलस रोग के प्रतिरोधी और तने की मक्खी, कली के झुलस रोग के प्रतिरोधी किस्म है इसकी औसतन पैदावार 10-12 क्विंटल प्रति एकड़ होती है रबी की मौसम की कटाई के बाद या अप्रैल महीने में गहरी जोताई करें इसकी मदद से कीटों के अंडे नष्ट हो जाएंगे जोताई के बाद तीन-चार बार सुहागा फेरें और मिट्टी को समतल करें ताकि खेत में पानी ना खड़ा हो सके सोयाबीन के लिए जून के तीसरे सप्ताह से मध्य जुलाई का महीना खेती के लिए अनुकूल होता है बीजों को तभी बोयें, जब मिट्टी में आवश्यक मात्रा में नमी हो (2-3 दिनों में कम से कम 50-60 मि.मी. वर्षा हुई हो) बिजाई के लिए कतार से कतार का 10-12 इंच और पौधे से पौधे का फासला 4-7 सैं.मी. रखें नमी की उचित मात्रा में बीजों को 3-4 सैं.मी. की गहराई में बोयें ज्यादा गहराई में ना बोयें, क्योंकि यह अंकुरण को प्रभावित करता है बीजों को सीड ड्रिल की सहायता से बोयें एक एकड़ खेत में 25-30 किलोग्राम बीजों का प्रयोग करें बिजाई के समय गली हुई रूड़ी की खाद और गाय का गला हुआ गोबर 4 टन और नाइट्रोजन 10 किलो (यूरिया 25 किलो) और फासफोरस 24 किलो (एस एस पी 150 किलो), पोटाश 8 किलो (म्यूरेट ऑफ पोटाश 15 किलो) प्रति एकड़ में डालें इन तत्वों के साथ 8 किलो सलफर प्रति एकड़ में डालें अच्छी वृद्धि और अच्छी उपज के लिए यूरिया 3 किलो को 150 लीटर पानी में मिलाकर बिजाई के बाद 60 वें और 75 वें दिन स्प्रे करें खेत को नदीन मुक्त करने के लिए दो गोडाई की आवश्यकता होती है, पहली गोडाई बिजाई के 15-20 दिन बाद और दूसरी गोडाई बिजाई के 30-40 दिन बाद करें रासायनिक तरीके से नदीनों को रोकने के लिए बिजाई के बाद दो दिनो में पैंडीमैथालीन 900 मि.ली. को 100-200 लीटर पानी में मिलाकर स्प्रे करें या इमाजेथापर 150&170 मि.ली. को 150-200 लीटर पानी में मिलाकर बिजाई के 15 से 20 दिन बाद बूटीनाशक के तौर पर डालें बारानी फसल होने के कारण इसे सिंचाई की आवश्यकता नहीं होती बारिश की स्थिति के आधार पर सिंचाई का उपयोग करें फली बनने के समय सिंचाई आवश्यक है इस समय पानी की कमी उपज को काफी प्रभावित करती है जब फलियां सूख जाएं और पत्तों का रंग बदल कर पीला हो जाए और पत्ते गिर जाएं, तब फसल कटाई के लिए तैयार होती है कटाई हाथों से या दराती से करें कटाई के बाद पौधों में से बीजों को निकाल लें। धन्यवाद।

ਸਰ ਝੋਟੀ ਸੂਈ ਨੂੰ 20/25 ਦਿਨ ਹੋਗੇ ਉਹ ਦਲੀਆ ਦਾਣਾ ਬਿਲਕੁਲ ਨੀ ਖਾਂਦੀ ਇਸ ਦਾ ਕੋਈ ਹੱਲ ਦੱਸੋ,, ਕਿਉਂਕੀ ਪਿਛਲੇ ਸੂਏ ਵਧੀਆ ਖਾਂਦੀ ਸੀ ?

(pb)
Posted by
sukhdeep Bal (9466734039)
sukhdeep Bal
Haryana
Fatehabad
Write Answer
Posted Date (11 Mar 2021 02:28 PM) Assigned Date (12 Mar 2021 10:52 AM)
Answered Date (12 Mar 2021 01:24 PM) Translated Date (15 Mar 2021 10:11 AM)

ਸੁਖਦੀਪ ਜੀ ਤੁਸੀ ਉਸ ਨੂੰ Dozliv liquid 50-50ml ਸਵੇਰੇ ਸ਼ਾਮ ਦਿਓ ਅਤੇ Aptifast tab. 1-1 ਗੋਲੀ ਸਵੇਰੇ ਸ਼ਾਮ ਦਿਓ ਇਸ ਨਾਲ ਭੁੱਖ ਵੱਧ ਜਾਵੇਗੀ ਬਾਕੀ ਉਸ ਨੂੰ ਦਾਣਾ ਥੋੜਾ ਥੋੜਾ ਕਰਕੇ ਖਾਣ ਲਈ ਦਿਓ.

12 Mar 2021

ਸਰ ਇਹ ਦਵਾਈ ਕਿੰਨੇ ਦਿਨ ਦੇਣੀ ਆ

sir asi pyaj di kheti kiti 5 kilian vich .3bag dap 1bag potash payi 1kile vich .ajj pyaj 70 din di ho gyi aa .age koi khad jan spray karn bare koi jankari deo .please sir pakan tak puri jankari deo ...thanks ?

(pb)
Posted by
jaggabatth (9855560564)
jaggabatth
Punjab
Amritsar
Write Answer
Posted Date (11 Mar 2021 02:24 PM) Assigned Date (12 Mar 2021 10:52 AM)
Answered Date (12 Mar 2021 03:43 PM) Translated Date (17 Mar 2021 02:46 PM)

Jagga ji pyaz di fasal vich Nitrogen@30kg(urea@65kg), Phophorus@16kg(Single Super Phosphate@100kg per acre) aur Potash@16kg(MOP@30kg/acre) paun di jrurat pendi hai. Tusi ek spray NPK 19:19:19@1ogram nal micronutrients @2.5-3gram prati 1litre pani de hisab nal spray kar sakde han. Dhanywad.

How to check the weather for today evening ?

(en)
Posted by
Supreet (9478720408)
Supreet
Punjab
Rupnagar
Write Answer
Posted Date (11 Mar 2021 02:23 PM) Assigned Date (12 Mar 2021 10:51 AM)
Answered Date (11 Mar 2021 03:19 PM) Translated Date (17 Mar 2021 02:47 PM)

You can check the weather from Apni kheti app in weather section for one week.

Monocil insecticide di spray ਲੱਸਣ nu kar sakde ?

(pb)
Posted by
SUKHWINDER SINGH (8146496710)
SUKHWINDER SINGH
Punjab
Jalandhar
Write Answer
Posted Date (11 Mar 2021 02:20 PM) Assigned Date (12 Mar 2021 10:51 AM)
Answered Date (12 Mar 2021 05:04 PM) Translated Date (15 Mar 2021 10:11 AM)

Sukhwinder ji monocil insectide di sabjiya te varto karn di sifarish nahi hai. Tusi lashan te monocil di varto nahi kar sakde. Dhanwad.

Answered Date (12 Mar 2021 04:38 PM) Translated Date (15 Mar 2021 10:10 AM)

Jawab v de dao koi

sir,1sall di pure beetal bakri da sahi rate kina hai ?

(pb)
Posted by
ਜਸਪਾਲ ਸਿੰਘ ਸਿੱਧੂ (6280022364)
ਜਸਪਾਲ ਸਿੰਘ ਸਿੱਧੂ
Punjab
Bathinda
Write Answer
Posted Date (11 Mar 2021 02:19 PM) Assigned Date (-)
Answered Date (12 Mar 2021 02:05 PM) Translated Date (15 Mar 2021 10:09 AM)

Jaspal ji eh vdia beetal nasal di goat 20-25000 tak mill skdi hai baki 1 sall di bakri usdi vdia nasal ate growth de hisab nal rate ho skda ha.

mere kol calf 2 saal di .oh mat kha jndi aa koi ilaj dso ?

(pb)
Posted by
Varinder Singh (9464722509)
Varinder Singh
Punjab
Faridkot
Write Answer
Posted Date (11 Mar 2021 01:48 PM) Assigned Date (12 Mar 2021 10:51 AM)
Answered Date (12 Mar 2021 02:07 PM) Translated Date (17 Mar 2021 02:47 PM)

tuci uss nu pett de kiria fenbendazole & ivermectin salt di dwai deo ate bovimin-b powder 10gm rojana dena suru kro..

sir eh ki a and ki kita jawe ?

(pb)
  • 1
Posted by
sukhwinder (6280533911)
sukhwinder
Punjab
Kapurthala
Write Answer
Posted Date (11 Mar 2021 01:48 PM) Assigned Date (12 Mar 2021 10:50 AM)
Answered Date (11 Mar 2021 02:51 PM) Translated Date (17 Mar 2021 02:50 PM)

Sukhwinder ji eh hara tele (machar) da hamla hai Tusi isdi roktham lyi Thiamethoxam@60ml prati acre de hisab nal spray kar sakda han. Vaise spray fasal vich dekh ke kryo je hara tele sides te hai ta spray kar deo te je hamla vichkar v hai ta sari fasal te spray kar sakde han. Dhanwad.

manu ji florida red variety da peach tree chahida ji rupnagar ?

(en)
Posted by
harshpreet (9041706111)
harshpreet
Punjab
Rupnagar
Write Answer
Posted Date (11 Mar 2021 01:24 PM) Assigned Date (12 Mar 2021 10:50 AM)
Answered Date (05 May 2021 03:14 PM) Translated Date (25 May 2022 02:51 PM)

Harshpreet ji eh tuhanu PAU ludhiana to mil jayegi,dhanwad

ਡਾਕਟਰ ਸਾਹਿਬ iffco ਕੰਪਨੀ ਦੇ product ਦੀ ਕਵਿਲਟੀ ਕਿਸ ਤਰਾਂ ਹੈ ਜੀ,ਅਸੀਂ online ਇਨ੍ਹਾਂ ਦਾ ਸਮਾਨ ਮੰਗਵਾ ਰਹੇ ਹਾਂ ਜੀ। ਚੰਗਾ ਮਾੜਾ ਜਰੂਰ ਦੱਸੋ ਜੀ,।ਧੰਨਵਾਦ ਜੀ ?

(en)
Posted by
Mandeep Singh bhathal (9465292020)
Mandeep Singh bhathal
Punjab
Bathinda
Write Answer
Posted Date (11 Mar 2021 01:15 PM) Assigned Date (12 Mar 2021 10:50 AM)
Answered Date (12 Mar 2021 06:30 PM) Translated Date (17 Mar 2021 02:51 PM)

ਮਨਦੀਪ ਜੀ iffco ਕੰਪਨੀ ਦੇ products ਬਹੁਤ ਵਧਿਆ quality ਦੇ ਹੁੰਦੇ ਹਨ। ਤੁਸੀਂ ਇਹਨਾਂ ਦੀ ਵਰਤੋਂ ਕਰ ਸਕਦੇ ਹਨ। ਧੰਨਵਾਦ।

sir moong di koi variety dso jedi kht time ch hoje os toh baad basmati di sidi bijai kr skiye ?

(en)
Posted by
Parminder Singh (6280196007)
Parminder Singh
Punjab
Muktsar
Write Answer
Posted Date (11 Mar 2021 01:05 PM) Assigned Date (12 Mar 2021 10:49 AM)
Answered Date (12 Mar 2021 06:35 PM) Translated Date (17 Mar 2021 02:52 PM)

Parminder ji tusi moong di varieties jive SML 668, SSL 1827, TMB 37, PS 16 di bijayi kar sakde han. Yeh kisma takreeban 60-65 dinna vich pak jandiya han. Dhanwad.

Answered Date (19 Mar 2021 02:13 PM) Translated Date (19 Mar 2021 05:49 PM)

dhnwad

devmedia

(pb)
Posted by
Gurjinder singh (9872569938)
Gurjinder singh
Punjab
Kapurthala
Write Answer
Posted Date (11 Mar 2021 01:03 PM) Assigned Date (12 Mar 2021 02:06 PM)
Answered Date (12 Mar 2021 02:10 PM) Translated Date (17 Mar 2021 02:54 PM)

ਗੁਰਜਿੰਦਰ ਜੀ ਤੁਸੀ ਸੀਮਨ ਕਿਸੇ ਵਧੀਆ ਜਾਣਕਾਰ ਤੋਂ ਹੀ ਖਰੀਦੋ ਕਿਉਕਿ ਮਾਰਕੀਟ ਵਿਚ ਨਕਲੀ ਸੀਮਨ ਬਹੁਤ ਆਉਂਦੇ ਹੈ ਬਾਕੀ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਤੋਂ ਸੀਮਨ ਲਿਆ ਸਕਦੇ ਹੋ ਜੇਕਰ ABS ਕੰਪਨੀ ਦੇ ਸੀਮਨ ਲੈਣੇ ਹੈ ਫਿਰ ਤੁਸੀ ਬਲਵਿੰਦਰ ਸਿੰਘ 9814799714, 9915046958 ਨਾਲ ਸੰਪਰਕ ਕਰ ਸਕਦੇ ਹੋ..

ਆਪਣੇ ਕੋਲ jerman shfered show quality female aa ji,, ਉਹ ਕੁਝ ਖਾਂਦੀ ਨੀ,, ਭੁੱਖ ਘੱਟ ਲੱਗਦੀ ਆ,, ਦਵਾਈ ਦੱਸੋ ?

(pb)
Posted by
ਦਵਿੰਦਰ ਸਿੰਘ ਸਿੱਧੂ (9876531076)
ਦਵਿੰਦਰ ਸਿੰਘ ਸਿੱਧੂ
Punjab
Ludhiana
Write Answer
Posted Date (11 Mar 2021 12:57 PM) Assigned Date (12 Mar 2021 10:49 AM)
Answered Date (12 Mar 2021 02:13 PM) Translated Date (17 Mar 2021 02:55 PM)

ਤੁਸੀ ਉਸ ਨੂੰ aptiquik pet liquid 10—10ml ਸਵੇਰੇ ਸ਼ਾਮ ਦਿਓ ਅਤੇ becozyme c-forte ਰੋਜਾਨਾ ਇਕ ਗੋਲੀ ਦਿਓ ਇਸ ਨਾਲ ਫਰਕ ਪੈ ਜਾਵੇਗਾ

sir eh goli dsyo ki km krdi aa animal lyi ?

(en)
  • 2
Posted by
Parminder Singh (6280196007)
Parminder Singh
Punjab
Muktsar
Write Answer
Posted Date (11 Mar 2021 12:43 PM) Assigned Date (12 Mar 2021 10:48 AM)
Answered Date (12 Mar 2021 02:14 PM) Translated Date (17 Mar 2021 02:55 PM)

Parminder ji ehh pett de kiria wali goli hai ehh tuci gabhan pashu nu bhi de skde ho..

Answered Date (19 Mar 2021 02:13 PM) Translated Date (19 Mar 2021 05:50 PM)

dhnwad

sir pau ludhiana daa kisan mela Jo aprail noo aa reha aa os te stall lagan ge jive tractor combine.etc..te a mela appa jaa k visit kar sakde aa...j koi cheej buy karni Hove ?

(pb)
Posted by
inderpal (9815474241)
inderpal
Punjab
Kapurthala
Write Answer
Posted Date (11 Mar 2021 12:43 PM) Assigned Date (12 Mar 2021 10:47 AM)
Answered Date (12 Mar 2021 07:15 PM) Translated Date (14 Mar 2021 01:48 PM)

Inderpal ji PAU kisan mela es var PAU di website te online lage ga te es var koi v staal nahi lag rahi. Tusi PAU visit nahi kar sakde. Mela bare baki di sari jankari PAU di website te ja es var aun vale Kheti Sandesh dwara diti jave gi. Dhanwad.

ਸਰ ਮੇਰੀ ਬੱਕਰੀ 16 ਮਹੀਨੇ ਦੀ ਹੋਗੀ ਅਜੇ ਤੱਕ ਬੋਲੀ ਨੀ ਕੀ ਦਵਾੲੀ ਦੲੀੲੇ ?

(pb)
Posted by
Nirbhai singh (8847536974)
Nirbhai singh
Punjab
Bathinda
Write Answer
Posted Date (11 Mar 2021 12:33 PM) Assigned Date (12 Mar 2021 10:47 AM)
Answered Date (12 Mar 2021 02:45 PM) Translated Date (14 Mar 2021 01:45 PM)

ਤੁਸੀ ਉਸ ਨੂੰ Bovimin-b ਪਾਊਡਰ 20gm ਰੋਜਾਨਾ ਦਿਓ ਅਤੇ mintab tablet ਰੋਜਾਨਾ 1 ਗੋਲੀ ਦਿਓ ਇਸ ਨਾਲ ਹੀਟ ਵਿਚ ਆ ਜਾਵੇਗੀ, ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ

sir ji Jo pau da kisan mela aa osnu jaa k visit kar sakde aa april nu ?

(pb)
Posted by
inderpal (9815474241)
inderpal
Punjab
Kapurthala
Write Answer
Posted Date (11 Mar 2021 12:32 PM) Assigned Date (12 Mar 2021 10:47 AM)
Answered Date (12 Mar 2021 04:22 PM) Translated Date (14 Mar 2021 01:44 PM)

Inderpal ji tusi PAU kisan mela vich visit nahi kar sakde kyu ki es var mela PAU di website te online lage ga, jis di puri jankari aun vale Kheti Sandesh vich diti jave gi. Dhanwad.

Answered Date (11 Mar 2021 05:00 PM) Translated Date (14 Mar 2021 01:12 PM)

nhi

corn silage ke liye konsi variety Shi h or kitne kilo ki bijai krna chahiye pac746 ?

(hn)
Posted by
Aman patel (7974884986)
Aman patel
Madhya Pradesh
Jabalpur
Write Answer
Posted Date (11 Mar 2021 12:29 PM) Assigned Date (12 Mar 2021 10:47 AM)
Answered Date (12 Mar 2021 04:35 PM) Translated Date (13 Mar 2021 07:12 PM)

Aman ji corn silage ke liye ap African Tall, J-1006, PMH-2, Parkash, JH-3459 varieties ki bijayi kar sakte hai. Ap bijayi ke liye 20kg beej prati acre ke hisab se upyog kar sakte hai. Dhanywad.

bavistin ke sath kiya combine kar sakte hai ?

(hn)
Posted by
Asit Mandal (8346022321)
Asit Mandal
West Bengal
Maldah
Write Answer
Posted Date (11 Mar 2021 11:33 AM) Assigned Date (11 Mar 2021 11:38 AM)
Answered Date (11 Mar 2021 03:07 PM) Translated Date (12 Mar 2021 03:03 PM)

Asit ji kripya ap yeh btaye ki bavistin ki use kis liye karni hai aur kis plant pe ta jo apko uske hisab se sahi jankari de sake. Dhanywad.

11 Mar 2021

dhan main spray karna hai. q ki patta red ho raha hai.

धनिय की खेती की है 24/2 2021 को सिंचाई दवाओं ?

(hn)
Posted by
Prabhu narayan Prasad (9470086557)
Prabhu narayan Prasad
Bihar
East Champaran
Write Answer
Posted Date (11 Mar 2021 11:29 AM) Assigned Date (11 Mar 2021 11:37 AM)
Answered Date (12 Mar 2021 04:40 PM) Translated Date (13 Mar 2021 07:12 PM)

प्रभु जी कृपया अपना सवाल विस्तार से बताएं की धनिया की फसल के बारे में क्या जानकारी लेना चाहते है ता जो आपको उसके हिसाब से सही जानकारी दे सके। धन्यवाद।

सर धनिया पता वाला की खेती की है पर उसका 20 दिंन हुये हैं जमीन के नमी के हिसाब से ही सिंचाई कर दिया अंकुरन वाला पता निकले हुए हैं कोई कोई पौधा में पिला जैसे लगता हैं खाद और दवा के बारे मे बताईये

Answered Date (11 Mar 2021 05:02 PM) Translated Date (13 Mar 2021 07:13 PM)

मैंने किया है धनिया ठीक नहीं हुआ

ਪਸ਼ੂਆਂ ਅਤੇ ਘੋੜਿਆਂ ਦੀ ਜਾਣਕਾਰੀ ਅਤੇ ਸਾਂਭ ਸੰਭਾਲ ਵਾਸਤੇ ਘਰ ਵਿੱਚ ਸਲਾਨਾ ਕਿਤਾਬਾਂ (ਰਸਾਲੇ) ਕਿੱਥੋਂ ਲਗਦੇ ਹਨ। ਕਿਰਪਾ ਕਰਕੇ ਜਰੂਰ ਦੱਸੋ ਜੀ ?

(pb)
Posted by
Gurkirat Singh (8968661796)
Gurkirat Singh
Punjab
Barnala
Write Answer
Posted Date (11 Mar 2021 11:19 AM) Assigned Date (11 Mar 2021 11:36 AM)
Answered Date (12 Mar 2021 02:43 PM) Translated Date (14 Mar 2021 01:43 PM)

ਇਸਦੇ ਲਈ ਤੁਹਾਨੂੰ GADVASU ਜਾ ਕੇ ਉਥੇ ਕਿਸਾਨ ਸੂਚਨਾ ਕੇਂਦਰ ਵਿਚ ਜਾ ਕੇ ਆਪਣੀਆਂ ਪਸੰਦ ਦੀਆ ਕਿਤਾਬਾਂ ਲੈ ਸਕਦੇ ਹੋ ਇਸਦੇ ਲਈ ਕੋਈ ਆਰਡਰ ਵਾਲੀ ਪ੍ਰਕਿਰਿਆ ਨਹੀਂ ਹੈ ਤੁਹਾਨੂੰ ਉਥੇ ਜਾ ਕੇ ਲਿਆਉਣੀ ਪਵੇਗੀ

devmedia

(pb)
  • 1
Posted by
Gurjinder singh (9872569938)
Gurjinder singh
Punjab
Kapurthala
Write Answer
Posted Date (11 Mar 2021 11:17 AM) Assigned Date (11 Mar 2021 11:53 AM)
Answered Date (12 Mar 2021 02:41 PM) Translated Date (14 Mar 2021 01:10 PM)

ਹਾਂਜੀ ਤੁਸੀ ਇਹ ਪਾਊਡਰ ਗੱਭਣ ਪਸ਼ੂ ਅਤੇ ਖਾਲੀ ਪਸ਼ੂ ਦੋਨਾਂ ਨੂੰ ਦੇ ਸਕਦੇ ਹੋ ਤੁਸੀ ਗੱਭਣ ਪਸ਼ੂ ਨੂੰ 30 ਗ੍ਰਾਮ ਰੋਜਾਨਾ ਅਤੇ ਦੂਜੇ ਪਸ਼ੂਆਂ ਨੂੰ 50 ਗ੍ਰਾਮ ਰੋਜਾਨਾ ਦੇ ਸਕਦੇ ਹੋ

devmedia

(pb)
Posted by
gurwinder singh (9815802703)
gurwinder singh
Punjab
Sangrur
Write Answer
Posted Date (11 Mar 2021 11:09 AM) Assigned Date (12 Mar 2021 02:07 PM)
Answered Date (12 Mar 2021 02:39 PM) Translated Date (23 Mar 2021 02:36 PM)

ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿਚ 3-4 ਵਾਰ ਦਿਓ ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ, ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ.

Sir g apne kol HF Calf a usnu min 21 powder 1 kg Dita deworming lyi hitek bolus diti 20 din totavet bolus ditia AI krwaye nu 21 din hoye a roj hi kde kde ess tra da sut rhi aa ?

(pb)
  • 2
Posted by
Talwinder singh (8837551925)
Talwinder singh
Punjab
Jalandhar
Write Answer
Posted Date (11 Mar 2021 11:06 AM) Assigned Date (11 Mar 2021 11:38 AM)
Answered Date (12 Mar 2021 02:38 PM) Translated Date (13 Mar 2021 07:49 AM)

jekar ehh motte jale krdi hai fir koi chakar nhi hai iss nu keeper plus powder 30gm rojana 20 din tak deo baki iss nu 3 mahine pure hon te doctor ton gaban check jrur krwao.

Answered Date (11 Mar 2021 04:58 PM) Translated Date (13 Mar 2021 07:49 AM)

infection hai

Sir makki nu beej k pani laya c hun 15 din di ho gyi a pani la dena chida ja nhi thodi thodi gill hagi a phla jithy jada pani aya c othy growth ght a kive pani shi lona chida detail deo chaar wali maki a 1844 ?

(en)
  • 1
Posted by
karmjit (8146802688)
karmjit
Punjab
Tarn Taran
Write Answer
Posted Date (11 Mar 2021 10:58 AM) Assigned Date (11 Mar 2021 11:39 AM)
Answered Date (12 Mar 2021 04:50 PM) Translated Date (17 Mar 2021 02:58 PM)

Karmjit ji chotti fasal vich pani na rukan deo te zameen vich nikas da vdya parband rakho. Fasal nu beejan to baad 20-30 din tak ghat pani deo atte baad vich ek hafte vich ek vari pani deo. Jado paude 2-3 feet de ho jan ta ful niklan samay atte danne bnan samay sinchai bhut jruri hundi hai. Vaise tusi fasal vich 5-7 dinna baad pani laga sakde han. pani jada bhar ke na layo. Dhanywad.

devmedia

(pb)
  • 4
Posted by
jaspreet singh (9417476007)
jaspreet singh
Punjab
Rupnagar
Write Answer
Posted Date (11 Mar 2021 10:55 AM) Assigned Date (11 Mar 2021 11:52 AM)
Answered Date (12 Mar 2021 02:36 PM) Translated Date (17 Mar 2021 03:02 PM)

ਤੁਸੀ ਇਹ ਦੇਸੀ ਤਰੀਕਾ ਵਰਤ ਕੇ ਦੇਖ ਸਕਦੇ ਹੋ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ ਉਸ ਨੂੰ vitamor-H injection 5ml 2-2 ਦਿਨ ਦੇ ਫਰਕ ਨਾਲ ਲਗਵਾਓ.

sir yah kaun si nasl ki hai ?

(hn)
  • 2
Posted by
Manish Singh (9131587264)
Manish Singh
Madhya Pradesh
Rewa
Write Answer
Posted Date (11 Mar 2021 10:46 AM) Assigned Date (11 Mar 2021 11:36 AM)
Answered Date (12 Mar 2021 02:34 PM) Translated Date (12 Mar 2021 03:03 PM)

Manish ji yeh jersey cross nasal di hai.

Answered Date (11 Mar 2021 12:26 PM) Translated Date (12 Mar 2021 03:03 PM)

ehh jersey nasal hai