Maharashtra
Search
ਝੋਨੇ ਦੀਆਂ ਵਿਚਲੀਆਂ ਵੱਟਾਂ ਤੇ ਮੋਥਾ ਘਾਹ ਸਵਾਕ ਘਾਹ ਹੈ ਕਿਹੜੀ ਦਵਾਈ ਦਾ ਛਿੜਕਾਅ ਕੀਤਾ ਜਾਵੇ ਜਿਸ ਨਾਲ ਝੋਨੇ ਦਾ ਨੁਕਸਾਨ ਨਾ ਹੋਵੇ ਤੇ ਨਦੀਨ ਖਤਮ ਹੋ ਜਾਣ ਨਮੋਨੀਗੋਲਡ ਵਰਤੀ ਸੀ ਕੰਮ ਨੀ ਕੀਤਾ ?
(en)
ਵੱਟਾਂ ਉਤੇ ਨਦੀਨਾਂ ਦੀ ਰੋਕਥਾਮ ਦੇ ਲਈ ਤੁਸੀ sathi@60gm, topstar@45 gm ਜਾ pretilachlor@600ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਨਦੀਨਾਂ ਦੀ ਰੋਕਥਾਮ ਹੋ ਜਾਂਦੀ ਹੈ
ਸਰ ਜੀ ਝੋਨੇ ਦੇ ਕਿਸੇ ਕਿਸੇ ਬੂਟੇ ਨੇ ਥਲੇ ਲੰਬੀ ਜੜ ਹੈ ਤੇ ੳੂਪਰ ਛੋਟੀਅਾ ਜੜਾ ਵੀ ਹੈ ਜੇ ਇਹ ਕੋਈ ਬਮਾਰੀ ਹੈ ਤਾ ਹੱਲ ਦਸੋ ੳਨਾ ਬੁਟੇਆ ਦੀ ਗਰੋਥ ਘੱਟ ਹੈ ?
(en)
Maharashtra
ਇਸਦੇ ਵਿਚ ਤੁਸੀ Tata Ralli gold@4 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਇਸ ਤੋਂ ਇਲਾਵਾ ਇਸਦੇ ਵਿਚ ਉੱਲੀ ਨਾਸ਼ਕ safilizer@500gm ਨੂੰ ਯੂਰੀਆ ਦੇ ਨਾਲ ਰਲਾ ਕੇ ਛਿੱਟਾ ਦਿਓ ਝੋਨੇ ਦੀ ਇਹ ਦਿੱਕਤ ਠੀਕ ਹੋ ਜਾਏਗੀ
ਸਰ ਜੀ। ਮੋਸੰਮੀ ਦੇ ਫਲ ਅੱਦਪੱਕ ਹੋਕੇ ਫ਼ਟ ਰਹੇ ਹਨ ਕੀ ਕਰੀਏ ?
(en)
ਮੋਸੰਮੀ ਦੇ ਫਲ ਅੱਦਪੱਕ ਹੋਕੇ ਫਟਣ ਦਾ ਕਾਰਨ ਪਾਣੀ ਨੂੰ ਸਹੀ ਸਮੇ ਅਨੁਸਾਰ ਨਾ ਲਾਉਣਾ ਹੈ I ਤੁਸੀ ਬੂਟੇ ਨੂੰ ਸੋਕੇ ਤੋਂ ਬਾਦ ਭਰਵਾ ਪਾਣੀ ਨਾ ਲਾਓ ਅਤੇ ਸ਼ਾਮੀ ਸੂਰਜ ਧੁਬਨ ਤੋਂ 1 ਘੰਟੇ ਬਾਅਦ ਬੂਟੀਆਂ ਤੇ ਪਾਣੀ ਦੀ ਸਪਰੇ ਕਰੋ I ਇਸਦੇ ਨਾਲ ਤੁਹਾਡੇ ਬੂਟੇ ਦੇ ਫਲ ਫਟਣ ਦੀ ਸਮਸਿਆ ਦਾ ਹੱਲ ਹੋ ਜਾਵੇ ਗਾ I
Punjab
thanks sir ji
ਕੱਖਾ ਦੇ ਲਈ Bayer Laudis ਦੀ ਸਪਰੇਅ ਕੀਤੀ ਸੀ ਕੱਖ ਸੁਕਣ ਤੋ ਬਾਅਦ ਫਿਰ ਹਰੇ ਹੋਣ ਲੱਗ ਗਏ ਕੀ ਕਾਰਣ ਹੋ ਸਕਦਾ ਜੀ ਹੁਣ ਮੇੜਿਆ ਦੀ ਬਨਾਈ ਕਦ ਕੀਤੀ ਜਾਵੇ ਤੇ ਮਿੱਟੀ ਕਦ ਚੜਾਈ ਜਾਵੇ ਜੀ?
(en)
Maharashtra
ਨਦੀਨਾਂ ਦੀ ਰੋਕਥਾਮ ਲਈ ਤੁਸੀ ਗੋਡੀ ਕਰਕੇ ਇਸਦੀਆਂ ਜੜਾ ਨੂੰ ਖੇਤ ਵਿੱਚੋ ਬਾਹਰ ਕੱਢੋ ਅਤੇ ਇਸਨੂੰ ਗੋਡੀ ਤੋਂ ਬਾਅਦ ਇਸਦੀਆਂ ਜੜਾ ਨੂੰ ਮਿੱਟੀ ਚੜਾ ਦਿਓ ਪਰ ਇਸਦੇ ਨਦੀਨਾਂ ਦੀਆਂ ਜੜਾ ਨੂੰ ਤੁਸੀ ਗੋਡੀ ਕਰਕੇ ਹੀ ਬਾਹਰ ਕੱਢ ਸਕਦੇ ਹੋ ਨਹੀਂ ਤਾ ਇਹ ਫੇਰ ਤੋਂ ਪਾਣੀ ਲੱਗਣ ਨਾਲ ਉਗ ਜਾਂਦੇ ਹਨ
sir chunna daina dudh majhan nu kime de sakde AA te dose dsyo ?
(en)
Rajasthan
ਜਿੱਥੇ ਪਸ਼ੂ ਪਾਣੀ ਪੀਂਦੇ ਹੋਵੇ ਉਸ ਟੈਕੀ ਨੂੰ ਵਿੱਚ ਕਲੀ ਕਰਕੇ ਦੇ ਸਕਦੇ ਹੋ ਚੂਨਾ ਪਸ਼ੂ ਦੇ ਅੰਦਰ ਨਹੀਂ ਜਾਣਾ ਚਾਹੀਦਾ ਜੇਕਰ ਪਸ਼ੂ ਦੇ ਅੰਦਰ ਚਲਾ ਜਾਵੇ ਤਾਂ ਨੁਕਸਾਨ ਕਰਦਾ ਹੈ , ਇਸ ਲਈ ਕਲੀ ਕਰਦੇ ਸਮੇ ਧਿਆਨ ਕਰੋ ਕਿ ਟੈਂਕੀ ਵਿਚ ਚੂਨੇ ਦਾ ਕੋਈ ਵੀ ਟੁਕੜਾ ਨਹੀਂ ਹੋਣਾ ਚਾਹੀਦਾ , ਤੁਸੀ ਚੂਨੇ ਦੀ ਹਫਤੇ ਵਿਚ ਇਕ ਵਾਰ ਕਲੀ ਜਰੂਰ ਕਰੋ...
Punjab
chunna da paani bna ke ntaar ke de sakde AA g
Rajasthan
hnji de skde ho, per uss vich kali nhi jani chahidi , iss nu 40 ml tk de skde ho...
sir chunna daina dudh majhan nu kime de sakde AA te dose dsyo ?
(en)
Rajasthan
ਜਿੱਥੇ ਪਸ਼ੂ ਪਾਣੀ ਪੀਂਦੇ ਹੋਵੇ ਉਸ ਟੈਕੀ ਨੂੰ ਵਿੱਚ ਕਲੀ ਕਰਕੇ ਦੇ ਸਕਦੇ ਹੋ ਚੂਨਾ ਪਸ਼ੂ ਦੇ ਅੰਦਰ ਨਹੀਂ ਜਾਣਾ ਚਾਹੀਦਾ ਜੇਕਰ ਪਸ਼ੂ ਦੇ ਅੰਦਰ ਚਲਾ ਜਾਵੇ ਤਾਂ ਨੁਕਸਾਨ ਕਰਦਾ ਹੈ , ਇਸ ਲਈ ਕਲੀ ਕਰਦੇ ਸਮੇ ਧਿਆਨ ਕਰੋ ਕਿ ਟੈਂਕੀ ਵਿਚ ਚੂਨੇ ਦਾ ਕੋਈ ਵੀ ਟੁਕੜਾ ਨਹੀਂ ਹੋਣਾ ਚਾਹੀਦਾ , ਤੁਸੀ ਚੂਨੇ ਦੀ ਹਫਤੇ ਵਿਚ ਇਕ ਵਾਰ ਕਲੀ ਜਰੂਰ ਕਰੋ...
sir ਝੋਨਾ ਬੁਝਾ ਘੱਟ ਮਾਰਦਾ ਹੈ ਇਸ ਲਈ ਇਹ ਠੀਕ ਰਹੇਗਾ ਅਤੇ ਕਿਨ੍ਹਾਂ ਪਾਉਣਾ ਚਾਹੀਦਾ ਹੈ ?
(en)
jo arjun nam da product hai ihh 4kg pwega. ate jo chamatkar nam da product hai ihh 1kg painda hai. ihh jda di growth krwaunde hnn ate fungis di roktham da kam krde hnn.
ਜੈਵੀਕ ਖੇਤੀ ਲੲੀ whats aap ਦਾ link send ਕਰੇੳ ਸਰ ਜੀ ?
(en)
Punjab
ਹਾਜੀ ਆਪਣੀ ਖੇਤੀ ਮੋਬਾਈਲ ਐਪ ਤੇ ਜੈਵਿਕ ਖੇਤੀ ਕਰਨ ਵਾਲੇ ਅਗਾਹਵਧੂ ਕਿਸਾਨ ਤੇ ਮਾਹਿਰ ਸ਼ਾਮਿਲ ਹਨ ਜੀ ਤੁਸੀ ਜੈਵਿਕ ਖੇਤੀ ਸਬੰਧੀ ਕੋਈ ਵੀ ਆਪਣਾ ਸਵਾਲ ਪੁੱਛੋ ਤੁਹਾਨੂੰ ਜੈਵਿਕ ਤਰੀਕੇ ਨਾਲ ਵੀ ਹੱਲ ਦੱਸਿਆ ਜਾਵੇ ਆਪਣੀ ਖੇਤੀ ਦਾ ਜੈਵਿਕ ਖੇਤੀ ਲਈ ਕੋਈ ਅਲੱਗ ਵੱਟਸਅੱਪ ਗਰੁੱਪ ਨਹੀ ਹੈ ਜੀ
sava127 jhona ha is ch 45kg urea 7kg potash zinc ha ?
(en)
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
sava127 jhona have is ch 45kg urea 7kg potash zinc paya hai ?
(en)
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
ਚੰਦਨ ਦੇ ਪੌਦੇ ਪੰਜਾਬ ਵਿਚ ਕਿਥੋ ਮਿਲਣ ਗੇ ਫਤਹਿਗੜ ਸਾਹਿਬ ਦੇ ਨੇੜੇ ?
(en)
Maharashtra
ਚੰਦਨ ਦੇ ਪੌਧੇ ਲੈਣ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ :- Arun Khurmi 93168 10044
Sat Shri Akal Ji Sir/Mam, Jhone di Paneeri vich Deela Ghaas hai , is nu marn lyi ki asi 2,4 D(Sodium salt) di spray kr sakde a?
(en)
Maharashtra
paneeri vich nadeena di roktham de layi tuc Sathi@60 gram, Topstar@45 gram ja pretilachor@600 ml nu 150 litre pani vich mila ke prati acre de hisab nal spray karo. 2,4-D di spray vadi paniri te kiti jandi hai jo ki 40-45 dina di hundi hai.
ਧੰਨਵਾਦ ਜੀ
sir/Maidam ji blast de lai konsi dawai best h dawai di brand b bto please ji
(en)
Haryana
Blast di roktham de layi tuci Nativo@80-100gm ja folicur@200ml ja pulsor@200ml ja amistar top@200ml nu 150 ltr paani de nal mila ke prati acre te spray kro..iss ton ilaava tuc custodia@400ml nu 150 ltr paani de nal mila ke prati acre te spray kro.
Sir/Maidam ji D D V P and chloro kado mila ke jado tela ghat ya jyada hunda h please answer dio g ?
(en)
iss di spray odo kro jdo tela jyaada maatra de vich hunda haim vaise DDVP@200ml prati acre de hisaab nal spray krn hi tela control ho janda hai.
ਸਰ ਪੱਤਾ ਲਪੈਟ ਪਈ ਹੈ ਥੋੜੇ ਥੋੜੇ ਥਾ ਤੇ ਉਸ ਨਾਲ ਕੁਝ ਹੋਵੇਗਾ ਝੋਨੇ ਨੂੰ ਜੈ ਹੋਵੇਗਾ ਤਾ ਕਿਸੇ ਇਕ ਦਵਾਈ ਦਾ ਨਾਮ ਦੱਸਣਾ ਅਤੇ ਕਿੰਨੇ ਦਿਨ ਨੂੰ ਪਾਈ ਜਾਵੇ ?
(en)
Punjab
ਜੇਕਰ ਪੱਤਾ ਲਪੇਟ ਥੋੜੀ ਜਗਾਹ ਤੇ ਹੈ ਤਾਂ ਏਹੇ ਬਾਰਿਸ਼ ਨਾਲ ਸਹੀ ਹੋ ਜਾਵੇ ਗੀ ਕਿਉਕਿ ਮੌਸਮ ਵਿਭਾਗ ਵਲੋਂ ਅਗਲੇ ਕੁਝ ਦਿਨ ਬਾਰਿਸ਼ ਹੌਂ ਦੀ ਸੰਭਾਵਨਾ ਦਸੀ ਗਈ ਹੈ I ਜੇਕਰ ਪੱਤੇ ਲਪੇਟ ਦਾ ਹਮਲਾ ਜਾਦਾ ਹੋ ਰਿਹਾ ਹੈ ਤਾਂ ਤੁਸੀ ਇਸਦੀ ਰੋਕਥਾਮ ਲਈ 20 ਮਿਲੀਲਿਟਰ ਫੇਮ 480 ਐਸ ਸੀ (ਫ਼ਲਿਊਬੈਂਡਾਮਾਈਡ) ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਵਿਚ ਸਪਰੇ ਕਰੋ ਇਸਦੇ ਨਾਲ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਹੋ ਜਾਵੇ ਗੀ I ਜਦੋਂ ਪੱਤਿਆਂ ਦਾ ਨੁਕਸਾਨ 10 ਪ੍ਰਤੀਸ਼ਤ ਤੋਂ ਵਧੇਰੇ ਹੋਵੇ ਤਾਂ ਤੁਸੀ ਇਸਦੀ ਸਪਰੇ ਖੇਤ ਵਿਚ ਕਰ ਸਕਦੇ ਹੋ I
Thanks
Kisaan veera nu benti hai ki apsa 80 nu Apni fasal te use karke dekho. Jyada slah lai 8591041748 te call kro ji. Kise de Mann ch koi v Swal hove apsa 80 nu le k oh kisaan is number te call kar sakde ne. Wahegugru ji Ka khalsa Wahegugru ji ?
(en)
Punjab
hnji iqbal singh ji . kissana nu jankari share karan de layi dhanwad ji. tusi apne product di free ad sadi dusri app apni kheti buy and sell app vich upload kar sakde ho. jithe lodwand kissan veer tohanu sampark kar lenge ji.
y ji ehe kihdi fasal taah hovegi nd kive ehdi Barto kanri aaa dasso ji
Punjab
Detail ch jankari len lai 8591041748 te call kro ji wahegugru ji Ka khalsa Wahegugru ji ki fathe
Punjab
koi faida nai ek sticker da hi km krde ha vs
pr 111 jhona patte vichkar to suk rhe hn hal dso pls ?
(en)
Punjab
Tuhade dubara bheji gyi photo upload nahi hoyi hai kirpa kr ke photo dubara bhejo. jdo tuc camera nal photo click krde ho fir jdo app vich attach krn di koshish krde ho uthe oh black show hundi hai , isde lyi tuc jdo apna swal type krde ho uss to badd niche photo upload kro di option vich jaa ke new photo click kro , iss trah tuhadi photo app vich upload ho jawegi.
He ki kam kr di aa jii ?
(en)
iss di maatra 400gm prati acre hundi hai. ihh jad galan, pattya de upper dhabbe, jda de vich kalapan nu rokdi hai. iss di tuc foliar spray v kr skde ho ate iss nu urea de nal v paa skde ho.
Hal daso veer ?
(en)
Punjab
Isde vich zinc tat de ghat aa gayi hai jis karn isde patte iss tra de ho rahe han.Isdi roktham de layi tuci is vich 21% vaali zinc@25 kilo ja fir 33% vali zinc@16 kilo prti acre vich pao ja fir tuci 12% vali chelated zinc @200 gram nu 150 litr pani vich ghol ke spray kro us naal ehe shi ho jaan gay.
Hal daso veer ?
(en)
Punjab
isde patte jangaale haun da karn iss vich zinc tatt di ghat hai isde layi tuci is vich 21% vaali zinc@25 kilo ja fir 33% vali zinc@16 kilo prti acre vich pao ja fir tuci 12% vali chelated zinc @200 gram nu 150 litr pani vich ghol ke spray kro us naal ehe shi ho jaan gay.
fertera jhone vich kine dina baad pa skde ha g 25 di hoge jhona lge nu ?
(en)
Punjab
ਤੁਸੀ ਖੇਤ ਵਿਚ ferterra 25 ਦਿਨ ਬਾਅਦ ਪਾ ਸਕਦੇ ਹੋ
ihh Ferterra Dupont da product hai. iss de vich Chlorantraniliprole nam da salt hai. iss di maatra 4kg prati acre hai. iss di varto 25-30 dina baad soondi da hamla dekh ke kar skde ho. ihh granual form de vich aundi hai. ihh gobh di soondi, jda di soondi , patta lapet soondi nu maardi hai.
Punjab
urea puri krn to baad ch v g
ihh Ferterra Dupont da product hai. iss de vich Chlorantraniliprole nam da salt hai. iss di maatra 4kg prati acre hai. iss di varto 25-30 dina baad soondi da hamla dekh ke kar skde ho. ihh granual form de vich aundi hai. ihh gobh di soondi, jda di soondi , patta lapet soondi nu maardi hai. iss da ikalli da shitta de skde ho.
Punjab
ok sir Thank you
Punjab
m urea di teeji kishat pa diti a g
ਪੱਤਾ ਲਪੇਟ ਪੈ ਰਿਹਾ ਝੋਨਾ ਦੀ ਉਮਰ 26 ਦਿਨ ?
(en)
Punjab
ਪੱਤਾ ਲਪੇਟ ਸੂੰਡੀ ਦੀ ਰੋਕਥਾਮ ਲਈ ਤੁਸੀ 20 ਮਿਲੀਲਿਟਰ ਫੇਮ 480 ਐਸ ਸੀ (ਫ਼ਲਿਊਬੈਂਡਾਮਾਈਡ) ਜਾ 170 ਗ੍ਰਾਮ ਮੌਰਟਾਰ 75 ਐਸ ਜੀ (ਕਾਰਟਾਪ ਹਾਈਡਰੋਕਲੋਰਾਈਡ) ਜਾ ਫਿਰ ਇੱਕ ਲਿਟਰ ਕੋਰੋਬਾਨ/ਡਰਮਟ/ ਫੋਰਸ 20 ਈ ਸੀ (ਕਲੋਰਪਾਈਰੀਫਾਸ) ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਵਿਚ ਸਪਰੇ ਕਰੋ ਇਸਦੇ ਨਾਲ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਹੋ ਜਾਵੇ ਗੀ I
1.ਸਰ ਜਿਵੇ ਆਪਾ ਬੁਖਾਰ ਨਾ ਟੁੱਟਦਾ ਹੋਵੇ ਦੇ case ਵਿੱਚ injection ਬੋਤਲ ਵਿਚ ਪਾ ਕੇ ਲਾਉਂਦੇ ਹਾ ਸਰ ਕੀ ਇੱਕ ਹੀ NS ਵਿੱਚ ਪਾ ਕੇ ਲਗਾ ਸਕਦੇ ਆਂ ਕੇ oxytetracycline ਅਲੱਗ ਅਤੇ CRB etc ਅਲੱਗ ਵਿੱਚ ਪਾ ਕੇ ਲਾਉਣਾ ਚਾਹੀਦਾ ਹੈ , sir ki Berrinel injection gaban pashu nu lagaun te baccha sut sakda hai?
(en)
ਗਰਮੀ ਚ ਬੁਖਾਰ ਦਾ ਇਕ ਕਾਰਨ ਸਰੀਰ ਵਿਚ ਪਾਣੀ ਦੀ ਕਮੀ ਹੁੰਦਾ ਹੈ ਇਸ ਲਈ ਸਾਰੇ ਟੀਕੇ ਅਲੱਗ ਬੋਤਲਾਂ ਚ ਪਾ ਕੇ ਲਗਵਾਉ ਤੇ Injection Berinel RTU 20ml ਧੋਣ ਤੇ ਲਾਉ ਇਹ ਗੱਬਣ ਪਸ਼ੂ ਦੇ ਲੱਗ ਸਕਦਾ ਹੈ
Punjab
sir koi animal health worker vich punjabi books ayundia hun
Punjab
cow da digestive bare daso detal vich
apsa 80 di university sifarsh kardi hai ja nahi ?
(en)
Haryana
Nhi ji Apsa 80 di sifarsh university valo nhi kiti jandi hai.
ਆਪਣੀ ਮੱਝ 1ਮਹੀਨਾ ਪਹਿਲਾ ਸੂਆ ਪੀ ਉਸ ਨੂੰ ਇਹ ਦਵਾਈ ਵੀ ਦੇ ਦਿੱਤੀ ਪਰ ਉਹ ਦੁੱਧ ਨੀ ਵਧ ਰਹੀ ਅਤੇ ਟੀਕਾ ਲਾ ਕੇ ਦੁੱਧ ਦਿੰਦੀਹੈ ?
(en)
Punjab
ਤੁਸੀ ਉਸ ਨੂੰ ਹੋਮਿਓਪੈਥਿਕ ਦਵਾਈ Lactomood ਦੇਣੀ ਸ਼ੁਰੂ ਕਰੋ , ਇਸ ਨੂੰ 1 ਮਿਲੀ ਸਰਿਜ ਨਾਲ ਸਿਧੇ ਮੂੰਹ ਰਾਹੀਂ ਦਿਓ , ਇਸ ਨੂੰ ਦਿਨ ਵਿਚ 3 ਵਾਰ ਦਿਓ , ਅਤੇ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ Stin milk TR ਦਵਾਈ ਦੀ ਗੋਲੀ ਦੇਣੀ ਸ਼ੁਰੂ ਕਰੋ , ਦੁੱਧ ਵਧਾਉਣ ਲਈ ਤੁਸੀ Magic milk ਪਾਊਡਰ 50 ਗ੍ਰਾਮ ਰੋਜਾਨਾ ਦਿਓ ਇਸਦੇ 3 ਪੈਕੇਟ ਖਿਲਾ ਦਿਓ , ਜਾਂ ਤੁਸੀ Milkout powder ਵੀ ਦੇ ਸਕਦੇ ਹੋ , ਇਸਦੇ 2 ਚਮਚ ਸਵੇਰੇ ਅਤੇ 2 ਸ਼ਾਮ ਨੂੰ ਦਿਓ ...
Punjab
thanks
ਸਤਿ ਸ੍ਰੀ ਆਕਾਲ ਜੀ tata ਦਾ ralli gold ਜਾਂ pi ਦਾ biovita ਦੀ ਵਰਤੋਂ ਝੋਨੇ ਦੀ ਗਰੋਥ ਲਈ ਕਿੰਨੇ ਦਿਨ ਦੇ ਝੋਨੇ ਵਿੱਚ ਪਾ ਸਕਦੇ ਹਾਂ ਆਪਣਾ ਝੋਨਾ 2 ਜੁਲਾਈ ਨੂੰ ਲਾਇਆ ਸੀ ਜੀ ?
(en)
Punjab
ਇਹਨਾਂ ਦੀ ਵਰਤੋਂ ਤੁਸੀ 25 ਦਿਨਾਂ ਬਾਅਦ ਕਰ ਸਕਦੇ ਹੋ ਜਾਂ ਫਿਰ ਤੁਸੀ ਇਸਨੂੰ ਯੂਰੀਆ ਨਾਲ ਮਿਲਾ ਕੇ ਵੀ ਪਾ ਸਕਦੇ ਹੋ
sir gobhi di kehdi kisam layiye ?
(en)
Punjab
Full gobhi di pusa snowball-1and pusa snowball k-1 kisama vadiya han. tusi enna dova vich koi ik kisam la sakde ho.enna dova kisam da jhad(90 quintal per acre)same hi hai.
kune din baad katayi layi tyar ho jandi hai pusha snowbal 1????
Punjab
fasl khet vich pniri putt k lgaun ton 100 din baad tyar ho jandi hai
sir g Forate nu urea vich milla ke sitt skde hm ?
(en)
iss da ikkali da hi shitta deo. ihh jyaada wdia kam krdi hai. par kyi kisan iss nu urea ja mitti de nal mila ke v shitta de dinde hnn.. Par ikkali jyaada kam krdi hai.
Sir , 202 jhone wich urea di matra kini paiye g ?
(en)
iss de vich 110kg urea prati acre de hisaab nal paa skde ho. iss nu growth de hisaab nal ghtaa v skde ho. iss nu 3 hissya de vich vand ke shitta dena hunda hai.
Ik fruit de tree launde sme dia per tree kina pauna chahida te hor kehri dvai khaad tusi recommend kroge?
(en)
Chandigarh
tusi kehda fruit tree launa chahunde hon kirpa krke dsso taaki tuhanun usde according saari jaankaari ditti jaave..
Punjab
8591041748 te slah lvo ji
fruit de trees laun lyi kis size de butte laune chahide taan k vadia kamyab hon. Ki asi 5-6 feet de butte la skde haan jehre k thele vich tyar hoye hunde ?
(en)
Chandigarh
eh kehda fruit tree lgaya hai uste depend krda hai... tusi 15cm di height atey 1-1.2cm diameter de boote nun v khet vich laa skde hon...
Sir ,main khet wicho Mitti chakvai hoi aa 3 ft khet Neva hon Kaaran har vaar pani naal bhar janda Fasal da nuksan ho janda Jada pani nu kadan lai khet wich bor karwaona thik rahu . Is naal fasal v bachu pani v recharge ho ju SIR ISS BARE APNI RAI JARUR DEO BOR KINA KARIA , PANI 42 Ft Te AA . KHET 6 KILE AA ?
(en)
Han ji ihh sbh ton bast tarika hai. kyi kisana ne ihh kam kita hoyea hai. jiss nal paani di saambh sambhal kiti jaa skdi hai ate jyaada paani wali smasya ton v bachya jaa skda hai. iss de upper DAM de nalo kharcha v ghat aunda hai.
a dawai 1509 ਵਿਚ ਝੰਡਾ ਰੋਗ ਲੲੀ ਠੀਕ ਹੈ ?
(en)
jhanda rog de lyi ihh kam nahi kregi. iss de upper Carbendazim + mancozeb salt wali spray kro ja fir iss nu 400gm prati acre de hisaab nal urea de vich mila ke pao.. ihh dono salt wali dwaayi shi kam krdi hai.
Punjab
Ji isde nal apsa 80 mila sakde o jhad jyada ho jaega hor jankari lai 8591041748 te call kro ji wahegugru ji Ka khalsa Wahegugru ji ki fathe
ਸਰ ਝੌਨੇ ਨੂੰ ਸਪਰੇਅ ਕਰਨੀ ਡਾ ਦਲਾਲ ਘੋਲ ਦੀ ਇਸ ਵਿਚ ਅਸੀ ਲੌਹਾ ਅਤੇ ਜਿੰਕ ਅਤੇ ਸਲਫਰ ਮਿਲਾ ਸਕਦੇ ਪੂਰੀ ਜਾਣਕਾਰੀ ਦਿਉ ਸਰ ਜੀ ?
(en)
Punjab
ਨਹੀਂ ਜੀ ਤੁਸੀ ਇਸ ਵਿਚ ਲੋਹਾ ਅਤੇ ਸਲਫਰ ਰਲਾ ਕੇ ਸਪਰੇ ਨਹੀਂ ਕੀਤੀ ਜਾ ਸਕਦੀ ਇਸਦੇ ਘੋਲ ਵਿਚ ਤੁਸੀ ਯੂਰੀਆ ,DAP ਅਤੇ ਜ਼ਿੰਕ ਦੇ ਨਾਲ ਘੋਲ ਤਿਆਰ ਕੀਤਾ ਜਾਂਦਾ ਹੈ ਇਹ ਫ਼ਸਲ ਵਿਚ ਜਰੂਰੀ ਤੱਤ ਦੀ ਕਮੀ ਨੂੰ ਪੂਰਾ ਕਰਦੀ ਹੈ ਜੇਕਰ ਤੁਸੀ ਲੋਹੇ ਦੀ ਸਪਰੇ ਕਰਨਾ ਚਾਹੁੰਦੇ ਹੋ ਤਾ ਤੁਸੀ ferrous sulphate@1 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਅਤੇ ਸੁਲਫ਼ਰ ਇਕ ਤਰਾਂ ਦੇ ਉੱਲੀਨਾਸ਼ਕ ਦਾ ਕਾਮ ਕਰਦੀ ਹੈ ਜਿਸ ਲਈ ਤੁਸੀ ਇਸਦੀ ਮਾਤਰਾ ਤਿੰਨ ਕਿੱਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦਿਓ
Punjab
Tusi is wich apsa 80 nu milao sir 15 litter wich sirf 5 ML pao ji hor jankari lai 8591041748 te call kro ji wahegugru ji Ka khalsa Wahegugru ji ki fathe
Drip irrigation system total cost per acre?
(en)
Haryana
Estimated cost for establishing drip irrigation system for one acre varies from 45,000-60,000 rupees.
Thanks for reply sir and how much subsidy government provide on this system
Chandigarh
is vich tuhanu 75% subsidy mildi hai . jis vicho 50 % govt of India valo diti jandi hai te baki 25% Punjab Sarkar valo diti jandi hai ... Hor jankari layi tuc Jain irrigation Department 9810363807, 9416400207 te sampark kar sakde ho..
Thanks for reply sir and how much subsidy government provide on this system
Thanks for reply sir and how much subsidy government provide on this system
Regent te virtako wicho best kii aa khedi use kr ne chahidi hai ?
(en)
ihna de vicho virtako best hai..tuc iss di varto kr skde ho..iss di maatra danedaar form de vich 2.5kg prati acre de hisaab nal shitta dena hai. iss di varto jhona lgaun ton 25-30 dina baad kr skde ho. ihh tna shedak soondi nu rokdi hai. iss de vich thiamethoxam ate chlorantraniliprole hunda hai.
ਸਰ ਜੀ ਸਾਡੀ ਝੋਟੀ ਪਹਿਲੇ ਸੂਏ ਸੂਈ ਸੀ। ਉਸਤੋਂ ਬਾਅਦ 7,8 ਮਹੀਨੇ ਹੋ ਗੲ ਹੀਟ ਵਿੱਚ ਨਹੀਂ ਆ ਰਹੀ ਉਸ ਲੲ ਕੋਈ ਦਵਾਈ ਦੱਸੋ ?
(en)
Rajasthan
ਜੇਕਰ ਮਿਨਰਲ ਮਿਕਸਰ ਹਰ ਰੋਜ਼ ਦੇਣ ਤੇ ਦਵਾਈਆਂ ਦੇਣ ਨਾਲ ਹੀਟ ਵਿੱਚ ਨਹੀ ਆਈ ਤਾਂ ਡਾਕਟਰ ਤੋਂਂ ਚੈਕ ਕਰਵਾ ਸਕਦੇ ਹੋਂ ਉਹ ਬਾਹ ਪਾਕੇ ਚੈਕ ਕਰ ਸਕਦਾ ਹੈ ਕਿ ਅੰਦਰ ਕੋਈ ਪ੍ਰੋਬਲਮ ਤਾਂ ਨਹੀ ਜਾਂ ਫਿਰ ਤੁਸੀ ਪਸ਼ੂ ਨੂੰ ਹੀਟ ਵਿੱਚ ਲਿਆਉਣ ਲਈ ਪੰਸਾਰੀ ਦੀ ਦੁਕਾਨ ਤੋਂ ਜੈਫਲ ਦੇ ਤਿੰਨ ਪੀਸ ਲੈ ਆਵੋ ਉਸ ਤੋਂ ਬਾਅਦ ਇਸ ਨੂੰ ਗਰਮ ਕਰਕੇ ਭੁੰਨ ਲਵੋ ਜਿਸ ਨਾਲ ਇਹ ਨਰਮ ਹੋ ਜਾਵੇਗਾ ਜੈਫਲ ਦਾ ਇੱਕ ਪੀਸ ਭੁੰਨ ਕੇ ਬਰੀਕ ਕਰ ਲਓ ਉਸ ਤੋਂ ਬਾਅਦ ਇਸਨੂੰ ਆਟੇ ਦੇ ਪੇੜੇ ਦੇ ਉੱਪਰ ਗੁੜ ਲਗਾ ਕੇ ਖਵਾ ਦਿਓ ਇਸ ਤਰਾਂ ਲਗਾਤਾਰ ਤਿੰਨ ਦਿਨ ਤੱਕ ਖਵਾਓ ਤੇ ਇਸ ਦੇ ਨਾਲ ਹੋਮੀਓਪੈਥਿਕ ਮੈਡੀਸਨ heatovet ਵੀ ਪਸ਼ੂ ਨੂੰ ਦਿਓ ਉਸ ਨਾਲ ਵੀ ਪਸ਼ੂ ਹੀਟ ਵਿੱਚ ਆ ਜਾਵੇਗਾ
Having leaf curl,white spot and discolouration in chilli plants.facing same thing every year ?
(en)
These are the symptoms of virus disease which can be controlled by seed treatment for that soak the seeds in a solution containing 150 g Trisodium orthriphosphate per litre of water for 30 minutes or you can apply Carbofuran 3G @ 4-5 Kg/acre.
ki zinc, sulphur, potash v jhone da bujha bnoun vich help krda hai je nhi ta bujhe laye koi hor medicine dso ji te kine dina baad thanks ?
(en)
Maharashtra
zinc , sulphur, potash eh sab boojha bnaun layi nahi hunde eh fasl vich sookham tat di kami nu poor kardi hai. fasl da boojha bnaun layi tuc biovita@8 killo ja tata ralli gold@4 killo nu 150 litre pani vich mila ke prati acre de hisab nal pao.
Maharashtra
zinc , sulphur, potash eh sab boojha bnaun layi nahi hunde eh fasl vich sookham tat di kami nu poor kardi hai. fasl da boojha bnaun layi tuc biovita@8 killo ja tata ralli gold@4 killo nu 150 litre pani vich mila ke prati acre de hisab nal pao.
Sir 3-4 mheene ton upr katian vachiyan di growth lyi ghar ch bnaun vali khuraak da smaan te proper procedure dseyo jo jada costly na hove te tyar krna v easy hove. Thanks. ?
(en)
Rajasthan
ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ ,
Sir jo dana vgera hai wo sb kacha he mix krna h or ye per quintl kitne ki pdegi ?
or ye 5 se 18 mheene ki calves or milking k liye same hai
Rajasthan
hanji tuci sbb nu de skde ho, iss nall dudh vich v fyada hunda hai, isda result vdia hai , jekar ehh thodi mehngi v pendi hai per isda pashu nu fyada bhutt hunda hai..
Jhone 1month da ho gya ,es state te leaf folder(patta lapet) da kinna ku nuksan ho janda ?
(en)
Maharashtra
patta lapet narm patteya nu kha jandi hai jis nal fasl da kafi nuksan ho janda hai . patta lapet nal patteya uper chitte rang diyan dhariyan ban na shuru ho jandiyan han jis nal fasl da vadha ghat janda hai.isdi roktham de layi tuc tata tukumi@100gm ja fame@30ml ja emamectin benzoate@100gm nu 150 ltr paani de nal mila k prati acre te spray kro..
sir sadi gaa de ek than cho dudh ghat aunda hai , ohh kl suii hai , usda koi ilagg dso , jiss nal thann vdia chl ske ?
(en)
tusi os than vich Mammiprotec tube chda deo te os nu powder milk out 900gm 2 chamach swere 2 chamach sham nu deo nall hi Bolus Calcimust 20 leyao te 2 swere 2 shame nu deo ji.
N:P:K da ki meaning hai ?
(en)
Punjab
N:P:K di full form Nitrogen, Phosphorous, and Potash hundi hai . eh oh jruri tatt hunde hn jo fasal di growth lyi jruri hunde hn
Punjab
naitrojan, potasham,kalshim
Punjab
N: nitrogen P: phosphate K: potash
ਇਹ ਖਾਦ ਝੋਨੇ ਵਿੱਚ ਠੀਕ ਹੈ ਇਸ ਦੀ ਵਰਤੋਂ ਯੂਰੀਆ ਦੇ ਨਾਲ ਕਰ ਸਕਦੇ ਹਾਂ ?
(en)
Maharashtra
ਇਸ ਦੇ ਵਿਚ ਪੋਟਾਸ਼ ਦੇ ਤੱਤ ਜ਼ਿਆਦਾ ਹੁੰਦੇ ਹਨ ਇਸਤੋਂ ਇਲਾਵਾ ਯੂਰੀਆ ਅਤੇ ਫਾਸਫੋਰਸ ਦੇ ਤੱਤ ਹੁੰਦੇ ਹਨ ਜੇਕਰ ਤੁਸੀ ਇਸਦੀ ਵਰਤੋਂ ਕਰਦੇ ਹੋ ਤਾ ਤੁਹਾਨੂੰ ਦੁਬਾਰਾ ਪੋਟਾਸ਼ ਪਾਉਣ ਦੀ ਲੋੜ ਨਹੀਂ ਪੈਂਦੀ… 12:32:16 ਦੀ ਮਾਤਰਾ ਝੋਨੇ ਵਿਚ ਤੁਸੀ 30 ਕਿੱਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਇਸਦਾ ਤੁਸੀ ਯੂਰੀਆ ਦੇ ਨਾਲ ਰਲਾ ਕੇ ਛਿੱਟਾ ਨਾ ਦਿਓ
Punjab
I think single hi best rahegi urea na varto
Punjab
ਸਰ ਮੇਰੇ ਸਵਾਲ ਦਾ ਜਵਾਬ ਨਹੀ ਦਿੱਤਾ
jhone which fitkary da paryog kiva kita janda ha ?
(en)
Chandigarh
ਸਿੰਚਾਈ ਦੇ ਸਮੇਂ ਕਪਾਹ ਦੇ ਕੱਪੜੇ (ਕਾਟਨ ਕਲੋਥ) ਵਿੱਚ ਫਿਟਕਰੀ ਨੂੰ ਬੰਨੋ ਅਤੇ ਉਨ੍ਹਾਂ ਨੂੰ ਖਾਲਾ (furrow) ਵਿੱਚ ਪਾਓ ਜਿੱਥੇ ਪਾਣੀ ਆ ਰਿਹਾ ਹੋਵੇ... ਫਿਟਕਰੀ ਨੂੰ ਕਪੜੇ ਵਿੱਚ ਬੰਨ ਕੇ ਰੱਖਣਾ ਜਰੂਰੀ ਹੈ, ਜੇਕਰ ਖੁੱਲਾ ਰੱਖਿਆ ਜਾਵੇ ਤਾਂ ਇਹ ਬਹੁਤ ਛੇਤੀ ਖੁਰ ਜਾਵੇਗੀ..ਇਹ ਜੜ ਗਲਣ ਦੀ ਸਮਸਿਆ ਨੂੰ ਖਤਮ ਕਰਦਾ ਹੈ..
ਪੋਟਾਸ਼ ਪੌਣ ਦਾ ਫਾਇਦਾ ਹੇ ਝੋਨੇ ਵਿਚ ਕੀ ਕੰਮ ਕਰਦੀ ਆ ?
(en)
Chandigarh
ਪੋਟਾਸ਼ ਝੋਨੇ ਵਿੱਚ ਪੋਟਾਸ਼ਿਅਮ ਦੀ ਘਾਟ ਨਹੀਂ ਆਉਣ ਦਿੰਦੀ ਅਤੇ ਬੂਟੇ ਨੂੰ ਤਾਕਤ ਦਿੰਦੀ ਹੈ...
ਇਹ ਦਵਾਈ ਦਾ ਝੋਨੇ ਵਿੱਚ ਕੀ ਫਾਇਦਾ ਏ ਇਸ ਨੂੰ ਕਿਵੇਂ ਤੇ ਕਦੋ ਵਰਤ ਸਕਦੇ ਹਾਂ ?
(en)
ih UPL da sbh ton wdia product hai. iss di varto 500gm prati acre de hisaab nal urea de nal mila ke kr skde ho. iss de vich carbendazim 12% ate mancozeb 63% hunda hai. ihh jhone de vich dhabba rog, tna galan, jda de vich kalapan, jad galan nu rokda hai. iss ton ilaava jhande rog di roktham de lyi v ihh kam krda hai.
Punjab
veer ki rate leti aaa eh
Punjab
260 ਰੁਪਏ 500ਗ੍ਰਾਮ
sir ralli gold de dealer da contact no. deo, biovita de dealer da v deo , enna vich farak ki hai ?
(en)
Maharashtra
Tata Ralli gold ate Biovita dono growth promotor hai jo fasl vich growth karda hai. isdi matra ik acre de layi ehna di matra 8 killo ate 4 killo hundi hai. Ralli Gold de dealer layi ralli gold :Address Bathinda C/o Singla Complex,Near Kali Mata Mandir, Malout Road,Bhatinda – 151001Telephone : +91 – 0164 – 2274487 ate biovita de layi tuc Gagandeep 9478724272 nal sampark kar sakde ho.
ਸਰ ਜੀ ਭਿੰਡੀ ਊੱਪਰ ਹਰੇ ਤੇਲੇ ਦਾ ਹਮਲਾ ਹੋਇਆ ਹੈ ਤੇਲਾ ਬਹੁਤ ਜਿਆਦਾ ਹੈ ਕਿਹੜੀ ਸਪਰੇਅ ਕਰੀਏ?
(en)
Punjab
ਤੁਸੀ ਭਿੰਡੀ ਤੇ Rogor @250 ਮਿਲੀਲੀਟਰ ਜਾਂ Actara 80 ਗ੍ਰਾਮ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋਂ
Punjab
Apsa 80 organic sapre le k pao jankari lai 8591041748 te call kro ji wahegugru ji Ka khalsa Wahegugru ji ki fathe
ਸਰ ਜੀ ਤਿੰਨ ਦਿਨ ਪਹਿਲਾਂ ਇਹ ਝੋਟੀ ਦੇ ਸਰੀਰ ਦੇ ਪਿਛਲੇ ਹਿੱਸੇ ਤੇ ਧੱਫੜ ਹੋ ਗਏ ਸੀ 36 ਘੰਟੇ ਬਾਅਦ ਇਹ ਧੱਫੜ ਸਾਰੇ ਸਰੀਰ ਤੇ ਫੈਲ ਗਏ ਹੁਣ ਇਹ ਬੈਠ ਗਈ ਅਤੇ ਲੰਬੇ ਲੰਬੇ ਸਾਹ ਲੈਦੀ ਹੈ ਇਸ ਝੋਟੀ ਨੂੰ ਕੀ ਬੀਮਾਰੀ ਹੋ ਗਈ ਅਤੇ ਇਸ ਦਾ ਤਿੰਨ ਦਿਨ ਵਿੱਚ ਵੇਟ ਬਹੁਤ ਘੱਟ ਗਿਆ ਇਹ ਝੋਟੀ ਤਿੰਨ ਮਹੀਨੇ ਅਾ ਦੀ ਗੱਭਣ ਵੀ ਹੈ ?
(en)
ਇਸ ਨੂੰ ਕੁਝ ਲੜਿਆ ਹੋ ਸਕਦਾ ਹੈ ਇਸ ਲਈ ਉਸ ਨੂੰ ਨਜ਼ਦੀਕੀ ਡਾਕਟਰ ਨੂੰ ਦਿਖਾਉ ਜੀ ਕਿਉਂਕਿ ਇਹ ਸਿਰੀਅਸ ਕੰਡਿਸ਼ਨ ਚ ਆ ਜਦ ਤੱਕ ਡਾਕਟਰ ਆਉਦਾ ਹੈ ਤੁਸੀਂ ਇਸ ਨੂੰ Injection Avil 10ml lao
sir jhone de pate peele ho rahe ne koe hal dasso sapray kiti jawe ja jink vi 33koe fayda ni hoya 8 kilo paya c ?
(en)
jekar jhone de patte sirrya ton peele lai ke sukk rhe hnn tan ihh lohe di ghaat aa rhi hai. jhone de vicho paani na sukkan deo. ihh retle vaahn de vich ghat vadh aundi hai ate jithe maani ghat khad da hai. iss dia jda de vich ganda v jrur check kro. jekar ganda nahi hnn tan iss de upper chelated zinc@200gm ate chelated ferrous sulphate@200gm nu 150 ltr pani de nal mila ke prati acre te spray kro. ihh peelapan control ho jawega. jekar ferrous sulphate 1% wala vart rhe ho tan iss di maatra 1kg prati acre hundi hai..ohna fi foliar spray hi kro. iss nu urea de nal shitta na deo. ihh spray krn nal vadh kam krda hai.
Punjab
Jink wich apsa 80 nu milao sir hor jankari lai 8591041748 te call kro ji wahegugru ji Ka khalsa Wahegugru ji ki fathe
Punjab
veer awe veham na kr barish nal theek ho jawega
sir ji jhone nu pta lapet pye aa ki sprea krea jii ?
(en)
jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.
cotton nu MiliBug da attack ageya hai ehde te kehri spray kriye (with technical name of salt) ?
(en)
Maharashtra
Narme vich mealy bug di roktham de layi tuc Profenophos@500 ml/acre nu 150 Ltr pani vich mila ke spray kro.isde nal mealy bug da control ho jayega.
isda ki kam hai puri detail deo ji kehri kehri fasal vich paiyee ?
(en)
Haryana
Isde vich humic acid hai jo butte di vadhiya growth kraun vich shyak hunda hai.Isdi verto nal mitti di upjau sahkti v vadh di hai.tuci isdi verto har fasal vich kar sakde ho isda fasal te koi nuksan nhi hunda hai.tuci 300ml dwai nu 150 litr pani vich ghol ke isdi spray prti acre vich fasal de shruati dina vich kar sakde ho.
ਸਰ/ ਮੈਡਮ ਕਿਰਪਾ ਕਰਕੇ ਮਾਂਹ ਦੀ ਦਾਲ ਦਾ ਰੇਟ ਦੱਸੋ ਕਿਸ ਏਰੀਏ ਵਿੱਚ ਵੱਧ ਹੈ?
(en)
Chandigarh
ਲੁਧਿਆਣਾ ਵਿੱਚ ਇਸਦਾ ਰੇਟ ਵੱਧ ਹੈ ਅਤੇ ਇਸਦਾ ਰੇਟ 100-130 ਚਲ ਰਿਹਾ ਹੈ ...
sir ji D D V P jhone ch kis lai kam karda h please answer deo ji ?
(en)
Punjab
DDVP jhone vich tele di roktham de layi kiti jandi hai jekar tele da hamla jyada hai ta DDVP@1 litre nu 12 killo ret vich mila ke prati acre de hisab nal chitta dita janda hai. Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho. iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo.
sir ji eh zink thik a please btao ?
(en)
Punjab
Han ji ehe zinc theek hai isdi verto tuci jhone vich kar sakde ho.Ehe 33% vali zinc hai ehe prti acre vich 16 kilo shitta de ke paa sakde ho.Isdi verto tuci urea naal rla ke bijayi de 18 ve din v kar sakde ho.
ਗੁਆਰੀ ਦਾ ਕੀ ਰੇਟ ਹੈ ਜੀ ?
(en)
Maharashtra
ਪੰਜਾਬ ਵਿਚ ਗਵਾਰ ਦਾ ਰੇਟ 3900-4050 ਰੁਪਏ ਪ੍ਰਤੀ ਕੁਇੰਟਲ ਹੈ
narme nu white fly h g koi hal dsso kehdi spray kiti jave te kive ?
(en)
Rajasthan
ਇਸਨੂੰ ਤੁਸੀ ਜਿਆਣ ਦੀ ਸਪਰੇਅ ਕਰਕੇ ਰੋਕ ਸਕਦੇ ਹੋਂ 5 ਲੀਟਰ ਘੋਲ ਤਿਆਰ ਕਰਨ ਲਈ ਲੋੜੀਦੀਆਂ ਚੀਜਾਂ ਜਰੂਰੀ ਹਨ 200 ਗ੍ਰਾਮ ਨਿੰਮ ਦੇ ਪੱਤਿਆਂ ਦਾ ਅਰਕ 200 ਗ੍ਰਾਮ ਧਤੂਰੇ ਦੇ ਪੱਤਿਆਂ ਦਾ ਅਰਕ 200 ਗ੍ਰਾਮ ਅੱਕ ਦੇ ਪੱਤਿਆਂ ਦਾ ਅਰਕ 200 ਗ੍ਰਾਮ ਕਰੰਜ ਦੇ ਪੱਤਿਆਂ ਦਾ ਅਰਕ 200 ਗ੍ਰਾਮ ਤੁੰਮਿਆਂ ਦਾ ਅਰਕ 50 ਗ੍ਰਾਮ ਲਸਣ ਦਾ ਅਰਕ 50 ਗ੍ਰਾਮ ਤੰਬਾਕੂ ਦੇ ਪੱਤਿਆਂ ਦਾ ਅਰਕ 4 ਲੀਟਰ ਗਊ ਮੂਤਰ/ਮੱਝ ਦਾ ਮੂਤਰ ( ਜੇਕਰ ਦੇਸੀ ਗਾਂ ਦਾ ਹੋਵੇ ਤਾਂ ਵਧੀਆ ਹੈ ) ਤਿਆਰ ਕਰਨ ਦਾ ਤਰੀਕਾ ਇਹਨਾਂ ਸਭ ਚੀਜਾਂ ਨੂੰ ਮਿਲਾ ਕੇ 12-12 ਘੰਟੇ ਦੇ ਅੰਤਰਾਲ ਤੇ ਧੀਮੀ ਅੱਗ ਤੇ ਉਬਾਲ ਕੇ ਠੰਡਾ ਕਰ ਦਿਓ 3 ਵਾਰ 12-12 ਘੰਟੇ ਦੇ ਅੰਤਰਾਲ ਤੇ ਗਰਮ ਕਰਕੇ ਤੇ ਠੰਡਾ ਕਰਕੇ ਇਹ ਵਰਤਣ ਲਈ ਤਿਆਰ ਹੋ ਜਾਂਦਾ ਹੈ ਇਸ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਕਿ ਇਸਨੂੰ ਜਿੰਨਾਂ ਟਾਈਮ ਚਾਹੋ ਰੱਖ ਸਕਦੇ ਹੋ ਇਹ ਖਰਾਬ ਨਹੀ ਹੁੰਦਾ ਤੁਸੀ ਇਕ ਵਾਰ ਇਸ ਨੂੰ ਵਰਤ ਕੇ ਦੇਖੋ ਅਤੇ ਆਪਣਾ ਤਜ਼ਰਬਾ ਵੀ ਸ਼ੇਅਰ ਕਰੋ
Punjab
ਸਰ ੲਿਸ ਦੀ ਸਪਰੇਅ ਕਿਸ ਤਰ੍ਹਾਂ ਕਰ ਸਕਦੇ ਹਾਂ ਇਸ ਨੂੰ ਅਸੀਂ ਤਾਰਾ ਮੀਰਾ ਅਤੇ ਜਵੀ ਤੇ ਕਰ ਸਕਦੇ ਹਾਂ
sir jhone te zinc 33% 1 kg par acra di spray kar sakde Hain .jain chaleted zinc hi best hai ?
(en)
Punjab
jekr tuc spray krna chaunde ho tan 12℅ wali chelated zink di kr skde ho .iss di maatra 200gm prati acre hundi hai. ate jo 33 ℅ wali zink hai isda shita dita jnda hai. 33% wali zinc di maatra 16-17 kg prati acre hai.
Punjab
Haji sir kar sakde o par isde nal apsa 80 mila k pao hor jankari lai 8591041748 te call kro ji wahegugru ji Ka khalsa Wahegugru ji ki fathe