Manage Expert Answers

Search

Total Count :- 258604

moongi 421 ?

(pb)
Posted by
Vijay Kumar (9417003250)
Vijay Kumar
Punjab
Barnala
Write Answer
Posted Date (29 Mar 2021 10:42 AM) Assigned Date (30 Mar 2021 12:28 PM)
Answered Date (30 Mar 2021 12:21 PM) Translated Date (31 Mar 2021 11:26 AM)

Vijay ji kirpa karke apna swal vistar nal pucho ta jo tuhanu usde hisab nal jankari diti ja sake,dhanwad

Hari moongi de vadh jhad vaste kehri spray karni chahidi hai ji ?

(pb)
Posted by
Aman Bhullar (8802502222)
Aman Bhullar
Punjab
Kapurthala
Write Answer
Posted Date (29 Mar 2021 10:32 AM) Assigned Date (30 Mar 2021 12:28 PM)
Answered Date (30 Mar 2021 12:20 PM) Translated Date (31 Mar 2021 11:27 AM)

Aman ji tuc fasl nu sahi matra vich khaad pao ate usnu bimari ate keet de hamle to bcha rakho isda jhaad vadhia hi niklega,dhanwad

how to do farming of Palak how can I boost my Palak planting and how can I protect or enhance there growth with the help of various remedies at my home ?

(hn)
Posted by
yash (7891224673)
yash
Rajasthan
Ajmer
Write Answer
Posted Date (29 Mar 2021 10:25 AM) Assigned Date (31 Mar 2021 12:17 PM)
Answered Date (29 Mar 2021 04:52 PM) Translated Date (30 Mar 2021 09:53 AM)

please see attachement

  • Sir ਅਸੀਂ 50 ਪਸ਼ੂਅਾਂ ਦਾ ਸ਼ੈੱਡ ਬਣਾੳੁਣਾ ਕਿੰਨੇ ਫੁੱਟ ਲੰਮਾ ਤੇ ਕਿੰਨਾ ਚੌੜਾ ਰੱਖੀੲੇ ।25 ਗਾਵਾਂ ਤੇ 25 ਮੱਝਾਂ ਲੲੀ ?

    (pb)
    Posted by
    Pritam Singh (6239142075)
    Pritam Singh
    Punjab
    Barnala
    Write Answer
    Posted Date (29 Mar 2021 10:24 AM) Assigned Date (31 Mar 2021 12:16 PM)
    Answered Date (30 Mar 2021 02:08 PM) Translated Date (05 Apr 2021 03:20 PM)

    ਜੇਕਰ ਤੁਸੀ ਪਸ਼ੂਆਂ ਦੇ ਸ਼ੈੱਡ ਤਿਆਰ ਕਰਨ ਦੀ ਜਾਣਕਾਰੀ ਲੈਣੀ ਹੈ ਪਸ਼ੂਆਂ ਲਈ ਸ਼ੈੱਡ ਲਈ ਫਰਵਰੀ ਤੋਂ ਮਾਰਚ ਤੱਕ ਸਹੀ ਸਮਾਂ ਹੈ ਸੈੱਡ ਹਮੇਸ਼ਾ ਪੂਰਬ-ਪੱਛਮ ਵੱਲ ਹੋਣਾ ਚਾਹੀਦਾ ਹੈ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਤੁਸੀ ਇਹ ਸ਼ੈੱਡ 70x26 ਦਾ ਬਣਾ ਲਓ ਸ਼ੈਡ ਦੇ ਦੋਨਾ ਸਾਈਡ ਤੇ 10-10 ਪਸ਼ੂ ਬੰਨ ਸਕਦੇ ਹੋਂ ਸ਼ੈਡ ਦੋਨਾ ਖੁਰਲੀਆਂ ਤੋਂ ਅੱਧਾ ਫੁੱਟ ਨੀਵਾ ਹੋਣਾ ਚਾਹੀਦਾ ਹੈ ਅਤੇ ਵਿਚਕਾਰ ਵਿੱਚ ਇੱਕ ਨਾਲੀ ਹੋਣੀ ਚਾਹੀਦੀ ਹੈ ਜਿਸ ਨਾਲ ਮਲਮੂਤਰ ਦਾ ਨਿਕਾਸ ਵਧੀਆ ਹੋਵੇ , ਇਸ ਤੋਂ ਇਲਾਵਾ ਗਰਮੀਆਂ ਦੇ ਦਿਨਾਂ ਵਿਚ ਸ਼ੈਡ ਵਿਚ ਕੂਲਰ, ਪੱਖੇ ਲਗਾ ਸਕਦੇ ਹੋ ਅਤੇ ਜੇਕਰ ਜ਼ਿਆਦਾ ਗਰਮੀ ਹੋਵੇ ਤਾਂ ਤੁਸੀ ਫੁਹਾਰਾ ਸਿਸਟਮ ਵੀ ਲਗਵਾ ਸਕਦੇ ਹੋ. ਬਾਕੀ ਇਸਦਾ ਖਰਚ ਤੁਹਾਡੇ ਪਸ਼ੂਆਂ ਦੀ ਗਿਣਤੀ, ਸ਼ੈੱਡ ਲਈ ਜਗਾਹ ਤੇ ਨਿਰਭਰ ਕਰਦਾ ਹੈ

    30 Mar 2021

    ਧੰਨਵਾਦ ਜੀ

    baingan mein safed mites hai uske liye kya Karen ?

    (hn)
    Posted by
    Sanjeev Kumar (9199511463)
    Sanjeev Kumar
    Bihar
    Gopalganj
    Write Answer
    Posted Date (29 Mar 2021 10:08 AM) Assigned Date (30 Mar 2021 04:36 PM)
    Answered Date (30 Mar 2021 12:20 PM) Translated Date (30 Mar 2021 03:47 PM)

    Sanjeev ji aap mites ki roktham ke liye aap imidacloprid@1ml ko prati litre pani ke hisab se spray karen,dhanywad

    baagan mein safed mites uske liye kya Karen ?

    (hn)
    Posted by
    Sanjeev Kumar (9199511463)
    Sanjeev Kumar
    Bihar
    Gopalganj
    Write Answer
    Posted Date (29 Mar 2021 10:05 AM) Assigned Date (31 Mar 2021 12:17 PM)
    Answered Date (30 Mar 2021 12:19 PM) Translated Date (30 Mar 2021 03:47 PM)

    Kumar ji mites ki roktham ke liye aap imidacloprid@1ml ko prati litre pani ke hisab se spray karen,dhanywad

    mirch mein thrips ke liye kya Karen ?

    (hn)
    Posted by
    Sanjeev Kumar (9199511463)
    Sanjeev Kumar
    Bihar
    Gopalganj
    Write Answer
    Posted Date (29 Mar 2021 10:03 AM) Assigned Date (30 Mar 2021 12:28 PM)
    Answered Date (30 Mar 2021 12:19 PM) Translated Date (30 Mar 2021 03:47 PM)

    Sanjeev ji thrips ki roktham ek liye aap imidacloprid@1ml ko prati litre pani ke hisab se spray karen ,dhanywad

    ਸ੍ਰੀ ਮਾਨ ਜੀ ਮੱਕੀ ਵਿਚ ਡੀਲਾ ਬਹੁਤ ਉਗਦਾ ਹੈ ਕੋਈ ਸਪਰੇ ਦੱਸੋ ?

    (pb)
    • 2
    Posted by
    Bikramjit Singh (9814320050)
    Bikramjit Singh
    Punjab
    Amritsar
    Write Answer
    Posted Date (29 Mar 2021 09:37 AM) Assigned Date (30 Mar 2021 02:27 PM)
    Answered Date (30 Mar 2021 12:18 PM) Translated Date (30 Mar 2021 03:47 PM)

    ਬਿਕਰਮਜੀਤ ਜੀ ਤੁਸੀ ਮੱਕੀ ਦੇ ਵਿਚ ਡੀਲੇ ਦੀ ਰੋਕਥਾਮ ਦੇ ਲਈ atrazine @500 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ

    pyaj ki kheti ?

    (hn)
    Posted by
    kailashchand patidar (8878456212)
    kailashchand patidar
    Madhya Pradesh
    Shajapur
    Write Answer
    Posted Date (29 Mar 2021 09:31 AM) Assigned Date (30 Mar 2021 12:28 PM)
    Answered Date (30 Mar 2021 12:17 PM) Translated Date (30 Mar 2021 03:46 PM)

    Patidar ji kripya aap apna swal vistar se pooche ke aap pyaaj ki kheti ke bare me kya jankari lena chahte hai taki aapko uske hisab se jankari di ja sake,dhanywad

    मैम बटन मशरूम के पिनहेड पीले पड़ रहे हैं क्या करें ?

    (hn)
    Posted by
    Sushil saini (9467609899)
    Sushil saini
    Haryana
    Hisar
    Write Answer
    Posted Date (29 Mar 2021 09:18 AM) Assigned Date (-)
    Answered Date (30 Mar 2021 12:04 PM) Translated Date (30 Mar 2021 03:46 PM)

    सुशिल जी यह फंगस के कारण हो रहा है इसकी रोकथाम के लिए आप ब्लीटॉक्स@3 ग्राम को प्रति लीटर पानी के हिसाब से स्प्रे करें| धन्यवाद

    Answered Date (31 Mar 2021 08:25 AM) Translated Date (01 Apr 2021 10:27 AM)

    मैम ब्लीटोकस का पाउडर है या लिक्विड है इस नाम से कोई भी सप्रे नहीं मिल रहा है कृपा मुझे इस स्प्रे की कंपनी का नाम बताएं और इसका साल्ट क्या है वह पूरा बताएं यदि पाउडर है तो इसको मिक्स कैसे करें धन्यवाद

    ਲਸਣ ਪੱਟਣ ਯੋਗ ਹੈ ਜਾ ਨਹੀ ਹਜੇ ?

    (pb)
    • 2
    Posted by
    khushwinder singh (9592225006)
    khushwinder singh
    Punjab
    Mansa
    Write Answer
    Posted Date (29 Mar 2021 09:14 AM) Assigned Date (30 Mar 2021 02:27 PM)
    Answered Date (30 Mar 2021 12:16 PM) Translated Date (31 Mar 2021 11:28 AM)

    ਖੁਸ਼ਵਿੰਦਰ ਜੀ ਇਹ 1 ਹਫਤੇ ਤੱਕ ਪੁਟਾਈ ਲਈ ਤਿਆਰ ਹੋ ਜਾਉ ਇਸ ਨੂੰ ਹੁਣ ਪਾਣੀ ਰੋਕ ਦਵੋ ਧੰਨਵਾਦ

    ਸਰ ਹਲਦੀ ਦੀ ਪੁਟਾਈ ਕਦੋੋ ਤੇ ਬੀਜੀ ਕਦੋਂ ਜਾਂਦੀ ਹੈ ?

    (pb)
    Posted by
    Sharanpreet Singh (9815540488)
    Sharanpreet Singh
    Punjab
    Amritsar
    Write Answer
    Posted Date (29 Mar 2021 09:10 AM) Assigned Date (30 Mar 2021 12:29 PM)
    Answered Date (30 Mar 2021 11:53 AM) Translated Date (31 Mar 2021 11:31 AM)

    ਵੱਧ ਝਾੜ ਲੈਣ ਲਈ ਬਿਜਾਈ ਅਪ੍ਰੈਲ ਦੇ ਅੰਤ ਵਿੱਚ ਕਰੋ । ਇਸ ਨੂੰ ਪਨੀਰੀ ਦੇ ਨਾਲ ਵੀ ਉਗਾਇਆ ਜਾ ਸਕਦਾ ਹੈ । ਇਸ ਲਈ ਜੂਨ ਦੇ ਪਹਿਲੇ ਪੰਦੜਵਾੜੇ ਤੱਕ ਪਨੀਰੀ ਖੇਤ ਵਿੱਚ ਲਾ ਦਿਓ । ਪਨੀਰੀ ਲਈ 35-45 ਦਿਨਾਂ ਦੇ ਪੌਦਿਆਂ ਨੂੰ ਖੇਤ ਵਿੱਚ ਲਗਾਓ ।ਕਿਸਮ ਦੇ ਅਨੁਸਾਰ 6-9 ਮਹੀਨਿਆਂ ਵਿੱਚ ਵਾਢੀ ਕਰੋ। ਪੱਤੇ ਸੁੱਕਣ ਅਤੇ ਪੀਲੇ ਹੋਣ \'ਤੇ ਵਾਢੀ ਦਾ ਢੁੱਕਵਾਂ ਸਮਾਂ ਹੁੰਦਾ ਹੈ।

    बीज का नाम क्या है ?

    (hn)
    Posted by
    Jai Prakash meena (7877956316)
    Jai Prakash meena
    Rajasthan
    Sawai Madhopur
    Write Answer
    Posted Date (29 Mar 2021 08:35 AM) Assigned Date (31 Mar 2021 12:15 PM)
    Answered Date (30 Mar 2021 11:50 AM) Translated Date (30 Mar 2021 03:46 PM)

    जय जी कृपया आप अपना सवाल विस्तार से पूछे कि आप क्या जानकारी लेना चाहते है ताकि आपको उसके हिसाब से जानकारी दी जा सके| धन्यवाद

    Nimbu de bute laine ne fatehgarh sahib area vich kise kol hon vadia kisam de ta daso veer ?

    (pb)
    Posted by
    Gopi (8195084481)
    Gopi
    Punjab
    Fatehgarh Sahib
    Write Answer
    Posted Date (29 Mar 2021 08:35 AM) Assigned Date (30 Mar 2021 02:27 PM)
    Answered Date (30 Mar 2021 04:40 PM) Translated Date (31 Mar 2021 11:32 AM)

    Shriman ji, Nimbu de vadia kisam de paude tuhanu Mouraya Nursery ton mil jaan ge, kharidan layi tusi iss (094174 63345) number te sampark kar sakde ho, Dhanwad.

    ਮਿਰਚਾਂ ਤੇ ਵੇਲਾ ਨੂੰ ਠੁੱਠੀ ਪੈਣ ਤੇ ਕਿਹੜੀ ਸਪਰੇ ਦਾ ਛਿੜਕਾਅ ਕੀਤਾ ਜਾਵੇ ?

    (pb)
    Posted by
    Jagsir Gill (9855453277)
    Jagsir Gill
    Punjab
    Sangrur
    Write Answer
    Posted Date (29 Mar 2021 08:23 AM) Assigned Date (30 Mar 2021 12:29 PM)
    Answered Date (30 Mar 2021 11:50 AM) Translated Date (30 Mar 2021 03:46 PM)

    ਜਗਸੀਰ ਜੀ ਇਹ ਮੱਛਰ ਦੇ ਹਮਲੇ ਦੇ ਕਾਰਨ ਹੋ ਰਿਹਾ ਹੈ ਇਸਦੇ ਲਈ ਤੁਸੀ imidacloprid @1ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ

    30 Mar 2021

    ਇਸ ਦਾ ਭਾਵ ਤੇਲੇ ਵਾਲੀ ਦਵਾਈ ਕਰ ਸਕਦੇ ਹ

    मुझे एक फोरमैन यानी मशरूम का कम्पोस्ट बनाए और क्रशिंग बनाए। प्लांट की पूरी जानकरी हो।ऐसा कोई बंदा चाहिए। हरियाणा में ?

    (hn)
    Posted by
    Sushil saini (9467609899)
    Sushil saini
    Haryana
    Hisar
    Write Answer
    Posted Date (29 Mar 2021 08:03 AM) Assigned Date (30 Mar 2021 02:26 PM)
    Answered Date (06 May 2021 11:04 AM) Translated Date (08 May 2021 10:02 AM)

    सैनी जी आप अपनी requirement apni kheti buy /sell पर डाल सकते है अगर कोई भी interested होगा तो सीधा आपसे संपर्क कर लेंगे।धन्यवाद

    Uttar Pradesh

    Answered Date (29 Mar 2021 08:19 AM) Translated Date (30 Mar 2021 09:54 AM)

    जौ में सूंडी है

    Uttar Pradesh

    Answered Date (29 Mar 2021 08:20 AM) Translated Date (30 Mar 2021 09:54 AM)

    जौ में सूंडी है

    Answered Date (29 Mar 2021 09:12 AM) Translated Date (30 Mar 2021 09:54 AM)

    धर्मेंद्र जी पता नहीं आपने क्या लिखा है कुछ समझ में नहीं आ रहा

    इसका कारण क्या है ?

    (hn)
    • 4
    Posted by
    पुलेंद्र जंघेल (9691638969)
    पुलेंद्र जंघेल
    Chattisgarh
    Rajnandgaon
    Write Answer
    Posted Date (29 Mar 2021 07:29 AM) Assigned Date (30 Mar 2021 02:26 PM)
    Answered Date (30 Mar 2021 12:14 PM) Translated Date (30 Mar 2021 03:45 PM)

    पुलेंद्र जंघेल जी यह pesticide की ज्यादा स्प्रे के कारण हो रहा है इसके ऊपर आप अभी NPK 191919 @10 ग्राम को प्रति लीटर पानी के हिसाब से स्प्रे करें| धन्यवाद

    ਸਤਿ ਸ੍ਰੀ ਅਕਾਲ ਜੀ ਕ੍ਰਿਪਾ ਕਰਕੇ ਦੱਸਿਆ ਜਾਵੇ ਕਿ ਅੱਜਕੱਲ੍ਹ ਸੱਜਰ ਸੂਈ ਗਾਂ ਲਈ ਕੀ ਖ਼ੁਰਾਕ ਹੋਣੀ ਚਾਹੀਦੀ ਹੈ ਧੰਨਵਾਦ ?

    (pb)
    Posted by
    ਗੁਰਦੇਵ ਸਿੰਘ ਸੰਧੂ (9855385544)
    ਗੁਰਦੇਵ ਸਿੰਘ ਸੰਧੂ
    Punjab
    Gurdaspur
    Write Answer
    Posted Date (29 Mar 2021 07:12 AM) Assigned Date (30 Mar 2021 02:26 PM)
    Answered Date (30 Mar 2021 12:22 PM) Translated Date (31 Mar 2021 11:33 AM)

    ਤੁਸੀ ਇਸ ਨੂੰ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਕੇ ਫਿਰ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਉਸ ਨੂੰ lactomax tab. 10 ਗੋਲੀਆਂ ਰੋਜਾਨਾ ਅਤੇ lacup powder 100gm ਰੋਜਾਨਾ ਦੇ ਸਕਦੇ ਹੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਬਾਕੀ ਉਸ ਨੂੰ ਵਧੀਆ ਮਾਤਰਾ ਵਿਚ ਹਰਾ ਚਾਰਾ ਦਿਓ

    Answered Date (30 Mar 2021 07:21 PM) Translated Date (31 Mar 2021 11:33 AM)

    ਬਹੁਤ ਬਹੁਤ ਧੰਨਵਾਦ ਜੀ

    धान की पराली को खेत मे ही कैसे डीकम्पोस करें ?

    (hn)
    Posted by
    Bipul Kumar Singh (8986851675)
    Bipul Kumar Singh
    Jharkhand
    Palamu
    Write Answer
    Posted Date (29 Mar 2021 07:04 AM) Assigned Date (30 Mar 2021 02:25 PM)
    Answered Date (30 Mar 2021 11:48 AM) Translated Date (30 Mar 2021 03:45 PM)

    कुमार जी आप पराली को खेत में गलाने के लिए आप प्रालि को एक जगह पर इकठी कर ले और उसे आप डी कंपोजर से अच्छी तरह भिगो दे और इसे 10 -12 दिन बाद दुबारा रिपीट करें| धन्यवाद

    sirji jersy nasl calf da sab to wdiya semen kehra and mere kol hf aa 30 ltr dudh wali cow j onu next time jersy nasl da teeka lgvava te usdi bachi v 30 ltr de skdi k ghat kyu k hf nal jersy cross krna chona ?

    (pb)
    Posted by
    chhina saab (9815467444)
    chhina saab
    Punjab
    Gurdaspur
    Write Answer
    Posted Date (29 Mar 2021 07:03 AM) Assigned Date (30 Mar 2021 02:25 PM)
    Answered Date (30 Mar 2021 10:37 AM) Translated Date (30 Mar 2021 10:49 AM)

    Chhina saab ji Jekar tuhade kol 30 litre wali hf cow ha tan uss nu hf nasal da jyada record wala semen bhrwao kyuki jekar hor nasal da semen bhrwaunde ho tan bacha cross nasal da howega ate dudh denn di smartha ghat howegi baki jekar tuci jersey da hei bhrwana ha tan tuci uss nu nazdiki sarkari doctor ton jyada record wala semen bhrwa skde ho ja fir tuci ABS company de semen vart skde ho

    ਸਤਿ ਸ੍ਰੀ ਅਕਾਲ ਜੀ ਕਿਰਪਾ ਕਰਕੇ ਦੱਸਿਆ ਜਾਵੇ ਕਿ ਦੋ ਮਹੀਨੇ ਦੇ ਜੁਆਕ ਨੂੰ ਕਿੰਨੀ ਦੁੱਧ ਦੀ ਮਾਤਰਾ ਅਤੇ ਕਿਹੜੀ ਫੀਡ ਪਾਈ ਜਾਵੇ । ਅਤੇ ਹੋਰ ਖੁਰਾਕ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ?

    (pb)
    Posted by
    ਗੁਰਦੇਵ ਸਿੰਘ ਸੰਧੂ (9855385544)
    ਗੁਰਦੇਵ ਸਿੰਘ ਸੰਧੂ
    Punjab
    Gurdaspur
    Write Answer
    Posted Date (29 Mar 2021 06:42 AM) Assigned Date (30 Mar 2021 02:25 PM)
    Answered Date (30 Mar 2021 10:34 AM) Translated Date (30 Mar 2021 10:51 AM)

    ਗੁਰਦੇਵ ਜੀ ਤੁਸੀ ਦੋ ਮਹੀਨੇ ਦੇ ਬੱਚੇ ਨੂੰ ਲਗਭਗ 2 ਕਿਲੋ ਤਕ ਦੁੱਧ ਪਿਆ ਸਕਦੇ ਹੋ ਬਾਕੀ ਉਸਦੇ ਹਜ਼ਮ ਕਰਨ ਤੇ ਨਿਰਭਰ ਕਰਦਾ ਹੈ ਕਿ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰੇ ਓਨਾ ਪਿਲਾ ਸਕਦੇ ਹੋ| ਇਸਤੋਂ ਇਲਾਵਾ ਉਸਨੂੰ calf starter ਫੀਡ ਸੁੱਕੀ ਵੀ ਖਵਾ ਸਕਦੇ ਹੋ ਜਾ ਦੁੱਧ ਵਿਚ ਘੋਲ ਕੇ ਪਿਆ ਸਕਦੇ ਹੋ ਬਾਕੀ ਉਸਨੂੰ ਇਕ ਇਕ ਮਹੀਨੇ ਦੇ ਫਰਕ ਨਾਲ ਪੇਟ ਦੇ ਕੀੜਿਆਂ ਦੀ ਦਵਾਈ ਜਰੂਰ ਦਿੰਦੇ ਰਹੋ| ਧੰਨਵਾਦ

    ਡਾ ਸਾਹਿਬ ਜਵਾਕ ਨੂੰ ਕਿੰਨੇ ਮਹੀਨੇ ਤੱਕ ਦੁੱਧ ਪਿਲਾਉਣਾ ਚਾਹੀਦਾ ਹੈ

    Answered Date (30 Mar 2021 11:09 AM) Translated Date (30 Mar 2021 03:45 PM)

    ਬਹੁਤ ਬਹੁਤ ਧੰਨਵਾਦ ਸੀ

    क्या दवाई दें ?

    (hn)
    • 2
    Posted by
    ityanand Singh (7004219195)
    ityanand Singh
    Bihar
    Patna
    Write Answer
    Posted Date (29 Mar 2021 06:23 AM) Assigned Date (30 Mar 2021 02:24 PM)
    Answered Date (30 Mar 2021 11:13 AM) Translated Date (30 Mar 2021 03:45 PM)

    सिंह जी कृपया आप बताये कि आपने इसमें क्या क्या खाद डाली है ताकि आपको उसके हिसाब से जानकारी दी जा सके| धन्यवाद

    Answered Date (30 Mar 2021 07:50 PM) Translated Date (31 Mar 2021 11:35 AM)

    Dap photoshoot बाद में यूरिया डाला है

    क्या दवाई दें ?

    (hn)
    • 2
    Posted by
    ityanand Singh (7004219195)
    ityanand Singh
    Bihar
    Patna
    Write Answer
    Posted Date (29 Mar 2021 06:22 AM) Assigned Date (30 Mar 2021 02:24 PM)
    Answered Date (30 Mar 2021 11:00 AM) Translated Date (30 Mar 2021 03:45 PM)

    सिंह जी कृपया आप बताये कि आपने इसमें क्या क्या खाद डाली है ताकि आपको उसके हिसाब से जानकारी दी जा सके| धन्यवाद

    ਕੀ ਚੀਆ ਸੀਡਸ (Chia Seeds) ਦੀ ਖੇਤੀ ਪੰਜਾਬ ਵਿੱਚ ਕਰ ਸਕਦੇ ਹਾ

    (en)
    Posted by
    Jagroop Singh Aulakh (8968331912)
    Jagroop Singh Aulakh
    Punjab
    Ferozpur
    Write Answer
    Posted Date (28 Mar 2021 11:53 PM) Assigned Date (16 Dec 2021 12:52 PM)
    Answered Date (29 Mar 2021 07:19 PM) Translated Date (30 Mar 2021 09:55 AM)

    ਜਗਰੂਪ ਜੀ ਪੰਜਾਬ ਵਿਚ ਇਸਦੀ ਖੇਤੀ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ| ਇਹ kerala ਵਿਚ ਉਗਾਇਆ ਜਾਂਦਾ ਹੈ ਧੰਨਵਾਦ

    devmedia

    (en)
    Posted by
    Sukhdev singh (9548832448)
    Sukhdev singh
    Uttarakhand
    Udham Singh Nagar
    Write Answer
    Posted Date (28 Mar 2021 10:47 PM) Assigned Date (30 Mar 2021 04:28 PM)
    Answered Date (06 May 2021 11:02 AM) Translated Date (23 May 2022 04:11 PM)

    Sukhdev ji kirpa karke isdi photo bhejo ta jo tuhanu usde hisab nal jankari diti ja sake.dhanwad

    sir me Brokli ke bare me Janna chata hu

    (hn)
    Posted by
    Dilipgoyani (9723995520)
    Dilipgoyani
    Gujarat
    Surat
    Write Answer
    Posted Date (28 Mar 2021 10:38 PM) Assigned Date (30 Mar 2021 02:24 PM)
    Answered Date (29 Mar 2021 12:57 PM) Translated Date (30 Mar 2021 09:56 AM)

    Dilip ji aap kripya apna swal vistar se pooche ke aap broccli ke bare men kya jankari lena chahte hai taki aapko uske hisab se jankari di ja sake. Dhanywad

    सर मैं मोतियो की खेती करना चाहता हूँ! सही सुझाव दे

    (hn)
    Posted by
    HEMANT KUMAR (7728959544)
    HEMANT KUMAR
    Rajasthan
    Alwar
    Write Answer
    Posted Date (28 Mar 2021 10:38 PM) Assigned Date (30 Mar 2021 02:24 PM)
    Answered Date (30 Mar 2021 09:37 AM) Translated Date (30 Mar 2021 12:18 PM)

    हेमंत जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद

    तूरा बाजरी की बिजाई करनी है कब तक कर सकते हैं नागौर (राज)

    (hn)
    Posted by
    Om Singh (9079976629)
    Om Singh
    Rajasthan
    Nagaur
    Write Answer
    Posted Date (28 Mar 2021 10:09 PM) Assigned Date (30 Mar 2021 02:23 PM)
    Answered Date (29 Mar 2021 08:44 PM) Translated Date (30 Mar 2021 09:56 AM)

    सिंह जी आप इसकी बिजाई मध्य जून से अंत जुलाई तक कर सकते है| धन्यवाद

    cow de fat vdon layi ki krna chaida

    (en)
    Posted by
    Manpreet singh (9876875488)
    Manpreet singh
    Punjab
    Fatehgarh Sahib
    Write Answer
    Posted Date (28 Mar 2021 10:05 PM) Assigned Date (30 Mar 2021 02:23 PM)
    Answered Date (31 Mar 2021 02:13 PM) Translated Date (01 Apr 2021 10:53 AM)

    tuci uss nu vdhia khurak de nal nal her 3 mahine badd pett de kiria wali dwai jrur deo isde nal nal tuci saro di khal ja vdemia di khal feed nal de skde ho ate fatmax powder ja fatplus powder 50gm rojana ate Glactogog powder 30gm rojaan deo baki vdia hara chara jrur deo baki eh mousam vich badlaw krke, khurak vich badlaw, khurak vich jruri tatta di kami, deworming naa honn krke ja hor bhi kayi karna krke ho skdi ha.

    मैं गाय को खिलान वाली घास उगाना चाहता हूँ जल्दी से जल्दी उपज होने वाले घास का नाम बताये जिसको कुटि काटकर खिलाया जा सके और दुध की मात्रा भी बढ़े

    (hn)
    Posted by
    Sudhanshu Dewangan (8357020395)
    Sudhanshu Dewangan
    Chattisgarh
    Janjgir-Champa
    Write Answer
    Posted Date (28 Mar 2021 10:04 PM) Assigned Date (31 Mar 2021 12:23 PM)
    Answered Date (06 Apr 2021 02:44 PM) Translated Date (08 Apr 2021 11:03 AM)

    देवांगन जी आप मक्का की बिजाई कर सकते है| धन्यवाद

    Answered Date (07 Apr 2021 09:24 PM) Translated Date (08 Apr 2021 11:03 AM)

    धन्यवाद

    devmedia

    (hn)
    Posted by
    R P singh (9026847097)
    R P singh
    Uttar Pradesh
    Raebareli
    Write Answer
    Posted Date (28 Mar 2021 09:44 PM) Assigned Date (30 Mar 2021 04:28 PM)
    Answered Date (06 May 2021 11:03 AM) Translated Date (08 May 2021 10:02 AM)

    ap fasl ki fencing kar sakte hai iske ilava ap Prem raj saini 9719432296 se sampark kar sakte hai inho ne ek khaad tyar ki hai jiski badboo se janvar khet men nahi aate. Dhanywad .

    ਪਸ਼ੂਆਂ ਵਾਸਤੇ ਖੁਰਲੀ ਦੀ ਉਚਾਈ ਡੂੰਘਾਈ ਕਿੰਨੀ ਹੋਣੀ ਚਾਹੀਦੀ ਹੈ।

    (pb)
    Posted by
    ਪਰਮਜੀਤ ਸਿੰਘ (9465511203)
    ਪਰਮਜੀਤ ਸਿੰਘ
    Punjab
    Fazilka
    Write Answer
    Posted Date (28 Mar 2021 08:58 PM) Assigned Date (28 Mar 2021 09:38 PM)
    Answered Date (31 Mar 2021 02:10 PM) Translated Date (01 Apr 2021 10:54 AM)

    ਖੁਰਲੀ 3 ਫੁੱਟ ਚੋੜੀ, ਪਸ਼ੂਆਂ ਵਾਲੇ ਪਾਸੇ ਤੋਂ ਡੇਢ ਫੁੱਟ ਉੱਚੀ ਚਾਹੀਦੀ ਹੈ ਇਸਦੇ ਕਿਨਾਰੇ ਅੰਦਰ ਤੋਂ ਗੋਲ ਹੋਣੇ ਚਾਹੀਦੇ ਹੈ..

    Answered Date (31 Mar 2021 07:26 AM) Translated Date (01 Apr 2021 10:54 AM)

    ਹੁਣ ਰਹਿਣ ਦਿਆ ਜੇ ਦੱਸਣ ਨੂੰ ਜੀ ,ਖੁਰਲੀਆਂ ਤਾਂ ਅਸੀ ਬਣਾਲੀਆਂ ,

    2 acre lyi 2 hp single phase motor connection mill skda g punjab ch please dsyo koi jankaari

    (pb)
    Posted by
    manvir singh (9855849949)
    manvir singh
    Punjab
    Rupnagar
    Write Answer
    Posted Date (28 Mar 2021 08:57 PM) Assigned Date (28 Mar 2021 09:38 PM)
    Answered Date (30 Mar 2021 09:51 PM) Translated Date (31 Mar 2021 12:14 PM)

    is lyi tusi aapne nede de PSPCL office ja k commercial meter apply kar skde ho single phase mil javega g

    Answered Date (30 Mar 2021 09:52 PM) Translated Date (31 Mar 2021 11:37 AM)

    meter de according bill aa javega g

    bhindiya di kheti kive karye

    (pb)
    Posted by
    GURJINDER SINGH (9915377175)
    GURJINDER SINGH
    Punjab
    Rupnagar
    Write Answer
    Posted Date (28 Mar 2021 08:47 PM) Assigned Date (28 Mar 2021 09:38 PM)
    Answered Date (29 Mar 2021 08:55 PM) Translated Date (30 Mar 2021 09:57 AM)

    Gurjinder ji isdi bijai march mahine vich kiti ja sakdi hai , beej di matra 4-6 kilo prati acre de hisab nal varto je march mahine vich bijai kar rahe ho bijai 60x30 cm de faasle te karo.bijai to pehlan 120 quintal roodi di khaad pao ate fir 40 kilo urea bijai same ate 40 kilo pehli tudayi to bad paao.bijai to pehlan sinchai karo,dhanwad

    22 g mere kol 10 majha rakhia hoia ne hun de sme Makhi bada tang kar rahi a tikan di dindi kisse vi time esda hall dasso g ki kreya jawe

    (pb)
    Posted by
    ਮਨਿੰਦਰ ਸਿੰਘ (9592599996)
    ਮਨਿੰਦਰ ਸਿੰਘ
    Punjab
    Patiala
    Write Answer
    Posted Date (28 Mar 2021 08:39 PM) Assigned Date (31 Mar 2021 12:22 PM)
    Answered Date (31 Mar 2021 02:08 PM) Translated Date (01 Apr 2021 10:56 AM)

    Maninder ji tuci pashua nu makhia ton bachaun lai ohna nu nhaun sme freetic soap di varto kro ate badd vich jddo makhia jyada howe fir Butox dwai di varto kr skde ho iss nu 2ml/1litre pani vich milla ke spray kr skde ho ate ohna de ass pass v spray kro ate saff safai da purra dian rakho..

    veer g jekar pashu chatt lwe ta koi nuksan ta ni

    मार्च में खीरे की पैदावार शुरू कर कमाएं लाखों रुपए इस फसल का समय चक्र 60 से 80 दिनों में पूरा होता है. वैसे तो खीरा गर्मी के मौसम में होता है. परंतु वर्षा ऋतु में खीरे की फसल अधिक होती है. फरवरी माह का दूसरा सप्ताह खीरे की बुवाई के लिए सर्वश्रेष्ठ है. खीरे की खेती सभी प्रकार की मिट्टी में की जा सकमती है, लेकिन अच्छी पैदावार के लिए अच्छे जल निकास वाली दोमट एवं बलुई दोमट भूमि उत्तम मानी जाती है. खीरा की खेती के लिए भूमि का पी.एच. 5.5 से 6.8 तक अच्छा माना गया है. खीरे की खेती नदियों-तालाब के किनारे भी की जा सकती है.

    (hn)
    • 1
    Posted by
    smd agrominerals (6262148888)
    smd agrominerals
    Madhya Pradesh
    Mandsaur
    Write Answer
    Posted Date (28 Mar 2021 08:35 PM) Assigned Date (30 Mar 2021 12:25 PM)
    Answered Date (29 Mar 2021 07:20 PM) Translated Date (30 Mar 2021 09:57 AM)

    किसानो के साथ जानकारी सांझी करने के लिए आपका धन्यवाद

    devmedia

    (pb)
    Posted by
    Bhupinder singh dhaliwal (8528653859)
    Bhupinder singh dhaliwal
    Punjab
    Moga
    Write Answer
    Posted Date (28 Mar 2021 08:26 PM) Assigned Date (30 Mar 2021 04:27 PM)
    Answered Date (29 Mar 2021 07:17 PM) Translated Date (30 Mar 2021 10:13 AM)

    ਭੁਪਿੰਦਰ ਜੀ ਤੁਸੀ ਕਿਸਮਾਂ ਜਿਵੇ Local,Punjab Sugandh ਦੀ ਬਿਜਾਈ ਕਰ ਸਕਦੇ ਹੋ| ਸਭ ਤੋਂ ਪਹਿਲਾਂ ਜ਼ਮੀਨ ਦੀ ਦੋ- ਤਿੰਨ ਵਾਰ ਹਲ ਨਾਲ ਚੰਗੀ ਤਰ੍ਹਾਂ ਵਹਾਈ ਕਰੋ| ਇਸ ਤੋਂ ਬਾਅਦ ਸੁਹਾਗੇ ਦੀ ਮਦਦ ਨਾਲ ਜ਼ਮੀਨ ਨੂੰ ਸਮਤਲ ਅਤੇ ਪੱਧਰੀ ਕਰ ਦੇਣਾ ਚਾਹੀਦਾ ਹੈ|ਅਖ਼ੀਰੀ ਵਾਰ ਹੱਲ ਵਾਹੁਣ ਤੋਂ ਪਹਿਲਾਂ ਜ਼ਮੀਨ ਵਿਚ 40 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਰੂੜੀ (ਦੇਸੀ) ਖਾਦ ਮਿਲਾਉਣੀ ਚਾਹੀਦੀ ਹੈ|ਕਤਾਰ ਤੋਂ ਕਤਾਰ ਦਾ ਫਾਸਲਾ 30 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 15 ਸੈ:ਮੀ: ਰੱਖੋ।ਬੀਜ ਦੀ ਡੂੰਘਾਈ 3 ਸੈ:ਮੀ: ਤੋਂ ਜਿਆਦਾ ਨਹੀ ਹੋਣੀ ਚਾਹੀਦੀ।ਇਸਦੀ ਬਿਜਾਈ ਲਈ ਪੋਰਾ ਢੰਗ ਵਰਤਿਆ ਜਾਂਦਾ ਹੈ ।ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਂਦਾ ਹੈ । ਛੇਤੀ ਪੁੰਗਰਨ ਲਈ ਬੀਜਾਂ ਨੂੰ ਬਿਜਾਈ ਤੋਂ ਪਹਿਲਾਂ ਚੰਗੀ ਤਰ੍ਹਾਂ ਰਗੜ ਲੈਣਾ ਚਾਹੀਦਾ ਹੈ ਤਾਂ ਜੋ ਇਸਦੇ ਉਪਰਲੇ ਵਾਧੂ ਛਿਲਕੇ ਉਤਰ ਜਾਣ| ਬਿਜਾਈ ਤੋਂ ਪਹਿਲਾਂ ਬੀਜਾਂ ਨੂੰ 8 ਤੋਂ 12 ਘੰਟੇ ਲਈ ਪਾਣੀ ਵਿਚ ਭਿਊ ਕੇ ਰੱਖ ਦੇਣਾ ਚਾਹੀਦਾ ਹੈ|

    kesar ke lab testing khaa hothi h

    (hn)
    Posted by
    Archna meena (9549326784)
    Archna meena
    Rajasthan
    Bundi
    Write Answer
    Posted Date (28 Mar 2021 08:18 PM) Assigned Date (30 Mar 2021 10:03 AM)
    Answered Date (06 May 2021 10:59 AM) Translated Date (08 May 2021 10:02 AM)

    Meena ji kripya aap swal visthar se pooche ke aap kya testing karvana chahte hai taki aapko uske hisab se jankari di ja sake,dhanywad

    ਵੀਰ ਜੀ ਕੋਈ u lip ਨਾਂ ਦਾ ਚਂਗੀ ਗਰੋਥ ਵਾਲਾ ਪੋਡਰ ਹੈ ਹਾਂ ਜਾਂ ਨਾਂ ਦਸੋ ਜੀ

    (pb)
    Posted by
    Sikander singh (8284961131)
    Sikander singh
    Punjab
    Bathinda
    Write Answer
    Posted Date (28 Mar 2021 08:05 PM) Assigned Date (16 Apr 2021 11:46 AM)
    Answered Date (31 Mar 2021 01:51 PM) Translated Date (31 Mar 2021 04:49 PM)

    ਸਿਕੰਦਰ ਜੀ ਕਿਰਪਾ ਕਰਕੇ ਤੁਸੀ ਉਸ ਪਾਊਡਰ ਦੀ ਫੋਟੋ ਭੇਜੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ .

    ies samaye kaun si sabjiya ugai ja sakti hai

    (hn)
    Posted by
    chhotelal kumar sharma (9801836502)
    chhotelal kumar sharma
    Bihar
    East Champaran
    Write Answer
    Posted Date (28 Mar 2021 08:02 PM) Assigned Date (30 Mar 2021 10:03 AM)
    Answered Date (29 Mar 2021 07:23 PM) Translated Date (30 Mar 2021 10:14 AM)

    Sharma ji is mahine men bel vali sabji ki bijai ki jati hai jaise ghiya loki, kheera, kaddu, tarbooj iske ilava piyaj ki nursery lga sakte hai,dhanywad

    मछली पालन में मछली फीड उपलब्ध नही है और पोल्ट्रीफार्म का कारोबार है तो क्या मछलियों को पोल्ट्री फीड आहार के रूप में दिया जा सकता है

    (hn)
    Posted by
    मो आवेश कुरैशी (7987812130)
    मो आवेश कुरैशी
    Chattisgarh
    Korba
    Write Answer
    Posted Date (28 Mar 2021 08:00 PM) Assigned Date (28 Mar 2021 09:37 PM)
    Answered Date (31 Mar 2021 02:13 PM) Translated Date (31 Mar 2021 04:49 PM)

    जी हां आप उसका प्रयोग कर सकते है।

    नेट सर्फ प्रोडक्ट कृषि हेतु कैसे हैं

    (hn)
    Posted by
    shubhash chhillar (9997212209)
    shubhash chhillar
    Uttar Pradesh
    Baghpat
    Write Answer
    Posted Date (28 Mar 2021 07:46 PM) Assigned Date (31 Mar 2021 12:22 PM)
    Answered Date (06 Apr 2021 02:45 PM) Translated Date (08 Apr 2021 11:03 AM)

    शुभाष जी कृपया आप अपना सवाल विस्तार से पूछे कि आप कोनसे प्रोडक्ट के बारे में जानकारी लेना चाहते है ताकि आपको उसके हिसाब से जानकारी दी जा सके| धन्यवाद

    ਫ਼ਲਾਂ ਦੇ ਬੂਟਿਆਂ ਦੇ ਪੱਤੇ ਸੜ ਰਹੇ ਹਨ ਇਸ ਲਈ ਕੀ ਕੀਤਾ ਜਾਵੇ ਅਤੇ ਇਹ ਬਿਮਾਰੀ ਦੀ ਜਾਣਕਾਰੀ ਦਿੱਤੀ ਜਾਵੇ

    (pb)
    • 4
    Posted by
    ਸ਼ਮਸ਼ੇਰ ਸਿੰਘ ਚੌੜਾ (9417001984)
    ਸ਼ਮਸ਼ੇਰ ਸਿੰਘ ਚੌੜਾ
    Punjab
    Gurdaspur
    Write Answer
    Posted Date (28 Mar 2021 07:14 PM) Assigned Date (-)
    Answered Date (29 Mar 2021 07:14 PM) Translated Date (30 Mar 2021 10:14 AM)

    ਸ਼ਮਸ਼ੇਰ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਨੂੰ ਕਿਹੜੀ ਖਾਦ ਜਾ ਸਪਰੇ ਦੀ ਵਰਤੋਂ ਕੀਤੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ

    Answered Date (20 Jun 2021 10:56 AM) Translated Date (23 May 2022 04:12 PM)

    ਹਰਮਿੰਦਰ ਸਿੰਘ ਜੀ ,,,,,,,ਮੇਰੇ ਕੋਲ ਤਕਰੀਬਨ ਹਰ ਪ੍ਰਕਾਰ ਦੇ ਫਲਾਂ ਦੇ ਬੂਟੇ ਹਨ ਉਨ੍ਹਾਂ ਦੀ ਚੰਗੇ ਵਾਧੇ ਲਈ ਮੈਂ ਕੀ ਕਰ ਸਕਦਾ

    ਸਰ ਜੀ ਇਸ ਸਾਲ ਕਣਕ ਦਾ ਸਰਕਾਰੀ ਰੇਟ ਕੀ ਹੈ ਜੀ ਦੱਸੋ ਜੀ

    (pb)
    Posted by
    Parjeet Sandhu (7307093387)
    Parjeet Sandhu
    Punjab
    Faridkot
    Write Answer
    Posted Date (28 Mar 2021 07:08 PM) Assigned Date (28 Mar 2021 09:37 PM)
    Answered Date (30 Mar 2021 09:34 AM) Translated Date (30 Mar 2021 12:19 PM)

    ਪ੍ਰਜੀਤ ਜੀ 2020-21 ਦੀ ਕਣਕ ਦਾ ਸਰਕਾਰੀ ਰੇਟ Rs.1975 ਪ੍ਰਤੀ ਕੁਇੰਟਲ ਦਾ ਹੈ।ਧੰਨਵਾਦ।

    sir ye kitne %% sahiwal h

    (hn)
    • 1
    Posted by
    gurkirt brar (6367251401)
    gurkirt brar
    Rajasthan
    Hanumangarh
    Write Answer
    Posted Date (28 Mar 2021 07:08 PM) Assigned Date (30 Mar 2021 10:03 AM)
    Answered Date (31 Mar 2021 01:47 PM) Translated Date (31 Mar 2021 04:51 PM)

    Brar ji yeh 70-75% sahiwal nasal ki hai..

    dhan me stem borer k liye 2-4 dawa ka nam bataiye! sath me uska dosage

    (en)
    Posted by
    Milan Samanta (8617461514)
    Milan Samanta
    West Bengal
    Paschim Medinipur
    Write Answer
    Posted Date (28 Mar 2021 06:54 PM) Assigned Date (30 Mar 2021 10:02 AM)
    Answered Date (29 Mar 2021 08:52 PM) Translated Date (30 Mar 2021 10:15 AM)

    Milan ji aap in me se kisi ka bhi istemal kar sakte hai prati acre :-Carbofuran 3% CG@7 kg ,Acephate 75 % SP @400gram ,Thiamethoxam 25% WG@40ml ,Flubendiamide 480SC@20ml ,Chlorantraniliprole 18.5 % @60ml

    ਮੇਰਾ ਨਾਰੰਗੀ ਦਾ ਬੂਟਾ ਖਰਾਬ ਹੁੰਦਾ ਜਾ ਰਿਹਾ ਹੈ ਉਸ ਦਾ ਕੀ ਕੀਤਾ ਜਾਵੇ

    (pb)
    Posted by
    ਕਸ਼ਮੀਰ ਸਿੰਘ (9780151202)
    ਕਸ਼ਮੀਰ ਸਿੰਘ
    Punjab
    Amritsar
    Write Answer
    Posted Date (28 Mar 2021 06:49 PM) Assigned Date (-)
    Answered Date (29 Mar 2021 07:12 PM) Translated Date (30 Mar 2021 10:16 AM)

    ਕਸ਼ਮੀਰ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੀ ਤਾ ਜੋ ਤੁਹਾਨੂੰ ਇਸਦੇ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ

    ਸ੍ਰ ਮੈਂ ਫੋਟੋ ਭੇਜਣ ਰਿਹਾ ਹਾਂ ਪਰ ਆ ਨਹੀਂ ਰਹੀ

    mam ab check krke btana plz.

    (en)
    • 2
    Posted by
    Navneet Kaur (9816179979)
    Navneet Kaur
    Himachal Pradesh
    Solan
    Write Answer
    Posted Date (28 Mar 2021 06:35 PM) Assigned Date (30 Mar 2021 10:02 AM)
    Answered Date (29 Mar 2021 08:43 PM) Translated Date (30 Mar 2021 10:17 AM)

    Navneet ji ise sinchai ki jrurat hai nami ki wjah se yeh aise sookh raha hai,dhanywad

    Sir ji kakdi ki kheti me ye konsa rog hai aur iski dawai konsi hai

    (en)
    • 1
    Posted by
    hahha (8320753924)
    hahha
    Gujarat
    Mehsana
    Write Answer
    Posted Date (28 Mar 2021 06:22 PM) Assigned Date (30 Mar 2021 10:01 AM)
    Answered Date (29 Mar 2021 07:10 PM) Translated Date (30 Mar 2021 10:18 AM)

    aap iske patton ke neeche machar ka hamla check kare agar maujood hai to aap iske uper imidacloprid@1ml ko prati litre pani ke hisab se spray karen,dhanywad

    Ye konsa rog hai aur iski dawai konsi hai

    (en)
    • 1
    Posted by
    hahha (8320753924)
    hahha
    Gujarat
    Mehsana
    Write Answer
    Posted Date (28 Mar 2021 06:16 PM) Assigned Date (30 Mar 2021 12:25 PM)
    Answered Date (29 Mar 2021 07:09 PM) Translated Date (30 Mar 2021 10:18 AM)

    Aap iske patton ke neeche machar ka hamla check kare agar maujood hai to aap iske uper imidacloprid@1ml ko prati litre pani ke hisab se spray karen,dhanywad

    Respected Sir/Ma am, chillies are turning black. what might be the season

    (en)
    • 1
    Posted by
    Dr. Kush Sharma (8146825760)
    Dr. Kush Sharma
    Punjab
    Patiala
    Write Answer
    Posted Date (28 Mar 2021 05:57 PM) Assigned Date (30 Mar 2021 10:01 AM)
    Answered Date (29 Mar 2021 08:47 PM) Translated Date (30 Mar 2021 10:19 AM)

    Sharma ji this crop is effected by thrips to control this do spray of daligate@1 ml per litre of water.thank you

    29 Mar 2021

    Thank you

    ਸਰ ਜੀ ਨਿੰਬੂ ਤੇ ਕਿਨੂੰ ਨੂੰ ਫਲ ਲਗ ਗਿਆ ਹੈ ਕਿ ਇਸ ਨੂੰ ਪਾਣੀ ਲਾ ਸਕਦੇ ਹਾ

    (pb)
    • 1
    Posted by
    Satinder Bains (8146635431)
    Satinder Bains
    Punjab
    Shahid Bhagat Singh Nagar
    Write Answer
    Posted Date (28 Mar 2021 05:14 PM) Assigned Date (30 Mar 2021 10:01 AM)
    Answered Date (29 Mar 2021 07:07 PM) Translated Date (30 Mar 2021 10:19 AM)

    ਸਤਿੰਦਰ ਜੀ ਮਿੱਟੀ ਵਿਚ ਨਮੀ ਚੈੱਕ ਕਰੋ ਜੇਕਰ ਬਿਲਕੁਲ ਨਮੀ ਨਹੀਂ ਹੈ ਤਾ ਤੁਸੀ ਹਲਕੀ ਸਿੰਚਾਈ ਕਰ ਸਕਦੇ ਹੋ| ਧੰਨਵਾਦ

    Ik kile vicho kina gnna hunda g

    (pb)
    Posted by
    JASSA (8146943545)
    JASSA
    Punjab
    Mansa
    Write Answer
    Posted Date (28 Mar 2021 05:13 PM) Assigned Date (30 Mar 2021 10:00 AM)
    Answered Date (29 Mar 2021 07:07 PM) Translated Date (30 Mar 2021 10:20 AM)

    Jassa ji ik acre vich lagbhag 40-45 gud nikal aunda hai par eh kisam te vi nirbhar karda hai ke kina gud niklega,dhanwad

    29 Mar 2021

    best verity dso g ganna d

    Answered Date (31 Mar 2021 03:54 PM) Translated Date (31 Mar 2021 04:51 PM)

    ਧੰਨਵਾਦ

    कौन सी मछली सबसे कम समय में सबसे ज्यादा ग्रोथ करती है ?

    (hn)
    Posted by
    निरंजन कुमार गुप्ता (9334194087)
    निरंजन कुमार गुप्ता
    Bihar
    Aurangabad
    Write Answer
    Posted Date (28 Mar 2021 04:57 PM) Assigned Date (-)
    Answered Date (31 Mar 2021 01:45 PM) Translated Date (31 Mar 2021 04:51 PM)

    निरंजन जी आप सिल्वर और ग्रास कॉर्प मछलियों को रख सकते है।

    makki da achaar kive penda hai ji... full details chidi hai ji

    (pb)
    Posted by
    baljit Singh (8284804938)
    baljit Singh
    Punjab
    Gurdaspur
    Write Answer
    Posted Date (28 Mar 2021 04:55 PM) Assigned Date (30 Mar 2021 10:00 AM)
    Answered Date (29 Mar 2021 08:57 PM) Translated Date (30 Mar 2021 10:23 AM)

    makki da silage tyar krna hai to makki mai jabb dudh ka danna pdene lgge fir uski katai kren fir uska kutra kren fir usko ekk khddaa nikal ker usme plastic sheet bishakr ussme chara dalen aur bilkul hwa rehtt krke achi trahh de dhkk den fir 40-45 dino ke badd usko jrurat ke hisab se kholen aur utna utna khilayen aur usko khilane se pelhe thodi derr bharr jrur rakhen, tuci 20-25kg rojana silage pashu nu khwa skde ho ate 10 pashua lai 7-8 ekad da achar paa skde ho..

    aaa ki problèm a ji plz koi ilaaj dso

    (pb)
    • 1
    Posted by
    sukhwinder singh (7589413096)
    sukhwinder singh
    Punjab
    Tarn Taran
    Write Answer
    Posted Date (28 Mar 2021 04:33 PM) Assigned Date (30 Mar 2021 12:24 PM)
    Answered Date (29 Mar 2021 07:06 PM) Translated Date (30 Mar 2021 10:23 AM)

    Sukhwinder ji jekar barseem vich gala pai reha hai ta tuc carbendazim@300 gram nu prati acre de hisab nal spray karo,dhanwad

    mansa district ch ja ehde nazdeel private miti check wali lobotri kithe hai

    (pb)
    Posted by
    lakhwinder (8437714929)
    lakhwinder
    Punjab
    Mansa
    Write Answer
    Posted Date (28 Mar 2021 03:58 PM) Assigned Date (30 Mar 2021 10:00 AM)
    Answered Date (06 May 2021 09:59 AM) Translated Date (23 May 2022 04:12 PM)

    Lakhwinder ji mansa vich budhlada vich private nursery nahi hai tuc govt lab to test kra sakde ho.dhanwad

    complete information about vegetables in Punjab Tarntaran have any book or magazine

    (pb)
    Posted by
    Shamsher singh (9781486731)
    Shamsher singh
    Punjab
    Tarn Taran
    Write Answer
    Posted Date (28 Mar 2021 03:45 PM) Assigned Date (30 Mar 2021 10:00 AM)
    Answered Date (30 Mar 2021 08:47 AM) Translated Date (-)

    Shamsher you can buy the the book Package of Practices for Cultivation of Vegetables which is printed and published by PAU Ludhiana. In this this book you will get the complete knowledge about vegetables. Thank you.

    30 Mar 2021

    thanks

    Answered Date (27 Apr 2021 02:37 PM) Translated Date (-)

    mah di kheti bare info deo sir

    nashpati ki konsi Verity sasbe bdiya rahegi jo jldi fruit dena bhi start kar de and yeild bhi achi ho and production bhi acha ho...

    (en)
    Posted by
    Chandresh (9988773363)
    Chandresh
    Punjab
    Fazilka
    Write Answer
    Posted Date (28 Mar 2021 03:31 PM) Assigned Date (30 Mar 2021 12:25 PM)
    Answered Date (29 Mar 2021 08:46 PM) Translated Date (30 Mar 2021 10:24 AM)

    chandresh ji aap kismen jaise Patharnakh,Punjab Nakh,Punjab Gold,Punjab Nectar ki bijai kar skte hain. dhnywad

    29 Mar 2021

    sabse best agar aap bata sako to bdiya hai jase ki fruit ki quality bhi achi ho rate bhi acha mile

    Sir ji mai egg farm karna chahata hon..kon si nasal sabse best rahegi....1000 bachche se shuro karna chahata hon...

    (hn)
    Posted by
    Asad khan (7088224599)
    Asad khan
    Uttarakhand
    Udham Singh Nagar
    Write Answer
    Posted Date (28 Mar 2021 03:25 PM) Assigned Date (-)
    Answered Date (31 Mar 2021 12:19 PM) Translated Date (31 Mar 2021 04:51 PM)

    yaddi aap egg ke liye kam krna chahte hai aur apne commercial level par kaam shuru karna hai to venkeys ki BV300 breed best hai ji agar apne chote level par kam karna hai to RIR breed thik rahegi ji yeh nasal egg aur meat dono kamo ke liye achi hoti hai..

    Answered Date (28 Mar 2021 09:51 PM) Translated Date (30 Mar 2021 12:00 PM)

    ap layer murgi se egg farming kar skte hai