Punjab
Search
sir ji, ਬਰਸੀਮ ਵਿੱਚ ਇਹ ਸੁੰਡੀ ਬਹੁਤ ਆ ਕੋਈ ਹੱਲ ਦੱਸੋ
(pb)
ਤੁਸੀਂ ਬਰਸੀਮ ਤੇ corazen 60 ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੀ।
after too many attempt we are not able to grow Peepal tree in our area, please help me regarding this issue, what to do and how to plant it for fast growth
(hn)
Maharashtra
Yash ji peepal tree can grow in loam soil as the soil of Rajasthan is sandy so it is the not possible to grow in sandy soil
karele ke frut pile kiyu pad rahe he konsi dava ka sprey kare
(hn)
Maharashtra
fefar ji kripya aap check karke btaye ke isme kisi keet ka prakop hai agar hai to kripya aap dubara swal pooch kar jankari le sakte hai,dhanywad
ਸਰ ਪਿਆਜ ਦਾ ਬੀਜ ਕਿਸ ਢੰਗ ਨਾਲ ਤਿਆਰ ਕੀਤਾ ਜਾਦਾ ਹੈ
(pb)
devmedia
(hn)
Punjab
अरूण जी आपके द्वारा भेजी गई ओडियो में आवाज समझ नहीं आ रही है कृप्या आप दोबारा ओडियो अपलोड करें ताकि आपको सही जानकारी दी जा सके।
devmedia
(hn)
Punjab
अरूण जी कृप्या आप अपना सवाल विस्तार से पूछें ताकि आपको सही जानकारी दी जा सके।
sir mera kol 2 maza wa 1 hf vashi sun wala wa 2 month tak sir ohna body di body di shining vasta ki kar sakda wa
(pb)
Shubhdeep ji tuci ohna nu Vitum-h liquid 10ml rojana dena suru kro ate suun ton 1 mahina pehla metabolite powder rojana 1 pouch deo baki ohna nu saro da tel 100ml de skde ho ate 2-2 din de frak nal deo ate nhaun sme bhi tel nal malish kr skde ho jiss nal sarir te chamch bhi awegi.
sir muje napeyar ghas lagani h goat ke keya
(hn)
please grow guinea Grass for goat
Rajasthan
Kapas ke leye konsa bij lewe
devmedia
(en)
Maharashtra
Majhi ji kripya aap is product ke salt ke label ki photo bheje taki aapko uske hisab se jankari di ja sake,dhanywad
devmedia
(en)
Punjab
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
napeyer ghas lagana h kiya karu laga u ya nahi
(hn)
Maharashtra
ashrafi ji kripya aap btaye ke aapke khet ki mitti kis prakar ki hai taki aapko uske hisab se jankari di ja sake ke aap iski bijai kar sakte hai ya nahi,dhanywad
sir g assi kanak mandi le k gye te aartiye ne portal te information upload kri saari otp dss ta usnu hun payment kina dina tak aavegi g information Check krr skde assi aap portal te bank cheque book nhi si bank passbook photo copy diti oh chal ju g..
(en)
Punjab
hnji bank bank copy v chal javegi . jekar sara sahi bhar hogeya ta 10 days vich payment aajegi ji.
Punjab
sir g news vich keh rhe aa 48 hours ch payment aa jandi aa
मसरूम कैसे उगते हैं और कितने दिन में तैयार होती हैं...........
(hn)
Maharashtra
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है
PR 111 ਝੋਨੇ ਦਾ ਬੀਜ ਕਿੱਥੋਂ ਮਿਲੇਗਾ ਅਤੇ ਇਸਦਾ ਝਾੜ ਕਿੰਨਾ ਕੁ ਰਹਿੰਦਾ ਹੈ।
(en)
Punjab
PR 111 ਝੋਨੇ ਦਾ ਬੀਜ ਕ੍ਰਿਸ਼ੀ ਵਿਗਿਆਨ ਕੇਂਦਰ ਬੂਹ (ਤਰਨਤਾਰਨ) ਤੋਂ ਮਿਲ ਜਾਵੇਗਾ ਜੀ ਇਸਦਾ ਝਾੜ ਤਕਰੀਬਨ 25-27 ਕੁਇੰਟਲ ਹੁੰਦਾ ਹੈ।
सर मै अपनी आठ बीघा खेती में प्याज लगाना चाहेता हूं।मध्य जून में इसकी बेड़ लगवानी है आप से निवेदन है की बेड़ लगवाने के लिए कितना बीजा लगेगा।और इसको लगाने की उचित विधि क्या है। और कौन कौन सी खाद उपयोग में आएगी
(hn)
Maharashtra
शोयब जी आप लगभग 8 किलो बीज का इस्तेमाल कर सकते है| रोपण के समय, पंक्तियों के बीच 15 सैं.मी. और पौधों के बीच 7.5 सैं.मी. का फासला रखें|नर्सरी तैयार करने का उचित समय मध्य जून महीने का है| नए पौधे बिजाई से 6-8 हफ्तों में रोपण के लिए तैयार हो जाते हैं| रोपण का काम अगस्त के पहले हफ्ते में खत्म कर दें|नर्सरी में बीज 1-2 सैं.मी. गहराई पर बोयें|बिजाई के लिए रोपण विधि का प्रयोग करें|बिजाई से 10 दिन पहले 20 टन रूड़ी की खाद डालें| नाइट्रोजन 40 किलो(यूरिया 90 किलो), फासफोरस 20 किलो(सिंगल सुपर फासफेट 125 किलो) और पोटाश 20 किलो(मिउरेट ऑफ़ पोटाश 35 किलो) प्रति एकड़ डालें| फासफोरस और पोटाश की पूरी मात्रा और नाइट्रोजन की आधी मात्रा रोपण के समय डालें| बाकी बची नाइट्रोजन छींटा देकर रोपण के चार हफ्ते बाद डालें| पानी में घुलनशील खादें: रोपण से 10-15 दिन बाद सूक्ष्म-तत्व 2.5-3 ग्राम प्रति लीटर पानी के साथ 19:19:19 की स्प्रे करें|
ਕੱਦੂ ਦੀਆਂ ਵੱਲਾ ਨੂੰ ਫਲ ਨਹੀਂ ਲੱਗ ਰਿਹਾ । ਫੁੱਲ ਲਗ ਕੇ ਸੁਕ ਜਾਂਦੇ ਹਨ ਕੋਈ ਦੇਸ਼ੀ ਜੈਵਿਕ ਖਾਦ ਦੱਸੋਂ
(pb)
Rajasthan
ਭੁਪਿੰਦਰ ਜੀ ਤੁਸੀ ਇਸਦੇ ਉਪਰ ਖੱਟੀ ਲੱਸੀ ਦੀ ਸਪਰੇ ਕਰੋ ਇਸਦੀ ਮਾਤਰਾ 3 ਲੀਟਰ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
ਸਤਿਕਾਰਯੋਗ ਜੀ, ਮਿਰਚਾਂ ਦੇ ਪੌਦਿਆਂ ਦੇ ਸੁੰਗੜ ਰਹੇ ਪੱਤੇ ਅਤੇ ਫਲ ਝੜਨ ਤੋਂ ਰੋਕਣ ਦਾ ਉਪਾਅ ਅਤੇ ਨਿੰਬੂ ਜਾਤੀ ਦੇ ਪੌਦਿਆਂ ਦੇ ਫਲ ਡਿੱਗਣ ਤੋਂ ਰੋਕਣ ਦਾ ਉਪਾਅ ਦੱਸੋ ਜੀ।
(pb)
ਸ਼ਮਸ਼ੇਰ ਜੀ ਇਹ ਮੱਛਰ ਦੇ ਹਮਲੇ ਦੇ ਕਾਰਨ ਹੁੰਦਾ ਹੈ ਇਸਦੀ ਰੋਕਥਾਮ ਦੇ ਲਈ ਤੁਸੀ imidacloprid @1 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਇਸਤੋਂ ਇਲਾਵਾ ਤੁਸੀ ਇਸਦੇ ਉਪਰ NPK 130045 @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ|ਨੀਂਬੂ ਦੇ ਬੂਟੇ ਦੇ ਫ਼ਲ ਨੂੰ ਝੜਣ ਤੋਂ ਰੋਕਣ ਦੇ ਲਈ planofix @4ml ਨੂੰ 15 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
rasi 3033dy beej da ki rate ji
(pb)
Punjab
Sumandeep Singh Rassi 3033 di 4 kilo di theli RS- 900-960 de vichale market vich mil rahi hai. Baki eh rate tuhade area de anusar thoda ghat vadh ho sakda hai.
समाधान बताएं अधिकतर खेतों में है ये समस्या
(hn)
Maharashtra
लाला राम जी कृपया आप फोटो दुबारा भेजे आपके द्वारा भेजी गई फोटो अपलोड नहीं हुई है| धन्यवाद
ਡਾਕਟਰ ਸਾਬ.ਗਾ ਦੀ ai ਕਰੀ ਸੀ ਇੱਕ seman ਕੱਲ ਤੇ ਇੱਕ ਅੱਜ ਰੱਖਿਆ ਸੀ ਪਰ.ਦੂਜੇ seman ਰੱਖਣ ਤੋਂ 6 ਕੇ ਘੰਟੇ ਬਾਅਦ ਗਾ ਨੇ ਲਾਲ ਜੇਹਾ ਰੰਗ ਦੀ ਤਾਰ ਪਈ ਸੀ.. ਗਾ ਖਲੋ ਜਾਵੇ ਗੀ..
(pb)
Punjab
ਹਾਂਜੀ ਇਹ ਗੱਭਣ ਰੁਕ ਸਕਦੀ ਹੈ ਇਹ ਪਸ਼ੂ ਦੀ ਹੀਟ ਖਤਮ ਹੋਣ ਤੋਂ ਬਾਦ ਖੂਨ ਆਉਂਦਾ ਹੈ ਤੁਸੀ ਇਸ ਨੂੰ Keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ
bhindi de patte sukkh gye han.Isda koi hall dsyo
(en)
Satpal ji kirpa karke daso ke tuc isnu kehdi kehdi khaad ya spray di varto kiti hai ta jo tuhanu usde hisab nal jankari diti ja sake.dhanwad
cows di andruni garmi door krn lyi ki dena cahida hai
(pb)
Rajasthan
Ratinder ji jekar cow jyada garmi mndi hai fir tuci uss nu gurr da sharbat bnna ke dena suru kro uss vich 100gm pissi hoi mithi sonf v mix krke deo, baki vdia hara chara dinde rho baki jekar koi hor smasia ha tan uss vare vistar nal apna swal dubara push skde ho tan jo tuhanu sahi jankari diti ja skee.
Punjab
sir din vich ik waar k do war
ਗਿੰਨੀ ਘਾਹ ਦਾ ਬੀਜ ਕਿਸ ਰੇਟ ਤੇ ਮਿਲ਼ਦਾ ਹੈ
(pb)
Haryana
ਗਿੰਨੀ ਘਾਹ ਦਾ ਬੀਜ 300 ਰੁਪਏ ਕਿੱਲੋ ਮਿਲਦਾ ਹੈ ਜੀ।
sir Asi alllooo da beej research Center cho laina chone a kis nal contact kariye haryana da dasna
(pb)
Punjab
Gurninder ji tuc research centre cho allu lain de lai Address: Ramba Road, Shamgarh, National Highway 1, Karnal, Haryana 132116 Phone: 094665 01935 nal sampark kar sakde ho,dhanwad
Haryana
thanks g
sir narme di kehde beej di bijayi kariye jis da vadia chaaad hove zameen ratlii a
(pb)
Haryana
Gurninder ji tuc kisman jive LH 900, LH 1556, F846 ya F 1378 ,HS 6,HHH 223,HHH 287 di bijai kar sakde ho,dhanwad
Haryana
dhanwaad g
ਬਠਿੰਡੇ ਜਿਲੇ ਵਿੱਚ ਪਾਣੀ ਅਤੇ ਮਿੱਟੀ ਚੈਕ ਕਰਵਾਉਣੀ ਹੈ ਕਿੱਥੋ ਕਰਵਾਈਏ
(pb)
Punjab
ਰਾਸ਼ਵਿੰਦਰ ਜੀ ਬਠਿੰਡਾ ਵਿੱਚ ਡੱਬਵਾਲੀ ਰੋਡ ਤੇ ਖੇਤਰੀ ਖੋਜ ਕੇਂਦਰ ਬਣਿਆ ਹੋਇਆ ਹੈ ਤੁਸੀਂ ਓਥੋਂ ਪਾਣੀ ਅਤੇ ਮਿੱਟੀ ਚੈਕ ਕਰਵਾ ਸਕਦੇ ਹੋ।
ਪੂਸਾ 44 ਝੋਨੇ ਦੀ ਬਿਜਾਈ ਤੋਂ ਵਾਢੀ ਤੱਕ ਸਾਰੀ ਜਾਨਕਾਰੀ ਦਿੱਤੀ ਜਾਵੇ ਜੀ
(pb)
Punjab
ਬਿਜਾਈ ਲਈ 8 ਕਿਲੋਗ੍ਰਾਮ ਪ੍ਰਤੀ ਏਕੜ ਬੀਜ ਵਰਤਿਆਂ ਜਾਂਦਾ ਹੈ ।ਇਸਦੀ ਬਿਜਾਈ ਲਈ 20 ਮਈ ਤੋਂ 5 ਜੂਨ ਦਾ ਸਮਾਂ ਅਨੁਕੂਲ ਹੈ।ਸਹੀ ਸਮੇਂ ਤੇ ਉਗਾਈ ਜਾਣ ਵਾਲੀ ਫਸਲ ਲਈ ਕਤਾਰਾਂ ਦਾ ਫਾਸਲਾ 20- 22.5 ਸੈ:ਮੀ: ਰੱਖਿਆ ਜਾਂਦਾ ਹੈ । ਜੇਕਰ ਫਸਲ ਦੀ ਬਿਜਾਈ ਪਿਛੇਤੀ ਹੁੰਦੀ ਹੈ ਤਾਂ ਫਾਸਲਾ 15-18 ਸੈ:ਮੀ: ਰੱਖਣਾ ਚਾਹੀਦਾ ਹੈ। ਇਸ ਦੀ ਬਿਜਾਈ ਛਿੱਟੇ ਨਾਲ ਕੀਤੀ ਜਾਂਦੀ ਹੈ। ਪੌਦੇ ਦੀ ਡੂੰਘਾਈ 2-3 ਸੈ:ਮੀ: ਹੋਣੀ ਚਾਹੀਦੀ ਹੈ। ਫਾਸਲਾ ਬਣਾ ਕੇ ਲਗਾਉਣ ਨਾਲ ਪੌਦੇ ਜਿਅਦਾ ਪੈਦਾਵਾਰ ਦਿੰਦੇ ਹਨ।ਝੋਨੇ ਲਈ ਸੋਡੀਅਮ:ਫਾਸਫੋਰਸ:ਪੋਟਾਸ਼ੀਅਮ ਨੂੰ 50:12:12 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 75 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ| ਖਾਦਾਂ ਨੂੰ ਪਾਉਣ ਤੋਂ ਪਹਿਲਾਂ, ਮਿੱਟੀ ਦੀ ਜਾਂਚ ਕਰਵਾ ਲਓ ਅਤੇ ਮਿੱਟੀ ਦੀ ਜਾਂਚ ਅਨੁਸਾਰ ਖੇਤ ਵਿੱਚ ਖਾਦਾਂ ਦਾ ਉਪਯੋਗ ਕਰਨਾ ਚਾਹੀਦਾ ਹੈ| ਜੇਕਰ ਮਿੱਟੀ ਦੀ ਜਾਂਚ ਵੇਲੇ ਪੋਟਾਸ਼ੀਅਮ ਅਤੇ ਫਾਸਫੋਰਸ ਦੀ ਕਮੀ ਸਾਹਮਣੇ ਆਉਂਦੀ ਹੈ ਤਾਂ ਹੀ ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ| ਜੇਕਰ ਡੀ.ਏ.ਪੀ. ਦੀ ਵਰਤੋਂ ਕਰਨੀ ਹੈ ਤਾਂ ਇਸ ਲਈ 100 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 27 ਕਿਲੋਗ੍ਰਾਮ ਡੀ.ਏ.ਪੀ. ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਨਾਲ ਖੇਤ ਵਿੱਚ ਪਾਉਣੀ ਚਾਹੀਦੀ ਹੈ| ਅਖੀਰਲੀ ਵਾਰ ਕੱਦੂ ਕਰਨ ਤੋਂ ਪਹਿਲਾਂ 1/3 ਨਾਈਟ੍ਰੋਜਨ ਦੀ ਖੁਰਾਕ ਅਤੇ ਪੋਟਾਸ਼ੀਅਮ ਅਤੇ ਫਾਸਪੋਰਟ ਦੀ ਖੁਰਾਕ ਪਾਉਣੀ ਚਾਹੀਦੀ ਹੈ| ਦੂਜੀ ਖੁਰਾਕ ਨੂੰ ਪਨੀਰੀ ਲਾਉਣ ਦੇ ਤਿੰਨ ਹਫਤਿਆਂ ਬਾਅਦ ਪਾਉਣਾ ਚਾਹੀਦਾ ਹੈ ਅਤੇ ਦੂਜੀ ਖੁਰਾਕ ਤੋਂ ਤਿੰਨ ਹਫਤਿਆਂ ਬਾਅਦ ਨਾਈਟ੍ਰੋਜਨ ਦੀ ਬਾਕੀ ਬਚੀ ਮਾਤਰਾ ਪਾਉਣੀ ਚਾਹੀਦੀ ਹੈ| ਨਿੰਮ ਦੀ ਪਰਤ ਚੜ੍ਹੇ ਯੂਰੀਆ ਦਾ ਉਪਯੋਗ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਨਾਈਟ੍ਰੋਜਨ ਦੀ ਮਾਤਰਾ ਵਧ ਜਾਂਦੀ ਹੈ| ਜ਼ਿੰਕ ਦੀ ਕਮੀ ਨੂੰ ਪੂਰਾ ਕਰਨ ਲਈ 25 ਕਿਲੋਗ੍ਰਾਮ ਜ਼ਿੰਕ ਸਲਫੇਟ ਹੈਪਟਾਹਾਈਡਰੇਟ ਜਾਂ 16 ਕਿਲੋਗ੍ਰਾਮ ਜ਼ਿੰਕ ਸਲਫੇਟ ਮੋਨੋਹਾਈਡਰੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਉਪਯੋਗ ਕਰਨਾ ਚਾਹੀਦਾ ਹੈ| ਪਾਣੀ ਦੀ ਕਮੀ ਕਾਰਨ ਪਨੀਰੀ ਲਾਉਣ ਤੋਂ ਤਿੰਨ ਹਫਤਿਆਂ ਬਾਅਦ ਪੱਤਿਆਂ ਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ| ਪਾਣੀ ਲਾਉਣ ਤੋਂ ਤੁਰੰਤ ਬਾਅਦ ਇੱਕ ਕਿਲੋਗ੍ਰਾਮ ਫਾਰਸ ਸਲਫੇਟ ਦਾ 100 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਹਰੇਕ ਹਫਤੇ ਦੋ ਜਾਂ ਤਿੰਨ ਵਾਰੀ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ|ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ| ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ| ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 30 ਗ੍ਰਾਮ ਮੈਟਸਲਫਰੋਨ 20 ਡਬਲਿਊ ਪੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ| ਛਿੜਕਾਅ ਕਰਨ ਤੋਂ ਪਹਿਲਾਂ ਖੇਤ ਵਿਚੋਂ ਖੜ੍ਹੇ ਪਾਣੀ ਨੂੰ ਕੱਢ ਦਿਓ ਅਤੇ ਛਿੜਕਾਅ ਕਰਨ ਤੋਂ ਇੱਕ ਦਿਨ ਬਾਅਦ ਖੇਤ ਨੂੰ ਫਿਰ ਪਾਣੀ ਦਿਓ|ਜਦੋਂ ਦਾਣੇ ਪੂਰੀ ਤਰ੍ਹਾਂ ਪੱਕ ਜਾਣ ਅਤੇ ਫ਼ਸਲ ਦਾ ਰੰਗ ਸੁਨਹਿਰੀ ਹੋ ਜਾਵੇ ਤਾਂ ਖੜ੍ਹੀ ਫ਼ਸਲ ਦੀ ਵਾਢੀ ਕਰ ਲੈਣੀ ਚਾਹੀਦੀ ਹੈ| ਜ਼ਿਆਦਾਤਰ ਫ਼ਸਲ ਦੀ ਵਾਢੀ ਹੱਥੀਂ ਦਾਤੀਆਂ ਨਾਲ ਨਾਲ ਜਾਂ ਕੰਬਾਇਨ ਨਾਲ ਕੀਤੀ ਜਾਂਦੀ ਹੈ| ਕੱਟੀ ਗਈ ਫ਼ਸਲ ਦੀਆਂ ਥਹੀਆਂ ਬਣਾ ਕੇ ਉਸ ਨੂੰ ਛਾਂਟਿਆ ਜਾਂਦਾ ਹੈ ਅਤੇ ਉਸ ਦੇ ਦਾਣਿਆਂ ਨੂੰ ਸਿੱਟਿਆਂ ਤੋਂ ਅਲੱਗ ਕਰ ਲਿਆ ਜਾਂਦਾ ਹੈ| ਦਾਣਿਆਂ ਨੂੰ ਸਿੱਟਿਆਂ ਤੋਂ ਕੱਢਣ ਬਾਅਦ ਉਸ ਦੀ ਛਟਾਈ ਕੀਤੀ ਜਾਂਦੀ ਹੈ|
ਸਰ ਨਿੰਬੂ ਦਾ ਬੂਟਾ ਚੱਲ ਨੀ ਰਿਹਾ ਸੁੱਕੀ ਜਾਦਾ
(pb)
Punjab
ਜਸਪ੍ਰੀਤ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਕਿਹੜੀ ਖਾਦ ਜਾ ਸਪਰੇ ਦੀ ਵਰਤੋਂ ਕੀਤੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
Sir ਅਪ੍ਰੈਲ mihne ਵਿਚ ਧਨੀਆ ਦੀ ਬਿਜਾਈ ਕੀਤੀ ਜਾ ਸਕਦੀ ਹੈ ਤੇ ਕਿਸ ਕਿਸਮ ਦਾ ਬੀਜ ਬੀਜਿਆ ਜਾਵੇ ਖੇਤ ਵਿਚ ਖਾਦ ਕਿਹੜੀ ਪਾਈ ਜਾਵੇ ਜੀ
(pb)
Punjab
ਹਰਦੀਪ ਜੀ ਤੁਸੀਂ ਅਪ੍ਰੈਲ ਮਹੀਨੇ ਵਿਚ ਧਨੀਆ ਦੀ ਬਿਜਾਈ ਨਹੀਂ ਕਰ ਸਕਦੇ ਕਿਉਂ ਕਿ ਇਸ ਦੀ ਬਿਜਾਈ ਦਾ ਸਹੀ ਸਮੇਂ ਅਗਸਤ ਮਹੀਨੇ ਤੋਂ ਸ਼ੁਰੂ ਹੁੰਦਾ ਹੈ। ਵੈਸੇ ਤੁਸੀਂ ਘਰ ਵਾਸਤੇ ਥੋੜੀ ਥਾਂ ਤੇ ਕਿਆਰੀ ਬਣਾ ਕੇ ਇਸਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
सर जी 7 month प्रेग्नेंट पशु bufelo / heifer को ये bolus दे सकते हैं
(hn)
Punjab
जी हां आप यह गाभिन और खाली पशु दोनों को दे सकते है।
devmedia
(pb)
Haryana
kuljeet ji tuc jhinjan di bijai kar sakde ho isto ilava tuc roodi di khaad ja murgiyan di khaad fasl di bijai to 10-12 din pehlan pao,dhanwad
sir.ish question ka jawab kyu nhi de rha ho sir8 din hogye apko pta nhi hi toh bta do .isske baad wale question ka jawab de diya jo normal question tha iska de nhi rhe hi .
(hn)
Punjab
yadav ji yadi aap cobactam injection ke vare mai push rehe ha to yeh mastitis, respiratory disease, mai use kiya jata hai, yeh infection khtm krne ke liye use hota ha.
ਧਾਰਾ ਕੱਢਣ ਵਾਲੀ ਵਧੀਆਂ ਕੰਪਨੀ ਦੀ ਮਸ਼ੀਨ ਦੱਸਣਾ ਜੀ ,
(pb)
ਵੈਨਸਨ ਦੀ ਜਿਆਦਾ ਚਲਦੀ ਹੈ। ਪਰ ਕੰਪਨੀ ਦੀ ਲੈਣੀ ਜਰੂਰੀ ਨੀ। ਦੇਸੀ ਕੋਈ ਵੀ ਲੈ ਸਕਦੇ ਓ, ਜਿਹੜਾ ਸਮਾਨ ਦੇਸੀ ਚ ਹੁੰਦਾ ਓਹ ਵੀ ਕੰਪਨੀ ਦਾ ਈ ਲੱਗਿਆ ਹੁੰਦਾ। ਕੰਪਨੀ ਦੀ 45000 ਤੱਕ ਆਵੇਗੀ, ਦੇਸੀ 27-28 ਜਂ ਵੱਧ ਤੋਂ ਵੱਧ 30 ਹਜਾਰ ਤੱਕ ਮਿਲ ਜਾਵੇਗੀ। ਜੇਕਰ ਪੁਰਾਣੀ ਮਸ਼ੀਨ ਮਿਲ ਜਾਵੇ ਤਾਂ ਓਹ ਵੀ ਲੈਣੀ ਠੀਕ ਹੈ। ਕਿਉਂਕਿ ਇਸ ਚ ਘਸਾਈ ਵਾਲੀ ਕੋਈ ਚੀਜ਼ ਨੀ ਹੁੰਦੀ। ਬੇਸ਼ੱਕ 10-15 ਸਾਲ ਚੱਲ ਜਾਵੇ
Punjab
ਧੰਨਵਾਦ ਜੀ
सर मैं कानपुर देहात उत्तर प्रदेश से हूं और एक डेयरी फार्म खोलना चाहता हूं जिसमें एचएफ ब्रीड की गाय और मुर्रा नस्ल की भैंस रखूंगा शुरुआत कितने से करें और सेट कितनी जगह में बनाएं
(hn)
Rajasthan
आप शुरुआत आप कुछ गाय से करें और एक साथ पशु ना ख़रीदे पहले 2 पशु फिर 3-3 महीने बाद दूसरे पशु ख़रीदे फिर धीरे धीरे दोनों को बढ़ाते जाए जिससे आपको इस काम की जानकारी भी होती रहेगी और आपके पास अच्छी नस्ल भी तैयार होती रहेगी पशुओं के लिए शेड हमेशा पूर्व पश्चिम की तरफ होना चाहिए खेत या आस पास से 2 फ़ीट ऊँचा बनाएं क्योंकि नई जगह पर पानी खड़ा हो जाता है जिस कारण गंदगी पैदा हो जाती है बाकि पशुओं का मल मूत्र का निकास भी आसानी से हो जाता है. आप यह शेड 70x26 का बना लें शेड के दोनों तरफ 10-10 पशु बांध सकते हैं शेड चारा डालने वाली जगह से आधा फीट ऊँचा होना चाहिए और बीच में एक नली होनी चाहिए जिससे मल मूत्र का निकास बढ़िया हो. इसके इलावा गर्मियों के दिनों में शेड में कूलर, पंखे, लगा सके हैं और यदि अधिक गर्मी हो तो आप फुवारा सिस्टम भी लगवा सकते हैं.
what fertilizer should I use before sowing cotton and with seef
(en)
Haryana
Judicious use of fertilizers, irrigation and clean cultivation will prevent early build up of pests and helps to conserve natural enemies of pests. To enhance subsidiary growth to have maximum number of boll bearing branches, cut the top of growing point of main branch at arround 5 foot height. At the time of last ploughing apply well decomposed cow dung @2-4 ton for rainfed and 4-8 ton per acre for irrigated soil. It will help to conserved moisture in soil. Fertilizer doses for American Cotton varieties, apply Urea@75kg and SSP@75 kg per acre. And in case of hybrids, apply 150 kg/acre of Urea, SSP@150 kg/acre and MOP@40 kg/acre. For deshi Varieties use Urea@45 kg/acre. Apply whole dose of phosphorus in last ploughing. Apply half of Nitrogen fertilizer at time of thinning and remaining half at the appearance of first flower. For low fertile soil, apply half dose of Nitrogen at time of sowing. To reduce nitrogen loss from Urea mix 8kg sulphur powder/ 50kg Urea and apply in between rows of standing crop.
हल्दी की पैदावार
(hn)
Punjab
हल्दी की खेती ➡️ बुवाई का समय हल्दी की बुवाई अप्रैल से मई तक की जा सकती है किसमें पंजाब नंबर 1, पंजाब नंबर 2, राजिंद्र सोनी राज पुरी बीज की मात्रा 5 क्विंटल प्रति एकड़ बुवाई की विधि लाइन-टू-लाइन 26 इंच और पोथे से पोथे की दुरीक 5 इंच उत्पादन 120 क्विंटल
ਗਾਂ ਸੂਈ nu month ton upr hogya hai usse 2 ਥਨ khraab ne odo de hi dhudh ni aunda 2-4 dhara ne bs ovi fatea hoya dudh aunda hai baki do thna cho bilkul thik aunda hai ...tike v lgvaye dvayia v ditia koi frk ni painda ki kriyee
(pb)
ਤੁਸੀ ਇਹ ਦੇਸੀ ਤਰੀਕਾ ਵਰਤ ਕੇ ਦੇਖ ਸਕਦੇ ਹੋ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ ਉਸ ਨੂੰ vitamor-H injection 5ml 2-2 ਦਿਨ ਦੇ ਫਰਕ ਨਾਲ ਲਗਵਾਓ.
सर , मुझे कपास लगानी है कोई अच्छा बीज बताएं जिसमें बिमारी भी कम आती हो , पैदावार भी अच्छी हो हिसार (सीसर,खरबला)
(hn)
Maharashtra
राजेश जी आप कपास की किस्मे जैसे HS 6,H 1098,HHH 287, RCH 308 Bt, RCH 314 Bt की बिजाई कर सकते है| धन्यवाद
sir sidhi bijayi lyi pussa 44 ja peeli pussa vicho kehdi vdia rahu
(pb)
Dharminder ji isde layi dona vicho kise vi kisam di bijai lai sifarish nahi kiti jandi tuc PR 126,121,111,114,128 ja Sava134 di bijai karo jisde nal jhaad vadia niklega.dhanwad
silage ke liye advanta 740 veraity ki kitne kilo boni krni chahiye
(hn)
Maharashtra
Aman ji aap iske silage ke liye 10-11 kilo beej prati acre ke hisab se bijai karen.dhanywad
Madhya Pradesh
mam 10 kilo beej m kitne plant hote hn
Nut grass (मोथा) ko Moog me kase control kare
(hn)
Maharashtra
Rajput ji aap iski roktham ke liye gudayi karni padegi iske liye kisi spray ki sifarish nahi ki jati.dhanywad
In Rajasthan,u.p,Bihar where and in which place apple farming is being done and who is doing kindly provide the number.
(hn)
Maharashtra
Prasad ji In ilakon men Hariman 99 kisam ki bijai ki gayi hai jo kisano ne experimental taur par lgaye hai iski commerical kheti nahi ki gayi hai iski kheti rajsthan me Ramkaran ji kar rahe hai jinka sampark number hai 9950101734.dhanywad
sarsam ka rate kya hai barwala hisar ma btana ji
(en)
Punjab
Loeksh ji sarso ka rate lagbhag 5200-5500 rupaye prati quintal ke hisab se hai,dhanywad
सर जी आपने मेरे सवाल का जवाब नहीं दिया
(hn)
Punjab
रजनेश जी आपके सवाल का जवाब दिया गया है आप इसे my profile में जाकर चेक कर सकते है| धन्यवाद
सर लोकी को बड़ने के लिए क्या किया जाए
(hn)
Maharashtra
हिमांशु जी आप इसके ऊपर NPK 191919 @10 ग्राम को प्रति लीटर पानी के हिसाब से स्प्रे करें| धन्यवाद
सर संम्पर्क करें 6263617174
कपास के डोडे कम आने का कया कारण है.
(hn)
Maharashtra
मंगी जी कृपया आप बताये कि कोनसी किसम की बिजाई की है ताकि आपको उसके हिसाब से जानकारी दी जा सके| धन्यवाद
गवार की उन्नत किस्म व औसतन पैदावार प्रति एकड़
(hn)
Maharashtra
सुथार जी आप किस्मे जैसे HG 563,RGC 936,FS-277 की बिजाई कर सकते है| इनकी पैदावार 8 क्विंटल प्रति एकड़ के हिसाब से निकलती है| धन्यवाद
मूंग की खेती कैसे करें
(hn)
Maharashtra
इसे हर तरह की मिट्टी में उगाया जा सकता है पर यह अच्छे निकास वाली और रेतली सतह वाली ज़मीनों में ज्यादा पैदावार देती है। क्षारीय और जल जमाव वाली ज़मीन इसकी खेती के लिए उपयुक्त नहीं होती।ML 2056, ML 818, SML 832, Jawahar- 45, Pusa Baisakhi, Mohini, ML 1 अच्छी किस्मे है। खरीफ की ऋतु के लिए बिजाई का अनुकूल समय जून -जुलाई महीने का पहला पखवाड़ा है। गर्मी की ऋतु की बिजाई के लिए सही समय मार्च से अप्रैल तक का है।खरीफ की बिजाई के लिए पंक्ति से पंक्ति का फासला 30 सैं.मी. और पौधे से पौधे का फासला 10 सैं.मी. रखें। रबी की बिजाई के लिए पंक्ति से पंक्ति का फासला 22.5 सैं.मी. और पौधे से पौधे का फासला 7 सैं.मी. रखें।बीज की मात्रा , 7-9 किलो बीज प्रति एकड़ में प्रयोग करें। यदि जड़ गलने की बीमारी का खतरा हो तो 10 किलो ट्राइकोडर्मा हरज़ेनियम को 60 किलो रूड़ी की खाद के साथ बिजाई के समय 1 एकड़ खेत में डालें।इसकी फसल में नाइट्रोजन 20 किलो (48 किलो यूरिया), 40 किलो फासफोरस (200 किलो सुपर फासफेट)बिजाई के समय डालें।पहली सिंचाई बिजाई के 50-55 दिनों के बाद करें और अगर दूसरी सिंचाई की जरूरत हो तो बिजाई के 45 दिनों के बाद करें। यदि सिर्फ एक सिंचाई ही उपलब्ध हो तो सिंचाई बिजाई के 50-60 दिनों के बाद करें।खेत को नदीन मुक्त करने के लिए एक या दो गोडाई करें।पहली गोडाई बीजने के 4 सप्ताह बाद और दूसरी गोडाई, पहली गोडाई के 2 सप्ताह बाद करें। रासायनिक तरीके से नदीनों को ख्त्म करने के लिए फलूक्लोरालिन 600 मि.ली. प्रति एकड़ और ट्राइफलूरालिन 800 मि.ली. प्रति एकड़ में बिजाई से पहले डालें।इसके इलावा बिजाई के बाद दो दिनों के अंदर अंदर पैंडीमैथालीन 1 लीटर को 100 से 200 लीटर पानी में मिलाकर प्रति एकड़ के हिसाब से छिड़काव करें।कटाई का सही समय तब होता है जब पत्ते झड़ जायें और 85 प्रतिशत फलियां पक जाती हैं। कटाई में देरी करने से फलियां झड़नी शुरू हो जाती है। कटाई द्राती से करें और बीज को धूप में साफ करके सुखाएं।धन्यवाद।
SML 1827 ਮੂੰਗੀ ਦਾ ਬੀਜ ਕਿੱਥੋ ਮਿਲੇਗਾ
(pb)
ਪ੍ਰਿਤਪਾਲ ਜੀ ਇਹ ਤੁਹਾਨੂੰ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ ਜਿਹੜਾ Address: Mansa, Punjab 151505 Phone: 0165 228 0843 ਤੇ ਹੈ ਜਾਂ ਤੁਹਾਨੂੰ ਇਹ ਖੇਤੀਬਾੜੀ ਯੂਨੀਵਰਸਿਟੀ ਤੋਂ ਲੈ ਸਕਦੇ ਹੋ| ਧੰਨਵਾਦ
Sir ji sai ki bagan me yeh koun si bimari hai jo ki patte sukh jate aur bad me ped mar jate hai kirpa koi sujhao bheje
(hn)
Maharashtra
Kalita ji kripya aap btaye ke aapne iske uper koi khaad ya spray ka istemal kiya hai aur aap iski jad men keet ka hamla check kare agar maujood hai to aap chlorpyriphos@4 ml ko prati acre ke hisab se spray karen,dhanywad
gedde roga
(en)
Maharashtra
Ashok ji aap is trah se prbhavit paudhon ko ukad kar mitti me dba de aur khet men tricoderma ka chidkav kar de agar problem jyada hai . iske ilava jab aap iski ktayi karge to aap gobar ki khaad ke sath tricoderma ko mila kar khet men daale.dhanywad
ਕਿਰਪਾ ਕਰਕੇ ਮਾਹਿਰ ਵੀਰ ਸਾਈਲੇਜ ਬਾਰੇ ਜਾਣਕਾਰੀ ਦੇਣ ਇਸ ਲਈ ਮੱਕੀ ਦੀ ਬਿਜਾਈ ਕਦੋਂ ਕਰ ਸਕਦੇ ਹਾਂ ਪਹਿਲੀ ਵਾਰ ਸਾਈਲੇਜ ਪਾਉਣਾ ਹੈ ਬੀਜ ਦੀ ਵਰਾਈਟੀ ਕਿਹੜੀ ਸਹੀ ਰਹੋ ਜੋ ਘੱਟ ਸਮੇਂ ਵਿੱਚ ਤਿਆਰ ਹੋ ਜਾਦੀ ਹੋਵੇ ਅਤੇ ਸਾਈਲੇਜ ਪਾਉਣ ਦੀ ਵਿਧੀ ਕੀ ਜਿਸ ਨਾਲ ਵਧੀਆ ਕਵਾਲਟੀ ਦਾ ਸਾਈਲੇਜ ਤਿਆਰ ਕੀਤਾ ਜਾ ਸਕੇ
(pb)
ਸਾਈਲੇਜ ਲਈ ਮੱਕੀ ਦੀ J-1006 & J-1007 ਵਰਾਇਟੀ ਲਗਾ ਸਕਦੇ ਹੋ , ਇੱਕ ਏਕੜ ਲਈ 30 kg ਬੀਜ ਲੱਗੇਗਾ ਤੇ 65 -70 ਦਿਨਾਂ ਵਿੱਚ ਸਾਈਲੇਜ ਲਈ ਤਿਆਰ ਹੋ ਜਾਂਦੀ ਹੈ ਸਾਈਲੇਜ਼ ਬਣਾਉਣ ਤੋਂ ਪਹਿਲਾਂ ਸਮੱਗਰੀ ਨੂੰ 2-5 ਸੈ. ਮੀ. ਲੰਬਾਈ ਦੇ ਛੋਟੇ ਟੁਕੜਿਆਂ ਵਿੱਚ ਕੱਟਣਾ ਜ਼ਰੂਰੀ ਹੈ । ਸਾਈਲੇਜ਼ ਨੂੰ ਸ਼ਖਤ ਜ਼ਮੀਨ ਜਾਂ ਫਰਸ਼ ਤੇ ਬਣਾਉਣਾ ਜਰੂਰੀ ਹੈ ਤਾਂ ਕਿ ਚਾਰੇ ਨੂੰ ਨਮੀ ਤੋਂ ਬਚਾਇਆ ਜਾ ਸਕੇ। 10 ਮੀਟਰ X 3 ਮੀਟਰ X 1.5 ਮੀਟਰ ਦੇ ਫਾਸਲੇ ਤੇ ਸਾਈਲੋ ਟਰੇਂਚ ਤਿਆਰ ਕਰੋ। ਚਾਰੇ ਵਾਲੀਆਂ ਫਸਲਾਂ ਦੀ ਕਟਾਈ ਉਪਰੋਕਤ ਹਾਲਾਤਾਂ ਵਿੱਚ ਹੀ ਕਰੋ ਜਿਵੇਂ ਕਿ ਮੱਕੀ ਦੀ ਕਟਾਈ ਫੁੱਲ ਨਿੱਕਲਣ ਤੋਂ ਲੈ ਕੇ ਬੱਲੀਆਂ ਬਣਨ ਤੱਕ ਕਰੋ। ਕਟਾਈ ਤੋਂ ਬਾਅਦ ਫਸਲ ਨੂੰ ਛੋਟੇ-ੜੋਟੇ ਟੁਕੜਿਆਂ ਵਿੱਚ ਕੱਟਿਆਂ ਜਾਂਦਾ ਹੈ ਅਤੇ ਫਿਰ ਉਹਨਾਂ ਨੂੰ ਟੋਏ ਵਿੱਚ ਭਰ ਦਿੱਤਾ ਜਾਂਦਾ ਹੈ। ਜ਼ਮੀਨ ਤੋਂ 1 ਮੀਟਰ ਉੱਚੇ ਟੋਏ ਵਿੱਚ ਕੱਟੀ ਹੋਈ ਫਸਲ ਨੂੰ ਭਰ ਦਿਓ। ਸਮੱਗਰੀ ਨੂੰ 10-15 ਸੈ. ਮੀ. ਕੱਦ ਦੀ ਝੋਨੇ ਦੀ ਪਰਾਲੀ ਦੀ ਪਰਤ ਨਾਲ ਢੱਕ ਦਿਓ। ਉਸ ਤੋਂ ਬਾਅਦ ਮਿੱਟੀ ਨਾਲ ਢਕੋ ਤਾਂ ਜੋ ਹਵਾ ਅੰਦਰ ਨਾ ਜਾ ਸਕੇ। ਇਹ ਆਚਾਰ 45 ਦਿਨਾਂ ਵਿੱਚ ਤਿਆਰ ਹੋ ਜਾਵੇਗਾ । 45 ਦਿਨਾਂ ਦੇ ਬਾਅਦ ਲੋੜੀਦਾਂ ਚਾਰਾ ਲੈਣ ਲਈ ਟੋਏ ਨੂੰ ਇੱਕ ਪਾਸੇ ਤੋਂ ਖੋਲੋ। ਸਮੱਗਰੀ ਨੂੰ 10-15 ਸੈ. ਮੀ. ਕੱਦ ਦੀ ਝੋਨੇ ਦੀ ਪਰਾਲੀ ਦੀ ਪਰਤ ਨਾਲ ਢੱਕ ਦਿਓ। ਉਸਤੋਂ ਬਾਅਦ ਮਿੱਟੀ ਨਾਲ ਢਕੋ ਅਤੇ ਅਖੀਰ ਵਿੱਚ ਮਿੱਟੀ ਦੀ ਪਰਤ ਨਾਲ ਢੱਕ ਦਿਓ ਤਾਂ ਜੋ ਹਵਾ ਅੰਦਰ ਨਾ ਜਾ ਸਕੇ। ਸਾਈਲੇਜ਼ 45 ਦਿਨਾਂ ਵਿੱਚ ਤਿਆਰ ਹੋ ਜਾਵੇਗਾ । 45 ਦਿਨਾਂ ਦੇ ਬਾਅਦ ਲੋੜੀਦਾਂ ਚਾਰਾ ਲੈਣ ਲਈ ਸਾਈਲੋ ਟੋਏ ਨੂੰ ਇੱਕ ਪਾਸੇ ਤੋਂ ਖੋਲੋ।
anar ke fool bahut jhad rahe hai....
(pb)
Maharashtra
Balwant ji jado boote nu ful aune shuru ho jan ta tuc isnu pani launa band kar deo kyuki jyada nami fullan nu jhadan la dindi hai,dhanwad
सर मेरी गाय दो बार रिपीट हो गई है अब उसको utrovet forte bolus दिया है ये टेबलेट सही हैं
(hn)
जी हां आप इसका प्रयोग कर सकते है इसका अच्छा परिणाम है बाकि आप उसकी खुराक का पूरा ध्यान रखें और उसे Bovimin-b पाउडर 100gm रोजाना दें।
ਕਿਰਪਾ ਕਰਕੇ ਦੱਸੋ ਜੀ ਮੈਂ ਨਿੰਬੂ ਦੇ 60 ਤੋ 70 ਬੂਟੇ ਲਗਾਉਣਾ ਚਾਹੁੰਦਾ ਹਾਂ ਨਿੰਬੂ ਦੀ ਕਿਹੜੀ ਕਿਸਮ ਤੇ ਬੂਟੇ ਕਿਥੋਂ ਮਿਲਣ ਗਏ ਧੰਨਵਾਦ
(pb)
Punjab
ਸੁਖਵੀਰ ਜੀ ਨੀਂਬੂ ਦੀ ਕਿਸਮ ਜਿਵੇ Baramasi ਦੀ ਬਿਜਾਈ ਕਰ ਸਕਦੇ ਹੋ ਇਸਦੇ ਬੂਟੇ ਤੁਹਾਨੂੰ KVK ਬਠਿੰਡਾ ਜੋ ਡੱਬਵਾਲੀ ਰੋਡ ਤੇ ਮੌਜੂਦ ਹੈ ਓਥੋਂ ਮਿਲ ਜਾਣਗੇ| ਧੰਨਵਾਦ
ਸਾਡੇ ਘਰ ਜਾਮਣ ਦਾ ਬੂਟਾ ਹੈ ਕਈ ਸਾਲ ਪੁਰਨਾ ਬੂਟਾ ਹੈ ਪਰ ਇਸ ਵਾਰ ਹੀ ਫਲ ਲੱਗਿਆ ਹੈ ਪਰ ਉਸ ਦੇ ਪੱਤੇ ਬਹੁਤ ਡਿੱਗ ਰਹੇ ਨੇ ਫਲ ਵੇ ਵੀ ਸੁੱਕ ਰਿਹਾ ਹੈ ਕੋਈ ਹੱਲ ਦੱਸੋ ਜੀ
(pb)
ਅਮਨਦੀਪ ਜੀ ਜਾਮਣ ਦੇ ਤੱਤਾਂ ਦੀ ਕਮੀ ਦੇ ਕਾਰਨ ਡਿੱਗਦੇ ਹਨ ਇਸਦੇ ਲਈ ਤੁਸੀ ਇਸਨੂੰ ਗਲੀ ਹੋਈ ਰੂੜੀ ਦੀ ਖਾਦ ਪਾਓ ਜਾ ਵਰਮੀਕੰਪੋਸਟ @4 ਕਿਲੋ ਪ੍ਰਤੀ ਬੂਟਾ ਪਾਓ| ਧੰਨਵਾਦ
gobhi na pan sukai jay se
(hn)
Maharashtra
Rajesh ji kripya aap apna swal vistar se pooche ke aap kya jankari lena chahte hai taki aapko uske hisab se jankari di ja sake,dhanywad
dr ravinder cahal ji javab deo ji keh Jahdi tak tik liquid hai pahsu wali jeh pshu os nu chat,lve ta koi os da nuksan ta nhi dsyo
(en)
Punjab
Gurjot kahlon ji jado aapa 2 liter pani vich 1 ml dvai pa de pashu te kapde nal malde ha fir pashu bhave chat lave koe nuksaan nai hunda ji. eh dvai par pashu de chare ja dane vich nai jani chahidi. vese pasu sarir to chat lave koe nuksan nai.
Mango plant fruit ,leaves drying & dropping which problem plz tell me this solution kiski spray kare
(hn)
Punjab
Ramesh Kumar bishnoi, in case of fruit drop you can spray of 10gm sodium salt 2,4-D in 500 litre water and keep spraying of micronutrients time to time. Kindly wash the spray pump with washing soda before and after the spray. In case of leaf drop, there are many reasons of leaf drop like anthracnose, powdry mildew, climate change, excess fertilizer doses. You can spray of Bordeaux mixture (2:2:250).
sir kodra da beej ketho lea java ji ta s nu keva ta kado vejea jave s bare daso ji
(pb)
Punjab
Lovepreet Singh Kullar jo kodra da seed mere kolo mil javega ji tusi menu 97810 41978 number te call karo ji baki v tohanu sari jankari de devaga ji.