Punjab
Search
Doc. saab ਟਿੰਡੋ di kheti bare dsso ji. Ik acre di bijai krni a ji, beej di maatra, kehdi machine naal bijai hou ehde bare v dsso ji. Dhanvad
(en)
Gurjant ji teende di kheti ya ta ferbruary-march mahine vich kiti jandi hai ya june-july mahine vich.isda beej 1.5 kilo prati acre de hisab nal vartya janda hai.beejan nu sidha bed te ya vattan te laya janda hai.beejan nu 2-3 cm doonga beejo.dhanwad
helo sar v-5 inj ki ਫਾਇਦਾ ਹੈ ਹੇ ਕਿਸ ਕੰਮ ਆਉਦਾ hai
(pb)
ਅਮ੍ਰਿਤਪਾਲ ਜੀ ਇਹ ਥਨਾ ਦੀ ਸਮੱਸਿਆ ਲਈ, ਲੇਵੇ ਦੀ ਵਧੀਆ ਗਰੋਥ ਕਰਵਾਉਣ ਵਿੱਚ ਮਦਦ ਕਰਦਾ ਹੈ ਜਿਸ ਨਾਲ ਪਸ਼ੂ ਦਾ ਦੁੱਧ ਸਹੀ ਆਉਂਦਾ ਹੈ ਅਤੇ ਬਿਮਾਰੀ ਤੋਂ ਬਚਾਅ ਹੁੰਦਾ ਹੈ
gilki lagane ki JAnkarI bataye
(hn)
Maharashtra
Jitendr ji aap ise mitti ki kayi kismo me uga sakte hai. retli domat mitti men uagne par yeh ache parinam deti hai.mitti ki pH 6.5-7 honi chahiye ya iski ropai ke liye thodi shariye mitti ki jrurat hoti hai,Pusa Sneha,Azad Toria-1 jaisi kismo ki bijai ki ja sakti hai ise varsh men do bar ugaya ja sakta hai.bijai ke liye upyukt smay madhya february se march ka mahina hota hai.beejo ko 2-3 cm gehrayi par boye.dhanywad
kya 7 month ki gyabin bhans ko neem ki ptiya de skte h ya nhi ager de skte h to kitni matra mei deni hogi
(en)
Rajasthan
Rana ji aap usko neem ki patiya de skte hai yeh aap 1.2 kg rojana chare mai de skte hai isse pett ke kirre khtm hote hai..
sir ji Raat time mser Majan nu Bohat tang karde Han koi Madison daso
(pb)
tuci pashua nu mashra ate makhia ton bachaun lai ohna nu nhaun sme freetic soap di varto kro ate badd vich jddo makhia ate mashar jyada howe fir Butox dwai di varto kr skde ho iss nu 2ml/1litre pani vich milla ke spray kr skde ho ate ohna de ass pass v spray kro ate saff safai da purra dian rakho..
buffalo pregnant hai ua nhi kese pata lagaye 4 months badd me
(en)
Punit ji usko aap nazdiki doctor se gabhin janch krwa skte hai jisse uske gabhin hone ja khali honne ki sahi jankari mill jayegi..
zira ki khati kis month m hoti hai. is ka laye haryana ma jalvau thik hai
(hn)
Maharashtra
Sandeep ji ache nikas vali aur ucch karbanik pdarth vali mitti jeere ki kheti ke liye upyukt hoti hai. jeere ki kheti ke liye us jameen ka chayn kare jahan3-4 varsh jeere ki kheti na ki gayi ho.jeere ki bijai ke liye 15-30 november tak ka smay hota hai,dhanywad
पपिता की खेती कैसे करे जो जल्दी फल दे. कृपया बिस्तार से बताएं कि खेत की तैयारी कैसे करें. क्या अप्रैल महीने में पौधे लाकर लगा सकते हैं. कौन से किस्म लगाएं जो बड़े sizes का हो और फल जल्दी तैयार हो जाए. कृपया बिस्तार से बताएं. धन्यवाद
(hn)
Maharashtra
इसे मिट्टी की व्यापक किस्मों में उगाया जा सकता है। अच्छे निकास वाली पहाड़ी मिट्टी पपीते की खेती के लिए उपयुक्त होती है। रेतली और भारी मिट्टी में इसकी खेती ना करें। पपीते की खेती के लिए मिट्टी की पी एच 6.5-7.0 होनी चाहिए।Red Lady: यह किस्म 2013 में जारी की गई है। इस किस्म के पौधे की वृद्धि तेजी से होती है। इसके पौधे की ऊंचाई 238 सैं.मी. होती है 86 सैं.मी. कद का हो जाने पर पौधा फल देना शुरू करता है। फल मध्यम आकार के, लंबकार से अंडाकार के होते हैं और अच्छे स्वाद वाला लाल रंग का गुद्दा होता है। पौधा 10 महीने में पक जाता है और इसकी औसतन पैदावार 50 किलो होती है। यह किस्म कीटों और बीमारियों के प्रतिरोधक होती है।पपीते की खेती के लिए, अच्छी तरह से तैयार ज़मीन की आवश्यकता होती है। मिट्टी को भुरभुरा करने के लिए ज़मीन को समतल करना ज़रूरी है। आखिरी जोताई के समय, गली हुई रूड़ी की खाद डालें।150-200 ग्राम बीज प्रति एकड़ में प्रयोग करें।बीज को जुलाई के दूसरे सप्ताह से सितंबर के तीसरे सप्ताह में बोया जाता है और सितंबर के पहले सप्ताह से मध्य अक्तूबर तक रोपाई की जाती है।पौधे से पौधे में 1.5x1.5 मीटर फासले का प्रयोग करें।बीज को 1 सैं.मी. की गहराई पर बोयें।नर्सरी तैयार की जाती है।
Bihar
बहुत ही अच्छा सुझाव और विस्तृत रूप में भेजने के लिए धन्यवाद
मूग सूख रही है
(hn)
Maharashtra
कृपया आप इसकी फोटो भेजे ताकि आपको उसके हिसाब से जानकारी दी जा सके| धन्यवाद
Madhya Pradesh
इसे कौन सी दवा डालें
aam ke bute par yeh wala keet he, yeh miter keet he ,ya fir aam ko nuksan karta hey is ke bare mein total jaankari dena ji thank
(pb)
Maharashtra
Aman ji tuhade valo bheji gayi photo upload nahi hoi hai kirpa karke isdi photo dubara bheji ta jo tuhanu usde hisab nal jankari diti ja sake,dhanwad
पौधों पर सफेद मच्छर और खाली मच्छरों का प्रकोप है समाधान बताएं... कृपया कोई जैविक उपाय बताएं
(hn)
Maharashtra
रमन जी आप इसके ऊपर नीम के पत्तों @2 किलो को 10 लीटर गऊ मूत्र में उबाल कर स्प्रे करें| धन्यवाद
Haryana
iska use kitni jagah pr krna h
sir g gabban majh e sagna nalla krdi a ja fer khali v
(pb)
Gagandeep ji ehh jruri nhi ki gaban pashu hei sangna jala kre, khali pashu bhi krde rehnde hai tuci pashu nu gaban krwaun ton 3 mahine badd doctor ton gaban check krwao jiss nal usde gaban honn ja khali honn vare sahi jankari diti ja skee.
ਸਰ ਸੋਲਰ ਮੋਟਰ ਤੇ 5hp ਤੇ ਕਿੰਨੀ ਸਬਸਿਡੀ ਹੈ ਤੇ ਜੇ ਘਰ ਵਾਸਤੇ ਲਵਾਉਣਾ ਹੋਵੇ ਤਾਂ ਕਿੰਨੀ ਸਬਸਿਡੀ ਹੈ ਜੀ
(pb)
ਵੀਰ ਜੀ ਸਬਸਿਡੀ ਨਾ ਮੋਟਰ ਉਪਰ ਨਾ ਘਰ ਵਿਚ ਕਿਸੇ ਕੈਟਾਗਿਰੀ ਉਪਰ ਨਹੀ ਹੈ ਜੇਕਰ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤਾ ਤੁਸੀਂ ਮੇਨੂ 95307 72137 ਤੇ ਸੰਪਰਕ ਕਰ ਸਕਦੇ ਹੋ।
I have this Thailand jamun tree in my garden. It has started giving new leaves but all new leaves are getting burned and even new sprouts are doing same. Same is happening with Thailand litchi tree. Can you please guide how to sort this.
(en)
Punjab
Gurpreet ji pleas etell us in detail which fertilizers and spray you have applied on this plant so that we can guide you accordingly.thank you
प्याज की पुलाव कम हो रहा है क्या डाले और कितनी मात्रा में
(hn)
Maharashtra
कुलदीप जी कृपया आप बताये आपने इसे क्या क्या डाला है अभी तक फसल में ताकि आपको उसके हिसाब से जानकारी दी जा सके| धन्यवाद
बटन मशरूम का बीज कहां से मिल सकता है
(hn)
Punjab
श्रीमान जी, मशरुम की यह किसम आपको सर्दियों में उपलब्ध हो सकती है अभी आपको मिल्की किसम के मशरुम मिल सकते हैं, मंगवाने के लिए आप डॉ. पूजा जी से संपर्क कर सकते हैं (088395 75166), धन्यवाद।
2 ਕੁਨਾਲ ਵਿੱਚ ,ਕੱਦੂ , ਕਾਲੀ ਤੋਰੀ, ਕਰੇਲੇ, ਦਿਆਂ ਵੱਲਾ ਲਾਇਆ ਹੋਇਆ ਜੀ ,, ਏਹਨਾਂ ਨੂੰ ਇੱਕ ਮਹੀਨੇ ਦਾ ਸਮਾਂ ਹੋ ਗਿਆ ਪਰ ਪੌਦੇ ਪੂਰੀ ਤਰ੍ਹਾਂ ਗ੍ਰੋਥ ਨਹੀਂ ਕਰ ਪਾ ਰਹੇ,, ਏਹਨਾਂ ਦੀ ਚੰਗੀ ਗ੍ਰੋਥ ਵਾਸਤੇ ਕੇਹੜੀ ਸਪਰੇਅ ਕਰਨੀ ਚਾਹੀਦੀ ਆ ਜੀ
(pb)
ਭਗਵੰਤ ਜੀ ਤੁਸੀ ਇਸਦੇ ਉਪਰ NPK 191919 @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
2 ਕੁਨਾਲ ਵਿੱਚ ,ਕੱਦੂ , ਕਾਲੀ ਤੋਰੀ, ਕਰੇਲੇ, ਦਿਆਂ ਵੱਲਾ ਲਾਇਆ ਹੋਇਆ ਜੀ ,, ਏਹਨਾਂ ਨੂੰ ਇੱਕ ਮਹੀਨੇ ਦਾ ਸਮਾਂ ਹੋ ਗਿਆ ਪਰ ਪੌਦੇ ਪੂਰੀ ਤਰ੍ਹਾਂ ਗ੍ਰੋਥ ਨਹੀਂ ਕਰ ਪਾ ਰਹੇ,, ਏਹਨਾਂ ਦੀ ਚੰਗੀ ਗ੍ਰੋਥ ਵਾਸਤੇ ਕੇਹੜੀ ਸਪਰੇਅ ਕਰਨੀ ਚਾਹੀਦੀ ਆ ਜੀ
(pb)
ਭਗਵੰਤ ਜੀ ਤੁਸੀ ਇਸਦੇ ਉਪਰ NPK 191919@1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
devmedia
(pb)
Punjab
Jagjeet ji kirpa krke apna swal vistar nal pusho tuci kis vare jankari lena chahunde ho tan jo tuhanu sahi jankari diti ja ske
ਰੋਮਨ ਕੋਟਡ ਕੋਲੀਨ ਕਿਸ ਨਾ ਤੇ ਮਿਲਦਾ ਹੈ
(pb)
Punjab
ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਇਸਦੀ ਵਰਤੋਂ ਕਿਸ ਸਮੱਸਿਆ ਵਿੱਚ ਕਰਨੀ ਹੈ ਅਤੇ ਕਿ ਕਿ ਦਿਕਤ ਆ ਰਹੀ ਹੈ ਉਸ ਵਾਰੇ ਵਿਸਤਾਰ ਨਾਲ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Punjab
ਇਸ ਦੀ ਵਰਤੋਂ ਸੂਣ ਵਾਂ ਲੀ ਗਾ ਦੇ ਲੀਵਰ. ਲਈ ਕਰਨੀ ਹੈ ਮਹਿਰ ਡਾ ਨੇ ਵਡਿਉ ਚ ਦਸਿਆ ਸੀ
ये कड़क नाथ के बच्चे क्यू मर गए थे अंडे में जबकि देसी मुर्गी से रही थी
(hn)
Punjab
पींटू जी कृप्या आप इसे नज़दीकी डॉक्टर से जांंच करवाएं जिससे इसकी सही जांच करके अच्छा इलाज हो सके।
अंडे में बच्चा क्यू मर जाता है
(hn)
Punjab
इसके कई कारण हो सकते है सही तापमान ना होना, सही नमी ना रहना, सही देखभाल ना होना या ओर भी कई कारण हो सकते है।
sir ਪਸ਼ੂ ਪਾਲਣ ਦੀ training ਕਦੋ ਸੁਰੂ ਹੋਵੇਗੀ ਜਿਲਾ ਤਰਨ ਤਾਰਨ ਵਿਚ
(pb)
Rajasthan
ਗੁਰਪ੍ਰੀਤ ਜੀ ਤੁਸੀ ਟ੍ਰੇਨਿੰਗ ਲੈਣ ਲਈ ਤੁਸੀ ਡੇਅਰੀ ਵਿਕਾਸ ਅਫਸਰ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਨੇੜੇ ਮਾਲ ਮੰਡੀ, ਅੰਮ੍ਰਿਤਸਰ ਰੋਡ, ਤਰਨਤਾਰਨ 01852-223093 ਨਾਲ ਸੰਪਰਕ ਕਰ ਸਕਦੇ ਹੋ, ਇਹ ਟ੍ਰੇਨਿੰਗ 2 ਹਫਤਿਆਂ ਅਤੇ 4 ਹਫਤਿਆਂ ਦੀ ਹੁੰਦੀ ਹੈ..
ਮਿਰਚ ਦੇ ਬੂਟੇ ਨੂ ਕੀ ਬਿਮਾਰੀ ਹੈ ਅਤੇ ੲਿਸ ਦਾ ਕੀ ਹਲ ਹੈ ਜੀ
(pb)
Punjab
ਪਰਮਜੀਤ ਜੀ ਇਹ ਮੱਛਰ ਦਾ ਹਮਲਾ ਹੈ ਇਸਦੇ ਲਈ ਤੁਸੀ Dow Daligate @1 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
ਮਿਰਚ ਦੇ ਬੂਟੇ ਨੂ ਕੀ ਬਿਮਾਰੀ ਹੈ ਅਤੇ ੲਿਸ ਦਾ ਕੀ ਹਲ ਹੈ ਜੀ
(pb)
Punjab
ਪਰਮਜੀਤ ਜੀ ਇਹ ਮੱਛਰ ਦਾ ਹਮਲਾ ਹੈ ਇਸਦੇ ਲਈ ਤੁਸੀ Dow Daligate @1 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
15 ਅਪ੍ਰੈਲ ਨੂੰ ਮੂੰਗੀ ਬੀਜਣੀ ਹੈ ਘੱਟ ਸਮੇ ਵਿਚ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਬਾਰੇ ਦੱਸਿਓ ਜੀ।
(pb)
Haryana
ਬਲਕਾਰ ਜੀ ਤੁਸੀ ਕਿਸਮਾਂ ਜਿਵੇ SML 668,SML 832 ਦੀ ਬਿਜਾਈ ਕਰ ਸਕਦੇ ਹੋ| ਧੰਨਵਾਦ
ਸਰ ਅਰਬੀ ਦੀ ਖੇਤੀ ਕਰਨ ਦਾ ਤਰੀਕਾ ਦਸੋ
(pb)
ਅਰਵੀ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਰੇਤਲੀ ਤੋਂ ਦੋਮਟ ਮਿੱਟੀ ਵਿੱਚ ਕੀਤੀ ਜਾਂਦੀ ਹੈ ਪਰ ਇਹ ਰੇਤਲੀ ਦੋਮਟ ਜਾਂ ਜੈਵਿਕ ਤੱਤਾਂ ਦੀ ਭਰਪੂਰ ਮਾਤਰਾ ਵਾਲੀ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਮਾੜੇ ਨਿਕਾਸ ਵਾਲੀ ਮਿੱਟੀ ਵਿੱਚ ਇਸਦੀ ਖੇਤੀ ਨਾ ਕਰੋ ਘੱਟ ਉਪਜਾਊ ਅਤੇ ਨਮੀ ਵਾਲੀ ਮਿੱਟੀ ਇਸਦੀ ਪੈਦਾਵਾਰ ਦੀ ਕੁਆਲਿਟੀ ਨੂੰ ਘਟਾ ਦਿੰਦੀ ਹੈ ਪ੍ਰਸਿੱਧ ਕਿਸਮਾਂ :- Punjab Arvi-1: ਇਹ ਕਿਸਮ 2009 ਵਿੱਚ ਤਿਆਰ ਕੀਤੀ ਗਈ ਇਸਦੇ ਪੌਦੇ ਲੰਬੇ ਕੱਦ ਦੇ ਅਤੇ ਹਰੇ ਪੱਤਿਆਂ ਵਾਲੇ, ਜੋ ਤਿਰਛੇ ਸਿੱਧੇ ਅਤੇ ਵੱਡੇ ਆਕਾਰ ਦੇ ਹੁੰਦੇ ਹਨ ਇਸਦੇ ਫਲ ਦਰਮਿਆਨੇ ਮੋਟੇ ਅਤੇ ਲੰਬੇ ਹੁੰਦੇ ਹਨ ਇਸਦੇ ਫਲ ਭੂਰੇ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਦਾ ਅੰਦਰੂਨੀ ਗੁੱਦਾ ਕਰੀਮ ਵਰਗੇ ਰੰਗ ਦਾ ਹੁੰਦਾ ਹੈ ਇਹ ਕਿਸਮ ਬਿਜਾਈ ਤੋਂ 175 ਦੁਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਰਵੀ ਦੀ ਖੇਤੀ ਲਈ, ਜ਼ਮੀਨ ਚੰਗੀ ਤਰ੍ਹਾਂ ਤਿਆਰ ਹੋਣੀ ਚਾਹੀਦੀ ਹੈ ਮਿੱਟੀ ਨੂੰ ਭੁਰਭੁਰਾ ਬਣਾਉਣ ਲਈ, ਬਿਜਾਈ ਤੋਂ ਪਹਿਲਾਂ ਜ਼ਮੀਨ ਨੂੰ 2-3 ਵਾਰ ਵਾਹੋ ਅਤੇ ਫਿਰ ਸੁਹਾਗਾ ਫੇਰੋ ਖੇਤ ਨਦੀਨ-ਮੁਕਤ ਹੋਣਾ ਚਾਹੀਦਾ ਹੈ ਉਚਿੱਤ ਪੈਦਾਵਾਰ ਲਈ, ਪੰਜਾਬ ਵਿੱਚ ਫਰਵਰੀ ਦੇ ਪਹਿਲੇ ਪੰਦਰਵਾੜੇ ਗੰਢੀਆਂ ਨੂੰ ਨਰਸਰੀ ਬੈੱਡਾਂ ਤੇ ਬੀਜੋ ਕਤਾਰਾਂ ਵਿੱਚਲਾ ਫਾਸਲਾ 60 x 15 ਜਾਂ 45 x 20 ਸੈ.ਮੀ. ਰੱਖੋ ਗੰਢਾਂ 6-7.5 ਸੈ.ਮੀ. ਦੀ ਡੂੰਘਾਈ ਤੇ ਬੀਜੋ ਇਸਦੀਆਂ ਗੰਢੀਆਂ ਮਿੱਟੀ ਵਿੱਚ ਡੂੰਘਾਈ ਤੇ ਹੱਥੀਂ ਬੀਜੀਆਂ ਜਾਂਦੀਆਂ ਹਨ ਇਸਦੀ ਬਿਜਾਈ ਟੋਏ ਪੁੱਟ ਕੇ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਇਸਦੀ ਬਿਜਾਈ ਆਲੂਆਂ ਵਾਂਗ ਮਸ਼ੀਨ ਨਾਲ ਵੀ ਕੀਤੀ ਜਾ ਸਕਦੀ ਹੈ ਬਿਜਾਈ ਤੋਂ ਪਹਿਲਾਂ 5-7 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ ਰੂੜੀ ਦੀ ਖਾਦ ਦੇ ਨਾਲ ਯੂਰੀਆ 90 ਕਿਲੋ, ਸਿੰਗਲ ਸੁਪਰ ਫਾਸਫੇਟ 125 ਕਿਲੋ ਅਤੇ ਮਿਊਰੇਟ ਆੱਫ ਪੋਟਾਸ਼ 35 ਕਿਲੋ ਪ੍ਰਤੀ ਏਕੜ ਪਾਓ ਪੋਟਾਸ਼ੀਅਮ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਨਾਈਟ੍ਰੋਜਨ ਦੀ ਮਾਤਰਾ 2 ਬਰਾਬਰ ਹਿੱਸਿਆਂ ਵਿੱਚ ਪਾਓ, ਪਹਿਲਾਂ ਬਿਜਾਈ ਸਮੇਂ ਅਤੇ ਫਿਰ ਬਾਕੀ ਬਚੀ ਖਾਦ ਗੋਡੀ ਅਤੇ ਜੜ੍ਹਾਂ ਤੇ ਮਿੱਟੀ ਚੜਾਉਣ ਸਮੇਂ ਪਾਓ ਖੇਤ ਨੂੰ ਨਦੀਨ-ਮੁਕਤ ਰੱਖਣ ਲਈ, 1-2 ਵਾਰ ਕਹੀ ਨਾਲ ਗੋਡੀ ਕਰੋ ਅਤੇ ਹਰ ਗੋਡੀ ਤੋਂ ਬਾਅਦ ਜੜ੍ਹਾਂ ਤੇ ਮਿੱਟੀ ਚੜਾਓ ਜ਼ਰੂਰਤ ਤੋਂ ਪਹਿਲਾਂ ਸਿੰਚਾਈ ਫਸਲ ਦੀ ਵਧੀਆ ਪੈਦਾਵਾਰ ਲਈ ਬਹੁਤ ਲਾਹੇਵੰਦ ਹੁੰਦੀ ਹੈ ਗਰਮੀਆਂ ਵਿੱਚ, ਸਿੰਚਾਈ 3-4 ਦਿਨਾਂ ਦੇ ਫਾਸਲੇ ਤੇ ਕਰੋ ਅਤੇ ਵਰਖਾ ਰੁੱਤ ਵਿੱਚ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ ਪਰ ਕਈ ਵਾਰ ਲੋੜ ਅਨੁਸਾਰ ਜੀਵਨ-ਰੱਖਿਅਕ ਸਿੰਚਾਈ ਜ਼ਰੂਰੀ ਹੁੰਦੀ ਹੈ ਇਸ ਫਸਲ ਨੂੰ ਨਿਯਮਿਤ ਪੁੰਗਰਾਅ ਲਈ ਸਥਿਰ ਸਿੰਚਾਈ ਦੀ ਲੋੜ ਹੁੰਦੀ ਹੈ ਇਸ ਲਈ ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ ਬੀਜਾਂ ਦੇ ਪੁੰਗਰਾਅ ਤੱਕ ਖੇਤ ਵਿੱਚ ਨਮੀ ਬਣਾਈ ਰੱਖੋ ਇਸ ਫਸਲ ਦੀ ਪੁਟਾਈ ਪੱਤੇ ਪੀਲੇ ਪੈਣ ਤੇ ਬਿਜਾਈ ਤੋਂ 175-200 ਦਿਨ ਬਾਅਦ ਕੀਤੀ ਜਾਂਦੀ ਹੈ ਨਰਮ ਅਰਵੀ ਦੀ ਪ੍ਰਾਪਤੀ ਲਈ, ਅਗੇਤੀ ਪੁਟਾਈ ਕਰੋ ਪੁਟਾਈ ਦੇ ਕੰਮ ਨੂੰ ਹੋਰ ਆਸਾਨ ਕਰਨ ਲਈ ਖੇਤ ਨੂੰ ਚੰਗੀ ਤਰ੍ਹਾਂ ਪਾਣੀ ਲਾਓ ਇਸਦੀ ਪੁਟਾਈ ਕਹੀ ਜਾਂ ਹੋਰ ਹੱਥੀਂ ਸੰਦਾਂ ਨਾਲ ਕੀਤੀ ਜਾਂਦੀ ਹੈ ਪੁਟਾਈ ਤੋਂ ਬਾਅਦ ਅਰਵੀ ਨੂੰ ਸਾਫ ਕੀਤਾ ਜਾਂਦਾ ਹੈ ਅਤੇ ਫਿਰ ਛਾਂਟੀ ਕੀਤੀ ਜਾਂਦੀ ਹੈ
kya es ko 7 month ki gyabin bhans ko de skte hai ya nhi
(en)
Hanji aap usko yeh goli de skte hai..
Sir nimbu de boote nu Mealybug lag gya hai..Usdi roktham kiven kriye
(en)
Punjab
Amandeep ji tuc isde layi malathion@2ml nu prati litre pani de hisab nal spray karo,dhanwad
Nimbu de boote nu Mealybug lag gya hai...usdi rokthaam kiven kriye ji
(en)
Punjab
Amandeep ji tuc isde uper malathion@2ml nu prati litre pani de hisab nal spray karo,dhanwad
मेरी गाय का बच्चा पेट में मर गया था उल्टा था इस लिए खींच कर निकाला था तब से अपनी बच्चा दानी बाहर निकालती है एक साल हो गया और सफेद तरल पदार्थ भी निकालती है कोई उपाय बताएं धन्यवाद
(hn)
Punjab
इसे आप xnel inj. 1.gm सुबह शाम तीन दिन और Inj. genta 30ml रोजाना और Inj. cobacal D 15ml रोजाना लगवाएं और यह भी तीन दिन लगाने है। बाकि इसे पेटी डालकर रखें और तूड़ी और फीड बंद कर दें और साथ ही आप 1 किलो सत्यानाशी बीज लें आधा किलो कमरकश, आधा किलो जोखर लें, यह सभी पंसारी से मिल जाएगा यह सभी कुछ मिला लें और इसका पाउडर बना सकते हैं और रोजाना रात को यह मिश्रण आधा किलो लें और आधा किलो शक्कर लें और इन्हे भिगो कर रख दें और अगले दिन पशु को दें, इस तरह आप 4 दिन लगातार दें उसका पीछा ऊँचा रखें।
sr a cow nu AI kite 2 month hoge pr as tra a pane marde hai
(pb)
Gurbir ji tuci iss nu keeper plus powder 30gm rojana 20 din tak deo baki iss nu 3 mahine pure honn te doctor ton gaban check jrur krwao.
उडद मै कोन कीट नाशक डाले
(hn)
Maharashtra
रितेश जी कृपया आप बताये उड़द में अभी कोनसे कीट का हमला है ताकि आपको उसके हिसाब से जानकारी दी जा सके कि आप इसमें कोनसे कीटनाशक का इस्तेमाल कर सकते है| धन्यवाद
sir eh nimbu da butta ek taraf to sukh riha haiki problem hai. ikk buta pehla mar giya sara hi suk gaya
(pb)
Punjab
Harmeet ji isdi sukki hoi tahni nu kat ke usde uper bordo paste lao ja isde uper blitox@3 gram nu prati litre pani de hisab nal spray karo,dhanwad
क्या आप देसी मुर्गी पालन करने के बारे में जानकारी दे सकते हैं
(hn)
Punjab
आप FFG, RIR, Kadaknath इन नस्लों को रख सकते है। सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी दि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, यदि आप 10 हजार मुर्गियों के साथ लेयर फार्मिंग करना चाहते हैं तो आपको 10 से 12 लाख का इंतज़ाम करना पड़ेगा,इसकी ट्रेनिंग लेकर इस काम को शुरू करें ट्रेनिंग लेने के लिए आप अपने नज़दीकी कृषि विज्ञान केंद्र से संपर्क कर सकते है बाकि आप किसी सफल पोल्ट्री फार्म के फार्म पर खुद जाकर इस काम को देंखे जिससे आपको इस काम के बारे में ओर भी से जानकारी प्राप्त होगी, इस तरह आप अपने बजट के हिसाब से मुर्गी पालन कर सकते है
तुलसी की मंजरी में उसी के जैसे छोटे-छोटे उड़ने वाले कीट हो गए हैं जितनी मंजरी है उतनी ही मात्रा में कीट हैं ऐसे क्यों हुआ और उसे सही करने का क्या उपाय है
(hn)
Maharashtra
रमन जी आप इसकी फोटो भेजे ताकि आपको उसके हिसाब से जानकारी दी जा सके कि आप कोनसे कीटनाशक की स्प्रे कर सकते है| धन्यवाद
ਸਾਉਣੀ ਦੇ ਹਰੇ ਚਾਰੇ ਬਾਰੇ ਜਾਣਕਾਰੀ
(pb)
ਗੁਰਮੀਤ ਜੀ ਤੁਸੀ ਮੱਕੀ ਦੀ ਬਿਜਾਈ ਕਰ ਸਕਦੇ ਹੋ| ਇਸਤੋਂ ਇਲਾਵਾ ਤੁਸੀ ਜਵਾਰ ਦੀ ਬਿਜਾਈ ਕਰ ਸਕਦੇ ਹੋ ਜੂਨ ਵਿਚ| ਇਸਤੋਂ ਇਲਾਵਾ ਤੁਸੀ ਮੱਕਚਰੀ ਦੀ ਬਿਜਾਈ ਕਰ ਸਕਦੇ ਹੋ| ਧੰਨਵਾਦ
May me kaunsi sabjiyan laga sakte hai
(en)
Maharashtra
Ritesh ji aap sabji jaise phoolgobhi,baingan,piyaj,mooli ya mirch ki bijai kar sakte hai.dhanywad
ਸਾਉਣੀ ਦੇ ਹਰੇ ਚਾਰੇ ਬਾਰੇ ਜਾਣਕਾ ਰੀ
(pb)
Punjab
ਗੁਰਮੀਤ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਕਿਹੜੇ ਚਾਰੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
नीमच मंडी में कलोंजी का क्या लाभ है
(hn)
Maharashtra
विकाश जी कृपया आप सवाल विस्तार से पूछे कि आप कलोंजी के लाभ के बारे में जानकारी लेना चाहते है या आप इसका मंडी भाव ताकि आपको उसके हिसाब से जानकारी दी जा सके| धन्यवाद
Which kind of tree farming is better for short time (5 years) and which is better for long time(around 12 years) in Punjab, Hoshiarpur district
(en)
Haryana
Kang ji please tell us your soil type so that we can guide you accordingly.thank you
टमाटर की नर्सरी में ये कोन सी बीमारी है क्या उपाये करे
(hn)
Maharashtra
अनिल जी कृपया आप बताये आपने इसमें कोनसी खाद या स्प्रे का इस्तेमाल किया है ताकि आपको उसके हिसाब से जानकारी दी जा सके| धन्यवाद
devmedia
(hn)
Maharashtra
Thakur ji aap genhu ki bijai ke liye 45 kilo beej prati acre ke hisab se istemal karen,dhanywad
ਸਰ ਅੰਬ ਦੇ ਬੂਟੇ ਨੂੰ ਚਿੱਟੇ ਰੰਗ ਦਾ ਕੀੜਾ ਲੱਗਾ ਜੀ ਇਸਨੂੰ ਕਿਹੜੀ ਸਪਰੇ ਕਰੀਏ
(pb)
Punjab
ਇਹ ਕੀੜਾ ਬੂਟੇ ਦੇ ਵੱਖੋ-ਵੱਖਰੇ ਹਿੱਸਿਆਂ ਦਾ ਰਸ ਚੂਸ ਲੈਂਦਾ ਹੈ ਜਿਸ ਕਾਰਨ ਬੂਟਾ ਕਮਜੋਰ ਹੋ ਜਾਂਦਾ ਹੈ । ਬੂਟਿਆਂ ਉਤੇ ਚਿੱਟੇ ਕੀੜੇ ਦਾ ਹਮਲਾ ਦਿਖਾਈ ਦੇਣ ਤੇ 300 ਮਿਲੀਲੀਟਰ ਕਲੋਰਪਾਈਰੀਫੋਸ 50 ਈ.ਸੀ ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ ।
Punjab
thanks sir ji
ਸਤ
(pb)
Punjab
Jatinder ji kirpa krke apna swal vistar nal pusho tuci ki jankari lena chaunde ho tan jo tuhanu sahi jankari diti ja ske..
devmedia
(pb)
Punjab
Jatinder ji kirpa krke apna swal vistar nal pusho tuci ki jankari lena chaunde ho tan jo tuhanu sahi jankari diti ja ske..
Sir kare ਬਿਮਾਰੀ
(pb)
Haryana
Iqbal ji eh keet da hamla hai isdi roktham de layi quinalphos@400ml nu prati acre de hisab nal spray karo,dhanwad
ਕੱਦੂ ਇਸ ਤਰ੍ਹਾਂ ਹੋ ਰਹੇ ਹਨ
(pb)
ਗੁਰਸੇਵਕ ਜੀ ਇਹ ਫੰਗਸ ਹੈ ਇਸਦੀ ਰੋਕਥਾਮ ਦੇ ਲਈ ਤੁਸੀ ਮ-45 @400 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
devmedia
(hn)
Punjab
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
devmedia
(hn)
Punjab
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
tarbooj ke paudhe me ras chushne wale kidhe hai Solomon insecticide daal sakte hai
(hn)
Maharashtra
devendra ji aap iska istemal kar sakte hai aap iski matra 1 ml ko prati litre pani ke hisab se spray karen,dhanywad
sat sri akal ji main safed musli de beej te ashawgandha de beej chaidey c kithon milan gay te beejan bare puchna c ki help ho sakdi a je han tan whatsapp te daaeyo
(pb)
Punjab
Shriman ji, safed musli atte ashwgandha di bijayi August mahine vich kiti jandi hai, atte punjab vich isda beej milna mushkil hai,.Firr vi tusi Ludhiana de Manjinder Singh ji naal gall kar sakde ho jo ke isdi kheti shuru karan wale han(9915259535), dhanwad.
seerji solomon insecticide tarbooj ki fasal me dal sakte hai and kitni matra me dale
(hn)
Punjab
devendra ji kripya aap btaye ke fasl men konse keet ka hamla hai taki aapko yeh btaya ja sake ke fasl men iska istemal kar bhi sakte hai ya nahi,dhanywad
seerji solomon tarbooj ki fasal mei daal kaste hai and 15 liter pani me kitni dale
(hn)
Punjab
devendra ji kripya aap btaye ke fasl men konse keet ka hamla hai taki aapko uske hisab se jankari di ja sake,dhanywad
how to start pearl farming in 1400sqft area budget = minimum
(en)
Madhya Pradesh
pearl farming is a business of great benefit. its farming is done in same manner as that of the natural process of formation of pearls in the pond of 100 feet , after making pond seeps are purchased which you can easily get from Delhi , depending on quality its cost is around 1.5 to 5 rupees per Pearl, initially the seed of pearl is inserted in the closed seeps by pushing it and then they are thrown in the water using a net and after some months the pearls are formed in it, for making one designer pearl it takes around 18 months , for this the different designs such as ganpati, budh, holy cross are made on the pearls, its marketing is done on your own basis, for more information you cam contact Mr. Amit Kumar, 9770085381 Thank you.
sir aisa kyon ho rha hai nayi pattiyàn aur phool jal rahe h. nayi pattiyan sikud rahi h
(hn)
Maharashtra
sunil kumar ji kripya aap btaye ke aapne isme abhi koi spray ka istemal kiya hai taki aapko uske hisab se jankari di ja sake,dhanywad
Rajasthan
ਫੀਡ ਤਿਆਰ ਕਰਨ ਲਈ ਕਣਕ 33kg, ਸੋਇਆਬੀਨ 15kg, ਸਰੋਂ ਦੀ ਖਲ 10kg, ਚਾਵਲ ਪੋਲਿਸ਼ 11kg, ਚੋਕਰ 5kg, ਤੇਲ ਰਹਿਤ ਚਾਵਲ ਪੋਲਿਸ਼ 17kg, ਸ਼ੀਰਾ 5kg, ਮਿਨਰਲ ਮਿਕਸਚਰ 2kg, ਨਮਕ 2 kg, vitamin AD 05gm, ਇਹ ਸਾਰਾ ਕੁੱਝ ਮਿਕਸ ਕਰਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ
1 acre dhan me kitna kg DAP dale aur kon kon sa time par dale
(en)
Maharashtra
Asish ji aap ek acre men lagbhag 100 kg SSP Ya 33 kg DAP prati acre khet ki tyari ke smay daal sakte hai,dhanywad
ਝੋਨੇ ਤੋਂ ਪਹਿਲਾਂ ਤੇ ਕਣਕ ਤੋਂ ਬਾਅਦ ਚ ਖੀਰਾ ਬੀਜਣ ਦੀ ਸਲਾਹ ਹੈ ਜੀ ਘੱਟ ਸਮੇਂ ਖੀਰਾ ਕਿਸਮ ਦੱਸੋ ਜੀ । ਝੋਨਾ 126ਲਾਉਣਾ ਹੈ ਜੀ । ਖੀਰਾ ਦੀ ਫ਼ਸਲ ਦਾ ਸਮਾਂ ਹੀ ਹੈ ਜੀ
(pb)
ਇਸਦੀ ਬਿਜਾਈ ਫਰਵਰੀ-ਮਾਰਚ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ। ਇਸਦੀ ਪਹਿਲੀ ਤੁੜਾਇ ਬਿਜਾਈ ਤੋਂ 45 ਦਿਨ ਬਾਦ ਕੀਤੀ ਜਾਂਦੀ ਹੈ| ਤੁਸੀ ਕਿਸਮ ਜਿਵੇ Punjab Kheera-1 ਦੀ ਬਿਜਾਈ ਕਰ ਸਕਦੇ ਹੋ| ਧੰਨਵਾਦ
sir,2saal da boota musami da ooh upero thaniyan sukh gayiana te nichoo harra hai ,isda ki karran ho sakhda te hall dasya jave ,thanks
(pb)
Punjab
Kala ji eh dieback nam di bimari hai isde layi tuc blitox@3 gram nu prati litre pani de hisab nal spray karo sukki tahni nu tod ke ya tuc isde uper bordo paste lao,dhanwad