Punjab
Search
ਸਰ ਜੀ ਮੈ ਬੱਕਰੀਆ ਵਾਸਤੇ ਆਪ ਫੀਡ ਬਣਾਉਣੀ ਚਾਹੁੰਦਾ ਹਾਂ ਜਿਸ ਨੂੰ ਮੈ ਛੋਟੇ ਬੱਚਿਆਂ ਅਤੇ ਵੱਡੀਆ ਬੱਕਰੀਆ ਨੂੰ ਪਾ ਸਕਾ ?
(pb)
ਬੱਕਰੀਆਂ ਦੀ ਫੀਡ ਤਿਆਰ ਕਰਨ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕਰੀ ਨੂੰ 300-400 ਗ੍ਰਾਮ ਤੱਕ ਫੀਡ ਪਾ ਸਕਦੇ ਹੋ ਜੇਕਰ ਛੋਟੇ ਬੱਚੇ ਹਨ ,ਉਸ ਨੂੰ ਘੱਟ ਫੀਡ ਪਾਉਣੀ ਚਾਹੀਦੀ ਹੈ..
devmedia
(pb)
ਇਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਮਿਨਰਲ ਮਿਕਸਚਰ ਪਾਊਡਰ ਦੇ ਨਾਲ ਨਾਲ Ovumin advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਇਸ ਨਾਲ ਸਮੇ ਤੇ ਹੀਟ ਵਿਚ ਆ ਜਾਵੇਗੀ..
sir, Hamari cow hf 25kg milk capacity h uski milking 3time krte h. Fir vi doodh bathne par baht leek ho jata h. Milk leak hone se thano mai sujan ho jatie h. pls bataye ?
(hn)
Shiva ji usko aap megludyne inj. 20ml yeh sojish ke hisab se lgwayen aur Vitum-h inj. 5ml lgwayen yeh 1-1 din ke frak se 3 injection lgwayen aur usko Bovimin-gl liquid 7ml rojana den..
ਸਰ ਜੀ ਸਾਡੀ ਗਾਂ ਦੇ ਥਣ ਤੇ ਕਿਸੇ ਜੀਵ ਨੇ ਦੰਦੀ ਵੱਢੀ ਤੇ ਥਣ ਸੁੱਜਣ ਤੋਂ ਬਾਅਦ ਥਣ ਵਿਚੋਂ ਸਿਦੀ ਆਉਣ ਲੱਗ ਪਈ ਹੈ। ਕਿਰਪਾ ਕਰਕੇ ਕੋਈ ਇਲਾਜ ਦੱਸੋ ?
(pb)
Punjab
ਤੁਸੀ ਉਸ ਨੂੰ Amoxirum forte 4.5gm, Megludyne inj. 20ml, Vitum-h inj. 5ml, ascrobic acid 20ml ਅਤੇ mammidium powder 50gm ਰੋਜਾਨਾ ਦਿਓ ਇਹ 3 ਦਿਨ ਲਗਵਾਓ ਇਸ ਨਾਲ ਫਰਕ ਪੈ ਜਾਵੇਗਾ..
Punjab
ਧੰਨਵਾਦ
ਪਹਿਲਣ ਗਾ ਨੂੰ ਸੂਏ ਇਕ ਮਹੀਨਾ ਹੋਇਆ ਹੈ ਦੁੱਧ ਅੱਧਾ ਲੀਟਰ ਹੈ ਕੋਈ ਇਲਾਜ ਦੱਸੋ ਜੀ ?
(pb)
Punjab
ਤੁਸੀ ਇਸ ਨੂੰ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਕੇ ਫਿਰ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਉਸ ਨੂੰ lactomax tab. 10 ਗੋਲੀਆਂ ਰੋਜਾਨਾ ਅਤੇ lacup powder 100gm ਰੋਜਾਨਾ ਦੇ ਸਕਦੇ ਹੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਬਾਕੀ ਉਸ ਨੂੰ ਵਧੀਆ ਮਾਤਰਾ ਵਿਚ ਹਰਾ ਚਾਰਾ ਦਿਓ
ਚੋਲੇ ਖੱਟੇ ਹੋਏ ਪਏ ਆ ਜੀ ਔਰਗੈਨਿਕ ਹੱਲ ਦੱਸੋ ਜੀ ?
(pb)
Rajasthan
ਨਵਿੰਦਰ ਜੀ ਤੁਸੀ ਇਸਦੇ ਉਪਰ ਪਾਥੀਆਂ ਦੇ ਪਾਣੀ ਦੀ ਸਪਰੇ ਕਰੋ | ਇਸਦੇ ਲਈ 7-8 ਪਾਥੀਆਂ ਨੂੰ 50 ਲੀਟਰ ਪਾਣੀ ਵਿਚ ਡਬੋ ਕੇ ਰੱਖੋ ਅਤੇ ਜਦੋ ਇਹ ਪਾਣੀ 30 ਲੀਟਰ ਰਹਿ ਜਾਏ ਤਾ ਤੁਸੀ ਇਸਦੇ ਵਿਚ 90 ਲੀਟਰ ਪਾਣੀ ਹੋਰ ਮਿਲਾ ਕੇ ਇਸਦੇ ਉਪਰ ਸਪਰੇ ਕਰੋ| ਧੰਨਵਾਦ
sir cow layi multistar h lendi h par oh pani wargi roti te tikdi ni sring nal de sakde ?
(pb)
Punjab
Tuci uss nu feed vich mix krke de skde ho ja fir rotia da chura krke uss vich milla ke de skde ho jiwe pashu khanda ha ussi hisab nal vart skde ho..
तिवारी जी कृप्या यह बताएं कि वो कितने महीने की गाभिन है और दूध देते समय क्या समस्या आ ती है क्या दूध कम देती है या दूध निकालने नहीं देती या कोई ओर समस्या आ रही है कृप्या इसके बारे में विस्तार से अपना सवाल पूछें ताकि आपको सही जानकारी दी जा सके।
https://chat.whatsapp.com/JqJC4H5n6WrHqRDeGwGZKZ ?
(hn)
Punjab
kisano ke sathjankari sanjhi krne ke liye aapka bhut bhut dhanywad
टमाटर की फसल में कीड़ा लग गया तो रोकने के उपाय बताए ?
(hn)
सुनील जी टमाटर में कीड़े की रोकथाम के लिए vesticor@60 ml प्रती एकड़ सप्रे कर सकते हो।
Uttarakhand
कृपया फोटो अपलोड करें
sir iss anar ka fal har baar ki trh jhad rha h maine iss pr NPK130045 ka 2 baar spray bhi kiya lekin koi farak nhi pda...itni mehnat k baad bhi koi fal nhi mil rha h.....hrr 3sre din pani dalta hu . . or aise hi chiku k ped pr hota h ab uss pr fal aya h iske baare me bhi btaye ki vo achi trh tayaar ho jaye...npk 130045 ka spray to kr chuka hu ?
(hn)
Maharashtra
Harender ji aap isme sinchai kam kare is se fal kam girta hai,dhanywad
Delhi
mam sinchai bhi kam krdi ab anar sukh kr gir rhe h
sir bhindi aur lauki ko keeda mundi kat de rahi hai iska koi uapaye patiye ?
(hn)
Sujesh g bhindi mein Coragen@60 ml per acre spray kr skte ho.....
नमस्कार सर जी मैं हरेनदर हूँ रावता गांव दिल्ली से ।।सर ये अनार का और मौसमी का पेड़ है इन पर अब फल आया है और हर बार की तरह इस बार भी झड़ना शुरू हो गया है ।।।।मैंने आप के कहने पर इन पर NPK130045 का 10 दिन के अंदर दो बार छिड़काव भी किया लेकिन कोई असर नहीं हुआ ।।।कृपया कुछ और इलाज बताएँ ?
(hn)
Maharashtra
हरेंद्र जी आप इसमें सिंचाई कम करें| क्युकी इस से फूल गिरना बंद हो जाते है| धन्यवाद
मूंग के बीज को भिगो कर बुवाई की जाय तो अच्छा होगा या नही ?
(hn)
Maharashtra
यादव जी आप बीजों को 12 घंटो तक पानी में भिगो कर रखे इस से बीज जल्दी अंकुरित होता है| धन्यवाद
describe pea farming ?
(en)
Maharashtra
It can grow on various soil types from sandy loam to clay soils. It gives best results when grown under well drained soil with pH range of 6 to 7.5. Crop cannot withstand in water logging conditions. For acidic soil, do limming. Asauji,Early Superb,Arkel After kharif crop harvesting, to obtain fine seed bed do one to two ploughing. Along with ploughing take 2-3 harrowing and do planking after ploughing operation. Field should be level to avoid waterlogging conditions in soil. Give pre-sowing irrigation before sowing of crop, it will help in good germination of crop. To obtain good yield complete sowing between October end to Middle of November. Further delay in sowing will lead to yield loss. For early market, some growers sow peas in second fortnight of October. Use spacing of 30cmx5cm for early varieties and for late varieties use spacing of 45-60cm x 10cm.Sow the seeds at depth of 2-3cm in soil.For sowing use seed cum fertilizer drill on ridges which are 60 cm wide. For sowing in one acre land use seed rate of 35-40kg/acre.At time of sowing apply Nitrogen@20kg in form of Urea@50kg and Phosphorus@25kg in form of Superphosphate@150kg per acre. Drill complete dose of fertilizer along the rows. Pre sowing irrigation should be given for good germination. When it is cultivated after paddy crop and soil content sufficient moisture, it can sow without irrigation. After sowing it required one or two irrigation. Apply first irrigation during pre-flowering and second at pod formation stage. Heavy irrigation leads to the yellowing of plants and thus reducing the yield.
RAVINDER SAR NAMSKAR JI cow ko 14 day ho ge byai ko bachi de faleries da injection lgwone a& deworming da injection lgwone sir kehda injection lgwayi ji ? dono bimari de injection dso Jo tnx kine vari lgwona dso ji
(pb)
Manjot ji tuci deworming lai uss nu Albomar liquid 30ml nu 10-10ml krke 3 din deo ate Theileria di roktham lai butalex injection 2ml lga skde ho.
Punjab
ok sar very tnx
ਗਾਂ ਨੂੰ ਮੋਕ ਲੱਗੀ ਹੈ ਬਹੁਤ ਜ਼ਿਆਦਾ ਅਤੇ ਖੂਨ ਵੀ ਆ ਰਿਹਾ ਹੈ, ਇਸ ਦਾ ਕਾਰਨ ਅਤੇ ਇਲਾਜ ਦਸੋ ਜੀ ?
(pb)
ਤੁਸੀ ਉਸ ਨੂੰ Biotrim inj. 10ml, Vitamin-K inj 10ml, ascrobic acid 20ml, chromostat inj. 10ml ਲਗਵਾਓ ਅਤੇ Vitakind liv liquid 50-50ml ਸਵੇਰੇ ਸ਼ਾਮ ਦਿਓ ਇਸ ਨਾਲ ਫਰਕ ਪੈਣ ਲਗ ਜਾਵੇਗਾ
ਰਾਜਸਥਾਨ ਚ ਛੋਲਿਆਂ ਦਾ ਕੀ ਰੇਟ ਹੈ ਜੀ ਡੰਗਰਾਂ ਨੂੰ ਪਾਉਣ ਲਈ ਚਾਹੀਦੇ ਨੇ,ਕਿਸੇ ਦਾ ਨੰਬਰ ਮਿਲ ਸਕਦਾ ਹੈ ਜੀ ?
(pb)
Punjab
ਛੀਨੁ ਜੀ ਇਹ ਲਗਭਗ 4000 ਪ੍ਰਤੀ ਕੁਇੰਟਲ ਤਕ ਮਿਲ ਜਾਂਦੇ ਹਨ ਪਰ ਤੁਹਾਨੂੰ ਇਹ ਖਰੀਦਣੇ ਕਿਸੇ ਜਾਣਕਾਰ ਕੋਲੋਂ ਹੀ ਮਿਲਣਗੇ ਕਿਉਕਿ ਤੁਸੀ ਇਸਦੇ ਵਿਚ ਕੁਐਂਟੀਟੀ ਨਹੀਂ ਦੱਸੀ ਕਿ ਕਿੰਨੀ ਚਾਹੀਦੀ ਹੈ। ਧੰਨਵਾਦ
ਜਨਾਬ ਚੀਕੂ, ਅੰਬ ਪੱਕਾਉਣ ਦਾ ਦੇਸੀ ਤਰੀਕਾ ਦਸਿਆ ਜਾਵੇ। ਧਨਵਾਦ ਸਹਿਤ ?
(pb)
Punjab
ਮਲਕੀਅਤ ਸਿੰਘ ਜੀ ਇਸਨੂੰ ਪਕਾਉਣ ਦਾ ਕੋਈ ਪੱਕਾ ਤਰੀਕਾ ਨਹੀਂ ਹੈ ਇਹ ਦੋਨੋ ਫ਼ਲ ਬੂਟੇ ਦੇ ਉਪਰ ਹੀ ਪੱਕਦੇ ਹਨ ਤੁਸੀ ਇਹਨਾਂ ਨੂੰ ਤੋੜ ਕੇ ਅਖਬਾਰ ਵਿਚ ਵਲੇਟ ਕੇ ਰੱਖ ਸਕਦੇ ਹੋ| ਧੰਨਵਾਦ
Punjab
ਤੂੜੀ ਵਿੱਚ ਦੱਬ ਦਿਓ
badha khatam karne ke lia kya dale ?
(hn)
Punjab
Prateek ji kripya aap apna swal vistar se pooche taki aapko uske hisab se jankari di ja sake,dhanywad
mitti test kaise kare ?
(hn)
Punjab
Prateek ji aap mitti ke charo corners se sample lekar najdiki Krishi Vigyan Kendra,Jamunabad, Gola Gokarannath, District-Lakhimpur Kheri INDIA Tel. No.: 9415716654, 7991351971 se test karva le.dhanywad
Super napier ka seed kha milega ?
(hn)
Punjab
Shriman ji, Super Napier seed aap Sirohi,Rajasthan se mangwa sakte hain , mangwane ke liye aap iss(8696363396) number pe call karke Ummed Singh ji se sampark kar sakte hain, Dhanywad.
ganna ?
(hn)
Punjab
Mishra ji kripya aap apna swal vistar se pushen ki aap kya janakri lena chahte ha tan jo apko sahi jankari di ja skee.
pauda mai kya dale ?
(hn)
Prateek g kripa aap apna swal visthar se puchein toh aapko poori jankari di ja ske....
कटहल के फल इस तरह गिर रहे है ?
(hn)
Maharashtra
सतीश जी यह फंगस है आप इसके ऊपर blitox @3 ग्राम को प्रति लीटर पानी के हिसाब से स्प्रे करें| धन्यवाद
Sir yeh kaun c breed hai aur yeh male hai ya female yeh 45 days ka hai ?
(pb)
Punjab
Richard ji abhi iski breed ke vare mai nhi btaya ja skta ha kyuki iski breed ka sahi pta iski vadde hone per pta lggega uss sme growth purri hoti hai aur breed ke sabhi lakshan dekhai dete hai aur male ,female ka bhi pta lgg jayega.
Pls suggest best nutrition combination for coconuts. Within bio Fertilizer and chemicals which is better option for sustainable practice. Also if I want to use mixed approach pls give combination
(en)
Maharashtra
Mrunal Trivedi ji please tell us the age of plant so that we can guide you accordingly.thank you
ਤਾਜੀ ਸੂਈ ਮੱਝ ਲੲ ਫੀਡ ਕਿਵੇ ਤਿਆਰ ਕਰੀਏ ?
(pb)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।.
Punjab
ਧੰਨਵਾਦ ਜੀ
तुरई की फसल में पत्तों पर सांप के आकार के निशान और पत्ते में सिकुड़न तथा पौधे में ग्रोथ न होना ?
(hn)
Maharashtra
चंद्रकेश जी यह लीफ माइनर का हमला है इसकी रोकथाम के लिए आप fenazaquin @2ml को प्रति लीटर पानी के हिसाब से स्प्रे करें| धन्यवाद
सर मक्के के उन्नत शील बीज बताऐं और बुआई का उचित समय शंकर मक्का ?
(hn)
Maharashtra
आशीष जी आप किस्मे जैसे Pratap Maize 3,Pratap Sankar Maize 1,Sankul Navjot की बिजाई कर सकते है| खरीफ के मौसम में फसल की बिजाई अंत मई से जून या मॉनसून की शुरूआत में की जाती है।
ਵੀਰ ਜੀ ਪਾਊਡਰ ਲੈ ਕੇ ਆਉਣਾ u lip ਨਾ ਦਸਿਆ ਸਿਰਫ ਜਾਂ ਇਸ ਤਰਾਂ ਦੇ ਨਾਂ ਦਾ ਹੋਵੇ ?
(pb)
Punjab
ਸਿੱਧੂ ਜੀ Zule up ਪਾਊਡਰ ਵਰਤ ਸਕਦੇ ਹੋ ਇਹ Tineta pharma pvt. ltd. ਕੰਪਨੀ ਦਾ ਪ੍ਰੋਡਕਟ ਹੈ..
सर देखो इस गुलाब मे कौन सा रोग है पत्ते के आसपास उखड़ जाता है और फूल के आसपास पत्ते एकदम सूख जाते हैं भी हो रहा है छोटे-छोटे इसमें क्या डालें ?
(hn)
Maharashtra
सुनील जी यह फंगस है इसकी रोकथाम के लिए आप कार्बेंडाज़िम @3 ग्राम को प्रति लीटर पानी के हिसाब से स्प्रे करें| धन्यवाद
इस से निजात पाने के उपाय ?
(en)
Maharashtra
शेखर जी आप इसके लिए malathion @2ml को प्रति लीटर पानी के हिसाब से स्प्रे करें| धन्यवाद
ਸਰ ਨਰਮੇ ਦਾ ਕੇਹੜਾ ਬੀਜ਼ ਵਧੀਆ ਰਹੇਗਾ, ਏਰੀਆ ਮਲੋਟ ਬਿਜਨੇਸ ਦਾ ਟਾਈਮ ਤੇ ਝਾੜ ਬਾਰੇ ਵੀ ਦਸਣਾ... ਧੰਨਵਾਦ ?
(en)
Haryana
ਜੁਝਾਰ ਜੀ ਤੁਸੀ ਕਿਸਮਾਂ ਜਿਵੇ Rasi 602,650,Ankur 3028,Us51 ,JK1947 kisam ਦੀ ਬਿਜਾਈ ਕਰ ਸਕਦੇ ਹੋ| ਧੰਨਵਾਦ
sir eh vachi heat ch ni aa rhi ?
(en)
Harpreet ji iss nu pett de kiria lai bandykind plus bolus deo ate iss nu Minfa gold powder 50-50gm swere sham ate Minotas tab. rojana 1 goli deo ate 21 din tak dinde rho, iss nal heat vich aa jawegi.
गर्मियों के मौसम में पशुओं के लिए हरे चारे का इंतजाम करना बहुत मुश्किल होता है। ऐसे में पशुपालकों को इस समय लोबिया की बुआई करनी चाहिए। लोबिया पशुओं के लिए पौष्टिक चारे के रूप में उपयोग किया जाता है। लोबिया सबसे तेज बढ़ने वाला दलहनी चारा फसल है। लोबिया के अधिक पौष्टिक व पाचकता से भरपूर होने के कारण ही इसे घास के साथ मिलाकर बोने से इसकी पोषकता बढ़ जाती है। लोबिया सब्ज़ी के रूप में भी उपयोग की जाती है। ख़ास कर के इसका उपयोग बरसात में होता है क्योंकि इस समय हरी सब्जियों की उपलब्धता कम हो जाती है। इस समय हरी सब्जी के लिए लोबिया का उत्पादन किसानों को अच्छा मुनाफा दिलाता है। लोबिया दलहनी फसल है तो यह मिट्टी में नाइट्रोज़न नामक पोषक तत्व की उपलब्धता को बहुत बढ़ाती है ?
(hn)
Punjab
किसानों के साथ जानकारी शेयर करने के लिए आपको धन्यवाद। आप आगे भी किसानों के साथ ऐसे ही जानकारी शेयर करते रहें धन्यवाद।
सर calf starter calf Grower और तीसरे नमबर पर जो है ये सब कहा पर मिलेगे जगह और हो सके तो उसका फोन नमबर भी बताए ?
(hn)
Punjab
यह आपको नज़दीकी कारगिल की फीड डीलर से मिल सकती है आप नज़दीकी मार्किट में कारगिल फीड वालों से मंगवा सकते है आप Vikram Bhandari 8283832872 से भी पता कर सकते है इनसे किसी नज़दीकी डीलर का पता कर सकते है।
strawberry kheti drip ke bina ho sakte hai ?
(pb)
Mohandeep ji strawberry di kheti drip irrigation system to binna v kiti ja sakdi hai. Dhanwad.
lemon di kheti bare jankari deo ?
(pb)
Punjab
Sgriman ji nimbu di kheti liye pH 5.5- 6 hona chahida te eh har parkar di mitti vich uagya ja sakda han, isdi kisme jaive galgal, eureka,Punjab Baramasi, PAU Baramasi-1 di bijai kiti ja sakti hai. ropayi basant de mausam vich kare, februray to march ate jult to august da time sahi maniya janda hai. podhe to podge vich fasla 4,5× 4.5 m rakhein. bijayii gadde khod ke kare jande han. gaddon da akar 60×60×60 cm hona chahida. is vich rudi di khaad milao te fir ropayi kare, nimbu da baag lagbhag 5 saal baad puri amdani dinda hai, 5 sal ka kharcha lagbhag 30000 a janda hai, or munafa kareeb 80000 aa ho janda hai,. dhanywad
Hmare hanumangarh ke liye coton ki konsi kism h ?
(hn)
Punjab
Gurpreet ji kripya ap yeh btaye ki apki zameen kaisi hai halki hai ya bhari hai. Aur sinchai ke liye pani kaissa hai nehri pani hai ja nahi ta jo apko uske hisab se sahi jankari de sake. Dhanywad,
basmati dhan ka beej kam samay me hone wala kaun hai aur kitna din me hota hai ?
(hn)
Maharashtra
Sanjay ji basmati dhan ki varieties jaise Pusa Basmati 1121, Pusa Basmati 1, Basmati 370, Super Basmati 1, Basmati 386 hai. Yeh kisme takreeban 135- 150 dinn me tyar ho jati hai. Dhanywad.
how to grow hop-shoots Is it possible to grow in ?
(en)
Punjab
Upinder, hop cultivation is done in regions above 35°N or S latitude and requires a dormant period with 5 to 6 weeks of near-freezing temperatures for its optimal growth. Under the cover of snow, hop crowns can survive temperatures as low as –25°C. Since the stem is weak, poles and wires should be erected to support it. Mainly the hop requires temperature range of 15-18 degree C. It requires good drained loamy to clay loamy to sand loamy soil type. The varieties are Late Cluster, Golden Cluster, Hybrid-2. Sowing is done through seeds, layering and seedlings. The sowing time is from february to april month and harvesting is done in the month of august to September. The 3 year plant can gives the production of 3-4 ton per acre. Thank you.
Dr Ravinder chahal ji Javab deo ji keh cow nu asi hra chara and tuhri and carttel feed paunde a phr tohda Thode feed hra chara thuri bhar gober rahi aunda hai sanu kush vdia jeha treatment dsyo jiss NAL pshu nu kahda peta lage shrir nu kush dayo ?
(en)
Punjab
Gurjot ji tuci uss nu pett de kiria lai Flukarid-DS bolus deo ate her 3 mahine badd salt badal ke dwai jrur deo baki uss nu vitakind liv liquid 50ml-50ml swere sham ate RSYC bolus 2-2 rojana dena suru kro..
Dr Ravinder chahal ji Javab ji keh sadi ik cow 7 months di pregnent hai and asi os 2 months pehla vitamin h shuru or daiye and 1 month pehla metabolite pouch shru kr daiye and 2 month pehla tansiation feed shrur kr daiye and sanu kush hor vdia treatment dsyo jiss NAL os Di growth ho sake and milk production vd sake nale asi oho cow new khridi hai oho kamjor hai please Dr Ravinder chahal ji Javab deo ?
(en)
Punjab
Gurjot ji tuci Vitum-h liquid ate metabolite powder di varto kr skde ho baki uss nu vdhia hara chara ate feed deo ehna nal dudh vich bhi vadha howega ate lewe di vdhia growth howegi baki uss nu hun pett de kiria lai Fenbendazole bolus deo ate Anabolite liquid 100ml rojana de skde ho iss nal kamjori duur ho jawegi..
devmedia
(pb)
Punjab
Raghveer ji ehh tuhanu private vdhia farm wale ton khridani pwegi tuci isde lai Sandeep 9317517763, 9991606387 SR Commercial Goat Farm nal sampark kr skde ho ehna kol vdhia breed hai ate ehh apne farm te sme sme te goat farming lai training bhi dinde hai..
Rajasthan
ਜੇਕਰ ਤੁਸੀ ਦੁੱਧ ਵਾਲੇ ਪਸ਼ੂਆਂ ਲਈ ਫੀਡ ਤਿਆਰ ਕਰਨੀ ਹੈ ਫਿਰ ਤੁਸੀ ਇਸ ਤਰੀਕੇ ਨਾਲ ਤਿਆਰ ਕਰ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।
agriculture pesticides lai diploma engineering or b-tech nu license mil jau ?
(pb)
Punjab
Vicky ji isde layi bsc Agriculture ya bsc da diploma kita hona chaida hai.dhanwad
urad ki kheti kese hoti hai ?
(hn)
Punjab
Ajay ji namak vali khaari mitti jal jmaav vali mitti urad ki keti ke liye upyukt nahi hoti, iske liye achi vridhi vali kthor domat ya bhari mitti jo pani ko sokh sake ki jrurat hoti hai,Jameen ko bhurbura bnane ke liye 2-3 bar jutayi kare.partyek jutayi ke bad suhaga fere. Nadeeno ko khet se bahar nikal de,iski bijai ka sahi smay june se july tak ka hota hai. garmi men iski bijai march se april mahine men ki jati hai.iska pankti se pankti ka faasla 30cm aur paudhe ka faasla 10cm hona chahiye. bijai ke liye kera ya pora dhang apnaye. Iski kisme jaise Mash 338,Type 27,Type 56,Pusa 1,Pant 430 HPU 6 hai. iski fasal mein Nitrogen@5kg (Urea@11kg) prati acre aur Phosphorus@10kg (SSP@60kg) prati acre me jrurat hoti hai. Bijayi ke liye row se row me fasla 30cm aur plant se plant ka fasla 10cm ka hona chahiye. Dhanywad.
devmedia
(hn)
Punjab
Kuldeep ji ap bhindi ki varieties jaise Hissar Naveen, HB-142, Varsha Uphaar me se bijayi kar sakte hai. Dhanywad.
devmedia
(hn)
Punjab
Kuldeep ji ap bhindi ki varieties jaise Hissar Naveen, HB-142, Varsha Uphaar me se bijayi kar sakte hai. Dhanywad.
Ash guard पेठा की खेती के बारे में कृपया पूरी जानकारी उपलब्ध कराएं ?
(hn)
Uttar Pradesh
राकेश जी पेठा की खेती बहुत किस्म की मिट्टी में की जा सकती है, पर रेतली दोमट मिट्टी में यह बढ़िया पैदावार देती है। मिट्टी का उचित pH 6-6.5 होना चाहिये। आप किस्मे जैसे CO 1, CO 2, Pusa Ujjwal, Kashi Ujawal, MAH 1, IVAG 502 की बिजाई कर सकते है। मिट्टी को अच्छी तरह से भुरभुरा करने के लिए 3-4 बार जोताई करें। अंत में जोताई करने से पहले 20 किलो गली-सड़ी रूडी की खाद 40 किलो प्रति एकड़ के साथ मिला कर डालें। इसकी बिजाई फरवरी-मार्च में भी की जाती हैं। 3 मीटर चौड़े बैडों पर, जिनमें 75-90 सैं.मी. का फासला हो, एक तरफ दो बीज बोयें। बीजों को 1-2 सै.मी. गहराई पर बोयें। बीजों को सीधा ही बैडों पर बोया जाता है। एक एकड़ में 2 किलो बीज का प्रयोग करें। संपूर्ण रूप से फसल को नाइट्रोजन 40 किलो (यूरिया 90 किलो), फासफोरस 20 किलो (सिंगल सुपर फास्फेट 125 किलो) और पोटाश 20 किलो (मिउरेट ऑफ़ पोटाश 35 किलो) प्रति एकड़ में जरूरत होती है। नाइट्रोजन की आधी मात्रा, फासफोरस और पोटाश की पूरी मात्रा बैड बनाने के समय डालें। बाकी की बची नाइट्रोजन फल निकलने के समय डालें। धन्यवाद।
राकेश जी मैं भी पेठा की खेती कर रहा हूँ कृपा अपना नंबर दीजिये धन्यवाद
Uttar Pradesh
8279712243
Uttar Pradesh
Thanks!
ਸਰ ਜੀ ਬਰਸੀਨ ਤੇ ਕਿਹੜੀ ਸਪਰੇਅ ਕਰਗੇ ਜੋ ਜ਼ਿਆਦਾ ਤੇ ਛੇਤੀ ਫੋਟ ਕਰੇ ?
(pb)
Punjab
Phinder ਜੀ ਤੁਸੀਂ ਬਰਸੀਮ ਨੂੰ ਹਲਕਾ ਪਾਣੀ ਲਗਾ ਕੇ 20kg ਯੂਰੀਆ ਖਾਦ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਧੰਨਵਾਦ।
मेरा सवाल ये ह की मेरै गांव की कुल खेती कितनी है मेरा गांव मेहंदवास ज़िला टोंक तहसील टोंक है ?
(hn)
Punjab
राजोरा जी आपको इसकी खेती की जानकारी आपके इलाके के कृषि अफसर से ही मिलेगी कि आपके इलाके में कितनी खेती होती है और कोनसी फसल की| धन्यवाद
Hello apni kheti members .. i request ki sanu loans and schemes bare v jankari diti jawe g plz .....koi v nawi scheme ja koi loan sabndi jankari aaundi hai ta apni kheti users nu diti jawe g.... Dhanwad ?
(en)
Punjab
Parminder Sidhu ji feedback den layi tohada bohat dhanwad ji. asi koshis karage ke naviya schemes bare v jankari hor vi vadiya tareeke nal tohade tak share kiti jave. tusi koshis karo ke apni kheti da facebook page te youtube channel nal v judo. othe v tohanu sari jankari mildi rahegi ji. dhanwad.
Punjab
hnji
vet mat ਦਾ ਟੀਕਾ ਲਾਇਆ. ਪਰ ਮੱਝ ਹੀਟ ਵਿਚ ਨਹੀ ਆਈ.96 ਘੰਟੇ ਹੋ ਗਏ ਨੇ. ਤੀਜੇ ਸੂਹੇ ਹੈ. ਮਿੰਰਲ ਵੀ ਦਿੱਤਾ ਹੈ. samrdhi ਕੰਪਨੀ ਦਾ ?
(pb)
ਤੁਸੀ 7 ਦਿਨ ਹੋਣ ਤੋਂ ਬਾਦ ਦੁਬਾਰਾ ਟੀਕਾ ਲਗਾਓ ਅਤੇ ਪਤਲੀਆਂ ਤਾਰਾ ਕਰਨ ਤੇ ਉਸ ਨੂੰ ਟੀਕਾ ਭਰਵਾਂ ਸਕਦੇ ਹੋ
sir makki j1006 kaise bije bataye ?
(hn)
Punjab
Sanjay ji ap makki J-1006 ki hare chare ke liye bijayi kar sakte hai. Yeh variety special hare chare ke liye hi use kari jati hai. Iski bijayi ke liye 30x10 cm ke fasle rakhe. Beej ko 3-4cm dungayi par beeje. 1 acre me bijayi karne ke liye 20kg beej kafi hai. Khet ko ache se tyar kar le aur rudi ki khad ko ussi time mix kar de. Iske baad 25kg DAP (75kg SSP), 15-20kg potash, 75-110kg urea ki jrurat hoti hai. Potash aur DAP ki puri matra aur urea ki 1/3rd matra ko bijayi se pehle dal de aur baki urea ko 2 parts me knee height stage aur pre tasseling stage par dal de. Dhanywad.
ਤਿੱਤਰ ਮਿਲ ਸਕਦੇ ਕਿਸੇ ਵੀਰ ਕੋਲ ?
(pb)
Punjab
ਤਿੱਤਰ ਲੈਣ ਲਈ Director Central Poultry Development Organization (Northern Region) Ministry of Agriculture & Farmers Welfare, Government of India Industrial Area, Phase-I, Chandigarh – 160 002 Tel.No: 0172-2655391 Tel.Fax: 0172-2655460 ਨਾਲ ਸੰਪਰਕ ਕਰ ਸਕਦੇ ਹੋ..
devmedia
(pb)
Punjab
Aadu de boote te tele di roktham de lai imidacloprid@1ml nu prati litre pani de hisab nal spray karo,dhanwad
क्या नरमे की बिजाई कर सकते है समय सही है।
Hello experts .. Meri gawa kaffi bimar ho gai c jis krke osda dudh ik glass hi rehgyea jo k 6-7 ltr c ..... plz suggest me what I Do ?
(en)
Parminder ji tuci iss nu Anabolite liquid 100ml rojana, Lacup powder 100gm rojana ate Vitakind liv liquid 50ml rojana dena suru kro ate isdi khurak da purra dian rakho..
मिर्च की दवाई ?
(hn)
Uttar Pradesh
श्रीमान जी आप मिर्च की फसल पर Thiamethoxam@1ml प्रति 2litre पानी के हिसाब से स्प्रे कर सकते है।धन्यवाद।