Punjab
Search
Ki agete narme da es time halka fal chukan lag jana theek hai Narme di height 4 foot 8 inch hai takreeban sare di Rasi 776,773.Narma wadha v kar riha hai par ek boote te 30 to lai ke 50 tak fool dekh rahiya han ?
(en)
iss de upper gibberellic acid@250ml ja triacontanol@250ml ja dr.dalal ghol di spray ja npk 130045@2kg nu 150 ltr pani de nal mila ke spray kro. ihh narma growth kr lwega. iss de nal tindya da ate fulla da vikas howega.
Punjab
Apsa 80 use krke dekho sir jankari lai 8591041748 te call kro ji wahegugru ji Ka khalsa Wahegugru ji ki fathe.
sir majja lyi grh feed tyar krni hai , usde lyi ki ki paa skde han ?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ .
veer g eh nasel hai k nahi hai g please dasso ?
(en)
ਇਹ ਮੁਰਰ੍ਹਾ ਤੇ ਨੀਲੀ ਰਾਵੀ ਦਾ ਕਰੋਸ ( ਮਿਕਸ ) ਹੈ
esnu ki problem aa ji dso ?
(en)
iss nu leaf curl disease aa gyi hai. iss di roktham de lyi 5gm actara ja imidacloprid nu 10 ltr pani de vich mila ke uss nu paude de upper 2 baar 3 dina de faasle te spray kro. ihh patte thik ho jange.
es da patta lapet te ki result aa ji ?
(en)
ihh jhone de vich 200ml prati acre paindi hai. iss di varto patta lapet, tna shedak, green hopper de lyi kiti jandi hai. iss nu 150 ltr paani de nal mila ke prati acre te spray kr skde ho. Narme de vich iss di maatra 300ml prati acre hai..Narme de vich ihh white fly, soondi ate rass choosan wale keeta nu rokdi hai.iss da result wdia hai. lar ihh coragen, fame, lambda tata tukumi ton neeche hai.
Punjab
Vdiya hai sir tusi isde nal apsa 80 mila sakde o jhad jyada hovega te zameen di upjau sakti wadd javegi te asar dugna ho javega
narma nu ki bimari a g nale growth v kat hoi aa koi hal daso growth n bimari da ?
(en)
ihh fungus de kaarn patte khrab ho rhe hn iss di roktham de lyi M-45@400gm ja carbendazim@400gm ja oswal di OXYL@100gm ja ODOMIL@300gm nu 150 ltr pani de nal mila ke prati acre te spray kro. ihh bimaari thik ho jawegi. Narme di growth de lyi iss de upper gibberellic acid@250ml ja triacontanol@250ml ja dr.dalal ghol di spray ja npk 130045@2kg nu 150 ltr pani de nal mila ke spray kro. ihh narma growth kr lwega.
Punjab
Apsa 80 use krke dekho sir jankari lai 8591041748 te call kro ji wahegugru ji Ka khalsa Wahegugru ji ki fathe.
ਸਰ ਜੀ ਸਾਡੀ ਕੱਟੀ ਹੈ ਤਿੰਨ ਸਾਲ ਦੀ ਹੈ ਇਸ ਦੀਆਂ ਪਿਛਲੀਆਂ ਲੱਤਾਂ ਦੇ ਗਿਟੇ ਮੋੜ ਲੈਂਦੀ ਹੈ ਤੇ ਤੁਰਦੀ ਰੁਕ ਜਾਂਦੀ ਹੈ ਪੰਜ ਦਿਨ ਤੋਂ ਚਾਰਾ ਘੱਟ ਖਾਦੀ ਹੈ ਕੀ ਕਾਰਨ ਹੈ ਜੀ ਦੱਸੋ ਜੀ ?
(en)
ਇਸ ਨੂੰ ਨਰਵਸ ਸਿਸਟਮ ਦੀ ਦਿਕਤ ਹੋ ਸਕਦੀ ਹੈ ਇਸ ਲਈ ਉਸ ਨੂੰ ਨਜ਼ਦੀਕੀ ਡਾਕਟਰ ਨੂੰ ਦਿਖਾਉ ਜੀ
ਸਰਜੀ ਆਹ ਜਵਾਰ ਵਿੱਚ ਕੀ ਚੱਕਰ ਆ ਪੱਤਿਆਂ ਤੇ ਲਾਲ ਧੱਬੇ ਪੈ ਗਏ ਹਨ ਇੰਨਾ ਦਾ ਕਾਰਨ ਤੇ ਇਲਾਜ ਦਸੋ ਇਸ ਵਿੱਚ ਕੀ ਪਾ ਸਕਦੇ ਆ ?
(en)
Punjab
ਜਵਾਰ ਵਿਚ ਏਹੇ ਕੁੰਗੀ ਰੋਗ ਦੇ ਕਾਰਨ ਇਸਦੇ ਪੱਤੇ ਇਸ ਤਰਾਂ ਹੋ ਰਹੇ ਹਨ ਇਸਦੀ ਰੋਕਥਾਮ ਦੇ ਲਈ ਤੁਸੀ ਮੈਨਕੋਜ਼ੇਬ @ 250 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਜਾਂ ਸਲਫਰ @ 10 ਕਿਲੋਗ੍ਰਾਮ ਦਾ ਪ੍ਰਤੀ ਏਕੜ ਵਿੱਚ ਧੂੜਾ ਦਿਓ ਇਸ ਨਾਲ ਇਸ ਰੋਗ ਦੀ ਰੋਕਥਾਮ ਕੀਤੀ ਜਾ ਸਕਦੀ ਹੈ I
Punjab
Apsa 80 use krke dekho sir jankari lai 8591041748 te call kro ji wahegugru ji Ka khalsa Wahegugru ji ki fathe.
sir is product ke bare me detail main batayen ?
(en)
kirpa product ki photo bheje tan jo apko iss ki jankari di jaa ske.
sir is product ke bare me batayen, dhaan ke liye ?
(en)
yeh ek growth promoter hai. jo ki dhaan mein roots ki growth ka kaam krta hai. iss ko app urea ke saath mila ke mitti mein burkaav kr skte ho..
pr 126 ਵਿੱਚ ਅਸੀ pro Gibb ਪਾ ਸਕਦੇ ਹਾ ਜੀਰੀ ਸੀਦੀ ਹੈ dso ji ?
(en)
Han ji tuc iss di 5gm prati acre de hisaab nal urea de nal varto kr skde ho. iss ton illava sumitomo di hoshi@400ml prati acre de hisaab nal spray kr skde ho. ihh growth da kam krdi hai.
सर हमने अपने गाय को 4जुलाई को सीमन कराया था पर उस दिन से आजतक गाय गाढ़ा तारे दे रही है तो क्या हम समझे की हमारी गाय गाभीन रह गई है यदि नहीं तो क्या गाय 10 दिन से आजतक हीट में ही है ?
(en)
Punjab
आप गाय को Pregstay gold powder देना शुरू करें इसे रोजाना 50 ग्राम दें और इसके साथ आप इसे किसी अच्छी कंपनी की कैल्शियम भी देना शुरू करें जैसे Calcimust gold भी दे सकते हैं
ਐਵੇ ਹੈ ਸਰ ?
(en)
kirpa kr ke apne swaal da jawab check kro. iss da ans. tuhaanu de ditta gya hai.
sir sade sher barnala vich kitnasak pta kita c kitte v nhi miliya jekar ludhiana vich koi dwai wale da contact no.ha tan dso ?
(en)
Maharashtra
Organic kheti ਵਿਚ ਕਈ ਤਰਾਂ ਦੇ traps ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਹਨਾਂ ਦੀ ਵਰਤੋਂ ਫ਼ਸਲ ਦੇ ਅਧਾਰ ਤੇ ਹੁੰਦੀ ਹੈ I ਜਗਦੇਵ ਜੀ ਤੁਹਾਡੇ ਨੇੜਲੇ ਪਿੰਡ HANDIAYA,ਬਰਨਾਲਾ ਵਿਚ KVK ਹੈ I ਤੁਸੀ ਓਥੇ dr.P.S.kamar ਜੀ ਦੇ ਨੰਬਰ 8196080643 ਤੇ ਸੰਪਰਕ ਕਰਕੇ ਆਪਣੀ ਜਰੂਰਤ ਅਨੁਸਾਰ traps ਲੈ ਸਕਦੇ ਹੋ ਜਾ ਫਿਰ ਤੁਸੀ KVK ਦੇ ਇਸ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ 01679-323777 I
mere bann ke ptte sukd rhe hai Kya kiya jaye asa lgta hai ki sayd morpnja ho , dwai btao sir ?
(en)
Maharashtra
Narme men patte tele aur chepe ke karn andar ko mudna shuru ho jate hai iski roktham ke liye 800gm acephate ya 80 gm actara ja 600ml triazophos ko 150 litre pani men mila kar prati acre ke hisab se spray karen.is se yeh dikkat thik ho jayegi.
ਸਰ ਮੇਰਾ ਮੁੱਸ਼ਲ ਝੋਨਾ ਐਵੇ ਹੋ ਰਿਹਾ ਜੀ ਇਹ ਝੰਡਾ ਰੋਗ ਤਾਂ ਨੀ ?
(en)
Tuhade dubara bheji gyi photo upload nahi hoyi hai kirpa kr ke photo dubara bhejo. jdo tuc camera nal photo click krde ho fir jdo app vich attach krn di koshish krde ho uthe oh black show hundi hai , isde lyi tuc jdo apna swal type krde ho uss to badd niche photo upload kro di option vich jaa ke new photo click kro , iss trah tuhadi photo app vich upload ho jawegi, jekar fir v upload nhi hundi fir tuc sade helpline no . 97799 77641 te sampark kr skde ho.
Punjab
Fasal di growth lai tusi apsa 80 warto jankari lai 8591041748 te call kro ji wahegugru ji Ka khalsa Wahegugru ji ki fathe
sir mere bann(bag) me sayd morpnja ki sikayt h Kya kiya jaye ?
(en)
iss ki roktham ke liye 80gm actara ja imidacloprid@60ml ko 150 ltr pani mein daal kar prati acre pe spray krein. yeh morpanja thik ho jayega.
organic kheti िਵॅਚ ਲॅਗਣ ਵਾਲੇ traps िਕॅਥੋ िਮਲਦੇ ਹਨ ?
(en)
Punjab
Organic kheti ਵਿਚ ਕਈ ਤਰਾਂ ਦੇ traps ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਹਨਾਂ ਦੀ ਵਰਤੋਂ ਫ਼ਸਲ ਦੇ ਅਧਾਰ ਤੇ ਹੁੰਦੀ ਹੈ I ਜਗਦੇਵ ਜੀ ਤੁਹਾਡੇ ਨੇੜਲੇ ਪਿੰਡ HANDIAYA,ਬਰਨਾਲਾ ਵਿਚ KVK ਹੈ I ਤੁਸੀ ਓਥੇ dr.P.S.kumar ਜੀ ਦੇ ਨੰਬਰ 8196080643 ਤੇ ਸੰਪਰਕ ਕਰਕੇ ਆਪਣੀ ਜਰੂਰਤ ਅਨੁਸਾਰ traps ਲੈ ਸਕਦੇ ਹੋ ਜਾ ਫਿਰ ਤੁਸੀ KVK ਦੇ ਇਸ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ 01679-323777 I
Punjab
Organic kheti lai tusi apsa 80 di warto kar sakde o a bilkul organic hai koi bimari nai lagan dinnda hor jankari lai 8591041748 te call kro ji wahegugru ji Ka khalsa Wahegugru ji ki fathe
a tuci khud tyar kar reha hon ja kisa company da product ha aspa 80
ਸਰ ਮੇਰਾ ਝੋਨਾ ਸੁਪਰ ਮੁਸਲ ਹੈ ਇਹ ਝੋਨਾ ਐਵੇ ਹੋ ਰਿਹਾ ਹੈ ਕਿਤੇ ਇਸ ਨੂੰ ਝੰਡਾ ਰੋਗ ਤਾਂ ਨੀ ਪੇ ਰਿਹਾ sir ਦਸੋ ਜੀ ਇਸ ਝੋਨੇ ਨੂੰ ਲਾਏ ਅੱਜ 16 ਦਿਨ ਹੋ ਗਏ ਇਸ ਵਿੱਚ 20 ਕਿਲੋ ਯੂਰੀਆ ਤੇ ਇਹ ਪੌਡਰ ਪਾਇਆ ਯੂਰੀਆ ਤੇ ਪੌਡਰ ਪਾਏ ਨੂੰ ਅੱਜ 4 ਦਿਨ ਹੋ ਗਾਏ plz ਦਸੋ ਜੀ ਵੀ ਇਹ ਝੰਡਾ ਰੋਗ ਤਾਂ ਨੀ ਜੇ ਹੈ ਗਿਆ ਤਾਂ ਇਸ ਦਾ ਕੀ ਇਲਾਜ ਹੈ ਇਸ ਵਿਚ ਕੀ ਪਾਈਏ ?
(en)
kirpa kr ke apna swaal check kro. uss de vich tuhaanu iss di sari detail de ditti hai.
ਲੇਟੀ ਪਸੂਆ ਨੂੰ ਖਵਾਉਣੀ ਚਾਹੀਦੀ ਹੈ ਜਾਂ ਨਹੀਂ ਕਈ ਵਾਰ ਦੇਖਿਆ ਹੈ ਕਿ ਉਹੀ ਲੇਟੀ ਗੋਹੇ ਵਿੱਚ ਦੇਖਣ ਨੂੰ ਮਿਲਦੀ ਹੈ ?
(en)
Rajasthan
ਕੋਈ ਵੀ ਚੀਜ ਜਰੂਰਤ ਤੋਂ ਜ਼ਿਆਦਾ ਦੇਣ ਨਾਲ ਉਸਦਾ ਨੁਕਸਾਨ ਹੀ ਹੁੰਦਾ ਹੈ , ਜਿਵੇ ਲੇਟੀ ਜ਼ਿਆਦਾ ਮਾਤਰਾ ਵਿਚ ਦੇਣ ਨਾਲ ਉਹ ਬਿਨਾ ਹਜ਼ਮ ਹੋਏ ਹੈ ਗੋਬਰ ਨਾਲ ਬਾਹਰ ਆ ਜਾਂਦੀ ਹੈ , ਜੇਕਰ ਪਸ਼ੂ ਨੂੰ ਲੇਟੀ ਦੇਣੀ ਹੈ ਤਾਂ ਰੋਜਾਨਾ 2 ਕਿਲੋ ਤਕ ਦੇ ਸਕਦੇ ਹੋ....
sir ji DAP kis layi hundi hai please btao ?
(en)
Punjab
DAP di verto naal phosphorus tatt di purti hundi hai jis naal paudhe de vadhiya growth hundi hai.Iss tatt di ghat naal butte jamini rang de haun lagg painde han ate fasal v late pakdi hai.jekar tuci jhona laaya hai taan ehe prti acre vich 27 killo akhri kaddu same prti acre vich pa sakde ho.
calcium chloride ki hai esda animals nu ki fayda hai plz dasso g ?
(en)
Punjab
iss nal pashu vich calcium di kami puuri hundi hai dudh vich v fyada hunda hai , haddiya nu v majbooti aundi hai , pashua nu calcium oh deni chahidi ha jiss vich vitamin D hunda hai , jddo calcium wala product lenda han tan uss packing vich padd ke vitamin D wala lena chahida hai , iss nal jyada fyada milda hai...
2 for d ਦੀ ਸਪਰੇ ਕਰੀ ਸੀ ,ਡੀਲੀ ਤੇ 2ਘੰਟੇ ਬਾਅਦ ਮੀਹ ਪੈ ਗਿਆ ਹੈ , ਕੀ ਦੁਆਰਾ ਕਰਨੀ ਪੈ ਸਕਦੀ ਹੈ, ੲਿਕ ਟੈਕੀ ਵਿਚ 70mlਪਾੲੀ ਸੀ ?
(en)
Han ji jekar meeh jyaada pai gya hai tan iss fasal de sare patte dhote jande hnn ate dwaayi uttar jandi hai. iss di tuhaanu dubaara spray krni pwegi.
Punjab
Haji Karni pe Sakdi hai par tusi isde nal apsa 80 mila sakde o iste barish da koi asar nai penda tusi 8591041748 te wderi jankari lai call kar sakde o wahegugru g Ka khalsa Wahegugru ji ki fathe
ਮੱਕੀ ਬੀਜਣੀ ਸੀ sufer PA Ka bij sakda a ?
(en)
makki di bijaayi ton pehla super nu khet tyaar krde sme paa ke baad de vich makki di bijaayi kr skde ho.
1121 lai 33% vali Kheri zinc pyi jave ?
(en)
Maharashtra
shri Ganesh brand di zinc 33% vali hai jis di matra ik acre de layi 15-16 killo prati acre hundi hai.jekar tuc eh matra ik var khet vich paund eho ta tuhanu 2-3 sal tak khet vich zinc paun di lod nahi hai. isnu tuc pehli urea nal rla ke khet vich pa sakde ho. Royal zinc biofertilizer hai jo fasl vich sookham tat di kami nu poora kardi hai isda khet vich chitta dita janda hai . chitte layi isdi matra prati acre 4 killo hundi hai . is nu tuc urea nal rla ke khet vich nahi pa sakde kyuki eh jaivik hai.jekar tuc isda istemal karde ho ta tuhanu 33% ja 21 % vali zinc paun di lod nahi hai.
Punjab
Sade zince bhut kaat aa Mai mitti chak kari c is taude accoding 33% vali better rahe gyi
Maharashtra
hanji tuc 33% vali pa sakde ho.isda result vadia hai
Punjab
Okk thxs
ਅੌਰिਗਨਕ ਖੇਤੀ ਤिਹਤ ਘਰ ਲਈ ਸਬਜੀ िਵॅਚ ਟਰੈਪ ਅਾੳੁਦਾ िਜਸ िਵॅਚ ਕੈਪਸੂਲ ਲਗਦਾ ੳੁਹ िਕਥੋ िਮਲ ਸਕਦਾ ਹੈ ?
(en)
Maharashtra
ਇਹ ਟ੍ਰੈਪ ਕੀਟਾ ਦੀ ਰੋਕਥਾਮ ਦੇ ਲਈ ਵਰਤਿਆ ਜਾਂਦਾ ਹੈ ਅਤੇ ਇਸ ਨੂੰ ਤੁਸੀ ਆਪਣੇ ਨਜਦੀਕੀ ਨਦੀਨਨਾਸ਼ਕ ਡੀਲਰ ਦੇ ਕੋਲੋਂ ਖਰੀਦ ਸਕਦੇ ਹੋ ਇਸਦੇ ਵਿਚ ਜੋ ਕੈਪਸੂਲ ਇਸਤੇਮਾਲ ਕੀਤਾ ਜਾਂਦਾ ਹੈ ਉਹ ਅਲੱਗ ਅਲੱਗ ਕੀਟਾ ਦੇ ਲਈ ਅਲੱਗ ਵਰਤਿਆ ਜਾਂਦਾ ਹੈ
ਸਰ ਸੁਪਰ ਮੁਸ਼ਲ ਵਿੱਚ ਇਹ ਦਵਾਈ ਪਾਈ ਸੀ ਅੱਜ 4 ਦਿਨ ਹੋਗੇ ਪਾਈ ਨੂੰ ਹੁਣ ਮੂਸ਼ਾਲ ਝੋਨੇ ਦੇ ਕਈ ਭੁਜੇ ਵਿੱਚ ਵਿਚ ਵੱਡੇ ਹੋ ਰਹੇ ਨੇ ਕੀਤੇ ਸਰ ਉਹ ਝੰਡਾ ਰੋਗ ਤਾਂ ਨੀ ਹੋ ਰਿਹਾ ?
(en)
Han ji ihh jhanda rog hi hai. jo tuc dwaayi di photo bheji hai..ihh jhanda rog di roktham da kam hi krdi hai. iss nu urea de nal mila ke paa skde ho ja fir iss di spray kr skde ho.
Haryana
sir ah davai pon time Pani hona chaida hai ji k nai
jekar urea nal paa rhe ho tan pani hona chaida hai. jekar spray kr rhe ho tan howe na howe koi matter nahi krda hai.
sir sadii ikk buffalo heat ?
(en)
Punjab
kirpa krke apna swal vistar nal pusho , tan jo tuhanu purii jankari diti ja ske ...
dr sahib jhona es tra pela ho reha purane patte a eh da hall daso ji ?
(en)
Maharashtra
ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਜਦੋ ਤੁਸੀ ਕੈਮਰੇ ਨਾਲ ਫੋਟੋ ਕ੍ਲਿਕ ਕਰਦੇ ਹੋ ਫਿਰ ਜਦੋ ਐੱਪ ਵਿਚ ਅਟੈਚ ਕਰਨ ਦੀ ਕੋਸ਼ਿਸ਼ ਕਰਦੇ ਹੋ ਓਥੇ ਉਹ ਬ੍ਲੈਕ ਸ਼ੋ ਹੁੰਦੀ ਹੈ , ਇਸਦੇ ਲਈ ਤੁਸੀ ਜਦੋ ਆਪਣਾ ਸਵਾਲ ਟਾਈਪ ਕਰਦੇ ਹੋ ਉਸ ਤੋਂ ਬਾਅਦ ਨੀਚੇ ਫੋਟੋ ਅੱਪਲੋਡ ਕਰੋ ਦੀ ਓਪਸ਼ਨ ਵਿਚ ਜਾ ਕੇ ਨਵੀ ਫੋਟੋ ਕਲਿਕ ਕਰੋ , ਇਸ ਤਰਾਂ ਤੁਹਾਡੀ ਫੋਟੋ ਐੱਪ ਵਿਚ ਅੱਪਲੋਡ ਹੋ ਜਾਏਗੀ ਜੇਕਰ ਫਿਰ ਵੀ ਅੱਪਲੋਡ ਨਹੀਂ ਹੁੰਦੀ ਫਿਰ ਤੁਸੀ ਸਾਡੇ ਹੈਲਪਲਾਇਨ ਨੰਬਰ 9779977641 ਤੇ ਸੰਪਰਕ ਕਰ ਸਕਦੇ ਹੋ
ਸਰ ਸਰੋ ਦੀ ਖੱਲ ਝੋਨੇ ਵਿੱਚ ਕਿਸ ਲਈ ਬਰਤੀ ਜਾਂਦੀ ਹੈ ਇਸ ਨੂੰ ਝੋਨਾ ਲੋਣ ਤੋ ਕਿੰਨਾ ਦਿਨਾਂ ਬਾਅਦ ਪੌਣਾ ਹੁੰਦਾ ਹੈ ਤੇ ਕਿੰਨੀ ਕਿੰਨੀ ਖੱਲ ਪੌਣੀ ਪੈਂਦੀ ਹੈ ਤੇ ਕਿਵੇਂ ਪੌਣੀ ਹੈ ਇਹ ਪਾਂ ਕੇ ਯੂਰੀਆ ਕਿੰਨੀ ਪੌਣੀ ਹੈ ?
(en)
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ
Haryana
sir sirf ik vaar ponni ha ja fir 20vaar ji sir ah urea to kina din Baad ponni ha
Haryana
1 vaar ponni ha jaa fir 2 vaar ji
iss di ikk vaar varto kr skde ho. iss nal hi tatt poore ho jande hnn..
Haryana
sir urea to kina Dina Baad poni hai
Sir jhone 27P31 k ander iron ke leya yeh dhal sakte hai kya, abhi 9 days hue hai lagye hue ?
(en)
Maharashtra
eh chelated ferrous sulphate hai jis di matra 200 gram nu 150 litre pani vich mila ke prati acre de hisab nal spray karo. tuc isnu bijayi to 18 din tak spray kar sakde ho.eh fasl vich lohe di kami nu poora kardi hai. jis nal fasl di growth hundi hai.
Maharashtra
eh chelated ferrous sulphate hai jis di matra 200 gram nu 150 litre pani vich mila ke prati acre de hisab nal spray karo. tuc isnu bijayi to 18 din tak spray kar sakde ho.eh fasl vich lohe di kami nu poora kardi hai. jis nal fasl di growth hundi hai.
Shilpa Mam muje shopkeeper n kah h ki 2kg prati acre k hisab s urea k sath chitta laga do yh 1kg ki packing h ese 2 box per acre k hisab s dalne k Lia kaha h
jiri 26 dina di ho gyi aa g aaj. patta lvate bohat pai rhi aa barsat nal mar jau ya fer spray krni pau kehde spray kiti jave g barsat da es te koi asar hunda ?
(en)
Maharashtra
Jaswinder singh ji , patta lapet di barish nal roktham ho jandi hai.tuhad eilake vich aun vale 2-3 din tak meeh pain di sambhvna hai jis nal is sundi di roktham ho jayegi. jekar isda asar jyada hai ta tuc tata tukumi@100gm ja fame@30ml ja emamectin benzoate@100gm nu 150 ltr paani de nal mila k prati acre te spray kro. isnal sundi di roktham ho jayegi.
aa vashi kehdi breed a dso g ?
(en)
Rajasthan
ehh sahiwal cross nasal hai ..
dso g ?
(en)
Punjab
tuci iss nu intavita-NH liqued 10ml swere ate 10ml sham nu deo , isde nal tuci Metablgiht powder 1 puddi rojana deni suru kro , ate suun ton badd uss nu Anablight liqued 100ml dena suru kro , iss nal dudh v vdega ate lewa v vdia ho jawega..
Punjab
metabolite mix
sir saade khet vich do bute sangwan de han mein ohna to hi hor bute tyaar krna chahunda haan eh kive tyaar honge kalam naal ya seed naal please help, Thank you ?
(en)
Chandigarh
ਕਲੋਨ ਪ੍ਰਜਣਨ ਗ੍ਰਾਫਟਿੰਗ (ਪੌਦੇ ਦੇ ਭਾਗਾਂ ਦੁਆਰਾ), ਜੜ੍ਹ ਤਣੇ ਕੱਟ ਕੇ ਅਤੇ ਮਾਈਕਰੋ ਪ੍ਰਜਣਨ ਦੁਆਰਾ ਕੀਤਾ ਜਾਂਦਾ ਹੈ ਬਿਜਾਈ ਲਈ ਪੁੰਗਰੇ ਪੌਦਿਆਂ ਦੀ ਵਰਤੋਂ ਕੀਤੀ ਜਾਂਦੀ ਹੈ
ਪੂਸਾ ਝੋਨਾ 15 ਤਰੀਕ ਦਾ ਲੱਗਿਅਾ ਵਧੀਅਾ ਤਰੀਕੇ ਨਾਲ ਚੱਲ ਨਹੀ ਰਿਹਾ ਡੇਡ ੲਿਕ ਗੱਟਾ ਸੁਪਰ ਦਾ ਤੇ ੲਿਕ ਗੱਟਾ ਯੂਰੀਅਾ ਰੇਹ ਪਾੲੀ ਅਾ 5 ਕਿੱਲੋ ਜਿੰਕ ਪਾੲੀ ਅਾ iffco ਦੀ vam shakti ਪਾੲੀ ਅਾ ipl ਦੀ ਤੇ ਫੰਗੀਸਾੲੀਡ ਪਾੲੀਅਾ ੲਿੰਡੋ ਫਿਲ ਦਾ sprit ?
(en)
iss di jda de vich siyunkh ate gandha check kro. jekar siyunk hai tan chloro@1ltr ate jekar gandha hnn tan ferterra@4kg ja furadon@7kg prati acre de hisaab nal khet de vich pao.
ਇਹ ਦਵਾਈ ਝੋਨੇ ਚ ਕੀ ਕੰਮ ਕਰਦੀ ਆ ਅਤੇ ਕਿੰਨੀ ਪੈਂਦੀ ਆ ਕਿੱਲੇ ਦੀ ?
(en)
Punjab
ਇਸ ਦਵਾਈ ਦਾ technical ਨਾਮ chlorpyrifos 20% EC ਹੈ I ਇਸਦੀ ਵਰਤੋਂ ਝੋਨੇ ਵਿਚ ਸਿਊਂਕ ਦੇ ਹਮਲੇ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ I ਏਹੇ ਦਵਾਈ 1 ਲੀਟਰ ਪ੍ਰਤੀ ਏਕੜ ਵਿਚ 150 ਲੀਟਰ ਪਾਣੀ ਵਿਚ ਘੋਲ ਕੇ ਪਾ ਸਕਦੇ ਹੋ ਜੀ I ਇਸਦੀ ਵਰਤੋਂ ਤੁਸੀ ਸਿਊਂਕ ਦੇ ਹਮਲੇ ਹੌਂ ਤੇ ਹੀ ਕਰੋ I
Punjab
Cow aaj hi sue e Es nu ki paiea dudh waste
Sir is da ki hall a ?
(en)
Maharashtra
Isde vich fungus da hamla hai.jis karn isdiyan jda eda ho gayian han isdi roktham de layi tuc UPL di SAAF@500gm ja SAAFILIZER@500GM ja Thiophanate methyl@300gm di prati acre te spray kr skde ho.is nal isda hal ho jayega .
Maharashtra
Isde vich fungus da hamla hai.jis karn isdiyan jda eda ho gayian han isdi roktham de layi tuc UPL di SAAF@500gm ja SAAFILIZER@500GM ja Thiophanate methyl@300gm di prati acre te spray kr skde ho.is nal isda hal ho jayega .
Cow taaran krdi rehndi thoriya thoriya tike bhraea hoea ke oh gabhn v ho skdi ?
(en)
Punjab
jekar tara saff kr rehi hai tan tuci AI krwao skde ho, isdi pehli AI 22 houras badd atte dujii 48 hours badd kr skde ho, AI krwan ton badd pregstay gold powder 50 gram rojana deo ate 10 dina tk dinde rho...
ਸਰ ਮੈ ਜੋ ਪੁਛਿਅਾ ੳੁਸ ਦਾ ੳੁਤਰ ਦਿੳ ਜੀ ?
(en)
Haryana
ਕਿਰਪਾ ਕਰਕੇ ਤੁਸੀ ਏਹੇ ਦਸੋ ਕੇ ਤੁਸੀ ਹੁਣ ਤੱਕ ਕਿਹਣੀ ਯੂਰੀਆ ਦੀ ਵਰਤੋਂ ਕਰ ਚੁੱਕੇ ਹੋ ਅਤੇ ਕਲੋਰੋ ਦੀ ਵਰਤੋਂ ਤੁਸੀ ਸਿਊਂਕ ਦੇ ਹਮਲੇ ਤੇ ਕੀਤੀ ਜਾਂਦੀ ਹੈ I ਜੇਕਰ ਝੋਨੇ ਵਿਚ ਸਿਊਂਕ ਦਾ ਹਮਲਾ ਨਹੀਂ ਹੋਇਆ ਤਾਂ ਇਸਦੀ ਵਰਤੋਂ ਦੀ ਜਰੂਰਤ ਨਹੀਂ ਹੈ ਜੀ I ਝੋਨੇ ਵਿਚ ਸਰੋਂ ਦੀ ਵਰਤੋਂ PAU ਵਲੋਂ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ I ਜੇਕਰ ਤੁਸੀ ਇਸਦੀ ਵਰਤੋਂ ਕਰ ਰਹੇ ਹੋ ਤਾਂ ਯੂਰੀਆ ਦੀ ਵਰਤੋਂ 2 ਦਿਨਾਂ ਬਾਅਦ ਕਰੋ I ਕਲੋਰੋ ਦੀ ਵਰਤੋਂ ਤੁਸੀ ਸਿਊਂਕ ਦੇ ਹਮਲੇ ਹੌਂ ਤੇ ਹੀ ਕਰੋ I
hnji mam jhona lgge nu 25din ho gye 2bag urea v pa ditta vikas ni vdia ho riha jhone da esda solution dso g ki kita jawe ?
(en)
Maharashtra
jhone de vikas layi tuc biovita@8 killo ja Tata ralli gold@4 killo nu prati acre de hisab nal pao. Eh fasl da booja vadhiya bnaunde han.isnu tuc teeji urea nal rla ke khet vich pa sakde ho.
sir apni pussa jiri de patte pelle te laal hoi jande ne g kehdi dwai paiye g pls jldi dso g ?
(en)
kirpa kr ke iss di photo bhejo. iss nu dekh ke hi dsya ja skda hai.
Punjab
1 killo ferous sulphate nu 100 ltr. pani ch mila k ik hafte de vakfe te patya upar chidka karo. ajihe 2-3 chidka lohe di ghat di purti kiti ja sakdi hai g.
Punjab
is nal pilapan dur ho jayega
sir humari dhan ki podhshala me sundi hai aur us podh ki aaj humne ropai kardi hai ab isme dawai batao kab aur kaise lagani hai ?
(en)
Maharashtra
sundi do tra se hamla kar sakti hai .eh to patta lapet sundi hoti hai aur doosri jad ki sundi . dhan men jad ki sundi ki roktham ke liye aap fatera@5 killo ya regent@5 killo prati acre ke hisab se chitta de.. agar patta lapet sundi hai to iske liye aap lyi coragen@60ml ja fame@20ml ja Tata tukumi@100gm ko 150 ltr pani men mila kar prati acre ke hisab se spray karen.
sir Ghodi nu July vich meet kra skda a ta is month vich gaban hon da chance kina k hunda a g ?
(en)
Chance ta baut zyada hunde hai ji Par ghodi birth garmi de mausam ch dyu. es layi care karni aukhi ho jandi hai.
jhone uppar fungiside kddo kriye ?
(en)
Punjab
Jhona lgaun ton 8-10 dina baad fungicide di spray krn di lod paindi hai. Tuc UPL di SAAF@500gm ja SAAFILIZER@500GM ja Thiophanate methyl@300gm di prati acre vich 150 litr pani vich mila ke spray kr skde ho.
sir ਝੋਨੇ ਲਗਾਉਣ ਤੋ ਬਾਦ ਪਟਾਸ ਕਿਹੜੀ ਅਤੇ ਕਿੰਨੇਦਿਨਾ ਬਾਦ ਪਾਉਣੀ ਚਾਹੀਦੀ ਹੈ ੲਿਸ ਲੲੀ ਮਿੱਟੀ ਚੈਕ ਕਰਨਾ ਜਰੂਰੀ ਹੈ ?
(en)
Maharashtra
ਝੋਨੇ ਵਿਚ ਪੋਟਾਸ਼ ਤੁਸੀ ਆਖਰੀ ਕੱਦੂ ਸਮੇ ਪਾ ਸਕਦੇ ਹੋ ਜਿਸਦੀ ਮਾਤਰਾ ਇਕ ਏਕੜ ਦੇ ਲਈ 20 ਕਿੱਲੋ ਹੁੰਦੀ ਹੈ ਜੇਕਰ ਤੁਸੀ ਆਖਰੀ ਕੱਦੂ ਸਮੇ ਪੋਟਾਸ਼ ਖੇਤ ਵਿਚ ਪਾਈ ਹੈ ਤਾ ਤੁਸੀ ਹੁਣ 5 ਕਿੱਲੋ ਵਾਲੀ ਪੈਕਿੰਗ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਇਹ ਤੁਸੀ ਝੋਨੇ ਦੀ ਬਿਜਾਈ ਤੋਂ 18-20 ਦਿਨਾਂ ਬਾਅਦ ਖੇਤ ਵਿਚ ਪਾ ਸਕਦੇ ਹੋ ਮਿੱਟੀ ਦਾ ਟੈਸਟ ਕਰਾਉਣਾ ਬਹੁਤ ਜਰੂਰੀ ਹੁੰਦਾ ਹੈ ਕਿਉਕਿ ਇਸਦੇ ਨਾਲ ਸਾਨੂੰ ਇਹ ਪਤਾ ਲੱਗ ਜਾਂਦਾ ਹੈ ਕੇ ਸਾਡੀ ਮਿੱਟੀ ਵਿਚ ਕਿਸ ਤੱਤ ਦੀ ਕਮੀ ਹੈ ਜਿਸ ਦੇ ਅਨੁਸਾਰ ਹੀ ਖੇਤ ਵਿਚ ਖਾਦ ਪਾਈ ਜਾਂਦੀ ਹੈ
ਫਟੈਰਾ ਕੀ ਹੁੰਦਾ ਹੈ ਅਤੇ ਕਿੰਨਾ ਟਾਇਮ ਅਸਰ ਰਹਿੰਦਾ ਹੈ ?
(en)
Punjab
ਫਰਟੇਰਾ ਦੀ ਵਰਤੋਂ ਕੀਟਨਾਸ਼ਕ ਦੇ ਤੋਰ ਤੇ ਕੀਤੀ ਜਾਂਦੀ ਹੈ ਏਹੇ ਗੋਭ ਦੀ ਸੁੰਡੀ,ਜੜ੍ਹਾਂ ਦੀ ਸੁੰਡੀ,ਪੱਤਿਆਂ ਦੀ ਸੁੰਡੀ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਇਸਦੀ ਵਰਤੋਂ ਤੁਸੀ 25-30 ਬਾਅਦ ਕਰ ਸਕਦੇ ਹੋ I ਏਹੇ ਪ੍ਰਤੀ ਏਕੜ ਵਿਚ 5 ਕਿਲੋ ਪੈਂਦੀ ਹੈ I ਇਸਦਾ ਅਸਰ 10-15 ਦਿਨਾਂ ਤੱਕ ਰਹਿੰਦਾ ਹੈ I
ਝੋਨੇ ਚ ਸਰੋ ਦੀ ਖਲ ਪਾਉਣ ਨਾਲ ਉੱਲੀ ਰੋਗ ਪੈਦਾ ਹੋ ਜਾਂਦਾ ਆ ?
(en)
Punjab
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ PAU ਵਲੋਂ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ I ਸਰੋਂ ਵਿਚ ਉੱਲੀ ਰੋਗਾਂ ਦੀ ਬਿਮਾਰੀ ਜਾਦਾ ਪੈਂਦੀ ਹੈ ਇਸ ਕਾਰਨ ਏਹੇ ਕਈ ਕਿਸਾਨਾਂ ਵਲੋਂ ਅਨੁਮਾਨ ਦੇ ਤੋਰ ਤੇ ਕਹਿਆ ਗਿਆ ਹੈ ਕੇ ਇਸਦੀ ਵਰਤੋਂ ਨਾਲ ਝੋਨੇ ਪਰ ਉੱਲੀ ਰੋਗ ਦਾ ਹਮਲਾ ਵੱਧ ਹੋ ਸਕਦਾ ਹੈ I ਪਰ ਇਸਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਇਸਦੀ ਵਰਤੋਂ ਨਾਲ ਉੱਲੀ ਰੋਗ ਪੈਂਦਾ ਹੈ ਜਾ ਨਹੀਂ I
ਹੋਰ ਵੀ ਸ੍ਰ ਇਸ ਦੀ ਪੁਸ਼ਟੀ ਦੱਸੋ ਖਲ ਵਾਰੇ
sir g Mirch de plant utte dhothi rog hai koi hall daso secondly kaddo de vall bahut growth Kar gae par flowering te fruit ni aaya ?
(en)
mirch de upper thoothi rog di roktham de lyi 300ml bifenthrin ja tata di mida@60ml ja acephate@600gm ja rogor@400ml nu 150 ltr pani de nal mila ke prati acre te spray kro. isde nal eh rog thk ho jayega. kaddu de val uper tuc flowering layi NPK 19:19:19@1 killo nu 150 litre pani vich mila ke prati acre de hisab nal spray karo.
Punjab
Mirch di thuthi nu control krn lyi tusi bayer di spintor ja dow company di delegate di spray kro g is nal control ho jayegi
ਬਾਸਮਤੀ1401 ਕਿੰਨਾ ਟਾਈਮ ਲੈਦੀ ਹੈ ਅਤੇ ਹੁਣ ਲਾ ਸਕਦੇ ਹਾ ?
(en)
ਪੂਸਾ 1401 ਨੂੰ ਪੂਸਾ ਬਾਸਮਤੀ -6 ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪੂਸਾ 1401 ਦਰਮਿਆਨੀ ਕੱਦ ਦੀ ਕਿਸਮ ਹੈ ਇਹ ਪੱਕਣ ਲਈ ਲਗਭਗ 150 -155 ਦਿਨਾਂ ਦਾ ਸਮਾਂ ਲੈਂਦੀ ਹੈ ਇਸਦਾ ਔਸਤਨ ਝਾੜ ਲਗਭਗ 17-18q/acre ਹੈ iss nu july 20 ton lgaa skde ho.
sir zinc sulfate da results wadia ya fer chillated zinc kinni matra jruri ae jhone lgge nu 20 din ho gye ?
(en)
Maharashtra
zinc nu tuc urea nal rla ke khet vich pa sakde ho.zinc sulpahte do tra di hundi hai 21 % ja 33 % vali . 21% vali di matra 25 killo prati acre de hisab nal paindi hai ate 33 % vali di matra 16-17 killo hundi hai . isda asar lambe sme tak rehnda hai jekar tuc eni matra nu ik var khet vich paunde ho ta tuhanu 2-3 saal tak zinc paun di lod nahi paindi . jehdi chelated zinc ai oh pure form hundi hai isnu tuc 200 gram nu 150 litre pani vich mila ke prati acre de hisab nal spray karo. isda asr jaldi hunda hai par thode sme layi rehnda hai.
dehi se uriya kaise bnate hai aur nrme me kaise use kr skte hai ?
(en)
Chandigarh
सामग्री: • दहीं = 2 लीटर (मिट्टी के बर्तन में तैयार किया हुआ) • पीतल और ताम्बे का कटोरा या चम्मच • पानी = 3 लीटर बनाने की विधि • 2 लीटर तैयार दहीं में पीतल या ताम्बे का कटोरा या चम्मच डुबो कर रख दें • अब इसको 8 से 10 दिनों तक ढक कर रख दो इसमें से हरे रंग का पदार्थ निकलेगा • फिर बर्तन को बाहर निकालकर पानी को दहीं में मिलाकर मिश्रण तैयार किया जाता है • 2 किलो दहीं में 3 लीटर पानी मिलाकर 5 लीटर मिश्रण बनेगा इस्तेमाल: 5 लीटर मिश्रण को प्रति एकड़ के हिसाब से छिड़काव करो
sir g ਗੰਡੋਏ ਵੱਟ vch bhut aa bar bar nichli zameen vch pani tut janda hai plz koi hall dso sir g ena da ?
(en)
ihna da koi ilaaj nahi hai..ihh mitti wale gandoye hunde hnn jo ki mitti nu khaa ke narm kr dinde hnn. jis kr ke vatta poli ho jandi hai ate pani tutt janda hai. ihh jameen de lyi mittar keede hunde hnn.. ihna de lyi koi keetnashak spray krn ton parhej kro..
ssa ji ki jhone di fasal nu saro di khal(mustard cake) pa sakde ha ji ?
(en)
Maharashtra
Hanji saro di khal ik jaivik hal hai jis nal fasl da vadha hunda hai ate is vich sookham tat di kami poori hundi hai. isdi varto karn layi tuc 10-15 killo saro di khal nu 50 litre pani vich mila ke 5-6 dina layi bheo ke rakho. 5-6 dina bad isnu tuc 150 litre pani vich mila ke prati acre de hisab nal spray karo.
Maharashtra
isda chitta v dita janda hai par usnu ulli rog lagn di sambhavna hundi hai .
ਮੀਹ ਦਾ ਪਾਣੀ ਖੜ ਗਿਆ ਸੀ ਕੱਦੂ ਦੀ ਵਲ ਚ ਹੁਣ ਇਝ ਹੋ ਰਹੀ ਆ ਕੱਦੂ ਵੀ ਲੱਗਣੋ ਹਟ ਗਏ ?
(en)
Maharashtra
ਇਸਦੇ ਵਿਚ ਫੰਗਸ ਲੱਗਣ ਕਾਰਨ ਏਦਾਂ ਹੋ ਗਏ ਹਨ ਇਸਦੀ ਰੋਕਥਾਮ ਦੇ ਲਈ ਤੁਸੀ Carbendazim 12 % + Mancozeb 63 % WP @250-300 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
ਕੀ ਕੋਰਾਜਿਨ ਜਾ ਫਟੇਰਾ ਦਾ ਕਮਾਦ ਵਿਚ ਇਕੋ ਜਿਹਾ ਬਰਾਬਰ ਅਸਰ ਹੁਦਾ ਹੈ? ?
(en)
Maharashtra
ਇਹਨਾਂ ਦੋਨਾਂ ਦਾ ਅਸਰ ਇਕੋ ਜਿਹਾ ਹੁੰਦਾ ਹੈ ਕੋਰਾਜਿਨ ਦੀ ਸਪਰੇ ਕੀਤੀ ਜਾਂਦੀ ਹੈ ਜਿਸ ਦੀ ਮਾਤਰਾ ਇਕ ਏਕੜ ਦੇ ਲਈ 60 ml. ਹੁੰਦੀ ਹੈ ਫਟੇਰਾ ਦੀ ਮਾਤਰਾ 5 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਉ ਇਹ ਦੋਨੋ ਜੜ੍ਹ ਦੀ ਸੁੰਢੀ ਦੀ ਰੋਕਥਾਮ ਕਰਦੀਆਂ ਹਨ
dr sabb ji ki ashi ajj de time narme nu pani la sakde ha ,atte urea kini matra vich pai jave ?
(en)
Maharashtra
narme nu meeh di teebrta de anusar 6-7 paniyan di lod hundi hai . pehli sinchayi tuc bijayi to 4-6 hafteya bad pehli sinchayi kiti jandi hai. muasam vibhag di jankari anusar tuhade ilake vich aun vale 3-4din tak meeh aun di sambhavna hai . is layi tuc aj narme nu pani na lao.
Punjab
dr sabb narme ch jou jadda he kehdi sapre kiti jave
sir ji jhona da bujha ave Ho rhe aa ?
(en)
Maharashtra
eh fungus de karn ho reha hai. isdi roktham de layi tuc UPL di SAAF@500gm ja SAAFILIZER@500GM ja Thiophanate methyl@300gm di prati acre te spray kr skde ho. isde nal eh smasya thk ho jayegi.
Dr sukhdeep singh hundal g tuc ne menu das dita c k a baramasa nimbu lag reha hai. kirpa kar k menu dasso a kagzi nimbu hai ?
(en)
ਸਰ ਜੀ ਦੂਜੇ ਸੂੲੇ ਝੋਟੀ ਦੇ ਸੂਣ ਵਿੱਚ 10 ਦਿਨ ਬਾਕੀ ਅਾ ,ੳੁਸ ਦੀ ਖੁਰਾਕ ਵਿੱਚ ਕੀ ਕੁਝ ਹੋਣਾ ਚਾਹੀਦਾ ,ਟੋਟਲ ਅੈੱਚ ਦਸ ਅੈਮ ਅੈਲ ਰੋਜ ਦੇ ਰਹੇ ਅਾ ?
(en)
Punjab
ਤੁਸੀ ਉਸ ਨੂੰ Vitam-H 10ml ਰੋਜਾਨਾ ਦਿੰਦੇ ਰਹੋ , ਇਸਦੇ ਨਾਲ ਤੁਸੀ cargil ਦੀ T20 ਫੀਡ ਦੇਣੀ ਸ਼ੁਰੂ ਕਰੋ , ਅਤੇ ਉਸ ਨੂੰ Metablight powder ਦੀ 1 ਪੁੜੀ ਰੋਜਾਨਾ ਦੇਣੀ ਸ਼ੁਰੂ ਕਰੋ , ਇਸ ਨਾਲ ਦੁੱਧ ਵਧਿਆ ਹੋ ਜਾਵੇਗਾ ...