Manage Expert Answers

Search

Total Count :- 258604

ਇਸ ਦੀ ਸਪਰੇਅ ਕਰਨੀ ਪੈਂਦੀ ਏ ਕਿ ਮਿੱਟੀ ਚ ਰਲਕੇ ਪਾ ਸਕਦੇ ਹਾਂ ਕਿੰਨੀ ਮਾਤਰਾ ਪਾਈ ਜਾਂਦੀ ਹੈ ?

(en)
  • 2
Posted by
avijot (7347265007)
avijot
Punjab
Sangrur
Write Answer
Posted Date (14 Jul 2018 02:06 PM) Assigned Date (-)
Answered Date (14 Jul 2018 09:50 AM) Translated Date (-)

ਇਸ ਦਵਾਈ ਦੀ ਵਰਤੋਂ ਗਰੋਥ ਪ੍ਰੋਮੋਟਰ ਦੇ ਤੋਰ ਤੇ ਕੀਤੀ ਜਾਂਦੀ ਹੈ I ਇਸ ਦਾ technical ਨਾਮ Triacontanol 0.1% EW ਹੈ ਅਤੇ ਇਸਦੀ ਸਪਰੇ ਕੀਤੀ ਜਾਂਦੀ ਹੈ I ਤੁਸੀ 250-300 ml ਦਵਾਈ ਨੂੰ 100 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਵਿਚ ਇਸਦੀ ਸਪਰੇ ਕਰ ਸਕਦੇ ਹੋ I ਇਸਦੀ ਵਰਤੋਂ ਝੋਨੇ ਵਿਚ ਤੁਸੀ ਬਿਜਾਈ ਤੋਂ 20-25 ਦਿਨਾਂ ਤੇ ਕਰ ਸਕਦੇ ਹੋ I

sir mujhe dairy farming shuru karni hai konsi nasl achi rahegi ?

(en)
Posted by
Vinod Ramnarayan Pal (7021779292)
Vinod Ramnarayan Pal
Bihar
Siwan
Write Answer
Posted Date (14 Jul 2018 01:57 PM) Assigned Date (-)
Answered Date (14 Jul 2018 01:08 PM) Translated Date (-)

jyada dudh lyi tuci cow vicho HF nasal ate jersi nasal rakh skde ho, ate majja vicho murrah ate nili ravvi rakh skde ho...

1121 layi nu 25 din ho ge han ji is vich regent pa sakde ha eh leaf folder stem borar te kam kardi ha ke nhi ji regent growth vi kraundi hai ke nhi ji is bare jankari deo ji ?

(en)
Posted by
ਤਰਸੇਮ ਸਿੰਘ (9592670290)
ਤਰਸੇਮ ਸਿੰਘ
Punjab
Fazilka
Write Answer
Posted Date (14 Jul 2018 01:54 PM) Assigned Date (-)
Answered Date (14 Jul 2018 04:42 PM) Translated Date (-)

Tarsem ji , regent ik nadeen nashak hai jo patta lapet ja jad di sundi do roktham kardi hai. tuc isda istemal 5 killo prati acre de hisab nal pa sakde ho. regent nal sundi di roktham hundi hai fasl di growth nahi hundi. growth de layi tuc biovita@8 killo ja Tata Ralli gold @4 killo nu prati acre de hisab nal.pao.

Answered Date (14 Jul 2018 04:42 PM) Translated Date (-)

Hnji sir tusi Regent pa sakde ho eh Leaf folder, Stem borer, Termites te control kardi hi te growth v kraundi hai g.

ਸਰ ਖੁੰਬਾਂ ਦੀ ਖੇਤੀ ਬਾਰੇ ਪੂਰੀ ਜਾਣਕਾਰੀ ਦਿਉ ਜੀ ਧੰਨਵਾਦ ?

(en)
Posted by
ਇੰਦਰਜੀਤ ਸਿੰਘ (8699907773)
ਇੰਦਰਜੀਤ ਸਿੰਘ
Punjab
Muktsar
Write Answer
Posted Date (14 Jul 2018 01:35 PM) Assigned Date (-)
Answered Date (16 Jul 2018 03:03 AM) Translated Date (05 Feb 2021 05:39 PM)

ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ ਕੁੱਜ ਖੁੰਬਾ ਸਰਦੀ ਦੇ ਮੌਸਮ ਵਿਚ ਅਤੇ ਕੁੱਜ ਗਰਮੀ ਦੇ ਮੌਸਮ ਵਿਚ ਲਗਾਈਆਂ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਲਗਾਉਣ ਦਾ ਸਮਾਂ ਅਲਗ ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ

dr.ਸਾਬ ਮੇਰੀ ਮੱਝ ਨੂੰ ਸੂਏ 14 ਮਹੀਨੇ ਹੋ ਗਏ ਹਨ ਪਰ ਦੁੱਧ 6 ਕਿਲੋਗ੍ਰਾਮ ਦੇ ਰਹੀ ਹੈ ਪਰ ਅਜੇ ਤੱਕ ਹੀਟ ਵਿੱਚ ਨਹੀਂ ਆਈ dr.ਦੇ ਕਹਿਣ ਤੇ ਉਸਨੂੰ winmin bolus and chelated samridhi powder ਦੇ ਦਿੱਤਾ ਹੈ 1ਮਹੀਨਾ ਹੋ ਗਿਆ ਹੈ ਪਰ ਫਿਰ ਵੀ ਮੱਝ ਹੀਟ ਵਿੱਚ ਨਹੀਂ ਆਈ ਕਿਰਪਾ ਕਰਕੇ ਕੋਈ ਜਾਣਕਾਰੀ ਦਿਉ ਧੰਨਵਾਦ ?

(en)
Posted by
ਇੰਦਰਜੀਤ ਸਿੰਘ (8699907773)
ਇੰਦਰਜੀਤ ਸਿੰਘ
Punjab
Muktsar
Write Answer
Posted Date (14 Jul 2018 01:27 PM) Assigned Date (-)
Answered Date (14 Jul 2018 09:29 AM) Translated Date (-)

ਤੁਸੀ ਮੱਝ ਨੂੰ Minotas ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ 21 ਗੋਲੀਆਂ ਦੀ ਪੈਕਿੰਗ ਹੁੰਦੀ ਹੈ , ਇਸਦੀ ਰੋਜਾਨਾ 1 ਗੋਲੀ ਦਿਓ ਇਸਦੇ ਨਾਲ ਤੁਸੀ Obamine powder ਵੀ ਦੇ ਸਕਦੇ ਹੋ , ਇਸ ਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਪੂਰੀ ਹੀਟ ਵਿਚ ਆ ਜਾਵੇਗੀ

ਸਰ ਆ ਜਿੰਕ ਬਾਰੇ ਦੱਸੋ ਕੀ ਇਸ ਦਾ ਰਿਜਲਟ ਵਧੀਆ ਹੈ ਜਾ ਨਹੀ ?

(en)
  • 2
Posted by
ਗਗਨਦੀਪ ਸਿੰਘ (9464055919)
ਗਗਨਦੀਪ ਸਿੰਘ
Punjab
Sangrur
Write Answer
Posted Date (14 Jul 2018 01:27 PM) Assigned Date (-)
Answered Date (16 Jul 2018 11:33 AM) Translated Date (-)

ਇਹ ਜੈਵਿਕ ਖਾਦ ਹੈ ਜਿਸ ਨਾਲ ਫ਼ਸਲ ਵਿਚ ਸੂਖਮ ਤੱਤ ਦੀ ਕਮੀ ਪੂਰੀ ਹੁੰਦੀ ਹੈ ਅਤੇ ਇਹ ਫ਼ਸਲ ਦਾ ਵਾਧਾ ਕਰਾਉਂਦੀ ਹੈ ਜੇਕਰ ਤੁਸੀ ਇਸਦਾ ਇਸਤੇਮਾਲ ਕਰਦੇ ਹੋ ਤਾ ਤੁਹਾਨੂੰ 33% ਵਾਲੀ ਜਾ 21% ਵਾਲੀ ਜ਼ਿੰਕ ਪਾਉਣ ਦੀ ਲੋੜ ਨਹੀਂ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 4 ਕਿੱਲੋ ਹੁੰਦੀ ਹੈ ਜਿਸ ਦਾ ਛਿੱਟਾ ਦਿੱਤਾ ਜਾਂਦਾ ਹੈ

hallo sir hun ase kedi sabji beej sakde ha ?

(en)
Posted by
gurjant dhaliwal (8556805657)
gurjant dhaliwal
Punjab
Moga
Write Answer
Posted Date (14 Jul 2018 01:26 PM) Assigned Date (-)
Answered Date (14 Jul 2018 04:52 PM) Translated Date (-)

july mahine de vich tuc kheera ,chaule, krele , kaddu, tori , petha , bhindi, tmatar , mooli vargiyan savjiyan beej sakde ho.august vich tic gajar, shalgam, fullgobhi, tmatar vargiyan sabjiyan beej sakde ho.

ਸਰ ਝੋਟੀ ਤਿੰਨ ਸਾਲ ਦੀ ਹੈ ਦੋ ਵਾਰ ਬਣਨ ਦੇ ਬਾਵਜੂਦ ਖਾਲੀ ਨਿਕਲੀ ਏ ਇੱਕ ਮਹੀਨਾ ਹੋ ਗਿਆ ਵੈਟਾਮਿਨ H 10 mL ਦੇ ਤਿੰਨ ਟੀਕੇ ਵੀ ਲਗਾਏ ਸੀ ਪਰ ਅਜੇ ਤੱਕ ਬੋਲੀ ਨਹੀ ਗਾਵਾਂ ਤੇ ਮੱਝਾਂ ਲਈ ਨਾ ਰਹਿਣ ਦੀ ਸਮੱਸਿਆ ਦਾ ਸਾਰਥਕ ਹੱਲ ਦੱਸੋ ਜੀ ?

(en)
Posted by
Sukhpreet Singh (8195800045)
Sukhpreet Singh
Punjab
Ferozpur
Write Answer
Posted Date (14 Jul 2018 01:23 PM) Assigned Date (-)
Answered Date (14 Jul 2018 01:11 PM) Translated Date (-)

ਤੁਸੀ ਉਸ ਨੂੰ Vetmate ਇੰਜੇਕਸ਼ਨ 2ml ਲਗਵਾਓ , ਇਸਦੇ ਨਾਲ ਤੁਸੀ Obamin ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਹੀਟ ਵਿਚ ਆ ਜਾਵੇਗੀ, ਬਾਕੀ ਉਨ੍ਹਾਂ ਦੇ ਨਾ ਰਹਿਣ ਦੇ ਕਈ ਕਾਰਨ ਹੋ ਸਕਦੇ ਹੈ ਜਿਵੇ ਸਹੀ ਤਰੀਕੇ ਨਾਲ AI ਨਾ ਹੋਣਾ , ਬੱਚੇਦਾਨੀ ਵਿਚ ਇਨਫੈਕਸ਼ਨ , ਉਸਦੀ ਸਫਾਈ ਨਾਲ ਹੋਣਾ , ਇਨ੍ਹਾਂ ਕਰਕੇ ਵੀ ਪਸ਼ੂ ਨਹੀਂ ਰਹਿੰਦਾ ...

Answered Date (14 Jul 2018 10:14 PM) Translated Date (-)

mineral mixcher lagatar use kro ehda sonu vadia result millu

Answered Date (14 Jul 2018 10:19 PM) Translated Date (-)

mineral mixcher v vadia company da use kro jive ki Cargill da best mingold 100grm daily ja, agrimin fort 100grm daily ja fir zydus da crs 50grm daily ta sab to best aa

ਇਹ 12 ਦਿਨਾਂ ਦਾ ਝੋਨਾ ਹੈ ਇਸ ਵਿੱਚ ਕੀ ਘਾਟ ਹੈ ਪੱਤੇ ਪੀਲੇ ਪੈ ਰਹੇ ਹਨ ?

(en)
  • 1
Posted by
Gurmeet Singh (9780339707)
Gurmeet Singh
Punjab
Bathinda
Write Answer
Posted Date (14 Jul 2018 01:22 PM) Assigned Date (-)
Answered Date (15 Jul 2018 11:27 PM) Translated Date (-)

ihh zinc di ghaat hai. iss de upper chelated zinc@200gm di prati acre se hisaab nal spray kro. iss ton ilaava jekar loha chelated pya hai tan uss di 200gm de hisaab nal mix kr ke spray kr skde ho. jekar 1% wala pya hai tan uss di 1kg de hisaab nal spray kr skde ho. ihh patte thik ho jange.

jhone ch sulpher panna chyada ha ja ferrous sulphate ?

(en)
Posted by
Paramveer singh (9068713373)
Paramveer singh
Haryana
Jind
Write Answer
Posted Date (14 Jul 2018 01:05 PM) Assigned Date (-)
Answered Date (16 Jul 2018 04:45 AM) Translated Date (-)

jhone vich sulphur paun di jrurt taan hai jekar tuhadi zameen paani ghat peendi hai isde layi tuci 3 kilo sulphur urea nal rla ke pa sakde ho.ate ferrous sulphate naal jhone vich lohe tat di ghat puri hundi hai tuci 1% vaala ferrous sulphate 1 kilo nu 100 litr paani vich ghol ke prti acre vich isdi spray karo.jekar tuhade jhone de patte sirya toh pille ho rahe han tuci isdi spray kar sakde ho.

ਝੋਨੇ ਵਿੱਚ ਪੱਤਾ ਲਪੇਟ ਹੈ। ਇਸਦਾ ਝਾੜ ਤੇ ਕਿਨਾਂ ਕ ਅਸਰ ਹੁੰਦਾ ਹੈ ਇਸਦੀ ਰੋਕਥਾਮ ਲਈ ਸਪਰੇਅ ਕਦੋਂ ਕਰਨੀ ਚਾਹੀਦੀ ਹੈ ਜੇ ਕੋਈ ਕੁਦਰਤੀ ਉਪਚਾਰ ਹੈ ਤਾਂ ੳੁਹ ਵੀ ਦੱਸਣ ਦੀ ਕਿਰਪਾਲਤਾ ਕਰਨੀ ਜੀ ?

(en)
Posted by
Gurvinder singh (8360013366)
Gurvinder singh
Punjab
Tarn Taran
Write Answer
Posted Date (14 Jul 2018 01:00 PM) Assigned Date (-)
Answered Date (16 Jul 2018 11:45 AM) Translated Date (-)

ਪੱਤਾ ਲਪੇਟ ਫ਼ਸਲ ਵਿਚ ਪੱਤਿਆਂ ਨੂੰ ਖਾਂਦੀ ਹੈ ਜਿਸ ਨਾਲ ਪੌਧੇ ਦਾ ਵਾਧਾ ਰੁਕ ਜਾਂਦਾ ਹੈ ਜਿਸ ਨਾਲ ਝਾੜ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ ਕਿਉਕਿ ਇਹ ਪੱਤਿਆਂ ਨੂੰ ਖਾ ਜਾਂਦੀ ਹੈ ਇਸਦੀ ਕੁਦਰਤੀ ਰੋਕਥਾਮ ਇਹ ਹੈ ਕਿ ਇਹ ਮੀਹ ਨਾਲ ਡਿਗ ਜਾਂਦੀ ਹੈ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਕੁਝ ਦਿਨਾਂ ਤਕ ਲਗਾਤਾਰ ਮੀਹ ਪੈਣ ਦੀ ਸੰਭਾਵਨਾ ਹੈ ਜਿਸ ਨਾਲ ਇਸਦੀ ਰੋਕਥਾਮ ਹੋ ਜਾਏਗੀ ਜੇਕਰ ਫਿਰ ਵੀ ਇਸਦੀ ਰੋਕਥਾਮ ਨਹੀਂ ਹੁੰਦੀ ਤਾ ਤੁਸੀ tata tukumi@100gm ਜਾ fame@30ml ਜਾ emamectin benzoate@100gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

ਗਾਂ ਦਾ ਇਕ ਮਹੀਨਾ ਰਹਿ ਗਿਆ ਸੂਣ ਦਾ, ਥਣ ਅਤੇ ਲੇਵਾ ਵਧੀਆ ਬਣਾਉਣ ਲਈ ਕੀ ਦੇਈ ਏ ਦੱਸਿਉ ਪਲੀਜ ?

(en)
Posted by
kulvir singh (9781258777)
kulvir singh
Punjab
Sangrur
Write Answer
Posted Date (14 Jul 2018 12:57 PM) Assigned Date (-)
Answered Date (14 Jul 2018 09:36 AM) Translated Date (11 Jun 2021 12:40 PM)

ਸ਼੍ਰੀਮਾਨ ਜੀ ਤੁਸੀਂ ਗਾਂ ਨੂੰ Intavita-NH liqued ਦੇਣਾ ਸ਼ੁਰੂ ਕਰੋ ਇਸ ਨੂੰ ਤੁਸੀ 20 ਮਿਲੀਲਿਟਰ ਨੂੰ 10 ml ਸਵੇਰੇ ਅਤੇ 10 ml ਸ਼ਾਮ ਨੂੰ ਰੋਜ਼ਾਨਾ ਦਿਓ, ਇਸ ਨਾਲ ਪਸ਼ੂ ਦਾ ਲੇਵਾ ਵੀ ਵਧੀਆ ਹੁੰਦਾ ਹੈ। ਬਾਕੀ ਸੁਹਾਜਣਾ ਦਰੱਖਤ ਦੇ 250 ਗ੍ਰਾਮ ਪੱਤੇ ਹਰ ਹਰ ਰੋਜ਼ ਖਵਾਓ, ਧੰਨਵਾਦ।

ਬਾਈ ਝੋਨੇ ਵਿੱਚ ਸਰੌਂ ਦੀ ਖਲ ਵਰਤਨ ਦਾ ਕੀ ਫਾਇਦਾ ਹੈ ਇਹ ਕਦੋਂ ਤੇ ਕਿੰਨੀ ਮਾਤਰਾ ਵਿਚ ਵਰਤੀ ਜਾਵੇ ?

(en)
Posted by
LOVE PREET SINGH (9491500049)
LOVE PREET SINGH
Punjab
Faridkot
Write Answer
Posted Date (14 Jul 2018 12:55 PM) Assigned Date (-)
Answered Date (16 Jul 2018 03:04 AM) Translated Date (-)

ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ

sarso di khaal de tha te sarso da tele pa sakde ha jhone vich ?

(en)
Posted by
Paramveer singh (9068713373)
Paramveer singh
Haryana
Jind
Write Answer
Posted Date (14 Jul 2018 12:53 PM) Assigned Date (-)
Answered Date (16 Jul 2018 03:05 AM) Translated Date (-)

Nahi ji iss de vich saron di khal hi kam krdi hai.

chealted zinc 500 gm urea de nal pa sakde ha pura kaam kare ga ?

(en)
Posted by
Paramveer singh (9068713373)
Paramveer singh
Haryana
Jind
Write Answer
Posted Date (14 Jul 2018 12:51 PM) Assigned Date (-)
Answered Date (14 Jul 2018 07:27 AM) Translated Date (-)

chelated zinc nu tuc pehli urea de nal rla ke khet vich pa sakde ho jisdi matra 500 gram prati acre hundi hai. isda asar jyada ta hunda hai jekar isdi foliar spray kiti jandi hai jis layi 200 gram chelated zinc nu 150 litre pani vich mila ke prati acre de hisab nal spray karo.isda asar cheti hundi hai .

14 Jul 2018

33 % zinc de baraber kaam karu ga

14 Jul 2018

hanji 33 % zinc da asar poora hunda hai jekar oh urea nal rla ke khet vich payi jandi hai.

sir jhona vich 70 kilo urea 50 kilo super Benfil Ruozt 12%zinc loha sara kuj pa dita jhona haja v foot nhi kr reha aa 25 din hoga jhona laga nu cloro v pai aa ?

(en)
Posted by
palwinder singh (8872631304)
palwinder singh
Punjab
Bathinda
Write Answer
Posted Date (14 Jul 2018 12:44 PM) Assigned Date (-)
Answered Date (14 Jul 2018 07:35 AM) Translated Date (-)

jhone de vadhiya fot layi tuci jhone vich biovita@6-8 kilo ja fir tata di ralli gold@4 kilo prti acre vich shitta devo.Isdi verto naal ehe vadhiya fot mare ga ate bujha v vadhiya tyar hove ga.Isdi verto tuci jhone di bijayi toh 25-30 dina de vich kar sakde ho.

is da ki hl aa ?

(en)
  • 4
Posted by
Malwinder singh (7087514706)
Malwinder singh
Punjab
Sangrur
Write Answer
Posted Date (14 Jul 2018 12:43 PM) Assigned Date (-)
Answered Date (16 Jul 2018 02:21 AM) Translated Date (-)

ihh lohe di ghaat aa rhi hai. jhone de vicho paani na sukkan deo. ihh retle vaahn de vich ghat vadh aundi hai ate jithe maani ghat khad da hai. iss dia jda de vich ganda v jrur check kro. jekar ganda nahi hnn tan iss de upper chelated zinc@200gm ate chelated ferrous sulphate@200gm nu 150 ltr pani de nal mila ke prati acre te spray kro. ihh peelapan control ho jawega. jekar ferrous sulphate 1% wala vart rhe ho tan iss di maatra 1kg prati acre hundi hai..ohna fi foliar spray hi kro. iss nu urea de nal shitta na deo. ihh spray krn nal vadh kam krda hai.

enn dona ikhte paa sak de aa jiri wich ?

(en)
  • 2
Posted by
gurwinder singh (8360192726)
gurwinder singh
Punjab
Fatehgarh Sahib
Write Answer
Posted Date (14 Jul 2018 12:42 PM) Assigned Date (-)
Answered Date (14 Jul 2018 11:54 AM) Translated Date (-)

Ji nahi tuc ehna dona nu ikate khet vich nahi pa sakde. Rutex ik jaivik khad hai jis nal fasl vich sookham tat di kami poori hundi hai. isdi matra ik acre de layi 4 killo prati acre nu chitta deo.EDh tuc bijayi to 20-22 din bad khet vich pa sakde ho.ihh syngenta di virtako hai jo ki insecticide da kam krdi hai.iss di maatra danedaar form de vich 2.5kg prati acre de hisaab nal shitta dena hai. iss di varto jhona lgaun ton 25-30 dina baad kr skde ho. ihh tna shedak soondi nu rokdi hai. iss de vich thiamethoxam ate chlorantraniliprole hunda hai.

ਇਹ ਕੀ ਬਿਮਾਰੀ ਹੈ ਝੋਨਾ 12 ਦਿਨਾਂ ਦਾ ਹੈ ?

(en)
  • 1
Posted by
Gurmeet Singh (9780339707)
Gurmeet Singh
Punjab
Bathinda
Write Answer
Posted Date (14 Jul 2018 12:35 PM) Assigned Date (-)
Answered Date (14 Jul 2018 07:14 AM) Translated Date (-)

ਤੁਹਾਡੇ ਵਲੋਂ ਭੇਜੀ ਗਈ ਫੋਟੋ ਸਾਫ ਨਾ ਹੌਣ ਕਾਰਨ ਏਹੇ ਨਹੀਂ ਦਸਿਆ ਜਾ ਸਕਦਾ ਕੇ ਏਹੇ ਕਿਸੇ ਤੱਤ ਦੀ ਘਾਟ ਹੈ ਜਾ ਫਿਰ ਕਿਸੀ ਬਿਮਾਰੀ ਕਾਰਨ ਹੈ ਕਿਰਪਾ ਕਰਕੇ ਤੁਸੀ ਇਸਦੀ ਫੋਟੋ ਦੂਬਾਰਾ ਭੇਜੋ ਤਾਂ ਜੋ ਤੁਹਾਨੂੰ ਇਸਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਜਾ ਸਕੇ I

sir ji jhone ch d P pauna chahidi hai Ke nahi and isde ki Fayida ne please btao ?

(en)
Posted by
Gurdhyan Singh (9991580452)
Gurdhyan Singh
Haryana
Ambala
Write Answer
Posted Date (14 Jul 2018 12:29 PM) Assigned Date (-)
Answered Date (14 Jul 2018 07:04 AM) Translated Date (-)

jekar tuc pichli fasl vich DAP di poori matra payi hai ta tuhanu hun DAP paun di lod nahi hai . jekar nahi payi payi tuc hun DAP@27 killo ja Super phosphate@75 killo prati acre de hisab nal pa sakde ho.Eh fasl vich sookham tat di kami nu poora kardi hai jis nal fasl di growth vadia hundi hai ate jhaad v vadia niklda hai.

sir ji 1st urea naal ki gerna and 2nd urea naal ki gerna te 3rd urea naal ki gerna please bto main kheti 1st time karya ho ?

(en)
Posted by
Gurdhyan Singh (9991580452)
Gurdhyan Singh
Haryana
Ambala
Write Answer
Posted Date (14 Jul 2018 12:15 PM) Assigned Date (-)
Answered Date (14 Jul 2018 07:02 AM) Translated Date (-)

gurdhyan ji tuc pehli urea nal zinc rla ke pa sakde ho eh zinc tuc 21% ja 33 % vali pa sakde ho. 21% vali zinc di matra 25 killo ate 33 % zinc di matra 15-17 killo hundi hai.jekar tuc zinc di eh matra ik var khet vich paunde ho ta tuhanu 2-3 saal tak khet vich zinc paun di lod nahi paindi. dooji urea de nal tuc fatera ja regent pa sakde ho. eh keetnashak han jo jad di sundi ja gob di sundi di roktham de layi istemal kiti jandi hai isdi matra ik acre de layi 5 killo hundi hai. Teeji urea nal tuc bootya di growth dekh ke biovita@8kg ja ralli gold@4kg prati acre paa skde ho. iss ton ilaava jekar jdaa kalia ho gyia hnn tan tuc fungicide jiwe ki safilizer@500gm paa skde ho.

Answered Date (14 Jul 2018 12:19 PM) Translated Date (-)

chloro 1 liter 20%

Bai sadi cow Hune Sui aw te ohne jer ni sitti te Hun ki krea ?

(en)
Posted by
Sukhmander Sra (8054033631)
Sukhmander Sra
Punjab
Muktsar
Write Answer
Posted Date (14 Jul 2018 12:15 PM) Assigned Date (-)
Answered Date (14 Jul 2018 09:31 AM) Translated Date (-)

tusi doctor to jer kadva sakde ho te baad vich bachedani di sfai lai Jernil liqued 100 ml din vich deo ate lgatar 5 din deo, iss nal andar safai ho jawegi.

makki da Achar paun lai niche pakka tah chal jau itta di farsh lagi aa oss uppar pa daiee ?

(en)
Posted by
BS gill (8360286952)
BS gill
Punjab
Moga
Write Answer
Posted Date (14 Jul 2018 12:08 PM) Assigned Date (-)
Answered Date (14 Jul 2018 07:11 AM) Translated Date (-)

makki da achar paun de layi toya pasuan de dhare de nede uchhi tha te bnauna chahida hai .eh pakka ate cement nal plaster kita hona chahida hai . toye da akar ,pashuan du ginti , hare cahre di mikdar ate usnu jine sme layi cahrna hai uste nirbhar karda hai, Aam tor te ik ghan metre tha te 5-6 quintal katteya hoya hara chara sambhalya ja sakda hai . 10 metre lamba , 3 metre chauda ate 1.5 metre doonga toya 350-400 quintal hra chara sambhan di samrtha rakhda hai. toye di lambayi chaudayi pasuan di ginti ate ohna di jarurat anusar ghat vadh ho sakdi hai par dungayi 1.5-2 metre honi cahidi hai.

14 Jul 2018

polithin de beg cha pa sakde a gg ??

Answered Date (14 Jul 2018 01:34 PM) Translated Date (-)

bai ji baspti 1121 nu ajj 7 days ho gy lgi kujh ni pya ikla janter hi vahi kita phla

Sir iss vich kon se salt ne or kis lae varto kiti jandi hai iss de ?

(en)
  • 1
Posted by
ਹੈਪੀ ਸਿੰਘ (9465058261)
ਹੈਪੀ ਸਿੰਘ
Punjab
Mansa
Write Answer
Posted Date (14 Jul 2018 12:04 PM) Assigned Date (-)
Answered Date (16 Jul 2018 02:23 AM) Translated Date (-)

iss de vich triacontanol 0.05% nam da salt hai. iss di varto growth de lyi kiti jandi hai. ihh jhone dia jda nu wdia bnaunda hai. ohna di growth krwaunda hai.

ਸਰ ਇਹ ਅੰਬ ਦੇ ਬੂਟੇ ਨੂੰ ਡੇਢ ਮਹੀਨਾ ਹੋਗਿਆ ਲਗਾਏ ਨੂੰ ਪਰ ਇਹ growth ਨਹੀ ਕਰ ਰਿਹਾ ਜੀ ਪਰ ਸਾਇਡਾਂ ਤੋਂ ਪੱਤੇ ਕੱਢ ਰਿਹਾ ਸਰ ਇਹ ਉਪਰੋਂ growth ਕਿਵੇਂ ਕਰੇਗਾ। ?

(en)
  • 1
Posted by
Gurpreet Singh (8360479585)
Gurpreet Singh
Punjab
Bathinda
Write Answer
Posted Date (14 Jul 2018 12:00 PM) Assigned Date (-)
Answered Date (17 Jul 2018 02:45 PM) Translated Date (-)

ਇਸ ਦੀਆਂ ਜੜ੍ਹਾਂ ਦੇ ਵਿਚ 5 ਗ੍ਰਾਮ trichoderma ਪਾਓ ਅਤੇ 100 ਗ੍ਰਾਮ ਯੂਰੀਆ ਨੂੰ 5 ਲੀਟਰ ਪਾਣੀ ਦੇ ਵਿਚ ਰਲਾ ਕੇ ਪੌਧੇ ਨੂੰ ਪਾਓ I ਇਸ ਨਾਲ ਏਹੇ ਗਰੋਥ ਕਰਨਾ ਸ਼ੁਰੂ ਕਰ ਦਵੇ ਗਾ ਅਤੇ trichoderma ਨਾਲ ਜੇਕਰ ਇਸਦੀ ਜੜ੍ਹਾਂ ਵਿਚ ਉੱਲੀ ਹੋਈ ਤਾਂ ਉਸਨੂੰ ਖ਼ਤਮ ਕਰ ਦਵੇਗਾ I

how to control milli bug ?

(en)
Posted by
Ravi kumar (9264141620)
Ravi kumar
Bihar
Samastipur
Write Answer
Posted Date (14 Jul 2018 11:57 AM) Assigned Date (-)
Answered Date (17 Jul 2018 01:07 PM) Translated Date (-)

Mealy Bug harm plants by piercing the plant’s leaves and stems and drinking their sap, which leads to wilting and yellowed leaves. To control the attack of mealy bug you can use Buprofezin 25% SC @ 200 ml or Acephate 75% SP@350-500 gram OR you can use Starthene Powder(Acephate 50% + Imidacloprid 1.8% SP) @500 gram in 150-200 liter and spray it one acre field.

jhone vich ki payea jave jo ik ta bimari na pave neche te fot v chngi kare jhone vich pani ght khad da ?

(en)
Posted by
jaspreet singh (9878784465)
jaspreet singh
Punjab
Muktsar
Write Answer
Posted Date (14 Jul 2018 11:51 AM) Assigned Date (-)
Answered Date (16 Jul 2018 02:23 AM) Translated Date (-)

JHONE DE VICH PATTA LAPET: jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho. JHONE DE LYI FUNGICIDE: iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.

Answered Date (16 Jul 2018 02:23 AM) Translated Date (-)

Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.

sir majj de sun vich 20 din rehnde ne deworming lyi goli de skde ha ?

(en)
Posted by
dhot (9803475615)
dhot
Punjab
Amritsar
Write Answer
Posted Date (14 Jul 2018 11:49 AM) Assigned Date (-)
Answered Date (14 Jul 2018 09:38 AM) Translated Date (-)

hnji tusi 20 din pehla deworming kar sakde ho. deworming karan lai tusi Bolus Flukired DS de sakde ho.

is ware daso ?

(en)
  • 1
Posted by
manveer Singh Maan (9501422248)
manveer Singh Maan
Punjab
Patiala
Write Answer
Posted Date (14 Jul 2018 11:45 AM) Assigned Date (-)
Answered Date (14 Jul 2018 06:43 AM) Translated Date (-)

Manveer ji tuhade dwaara bheji gayi photo network problem kaarn upload nhi hoi hai kirpa karke photo dubara bhejo tan jo tuhanu usda shi jwaab dita ja sake.

ਧਤੂਰਾ ਅਤੇ ਕਰੰਜ ਦਾ ਪੋਦਾ ਕਿਹੋ ਜਿਹਾ ਹੂਦਾ ਹੈ ਅਤੇ ਕਨੇਰ ?

(en)
Posted by
Boota Singh Bhullar (9041444012)
Boota Singh Bhullar
Punjab
Bathinda
Write Answer
Posted Date (14 Jul 2018 11:42 AM) Assigned Date (-)
Answered Date (16 Jul 2018 06:31 AM) Translated Date (-)

ਦਿੱਤੀਆਂ ਗਈਆਂ ਫੋਟੋਆਂ ਨਾਲ ਤੁਸੀਂ ਕਨੇਰ, ਕਰੰਜ ਅਤੇ ਧਤੂਰਾ ਦਾ ਪਤਾ ਲਗਾ ਸਕਦੇ ਹੋਂ...

  • 3

ਮੱਕੀ ਬੀਜੀ ਆ ਜੀ ਮਸੀਨ ਨਾਲ ਪਰਸੋ ਹੱਥਾ ਨਾਲ ਕੱਲ ਬੀਜੀ ਆ ਕਿੰਨੇ ਦਿਨਾ ਚ ਬਾਹਰ ਆ ਜਾਉ ਮਸੀਨ ਵਾਲੀ ਚ ਯੂਰੀਆ ਤੇ ਡਾਇਆ ਪਾਇਆ ਹੱਥਾ ਵਾਲੀ ਚ ਕੇਵਲ ਮੱਕੀ ਹੀ ?

(en)
  • 2
Posted by
ਵੀਰ ਸੰਧੂ (8198025508)
ਵੀਰ ਸੰਧੂ
Punjab
Sangrur
Write Answer
Posted Date (14 Jul 2018 11:30 AM) Assigned Date (-)
Answered Date (18 Jul 2018 03:33 PM) Translated Date (-)

ਤੁਹਾਡੀ ਮੱਕੀ ਬਿਜਾਈ ਦੇ 5-7 ਦਿਨਾਂ ਦੇ ਵਿਚ ਬਾਹਰ ਆ ਜਾਵੇ ਗੀ I

ਗਾਵਾਂ ਲਈ ਸਭ ਤੋ ਵਧਿਆ ਫੀਡ ਕਿਹੜੀ ਕੰਪਨੀ ਦਾ ?

(en)
Posted by
Kulwant (7696316312)
Kulwant
Punjab
Barnala
Write Answer
Posted Date (14 Jul 2018 11:19 AM) Assigned Date (-)
Answered Date (14 Jul 2018 09:41 AM) Translated Date (-)

ਸਭ ਤੋਂ ਵਧੀਆਂ ਹੈ ਜਿਹੜੀ ਘਰ ਵਿੱਚ ਖੁਦ ਤਿਆਰ ਕੀਤੀ ਜਾਵੇ ਇਹ ਭਾਵੇ ਥੋਵੀ ਮਹਿੰਗੀ ਪੈਂਦੀ ਹੈ ਪਰ ਰਿਜ਼ਲਟ ਵਧੀਆ ਰਹਿੰਦਾ ਹੈ ਬਾਕੀ ਕਾਰਗਿੱਲ ਤੇ ਟਿਵਾਣਾ ਫੀਡ ਵਰਤ ਸਕਦੇ ਹੋਂ

14 Jul 2018

ਆਪਣੀ ਫੀਡ ਤਿਆਰ ਕਰਵਾਈ ਸੀ ਪਰ ਉਸ ਨਾਲ ਗਾ ਦੁੱਧ ਘੱਟ ਗ ਈ

14 Jul 2018

ਘਰ ਵਿਚ ਤਿਆਰ ਫੀਡ ਨਾਲ ਦੁੱਧ ਨਹੀਂ ਘਟਦਾ ਇਹ ਬਾਕੀ ਬਾਜ਼ਾਰ ਦੀ ਫ਼ੀਡਾ ਨਾਲੋਂ ਵਧਿਆ ਹੁੰਦੀ ਹੈ , ਬਾਕੀ ਤੁਸੀ ਗਾਵਾਂ ਦੀ ਟਾਈਮ ਤੇ ਡੇਵਰਮਿੰਗ ਕਰਵਾਇਆ ਕਰੋ ਅਤੇ ਗਰਮੀ ਤੋਂ ਬਚਾ ਰੱਖੋ ..

Answered Date (14 Jul 2018 11:31 AM) Translated Date (-)

ਕਾਰਗਿੱਲ

Answered Date (14 Jul 2018 03:00 PM) Translated Date (-)

apni feed bna ke pyo

ਸਰ ਮੇਰੇ ਕੋਲ 2 ਮਹੀਨੇ ਪੁਰਾਣੀ ਲਸੀ ਪੈਪਸੀ ਵਾਲੀ ਬੋਤਲ ਵਿਚ ਰਖੀ ਹੋੲੀ ਅਾ ਹੁਣ ਬੋਤਲ ਵਿਚੋ ਪਾਣੀ ਜੋ ਲਸੀ ਦੇ ੳੁਪਰ ਅਾ ਗਿਅਾ ੳੁਹ ੳੁਤਾਰ ਕੇ ਸਪਰੇ ਕਰਨੀ ਹੈ ਜਾ ਲਸੀ ਵਾਲਾ ਪਾਣੀ ਵਿਚ ਹੀ ਮਿਕਸ ਕਰਕੇ ਸਪਰੇ ਕਰਨੀ ਹੈ ੲਿਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੳੁ ?

(en)
Posted by
jagjeet singh (9465052273)
jagjeet singh
Punjab
Faridkot
Write Answer
Posted Date (14 Jul 2018 11:19 AM) Assigned Date (-)
Answered Date (16 Jul 2018 11:50 AM) Translated Date (-)

ਇਹ ਇਕ ਜੈਵਿਕ ਹਲ ਹੈ ਤੁਸੀ 2 ਮਹੀਨੇ ਪੁਰਾਣੀ ਲੱਸੀ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜਿਹੜਾ ਇਸਦੇ ਉਪਰ ਪਾਣੀ ਹੈ ਉਸਨੂੰ ਹੀ ਇਸਦੇ ਵਿਚ ਰਲਾ ਕੇ ਸਪਰੇ ਕਰ ਸਕਦੇ ਹੋ

sir meri cow 3, 4 dina to khans ke nak rahi resha sut din did hai ki karn hai srirk pakh to theek hai ?

(en)
Posted by
kulwant brar (9041144764)
kulwant brar
Punjab
Bathinda
Write Answer
Posted Date (14 Jul 2018 11:16 AM) Assigned Date (-)
Answered Date (14 Jul 2018 09:43 AM) Translated Date (-)

आप गाय को 1 चम्मच मुलेठी का पाउडर गुड़ में मिलाकर देना शुरू करें बाकी आप Catcough दवाई देनी शुरू करें इसका एक चम्मच रोटी पर लगाकर गाय को देना शुरू करें इससे फर्क पड़ जायेगा

sir 28 din ho gye jhone nu iss nu patta lapet paa gyi hai , isda koi ilag dso ?

(en)
Posted by
harjinder dhillon (7009522699)
harjinder dhillon
Punjab
Barnala
Write Answer
Posted Date (14 Jul 2018 11:14 AM) Assigned Date (-)
Answered Date (14 Jul 2018 05:47 AM) Translated Date (-)

Patta lapet di roktham de layi tuci lambda@200ml ja coragen@60ml ja fame@20ml ja tata tukumi@100gm ko 150 ltr pani vich ghol ke prti acre vich spray kro. turant result lain lyi lambda di spray kro.

Answered Date (14 Jul 2018 11:21 AM) Translated Date (-)

sir tusi khe rhe c 60 din tak patta lapt pande nahi

14 Jul 2018

patta lapet sundi pain de kayi karn hunde han. eh aam taur te har tra de jhone vich paindi hai ate eh kayi var gha te v hundi hai jis karn eh jhone uper v hamla kar dindi hai.

pr 202 dhan di lvayi da time dso ?

(en)
Posted by
pargat (9878848854)
pargat
Punjab
Sangrur
Write Answer
Posted Date (14 Jul 2018 11:12 AM) Assigned Date (-)
Answered Date (16 Jul 2018 11:52 AM) Translated Date (-)

Sarkar valo parmal jhone di bijayi da sma june mahine da c ate basmati jhone di bijayi da sma 15 july hai . is to bad jhone di bijayi late ho jayegi jis nal isde uper bimariyan lagn di vadh sambhavna hai ate isde jhaad te v fark painda hai.

202 jiri da time lvayi ?

(en)
Posted by
pargat (9878848854)
pargat
Punjab
Sangrur
Write Answer
Posted Date (14 Jul 2018 11:11 AM) Assigned Date (-)
Answered Date (16 Jul 2018 11:53 AM) Translated Date (-)

Sarkar valo parmal jhone di bijayi da sma june mahine da c ate basmati jhone di bijayi da sma 15 july hai . is to bad jhone di bijayi late ho jayegi jis nal isde uper bimariyan lagn di vadh sambhavna hai ate isde jhaad te v fark painda hai.

16 Jul 2018

thks g

ਸਰ ਝੋਨੇ ਵਿਚ ਸਰੋ ਦੀ ਖਲ ਪਾੳੁਣ ਤੋ ਬਾਅਦ ਅਗਲੇ ਦਿਨ ਯੂਰੀਅਾ ਅਤੇ ਕਲੋਰੋ ਪਾ ਸਕਦੇ ਅਾ ?

(en)
Posted by
jagjeet singh (9465052273)
jagjeet singh
Punjab
Faridkot
Write Answer
Posted Date (14 Jul 2018 11:10 AM) Assigned Date (-)
Answered Date (17 Jul 2018 05:48 AM) Translated Date (-)

ਸਰੋਂ ਦੀ ਖੱਲ ਨੂੰ ਖੇਤ ਵਿਚ ਪਾਉਣਾ ਇਕ ਜੈਵਿਕ ਹੱਲ ਹੈ ਜਿਸ ਨਾਲ ਫ਼ਸਲ ਦਾ ਵਾਧਾ ਹੁੰਦਾ ਹੈ ਅਤੇ ਜਰੂਰੀ ਤੱਤ ਦੀ ਕਮੀ ਪੂਰੀ ਹੁੰਦੀ ਹੈ ਇਸਦੀ ਸਪਰੇ ਕੀਤੀ ਜਾਂਦੀ ਹੈ ਜਿਸ ਲਈ 10-15 ਕਿੱਲੋ ਖੱਲ ਨੂੰ 50 ਲਿਟਰ ਪਾਣੀ ਇਚ ਭਇਓ ਕੇ ਰੱਖਿਆ ਜਾਂਦਾ ਹੈ ਅਤੇ 56ਦੀਨਾ ਬਾਦ ਇਸਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਸਪਰੇ ਕੀਤੀ ਜਾਂਦੀ ਹੈ ਜੇਕਰ ਤੁਸੀ ਇਸਦਾ ਇਸਤੇਮਾਲ ਕਰਦੇ ਹੋ ਤਾ ਤੁਹਾਨੂੰ ਯੂਰੀਆ ਪਾਉਣ ਦੀ ਲੋੜ ਨਹੀਂ ਹੈ ਪਰ ਇਹ ਹੱਲ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਿਫਾਰਿਸ਼ ਨਹੀਂ ਕੀਤਾ ਜਾਂਦਾ ਹੈ ਕਿਸਾਨ ਆਪਣੇ ਅਨੁਭਵ ਨਾਲ ਇਸਦਾ ਇਸਤੇਮਾਲ ਕਰਦੇ ਹਨ

Answered Date (14 Jul 2018 11:34 AM) Translated Date (-)

ਖਲ ਦਾ ਰਿਜਲਟ ਦੇਖ ਲਵੋ ਪਹਿਲਾ ਫਿਰ ਅਗਲੀ ਖਾਦ ਪਾ ਲਿੳੋ ਜੀ ਜੇ ਬਿਮਾਰੀ ਦਾ ਹਮਲਾ ਲਗ ਰਿਹਾ ਫਿਰ ਕਲੋਰੋ ਪਾ ਲਵੋ

Answered Date (14 Jul 2018 12:58 PM) Translated Date (-)

ਬਾਈ ਖਲ ਕਿਵੇਂ ਤੇ ਕਿੰਨੀ ਪਾੲੀ ਤੇ ਬਾਈ ਕੋੲੀ ਫਾਇਦਾ ਲੱਗਦਾ

Answered Date (14 Jul 2018 01:44 PM) Translated Date (-)

12 ਕਿਲੋ ਕਿਲੇ ਦੀ 200 ਲੀਟਰ ਪਾਣੀ ਪਲਾਸਟਿਕ ਦੇ ਡਰੰਮ ਚ ਪਾਕੇ ਵਿੱਚ ਖਲ ਕੁੱਟ ਕੇ ਪਾ ਦਿੳੋ 4-5 ਦਿਨ ਰੱਖੋ ਰੋਜਾਨਾ ਡੰਡੇ ਨਾਲ ਹਿਲਾਉਦੇ ਰਹੋ ਪਾਣੀ ਲਗਾਉਦੇ ਸਮੇ ਪਾਣੀ ਦੇ ਨਾਲ ਨਾਲ ਖੇਤ ਚ ਪਾੳੋ

?

(en)
Posted by
harjinder dhillon (7009522699)
harjinder dhillon
Punjab
Barnala
Write Answer
Posted Date (14 Jul 2018 11:09 AM) Assigned Date (-)
Answered Date (14 Jul 2018 05:41 AM) Translated Date (-)

tuhade dwara bheji gayi audio network problem kaarn upload nhi hoi kirpa karke apna swaal vistar naal pucho.

Answered Date (14 Jul 2018 11:12 AM) Translated Date (-)

sry sir

nasa bare jankari deo g ?

(en)
  • 1
Posted by
chamkaur singh (9915975490)
chamkaur singh
Punjab
Mansa
Write Answer
Posted Date (14 Jul 2018 11:08 AM) Assigned Date (-)
Answered Date (14 Jul 2018 05:50 AM) Translated Date (-)

eh ik organic growth promotor hai jis nal fasl da vadha hunda hai ate jhaad v vadhiya niklda hai.isdi matra ik acre de layi 2 killo nu roodi di khaad nal mila ke prati acre chitta deo.

ਸਰ ਜੀ ਝੋਨਾ ਫਟਾਰਾ ਨਹੀ ਕਰ ਰਹਾ ਇਸ ਵਿੱਚ ਕੀ ਪਾਵਾ ?

(en)
Posted by
Narinder Dullat (9465090700)
Narinder Dullat
Punjab
Sangrur
Write Answer
Posted Date (14 Jul 2018 11:06 AM) Assigned Date (-)
Answered Date (14 Jul 2018 11:13 AM) Translated Date (-)

Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.

Answered Date (14 Jul 2018 05:44 AM) Translated Date (-)

ਝੋਨੇ ਦੇ ਫੁਟਾਰੇ ਦੇ ਲਈ biovita@8ਕਿੱਲੋ ਜਾ Tata Ralli Gold@4 ਕਿੱਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦਿਓ ਇਸ ਨਾਲ ਫ਼ਸਲ ਦਾ ਬੂਝਾ ਵਧੀਆ ਬਣਦਾ ਹੈ

भैस संगल चबाती है बार बार एग्रीमीन दे रहा हु ?

(en)
Posted by
ramesh kumar (9466668004)
ramesh kumar
Haryana
Sirsa
Write Answer
Posted Date (14 Jul 2018 10:57 AM) Assigned Date (-)
Answered Date (14 Jul 2018 01:13 PM) Translated Date (-)

सबसे पहले आप उसकी डीवार्मिंग करवायें यदि गाभिन है तो Flbendazole दवाई और यदि गाभिन नहीं है तो Albendazole दवाई का प्रयोग कर सकते हैं और आप उसे agrimin super पाउडर 50 ग्राम रोजाना देते रहें

ਸਰ ਜੀ ਝੋਨੇ ਵਿੱਚ ਇਸ ਦਵਾਈ ਦਾ ਕੀ ਫਾਇਦਾ ਹੋਵੇਗਾ ?

(en)
  • 2
Posted by
Baldev singh (9915146713)
Baldev singh
Punjab
Sangrur
Write Answer
Posted Date (14 Jul 2018 10:56 AM) Assigned Date (-)
Answered Date (14 Jul 2018 05:40 AM) Translated Date (-)

ਇਹ ਇਕ ਜੈਵਿਕ ਖਾਦ ਹੈ ਝੋਨੇ ਵਿਚ ਇਸ ਦੀ ਵਰਤੋਂ ਤੁਸੀ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਝਾੜ ਵਧਾਉਣ ਲਈ ਕੀਤੀ ਜਾਂਦੀ ਹੈ ਇਹ ਫ਼ਸਲ ਦਾ ਵਾਧਾ ਕਰਾਉਂਦਾ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 3-5 ਕਿੱਲੋ ਦਾ ਛਿੱਟਾ ਦਿੱਤਾ ਜਾਂਦਾ ਹੈ

ਗਾ ਖਾਲੀ ਰਹਿ ਗਈ 23ਅਪਰੈਲ ਨੂੰ ਟੀਕਾ ਭਰਾਇਆ ਸੀ ਹੁਣ ਉਸਨੂੰ agrimin ਦੇ ਰਹੇ ਹਾ ਹੋਰ ਕੀ ਦਿੱਤਾ ਜਾਵੇ ?

(en)
Posted by
ਵੀਰ ਸੰਧੂ (8198025508)
ਵੀਰ ਸੰਧੂ
Punjab
Sangrur
Write Answer
Posted Date (14 Jul 2018 10:42 AM) Assigned Date (-)
Answered Date (14 Jul 2018 01:16 PM) Translated Date (-)

ਤੁਸੀ ਉਸ ਨੂੰ Agrimin super ਪਾਊਡਰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਸਾਰੀ ਘਾਟ ਪੂਰੀ ਹੋ ਜਾਵੇਗੀ , ਦੋਬਾਰਾ ਹੀਟ ਵਿਚ ਆ ਜਾਵੇਗੀ

Answered Date (15 Jul 2018 04:01 AM) Translated Date (-)

ਉਸ ਨੂੰ Bolus Minotas 7x3 1 ਗੋਲੀ ਰੋਜਾਨਾ ਦਿਉ ਨਾਲ ਪੇਟ ਦੇ ਕੀੜਿਆਂ ਲਈ Bolus Flukired DS 6gm ਦਿਉ...

Answered Date (28 Jul 2018 01:38 PM) Translated Date (-)

veer sadi jhoti soon wali aa 1 month rehnda ..pehln aaa. ajj thora lagda jiwe peath vich dard hunda howe .pichli war v ik de ehda c but ohdo ohus de din pore c te doctor ne ohde injection la te c te ohda bacha ohde ander hi mar giya c .hun daso g k injection nal koi khatre wali gal te ni sahi sahi ans deo k kehri medicine deti jawe jis nal maa te bache Dona nu koi problem na howe

sir ji jhone ch N P K 19 19 19 da spray ho janda K nahi j ho janda ta kine time de jhone ta karna chahida ?

(en)
Posted by
Gurdhyan Singh (9991580452)
Gurdhyan Singh
Haryana
Ambala
Write Answer
Posted Date (14 Jul 2018 10:34 AM) Assigned Date (-)
Answered Date (14 Jul 2018 05:18 AM) Translated Date (-)

Gurdhyan ji jekar tuc khet vich poori matra vich khaada da istemal kar rahe ho ta tuhanu NPK 19:19:19 di spray karn di lod nahi hai. eh khaada da kam hi kardi hai jis nal fasl vich jaruri tat di kami poori hundi hai. isdi matra ik acre de layi 1 killo nu 150 litre pani vich mila ke prati acre de hisab nal spray iti jandi hai.

sir dupent fatera hai ohh keet lyi hai ya growth lyi hai ?

(en)
Posted by
manpreet (9855458321)
manpreet
Punjab
Ludhiana
Write Answer
Posted Date (14 Jul 2018 10:23 AM) Assigned Date (-)
Answered Date (14 Jul 2018 05:12 AM) Translated Date (-)

hnji eh dwai keetnashak hai jo ke gob di sundi ya jad di sundi di rokthan lai istemal kiti jandi hai. jis nu 1 acer vich 5 kg da shita dita janda hai.

sir ehh jo growth wala packet hai , isdi matra prati kile de hisab nal kini matra hai ate result kive ha ?

(en)
  • 1
Posted by
manveer Singh Maan (9501422248)
manveer Singh Maan
Punjab
Patiala
Write Answer
Posted Date (14 Jul 2018 10:21 AM) Assigned Date (-)
Answered Date (14 Jul 2018 05:32 AM) Translated Date (-)

ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਜਦੋ ਤੁਸੀ ਕੈਮਰੇ ਨਾਲ ਫੋਟੋ ਕ੍ਲਿਕ ਕਰਦੇ ਹੋ ਫਿਰ ਜਦੋ ਐੱਪ ਵਿਚ ਅਟੈਚ ਕਰਨ ਦੀ ਕੋਸ਼ਿਸ਼ ਕਰਦੇ ਹੋ ਓਥੇ ਉਹ ਬ੍ਲੈਕ ਸ਼ੋ ਹੁੰਦੀ ਹੈ , ਇਸਦੇ ਲਈ ਤੁਸੀ ਜਦੋ ਆਪਣਾ ਸਵਾਲ ਟਾਈਪ ਕਰਦੇ ਹੋ ਉਸ ਤੋਂ ਬਾਅਦ ਨੀਚੇ ਫੋਟੋ ਅੱਪਲੋਡ ਕਰੋ ਦੀ ਓਪਸ਼ਨ ਵਿਚ ਜਾ ਕੇ ਨਵੀ ਫੋਟੋ ਕਲਿਕ ਕਰੋ , ਇਸ ਤਰਾਂ ਤੁਹਾਡੀ ਫੋਟੋ ਐੱਪ ਵਿਚ ਅੱਪਲੋਡ ਹੋ ਜਾਏਗੀ ਜੇਕਰ ਫਿਰ ਵੀ ਅੱਪਲੋਡ ਨਹੀਂ ਹੁੰਦੀ ਫਿਰ ਤੁਸੀ ਸਾਡੇ ਹੈਲਪਲਾਇਨ ਨੰਬਰ 9779977641 ਤੇ ਸੰਪਰਕ ਕਰ ਸਕਦੇ ਹੋ

paddy me dalne k leye zn konsi bdeya hai ir zn powder ya chelated 12% ?

(en)
Posted by
mohit gilhotra (8901531129)
mohit gilhotra
Haryana
Fatehabad
Write Answer
Posted Date (14 Jul 2018 10:20 AM) Assigned Date (-)
Answered Date (14 Jul 2018 05:13 AM) Translated Date (-)

Aap dono zinc istemal kar sakte hai.dona da result vadia hai .zinc powder do trah ka hota hai 33% ja 21% vala . 33% vali zinc di matra 15-17 killo prati acre hundi hai ate 21% vali di mara 25 killo hundi hai. jekar tuc eh matra ik var fasl vich istemal karde ho ta tuhanu agle 2-3 saal tuhanu zinc paun di lod nahi paindi. jehdi chelated zinc hai usdi khet vich spray kiti jandi hai. isdi matra ik acre de layi 200 gram nu 150 litre pani vich mila ke spray kiti jandi hai.

sir eh wala powdar kis cheej to hai eh kdo ate kive pauna ?

(en)
  • 1
Posted by
Rajveer Singh (7888808101)
Rajveer Singh
Punjab
Faridkot
Write Answer
Posted Date (14 Jul 2018 10:16 AM) Assigned Date (-)
Answered Date (16 Jul 2018 11:54 AM) Translated Date (-)

Eh ik fungicide hai jo ulli rog di roktham de layi istemal kiti jandi hai. isdi matra 300 gram nu 150 litre pani vich mila ke prati acre de hisab nal spray karo.eh jhone di bijayi to 10-15 din bad spray kiti jandi hai.

Answered Date (14 Jul 2018 10:21 AM) Translated Date (-)

fungus da powder hai.500 gram 1 acre di dose hai..miti ch milake chita de skne hi

Answered Date (14 Jul 2018 10:24 AM) Translated Date (-)

sir eh kdo pauna aaj 4 din ho gae paspati lai nu

Answered Date (16 Jul 2018 09:50 PM) Translated Date (-)

madam g ne saprey dasi aa te sir ne shitta den nu keha ki gall g dr sahib kis di gall manie .

Jhonne nu uria paun da shi tym ki aaa ?

(en)
Posted by
Pavitar Singh (7973217553)
Pavitar Singh
Punjab
Patiala
Write Answer
Posted Date (14 Jul 2018 10:14 AM) Assigned Date (-)
Answered Date (14 Jul 2018 05:47 AM) Translated Date (-)

jhone nu urea paun da shi sama bijayi de 18 ve din hai ate 45 ve din takk tuci isdi sari dose paa deyo.pheli urea naal tuci zinc paa sakde ho.

14 Jul 2018

Pehla paun da ki nuksaan hunda?

es nu uria nal mix krke pa daia ?

(en)
  • 2
Posted by
manjit singh (9914022923)
manjit singh
Punjab
Shahid Bhagat Singh Nagar
Write Answer
Posted Date (14 Jul 2018 10:07 AM) Assigned Date (-)
Answered Date (14 Jul 2018 05:50 AM) Translated Date (-)

Ehe chelated zinc hai 12% vali isdi tuci foliar spray kro usda jaada faida hai ji.tuci 200 gram is zinc nu 150 litr pani vich ghol ke prti acre vich spray kar sakde ho.jekar tuci isda urea naal istemal krna hai taan isdi dose 500 gram prti acre paindi hai.

Answered Date (15 Jul 2018 09:50 AM) Translated Date (-)

uria nal kida mix kria sir

धान में फिटकड़ी का क्या काम है ?

(en)
Posted by
Amandeep Sidhu (9549277733)
Amandeep Sidhu
Rajasthan
Hanumangarh
Write Answer
Posted Date (14 Jul 2018 10:03 AM) Assigned Date (-)
Answered Date (14 Jul 2018 10:49 AM) Translated Date (-)

आप फिटकरी का प्रयोग कर सकते हैं यह फसल में फंगसनाशी का काम करती है यह गेहूं में या धान में जड़ों को गलने से रोकती है जब आप फसल को पानी लगाते हैं तो इसे कपड़े में बांधकर पानी वाले मूहे में रखा जाता है कपड़े में बांधने के कारण यह जल्दी नहीं खुरती यह जड़ों में गाले को बनने से रोकती है इसकी मात्रा 1 किलो प्रति एकड़ होती है

ਆ ਹਲਦੀ ਦੇ ਪੱਤੇ ਪੀਲੇ ਪੈ ਕੇ ਸੁਕ ਰਹੇ ਨੇ ਕਿਰਪਾ ਕਰਕੇ ਬਿਮਾਰੀ ਬਾਰੇ ਤੇ ਇਲਾਜ ਵੀ ਦੱਸੋ ?

(en)
  • 3
Posted by
ਰਣਧੀਰ ਸਿੰਘ (9417385315)
ਰਣਧੀਰ ਸਿੰਘ
Punjab
Ludhiana
Write Answer
Posted Date (14 Jul 2018 09:53 AM) Assigned Date (-)
Answered Date (17 Jul 2018 02:30 PM) Translated Date (-)

ਕਿਰਪਾ ਕਰਕੇ ਏਹੇ ਦਸੋ ਜੀ ਕਿ ਇਸ ਖੇਤ ਵਿਚ ਕਿਸੇ ਨਦੀਨਾਸ਼ਕ ਦੀ ਵਰਤੋਂ ਤਾਂ ਨਹੀਂ ਕੀਤੀ ਗਈ ਸੀ I

Answered Date (14 Jul 2018 10:20 AM) Translated Date (-)

Apsa 80 pao vderi jankari lai 8591041748 te call kro ji wahegugru ji Ka khalsa Wahegugru ji ki fathe.

dr dalal da ghol tyar kidda kitta janda ?

(en)
Posted by
Baldeep Singh (7087076799)
Baldeep Singh
Punjab
Fatehgarh Sahib
Write Answer
Posted Date (14 Jul 2018 09:44 AM) Assigned Date (-)
Answered Date (14 Jul 2018 05:17 AM) Translated Date (-)

ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ

14 Jul 2018

veer g eh matra jo tusi dasi ha eh ek kele di ha

Answered Date (14 Aug 2018 02:41 PM) Translated Date (-)

zine 33%, v use kr sakde h

sir ji DuPont coragen da rs ki please btao ?

(en)
Posted by
Gurdhyan Singh (9991580452)
Gurdhyan Singh
Haryana
Ambala
Write Answer
Posted Date (14 Jul 2018 09:41 AM) Assigned Date (-)
Answered Date (16 Jul 2018 11:57 AM) Translated Date (-)

Gurdhyan ji Coragen de sahi rat edi jankari tuahnu Dupont de dealer kolo hi mil sakdi hai kyuki har dealer isda alag rate dasde han ta tuhanu sahi rate di jankari Dupont de dealer kolo hi mil sakdi hai.

Answered Date (14 Jul 2018 10:16 AM) Translated Date (-)

1800

Answered Date (14 Jul 2018 10:17 AM) Translated Date (-)

150 ml

Answered Date (14 Jul 2018 10:18 AM) Translated Date (-)

print rate ta 2400 hai 150 ml da par 1800 di mil jandi hai

ਵੀਰ ਜੀ ਜਰਸੀ ਨਸਲ ਦੀ ਗਾਂ 7 ਮਹੀਨੇ ਦੀ ਗੱਬਣ ਹੈ ਦਿਨੋ ਦਿਨ ਬਹੁਤ ਕਮਜੋਰ ਹੋ ਰਹੀ ਹੈ?

(en)
Posted by
gurdeep (9592467801)
gurdeep
Punjab
Barnala
Write Answer
Posted Date (14 Jul 2018 09:33 AM) Assigned Date (-)
Answered Date (14 Jul 2018 09:51 AM) Translated Date (-)

ਇਸਦੇ ਨਾਲ ਤੁਸੀ Panjiri powder 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਇਸ ਦੇ ਨਾਲ ਤੁਸੀ Mastizyme ਪਾਊਡਰ ਦਾ ਵੀ ਇਸਤੇਮਾਲ ਕਰ ਸਕਦੇ ਹੋ , ਇਹ ਪਾਊਡਰ ਤੁਸੀ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ .

Sir 855 sawraj 2018 16 de tyre lai kine foot da rotavater sahi rahu ?

(en)
Posted by
Maninder singh (9530884217)
Maninder singh
Punjab
Hoshiarpur
Write Answer
Posted Date (14 Jul 2018 09:26 AM) Assigned Date (-)
Answered Date (17 Jul 2018 02:46 PM) Translated Date (-)

Isde layi tuci 8 foot de rotavator di verto kar sakde ho.

Answered Date (16 Jul 2018 09:43 AM) Translated Date (-)

7

Answered Date (22 Jul 2018 05:55 AM) Translated Date (-)

7 ft

Answered Date (25 Aug 2018 07:00 AM) Translated Date (-)

9 futt

ਝੋਨੇ ਨੂੰ ਪਾਣੀ ਕਿੰਨੇ 2 ਦਿਨ ਬਾਅਦ ਲਾਣਾ ਚਾਹਿਦਾ ਜੀ ?

(en)
Posted by
ਹਰਵਿੰਦਰ ਸਿੰਘ (9592323995)
ਹਰਵਿੰਦਰ ਸਿੰਘ
Punjab
S.A.S. Nagar
Write Answer
Posted Date (14 Jul 2018 09:25 AM) Assigned Date (-)
Answered Date (16 Jul 2018 11:59 AM) Translated Date (-)

ਝੋਨੇ ਦੀ ਲਵਾਈ ਤੋਂ ਬਾਅਦ 2 ਹਫਤਿਆਂ ਤਕ ਖੇਤ ਵਿਚ ਪਾਣੀ ਖੜਾ ਰਹਿਣਾ ਚਾਹੀਦਾ ਹੈ ਇਸ ਤੋਂ ਬਾਅਦ ਤੁਸੀ ਖੇਤ ਵਿਚ ਨੌਰਮਲ ਪਾਣੀ ਰੱਖ ਸਕਦੇ ਹੋ

Answered Date (16 Jul 2018 11:59 AM) Translated Date (-)

ਝੋਨੇ ਦੀ ਲਵਾਈ ਤੋਂ ਬਾਅਦ 2 ਹਫਤਿਆਂ ਤਕ ਖੇਤ ਵਿਚ ਪਾਣੀ ਖੜਾ ਰਹਿਣਾ ਚਾਹੀਦਾ ਹੈ ਇਸ ਤੋਂ ਬਾਅਦ ਤੁਸੀ ਖੇਤ ਵਿਚ ਨੌਰਮਲ ਪਾਣੀ ਰੱਖ ਸਕਦੇ ਹੋ

ਸਰ ਮੇਰਾ ਝੋਨਾ ਸੁਪਰ ਮੁਸ਼ਾਲ ਹੈ ਇਹ ਇਸ ਤਰਾ ਹੋ ਰਹਾ ਹੈ ਸਰ ਦੇਖ ਕੇ ਦਸੋ ਵੀ ਇਸ ਨੂੰ ਝੰਡਾ ਰੋਗ ਤਾਂ ਨੀ ਪੇ ਰਹਾ ਜੀ ਝੋਨੇ ਵਿੱਚ ਕੁਝ ਕ ਸਾਖਾਂ ਜ਼ਿਆਦਾ ਵੱਡੀਆਂ ਹੋ ਰਹੀਆਂ ਨੇ ਇਸ ਵਿੱਚ ਇਹ ਦਵਾਈ ਪਾਈ ਸੀ ?

(en)
  • 3
Posted by
Keval Singh (9729165219)
Keval Singh
Haryana
Fatehabad
Write Answer
Posted Date (14 Jul 2018 09:20 AM) Assigned Date (-)
Answered Date (16 Jul 2018 02:24 AM) Translated Date (-)

kirpa kr ke apna ans. check kro. tuhaade duje swaal de vich iss di sari jankari de ditti gyi hai.

potato da rate kai vaar punjab vich ghat hunda hai but dujiaan rajaan vich yada j othe potato di markiting karni hove kidaan kraan ?

(en)
Posted by
Amrit Sarai (8146836497)
Amrit Sarai
Punjab
Jalandhar
Write Answer
Posted Date (14 Jul 2018 09:16 AM) Assigned Date (-)
Answered Date (17 Jul 2018 02:28 PM) Translated Date (-)

Hanji tuci dusre rajhe vich isdi marketing kar sakde ho isde layi tuci jis saadan te potato lay ke jaa rahe ho usde document ate permit hauna jruri hai ji.