Rajasthan
Search
ਸਰ ਜੀ ਵੱਛੀ ਜਾ ਗਾਂ ਨੂੰ ਗੁੜ ਦੇ ਸਕਦੇ ਹਾਂ ਗਰਮੀ ਜਾਂ ਸਰਦੀ ਚ ਦੱਸਣਾ ?
(pb)
ਤਰਨਦੀਪ ਜੀ ਤੁਸੀ ਗਰਮੀਆਂ ਵਿਚ ਪਸ਼ੂ ਨੂੰ ਗੁੜ ਦਾ ਸ਼ਰਬਤ ਬਣਾ ਕੇ ਪਿਲਾ ਸਕਦੇ ਹੋ ਜਿਸ ਨਾਲ ਪਸ਼ੂ ਗਰਮੀ ਨਹੀਂ ਮੰਨਦਾ ਅਤੇ ਉਸਦਾ ਦੁੱਧ ਵੀ ਸਹੀ ਰਹਿੰਦਾ ਹੈ ਬਾਕੀ ਸਰਦੀਆਂ ਵਿਚ ਗੁੜ ਸਿੱਧਾ ਖਿਲਾ ਸਕਦੇ ਹੋ
sir eh kinnu da boota eh es nu ik month hoya laye nu eh hun growth ni kr reha suk da janda eh ki problem ho sakdi a ki kariye ?
(pb)
Punjab
गुरनिंदर जी आपके द्वारा भेजी गई फोटो खुल नहीं रही है कृप्या आप दोबारा फोटो भेजे ताकि आपको सही जानकारी दी जा सके।
ਮੈਂ ਖੁੰਬਾਂ ਦੀ ਕਾਸ਼ਤ ਦਾ ਕੰਮ ਸ਼ੁਰੂ ਕਰਨ ਲਈ ਕਿਹੜਾ ਬੈਂਕ ਸਬਸਿਡੀ ਕਰਜ਼ੇ ਮੁਹੱਈਆ ਕਰਦਾ ਹੈ ਅਤੇ ਇਸ ਦੇ ਲਈ ਕਿਸ ਨਾਲ ਸੰਪਰਕ ਕੀਤਾ ਜਾਵੇ ?
(pb)
Punjab
ਜਗਦੀਪ ਜੀ ਤੁਸੀ ਇਸਦੇ ਬਾਰੇ ਜਾਣਕਾਰੀ ਲੈਣ ਲਈ ਆਪਣੇ ਜਿਲੇ ਦੇ HDO ਨਾਲ ਸੰਪਰਕ ਕਰ ਸਕਦੇ ਹੋ ਜਿਹਨਾਂ ਦਾ ਸੰਪਰਕ ਨੰਬਰ ਹੈ HDO jaspreet Kaur 9417225299 HDO Salvin kaur 8427741117
Advanta ਬਾਜਰੇ ਦਾ ਬੀਜ ਇੱਕ ਏਕੜ ਵਿੱਚ ਕਿੰਨਾ ਪੈਂਦਾ ਹੈ ?
(pb)
Haryana
ਰਵਿੰਦਰ ਸਿੰਘ ਜੀ Advanta ਦੀਆਂ ਕਿਸਮਾਂ ਲਈ ਬਿਜਾਈ ਲਈ 1.5 ਕਿੱਲੋ ਪ੍ਰਤੀ ਏਕੜ ਦੀ ਵਰਤੋਂ ਕਰੋ। ਜੇ ਬਿਜਾਈ ਚੰਗੀ ਤਰ੍ਹਾਂ ਤਿਆਰ ਕੀਤੀ ਜ਼ਮੀਨ ਵਿੱਚ ਅਤੇ ਇਕਸਾਰ ਕੀਤੀ ਜਾਂਦੀ ਹੈ, ਤਾਂ ਬਿਜਾਈ ਦੀ ਮਾਤਰਾ 1 ਕਿੱਲੋਗ੍ਰਾਮ ਤੱਕ ਘੱਟ ਸਕਦੀ ਹੈ।ਧੰਨਵਾਦ
Punjab
4 kg
5 month ki pregnant HF heifer ki cattle feed me kya kya or kitna milaye 100 kg feed formula ?
(en)
Punjab
Anirudh ji aap ghar mai feed tyar krne ke liye 10kg soyabeen, 8kg vdemo ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skte hai aur usko 1.5-2kg rojana de skte hai aur acha hara chara dalen aur byane se 2 mahine pehle vitum-h liquid 10ml rojana de skte hai.
इस मौसम में कौन सी चरी बोये जो बरसात तक चले ?
(hn)
Maharashtra
संदीप पाण्डे जी आप इन किस्मों में से किसी एक की बिजाई कर सकते हैं - UP Chari 1 and 2, HC 171, HC 136, Sweet Sudan
ganne kisi toon sook rahe he maargdarshan kare ganna kesa he ?
(hn)
Maharashtra
sandeep ji kripya aap smasya ki najdiki photo bheje taki aapko uske hisab se jankari di ja sake,dhanywad
ਬੱਕਰੀ ਦੇ ਵਾਲ ਝੜ ਰੇ ਨੇ ਕਿ ਦਇਆ ਡਾਕਟਰ ਸਾਬ ?
(hn)
ਸ਼ੁਭਮ ਜੀ ਤੁਸੀ ਉਸ ਨੂੰ Hitek ਇੰਜੇਕਸ਼ਨ ਸਰੀਰ ਦੇ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ
devmedia
(hn)
Punjab
आशाराम जी कृप्या आप अपना सवाल विस्तार से पूछें कि आप गाय के बारे में क्या जानकारी लेना चाहते है ताकि आपको सही जानकारी दी जा सके।
जैविक खाद एवं बीज का लाइसेंस कैसे मिलेगा ?
(hn)
Punjab
pesticide की दूकान खोलने के लिए B.SC AGRICULTURE की डिग्री होनी चाहिए और डिग्री के बाद दवा बेचने के लइसेंस बनता है. इसका लइसेंस बनाने के लिए आपको फाइल कचहरी से मिल जाती है और इस फाइल को तैयार करके चीफ ऑफ़ एग्रीकल्चर के हक्ष्ताक्षर करवा कर जमा करवानी पड़ती है और वे बाद में जगह की जाँच करते हैं और जाँच करते हैं और 1 महीने में आपका लइसेंस बन जाता है. जो चीफ ऑफ़ एग्रीकल्चर होता है वह KVK में होता है. ज़िले में इस अफसर की ड्यूटी होती है.
devmedia
(pb)
Harpreet ji tuci ohna lai Hf, jersey da jyada record wala semen bhrwa skde ho jiss nal auun wale bache de dudh den di capacity jyada howegi
devmedia
(hn)
Maharashtra
Sanjeev ji aap kisme jaise Pratap Makka Chari 6,HQPM-1 Hybrid ki bijai kar sakte hai.dhanywad
kya hybrid mangur ka palan Madhya Pradesh Chhattisgarh me kar skte h. Madhya Pradesh Chhattisgarh me hybrid mangur banned to nhi h ?
(en)
Maharashtra
Pure India meh ban hai. Even pakistan meh bhi. Par Indonesia meh ban nai hai.
ਕਣਕ ਵਡ ਲਈ ਏ ਹਰੀ ਖਾਦ ਲਈ ਮੂੰਗੀ ਬਿਜਣੀ ਹੈ ਤਰੀਕਾ ਦਸਿਆ ਜਾਵੇ ?
(pb)
Haryana
ਬਲਵਿੰਦਰ ਸਿੱਧੂ ਜੀ ਮੂੰਗੀ ਦੀ ਬਿਜਾਈ ਤੁਸੀਂ ਬਿਜਾਈ ਵਾਲੀ ਮਸ਼ੀਨ, ਪੋਰਾ ਜਾਂ ਕੇਰਾ ਢੰਗ ਦੀ ਵਰਤੋ ਨਾਲ ਕਰ ਸਕਦੇ ਹੋ...ਧੰਨਵਾਦ
asi April vich muli .di kheti karna chahunde a kihre variety di bijai kar skde han ?
(pb)
Gurpreet ji tuc Pusa chetki di bijai kar sakde ho. isdi bijai de layi ktara vich 45cm ate boote vich 7.5 cm da faasla rakho,dhanwad
Sat Sri Akal ji makki de sab to jyada atpadan den waali variety April se june 50 65days ch tayer hon wali variety jes to bad rice paddy ke kheti ho sake adpadan 20 to30 quntal kada de information and roga de information and lagon da time and badn da time and seed per acre and other all information please answer ?
(pb)
Punjab
Sukhjinder ji tuc kisam jive PMH1 di bijai kar sakde ho eh pakkan de layi 60 din da sma laindi hai. isnu rog jive tane da sukna ja keede da hamla ho janda hai. isdi bijai April mahine vich kiti ja sakdi hai.isde beej di matra 8-10 kilo prati acre de hisab nal varto karo,dhanwad
devmedia
(pb)
Natha ji tusi keet di roktham lyi neem oil ja javik ghol di spray kar sakde han. Tusi javik ghol khud tyar karke usdi spray v kar sakde han. Ghol bnaun lyi 2kg neem de patte + 2kg akk de patte nu 10litre cow urine vich boil karo. Jdo 4th hisa bach jave ta thanda hon to baad 500ml prati tanki de hisab nal spray kar sakde han. Dhanwad.
10 ਲੀਟਰ ਗਾਂ ਦਾ ਮੂਰਤ ,2-3ਕਿੱਲੋ ਤਿੱਖੀ ਹਰੀ ਮਿਰਚ, 1 ਕਿੱਲੋ ਲਸਣ, 5 ਕਿੱਲੋ ਨਿੰਮ ,ਈਧਤੁਰਾ ਜਾਂ ਅੱਕ ਦੇ ਪੱਤੇ ਕੁੱਟ ਕੇ ਲੱਕੜੀ ਨਾਲ ਚੰਗੀ ਤਰ੍ਹਾਂ ਘੋਲੋ ਬਰਤਨ ਨੂੰ ਢੱਕ ਕੇ ਉਬਾਲ ਲਉ 48 ਘੰਟੇ ਤੱਕ ਠੰਡਾ ਕਰਕੇ ਕੱਪੜ ਸ਼ਾਣ ਕਰਕੇ 100 ਲੀਟਰ ਪਾਣੀ ਵਿੱਚ 2 ਤੋਂ 2-5 ਲੀਟਰ ਪਾ ਕੇ ਸਪਰੇਅ ਕਰੋ। ਘੱਟ ਲੋੜ ਹੈ ਤਾਂ ਚੀਜਾ ਘੱਟ ਕਰ ਲਉ। ਇਹ ਫਾਰਮੂਲਾ ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫਾਰਮ ਅਤੇ ਖੋਜ ਕੇਂਦਰ ਨੇੜੇ ਜੰਡਿਆਲਾ ਗੁਰੂ ਅਮ੍ਰਿਤਸਰ ਵਾਲਿਆਂ ਦੀ ਕਿਤਾਬ ਕੁਦਰਤੀ ਖੇਤੀ ਕਿਵੇਂ ਕਰੀਏ ਵਿੱਚ ਦਰਜ ਹੇ।
ਈਧਤੁਰਾ ਨਹੀਂ ਧਤੁਰਾ ਲਿਖਣਾ ਸੀ
devmedia
(hn)
Punjab
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके। आप साफ आवाज में दोबारा ओडियो अपलोड करें धन्यवाद।
sir me dausa dist rajsthan s hu me dayri farming karna chata hu lekin mujhe samjh nhi aa reha ki is dausa dist ...m konsi nasl par kaam start Karu plse help me konsi nasl laau ?
(hn)
Rajasthan
Emran ji yaddi aap bhains rakhna chahte ha tab murrah nasal rakh skte hai aur yaddi cow rakhna chahte ha tab sahiwal, jersey cow rakh skte hai.
Rajasthan
sukriya sir ji
ਬਕਰੀ ਦੇ ਵਾਲ ਝੜ ਦੇ ਪਾਏ ਨੇ ਜਿਵੇਂ ਖੁਜਲੀ ਜੀ ਹੁੰਦੀ ਹੈ ਕੋਈ ਦਵਾਈ ਦਸੋ ?
(hn)
ਸ਼ੁਭਮ ਜੀ ਤੁਸੀ ਉਸ ਨੂੰ Hitek ਇੰਜੇਕਸ਼ਨ ਸਰੀਰ ਦੇ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ
Sat Sri Akal ਕੱਦੂ ਦੀ ਵੇਲ ਦੇ ਪੱਤੇ ਮੱਚ ਕੇ ਪੀਲੇ ਹੋ ਰਹੇ ਹਨ ਵਾਲਾ ਜਲਦੀ ਕੱਦੂ ਲੈਣ ਲਈ ਕੀ ਕਰਗੇ ਡੀ ੲੇ ਪੀ ਦੇ5 7ਦਾਨੇ ਪਾ ਕੇ ਦੇਖੀਏ ਕੋਈ ਸਲਾਹ ਦੇਓ ?
(pb)
Punjab
ਤੁਸੀਂ ਕੱਦੂ ਤੇ m45 ਦੀ ਸਪਰੇਅ ਕਰੋ ਜੀ।
ਕਣਕ ਵੱਢਣ ਤੋਂ ਬਾਅਦ ਭਾਈ ਜੀ ਕਿਹੜੀ ਫਸਲ ਕਰ ਸਕਦੇ ਆਪਾਂ ਕਿਹੜਾ ਝੋਨਾ ਲੱਗ ਦੀ ਏ ?
(pb)
Haryana
ਜਗਤਾਰ ਜੀ ਤੁਸੀਂ ਮੱਕੀ, ਮੂੰਗੀ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Punjab
makki beejke 126 jhona la di
Punjab
30 quintal
ਅਮਰੂਦ ਦਾ ਫ਼ਲ ਤੋੜ ਦੇਵਾ ਕਿ ਰੱਖ ਲਵਾ. ਏਹ ਪਹਿਲੀ ਵਾਰ ਲੱਗਿਆ ਹੈ ?
(pb)
Punjab
ਅੰਮ੍ਰਿਤ ਜੀ ਤੁਹਾਡੇ ਵਲੋਂ ਭੇਜੀ ਗਈ ਫੋਟੋ ਅੱਪਲੋਡ ਨਹੀਂ ਹੋਈ ਹੈ ਕਿਰਪਾ ਕਰਕੇ ਇਸਦੀ ਫੋਟੋ ਦੁਬਾਰਾ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
ਸਰ ਜੀ ਸਤਿ ਸ੍ਰੀ ਆਕਾਲ ਜੀ ਸਰ ਐਚ ਐਫ ਗਾਂ ਮੇਰੇ ਕੋਲ ਤਿੰਨ ਸਾਲ ਹੋ ਗਏ ਉਹ ਵਾਰ ਵਾਰ ਰਪੀਟ ਹੋ ਰਹੀ ਹੈ ਕੋਈ ਹੱਲ ਦੱਸੋ ਪੰਜ ਕਿੱਲੋ ਦੁੱਧ ਅਜੇ ਦੇ ਰਹੀ ਆ ?
(pb)
ਤੁਸੀ ਇਸਦੀ ਬੱਚੇਦਾਨੀ ਵਿਚ Lixin-iu ਦਵਾਈ 2 ਦਿਨ ਭਰਵਾਓ ਅਤੇ Bovimin B ਪਾਊਡਰ 50-50 ਗ੍ਰਾਮ ਸਵੇਰੇ ਸ਼ਾਮ ਦਿਓ ਅਤੇ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦਿਓ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ AI ਕਰਵਾਓ ਅਤੇ ਨਾਲ Receptel ਇੰਜੇਕਸ਼ਨ 5ml iv ਲਗਵਾਓ..
devmedia
(en)
ਤੁਸੀ ਉਸ ਨੂੰ Avil injection 10ml, Intacef injection 4gm, Neoprofin injection 15ml, Mecovet injection 15ml ਲਗਵਾਓ ਅਤੇ Glasrin 100ml ਵਿਚ Boric acid 20gm ਮਿਕਸ ਕਰਕੇ 10-10ml ਦਿਨ ਵਿਚ 3 ਵਾਰ ਉਸਦੇ ਮੂੰਹ ਵਿਚ ਪਾਓ, ਇਸ ਨਾਲ ਫਰਕ ਪੈ ਜਾਵੇਗਾ
devmedia
(pb)
Punjab
Parpinder ji kirpa karke isdi photo bhejo ta jo tuhanu usde hisab nal jankari diti ja sake,dhanwad
Which crop is best for green manuring in kinnow orchard ?
(en)
Punjab
Pardeep you can use green gram (moong) as green manuring in orchard. Thank you.
sir bakri ko pet me kide hai aur wo 15 days Gavin hai aur usko kide dawa de skta hai pet me jo bacha hai usko koi nuksan to nhi hoga aur kya dawa de ?
(en)
Punjab
Samsu ji jab woh 1 mahine se jyada ki gabhin ho jaye tab usko aap pett ke kirro ke liye Nilzan liquid 1ml/3kg sarir ke bhar ke hisab se den.
मोती की खेती ?
(hn)
Madhya Pradesh
मोती की खेती एक बहुत ही अच्छा व्यवसाय है, इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं धन्यवाद
devmedia
(pb)
Punjab
आप यूनिवर्सिटी से चूजे लेने के लिए डॉक्टर सुखमिंदर सिंह के साथ संम्पर्क 6280340082 कर सकते हैं इनसे आपको पूरी जानकारी मिल जाएगी।
sir 4 April nu AI krwayi c Ess traa krr rahii hai cow ki matlab ess da ?
(en)
Simranpreet ji isde hisab nal ehh dubara tara krr rehi hai baki tuci iss nu keeper plus powder 30gm rojana deo ate 20 din tak dinde rho jekar agli varr bhi iss trah krdi rehndi hai fir dubara krwauni pwegi.
Punjab
badhiya cattle feed pav Sheetal herbal feed Asees,cargill da purina,mineral mixture per day 50gram,mitha soda20 gram
Which pest is this and how to control it. kindly provide brief ans ?
(en)
Punjab
Kaushik it is flying insect which lays eggs on crops and from which larvae and worms are born. To control it you can use spray of Thiamethoxam@1ml per 1liter of water on the crop. Thank you.
ਸਰ ਨਰਮੇ ਦੀ ਫਸਲ ਨੂੰ ਮਾਈਕੋਰਾਈਜਾ ਕਦੋ ਅਤੇ ਕਿੰਨੀ ਮਾਤਰਾ ਵਿੱਚ ਪਾ ਸਕਦੇ ਹਾ ਅਤੇ ਇਸਦਾ ਫਾਇਦਾ ਕੀ ਹੋਵੇਗਾ ਧੰਨਵਾਦ ਜੀ ?
(pb)
ਸੁਖਪਿੰਦਰ ਜੀ ਨਰਮੇ ਵਿੱਚ Mychorhiza@4 kg ਪ੍ਰਤੀ ਏਕੜ ਪਹਿਲੇ ਪਾਣੀ ਤੇ ਪਾ ਸਕਦੇ ਹੋ।
history of facts of agriculture?
(hn)
Punjab
Rotesh ji please ask your query in detail about which fact you want to know so that we can guide you accordingly.thank you
main organic farming karta hu. ye moong ki fasal hai. suggest me treatment related to organic only please ?
(en)
Maharashtra
Ankit ji aap iske uper keet ki roktham ke liye neem ke patte@2 kilo aur 2 kilo akk ke patton ko 10 litre gau mootr men ubal kar use thanda karke adha litre prati pump daal kar spray karen,dhanywad
ye 2.5 mnth ki gabhin he yeh but kmjor he isko kya de or kitni matra me de ?
(hn)
Neelam ji isko aap pett ke kirro ke liye Fenbendazole salt di goli den aur acha hara chara, feed dalen aur iske sath sath Enerboost powder 50gm rojana dena suru kren..
Punjab
Kaise badhiya company feedpav,cargill da purina da dry feed
neutri gaas m extra gaas buti vgera ugg aayea he konsi dwai ka istemaal kre k gaas jll jaye ?
(hn)
Punjab
Neelam ji apke duwara bheji photo open nahi ho rahi kripya ap photo dubara bheje ta jo apko uske hisab se sahi jankari de sake. dhanywad.
ਪੇਠਾ ਇਸ ਤਰ੍ਹਾਂ ਹੋ ਰਿਹਾ ਹੈ ਇਸ ਲੲੀ ਕੋੲੀ ਜੈਵਿਕ ਖਾਦ ਦੱਸੋਂ ਜੇ ਕਿਸੇ ਵੀਰ ਨੂੰ ਪਤਾ ਹੈ ?
(pb)
ਭੁਪਿੰਦਰ ਸਿੰਘ ਜੀ ਪੇਠੇ ਉੱਪਰ ਖੱਟੀ ਲੱਸੀ @1 ਲੀਟਰ ਪ੍ਰਤੀ ਟੈਂਕੀ ਸਪਰੇਅ ਕਰ ਸਕਦੇ ਹੋ ਅਤੇ 4 ਦਿਨ ਬਾਅਦ ਪਾਥੀਆਂ ਵਾਲੇ ਪਾਣੀ ਦੀ ਸਪਰੇਅ ਕਰ ਸਕਦੇ ਹੋ।
good morning ji, garmi di whether vich mulli di kihri verity di bijai kar skde han ?
(pb)
Punjab
gurpreet singh ji tusi Pusa chetki variety lga sakde ho. baki tusi apne area de hissab nal dukandar to le sakde ho ji.
ਸਤਿ ਸ਼੍ਰੀ ਅਕਾਲ ਸਰ /ਮੈਡਮ, ਮੇਰਾ ਸਵਾਲ ਹੈ ਕੀ 22ltr ਦੁੱਧ ਵਾਲੀ cow ਦੇ denmark atlas 40116bull ਦਾ semen ਭਰਾਉਣ ਤੇ ਆਉਣ ਵਾਲੀ ਵਛੀ ਦਾ ਕੀ record ਹੋਵੇਗਾ ਜੀ, ਜਿਸ cow ਦੇ semen ਭਰਾਇਆ ਉਹ ਤੀਜੇ ਸੂਏ ਹੈ, semen straw ਦੀ ਫੋਟੋ ਭੇਜ ਦਿੱਤੀ ਹੈ ਜੀ ?
(pb)
Punjab
ਅਮ੍ਰਿਤਪਾਲ ਜੀ ਤੁਹਾਡੇ ਵਲੋਂ ਭੇਜੀ ਗਈ ਫੋਟੋ ਵਿਚ ਸੀਮਨ ਸਟਰਾ ਉਪਰ ਲਿਖੀ ਜਾਣਕਾਰੀ ਪੜ੍ਹ ਨਹੀਂ ਹੋ ਰਹੀ ਹੈ ਕਿਰਪਾ ਕਰਕੇ ਦੁਬਾਰਾ ਸਾਫ ਫੋਟੋ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Sir , Kharif ke Fasal ke liya onion ke seed Chita kava se mileage’s air Konami varity lava no chiya MA Punjab , Phagwara se hu kya price pedga for 1 acre ?
(hn)
Rohit ji jekar tuc university valo sifarish kismna di bijai karna chahunde ho ta tuc Najdiki KVK to lai sakde ho Address: Sultanpur Rd, Shekhpur, Kapurthala, Punjab 144626 Phone: 0182 223 3056
special mein kaun sa Kaise Samay Patel Mare ?
(hn)
Punjab
Siddappa ji kripya apna sawal visthar se btaye ta jo apko uske hisab se sahi jankari de sake. Dhanywad.
which is the shortest term high profit with minimum effort n investment in farming business.plss suggest me
(en)
Punjab
Yashwant ji please tell us in detail that whether you have any land for farming or you want any processing plant so that we can guide you accordingly.thank you
I want to start pearl farming.what r the guidelines n requirements it needs with all investment plans how much profitable it is n what is the scope n carrier opportunity with this business.plss guide me
(en)
Madhya Pradesh
pearl farming is a business of great benefit. its farming is done in same manner as that of the natural process of formation of pearls in the pond of 100 feet , after making pond seeps are purchased which you can easily get from Delhi , depending on quality its cost is around 1.5 to 5 rupees per Pearl, initially the seed of pearl is inserted in the closed seeps by pushing it and then they are thrown in the water using a net and after some months the pearls are formed in it, for making one designer pearl it takes around 18 months , for this the different designs such as ganpati, budh, holy cross are made on the pearls, its marketing is done on your own basis, for more information you cam contact Mr. Amit Kumar, 9770085381 Thank you.
eh tmatr de bute hnn ena vich kehda rog aa ji and fulla vuch galia ho rhia hnn ji plz and ena ute fll ni lgg ria plz koi dwai dso ji plz
(pb)
Harwinder g tomato mein copper oxychloride@500 gm per acre spray kr skde ho and 3-4 din baad NPK 13045@1 kg per acre spray kr skte ho...
devmedia
(pb)
Punjab
Anmol ji tuc kise vi nadeennashak di spray fasl te na karo eh jhaad te fark paundi hai. jekar nadeen jyada han ta tuc godi kar sakde ho,dhanwad
क्या बीमारी है ?
(hn)
रामेश जी ये leaf minor कीड़े का हमला है इसकी रोकथाम के लिए Imidacloprid@1.5ml प्रती लीटर पानी में मिलाकर सप्रे कर सकते हो।
hllo ji coragen paun toh baad kini der chaa sundi marn lagde hai ?
(pb)
Punjab
Harmanpreet ji coragen di spray to baad 2dinn asar dekhn lag janda hai. Dhanwad.
Uttar Pradesh
मिर्च में डालने के लिए हमारे पास फिपरोनिल 5% एसी और कीटनाशक सेल करान क्या दोनों को मिक्स करके डाल सकते हैं
aa nasal bare daso g ma suneya aa ghat ਸੂਦੀ ਆ....is gal ch kini k sachayi aa ?
(pb)
Prabhjot ji isdi nasal di sahi jankari isde vadde hon ton pta lgg skda hai kyuki uddo tak sahi growth ho jndi hai ate breed de sare guun v aa jnde hai baki tan ehna da suuna tuhadi te nirbhar hai jekar ehna di sahi khurak howe tan suua jldi mill jndi hai nhi tan lambe sme da frak paa jnda ha.
ਬਾਈ ਜੀ ਮਿਰਚਾਂ ਕੱਦੂ ਪੇਠਾ ਖੀਰਾ ਤਰ੍ਹਾਂ ਦੇ ਬੂਟਿਆਂ ਨੂੰ ਸੁੱਡੀ ਲੱਗ ਗਈ ਆ ਕੋਈ ਸਪਰੇਅ ਤੋਂ ਬਿਨਾਂ ਹੱਲ ਦੱਸੋ ਸਭ ਤੋਂ ਵੱਧ ਮਿਰਚਾਂ ਤੇ ਖੀਰੇ ਤਰ੍ਹਾਂ ਨੂੰ ਸੁੱਡੀ ਆ ?
(pb)
ਨੱਥਾ ਸਿੰਘ ਜੀ ਸੁੰਡੀ ਦੀ ਰੋਕਥਾਮ ਦੇ ਲਈ Fenvalrate@2 ml ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
ਦੇਸੀ ਸ਼ਰਾਬ
grmi de vich jwaar di kedi varity best aa g jinu bimari kht paindi howe te vdia howe dso g te ki kuch pyona jwaar vijn toh pehla ?
(en)
Haryana
Parminder Singh ji tusi SL 44 ya Punjab Sudax vicho ik kism nu beej sakde ho.. jwar di SL 44 kism mithi,raseeli, patle tanne vaali kism hai te esda jhad 240 quintal/acre hunda hai ate Punjab Sudax jwar di dogli kism hai, esde boote lambe, patte chaude te motte hunde han agar tusi es kism nu sahi sme te beejde ho ta tin vaar ktai kar sakde ho ...bijai de shuruvati sme 44 kilo urea, 16 kilo SSP ate 16 kilo MOP /acre de hisab nal vart sakde ho...SSP te MOP di poori matra Urea di adhi matra nal bijai sme pa dyo..bachi hoi khad bijai to 30 din baad pao...Dhanvad
ye konsi bimari hai or ilaj kya hai ?
(hn)
Punjab
Niranjan ji kripya ap paudhe ki sahi photo bheje ta jo apko uske hisab se sahi jankari de sake. dhanywad.
sir ji ਸਤਿ ਸ੍ਰੀ ਅਕਾਲ sir ਹਾੜੂ ਸਟਾਲਾ 4 ਕਨਾਲਾਂ ਆ ਉਸ ਨੂੰ ਹਰੀ ਸੂੰਡੀ ਪੈਣੀ ਸ਼ੁਰੂ ਹੋ ਰਹੀ ਆ ਕੋਈ ਦੇਸੀ ਹਲ ਦੱਸੋ ਜੀ ?
(pb)
ਸੁਖਦੇਵ ਜੀ ਸੁੰਡੀ ਦੀ ਰੋਕਥਾਮ ਦੇ ਲਈ Proclaim@80gm ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
Punjab
Thanks ji
ऐसी कौन सी मूंग हैं जो एक बार ही फल देता हैं ?
(en)
Maharashtra
अजय जी मूंग की किसम PS 16 की बिजाई कर सकते है| धन्यवाद
ਸੱਤ ਸ਼੍ਰੀ ਆਕਾਲ ਜੀ ਮੈ ਬਾਗਬਾਨੀ ਲਈ ਡਿੱਗ ਬਣਾਇਆ ਹੈ 144×80×15 ਪਲਾਸਟਿਕ ਸ਼ੀਟ ਨਾਲ( hdpe,) ਕੀ ਮੈ ਇਸ ਡਿੱਗ ਨੂੰ ਮੱਛੀ ਪਾਲਣ ਲਈ ਵੀ ਵਰਤੋ ਵਿਚ ਲੈ ਸਕਦਾ ਹਾ ਕਿ ਜਰੂਰੀ ਗੱਲਾ ਧਿਆਨ ਵਿੱਚ ਰਖਣੀਆਂ ਹਨ ?
(pb)
ਸੁਖਦੀਪ ਜੀ ਤੁਸੀ ਇਸ ਵਿਚ ਮੱਛੀਆਂ ਛੱਡ ਸਕਦੇ ਹੋ ਤੁਸੀ ਇਸ ਵਿਚ ਪਾਣੀ ਦੀ ਗਹਿਰਾਈ ਦਾ ਖਾਸ ਧਿਆਨ ਰੱਖੋ ਅਤੇ ਜਗਾਹ ਦੇ ਹਿਸਾਬ ਨਾਲ ਪੁੰਗ ਪਾਓ.
what is the alternate crop of Rice on Jhajjar Haryana ?
(en)
Punjab
Vikash, the alternate crop of rice is cotton, maize, gowar, moong. you can also grow the seasonal vegetables.Thank you.
sir sada pind kanakwal b asi ethe kinnow ya santra da baag lgaon di soch rhe ha puri jaankari kitho mil skdi h ji dso ?
(en)
Punjab
Rakaran ji kirpa karke daso ke khet vich mitti kis trah di hai ta jo tuhanu usde hisab nal jankari diti ja sake,dhanwad
ਸਰ ਮੁਰਗੀ ਪਾਲਣ ਦੀ training ਲੈਣੀ ਹੈ ਕੋਈ ਮਦਦ ਕਰ ਸਕਦਾ ਹੈ ?
(pb)
Punjab
ਚਰਨਪ੍ਰੀਤ ਜੀ ਤੁਸੀ ਮੁਰਗੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇਂ ਸਮੇਂ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਅਗਲੀ ਟ੍ਰੇਨਿੰਗ ਦਾ ਪਤਾ ਕਰਨ ਲਈ Krishi Vigyan Kendra Address: Sangrur-Patran Road, VPO Kheri, Distt, Sangrur, Punjab 148001, Phone: 0167 224 5320 ਨਾਲ ਸੰਪਰਕ ਕਰ ਸਕਦੇ ਹੋ
j number wrong hae
devmedia
(pb)
Punjab
Anmol ji moongi de vich kise vi nadeennashak di varto nahi kar sakde spray bijai to pehlan hi kiti ja sakdi hai. jekar hun nadeen jyada hai ta gudayi kar sakde ho.dhanwad
क्या मध्यम खारे पानी में मिर्च की खेती की जा सकती है। बीज की कौन सी किस्म अच्छी होती है ?
(hn)
Maharashtra
खान जी आप खेत में जिप्सम का इस्तेमाल करके मिर्च की खेती कर सकते है| Arka Meghana,Arka Sweta,Kashi Surkh किसम की बिजाई कर सकते है| धन्यवाद