Punjab
Search
ਰੀਜੈਟ ਨੁੰ ਪਾਏ ਜਾ ਨਹੀ ?
(en)
ਹਾਂਜੀ ਤੁਸੀ ਰਿਜੈਂਟ ਦੀ ਵਰਤੋਂ ਕਰ ਸਕਦੇ ਹੋ I ਇਸਦੀ ਵਰਤੋਂ ਨਾਲ ਝੋਨੇ ਵਿਚ ਜੜ੍ਹ ਦੀ ਸੁੰਡੀ,ਗੋਭ ਦੀ ਸੁੰਡੀ ਅਤੇ ਪੱਤਾ ਲਪੇਟ ਦੇ ਹਮਲੇ ਦੀ ਰੋਕਥਾਮ ਕੀਤੀ ਜਾ ਸਕਦੀ ਹੈ I ਰਿਜੈਂਟ ਦੋ ਤਰਾਂ ਦੀ ਮਾਰਕੀਟ ਵਿਚ ਆਉਂਦੀ ਹੈ I ਜੋ ਕੱਲੀ ਰਿਜੈਂਟ ਹੈ ਓਹੋ 6-8 ਕਿਲੋ ਪ੍ਰਤੀ ਏਕੜ ਵਿਚ ਪੈਂਦੀ ਹੈ ਅਤੇ ਇਕ ਰਿਜੈਂਟ ਅਲਟਰਾ ਆਉਂਦੀ ਹੈ ਏਹੇ 4 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈ ਜਾਂਦੀ ਹੈ I ਇਹਨਾਂ ਦੀ ਵਰਤੋਂ ਬਿਜਾਈ ਤੋਂ 25-30 ਦਿਨਾਂ ਤੇ ਕੀਤੀ ਜਾ ਸਕਦੀ ਹੈ I
ਬੇਬੀ ਕੋਰਨ ਮੱਕੀ ਕਿਨੇ ਦਿਨ ਵਿੱਚ ਪੱਕ ਜਾਦੀ ਹੈ ਮਾਰਕੀਟ ਰੇਟ ਕਿੰਨਾ ਹੁੰਦਾ ?
(en)
Chandigarh
Pratap 1 ਬੇਬੀ ਕੋਰਨ ਦੀ ਕਿਸਮ ਹੈ ਜੋ 180 ਦਿਨਾਂ ਵਿੱਚ ਪੱਕ ਜਾਂਦੀ ਹੈ ...ਇਸਦੀ ਹੋਰ ਜਾਣਕਾਰੀ ਲੈਣ ਲਈ 9815413398 te kamaljeet singh ਨੂੰ ਸੰਪਰਕ ਕਰੋ...
114 ਝੋਨੇ ਦੇ ਵਿਚ ਰੀਜੈਟ ਕੀ ਕੰਮ ਕਰ ਦੀ ਹੈ ?
(en)
Haryana
114 ਝੋਨੇ ਵਿਚ ਰਿਜੈਂਟ ਗੋਭ ਦੇ ਸੁੰਡੀ,ਜੜ੍ਹਾਂ ਦੀ ਸੁੰਡੀ ਅਤੇ ਪੱਤਾ ਲਪੇਟ ਦੇ ਹਮਲੇ ਦੇ ਰੋਕਥਾਮ ਕਰਦੀ ਹੈ I ਏਹੇ ਪ੍ਰਤੀ ਏਕੜ 6-8 ਕਿਲੋ ਪੈਂਦੀ ਹੈ I ਅਤੇ ਇਕ ਰਿਜੈਂਟ ਅਲਟਰਾ ਵੀ ਆਉਂਦੀ ਹੈ ਏਹੇ 4 ਕਿਲੋ ਪ੍ਰਤੀ ਏਕੜ ਦੇ ਵਿਚ ਪੈਂਦੀ ਹੈ I ਇਹਨਾਂ ਦੀ ਵਰਤੋਂ ਤੁਸੀ ਬਿਜਾਈ ਦੇ 25-30 ਦਿਨਾਂ ਬਾਅਦ ਕਰ ਸਕਦੇ ਹੋ I ਤੁਸੀ padan @5-7 ਕਿਲੋ ਜਾ ਫਿਰ fertera @4 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਇਹਨਾਂ ਦੀ ਵਰਤੋਂ ਵੀ ਕਰ ਸਕਦੇ ਹੋ I ਇਹਨਾਂ ਦੀ ਵਰਤੋਂ ਤੁਸੀ ਯੂਰੀਆ ਨਾਲ ਰਲਾ ਕੇ ਛਿੱਟਾ ਦੇ ਕੇ ਵੀ ਕਰ ਸਕਦੇ ਹੋ I
Punjab
ਧੰਨਵਾਦ ਜੀ
Bai g eh kis kamm lai hai ?
(en)
Punjab
Tuhade dubara bheji gyi photo upload nahi hoyi hai kirpa kr ke photo dubara bhejo. jdo tuc camera nal photo click krde ho fir jdo app vich attach krn di koshish krde ho uthe oh black show hundi hai , isde lyi tuc jdo apna swal type krde ho uss to badd niche photo upload kro di option vich jaa ke new photo click kro , iss trah tuhadi photo app vich upload ho jawegi.
Punjab
Tuhade dubara bheji gyi photo upload nahi hoyi hai kirpa kr ke photo dubara bhejo. jdo tuc camera nal photo click krde ho fir jdo app vich attach krn di koshish krde ho uthe oh black show hundi hai , isde lyi tuc jdo apna swal type krde ho uss to badd niche photo upload kro di option vich jaa ke new photo click kro , iss trah tuhadi photo app vich upload ho jawegi.
Kya abhi kharif onion ke kan lagane ka samay bacha hua he ?
(en)
Chandigarh
isko lgaane ka shi smy May-June mhina hota hai...isko lgaane ka smy nikl chuka hai...
sir 3 mahina di vashi hai , udia akha vicho gidd bhutt aundi hai ate khansi v krdi rehndi hai , ki ilaag kr skde han ?
(en)
Punjab
ਇਸ ਲਈ ਤੁਸੀ ਸ਼ਰੀ੍ਹ ਦੇ ਪੱਤੇ ਕੁੱਟ ਕੇ ਗਿਲਾਸ ਪਾਣੀ ਦਾ ਪਾ ਕੇ ਕੱਪੜੇ ਨਾਲ ਛਾਣ ਕੇ ਅੱਖਾਂ ਵਿੱਚ ਛਿੱਟੇ ਮਾਰੋ ਜੇ ਸ਼ਰੀਹ ਨਹੀ ਮਿਲਦਾ ਤਾਂ ਬੋਰਿਕ ਐਸਿਡ ਜੋ ਕਿ ਤੁਸੀ ਮੈਡੀਕਲ ਸਟੋਰ ਤੋਂ ਪਤਾ ਕਰ ਲਵੋ ਮਿਲ ਜਾਵੇਗਾ , ਪਾਊਡਰ ਦਾ ਚਮਚ ਦਾ ਚੋਥਾਂ ਹਿੱਸਾ ਅੱਧੇ ਗਿਲਾਸ ਪਾਣੀ ਵਿੱਚ ਘੋਲ ਕੇ ਦੋ ਤੋਂ ਤਿੰਂਨ ਲਗਾਤਾਰ ਅੱਖ ਵਿੱਚ ਛਿੱਟੇ ਮਾਰੋ ,ਖਾਂਸੀ ਲਈ 1 ਚਮਚ ਮਲੱਠੀ ਦਾ ਪਾਊਡਰ ਗੁੜ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਬਾਕੀ ਤੁਸੀ Catcough ਦਵਾਈ ਦੇਣੀ ਸ਼ੁਰੂ ਕਰੋ ਇਸਦਾ ਇਕ ਚਮਚ ਰੋਟੀ ਤੇ ਲਗਾ ਕੇ ਦੇਣਾ ਸ਼ੁਰੂ ਕਰੋ , ਇਸ ਨਾਲ ਫਰਕ ਪੈ ਜਾਵੇਗਾ...
114ਝੋਨੇ ਨੁੰ ਪॅਤਾ ਲਾਪੇਟ ਪੈ ਗਰੀ ਸਰ ਕੀ ਕਰੇ ?
(en)
Punjab
ਪੱਤਾ ਲਪੇਟ ਸੂੰਡੀ ਦੀ ਰੋਕਥਾਮ ਲਈ ਤੁਸੀ 20 ਮਿਲੀਲਿਟਰ ਫੇਮ 480 ਐਸ ਸੀ (ਫ਼ਲਿਊਬੈਂਡਾਮਾਈਡ) ਜਾ 170 ਗ੍ਰਾਮ ਮੌਰਟਾਰ 75 ਐਸ ਜੀ (ਕਾਰਟਾਪ ਹਾਈਡਰੋਕਲੋਰਾਈਡ) ਜਾ ਫਿਰ ਇੱਕ ਲਿਟਰ ਕੋਰੋਬਾਨ/ਡਰਮਟ/ ਫੋਰਸ 20 ਈ ਸੀ (ਕਲੋਰਪਾਈਰੀਫਾਸ) ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਵਿਚ ਸਪਰੇ ਕਰੋ ਇਸਦੇ ਨਾਲ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਹੋ ਜਾਵੇ ਗੀ I
Sir .ਕਿਸ ਰੁੱਖ ਦੇ ਵਰਤੋਂ ਕਰਕੇ ਆਪਾ ਮਕਾਨ ਵਿੱਚੋ ਸਿਓਂਕ ਹਟਾ ਸਕਦੇ ਹਾਂ ?
(en)
Chandigarh
ਕੈਟਨਿਪ ਅਤੇ ਵੈਟਿਵਰ ਪੌਧੇ ਸਿਓਂਕ ਨੂੰ ਹਟਾਉਣ ਦੇ ਵਿੱਚ ਮਦਦ ਕਰਦੇ ਹਨ.. ਇਹ ਕੁੱਛ ਹੱਦ ਤਕ ਸਿਓਂਕ ਨੂੰ ਹਟਾਉਣ ਵਿੱਚ ਮਦਦਗਾਰ ਹਨ..
Punjab
hlo madam paddy de leaf yellow colour de ho rahe ne edha kyo a esda koi hal daso
sir ji sheath blight lai konsi dawai best h please answer dio ji ?
(en)
Punjab
Sheath blight di roktham de layi tuci iss gal da dhyan rakho ke tuci urea di verto tuhadi miti de report vich sifarish kiti hoi matra toh vadd na pao.ate isdi roktham de layi Tebuconazole ja tilt 25EC @200 ml ja fir carbendazim25% @200 gram nu 200 litr pani de vich ghol ke prti acre de vich isdi spray kro.Isdi duji spray 15 dina baad kro.
ਬਾਈ ਜੀ ਫੇਮ िਵਚ ਕੋਈ ਵੀ ਉਲੀਨਾਸਕ ਦਾਵਈ ਪਾ ਸਕਦੇ ਅਾ ?
(en)
Maharashtra
ਨਹੀਂ ਤੁਸੀ ਫੇਮ ਨਾਲ ਕਿਸੇ ਵੀ ਉਲੀਨਾਸਕ ਦਾਵਈ ਦੀ ਵਰਤੋਂ ਨਾ ਕਰੋ ਕਿਉਕਿ ਫੇਮ ਇਕ ਕੀਟਨਾਸ਼ਕ ਹੈ ਅਤੇ ਉੱਲੀਨਾਸ਼ਕ ਨਾਲ ਇਸਦੀ ਵਰਤੋਂ ਤੇ ਏਹੇ ਦੋਨੋ ਸਹੀ ਕੰਮ ਨਹੀਂ ਕਰ ਪਾਉਂਦੀਆਂ I ਇਸ ਲਈ ਇਹਨਾਂ ਦੋਨਾਂ ਦੀ ਸਪਰੇ ਵੱਖ ਵੱਖ ਕਰੋ I
Hi we are into manufacturing of Hermetic storage. Our Save Grain Bags can hold 50kg grains . Farmers can store there grains for more then a year without using any chemicals. We want to reach farmers . Is there any way that your app can help our bags can reach to every farmer in India ?
(en)
Punjab
Dear Anita, surely we can help you in recahing out to farmers through our buy sell app where you can post a free ad under each city of every state. For more detail you can contact us on 97799-77641. Apni Kheti buy sell app link. https://play.google.com/store/apps/details id=com.cogneesol.apnikheti.apnikhetiapp
sir jiri me koi kaat nahi dali he lagey 2 din huye he kon kon si kaat dalu usme ?
(en)
Maharashtra
Aap isme urea@110kg kg prati acre daale. Jiri ko mukh khet mein lgane ke 18 din baad urea or DAP daalni shuru kre.Aap 27kg DAP ja SSP@75kg daal skte hai agar aapne pichli biji gehu mein DAP daali hai toh abb DAP dalne ki jrurt nhi hai.jo urea hai use aap 3 hisso mein baant kar daale.Pheli urea 18 ve din daale or baaki ki 18-45 din ke bitar daal de.Agr aapne zinc nhi daali toh aap 21% vali zinc@25 kilo ja fir 33% vali zinc@16 kilo ko urea mein daal kar prti acre mein daale.
Kinnow de patte es tra ho rhe ne es lyi kehdi sapry krie ?
(en)
Kinnow de patte iss tra leaf miner de hamle karn ho rahe han.Isdi roktham de layi tuci Profenofos 50EC@60 ml nu 15 litr pani vich ghol ke nave pattya ate phala te 8 dina de faasle te 2-3 vaar spray kro.Ja fir tuci Fenvalerate@500 ml ja Trizophos@250 ml ja Imidachloprid@200 ml ja Chlorpyriphos@800 ml nu 200 ltr pani vich ghol ke spray kro uss naal isdi roktham ho jaave gi.
Ehda kinnu de ptya te ho reha te patte ikthe je ho rhe ne te esda koi hal ?
(en)
Harwinder ji Kinnow de patte iss tra leaf miner de hamle karn ho rahe han.Isdi roktham de layi tuci Profenofos 50EC@60 ml nu 15 litr pani vich ghol ke nave pattya ate phala te 8 dina de faasle te 2-3 vaar spray kro.Ja fir tuci Fenvalerate@500 ml ja Trizophos@250 ml ja Imidachloprid@200 ml ja Chlorpyriphos@800 ml nu 200 ltr pani vich ghol ke spray kro uss naal isdi roktham ho jaave gi.
30-40 ਦਿਨਾਂ ਵਿੱਚ ਝੋਨੇ ਦੀ ਕਿੰਨੀ ਫੋਟ ਹੋਣੀ ਜਰੂਰੀ ਆ ਜੀ। ਇਨੇਂ ਦਿਨਾ ਵਿੱਚ ਇਕ ਬੂਟਾ ਕਿੰਨੀਆ ਸਾਖਾਂ ਕੱਢਦਾ ਆ ਜੀ?
(en)
Haryana
30-40 ਦਿਨਾਂ ਦੇ ਝੋਨੇ ਵਿਚ 6-7 ਸਾਖਾਂ ਦੀ ਫੋਟ ਆ ਜਾਣੀ ਚਾਹੀਦੀ ਹੈ I
Punjab
20
ਰਿਜੈਂਟ 8 ਕਿਲੋ ਝੋਨੇ ਵਿੱਚ ਪਾ ਸਕਦੇ ਹਾ ਇਹ ਕੀ ਕੰਮ ਕਰਦਾ ਹੈ ?
(en)
Punjab
ਰਿਜੈਂਟ ਦੋ ਤਰਾਂ ਦੀ ਆਉਂਦੀ ਹੈ ਇਕ ਜਿਸ ਵਿਚ Fipronil 5% ਹੈ I ਇਸਦੀ ਮਾਤਰਾ ਪ੍ਰਤੀ ਏਕੜ ਲਈ 6-8 ਕਿਲੋ ਹੈ I ਅਤੇ ਇਕ ਰਿਜੈਂਟ ਅਲਟਰਾ ਆਉਂਦੀ ਹੈ ਇਸਦੀ ਮਾਤਰਾ 4 ਕਿਲੋ ਪ੍ਰਤੀ ਏਕੜ ਹੈ I ਦੋਨਾਂ ਦਾ ਕੰਮ ਗੋਭ ਦੀ ਸੁੰਡੀ ਅਤੇ ਪੱਤਾ ਲਪੇਟ ਦੇ ਹਮਲੇ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ I ਇਸਦੀ ਵਰਤੋਂ ਤੁਸੀ ਬਿਜਾਈ ਦੇ 25-30 ਦਿਨਾਂ ਬਾਅਦ ਯੂਰੀਆ ਨਾਲ ਰਲਾ ਕੇ ਛਿੱਟਾ ਦੇ ਕਰ ਸਕਦੇ ਹੋ I
attack of fruit fly on bitter gourd and how we stop to fruitfly ?
(en)
The symptoms of fruit fly attack on bitter gourd is the fruit of bitter gourd turns into yellow color.To control the attack of fruit fly you can spray any one of them malathion 50 EC or Dimethoate 30EC or methyl demeton 25 EC @1 ml per liter water.
buffalo nu pet de jian lyi konsi Goli use kariye 15 din ho gea sui nu ?
(en)
Punjab
tusi buffaloes nu deworming lai Bolus Flukired DS de sakde . es to elava hor v kai salt deworming lai onde hun . tusi koe v use kar sakde ho.
tusi fendykind plus bolus, fantas plus te albomar salt vicho koe v ik dwai v de sakde ho ji.
can you please tell me, what is the problem with this ficus plant. the plant has died ?
(en)
The problem in Ficus plant is dieback due to which Wood under the bark is become black in color.To cure this remove the black bark and then apply copperoxychloride paste on injured stem and maintain the soil moisture and protect the plant from injury.
sir g jhone vich kabad ho gya g kis di spray kiti jave ?
(en)
Punjab
jekar tuhada jhona 25-30 dina da ho gya hai taan kabad di roktham de layi tuci khet vicho paani suka ke iss de upper 100ml nomini gold di prati acre de hisaab nal spray krdeo. ihh spray krn ton pehla paani jrur sukao ate 2 din baad iss nu paani deo.
Veer ji basmati 20 din de ho gae hai zinc 33% 25kg urea nal pa diti hai hun 2ji urea nal ke payie paddy de growth nahi ho rahi hai je te nal veer ji du point fertera da ke result hai growth layi ?
(en)
Punjab
Urea di duji dose nal tuci jhone di growth de layi is naal TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho. Dupont fertera di verto jhone vich gobh di sundi,jadda di sundi ate patta lapet de roktham layi kiti jandi hai.ehe prti acre vich 4 kilo paindi hai ate tuci isdi verto bijayi toh 25-30 te kar sakde ho.
sir pate is tarh nal jud rahe ne iss de lai ki kita jave ?
(en)
Punjab
Patteya de juddn da karn isde upr patta lapet sundi da hamla hai.isde roktham layi tuci tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.
sir 20 treek da lagya chalda nhi zinc 12 % uera 75 killo BENfil rtuoz super pa diti aa koi hr hal dasso ?
(en)
Maharashtra
kirpa karke eh jankeri deo k tuc 12% zinc da chhitta dita hai ja isde vich tuc spray kiti hai. jhone vich rutoz di matra 5 killo prati acre de hisab nal paindi hai eh ik organic product hai jis vich Mycorrihza nam da ingredient hunda hai.jo fasl da boojha bnaunda hai.isde asar hon nu sma lagda hai. eh vadna shuru kar dayega isto ilava isde vich urea di matra 110 killo jo ki ik acredi hundi hai usnu poora pao jis nal fasl da vadha ho jayega.
ehda ki faida hunda jhony nu.kine dose hundi aa ik Acer ch ehdi ?
(en)
Maharashtra
Eh chelated zinc ate ferrous sulphate han jihna di foliar spray kiti jandi hai . isdi matra ik acre de layi 200 gram nu 150 litre pani vich mila ke prati acre de hisab nal spray kaiti jandi hai. eh sookham tat di kami nu poora karde han.
Maharashtra
Eh chelated zinc ate ferrous sulphate han jihna di foliar spray kiti jandi hai . isdi matra ik acre de layi 200 gram nu 150 litre pani vich mila ke prati acre de hisab nal spray kaiti jandi hai. eh sookham tat di kami nu poora karde han.
22 ਕੱਦੂ ਙੋਨਾ ਲਾੳੁਣ ਤੋ 7 ਦਿਨ ਪਹਿਲਾ ਕਰ ਤਾ ਸੀ ਹੁਣ ਙੋਨਾ ਚੰਗੀ ਤਰਾ ਤੁਰ ਨਹੀ ਰਿਹਾ ਕਿਸ ਚੀਜ ਦੀ ਵਰਤੋ ਕਰੀ ਜਾਵੇ ?
(en)
Haryana
ਝੋਨੇ ਦੀ ਵਧੀਆ ਗਰੋਥ ਲਈ ਤੁਸੀ biovita @6-8 ਕਿਲੋ ਜਾ ਫਿਰ tata ਦੀ ralli gold @4 ਕਿਲੋ ਪ੍ਰਤੀ ਏਕੜ ਵਿਚ ਪਾਓ ਇਸ ਨਾਲ ਝੋਨੇ ਦੀ ਗਰੋਥ ਵੀ ਵਧੀਆ ਹੋਊ ਅਤੇ ਬੁਝਾ ਵਧੀਆ ਬਣਦਾ ਹੈ I ਇਸਦੀ ਵਰਤੋਂ ਤੁਸੀ 25 ਦਿਨਾਂ ਬਾਅਦ ਕਰ ਸਕਦੇ ਹੋ I
kinu jharde ne ji ki karye ?
(en)
kinnow jhadn di roktham layi tuci iss de upper 4 ml planofix nu prati 15 ltr paani de nal mila ke paudya te spray kro.Isde naal tuhadi iss samsya da hal ho jave ga.
sir narma the chitta tela Pai gya khedi spray best aw is ware daso g ?
(en)
Punjab
Narme vich chitte tele di roktham de layi osheen@60gm ja confidor@40ml nu 150 ltr pani de nal mila ke prati acre te spray kro. ehe spreya chitte tele layi vadhiya han.
sir jhona vich patta lapet to khedi spray best aaw corazen,, ja fem. & kharcha kis da jyada aunda hai. &result kina time dinde hn ?
(en)
Maharashtra
jhone vich patta lapet di roktham kudrati roktham meeh pain nal hi ho jandi hai. mausam vibag de anusar tuhade ilake vich kal meeh pain di sambhavna hai jis nal isdi roktham ho jayega .jekar fir v isdi roktham na hoye ta tuc fame@20ml ja coragen@60ml ja lambda@200ml nu 150 litre pani vich mila ke prati acre de hisab nal spray karo.
ਸਰ ਜੀ ਇਹ ਕੀ ਕੰਮ ਕਰਦਾ ਹੈ ?
(en)
Haryana
ਇਸਦੀ ਵਰਤੋਂ ਨਾਲ ਜ਼ਮੀਨ ਵਿਚ ਜ਼ਿੰਕ ਤੱਤ ਦੀ ਘਾਟ ਪੂਰੀ ਹੁੰਦੀ ਹੈ ਅਤੇ ਉਸਦੇ ਨਾਲ ਏਹੇ ਕੁਝ ਹੋਰ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਵਿਚ ਵੀ ਸਹਾਇਕ ਹੁੰਦਾ ਹੈ I ਇਸਦੀ ਵਰਤੋਂ ਤੁਸੀ ਝੋਨੇ,ਮੱਕੀ,ਨਰਮੇ ਅਤੇ ਸਬਜ਼ੀਆਂ ਵਿਚ ਕਰ ਸਕਦੇ ਹੋ I ਏਹੇ ਪ੍ਰਤੀ ਏਕੜ ਵਿਚ 4 ਕਿਲੋ ਦੇ ਹਿਸਾਬ ਦੇ ਨਾਲ ਤੁਸੀ ਯੂਰੀਆ ਨਾਲ ਰਲਾ ਕੇ ਛਿੱਟਾ ਦੇ ਸਕਦੇ ਹੋ I
ਸਰ ਜੀ ਇਹ ਕੀ ਕੰਮ ਕਰਦਾ ਹੈ ?
(en)
Haryana
ਇਸਦੀ ਵਰਤੋਂ ਨਾਲ ਜ਼ਮੀਨ ਵਿਚ ਜ਼ਿੰਕ ਤੱਤ ਦੀ ਘਾਟ ਪੂਰੀ ਹੁੰਦੀ ਹੈ ਅਤੇ ਉਸਦੇ ਨਾਲ ਏਹੇ ਕੁਝ ਹੋਰ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਵਿਚ ਵੀ ਸਹਾਇਕ ਹੁੰਦਾ ਹੈ I ਇਸਦੀ ਵਰਤੋਂ ਤੁਸੀ ਝੋਨੇ,ਮੱਕੀ,ਨਰਮੇ ਅਤੇ ਸਬਜ਼ੀਆਂ ਵਿਚ ਕਰ ਸਕਦੇ ਹੋ I ਏਹੇ ਪ੍ਰਤੀ ਏਕੜ ਵਿਚ 4 ਕਿਲੋ ਦੇ ਹਿਸਾਬ ਦੇ ਨਾਲ ਤੁਸੀ ਯੂਰੀਆ ਨਾਲ ਰਲਾ ਕੇ ਛਿੱਟਾ ਦੇ ਸਕਦੇ ਹੋ I
नरमे मे खरपतवार के लिए हल बतायें ?
(en)
Haryana
नरमे मे खरपतवार की रोकथाम के लिए बिजाई के बाद नदीनों के पैदा होने से पहले ही पैंडीमैथालीन 800 मि.ली. प्रति 150 लीटर पानी की स्प्रे करें बिजाई के 6-8 सप्ताह बाद जब पौधों का कद 40-45 सैं.मी. हो तो पेराकुएट (ग्रामोक्सोन) 24 प्रतिशत डब्लयू एस सी 500 मि.ली. प्रति एकड़ या ग्लाइफोसेट 1 लीटर को 100 लीटर पानी में मिलाकर प्रति एकड़ में स्प्रे करें I
kis company Da mineral mixture Da result best AA ?
(en)
Rajasthan
repromin company da mineral mixture da result vadiya hai ji.
Rajasthan
iss nu denn da sara trikka packet uppar likhia hunda hai ..
how to check my khet ?
(en)
Chandigarh
If you want to know about the deficiencies in your soil... You can collect your soil sample and get it checked by your near KRISHI VIGYAN KENDRA of your distt...
ਇਸ ਬਾਰੇ ਦੱਸਿਆ ਜਾਵੇ ਜੀ ਕੀ ਕੰਮ ਕਰਦਾ ਹੈ ਤੇ ਜਮੀਨ ਵਿੱਚ ਇਸ ਦੇ ਨਾਲ ਯੂਰੀਆ ਖਾਦ ਪਾ ਸਕਦੇ ਹਾ ?
(en)
Maharashtra
Biohit ਨਾਮ ਦਾ ਪ੍ਰੋਡਕਟ ਜੈਵਿਕ ਕੀਟਨਾਸ਼ਕ ਹੈ ਜਿਸਦੀ ਸਪਰੇ ਅਤੇ ਛਿੱਟਾ ਦੋਨੋ ਤਰੀਕਿਆਂ ਨਾਲ ਵਰਤੋਂ ਕੀਤੀ ਜਾ ਸਕਦੀ ਹੈ ਜੇਕਰ ਇਸਦੀ ਸਪਰੇ ਕਰਨੀ ਹੈ ਤਾ ਤੁਸੀ 150 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜੇਕਰ ਇਸਦਾ ਛਿੱਟਾ ਦੇਣਾ ਹੈ ਤਾ ਇਸਦੀ ਮਾਤਰਾ 2 ਕਿੱਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ ਤੁਸੀ ਇਸਨੂੰ ਯੂਰੀਆ ਦੇ ਨਾਲ ਇਸਤੇਮਾਲ ਨਾ ਕਰੋ Biomonarch ਨਾਮ ਦਾ ਪ੍ਰੋਡਕਟ Bacterial ਬਿਮਾਰੀਆਂ ਤੋਂ ਫ਼ਸਲ ਨੂੰ ਬਚਾਉਂਦਾ ਹੈ ਇਸਦੀ ਜ਼ਿਆਦਾਤਰ ਵਰਤੋਂ ਫਲ ਜਾ ਦਾਲਾਂ ਵਿਚ ਕੀਤੀ ਜਾਂਦੀ ਹੈ
20 din ho gye 1509 lagi nu jhona chal nai reha ?
(en)
Maharashtra
isde vich zinc tat di ghat hai jis karn isde patte sukk rahe han isde layi iss vich 21% vali zinc @25 kilo ja fir 33% vali zinc@16 kilo nu prti acre vich shitta devo ja fir tuci 12% vali chelated zinc @200 gram nu 150 litr pani vich ghol ke prti acre vich isdi spray kro.Ate bijayi de 25-30 dina te iss vich biovita@6-8 kilo ja fir tata di ralli gold@4 kilo nu prti acre vich pao isdi verto naal jhone de vadhiya growth hove gi ate buja v vadhiya bne ga.
mene 10*5*1 k gaddhe me 11 June ko 100gm azolla lagaya tha jisme sifr mitti or sirf gobar dala tha or maccharo k larva see bachne k liye gambusia (guppies) machli b Dal di thi PR abhi tk vah azolla pure gaddhe me nhi fella growth boht slow ho rhi hai Kya karu ?
(en)
Sir SSA , chloro vare dsseyo ji kdon , kiven te kinni qty pauni aa ek kille ch te nale liquid Zinc 39.5% wali kadon te kinni qty pauni per acre. ki asi es nu urea ch mila ke shita de skde aa. photos attached below. Sir mere kol 1121, swa 134 ate pr127 rice aa ehna ch qty dsseyo urea,zinc te chloro di. nal hi growth vaste dsseyo kehdi dwai paiye plz reply soon ?
(en)
Maharashtra
Chlorpyriphos 50% + Cypermethrin 5% EC ik keetnashak hai jis di varto tuc narme ate jhoen uper kar sakd eho isdi mata ik acre de layi 250-300 ml nu 150 litre pani vich mila ke spray karo.tuc is zinc 39.5 da istemal kar sakde ho. isde vich 39% zinc ate 0.9 % nitrogen hundi hai isda istemal 1 ml/ litre pani de hisab nal kita janda hai. eh fasl vich sookham tat di kami nu poora kardi hai. isnu urea de nal rla ke khet vich nahi paya ja sakdi ehna di spray kiti jandi hai.
ਰੇਤਲੀ ਮੈਰਾ ਜਮੀਨ ਵਿਚ ਜਿੰਕ ਸਲਫੇਟ 33% ਦਾ 1121 ਤੇ ਕੀ ਨਤੀਜਾ ਏ ਅਤੇ ਕਿੰਨੀ ਮਾਤਰਾ ਪਾਉਣੀ ਹੈ ?
(en)
Punjab
ਜ਼ਿੰਕ ਸੁਲਫੇਟ 33% ਵਾਲੀ ਪ੍ਰਤੀ ਏਕੜ ਵਿਚ 16 ਕਿਲੋ ਪੈਂਦੀ ਹੈ I ਝੋਨੇ ਵਿਚ ਇਸਦੀ ਵਰਤੋਂ ਨਾਲ ਝੋਨੇ ਦੀ ਵਧੀਆ ਗਰੋਥ ਹੁੰਦੀ ਹੈ ਅਤੇ ਇਸਦੇ ਪੱਤੇ ਪੀਲੇ ਨਹੀਂ ਪੈਂਦੇ ਹਨ I ਤੁਸੀ ਇਸਦੀ ਵਰਤੋਂ ਯੂਰੀਆ ਨਾਲ ਰਲਾ ਕੇ ਬਿਜਾਈ ਦੇ 18 ਵੇ ਦਿਨ ਛਿੱਟਾ ਦੇ ਕੇ ਵੀ ਕਰ ਸਕਦੇ ਹੋ I
ਤੁਲਸੀ ਦੀ ਖੇਤੀ ਦੀ ਜਾਣਕਾਰੀ ਦੱਸ ਦਿਓ ?
(en)
Chandigarh
ਇਹ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾਂਦੀ ਹੈ ਇਸਦੀ ਖੇਤੀ ਨਮਕੀਨ, ਖਾਰੀ ਅਤੇ ਪਾਣੀ ਖੜਾ ਹੋਣ ਵਾਲੀ ਮਿੱਟੀ ਵਿੱਚ ਨਾ ਕਰੋ ਇਹ ਵਧੀਆ ਨਿਕਾਸ ਵਾਲੀ ਮਿੱਟੀ, ਜਿਸ ਵਿੱਚ ਵਧੀਆ ਜੈਵਿਕ ਤੱਤ ਮੌਜ਼ੂਦ ਹੋਣ, ਵਿੱਚ ਵਧੀਆ ਨਤੀਜਾ ਦਿੰਦੀ ਹੈ ਇਸਦੇ ਵਧੀਆ ਵਿਕਾਸ ਲਈ ਮਿੱਟੀ ਦਾ pH 5.5-7 ਹੋਣਾ ਚਾਹੀਦਾ ਹੈ Krishna Tulsi, Drudriha Tulsi, Ram/Kali Tulsi , Babi Tulsi, Tukashmiya Tulsi , Amrita Tulsi, Vana Tulsi, Kapoor Tulsi ਕਿਸਮਾਂ ਲਗਾਈਆਂ ਜਾਂਦੀਆਂ ਹਨ ਤੁਲਸੀ ਦੀ ਖੇਤੀ ਲਈ, ਚੰਗੀ ਤਰ੍ਹਾਂ ਖੁਸ਼ਕ ਮਿੱਟੀ ਦੀ ਲੋੜ ਹੁੰਦੀ ਹੈ ਮਿੱਟੀ ਦੇ ਭੁਰਭੁਰਾ ਹੋਣ ਤੱਕ ਤਵੀਆਂ ਨਾਲ ਖੇਤ ਦੀ ਵਾਹੀ ਕਰੋ, ਫਿਰ ਰੂੜੀ ਦੀ ਖਾਦ ਮਿੱਟੀ ਵਿੱਚ ਮਿਲਾਓ ਤੁਲਸੀ ਦਾ ਰੋਪਣ ਬੈੱਡਾਂ ਤੇ ਕਰੋ ਫਰਵਰੀ ਦੇ ਤੀਜੇ ਮਹੀਨੇ ਵਿੱਚ ਨਰਸਰੀ ਬੈੱਡ ਤਿਆਰ ਕਰੋ ਪੌਦੇ ਦੇ ਵਿਕਾਸ ਦੇ ਅਨੁਸਾਰ, 4.5x1.0x0.2 ਮੀਟਰ ਦੇ ਬੈੱਡ ਤਿਆਰ ਕਰੋ ਬੀਜਾਂ ਨੂੰ 60x60 ਸੈ.ਮੀ. ਦੇ ਫਾਸਲੇ ਤੇ ਬੀਜੋ ਬੀਜ ਨੂੰ 2 ਸੈ.ਮੀ. ਡੂੰਘਾਈ ਤੇ ਬੀਜੋ ਤੁਲਸੀ ਦੀ ਖੇਤੀ ਲਈ ਪ੍ਰਤੀ ਏਕੜ ਵਿੱਚ 120 ਗ੍ਰਾਮ ਬੀਜਾਂ ਦੀ ਵਰਤੋਂ ਕਰੋ ਫਸਲ ਦੀ ਵਧੀਆ ਪੈਦਾਵਾਰ ਲਈ ਬਿਜਾਈ ਤੋਂ ਪਹਿਲੇ 15 ਟਨ ਰੂੜੀ ਦੀ ਖਾਦ ਮਿੱਟੀ ਵਿੱਚ ਪਾਓ ਤੁਲਸੀ ਦੇ ਬੀਜਾਂ ਨੂੰ ਤਿਆਰ ਬੈੱਡਾਂ ਤੇ ਉਚਿੱਤ ਫਾਸਲੇ ਤੇ ਬੀਜੋ ਮਾਨਸੂਨ ਆਉਣ ਦੇ 8 ਹਫਤੇ ਪਹਿਲਾਂ ਬੀਜਾਂ ਨੂੰ ਬੈੱਡ ਤੇ ਬੀਜੋ ਬੀਜਾਂ ਨੂੰ 2 ਸੈ.ਮੀ. ਡੂੰਘਾਈ ਤੇ ਬੀਜੋ ਬਿਜਾਈ ਦੇ ਬਾਅਦ, ਰੂੜੀ ਦੀ ਖਾਦ ਅਤੇ ਮਿੱਟੀ ਦੀ ਪਤਲੀ ਪਰਤ ਬੀਜਾਂ ਤੇ ਬਣਾ ਦਿਓ ਇਸਦੀ ਸਿੰਚਾਈ ਫੁਹਾਰਾ ਵਿਧੀ ਦੁਆਰਾ ਕੀਤੀ ਜਾਂਦੀ ਹੈ ਰੋਪਣ ਦੇ 15-20 ਦਿਨਾਂ ਬਾਅਦ, ਨਵੇਂ ਪੌਦਿਆਂ ਨੂੰ ਤੰਦਰੁਸਤ ਬਣਾਉਣ ਲਈ 2% ਯੂਰੀਆ ਦਾ ਘੋਲ ਪਾਓ 6 ਹਫਤੇ ਪੁਰਾਣੇ ਅਤੇ 4-5 ਪੱਤਿਆਂ ਦੇ ਪੁੰਗਰਨ ਤੇ ਅਪ੍ਰੈਲ ਦੇ ਮਹੀਨੇ ਵਿੱਚ ਨਵੇਂ ਪੌਦੇ ਤਿਆਰ ਹੁੰਦੇ ਹਨ ਰੋਪਣ ਤੋਂ 24 ਘੰਟੇ ਪਹਿਲਾਂ ਤਿਆਰ ਬੈੱਡਾਂ ਨੂੰ ਪਾਣੀ ਲਾਓ ਤਾਂ ਕਿ ਪੌਦਿਆਂ ਨੂੰ ਆਸਾਨੀ ਨਾਲ ਪੁੱਟਿਆ ਜਾ ਸਕੇ ਅਤੇ ਰੋਪਣ ਦੇ ਸਮੇਂ ਜੜ੍ਹਾਂ ਮੁਲਾਇਮ ਹੋਣ ਖੇਤ ਦੀ ਤਿਆਰੀ ਦੇ ਸਮੇਂ, ਰੂੜੀ ਦੀ ਖਾਦ ਮਿੱਟੀ ਵਿੱਚ ਮਿਲਾਓ ਖਾਦ ਦੇ ਤੌਰ ਤੇ ਨਾਈਟ੍ਰੋਜਨ 48 ਕਿਲੋ(ਯੂਰੀਆ 104 ਕਿਲੋ), ਫਾਸਫੋਰਸ 24 ਕਿਲੋ(ਸਿੰਗਲ ਸੁਪਰ ਫਾਸਫੇਟ 150 ਕਿਲੋ) ਅਤੇ ਪੋਟਾਸ਼ 24 ਕਿਲੋ( ਮਿਊਰੇਟ ਆਫ ਪੋਟਾਸ਼ 40 ਕਿਲੋ) ਪ੍ਰਤੀ ਏਕੜ ਵਿੱਚ ਪਾਓ ਨਵੇਂ ਪੌਦੇ ਲਗਾਉਣ ਸਮੇਂ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੇਟ ਪੈਨਟੌਕਸਾਈਡ ਦੀ ਪੂਰੀ ਮਾਤਰਾ ਸ਼ੁਰੂਆਤੀ ਸਮੇਂ ਵਿੱਚ ਪਾਓ ਮੈਗਨੀਜ਼ 50 ਪੀ ਪੀ ਐਮ ਕੰਸਨਟ੍ਰੇਸ਼ਨ ਅਤੇ ਕਾਰਬਨ ਮੋਨੋਆਕਸਾਈਡ 100 ਪੀ ਪੀ ਐਮ ਕੰਸਨਟ੍ਰੇਟ ਸੂਖਮ-ਤੱਤ ਪਾਓ ਬਾਕੀ ਦੀ ਬਚੀ ਨਾਈਟ੍ਰੋਜਨ ਨੂੰ 2 ਹਿੱਸਿਆਂ ਵਿੱਚ ਪਹਿਲੀ ਅਤੇ ਦੂਜੀ ਕਟਾਈ ਦੇ ਬਾਅਦ ਪਾਓ ਖੇਤ ਨੂੰ ਨਦੀਨ ਮੁਕਤ ਕਰਨ ਲਈ ਕਹੀ ਜਾਂ ਕਸੀਏ ਨਾਲ ਗੋਡੀ ਕਰੋ ਨਦੀਨਾਂ ਦੀ ਰੋਕਥਾਮ ਘੱਟ ਨਾ ਹੋਣ ਤੇ ਇਹ ਫਸਲ ਨੂੰ ਨੁਕਸਾਨ ਪਹੁੰਚਾਉਂਦੇ ਹਨ ਰੋਪਣ ਦੇ ਇੱਕ ਮਹੀਨੇ ਬਾਅਦ ਪਹਿਲੀ ਗੋਡੀ ਅਤੇ ਪਹਿਲੀ ਗੋਡੀ ਦੇ 4 ਹਫਤੇ ਬਾਅਦ ਦੂਜੀ ਗੋਡੀ ਕਰੋ ਰੋਪਣ ਦੇ ਦੋ ਮਹੀਨੇ ਬਾਅਦ ਕਹੀ ਜਾਂ ਕਸੀਏ ਨਾਲ ਗੋਡੀ ਕਰੋ ਗਰਮੀਆਂ ਵਿੱਚ ਇੱਕ ਮਹੀਨੇ ਵਿੱਚ 3 ਸਿੰਚਾਈਆਂ ਕਰੋ ਅਤੇ ਵਰਖਾ ਦੇ ਮੌਸਮ ਵਿੱਚ, ਸਿੰਚਾਈ ਦੀ ਲੋੜ ਨਹੀਂ ਹੁੰਦੀ ਇੱਕ ਸਾਲ ਵਿੱਚ 12-15 ਸਿੰਚਾਈਆਂ ਕਰਨੀਆਂ ਚਾਹੀਦੀਆਂ ਹਨ ਪਹਿਲੀ ਸਿੰਚਾਈ ਰੋਪਣ ਤੋਂ ਬਾਅਦ ਅਤੇ ਦੂਜੀ ਸਿੰਚਾਈ ਨਵੇਂ ਪੌਦਿਆਂ ਦੇ ਸਥਿਰ ਹੋਣ ਤੇ ਕਰੋ ਇਸ ਫਸਲ ਨੂੰ ਮੁੱਖ ਤੌਰ ਤੇ 2 ਸਿੰਚਾਈਆਂ ਕਰਨ ਦੀ ਲੋੜ ਹੈ ਅਤੇ ਬਾਕੀ ਸਿੰਚਾਈਆਂ ਮੌਸਮ ਦੇ ਅਧਾਰ ਤੇ ਕਰੋ ਰੋਪਣ ਦੇ ਤਿੰਨ ਮਹੀਨੇ ਬਾਅਦ ਪੌਦਾ ਪੈਦਾਵਾਰ ਦੇਣਾ ਸ਼ੁਰੂ ਕਰ ਦਿੰਦਾ ਹੈ ਇਸਦੀ ਤੁੜਾਈ ਪੂਰੀ ਤਰ੍ਹਾਂ ਫੁੱਲ ਨਿਕਲਣ ਦੇ ਸਮੇਂ ਕੀਤੀ ਜਾਂਦੀ ਹੈ ਪੌਦੇ ਨੂੰ 15 ਸੈ.ਮੀ. ਜ਼ਮੀਨ ਦੇ ਉੱਪਰ ਤੋਂ ਸ਼ਾਖਾਵਾਂ ਨੂੰ ਕੱਟੋ ਤਾਂ ਕਿ ਇਹਨਾਂ ਨੂੰ ਦੋਬਾਰਾ ਵਰਤਿਆ ਜਾ ਸਕੇ ਭਵਿੱਖ ਵਿੱਚ ਵਰਤਣ ਲਈ ਇਸਦੇ ਤਾਜ਼ੇ ਪੱਤਿਆਂ ਨੂੰ ਧੁੱਪ ਵਿੱਚ ਸੁਕਾਇਆ ਜਾਂਦਾ ਹੈ
Bai ji isda ki kmm hai ?
(en)
Chandigarh
tuhaade dvara bheji gyi photo upload nhi hoi hai.. kirpa krke dobara photo upload kro...
sat Sri akal ji cow Da 1 than 2 sua tu band a 3 than e chlda ne but milk 12 kg ha je 18000 de mil ja ta la laini chadiee h ? kinna Ku d hoa ge....apna vichaar dao????
(en)
Rajasthan
nhi g ehh cow nu khridd vich fyada nhi hai kyuki iss nu khridan ton badd isda rate down he honna hai, tuci jekar cow leni hai tan koi vdia dekh ke purri check krke he lyo, iss nu khridan vich fyada nhi hai..
ਸਰ ਇਹ ਦਵਾਈ ਝੰਡੇ ਰੋਗ ਲਈ ਹੈ ਦਸੋ ਜੀ ਇਸ ਦਾ ਕੀ ਰੇਜ਼ਲਟ ਹੈ ਜੀ ਇਸ ਨੂੰ ਕਿਵੇਂ ਪਾਇਆ ਜੀ ਪਾਣੀ ਹੋਣਾ ਜਰੂਰੀ ਹੈ ਜਾ ਨਈ ਸਰ ਇਸ ਨੂੰ ਅਸੀ ਯੂਰੀਆ ਨਾਲ ਮਿਕਸ ਕਰ ਕੇ ਪਾ ਸਕਦੇ ਹਾਂ ਜੀ ?
(en)
Maharashtra
ਇਹ ਇਕ ਉੱਲੀਨਾਸ਼ਕ ਹੈ ਜਿਸ ਵਿਚ Thiophanate methyl 70% WP ਨਾਮ ਦਾ ਸਾਲ੍ਟ ਹੁੰਦਾ ਹੈ ਜੋ ਉੱਲੀ ਰੋਗ ਤੋਂ ਫ਼ਸਲ ਦਾ ਬਚਾ ਕਰਦਾ ਹੈ ਇਸਦੀ ਮਾਤਰਾ 300 ਗ੍ਰਾਮ ਨੂੰ 150 ਲਿਟਰੇ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕੀਤੀ ਜਾਂਦੀ ਹੈ ਇਸਦੀ ਯੂਰੀਆ ਨਾਲ ਰਲਾ ਕੇ ਖੇਤ ਵਿਚ ਪਾਇਆ ਜਾਂਦਾ
Haryana
super mushal de jhande Rog nu v rokdi hai ah davai plz dso
ਡਾਕਟਰ ਸਾਹਿਬ ਜੀ 4 ਮਹੀਨੇ ਦੀ ਸੂਈ ਹੋਈ ਝੋਟੀ ਹੈ,ਤੁਹਾਡੇ ਦੱਸਣ ਮੁਤਾਬਕ ਪਹਿਲਾ ਉਸ ਨੂੰ mintas ਦੀਆ 21 ਗੋਲੀਆਂ ਲਗਾਤਾਰ ਦਿਤੀਆਂ ਪਰ ਝੋਟੀ heat ਵਿੱਚ ਨਹੀਂ ਆਈ,ਉਸ ਤੋਂ ਬਾਦ ਤੁਹਾਡੇ ਦੱਸਣ ਮੁਤਾਬਿਕ ovalanta kit ਦੀਆ ਗੋਲੀਆ ਦਿਤੀਆਂ ਉਸ ਨਾਲ ਝੋਟੀ heat ਵਿੱਚ ਆਈ ਪਰ 3-4 ਘੰਟੇ ਉਸ ਨੇ ਤਾਰਾ ਦਿਤੀਆਂ ਫੁਲ heat ਵਿਚ ਨਹੀਂ ਆਈ ਹੁਣ ਜਦੋਂ ਵੀ heat ਵਿਚ ਆਉਂਦੀ ਹੈ ਤਾਂ 2-4 ਘੰਟੇ ਹੀ ਤਾਰਾ ਦਿਦੀ ਹੈ ਉਸ ਨੂੰ ਖੁਰਾਕ ਵੀ ਪੂਰੀ ਦੇ ਰਹੇ ਹਾਂ ਮਿਨਰਲ mixture ਵੀ ਦੇ ਰਹੇ ਜੀ ਫਿਰ ਵੀ ਝੋਟੀ ਪੂਰੀ heat ਵਿਚ ਕਿਊ ਨਹੀਂ ਆ ਰਹੀ ਜੀ ?
(en)
ਉਸ ਨੂੰ ਤੱਤਾਂ ਦੀ ਕਮੀ ਜਿਆਦਾ ਹੈ ਇਸ ਲਈ ਉਸ ਨੂੰ Injection Vitame-H 5ml ਇਕ ਦਿਨ ਛੱਡ ਕੇ 5 ਟੀਕੇ ਲਗਵਾਉ ਤੇ ਨਾਲ ਉਸ ਨੂੰ Powder Agrimen super 1kg 100gm ਰੋਜਾਨਾ ਦਿਉ
Punjab
ਧੰਨਵਾਦ ਸਰ
sir meri kpas 85 din ki hh or ye rasi ka 773 nrma hh iski hight bhut km hh or isme abhi se flowring suru ho gy hight bdane k lea kya kre ?
(en)
Maharashtra
kapas ki fasl men aap height ke liye NPK 19:19:19@1 killo ko 150 liter pani men mila kar prati acre ke hisab se spray kro.is se fasl men growth bhi hogi aur fasl men kacchapan bhi aa jayega.
thank you
Haryana
npk13045 kro ji
sir vo pani bina lgaye kr skte hh kya isko last barish ka hi pani mila hh 12 din phele
sir paddy vich ki paye buja banon li DAP nahi payi ?
(en)
Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.
sir bhinde me ghas Marne ka liyr kon si sapre he Kay Jisse bhinde ko koi nuksan bhi na ho ?
(en)
Maharashtra
Bhindi de ugan to bad isde vich koi v nadeen nashak istemal karn di sifarish nahi kiti jandi tuc nadeena di roktham godi de rahi hi kar sakde ho.
dr saab sadi majh soi nu 6 din hoge eh thoda jeha bhar dikhondi a koi hall dso ?
(en)
Punjab
ਹਰਾ ਚਾਰਾ ਘੱਟ ਤੋਂ ਘੱਟ ਪਾਉਣਾ ਚਾਹੀਦਾ ਹੈ ਜਿਵੇਂ 3-4 ਵਾਰੀ ਕਰਕੇ ਚਾਰਾ ਪਾਓ ਤੇ ਮਿੱਠਾ ਸੋਡਾ ਅੱਧੀ ਮੁੱਠੀ ਰੋਜ਼ ਦੇਵੋ ਤੇ ਪਿੱਛਾ ਉੱਚਾ ਰੱਖੋ ਇਸ ਦੇ ਨਾਲ ਨਾਲ ਸੱਤਿਆਨਾਸੀ ਬੂਟੀ 250 ਗ੍ਰਾਮ ਨੂੰ 7-8 ਘੰਟੇ ਪਾਣੀ ਵਿੱਚ ਡੁਬੋ ਕੇ ਰੱਖੋ ਤੇ ਉਸ ਤੋਂ ਬਾਅਦ ਮਿਕਸੀ ਵਿੱਚ ਪੀਸ ਕੇ ਦਿਓ ਇਸ ਨਾਲ ਫਰਕ ਪੈ ਜਾਵੇਗਾ
What is the fosr of Laudis herbicide in Maize ?
(en)
Chandigarh
Kindly ask your question in detail so we can provide you full information..
Jammu & Kashmir
Dosage and schedule of Laudis Herbicide in Maize
veer g couliflower nu 20 din ho gey transplant kity nu g odi jad ni chaldi ?
(en)
iss gobhi de vich drip irrigation system laaya hai tan iss de vich 1kg npk 191919 di spray drip rahi deo nahi tan upper di foliar spray kro. ihh shuru de vich growth krn de vich shaara lgaundi hai.
sir cows te Buffalo lyi vadiya milk te fat lyi kehri feed bna skde a ?
(en)
Rajasthan
tuci garmia vich pashua lyi 1 quantal majja di feed vich 30 kilo jou, 40 kilo kanak , 15 kilo vdeveya di khall, 15 kilo saro di khal mix kro ate gawa layi 1 quantal feed vich 35 kilo jou, 45 kilo kanak , 09 kilo vdemia di khal , 10 kilo saro di khal, 1 kg mineral mixture mix karke tyar karo te khavao.
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ ,
mineral mixture feed vich hi pya dea kehra best a
Rajasthan
repromin mineral mixture vdia hai , iss nu denn da trika packet uppar likhia hunda hai , bakki tuci dassi hoi matra de hisab nal rojana feed vich de skde ho..
sir, cow sui nu 20din ho gy ,10kg milk de rhii e deit ke pyiaa ta k dhudh 3-4 kg vadhh jave ?
(en)
Punjab
tuci cow nu sahi khurak deni suru kro , khurak vich vdia company di feed ate hara chara purri ate tuuri vdia matra vich milla ke dena suru kro , uss nu Anablight liqued 100 ml swere ate 100 ml sham nu dena suru kro , baki tuci dudh vdaun lyi Lactomax golia 5 swere ate 5 sham nu deo, ya tuci Vet milk TR golia 1 swere ate 1 sham nu de skde ho, iss nal dudh vadh jawega....
Majh di fat bhut ghat aoundi hai. 5.5 Ki hal kita jave ?
(en)
Punjab
ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਫੈਟ ਵੱਧਦੀ ਹੈ ਪਰ 250 ਗ੍ਰਾਮ ਤੋਂ ਵੱਧ ਨਾ ਪਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਹੋਰ ਵੀ ਵਧੀਆ ਹੈ ਬਾਕੀ ਹਰਾ ਚਾਰਾ ਦਿਨ ਵਿੱਚ ਸਿਰਫ ਦੋ ਵਾਰੀ ਖੁਆਇਆਂ ਜਾਂਦਾ ਹੈ ਤਾਂ ਦੁੱਧ ਦੀ ਫੈਟ ਘੱਟ ਆਉਂਂਦੀ ਹੈ ਥੋੜਾ ਥੋੜਾ ਹਰਾ ਚਾਰਾ ਦਿਨ ਵਿੱਚ ਕਈ ਵਾਰ ਖੁਆਉਣ ਨਾਲ ਵੀ ਦੁੱਧ ਦੀ ਫੈਟ ਵੱਧ ਜਾਵੇਗੀ ਜੇਕਰ ਕੋਈ ਪ੍ਰੋਡਕਟ ਵਰਤਣਾ ਹੈ ਤਾਂ virbac ਕੰਪਨੀ ਦਾ fatplus ਪਾਊਡਰ ਵਰਤ ਸਕਦੇ ਹੋਂ
Zinc+virtako urea wich mix kr ke paa sak de aa ji ?
(en)
Han ji tuc ihna nu mix kr ke paa skde ho. Jekar tuc ihna da alag alag shitta dinde ho tan ihna da result bhut wdia aunda hai. virtako da alag ton ate urea zinc nu mix kr ke shitta deo.
sir asi jhona laya si us nu 20 din hoye ne par jhone de patte apas vich jud rahe ne ki kariye ?
(en)
kirpa kr ke iss di photo bhejo tan jo tuhaanu iss di jankari ditti ja ske.
ਸਰ ਅਸੀ ਫੁੱਲਾਂ ਦੀ ਖੇਤੀ ਕਰਨੀ ਹੈ ਸਭ ਤੋ ਵਧੀਆ ਅਮਦਨ ਕਿਸ ਕਿਸਮ ਦੇ ਫੁੱਲਾਂ ਦੀ ਖੇਤੀ ਵਿੱਚ ਹੈ ਇਸ ਦੀ ਬਜਾਏ ਅਸੀ ਝੋਨਾ ਵਡ ਕੇ ਕਰ ਸਕਦੇ ਹਾਂ ਸਰ ਇਹ ਵੀ ਦਸੋ ਕਿ ਅਸੀ ਫੁੱਲਾਂ ਦੀ ਫਸਲ ਨੂੰ ਕਿੱਥੇ ਵੇਚ ਸਕਦੇ ਹੈ ਇਸ ਦਾ ਕੀ ਝਾੜ ਨਿਕਲ ਦਾ ਹੈ ?
(en)
Chandigarh
ਤੁਸੀਂ ਗਲੇਡੀਓਲਸ, ਗੇਂਦਾ, ਗੁਲਾਬ ਦੀ ਖੇਤੀ ਕਰ ਸਕਦੇ ਹੋਂ.. ਜੇਕਰ ਇਸਦੀ ਖੇਤੀ ਪੋਲੀਹਾਊਸ ਵਿੱਚ ਕਿੱਤੀ ਤਾਂ ਇਹ ਚੰਗਾ ਮੁਨਾਫ਼ਾ ਦਿੰਦਿਆਂ ਹਨ.. ਇਸਨੂੰ ਤੁਸੀਂ ਲੋਕਲ ਮਾਰਕਟ ਅਤੇ ਫੂਲ ਮੰਡੀ ਵਿੱਚ ਵੇਚ ਸਕਦੇ ਹੋਂ...
Haryana
tusi ਸਾਨੂੰ ਸਾਡੇ ਲੋਕਲ ਫੁੱਲਾਂ ਵਾਲੀ ਮੰਡੀ ਦਾ ਐਡਰੱਸ ਦੇ ਸਕਦੇ ਹੋ ਜੀ
Haryana
mam tusi sadi local Mandi da address da sakde ho Ja fir phone number
Punjab
aap marigold gulab ki khati Kar sakte ho jo ki aap Delhi fool mandhi me bach sakte ho ya aap ke local market me bhi bach sakte ho
Haryana
ਸਰ ਦਿੱਲੀ ਸਾਨੂੰ ਆਪ ਜਾ ਕੇ ਵੇਚਣੇ ਪੈਣ ਗੇ ਫੁੱਲ ਜਾ ਫਿਰ ਵਪਾਰੀ ਆਪ ਲੈਕੇ ਜਾਣ ਗੇ ਸਾਡੇ ਕੋਲੋ ਜੀ ਇਸ ਦੀ ਇਕ ਏਕੜ ਵਿੱਚੋਂ ਕਿੰਨੀ ਅਮਦਨ ਹੋਵੇ ਗਈ ਜੋਂ ਤੁਸੀ ੲਿਹ ਇਹਨਾਂ ਦੋਵੇਂ ਫੁੱਲਾਂ ਦਿਆ ਕਿਸਮਾਂ ਦਸਿਆ ਨੇ ਇਹਨਾਂ ਨੂੰ ਅਸੀ ਕਿਦੋ ਤੇ ਕਿਵੇਂ ਬੀਜਿਆ ਜਾ ਸਕਦਾ ਹੈ ਜੀ
?
(en)
Punjab
ਇਸਦੇ ਉਪਰ ਫਿਲੀਪਾਈਨ ਜਾਲੇਦਾਰ ਉੱਲੀ ਦਾ ਹਮਲਾ ਹੋਇਆ ਹੈ ਜਿਸ ਕਾਰਨ ਇਸਦੇ ਪੱਤਿਆਂ ਤੇ ਚਿੱਟੀਆਂ ਧਾਰੀਆਂ ਪੈ ਜਾਂਦੀਆਂ ਹਨ I ਇਸਦੀ ਰੋਕਥਾਮ ਦੇ ਲਈ ਤੁਸੀ 200 ਗ੍ਰਾਮ ਇੰਡੋਫਿਲ ਐੱਮ-45 ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਵਿਚ ਇਸਦੀ ਸਪਰੇ ਕਰੋ ਅਤੇ 10 ਦਿਨਾਂ ਦੇ ਫ਼ਾਸਲੇ ਤੇ ਇਸਦੀ ਦੂਜੀ ਸਪਰੇ ਕਰੋ I
ਬਈ ਜੀ 212 ਝੋਨਾ ਹੈ। 26 ਜੂਨ ਦਾ ਲੱਗਿਆ ਹੈ 2 ਵਾਰ ਯੂਰੀਆ ਅਤੇ ਬਾਇਓ ਮਿਲਾਕੇ ਪਾ ਦਿੱਤੀ ਪਰ ਝੋਨੇ ਦੇ ਕਈ ਬੂਟਿਆਂ ਦੇ ਉਪਰੋ ਪੱਤੇ ਪੀਲੇ ਜਿਹੇ ਹੋ ਰਹੇ ਹਨ ਕੇ ਇਹ ਗਰਮੀ ਨਾਲ ਹੈ। ਇਸਤੋਂ ਬਾਅਦ ਕੀ ਕੀ ਕੀਤਾ ਜਾਵੇ ਕਿਰਪਾ ਕਰਕੇ ਵਿਸਥਾਰ ਸਹਿਤ ਦਸੋ ?
(en)
ihh lohe di ghaat aa rhi hai. jhone de vicho paani na sukkan deo. ihh retle vaahn de vich ghat vadh aundi hai ate jithe maani ghat khad da hai. iss dia jda de vich ganda v jrur check kro. jekar ganda nahi hnn tan iss de upper chelated zinc@200gm ate chelated ferrous sulphate@200gm nu 150 ltr pani de nal mila ke prati acre te spray kro. ihh peelapan control ho jawega. jekar ferrous sulphate 1% wala vart rhe ho tan iss di maatra 1kg prati acre hundi hai..ohna fi foliar spray hi kro. iss nu urea de nal shitta na deo. ihh spray krn nal vadh kam krda hai.
sab nu sat shri akaal. sir mere kol 25cow ne jado v mere cow suuu de e te kuj din baad mastitis ho janda fer cow 30to thale 10lter te a jandi fer dud ne vade. harek Cow nal eve he hunda ?
(en)
Punjab
ਇਸ ਰੋਗ ਤੋਂ ਪਸ਼ੂਆਂ ਨੂੰ ਬਚਾਣ ਦੇ ਲਈ Novimix Adv. ਦਵਾਈ ਦੇਣੀ ਸ਼ੁਰੂ ਕਰੋ, ਇਸ ਦਵਾਈ ਨੂੰ ਤੁਸੀ ਬਿਮਾਰੀ ਦੇ ਲੱਛਣ ਦਿਖਾਈ ਦੇਣ ਤੇ ਦੇ ਸਕਦੇ ਹੋ , ਜਾਂ ਬਿਮਾਰੀ ਹੋਣ ਤੇ ਵੀ ਦੇ ਸਕਦੇ ਹੋ ਇਸ ਵਿਚ 7 ਪਾੳਚ ਦੀ ਪੈਕਿੰਗ ਹੁੰਦੀ ਹੈ ਇਸਦਾ ਰੋਜਾਨਾ 1 ਪਾੳਚ ਦੇਣਾ ਸ਼ੁਰੂ ਕਰੋ , ਇਸ ਨਾਲ ਇਸ ਬਿਮਾਰੀ ਤੋਂ ਬਚਿਆ ਜਾਂ ਸਕਦਾ ਹੈ ,
pashuya nu paun wale dane ch haldi pauni chahidi ya nhi ?
(en)
Rajasthan
ਹਲਦੀ ਗਰਮ ਤੇ ਕੁਦਰਤੀ ਐਟੀਂਬੈਟਿਕ ਹੈ ਜੋ ਕਿ ਪਸ਼ੂ ਲਈ ਫਾਇਦੇਮੰਦ ਹੁੰਦੀ ਹੈ ਪਰ ਹਲਦੀ ਨੂੰ ਫੀਡ ਵਿੱਚ ਸਿਰਫ ਸਰਦੀਆਂ ਵਿੱਚ ਹੀ ਪਾਇਆ ਜਾਵੇ ਗਰਮੀਆਂ ਵਿੱਚ ਇਸਦੀ ਵਰਤੋਂ ਨਾ ਕੀਤੀ ਜਾਵੇ
Sir jhone te pathia di saprey kar sakde aa g Koi side effect ta ni hau. Te esda feda ki hai ?
(en)
Nahi ji iss da koi side effect nahi hai. ihh growth da kam hi krdi hai.