Rajasthan
Search
ਮੱਝ ਦੇ ਥਣ ਬਹੁਤ ਸਖ਼ਤ ਹਨ , ਥਣ ਪੋਲੇ ਕਿਵੇਂ ਕਰੀਏ (ਮੱਝ ਪਹਿਲੇ ਸੂਏ ਹੈ,ਸੂਈ ਨੂੰ ਪੰਜ ਦਿਨ ਹੋਏ ਹਨ) ?
(pb)
ਤੁਸੀ ਉਸ ਨੂੰ 250 ਗ੍ਰਾਮ ਰਾਵ ਖੰਡ, 100 ਗ੍ਰਾਮ ਬੱਗਾ ਜੀਰਾ ਉਬਾਲ ਕੇ , 250 ਗ੍ਰਾਮ ਡਾਲਡਾ ਘਿਓ ਤੇ 100 ਗ੍ਰਾਮ ਨਿੰਬੂ ਪਾ ਕੇ ਠਾਰ ਕੇ 7-10 ਦਿਨ ਦਿਉ..
ਚੌਲੇ ਫਲੀ ਦੀ ਬਿਜਾਈ ਕਿਵੇਂ ਕੀਤੀ ਜਾਵੇ ?
(pb)
ਬਲਵਿੰਦਰ ਜੀ ਇਸਦੀ ਬਿਜਾਈ ਮਈ ਮਹੀਨੇ ਵਿਚ ਕੀਤੀ ਜਾਂਦੀ ਹੈ ਅਤੇ ਇਸਨੂੰ ਕਣਕ ਦੀ ਬਿਜਾਈ ਵਾਲੀ ਮਸ਼ੀਨ ਬੀਜਿਆ ਜਾਂਦਾ ਹੈ ਇਸਨੂੰ ਵੀ ਹਰੀ ਖਾਦ ਲਈ ਵਰਤਿਆ ਜਾ ਸਕਦਾ ਹੈ| ਧੰਨਵਾਦ
Hlo sir ?
(pb)
Shri maan g kripa aap apna swal visthar nall pucho tan ki tuhanu poori jankari diti ja ske.....
ਕੁੱਤਾ ਦੇ ਗਲ ਵਿੱਚੋ ਇਸ ਤਰਾ ਆਵਾਜ ਆ ਰਹੀ ਹੈ ਦਵਾਈ ਦੱਸੋ ਜੀ। 1.5 ਸਾਲ ਉਮਰ ਹੈ ?
(pb)
Punjab
ਬਲਜੀਤ ਜੀ ਇਸ ਨੂੰ ਤੁਸੀ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਇਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ ਅਤੇ ਸਹੀ ਕਾਰਣ ਪਤਾ ਲਗ ਸਕਦਾ ਹੈ
काली मिर्च की खेती के बारे में जानकारी देते की कृपा करें ?
(hn)
Maharashtra
देवी लाल जी इसकी खेती south इंडिया मे की जाती है हरियाणा मे इसकी खेती संभव नही है।
What is best Suitable Enterpreneurship related to Animal husbandry in Kashmir Division ?
(en)
Punjab
The profitability of animal husbandry in kashmir depends on the management of livestock. If you are able to manage them well then you will get lots of profit. you can start milk processing unit with different startup ideas and good management, one can earn profit ..
devmedia
(hn)
Maharashtra
Arvind ji kripya aap fasl ki photo bheje taki aapko uske hisab se jankari di ja sake ke fasl me konsi bimari hai aur aap iska ilaaj kaise kar sakte hai dhanywad
ਡਾਕਟਰ ਸਾਹਿਬ ਟਿੰਡੇ ਦੀ ਸਬਜੀ ਲਾਈ ਹੈ ਜੀ ,ਟਿੰਡੇ ਪੀਲੇ ਹੋ ਕੇ ਡਿੱਗ ਰਹੇ ਹਨ, ਜਦੋ ਇਸ ਨੂੰ ਫਾੜ ਕੇ ਦੇਖ ਦੇ ਹਾਂ ਇਸ ਵਿਚ ਚਿੱਟੇ ਬਰੀਕ ਸੁੰਡ ਹਨ ਜੀ ,ਪਾਣੀ ਹਫਤੇ ਤੋਂ ਦੇ ਰਹੇ ਹਾਂ ਜੀ, ਫੰਗੀਸਾਈਡ m45 ਦੀ ਸਪਰੇਅ ਕਰੀ ਹੈ ਜੀ ,ਇਲਾਜ ਦੱਸੋ ਜੀ, ਧੰਨਵਾਦ ਜੀ। ?
(en)
ਮਨਦੀਪ ਸਿੰਘ ਜੀ ਟਿੰਡੇ ਉੱਪਰ Fenvalrate@2 ml ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
bhindi market karni hai ?
(hn)
Punjab
Gurmukh ji aap ise najdiki mandi me bech sakte hai ya aap ise apne contacts ko bhi bech sakte hai iske ilava agar aapne organic sabji ki bi nai ki hai to aap organic stores par bhi iski bikri kar sakte hai. Dhanywad
ਡੇਢ ਕੁ ਸਾਲ ਦੀ ਨੀਲੀ ਰਾਵੀ ਦੀ ਕੱਟੀ ਆ ਇਕ ਤਾਂ ਪਾਣੀ ਬਹੁਤ ਘੱਟ ਪੀਂਦੀ ਆ ਦੂਜਾ ਖ਼ੁਰਾਕ ਵੀ ਨਹੀਂ ਲੱਗ ਰਹੀ ਕੰਮਜੋਰ ਜਿਹੀ ਲੱਗਦੀ ਆ ਵੈਸੇ ਭੋਜਨ ਤਾਂ ਵਧੀਆਂ ਖਾਦੀ ਆ ਕੀ ਕਾਰਨ ਆ ਤੇ ਕਿਸ ਨਾਲ ਠੀਕ ਹੋਵੇਗੀ ?
(pb)
ਉਸ ਨੂੰ Intalyte oral powder 2-2 ਚਮਚ ਰੋਜਾਨਾ ਦਿਓ ਅਤੇ Enerboost ਪਾਊਡਰ 50-50 ਗ੍ਰਾਮ ਸਵੇਰੇ ਸ਼ਾਮ ਦਿਓ ਅਤੇ ਉਸ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜ਼ਰੂਰ ਦਿਓ ਇਹ ਪੇਟ ਦੇ ਕੀੜਿਆਂ ਕਰਕੇ ਵੀ ਹੋ ਜਾਂਦਾ ਹੈ ਅਤੇ ਵਧੀਆ ਮਿਨਰਲ ਮਿਕਸਚਰ ਪਾਊਡਰ 50 ਗ੍ਰਾਮ ਰੋਜਾਨਾ ਦਿਓ
anar ke paudhe ek saal ho gaya h. or phool v aa gai h. ab isme kya khad de or kaise dekh bhaal Kare. please batay Sir. g ?
(hn)
Maharashtra
Jitendra ji aap anar ke paudhe ko 4 kilo vermicompost daale aur ise halki sinchai kare. Dhanywad
ਗੰਡੋਏ ਕਿੱਥੋਂ ਮਿਲ ਸਕਦੇ ਅਮ੍ਰਿਤਸਰ ਦੇ ਲਾਗੇ vermicompost bnane ke lea jinda kechue (gandoe) kithon mil sakde amritsar ke pas ?
(pb)
Punjab
Kang ji tuc gandoye lain de layi Rajveer 9876109062 7009122024 ji nal sampark kar sakde ho,dhanwad
ਕਮਾਦ ਵਿਚ ਐਲਗਰਿੱਪ ਦੀ ਪ੍ਰਤੀ ਕਿੱਲਾ ਕਿੰਨੀਂ ਡੋਜ ਪਾਉਣੀ ਹੈ ?
(pb)
Punjab
ਪਰਮਜੀਤ ਜੀ ਕਿਰਪਾ ਕਰਕੇ ਦੱਸੋ ਕਿ ਗੰਨੇ ਵਿਚ ਕਿਹੜਾ ਨਦੀਨ ਹੈ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿੱਤੀ ਜਾ ਸਕੇ।
lemon grass ka beej kaha milega ?
(hn)
Punjab
Murari ji lemon grass ka beej lene ke liye aap is link par click karke order kar sakte hai :- https://www.flipkart.com/mozetto-lemon-grass-seed/p/itma85521ef09aa4?gclid=
गुलाब के पत्तियाँ मुर्झा रही हैं । जिससे मैं काफ़ी परेशान हूँ लगभग 25 दिन पहले कलम लगाया था । कृपया मेरी मदद कीजिये ?
(hn)
साह जी आप इसके पत्तों के नीचे मछर का हमला चेक करें अगर मौजूद है तो आप इसके ऊपर imidacloprid @1 ml को प्रति लीटर पानी के हिसाब से स्प्रे करें| धन्यवाद
Sat Sri Akal ji paddy de sabse jyada 100man plus atpadan den wali variety kahde hai jehdi change pani ,changi soil ch lagdi eh kadi lagde hai , kina bej panda hai , kine time ch tayer hundi hai kahdian disease hundian han , kahdian spray karnian han , kine urea, dap, potash and zinc piano aa please answer in detail ?
(pb)
ਸੁਖਜਿੰਦਰ ਜੀPR128: ਪੀਏਯੂ ਵੱਲੋਂ ਸੋਧੀ ਗਈ ਕਿਸਮ PR 128 ਦੀ ਗੱਲ ਕਰੀਏ ਤਾਂ ਯੂਨੀਵਰਸਿਟੀ ਦੇ ਅਨੁਸਾਰ ਇਸ ਕਿਸਮ ਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਹੈ। ਕੱਦ ਦੀ ਗੱਲ ਕਰੀਏ ਤਾਂ ਇਸਦਾ ਕੱਦ 110 ਸੈਂਟੀਮੀਟਰ ਹੈ। ਇਸ ਕਿਸਮ ਨੂੰ ਤਿਆਰ ਹੋਣ ਵਿਚ 111 ਦਿਨ ਦਾ ਸਮਾਂ ਲੱਗਦਾ ਹੈ। ਯਾਨੀ ਕਿ 30 ਦਿਨ ਦੀ ਪਨੀਰੀ ਲਗਾਈ ਜਾਵੇ ਤਾਂ ਕੁੱਲ 140 ਤੋਂ 142 ਦਿਨਾਂ ਵਿਚ ਇਹ ਤਿਆਰ ਹੋ ਜਾਦੀ ਹੈ।ਇਹ ਕਿਸਮ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ ਇਸ ਵਿਚ ਸਾਬਤ ਚੌਲਾਂ ਦੀ ਮਾਤਰਾ 59 ਫੀਸਦੀ ਹੈ।PR 129:ਇਸ ਦੀ ਗੱਲ ਕਰੀਏ ਤਾਂ ਇਸ ਕਿਸਮ ਦੇ ਝੋਨੇ ਦਾ ਕੱਦ 105 ਸੈਂਟੀਮੀਟਰ ਹੈ। ਯੂਨੀਵਰਸਿਟੀ ਅਨੁਸਾਰ ਇਸ ਕਿਸਮ ਦਾ ਝਾੜ ਵੀ 30 ਕੁਇੰਟਲ ਪ੍ਰਤੀ ਏਕੜ ਹੈ। ਇਹ ਫਸਲ ਪਨੀਰੀ ਲਾਉਣ ਤੋਂ ਬਾਅਦ ਲਗਭਗ 108 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ।ਯਾਨੀ ਕਿ ਸ਼ੁਰੂਆਤ ਤੋਂ ਇਸ ਫਸਲ ਨੂੰ ਤਿਆਰ ਹੋਣ ਲਈ ਕੁੱਲ 138 ਤੋਂ 140 ਦਿਨਾਂ ਦਾ ਸਮਾਂ ਲਗਦਾ ਹੈ। ਇਹ ਕਿਸਮ ਵੀ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ ਇਸ ਵਿਚ ਸਾਬਤ ਚੌਲਾਂ ਦੀ ਮਾਤਰਾ 60 ਤੋਂ 61 ਫੀਸਦੀ ਹੈ। PR 111:ਇਹ ਇੱਕ ਛੋਟੇ ਕੱਦ ਦੀ, ਸਿੱਧੇ ਸਿੱਟਿਆਂ ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ । ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਪਤਲੇ ਅਤੇ ਸਾਫ਼ ਹੁੰਦੇ ਹਨ। ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ।PR 113: ਇਹ ਇੱਕ ਛੋਟੇ ਕੱਦ ਦੀ, ਸਿੱਧੀ ਮੁੰਜਰ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ। ਦਾਣੇ ਮੋਟੇ ਅਤੇ ਭਾਰੇ ਹੁੰਦੇ ਹਨ। ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ।PR 114: ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ। PR 115: ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 125 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਲਈ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 25 ਕੁਇੰਟਲ ਪ੍ਰਤੀ ਏਕੜ ਹੈ। PR 118: ਇਹ ਛੋਟੇ ਕੱਦ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ। ਇਹ ਕਿਸਮ ਗਰਦਨ ਤੋੜ ਨੂੰ ਸਹਿਣਯੋਗ ਹੈ। ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ। ਇਹ ਕਿਸਮ 158 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਦਾਣੇ ਦਰਮਿਆਨੇ ਆਕਾਰ ਦੇ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੈ।PR 120: ਇਹ ਦਰਮਿਆਨੇ ਕੱਦ ਦੀ ਕਿਸਮ ਹੈ। ਇਸ ਦਾ ਦਾਣਾ ਲੰਮਾ ਅਤੇ ਚਮਕਦਾਰ ਹੁੰਦਾ ਹੈ। ਇਸ ਦੇ ਦਾਣਿਆਂ ਪਕਾਉਣ ਦੀ ਗੁਣਵੱਤਾ ਵਧੀਆ ਹੁੰਦੀ ਹੈ। ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ। ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ। ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ। ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ। ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।PR 122:ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ) ਵਾਲੀ ਕਿਸਮ ਹੈ। ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਚਾਵਲਾਂ ਨੂੰ ਪਕਾਉਣ ਤੋਂ ਬਾਅਦ ਗੁਣਵੱਤਾ ਕਮਾਲ ਦੀ ਹੁੰਦੀ ਹੈ। ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 123: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ ) ਵਾਲੀ ਕਿਸਮ ਹੈ। ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਕਿਸਮ ਉਤੇ ਝੁਲਸ ਰੋਗ ਦਾ ਪ੍ਰਭਾਵ ਬਹੁਤ ਘੱਟ ਹੁੰਦਾ ਹੈ। ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।PR 126 : ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਜੀਵਾਣੂ ਝੁਲਸ ਰੋਗ ਰੋਧਕ ਹੈ। ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ। ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ। ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। HKR 47: ਇਹ ਦਰਮਿਆਨੇ ਕੱਦ ਦੀ ਕਿਸਮ ਹੈ। ਇਸ ਦਾ ਝਾੜ (ਪੈਦਾਵਾਰ) ਬਹੁਤ ਵਧੀਆ ਹੁੰਦਾ ਹੈ। ਇਸ ਦਾਣੇ ਲੰਮੇ, ਪਤਲੇ ਅਤੇ ਸੁਨਹਿਰੀ ਰੰਗ ਦੇ ਹੁੰਦੇ ਹਨ। ਇਸ ਕਿਸਮ ਉਤੇ ਊਲੀ ਦੀ ਬਿਮਾਰੀ ਦਾ ਕੋਈ ਅਸਰ ਨਹੀਂ ਹੁੰਦਾ। ਇਹ 135 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ। ਇਸ ਨੂੰ ਜ਼ਮੀਨ ਵਿਚਲੀ ਸਲਾਬ (ਗਿੱਲਾਪਣ) ਪ੍ਰਭਾਵਤ ਕਰਦੀ ਹੈ। CSR 30: ਇਹ ਕਿਸਮ ਦੇ ਵੱਧ-ਲੰਬੇ ਚੌਲਾ ਲਈ ਮਸ਼ਹੂਰ ਹੈ, ਇਸ ਕਰਕੇ ਇਸ ਕਿਸਮ ਨੂੰ ਰਸੋਈ ਵਿੱਚ ਪਹਿਲ ਦਿੱਤੀ ਜਾਂਦੀ ਹੈ ਇਹ ਖਾਣ ਵਿੱਚ ਬਹੁੱਤ ਸਵਾਦੀ ਨੇ। ਇਹ ਕਿਸਮ 142 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 13.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।Punjab Basmati 3: ਇਹ ਕਿਸਮ ਪੀ ਏ ਯੂ ਲੁਧਿਆਣਾ ਵੱਲੋਂ ਤਿਆਰ ਕੀਤੀ ਗਈ ਹੈ । ਇਸ ਦੀ ਪੱਕਣ ਦੀ ਗੁਣਵੱਤਾ ਵਧੀਆ ਹੁੰਦੀ ਹੈ। ਇਹ ਬਾਸਮਤੀ 386 ਦੀ ਉੱਨਤ ਕਿਸਮ ਹੈ। ਇਸਦੇ ਦਾਣੇ ਬਹੁਤ ਲੰਮੇ ਹੁੰਦੇ ਹਨ । ਇਸਦਾ ਔਸਤਨ ਝਾੜ 16 ਕੁਇੰਟਲ ਪ੍ਰਤੀ ਏਕੜ ਹੈ। Punjab Basmati 4:ਇਹ ਇੱਕ ਉੱਚ ਝਾੜ ਕਿਸਮ ਦੇ ਹੈ ਜਿਸ ਦੀ ਲੰਬਾਈ 96cm ਹੁੰਦੀ ਹੈ। ਇਸ ਨੂੰ ਸਟੋਰ ਕਰਨਾ ਸੌਖਾ ਹੁੰਦਾ ਹੈ ਅਤੇ ਜੀਵਾਣੂ ਝੁਲਸ ਰੋਧਕ ਕਿਸਮ ਹੈ। ਇਹ ਕਿਸਮ 146 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 17 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।Punjab Basmati 5: ਇਹ ਵੀ ਇੱਕ ਉੱਚ ਝਾੜ ਕਿਸਮ ਦੇ ਹੈ ਇਸਦੀ ਔਸਤਨ ਪੈਦਾਵਾਰ 15 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਇਹ ਕਿਸਮ 137 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।Pusa Punjab Basmati 1509:ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਨੂੰ ਸਹਿਣਯੋਗ ਹੈ। ਇਸ ਦੀ ਪਕਾਉਣ ਦੀ ਯੋਗਤਾ ਵਧੀਆਂ ਹੁੰਦੀ ਹੈ । ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ।Pusa Basmati 1121: ਇਸਦਾ ਪੌਦਾ ਲੰਬਾ ਹੁੰਦਾ ਹੈ। ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦੀ ਪੱਕਣ ਦੀ ਗੁਣਵੱਤਾ ਵਧੀਆਂ ਹੁੰਦੀ ਹੈ। ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Pusa Basmati 1637: ਇਹ ਕਿਸਮ 2018 ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ। ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਹੋਰ ਰਾਜਾਂ ਦੀਆ ਕਿਸਮਾਂ: Hybrid 6201: ਇਹ ਸਿੰਚਾਈ ਵਾਲੇ ਖੇਤਰਾਂ ਲਈ ਯੋਗ ਕਿਸਮ ਹੈ ਤੇ ਭੁਰੜ ਰੋਗ ਨੂੰ ਸਹਿਣਯੋਗ ਹੈ। ਇਸਦਾ ਔਸਤਨ ਝਾੜ 25 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।Vivek Dhan 62: ਇਹ ਪਹਾੜੀ ਅਤੇ ਸਿੰਚਾਈ ਵਾਲੇ ਖੇਤਰਾਂ ਲਈ ਯੋਗ ਕਿਸਮ ਹੈ । ਇਸਦੇ ਦਾਣੇ ਛੋਟੇ ਅਤੇ ਮੋਟੇ ਹੁੰਦੇ ਹਨ। ਇਹ ਭੁਰੜ ਰੋਗ ਸਹਿਣ ਯੋਗ ਕਿਸਮ ਹੈ। ਇਸਦਾ ਔਸਤਨ ਝਾੜ 19 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।Karnataka Rice Hybrid 2: ਇਹ ਕਿਸਮ ਸਮੇਂ ਤੇ ਬੀਜਣ ਅਤੇ ਹੋਰ ਸੰਚਿਤ ਖੇਤਰਾਂ ਦੇ ਯੋਗ ਹੁੰਦੀ ਹੈ। ਇਹ ਪੱਤਾ ਝੁਲਸ ਰੋਗ ਅਤੇ ਦੂਜੀਆ ਬਿਮਾਰੀਆਂ ਦੀ ਪ੍ਰਤੀਰੋਧੀ ਹੈ। ਇਸਦਾ ਔਸਤਨ ਝਾੜ 35 ਕੁਇੰਟਲ ਪ੍ਰਤੀ ਏਕੜ ਹੈ।Ratnagiri 1 and 2: ਰਤਨਗਿਰੀ ਸਿੰਚਾਈ ਵਾਲੇ ਖੇਤਰਾਂ ਲਈ ਅਤੇ ਰਤਨਗਿਰੀ 2 ਨੀਵੇ ਖੇਤਰਾਂ ਲਈ ਵਧੀਆਂ ਕਿਸਮ ਹੈ। ਇਹ ਕਿਸਮ ਦਰਮਿਆਨੇ ਮਧਰੇ ਕੱਦ ਦੀ ਕਿਸਮ ਹੈ ਜਿਸ ਦਾ ਔਸਤਾਨ ਝਾੜ 19 ਕੁਇੰਟਲ ਤੋਂ ਲੈ ਕੇ 21 ਕੁਇੰਟਲ ਪ੍ਰਤੀ ਏਕੜ ਹੈ।
sir Tulsi ka oil kya rate hai ?
(hn)
Punjab
Sayeed ji iska rate lagbhag 2800 rupaye litre ke hisab se bikta hai,dhanywad
sir, hamari cow small height mai h milk capacity 22kg h par doodh bahut yaada patla h. k de jis se milk gana ho jaye ?
(hn)
Shiva ji iske liye pashu ki khurak ka purra dian rakhen aur usko acha dana, feed, khal dalen aur her 3 mahine badd pett ke kirro wali dwai jrur den aur Fatmax powder 50gm rojana, Glactogog powder 50gm rojana den.
Sat Sri Akal ji eh kine jhoti kine percent Murrah pure aa please answer in percentage ?
(pb)
Rajasthan
Sukhjinder ji ehh lagbhag 70-75% tak murrah nasal di hai.
Dhanbad tuhada bai ji
sarshriakal sir ji vermi compost sabzian vaste ghar vich tiyar karan da ki tarika dasso ?
(pb)
Rajasthan
Balraj ji vermicompost ki ik unit hundi hai isnu chote padhar te nahi bnaya ja sakda jekar tuc sabjiyan de layi khaad bnauni hai ta compost bna sakde ho jis vich tuc gobar vich sabjiyan de waste nu ik toye vich dabb deo ate eh lagbhag 60 din vich tyar hoyegi.dhanwad
Sat Sri Akal ji eh kine percent Murrah pure aa please answer in percentage ?
(pb)
Punjab
Dhillon ji ehh lagbhag 75-80 % tak murrah nasal di hai.
Dhanbad tuhada bai ji
Sat Sri Akal ji ?
(pb)
Haryana
Sukhjinder Dhillon ji achar lyi ta kyi kisma 60 dina vich tyar ho jandiya han par daniya de jhad lain lyi lagbag sariya kisma 70 dina to baad vich pakdiya han..Dhanvad
Sat Sri Akal ji eh male calf kina Murrah pure aa please answer in percentage ?
(pb)
Punjab
Dhillon ji isde sahi nasal da pta isde vadde hoon te pta lggega uddo iss vich isdi nasal de guun aa jange jiss ton sahi nasal ate % da pta lgg skda hai..
Sat Sri Akal ji Punjab vich pashuan da Beema hunda hai ja nahi es vari full information daso ji eh khadu hunda ate es lyi ke ke jruri hai please answer in detail ?
(pb)
Punjab
hanji tuci private insurance krwa skde ho isde lai tuci Rohan Botro 9815881243 nal sampark kr skde ho ehna ton tuhanu sari jankari mill jawegi kyuki isde lai sarkari insurance di scheme nhi ha.
ਬਾਈ ਜੀ ਦੋ ਵੈਹੜਾ ਪਹਿਲੇ ਸੂਏ ਸੂਇਆਂ ਜਰਸੀ ਤੇ hf ਕ੍ਰਾਸ ਇਕ ਮਹੀਨਾ ਹੋਗਿਆ ਸੂਏ ਨੂੰ ਕਿਹੜੀ ਫੀਡ ਪਾਈਏ dudh ਵਧਾਉਣ ਲਈ ?
(pb)
ਪਸ਼ੂ ਨੂੰ ਕਾਰਗਿਲ ਦੀ Milkogen 5000 ਫੀਡ ਪਾ ਸਕਦੇ ਹੋ ਜਾ ਕਿਸੇ ਵੀ ਹੋਰ ਵਧੀਆ ਕੰਪਨੀ ਦੀ ਫੀਡ ਵਰਤ ਸਕਦੇ ਹੋ ਜਿਸ ਨੂੰ ਪਸ਼ੂ ਵਧੀਆ ਤਰੀਕੇ ਨਾਲ ਖਾਂਦਾ ਹੋਵੇ, ਪਰ ਤੁਸੀ ਉਸਦੀ ਫੀਡ ਇਕ ਦਮ ਨਾ ਬਦਲੋ , ਜੋ ਤੁਸੀ ਉਸ ਨੂੰ ਹੁਣ ਫੀਡ ਦਿੰਦੇ ਹੋ ਉਸ ਵਿਚ ਥੋੜੀ ਥੋੜੀ ਮਿਕਸ ਕਰਕੇ ਦੂਜੀ ਫੀਡ ਖਵਾਓ ਕਿਉਕਿ ਇਕ ਦਮ ਫੀਡ ਬਦਲਣ ਨਾਲ ਦੁੱਧ ਵੀ ਘਟ ਜਾਂਦਾ ਹੈ ਬਾਕੀ ਤੁਸੀ Lacup powder 100gm ਰੋਜਾਨਾ ਅਤੇ Lactomax tab. 10 ਗੋਲੀਆਂ ਰੋਜਾਨਾ ਦਿਓ
ਸਤਿ ਸ੍ਰੀ ਅਕਾਲ ਜੀ ਬੇਨਤੀ ਹੈ ਕਿ ਦੂਜੇ ਸੂਏ ਝੋਟੀ ਸੂਣ ਵਿੱਚ ਦੋ ਮਹੀਨੇ ਰਹਿ ਗਏ ਹਨ ਉਸ ਦਾ ਲੇਵਾ ਵੱਡਾ ਬਣਾਉਣ ਦੇ ਲਈ ਅਤੇ ਉਸ ਨੂੰ ਮੋਟੀ ਕਰਨ ਲਈ ਕੀ ਕੀ ਦੇਣਾ ਚਾਹੀਦਾ ਹੈ ਜੀ ਧੰਨਵਾਦ ਜੀ ?
(pb)
Punjab
ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum-h liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦਿਓ ਬਾਕੀ ਉਸ ਨੂੰ ਸੂਣ ਤੋਂ 1 ਮਹੀਨਾ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ..
ਕਾਰਗਿਲ ਦੀ transition mix ਫੀਡ ਦੇਣ ਦਾ ਸਹੀ ਤਰੀਕਾ ਦੱਸੋ ਜੀ ਧੰਨਵਾਦ
till ki kheti kab se hogi ?
(hn)
Punjab
Irsad ji till ki kheti ke liye june-july ka samay sahi hai. Dhanywad.
tilli ki kheti kab se suru kare ?
(hn)
Punjab
Irsad ji till ki kheti ke liye fasal ki bijayi ka sahi samay june- july mahine ka hai. Dhanywad.
sir RETLi jameen vich . Barsaat di fasal dhaan makka tonn illava kehri best rhu gi . Paani di suvida hai pr diesel mono block hai . suggest please ?
(pb)
Haryana
Manvir Singh Ji retli jammen vich tusi jhone te makki to ilava gvara ya til di kheti kar sakde ho
Karele ki kheti ke bare me bataiye ?
(hn)
रामप्रकाश जी अच्छे जल निकास वाली रेतली दोमट मिट्टी, जिसमें जैविक तत्व उच्च मात्रा में होते हैं करेले की खेती के लिए उपयुक्त है मिट्टी की पी एच 6.5-7.5 करेले की खेती के लिए सबसे अच्छी रहती है करेले की Pusa Do Mousami: यह गर्मियों के साथ साथ खरीफ के मौसम के लिए उपयुक्त किस्म है इसके फल मध्यम, लंबे और हरे रंग के होते हैं यह किस्म बिजाई के 55 दिनों के बाद पहली तुड़ाई के लिए तैयार हो जाती है Pusa Vishesh: इसके फल हरे, पतले और मध्यम आकार के होते हैं इसकी औसतन पैदावार 48-52 क्विंटल प्रति एकड़ होती है Arka Harit: इसके फल चमकदार हरे रंग के होते हैं यह किस्म बिजाई के 120 दिनों के बाद तुड़ाई के लिए तैयार हो जाती है इसके फल कम बीज वाले होते हैं और कम कड़वे होते हैं इसकी औसतन पैदावार 52 क्विंटल प्रति एकड़ होती है Kashi Harit: इसके फल गहरे हरे रंग के होते हैं यह किस्म बिजाई के 50 दिनों के बाद तुड़ाई के लिए तैयार हो जाती है इसकी औसतन पैदावार 120 क्विंटल प्रति एकड़ होती है Kashi Urvashi: इस किस्म के फल सीधे और हरे रंग के होते हैं यह किस्म बिजाई के 60 दिनों के बाद पहली तुड़ाई के लिए तैयार हो जाती है इसकी औसतन पैदावार 120 क्विंटल प्रति एकड़ होती है Pusa Hybrid 2: इसके फल मध्यम लंबे, मोटे और चमकदार हरे होते हैं, लगा सकते हैं करेले की खेती के लिए अच्छे तरह से तैयार ज़मीन की आवश्यकता होती है मिट्टी के भुरभुरा होने तक 2-3 जोताई करें गर्मियों के मौसम में, बिजाई के लिए फरवरी से मार्च और खरीफ के मौसम के लिए, जून से जुलाई का महीना उपयुक्त होता है पहाड़ी क्षेत्रों में, मार्च से अप्रैल में बिजाई पूरी कर लें कतार से कतार में 2.0-2.5 मीटर और पौधे से पौधे में 40-50 सैं.मी. फासले का प्रयोग करें बैड के दोनों ओर बीज को बोयें प्रत्येक गड्ढे में दो से तीन बीज बोयें 3-5 सैं.मी. की गहराई पर बीज बोयें बिजाई के लिए डिबलिंग विधि का प्रयोग करें एक एकड़ में बिजाई के लिए 2-2.4 किलो बीज का प्रयोग करें Kalyanpur Baramansi के लिए 1.2-1.6 किलो बीज प्रति एकड़ में प्रयोग करें करेले की फसल को अच्छी तरह से गले हुए गाय का गोबर 8-10 टन, नाइट्रोजन 32 किलो (यूरिया 70 किलो), फासफोरस 24 किलो (एस एस पी 150 किलो) और पोटाश 24 किलो (म्यूरेट ऑफ पोटाश 40 किलो) प्रति एकड़ में डालें गाय का गोबर, पोटाश और फासफोरस की पूरी मात्रा और नाइट्रोजन की एक तिहाई मात्रा बीज की बिजाई के दो से तीन सप्ताह पहले डालें बाकी बची नाइट्रोजन को दो बराबर भागों में बांटे पहला भाग बिजाई के 25-30 दिन बाद डालें और दूसरा भाग बिजाई के 40-50 दिन के बाद डालें बारिश के मौसम में, फसल को सिंचाई की आवश्यकता नहीं होती है यदि जरूरत पड़े तो बारिश की तीव्रता और नियमितता के आधार पर सिंचाई करें मिट्टी में जल जमाव की स्थिति ना होने दें पानी के निकास का उचित प्रबंध करें गर्मियों के मौसम में 6-7 दिनों के अंतराल पर सिंचाई करें मई जून के महीने में 4-5 दिनों के अंतराल पर सिंचाई करें नदीनों की रोकथाम के लिए हाथों से गोडाई करें 2-3 गोडाई पौधे की शुरूआती वृद्धि के समय करनी चाहिए खादों की मात्रा डालने के समय मिट्टी में गोडाई की प्रक्रिया करें और मुख्यत बारिश के मौसम में मिट्टी चढ़ाएं मौसम और फसल की किस्म के आधार पर फसल 55-60 दिनों में कटाई के लिए तैयार हो जाती है 2-3 दिनों के अंतराल पर फलों की तुड़ाई करें।
ਸਰ ਪੰਜਾਬ ਵਿੱਚ ਸਬਸਿਡੀ ਵਾਲੇ ਸੋਲਰ ਟਿਊਬਵੈੱਲ ਕੁਨੈਕਸ਼ਨ ਬਾਰੇ ਕੋਈ ਸਕੀਮ ਹੈ ਤਾਂ ਦੱਸੋ ਸਾਨੂੰ ਪਾਣੀ ਦਾ ਸਾਧਨ ਨਾ ਹੋਣ ਕਰਕੇ ਬਹੁਤ ਜ਼ਰੂਰਤ ਹੈ ?
(pb)
ਸਬਸਿਡੀ ਕੋਈ ਨਹੀ ਫਿਲਹਾਲ ਸਰਕਾਰ ਵਲੋ, ਪ੍ਰਾਈਵੇਟ ਤੌਰ ਉੱਤੇ ਲਗਵਾ ਸਕਦੇ ਹੋ। ਜੇਕਰ ਕੋਈ ਸਬਸਿਡੀ ਵਾਲੀ ਸਕੀਮ ਆਈ ਤਾਂ ਜਾਣਕਾਰੀ ਦੇ ਦੇਵਾਂਗੇ ਜੀ। ਬਾਕੀ ਪਾਣੀ ਦੀ ਡੁੰਗਾਈ ਦੇ ਅਨੁਸਾਰ ਖਰਚਾ ਪਤਾ ਚਲੇਗਾ ਤੁਸੀਂ ਡਿਟੇਲ ਵਿੱਚ ਜਾਣਕਾਰੀ ਲਈ 95307 72137 ਨੰਬਰ ਤੇ ਕਾਲ ਕਰ ਲਵੋ।
Punjab
ਬਾਈ ਵਾਲ਼ੀ ਕੋਈ ਸਕੀਮ ਆਈ ਜ਼ਰੂਰ ਦੱਸਣਾ ਸਾਡੇ ਪਾਣੀ ਦੀ ਡੁੰਘਾਈ 60 ਫ਼ੀਟ ਤੇ ਹੈ
Punjab
ਸਬਸਿਡੀ ਵਾਲੀ ਸਕੀਮ
manusye me hone vali ye konsi bimari hai ?
(en)
Punjab
ABHISHEK ji iske liye aap apne nazdiki skin specialist doctor ko janch krwayen jiss inki sahi janch krke apka sahi ilagg ho jayega.
Rajasthan
thank you
Punjab
खट्टा दही और हल्दी मिलाकर नहलाने से पहले 15 मिनट्स लगाएं
Rajasthan
sir ye bimari kansi hai
Rajasthan
dahi Or haldi lga li par koi phark nhi
Punjab
kde ho ni sakda!
Punjab
kes tra use kita c dahi te haldi
Punjab
कोई भी साबुन का प्रयोग नहीं करना
Punjab
fungal infaction aa
I’m looking for a small scale organic farmer in Punjab who sells moringa powder, seeds and leaves ?
(en)
Punjab
Anita Kaur ji please contact on 8699555651 .
Pussa basmati-1509, 1637 ka beej kaha se milega mai Uttrakhand se ?
(hn)
Pushkar g aap apne pass ke Krishi Vigyan Kendra se sampark kr skte ho...
sir cow bdya dudh deve koi chngi khurak dso please ?
(pb)
Punjab
100kg feed tyar krnn lai uss vich 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) ehh sara kuj mix krke pashua nu khwa skde ho.
sir meri cow hai ik ode 9 month complete ho gye c,3 April nu oh hje tkk nhi ਸੂਈ । koi solution dso please ?
(pb)
Rahul ji cow suun vich lagbhag 9 month 9 din da sma lendi hai baki jekar kujj din uparr ho jawe tan koi chakar nhi hai tuci ehh dekho uss nu koi smasia ja dard naa howe fir tuci turant nazdiki doctor ton check krwao.
Punjab
thank u very much sir
ਸਰ ਜੀ ਏ ਵੱਛਾ ਕਿਹੜੀ ਨਸਲ ਦਾ ਏ ਜੀ ?
(pb)
Rajasthan
ਰਣਦੀਪ ਜੀ ਇਹ ਦੇਸੀ ਹਰਿਆਣਵੀ ਕ੍ਰੋਸ ਨਸਲ ਹੈ
ki bimari hai ?
(en)
Dhalwinder g fungus da hmla hai isdi roktham de lyi Blitox@500 gm per acre spray kr skde ho....
hf ਵੱਛੀ ਆ sir ਦੋ ਕੂ ਮਹੀਨਿਆ ਦੀ ਕੁਝ ਵੀ ਖਾਂਦੀ ਪੀਂਦੀ ਆ ਤਾਂ ਅਨਪਚਿਆ ਮੂੰਹ ਰਾਹੀਂ ਬਾਹਰ ਕੱਢ ਦਿੰਦੀ ਆ । 15 ਦਿਨ ਹੋਗੇ ਇੰਜੈਕਸ਼ਨ ਵਗੈਰਾ ਵੀ ਲਵਾਏ ਪਰ ਕੋਈ ਅਸਰ ਨੀ ਹੋਇਆ । ਹੁਣ daily ਦੋ ਟਾਈਮ 10 ml liver tonic ਦੇ ਰਹੇ ਕੁਝ ਖਾਸ ਫਰਕ ਜਾ ਨੀ। ਕਿਰਪਾ ਕਰਕੇ ਇਲਾਜ ਤੇ ਕਾਰਨ ਦੱਸੋ ਜੀ ?
(pb)
ਤੁਸੀ ਉਸ ਨੂੰ Brotone ਲੀਵਰ ਟੌਨਿਕ 10Ml ਰੋਜਾਨਾ ਦਿਓ ਅਤੇ ਉਸ ਨੂੰ ਪੇਟ ਦੇ ਕੀੜਿਆਂ ਲਈ fenbendazole & ivermectin ਸਾਲਟ ਦੀ ਦਵਾਈ ਦਿਓ
muje aam or kathal ke podhe chahiye ?
(hn)
Punjab
Meena ji aap kathal aur aam ke paudhe lene ke liye Neel kamal nursery Ram chandra 935140912 ji se sampark kar sakte hai,dhanywad
Rajasthan
sir sorry but mobile no to she batao
Karele Me Uktha rog Hai upchar Btaye ?
(hn)
Maharashtra
Awasthi ji aap ukathe rog ke liye carbendazim 1gm/ltr ki podho ki jado ki tarf spray karein
Sir pehlan cow aa ji 20 april nu din poore hunde ne soon de 5 din reh gye per halle chadha nhi bnaya cargill di feed v payi aa ,multistar v, vitamin H injection v , lactin bolous v, metabolite v sab de rhe aa ji per koi khas fark nhi ?
(pb)
Punjab
Malkeet ji kai pashu suun mooke he pudde thoodan sme lewa kadd lende hai isda koi chakar nhi hai kyuki ehna chijja di varto nal suun ton badd pashu da dudh vdhia rehnda hai..
मैं मिर्च की खेती करता हूं उसमें पत्ती मोडक रोक लगा है मेरे पास फिपरोनिल 5% ऐसी है और कीटनाशक सेल क्रान है क्या मैं दोनों को मिक्स करके मिर्च में डाल सकते है ?
(hn)
पंकज जी कृपया इसकी फोटो भेजें ताकि आपको सही जानकारी दी जा सके।
pmh 10 is good for silage sowing after wheat corp and please give information about is yield time taken and height etc ?
(en)
Haryana
Paramjit Singh PMH 10 is not recommended for silage. You can sow J 1007,J 1006 or African Tall These varieties will give better green fodder yield
sir Maine is gaye ko kal seman rakhva tha ab yah blood de rahi hai kya Karan se blood de rahi hai kripya bataen doctor sahab ?
(hn)
Bhati ji yeh pashu ki heat khatam hone ke badd hota hai isme koi smasia wali batt nhi hai isko aap Gestaprogen powder ja fir keeper plus powder 30gm rojana 20 din tak dena suru kren..
Uttar Pradesh
dhanyvad doctor sahab
bai ji sabji nu sundi bohat paa gai koi desi nukta daso ?
(pb)
ਸੁਖਵੀਰ ਸਿੰਘ ਜੀ ਦੇਸੀ ਤਰਾਹ ਨਾਲ ਇਲਾਜ ਲਈ ਤੁਸੀਂ ਇਕ ਘੋਲ ਤਿਆਰ ਕਰ ਸਕਦੇ ਹੋ, ਇਸ ਘੋਲ ਨੂੰ ਬਣਾਉਣ ਦੇ ਲਈ ਪਸ਼ੂ ਮੂਤਰ ਦੇਸੀ ਗਾਂ ਜਾਂ ਮੱਝ (10 ਲੀਟਰ), ਨਿੰਮ ਦੀਆਂ ਨਿਮੋਲੀਆਂ (3 ਕਿੱਲੋ) ਅਤੇ ਪੂਰੀਆਂ ਕੌੜੀਆਂ ਹਰੀਆਂ ਮਿਰਚਾਂ (2 ਕਿੱਲੋ) ਆਦਿ।ਘੋਲ ਬਣਾਉਣ ਦੀ ਵਿਧੀ:- ਉਪਰੋਕਤ ਦਿੱਤੀਆਂ ਵਸਤੂਆਂ ਨੂੰ ਲੋਹੇ ਜਾਂ ਪਿੱਤਲ ਦੇ ਬਰਤਨ ਵਿੱਚ ਪਾ ਕੇ 4 ਉਬਾਲੇ ਦਵਾਓ। ਠੰਡਾ ਹੋਣ ‘ਤੇ ਇਸਨੂੰ ਕੱਪੜੇ ਨਾਲ ਪੁਣ ਲਵੋ। ਘੋਲ ਤਿਆਰ ਹੈ ਅਤੇ ਫ਼ਸਲ ‘ਤੇ ਕੀਟ ਦੇ ਹਮਲੇ ਦੇ ਮੁਤਾਬਿਕ ਅੱਧਾ ਲੀਟਰ ਪ੍ਰਤੀ ਪੰਪ ਦੇ ਹਿਸਾਬ ਨਾਲ ਵਰਤੋਂ ਕਰੋ।
Sir chiku nu kiwe pkona a ?
(en)
Punjab
Bachitar Singh ji chikku di tudai july-september mahine vich kiti jandi hai, par ik gal nu dhyan vich rakho ki kachhe fal nu na todo,, tudai mukh taur te fal de halke santri rang ya aalu varge rang de hon te kiti jandi hai,,ehna nu drakht to todna saukha hunda hai Agar tusi kachhe fal nu torde ho ta fal nu pkaun lyi ethephon @2.5ml/ltr paani vich 2 minute rakhke pka sakde ho
yah kon sa rog h es ke liye kya upay h ?
(hn)
Jitendra g keet ka hmla hai iski roktham ke liye Imidacloprid@1.5ml per litre paani mein mila kr spray kr skte ho.....
ਸਰ ਗਿੰਨੀ ਘਾਹ ਬੀਜਿਆ ਸੀ ਪਹਿਲੀ ਵਾਰ ਫੋਟੋ ਦੇਖ ਕੇ ਦੱਸਿਉ ਇਹ ਗਿਨੀ ਘਾਹ ਈ ਆ ਜਾ ਕੁਝ ਹੋਰ ਧੰਨਵਾਦ ਜੀ ?
(pb)
Haryana
ਸੁਖਪਿੰਦਰ ਸਿੰਘ ਭੁੱਲਰ ਜੀ ਕਿਰਪਾ ਕਰਕੇ ਸਾਨੂੰ ਬੀਜ ਦੀ ਪੈਕਿੰਗ ਜਾਂ ਬੀਜ ਦੀ ਫੋਟੋ ਭੇਜੋ..ਧੰਨਵਾਦ
ਮਿਰਚ ਦਾ ਬੂਟਾ ਇਦਾ ਹੋ ਰਿਹਾ ਕਿਹੜੀ ਸਪਰੇ ਕੀਤੀ ਜਾਵੇ verity ਸਹਿਬਾ 34 ਦਿਨ ਹੋਏ ਲੱਗੀ ਨੂੰ ਤੇ ਨਾਲੇ growth ਲਈ ਕੋਈ ਸਲਾਹ ਦਿਓ ਜੀ ਧੰਨਵਾਦ ?
(pb)
ਭੰਗੂ ਜੀ ਮਿਰਚ ਉੱਤੇ Imidacloprid@1.5ml ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ ਅਤੇ ਗਰੋਥ ਲਈ ਤੁਸੀਂ NPK 19:19:19@1kg ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
ਆਹ ਮਿਰਛ ਦੇ ਬੂਟੇ ਨੂੰ ਕੀ ਬਿਮਾਰੀ ਆ ਕਿਹੜੀ ਸਪਰੇਅ ਕਰਾ ?
(pb)
Haryana
ਨੱਥਾ ਸਿੰਘ ਜੀ ਤੁਹਾਡੀ ਮਿਰਚ ਦੀ ਫ਼ਸਲ ਨੂੰ ਉਖੇੜਾ ਰੋਗ ਹੈ, ਇਹ ਬਿਮਾਰੀ ਮਿੱਟੀ ਵਿੱਚ ਜ਼ਿਆਦਾ ਨਮੀ ਅਤੇ ਮਾੜੇ ਨਿਕਾਸ ਕਾਰਨ ਫੈਲਦੀ ਹੈ। ਇਹ ਮਿੱਟੀ ਤੋਂ ਪੈਦਾ ਹੋਣ ਵਾਲੀ ਬਿਮਾਰੀ ਹੈ। ਇਸ ਨਾਲ ਤਣਾ ਮੁਰਝਾ ਜਾਂਦਾ ਹੈ। ਇਸਨੂੰ ਰੋਕਣ ਲਈ ਪੌਦਿਆਂ ਨੇੜੇ ਮਿੱਟੀ ਵਿੱਚ ਕੋਪਰ ਆਕਸੀਕਲੋਰਾਈਡ 250 ਗ੍ਰਾਮ ਜਾਂ ਕਾਰਬੈਂਡਾਜ਼ਿਮ 200 ਗ੍ਰਾਮ ਪ੍ਰਤੀ 150 ਲੀਟਰ ਪਾਣੀ ਪਾਓ। ਪੌਦੇ ਦਾ ਉਖੇੜਾ ਰੋਗ ਜੋ ਜੜ੍ਹ ਗਲਣ ਦੇ ਕਾਰਨ ਹੁੰਦਾ ਹੈ, ਦੀ ਰੋਕਥਾਮ ਲਈ ਜੜ੍ਹਾਂ ਨੇੜੇ ਟ੍ਰਾਈਕੋਡਰਮਾ ਬਾਇਓ ਫੰਗਸ 2.5 ਕਿਲੋ ਪ੍ਰਤੀ 500 ਲੀਟਰ ਪਾਣੀ ਪਾਓ।
Punjab
ਸਰ ਜੀ ਕੋਈ ਔਰਗੈਨਿਕ ਤਰੀਕਾ ਹੈ
सर जी नमस्कार यह मैन्था की फसल है इसमें कई प्रकार की घास है जैसे मोथा दूब नीलखूरी आदि कोई सही दवा बताएं जिससे मैन्था की फसल को हानि नहीं हो और ये घास भी खत्म हो जाए धन्यवाद ?
(hn)
Maharashtra
अनिल जी पुदीने की फसल में घास की रोकथाम के लिए आप डालापोन 1.6 किलोग्राम प्रति एकड़ या ग्रामाक्ज़ोन 1 लीटर का प्रति एकड़ में छिड़काव कर सकते हैं।
devmedia
(hn)
Punjab
Sanjeev ji aap kisme jaise Sartaj ,Prakash,Merut Yellow ki bijai kar sakte hai,dhanywad
mung mai kulrra h dawai kaun si dale ?
(hn)
Maharashtra
rahul rai ji moong me ghas ki roktham ke lie aap Imazethapyr 10% SL @100gm acre me bijai ke 20 din bad chidkaw kar skte hai
sir isme kya dale musk melon me organic
(hn)
Punjab
Mohit ji aap iske uper khatti lassi ki spray kar sakte hai iski matra 10 ml prati litre pani ke hisab se spray kar sakte hai.iske ilava aap ise vermicompost@300 gram prati paudha daal de,dhanywad
sir ye muskmelon ka plant h ji isme kya spray kre ji organic ?
(hn)
Mohit g Fenvalrate@2 ml per litre paani mein mila kr spray kr skte ho....
ਪਿਆਜ਼ ਪੀਲਾ ਪੈ ਰਿਹਾ ਜੀ ਪੂਕਾ ਪੀਲੀਆਂ ਹੋਈ ਜਾਦੀਆਂ ਕੀ ਪਾਈਏ ਜੀ ਦੱਸੋਂ ਕੋਈ ਹੱਲ ਜੀ ?
(pb)
ਕੁਲਦੀਪ ਸਿੰਘ ਜੀ ਪਿਆਜ ਉੱਪਰ 10 ਦਿਨ ਪੁਰਾਣੀ ਖੱਟੀ ਲੱਸੀ@1 ਲੀਟਰ ਪ੍ਰਤੀ ਟੈਂਕੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
I am interested in vermicompost. How do i start ?
(en)
Uttar Pradesh
it can be established with local and cheap materials. The important thing is to have earthworms. The amount of worms will depend on the amount of organic waste you have to process and the space available. You can start with a small amount and after a few months, you will already have double the amount of worms.To prepare compost, either a plastic or a concrete tank can be used. The size of the tank depends upon the availability of raw materials. Collect the biomass and place it under the sun for about 8-12 days. Now chop it to the required size using the cutter. Prepare a cow dung slurry and sprinkle it on the heap for quick decomposition. Add a layer (2 – 3 inch) of soil or sand at the bottom of the tank. Now prepare fine bedding by adding partially decomposed cow dung, dried leaves and other biodegradable wastes collected from fields and kitchen. Distribute them evenly on the sand layer. Continue adding both the chopped bio-waste and partially decomposed cow dung layer-wise into the tank up to a depth of 0.5-1.0 ft. After adding all the bio-wastes, release the earthworm species over the mixture and cover the compost mixture with dry straw or gunny bags. Sprinkle water on a regular basis to maintain the moisture content of the compost. Cover the tank with a thatch roof to prevent the entry of ants, lizards, mouse, snakes, etc. and protect the compost from rainwater and direct sunshine. Have a frequent check to avoid the compost from overheating. Maintain proper moisture and temperature.
mehandi crop insect ?
(hn)
Punjab
please ask your question in detail which insect attacked in your mehandi crop so that we can provide you right information.
लहसुन के भंडारण के समय बरतें ये सावधानियां :-- आजकल सभी स्थानों पर लहसुन की कटाई लगभग पूर्ण हो चुकी है और किसान लहसुन को भंडारित करके रख रहे हैं। लहसुन का भंडारण करने की स्थिति में किसान को कुछ सावधानियां बरतनी बहुत जरूरी होती है। भंडारण के पहले लहसुन को धूप में अच्छे से सुखा लें। ऐसा करने से लहसुन में नमी बिलकुल खत्म हो जाएगी। दरअसल थोड़ी भी नमी होने से लहसुन के ख़राब होने की सम्भावना बढ़ जाती है। यदि आपके पास पर्याप्त जगह हो और आप लहसुन को ज्यादा समय तक सुरक्षित रखना चाहते हों तो तने से कंद को न काटें, जब जरूरत हो तभी काटें। उन्हें एक गुच्छे में बांध कर फैला कर रख दें। यदि कटाने की आवश्यकता हो तो सबसे पहले उन्हें 8-10 दिन तक तेज धूप में सूखने दें। लहसुन के कंद की जड़ को तब तक सूखने दें जब तक जड़े बिखर न जाए। इसके बाद कंद से तने के बीच में 2 इंच की दूरी रख कर ही काटें ताकी उनकी परत हटने पर कली ना बिखरे और कंद ज्यादा समय तक सुरक्षित रहे। कई बार कुदाली या फावड़े से कंद को चोट लग जाती है। लहसुन के कंद की छटाई करते वक्त दाग लगे हुए कंद को अलग निकाल दें, बाद में इन्हीं दागी कंदो में सड़न पैदा हो कर अन्य दूसरे कंदों में भी सड़न फैल जाती है ?
(hn)
Punjab
लहसुन के बारे में शेयर करने के लिए आपका धन्यवाद।