Manage Expert Answers

Search

Total Count :- 258604

ਨਰਮੇ 776 ਹੈ ਇਸ਼ ਦੇ ਵਿਚ 27 kgDAPਅਤੇ50KG SSPਅਤੇ25 KG MOPਪਾਈ ਹੈ ਅਤੇ ਪਹਿਲਾਂ ਪਾਣੀ ਦੇ 25kg UREA ਤੇ 61/2 ਜਿੰਕ 33% ਪਾਈ ਹੈ ਸਪਰੇਅ ਨਹੀ ਕੀਤੀ ?

(en)
  • 1
Posted by
GURLAL SINGH GILL (9464075962)
GURLAL SINGH GILL
Punjab
Bathinda
Write Answer
Posted Date (18 Jul 2018 07:36 PM) Assigned Date (-)
Answered Date (19 Jul 2018 11:00 AM) Translated Date (-)

ਮੀਹ ਜ਼ਿਆਦਾ ਹੋਣ ਦੇ ਕਾਰਨ ਅਤੇ ਨਰਮੇ ਵਿਚ ਜ਼ਿਆਦਾ ਸਮਾਂ ਪਾਣੀ ਖੜਾ ਰਹਿਣ ਦੇ ਕਾਰਨ ਇਸਦੇ ਵਿਚ ਇਕ ਵਾਰ ਪੀਲਾਪਨ ਆਏਗਾ ਅਤੇ ਕਈ ਵਾਰ ਫੰਗਸ ਲੱਗਣ ਦੇ ਕਾਰਨ ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ ਇਸਦੀ ਰੋਕਥਾਮ ਦੇ ਲਈ ਇਸਦੇ ਉਪਰ 400gm Copper oxychloride ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

Answered Date (19 Jul 2018 11:00 AM) Translated Date (-)

ਮੀਹ ਜ਼ਿਆਦਾ ਹੋਣ ਦੇ ਕਾਰਨ ਅਤੇ ਨਰਮੇ ਵਿਚ ਜ਼ਿਆਦਾ ਸਮਾਂ ਪਾਣੀ ਖੜਾ ਰਹਿਣ ਦੇ ਕਾਰਨ ਇਸਦੇ ਵਿਚ ਇਕ ਵਾਰ ਪੀਲਾਪਨ ਆਏਗਾ ਅਤੇ ਕਈ ਵਾਰ ਫੰਗਸ ਲੱਗਣ ਦੇ ਕਾਰਨ ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ ਇਸਦੀ ਰੋਕਥਾਮ ਦੇ ਲਈ ਇਸਦੇ ਉਪਰ 400gm Copper oxychloride ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

ਸਰ ਝੋਨੇ ਵਿਚ ਦੋ ਵਾਰ ਖਾਦ ਪਾ ਚੁਕਿਅਾ ਹਾਂ ਬੂਝਾ ਵੀ ਸਹੀ ਅਾ ਬਿਮਾਰੀ ਵੀ ਕੋੲੀ ਨਹੀ ਹੈ. ਤੀਸਰੀ ਵਾਰ ਯੂਰੀੲੇ ਵਿਚ ਹੋਰ ਕਿਹੜੀ ਦਵਾੲੀ ਮਿਲਾ ਕੇ ਪਾੲੀ ਜਾਵੇ ?

(en)
Posted by
ਜਤਿੰਦਰ ਸਿੰਘ (6280318978)
ਜਤਿੰਦਰ ਸਿੰਘ
Punjab
Sangrur
Write Answer
Posted Date (18 Jul 2018 07:34 PM) Assigned Date (-)
Answered Date (19 Jul 2018 04:03 AM) Translated Date (-)

ਝੋਨੇ ਵਿਚ ਤੀਸਰੀ ਯੂਰੀਆ ਨਾਲ ਤੁਸੀ fertera @4 ਕਿਲੋ ਜਾ ਫਿਰ padan @5-7 ਕਿਲੋ ਪਾ ਸਕਦੇ ਹੋ I ਤੁਸੀ ਇਹਨਾਂ ਨੂੰ ਰਲਾ ਕੇ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦੇ ਸਕਦੇ ਹੋ I ਇਸਦੇ ਨਾਲ ਝੋਨੇ ਵਿਚ ਗੋਭ ਦੀ ਸੁੰਡੀ,ਜੜ੍ਹਾਂ ਦੀ ਸੁੰਡੀ ਅਤੇ ਪੱਤਾ ਲਪੇਟ ਦੀ ਵੀ ਰੋਕਥਾਮ ਹੋ ਜਾਵੇ ਗੀ I

tinda diya ballan te asifate kita c us nal ballan de patte pile pe gye n sukn lag gye koi upaye dso ?

(en)
Posted by
mr. sidhu (9772082620)
mr. sidhu
Rajasthan
Sri Ganganagar
Write Answer
Posted Date (18 Jul 2018 07:16 PM) Assigned Date (-)
Answered Date (19 Jul 2018 11:03 AM) Translated Date (-)

isde uper tuc NPK 19:19:19@1 killo nu 150 litre pani vich mila ke prati acre de hisab nal spray karo. patteya da peelapan door ho jayega.

Answered Date (19 Jul 2018 10:25 PM) Translated Date (-)

sir sade mango vich sund pa jande han pakan to bad vich koi hall daso sanu

sir ji koi asa app btao ki dawayian de rate da pta lage please btao ?

(en)
Posted by
Gurdhyan Singh (9991580452)
Gurdhyan Singh
Haryana
Ambala
Write Answer
Posted Date (18 Jul 2018 07:15 PM) Assigned Date (-)
Answered Date (24 Jul 2018 02:35 PM) Translated Date (-)

Gurdhyan ji hje iss tra di koi v app nhi hai jis toh tuahnu dwaayia de rate baare jankari diti jave kyu ki market vich bahut saariya companies di dwaiya aundia han ate ehna de rate v demand de hisaab naal vadh ja ghat hunde rehnde ne.tuhanu jiss v product de rate baare jankari chahidi hai tuci usde technical name,brand name ate company da naam ds ke apnikheti app toh puch sakde ho tuhanu iss baare puri jankari den di kosis kiti jave gi.

Shriram jeva jhony de growth vastay theek rhu tay esnu use krn vele vahan vich Pani khada hona chida k vahan suka hona chahida ?

(en)
  • 2
Posted by
sandeep (9815286123)
sandeep
Punjab
Bathinda
Write Answer
Posted Date (18 Jul 2018 07:13 PM) Assigned Date (-)
Answered Date (19 Jul 2018 06:44 AM) Translated Date (-)

Shriram Zeva ik growth promotor hai jis vich Mycorrihza nam da ingredient hunda hai. eh fasl da boojha bnaun vich madad karda hai isdi matra ik acre de layi 4 killo da chita dita janda hai.

sir ji padan konsi pwa ate konsi company di pwa please btao ji ?

(en)
Posted by
Gurdhyan Singh (9991580452)
Gurdhyan Singh
Haryana
Ambala
Write Answer
Posted Date (18 Jul 2018 07:12 PM) Assigned Date (-)
Answered Date (19 Jul 2018 06:39 AM) Translated Date (-)

padan tuc icrystal, nagarjuna, tata, coromandel, di lai ke pao. ihna de product wdia aunde hn.

ਸਰ zinco 7 ਮੱਝ ਨੂੰ ਹੀਟ ਚ ਲਿਆਉਣ ਚ ਕਾਮਯਾਬ ਹੈ ਕਿ ਨਹੀ ?

(en)
Posted by
gagan sidhu (7529858088)
gagan sidhu
Punjab
Bathinda
Write Answer
Posted Date (18 Jul 2018 07:07 PM) Assigned Date (-)
Answered Date (19 Jul 2018 01:59 PM) Translated Date (-)

ਹਾਂਜੀ ਇਸ ਨੂੰ ਪਸ਼ੂ ਨੂੰ ਹੀਟ ਵਿਚ ਲਿਆਉਣ ਲਈ ਦਿੱਤਾ ਜਾਂਦਾ ਹੈ , ਇਸਦਾ ਰਿਜਲਟ ਵਧਿਆ ਹੈ ..

19 Jul 2018

thanks & ok sir

sir cow Garmi bahot mandi hai ki Garmi no ghat karn lai Imli pani vich ghol ke de sakde ha je de sakde ha ta kini matra vich de sakde ha ?

(en)
Posted by
kulwant brar (9041144764)
kulwant brar
Punjab
Bathinda
Write Answer
Posted Date (18 Jul 2018 07:04 PM) Assigned Date (-)
Answered Date (18 Jul 2018 03:14 PM) Translated Date (-)

hnji imli de skde ho, tuci ratt nu 250 gram imli nu pani vich biggo ke rkho , uss vich 1 pessi guur v paa skde ho, atte swere chngi trah ghool ke cow nu pilla dyo, iss nal v garmi ton fyada milda hai ..

18 Jul 2018

Maj di fat ghat aa rahi

18 Jul 2018

ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ.

ਸਰ ਇਹ ਕਿ ਹੋਇਆ ਹੈ ?

(en)
  • 1
Posted by
Lovedeep Singh Khehra (9872487483)
Lovedeep Singh Khehra
Punjab
Tarn Taran
Write Answer
Posted Date (18 Jul 2018 06:57 PM) Assigned Date (-)
Answered Date (19 Jul 2018 06:48 AM) Translated Date (-)

ਇਸਦੇ ਵਿਚ ਉੱਲੀ ਰੋਗ ਲੱਗਿਆ ਹੈ ਜਿਸਦੀ ਰੋਕਥਾਮ ਦੇ ਲਈ ਤੁਸੀ Uplਦੀ saaf@500 gram ਜਾ Safilizer@500gm ਜਾ thiophanate methyl@300gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਸਪਰੇ ਕਰੋ

ਸਰ ਮੌਸਮ ਦਾ ਦੱਸੋ ?

(en)
Posted by
Lovedeep Singh Khehra (9872487483)
Lovedeep Singh Khehra
Punjab
Tarn Taran
Write Answer
Posted Date (18 Jul 2018 06:52 PM) Assigned Date (-)
Answered Date (19 Jul 2018 04:07 AM) Translated Date (-)

ਮੌਸਮ ਵਿਭਾਗ ਵੱਲੋਂ ਅਗਲੇ 2-3 ਦਿਨ ਮੀਹ ਪੈ ਸਕਦਾ ਹੈ...

Sir mai rete wali jmin vicho mitti chkvai c bad vich us vich janter lga k usda kddu v kr dita pr jmin jhone nu changi tra fad ni rhi plz koi hal dso ?

(en)
Posted by
jaswinder Singh (9814130639)
jaswinder Singh
Punjab
Sangrur
Write Answer
Posted Date (18 Jul 2018 06:52 PM) Assigned Date (-)
Answered Date (19 Jul 2018 06:54 AM) Translated Date (-)

jaswinder ji sab to pehlan ta tuc aapni mitti da test jarur krao kyuki us de hisab nal tuhanu eh jankari mil jayegi k tuhadi fasl vich kis tat di kami hai .jehde khet vich mitti chaki jandi hai ja payi jandi hai othe zinc ate lohe di ghat aundi hai .kirpa karke tuc eh jankari deo k tuc fasl vich kehdi kehdi khad payi hai ta jo tuhanu is bare poori janakri diti ja sake.

Answered Date (19 Jul 2018 02:21 PM) Translated Date (-)

Madm ikla salfr Paia g urea vich mix krke 3 kg 1akar vich

ਅਮਰੂਦ ਦੇ िਵਚ ਕੀੜਾ ਬਹੁਤ ੲੇ ਕੋੲੀ ਪॅਕਾ ਹॅਲ ਦॅਸੋ ?

(en)
  • 2
Posted by
dapinder singh (9878451446)
dapinder singh
Punjab
--
Write Answer
Posted Date (18 Jul 2018 06:48 PM) Assigned Date (-)
Answered Date (19 Jul 2018 10:16 AM) Translated Date (-)

ਇਸਦੇ ਉਪਰ ਫ਼ਲ ਦੀ ਮੱਖੀ ਦਾ ਅਸਰ ਹੈ ਜੋ ਨਵੇਂ ਬਣ ਰਹੇ ਫਲ ਦੇ ਵਿਚ ਅੰਡੇ ਦਿੰਦੀ ਹੈ ਇਸਦੇ ਅੰਡਿਆਂ ਤੋਂ ਬਣੇ ਕੀੜੇ ਫ਼ਲ ਦੇ ਗੁਦੇ ਨੂੰ ਖਾਂਦੀ ਹੈ ਅਤੇ ਫ਼ਲ ਗਾਲਣਾ ਸ਼ੁਰੂ ਕਰ ਦਿੰਦਾ ਹੈ ਫ਼ਲਾਂ ਦੇ ਪੱਕਣ ਵੇਲੇ 80 ਮਿਲੀਲੀਟਰ ਫੈਨਵਾਲਰੇਟ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫ਼ੇ ਬਾਅਦ ਬੂਟਿਆਂ ਉਤੇ ਛਿੜਕਾਅ ਕਰਨਾ ਚਾਹੀਦਾ ਹੈ ਫੈਨਵਾਲਰੇਟ ਦੇ ਛਿੜਕਾਅ ਤੋਂ ਤੀਸਰੇ ਦਿਨ ਬਾਅਦ ਫ਼ਲਾਂ ਦੀ ਤੁੜਾਈ ਕਰ ਲੈਣੀ ਚਾਹੀਦੀ ਹੈ

Answered Date (19 Jul 2018 06:34 AM) Translated Date (-)

Sir tusi fenvalerate 80ml nu 150littar pani wich pa k sapre kro isde nal apsa 80 milao aur amrood nu teesre din tood k dekho g. Jyada jankari lai 8591041748 te call kro ji wahegugru ji Ka khalsa Wahegugru ji ki fathe

Hji upl saaf vadia ja thiophanate methyl 7owp vadia dono de salt bare daso ?

(en)
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (18 Jul 2018 06:46 PM) Assigned Date (-)
Answered Date (19 Jul 2018 06:41 AM) Translated Date (-)

Dona da result wdia hai. jehdi mrji lai ke paa skde ho. jekar thiophanate methyl vartde ho tan nagarjuna di lai ke pao. Thiophanate kise maadi company de lai ke na pao.

Answered Date (19 Jul 2018 06:41 AM) Translated Date (-)

Dona da result wdia hai. jehdi mrji lai ke paa skde ho. jekar thiophanate methyl vartde ho tan nagarjuna di lai ke pao. Thiophanate kise maadi company de lai ke na pao.

ਆਹ ਸੁੰਘ ਜਿਹਾ ਪੈ ਰਿਹਾ ਜੀ ਕੀ ਕਰੀਏ ?

(en)
  • 1
Posted by
ਸਵਰਨ (8556000603)
ਸਵਰਨ
Punjab
Patiala
Write Answer
Posted Date (18 Jul 2018 06:39 PM) Assigned Date (-)
Answered Date (19 Jul 2018 11:07 AM) Translated Date (-)

ਇਹ ਝੋਨੇ ਨੂੰ ਸੁੰਡੀ ਪੈ ਰਹੀ ਹੈ ਇਸਦੀ ਰੋਕਥਾਮ ਦੇ ਲਈ ਤੁਸੀ regent ਜਾ ਫੱਟੇਰਾ@5 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ ਇਸਦੇ ਨਾਲ ਰੋਕਥਾਮ ਹੋ ਜਾਏਗੀ ਇਸਤੋਂ ਇਲਾਵਾ ਤੁਸੀ ਫੇਮ@20 ml ਜਾ Coragen@60ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

ਵੀਰ ਜੀ ਮੈਂ ਪਰਮਲ ਝੋਨਾ 124 ਨੰਬਰ ਲਾਇਆ ਪਹਿਲੀ ਵਾਰ ਲਾਇਆ ਹੈ ਇਸ ਵਿਚ ਬੂਟੇ ਕਾਫੀ ਸੜ ਰਹੇ ਹਨ ਅਤੇ ਇਸ ਨੂੰ ਯੂਰੀਆ ਵੀ ਪਾਉਣੀ ਹੈ ਯੂਰੀਆ ਦੇ ਨਾਲ ਹੋਰ ਕੀ ਕੀ ਪਾਉਣਾ ਚਾਹੀਦਾ ਹੈ ਤਾਂ ਜੌ ਬੂਟੇ ਸਾੜਨਾ ਵੀ ਰੁਕ ਜਾਣ ਤੇ ਬੂਟੇ ਦਾ ਵਿਕਾਸ ਵੀ ਹੋਵੇ, ਕਿਰਪਾ ਕਰਕੇ ਆਪਣਾ ਸੁਝਾਅ ਦਿਓ ?

(en)
Posted by
ਜਤਿੰਦਰ ਕੁਮਾਰ (9876853332)
ਜਤਿੰਦਰ ਕੁਮਾਰ
Punjab
Fazilka
Write Answer
Posted Date (18 Jul 2018 06:38 PM) Assigned Date (-)
Answered Date (19 Jul 2018 11:19 AM) Translated Date (-)

ਝੋਨੇ ਦੇ ਵਿਚ ਯੂਰੀਆ 110 ਕਿੱਲੋ ਪ੍ਰਤੀ ਏਕੜ ਪਾਇਆ ਜਾਂਦਾ ਹੈ ਝੋਨਾ ਮੁਖ ਖੇਤ ਦੇ ਵਿਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ DAP ਪਾਉਣੀ ਸ਼ੁਰੂ ਕਰੋ ਇਸ ਦੇ ਵਿਚ 27 ਕਿੱਲੋ DAP ਪਾ ਸਕਦੇ ਹੋ ਜੇਕਰ ਕਣਕ ਦੇ ਵਿਚ DAP ਨਹੀਂ ਪਾਈ ਤਾ . ਇਸ ਤੋਂ ਇਲਾਵਾ ਇਸ ਦੇ ਵਿਚ 20 ਕਿੱਲੋ ਪੋਟਾਸ਼ ਪਾਉਣੀ ਹੈ ਜੋ ਯੂਰੀਆ ਹੈ ਉਸ ਨੂੰ 3 ਹਿੱਸਿਆਂ ਦੇ ਵਿਚ ਵੰਡ ਕੇ ਪਾਉਣਾ ਹੈ 18-45 ਦੀਨਾ ਤਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਦੇ ਵਿਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾ ਪਹਿਲੀ ਯੂਰੀਆ ਨਾਲ ਜ਼ਿੰਕ ਰਲਾ ਕੇ ਖੇਤ ਦੇ ਵਿਚ ਛਿੱਟਾ ਦੇ ਦਿਓ ਇਹ ਜ਼ਿੰਕ ਤੁਸੀ 21 %ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਏਕੜ ਹੁੰਦੀ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 15-17 ਕਿੱਲੋ ਪ੍ਰਤੀ ਏਕੜ ਹੈ ਦੂਜੀ ਯੂਰੀਆ ਦੇ ਨਾਲ ਤੁਸੀ regent@5 kg ਅਤੇ fatera@5kg ਖੇਤ ਵਿਚ ਪਾ ਸਕਦੇ ਹੋ ਤੀਜੀ ਯੂਰੀਆ ਦੇ ਨਾਲ ਤੁਸੀ biovita@8 ਕਿੱਲੋ ਜਾ Tata Ralli Gold@4 ਕਿੱਲੋ ਨੂੰ ਖੇਤ ਵਿਚ ਪਾ ਸਕਦੇ ਹੋ ਤੇ ਕਿਰਪਾ ਕਰਕੇ ਇਹ ਦੱਸੋ ਕੇ ਪੌਦਿਆਂ ਦੇ ਪੱਤੇ ਕਿਸ ਤਰਾਂ ਨਾਲ ਸੜ ਰਹੇ ਹਨ ਅਤੇ ਇਸਦੀ ਫੋਟੋ ਵੀ ਨਾਲ ਜਰੂਰ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

Answered Date (19 Jul 2018 06:39 AM) Translated Date (-)

Sir tusi uriya de nal apsa 80 mila deo pedawar jyada hovegi butta jyada growth krega hor jyada jankari lai call kar sakde o g 8591041740 wahegugru ji Ka khalsa Wahegugru ji ki fathe

sir ghoee nadden da hall dasso ?

(en)
  • 1
Posted by
ਅਮਨਦੀਪ ਸਿੰਘ (9346380007)
ਅਮਨਦੀਪ ਸਿੰਘ
Punjab
Amritsar
Write Answer
Posted Date (18 Jul 2018 06:27 PM) Assigned Date (-)
Answered Date (19 Jul 2018 11:21 AM) Translated Date (-)

nadeena di roktham de layi tuc sathi@60gm ja topstar@45gm ja pretilachlor@600ml nu 150 litre pani vich mila ke prati acre de hisab nal spray karo.isde nal nadeena di roktham ho jandi hai.

ਵੀਰ ਜੀ ਮੱਝ ਆ ਇੱਕ 10 ਕੁ ਦਿਨਾਂ ਦੀ ਸੂਈ ਉਸਦੇ ਲੇਵੇ ਦੇ ਇਕ ਪਾਸੇ ਵਾਲੇ ਦੋਨਾ ਥਣਾਂ ਵਿਚ ਸੋਜ ਆ ਗੲਈ ਹੈ। ਕੀ ਕਾਰਨ ਹੋ ਸਕਦਾ ਅਤੇ ਕੋਈ ਦੇਸੀ ਇਲਾਜ ਦੱਸੋ ਜਿਹੜਾ ਕਾਰਗਰ ਹੋਵੇ । ਧੰਨਵਾਦ ?

(en)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (18 Jul 2018 06:05 PM) Assigned Date (-)
Answered Date (18 Jul 2018 01:02 PM) Translated Date (-)

ਤੁਸੀ ਉਸ ਨੂੰ 250 ਗ੍ਰਾਮ ਕਲਮੀ ਸ਼ੋਰਾ, 250 ਗ੍ਰਾਮ ਜੋਖ਼ਾਰ , ਮੀਠਾ ਸੋਡਾ ਅੱਧਾ ਕਿਲੋ , ਨਿਸ਼ਾਦਾਰ 50 ਗ੍ਰਾਮ , 2 ਟਿਕਿਆ ਮੁਸ਼ਕਪੁਰ, ਇਨ੍ਹਾਂ ਸਭ ਨੂੰ ਮਿਲਾ ਕੇ ਪਾਊਡਰ ਬਣਾ ਲਓ ਅਤੇ 50-50 ਗ੍ਰਾਮ ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸ ਨਾਲ ਫਰਕ ਪੈ ਜਾਵੇਗਾ ..

Answered Date (19 Jul 2018 07:20 AM) Translated Date (-)

navratan oil di malish karo ji lagatar

sir basmati 1509, 1121 nu lgge hoye 10 din hoge ne ik waar urea paa diti h us vich hor ki payie ta jo growth boht vdiya hove boota v chnga bna jave jis jmeen vich 1121 lggi h os di report ch thoda jeha chitta callr aya c vdh 0.82, os lyi v dso ki pa skde haa apa ta jo fsl vdiya hove hun gypsum vgera usa kr skde haa ya nhi ?

(en)
Posted by
surjeet singh (9023727774)
surjeet singh
Punjab
Patiala
Write Answer
Posted Date (18 Jul 2018 06:05 PM) Assigned Date (-)
Answered Date (19 Jul 2018 06:57 AM) Translated Date (-)

Gypsum hun nhi pwegi. iss da shitta vaahn di tyaari krde sme ditta janda hai. uss sme tuc sartaj gypsum 1qtl prati acre de hisaab nal paa skde ho. hun jhone da booja bnaun de lyi growth promoter di varto kr skde ho. Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.

19 Jul 2018

agriculture university ludhiana nal gll kiti c oh kende c tuc gypsum 20 to 30 din baad pa skde o jhone ch ?

19 Jul 2018

jo tuc dwayi dssi a oh kinne dina di age di basmati vich pa skde haa ?

Sir I am a working price with 10 years of experience in manufactring.But now I want to turn in a business model.I have own agriculture land on which we are doing traditional aggri such as wheat and rice.Can you please guide me to enter on floriculture area.How much investment required Needs and training From where I can take trainings Any other special requirements etc.How to start the same Please guide ?

(en)
Posted by
Rajnish Kumar (8427976149)
Rajnish Kumar
Punjab
S.A.S. Nagar
Write Answer
Posted Date (18 Jul 2018 05:49 PM) Assigned Date (-)
Answered Date (19 Jul 2018 07:45 AM) Translated Date (-)

rose, gladiolus, marigold, gerbera, carnation are best for flower farming... It gives best result when grown in polyhouse... Training will be organized by Krishi Vigyan Kendra, Fatehgarh Sahib Shamsher Nagar, Sirhind, Punjab 140406 in August month... by filling the form you are applicable to take training...

19 Jul 2018

from where to get form?

ਵੀਰ ਜੀ ਜੀਰੀ ਦੇ ਪੱਤੇ ਤੇ ਬਰੌਨ ਕਲਰ ਦੇ ਸਪੌਟ ਤੇ ਪੱਤੇ ਪੀਲੇ ਹੌ ਰਹੇ ਨੇ ਜੀ ਪੀਕਚਰ ਿਵੱਚ ਹੱਲ ਦੱਸੌ ?

(en)
  • 3
Posted by
ਅਠਵਾਲ (9876488198)
ਅਠਵਾਲ
Punjab
Jalandhar
Write Answer
Posted Date (18 Jul 2018 05:47 PM) Assigned Date (-)
Answered Date (18 Jul 2018 12:59 PM) Translated Date (-)

ਏਹੇ ਝੋਨੇ ਵਿਚ ਜ਼ਿੰਕ ਦੀ ਘਾਟ ਕਾਰਨ ਹੈ I ਇਸਦੇ ਲਈ ਤੁਸੀ 21% ਵਾਲੀ ਜ਼ਿੰਕ @25 ਕਿਲੋ ਜਾ ਫਿਰ 33% ਵਾਲੀ ਜ਼ਿੰਕ @16 ਕਿਲੋ ਦਾ ਪ੍ਰਤੀ ਏਕੜ ਵਿਚ ਛਿੱਟਾ ਦੇ ਸਕਦੇ ਹੋ ਜਾ ਫਿਰ chelated ਜ਼ਿੰਕ 12% ਵਾਲੀ ਦੀ 200 ਗ੍ਰਾਮ ਮਾਤਰਾ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਤੇ ਸਪਰੇ ਕਰੋ I

18 Jul 2018

Thanks paji

18 Jul 2018

Thanks paji

goat farming di traning kithe diti jadi hai te hun kado honi aa ?

(en)
Posted by
Sandeep singh (9592584362)
Sandeep singh
Punjab
Ferozpur
Write Answer
Posted Date (18 Jul 2018 05:46 PM) Assigned Date (-)
Answered Date (20 Jul 2018 07:39 AM) Translated Date (-)

ਹਾਜੀ ਤੁਹਾਡੇ ਨੇੜੇ ਫਿਰੋਜਪੁਰ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਬੱਕਰੀ ਪਾਲਣ ਦੀ ਟ੍ਰੇਨਿੰਗ ਅਕਤੂਬਰ ਮਹੀਂਨੇ ਵਿੱਚ ਹੋ ਰਹੀ ਹੈ ਤੇ ਇਸ ਦੀ ਮਿਤੀ ਅਜੇ ਨਿਸ਼ਚਿਤ ਨਹੀ ਹੋਈ ਹੈ ਫਿਰੋਜ਼ਪੁਰ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ Dr. Gurjant singh Aulakh ਜੀ ਨਾਲ 9501800488 ਨੰਬਰ ਤੇ ਸੰਪਰਕ ਕਰ ਸਕਦੇ ਹੋਂ ਬਾਕੀ ਤੁਸੀ ਟ੍ਰੇਨਿੰਗ ਲੈਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਇਲਾਵਾ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਟ੍ਰੇਨਿੰਗ ਲਈ ਫਾਰਮ ਭਰ ਕੇ ਆਉ ਤੇ ਜਦੌ ਟ੍ਰੇਨਿੰਗ ਹੋਵੇਗੀ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਜਾਂ ਫਿਰ ਤੁਸੀ ਪ੍ਰੋਗੈਸਿਵ ਬੱਕਰੀ ਪਾਲਣ ਐਸੋਸ਼ੀਏਸ਼ਨ ਦੀ ਮੀਟਿੰਗ ਅਟੈਂਡ ਕਰੋ ਇਸ ਵਿੱਚ ਤੁਹਾਨੂੰ ਬਹੁਤ ਸਾਰੇ ਅਗਾਂਹ-ਵਧੂ ਬੱਕਰੀ ਪਾਲਕਾਂ ਨੂੰ ਮਿਲੋਗੇ ਇਸ ਮੀਟਿੰਗ ਦਾ ਹਿੱਸਾ ਬਣਨ ਲਈ ਤੁਸੀ 94172 53230 ਤੇ ਅਮਰਜੀਤ ਸਿੰਘ ਜੀ ਨਾਲ ਸੰਪਰਕ ਕਰੋ ਉਹ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾ ਦੇਣਗੇ

cow ko kab a.i. krwaye ?

(en)
Posted by
vinod kumar (9829503138)
vinod kumar
Rajasthan
Sri Ganganagar
Write Answer
Posted Date (18 Jul 2018 05:42 PM) Assigned Date (-)
Answered Date (18 Jul 2018 01:03 PM) Translated Date (-)

cow di pehli AI 22 hours badd atte dusri AI 48 hours badd krwauni chahidi hai ...

Answered Date (18 Jul 2018 05:53 PM) Translated Date (-)

12-18 ghante tak

alovera ki pood kha se kharide ?

(en)
Posted by
rinku (8059796762)
rinku
Haryana
Jhajjar
Write Answer
Posted Date (18 Jul 2018 05:20 PM) Assigned Date (-)
Answered Date (19 Jul 2018 06:10 AM) Translated Date (-)

iski paudh khreedne ke liye aap Rashid Khan 9039693757 ko contact kr skte hain...

ਕੰਬਾਇਨ ਨਾਲ ਕੱਡੀ ਮੂੰਗੀ ਦਾ ਰੰਗ ਬਣਾਉਣ ਦਾ ਤਰੀਕਾ ਦੱਸੋ ?

(en)
  • 1
Posted by
PARAMJIT SINGH (9888739396)
PARAMJIT SINGH
Punjab
Bathinda
Write Answer
Posted Date (18 Jul 2018 05:09 PM) Assigned Date (-)
Answered Date (28 Jul 2018 10:14 AM) Translated Date (-)

ਤੁਸੀ ਮੂੰਗੀ ਦੇ ਦਾਣਿਆਂ ਦਾ ਰੰਗ ਬਨਾਵਟੀ ਤਰੀਕੇ ਨਾਲ ਨਹੀਂ ਬਣਾ ਸਕਦੇ ਇਸਦਾ ਰੰਗ ਖੇਤ ਵਿਚ ਹੀ ਬਣਦਾ ਹੈ

bhindi di cutting toh Baad khet vich kehde jruri ate lodinde tatt payea ta Jo bhindi vadiya futt pave dubara ?

(en)
Posted by
Navdeep Kaur (9780939608)
Navdeep Kaur
Punjab
Patiala
Write Answer
Posted Date (18 Jul 2018 04:53 PM) Assigned Date (-)
Answered Date (19 Jul 2018 07:09 AM) Translated Date (-)

ki tuc pehli tudaayi krn ton baad di gal kr rho ho?? kirpa kr ke vistaar nal dso. jekar tuc pehli tudaayi de baad di gal kr rhe ho tan Bhindi di pehli tudaayi ton baad uss de upper npk 191919@1kg ja gibberellic acid@250ml nu 150 ltr pani de nal mila ke spray kro. ihh fal de vich vaadha krdia hnn. ihna di foliar spray kr skde ho. iss ton ilaava pehli tudaayi ton baad tuc 40kg urea prati acre de hisaab nal khet de vich paa skde ho.

19 Jul 2018

bhindi de bute de cuting bare push Reha c sir g

upl saaflizer vich technical ki isda kam ki a ?

(en)
Posted by
harpeet (9592500990)
harpeet
Punjab
Fatehgarh Sahib
Write Answer
Posted Date (18 Jul 2018 04:48 PM) Assigned Date (-)
Answered Date (19 Jul 2018 07:15 AM) Translated Date (-)

iss de vich carbendazim 12% ate mancozeb 63% hunda hai. iss ton ilaava iss de vich micronutrients hunde hnn.. ihh UPL di saaf da hi update hai. salt v same hai. par iss de vich micronutrients hunde hnn.

Answered Date (19 Jul 2018 07:16 AM) Translated Date (-)

ihh jda di fungus, pattya de dhabbe, jda de vich gaale nu rokda hai. iss da 500gm da urea de nal mila ke shitta de deo.

regent kinne time ch kamm kr jandi aa ji ?

(en)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (18 Jul 2018 04:30 PM) Assigned Date (-)
Answered Date (19 Jul 2018 08:36 AM) Translated Date (-)

Regent khet de vich paun ton 1-2 dina de vich kam krna shuru kr dindi hai. iss da asar 15-18 dina tak rehnda hai.

212 jhona hai Ji ek kille magar reh spray kehdi te kini dap kine time bad pauni a te ureaa kini te jink kini te kdo pauni a ?

(en)
Posted by
amanjot singh (8360510558)
amanjot singh
Punjab
Bathinda
Write Answer
Posted Date (18 Jul 2018 04:29 PM) Assigned Date (-)
Answered Date (19 Jul 2018 07:18 AM) Translated Date (-)

Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. DAP nu urea di pehli dosage ton 3 dina baad paa deo. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.

sir 212. jhona hai Ji ?

(en)
Posted by
amanjot singh (8360510558)
amanjot singh
Punjab
Bathinda
Write Answer
Posted Date (18 Jul 2018 04:25 PM) Assigned Date (-)
Answered Date (19 Jul 2018 07:19 AM) Translated Date (-)

Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. jo DAP hai uss nu urea di pehli dosage ton 3 dina baad paa deo. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.

14 din da 212 jhona hai ji futera pauni ja nahi ?

(en)
Posted by
Parwinder singh (7527976837)
Parwinder singh
Punjab
Mansa
Write Answer
Posted Date (18 Jul 2018 04:13 PM) Assigned Date (-)
Answered Date (19 Jul 2018 07:21 AM) Translated Date (-)

Ferterra di varto aje krn di lod nahi hai. urea de nal safilizer@500gm mix kr ke pao. kyi vaar jda de vich fungus bn jandi hai jo booja nhi bnn dindi. ferterra 4kg prati acre de hisaab nal 25-30 dina de vich pao. kyuki aje kise v soondi da hamla nahi hai.

Answered Date (19 Jul 2018 04:01 PM) Translated Date (-)

sir sulfar and magnesium v pa sakde aa dusari khaad vch k nahi

sir mujhe puchna tha ke main karnal mein apne ghar per dragon fruit ko lga skti hun aur kaise eski podh mujhe khan se milege aur ese lgane ke bare mein khan se sikna hoga ?

(en)
Posted by
Harpreet kaur (8053456782)
Harpreet kaur
Haryana
Karnal
Write Answer
Posted Date (18 Jul 2018 04:10 PM) Assigned Date (-)
Answered Date (18 Jul 2018 11:03 AM) Translated Date (-)

Dragon fruit ki kheti Haryana mein nhi ho skti... whaan ka tapmaan dragon fruit ke liye anukool nhi hai...

18 Jul 2018

per maine jo video dekhi hai usmein punjab & haryana mein kheti ho rhi hai btaya gya hai .

Answered Date (19 Jul 2018 06:27 AM) Translated Date (-)

hnji aap iski kheti Haryana mein kr skte hain... Dragon fruit ki pond lene ke lia aap 9779846777, 9592806807 Satnam Singh Aulakh ke sath samparak kar sakte hai.. jo aap ko is ki dekh-rekh ke bare me bhi bta denge...

1509 ਦੀ ਪਨੀਰੀ ਹੈ ਕੀ ਸਮੱਸਿਆ ਹੈ ਇਸ ਨੂੰ ?

(en)
  • 2
Posted by
ਲਖਵੀਰ ਸਿੰਘ (7888672476)
ਲਖਵੀਰ ਸਿੰਘ
Punjab
Muktsar
Write Answer
Posted Date (18 Jul 2018 04:04 PM) Assigned Date (-)
Answered Date (19 Jul 2018 08:19 AM) Translated Date (-)

iss de vich nematode hai iss de vich furadon@7kg prati acre de hisaab nal shitta deo. iss dia jda de vich gandha bn gyia hnn.

Answered Date (19 Jul 2018 09:16 AM) Translated Date (-)

ਕਿੰਨੇ ਦਿਨਾਂ ਵਿਚ ਠੀਕ ਹੋ ਜਾਵੇਗ ਕੋਈ ਡਰ ਵਾਲੀ ਗੱਲ ਤੇ ਨਹੀਂ ਹੈ ਜੀ

sir kal shami uriya payi c , uss vich jink ate cloro payi c , fir swere 4 bjje varish paa gyi c , jiss nal pani bhar nikal gya c , dso ki uriya da assar lgg gya ha ya nhi ?

(en)
Posted by
manpreet (9855458321)
manpreet
Punjab
Ludhiana
Write Answer
Posted Date (18 Jul 2018 04:00 PM) Assigned Date (-)
Answered Date (19 Jul 2018 08:38 AM) Translated Date (-)

Han ji urea da asar ho gya hai. par 100% asar nahi hoyea hai. jo urea di agli dosage pauni hai ohh 5-7 dina te faasle te paa deo. kyuki paani bahr niklan nal iss da asar thoda ghat janda hai.

sir/maidam ji patta lapat de layi konsi dawai Best hai please btao ji ?

(en)
Posted by
Gurdhyan Singh (9991580452)
Gurdhyan Singh
Haryana
Ambala
Write Answer
Posted Date (18 Jul 2018 03:55 PM) Assigned Date (-)
Answered Date (19 Jul 2018 08:22 AM) Translated Date (-)

Dhaan mein patta lapet ki roktham ke liye tata tukumi@100gm ja coragen@60ml ja fame@20ml ja lambda@200ml ko 150 ltr pani mein milan kr spray kr skte ho. iss ke ilaava app padan@5-7kg ja ferterra@4kg ja regent ultra@4kg prati acre ke hisaab se burkaav kr skte ho.

ਇਹਨਾਂ ਦੇ ਕਾਰਨ ਤੇ ਇਲਾਜ ਦੱਸੋ ਜੀ ਜੇ ਹੋ ਸਕੇ ਤਾਂ ਕੁਦਰਤੀ ਤੇ ਰਸਾਇਣਕ ਦੋਵੇਂ ?

(en)
  • 2
Posted by
ਹਰਜੱਸ ਸਿੰਘ (9988023469)
ਹਰਜੱਸ ਸਿੰਘ
Punjab
Sangrur
Write Answer
Posted Date (18 Jul 2018 03:54 PM) Assigned Date (-)
Answered Date (19 Jul 2018 08:33 AM) Translated Date (-)

iss de vich fal galan nam di bimaari aa rhi hai. iss de uppee antracol@500gm ja Z-78@400gm ja M-45@400 ja carbendazim@400gm ja captaf@400gm nu 150 ltr pani de nal mila ke spray kro. ihh bimaari thik ho jawegi.

Sir g main puchna chahuna han k koi fungicide apna eko fasal ch 2 war pa sakde han . Matlab same salt 2 time pa sakde han. Matlab amistar top 2tym pa sakde han. Ya folicur 2 tym pa sakde han ?

(en)
Posted by
Harpal Singh (8198010000)
Harpal Singh
Punjab
Ferozpur
Write Answer
Posted Date (18 Jul 2018 03:09 PM) Assigned Date (-)
Answered Date (19 Jul 2018 08:39 AM) Translated Date (-)

Han ji paa skde ho. iss da koi nuksaan nahi hai. Par jekar tuc change kr ke paunde ho tan tuhaanu iss cheez da result v ptaa lgda hai ki kis dwaayi ne kam wdia kita hai ate agli vaar kehdi dwaayi wdia rhegi. iss ton ilaava change kr ke paun nal result v wdia milda hai.

Answered Date (19 Jul 2018 08:41 AM) Translated Date (-)

Veer g castodia da resault kida da hai g

फूलगोभी की पौध में कुछ पौधे मुरझा रहे है कोई उपाय ?

(en)
  • 4
Posted by
Ramesh Kumar (7665679730)
Ramesh Kumar
Rajasthan
Sirohi
Write Answer
Posted Date (18 Jul 2018 03:05 PM) Assigned Date (-)
Answered Date (19 Jul 2018 08:35 AM) Translated Date (-)

iss ke ander ukeda rog aa gya hai. iss ki roktham ke liye M-45@400 ja carbendazim@400gm ja captaf@400gm ja Z-78@400gm ja UPL ki saaf@400gm ko 150 ltr pani mein mila kar paudo ki jdo mein drenching krein. yeh rog khatam ho jayega. aur paudh shi se growth krni shuru kr degi.

Answered Date (21 Jul 2018 01:20 PM) Translated Date (-)

thanks

aw cheez poun lage jhone ch 2 vaari khaad paa diti aa pehli khaad ch dayaa khaad v payi c te dujji ch zinc hun patta lapait v payi aa jhone nu eh dwai sehi raho ?

(en)
  • 2
Posted by
sukh kang (8146205331)
sukh kang
Punjab
Jalandhar
Write Answer
Posted Date (18 Jul 2018 02:56 PM) Assigned Date (-)
Answered Date (19 Jul 2018 11:14 AM) Translated Date (-)

Hanji jekar tuahde jhone vich patta lapet di samsya hai tan hun tuci urea nal iss dwai di verto kar sakde ho.Ehe dwai HPM company di hai jis vich Cartap Hydrochloride 4G nam da technical hai.Ehe granule form vich aundi hai ate 7-8 kilo matra nu urea vich rla ke tuci hun isda shitta de sakde ho.

19 Jul 2018

Dhanvaad bhaji

Answered Date (02 Aug 2018 10:14 PM) Translated Date (-)

eh poun naal bhaju jhoonw de patte peele pain lagg gye lu hon lagg gya aa jhona kahtoh bhaji koi hall dasso plz

sir 1509 ate 1121 nu Last kiini trikk tak khet vich lgga skde han , jiss nal vdia ho skda ha dso ?

(en)
Posted by
deep sandhu (9569687100)
deep sandhu
Punjab
Sangrur
Write Answer
Posted Date (18 Jul 2018 02:43 PM) Assigned Date (-)
Answered Date (24 Jul 2018 02:41 PM) Translated Date (-)

1509 di bijayi tuci july de duje pandrvaade ate 1121 di bijayi tuci july de phele pandrvaade vich kar sakde ho.

sir jink , carbodizme, nu uriya vich paa skde han ?

(en)
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (18 Jul 2018 02:41 PM) Assigned Date (-)
Answered Date (19 Jul 2018 08:40 AM) Translated Date (-)

Han ji tuc ihna nu mix kr ke urea de nal paa skde ho. ihh carbendazim jda de vich fungus nu rokegi ate zinc peelapan conteol kregi ate urea growth krwayegi.

sir mere cow hf 15 litter milk dinde aa 4 din de sui aa kine de sale kryea piche vadia vashi Aa ?

(en)
Posted by
preet rathor (9501298076)
preet rathor
Punjab
Ludhiana
Write Answer
Posted Date (18 Jul 2018 02:40 PM) Assigned Date (-)
Answered Date (18 Jul 2018 01:06 PM) Translated Date (-)

ehh pashu de suue te depend krda hai , ki ohh kinne suue suu chuki hai , jekar pehli varr suui hai tan 50000 tk chl jawegi , ate jekar 4-5 suue hai tan 30-35000 tk jawegi..baki khridan wale te depend krda hai ohh kinne de reha hai...

Answered Date (18 Jul 2018 03:39 PM) Translated Date (-)

25000-30000 d vich

Answer me sir ?

(en)
  • 1
Posted by
jagjeet singh (9465052273)
jagjeet singh
Punjab
Faridkot
Write Answer
Posted Date (18 Jul 2018 02:06 PM) Assigned Date (-)
Answered Date (18 Jul 2018 09:33 AM) Translated Date (-)

ਹਾਂਜੀ ਤੁਸੀ ਇਹਨਾਂ ਦੀ ਇਕਠੀ ਸਪਰੇ ਕਰ ਸਕਦੇ ਹੋ I ਇਸਦੇ ਲਈ 12% chelated ਜ਼ਿੰਕ @200 ਗ੍ਰਾਮ ਅਤੇ chelated ferrous sulphate (ਲੋਹੇ ਵਾਲੀ) @200 ਗ੍ਰਾਮ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਵਿਚ ਇਸਦੀ ਸਪਰੇ ਕਰ ਸਕਦੇ ਹੋ I

18 Jul 2018

ਸਰ ੲਿਹ ਕਿੰਨੇ ਟਾੲਿਮ ਵਿਚ ਅਸਰ ਕਰ ਜਾਵੇਗੀ

18 Jul 2018

ਸਪਰੇ ਤੋ ਬਾਅਦ ਬਾਰਿਸ਼ ਪੈ ਜਾਣ ਨਾਲ ੲਿਸ ਦਾ ਅਸਰ ਤਾ ਨੀ ਖਤਮ ਹੁੰਦਾ

sir g iss zinc upar likhia he ki isnu mitti vich mix kita ja sakda hai g ?

(en)
  • 1
Posted by
jaspreet singh (8360366106)
jaspreet singh
Punjab
Bathinda
Write Answer
Posted Date (18 Jul 2018 02:06 PM) Assigned Date (-)
Answered Date (19 Jul 2018 08:43 AM) Translated Date (-)

jekar tuc iss nu urea de nal mix kr ke paoge tan ihh houli houli asar krdi hai. ate result ghat milda hai. jekar iss di 200gm di foliar spray krde ho tan ihh paudya nu direct mil jandi hai jis da asar jaldi milda hai. iss kr ke iss di sifarish foliar spray di kiti jandi hai.

Ssa g veero cow di vachi de sing dgwane aa kida dgwaye jaange dsyo jrur ?

(en)
Posted by
parvinder singh (9996805503)
parvinder singh
Haryana
Ambala
Write Answer
Posted Date (18 Jul 2018 01:53 PM) Assigned Date (-)
Answered Date (18 Jul 2018 11:38 AM) Translated Date (-)

ਇੱਕ ਮਹੀਨੇ ਤੋਂ ਪਹਿਲਾ ਸਿੰਗ ਨਾ ਦਾਗੋ ਇੱਕ ਗੱਲ ਦਾ ਹੋਰ ਧਿਆਨ ਰੱਖੋ ਕਿ ਵੱਛੀ ਨੂੰ ਬੇਹੋਸ਼ ਕਰਕੇ ਸਿੰਗ ਨਾ ਦਾਗੋ ਅੱਜਕਲ ਇਲਟ੍ਰੋਨਿਕ ਹੀਟਰ ਆਉਦਾ ਹੈ ਜੋ 400-500 ਰੁਪਏ ਤੱਕ ਦਾ ਮਿਲ ਜਾਂਦਾ ਹੈ ਉਸ ਨਾਲ ਹੀ ਸਿੰਗ ਦਾਗੋ

sir rallis gold ki rate pwegi estimate ?

(en)
Posted by
yadvinder singh (9996771901)
yadvinder singh
Punjab
Patiala
Write Answer
Posted Date (18 Jul 2018 01:16 PM) Assigned Date (-)
Answered Date (19 Jul 2018 08:44 AM) Translated Date (-)

iss da exact rate pta krn de lyi TATA rallis de distributor nal sampark kr skde ho.

Answered Date (18 Jul 2018 06:08 PM) Translated Date (-)

500 nď 600 wichkaar

Answered Date (19 Jul 2018 07:44 AM) Translated Date (-)

400 se 440 tak 4 kg

narme vich chute ,hare machhar vaste pahli kehdi spray kariye ?

(en)
Posted by
Umesh Kumar (9877912092)
Umesh Kumar
Punjab
Fazilka
Write Answer
Posted Date (18 Jul 2018 01:13 PM) Assigned Date (-)
Answered Date (19 Jul 2018 08:45 AM) Translated Date (-)

jekar machar ghat hai tan iss de upper rogor@300ml ja actara@80gm ja imidacloprid@60ml ja prophenofos@300ml nu 150 ltr pani de nal mila ke spray kro. iss sme koi v hard spray na kro. kyuki aje narme da time pya hai ate aje machar da attack aje ghat hai.

Answered Date (07 Aug 2018 04:07 PM) Translated Date (-)

bai G ulala te proclaim 50gm di do spray. kar duri h te hun super confidor +polo or oseen+ethion krn di salaah h

ਝੋਨੇ ਦੇ ਪੱਤੇ ਇਸ ਤਰਾ ਹੋ ਰਹੇ ਨੇ ?

(en)
  • 1
Posted by
ਸੰਦੀਪ ਸਿੰਘ ਚਹਿਲ (9855192649)
ਸੰਦੀਪ ਸਿੰਘ ਚਹਿਲ
Punjab
Bathinda
Write Answer
Posted Date (18 Jul 2018 12:57 PM) Assigned Date (-)
Answered Date (18 Jul 2018 07:38 AM) Translated Date (-)

ਝੋਨੇ ਵਿਚ ਲੋਹੇ ਤੱਤ ਦੀ ਘਾਟ ਕਾਰਨ ਇਸਦੇ ਪੱਤੇ ਇਸ ਤਰਾਂ ਹੋ ਰਹੇ ਹਨ I ਇਸਦੀ ਰੋਕਥਾਮ ਦੇ ਲਈ ਤੁਸੀ 1 ਕਿਲੋ 1% ਵਾਲੀ ferrous sulphate ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਵਿਚ ਇਸਦੀ ਸਪਰੇ ਕਰੋ I

18 Jul 2018

nice

sir jink di pashan kive kr skde han ki orignal hai ya duplicate ?

(en)
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (18 Jul 2018 12:53 PM) Assigned Date (-)
Answered Date (25 Jul 2018 10:42 AM) Translated Date (-)

1.ਜ਼ਿੰਕ ਸਲਫੇਟ ਦੀ ਅਸਲੀ ਪਹਿਚਾਣ ਇਹ ਹੈ ਕਿ ਇਸ ਦੇ ਦਾਣੇ ਹਲਕੇ ਚਿੱਟੇ-ਪੀਲੇ ਅਤੇ ਭੂਰੇ ਬਾਰੀਕ ਕਣ ਦੇ ਆਕਾਰ ਦੇ ਹੁੰਦੇ ਹਨ 2. ਜ਼ਿੰਕ ਸਲਫੇਟ ਵਿੱਚ ਪ੍ਰਮੁੱਖ ਰੂਪ ਨਾਲ ਮੈਗਨੀਸ਼ੀਅਮ ਸਲਫੇਟ ਦੀ ਮਿਲਾਵਟ ਕੀਤੀ ਜਾਂਦੀ ਹੈ ਭੌਤਿਕ ਰੂਪ ਨਾਲ ਸਮਾਨ ਹੋਣ ਦੇ ਕਾਰਨ ਇਸ ਦੀ ਅਸਲੀ ਅਤੇ ਨਕਲੀ ਪਹਿਚਾਣ ਕਰਨਾ ਮੁਸ਼ਕਿਲ ਹੁੰਦਾ ਹੈ 3.ਡੀ.ਏ.ਪੀ ਦੇ ਘੋਲ ਵਿੱਚ ਜ਼ਿੰਕ ਸਲਫੇਟ ਦਾ ਘੋਲ ਮਿਲਾਉਣ ਨਾਲ थक्केदार ਸੰਘਣਾ ਪਦਾਰਥ ਬਣ ਜਾਂਦਾ ਹੈ ਜਦਕਿ ਡੀ.ਏ.ਪੀ ਦੇ ਘੋਲ ਵਿੱਚ ਮੈਗਨੀਸ਼ੀਅਮ ਸਲਫੇਟ ਦਾ ਘੋਲ ਮਿਲਾਉਣ ਨਾਲ ਇਸ ਤਰ੍ਹਾਂ ਨਹੀਂ ਹੁੰਦਾ 4.ਜੇਕਰ ਅਸੀਂ ਜ਼ਿੰਕ ਸਲਫੇਟ ਦੇ ਘੋਲ ਵਿੱਚ ਪਲਤੀ ਕਾਸਟਿਕ ਮਿਲਾ ਦਈਏ ਤਾਂ ਚਿੱਟੇ ਮਟਮੈਲਾ ਚੌਲਾਂ ਦੀ ਪੱਤ ਵਰਗਾ ਪਦਾਰਥ ਬਣਦਾ ਹੈ ਜੇਕਰ ਇਸ ਵਿੱਚ ਗਾੜ੍ਹਾ ਕਾਸਟਿਕ ਦਾ ਘੋਲ ਮਿਲਾ ਦਿੱਤਾ ਜਾਵੇ ਤਾਂ ਪਦਾਰਥ ਪੂਰੀ ਤਰ੍ਹਾਂ ਘੁਲ ਜਾਂਦਾ ਹੈ ਜੇਕਰ ਕਿਸਾਨ ਇਸ ਪ੍ਰਕਾਰ ਜ਼ਿੰਕ ਸਲਫੇਟ ਦੀ ਜਗ੍ਹਾ ਤੇ ਮੈਗਨੀਸ਼ੀਅਮ ਸਲਫੇਟ ਦੀ ਵਰਤੋਂ ਕਰਨ ਤਾਂ ਇਹ ਪਦਾਰਥ ਨਹੀਂ ਘੁਲਦਾ

ਪॅਤਾ ਲਪੇਟ ਤੇ ਗੋਭ ਵਾਲੀ ਲਈ िਕਹੜੀ ਦਾਵਈਅਾ ਟੋਪ ਦੀਆ ਨੇ ਉਲੀਨਾਸਕ ਵਧੀਅਾ ਦਵਾਈਅਾ िਕਹੜੀਅਾ ਨੇ ਕੀੜੇਮਾਰ ਦਵਾਈਅਾ ਤੇ ਉਲੀਨਾਸਕ िਰਲਾਕੇ िਛੜਕਾ ਕਰ ਸਕਦੇ ?

(en)
Posted by
jagsir Singh randhawa (9876393244)
jagsir Singh randhawa
Punjab
Barnala
Write Answer
Posted Date (18 Jul 2018 12:50 PM) Assigned Date (-)
Answered Date (19 Jul 2018 08:46 AM) Translated Date (-)

JHONE DE VICH PATTA LAPET: jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho. JHONE DE LYI FUNGICIDE: iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.

ਵੀਰ ਜੀ ਮੇਰੇ ਕੋਲ ਸਾਡੇ ਪੰਜ ਮਹੀਨੇ ਦੇ ਕੱਟਾ ਉਸਦਾ ਹਰਨੀਆ ਹੋ ਰਹੀਆਂ ਕੋਈ ਹੱਲ ਦੱਸੋ ਜੀ ?

(en)
Posted by
ਗੁਰਮੀਤ ਸਿੰਘ (9872459965)
ਗੁਰਮੀਤ ਸਿੰਘ
Punjab
Patiala
Write Answer
Posted Date (18 Jul 2018 12:20 PM) Assigned Date (-)
Answered Date (18 Jul 2018 01:06 PM) Translated Date (-)

ਇਸ ਨੂੰ ਤੁਸੀ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ, ਇਸਨੂੰ ਚੈੱਕ ਕਰਕੇ ਹੀ ਇਸਦਾ ਵਧਿਆ ਇਲਾਜ ਹੋ ਸਕਦਾ ਹੈ

Answered Date (18 Jul 2018 09:46 PM) Translated Date (-)

ਵੀਰ ਜੀ ਮੈ ਡਾਕਟਰ ਕੋਲ ਚੈਕ ਕਰਾਇਆ ਸੀ ਉਹ ਕਹਿੰਦਾ ਵੀ ਉ ਓਪਰੇਸ਼ਨ ਹੋਵੇਗਾ

s ?

(en)
Posted by
satnam (9876548531)
satnam
Punjab
Faridkot
Write Answer
Posted Date (18 Jul 2018 12:12 PM) Assigned Date (-)
Answered Date (18 Jul 2018 07:47 AM) Translated Date (-)

Padan tuci coromandel company di pa sakde ho.tuci ehe 5-7 kilo prti acre vich bijayi toh 25-30 dina te paa sakde ho.Isda asar 10-15 din takk rehnda hai.

sir cloro 20 % de 1509 basmati nu spray kar sakde aa ta dose kine aaa ?

(en)
Posted by
prabjit (9855844211)
prabjit
Punjab
Amritsar
Write Answer
Posted Date (18 Jul 2018 12:10 PM) Assigned Date (-)
Answered Date (19 Jul 2018 08:47 AM) Translated Date (-)

jhone di shotti paneeri de vich pani khda rehn de kaarn siyunkh hamla kr dindi hai. jhone de vich siyunkh di roktham de lyi chlorpyrifos@1 ltr prati acre de hisaab nal spray wali dholi di patli dhaar kr ke jhona lgaun ton 2-3 dina baad spray krdeo. ihh siyunkh di roktham krdi hai.

Dhan me baaliyo me Dodi/false smut aati hai.. uska kya ilaj hoga?

(en)
Posted by
SUMIT (7988486547)
SUMIT
Haryana
Kurukshetra
Write Answer
Posted Date (18 Jul 2018 12:00 PM) Assigned Date (-)
Answered Date (19 Jul 2018 08:52 AM) Translated Date (-)

yeh bimaari dhaan ki baalyia bnne ke sme aati hai. iss ki roktham ke liye syngenta ki tilt@200ml ja folicur@200ml ja oswal ki gillette@200ml ko 150 ltr pani mein mila kar prati acre pe spray kr skte ho.

sir meri ek bhains hai. uska bhrud. ya sujki bahar aa jata hai .mai kya karu koi dawa v upay batayen. doctor ko bhi dikha chuka hu Par thik Nahi huaa hai.. please koi dawa bataye. v bhains bachcha Deni wali hai 2.ya 3 month me ?

(en)
Posted by
MANOJ KUMAR BHARATI (9453242275)
MANOJ KUMAR BHARATI
Uttar Pradesh
--
Write Answer
Posted Date (18 Jul 2018 11:56 AM) Assigned Date (-)
Answered Date (19 Jul 2018 02:04 PM) Translated Date (-)

250 ग्राम सत्यानाशी बूटी, आधा किलो शक्कर, 250 ग्राम शक्करपारों में डालने वाला अनमीनियम इसकी तीन खुराकें बना लेनी है एक खुराक जब देनी है उसमें बराबर पानी डालकर पशु को आगे रख दें यदि पशु ना खाए जल्दी जल्दी हाथ से खिला दें नहीं तो यह दवाई मुश्किल से खा होती है तीन दिन इस तरह दवाई देनी है पानी तब ही डालना है जब दवाई देनी हो पहले नहीं डालनी दवाई देने के आधा घंटा बाद तक पशु को कुछ नहीं खिलाना ओर पशु का पिछला हिस्सा ऊंचा रखें

Answered Date (18 Jul 2018 02:42 PM) Translated Date (-)

sarso ka tail dvo osko ja 100 rs ka ek teeka lagta hai jo thanda hota aa

Answered Date (18 Jul 2018 09:08 PM) Translated Date (-)

koun sa tika

212 jhone de boote suk rahe ne ki bimari ho sakdi hai ?

(en)
  • 4
Posted by
lakhwinder (7986214857)
lakhwinder
Punjab
Muktsar
Write Answer
Posted Date (18 Jul 2018 11:46 AM) Assigned Date (-)
Answered Date (19 Jul 2018 08:53 AM) Translated Date (-)

iss de vich iss sme sbh ton latest ki paaya hai. kirpa kr ke ihh dso. koi dwaayi ja urea di khaad

Answered Date (18 Jul 2018 02:09 PM) Translated Date (-)

ਜੂਰੀਆ ਦੀ ਜਿਆਦਾ ਡੋਜ ਨਾਲ

regent kinney time ch kamm kr jandi aa ?

(en)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (18 Jul 2018 11:45 AM) Assigned Date (-)
Answered Date (19 Jul 2018 10:18 AM) Translated Date (-)

regnet da asar isde chhitte to 2-3 din de andar hona shuru ho janda hai. eh ik keetnashak hai jo jad di sundi ja gobh di sundi di roktham layi istemal kita janda hai.

sir Mai Patiala to ha ate Mai Duck bache rakhe ne kise nede de doctor Da no. de do old duck de bache rakhe ne my no 8528866022 ?

(en)
Posted by
Inderjit singh (8528866022)
Inderjit singh
Punjab
Patiala
Write Answer
Posted Date (18 Jul 2018 11:42 AM) Assigned Date (-)
Answered Date (19 Jul 2018 04:56 AM) Translated Date (-)

hnji tusi apna swal detail vich pusho ji. swal di pusti lai sadi team walo tohanu call kiti gayi c par tusi attend nahi kiti ji. tusi apna swal detail nal pushu ya fir sade helpline No. 97799-77641 te call karo ji.

ਸਰ ਜੀ ਜਬਾਬ ਨਹੀ िਦॅਤਾ ?

(en)
Posted by
ਸੁਖਚੈਨ िਸੰਘ (9878514315)
ਸੁਖਚੈਨ िਸੰਘ
Punjab
Ferozpur
Write Answer
Posted Date (18 Jul 2018 11:15 AM) Assigned Date (-)
Answered Date (19 Jul 2018 02:22 PM) Translated Date (-)

ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿਤੇ ਜਾ ਚੁਕੇ ਹੈ ਤੁਸੀ ਐਪ ਵਿਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ ..

ਆ ਵਾਲੀ ਦਵਾ ਪਾਈ ਆ 800 ਗਰਾਮ 1 ਖੇਤ ਦੀ िਵॅਚ ਬੂਟੀ िਕਓ ਹੋਈ ਆ ?

(en)
  • 1
Posted by
ਕੁਲਦੀਪ िਸੰਘ (9463243630)
ਕੁਲਦੀਪ िਸੰਘ
Punjab
Jalandhar
Write Answer
Posted Date (18 Jul 2018 11:10 AM) Assigned Date (-)
Answered Date (19 Jul 2018 08:54 AM) Translated Date (-)

ihh pretilachlor hai iss di maatra 600ml prati acre de hisaab nal khet de vich jhona pgaun ton baad 25 dina de ander ander spray kr deo. ihh nadeen nashak spray hai.

Answered Date (19 Jul 2018 09:37 AM) Translated Date (-)

ਝੋਨਾ ਲॅਗੇ ਨੂੰ 1 ਮਹੀਨਾ ਹੋिਗਆ ਹੁਣ ਸਪਰੇ ਕਰ ਸਕਦੇ ਆ ਨਾਲੇ ਸਰ ਅਸੀ ਪिਹਲਾ ਵੀ ਪਾਈ ਸੀ ਦਵਾ िਫਰ ਦੁਬਾਰਾ िਕਓ ਹੋਇਆ

ਸਰ ਆ ਬੂਟੀ ਹੋਈ ਆ ਝੋਨੇ ਦੇ िਵॅਚ ਆ ?

(en)
  • 1
Posted by
ਕੁਲਦੀਪ िਸੰਘ (9463243630)
ਕੁਲਦੀਪ िਸੰਘ
Punjab
Jalandhar
Write Answer
Posted Date (18 Jul 2018 11:07 AM) Assigned Date (-)
Answered Date (19 Jul 2018 08:55 AM) Translated Date (-)

Han ji ihh pretilachlor nal control ho jawegi. iss ton ilaava tuc Sathi@60gm prati acre de hisaab nal spray kr skde ho.