Maharashtra
Search
ਸਰ ਅਰਹਰ ਦੇ ਵਿੱਚ ਗਧੇਵੇਲ ਹੋ ਗਈ ਹੈ ਕਿਹੜੀ ਸਪਰੇ ਕਰੀਏ ?
(en)
ਅਰਹਰ ਵਿਚ ਨਦੀਨਾਂ ਦੀ ਰੋਕਥਾਮ ਗੋਡੀ ਦੇ ਰਹੀ ਹੀ ਕੀਤੀ ਜਾ ਸਕਦੀ ਹੈ ਤੁਸੀ ਇਸਦੀ ਪਹਿਲੀ ਗੋਡੀ ਬਿਜਾਈ ਤੋਂ 3 ਹਫਤਿਆਂ ਬਾਅਦ ਅਤੇ ਦੂਜੀ ਗੋਡੀ 6 ਹਫਤਿਆਂ ਬਾਅਦ ਕਰੋ
Maharashtra
ਅਰਹਰ ਵਿਚ ਨਦੀਨਾਂ ਦੀ ਰੋਕਥਾਮ ਗੋਡੀ ਦੇ ਰਹੀ ਹੀ ਕੀਤੀ ਜਾ ਸਕਦੀ ਹੈ ਤੁਸੀ ਇਸਦੀ ਪਹਿਲੀ ਗੋਡੀ ਬਿਜਾਈ ਤੋਂ 3 ਹਫਤਿਆਂ ਬਾਅਦ ਅਤੇ ਦੂਜੀ ਗੋਡੀ 6 ਹਫਤਿਆਂ ਬਾਅਦ ਕਰੋ
नरमे मे जूं की शिकायत हैं कया करे ?
(en)
Maharashtra
नरमे मे जूं की रोकथाम के लिए इमीडाक्लोप्रिड 17.8 एस एल 40-50 मि.ली. या थाइमैथोक्सम 40 ग्राम या एसेटामीप्रिड 75 ग्राम प्रति 200 लीटर पानी में मिलाकर प्रति एकड़ में स्प्रे करें
jhone di aa watta uper kakh to khedi spray karni aa ji please jwab deo ?
(en)
Maharashtra
jhone diyan vatta uper nadeena di roktham de layi tuc sathi@60 gram, pretilachor@600gm ja topstar@45 gm nu 150 litre pani vich mila ke prati acre de hisab nal spray karo.
Sir ji padan da Rang hatho ton jaldi nhi lathda koi trika dso Rang nu laun da ?
(en)
Maharashtra
Tuc koi v keetnashak nu paun to pehlan dastane pa ke hi khet vich pao.jekar isda rang nahi utarda ta tuc tarpeen da tail jo ke paint vich istemal kita janda hai usde nal hathan to rang utar sakde ho.
Maharashtra
Tuc koi v keetnashak nu paun to pehlan dastane pa ke hi khet vich pao.jekar isda rang nahi utarda ta tuc tarpeen da tail jo ke paint vich istemal kita janda hai usde nal hathan to rang utar sakde ho.
ਸਰ ਜੀ ਕੀ ਯੂਰੀਆ ਜਿੰਕ ਪੋਟਾਸ਼ ਤੇ ਰੈਲੀਗੋਲਡ ਨੂੰ ਇਕੱਠੇ ਛਿੱਟਾ ਦੇ ਸਕਦੇ ਹਾਂ ਝੋਨੇ ਵਿੱਚ ?
(en)
Haryana
ਤੁਸੀ ਯੂਰੀਆ ਜ਼ਿੰਕ ਅਤੇ ਰੈਲੀਗੋਲਡ ਦਾ ਛਿੱਟਾ ਇਕ ਸਾਥ ਦੇ ਸਕਦੇ ਹੋ ਪਰ ਪੋਟਾਸ਼ ਦਾ ਛਿੱਟਾ ਤੁਸੀ ਇਹਨਾਂ ਤੋਂ ਵੱਖ ਕਰੋ I
ਸਰ ਨਿੰਬੂ ਦਾ ਫਲ ਪਾਟਣ ਦਾ ਕੀ ਕਾਰਨ ਹੈ ?
(en)
Maharashtra
ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਜਦੋ ਤੁਸੀ ਕੈਮਰੇ ਨਾਲ ਫੋਟੋ ਕ੍ਲਿਕ ਕਰਦੇ ਹੋ ਫਿਰ ਜਦੋ ਐੱਪ ਵਿਚ ਅਟੈਚ ਕਰਨ ਦੀ ਕੋਸ਼ਿਸ਼ ਕਰਦੇ ਹੋ ਓਥੇ ਉਹ ਬ੍ਲੈਕ ਸ਼ੋ ਹੁੰਦੀ ਹੈ , ਇਸਦੇ ਲਈ ਤੁਸੀ ਜਦੋ ਆਪਣਾ ਸਵਾਲ ਟਾਈਪ ਕਰਦੇ ਹੋ ਉਸ ਤੋਂ ਬਾਅਦ ਨੀਚੇ ਫੋਟੋ ਅੱਪਲੋਡ ਕਰੋ ਦੀ ਓਪਸ਼ਨ ਵਿਚ ਜਾ ਕੇ ਨਵੀ ਫੋਟੋ ਕਲਿਕ ਕਰੋ , ਇਸ ਤਰਾਂ ਤੁਹਾਡੀ ਫੋਟੋ ਐੱਪ ਵਿਚ ਅੱਪਲੋਡ ਹੋ ਜਾਏਗੀ ਜੇਕਰ ਫਿਰ ਵੀ ਅੱਪਲੋਡ ਨਹੀਂ ਹੁੰਦੀ ਫਿਰ ਤੁਸੀ ਸਾਡੇ ਹੈਲਪਲਾਇਨ ਨੰਬਰ 9779977641 ਤੇ ਸੰਪਰਕ ਕਰ ਸਕਦੇ ਹੋ
sir narma 776 bijia hai , ek ekad vich kujj buute te dabbe pa rehe hai , ehh bimari da koi illag dso ?
(en)
Maharashtra
kirpa karke isdi photo bhejo ta jo tuhanu is bare poori jankari diti ja sake ke eh kise bimari de karn ho reha hai ja kise khaad di lod hai .
ਜਿੱਥੇ ਪਹਿਲੀ ਵਾਰ ਝੋਨਾ ਲੱਿਗਅਾ ਉਥੇ ਝੋਨਾ ਪੀਲਾ ਪੈਣ ਦੇ ਕੀ ਕਾਰਨ ਹਨ ?
(en)
ihh lohe di ghaat aa rhi hai. jhone de vicho paani na sukkan deo. ihh retle vaahn de vich ghat vadh aundi hai ate jithe maani ghat khad da hai. iss dia jda de vich ganda v jrur check kro. jekar ganda nahi hnn tan iss de upper chelated zinc@200gm ate chelated ferrous sulphate@200gm nu 150 ltr pani de nal mila ke prati acre te spray kro. ihh peelapan control ho jawega. jekar ferrous sulphate 1% wala vart rhe ho tan iss di maatra 1kg prati acre hundi hai..ohna fi foliar spray hi kro. iss nu urea de nal shitta na deo. ihh spray krn nal vadh kam krda hai.
SIR NARMA 776 BIJIA HAI TE NARME WICH iK ACRE DE WICH IK TWO BUJA HAN KI DIEASE OR FERTILISERS KAMI HAI ?
(en)
Maharashtra
ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਜਦੋ ਤੁਸੀ ਕੈਮਰੇ ਨਾਲ ਫੋਟੋ ਕ੍ਲਿਕ ਕਰਦੇ ਹੋ ਫਿਰ ਜਦੋ ਐੱਪ ਵਿਚ ਅਟੈਚ ਕਰਨ ਦੀ ਕੋਸ਼ਿਸ਼ ਕਰਦੇ ਹੋ ਓਥੇ ਉਹ ਬ੍ਲੈਕ ਸ਼ੋ ਹੁੰਦੀ ਹੈ , ਇਸਦੇ ਲਈ ਤੁਸੀ ਜਦੋ ਆਪਣਾ ਸਵਾਲ ਟਾਈਪ ਕਰਦੇ ਹੋ ਉਸ ਤੋਂ ਬਾਅਦ ਨੀਚੇ ਫੋਟੋ ਅੱਪਲੋਡ ਕਰੋ ਦੀ ਓਪਸ਼ਨ ਵਿਚ ਜਾ ਕੇ ਨਵੀ ਫੋਟੋ ਕਲਿਕ ਕਰੋ , ਇਸ ਤਰਾਂ ਤੁਹਾਡੀ ਫੋਟੋ ਐੱਪ ਵਿਚ ਅੱਪਲੋਡ ਹੋ ਜਾਏਗੀ ਜੇਕਰ ਫਿਰ ਵੀ ਅੱਪਲੋਡ ਨਹੀਂ ਹੁੰਦੀ ਫਿਰ ਤੁਸੀ ਸਾਡੇ ਹੈਲਪਲਾਇਨ ਨੰਬਰ 9779977641 ਤੇ ਸੰਪਰਕ ਕਰ ਸਕਦੇ ਹੋ
sir assi makki bijni hai pionor di kehri kisam lgga skte hai ?
(en)
Maharashtra
tuc pioneer diyan kisma jive Deklab 9108,31Y45,P3396,P3501,P1844 vargiyan kisma beej sakde ho.
Maharashtra
tuc pioneer diyan kisma jive Deklab 9108,31Y45,P3396,P3501,P1844 vargiyan kisma beej sakde ho.
sir bhomi shakti 1121 vich pa sakde ha ?
(en)
Maharashtra
Han ji ihh Bhoomi shakti growth da kam krdi hai. par iss ton wdia product mycorrhyza hunda hai. ihh special jhone dia jda de lyi kam krda hai. iss de vich humic acid, Vam, kelp vgaira hunda hai. jo ki boote da jamaav wdia krda hai.
Sir Pili pusa ge Changi tra buja ni bnea plz dso g ki kri ae ?
(en)
Maharashtra
jhone da boojha bnaun layi tuc biovita@8 killo ja Tata Ralli gold@4 killo prati acre de hisab nal chitta deo. isde nal fasl da boojha vadia ban janda hai.
sir Mary kol.amrican wasi aa 3saal de hon Vali aa hajy ta dud ni rali kad Kath v thik aa naroi aa Puri koi dud ralna ta ops dso ?
(en)
Os nu Cargill di Hifer dry feed pao. Bolus Flukired DS 6gm deo peat de kirre khatam karn lai. Bolus Minotas 7x3 1 goli Rojana deo ji es nall 21 dina vich heat vich a javegi.
sir Mary kol ik cow aa ous khada calcium pona ga k o dud bad j o 4 suy aa hajy dud ni rali
ਫੁੱਲ ਗੋਭੀ ਦੀ ਪਨੀਰੀ ਲਈ ਬੈੱਡ ਕਿਸ ਤਰਾਂ ਤਿਆਰ ਕੀਤਾ ਜਾਂਦਾ ਹੈ,ਅਤੇ ਇਸ ਲਈ ਕਿਹੜੀ ਕਿਹੜੀ ਖਾਦ ਦੀ ਜਰੂਰਤ ਹੁੰਦੀ ਹੈ।ਇੱਕ ਏਕੜ ਦੀ ਪਨੀਰੀ ਬੀਜਣ ਲਈ ਕਿੰਨੀ ਜਗਾ ਅਤੇ ਕਿੰਨੇ ਬੀਜ ਦੀ ਜਰੂਰਤ ਹੁੰਦੀ ਹੈ ਅਤੇ ਕਿਹੜਾ ਬੀਜ ਸਭ ਤੋਂ ਉਤਮ ਹੈ ?
(en)
Chandigarh
Pusa Snowball 1 , Pusa Snowball K-1 ਕਿਸਮਾਂ ਇਸਦੀ ਬਿਜਾਈ ਲਈ ਉੱਤਮ ਹਨ .. ਜਲਦੀ ਪੱਕਣ ਵਾਲੀਆਂ ਕਿਸਮਾਂ ਦਾ ਬੀਜ 500 ਗ੍ਰਾਮ ਹੋਣਾ ਚਾਹੀਦਾ ਹੈ ਅਤੇ ਮੁੱਢਲੀ ਰੁੱਤ ਦੇ ਸਮੇਂ ਅਤੇ ਦੇਰ ਨਾਲ ਪੱਕਣ ਵਾਲੀਆਂ ਕਿਸਮਾਂ ਲਈ ਬੀਜ 250 ਗ੍ਰਾਮ ਪ੍ਰਤੀ ਏਕੜ ਚਾਹੀਦਾ ਹੈ.. ਖੇਤ ਵਿਚ 40 ਟਨ ਪੂਰੀ ਤਰ੍ਹਾਂ ਗਲੀ ਹੋਈ ਰੂੜੀ ਦੀ ਖਾਦ ਪਾਉ ਤੇ ਨਾਲ ਹੀ 50 ਕਿੱਲੋ ਨਾਈਟ੍ਰੋਜਨ, 25 ਕਿੱਲੋ ਫਾਸਫੋਰਸ ਅਤੇ 25 ਕਿੱਲੋ ਪੋਟਾਸ਼ (110 ਕਿੱਲੋ ਯੂਰੀਆ, 155 ਕਿੱਲੋ ਸੁਪਰ ਫਾਸਫੇਟ ਅਤੇ 40 ਕਿੱਲੋ ਮਿਊਰੇਟ ਆਫ ਪੋਟਾਸ਼) ਸਾਰੀ ਰੂੜੀ ਦੀ ਖਾਦ , ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਅਤੇ ਅੱਧਾ ਯੂਰੀਆ ਫ਼ਸਲ ਬੀਜਣ ਤੋਂ ਪਹਿਲਾ ਪਾਉ ਬਾਕੀ ਬਚਿਆ ਯੂਰੀਆ ਬੀਜਣ ਦੇ ਚਾਰ ਹਫਤੇ ਬਾਅਦ ਪਾ ਦੇਣਾ ਚਾਹੀਦਾ ਹੈ.. ਬੈਡ ਦਾ ਆਕਾਰ 3 x 0.6 ਮੀਟਰ ਅਤੇ 10-15 ਸੈਂਟੀਮੀਟਰ ਉਚਾਈ ਹੋਣੀ ਚਾਹੀਦੀ ਹੈ.. ਬੈਡਾਂ ਵਿਚਕਾਰ 70 ਸੈਂਟੀਮੀਟਰ ਦੂਰੀ ਰੱਖੀ ਜਾਂਦੀ ਹੈ ਤਾਕਿ ਆਸਾਨੀ ਨਾਲ ਪਾਣੀ, ਨਦੀਨਾਂ ਨੂੰ ਕਢਿਆ ਜਾ ਸਕੇ...
50 ਕਿਲੋ ਨਾਈਟਰੋਜਨ,25 ਕਿਲੋ ਫਾਸਫੋਰਸ, 25 ਕਿਲੋ ਪੋਟਾਸ ਕਦੋ ਪਾਉਣਾ ਹੈ।ਬੀਜਣ ਤੋਂ ਪਹਿਲਾਂ ਕਿ ਬਾਅਦ ਵਿੱਚ
24 may nu ai karwi 16 July nu tara white.Khali ja ra gai ?
(en)
jekar AI tara te karwai hai ta khali hai par jekar ramb ke bani hai ta gaban v ho sakdi hai ji.
what are the best options for timber wood trees to plant in doaba region, specifically in Tallahassee town of hoshiarpur district?
(en)
Chandigarh
Drek, Eucalyptus, Poplar, Sagwan are the best options to grow for obtaining wood.
thank you for answering. So I am planning to plant Sagwan in one acre piece of land. could you please share some more details about it's farming like what is the best breed, full growth time, optimum plantations time, best place to get the saplings etc. I have heard about plant tissue culture breed which grows faster than other breeds. thanks.
Chandigarh
For good growth, it required well drained, deep and fertile soil. pH of soil should be 6.5 or above. Growth of plant get affected when pH is less 6.5. Konni Teak, West African teak, Godhavari Teak, South and Central American Teak, Nilambur or Malabar Teak are the good varieties to grow. Plough land for two three times and bring soil to fine tilth. Also level soil to avoid water stagnation in field. For seedling transplantation dig pits of 45 cm x 45 cm x 45 cm. Mixed well decomposed cow dung along with insecticides in each pit. Seeds are sown in nursery beds. Seedlings of 12-15 months are used for stumps preparation for planting. Clonal propagation done through grafting, rooted stem cutting and micro propagation. For planting use pre sprouted stumps. Monsoon is best season for teak plantation. For planting use spacing of 2 m x 2 m or 2.5 m x 2.5 m or 3 m x 3 m. When intercrop is taken spacing of 4 m x 4 m or 5 m x 5 m can be used. For planting sagwan pre sprouted stumps, dig pit of 45 cm x 45 cm x 45 cm and fill pit with soil and well decomposed cow dung. Approximately 1500-1800 clones required for planting in one acre area. In August and September month of every year apply N:P:K (15:15:15)@50gm per plant for first three years. During first three years establishment, intense weeding is necessary to keep weed free. Carry out weeding operations on regular basis. In first year, take three weeding operation and in second year, carry out two weeding operations. Take one weeding operation in third year of plantation. In monsoon month no irrigations are required. Apply irrigation in hot or summer month or during stress periods. Irrigation during stress period improve yield to great extent. Excess irrigation would leads to development of water blisters and spread fungi. When tree approaches at harvesting state, mark that trees and submit report to "Chief Regional Forestry Office". After getting permission harvesting can be done. Teak farming is highly profitable farming as it has great demand in India as well as abroad. In 14 years each teak tree yield about 10-15 cubic feet wood.
thank you so much for this valuable information Mittali. Shall get back here in case of further questions.
Hi, You have mentioned that we have to take permission from "chielf regional forestry office" for harvesting. can you please tell me why this permission has to be taken and any circumstances where it could be declined. Also it would be great if you can let me know from where I can buy good quality pre sprouted stumps ready for plantation near Hoshiarpur area. thanks a ton.
ਮੱਛੀਆਂ ਪਾਲਣ ਕਿਵੇ ਸੁਰੂਆਤ ਕਰਈ ਏ ?
(en)
ਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਬਾਕੀ ਜੇਕਰ ਤੁਸੀ ਖੁਦ ਸ਼ੁਰੂ ਕਰਨਾ ਹੈ ਤਾਂ ਯੂਨੀਵਰਸਿਟੀ ਮੁਤਾਬਿਕ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ ਸਕਦੇ ਹੋਂ ਇਹ ਇੱਕ ਇੰਚ ਦਾ ਬੱਚਾ 10 ਪੈਸਾ ਪ੍ਰਤੀ ਬੱਚਾ ਮਿਲੇਗਾ ਜੇਕਰ ਵਧੀਆਂ ਖੁਰਾਕ ਪਾਈ ਜਾਵੇ ਤਾਂ 8 ਮਹੀਨਿਆ ਵਿੱਚ ਇਹ ਲੱਗਭੱਗ 800-900 ਗ੍ਰਾਮ ਦਾ ਹੋ ਜਾਂਦਾ ਹੈ ਬਾਕੀ ਮੱਛੀ ਪਾਲਣ ਲਈ ਨਹਿਰੀ ਪਾਣੀ ਵਧੀਆ ਹੁੰਦਾ ਹੈ ਤੇ ਤੁਸੀ ਪਿੰਡ ਦਾ ਛੱਪੜ ਠੇਕੇ ਤੇ ਲੈ ਕੇ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋਂ ਤਾਲਾਬ ਵਿੱਚ ਮੱਛੀ ਦੇ ਬੀਜ ਪਾਉਣ ਤੋਂ ਪਹਿਲਾਂ ਇਸ ਗੱਲ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਉਸ ਤਾਲਾਬ ਵਿੱਚ ਕਾਫੀ ਮਾਤਰਾ ਵਿੱਚ ਮੱਛੀ ਦੀ ਕੁਦਰਤੀ ਖੁਰਾਕ (ਪਲੈਂਕਟਾਨ) ਉਪਲਬਧ ਹੈ ਤਾਲਾਬ ਵਿੱਚ ਪਲੈਂਕਟਾਨ ਦੀ ਚੰਗੀ ਮਾਤਰਾ ਕਰਨ ਦੇ ਉਦੇਸ਼ ਨਾਲ ਇਹ ਜ਼ਰੂਰੀ ਹੈ ਕਿ ਰੂੜੀ ਦੀ ਖਾਦ ਦੇ ਨਾਲ ਸੁਪਰਫਾਸਫੇਟ 300 ਕਿਲੋਗ੍ਰਾਮ ਅਤੇ ਯੂਰੀਆ 180 ਕਿਲੋਗ੍ਰਾਮ ਪ੍ਰਤੀ ਸਾਲ ਪ੍ਰਤੀ ਹੈਕਟੇਅਰ ਦੇ ਮਾਨ ਨਾਲ ਪਾਈ ਜਾਵੇ ਤਲਾਬ ਵਿਚੋਂ ਹਾਨੀਕਾਰਕ ਮੱਛੀਆਂ ਅਤੇ ਕੀੜੇ-ਮਕੌੜਿਆਂ ਨੂੰ ਕੱਢ ਦੇਣਾ ਚਾਹੀਦਾ ਹੈ
sir 2sal diya katiya ne ona nu ki paya jave vadia te chheti heet vich aa jaan ?
(en)
Tusi ehna nu Cargill di heifer dry feed pao te nall Powder Daitmin - P 1kg 100gm rojana deo nall hi peat de kirre lai Bolus Flukired DS 6gm deo
copor oxycloride kis company ka accha aata hai ?
(en)
yeh app nagarjuna, crystal, aries, Fmc, oswal, swal ka le skte hai. inke product ache aate hai.
basmati 1637 da jhad te time kinna hai ?
(en)
Punjab
Pusa Basmati 1637: ਇਹ ਕਿਸਮ 2018 ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
sir , 1637 di bijjayi kehre mahene vich karni chaihidi hai
patte peele ho rahe hai paddy which kya karan hai ?
(en)
jekar ihh patte sirrya ton peele pai ke sukk rhe hnn tan ihh lohe di ghaat aa rhi hai. jhone de vicho paani na sukkan deo. ihh retle vaahn de vich ghat vadh aundi hai ate jithe maani ghat khad da hai. iss dia jda de vich ganda v jrur check kro. jekar ganda nahi hnn tan iss de upper chelated zinc@200gm ate chelated ferrous sulphate@200gm nu 150 ltr pani de nal mila ke prati acre te spray kro. ihh peelapan control ho jawega. jekar ferrous sulphate 1% wala vart rhe ho tan iss di maatra 1kg prati acre hundi hai..ohna fi foliar spray hi kro. iss nu urea de nal shitta na deo. ihh spray krn nal vadh kam krda hai.
ਮਿਰਚ ਵਿੱਚ ਚਿੱਟਾ ਪਣ ਪੈਣਾ ਤੇ ਡਂਡੀ ਰੋਗ ਪੈਣਾ ?
(en)
Maharashtra
ਮਿਰਚ ਦੇ ਵਿਚ ਚਿੱਟੇ ਹੋਣ ਦਾ ਕਾਰਨ ਇਹ ਹੈ ਇਸਦੇ ਵਿਚ ਪੋਟਾਸ਼ ਦੀ ਕਮੀ ਹੈ ਇਸਦੀ ਰੋਕਥਾਮ ਦੇ ਲਈ ਤੁਸੀ @1ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Maharashtra
ਮਿਰਚ ਦੇ ਵਿਚ ਚਿੱਟੇ ਹੋਣ ਦਾ ਕਾਰਨ ਇਹ ਹੈ ਇਸਦੇ ਵਿਚ ਪੋਟਾਸ਼ ਦੀ ਕਮੀ ਹੈ ਇਸਦੀ ਰੋਕਥਾਮ ਦੇ ਲਈ ਤੁਸੀ @1ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
sir sadi majjh da singg tutt gya hai hun ki kr skde han koi dwai dso ?
(en)
ਉਸ ਦੇ ਸਿੰਙ ਉਪਰ Lorexen spry ਲਾਉ ਤੇ ਉਸ ਨੂੰ Amoxirum 1.5gm ਦੀਆਂ 2 ਗੋਲੀਆਂ ਰੋਜਾਨਾ ਤਿੰਨ ਦਿਨ ਦਿਉ
sir cotton ki growth ruk gai hai to Kya karna chaiyea vesrige agri82 and Agri humic spray Kasi hai ?
(en)
han ji app iss ki bhi spray kr skte ho. iss ke ilaava app npk 130045@2kg ja gibberellic acid@250ml ja dr. dalal ghol ki spray kr skte ho.
sir ji please my questions da javab dio ?
(en)
Maharashtra
Tuhade sare swala de jwab de dite gaye han kirpa karke aapna swal jwab section check kro.
Tune H power kina time Pana chahida hai a ki kam karda a udder te jhoti sun Ch 25 din a vitamin H v de reha ha nal mein ?
(en)
Tune H ki composition blind he eh hwana lai bhut vadea he. Passu nu 2 packet (1 kg) kwa sakde ha.
sir mirçh or tamater ki podh ko lagaye 20 din ho gaye usmai tana gàlan rog h tanà gal jatta hai ?
(en)
iss ke upper app antracol@500gm ja M-45@400gm ja carbendazim@400gm ja saaf@400gm ko 150 ltr pani mein daal kar spray kr skte ho. yeh tna aur jad galan ki roktham kaa kaam krti hai.
jhonne nu patta lpate bhut hogi ji sundi nu jldi maarn lai koi dwaai dasso ?
(en)
JHONE DE VICH PATTA LAPET: jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho. JHONE DE LYI FUNGICIDE: iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.
Veer ji 2ji urea nal ke pauna chayida hai te kedi company da best rahe ga paddy layi te dupoint de fartera kis tra rahe ge ?
(en)
Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.
ihh Ferterra Dupont da product hai. iss de vich Chlorantraniliprole nam da salt hai. iss di maatra 4kg prati acre hai. iss di varto 25-30 dina baad soondi da hamla dekh ke kar skde ho. ihh granual form de vich aundi hai. ihh gobh di soondi, jda di soondi , patta lapet soondi nu maardi hai.
Es bara dso ke benfit a ke price ho sakda kiva use krna ?
(en)
ihh chelated zinc hai iss di maatra 200gm prati acre hundi hai. iss di foliar spray kiti jandi hai. ihh zinc di ghaat poori krdi hai. jdo kyi baar jhone de patte jangaale jehe hone shuru ho jan tan iss di spray kri jandi hai. iss nu lohe de nal v mila ke spray kr skde ho.
best seman sahiwal da kitho milo ?
(en)
SAG sahiwal semen v vadea ja fer nurmehal da semen v vadea hunda he
kithu miln gy milk di ki renge dove siman di
sir c-lifmin powder de benefits ?
(en)
Punjab
jekar tuci pashua nu paunn lyi push rehe ho tan, ehh powder mineral ate vitamin lyi hunda hai, baki tuahda swal nu conform krn lyi call kiti c per tuahde walo koi jwab nhi miliya...
Punjab
sorry sir ..hnji pushuyan nu payona
jhone vich patta lpate sundi nu desi tareeke wali Jo apni spray hundi aa us nall marea ja sakde hai ?
(en)
Soondi di roktham de lyi tuc hari mirch 5 kg , lasan 5 kg, akk de patte 5 kg, sukhchain de patte 5 kg, dhatura 5 kg, arind 5 kg nu 10 leetr gau mootar de vich 4 dina de lyi bhio ke rakho. 4 dina baad ihna pattya nu gau mootar de vich maslo ate 1 din lyi fir iss nu shaawe rakh deo. Iss nu dhakk ke ate shaawe rakhna jruri hunda hai. iss ghol nu kise kpde de nal pun lao ate fir 100 ltr paani de hisaab nal ikk acre de vich iss di spray kro. Iss nal soondi control ho jandi hai
Patta lapet sundi lye kehdi spreh kriye g ?
(en)
Punjab
jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.
Punjab
Bai coloro pa 1 ltr pr acre 100 ltr pani ch nale sasti aa
ਸੱਤ ਸ੍ਰੀ ਅਕਾਲ ਜੀ ਮੇਰਾ ਸਵਾਲ ਇਹ ਸੀ ਕਿ ਪਿਛਲੇ ਦੋ ਤਿੰਨ ਸਾਲਾਂ ਤੋਂ ਅਮਰੂਦ ਵਿੱਚ ਕੀੜਾ ਬਹੁਤ ਪੈ ਰਿਹਾ ਹੈ ਇਸ ਤੇ ਕਿਹੜੀ ਸਪਰੇ ਕਰੀਏ ਤੇ ਸਪਰੇ ਇੱਕ ਵਾਰ ਹੀ ਕਰਨੀ ਹੈ ਜਾਂ ਕਿੰਨੀ ਵਾਰ ਤੇ ਕਦੋਂ ਕਦੋਂ ਕਰਨੀ ਹੈ ਭਾਵ ਕਿੰਨੇ ਦਿਨਾਂ ਬਾਦ ਦੋਬਾਰਾ ਕਰਨੀ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ?
(en)
ਇਸਦਾ ਕਾਰਨ ਫਲ ਦੀ ਮੱਖੀ ਹੈ I ਇਸਦੀ ਰੋਕਥਾਮ ਦੇ ਲਈ ਤੁਸੀ ਜੁਲਾਈ ਮਹੀਨੇ ਜਦੋਂ ਫ਼ਲ ਪੱਕਣੇ ਸ਼ੁਰੂ ਹੋ ਜਾਣ ਤਾਂ ਹਫ਼ਤੇ-ਹਫ਼ਤੇ ਬਾਅਦ 1250 ਮਿਲੀਲਿਟਰ ਸੁਮੀਸੀਡੀਨ 20 ਈ ਸੀ (ਫੈਨਵੈਲਰੇਟ) 500 ਲਿਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰੋ ਛਿੜਕਾਅ ਬਰਸਾਤੀ ਫ਼ਸਲ ਖਤਮ ਹੋਣ ਤੱਕ ਜਾਰੀ ਰੱਖੋ ਅਤੇ ਛਿੜਕਾਅ ਤੋਂ ਤਿੰਨ ਦਿਨ ਬਾਅਦ ਫ਼ਲ ਤੋੜੋ
Maidam ji hindi ma btao Galileo Ke bare ma please ?
(en)
Maharashtra
Galileo Dupont का प्रोडक्ट है I इसका इस्तेमाल उल्ली रोगो की रोकथाम के लिए किया जाता है I यह दवाई @250 ml को 150 लीटर पानी में मिला कर प्रति एकर में इसकी स्प्रे करे I
what will be the dosage of chloro plus cyper per acre for leaf folder ?
(en)
Maharashtra
The chlorpyriphos is used to control the attack of termites .its dose per acre is 1 litre /150 litre of water.and the cypermethrin is used to control the stem borer and its dose per acre is 80 ml /150 litre water.These should be spray separartely because both have different functions and mode of action.for leaf folder you can spray tata tukumi@100gm or fame@30ml or emamectin benzoate@100gm per 150 litre of water.
ਸਰ ਸੁਹਾਜਣਾਮੋਿਰੰਗਾ ਦਾ ਬੂਟਾ ਿਕੰਨਾ ਿਕ ਲੱਮਾ ਚੋੜਾ ਹੋ ਜਾੱਦਾ ?
(en)
Rajasthan
ਸੁਹਾਜਨੇ ਦਾ ਬੂਟਾ 30-35 ਫੁੱਟ ਦੀ ਉਚਾਈ ਤੱਕ ਜਾ ਸਕਦਾ ਹੈ 5-6 ਫੁੱਟ ਮੁੱਢ ਮੋਟਾ ਹੋ ਜਾਂਦਾ ਹੈ ਇਸ ਦੀ ਲੱਕੜ ਪੋਲੀ ਹੋਣ ਕਾਰਕੇ ਵਰਤੋਂ ਵਾਲੀ ਨਹੀਂ ਹੁੰਦੀ ਪਰ ਇਹ ਤਿਆਰ ਜਲਦੀ ਹੋ ਜਾਂਦਾ ਹੈ ਇਸ ਦੀਆਂ ਫਲੀਆ ਤੇ ਪੱਤੇ ਫਾਇਦੇਮੰਦ ਹੁੰਦੇ ਹਨ
सहजन, सुजना, सेंजन और मुनगा या मुरुंगा अत्यंत सुंदर वृक्ष तो है ही अनेक पोषक तत्त्वों से भरपूर होने के कारण उपयोगी और स्वास्थ्यवर्धक भी है मोरिंगा ओलेफेरा वानस्पतिक नाम वाला यह पौधा लगभग १० मीटर उंचाई वाला होता है किन्तु लोग इसे डेढ़-दो मीटर की ऊँचाई से प्रतिवर्ष काट देते हैं ताकि इसके फल-फूल-पत्तियों तक हाथ आसानी से पहुँच सके सहजन के पौधे में मार्च महीने के आरंभ में फूल लगते हैं व इसी महीने के अंत तक फल भी लग जाते हैं इसकी कच्ची-हरी फलियाँ सर्वाधिक उपयोग में लायी जातीं हैं
ਵੀਰ ਜੀ ਦੇਸੀ ਕॅਦੂ ਛੋਟਾ िਜਹਾ ਲॅਗ ਕੇ ਸੁਕਦਾ ਹੈ ?
(en)
ਕੱਦੂ ਸੁੱਕਣ ਦਾ ਕਾਰਨ ਇਸ ਵਿਚ NPK ਦੀ ਘਾਟ ਹੋ ਸਕਦੀ ਹੈ I ਇਸਦੇ ਲਈ ਤੁਸੀ ਇਸ ਵਿਚ NPK 19:19:19 @ 1 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ I
नरमे की बढवार (hight) के लिए कया करे ?
(en)
Maharashtra
नरमे की लम्बाई ना बढ़ने का कारण इसमें NPK की कमी हो सकती है इसके लिए आप 19:19:19 @1 किलो जा फिर 13:00:45 @2 किल्लो को 100 लीटर पानी में मिला के प्रति एकर में इसकी स्प्रे करे इससे इसकी लम्बाई बढ़नी शरू हो जाये गई I
ਸਰ ਜੀ ੲਿਹ ਫੋਟੋ ਚ ਨਿਬੂ ਜਾਤੀ ਦਾ ਕਿਹੜਾ ਫਲ ਹੈ ਜਾ ਪੋਦਾ ਹੈ ?
(en)
ਇਹ ਫੋਟੋ ਨੂੰ ਦੇਖ ਕੇ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਇਹ ਖੱਟੀ ਜਾ ਗਲਗਲ ਦਾ ਬੂਟਾ ਹੈ
jitho tak jankari hai eh persion lime nasal hai. isda fal 6.cm tak ho sakda hai.
tata ralli gold payi c us toh baad paani shad ta khet ch kat c pani koi fark ta ni painda ?
(en)
Nahi ji iss nal koi smasya nahi awegi. tuhanu iss da result wdia mil jawega.
Which flower crop covers maximum area in india ?
(en)
Punjab
Jasmine flower crop covers maximum area in India.This flower crop is cultivated in 10,623 hectare area in India.
Punjab
Thanks Virender Singh
Seedlings of cauliflower turning yellowish How can we cure that?
(en)
To cure this spray NPK 19:19:19@1 kg /150 litre of water per acre .
hamare ghar par neebu prajaati ka fal h jise hamare yaha chakotra kahte h jo kharbooze ke size ka hota h woh neeche se fatkar kharaab ho rahe h upchar bataye ?
(en)
Javed ji jeh samsya garmi mein kaafi aati iski vjah podhe ko shi same par pani na lgana hai.Adik garmi ki vjah se jabb ap jaada pani paudhe mein lga dete ho toh je smsya aati hai iske liye aap paudhe ko bahut jaada pani na lgaye or pani ko lgane ka shi same shaam ko jab suraj ko dubbe 1 ghanta ho jaye tabb aap ispar pani ki spray kare isse aapki samsya ka hal ho jaye ga.
cow hale gaban ta hoi ni pehla hi dudh deno hat gyi massa 1/2 killo dindi hai ik barr than te sat baj gyi c fer dudh khara ho gya 12 kilo dudh to 1 kilo te aa gyi koi desi ya angreji ta dono ilaj dasso ?
(en)
Os nu 250 gm bagha jeera obalo te fer khand 250gm pao chasni banan te dalda 250gm te 100gm nimbu pa ke 5din deo nall hi powder Gluco milk 1kg 100gm swere shame deo ji
ਸਰ ਜੀ ਇਸ ਝੋਟੀ ਦੇ prozomin ਟੀਕਾ ਲਵਾ ਦਿੱਤਾ ਹੈ ਕੋਈ ਫਰਕ ਨਹੀਂ ਪਿਆ ਇਹ ਤੁਰਦੀ ਰੁਕ ਜਾਂਦੀ ਹੈ ਅਤੇ ਗਿੱਟੇ ਮੋੜ ਲੈਂਦੀ ਹੈ ਕੋਈ ਇਲਾਜ ਦੱਸੋ ਜੀ ਅਤੇ ਇਸ ਨੂੰ ਕੀ ਬੀਮਾਰੀ ਹੈ ਜੀ ?
(en)
ਇਸ ਨੂੰ ਨਰਵਸ ਸਿਸਟਮ ਦੀ ਪ੍ਰਾਬਲਮ ਹੈ ਇਸ ਲਈ ਤੁਸੀਂ ਇਸ ਨੂੰ Injection Trineurosol-Hp 5ml, Injection Nurokind plus 15ml ਅਤੇ Injection Metphos 20ml ਰੋਜਾਨਾ 5 ਦਿਨ ਲਗਵਾਉ
ਝੋਨੇ ਦਾ ਬੁਝਾ ਨਹੀ ਬਨ िਰਹਾ ?
(en)
Haryana
ਝੋਨੇ ਵਿਚ ਵਧੀਆ ਗਰੋਥ ਅਤੇ ਵਧੀਆ ਬੁਝਾ ਬਣਾਉਣ ਲਈ ਤੁਸੀ biovita @6-8 ਕਿਲੋ ਜਾ ਫਿਰ tata ਦੀ ralli gold @4 ਕਿੱਲੋ ਪ੍ਰਤੀ ਏਕੜ ਵਿਚ ਪਾਓ I ਇਸਦੀ ਵਰਤੋਂ ਤੁਸੀ ਝੋਨੇ ਵਿਚ ਯੂਰੀਆ ਨਾਲ ਰਲਾ ਕੇ ਵੀ ਕਰ ਸਕਦੇ ਹੋ I ਬਿਜਾਈ ਤੋਂ 25 ਦਿਨਾਂ ਤੇ ਤੁਸੀ ਇਸਦਾ ਛਿੱਟਾ ਕਰ ਸਕਦੇ ਹੋ I
pr111patte vichkar to suk rhe hn ?
(en)
Punjab
Tuhade dubara bheji gyi photo upload nahi hoyi hai kirpa kr ke photo dubara bhejo. jdo tuc camera nal photo click krde ho fir jdo app vich attach krn di koshish krde ho uthe oh black show hundi hai , isde lyi tuc jdo apna swal type krde ho uss to badd niche photo upload kro di option vich jaa ke new photo click kro , iss trah tuhadi photo app vich upload ho jawegi.
ki cows nu chichda to bchon lai hitek di tablet hi kafi hai ya injection lgona chahida hai ?
(en)
Punjab
tuci cows nu Chichda tin hitek injection lgwao ,kyuki isda result vdy hai , ehh chamdi vich lggda hai...
vr g tiktak di spry krdo best result aa
sir ik killa jhona bhut narm haa, ik month ho gyea lge nu, jhone oper ah sapre kar sakde haa jo vadea growth hoje, 3 var urea nal zink, salfer, te virtko paa deti haa par koi vadea result nhi milya, jrur dso g ?
(en)
han ji ihh ikk npk hi hai. iss di varto 500ml -1 ltr prati acre de hisaab nal kr skde ho. ihh jhone di growth da kam hi krdi hai.
नरमे मैं सफेद मखी की रोकथाम ?
(en)
Punjab
नरमे में सफ़ेद मखी की रोकथाम के लिए ट्राइज़ोफॉस 3 मि.ली. या थायाक्लोप्रिड 4.5 ग्राम या एसेटामीप्रिड 4 ग्राम या एसीफेट 75 डब्लयू पी 800 ग्राम को प्रति 10 लीटर पानी में मिलाकर या इमीडाक्लोप्रिड 60 मि.ली. को 200 लीटर पानी में मिलाकर या थाइमैथोक्सम 40 ग्राम को 200 लीटर पानी में मिलाकर प्रति एकड़ में स्प्रे करें इसके साथ आप इस बात का ध्यान भी रखे के इसके साथ आप बैंगन, भिंडी, टमाटर, तंबाकू और सूरजमुखी की फसल ना उगायें
sir Meri majj da rang Lal ho gya hai osdi chamdi Kali te chamkdar banone lyi ki kriye ?
(en)
Rajasthan
tuci majj nu saro de oil di malish krni suru kro , isde nal uss nu 4 payaj (onion) kutt ke uss vich ek pessi gurr milla ke dena suru kro iss nu 3-4 din rojana deo , iss nal farak paa jawega...
1509 jhona 13 dina da ho gya te pilla hon lag gya Ki chiz di ghaat h ode vich 2.din phla all crops multiplex ate multiplex aleya da smridi gold Paya h ?
(en)
jekar iss de patte sirrya ton peele pai ke sukk rhe hnn tan ihh lohe di ghaat aa rhi hai. jhone de vicho paani na sukkan deo. ihh retle vaahn de vich ghat vadh aundi hai ate jithe maani ghat khad da hai. iss dia jda de vich ganda v jrur check kro. jekar ganda nahi hnn tan iss de upper chelated zinc@200gm ate chelated ferrous sulphate@200gm nu 150 ltr pani de nal mila ke prati acre te spray kro. ihh peelapan control ho jawega. jekar ferrous sulphate 1% wala vart rhe ho tan iss di maatra 1kg prati acre hundi hai..ohna fi foliar spray hi kro. iss nu urea de nal shitta na deo. ihh spray krn nal vadh kam krda hai.
ਦੱਸੋ ਜੀ ?
(en)
ih UPL da sbh ton wdia product hai. iss di varto 500gm prati acre de hisaab nal urea de nal mila ke kr skde ho. iss de vich carbendazim 12% ate mancozeb 63% hunda hai. ihh jhone de vich dhabba rog, tna galan, jda de vich kalapan, jad galan nu rokda hai. iss ton ilaava jhande rog di roktham de lyi v ihh kam krda hai. Iss de vich growth de lyi micronutrients v hunde hnn..
Punjab
ਧੰਨਵਾਦ ਜੀ
sir ji DuPont Galileo konsi bimari lai kam Aundi a please bto ji ?
(en)
Maharashtra
Dupont Galileo ek fungicide hai. Ehe powdery mildew, downy mildew, peeli kungi, neck rot, blotch, ear disease, brown rust vergiya bimariya di roktham layi verti jandi hai. is di maatra 250ml prati acre nu 150 litr pani vich ghol ke prti acre vich spray kar sakde ho bimariya de hamle haun te.
fullan di kheti bare vichar dasso kehde full vadia ne and bijai kado ate kinne time vich fasal hundi aa and mandikarn kidda kariye ?
(en)
Chandigarh
gladiolus, marigold, rose ਦੀ ਖੇਤੀ ਮੁਨਾਫ਼ੇ ਵਾਲੇ ਹੁੰਦੀ ਹੈ.. ਜੇਕਰ ਇਸਦੀ ਖੇਤੀ ਪੋਲੀ ਹਾਊਸ ਵਿੱਚ ਕਿੱਤੀ ਜਾਵੇ ਤਾਂ ਇਹ ਵੱਧ ਝਾੜ ਅਤੇ ਗੁਣਵੱਤਾ ਦਿੰਦੀ ਹੈ... ਗੇਂਦੇ ਦੀ ਬਿਜਾਈ ਇੱਕ ਸਾਲ ਵਿੱਚ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ ਮੀਂਹ ਦੇ ਮੋਸਮ ਵਿੱਚ ਇਸਦੀ ਬਿਜਾਈ ਅੱਧ ਜੂਨ ਤੋਂ ਅੱਧ ਜੁਲਾਈ ਵਿੱਚ ਕਰੋਂ ਸਰਦੀਆਂ ਵਿੱਚ ਇਸਦੀ ਬਿਜਾਈ ਅੱਧ ਸੰਤਬਰ ਤੋਂ ਅੱਧ ਅਕਤੂਬਰ ਵਿੱਚ ਪੂਰੀ ਕਰ ਲਓ ਗਲੇਡੀਓਲਸ ਦੀ ਬਿਜਾਈ ਦੇ ਲਈ ਗੰਢਾਂ ਨੂੰ ਸਤੰਬਰ ਤੋਂ ਮੱਧ-ਨਵੰਬਰ ਦੇ ਮਹੀਨੇ ਵਿੱਚ ਬੀਜਿਆ ਜਾਂਦਾ ਹੈ ਉੱਤਰੀ ਭਾਰਤ ਵਿੱਚ ਗੁਲਾਬ ਦੀ ਬਿਜਾਈ ਦਾ ਸਹੀ ਸਮਾਂ ਅੱਧ ਅਕਤੂਬਰ ਹੈ ਬਿਜਾਈ ਤੋਂ ਬਾਅਦ ਪੌਦੇ ਨੂੰ ਛਾਂ ਦਿਓ ਅਤੇ ਜੇਕਰ ਬਹੁਤ ਜ਼ਿਆਦਾ ਧੁੱਪ ਹੋਵੇ ਤਾਂ ਪਾਣੀ ਦਾ ਛਿੜਕਾਅ ਕਰੋ ਦੁਪਹਿਰ ਦੇ ਅੰਤਲੇ ਸਮੇਂ ਬੀਜਿਆ ਗਿਆ ਗੁਲਾਬ ਵਧੀਆ ਉੱਗਦਾ ਹੈ ਇਸ ਨੂੰ ਲੋਕਲ ਮਾਰਕਟ ਜਾਂ ਫਿਰ ਫੂਲ ਮੰਡੀ ਵਿੱਚ ਵੇਚਿਆ ਜਾਂਦਾ ਹੈ
Punjab
thnx mittali
jhone de jade kali ho rai ha hall daso , jhone che fitkary da paryog kive kita janda ha ?
(en)
Faslon mein jad galan bhut aata hai khaas kar dhaan mein. iss ki roktham fatkari se ki jaa skti hai. iss ki roktham ke liye 1kg fatkari ko kapde mein bandh kar uss ko khet ke uss khaal mein mein rakhe yaahan se poore khet ko pani aata hai. iss ko kapde mein bandhna jruri hota hai tan jo yeh jaldi na khur ske. yeh dheere dheere pani se ghul kr khet mekn chli jayegi aur jad galan ki roktham kregi.
126 ਨੂੰ 15 ਦਿਨ ਦੀ ਨੂੰ ਪਤਾ ਲਪੇਟ ਪੈ ਗਈ ਹੈ ਹਲ ਦੱਸੋ ਜੀ ?
(en)
jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.
Sir fertera ਪਾਉਣਾ ਦਾ ਫਾਇਦਾ ਕਦੋ ਹੈ ਫਸਲ ਦੇ ਕਿ ਲੱਛਣ ਵੇਖ ਕੇ ਪਾਉਣੀ ਚਾਹੀਦੀ ਹੈ ?
(en)
ihh Ferterra Dupont da product hai. iss de vich Chlorantraniliprole nam da salt hai. iss di maatra 4kg prati acre hai. iss di varto 25-30 dina baad soondi da hamla dekh ke kar skde ho. ihh granual form de vich aundi hai. ihh gobh di soondi, jda di soondi , patta lapet soondi nu maardi hai. jdo patte mudne shuru ho jan ja fir jhone di gobh sukkni shuru ho jawe. tan iss di varto kri jandi jai.