Punjab
Search
टमाटर भटा शिमला का करेंट रेट ?
(hn)
लोधी जी टमाटर का रेट 800 रुपये क्विण्टल के हिसाब से चल रहा है। धन्यवाद
Sir ji 7 month s di pregnant cow piccha dikhaundi hai. koi ilaaj dsso ?
(en)
isko aap Tonophos inj. 15ml , tincal inj. 15ml , neoprofin inj. 10ml , Xnel inj. 1 gm lgwayen aur usko turi deni bnnd kr den aur iske bethne wali jgah pishe se uchi rakhen aur isko petti daal ker rakhen aur isko grabhton bolus 2-2 rojana den..
ਇੱਕ ਸਰ ਅੱਜ ਕੱਲ ਚੰਦਨ ਦੀ ਖੇਤੀ ਬਾਰੇ ਕਾਫੀ ਆ ਰਿਹਾ ਹੈ ਯੂਟਿਊਬ ਤੇ ੲਿਹਦੇ ਬਾਰੇ ਤੇ ਸਟੀਵੀਆ ਦੀ ਖੇਤੀ ਬਾਰੇ ਵੀ ਜ਼ਰੂਰੀ ਸਟੀਕ ਜਾਣਕਾਰੀ ਦੇਣ ਦੀ ਖੇਚਲ ਕਰਿਉ ਜੀ ?
(pb)
Punjab
ਚੰਦਨ ਦੀ ਖੇਤੀ ਫਾਇਦੇਮੰਦ ਹੈ ਚੰਦਨ ਦੀ ਖੇਤੀ ਪੰਜਾਬ ਵਿਚ ਕਈ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ.. Red sandalwood, white sandalwood ਚੰਦਨ ਦੀਆਂ ਕਿਸਮਾਂ ਹਨ.. ਇਸਦੀ ਖੇਤੀ ਲਈ ਜਮੀਨ ਨੂੰ ਅਪ੍ਰੈਲ-ਮਈ ਮਹੀਨੇ ਵਿਚ ਤਿਆਰ ਕਿੱਤਾ ਜਾਂਦਾ ਹੈ.. ਇਸਦੀ ਬਿਜਾਈ ਮਈ-ਅਕਤੂਬਰ ਮਹੀਨੇ ਵਿਚ ਕਿੱਤੀ ਜਾਂਦੀ ਹੈ ਪਰ ਇਸਨੂੰ ਬੀਜਣ ਦਾ ਸਬ ਤੋਂ ਸਹੀ ਸਮਾਂ ਜੁਲਾਈ-ਅਗਸਤ ਮਹੀਨੇ ਹਨ.. ਪੌਧੇ ਤੋਂ ਪੌਧੇ ਦੀ ਦੂਰੀ 3ਮੀਟਰ ਹੋਣੀ ਚਾਹੀਦੀ ਹੈ.. ਯੂਰੀਆ@50ਗ੍ਰਾਮ/ਪੇੜ/ਸਾਲ,ਐਸ ਐਸ ਪੀ@100ਗ੍ਰਾਮ/ਪੇੜ/ਸਾਲ, ਐਮਓਪੀ @40ਗ੍ਰਾਮ/ਪੇੜ/ਸਾਲ ਨੂੰ ਦੋ ਹਿੱਸਿਆਂ ਵਿਚ ਦੇਣਾ ਹੈ .. ਪਹਿਲੀ ਡੋਜ਼ ਮਾਰਚ-ਅਪ੍ਰੈਲ ਮਹੀਨੇ ਵਿਚ ਅਤੇ ਦੂਜੀ ਡੋਜ਼ ਸਿਤੰਬਰ -ਅਕਤੂਬਰ ਮਹੀਨੇ ਵਿਚ ਦੇਣੀ ਹੈ.. ਇਸਦੇ ਬੂਟੇ ਲੈਣ ਲਈ Arun Khurmi ਨੂੰ 9878123123 ਸੰਪਰਕ ਕਰੋ ਇਹਨਾਂ ਤੋਂ ਹੀ ਤੁਹਾਨੂੰ ਚੰਦਨ ਬਾਰੇ ਸਾਰੀ ਜਾਣਕਾਰੀ ਮਿਲ ਜਾਏਗੀ ਸਟੀਵੀਆ ਤੋਂ ਸਾਨੂੰ ਸ਼ੁਗਰ ਮਿਲਦੀ ਹੈ ਸਾਨੂੰ ਇਸ ਦੇ ਪਤਿਆਂ ਤੋਂ ਜ਼ੀਰੋ ਕੈਲੋਰੀਜ਼ ਸਵੀਟਨੈੱਸ ਮਿਲਦੀ ਹੈ ਜੋ ਕਿ ਇਹ ਸ਼ੂਗਰ ਤੋਂ ਜਾਇਦਾ ਮਿੱਠੇ ਹੁੰਦੇ ਹਨ ਭਾਰਤ ਵਿਚ ਇਸਦੀਆਂ 2 ਕਿਸਮਾਂ ਲਗਾਈਆ ਜਾਂਦੀਆਂ ਹਨ mds 14 ਅਤੇ mds13 ਇਸਦੇ ਲਈ ਤਾਪਮਾਨ 30℃ ਤੋਂ 32℃ ਚਾਹੀਦਾ ਹੈ 1. ਪੰਜਾਬ ਵਿੱਚ ਝੋਨੇ ਦੀ ਕਾਸ਼ਤ ਜ਼ਿਆਦਾ ਹੋਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣਾ ਵੱਡੀ ਚਿੰਤਾ ਦਾ ਵਿਸ਼ਾ ਹੈ ਪੰਜਾਬ ਦੇ ਪੌਣ-ਪਾਣੀ ਮੁਤਾਬਕ ਰੇਤਲੀ ਤੇ ਕੰਢੀ ਖੇਤਰ ਦੀ ਧਰਤੀ ਇਸ ਫ਼ਸਲ ਲਈ ਵਧੇਰੇ ਲਾਹੇਵੰਦ ਹੈ ਇਸ ਫ਼ਸਲ ਨੂੰ ਪਾਣੀ ਬਹੁਤ ਘੱਟ ਲੱਗਦਾ ਹੈ ਤੇ ਇੱਕ ਵਾਰੀ ਪੌਦੇ ਲਾਉਣ ਤੋਂ ਬਾਅਦ 5 ਸਾਲ ਫ਼ਸਲ ਦੀ ਕਟਾਈ ਹੀ ਕਰਨੀ ਹੁੰਦੀ ਹੈ 2. ਪਹਿਲੀ ਫ਼ਸਲ ਦੀ ਕਟਾਈ ਤਿੰਨ ਮਹੀਨਿਆਂ ਬਾਅਦ ਹੋਣ ਕਾਰਨ ਕਿਸਾਨਾਂ ਨੂੰ ਆਮਦਨ ਜਲਦੀ ਸ਼ੁਰੂ ਹੋ ਜਾਂਦੀ ਹੈ ਇੱਕ ਏਕੜ ਜ਼ਮੀਨ ਵਿੱਚ 30 ਤੋਂ 40 ਹਜ਼ਾਰ ਪੌਦੇ ਲੱਗਦੇ ਹਨ ਮਹੱਤਵਪੂਰਨ ਤੱਥ ਇਹ ਹੈ ਕਿ ਇਸ ਫ਼ਸਲ ’ਤੇ ਕੀਟਨਾਸ਼ਕ ਜਾਂ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਨਹੀਂ ਹੁੰਦੀ 3. ਯੂਰੀਆ ਜਾਂ ਡੀਏਪੀ ਖਾਦ ਦੀ ਥਾਂ ਸਿਰਫ਼ ਰੂੜੀ ਦੀ ਖਾਦ ਦੀ ਹੀ ਵਰਤੋਂ ਹੁੰਦੀ ਹੈ ਇਸ ਤਰ੍ਹਾਂ ਨਾਲ ਕੁਦਰਤੀ ਖੇਤੀ ਦਾ ਹਿੱਸਾ ਵੀ ਕਹੀ ਜਾ ਸਕਦੀ ਹੈ ਸਟੀਵੀਆ ਦੇ ਪੌਦੇ ਵਿੱਚ ਮਿਠਾਸ ਹੋਣ ਕਾਰਨ ਪਸ਼ੂ ਵੀ ਮੂੰਹ ਨਹੀਂ ਲਾਉਂਦੇ 4.ਇਹ ਫ਼ਸਲ ਘੱਟੋ ਘੱਟ ਇੱਕ ਕਨਾਲ ਰਕਬੇ ਵਿੱਚ ਵੀ ਲਗਾਈ ਜਾ ਸਕਦੀ ਹੈ ਪਰ ਜੇਕਰ 5 ਏਕੜ ਵਿੱਚ ਲਾਈ ਜਾਵੇ, ਤਾਂ ਭਾਰਤ ਸਰਕਾਰ ਕੁੱਲ ਲਾਗਤ ਦਾ 40 ਫੀਸਦੀ ਸਬਸਿਡੀ ਵੀ ਦਿੰਦੀ ਹੈ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਲਾ ਰਹੀ ਜ਼ੋਰ:ਇਸ ਲਈ ਕੰਢੀ ਖੇਤਰ ਦੇ ਕਿਸਾਨਾਂ ਨੂੰ ਸਟੀਵੀਆ ਲਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਪੰਜਾਬ ’ਚ ਇਸ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਨੇ ਵਧੀਕ ਮੁੱਖ ਸਕੱਤਰ (ਵਿਕਾਸ) ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਹੈ ਪੰਜਾਬ ਦੇ ਕਮਿਸ਼ਨਰ ਖੇਤੀਬਾੜੀ ਡਾ. ਬਲਵਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਟੀਵੀਆ ਦੀ ਫਸਲ ਝੋਨੇ ਤੇ ਕਣਕ ਦਾ ਬਦਲ ਬਣ ਸਕਦੀ ਹੈ ਦੂਜਾ ਇਸ ਫ਼ਸਲ ਤੋਂ ਕਣਕ ਤੇ ਝੋਨੇ ਦੇ ਮੁਕਾਬਲੇ ਕਮਾਈ ਵੀ ਜ਼ਿਆਦਾ ਹੁੰਦੀ ਹੈ ਇਸਦੇ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ :-Rajpal Singh Gandhi :-9814060700, surinder Nagra 9814305864. Dhanwad .
ਸਰ ਜੀ ਬॅਕਰੀ ਆਪਣਾ ਦੁॅਧ ਚੁॅਗ ਜਾਦੀ ਵਾ ਕੋਈ ਹਲ ਦॅਸੋ ?
(pb)
Rajasthan
ਤੁਸੀ ਇਸਦੇ ਲਈ ਉਸਦੇ ਥਣ ਤੇ ਗਾਂ ਦਾ ਗੋਬਰ ਲਗਾਇਆ ਕਰੋ ਅਤੇ ਜਦੋ ਬੱਚਿਆਂ ਨੂੰ ਦੁੱਧ ਪਿਲਾਣਾ ਹੋਵੇ ਫਿਰ ਦੁਬਾਰਾ ਸਾਫ਼ ਕਰਕੇ ਪਿਲਾਓ ਅਤੇ ਦੁਬਾਰਾ ਲਗਾ ਦਿਓ ਇਸ ਤਰ੍ਹਾਂ ਇਕ ਹਫਤਾ ਕਰੋ
ਸ੍ਰੀਮਾਨ ਜੀ ਕਿਹੜੀ ਸਪਰੇਅ ਕਰੀਏ ?
(pb)
Punjab
ਕੁਲਦੀਪ ਜੀ ਤੁਸੀਂ ਕਰੇਲੇ ਦੀ ਫ਼ਸਲ ਤੇ M45@4gram ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਜੇ ਤੁਸੀਂ ਪਹਿਲਾ strong fungicide ਦੀ ਸਪਰੇਅ ਕੀਤੀ ਹੈ ਤਾ ਤੁਸੀਂ Ridomil ਦੀ ਵਰਤੋਂ ਕਰ ਸਕਦੇ ਹਨ। ਇਸਦਾ 1pack ਨੂੰ ਇਕ ਪੰਪ (ਟੈਂਕੀ ) ਲਈ ਕਾਫੀ ਹੈ। ਧੰਨਵਾਦ।
Punjab
ਸ੍ਰੀਮਾਨ ਜੀ ਫਰੂਟ ਫਲਾਈ ਦਾ ਅਟੈਕ ਹੈ
फल अंदर से खराब हो रहे हैं उपचार बताये ?
(hn)
मुनेश जी Fenvalrate@2 ml प्रती लीटर पानी में मिलाकर सप्रे कर सकते हो।
फल मक्खी को कैसे नष्ट करे उपचार बताये ?
(hn)
मुनेश जी Fenvalrate@2 ml प्रती लीटर पानी में मिलाकर सप्रे कर सकते हो।
ਸਤਿ ਸ੍ਰੀ ਆਕਾਲ ਜੀ ?
(pb)
ਰਮਨ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰਪੂਰਵਕ ਪੁੱਛੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ ।
kya kesar ki kheti bihar me ho saki hai please answer me ?
(hn)
Maharashtra
kesar ki kheti Bihar mein nahi ki jati hai, asli kesar sirf jammu kashmir , iran men ugaya ja sakta hai , iske bare men adhik jankari ke liye aap javid ahmed 95964 93260 ji se sampark kar sakte hai yeh kesar ki kheti karte hai.dhanywad
thanku madam
pineapple ki kheti explain
मिर्च के पत्ते ऊपर की तरह हो रहा है कृपया उचित समाधान बताएं ?
(hn)
पंकज जी मिर्च में कीट का हमला है इसकी रोकथाम के लिए Imidacloprid@1.5ml प्रती लीटर पानी में मिलाकर सप्रे कर सकते हो।
Hallo Dr Sahib Sade kol ek jhoti hai jo ke dusre sue hai usde pichle than ch ਸੋਜ ਅਤੇ dharr tiet ande hai ase ki kriye ?
(pb)
Punjab
ਇਸ ਨੂੰ Gardplus inj. 4.5gm, ascrobic acid 20ml, Vitum-h inj. 5ml, Megludyne inj 20ml ਲਗਵਾਓ ਅਤੇ 3 ਦਿਨ ਇਲਾਜ ਕਰੋ..
mausam kaisa rahega udaipurwati ka 30/3/21 ?
(hn)
Punjab
Saini ji mausam vibhag ke anusar agle hafte tak mausam saaf rahega.dhanywad
mere khet me apni ghar nhi hai or ghar se 4 km dur hai mai dibyang40 salka hun mere pass itna sansadhan nahin jo mai apna ghar bana ker Or when rhe ker apni kheti ker saku ager krishi bbhag se ya government se ghar banane me sahaayata milti hai to mujhe kheti karne me koe problem nhi hai kripya ker mujhe meri majboori samjhe mai shanker ram at ketat kalan post ketat kalan thana rehllA pallamu jharkhand ka asthae niwasi hun ?
(hn)
Punjab
Shekhar ram ji agar aapke liye koi subsidy ya koi yojna hogi jiske bare men aapko jankari aapke ilake ke kvk se information mil jayegi.dhanywad
sir ਮੇਰੇ ਕੋਲ 10 month ਦੀ ਕੱਟੀ ਆ ਜੋ ਬੀ ਖਾਣ ਨੂੰ ਦੇ ਦੇਊ ਖਾ ਜਾਂਦੀ ਖੁੱਲ ਕਿ ਖਾਂਦੀ ਆ ਪਰ ਓ ਸਰੀਰਕ ਤੋਰ ਤੇ ਕਮਜ਼ੋਰ ਆ ਕੀ ਕਾਰਨ ਆ ਪੇਟ ਦੇ ਮਲਪ ਦੀ ਗੋਲੀ ਬੀ ਦਿੱਤੀ ਹੋਈ ਆ 2 month ਹੋ ਗੇ ?
(pb)
Punjab
ਜਗਤਾਰ ਜੀ ਤੁਸੀ ਉਸ ਨੂੰ Bovimin B ਪਾਊਡਰ 30 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਕਾਰਗਿਲ ਦੀ heifer dry ਫੀਡ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿੰਦੇ ਰਹੋ ਇਹਨਾਂ ਨਾਲ ਵਧੀਆ ਗਰੋਥ ਹੋ ਜਾਵੇਗੀ
इस समय जानवरो के चारेकेलिए कौनसी चरी बोयी जा रही है ?
(en)
Maharashtra
बादाम जी आप किस्मे जैसे SV 13,Vijeta,CSH 9,CSH 16 की बिजाई कर सकते है| धन्यवाद
ये करेली का पौधा है इसके पत्ते मुड़ रहे हैं और पत्ते पीले पड़ रहे हैं करली फल लगने की स्थिति में है कृपया दवाई बताए ?
(hn)
ओमी जी करेली के ऊपर आप Imidacloprid@2 ml प्रती लीटर पानी में मिलाकर सप्रे कर सकते हो और 3-4दिन बाद NPK 19:19:19@1kg प्रति एकड़ सप्रे करें।
ssa ji mere strawberry de plants suk rahe ne ji ki ilaj ho sakda ji ?
(en)
Rimpal Saini g Strawberry te fungus da hmla hai isdi roktham de lyi M45@500 gm per acre spray kr skte ho....
1609 ਅਤੇ 1509 ਵਰਾਇਟੀ ਚ ਕੀ ਫਰਕ ਏ ?
(en)
Haryana
ਅਮ੍ਰਿਤਪਾਲ ਜੀ ਕਿਰਪਾ ਕਰਕੇ 1609 ਕਿਸਮ ਦਾ ਪੂਰਾ ਨਾਮ ਦੱਸੋ ਤਾ ਜੋ ਤੁਹਾਨੂੰ ਉਸ ਬਾਰੇ ਜਾਣਕਾਰੀ ਦਿਤੀ ਜਾ ਸਕੇ |1509: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਨੂੰ ਸਹਿਣਯੋਗ ਹੈ। ਇਸ ਦੀ ਪਕਾਉਣ ਦੀ ਯੋਗਤਾ ਵਧੀਆਂ ਹੁੰਦੀ ਹੈ । ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ।
Madhya Pradesh
ਪੂਸਾ ਬਾਸਮਤੀ 1609
Sir mene angoor ki ek bail he wo pichle saal lgai thi is saal usper angoor ka mool aarha h aor angoor bhi aarhe h bareek bareek lekin wo sookh rhe he to unper konsi dwaai spry ki jay koi achi si dwai btaye ?
(hn)
Maharashtra
Shams ji aap iske uper blitox@3 gram ko prati litre pani ke hisab se spray karen,dhanywad
Sir, es Mono te tilt ki spray kiti si ?
(pb)
Punjab
Robet ji sabjiyan te mono ate tilt di siafrish nahi hai,dhanwad
ji kise kol AI inovation training institute bathinda da new address hai ta plz send karo,dhanwad ?
(pb)
Punjab
Jaspal ji ehna da purana he address hai tuci isde lai Sunil ji nal 86850-00015 nal sampark kr skde ho ate jankari laa skde ho.
dr sahib mai eh pushna chaunda a sadi kanak di bijai 10 november tak kiti hai sari usnu sirf 3 pani lagge han dana bn chuka aa jameen raitli hai ki usnu hun pani launa chaida hai k ni thanks ?
(pb)
Haryana
Harry ji isnu hun pani daane pakkan same jani ke 100-105 dina tak lgao.dhanwad
Shriman ji, Kheere ka paudha me peelapan h kripya iska sahi upchaar bataye ?
(hn)
Mayank g kheere mein NPK 19:19:19@1kg per acre spray kr skte ho...
devmedia
(hn)
Maharashtra
Vikas ji aap fasl ko keet ya bimari ke hamle se bcha kar rakhe aur fasl men sahi matra men khaad daale is se fasl ki paidavar achi hi aayegi.dhanywad
Sudan grass ?
(hn)
Punjab
CHANDAN ji kripya aap apna swal vistar se pushen ki aap grass ke vare mai kya jankari lena chahte ha tan jo apko sahi jankari di ja skee..
Maharashtra
Chandan ji kirpya aap btaye ke aap sudan grass ke bare men kya jankari lena chahte hai taki apko uske hisab se jankari di ja sake,dhanywad
ਮੈਨੂੰ ਮੇਰੇ ਸਵਾਲ ਦਾ ਜਵਾਬ ਨਹੀਂ ਮਿਲਿਆ ਜੀ ?
(pb)
Punjab
ਕੁਲਦੀਪ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ
ganna bona h kya kya dalna chahiye ?
(hn)
Haryana
khaadon ki sahi avshyakta janne ke liye pratyek teen varsh ke bad mitti ki janch jruri hai. bijai se pehle akhri jutayi ke smay achi trah se gla hua gay ka gobar 8 ton ya vermicompost+ralligold@8-10 kilo prati acre men daale. Urea 135-200 kilo aur SSP@125 kilo prati acre men daale, SSP ki poori matra aur urea ki 1/3 matra bijai ke smay daale. baki bachi hui urea ko doosri ya chauthi sinchai ke smay daale.dhanywad
sir ji कपास लगाना हे कोन सा बीज डालु अच्छे वाला बताना जी ?
(hn)
सुरेश जी नरमा की किस्में जैसे कि भारी जमीन के लिए RCH 773,Bayer SP7272,US71 और हल्की जमीन के लिए आप RCH 776,Bayer SP 7172,US51 आदि की बिजाई कर सकते हो।खादें और सिंचाई के साधनों के सही उपयोग और अच्छी तरह से की जोताई से कीड़ों को पैदा होने से पहले ही रोका जा सकता है कीड़ों के कुदरती दुश्मनों की भी रक्षा की जा सकती है। पौधे के उचित विकास और ज्यादा टिंडे वाली टहनियों की प्रफुल्लता के लिए, मुख्य टहनी के बढ़ रहे हिस्से को लगभग 5 फुट की ऊंचाई से काट दें। देसी कपास की किस्मों क लिए नाइट्रोजन 20 किलो (यूरिया 44 किलो) और फासफोरस 10 किलो (एस एस पी 63 किलो) प्रति एकड़ में डालें। हाइब्रिड कपास की किस्मों के लिए खादों की दोहरी मात्रा नाइट्रोजन 40 किलो और फासफोरस 20 किलो प्रति एकड़ में डालें। मिट्टी की जांच के आधार पर पोटाश डालें। फासफोरस की पूरी मात्रा और पोटाश यदि जरूरत हो तो और नाइट्रोजन की आधी मात्रा बिजाई से पहले आखिरी जोताई के समय डालें। नाइट्रोजन की बाकी बची मात्रा फूल निकलने के समय डालें। यदि मिट्टी में जिंक की कमी हो तो जिंक सल्फेट 10 किलो मिट्टी में बीज बोने से पहले डालें।घुलनशील खादें : यदि बिजाई के 80-100 दिनों के बाद फसल को फूल ना निकलें या फूल कम हों तो फूलों की पैदावार बढ़ाने के लिए ज्यादा सूक्ष्म तत्व खाद 750 ग्राम प्रति एकड़ प्रति 150 लीटर पानी की स्प्रे करें। बी.टी किस्मों की पैदावार बढ़ाने के लिए बिजाई के 85, 95 और 105 दिनों के बाद 13:0:45 के अनुसार 10 ग्राम या पोटाश 5 ग्राम प्रति लीटर पानी की स्प्रे शाम के समय करें। अधिक पैदावार प्राप्त करने के लिए पोटाशियम 10 ग्राम प्रति लीटर और डी.ए.पी. 20 ग्राम प्रति लीटर (पहले फूल खिलने के प्रत्येक 15 दिनों के फासले पर 2-3 स्प्रे) की स्प्रे करें। कई बार वर्गाकार लार्वा गिरता है और इससे फूल झड़ने शुरू हो जाते हैं, इसकी रोकथाम के लिए प्लानोफिक्स (एन ए ए) 4 मि.ली. और ज्यादा सूक्ष्म तत्व 120 ग्राम, मैगनीश्यिम सल्फेट 150 ग्राम प्रति 15 लीटर पानी की स्प्रे करें। यदि खराब मौसम के कारण टिंडे झड़ते दिखाई दें तो इसकी रोकथाम के लिए 100 ग्राम 00:52:34+30 मि.ली. हयूमिक एसिड (12 प्रतिशत से कम)+6 मि.मी. स्टिकर को 15 लीटर पानी में मिलाकर 10 दिनों के फासले पर तीन स्प्रे करें। आज कल पत्तों में लाली बहुत ज्यादा दिख रही है, इसका मुख्य कारण पौष्टिक तत्वों की कमी है। इसे खादों के सही उपयोग से ठीक किया जा सकता है। इस तरह करने के लिए 1 किलो मैग्नीशियम सल्फेट की पत्तियों पर स्प्रे करें और इसके बाद यूरिया 2 किलो को 100 लीटर पानी में मिलाकर स्प्रे करें।
bakro k liye konsa barsin lagaye pls.suggest me ?
(hn)
Punjab
Sanjay ji aap bakro ko mousam ke hisab se chara ugga ker de skte hai jaise abhi makki ki bijai ho rahi hai aap chare wali makki j-1006 kisam ki bijai kr skte hai iss trah aap berseem ke sme berseem ugga ker de skte hai.
anjir ki kheti ki training kaha se le ?
(en)
Punjab
Balendu ji aap iski training apne najdiki krishi vigyan kendra se le sakte hai,dhanywad
April month ch mooli di kheti krni ha. os bare jankari chahidi a ?
(pb)
Atwinder ji Punjab Pasand kisam di bijai april-august mahine tak beeji ja sakdi hai,change jhaad de layi beej 1.5cm doonga beejo. Ik acre khet vich 4-5kg beej kaafi hunde han.jdan de vadhia vikas layi bijai vattan te karo,dhanwad
ਅਗਰ ਸਵਾਲ ਕਾ ਅਨਸਰ ਨਹੀਂ ਦੇਣਾ ਜੀ ਤੋ application delet ਕਰਦੇ ਜੀ ਹਮ ?
(pb)
Punjab
ਹੈਰੀ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿਤੇ ਗਏ ਹੈ ਤੁਸੀ ਐੱਪ ਵਿਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ..
KISE KOL BEETAL BAKRA HOWE FARIDKOT DISTRICT VICH APNA NUMBER SHARE KARE ( AGE 4-5 MONTHS HOWE ) ?
(pb)
Punjab
Brar ji jekar tuci beetal bakra breeder pure rakhna ha tan oh mushkil hei milda hai kyuki ohh kise kise kol he milde hai baki tuci isde vare jankari lai Birbal Ram Sharma 7009579091 nal ja fir Sandeep 9317517763 9991606387 SR Commercial Goat Farm nal sampark kr skde ho..
ਸਤਿ ਸ਼ੀ ਅਕਾਲ ਸਰ ਜੀ ਮੈ ਇਕ 12 ਮਾਸੀ ਨਿੰਬੂ ਲਗਾਇਆ ਹੋਇਆ ਹੈ ਪਰ ਇਸ ਨੂੰ ਕੋਈ ਞੀ ਨਿੰਬੂ ਦਾ ਫਲ ਨਹੀ ਲੱਗਿਆ ਕਿਰਪਾ ਕਰਕੇ ਮੇਨੂ ਇਸ ਦਾ ਕੋਈ ਹੱਲ ਕਰਨ ਲਈ ਕੋਈ ਸੁਝਾਅ ਜਰੂਰ ਦੱਸਿਆ ਜਾਵੇ ?
(pb)
Punjab
ਸਿੰਘ ਜੀ ਕਿਰਪਾ ਕਰਕੇ ਬੂਟੇ ਦੀ ਉਮਰ ਦੱਸੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
Punjab
ਸਰ ਤਿੰਨ ਸਾਲ ਦਾ ਹੈ
Punjab
ਜੇਕਰ ਤੁਸੀ ਬੂਟਾ ਬੀਜ ਨਾਲ ਲਾਇਆ ਹੈ ਤਾ ਇਹ 7-8 ਸਾਲ ਤਕ ਫ਼ਲ ਦਏਗਾ ਅਤੇ ਜੇਕਰ ਕਲਮ ਨਾਲ ਲਾਇਆ ਹੈ ਤਾ ਇਹ 4 ਸਾਲ ਤਕ ਫ਼ਲ ਦਿੰਦਾ ਹੈ| ਧੰਨਵਾਦ
ਸਰ ਜੀ ਦੇਸੀ ਚੂਚੇ ਲੈਣੇ ਹੈ ਜੀ RIR ਕੋਈ ਨੰਬਰ ਦਿੱਤਾ ਜਾਵੇ ਜੀ ਅਪਣੀ ਲੁਧਿਆਣਾ ਯੂਨੀਵਰਸਿਟੀ ਦਾ ਜਾ ਕਿਸੇ ਫਾਰਮ ਦਾ ?
(pb)
Punjab
ਗੁਰਭੇਜ ਜੀ ਤੁਸੀ ਤੋਂ ਚਿਕਸ ਦਾ ਪਤਾ ਕਰਨ ਲਈ ਡਾਕਟਰ ਸੁਖਮਿੰਦਰ ਸਿੰਘ 6280340082 ਨਾਲ ਸੰਪਰਕ ਕਰ ਸਕਦੇ ਹੋ ਜੇਕਰ ਉਥੋਂ ਨਹੀਂ ਮਿਲਦੇ ਤਾਂ ਤੁਸੀ ਬਲਵਿੰਦਰ ਸਿੰਘ 9041009671 ਪੱਪੂ ਪੋਲਟਰੀ ਫਾਰਮ ਨਾਲ ਸੰਪਰਕ ਕਰ ਸਕਦੇ ਹੋ..
Black wheat da price ?
(en)
Punjab
gurjit ji kirpa karke swal vistar nal pucho ke tuc black wheat de market rate bare jankari laina chahunde ho ja usde beej di ta jo tuhanu usde hisab nal jankari diti ja sake,dhanwad
kehdi spray karni hai g ?
(en)
Dhalwinder g tuc Imidacloprid@1.5ml per litre paani ch mila ke spray kr skde ho....
ਸਰ ਗੰਨੇ ਦੀ ਇੱਕ ਮਹੀਨੇ ਦੀ ਫਸਲ ਵਿੱਚ ਨਦੀਨਾ ਨੂੰ ਰੋਕਣ ਲੲੀ ਕਿਹੜੀ ਸਪਰੇਅ ਕੀਤੀ ਜਾਵੇ ੳਸਦੇ ਵਿੱਚ ਕੱਲ ਭਿੰਡੀ ਵੀ ਵੀਜੀ ਆ ?
(pb)
ਅਰਸ਼ਪ੍ਰੀਤ ਜੀ ਤੁਸੀ ਗੰਨੇ ਦੀ ਫ਼ਸਲ ਦੇ ਵਿਚ ਨਦੀਨਾਂ ਦੀ ਰੋਕਥਾਮ ਦੇ ਲਈ atrazine @500 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
Bhindi me ye kon si bimari hai ?
(hn)
Maharashtra
Satveer ji yeh fungus hai jo machar ki wjah se failta hai iski roktham ke liye aap imidacloprid@1ml ko prati litre pani ke hisab se spray karen,dhanywad
खरबूजा में कौन सा रोग है ?
(hn)
सचिन जी खरबूजे में फंगस का हमला है इसकी रोकथाम के लिए M-45@500 ग्राम प्रती एकड़ सप्रे कर सकते हो।
ਕੱਦੂ ਦੇ ਫੁੱਲ ਮੱਚ ਰਹੇ ਨੇ ਕੀ ਕਰਿਆ ਜਾਵੇ ?
(pb)
ਵਿੱਕੀ ਜੀ ਕੱਦੂ ਉੱਪਰ ਉੱਲੀਨਾਸ਼ਕ M-45@500 ਗ੍ਰਾਮ ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ ਅਤੇ 3-4 ਦਿਨਾਂ ਬਾਅਦ NPK 13045@1 ਕਿਲੋ ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ ।
devmedia
(pb)
Punjab
Gurjant ji je sundi kise kise fal vich he hai ta tusi hath nal fal tod ke nashat kar deo te fasal te neem oil di spray kar deo. Je hamla jada hai ta tusi is liye ਕੌੜੇ patte ( neem, aak, tobacco, etc) 5-7 patte har de nu pani vich bheo ke rakho ek raat lyi te subha pani nu ubal lavo. Thand hon te isdi 1litre prati drami de hisab nal spray kar sakde han. Dhanwad.
devmedia
(pb)
Punjab
Gurjant ji je sundi kise kise fal vich he hai ta tusi hath nal fal tod ke nashat kar deo te fasal te neem oil di spray kar deo. Je hamla jada hai ta tusi is liye ਕੌੜੇ patte ( neem, aak, tobacco, etc) 5-7 patte har de nu pani vich bheo ke rakho ek raat lyi te subha pani nu ubal lavo. Thand hon te isdi 1litre prati drami de hisab nal spray kar sakde han. Dhanwad.
Good Morning Could you please suggest the process to book FFG Chiks from GADVASU OR PAU. i need only 100 chiks for free range poltary farming. or you can share mobile number for regarding person. I am ready to pick from ludhiana ?
(en)
Punjab
Hello, GADVASU Ludhiana does not provide FFG chicks. To get these, you can contact Prince at 7973326300 from Hoshiarpur
ਵੀਰ ਜੀ ਏ ਕੱਟੇ ਨੂੰ ਕੀ ਹੋਇਆ ?
(pb)
ਲਵਪ੍ਰੀਤ ਜੀ ਇਹ ਖ਼ਾਰਿਸ਼ ਦੀ ਸਮੱਸਿਆ ਕਰਕੇ ਹੋ ਜਾਂਦਾ ਹੈ ਇਸ ਨੂੰ ਤੁਸੀ Hitek ਇੰਜੇਕਸ਼ਨ 1ml/50kg ਸਰੀਰ ਦੇ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ..
sir, i want to start free range poltery farm of FFG. Could you please suggest from where i can get pure FFG Chiks. i am ready to pick from anywhere in punjab, haryana and Rajasthan.
(en)
Punjab
Mr. Sidhant if you want to buy FFG chicks please contact to Mr. Prince 7973326300.
sir next kisaan mela kha lgega haryana me ?
(hn)
Punjab
Sarswati ji abhi iski update koi nahi aayi hai agar iske bare men koi bhi update aati hai to aapko uske bare men jankari de di jayegi.dhanywad
Sir sugarcane di oh kehri variety hai jo khan vich bhut soft hundi hai te sweet v ... jisde ekk ganne vicho 3-4 glass juice nikalda hai .. kirpa krke osda naam te pehchan dsi jaawe ?
(en)
Parwinder ji ganne di variety CoJ 85 bhut mitha te juice di vadh matra vali variety hai. Eh variety di pori moti te lambi hundi hai. Eh jaldi pakkan vali variety hai. Eh variety tyar hon te khet vich jada dinna lyi v tik sakdi hai. Es variety vich fake sakha v ghat hundiya han. Eh variety gur bnaun lyi v varti jandi hai. Dhanwad.
Sir kinnow de plant nu pichle saal bhut problem aa gayiya c friut bhut digda c leaf curl v ho gya c es waar na howe te fruit jyada laggan es lyi ki kita jaawe ?
(en)
Parwinder ji kinnow de plants vich already flowering da time lang chuka hai. Hun ta fruit setting v ho gyi hai. Hun tusi plants te insects (leaf folder) de control lyi Quinalphos@1litre nuu 500 litre per acre vich spray kar sakde han. Dhanwad.
Sir mirch Di jyada Growth lyi ki kita jawe ?
(en)
Parwinder g mirch te NPK 191919@1 kg per acre spray kr skde ho...
ਅੰਬ ਦੇ ਜਿਆਦਾ ਝਾੜ ਲ਼ਈ ਕੀ ਕਰੀਏ ?
(en)
ਪਰਵਿੰਦਰ ਜੀ ਕਿਰਪਾ ਤੁਸੀਂ ਬੂਟੇ ਦੀ ਉਮਰ ਦੱਸੋ ਤਾ ਜੋ ਤੁਹਾਨੂੰ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ। ਅੰਬ ਦੇ ਬੂਟੇ ਤੋਂ ਜਿਆਦਾ ਝਾੜ ਲਈ ਸਿਫਾਰਿਸ਼ ਮਾਤਰਾ ਵਿਚ ਖਾਦਾਂ ਦਾ ਉਪਯੋਗ ਕਰੋ। ਬੂਰ ਤੇ ਫ਼ਲ ਦੇ ਬਚਾਵ ਲਈ ਸਮੇਂ ਤੇ ਕੀਟਨਾਸ਼ਕ ਸਪਰੇਅ ਦਾ ਇਸਤੇਮਾਲ ਕਰੋ। ਬੂਟੇ ਵਿੱਚ N:P:K ਦੀ ਕਮੀ ਤੋਂ ਬਚਾ ਰੱਖੋ। ਧੰਨਵਾਦ।
Sir karele ( bitter guards ) di sowing kiti c 22 march nu s..oh ajje tak germinate nhi hoye ... ki kita jaawe ?
(en)
Punjab
Parwinder ji kahi var beeja nu jrurat nami nahi mildi jis karna oh ugh nahi paunde te mitti vich hi paye rehnde han. Kirpa tusi mitti vich dekho ki karela de beej pungar ne shuru kare han ja nahi. Je beej ful gye te soft hoye hai ta fir 2-4 dinna vich new plants bhar aa jan ge. Je nahi pungar de ta beej nu jrurat anusar nami deyo ja dubara pani la ke bijayi karo. Vaise jada tar bijayi to pehla beej pani vich bheoke rakhe jande han te baad vich suka ke beeje jande han. Dhanwad.
all cane variety ?
(hn)
Madhya Pradesh
Suraj, the sugarcane varieties such as Co 0238, Co 86032, Co 92005, Co VSI 3102, Co VSI 8005, Co VSI 10001 and Co M 0265 are presently under cultivation in Madhya Pradesh. Thank you.
ਹਲਦੀ 15 ਅਪ੍ਰੈਲ ਤਕ ਬੀਜ ਸਕਦੇ ਜਾ ਨਹੀਂ ?
(pb)
Punjab
ਸ਼੍ਰੀਮਾਨ ਜੀ ਹਲਦੀ ਦੀ ਫ਼ਸਲ ਦਾ ਵੱਧ ਝਾੜ ਲੈਣ ਲਈ ਬਿਜਾਈ ਅਪ੍ਰੈਲ ਦੇ ਅੰਤ ਵਿੱਚ ਕਰੋ । ਇਸ ਨੂੰ ਪਨੀਰੀ ਦੇ ਨਾਲ ਵੀ ਉਗਾਇਆ ਜਾ ਸਕਦਾ ਹੈ । ਇਸ ਲਈ ਜੂਨ ਦੇ ਪਹਿਲੇ ਪੰਦੜਵਾੜੇ ਤੱਕ ਪਨੀਰੀ ਖੇਤ ਵਿੱਚ ਲਾ ਦਿਓ । ਪਨੀਰੀ ਲਈ 35-45 ਦਿਨਾਂ ਦੇ ਪੌਦਿਆਂ ਨੂੰ ਖੇਤ ਵਿੱਚ ਲਗਾਓ । ਧੰਨਵਾਦ।
ਹਲਦੀ 5 ਕਨਾਲ ਦਾ ਕਿੰਨਾ ਬੀਜ ਲਈਆ ਜਾਵੇ ਜੀ ?
(pb)
Punjab
ਸ਼੍ਰੀਮਾਨ ਜੀ ਹਲਦੀ ਦੀ ਬਿਜਾਈ ਲਈ ਸਾਫ-ਸੁਥਰੇ ਤਾਜ਼ੇ ਅਤੇ ਬਿਮਾਰੀ ਰਹਿਤ ਰਹਾਈਜ਼ੋਮਸ (ਗੰਢੀਆਂ) ਦੀ ਵਰਤੋ ਕਰੋਂ। ਬੀਜ ਦੀ ਮਾਤਰਾ 6-8 ਕੁਇੰਟਲ ਪ੍ਰਤੀ ਏਕੜ ਬਹੁਤ ਹੁੰਦੀ ਹੈ।ਹਲਦੀ ਦਾ ਬੀਜ 75 -100kg ਪ੍ਰਤੀ 1 ਕਨਾਲ ਜ਼ਮੀਨ ਲਈ ਕਾਫੀ ਹੈ। ਧੰਨਵਾਦ।
mungfali ki kheti kab aur kaise ki jati hai ?
(hn)
Maharashtra
Sanjay ji moongfali ki buvayi july mahine men kare. aap ise 30-45cm aur paudhe se paudhe men 10-15 cm faasle ka paryog karen,Seed drill ki madad se 5cm gehrayi me iski buvayi karen,dhanywad
ਜੇ ਕਰ ਗੋਬਰ ਗੈਸ ਪਲਾਂਟ ਦੇ ਵੇਸਟ ਗੋਬਰ ਨੂੰ ਛਾਣ ਕੇ ਕਿਨੂੰ ਦੇ ਵੱਡੇ ਬਾਗ ਉਪਰ ਸਪਰੇਅ ਕਰਨੀ ਹੋਵੇ ਤਾਂ ਛਾਣਿਆ ਹੋਇਆ ਤਰਲ ਪਦਾਰਥ 100 ਲਿਟਰ ਪਾਣੀ ਵਿਚ ਕਿਨੀ ਮਾਤਰਾ ਵਿਚ ਪਾਉਣਾ ਹੈ ?
(pb)
ਬਲਦੇਵ ਜੀ ਜੇਕਰ slurry ਪੁਰਾਣੀ ਹੈ ਤਾ ਇਹ ਤੁਸੀ 5 ਲੀਟਰ ਨੂੰ ਪ੍ਰਤੀ 100 ਲੀਟਰ ਪਾਣੀ ਦੇ ਹਿਸਾਬ ਨਾਲ ਵਰਤੋਂ ਕਰੋ। ਧੰਨਵਾਦ
ek sal me 3 fasle le sakte hai any idea kon c ?
(en)
Punjab
Gurprem ji tusi ek sal vich teen fasla di kheti kar sakde han. Jive aloo-makki-basmati, satha(60) jhona-basmati-wheat, aadi pattern de taur te fasal le sakde han. Tusi season de hisab nal sabjiya di kheti v kar sakde han. Dhanwad.
Punjab
Thank you sir
Haryana
Gurprem ji tuc kanak makki basmati de fasli chakkar nal bijai kar sakde ho,dhanwad
Punjab
Thank you sir
5 se 8 sal ka green chara super Napier konsi badiya ha ?
(hn)
Maharashtra
Chanchal ji aap naphier bajra ki kisme jaise Hybrid Napier 3 (Swetika),Pusa Giant Napier,APBN 1 ki bijai kar sakte hai,dhanywad
devmedia
(en)
ਹਾਂਜੀ ਤੁਸੀ ਇਹ ਫੀਡ ਦੀ ਵਰਤੋਂ ਕਰ ਸਕਦੇ ਹੋ ਤੁਸੀ ਛੋਟੇ ਬੱਚਿਆਂ ਨੂੰ calf starter ਫੀਡ ਦੇ ਸਕਦੇ ਹੋ ਅਤੇ 4 ਮਹੀਨੇ ਬਾਦ calf grower ਫੀਡ ਦੇ ਸਕਦੇ ਹੋ ਅਤੇ 8 ਮਹੀਨੇ ਬਾਦ heifer dry ਫੀਡ ਦੇ ਸਕਦੇ ਹੋ ਬਾਕੀ ਵਧੀਆ ਹਰਾ ਚਾਰਾ ਅਤੇ ਸਮੇ ਸਮੇ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ