Punjab
Search
Sir Mere kol Gaan rakhi hoi par soon ton 6 maheene baad v boli nai, main powder v pa k dekh lia ?
(en)
iss nu tuci minotas deya goliya deo , ehh intas company da product hai , is deya 21 goliya deo, isdi rojana 1 goli dinde reho. es nal heat vich aa javegi.baki balance diet deo ji.
Rajasthan
ਜੇਕਰ ਮਿਨਰਲ ਮਿਕਸਰ ਹਰ ਰੋਜ਼ ਦੇਣ ਤੇ ਦਵਾਈਆਂ ਦੇਣ ਨਾਲ ਹੀਟ ਵਿੱਚ ਨਹੀ ਆਈ ਤਾਂ ਡਾਕਟਰ ਤੋਂਂ ਚੈਕ ਕਰਵਾ ਸਕਦੇ ਹੋਂ ਉਹ ਬਾਹ ਪਾਕੇ ਚੈਕ ਕਰ ਸਕਦਾ ਹੈ ਕਿ ਅੰਦਰ ਕੋਈ ਪ੍ਰੋਬਲਮ ਤਾਂ ਨਹੀ ਜਾਂ ਫਿਰ ਤੁਸੀ ਪਸ਼ੂ ਨੂੰ ਹੀਟ ਵਿੱਚ ਲਿਆਉਣ ਲਈ ਪੰਸਾਰੀ ਦੀ ਦੁਕਾਨ ਤੋਂ ਜੈਫਲ ਦੇ ਤਿੰਨ ਪੀਸ ਲੈ ਆਵੋ ਉਸ ਤੋਂ ਬਾਅਦ ਇਸ ਨੂੰ ਗਰਮ ਕਰਕੇ ਭੁੰਨ ਲਵੋ ਜਿਸ ਨਾਲ ਇਹ ਨਰਮ ਹੋ ਜਾਵੇਗਾ ਜੈਫਲ ਦਾ ਇੱਕ ਪੀਸ ਭੁੰਨ ਕੇ ਬਰੀਕ ਕਰ ਲਓ ਉਸ ਤੋਂ ਬਾਅਦ ਇਸਨੂੰ ਆਟੇ ਦੇ ਪੇੜੇ ਦੇ ਉੱਪਰ ਗੁੜ ਲਗਾ ਕੇ ਖਵਾ ਦਿਓ ਇਸ ਤਰਾਂ ਲਗਾਤਾਰ ਤਿੰਨ ਦਿਨ ਤੱਕ ਖਵਾਓ ਤੇ ਇਸ ਦੇ ਨਾਲ ਹੋਮੀਓਪੈਥਿਕ ਮੈਡੀਸਨ heatovet ਵੀ ਪਸ਼ੂ ਨੂੰ ਦਿਓ ਉਸ ਨਾਲ ਵੀ ਪਸ਼ੂ ਹੀਟ ਵਿੱਚ ਆ ਜਾਵੇਗਾ
Punjab
Sir g main heatovet lai aia, te jaifal de beej v.
Punjab
main jaifal de beej lai aia oh chalan ge
Punjab
Meri mujh de bhar v a reha hai, us lai v.
Punjab
bhar lai v dasso
Rajasthan
jekar pashuu nu bharr penda hai tan tuci ਇਕ ਪਾਈਆ ਸਤਿਆਨਾਸੀ ਬੂਟੀ , ਅੱਧਾ ਕਿਲੋ ਸੱਕਰ , ਇਕ ਪਾਈਆ ਸਕਰਪਾਰਿਆ ਵਿਚ ਪਾਉਣ ਵਾਲਾ ਅਨਮੀਨੀਅਮ , ਇਸ ਦੀਆਂ ਤਿੰਨ ਖਰਾਕਾ ਬਣਾ ਲੈਣੀਆ ਇਕ ਖੁਰਾਕ ਜਦ ਦੇਣੀ ਉਸ ਵਿਚ ਬਰਾਬਰ ਪਾਣੀ ਪਾ ਕੇ ਪਸ਼ੂ ਨੂੰ ਅਗੇ ਰਖ ਦਿਓ ਜੇ ਪਸ਼ੂ ਨਾ ਖਾਵੇ ਜਲਦੀ ਜਲਦੀ ਹਥ ਨਾਲ ਖਲਾ ਦਿਓ ਨਹੀ ਤਾ ਇਹ ਦਿਵਾਈ ਮੁਸ਼ਕਲ ਨਾਲ ਖਾ ਹੁੰਦੀ ਹੈ ਤਿੰਂਨ ਦਿਨ ਇਸ ਤਰਾਂ ਦਵਾਈ ਦੇਣੀ ਹੈ ਪਾਣੀ ਉਦੋਂ ਹੀ ਪਾਉਣਾ ਜਦੋਂ ਦਵਾਈ ਦੇਣੀ ਹੋਵੇ ਪਹਿਲਾਂ ਨਹੀ ਪਾਉਣਾ ਦਵਾਈ ਦੇਣ ਤੋਂ ਅੱਧਾ ਘੰਟਾ ਬਾਅਦ ਤੱਕ ਪਸ਼ੂ ਨੂੰ ਕੁੱਝ ਨਹੀ ਖਵਾਉਣਾ ਤੇ ਪਸ਼ੂ ਦਾ ਪਿੱਛਲਾ ਪਾਸਾ ਉੱਚਾ ਰੱਖੋ, pehla iss nal bharr control krr lyo fir tuci heet vich layunn lyi chiija deo...
Punjab
sir g thank you
Punjab
Par main tan ik gan waste lai aia c Jaifal de beej. nale Heatovet. Jehri k 6 maheenan ton boli nahi. Par main galti naal jaifal de beej lai aia tusi ikalla Jaifal keha c. main eh puchna c k Jaifal di jaga te us beej di varto kar sakde Haan.
ਸਰ121ਦੇ ਪੱਤੇ ਪਿਲੇ ਹੋਣ ਦਾ ਕਾਰਨ ?
(en)
ihh lohe di ghaat aa rhi hai. jhone de vicho paani na sukkan deo. ihh retle vaahn de vich ghat vadh aundi hai ate jithe maani ghat khad da hai. iss dia jda de vich ganda v jrur check kro. jekar ganda nahi hnn tan iss de upper chelated zinc@200gm ate chelated ferrous sulphate@200gm nu 150 ltr pani de nal mila ke prati acre te spray kro. ihh peelapan control ho jawega. jekar ferrous sulphate 1% wala vart rhe ho tan iss di maatra 1kg prati acre hundi hai..ohna fi foliar spray hi kro. iss nu urea de nal shitta na deo. ihh spray krn nal vadh kam krda hai.
ਚੀਕੂ ਵਾਰੇ ਜਾਣਕਾਰੀ ?
(en)
Chandigarh
ਇਸ ਨੂੰ ਕਈ ਕਿਸਮ ਦੀ ਮਿੱਟੀ ਵਿੱਚ ਉਗਾਇਆ ਜਾਂਦਾ ਹੈ ਪਰ ਚੰਗੇ ਨਿਕਾਸ ਵਾਲੀ ਸੰਘਣੀ ਜਲੋੜ, ਰੇਤਲੀ-ਦੋਮਟ ਅਤੇ ਕਾਲੀ ਮਿੱਟੀ ਚੀਕੂ ਦੀ ਖੇਤੀ ਦੇ ਲਈ ਸਭ ਤੋਂ ਵਧੀਆ ਹੈ ਚੀਕੂ ਦੀ ਖੇਤੀ ਲਈ ਮਿੱਟੀ ਦਾ pH 6.0-8.0 ਹੋਣਾ ਚਾਹੀਦਾ ਹੈ ਇਸ ਨੂੰ ਖੋਖਲੀ-ਚੀਕਣੀ ਅਤੇ ਕੈਲਸ਼ੀਅਮ ਦੀ ਉੱਚੀ ਮਾਤਰਾ ਵਾਲੀ ਮਿੱਟੀ ਵਿੱਚ ਨਾ ਬੀਜੋ Kaalipatti, Cricket ball ਇਸਦੀਆਂ ਚੰਗੀਆਂ ਕਿਸਮਾਂ ਹਨ ਚੀਕੂ ਦੀ ਖੇਤੀ ਲਈ ਚੰਗੀ ਤਰ੍ਹਾਂ ਤਿਆਰ ਜ਼ਮੀਨ ਦੀ ਲੋੜ ਹੁੰਦੀ ਹੈ ਜ਼ਮੀਨ ਪੋਲੀ ਕਰਨ ਲਈ 2-3 ਵਾਰ ਵਾਹੀ ਕਰਕੇ ਜ਼ਮੀਨ ਨੂੰ ਸਮਤਲ ਕਰੋ ਇਸਦੀ ਬਿਜਾਈ ਮੁੱਖ ਤੌਰ ਤੇ ਫਰਵਰੀ ਤੋਂ ਮਾਰਚ ਅਤੇ ਅਗਸਤ ਤੋਂ ਅਕਤੂਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਬਿਜਾਈ ਦੇ ਲਈ 9 ਮੀਟਰ ਫਾਸਲਾ ਰੱਖੋ 1 ਮੀਟਰ ਡੂੰਘੇ ਟੋਏ ਵਿੱਚ ਬਿਜਾਈ ਕੀਤੀ ਜਾਂਦੀ ਹੈ ਅਸਰਦਾਰ ਰੋਕਥਾਮ ਲਈ, ਨਦੀਨਾਂ ਦੇ ਪੁੰਗਰਾਅ ਤੋਂ ਪਹਿਲਾਂ ਸ਼ੁਰੂਆਤੀ 10-12 ਮਹੀਨੇ ਵਿੱਚ ਸਟੌਂਪ 800 ਮਿ.ਲੀ. ਜਾਂ ਡਿਊਰਾੱਨ 800 ਗ੍ਰਾਮ ਪ੍ਰਤੀ ਏਕੜ ਪਾਓ ਸਰਦੀਆਂ ਵਿੱਚ 30 ਦਿਨਾਂ ਦੇ ਅੰਤਰਾਲ ਤੇ ਅਤੇ ਗਰਮੀਆਂ ਵਿੱਚ 12 ਦਿਨਾਂ ਦੇ ਅੰਤਰਾਲ ਤੇ ਸਿੰਚਾਈ ਕਰੋ ਤੁਪਕਾ ਸਿੰਚਾਈ ਤਕਨੀਕ ਦੀ ਵਰਤੋਂ ਕਰੋ, ਇਸ ਨਾਲ 40% ਪਾਣੀ ਬੱਚਦਾ ਹੈ ਸ਼ੁਰੂਆਤੀ ਅਵਸਥਾ ਵਿੱਚ ਪਹਿਲੇ ਦੋ ਸਾਲਾਂ ਦੌਰਾਨ ਪੌਦੇ ਤੋਂ 50 ਸੈ.ਮੀ. ਦੇ ਫਾਸਲੇ ਤੇ 2 ਡ੍ਰਿੱਪਰ ਲਾਓ ਅਤੇ ਉਸ ਤੋਂ ਬਾਅਦ 5 ਸਾਲਾਂ ਤਕ ਪੌਦੇ ਤੋਂ 1 ਮੀਟਰ ਫਾਸਲੇ ਤੇ 4 ਡ੍ਰਿੱਪਰ ਲਾਓ ਇਸ ਦੀ ਤੁੜਾਈ ਜੁਲਾਈ- ਸਤੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਪਰ ਇੱਕ ਗੱਲ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਕੱਚੇ ਫਲਾਂ ਦੀ ਤੁੜਾਈ ਨਾ ਕਰੋ ਤੁੜਾਈ ਮੁੱਖ ਤੌਰ ਤੇ ਫਲਾਂ ਦੇ ਹਲਕੇ ਸੰਤਰੀ ਰੰਗ ਜਾਂ ਆਲੂ ਵਰਗੇ ਰੰਗ ਦੇ ਹੋਣ ਤੇ ਅਤੇ ਫਲਾਂ ਵਿੱਚ ਘੱਟ ਚਿਪਚਿਪਾ ਦੁੱਧ ਵਰਗੇ ਰੰਗ ਵਾਲਾ ਪਦਾਰਥ ਹੋਣ ਤੇ ਕੀਤੀ ਜਾਂਦੀ ਹੈ ਅਤੇ ਇਹਨਾਂ ਨੂੰ ਦਰੱਖਤ ਤੋਂ ਤੋੜਨਾ ਸੌਖਾ ਹੁੰਦਾ ਹੈ ਮੁੱਖ ਤੌਰ ਤੇ 5-10 ਸਾਲ ਦੇ ਰੁੱਖ 250-1000 ਫਲ ਦਿੰਦੇ ਹਨ
apsa 80 di tusi sifarsh karde ho ?
(en)
Haryana
Aspa 80 di verto di sifarish ohna kheta layi khi jandi hai jithe paani zameen te khada rehnda hai ate zameen pani saukdi na hove.Isdi verto naal paani zameen vich vadhiya saukhya janda hai ate isnu raya nal mila ke v paaya ja sakda hai.Ehe ik organic product hai ate tuci isdi verto jekar pesticide naal kar rahe ho tan ehe 5 ml prti 15 litr pesticide ghol vich mila ke kro,jekar tuci isdi verto nadeennashak naal kar rahe ho taan tuci 20 ml nu 15 ltr nadeenashak de ghol naal ate jekar tuci isdi verti sinchayi layi krni hai taan 160 ml nu 80 litr pani vich ghol ke prti acre vich isdi spray kar sakde ho.
Punjab
Apsa 80 sir ik ehoja salt hai Jo jis kise pesticide nal milda hai usdi power nu dugna karda hai te pode de andar tak le janda hai usdi growth nu wdaunda hai sir jhad wich wadda karda hai fasal nu organic bnauda hai. Ki tuhanu a sab gallan nai chahidiya sir isda koi v side effect nai hai tusi kise v fasal sabji fall te wart sakde o wahegugru g Ka khalsa Wahegugru ji ki fathe thanwad
sadia majha de chichad nhi lehnde koi dvai dso ji jide nl hamesha lyi eh htm ho jan ?
(en)
Punjab
ਸਭ ਤੋਂ ਜਰੂਰੀ ਹੈ ਸਫਾਈ ਰੱਖੋ ਜੀ ਜਿਥੇ ਕਿਤੇ ਫਰਸ਼ ਵਿੱਚ ਮੋਰੀਆਂ ਹੈ ਉਸ ਨੂੰ ਬੰਦ ਕਰਕੇ ਪੂਰੀ ਤਰਾਂ ਸਫਾਈ ਰੱਖੋ ਤੇ ਪਸ਼ੂ ਦੇ ਡਾਲਡਾ ਘਿਉ ਦੀ ਮਾਲਿਸ਼ ਕਰੋ ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ MSD ਕੰਪਨੀ ਦੀ ਸਪਰੇਅ ਆਉਦੀ ਹੈ ਜੋ ਮੈਡੀਕਲ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਤੇ ਸਪਰੇਅ ਕਰ ਸਕਦੇ ਹੋ
ਝੋਨਾ ਫੋਟ ਨਹੀਂ ਕਰਦਾ ਕੀਤਾ ਜਾਵੇ ?
(en)
Punjab
ਝੋਨੇ ਦੀ ਵਧੀਆ ਫੋਟ ਲਈ ਤੁਸੀ biovita @6-8 ਕਿਲੋ ਜਾ ਫਿਰ tata ਦੀ ralli gold @4 ਕਿਲੋ ਪ੍ਰਤੀ ਏਕੜ ਵਿਚ ਪਾਓ ਇਸ ਨਾਲ ਝੋਨੇ ਦੀ ਫੋਟ ਵਧੀਆ ਹੁੰਦੀ ਹੈ
ਵੱਡੇ ਕੱਦ ਤੇ ਵੱਧ ਛੱਲੀਆ ਵਾਲੀ ਮੱਕੀ ਦੇ ਬੀਜਾ ਬਾਰੇ ਜਾਣਕਾਰੀ ਦਿਉ ਜੀ ਡਾਕਰ ਜਮੀਨ ਦੇ ਲਈ ?
(en)
Punjab
ਵੱਡੇ ਕੱਦ ਤੇ ਵੱਧ ਛੱਲੀਆ ਵਾਲੀ ਮੱਕੀ ਦੇ ਲਈ ਤੁਸੀ ਪੀ ਐਮ ਐਚ 1 ਜਿਸਕਾ ਔਸਤਨ ਝਾੜ 21.0 ਕੁਇੰਟਲ ਹੈ ਜਾ ਫਿਰ ਆਪ ਪ੍ਰਭਾਤ ਜਿਸਕਾ ਔਸਤਨ ਝਾੜ 17.5 ਕੁਇੰਟਲ/ਏਕੜ ਹੈ ਜਾ ਫਿਰ ਪੀ ਐਮ ਐਚ 2 ਜਿਸਕਾ ਔਸਤਨ ਝਾੜ 18.0 ਕੁਇੰਟਲ ਹੈ I ਤੁਸੀ ਇਹਨਾਂ ਕਿਸਮਾਂ ਵਿੱਚੋ ਕੋਈ ਵੀ ਲਾ ਸਕਦੇ ਹੋ I
CD 100 and CD down vicho kharcha kisda ghat hae ?
(en)
CD 100 pehla onde c jo jpan de model c ohna da kharcha bohat ghat c . par hun de according v CD 100 thik hai ji.
ਇਹ ਝੋਨਾ ਪੀਲਾ ਹੈ ਜੀ ਕੋਈ ਫਰਕ ਨੀ ਕਰਦਾ ਜੜ ਦੇਖਿਆ ਜਾ ਸਕਦਾ ਹੈ ਕਿ ਕੀ ਬਿਮਾਰੀ ਹੈ ਕੋਈ ਹੱਲ ਦਸੋ ਜੀ ?
(en)
Maharashtra
ਇਸਦੇ ਉਪਰ ਉੱਲੀ ਰੋਗ ਦਾ ਹਮਲਾ ਜਿਸ ਕਾਰਨ ਇਸਦੀਆਂ ਜਦ ਏਦਾਂ ਹੋ ਰਹੀਆਂ ਹਨ ਇਸਦੀ ਰੋਕਥਾਮ ਦੇ ਲਈ ਤੁਸੀ UPL ਦੀ Saaf@500gm ਜਾ SAAFILIZER@500GM ਜਾ Thiophanate methyl@300gm ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਹ ਉੱਲੀ ਰੋਗ ਠੀਕ ਹੋ ਜਾਏਗਾ
Sir 25 din ho gye jhona lage no oss vich patta lapate sondi bhaout ban gi hon ki kitta jave ?
(en)
Maharashtra
patta lapet sundi jhone de patteya nu kha jandi hai jis nal fasl da nuksaan hunda hai . isdi kudrati roktham meeh pain nal ho jandi hai jis nal eh sundi meeh de pani nal dig jandi hai.mausam vibhag de anusar aun vale kuch dina tak tuhade ilake vich meeh paindi sambhavna hai jis nal isdi roktham ho jandi hai.isdi roktham de layi tata tukumi@100gm ja fame@30ml ja emamectin benzoate@100gm nu 150 litre pani vich mila ke prati acre de hisab nal spray karo.
Punjab
Sir Chlorpyrifos nu 1 litter Lao 100 litter pani wich milao is wich apsa 80 5ML. Milao apsa de lai hor jankari lai 8591041748 te call kro ji wahegugru ji Ka khalsa Wahegugru ji ki fathe
sir mircha nu fal nahi lagda pehla buhat lagya hun ik dum band ho gya hun koi koi full ja bnya hoya koi solution daso ?
(en)
isde uper tuc NPK 19:19:19@1 killo nu 150 litre pani vich mila ke prati acre de hisab nal spray kro. isde nal fal v lagna shuru ho janda hai ate growth v ho janda hai.
sir potash jhone ch bina panni khare pa sakde aa 15 hour bad panni la davang koi chakar tann nahi ?
(en)
Maharashtra
potash nu jhone vich khade pani vich pa sakde. isnu jhone di bijayi to pehlan akhri kaddu sme pa sakde ho . jekar tuc akhri kaddu sme nahi payi ta tuc isdi 5 killo vali packing aundi hai usnu khet vich pa sakde ho.
Sir /Mam jive ke fungicide systemic , contact fungicide , fungicide de vich ke difference he ge eh kis kai use kite jande han please daso ji ?
(en)
Punjab
Hanji fungicide 2 tra de market vich aunde han ik hai systemic fungicide ehe paudhe de jadda dwara paudhe vich daakhl hunda hai ate pure paudhe vich pauch janda hai ate ulli de hamle toh rokda hai iss fungicide da asar fasal di katayi toh baad v iss vich rehnda hai jadki contact fungicide oho han jo sirf paudhe de ohne areae nu hi fungus toh bchaunde han jihni jagah te iss fungicide di spray kiti hove.Kissana valo dono hi fungicide de verton kiti jandi hai dono hi vadhiya han.
cow nu sun ch 2 mahine 10 din reh ge 5-6 kilo dudh de rahi te 3 kilo feed pa reha ha koi kehda ki sun wali hai ta dudh ghatna chahida c koi chakar ta nhi cow nu ?
(en)
Punjab
Os di feed band kar deo te ekk dang chwai karo te fer 1 din chadd ke es tara osdi chwai band kar deo ji.
cow nu tel te besan den nal ki fyda howega eh kinna te kinna time dena hunda hai ?
(en)
Rajasthan
besan thnda hunda hai , jisda pashu nu fyda hunda hai isss nal bimaria nal ladan di shakti v mildi hai , ate saro de oil nal chiknahat padda hundi hai ate pashu nu calcium milda hai..iss nu 100 gram besan vich 200 gram saro da oil milaa ke rojana de skde ho...
sir 1121 ate 1509 nu kinni tareek tak beej sakde han?
(en)
Haryana
1121 di bijayi tuci 15-20 july takk kar sakde ho ate 1509 di biajyi tuci july de duje pandrvaade vich kar sakde ho.
1121 25july nu launi hai koi fark ta nahi pyu g.
ਝੋਨੇ ਤੇ ਪੱਤਾ ਲਪੇਟ ਸੁੰਡੀ ਨਹੀ ਮਰਦੀ ਜੀ ਦਵਾਈ ਦੱਸੋ ਜੀ ?
(en)
Punjab
ਕੁਲਵਿੰਦਰ ਜੀ ਬਠਿੰਡਾ ਵਿਚ ਆਉਣ ਵਾਲੇ ਦਿਨਾਂ ਵਿਚ ਮੌਸਮ ਵਿਭਾਗ ਵਲੋਂ ਮੀਹ ਪੈਣ ਦੀ ਸੰਭਾਵਨਾ ਦਸੀ ਗਈ ਹੈ I ਮੀਹ ਨਾਲ ਵੀ ਪੱਤਾ ਲਪੇਟ ਦੀ ਰੋਕਥਾਮ ਹੋ ਜਾਂਦੀ ਹੈ ਜੇਕਰ ਇਸਦਾ ਹਮਲਾ ਜਾਦਾ ਹੈ ਤਾਂ ਤੁਸੀ ਇਸਦੀ ਰੋਕਥਾਮ ਲਈ ਕਾਰਟਾਈਪ ਹਾਈਡ੍ਰੋਕਲੋਰਾਇਡ 170 ਗ੍ਰਾਮ ਜਾਂ ਟਰਾਈਜ਼ੋਫੋਸ 350 ਮਿਲੀਲੀਟਰ ਜਾ ਇਕ ਲੀਟਰ ਕਲੋਰਪਾਈਰੀਫੋਸ ਨੂੰ 100 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਇਸਦੀ ਵਰਤੋਂ ਨਾਲ ਪੱਤਾ ਲਪੇਟ ਦੀ ਰੋਕਥਾਮ ਹੋ ਜਾਵੇ ਗੀ I
ਧੰਨਵਾਦ ਜੀ
sir jekar jhone diea jda vich ganda hoon di kita jana chahida da ?
(en)
Maharashtra
jhone diyan jda vich ganda hon da karn nematodes hai jis de nal jda eda ho jandiyan han. isdi roktham de layi tuc 5-7 kg Furadon da chitta deo.nematodes di dikkat ho ho jayegi.
sir g majh kal al krvi c hun a sutt rehi ae kyo reh ja gi k nai pls dso ?
(en)
Os nu powder Mac Min dry 500gm 50 gm rojana 20 din tak deo te 1 AI hor karwa deo ji.
ਮੱਝ ਨੂੰ ਮੋਕ ਲੱਗ ਜਾਦੀ ਅਾ ਹਰੇ ਨਾਲ. ਕੋੲੀ ਹੱਲ ਦੱਸੋ ?
(en)
Punjab
ਉਸ ਨੂੰ CP loan ਦਵਾਈ ਦੀ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀਆਂ 2 ਗੋਲੀਆਂ ਸਵੇਰੇ ਅਤੇ 2 ਸ਼ਾਮ ਨੂੰ ਦਿਓ , ਜੱਦੋ ਮੋਕ ਹੱਟ ਜਾਵੇ ਫਿਰ ਬੰਦ ਕਰ ਦਿਓ , ਇਸ ਨਾਲ ਫਰਕ ਪੈ ਜਾਵੇਗਾ ..
ਜੀ ਆ ਪੇਠੇ ਦੀ ਵੇਲਾਂ ਨੇ ਜੋ ਫਲ ਲੱਗਦਾ ਉਸ ਵਿੱਚ ਸੁਰਾਖ ਹੋ ਜਾਦੇ ਨੇ ਹੱਲ ਦੱਸਿਓ ਜੀ ?
(en)
Maharashtra
ਇਸਦੇ ਉਪਰ ਫ਼ਲ ਦੀ ਮੱਖੀ ਦਾ ਅਸਰ ਹੈ ਜਿਸ ਦੇ ਨਾਲ ਫ਼ਲ ਵਿਚ ਛੇਦ ਹੋ ਜਾਂਦਾ ਹੈ ਇਸਦੀ ਰੋਕਥਾਮ ਦੇ ਲਈ ਤੁਸੀ 20 ml Malathion ਅਤੇ 20 gm ਗੁੜ ਨੂੰ 20 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
sir , mai kal urea ch tricontonol te salphur rla k jhone ch paye c , ajj bahut meeh pe gya te sara pani tutt k suye de vich chale gya , hun fr sadi eh khaad brabad ho gyi hoyu ya assar kar gyi hoyu ?
(en)
Maharashtra
ehna da asar hon de layi 1-2 din da sma lagda hai. jekar isde paun to bad khet vich meeh aa gya hai ta isda asar ghat janda hai kyuki eh pani nal veh jande han. isda asar ta hoya houga par ghat kyuki eh barish de pani nal veh gyian han.
ਝੋਨੇ ਨੂੰ ਏ ਕੀ ਰੋਗ ਆ ਇਸਦਾ ਹੱਲ ਦੱਸਿਓ ਜੀ ?
(en)
Haryana
ਏਹੇ ਝੋਨੇ ਵਿਚ ਜ਼ਿੰਕ ਦੀ ਘਾਟ ਕਾਰਨ ਹੈ I ਇਸਦੇ ਲਈ ਤੁਸੀ 21% ਵਾਲੀ ਜ਼ਿੰਕ @25 ਕਿਲੋ ਜਾ ਫਿਰ 33% ਵਾਲੀ ਜ਼ਿੰਕ @16 ਕਿਲੋ ਦਾ ਪ੍ਰਤੀ ਏਕੜ ਵਿਚ ਛਿੱਟਾ ਦੇ ਸਕਦੇ ਹੋ ਜਾ ਫਿਰ chelated ਜ਼ਿੰਕ 12% ਵਾਲੀ ਦੀ 200 ਗ੍ਰਾਮ ਮਾਤਰਾ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
Sat sri akal G. Main Fatehabad Haryana da rehn wala haa. Mainu ik problem face krni pai rhi hai. Ik birds hai jo ki jhone nu jad to put k sutt denda hai. Ohh naa jhone nu khanda hai. Asi bhut kuj krke dekh lia per koi solution nhi hoya. Main thimet v paa k dekh li but kuj nhi hoya. Mainu isda koi hall dso plz. Main bhut tang haa ?
(en)
sir gaa blood bhut mardi hai , jddo suuii c tan jeer doctor ton kdwai c hun blood bhutt mardi hai , chara vdia khandi hai , isda koi ilagg dso ?
(en)
tusi Os nu Liquid oflokind OZ 60ml IU Bachedani vich bahro te nall Injection Ergovet 20ml Injection xnel 1gm Injection C.R.B 30ml 3 din tak lagwao. es nal thik ho javegi.
sir iss gaa vare dso ?
(en)
ਇਸ ਨੂੰ Injection Xnel 1gm Injection C.R.B 30ml Injection Zackshot 20ml 3 ਦਿਨ ਲਗਵਾਉ liquid 3D-RED 500ml 50-50 ml ਸਵੇਰੇ ਸ਼ਾਮ ਦਿਉ ਜੀ
sir narme de patte es tra mudi ja rahe han ?
(en)
Maharashtra
Narme de patte tele chepe de kaarn andr nu mudne shuru ho jande hnn iss nu rokn de lyi 800gm acephate ja 80gm actara ja 600ml triazophos nu 150 ltr paani de vich mila k prati acre te spray kro. isde nal eh dikkat thik ho jayegi.
ਝੋਨੇ ਨੂੰ ਪੱਤਾ ਲਪੇਟ ਸੁੰਡੀ ਬਹੁਤ ਪੈ ਗੲੀ ਹੈ, ਰੀਜੈਂਟ ਵੀ ਪਾੲੀ ਹੈ ਪਰ ਸੁੰਡੀ ਦਾ ਵਾਧਾ ਜਾਰੀ ਅਾ, ਰੋਕਥਾਮ ਲੲੀ ਸੁਝਾਅ ਦਿੳੁ ਧੰਨਵਾਦ ?
(en)
Punjab
jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho.
Maharashtra
ਜਸਪ੍ਰੀਤ ਜੀ ਪਹਿਲਾਂ ਤਾ ਕਿਰਪਾ ਕਰਕੇ ਇਹ ਜਾਣਕਾਰੀ ਦਿਓ ਕੇ ਤੁਸੀ ਰਜੇਂਟ ਦੀ ਕਿੰਨੀ ਮਾਤਰਾ ਖੇਤ ਵਿਚ ਪਾਈ ਹੈ ਪੱਤਾ ਲਪੇਟ ਦੀ ਰੋਕਥਾਮ ਬਾਰਿਸ਼ ਦੇ ਨਾਲ ਵੀ ਹੋ ਜਾਂਦੀ ਹੈ ਅਤੇ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਕੁਛ ਦੀਨਾ ਤਕ ਲਗਾਤਾਰ ਮੀਹ ਪੈਣ ਦੀ ਸੰਭਾਵਨਾ ਹੈ ਜਿਸ ਨਾਲ ਇਸਦੀ ਰੋਕਥਾਮ ਹੋ ਜਾਏਗੀ ਜੇਕਰ ਫਿਰ ਵੀ ਇਸਦੀ ਰੋਕਥਾਮ ਨਹੀਂ ਹੁੰਦੀ ਤਾ ਤੁਸੀ tata tukumi@100gm ਜਾ coragen@60ml ਜਾ fame@20ml ਜਾ lambda@200ml ਨੂੰ 150 ਲਿਟਰੇ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
kuj buttiyea te btta vali dwai gir gyi a g, essda koi elaj hgga, kida theek hon gye ahh please daso ?
(en)
Maharashtra
jekar dwayi jhone diyan jda de uper pai gyi hai ta isda koi ilaaj nahi hai kyuki eh dwayi paudhe nu mar dindi hai. jekar isde sirf patteya te dwayi payi hai ta tuc isde uprle patte jina uper dwayi payi hai oh kat deo neecheo dubara fot shuru ho jayegi.
sir vashi hai 3 mahine di usdi growth nhi kr rehi , usdia akha vich giid ate pani bhutt aunda hai, isda ilagg dso ?
(en)
Punjab
tusi ehnu malapa wali dwai ditti c nai ji eh dasso.
ਸਰ ਸਾਡੇ ਛੇ ਬੂਟੇ ਅਮਰੂਦਾ ਦੇ ਹਨ ਜੀ ਜਦੋ ਅਮਰੂਦ ਪੱਕ ਜਾਦੇ ਹਨ ਜੀ ਤਾ ਉਹਨਾ ਵਿੱਚ ਕੀੜੇ ਪੈ ਜਾਦੇ ਹਨ ਜੀ ਇਸਦਾ ਕੋਈ ਹੱਲ ਦੱਸੋ ਜੀ ?
(en)
Punjab
Amrood de fal vich sundi di roktham layi 1250 ml sumicidin 20 EC (fenvalerate) nu 500 litre paani vich mila ke prti acre hisab naal spray karo.Eh spray hafte de fasle te karo. July de pehle hafte fruit fly trap lgao (16 trap prati acre).
ਅਮਰੂਦ ਦੇ ਫਲ ਦੇ ਕਾਣੇ ਹੋਣ ਦਾ ਕਾਰਨ ਫਲ ਦੀ ਮੱਖੀ ਦਾ ਅਸਰ ਹੈ ਜੋ ਨਵੇਂ ਲਗੇ ਫਲ ਦੇ ਵਿਚ ਅੰਡੇ ਦਿੰਦੀ ਹੈ ਜਿਸ ਨਾਲ ਇਸਦੇ ਅੰਡਿਆਂ ਤੋਂ ਬਣੇ ਕੀੜੇ ਫਲ ਦੇ ਅੰਦਰਲਾ ਗੁਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਅਤੇ ਫਲ ਖਰਾਬ ਹੋ ਜਾਂਦਾ ਹੈ ਇਸਦੀ ਰੋਕਥਾਮ ਦੇ ਲਈ ਤੁਸੀ ਪੀੜਿਤ ਫਲ ਨੂੰ ਤੋੜ ਕੇ ਖੇਤ ਵਿੱਚੋ ਬਾਹਰ ਸੁੱਟ ਦਿਓ ਫੈਲ ਦੇ ਪੱਕਣ ਵੇਲੇ Fenvalerate@80ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਐੱਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਸਪਰੇ ਤੋਂ ਤੀਸਰੇ ਦਿਨ ਬਾਅਦ ਫਲਾਂ ਦੀ ਤੁੜਾਈ ਕਰ ਲੈਣੀ ਚਾਹੀਦੀ ਹੈ
johne vich zinc. Loha .Chlrophos 20% Mila ka spray mar sakte ?
(en)
Maharashtra
nahi tuc ehna tina nu rla ke khet vich spray nahi kar sakde kyuki loha ate zinc sookham tat di kami nu poora karde han ate chlorpyriphos ik keetnashak hai.ehna di alg alg 1-2 din de fasle te spray kro .jhone de vich zinc nu tuc urea nal rla ke khet vich pa sakde ho. eh zinc 33% ja 21% vali pa sakde ho. 21% vali di matra 25 killo ja 33% vali di matra 16-17 killo prati acre de hisab nal paindi hai . eh matra jekar tuc ik var khet vich paund eho ta tuhanu 2-3 saal tak khet vich zinc paun di lod nahi hai. jekar tuc zinc di spray karna chahunde hota tuc 12 % vali zinc di spray kar sakde ho jisdi matra 200 gram nu 150 litre pani vich mila ke prati acre de hisab nal spray karo. isto ilava jekar chelated ferrous sulphate(lohe) di spray karna cahunde ho ta usdi matra 200 gram nu 150 litre pani vich mila ke prati acre de hisab nal spray karo. chloropyriphos di spray seonk di roktham de layi kiti jandi hai jisdi matra 1 litre nu 150 litre pani vich mila ke prati acre de hisab nal spray karo.
Maharashtra
nahi tuc ehna tina nu rla ke khet vich spray nahi kar sakde kyuki loha ate zinc sookham tat di kami nu poora karde han ate chlorpyriphos ik keetnashak hai.ehna di alg alg 1-2 din de fasle te spray kro .jhone de vich zinc nu tuc urea nal rla ke khet vich pa sakde ho. eh zinc 33% ja 21% vali pa sakde ho. 21% vali di matra 25 killo ja 33% vali di matra 16-17 killo prati acre de hisab nal paindi hai . eh matra jekar tuc ik var khet vich paund eho ta tuhanu 2-3 saal tak khet vich zinc paun di lod nahi hai. jekar tuc zinc di spray karna chahunde hota tuc 12 % vali zinc di spray kar sakde ho jisdi matra 200 gram nu 150 litre pani vich mila ke prati acre de hisab nal spray karo. isto ilava jekar chelated ferrous sulphate(lohe) di spray karna cahunde ho ta usdi matra 200 gram nu 150 litre pani vich mila ke prati acre de hisab nal spray karo. chloropyriphos di spray seonk di roktham de layi kiti jandi hai jisdi matra 1 litre nu 150 litre pani vich mila ke prati acre de hisab nal spray karo.
Amwy apsa bare daso ji ki eh organic hai ki eh labdyak hai jhone te jaa hor fasla te kida spray kar sakde aa ?
(en)
Punjab
Aspa 80 di verto ohna kheta vich karn layi khea janda hai jithe paani zameen te khada rehnda hai ate zameen pani saukdi na hove.Isdi verto naal paani zameen vich vadhiya saukhya janda hai ate isnu raya nal mila ke v paaya ja sakda hai.Ehe ik organic product hai ate tuci isdi verto jekar pesticide naal kar rahe ho tan ehe 5 ml prti 15 litr pesticide ghol vich mila ke kro,jekar tuci isdi verto nadeennashak naal kar rahe ho taan tuci 20 ml nu 15 ltr nadeenashak de ghol naal ate jekar tuci isdi verti sinchayi layi krni hai taan 160 ml nu 80 litr pani vich ghol ke prti acre vich isdi spray kar sakde ho.
sir apaa jhone nu caldan pauni hai , ehh bhuut khtarnak dwai hai , iss nal sarir nu v nuksan hunda hai , ehh fasal vich jehar bhrdi hai, isdi jgahh koi jawikk trikka vart skde han ?
(en)
Maharashtra
Caldan ik keetnashak hai jo patta lapet sundi di roktham de layi istemal kiti jandi hai.hanji isdi roktham jaivik hal nal v kiti ja sakdi hai.Soondi di roktham de lyi tuc hari mirch 5 kg , lasan 5 kg, akk de patte 5 kg, sukhchain de patte 5 kg, dhatura 5 kg, arind 5 kg nu 10 leetr gau mootar de vich 4 dina de lyi bhio ke rakho. 4 dina baad ihna pattya nu gau mootar de vich maslo ate 1 din lyi fir iss nu shaawe rakh deo. Iss nu dhakk ke ate shaawe rakhna jruri hunda hai. iss ghol nu kise kpde de nal pun lao ate fir 100 ltr paani de hisaab nal ikk acre de vich iss di spray kro. Iss nal soondi control ho jandi hai.
dr sukhwinder singh ji assi app de bohat dhanwadi hovage sir please full detail vich dasna mere kol 80 persant hf pehlan vachi aa jo 2 month tak soon wali aa. osnu hun to soon tak ki daiye kheri feed daiye khera liqued daiye khera powder daiye . te os to baad jdo deliviry hundi aa. os to baad vich bachedani di safai karan vaaste ki daiye. te naal hi doodh incrage karan vaaste khere product te kini matra vich daiye daily jiss naal pehle soohe osdaa doodh full peak point tak chala jave.sir daily jini feed. jinna powder koi dena .jina koi liqqued dena doodh badhon vaaste dasna please Thanku sir. sir main B.A pass aa mere kol koi rojghar naa hon karke thore pashua to kum shoru karn lgya sir please help me ?
(en)
Tusi us nu peat de kireya lai Bolus Flukired DS 6gm deo te cargill di heifer dry feed 1.5kg swere 1.5kg sham nu deo es de 2 packet dean to baad vich es nu cargill di T-20 feed 1.5kg swere 1.5kg sham nu deo. Os nu Liquid Intavita NH 1 litter 10ml rojana deo. Jado soon vich 20 din reh jan Intavita NH 10-10ml swere shame kar deo te nall hi powder DCAD MINUS 1KG 50GM rojana deo soon to badh vich powder band kar deo te cow nu soon Liquid Utertone 450ml peao te nal hi cargill di T-20 fresher Feed 1.5kg swere 1.5kg shame nu deo Liquid Anabolit 1 litter 100ml swere 100ml shame nu deo fer 1 litter 100ml rojana deo.
ਸਰ ਜੀ, ਝੋਨਾ ਲੱਗੇ ਨੂੰ 20 ਦਿਨ ਹੋ ਗਏ।ਪਾਥੀਆ ਦੇ ਘੋਲ ਦਾ ਛੜ੍ਰਾ ਕਰਨਾ । ਇਕ ਏਕੜ ਲਈ ਕਿੰਨਾ ਘੋਲ ਤਿਆਰ ਕੀਤਾ ਜਾਵੇ ਤੇ ਕਿਵੇ ?
(en)
Maharashtra
ਪਾਥੀਆਂ ਦੇ ਘੋਲ ਦੀ ਸਪਰੇ ਇਕ ਜੈਵਿਕ ਹਾਲ ਹੈ ਜਿਸ ਨਾਲ ਫ਼ਸਲ ਦਾ ਵਾਧਾ ਹੁੰਦਾ ਹੈ ਅਤੇ ਇਸਦੇ ਸੂਖਮ ਤੱਤ ਦੀ ਕਮੀ ਪੂਰੀ ਹੁੰਦੀ ਹੈ ਇਸਦਾ ਘੋਲ ਤਿਆਰ ਕਾਰਨ ਲਈ ਤੁਹਾਨੂੰ ਇਕ ਏਕੜ ਦੇ ਲਈ 15-18 ਪਾਥੀਆਂ ਦੀ ਲੋੜ ਹੁੰਦੀ ਹੈ ਜੋ 6 ਮਹੀਨਿਆਂ ਤੋਂ ਇਕ ਸਾਲ ਪੁਰਾਣੀਆਂ ਹੋਣੀਆਂ ਚਾਹੀਦੀਆਂ ਹਨ ਜਿਸਨੂੰ 50 ਲਿਟਰੇ ਪਾਣੀ ਵਿਚ ਘੋਲ ਕੇ 3-4 ਦਿਨ ਲਈ ਰੱਖਿਆ ਜਾਂਦਾ ਹੈ 4 ਦਿਨ ਬਾਅਦ ਜਦੋ ਇਹ ਪਾਣੀ 25-30 ਲਿਟਰ ਰਹਿ ਜਾਂਦਾ ਹੈ ਤਾ ਇਸਨੂੰ 150 ਲਿਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
sir jhone te patta lapet sondi Da Atack hai .konsi spray kariye ji ?
(en)
Punjab
jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho.
Maharashtra
patta lapet di kurati roktham barish nal ho jandi hai. mausam vibhag de anusar aun vale 2-3 dina tak lgatar meeh pain di sambhavna hai jis nal isdi roktam ho jayegi.jekar fir v isdi roktham na hoye ta tuc tata tukumi@100gm ja fame@30ml ja emamectin benzoate@100gm nu 150 ltr paani de nal mila k prati acre te spray kro. isde nal patta lapet di roktham ho jayegi.
Punjab
Apsa nu mila deo 8591041748 jyada jankari lai call kar sakde o g wahegugru g Ka khalsa Wahegugru ji ki fathe
ਮੱਕੀ ਬੀਜ ਦਾ ਰੇਟ ਦੱਸੋ ?
(en)
Maharashtra
ਵੱਖ ਵੱਖ ਫ਼ਸਲਾ ਦੀ ਜੋ ਰੇਟ ਲਿਸਟ ਆਈ ਹੈ ਉਹ ਤੁਸੀ ਹੇਠਾਂ ਅਟੈਚ ਕੀਤੀ ਫੋਟੋ ਵਿਚ ਦੇਖ ਸਕਦੇ ਹੋ
sir amrood de fal upro ta vadia hunde han pr vicho kharb hunde ne vich sund v hunde han koi hal dasso g ?
(en)
amrood de fal da is tra hon da karn isde uper fal di makhi da hamla hai. jo nave lage fla de andar ande dindi hai jis nal isde andeya to bane keede amroode de andrla guda khana shuru kar dinde han ate fal khrab ho janda hai isdi roktham de layi tuc peedit fla nu tod ke khet vicho sut deo. fal de pakkan vele Fenvalerate@80ml nu 150 litre pani vich mila ke spray karo.isde chidkav to teesre din bad fla di tudayi kar laini chahidi hai.
Punjab
Apsa 80 pao vderi jankari lai 8591041748 te call kro ji wahegugru ji Ka khalsa Wahegugru ji ki fathe
Dear all virtako paun nal jhone di growth howe gi 25 din de ho gai laiya nu ?
(en)
Punjab
virtako ik insecticide hai . ihh tna shedak soondi nu rokdi hai. jhone di vdia growth lyi tuc biovita ja tata rally gold di vrto kr skde ho .biovita di matra 6-8kg prti acre ate rally gold di matra 4kg prti acre hai.
Punjab
Apsa 80 pa sakde o sir jyada jankari lai call kar sakde o g 8591041740 wahegugru ji Ka khalsa Wahegugru ji ki fathe
sir Mai 45 din da bijje khanna AI course kitta hai par oh kar k purri satisfactions nahi hoi mera apna farm hai g sir university wich hai koi course jis wich AI te medicine treatment barre patta lagg salkke j hai tan kinne time da hai kinni fees hai course di kinni duration hai. plz sir dasso eh v dasseo oh kadddon ton surru ho reha. Sir mere qualification post graduaction hai ?
(en)
Punjab
kisana di mangg de anusar time time te kvk walo traning lgayia jndia hai , isde traning lyi tuci apna nazdiki kvk Address: Post Box No.-22, Rauni, Punjab 147001 ,Phone: 094642 10460, nal samapark krke apna farm bhar ke traning laa skde ho...
sir jhone de butte sukh rahe a is vich ki payea jave ik pate jngale ho rahe a eh jhona mushal hai is bare koi raye deo plz eh mai pehli varr layea ?
(en)
Punjab
ਇਹ ਜ਼ਿੰਕ ਦੀ ਘਾਟ ਹੋ ਸਕਦੀ ਹੈ ਇਹ ਇਕ ਜਰੂਰੀ ਖੁਰਾਕੀ ਤੱਤ ਹੈ ਇਸਦੀ ਘਾਟ ਨਾਲ ਬੁੱਟੇ ਗਿੱਠੇ ਜਹੇ ਰਹਿ ਜਾਂਦੇ ਹਨ ਅਤੇ ਬੂਟਾ ਜੜ੍ਹ ਬਹੁਤ ਘੱਟ ਮਾਰਦਾ ਹੈ ਇਸਦੀ ਘਾਟ ਨਾਲ ਬੂਟਿਆਂ ਦੇ ਪੱਤੇ ਜੰਗਾਲੇ ਜਹੇ ਅਤੇ ਭੂਰੇ ਰੰਗ ਦੇ ਹੋ ਜਾਂਦੇ ਹਨ ਪੱਤੇ ਵਿਚਕਾਰਲੀ ਨਾੜ ਦਾ ਰੰਗ ਬਦਲ ਜਾਂਦਾ ਹੈ ਅਤੇ ਬਾਅਦ ਵਿਚ ਪੱਤੇ ਸੁੱਕ ਜਾਂਦੇ ਹਨ ਇਸਦੀ ਘਾਟ ਅਉਣ ਤੇ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿਚ ਛਿੱਟਾ ਦੇ ਦਵੋ ਇਹ ਜ਼ਿੰਕ ਤੁਸੀ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16 ਕਿਲੋ ਪ੍ਰਤੀ ਏਕੜ ਹੈ
Punjab
Apsa 80 pa sakde o g jyada jankari lai 8591041748 te call kro ji wahegugru ji Ka khalsa Wahegugru ji ki fathe
ਵੀਰ ਜੀ ਪਸੂ ਜਦੋਂ ਹੀਟ ਵਿਚ ਆਉਂਦਾ ਹੈ ਅਤੇ ਹੀਟ ਜੇਕਰ ਮਿੱਸ ਹੋ ਜਾਵੇ ਤਾਂ ਕੀ ਪਸੂ 21 ਦਿਨਾਂ ਬਾਅਦ ਦੁਬਾਰਾ ਜ਼ਰੂਰ ਹੀਟ ਵਿਚ ਆਉਂਦਾ ਹੈ ਕਿ ਜਾ ਇਹ ਜ਼ਰੂਰੀ ਨਹੀਂ ਹੈ ਧੰਨਵਾਦ ?
(en)
Rajasthan
ਜੇਕਰ ਹੀਟ ਮਿਸ ਹੋ ਜਾਵੇ ਤਾਂ ਪਸ਼ੂ ਦੁਬਾਰਾ ਹੀਟ ਵਿਚ ਆਉਂਦਾ ਹੈ , ਜੇਕਰ ਉਹ ਹੀਟ ਵਿਚ ਨਾ ਆਵੇ ਤਾਂ ਉਸ ਨੂੰ ਮਿਨਰਲ ਦੀ ਕਮੀ ਜਾਂ ਹੋਰ ਕੋਈ ਨੁਕਸ ਹੋ ਸਕਦਾ ਹੈ ,
Hello sir/mam, ih 1509 paddy hai ji 26days di photos dekh ke help karo ji ki problem hai and solutions vi das deyo ji. is vich hun tak 1bag urea, farterra, and 20kg potash and 8kg 33% zinc use kar chukya haan ji tuhada bahut bahut Thanx ?
(en)
Maharashtra
Isde patteya de vich patta lapet sundi da asar hai. jis karn ehde uper chitte rang de dhabbe bane hoye han. isdi kudrati roktham eh hai ki meeh pain nal eh jhad jandiyan han jis nal ehna di roktham ho jandi hai .mausam vibhag de anusar aun vale kuch dina tak lgatar meeh pain di sambhavna hai jis nal isdi roktham ho jayegi. jekar fir v isdi roktham na hoye ta tuc tata tukumi@100gm ja fame@30ml ja emamectin benzoate@100gm nu 150 ltr paani de nal mila k prati acre te spray kro.isde nal patta lapet di roktham ho jayegi. Is to ilava isdiyan jda fungus de karn eda ho rahiyan hanjisdi roktham de layi tuc UPL di SAAF@500gm ja SAAFILIZER@500GM ja Thiophanate methyl@300gm di prati acre te spray kr skde ho.
sir lactomax golliyan da ki price hunda aa ?
(en)
Punjab
enna golida da MRP price 65 hunda hai ate ehh 100 goliya di packing hundi hai ...
sir Jo ghar tyar hundi aa desi spray USDA 3 din biol karn wala tareeka best aa Jan 35 din dubo ke rakhn bala best aa jiada asardar kehra ?
(en)
Rajasthan
kashmir singh ji jehdi 35 din vich spray tyar hundi hai usda jyada asar hunda hai kyuki eh apne aap sare tat sokhda hai kurati atreeke nal ate jekda 3 din boil karde han usde nal isda asar ghat janda hai .
हल्की जमीन में सोयाबीन की अधिक पैदावार कैसे लें ?
(en)
Haryana
हल्की ज़मीन में सोयाबीन की ज्यादा पैदावार के लिए आप इसकी प्रसिद्ध किस्में जैसे SL 525: यह किस्म 144 दिनों में कटाई के लिए तैयार हो जाती है I इसकी औसतन पैदावार 6 क्विंटल प्रति एकड़ होती है I SL 744: यह किस्म 139 दिनों में कटाई के लिए तैयार हो जाती है I इसकी औसतन पैदावार 7.3 क्विंटल प्रति एकड़ होती है I SL 958: यह किस्म 142 दिनों में कटाई के लिए तैयार हो जाती है इसकी औसतन पैदावार 7.3 क्विंटल प्रति एकड़ होती है I अच्छी पैदावार के लिए बिजाई के समय गली हुई रूड़ी की खाद और गाय का गला हुआ गोबर 4 टन और यूरिया 28 किलो और सिंगल सुपर फासफेट 200 किलो प्रति एकड़ में डालें अच्छे विकास और अच्छी पैदावार के लिए यूरिया 3 किलो को 150 लीटर पानी में मिलाकर बिजाई के बाद 60 वें और 75 वें दिन स्प्रे करें I
Punjab
Apsa 80 organic sapre ko zameen me milaye 8591041748 par aur jankari k liye sampark krr
sir ji Usha 44 jhone vich dusri vaar urea ponni hai os naal padan Paa daiya ji ?
(en)
Punjab
urea ate padan dona da alag-alag shitta deo..padan nu urea de nal milaun te eh kam ghat krdi hai
Punjab
Apsa 80 pao vderi jankari lai 8591041748 te call kro ji wahegugru ji Ka khalsa Wahegugru ji ki fathe
eh fungiside ha ke nhi ji ?
(en)
Maharashtra
Hanji eh fungicide hi hai isdi varto ulli rog di roktham de layi kiti jandi hai.isde vich Carbendazim 50% WG salt hai. isdi matra 80-200 gram nu 150 litre pani vich mila ke prati acre de hisab nal spray kiti jandi hai.
ਬਈ 212 ਝੋਨਾ ਹੈ ਅੱਜ 20 ਦਿਨ ਹੋ ਗਏ ਇਕ ਵਾਰ ਯੂਰੀਆ ਅਤੇ ਬਾਇਓ ਵੀ ਮਿਲਾਕੇ ਪਾ ਦਿੱਤੀ ਹੁਣ wanted di kinni dose payie ?
(en)
Maharashtra
ਕਿਰਪਾ ਕਰਕੇ Wanted ਨਾਮ ਦੇ Product ਦੇ ਸਾਲ੍ਟ ਦਾ ਨਾਮ ਦੱਸੋ ਜਾ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
sir mera Usha 44 jhona hai oh Ave ho rha ish de patte upro pilla ho rha na ah kis ghatt krke ho rha ne ish vich 1 vaar urea pa diti 2 dusri urea ajj ponni hai ji ?
(en)
Maharashtra
jekar patte sire to peele pai rahe han ta isde vich lohe di ghat hai jisde layi tuc ferrous sulphate @1 killo nu 150 litre pani vich mila ke prati acre de hisab nal spray karo.
Punjab
Uriya de nal apsa 80 mila deo 8591041748 jyada jankari lai call kar sakde o g wahegugru g Ka khalsa Wahegugru ji ki fathe
Sir g jiri layi nu 20 day ho gya potash paun da fyiada ja na and potash ki fyiade ne jiri vich paun de ?
(en)
Maharashtra
potash ik sookham tat hai jo fasl diyan jda nu vdhaun vich madad karda hai ate jis nal fasl nu bimariyan v ghat lagdiyan han. isdi varto akhri kaddu sme @20 killo prati acre de hisab nal paindi hai. jekar tuc akhri kaddu sme isnu nahi paya ta tuc hun isdi 5 killo vali packing aundi hai usnu khet vich pa sakde ho.
ਸਰ ਝੋਨੇ ਵਿਚ 12-63 ਕੀ ਕੰਮ ਕਰਦੀ ਹੈ ?
(en)
Maharashtra
ਇਹ ਇਕ ਉੱਲੀ ਨਾਸ਼ਕ ਹੈ ਜੋ ਫ਼ਸਲ ਵਿਚ ਉੱਲੀ ਰੋਗਾਂ ਦੀ ਰੋਕਥਾਮ ਦੇ ਲਈ ਇਸਤੇਮਾਲ ਕੀਤੀ ਜਾਂਦੀ ਹੈ ਇਸਦੇ ਵਿਚ ਨਾਮ Carbendazim 12% + Mancozeb 63% WP ਦਾ ਸਾਲ੍ਟ ਹੁੰਦਾ ਹੈ ਇਸਦੀ ਮਾਤਰਾ 300 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕੀਤੀ ਜਾਂਦੀ ਹੈ
punjab vich haldi di kheti kaamjab hai ja nhi and asi kidda de mosam vich isnu la sakde aa ?
(en)
Punjab
ਹਲਦੀ ਦੀ ਖੇਤੀ ਪੰਜਾਬ ਵਿਚ ਕੀਤੀ ਜਾ ਸਕਦੀ ਹੈ ਪਰ ਇਸਦਾ ਸਮਾਂ ਹੁਣ ਲੰਗ ਚੁੱਕਾ ਹੈ ਹਲਦੀ ਦੀ ਬਿਜਾਈ ਲਈ ਢੁਕਵਾ ਸਮਾਂ- ਗੰਢੀਆਂ ਦੀ ਬਿਜਾਈ ਅਖੀਰ ਅਪ੍ਰੈਲ ਤੱਕ ਕਰੋ ਪਨੀਰੀ ਰਾਹੀਂ ਬਿਜਾਈ ਅੱਧ ਜੂਨ ਤਕ ਕੀਤੀ ਜਾ ਸਕਦੀ ਹੈ ਇਸਦੀ ਬਿਜਾਈ ਲਈ 6-8 ਕਿਲੋ ਬੀਜ ਪ੍ਰਤੀ ਏਕੜ ਹਿਸਾਬ ਨਾਲ ਵਰਤਿਆ ਜਾਂਦਾ ਹੈ ਗੰਢੀਆਂ ਦੀ ਉਗਣ ਸ਼ਕਤੀ ਵਧਾਉਣ ਅਤੇ ਜਲਦੀ ਕਰਨ ਵਾਸਤੇ ਗੰਢੀਆਂ ਨੂੰ 12-24 ਘੰਟੇ ਪਾਣੀ ਵਿਚ ਡੋਬ ਕ ਰੱਖੋ ਸਿਆੜਾ ਵਿਚਕਾਰ ਫਾਸਲਾ 30cm ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 20cm ਰੱਖੋ ਬੈੱਡਾਂ ਉਤੇ ਬਿਜਾਈ ਲਈ 67.5cm ਦੇ ਬੈਡ (37.5 cm ਬੈਡ ਅਤੇ 30cm ਖਾਲੀ ) ਉਪਰ 2 ਕਤਾਰਾਂ ਬੀਜੋ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 18cm ਰੱਖੋ ਬਿਜਾਈ ਤੋਂ ਬਾਅਦ ਖੇਤ ਵਿਚ 36q/acre ਹਿਸਾਬ ਨਾਲ ਪਰਾਲੀ ਪਾ ਦਿਓ ਹਲਦੀ ਦੀਆਂ ਉੱਨਤ ਕਿਸਮਾਂ ਜਿਵੇ ਪੰਜਾਬ ਹਕਦੀ 1 ਇਸਦਾ ਪੱਕਣ ਦਾ ਸਮਾਂ 215 ਦਿਨ ਹੈ ਅਤੇ ਇਸਦਾ ਝਾੜ 108q/acre ਹੈ 2. ਪੰਜਾਬ ਹਲਦੀ -2 ਇਸਦੇ ਪੱਕਣ ਦਾ ਸਮਾਂ 240 ਦਿਨ ਹੈ ਅਤੇ ਇਸਦਾ ਝਾੜ 122q/acre ਹੈ ਹਲਦੀ ਨੂੰ ਉਗਣ ਤੱਕ ਲਗਾਤਾਰ ਹਲਕਾ ਪਾਣੀ ਦਓ ਉਸਤੋਂ ਬਾਅਦ ਲੋੜ ਮੁਤਾਬਿਕ ਪਾਣੀ ਦਓ
jhona eda hai g zink ta fertra ve pyia ptte eda ho rahe na ?
(en)
Maharashtra
Isde patte jekar sire to peele pai rahe han ta isde vich lohe di ghat hai jis de layituc ferrous sulpahte @1 killo nu 150 litre pani vich mila ke prati acre de hisab nal spray karo.kirpa karke isdiyan jda nu check kro isde vich koi sundi ta nahi jekar hai ta tuc isde vich fatera ja regent@5 killo prati acre de hisab nal spray kro.
Punjab
Zilch te fartra nal apsa 80 mila sakde o 8591041748 te call kro ji wahegugru ji Ka khalsa Wahegugru ji ki fathe
sir eh kehri bimari a es da ki hall a ?
(en)
Maharashtra
isde vich eh fungus de karn ho reha hai . isdi roktham de layi tuc UPL di SAAF@500gm ja SAAFILIZER@500GM ja Thiophanate methyl@300gm di prati acre te spray kr skde ho. isde nal fungus di roktham ho jayegi.
Maharashtra
isde vich eh fungus de karn ho reha hai . isdi roktham de layi tuc UPL di SAAF@500gm ja SAAFILIZER@500GM ja Thiophanate methyl@300gm di prati acre te spray kr skde ho. isde nal fungus di roktham ho jayegi.
isda narme nu ki benifit aaw g te is nu narme ch kive use kar sakde aaw ?
(en)
Maharashtra
Terri biofertlizer de vich Mycorrihza nam da ingredient hunda hai jo jda vich vadha karda hai. jis nal fasl vadia growth kardi hai ate is nal jhad v vadhiya niklda hai . isdi varto tuc 4 killo prati acre de hisab nal chitta deo.
Punjab
Sir tusi apsa 80 v use karke dekho jyada jankari lai 8591041748 te call kro ji wahegugru ji Ka khalsa Wahegugru ji ki fathe
sit ji mausam bare jankari deo ?
(en)
Chandigarh
Mausam vibhaag vllon agley 2-3 din meeh pain di smbhavna hai...
ਸਰ ਜੀ ਕਿੰਗਫਾਲ ਜਿੰਕ 70% ਲੀਕੁਅਡ ਵਾਰੇ ਦੱਸੋ ?
(en)
Maharashtra
ਕਿੰਗਫ਼ੋਲ ਜ਼ਿੰਕ 70 % ਫ਼ਸਲ ਵਿਚ ਸੂਖਮ ਤੱਤ ਦੀ ਕਮੀ ਨੂੰ ਪੂਰਾ ਕਰਦੀ ਹੈ ਜਿਸ ਨਾਲ ਫ਼ਸਲ ਦਾ ਵਾਧਾ ਹੁੰਦਾ ਹੈ ਅਤੇ ਇਸਦਾ ਝਾੜ ਵਧੀਆ ਨਿਕਲਦਾ ਹੈ ਇਸਦੀ ਮਾਤਰਾ 200 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
ਇਸ ਜਿੰਕ ਨੂੰ ਯੁਰੀਆ ਵਿਚ ਵੀ ਮਿਲਾ ਸਕਦੇ ਹਾ
Punjab
Sir Apni zameen ch aspa 80 nu pao te pedawar wdhao jankari lai 8591041748 te call kro ji wahegugru ji Ka khalsa Wahegugru ji ki fathe
ਇਸਨੂੰ ਵੱਤਕ ਕਾਲੀ ਮੁਰਗਾਬੀ ਕੱਟਦੀ ਹੈ ਦੱਸੋ ਥੀਮਟ ਸੁੱਟ ਦਿਨੇ ਹਾ ਪਰ ਮਿਤਰ ਕੀੜੇ ਮਰਨਗੇ ਅਸੀ ਚੈਕ ਕਰ ਲਿਆ ਹੋਰ ਕੋਈ ਹੱਲ ਦੱਸੋ ਸਰ ਜੀ ?
(en)
Punjab
Tusi thimat de nal apsa 80 mila k pao jankari lai 8591041748 te call kro ji wahegugru ji Ka khalsa Wahegugru ji ki fathe....