Punjab
Search
devmedia
(hn)
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
devmedia
(hn)
Punjab
पारस जी हरित क्रांति शब्द का प्रयोग 1940 और 1960 के समयकाल में विकासशील देशों में कृषि क्षेत्र में किया गया था। सिंचाई के लिए आधुनिक उपकरणों की व्यवस्था, कृत्रिम खाद एवं विकसित कीट नाशक तथा बीज से लेकर अंतिम उत्पाद तक विभिन्न नवीनतम उपकरण व मशीनों की व्यवस्था, हरित क्रान्ति का ही परिणाम माना जाता है।धन्यवाद।
ਇਹ ਕਣਕ ਦਾ ਕੋਈ ਨੁਕਸਾਨ ਤਾ ਨਹੀ ਕਰਦਾ ?
(pb)
ਸੁਖਵਿੰਦਰ ਜੀ ਇਹ ਮਿੱਤਰ ਕੀੜਾ ਹੈ ਜੋ ਤੇਲੇ ਨੂੰ ਖਾਂਦਾ ਹੈ। ਇਹ ਕਣਕ ਦਾ ਕੋਈ ਨੁਕਸਾਨ ਨਹੀਂ ਕਰਦਾ।
ਮੇਰੇ ਆਲੂ ਬੁਖਾਰੇ ਦਾ ਬੂਟਾ ਹੈ ਜੋ ਕਿ ਤਕਰੀਬਨ ਪੰਜ ਛੇ ਸਾਲ ਦਾ ਹੈ ਤੇ ਪੰਦਰਾਂ ਅਠਾਰਾਂ ਫੁੱਟ ਉੱਚਾ ਹੈ ਉਸ ਨੂੰ ਫੁੱਲ ਬਹੁਤ ਜ਼ਿਆਦਾ ਲੱਗਦੇ ਹਨ ਉਹ ਪੂਰਾ ਭਰ ਜਾਂਦਾ ਹੈ ਫੁੱਲਾਂ ਨਾਲ ਪਰ ਪਰ ਸਾਰੇ ਪੌਦੇ ਨੂੰ ਫਰੂਟ ਸਿਰਫ਼ ਚਾਲੀ ਪੰਜਾਹ ਹੀ ਲੱਗਦੇ ਹਨ ਇਸ ਦਾ ਕੋਈ ਪੱਕਾ ਇਲਾਜ ਦੱਸੋ ਧੰਨਵਾਦ ?
(pb)
बलतेज सिंह जी पौधे के ऊपर एनपीके 13:00:45 को 10 ग्राम प्रति लीटर पानी के साथ मिलाकर स्प्रे कर सकते है।
ਸਰ ਮਸਾਮੀ ਦੇ ਬੂੱਟੇ ਨੂੰ ਫੁੱਲ ਆਇਆ ਸੀ ਤੇ ਹੁਣ ਝੜ ਗਿਆ ਹੈ ਕੋਈ ਉਪਚਾਰ ਦੱਸੋ ਜੀ ਧੰਨਵਾਦ ?
(pb)
Punjab
ਸੋਹਨ ਜੀ ਤੁਸੀਂ ਮਸਾਮੀ ਦੇ ਬੂੱਟੇ ਤੇ NPK 0:52:34@10gram ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹਨ। ਤੇ ਇਕ ਬੂਟੇ ਨੂੰ ਪਾਣੀ ਘੱਟ ਪਾਓ। ਧੰਨਵਾਦ।
devmedia
(pb)
Rajasthan
ਲਵਪ੍ਰੀਤ ਜੀ ਇਹ ਅੰਤੜੀਆਂ ਵਿਚ ਇਨਫੈਕਸ਼ਨ ਕਰਕੇ ਹੋ ਸਕਦਾ ਹੈ ਤੁਸੀ ਉਸ ਨੂੰ 100ml ਸਰੋ ਦਾ ਤੇਲ ਅਤੇ 50 ਗ੍ਰਾਮ ਹਲਦੀ ਮਿਕਸ ਕਰਕੇ ਦੇਣੀ ਸ਼ੁਰੂ ਕਰੋ
hello sir strawberry me red mites ki samasya a gai hai eska elaj kya hai ji ?
(en)
Punjab
Rimpal ji tusi red mites di roktham liye Malathion Ja confidor @ 50 gram per drami de hisab nal spray kar sakde han. Dhanwad.
sir madam ਚੂਚੂ 7 din hoe lae nu te ida butte suk rhe isda karn te ilaz dseo ?
(pb)
Punjab
Bhangu ji kirpa karke daso ke tuc isde vich kehdi kehdi khaad payi hai ta jo tuhanu usde hisab nal jankari diti ja sake,dhanwad
कृपया संम्पर्क करें 6263617174
Sahiwal ki bachiya chaiya bihar se hu ?
(en)
Punjab
Rishabh ji aap sahiwal nasal ki bashdi lene ke liye Dipak Kumar 9334515252 Abhyudaya Dairy Farm se sampark kr skte hai..
ਪਹਿਲੇ ਸੂਏ ਗਾ ਦੇ ਲੇਵੇ ਨੂੰ ਭਲੂਣ ਜਿਆਦਾ ਹੈ ਜੀ 3 ਦਿਨ ਸੂਈ ਨੂੰ ਹੋ ਗਏ ਜੀ,ਇਸ ਦਾ ਕੋਈ ਇਲਾਜ ਦੱਸੋ ਜੀ ?
(pb)
ਤੁਸੀ ਉਸ ਨੂੰ Amoxirum inj. 4.5gm, Megludyne inj 20ml, Ascrobic acid 20ml ਅਤੇ vitum H injection 5ml ਲਗਾਓ ਇਹ ਸੋਜਿਸ਼ ਦੇ ਹਿਸਾਬ ਨਾਲ 2 ਜਾ 3 ਦਿਨ ਲਗਵਾਓ..
sir stevia di contract farming lai koi farm daso contact. 9463489399 ?
(pb)
stevia di contract farming lai tusi ravinder sharma ji nal 9815173198 number te sampark karo ji.
ਸਰ ਮੱਝ 8 ਮਹੀਨੇ ਦੀ ਰੱਖਣ ਹੈ, ਉਸਦਾ ਟੈਸਟ ਕਰਾਇਆ ਸੀ, ਉਸਨੂੰ ਇਹ ਬੀਮਾਰੀ ਹੈ, ਕੋਈ ਇਲਾਜ ਦੱਸੋ ?
(pb)
ਲਵਪ੍ਰੀਤ ਜੀ ਇਸ ਨੂੰ anaplazma ਹੈ ਤੁਸੀ ਇਸ ਨੂੰ ਨਜ਼ਦੀਕੀ ਕਿਸੇ ਵਧੀਆ ਡਾਕਟਰ ਨੂੰ ਚੈੱਕ ਕਰਵਾਓ ਕਿਉਕਿ ਇਸਦੀ ਹਾਲਤ ਅਤੇ ਪੂਰੀ ਜਾਂਚ ਕਰਕੇ ਹੀ ਵਧੀਆ ਇਲਾਜ ਹੋ ਸਕਦਾ ਹੈ
Madhya Pradesh
Ma\'am can we suggest treatment in Anaplasma infection?
Madhya Pradesh
what can we suggest*
Punjab
ਕੁੱਤਾ ਤੇ ਕੁੱਤੀ ਨੇ ਜੀ ਲੈਬਰੇ ਮਿੱਟੀ ਬਹੁਤ ਖਾਦੇ ਨੇ ਜੀ ਕੋਈ ਦਵਾਈ ਦੱਸ਼ੋ ਜੀ
Mango nu boor pea a kehri spray krn sakde a hun ?
(en)
Punjab
Bachittar ji tusi mango de plant te NPK 0:52:34@10 gram prati 1litre pani de hisab nal spray kar sakde han. Dhanwad.
mp me gehu ki rate kya hai ?
(hn)
Punjab
Kamlesh ji gehun ka MSP rate 2020-21 ki fasal ke liye Rs.1975 prati quintal ka hai. Baki ap sahi rate apne nazdeeki mandi se pta kar sakte hai. Kyu ki kahi par rate niche bi ho sakta hai. Dhanywad.
Rajasthan
danywad sir
ਸਤਿ ਸ੍ਰੀ ਆਕਾਲ ਜੀ , ਮੈਂ ਨੀਲੀ ਰਾਵੀ ਨਸਲ ਦੀ ਲੱਗ ਭੱਗ ਇੱਕ ਸਾਲ ਜਾਂ ਇਸ ਤੋਂ ਛੋਟੀ ਕੱਟੀ ਖਰੀਦਣੀ ਚਾਹੁੰਦਾ ਹਾਂ। ਕਿਰਪਾ ਕਰਕੇ ਪਿਊਰ ਨੀਲੀ ਰਾਵੀ ਨਸਲ ਦੀ ਕੱਟੀ ਕਿਥੋਂ ਖ਼ਰੀਦ ਸਕਦੇ ਹਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ਧੰਨਵਾਦੀ ਹੋਵਾਂਗਾ। ਮੋਬਾਈਲ ਨੰਬਰ ਦਿੱਤਾ ਜਾਵੇ ਜੀ ?
(pb)
Punjab
ਹਰਵਿੰਦਰ ਜੀ ਤੁਸੀ ਨੀਲੀ ਰਾਵੀ ਨਸਲ ਦੀ ਕੱਟੀ ਖਰੀਦਣ ਲਈ Bhadur Singh 9463817201 ਜਾ Rashpal Singh 9464746578 Deol Dairy Farm ਨਾਲ ਸੰਪਰਕ ਕਰ ਸਕਦੇ ਹੋ
Cheeku anar maalta apple neembu de paude lggaun lyi kehdi khaad kini maatra vich pauni chaidi hai ?
(en)
Punjab
Kamaljeet ji tusi fruits de plants nu Vermicompost@4kg prati plant pa sakde han. Dhanwad.
sari wheat303 he let buai ko kya dalu ?
(hn)
Punjab
Sandeep ji apne gehun me kya kya khad aur kitni matra me dali hai ta jo apko uske hisab se sahi jankari de sake. Kripya ap fasal ki photo dubara bheje kyu ki apke dwara bheji photo open nahi ho rahi. Dhanywad.
ਸਤਿ ਸ੍ਰੀ ਆਕਾਲ ਜੀ ਸਰ ਇਹ ਕੱਟੀ ਮੈਂ ਖ਼ਰੀਦੀ ਹੈ। ਇਹ ਤਿੰਨ ਮਹੀਨੇ ਦੀ ਗੱਭਣ ਹੈ । ਇਹ ਖਾਂਦੀ ਬਹੁਤ ਘੱਟ ਹੈ ਇਸ ਲਈ ਬਹੁਤ ਕਮਜ਼ੋਰ ਹੈ। ਇਸ ਦੀ ਭੁੱਖ ਵਧਾਉਣ ਦਾ ਹੱਲ ਜਾਂ ਇਲਾਜ ਦੱਸਿਆ ਜਾਵੇ ਜੀ। ਧੰਨਵਾਦੀ ਹੋਵਾਂਗਾ ?
(pb)
ਹਰਵਿੰਦਰ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Flukarid-DS ਗੋਲੀ ਦਿਓ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ Vitakind liv liquid 50ml ਰੋਜਾਨਾ ਅਤੇ Enerboost ਪਾਊਡਰ 50 ਗ੍ਰਾਮ ਰੋਜਾਨਾ ਦਿਓ..
devmedia
(hn)
Maharashtra
Sandeep ji ap gehun ki fasal me NPK 13:0:45@ 1kg prati acre ke hisab se spray kar sakte hai. Ap is me Mycorrhiza@4kg prati acre ke hisab se mitti me ja urea me mix karke shitta de sakte hai. Dhanywad.
moong bhadotri ke liye kaun si dawai hai ?
(hn)
Maharashtra
Verma ji aap ise NPK 191919@1 kilo ko prati acre ke hisab se spray karen.dhanywad
moong mein machhar ko marne ki dawai ?
(hn)
Punjab
Jitendra ji ap moong ki fasal me Malathion ja confidor @50gram prati pump ke hisab se spray kar sakte hai. Dhanywad.
कटहल का फल गिर जाता है ?
(hn)
Maharashtra
पारस जी आप इसे वर्मीकम्पोस्ट @4 किलो प्रति पौधा डाले| और जब इसे फल लग्न शुरू हो जाता है इसके लिए आप इसे planofix @4ml को प्रति 15 लीटर पानी के हिसाब से स्प्रे करें| धन्यवाद
तोरु मे क्या डाले ?
(hn)
Maharashtra
राम जी यह कीट का हमला है इसकी रोकथाम के लिए fenazaquin @2 ml प्रति लीटर पानी के हिसाब से स्प्रे करें| धन्यवाद
गाय का बछड़ा बीमार हो गया है 3 दिन का है ?
(hn)
Punjab
यादव जी उसे आप तुरंत नज़दीकी डॉक्टर से जांच करवाएं क्योंकि उसकी जांच करके ही सही इलाज हो सकता है।
ਹਲਦੀ ਕਦੋ ਲਗਾਈ ਜਾਂਦੀ ਹੈਂ ਜੀ ?
(pb)
Punjab
ਹਲਦੀ ਦੀ ਕਾਸਤ ➡️ ਬਿਜਾਈ ਦਾ ਸਮਾਂ ➡️ ਹਲਦੀ ਦੀ ਬਿਜਾਈ ਅਪ੍ਰੈਲ ਤੋਂ ਮਈ ਤੱਕ ਕੀਤੀ ਜਾ ਸਕਦੀ ਹੈ ਕਿਸਮਾਂ ਪੰਜਾਬ ਨੰਬਰ 1 , ਪੰਜਾਬ ਨੰਬਰ 2, ਰਜਿੰਦਰਾ ਸੋਨੀ ਰਾਜਾਂ ਪੁਰੀ ਬੀਜ ਦੀ ਮਾਤਰਾ 5 ਕੁਇੰਟਲ ਪ੍ਰਤੀ ਏਕੜ ਬਿਜਾਈ ਦਾ ਢੰਗ ਲਾਇਨ ਤੋਂ ਲਾਇਨ ਦਾ ਫਾਸਲਾ 26 ਇੰਚ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 5 ਇੰਚ ਪੈਦਾਵਾਰ 120 ਕੁਇੰਟਲ
Kank k liye Spray kam price me kha se le ?
(en)
Punjab
Gurprem ji tuc kise vi dukan te jake salt daske avde budget de hisab nal dwai kharid sakde ho,dhanwad
Punjab
Thank you
sir krele dea vela te ,,,kinda spray kre is bimari ke laya 19,19 kiya tha uski vja se tu je nhi hua ?
(pb)
Punjab
Balvir ji ap karela di val te M45@4gram prati 1litre pani de hisab nal spray kar sakde han. Tusi kripya eh dekho ke val te koi keet de hamla de lashan hai ja nahi, je hai ta tusi es upper Imidacloprid@1ml prati 1litre pani ke hisab se spray kar sakte hai. Dhanywad.
ਸਰ ਮੱਜ ਦੇ ਦੁਧ ਦੀ ਫੈਟ ਕਿਦਾਂ ਵੱਧੂ ?
(pb)
ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਰੋਜਾਨਾ ਦਿਓ ਬਾਕੀ ਉਸ ਨੂੰ ਠੰਡ ਤੋਂ ਬਚਾ ਕੇ ਰੱਖੋ ਕਿਉਕਿ ਇਹਨਾਂ ਦਿਨਾਂ ਵਿਚ ਠੰਡ ਕਰਕੇ ਦੁੱਧ ਅਤੇ ਫੈਟ ਘੱਟ ਜਾਂਦੀ ਹੈ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਵਧੀਆ ਖੁਰਾਕ ਅਤੇ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ 1 ਕਿਲੋ ਰੋਜਾਨਾ ਦੇਣੀ ਸ਼ੁਰੂ ਕਰੋ.
kharpatwar ke liye dawai bataen ?
(hn)
Punjab
Rameshwar ji kripya ap yeh btaye ki kaunsi fasal me kharpatwar diwayi ka upyog karna chate hai ta jo apko uske bare mein sahi jankari de sake. Mukh fasal kaun si hai jis me khapatwar hai. Dhanywad.
ਟਮਾਟਰ ਦੇ ਬੂਟਿਆਂ ਦੀ ਖੁਰਾਕ ਪੂਰੀ ਕਰਨ ਲਈ ਕੀਤਾ ਜਾਵੇ ਤਾਂ ਕੇ ਪਿਛਲੇ ਪੂਰ ਦੇ ਟਮਾਟਰ ਦਾ ਸਾਈਜ਼ ਛੋਟਾ ਨਾ ਰਹੇ ਰਸਾਇਣਿਕ ਤੇ ਔਰਗੈਨਿਕ ਤਰੀਕਾ ਦੱਸਿਆ ਜਾਵੇ ?
(pb)
Punjab
ਖੁਸ਼ਵਿੰਦਰ ਜੀ ਟਮਾਟਰ ਦੇ ਵਾਧੇ ਸਮੇਂ ਪੋਟਾਸ਼ ਅਤੇ ਸਲਫੇਟ (00:00:50+18S) ਦੀ 3-5 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ। ਇਹ ਟਮਾਟਰ ਦੇ ਵਾਧੇ ਅਤੇ ਵਧੀਆ ਰੰਗ ਲਈ ਉਪਯੋਗੀ ਹੁੰਦੀ ਹੈ। ਪੌਦੇ ਦੇ ਵਾਧੇ, ਫੁੱਲ ਅਤੇ ਫਲ ਨੂੰ ਵਧੀਆ ਬਣਾਉਣ ਲਈ, ਬਾਇਓਜ਼ਾਈਮ/ਧਨਜ਼ਾਈਮ 3-4 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਮਹੀਨੇ ਵਿੱਚ ਦੋ ਵਾਰ ਕਰੋ। ਮਿੱਟੀ ਵਿੱਚ ਨਮੀ ਬਣਾਈ ਰੱਖੋ। ਤੁਸੀਂ ਰੂੜੀ ਦੀ ਖਾਦ ਜਾ ਵਰਮੀਕੰਪੋਸਟ ਦਾ ਉਪਯੋਗ ਵੀ ਕਰ ਸਕਦੇ ਹਨ। ਧੰਨਵਾਦ।
ਸੰਤਰੇ ਦਾ ਬੂਟਾ ਹੈ ਜੀ ਨਵੀਆ ਆਈਆ ਕਰੁੰਬਲਾ ਸੁੱਟ ਰਿਹਾ ਵਿਚ ਫਲ ਵੀ ਡਿੱਗ ਰਿਹਾ ?
(pb)
Punjab
ਖੁਸ਼ਵਿੰਦਰ ਜੀ ਕਿਰਪਾ ਇਹ ਦੱਸੋ ਕਿ ਬੂਟੇ ਨੂੰ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿੱਚ ਪਾਈ ਹੈ ਤਾ ਜੋ ਤੁਹਾਨੂੰ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ। ਕਿਰਪਾ ਬੂਟੇ ਨੂੰ ਪਾਣੀ ਘੱਟ ਦਿਓ। ਜਰੂਰਤ ਅਨੁਸਾਰ ਜ਼ਮੀਨ ਵਿੱਚ ਨਮੀ ਬਰਕਰਾਰ ਰੱਖੋ। ਇਕ ਬੂਟੇ ਦੀ ਜੜ ਕੋਲ Chlorpyriphos @3ml ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਪਾਓ ਤੇ ਘੇਰੇ ਨੂੰ ਪਾਣੀ ਨਾਲ ਭਰ ਦਿਓ। ਇਸ ਨਾਲ ਜੇ ਸਿਉਂਕ ਹੋਈ ਤਾ ਮਰ ਜਾਵੇਗੀ। ਧੰਨਵਾਦ।
sir mere ghr wich kinnu da boota lagya hoya eh usnu falllll v lag reha eh us nu koi spray kariye ja kuj hor dwayi paiye ?
(pb)
Punjab
Gurninder ji tusi kinnow de plant nu tele to bachav lyi thiamethoxam@1ml prati 2litre pani de hisab nal spray kar sakde han. Tusi vdya fruit lyi paudhe nu Vermicompost@4kg ja ek muth DAP pa sakde han. Tusi paude te NPK 19:19:19@5gram prati 1litre pani de hisab nal spray kar sakde han. Dhanwad.
sir .cow ke calf ka operation hua sir ushe nali lagi hi urine me .jiske chlte stiches bhi lage hi .sir uski dressing kse kare sir yeh bta dijiye .our injection knse lagne hi ?
(hn)
Yadav ji iski purri jankari apko ussi doctor se mill skti hai apne jiss se iska operation krwaya hai ussi se apki iski purri jankari mill skti hai.
वर्तमान में कई किसान तरबूज की खेती कर रहे हैं और फसल अभी अंकुरण की शुरूआती अवस्था में है जिसके कारण फसल में कीट प्रकोप अधिक मात्रा में होती है। शुरुआती वृद्धि अवस्था में लीफ माइनर, रस चूसक कीटों का प्रकोप अधिक मात्रा में होता है। इसके नियंत्रण के लिए थियामेंथोक्साम 12.6% + लैम्ब्डा साइहेलोथ्रिन 9.5% ZC @ 80 मिली/एकड़ या फिप्रोनिल 40% + इमिडाक्लोप्रिड 40% WG@ 40 ग्राम/एकड़ या एबामेक्टिन 1.9% EC @ 150 मिली/एकड़ की दर से उपयोग करें। जैविक उपचार के रूप में बवेरिया बेसियाना @ 250 ग्राम/एकड़ की दर से उपयोग करें ?
(hn)
Punjab
smd agrominerals, किसानो के साथ जानकारी सांझी करने के लिए आपका बहुत बहुत धन्यवाद।
krishi university dwara test beej kaise prapt kiya jata hai online ?
(hn)
Maharashtra
Sanjay ji kripya aap btaye ke aapne konse beej ki jankari leni hai taki aapko uske hisab se jankari di ja sake.dhanywad
उड़द का उच्च गुणवत्ता का बीज कहाँ से प्राप्त करें ?
(hn)
Punjab
राहुल जी यह आपको आपके नजदीकी कृषि विज्ञानं केंद्र से मिल जाएगी Krishi Vigyan Kendra Zonal Agricultural Research Station, Daleep Nagar, Distt. Kanpur Dehat INDIA Tel. No.: : 9935796178
devmedia
(hn)
Punjab
सतबीर जी मिर्च की फसल में नाइट्रोजन 25 किलो (55 किलो यूरिया), फासफोरस 12 किलो (सिंगल सुपर फासफेट 75 किलो) और पोटाश 12 किलो (म्यूरेट ऑफ पोटाश 20 किलो) प्रति एकड़ डालें। नाइट्रोजन की आधी मात्रा, फासफोरस और पोटाश की पूरी मात्रा पनीरी खेत में लगाने के समय डालें। बाकी बची नाइट्रोजन पहली तुड़ाई के बाद डालें।अच्छी पैदावार लेने के लिए, टहनियां निकलने के 40-45 दिनों के बाद मोनो अमोनियम फासफेट 12:61:00 की 75 ग्राम प्रति 15 लीटर पानी की स्प्रे करें। अधिक पैदावार के साथ साथ अधिक तुड़ाइयां करने के लिए, फूल निकलने के समय सलफर/बैनसल्फ 10 किलो प्रति एकड़ डालें और कैल्श्यिम नाइट्रेट 10 ग्राम प्रति लीटर पानी की स्प्रे करें।धन्यवाद।
Dear sir/madam, wheat crop m kuch baliya sukh rhi h, unka rang be badal gya, inme se kuch ka janda patta be sukh k yellow ho gya, Jabki kuch ka abi bi green colour da h. mene 3-4 din phele spray karvayi thi , ye spray se side effect huya h kya, spray- 200ml impact extra(sygenta) + 120 ml thiameth oxam 30%EC + 19:19:19 NPK + sticker ?
(en)
Punjab
Deepak ji agar spray ka side effect hota to sari fasal pe dekhayi deta. Vaise ap itni sprays ko ek sath mix karke upyog naa kra kare. kripya tusi eh dekho jo baliya sukiya han ohna te kise keet da hamla ta nahi hai kyuki kahi var early stage te stem borer da attack v ho sakda. Eh kahi var fungal disease fusarium head blight karke v ho sakda hai. Deepak ji impact extra di spray di varto krn da sahi samay bijayi se 60 - 80 dinna di fasal te hai. Dhanywad.
ਸਰ ਜੀ ਇੱਕ ਪਹਿਲਨ ਝੋਟੀ ਚਾਰ ਵਾਰ ਫੇਰ ਖਾ ਗਈ ਆ ਕੋਈ ਇਲਾਜ ਦੱਸੋ ?
(pb)
ਤੁਸੀਂ ਇਸਦੀ ਬੱਚੇਦਾਨੀ ਵਿਚ utrawin-oz ਦਵਾਈ ਭਰਾਉ ਅਤੇ agrimin super ਪਾਊਡਰ 50.50 ਗ੍ਰਾਮ ਸਵੇਰੇ ਸ਼ਾਮ ਅਤੇ agrimin-i tab. ਰੋਜ਼ਾਨਾ ਇਕ ਗੋਲੀ 21 ਦਿਨ ਦਿੰਦੇ ਰਹੋ ਅਗਲੀ ਹੀਟ ਵਿਚ ਆਉਣ ਤੇ ਝੋਟੇ ਤੋਂ ਕ੍ਰੋਸ ਕਰਵਾਓ ਅਤੇ Keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦਿੰਦੇ ਰਹੋ..
kayi ka koi upay bataye ?
(hn)
Maharashtra
Rajan ji kayi ke upaye ke liye apko fasal me se pani sukana hoga. Dhan ki achi pedavar ke liye zameen ko hawa jrur lagvana juri hai, jis se kayi bi nahi bane gi aur aeration bi acha rahe ga zameen me. Dhanywad.
Dairy farming di traning kitho lyi ja sakdi hai bathinde area vich and kinne time di hundi a ?
(pb)
Punjab
Nirbhay ji tuci training lenn lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho ate agli training da pta kr skde ho baki ehh 2 haftia ate 4 haftia di training hundi hai.
hlo sir ki koi eho ji medicine aundi a jihde naal cat pregnent na hove ?
(pb)
Nirbhay ji tuci uss nu nazdiki doctor ton check krwao kyuki iss vich treatment lai weight ate growth de hisab nal injection da use kita jnda ha.
विकाश जी खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है।धन्यवाद।
sir m pani cheak karwaya eh mere kehte de pani di report h es paani ch (rice paddy/wheat) di kedi variety layi ?
(en)
Parminder ji tuc khet vich gypsum@1 quintsl prati acre de hisab nal pao usto bad tuc kise vi kisam di bijai kar sakde ho,dhanwad
sir goat farm ta loans lena ?
(pb)
Punjab
Parminder ji goat farming vich loan lenn lai tuhade kol isdi training honi jruri hai uss certificate nal tuhanu loan ate subsidy mill skdi hai tuci training apne nazdiki krishi vigyan kendra ton laa skde ho per ajje isdi training suru nhi hai per tuci ehna Krishi Vigyan Kendra Moga Village Budh Singhwala, Charik Road Moga-140001, Punjab – India nal sampark kr skde training da pta kr skde ho..
bai m training ta lali certificate hai mare kol
SIR, mere 6 months se fungal infections ho gya hai main bahut dawa kra li but jab tak medicine leta hu tab tak Sahi rahta hu medicine band Ker deta hu vaise hi dubara ho jata hai mujhe koi solution batao ?
(en)
Punjab
Lovekush ji iske liye aap nazdiki kise ache doctor se janch krwayen yadi infection skin ka hai tab skin specialist se janch krwayen waha apke test krke sahi ilagg ho skta hai.
lashan di fasal kinna smaa laindi hai ?
(pb)
Punjab
Amrit ji lahsan di fasal bijayi to 135- 150 din tak ja jado 50% patte peele ho jan atte suk jan ta vadhi lyi tyar ho jandi hai. Dhanwad.
meri bhains gabhin he usko kya khilane se calf aur bhes ki sehat aachi rahegi aur dudh badhega ?
(hn)
Navneet ji usko aap acha hara chara aur feed dalen aur usko byane se 2 mahine pehla vitum-h liquid 10ml rojana dena suru kren aur byane se 1 mahina pehla cargill ki transition mix feed aur metabolite powder rojana 1 pouch dena suru kren isse lewa aur dudh vaddh jayega baki mousam ke hisab se sahi dekhbhal kren..
Dog a 2 mahine da german shephard mitti kagaj lifafe khanda a koi ilaj dso ?
(en)
tuci uss nu pett de kiria wali dwai deo uss nu easypet tablet weight de hisab nal de skde ho ate Sharkoferol pet liquid 10ml rojana deo.
sir kedi nasal di majj aa g ?
(en)
Rajasthan
Parminder ji ehh murrah nasal di hai.
desi cross breed cow aa sir aa glle te dsyo ki bimari hoi aa te eda ki hll kriye ?
(en)
Tuci iss nu Hitek injection 1ml/50kg bhar de hisab nal chamdi vich lgwao ate uss nu Bovimin-gl liquid 7ml rojana deo..
ਆਲੂਆ ਵਾਲੇ ਖੇਤਾ ਵਿੱਚ ਗੰਨਾ ਬਿਜਾਈ ਕਰਨੀ ਹੈ ਡਾਇਆ ਅਤੇ ਪੋਟਾਸ ਖਾਦ ਕਿੰਨੀ ਮਾਤਰਾ ਵਿੱਚ ਪਾਈ ਜਾਵੇ। ਬਿਜਾਈ ਵੇਲੇ ਰੀਜੈਂਟ ਜਾ ਕਲੋਰੋ ਜਾ ਕੋਈ ਹੋਰ ਦੁਵਾਈ ਦੀ ਮਾਤਰਾ ਦਸੋ ?
(pb)
Punjab
ਚਰਨਜੀਤ ਜੀ ਗੰਨੇ ਦੀ ਫ਼ਸਲ ਵਿਚ, ਫ਼ਸਲ ਬੀਜਣ ਤੋਂ ਪਹਿਲਾਂ ਮਿੱਟੀ ਵਿੱਚਲੇ ਤੱਤਾਂ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ, ਤਾਂ ਕਿ ਖਾਦਾਂ ਦੀ ਸਹੀ ਲੋੜ ਨੂੰ ਸਮਝਿਆਂ ਜਾ ਸਕੇ। ਬਿਜਾਈ ਤੋਂ ਪਹਿਲਾਂ 8 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਮਿਲਾਓ ਜਾਂ ਵਰਮੀਕੰਪੋਸਟ+ਰੈਲੀਗੋਲਡ 8-10 ਕਿਲੋ ਪ੍ਰਤੀ ਏਕੜ ਜਾਂ ਜੀਵਾਣੂ ਖਾਦ(PSB) 5-10 ਕਿਲੋ ਪ੍ਰਤੀ ਏਕੜ ਦੀ ਵਰਤੋਂ ਕਰੋ।ਬਿਜਾਈ ਦੇ ਸਮੇਂ 66 ਕਿਲੋ ਯੂਰੀਆ ਦੀ ਵਰਤੋਂ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ। ਯੂਰੀਆ ਦਾ ਦੂਜਾ ਹਿੱਸਾ 66 ਕਿਲੋ ਪ੍ਰਤੀ ਏਕੜ ਦੂਜੇ ਪਾਣੀ ਤੋਂ ਬਾਅਦ ਪਾਓ ਅਤੇ ਯੂਰੀਆ ਦਾ ਤੀਸਰਾ ਹਿੱਸਾ 66 ਕਿਲੋ ਪ੍ਰਤੀ ਏਕੜ ਚੌਥੇ ਪਾਣੀ ਤੋਂ ਬਾਅਦ ਪਾਓ।ਸਰਦੀਆਂ ਦੇ ਮੌਸਮ ਵਿੱਚ ਤਾਪਮਾਨ ਘੱਟ ਹੋਣ ਕਾਰਨ ਫਸਲ ਤੱਤ ਜਿਆਦਾ ਲੈਂਦੀ ਹੈ, ਜਿਸ ਕਾਰਨ ਪੌਦਾ ਪੀਲਾ ਪੈ ਜਾਂਦਾ ਹੈ। ਇਸ ਦੀ ਰੋਕਥਾਮ ਲਈ N:P:K 19:19:19 ਦੀ ਸਪਰੇਅ 250 ਗ੍ਰਾਮ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਲਈ ਵਰਤੋ। ਜਿਨ੍ਹਾਂ ਇਲਾਕਿਆਂ ਵਿੱਚ ਪਾਣੀ ਦੀ ਕਮੀ ਹੈ, ਉੱਥੇ ਯੂਰੀਆ+ਪੋਟਾਸ਼ ਦੀ ਵਰਤੋਂ 2.5 ਕਿਲੋ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਕਰੋ। ਡਾਇਆ ਅਤੇ ਪੋਟਾਸ ਜ਼ਮੀਨ ਦੀ ਮਿੱਟੀ ਟੈਸਟ ਕਰਵਾ ਕੇ ਜਰੂਰਤ ਅਨੁਸਾਰ ਪਾਓ। ਧੰਨਵਾਦ।
moongi da ki rate aa g ?
(pb)
Punjab
Amrit ji moongi da MSP rate Rs.7196 prati quintal da hai. Baki mandi vich isda da rate private khareed dar te depend karda hai. Har mandi da rate alag-alag hai. Vaise is da rate 65-70 prati kg de as-pas da hai. Dhanwad.
अभी गर्मियों के धान की सीधी बिजाई कर सकते हैं क्या ?
(hn)
Punjab
राजेश जी यू पी के सिंचित और निम्न बारानी क्षेत्रों में मध्य जून से शुरूआती जुलाई तक का समय उपयुक्त होता है। धन की सीधी बिजाई आप मई के महीने से कर सकते है। धन्यवाद।
sir is aap pr quiz chal rahi thi lekin mere phone me nahi aai he ?
(hn)
Punjab
Ashish ji kripya aap btaye ke aap konse quiz ke bare men jankari kena chahte hai taki aapko uske hisab se jankari di ja sake,dhanywad
ਸਰ ਮੱਝ ਦਾ ਟੈਸਟ ਕਰਵਾਇਆ ਸੀ ਉਸਨੂੰ ਇਹ ਬੀਮਾਰੀ ਹੈ, ਕੋਈ ਇਲਾਜ ਦੱਸੋ ?
(pb)
ਲਵਪ੍ਰੀਤ ਜੀ ਤੁਹਾਡੇ ਵਾਲੀ ਭੇਜੀ ਗਈ ਫੋਟੋ ਅੱਪਲੋਡ ਨਹੀਂ ਹੋਈ ਹੈ ਕਿਰਪਾ ਕਰਕੇ ਦੁਬਾਰਾ ਫੋਟੋ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Dr. Ravinder chahal ji मेरी एक hf बछिया है जो 4 महीने की है। उसकी आँखों मैं आँसू आते है बहुत से उपचार किये पर ठीक नही होते sir जी बताये क्या करें ?
(hn)
Punjab
आप उसे पेट के कीड़ों के लिए Piperazine साल्ट की दवाई दें और Bovimin-b powder 10gm रोजाना दें और फटकड़ी को पानी में घोल कर उसकी आंखों को साफ करें और ठंडे पानी के छींटे भी मारें।
गुलाब की कलम करने वाले दवाई कहां पर उपलब्ध होती है ?
(hn)
Maharashtra
सत्य जी कृपया आप बताये आप कोन सी दवाई के बारे में जानकारी लेना चाहते है ताकि आपको उसके हिसाब से जानकारी दी जा सके| धन्यवाद
Rajasthan
गुलाब की कलम बनाने की दवाई
गुलाब की कलम करने के लिए कौन सी दवाई काम में आती है कृपया फोटो भेजें ?
(hn)
Punjab
सत्य जी कृपया आप बताये आप कोन सी दवा के बारे में जानकारी लेना चाहते है ताकि आपको उसके हिसाब से जानकारी दी जा सके| धन्यवाद
Rajasthan
गुलाब की कलम बनाने की दवाई
ਕੋਈ ਵੀਰ ਦੱਸ ਸਕਦਾ ਹੈ ਕਿ ਸਫੈਗਨਮ ਘਾਹ ਕੀ ਹੁੰਦਾ ਹੈ ?
(pb)
Punjab
ਪਰਵਿੰਦਰ ਜੀ ਸਫੈਗਨਮ ਘਾਹ ਨੂੰ ਬੀਜ ਬੀਜਣ ਲਈ ਵਰਤੋਂ ਕੀਤੀ ਜਾਂਦੀ ਹੈ।ਸੜਿਆ ਹੋਇਆ, ਸੁੱਕਿਆ ਸਪੈਗਨਮ ਮੌਸ ਪੀਟ ਜਾਂ ਪੀਟ ਮੌਸ ਦਾ ਨਾਮ ਹੈ। ਇਹ ਇੱਕ ਮਿੱਟੀ ਦੇ ਕੰਡੀਸ਼ਨਰ (ਥਾਂ) ਦੇ ਤੌਰ ਤੇ ਵਰਤੀ ਜਾਂਦੀ ਹੈ ਜੋ ਕੇਸ਼ਿਕਾ ਸ਼ਕਤੀਆਂ ਅਤੇ ਕੇਟੇਨ ਐਕਸਚੇਂਜ ਸਮਰੱਥਾ ਨੂੰ ਵਧਾ ਕੇ ਪਾਣੀ ਅਤੇ ਪੌਸ਼ਟਿਕ ਤੱਤ ਰੱਖਣ ਲਈ ਮਿੱਟੀ ਦੀ ਸਮਰੱਥਾ ਨੂੰ ਵਧਾਉਂਦੀ ਹੈ - ਉਹ ਵਰਤੋਂ ਜੋ ਬਾਗਬਾਨੀ ਵਿੱਚ ਵਿਸ਼ੇਸ਼ ਤੌਰ \'ਤੇ ਲਾਭਦਾਇਕ ਹਨ। ਇਸਦੀ ਖਰੀਦ online ਵੀ ਕਰ ਸਕਦੇ ਹਨ। ਤੁਸੀਂ ਥੱਲੇ ਦਿੱਤੇ ਲਿੰਕ ਤੇ ਦੇਖ ਸਕਦੇ ਹਨ। ਧੰਨਵਾਦ। https://nurserylive.com/products/more-natural-dried-moss-grass-0-5-kg-for-garden?variant= .