Punjab
Search
पपीते की खेती करने के लिए उचित सलाह दें हम अपने खेत में हैं पपीते की खेती करना चाहते हैं और सलाहकारों से यह जानना चाहते हैं कि पपीते की पौध कब लगाया जाए और किस तरीके से उसकी खेती की जाती है ?
(hn)
Dhananjay जी पपीते की खेती को मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए प्रसिद्ध किस्में :-Pusa Dwarf: इसके फल मध्यम आकार के और अंडाकार होते हैं यह सूखे को सहनेयोग्य किस्म है यह उच्च घनत्व में रोपाई के लिए लाभदायक है Pusa Giant: इस किस्म के पौधे तेज हवा को सहनेयोग्य है यह बड़े फलों का उत्पादन करती है यह पैकिंग के लिए उपयुक्त किस्म है CO 3: इसके फल बड़े आकार के और अंडाकार होते हैं इसे ज्यादा देर तक रखने की गुणवत्ता अच्छी होती है CO 1: यह छोटे कद की किस्म है जिसके फल मध्यम आकार के होते हैं फल गोलाकार, नर्म हरा-पीला छिल्का और संतरी पीले रंग का गुद्दा होता है फल रसदार होता है और इसे ज्यादा देर तक रखने की गुणवत्ता अच्छी होती है Coorg Honey Dew: इसे सीधे तौर पर खाने के लिए और प्रक्रिया के लिए प्रयोग किया जाता है इसके फल आयताकार और गुद्दा मोटा संतरी रंग का होता है Pusa Majesty: इसके फल मध्यम आकार के, गोल होते हैं इन्हें रखने की गुणवत्ता बहुत अच्छी होती है यह किस्म 146 दिनों में कटाई के लिए तैयार हो जाती है यह किस्म जड़ गलन निमाटोड के प्रतिरोधक किस्म है Pusa Delicious: यह मध्यम लंबी किस्म है इसके फल मध्यम आकार के होते हैं, गुद्दा गहरे संतरी रंग का होता है इस किस्म को कतारों में लगाने के लिए प्रयोग किया जाता है पपीते की खेती के लिए नदीन रहित भूमि का प्रयोग करें मिट्टी के भुरभुरा होने तक खेत की जोताई करें आखिरी जोताई के समय अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलाकर डालें सिफारिश किए गए फासलों पर 1 मीटर x 1 मीटर x 1 मीटर आकार के गड्ढे खोदें गड्ढों को मिट्टी और रूड़ी की खाद या गाय के गले हुए गोबर से भरें प्रयोग की गई किस्म के आधार पर प्रत्येक गड्ढे पर 2-4 नए पौधों की रोपाई करें रोपाई के बाद हल्की सिंचाई करें हवा से बचाव के लिए खूंटा लगाएं बीजों को 150 गेज़ की मोटाई वाले, 25 x 10 सैं.मी. के पॉलीथीन बैग में बोयें पानी के उचित निकास के लिए पॉलीथीन बैग के निचले हिस्से में 1 मि.मी. अर्द्धव्यास का छेद करें उसके बाद पॉलीथीन बैग में समान अनुपात में रूड़ी की खाद, मिट्टी और रेत डालें बिजाई से पहले बीजों का उपचार करें रोपाई के लिए 6-7 सप्ताह के पौधों का प्रयोग करें यूरिया 150 ग्राम, फासफोरस 80 ग्राम, पोटाश 100 ग्राम प्रति वृक्ष में प्रति वर्ष डालें खादों को 4 भागों में बांटकर रोपाई के बाद पहले, तीसरे, पांचवे और सातवें महीने में डालें बसंत के मौसम में फरवरी मार्च के महीने में बिजाई करें जबकि मॉनसून के मौसम में बिजाई के लिए जून जुलाई का महीना उपयुक्त होता है और पतझड़ के मौसम में बिजाई अक्तूबर से नवंबर महीने में की जाती है आमतौर पर 1.8 मीटर x 1.8 मीटर फासले का प्रयोग किया जाता है उच्च घनता की रोपाई के लिए 1.5 मीटर x 1.5 मीटर फासले का प्रयोग किया जाता है नर्सरी में बीज को 1 सैं.मी. की गहराई पर बोयें बीजो की खेत में सीधे बिजाई या मुख्य खेत में नए पौधों की रोपाई की जाती है 100-120 ग्राम बीज प्रति एकड़ में प्रयोग करें मिट्टी की किस्म, जलवायु के हालातों आदि के आधार पर सिंचाई करें सर्दियों में 15 दिनों के अंतराल पर और गर्मियों में 7 दिनों के अंतराल पर सिंचाई करें तने को पानी के संपर्क में ना आने दें और खेत में पानी भी खड़ा ना होने दें पौधे की प्रौढ़ अवस्था के दौरान नदीनों की रोकथाम जरूरी होती है नदीनों की तीव्रता के आधार पर, नियमित और हल्की गोडाई करें फ्लूक्लोरालिन या बूटाक्लोर 800 मि.ली. प्रति एकड़ में डालें नदीनों की रोकथाम के लिए मलचिंग भी एक प्रभावी तरीका है पौधों की रोपाई के कुछ दिनों बाद प्लास्टिक शीट या धान की पराली या गन्ने के बचे कुचे को मलच के रूप में डालें मुख्यत: फल के पूरा आकार लेने और हरे से हल्का पीला रंग होने पर तुड़ाई की जाती है पहली तुड़ाई रोपाई के 14-15 महीनों के बाद की जा सकती है 4-5 तुड़ाइयां प्रति मौसम की जा सकती हैं। धन्यवाद।
हरे धनिया कि खेती के लिए 8 कट्ठे मे कितना बीज लगेगा और kitna temperature चाहिए ?
(en)
Maharashtra
रौशन जी धनिया की बिजाई के लिए 8-10 किलो बीज प्रति एकड़ डाला जाता है।धनिया के बीज में अंकुरण होने के लिए 20-25 डिग्री C तापमान की आवश्यकता होती है। धन्यवाद।
Maharashtra
रौशन जी यह लगभग २ किलो बीज लगता है इसके लिए तापमान जैसे 15-28°C चाहिए| धन्यवाद
8 कट्ठे मे कितना धनिया का बीज लगेगा ?
(en)
Maharashtra
रौशन जी धनिया की बिजाई के लिए 8-10 किलो बीज प्रति एकड़ डाला जाता है।धन्यवाद।
Maharashtra
रौशन जी इसमें 2 किलो बीज की जरूरत पड़ती है| धन्यवाद
2 ਨੰਬਰ ਤੇ ਝੋਨੇ ਦਾ ਕਿਹੜਾ ਬੀਜ ਝਾੜ ਵੱਧ ਦੇਵੇਗਾ ਜੀ ?
(pb)
Punjab
ਗੁਰਜੀਤ ਜੀ ਤੁਸੀਂ ਝੋਨੇ ਦੀਆ ਕਿਸਮਾਂ ਜਿਵੇ PR 121, PR 122, PR 124, PR 126, PR 127, PR 128, PR 129 ਵਰਗੇ ਸਾਰੇ ਬੀਜ ਵਧਿਆ ਝਾੜ ਦਿੰਦੇ ਹਨ। ਤੁਸੀਂ ਬੋਰ ਦੇ ਪਾਣੀ ਨੂੰ ਨਹਿਰੀ ਪਾਣੀ ਨਾਲ ਮਿਲਾਕੇ ਲਾਓ। ਇਕੱਲਾ PUSA 44 ਨੂੰ ਛੱਡ ਕੇ ਤੁਸੀਂ PR ਕਿਸਮਾਂ ਲਗਾ ਸਕਦੇ ਹਨ।
Punjab
thanks sir
ਸਰ ਜੀ ਮੱਕੀ ਬੀਜੀ ਨੂੰ 20 ਦਿਨ ਹੋ ਗਏ ਹਨ ਚੰਗੀ ਗਰੋਥ ਲਈ Vigore ਪਾ ਸਕਦੇ ਹਾਂ ਅਤੇ ਇਸ ਨਾਲ ਹੋਰ ਕੋਈ ਐਡ ਕਰ ਸਕਦੇ ਹਾਂ ?
(pb)
Punjab
ਬਲਕਾਰ ਜੀ ਤੁਸੀਂ ਮੱਕੀ ਦੀ ਫ਼ਸਲ ਵਿਚ Vigore ਦੀ ਵਰਤੋਂ ਕਰ ਸਕਦੇ ਹਨ। ਇਸਦੀ ਵਰਤੋਂ 250gram ਪ੍ਰਤੀ ਏਕੜ ਦੇ ਹਿਸਾਬ ਨਾਲ ਮਿੱਟੀ ਵਿਚ ਮਿਲਾਕੇ ਛਿੱਟਾ ਦੇ ਸਕਦੇ ਹਨ। ਧੰਨਵਾਦ।
Punjab
ਕੀ vigore ਨਾਲ ਜਿੰਕ ਦਾ ਘੋਲ ਬਣਾ ਕੇ ਸਪੑੇਅ ਕਰ ਸਕਦੇ ਹਾਂ ਜਾਂ ਨਹੀਂ
बिजेन्दर जी मुझे पेठे की कीट और रोग थाम के बारे में कंसल्टेंसी चाहिए कृपा अपना मोबाइल नंबर दीजिये या 9873009007 पे कृपया कॉल कीजिये धन्यवाद ?
(hn)
Punjab
भारत जी आपका जो भी सवाल है आप एप्प पर ही पूछे आपको जवाब माहिर की तरफ से ही दिया जायेगा| आपको किसी माहिर का संपर्क नंबर नहीं दिया जा सकता| धन्यवाद
devmedia
(pb)
Punjab
ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿਚ 3-4 ਵਾਰ ਦਿਓ ਅਤੇ ਇਸ ਨੂੰ ਪੇਟੀ ਪਾ ਕੇ ਰੱਖੋ ਬਾਕੀ ਇਸ ਨੂੰ Grabhton bolus 2-2 ਦੇਣੀ ਸ਼ੁਰੂ ਕਰੋ
Ham is samy kon -2 si sabji ki buwai kar sakte hai ?
(hn)
Uttar Pradesh
Mo Razi ji ap sabjiya jaise kaddu, tori, karela, bhindi, arbi, petha, loki, tamatar, pyaz, gobhi, muli ki bijayi kar sakte hai. Dhanywad.
Maharashtra
Razi ji aap abhi baingan,palak, chalayi ki bijai kar sakte hai.dhanywad
sir g haldi di bijai kdo krni hai dsna g ?
(pb)
Punjab
haldi di bijai april to may tk kiti ja skdi hai.
kanak vadan tu vadd appa makki di kheti kr skde ah te fasal kine time vaddi javegi ?
(en)
Haryana
Navneet ji tuc makki di kisam jive PMH2, parkash,megha kisam di bijai kar sakde ho eh pkavi makki hai eh 80 -82 din di fasl hai,dhanwad
Sir I am giving Cargill heifer feed for my 5 month pregnant hf heifer total I am giving 2 kg heifer feed and 2 kg home made feed Is this is sufficient for her or any requirements Plz suggest ?
(en)
Rajasthan
Yes, you can give the cow 2 kg feed per day and also give a good balanced diet including green fodder. Take good care of the cow according to the season and do de-worming after every 3 months.
sir mere mirch k.podhay per phool kam aate hai or mirch bhi nhi lagti plz give me solution ?
(en)
Sandeep g mirch mein NPK 13:0:45@1kg per acre spray kr skte ho .....
sir 1acer ta solar panel da kina karcha aunda q ki aap party sarkar bnu punjab ch oh 1lack subsidy dahn ga baki dsyo kina lack farmer nu invest krna ah ?
(pb)
vicky ji es tarah do koe scheme nai chal rahi ji . na hi solor te koe sunsidy aa rahoi hai hai aje. tekar tusi solor motor lagwoni hai ta paani di dungai dasi os hisab nal kharcha tohanu das dita javega ji hor jannkari lyi 9530772137 te call kar leo g.
ਸੱਤ ਸ੍ਰੀ ਅਕਾਲ ਜੀ ਸ੍ਰੀ ਮਾਨ ਜੀ ਮੇਰੀ ਗਾਂ ਨੂੰ ਬਹੁਤ ਜ਼ਿਆਦਾ ਮੋਕ ਲੱਗੀ ਹੋਈ ਹੈ ਕਿਰਪਾ ਕਰਕੇ ਕੋਈ ਦੇਸੀ ਅਤੇ ਅੰਗਰੇਜ਼ੀ ਇਲਾਜ ਦੱਸਿਆ ਜਾਵੇ ਧੰਨਵਾਦ ?
(pb)
ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Zenvet bolus ਦਿਓ ਤੁਸੀ ਉਸ ਨੂੰ Biotrim inj. 15ml ਲਗਵਾਓ ਅਤੇ Halotas tab 2-2 ਗੋਲੀਆਂ ਸਵੇਰੇ ਸ਼ਾਮ ਦਿਓ ਅਤੇ Vitakind liv liquid 50ml ਰੋਜਾਨਾ ਦਿਓ ਇਸ ਨਾਲ ਫਰਕ ਪੈਣ ਲਗ ਜਾਵੇਗਾ ਬਾਕੀ ਉਸ ਨੂੰ 100ml ਸਰੋਂ ਦੇ ਤੇਲ ਵਿਚ 50 ਗ੍ਰਾਮ ਹਲਦੀ ਮਿਕਸ ਕਰਕੇ ਦੇ ਸਕਦੇ ਹੋ
ਸਰ ਕੀ ਮੈਂ ਝੋਨਾ ਲਾਉਣ ਤੋਂ ਪਹਿਲਾਂ ਕਣਕ ਵੱਢ ਕੇ ਖਰਬੂਜ਼ਾ ਤੇ ਕੱਕੜੀ ਬੀਜ ਸਕਦਾਂ ।ਦੇ ਹਾਂ ਤਾਂ ਮੈਨੂੰ ਜਾਣਕਾਰੀ ਦੇਣ ਦੀ ਕਿਰਪਾਲਤਾ ਕੀਤੀ ਜਾਵੇ ਜੀ ?
(pb)
ਜਗਤਾਰ ਜੀ ਹੁਣ ਇਸਦੀ ਬਿਜਾਈ ਦਾ ਸਮਾਂ ਨਿਕਲ ਗਿਆ ਹੈ ਇਸਦੀ ਬਿਜਾਈ ਫਰਵਰੀ ਮਾਰਚ ਮਹੀਨੇ ਵਿਚ ਕੀਤੀ ਜਾਂਦੀ ਹੈ| ਧੰਨਵਾਦ
ਧੰਨਵਾਦ
ਧੰਨਵਾਦ
devmedia
(pb)
Punjab
ਵਧੀਆ ਵਰਮੀ ਕੰਪੋਸਟ ਹੇਠ ਲਿਖੇ ਤਰੀਕੇ ਅਨੁਸਾਰ ਬਣਾਈ ਜਾ ਸਕਦੀ ਹੈ * ਇਸ ਲਈ ਇਹੋ ਜਿਹੀ ਥਾਂ ਲਵੋ ਜਿਥੇ ਧੁੱਪ ਨਾ ਆਵੇ ਅਤੇ ਹਵਾਦਾਰ ਹੋਵੇ * ਇਸ ਥਾਂ ਉੱਪਰ ਇੱਟਾਂ ਜਾਂ ਪੱਥਰ ਦੇ ਟੁਕੜੇ ਅਤੇ ਮਿੱਟੀ ਦੀ 2-3 ਇੰਚ ਮੋਟੀ ਪਰਤ ਵਿਛਾਓ * ਇਸ ਉਪਰ 6-8 ਇੰਚ ਮੋਟੀ ਪਰਤ, ਅੱਧੀ ਗੋਬਰ ਜਾਂ ਕੰਪੋਸਟ ਖਾਦ ਅਤੇ ਅੱਧੀ ਮਿੱਟੀ ਦੀ ਪਰਤ ਵਿਛਾ ਦਿਓ * ਮਿੱਟੀ ਉੱਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਗਿੱਲਾ ਕਰੋ, ਮਿੱਟੀ ਵਿੱਚ 25 ਪ੍ਰਤੀਸ਼ਤ ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ * ਇਸ ਉੱਪਰ ਗੰਡੋਏ (40 ਗੰਡੋਏ ਪ੍ਰਤੀ ਵਰਗ ਫੀਟ ਥਾਂ) ਮਿੱਝਹ ਵਿੱਚ ਮਿਲਾਓ * ਇਸ ਤੋਂ ਬਾਅਦ ਵੇਸਟ ਜਿਵੇਂ- ਕਿ ਬਚੀ-ਖੁਚੀ ਸਬਜ਼ੀਆਂ, ਫਲ, ਕੱਚਾ ਗੋਬਰ, ਗੋਬਰ ਦੀ ਸਲਰੀ ਦੀ 8-10 ਇੰਚ ਮੋਟੀ ਪਰਤ ਪਾਓ * ਦੂਜੀ ਪਰਤ ਤੋਂ ਬਾਅਦ ਇਸ ਉੱਪਰ ਸੁੱਕੇ ਪੱਤੇ ਜਾਂ ਪਆਲ ਨਾਲ ਢਕ ਦਿਓ ਹਰ ਪਰਤ ਤੋਂ ਬਾਅਦ ਪਾਣੀ ਛਿੜਕੋ ਤਾਂ ਕਿ ਨਮੀ ਬਣੀ ਰਹੇ * ਵਰਮੀ ਕੰਪੋਸਟ ਦੇ ਬੈੱਡ ਨੂੰ 3-4 ਇੰਚ ਮੋਟੀ ਗੋਬਰ ਦੀ ਪਰਤ ਨਾਲ ਢਕ ਦਿਓ ਅਤੇ ਇਸ ਉੱਪਰ ਬੋਰਾ ਜਾਂ ਤਰਪਾਲ ਰੱਖੋ ਤਾਂ ਕਿ ਥੱਲੇ ਹਨੇਰਾ ਰਹੇ ਰੋਸ਼ਨੀ ਵਿੱਚ ਗੰਡੋਏ ਘੱਟ ਵਧਦੇ ਹਨ ਅਤੇ ਖਾਦ ਬਣਨ ਵਿੱਚ ਸਮਾਂ ਲਗਦਾ ਹੈ ਬੋਰਾ ਅਤੇ ਤਰਪਾਲ ਮੀਂਹ ਦੇ ਨੁਕਸਾਨ ਤੋਂ ਵੀ ਬਚਾਉਂਦੇ ਹਨ * ਵਰਮੀ ਕੰਪੋਸਟ ਦੇ ਬੈੱਡ ਉੱਪਰ ਹਰ ਦੂਸਰੇ ਦਿਨ ਥੋੜ੍ਹਾ ਪਾਣੀ ਛਿੜਕਾਉਂਦੇ ਰਹੋ ਤਾਂ ਜੋ ਨਮੀ ਬਣੀ ਰਹੇ * ਰਸੋਈ, ਫਸਲਾਂ ਜਾਂ ਡੇਅਰੀ ਦੇ ਰਹਿੰਦ-ਖੂੰਹਦ ਦੀ ਪਰਤ ਨੂੰ ਰੈਕ ਨਾਲ ਪਲਟਦੇ ਰਹੋ ਅਤੇ ਲੋੜ ਹੋਣ ’ਤੇ ਥੋੜ੍ਹਾ ਥੋੜ੍ਹਾ ਕਰਕੇ ਹੋਰ ਵੇਸਟ ਵੀ ਪਾ ਸਕਦੇ ਹਾਂ, ਇਸ ਉੱਪਰ ਕੱਚਾ ਗੋਬਰ ਵੀ ਪਾ ਸਕਦੇ ਹਾਂ ਪਰ ਧਿਆਨ ਰੱਖੋ ਕਿ ਇਹ ਪਰਤ ਪਹਿਲਾਂ ਜਿੰਨੀ ਹੀ ਮੋਟੀ ਰਹੇ * ਵਰਮੀ ਕੰਪੋਸਟ ਦੀ ਖਾਦ ਮੌਸਮ ਦੇ ਹਿਸਾਬ ਨਾਲ 45-60 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਸਭ ਤੋਂ ਉੱਪਰ ਵਾਲੀ ਪਰਤ ਨੂੰ ਹਟਾ ਕੇ ਗੰਡੋਏ ਛਲਣੀ ਨਾਲ ਵੱਖਰੇ ਕਰ ਲਵੋ ਅਤੇ ਨਿਚਲੀ ਛੱਡ ਦਿਓ ਇਸ ਉਪਰ ਦੁਬਾਰਾ ਰਸੋਈ ਜਾਂ ਐਗਰੋ ਵੇਸਟ ਦੀ 6 ਇੰਚ ਮੋਟੀ ਪਰਤ ਵਿਛਾ ਕੇ ਦੁਬਾਰਾ ਖਾਦ ਤਿਆਰ ਕੀਤੀ ਜਾ ਸਕਦੀ ਹੈ * 45 ਦਿਨਾਂ ਬਾਅਦ ਪਾਣੀ ਛਿੜਕਣਾ ਬੰਦ ਕਰਨ ਨਾਲ ਵੀ ਗੰਡੋਏ ਹੇਠਲੀ ਪਰਤ ਵਿਚ ਚਲੇ ਜਾਂਦੇ ਹਨ ਅਤੇ ਛਲਣੀ ਨਾਲ ਅਲੱਗ ਕਰਨ ਵਿੱਚ ਘੱਟ ਸਮਾਂ ਲਗਦਾ ਹੈ ਤਿਆਰ ਵਰਮੀ ਕੰਪੋਸਟ ਕਾਲੇ ਭੂਰੇ ਰੰਗ ਦੀ ਗੰਧ ਰਹਿਤ ਅਤੇ ਚਾਹ ਪੱਤੀ ਵਰਗੀ ਹੁੰਦੀ ਹੈ ਇਸ ਨੂੰ ਛਾਂ ਹੇਠਾਂ ਹਵਾ ਵਿੱਚ ਸੁਕਾ ਕੇ ਲੋੜ ਮੁਤਾਬਕ ਥੈਲੇ ਜਾਂ ਬੋਰੀਆਂ ਵਿਚ ਪਾ ਕੇ ਰੱਖਿਆ ਜਾ ਸਕਦਾ ਹੈ ਇੱਕ ਟਨ ਵਰਮੀ ਕੰਪੋਸਟ ਵਿੱਚ 1.0-1.5 ਕਿਲੋਗ੍ਰਾਮ ਨਾਈਟਰੋਜਨ, 5-10 ਕਿਲੋਗ੍ਰਾਮ ਪੋਟਾਸ਼ ਅਤੇ 3.5-5.0 ਕਿਲੋਗ੍ਰਾਮ ਫਾਸਫੋਰਸ ਹੁੰਦਾ ਹੈ ਇਸ ਤੋਂ ਇਲਾਵਾ ਇਸ ਵਿੱਚ ਕਈ ਤਰ੍ਹਾਂ ਦੇ ਇੰਜਾਈਮਸ ਅਤੇ ਸੂਖਮ ਤੱਤ ਕਾਪਰ, ਆਇਰਨ, ਜ਼ਿੰਕ, ਸਲਫਰ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਆਦਿ ਹੁੰਦੇ ਹਨ
Sir g ess HF cow de AI krwai 3 din ho gye eh ess tra khoon jeha sut rhi aa g ki karn ho sakda ?
(en)
ehh pashu di heat khtm honn ton badd gawa sutdia hai tuci iss nu gestaprogen powder 25gm rojana 20 din tak dena suru kro..
Punjab
thik g koi infection wgera ta ni lagdi
pure hf cow ki bachiya leni h ?
(en)
Punjab
Amandeep ji iske liye aap Balu Ram Bishnoi 9983832329 Bishnoi dairy farm se sampark kr skte hai..
ਕੱਚੀ ਰੂੜੀ ਨੂੰ ਕਿਵੇ ਤਿਅਾਰ ਕਰਕੇ ਖੇਤ ਵਿੱਚ ਪਾੲਿਅਾ ਜਾਦਾ ਹੈ ?
(pb)
Punjab
ਜਗਜੀਤ ਜੀ ਇਕ ਕਿਲੋ tricoderma ਨੂੰ 50 ਕਿਲੋ ਰੂੜੀ ਦੀ ਖਾਦ ਵਿਚ ਮਿਲਾਓ ਅਤੇ 10-12 ਦਿਨ ਬਾਦ ਖੇਤ ਵਿਚ ਪਾਓ| ਧੰਨਵਾਦ
hope sits kon sa sabji hai Jo 100000 1lakhs Rs.kg bikta he iska bij and mandi kahan he bij kitna Rs kg he and konsa mosam me lagaya jata he ?
(hn)
Punjab
Ansari ji iske bare men government official se koi jankari nahi mili hai yeh jo social media par viral ho chuki hai yeh fraud bhi ho sakta hai.dhanywad
gaye ke peshab ke marg se khoon aana ?
(hn)
Shivam ji usko aap nazdiki doctor se janch krwayen kyuki uski janch krke he sahi ilagg ho skta hai..
Uttar Pradesh
thanks
ਆਲੂ ਬੁਖਾਰਾਂ ਦਾ ਬੂਟਾ ਸੀ ਸਾਰਾ ਫਲ ਚੜ ਗਿਆ 70% ਬੂਟਾ ਸੁੱਕ ਗਿਆ ਹੈ ਕੋਈ ਇਲਾਜ ਦੱਸੋ ?
(pb)
Punjab
ਸੁਖਮਿੰਦਰ ਜੀ ਇਸਦੀ ਜੜ ਚੈੱਕ ਕਰੋ ਕਿਉਕਿ ਕੀੜੇ ਦੇ ਕਰਕੇ ਬੂਟਾ ਸੁੱਕ ਜਾਂਦਾ ਹੈ ਦੂਜਾ ਕਾਰਨ ਵੱਧ ਖਾਦ ਜਾ ਸਪਰੇ ਦੀ ਵਰਤੋਂ| ਕਿਰਪਾ ਕਰਕੇ ਇਹਨਾਂ ਸਭ ਦੀ ਵਿਸਥਾਰ ਪੂਰਵਕ ਜਾਣਕਾਰੀ ਦਿਓ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
ਗਾ ਦੇ ਇਕ ਥਣ ਵਿਚੋ ਦੱਧ ਘੱਟ ਆਉਦਾ ਹੈ ਕਿਰਪਾ ਕਰਕੇ ਇਲਾਜ ਦੱਸੋ ਜੀ ?
(pb)
ਤੁਸੀ Leptaden tablet 10 ਗੋਲੀਆਂ ਰੋਜਾਨਾ 20 ਦਿਨ ਤਕ ਦਿਓ ਅਤੇ Galactin bolus 2-2 ਸਵੇਰੇ ਸ਼ਾਮ ਰੋਜਾਨਾ ਦਿਓ ਬਾਕੀ ਇਸਦੀ ਖੁਰਾਕ ਦਾ ਧਿਆਨ ਰੱਖੋ.
ਇਲਾਜ਼ ਅਤੇ ਕਾਰਨ ਦੱਸੋ ?
(pb)
ਖੁਸ਼ਵਿੰਦਰ ਦਾ ਹਮਲਾ ਹੈ ਇਸਦੀ ਰੋਕਥਾਮ ਦੇ ਲਈ ਤੁਸੀ imidacloprid @1 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ | ਧੰਨਵਾਦ
खरबुजा में पत्ते ख़राब हो रहा है और बाल गिर रहा है ?
(hn)
कालू लाल जी खरबूजे में Leaf minor कीड़े का हमला है इसकी रोकथाम के लिए Imidacloprid@1.5ml प्रती लीटर पानी में मिलाकर सप्रे कर सकते हो और 2-3 दिन बाद NPK 13045@1 किलो प्रती एकड़ सप्रे कर सकते हो।
ਆਲੂਬੁਖਾਰਾ ਦਾ ਬੂਟਾ ਹੋਲੀ ਹੋਲੀ ਸੁੱਖ ਰਿਹਾ ਹੈ ਕੋਈ ਇਲਾਜ ਦੱਸੋ ਜੀ ?
(pb)
Punjab
ਸੁਖਮਿੰਦਰ ਜੀ ਕਿਰਪਾ ਕਰਕੇ ਇਸਦੀ ਖਾਦ ਅਤੇ ਸਪਰੇ ਦੀ ਵਰਤੋਂ ਦੀ ਵਿਸਥਾਰ ਨਾਲ ਜਾਣਕਾਰੀ ਦਿਓ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
ਡਾਕਟਰ ਸਾਹਿਬ ਜੀ ਮੱਕੀ ਨੂੰ ਇਹ ਕੀ ਹੋ ਰਿਹਾ ਜੀ ?
(pb)
Punjab
ਗਗਨ ਜੀ ਇਹ ਸੁੰਡੀ ਦਾ ਹਮਲਾ ਹੈ ਇਸਦੀ ਰੋਕਥਾਮ ਦੇ ਲਈ quinalphos @400ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
makki k pate lal rang k ho rahe hai ilaz dso ?
(pb)
सुखविंदर धालीवाल जी मक्की में NPK 19:19:19@1kg प्रति एकड़ की स्प्रे कर सकते हैं।
iska ilaj bataye organic... or iska karan kya haii ?
(en)
Lakhi g ap 15 din purani lassi @1 ltr per tanki me mila kar spray kar skte hai.
what is this ?
(hn)
Maharashtra
Shiva ji it is an ornamental plant called as snake plant.thank you
iska karan Or ilaj btaye ?
(en)
Lakhi g shoot borer ka hmla hai iski roktham ke liye 15 din purani lassi@1 ltr per tanki me mila ke spray kr skte hai.
ਟਮਾਟਰ ਇਸ ਤਰਾਂ ਹੋ ਰਹੇ ਹਨ ਕਿ ਬਿਮਾਰੀ ਹੈ ਅਤੇ ਇਲਾਜ਼ ?
(pb)
खुशविंदर सिंह जी टमाटर के ऊपर फंगस का हमला है इसकी रोकथाम के लिए M 45 500gm प्रति एकड़ स्प्रे कर सकते हैं।
ਪੁਦੀਨੇ ਦੀ ਵਧੀਆ growth ਲਈ ਕੀ ਕਰਨਾ ਚਾਹੀਦਾ ਹੈ ?
(pb)
कुलविंदर जी पुदीना के ऊपर NPK 19:19:19@1kg प्रति एकड़ स्प्रे कर सकते हैं।
Subhas Palekar natural farming kaun kaun kar raha hai ?
(en)
Punjab
suthar ji desh men bhut sare kisan aisi kheti kar rahe hai kripya aap apna swal vistar se pooche ke aap uske bare men jankari kya lena chahte hai,dhanywad
sr 3 month di a te as nu age ki khurak diti jave ,...ki khana dita jave ?
(pb)
Punjab
Gurbir ji tuci iss nu pett de kiria lai Fenbendazole & ivermection goli deo ate iss nu cargill di calf grower feed deni suru kro ate cafplan powder 20gm rojana deo baki iss nu 1-1 mahine de frak nal salt badal ke pett de kiria wali dwai jrur deo, ehna nal vdhia growth ho jawegi.
sir meri cow doctor ne soai c soi nu 1 month 9 days ho gay uterin infection nahi ja rahi 3 bar bachedani me dwai bhrwa chuka hu involon liquid aur utrivive liquid v dea 3, 4 din k bad dubara ho jata hai sir bahut pareshan ho gea hu ilaj btaye sir aisa discharge karti hai ?
(pb)
tuci iss nu Septigo liquid 10-10ml din vich 3 varr, Ergovet liquid 100ml rojana deo ate isdi bachedani vich Utrawin-oz dwai nu NS 100ml vich mix krke 3 din bhrwao..
sir bathinde kvk vicho sabjiya de beej mil jaan ge ji ?
(pb)
Punjab
gagan ji tuhanu KVK to seed kit mil jayegi jehda dabbwali road te stith hai.dhanwad
sir swine fever injection kitho milnge ?
(pb)
Ehh injection tuhanu Swine vaccine vibhag pashu palan Gadvasu ludhiana ton mill skde hai..
Sir my onion has very heavy attack thrips please control chemical recommend sir ?
(en)
Jeyaseelan, to prevent the attack of Thrips you can spray Delegate@180 ml per acre.
devmedia
(hn)
Punjab
Anish ji zameen me jaha ap ne mitti ko khich kar dala hai waha par fasal kamjoor rahe gi aur dusre parts me sahi rahe gi. Jin parts me mitti ko laya gye hai waha par apko khado ka jada istemal karna ho ga. Pehle year me fasal ki hieght me difference ho ga. Dhanywad.
zmeen ko achi bnane ke lie desi khad zyada asardar hai ya hari khad ?
(pb)
Haryana
jagtar ji tuc desi khaad di varto kar sakde ho isnu tuc fasl beejan to 15 din pehln khet vich pao ate changi tra mitti vich rlao isde nal mitti nu sare tat mil jange.dhanwad
ਚਾਰੇ ਵਾਲੇ ਮੱਕੀ ਦਾ ਕਿਹੜਾ ਬੀਜ ਸਹੀ ਹੋਵੇਗਾ ਤੇ ਜਿਸ ਦਾ ਵਜ਼ਨ 250 ਤੋਂ 300 ਕੁੲਿੰਟਲ ਤੱਕ ਹੋਵੇ ਤੇ 60 ਦਿਨਾਂ ਚ ਤਿਆਰ ਹੋਵੇ ਤੇ ਕਿ ਰੇਟ ਪਵੇਗਾ ?
(pb)
J1006 और J1007
Uttar Pradesh
यह मेरा आधु का पेड़ है लगते हैं मगर सूख जाते हैं।
ਜਵਾਰ ਦਾ ਕਿਹੜਾ ਬੀਜ beejea ਜਾਵੇ ?
(hn)
ਗੁਰਮੀਤ ਜੀ ਤੁਸੀ ਜਵਾਰ ਦੀ ਕਿਸਮ ਜਿਵੇ SL44,Punjab Sudax ਦੀ ਬਿਜਾਈ ਕਰ ਸਕਦੇ ਹੋ| ਧੰਨਵਾਦ
खीरे के पेड़ को तने से कट रहा है उपाय बताए ?
(hn)
Maharashtra
संदीप जी यह कीट का हमला है इसकी रोकथाम के लिए आप malathion @2 ml प्रति लीटर पानी के हिसाब से स्प्रे करें| धन्यवाद
pearl ki kheti rajasthan me success h kya ?
(hn)
Madhya Pradesh
ji han aap moti ki kheti kr skte hai, moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar, Ap eske bare me adhik jankari ke liye Amit Kumar ji se baat kar sakte hai. Dhanywad.
1) सर मूली कब लगाएं जिससे जुलाई अगस्त में बिक्री के लिए चालू हो जाएं 2) भिंडी पीली हो रही ह ओर ग्रोथ नही कर रही क्या करे ?
(hn)
Maharashtra
धर्मेन्द्र जी आप Pusa Chetki: यह किस्म अप्रैल-अगस्त के महीने में बोने के लिए उपयुक्त है। यह जल्दी पकने वाली किस्म पंजाब में बीज उत्पादन के लिए उपयुक्त है। इसकी जड़ें नर्म, सफेद रंग की और मध्यम लंबी होती हैं। इसकी औसतन पैदावार 105 क्विंअल प्रति एकड़ और बीजों की उपज 4.5 क्विंटल प्रति एकड़ होती है। कृपया आप भिंडी की फोटो भेजे ताकि आपको उसके हिसाब से जानकारी दी जा सके| धन्यवाद
ganne me dal de ?
(hn)
Maharashtra
Arvind ji kripya aap btaye ke ganne men kya dikkat aa rahi hai taki aapko yeh jankari di ja sake ke aap iska istemal kar sakte hai ya nahi,dhanywad
Uttar Pradesh
shilpa ji hame ganna bona hai 1 ekad to dukandar ne hame ye dalne ko kha
es photo me ?
(hn)
Maharashtra
Shobhitji iske patton ke neeche machar ka hamla check kare agar maujood hai to aap imidacloprid@1ml ko prati litre pani ke hisab se spray karen,dhanywad
hen ਦਾ ਖੰਭ ਦਾ ਲੂੰਦਾਰ ਭਾਗ ਕਿੱਥੇ ਹੁੰਦਾ ਹੈ ?
(pb)
Punjab
ਯਾਦਵਿੰਦਰ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਲੂਦਾਰ ਭਾਗ ਕਿਸ ਨੂੰ ਬੋਲ ਰਹੇ ਹੋ ਕਿਉਕਿ ਇਹਨਾਂ ਦੇ ਕੁੱਝ ਭਾਗਾਂ ਦੇ ਖੰਭ ਕਤਾਰਾਂ ਵਿਚ ਉਗਦੇ ਹੈ ਜਿਹਨਾਂ ਨੂੰ ਖੰਭ ਦਾ ਖੰਡ ਵੀ ਕਿਹਾ ਜਾਂਦਾ ਹੈ ਇਹਨਾਂ ਵਿਚ ਕੁੱਝ ਖੰਭ ਪਹਿਲਾ ਉਗ ਜਾਂਦੇ ਹੈ ਅਤੇ ਕੁੱਝ ਬਾਦ ਵਿਚ ਉਗਦੇ ਹੈ
Hello sar Namskar ji SIR ji HLDB HISAR MURRAH seman Lena howe te osda contact number dso g ja HISAR seman bank da contact number dso g taki HLDB MURRAH ka seeman khreed sakiye tnx sir ji ?
(pb)
Punjab
Manjot ji isde lai tuci Hisar Bovine Sperm Station & Research center de Sales Office Address 214, New Anaj Mandi, Hisar (Haryana), India - 125001 Mob. : +91-94664-01062 nal sampark krke dealer da pta kr skde ho..
Punjab
ok sar tnx ji
ਡਾਕਟਰ ਸਾਹਿਬ ਜੀ ਟੀਕਾ ਕਿਹੜੀ ਨਸਲ ਦਾ ਹੈ । ਤੇ ਕਿੰਨੇ ਲੀਟਰ ਦੁੱਧ ਵਾਲਾ ਹੈਂ । ਧੰਨਵਾਦ ਸਹਿਤ ਜੀ c?
(pb)
Punjab
ਅਮਨ ਜੀ ਇਸ ਫੋਟੋ ਦੇ ਹਿਸਾਬ ਨਾਲ ਇਹ ਸਾਹੀਵਾਲ ਨਸਲ ਦਾ ਸੀਮਨ ਹੈ ਅਤੇ ਇਸਦਾ ਲਗਭਗ 14 ਲੀਟਰ ਤੱਕ ਦੁੱਧ ਦਾ ਰਿਕਾਰਡ ਹੈ
सर जी नमस्कार मेरा सवाल है कि आम का फल झड़ रहा है उसे रोकने के लिए उपचार बताएं ?
(hn)
Maharashtra
ओमप्रकाश जी आप आम के पौधे पर Blitox @3gram प्रति 1litre पानी दे हिसाब से स्प्रे कर सकते है। पौधे को पानी कम दे, सिर्फ जरूरत अनुसार ज़मीन में नमी रखे।पौधे को vermicompost खाद डाले।धन्यवाद।
devmedia
(pb)
Punjab
Gurjinder ji tusi gobar to vermicompost khad tyar kar sakde han. Is liye tuhanu kechua di jrurat pendi hai. Tusi gobar to pathiya bna ke te ohnu pani vich bheo ke rakho. Te baad vich javik taur te es ghol nu fasal te spray kar sakde han. tusi ek sal purania 8-10 pathiya nu 50 litre pani vich bheo ke 4 dina liye chaa vich rakh do. Fir pathiya de ghol nu 90 litre pani vich mila ke 1 acre te spray kar sakde han. Dhanwad.
੧੦ animal ਵਾਸਤੇ ਕਿਨੇ ੲਕੜ ਮੱਕੀ ਦਾ ਆਚਾਰ ਇਕ ਸਾਲ ਚਲੇ ਗਾ ?
(pb)
Punjab
ਤੁਸੀ 10 ਪਸ਼ੂਆਂ ਲਈ ਲਗਭਗ 7-8 ਏਕੜ ਦਾ ਆਚਾਰ ਪਾ ਸਕਦੇ ਹੋ
arhar ki fasal ko neel gay se kaise bachaye ?
(en)
Maharashtra
ap fasl ki fencing kar sakte hai iske ilava ap Prem raj saini 9719432296 se sampark kar sakte hai inho ne ek khaad tyar ki hai jiski badboo se janvar khet men nahi aate. Dhanywad .
3 ਮਹੀਨੇ ਦੀ ਗੱਬਨ ਝੋਟੀ ਦੇ ਕੀ ਹੋ ਰਿਹਾ ਹੈ ਹੱਲ ਲਈ ਦੱਸੋ ?
(pb)
Punjab
ਇਸ ਨੂੰ ਫੁਲਵੈਰੀ ਹੈ ਇਸਦੇ ਲਈ ਤੁਸੀ STIM-VET ZMC ਇੰਜੇਕਸ਼ਨ ਲਗਾਓ 1ml/50ਕਿਲੋ ਵਜ਼ਨ ਦੇ ਹਿਸਾਬ ਨਾਲ ਲੱਗਦਾ ਹੈ ਮੰਨ ਲਓ ਜੇਕਰ ਵਜ਼ਨ 200 kg ਹੈ ਫਿਰ 4 ml ਲਗਾਓ ਇਹ ਉਪਰਲੀ ਚਮੜੀ ਵਿੱਚ ਲੱਗੇਗਾ ਅਤੇ ਤੁਸੀ Bovimin -GL 7ml ਦਵਾਈ ਫਲਵੈਰੀ ਵਾਸਤੇ ਦੇ ਸਕਦੇ ਹੋ..
apni kheti ke that lone milta hai kya call me 9917347024 ?
(hn)
Punjab
Khushiram ji kripya aap apna swal vistar se pushen ki aap kis kam ke liye loan lena chahte ha tan jo apko sahi jankari di ja skee.
Sir mere kol ghar vich sabji ate phal da bagicha hai pichhle kuchh samay to eh dikkat ho rahi hai ki koi v sabji ya ta ugdi hi nahi j ugh jandi hai ta progress na ho k suk jandi hai koi upchar das ke kirpa karo ate apne mahar da no v share karo ?
(pb)
GSV ji mitti vich roodi di khaad mila ke changi tra isnu dhup lavo isde nal mitti vich maujood jehde tat di kami ha oh poori ho jayegi ate ho sake ta roodi vich tricoderma mila ke pao ta jo fungua hai oh v khatm ho jaye,dhanwad
Veer ji meri kanak di balli haale hari hai te dana nappan te dudh bahar niklada hai... ki 00.52.34 te boron di spray kar sakda Haale ghato ghat 25-30 din layegi ?
(en)
Haryana
Rajan ji tuc isdi spray kar sakde ho isdi matra 1 kilo nu prati acre de hisab nal spray karo,dhanywad
ਡੇਅਰੀ ਟਰੇਨਿੰਗ ਕੋਰਸ 14 ਦਿਨ ਤੇ 28 ਦਿਨ ਵਾਲੇ ਚ ਕੀ ਫਰਕ ਆ ....ਦੋਨਾਂ ਚੋ ਕਿਸ ਤੇ ਡੇਅਰੀ ਲੋਨ ਵਧੀਅਾਂ ਮਿਲ ਸਕਦਾ ਤੇ ਫਗਵਾੜਾ ਦਾ contact num ਦਿਓ ?
(pb)
Punjab
ਬੈਂਸ ਜੀ ਲੋਨ ਤੁਹਾਨੂੰ 14 ਦਿਨ ਵਾਲੀ ਟ੍ਰੇਨਿੰਗ ਅਤੇ 28 ਦਿਨ ਵਾਲੀ ਟ੍ਰੇਨਿੰਗ ਦੋਨਾਂ ਨਾਲ ਮਿਲ ਜਾਵੇਗਾ, 28 ਦਿਨ ਵਾਲੀ ਟ੍ਰੇਨਿੰਗ ਵਿਚ AI ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਬਾਕੀ ਦੋਨਾਂ ਵਿਚ ਪਸ਼ੂਆਂ ਦੀ ਦੇਖਭਾਲ, ਖੁਰਾਕ, ਬਿਮਾਰੀਆਂ ਦੀ ਰੋਕਥਾਮ ਦੀ ਜਾਣਕਾਰੀ ਦਿਤੀ ਜਾਂਦੀ ਹੈ ਬਾਕੀ ਦੁੱਧ ਤੋਂ ਦੁੱਧ ਦੇ ਪ੍ਰੋਡਕਟ ਤਿਆਰ ਕਰਨ ਦੀ ਜਾਣਕਾਰੀ ਵੀ ਦਿਤੀ ਜਾਂਦੀ ਹੈ ਬਾਕੀ ਤੁਸੀ ਟ੍ਰੇਨਿੰਗ ਲੈਣ ਲਈ Dairy vikas officer, dairy shiklai ate vistar kendar, sahmne shri guru ram rai public school, hoshiarpur road, phagwara 01824-228414 ਨਾਲ ਸੰਪਰਕ ਕਰ ਸਕਦੇ ਹੋ