Punjab
Search
बकरी 4 दिन से बीमार थी गोबर भी नहीं हुआ था पेट अंदर पानी भी था वह मर गई क्या बीमारी था ?
(hn)
पवन जी उसके मरने का सही कारण उसकी जांच करके ही पता किया जा सकता है यह पेट के किसी इंफेक्शन से भी हो सकता है या उसके मरने के ओर भी कारण हो सकते है। ऐसे उसके मरने के बारे में नहीं बताया जा सकता।
ਇਸਦਾ ਹੱਲ daso ji ?
(pb)
ਤੁਸੀ ਇਸਦੀ ਗੋਡੇ ਤੇ Marcoworm ਜਾਂ Coolmac ਟਿਊਬ ਚੰਗੀ ਤਰ੍ਹਾਂ ਲੇਪ ਕਰਕੇ ਫਿਰ ਪੱਟੀ ਬੰਨ ਦਿਓ ਅਤੇ ਉਸ ਉਪਰ ਗਰਮ ਪੱਟੀ ਬੰਨੋ ਬਾਕੀ ਤੁਸੀ ਟਿਊਬ ਦੀ ਫੋਟੋ ਦੇਖ ਸਕਦੇ ਹੋ ਅਤੇ ਉਸ ਨੂੰ ਪੋਲੀ ਮਿੱਟੀ ਵਾਲੀ ਜਗਾਹ ਬੰਨ ਕੇ ਰੱਖੋ ਬਾਕੀ ਇਸ ਨੂੰ Sarakind plus bolus 1-1 ਸਵੇਰੇ ਸ਼ਾਮ ਦਿਓ.
Punjab
ਨਜਦੀਕੀ ਡਾਕਟਰ ਨਾਲ ਸੰਪਰਕ ਕਰੋ
cow de ਗੋਡੇ ਸੁਜੀ ਜਾਂਦੇ ਨੇ ਜੀ ?
(pb)
ਤੁਸੀ ਇਸਦੀ ਗੋਡੇ ਤੇ Marcoworm ਜਾਂ Coolmac ਟਿਊਬ ਚੰਗੀ ਤਰ੍ਹਾਂ ਲੇਪ ਕਰਕੇ ਫਿਰ ਪੱਟੀ ਬੰਨ ਦਿਓ ਅਤੇ ਉਸ ਉਪਰ ਗਰਮ ਪੱਟੀ ਬੰਨੋ ਬਾਕੀ ਤੁਸੀ ਟਿਊਬ ਦੀ ਫੋਟੋ ਦੇਖ ਸਕਦੇ ਹੋ ਅਤੇ ਉਸ ਨੂੰ ਪੋਲੀ ਮਿੱਟੀ ਵਾਲੀ ਜਗਾਹ ਬੰਨ ਕੇ ਰੱਖੋ ਬਾਕੀ ਇਸ ਨੂੰ Sarakind plus bolus 1-1 ਸਵੇਰੇ ਸ਼ਾਮ ਦਿਓ.
devmedia
(pb)
ਤੁਸੀ ਇਸਦੀ ਗੋਡੇ ਤੇ Marcoworm ਜਾਂ Coolmac ਟਿਊਬ ਚੰਗੀ ਤਰ੍ਹਾਂ ਲੇਪ ਕਰਕੇ ਫਿਰ ਪੱਟੀ ਬੰਨ ਦਿਓ ਅਤੇ ਉਸ ਉਪਰ ਗਰਮ ਪੱਟੀ ਬੰਨੋ ਬਾਕੀ ਤੁਸੀ ਟਿਊਬ ਦੀ ਫੋਟੋ ਦੇਖ ਸਕਦੇ ਹੋ ਅਤੇ ਉਸ ਨੂੰ ਪੋਲੀ ਮਿੱਟੀ ਵਾਲੀ ਜਗਾਹ ਬੰਨ ਕੇ ਰੱਖੋ ਬਾਕੀ ਇਸ ਨੂੰ Sarakind plus bolus 1-1 ਸਵੇਰੇ ਸ਼ਾਮ ਦਿਓ.
ਮਿਰਚਾਂ ਅਤੇ ਸ਼ਿਮਲਾ ਮਿਰਚਾਂ ਦੇ ਨਵੇਂ ਪੱਤੇ ਸੁੰਗੜ ਅਤੇ ਮੁੜ ਰਹੇ ਹਨ। ਇਸ ਦਾ ਕਾਰਨ ਅਤੇ ਇਲਾਜ ਕੀ ਹੈ ?
(en)
Punjab
ਗੁਰਜੀਤ ਜੀ ਮਿਰਚ ਤੇ ਸ਼ਿਮਲਾ ਮਿਰਚ ਦੀ ਫ਼ਸਲ ਤੇ ਮੱਛਰ ਦਾ ਹਮਲਾ ਹੋ ਸਕਦਾ ਕਿਰਪਾ ਕਰਕੇ ਬੂਟੇ ਦੇ ਪੱਤੇ ਦੇ ਪਿਛਲੇ ਪਾਸੇ ਦੇਖੋ ਕੋਈ ਕੀਟ ਦੇ ਹਮਲੇ ਦੇ ਲੱਛਣ ਹੈ ਜਾ ਨਹੀਂ ਜੇ ਹੈ ਤਾ ਤੁਸੀਂ ਇਸ ਤੇ Imidacloprid @1ml ਪ੍ਰਤੀ 2litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
leaves of brinjal plant are becoming like someone eats the leaves. any solution otherwise plant is healthy. i have used not used any type of pesticide insecticide on this till the date ?
(en)
Punjab
Mani it is due to leaves eating insects. To control it you can use the spray of Malathion@1ml per 1litre of water on the crops. Thank you.
मुझे रचका के लिए कीटनाशक बनाना घर पर तंबाकू का कैसे बनाएं ?
(hn)
Punjab
भवर लाल जी आप घर पर जाविक कीटनाशक बनाने के लिए 10 लीटर पानी में हरी मिर्च, तंबाकू, प्याज़ और हींग का मिश्रण तैयार कर सकते है । इसमें 50ml खट्टी लस्सी मिलाकर प्रति पंप 1.5 लीटर इस घोल का छिड़काव करें। इससे सुंडी की रोकथाम हो जाती है। खेत में देसी अक के पत्तों का कुतरा डालने से भी सुंडी की रोकथाम होती है। धन्यवाद।
sir gaa fos bahut patla kardi pai a os nu ki deyie ?
(pb)
Sukhjeet ji tuci iss nu pett de kiria lai Flukarid-Ds bolus deo ate iss nu Enrofloxacin inj. 15ml, Vitakind liv liquid 50-50ml swere sham ate Biotrim-DS tablet. 1-1 swere sham deo.
jute ki kheti main kiya rasaynik khad prayog kare ?
(hn)
Maharashtra
Asit ji jute ki kheti mein urea, potash and phosphorous ka upyog kar sakte hai. Ap jute ki kheti mein 5 ton rudi ki khad aur 20kg urea (nitrogen), phosphoric acid (phosphorous), potash (potassium) ko dal sakte hai. Ap in mein bio-fertilizers ka use bi kar sakte hai. Dhanywad.
aisa problem q hua hai ?
(hn)
Maharashtra
Asit ji yeh stem borer ke hamle ke karn hai. Yeh keet paudhe ki nalee me hamla karta hai aur munjar ko khatam kar deta hai. Iski roktham ke liye ap Coragen@60ml prati acre ke hisab se spray kar sakte hai. Dhanywad.
Uttar Pradesh
dwai
aisa q hua hai ?
(hn)
Maharashtra
Asit ji yeh stem borer ke hamle ke karn hai. Yeh keet paudhe ki nalee me hamla karta hai aur munjar ko khatam kar deta hai. Iski roktham ke liye ap Coragen@60ml prati acre ke hisab se spray kar sakte hai. Dhanywad.
straw berry ki kheti kis mah me suru kare paudhe kaha milenge ?
(hn)
Punjab
Prem ji strawberry ki kheti ke liye September se november ke mahinye sahi hai. Strawberry ki paneeri ko october-november ke months me mukh khet me laga sakte hai. Ap iske paudho ko Avinsh Kumar, Muzaffarpur Botanical Research Institute, phone number 96931-65163 se sampark karke le sakte hai. Dhanywad.
sir je MERI Shimla Mirch ko koun c bimari lagi jai .koi ilaz daso ?
(pb)
Punjab
Romi ja apki fasal par keet ke hamla ke lashan lag rahe hai kripya ap paudhe ke patto ke piche dekhe koi keet hao ja nahi agar hai to ap inki roktham ke liye Imidacloprid@1ml prati 2litre pani ke hisab se spray kar sakte hai. Dhanywad.
Punjab
thx sir ji
अभी हम अप्रैल में कौनसी सब्जी उगा सकते है
(hn)
Maharashtra
फूल गोभी, बंदगोभी, गांठगोभी, मटर, फ्रांसबीन व प्याज- अप्रैल माह में ये सभी फसलें लगाई जाती हैं ।
pig ko FMD ho gaya h kaun sa injection lagaye ki aage na ho
(en)
Sonu ji iske liye turant aap apne nazdiki pashu palan vibhag ja nazdiki pashu university se sampark kren kyuki yeh viral disease hai jo dusre janwaro mai bhi bhut jldi ho skta hai.
ਸਤਿ ਸ਼੍ਰੀ ਅਕਾਲ ਜੀ , ਡੇਅਰੀ ਫਾਰਮਿੰਗ ਦੀ ਸਿਖਲਾਈ ਲਈ ਦਾਖਲਾ ਅਰਜੀ ਗਡਵਾਸੂ ਵਿਖੇ ਜਮਾਂ ਕਰਵਾਈ ਸੀ ਜੀ ਉਹਨਾਂ ਦਾ ਕਹਿਣਾ ਸੀ ਬੈਚ ਬਣੇਗਾ ਫਿਰ ਸਿਖਲਾਈ ਦਿੱਤੀ ਜਾਏਗੀ ਇਕੱਲੇ ਨੂੰ ਨਹੀ ਉਸ ਤੋ ਬਾਅਦ ਚ ਡੀ•ਡੀ ਬੀ ਮਾਡਲ ਟਾਊਨ ਪਤਾ ਕਰਿਆ ਤੇ ਉਹਨਾਂ ਦਾ ਕਹਿਣਾ ਕਿ ਸ਼ਹਿਰੀ ਖੇਤਰ ਦੇ ਲੋਕਾਂ ਨੂੰ ਸਿਖਲਾਈ ਨਹੀ ਦਿੱਤੀ ਜਾਦੀ ! ਮੇਰੀ ਬੇਨਤੀ ਬਸ ਐਨੀ ਹੈ ਜੀ ਕਿ ਇਹਨਾਂ ਦੋ ਅਦਾਰਿਆ ਤੋ ਬਿਨਾਂ ਹੋਰ ਕੋਈ ਅਧਾਰਾ ਜਾ ਸਾਧਨ ਨਹੀ ਡੇਅਰੀ ਫਾਰਮਿੰਗ ਦੀ ਸਿਖਲਾਈ ਵਾਸਤੇ ਜੀ
(pb)
Punjab
ਡੇਅਰੀ ਫਾਰਮਿੰਗ ਦੀ ਸਿਖਲਾਈ ਲਈ ਇਹੀ ਸਹੀ ਤਰੀਕਾ ਹੈ ਜੀ ਪਰ ਜਿਨ੍ਹਾਂ ਟਾਈਮ ਤਹਾਡਾ ਬੈਚ ਸ਼ੁਰੂ ਨਹੀਂ ਹੁੰਦਾ ਤੁਸੀਂ ਨੇੜੇ ਦੇ ਡੇਅਰੀ ਫਾਰਮਾਂ ਨੂੰ ਵਿਜ਼ਿਟ ਕਰੋ ਤੇ ਗਡਵਾਸੂ ਤੋਂ ਡੇਅਰੀ ਫਾਰਮਿੰਗ ਦੀ ਕਿਤਾਬ ਮਿਲ ਜਾਵੇਗੀ ਉਹ ਲਿਆ ਕੇ ਪੜੋ ਬਾਕੀ ਇੰਟਰਨੈਟ ਰਹੀ ਜਾਣਕਾਰੀ ਇਕੱਠੀ ਕਰੋ ਇਹ ਕੰਮ ਕਰਨ ਨਾਲ ਤੁਹਾਨੂੰ ਕਾਫੀ ਮੁਢਲ਼ੀ ਜਾਣਕਾਰੀ ਮਿਲ ਜਾਵੇਗੀ ਜੀ।
pls suggest some cotton sedd name in yield for punjab
(pb)
Haryana
Rajesh ji you can sow seeds like LHH 114, F 2228, F2383, LH 2108 ,RCH 773, RCH 776, RCH 650, Bioseed 7172, Bioseed 105, Bioseed 100, US 81, US 51, US 71 .Thank you
ਮਿਰਚ ਦੀ ਕਿਹੜੀ ਸਪਰੇਹੇ ਹੈ ਜਿਸ ਨਾਲ ਮਿਰਚ ਬਿਮਾਰੀ ਤੋਂ ਬਚੀ ਰਿਹਦੀ ਹੈ ਤੇ ਜਲਦੀ ਤੋੜਨ ਜੋਗ ਹੋ ਜਾਂਦੀਆਂ ਹਨ
(pb)
ਮਨਜੋਤ ਜੀ ਮਿਰਚ ਦੀ ਫ਼ਸਲ ਦੇ ਲਈ ਏਦਾਂ ਦੀ ਕੋਈ ਸਪੈਸ਼ਲ ਦਵਾਈ ਨਹੀਂ ਆਉਂਦੀ ਹੈ ਕਿਉਕਿ ਫ਼ਸਲ ਆਪਣੇ ਸਮੇਂ ਤੇ ਹੀ ਪੱਕੇਗੀ ਅਤੇ ਬਿਮਾਰੀ ਦੇ ਲਈ ਅਲੱਗ ਦਵਾਈ ਹੈ ਜਿਸਦੀ ਤੁਸੀ ਬਿਮਾਰੀ ਆਉਣ ਤੇ ਹੀ ਸਪਰੇ ਕਰ ਸਕਦੇ ਹੋ| ਧੰਨਵਾਦ
ok
dear Sir/madam.... Plse Tell me Which Dieses this one..... also Tell me Brief information about Goat, Sheep, Chiks, Cow Medication
(en)
Mr. Lakshmi your video has not upload. please upload again then we will check and give the best possible solution for this problem
mashi palna
(pb)
fish farming lyi pehle aap FFDA(fish farmer development aggency) jo her jile mai hote ha unse sampark krke training len, usme apko iss kam ki jankari hogi aur apko loan, subsidy ke vare mai v sari jankari mill jayegi, isme seem wale ilako mai 90% subsidy aur baki ilako mai 40% hoti hai yeh 5 din ki training hoti hai aur aap ek acre se suru kr skte hai aur usme 5000 punng dall skte hai aap training ki jankari lene ke liye Sh.Bhim Sen, APO, (Fisheries) 99156-15772 se sampark kr skte hai.
Punjab
Thx sir ji
answer deo
(pb)
Punjab
Raj ji tuhade valo dite gaye sare swalan de jwab dite ja chuke han tuc my profiel de vich jake isnu check kar sakde ho,dhanwad
Sir ji Kya gaay ke shed me fogger lagana thik hota hai Usse gaay bimar to nahi ho jaati hai jaise bukhar ya nimonia
(en)
Rajasthan
Anirudh ji agar shed me garmi jyada hai or pashu bhi garmi maan raha hai to fogger lga sakte hai uska koe nuksaan nai hai ji.
किसान कल्याणी नाम से मूँग का बीज आता है कहाँ मिलेगा
(hn)
Punjab
राजेश जी कृपया आप इसकी किसम का पूरा नाम बताये ताकि आपको उसके हिसाब से जानकारी दी जा सके| धन्यवाद
ਆਹ ਸੁੰਡੀ ਤੋਂ ਕਿਹੜੀ ਸਪਰੇਅ ਕੀਤੀ ਜਾ ਸਕਦੀ ਹੈ
(pb)
ਯਾਦਵਿੰਦਰ ਜੀ ਇਸਦੀ ਰੋਕਥਾਮ ਦੇ ਲਈ ਤੁਸੀ malathion @2ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
A i ਕਰਵਾਈ ਤੋਂ 2 ਦਿਨ ਬਾਅਦ ਇੱਦਾ ਕਰ ਰਹੀ ਐ ਜੀ ਕੀ ਕਰੀਏ
(pb)
Punjab
ਤੁਸੀ ਇਸ ਨੂੰ Gestaprogen ਪਾਊਡਰ 25 ਗ੍ਰਾਮ ਰੋਜਾਨਾ 20 ਦਿਨ ਤਕ ਦੇਣਾ ਸ਼ੁਰੂ ਕਰੋ ਬਾਕੀ ਇਸਦੇ ਗੱਭਣ ਹੋਣ ਜਾ ਖਾਲੀ ਹੋਣ ਦਾ ਸਹੀ ਪਤਾ 21-22 ਦਿਨ ਬਾਦ ਦੁਬਾਰਾ ਹੀਟ ਵਿੱਚ ਆਉਣ ਤੇ ਹੀ ਪਤਾ ਲਗ ਸਕਦਾ ਹੈ
sir mere tamato nu sundi pe kii kareye
(pb)
Arshdeep ji tuc tmatar di sundi di roktham de layi malathion@2ml nu prati litre pani de hisab nal spray karo,dhanwad
5-7गाय का दूध निकालने वाली मशीन कीमत और कहाँ से खरीदे
(hn)
Punjab
राहुल जी मिल्किंग मशीन खरीदने के लिए आप नंदिनी मशीनरी से 080 4275 3606 नंबर पर कॉल करे . यह आपको आपकी जरुरत के मुताबिक मिल्किंग मशीन उपलबध करवा देंगे जी
ईस जमीन मे क्या डाले
(hn)
ओम जी आपके द्वारा भेजी गई फोटो में अक्षर बहुत छोटे है जिसमे कुछ समझ नहीं आ रहा है कृपया आप इसकी नजदीकी फोटो भेजे ताकि आपको उसके हिसाब से जानकारी दी जा सके| धन्यवाद
Rajasthan
झूम करके देखो
Dosto Agriculture Main Apni Life Change Karne Ka Sunhara Moka Aapke Pass Hai To Call Kare.....Apne Gaav Main Rehke Shaandaar Income Aayegi.....Aap Aur Aapke Friend Milke Team Work Kare Jindgi Badal Jayegi.....7014671410,9929240226
(hn)
Punjab
Vishnu Kumar Sharma ji jankari share karne ke liye aapka dhaneawad ji. aap apne product ki add hmari apni kheti becho or kharido app par bhi free post kar sakde ho.
ਇਹ ਕਿਹੜੀ ਨਸਲ ਹੈ ਜੀ ਕਿੰਨੀ ਕੁ pure ਹੈ ਇਹ
(pb)
Punjab
ਨਵਜੋਤ ਜੀ ਇਹ ayrshire hf ਕ੍ਰੋਸ ਨਸਲ ਦੀ ਹੈ
sir aapni cow de saare thna te leve te pilkre jehe hoe pye ne g dhaar chon vele bahut pain hunda g msa chonde aa koee hall dasso g pls jehra jaldi theek ho jaan thanks g
(pb)
Punjab
Uss nu udderpox homeopathic medicine dia 10.10 drops din vich 3 varr deo ate avil inj 10ml ate anthiomaline inj. 15ml lgao.
क्या कारण है
(hn)
Maharashtra
रमन जी कृपया आप समस्या की पूरी फोटो भेजे और नजदीकी ताकि आपको उसके हिसाब से जानकारी दी जा सके| धन्यवाद
eucalyptus farming best breed for my area that is Village shahpur Garshankar
(en)
Haryana
Eucalyptus camaldulensis, FRI 4 and FRI 6 best variety and Optimum time for planting is from June to October.
सर जी शिमला मिर्च के पौधा का जड़ का विकास नहीं हो रहा है जिससे उसका विकास हो रहा है
(hn)
Maharashtra
उमेश जी आप इसकी जड़ों में mychoriza @3 किलो को प्रति एकड़ के हिसाब से डाले इस से फसल की जड़ों का विकास होना शुरू हो जायेगा| धन्यवाद
ਸਰ ਨਿੰਬੂ ਦਾ ਬੂਟਾ ਸੁੱਕੀ ਜਾਦਾ ਕੀ ਕਰੀਏ
(pb)
Punjab
ਜਸਪ੍ਰੀਤ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਬੂਟੇ ਨੂੰ ਕਿਹੜੀ ਖਾਦ ਜਾ ਸਪਰੇ ਦੀ ਵਰਤੋਂ ਕੀਤੀ ਹੈ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
Good evening sir ajkal kon kon se fruits k plants lgay jate hai
(hn)
Punjab
Tuc hun amb, allubukhara,aadu,nashpati di bijai kar sakde ho,dhanwad
ganne me patti ka mudna kon se samasya he upaay batao sar ji
(hn)
Maharashtra
Sandeep ji kripya aap btaye ke yeh smasya poore khet men aa rahi hai ya sirf kuch paudhon men taki aapko uske hisab se jankari di ja sake,dhanywad
sir eh ke problem a
(pb)
Lovepreet ji kirpa karke daso ke tuc isnu kehdi kehdi khaad ja spray di varto kiti hai tajo tuhanu usde hisab nal jankari diti ja sake,dhanwad
Punjab
it is banana tree .
devmedia
(pb)
Punjab
ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ
नेनुआ के पत्ते सुख रहे है प्लीज कोई उपाय बताएं
(hn)
Maharashtra
खान जी कृपया आप बताये कि आपने इसके ऊपर कोई खाद या स्प्रे का इस्तेमाल किया है ताकि आपको उसके हिसाब से जानकारी दी जा सके| धन्यवाद
Bihar
जब पौशे छोटे थे तब डाई यूरिया मिट्टी में डाल था और पत्तों पर अमीडा क्लोपरिड और एक विटामिन का प्रयोग किया था एक और खास बात मैंम हर साल इसी तरह एक दो तोड़ाई के बाद पूरी फसल खराब हो जाती है
White Gerb Solution
(hn)
Maharashtra
Tarun ji to control white grub you can use chlorpyriphos@700 gram per acre,thank you
ਬਸ਼ੜੀ ਇਸ ਤਰਾ ਜੀਵ ਇਕ ਪਾਸੇ ਨੂੰ ਕਰ ਕੇ ਦੁਧ ਚੂੰਗਦੀ ਹੇ।
(pb)
ਰਾਜਵਿੰਦਰ ਜੀ ਕਿਰਪਾ ਕਰਕੇ ਤੁਸੀ ਉਸਦੀ ਵੀਡੀਓ ਬਣਾ ਕੇ ਜਾ ਫਿਰ ਫੋਟੋਆਂ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
how to control fruit drop in kinnow plants
(en)
Punjab
Maninderpal ji to control fruit drop please do the weekly spray of planofix@4ml per 15 litre of water.thank you
ਪੁਸ਼ਾ ਬਾਸਮਤੀ 1968 ਬਿਜ ਦਾ ਚਾੜ ਕਿਵੇਂ ਹੈ। ਤੇ ਬੀਕ੍ਰੀ ਕਿਵੇਂ ਬੀਜ ਕਿਥੌ ਮਿਲੇਗਾ
(pb)
Haryana
ਹਰਵਿੰਦਰ ਜੀ ਕਿਰਪਾ ਕਰਕੇ ਕਿਸਮ ਦਾ ਸਹੀ ਨਾਮ ਦੱਸੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
Punjab
sir pusha basmati 1692 seed ਕਿਥੌ ਮਿਲੇ ਗਾ
sir basmati 1121 / 1718 nu DSR kar sakde ha yield ta koi fark ta nahi pinda
(en)
Punjab
Harpreet Sidhu ji bilkul kar sakde haan ji yield vdiaa howegi.
we have a baby guava plant in our flower pot. we are planning to transplant it in an open space, what all should we do sothat the plant stays healthy and start giving fruits. we had germinated it from seeds
(en)
Amarjit ji do depotting of it in spring season and it will give fruit after 7-8 years because it it germinated from seeds.
अच्छी किस्म की बकरी कैसे मिलेंगी
(hn)
Punjab
दीपक जी आप बकरियां लेने के लिए बबलू जी 6203080883, 8932042932 से संपर्क कर सकते है।
Punjab
अच्छी किस्म की बकरी आपको हरमन चीमा के पास से मिलेगी।
ਕਾਲੀ ਜੀਰੀ ਦਾ ਬੀਜ ਕਿੱਥੋਂ ਮਿਲੇਗਾ ਗਾ
(en)
Punjab
ਕਾਲੀ ਕਣਕ ਦਾ ਬੀਜ ਲੈਣ ਲਈ ਤੁਸੀਂ 9050002597 ਨੰਬਰ ਤੇ ਸੰਪਰਕ ਕਰੋ ਜੀ।
अगले महीने कौन कौन सब्जी लगाया जा सकता है.
(hn)
Maharashtra
अनमोल जी आप मई में फूलगोभी, खीरा-ककड़ी, लोबिया, करेला, लौकी, तुरई, पेठा, बीन, भिण्डी, टमाटर, प्याज, चौलाई, शरीफा की जा सकती है| धन्यवाद
yah mung ka bij sahi hai kya
(hn)
Maharashtra
Prem ji yeh beej sahi hai aap iski bijai kar sakte hai iski paidavar 5-7 quintal prati acre ke hisab se niklti hai,dhanywad
kheti kitab p chadi h ya nhi online kaise check kre
(en)
Punjab
Ankush ji kripya aap swal vistar se pooche ke aap konsi kheti ke record ko check karna chahate hai taki aapko uske hisab se jankari di ja sake,dhanywad
sir iss baar kanak de gatte da ki kharcha aa mandi da
(pb)
Punjab
jimidar to 6.06 rupe kharcha kardi hai
ਅਚਾਰ ਲੲੀ ਕਿਹੜੀ ਮੱਕੀ ਬਿੱਜੀੲੈ
(pb)
ਤੁਸੀਂ ਮੱਕੀ ਦੀ ਕਿਸਮ J -1007 ਦੀ ਬਿਜਾਈ ਕਰ ਸਕਦੇ ਹਨ। ਇਸ ਦੇ ਹਰੇ ਚਾਰੇ ਦਾ ਔਸਤਨ ਝਾੜ 168 ਕੁਇੰਟਲ ਪ੍ਰਤੀ ਏਕੜ ਦਾ ਹੈ। ਧੰਨਵਾਦ।
plants leaves are turning light green and brown after replantation. I didn t touch the roots as well .
(en)
Maharashtra
Sir do not woorry about this because the plants roots take upto one month to make grip in the soil and start growing after that . It is a natural phenomenon.
ਸਤਿ ਸ੍ਰੀ ਆਕਾਲ ਜੀ ਸਰ ਕੀ ਏ ਆਈ ਲੲੀ ਇਸ ਵੱਛੀ ਦੀਆਂ ਤਾਰਾਂ ਠੀਕ ਹਨ ਏ ਆਈ ਕਰਵਾਈ ਜਾਵੇ ਜਾਂ ਨਹੀਂ
(pb)
Punjab
ਹਰਵਿੰਦਰ ਜੀ ਤੁਸੀ ਇਸ ਨੂੰ ਟੀਕਾ ਭਰਵਾਂ ਸਕਦੇ ਹੋ.
ਸ੍ਰੀ ਅਕਾਲ ਜੀ ਸ੍ਰੀਮਾਨ ਜੀ ਮੇਰੀ ਗਾਂ ਨੂੰ ਬੁਖਾਰ ਹੋਣ ਤੋਂ ਬਾਅਦ ਦੁੱਧ ਦੀ ਮਾਤਰਾ ਅੱਧੀ ਰਹਿ ਗਈ ਹੈ ਕਿਰਪਾ ਕਰਕੇ ਕੋਈ ਉਪਾਅ ਦੱਸੋ ਧੰਨਵਾਦ
(pb)
ਉਸ ਨੂੰ Anabolite liquid 100ml ਰੋਜਾਨਾ ਅਤੇ Lacup powder 100gm ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ..
Sir ji 20 liter wali hf gaay ke liye feed management bataye Usko kitna hara chara, Cattel feed aur tudi deni chahiye Gaay ka vajan 500-600 kg hai
(en)
Anirudh ji usko aap rojana 35-40kg hara chara aur 7-8 kg sukha chara den aur her 3 mahine ke badd pett ke kirro wali dwai jrur den aur usko 3kg dudh ke mgar 1kg ke hisab se feed de skte hai..
ਬਾਈ ਜੀ ਝੋਟੀ ਨੂੰ ਅਫਾਰਾ ਹੋ ਗਿਆ ਸੀ ਦੋ ਮਹੀਨੇ ਪਹਿਲਾਂ 14 ਕਿੱਲੋ ਦੁੱਧ ਸੀ ਹੁਣ 7 ਕਿੱਲੋ ਤੋਂ ਨੀ ਵੱਧ ਰਹੀ ਲਾਜ ਦੱਸੋ ਜੀ
(pb)
ਉਸ ਨੂੰ Anabolite liquid 100ml ਰੋਜਾਨਾ ਅਤੇ Lacup powder 100gm ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ..
Punjab
ਬਾਈ ਜੀ ਸਤਿ ਸ੍ਰੀ ਅਕਾਲ ਮੈਂ ਕੱਲ ਪੋਸਟ ਪਾਈ ਸੀ ਕੋਈ ਉਤਰ ਨੀ ਆਇਆ
ਸਤਿ ਸ੍ਰੀ ਆਕਾਲ ਜੀ, ਪਹਿਲਣ ਜਰਸੀ ਗਾਂ ਨੂੰ ਸੂਏ ਦੋ ਦਿਨ ਹੋ ਗਏ ਹਨ। ਪਰ ਉਸ ਦੇ ਲੇਵੇ ਤੋਂ ਥੋੜ੍ਹਾ ਹੇਠਾਂ ਥਣ ਵਿਚ ਛੇਦ ਹੈ ਜਿਸ ਵਿਚੋਂ ਦੁੱਧ ਆਪਣੇ ਆਪ ਨਿਕਲਣ ਲੱਗ ਜਾਂਦਾ ਹੈ ਕਿਰਪਾ ਕਰਕੇ ਕੋਈ ਇਲਾਜ ਦੱਸੋ ਜੀ
(pb)
Punjab
ਹਰਪ੍ਰੀਤ ਜੀ ਤੁਸੀਂ ਗਾਂ ਨੂੰ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਕੇ ਫਿਰ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਉਸ ਨੂੰ lactomax tab. 10 ਗੋਲੀਆਂ ਰੋਜਾਨਾ ਅਤੇ Anabolite liquid 200ml ਰੋਜਾਨਾ ਦੇ ਸਕਦੇ ਹੋ ਅਤੇ ਸੂਣ ਤੋਂ 7 ਦਿਨ ਬਾਦ ਪੇਟ ਦੇ ਕੀੜਿਆਂ Flukarid-DS ਲਈ ਗੋਲੀ ਦਿਓ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਬਾਕੀ ਉਸਦੇ ਬੱਚੇ ਨੂੰ ਵੀ ਜਨਮ ਤੋਂ 7 ਦਿਨ ਬਾਦ Albomar liquid ਪੇਟ ਦੇ ਕੀੜਿਆਂ ਲਈ ਦਿਓ ਅਤੇ 1 ਮਹੀਨੇ ਤੱਕ ਵਧੀਆ ਮਾਂ ਦਾ ਦੁੱਧ ਪਿਲਾਓ ਫਿਰ ਦੁੱਧ ਦੇ ਨਾਲ Calf starter ਫੀਡ ਦੇਣੀ ਸ਼ੁਰੂ ਕਰੋ
ਸਤਿ ਸ੍ਰੀ ਆਕਾਲ ਜੀ , ਪਹਿਲਣ ਜਰਸੀ ਗਾਂ ਨੂੰ ਸੂਏ ਦੋ ਦਿਨ ਹੋ ਗਏ ਹਨ। ਹੁਣ ਉਸ ਨੂੰ ਕਿਸ ਤਰ੍ਹਾਂ ਦੀ ਖੁਰਾਕ ਦਿੱਤੀ ਜਾਵੇ ਕਿਰਪਾ ਕਰਕੇ ਵਿਸਤਾਰ ਨਾਲ ਦੱਸੋਂ ਜੀ
(pb)
Punjab
ਹਰਪ੍ਰੀਤ ਜੀ ਤੁਸੀਂ ਗਾਂ ਨੂੰ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਕੇ ਫਿਰ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਉਸ ਨੂੰ lactomax tab. 10 ਗੋਲੀਆਂ ਰੋਜਾਨਾ ਅਤੇ Anabolite liquid 200ml ਰੋਜਾਨਾ ਦੇ ਸਕਦੇ ਹੋ ਅਤੇ ਸੂਣ ਤੋਂ 7 ਦਿਨ ਬਾਦ ਪੇਟ ਦੇ ਕੀੜਿਆਂ Flukarid-DS ਲਈ ਗੋਲੀ ਦਿਓ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਬਾਕੀ ਉਸਦੇ ਬੱਚੇ ਨੂੰ ਵੀ ਜਨਮ ਤੋਂ 7 ਦਿਨ ਬਾਦ Albomar liquid ਪੇਟ ਦੇ ਕੀੜਿਆਂ ਲਈ ਦਿਓ ਅਤੇ 1 ਮਹੀਨੇ ਤੱਕ ਵਧੀਆ ਮਾਂ ਦਾ ਦੁੱਧ ਪਿਲਾਓ ਫਿਰ ਦੁੱਧ ਦੇ ਨਾਲ Calf starter ਫੀਡ ਦੇਣੀ ਸ਼ੁਰੂ ਕਰੋ