Punjab
Search
isme konsi sprye kre ?
(en)
iske uper aap Roger 30EC@200ml ko 150 litre pani men mila kar prati acre ke hisab se spray karen. is se is keet ki roktham ho jayegi.
ਸਰ ਕਰੇਲੇ ਕਾਣੇ ਹੋ ਰਹੇ ਨੇ ਕੋਈ ਹੱਲ ਦੱਸੋ ਜੀ ?
(en)
ਇਸਦੇ ਉਪਰ ਫ਼ਲ ਦੀ ਮੱਖੀ ਦਾ ਅਸਰ ਹੈ ਹਮਲੇ ਵਾਲੇ ਫ਼ਲ ਤੋੜ ਕੇ ਜ਼ਮੀਨ ਵਿਚ ਡੂੰਘੇ ਦਬਾਅ ਦਿਓ ਇਸਦੀ ਰੋਕਥਾਮ ਦੇ ਲਈ ਮੈਲਾਥੀਆਨ 0.05% + 1% ਗੁੜ ਜਾਂ ਖੰਡ ਦਾ ਘੋਲ (20 ਮਿਲੀਲਿਟਰ ਮੈਲਾਥੀਅਨ 50 ਈ ਸੀ ਤੇ 200 ਗ੍ਰਾਮ ਗੁੜ ਜਾਂ ਖੰਡ 20 ਲਿਟਰ ਪਾਣੀ ਵਿਚ) ਮਿਲਾ ਕੇ ਛਿੜਕਾਅ ਕਰੋ
ਇਸ ਤਰ੍ਹਾ ਝੋਨੇ ਦੇ ਬੂਟੇ ਸੁੱਕ ਰਹੇ ਹਨ ਕਿਰਪਾ ਕੋਈ ਹੱਲ ਦੱਸੋ ?
(en)
iss de vich fungus de kaarn jdaa innjh ho rhia hnn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. iss ton ilaava ihna nu urea de nal mila ke v shitta de skde ho. iss nal jda di fungus control ho jawegi.
Punjab
uriya khilarn lge jeada pe geya ena butean nu ta kr k injh ho rhea
cotton में फूल पीले हो कर झड़ रहे है ।10 मई की बिजाई है और एक पानी के साथ 45 kg यूरिया दी है अब तक।height 5 फीट के करीब है। उपाय बताए ?
(en)
Iss mein Npk 130045@2kg ko 150 ltr pani mein daal kar prati acre pe spray krein.
sir Majja Khdi Khdi lta kmb k gir jandi a Ki bmari a ilaj dso g ?
(en)
Punjab
uss nu tuci Nerokind plus injection lgwao, iss nu 15-15ml krke 2 din lgwao , isde nal tuci Metabolite liqued 100ml ate Anabolite liqued 100ml rojana dene suru kro , iss nal farak paa jawega...
ਪੰਜਾਬ ਵਿੱਚ ਿਗਰ ਨਸਲ ਦੀ ਗਾਂ ਕਿੱਥੋਂ ਿਮਲੇਗੀ ?
(en)
Punjab
ਗਿਰ ਨਸਲ ਰਾਜਸਥਾਨ, ਗੁਜਰਾਤ ਅਤੇ ਮਹਾਂਰਾਸ਼ਟਰ ਵਿੱਚ ਜਿਆਦਾ ਪਾਈ ਜਾਂਦੀ ਹੈ ਅਤੇ ਪੰਜਾਬ ਵਿੱਚ ਇਹ ਬਹੁੱਤ ਹੀ ਘੱਟ ਹੈ ਪਰ ਫਿਰ ਵੀ ਜੇ ਤੁਸੀ ਗਿਰ ਗਾਂ ਖ੍ਰੀਦਣੀ ਚਾਉਦੇ ਹੋ ਤਾਂ ਤੁਸੀ ਸਾਡੀ ਆਪਣੀ ਖੇਤੀ ਬਾਏ ਐਂਡ ਸਿਲ (APNIKHETI BUY/SELL) ਐੱਪ ਤੋਂ ਖ੍ਰੀਦ ਸਕਦੇ ਹੋ
Sir ji mirchan de boote a oho estran ho jande aaa. Patte kathe ho jande aa ?
(en)
ਇਸਦੇ ਉਪਰ ਕੀਟ ਦਾ ਹਮਲਾ ਹੈ ਜਿਸ ਕਾਰਨ ਇਸਦੇ ਪੱਤੇ ਏਦਾਂ ਹੋ ਰਹੇ ਹਨ ਜੇਕਰ ਕੀਟ ਹਮਲਾ ਵੱਧ ਹੋਵੇ ਤਾਂ ਇਮੀਡਾਕਲੋਪ੍ਰਿਡ 17.8 ਐੱਸ ਐੱਲ ਜਾਂ ਫਿਪਰੋਨਿਲ 1 ਗ੍ਰਾਮ ਪ੍ਰਤੀ ਲੀਟਰ ਪਾਣੀ ਜਾਂ ਫਿਪਰੋਨਿਲ 80% ਡਬਲਿਊ ਪੀ 2.5 ਮਿ.ਲੀ. ਪ੍ਰਤੀ ਲੀਟਰ ਪਾਣੀ ਜਾਂ ਐਸੀਫੇਟ 75% ਡਬਲਿਊ ਪੀ 1.0 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ ਜਾਂ ਥਾਇਆਮੈਥੋਐਕਸਮ 25% ਡਬਲਿਊ ਜੀ 1.0 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ
paddy ਚ ਭਮੱਕੜ ਪੈ ਗਿਆ ਜੀ ਕੋਈ ਹਲ ਦਸੋ ?
(en)
Haryana
ਜੇਕਰ ਝੋਨੇ ਦੇ ਵਿਚ ਭਮੱਕੜ ਹਨ ਤਾਂ ਉਸ ਦੀ ਰੋਕਥਾਮ ਦੇ ਲਯੀ 500ml quinalphos ਨੂੰ 150 ltr ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ .
sir sade koll gaa hai , uss nu suun vich 1.30 month hai , ate 2 majja hai unna nu v 2 month hai , lewa vdia bnaun waste koi ilag dso ?
(en)
Punjab
tuci gaa nu Intavita-NH liqued dena suru kro iss nu 10-10 swere sham deo isde nal Metabolite powder deo , isdi 1 puddi rojana deo atte mjaa nu Tuci Vitam-H liqued dena suru kro , iss nu 10 ml rojana deo , jddo unna nu v suun vich 1 month rehh jawe fir Intavita-NH ate Metabolite powder dena suru kr dyo..
veer g meri cow ne teeje sue suna aa leva vdon lyi kehri dwai diti jawe cow vechni aa ?
(en)
Punjab
tuci uss nu vitam-H liqued dena suru kro , iss nu 10ml rojana deo , jddo sunn vich 1 month rehh jawe fir Intavita-NH liqed deo iss nu 10 ml swere ate 10 ml sham nu deo , isde nal tuci Metabolite powder dena suru kro , isdi 1 puudi rojana deni hai , iss nal lewa ate dudh vaddh jawega..
sir ji es da result kivee a te kinne dina ch avega plzz dsso use kive krna eh v dsso ?
(en)
ihh ikk growth promoter hai jo ki jhone di growth da kam krda hai. iss nu urea de nal mila ke khet de vich shitta de deo.
mai sabji di kheti krni chauna mai sabji di training laini a patiala area dso kdo and kithe milu plz jankari deo ?
(en)
Chandigarh
Sabjiah di kheti di jankari lai tusi apne najdiki Krishi Vigyan Kendra, Patiala, Address: Post Box No.-22, Rauni, Punjab 147001, Phone: 094642 10460 ja Davinder singh Mushkabad 9876835433 nal samparak kar sakdo ho...
veer duje sue jhoti sui aa dhudh ni vdd reha hun ki khurak payiee ohnu ?
(en)
Punjab
uss nu tuci lactomax dwai dia golia denia suru kro isdia rojana 10 golia deo ate lgatar 20 dinn tk dinde rho , iss nal dudh vadh jawega, bakii tuci feed kissi v vdya company di de skde ho , ehh feed tuci 3 kilo dudh de magar 1 kilo deo, ate hara chara vdya matra vich paunde rho..
eda ki ruslt aa ki kam krdi aa narme ch doze daso edi ?
(en)
iss di maatra 250ml prati acre hai. ihh growth da kam krda hai ate rass choosan walya keedya nu rokda hai. iss di foliar spray kiti jandi hai.
ਈਕੋਜ਼ਈਮ ਦਵਾਈ ਖਾਦ ਤੇ ਰੀਜੈਟ ਨੁੰ िਮਲਾ ਕੇ ਪਾ ਸਕਦੇ ਹਾ ਜਾ ਨਹੀ ਸਰ ਜੀ ਜਲਦੀ ?
(en)
sir, mere kol hf cow a ohde thore k time badd than kharab ho jnde a .pehla futt jnde fir jakham ho jnde ne . and asi saf sfai v boht rkhde a pls koi pka hall dseo ?
(en)
Punjab
tuci uss nu Vitam-H liqued 10ml rojana dena suru kro , isde nal tuci Skinovet homeopathic dwai deni suru kro , isdia 10-10 drops din vich 3 varr deo , iss nal farak paa jawega..
2 ਏਕੜ ਗੁਆਰਾ ਹੈ ਜੀ ਵਿਚ ਨਦੀਨ ਬਹੁਤ ਨੇ ਕੋਈ ਨਦੀਨ ਖਤਮ ਕਰਨ ਦੀ ਦਵਾਈ ਦੱਸੋ ਜੀ ?
(en)
Maharashtra
ਗਵਾਰੇ ਵਿਚ ਨਦੀਨਾਂ ਦੀ ਰੋਕਥਾਮ ਗੋਡੀ ਨਾਲ ਹੀ ਕੀਤੀ ਜਾਂਦੀ ਹੈ ਫ਼ਸਲ ਦੇ ਉਗਣ ਤੋਂ ਬਾਅਦ ਇਸ ਵਿਚ ਕਿਸੇ ਵੀ ਨਦੀਨਨਾਸ਼ਕ ਦੀ ਸਪਰੇ ਕਰਨਾ ਸਿਫਾਰਿਸ਼ ਨਹੀਂ ਕੀਤਾ ਗਿਆ ਹੈ
ਪਰ ਗੁਆਰਾ ਛਿੱਟੇ ਦਾ ਬਿਜੀਆ ਹੈ ਗੋਡੀ ਨਹੀ ਹੋ ਰਹੀ
Im interested in growing lemon grass plz suggest how to proceed ?
(en)
Chandigarh
It can grow in varieties of soil ranging from clayey to sandy, alluvial soil and loamy soil having good drainage system. It gives best result when grown under loamy-sand soils with high organic content. It can even tolerate poor soil. Avoid cultivation in soil which have poor drainage system or have long water holding capacity. 5.0-8.5 pH soil ranges best for the growth of the crop. OD-19 (Sugandhi), Pragathi, Nima, Cauvery, Krishna, NLG 84, OD 410 are the suitable varieties which are grown. Prepare nursery beds in March - April month. Depending upon growth habit 60 cm x 60 cm spacing for seedlings and 90 cm x 60 cm spacing for slips is required. Depth should be 2-3 cm. Use seed rate of 1.6 - 2 kg/acre. Sow lemongrass seeds on raised beds of 1m-1.5m width and of convenient length. After sowing cover the beds with cut grass material and then it is covered with thin layer of soil. Seeds are ready for transplantation in about 2 months when plant reaches the height of about 12-15 cm. field should be prepared first before transplanting. The planting should be done at the spacing of 15x19cm. Do not plant seedlings deep into the soil as this may cause root-rot to occur during rainy season In north east area, apply dose of nitrogen @24 kg, phosphorus @20 kg and potassium @14 kg/acre in form of Urea@52 kg, SSP@125 kg and MoP@23 kg/acre. In other conditions apply dose of nitrogen @40 kg/acre as it is recommended by Aromatic Plant Research Station, Odakkali (Kerala). vDo hand weeding and hoeing to keep field weed free. Mulching is also an effective way to reduce soil temperature along with weed control. Application of organic mulch @1200 kg/acre. 2-3 weeding should be done in one year. Some organic control should be done such as UV radiation and flame weeding.In summer season i.e. February to June, apply irrigation with interval of 4-6 irrigations are given. When rains are not in regular pattern then apply irrigation with interval of 3 days in first month and then with the interval of 7-10 days. 4-6 irrigations are necessary for the crop during summer months.Plants start yielding by 4-6 months after transplantation. Harvesting is done at the interval of 60-70 days. Sickles are used for harvesting. The harvesting start in May and ends in January month. With the help of sickle, grass is cut at 10-15 cm above from the ground level for harvesting.
Dr. sahab bhains ne jer ni geri 12 gante hoge. ilaj btao ?
(en)
Aap us ki jee najdeeke Veterinary Doctor se nikalwa le nhi to us infection ho sakti he is me deri na kar je nuksande ho sakti he
mere kol 100 desi murgi hai oh bhut jada patli poty kr rhi aa jis nal khude ch jga gilli ho gyi te ohna de waal gile ho gye hun ehda kr rhe jiwe ohna nu sardi lgdi hove koi hal daso plz ?
(en)
Ohna nu 25ml albomar di dwai pao te 1 hour bhad 25ml Broton deo te agle din ohna nu Terramycin dea 2 golia ragged ke feed vich pao
Punjab
bhut bhut dhanwad ji
Punjab
25 ml sari pauni a sareya nu
गेंदा मे थृिप्स व मकडी की दवाई बताये ?
(en)
Maharashtra
थ्रिप्स की संख्या के अनुसार एक एकड़ में 20 पीले स्टिकी ट्रैप प्रयोग करें यदि इसका हमला दिखे तो फिप्रोनिल 1.5 मि.ली. या आज़ार्डिरैक्टिन 3 मि.ली को प्रति लीटर पानी में मिलाकर स्प्रे करें
ਮੱਝ ਨੂੰ ਕੱਲਾ ਹਰਾ ਪਾਉਣ ਦਾ ਫਾਇਦਾ ਹੈ ਕਿ ਉਹ ਦੁੱਧ ਵੱਧਦੀਆਂ ਹਨ ਇਸ ਦਾ ਕੋਈ ਨੁਕਸਾਨ ਤਾਂ ਨਹੀਂ ਹੈ ?
(en)
ਪਸ਼ੂਆ ਨੂੰ ਸੰਤੁਲਿਤ ਖੁਰਾਕ ਹੀ ਪਾਉ ਜਿਸ ਵਿਚ 40-45 ਕਿਲੋ ਹਰਾ, 4 ਕਿਲੋ ਤੂੜੀ(ਜੇਕਰ ਹਰਾ ਜਿਆਦਾ ਹੈ ਤਾਂ ਤੂੜੀ ਨਾ ਪਾਉ) ਆਤੇ 4 ਤੋਂ 8 ਕਿਲੋ ਫੀਡ (ਫੀਡ ਪਸ਼ੂ ਵਜਨ ਦੇ ਹਿਸਾਬ ਨਾਲ ਤੇ ਦੁੱਧ ਦੇ ਹਿਸਾਬ ਨਾਲ ਵੱਧ ਘੱਟ ਕਰੋ) ਪਾਉ ਫੀਡ ਜਾ ਖਲ ਦਾਣੇ ਵਿਚ ਜੋ ਪ੍ਰੋਟੀਨ, ਫਾਈਬਰ, ਮੋਇਸਚਰ ਤੇ ਹੋਰ ਖੁਰਾਕੀ ਤੱਤ ਹੁੰਦੇ ਹਨ ਉਹ ਪਸ਼ੂ ਲਈ ਜਰੂਰੀ ਹਨ
Punjab
ਕੱਲਾ ਹਰਾ ਵੀ ਨਾ ਸਕਦੇ ਹਾਂ
Punjab
ਹਰਾ ਕੱਲਾ ਵੀ ਸਕਦੇ ਹਾਂ
kala hara nai pona chahida. pashu nu milk peda karan lai sariya cheega di lod hundi hai. kale hare nai pa sakde.
narme utte kis fangicide da pryog kitta jaye tah jo narma takatwar rahe te vdia fal chakke ?
(en)
Maharashtra
Narme de uper tuc UPL di saaf ja Saafilizer@500gm nu 150 litre pani vich mila ke prati acre de hisab nal spray karo.
ਸਰ ਇਹ ਦਵਾਈਆ ਕਿਸ ਫਸਲ ਤੇ ਕਿੱਨੀ ਡੋਜ ਪਾ ਸਕਦੇ ਹਾ ਕਿਸ ਬਿਮਾਰੀ ਤੇ ਕਟਰੋਲ ਕਰਦੀਆ ਹਨ ?
(en)
Maharashtra
Action super ( Permethrin 25%) ਇਕ ਕੀਟਨਾਸ਼ਕ ਹੈ ਜਿਸਦੀ ਵਰਤੋਂ ਤੁਸੀ ਪੱਤਾ ਲਪੇਟ ਸੁੰਡੀ ਦੇ ਲਈ ਇਸਤੇਮਾਲ ਕੀਤੀ ਜਾਂਦੀ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 250-300 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕੀਤੀ ਜਾਂਦੀ ਹੈ ਦੂਜਾ ਬੈਨਰ ਨਾਮ ਦਾ ਪ੍ਰੋਡਕਟ ਹੈ ਜਿਸ ਵਿਚ Bifenthrin 10% EC ਨਾਮ ਦਾ ਸਾਲ੍ਟ ਹੈ ਇਹ ਵੀ ਇਕ ਕੀਟਨਾਸ਼ਕ ਹੈ ਜਿਸਦੀ ਮਾਤਰਾ ਇਕ ਏਕੜ ਦੇ ਲਈ 300-320 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕੀਤੀ ਜਾਂਦੀ ਹੈ ਇਸਨੂੰ ਨਰਮੇ ਦੇ ਉਪਰ ਇਸਤੇਮਾਲ ਕੀਤਾ ਜਾਂਦਾ ਹੈ ਇਹ ਚਿੱਟੀ ਮੱਖੀ , ਤੇਲਾ ਚੇਪਾ ਵਰਗੇ ਕੀਟਾ ਦਾ ਨਾਸ਼ ਕਰਦੀ ਹੈ
y fertera ki rate pandi hai fmc di ?
(en)
Iss de shi rate di jankari tuhanu distributor ton hi milegi.
Uttar Pradesh
FMC.furadan 1kg price
ae kahde lai ae g ?
(en)
Punjab
eh pashu de lai food suplliment hunda hai. pashu nu soon to baad kaafi energy di lod hunda hai . so eh calcium te hor vitamins di kami puri karda hai. esnu tusi pashuaa nu 100 gram daily de sakde ho.
sir ji is khard lai konsi dawai gerni chahidi please bto ji ?
(en)
Maharashtra
jhone vich nadeena di roktham de layi tuc Sathi@60gm ja Topstar@45gm ja Pretilachlor@600ml nu 150 litre pani vich mila ke prati acre de hisab nal khet vich spray karo.
sir ji jhone bich sulphar te padan mix karke pa sakde ne please btao ji ?
(en)
Punjab
ji nahi tuc ehna dona nu ikathe istemal nahi kar sakde . ehna dona da alag t chitta deo. pdan ik keetnashak hai jis nu gobh di sundi ja patta lapet sundi di roktham delayi istemal kita janda hai. isdi matra ik acre de layi 5-7 killo hundi hai . sulphur ik tra de ulli nashak da kam karda hai isdi matra ik acre delayi 3 killo hundi hai.
Sir asi alovera di kheti karni hai, es da beej kitho miluga, beejai da sahi samaa, mandi karn kive karna ?
(en)
Chandigarh
isdi bijaai July-August mhine vich kiti jandi hai.. hor jankaari lain lyi tusi tusi Rashid Khan nu 9039693757 te smprk kr skde ho...
Thank you very much
sir jo mashar lyi bulb aunde hai ki unna nal masar di roktham ho jndi hai hor trika v dso ?
(en)
Punjab
ਕੱਲੇ ਮੱਛਰਾਂ ਵਾਲੇ ਬਲਬ ਲਗਾਉਣ ਨਾਲ ਮੱਛਰਾਂ ਤੋ ਫਰਕ ਨਹੀ ਪੈਂਦਾ ਜੀ ਇਸ ਦੇ ਨਾਲ ਨਾਲ ਤੁਸੀ ਘਾਹ ਤੇ ਨਿੰਮ ਦੇ ਪੱਤਿਆਂ ਦੀ ਧੂਣੀ ਬਾਲ ਕੇ ਧੂਆ ਕਰ ਦਿਓ ਤੇ ਨਾਲ ਹੀ dermeez ਨਾਮ ਦੀ ਦਵਾਈ 1-2ml ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਤੇ ਮਲ ਦਿਓ ਇਹ zydus ਕੰਪਨੀ ਦੀ ਦਵਾਈ ਹੈ ਜਾਂ ਤੁਸੀ ਥੌੜੀ ਜਿਹੀ ਫਰਨੈਲ 1 ਲੀਟਰ ਪਾਣੀ ਵਿੱਚ ਮਿਲਾ ਕੇ ਮੱਝਾਂ ਤੇ ਉਸ ਪਾਣੀ ਦੀ ਸਪਰੇਅ ਕਰ ਦਿਓ ਸਾਵਧਾਨੀ ਦੇ ਨਾਲ ਫਰਨੈਲ ਵੀ ਪਾਣੀ ਵਿੱਚ ਪਾ ਕੇ ਛਿੜਕ ਸਕਦੇ ਹੋਂ ਤੇ ਮੱਖੀ ਨਹੀ ਬੈਠਦੀ ਤੇ ਇਸ ਦੇ ਨਾਲ ਸਕੇਂ ਤਾਂ ਮੱਛਰਦਾਨੀ ਲਗਾ ਦਿਓ
ਸਰ ਜੀ ਅਸੀਂ ਸੂਰਾ ਦਾ ਕੰਮ ਕਰਨਾ ਹੈ िਕਹੜੀ ਨਸਲ ਦੇ ਸੂਰ ਲਈਏ ਤੇ िਕਥੋ ?
(en)
Punjab
ਜੇਕਰ ਤੁਸੀ ਛੋਟੇ ਸੂਰਾਂ ਦੇ ਬੱਚੇ ਖਰੀਦਣੇ ਹਨ ਤਾਂ ਤੁਸੀ ਸਰਕਾਰੀ ਸੂਰ ਫਾਰਮ ਨਾਭਾ ਤੋ ਲਾਰਜ਼ ਵਾਈਟ ਯਾਰਕਸ਼ਾਇਰ ਨਸਲ ਖਰੀਦ ਸਕਦੇ ਹੋ ਜਾਂ ਫਿਰ ਕੋਈ ਸੂਰ ਪਾਲਕ ਤੋਂ ਲੈ ਸਕਦੇ ਹੋ ਜਿਵੇ ਸੁਖਵਿੰਦਰ ਸਿੰਘ੍ ਗਰੇਵਾਲ 99156 32577 ਜੀ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਸੂਰ ਪਾਲਣ ਦੇ ਕਿਤੇ ਨੂੰ ਸ਼ੁਰੂ ਤੋਂ ਲੈ ਕੇ ਮੰਡੀਕਰਨ ਤੱਕ ਜਿਵੇਂ ( ਸੂਰਾਂ ਦੀ ਸੰਭਾਂਲ, ਫੀਡ ਬਣਾਉਣ ਦੇ ਫਾਰਮੂਲੇ,ਨਸਲ ਦੀ ਪਹਿਚਾਣ, ਬਿਮਾਰ ਜਾਨਵਰਾਂ ਦੀ ਪਰਖ, ਸੂਰੀ, ਹੀਟ ਚੈੱਕ ਕਰਨਾ , ਦੱਦ ਕੱਟਣੇ ਆਦਿ) ਜਾਣਕਾਰੀ ਸੂਰ ਫਾਰਮ ਤੋਂ ਪ੍ਰਕੈਟੀਕਲ ਤਰੀਕੇ ਨਾਲ ਸਿੱਖਣ ਲਈ ਇੱਕ ਦਿਨ ਦੀ ਟ੍ਰੇਨਿੰਗ ਲੈਣਾ ਚਾਹੁੰਦੇ ਹੋਂ ਤਾਂ ਆਪਣਾ ਦੱਸੋ ਜਾਂ ਫਿਰ 7009920855 ਤੇ ਕਾਲ ਕਰੋ ਇਸ ਟ੍ਰੇਨਿੰਗ ਦੀ ਇੱਕ ਦਿਨ ਦੀ ਫੀਸ 1500 ਰੁਪਏ ਹੈ
sir mashar waste koi ilagg dso , pashu nu masar bhutt khanda hai ?
(en)
Punjab
tuci machra lyi diesel ya miti da tel lyo ate unni he matra vich saro da tel pao,enna dona di matra braber leni hai.diesel ya miti da oil jyada nhi pauna hai.jekar jyada paya jawe tan nuksan krda hai.fir desi oil ate diesel nu chngi trah botal vich mix krke pashu upar spray kro jithe machar jyada bethe hai, iss nal farak paa jawega..
sir jhoti nu suee nu 25 din ho gaye Han usdi dhaar bahut bareek hai ate sakhat vi hai is da ki hal hai sir ?
(en)
Punjab
iss nu tuci V5 injection 5ml lgwao ate 1-1 din de farak nal lgwao , isde nal potasium iodied rojana 7 gram , usde thann vich Mammitl tube chwad , ehh 10 gram hundi hai , dudh khali krrn to badd ehh chdwa deo, iss trah farak paa jawega..
sir protektor skhatiman da boom sprayer da ke rate aaa ?
(en)
sir kisi dealer da no, deo , jiss koll biovita , tata rally mille , distt sangrur ton hai , dso ji ?
(en)
sir jhone vich kakhh bhutt hai koi dwai dso jo kakkh marr ske ?
(en)
Maharashtra
jhone vich nadeena di roktham de layi tuc sathi@60gm ja Topstar @45 gm ja pretilachlor@600ml nu 150 litre pani vich mila ke prati acre dehisab nal spray karo. isde nal nadeena di roktham ho jandi hai.
Punjab
topstar da ta bilkul bi results nahi ji
कड़कनाथ और इमू चूजा कहा मिलेगा ?
(en)
Punjab
कड़कनाथ और इमू चूजा khreedne ke lia aap DAULAT FARMS AND HATCHERIES CORPORATION ( Kadaknath & Deshi Chicken Hatchery) Phone: 091319 72797, 91 7898799394 (Office Timing : 11am-6pm Mon to Sat,SUNDAY CLOSED) nal samparak kar sakte hai.
sir agromin max ta agromin gold products bara daseo kehra product best result davaga basmati vich growth krn vich ta yield increase krn vich sir ana bara sara detail deo ?
(en)
Maharashtra
Agromin Max ik multinutrient khaad hai jis vich kayi tra de laghu tat maujood han. eh fasl da vadha kraunde han ate mitti di upjau shakt nu vdhaunde han isdi matra 2-3 gm nu prati litre pani de hisab nal spray kiti jandi hai.Agromin gold v multinutrient liquid hai jis vichchelated tat maujood han. eh v fasl di growth kraunda hia ate isde nal jhaad v vadia niklda hai. tuc ehna dona vicho kise da v istemal kar sakde ho.
iss vare dso ?
(en)
iss dia jda check kro. kyi vaar jad kali honi shuru ho jandi hai. jis kr ke ihh jhona growth nahi krda hai. jekar jad kali hai tan upl di saaf@400gm ja safilizer@500gm ja thiophanate methyl@300gm ja carbendazim@400gm ja M-45@400gm nu urea nal mila ke shitta deo. iss ton ilaava iss di jad de vich gandha jrur check kro. kyi vaar nematode de hamle de kaarn jda de vich gandha bn jandia hnn jis kaarn ihh jda nu nutrient milna band ho janda hai. jhone di growth ruk jandi hai. iss di roktham de Furadon@7kg prati acre de hisab nal khet de vich shitta deo.
johne ch fertera ate pdaan dona cho ki pauna chahida ?
(en)
Maharashtra
tuc ehna dona vicho koi v istemal kar sakde ho.eh dono hi keetnashak han ate eh gobh di sundi ja jad di sundi di roktham karde han. ik acre de layi fatera di matra 5 killo hundi hai ate pdan di matra 5-7 killo hundi hai . tuc dona vicho koi v istemal kar sakde ho.
Punjab
thanx dear dr.
sir jhona bhut vdia hunda pr jhad ghat janda ?
(en)
Maharashtra
pinda j i jhone de nisran sme jhone da dhyan rakho k is vich koi bimari ja kise da prabhav na rahe kyuki keet ja bimari hi jhone da jhaad ghataunde han. islayi jhone da nisran sme poora dhyann rakho.isde nal jhaad vich ghat anahi aayega.
sir lassi di spry narme vich krni aa vich e d a p te urea mila k kr skde aa ?
(en)
Maharashtra
ji nahi tuc lassi di spray vich Urea ate Dap rla ke khet vich nahi pa sakde. Lassi di spray ik jaivik hal hai jis nal fasl vich ulli roga to bchav kita janda hai. tuc isnu urea ate Dap nal rla ke khet vich nahi pa sakde.
sir, ਝੋਨਾ ਦਾ ਵੂਜਾ ਨੀ ਬਣ ਰਿਹਾ ਯੂਰੀਆ 3 ਬੋਰੀ ਦਿਤਾ zinc , DAP, Regent, sulpher ਸਾਰਾ ਕੁਝ ਪਾਇਆ ਕੋਈ ਰਿਜਲਟ ਨਹੀ ਏ ?
(en)
Punjab
ਝੋਨੇ ਦਾ ਬੂਝਾ ਬਣਾਉਣ ਲਈ ਤੁਸੀ BIovita@8 ਕਿੱਲੋ ਜਾ Tata Ralli Gold@4 ਕਿੱਲੋ ਪ੍ਰਤੀ ਏਕੜ ਦੇ ਹਿਸਬ ਨਾਲ ਖੇਤ ਵਿਚ ਪਾਓ ਇਹ ਫ਼ਸਲ ਦਾ ਵਾਧਾ ਵੀ ਕਰਦੇ ਹਨ ਅਤੇ ਇਸਦੇ ਨਾਲ ਬੂਝਾ ਵੀ ਵਧੀਆ ਬਣਦਾ ਹੈ
Viratko ?
(en)
Virtako: iss di maatra danedaar form de vich 2.5kg prati acre de hisaab nal shitta dena hai. iss di varto jhona lgaun ton 25-30 dina baad kr skde ho. ihh tna shedak soondi nu rokdi hai. iss de vich thiamethoxam ate chlorantraniliprole hunda hai.
Punjab
Sir paddy vwich ki kam karda ha
ਫੈਰਸ ਸਲਫੇਟ 19%ਕਿੰਨਾ ਪਾਉਣਾ ਸਪਰੇਅ ਵਾਸਤੇ ਇੱਕ ਕਿੱਲੇ ਦਾ ?
(en)
Maharashtra
ਫੈਰਸ ਸਲਫੇਟ 19% ਇਹ ਫ਼ਸਲ ਵਿਚ ਲੋਹੇ ਦੀ ਘਾਟ ਨੂੰ ਪੂਰਾ ਕਰਦਾ ਹੈ ਇਸਦੀ ਸਪਰੇ ਕੀਤੀ ਜਾਂਦੀ ਹੈ ਇਸਦੀ ਮਾਤਰਾ 200 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
ਵੀਰ ਜੀ ਝੋਨੇ ਨੂੰ ਪਦਾਨ ਪਾਉਣ ਨਾਲ ਝਾੜ ਵੱਧਦਾ ਹੈ ਕਿਹੜੀ ਕੰਪਨੀ ਦੀ ਠੀਕ ਹੈ ਅਤੇ ਕਦੋਂ ਪਾਉਣੀ ਹੈ ਜੀ ?
(en)
Maharashtra
ਝੋਨੇ ਵਿਚ ਪਦਾਨ ਜੋ ਇਕ ਕੀਟਨਾਸ਼ਕ ਹੈ ਗੋਭ ਦੀ ਸੁੰਡੀ ਜਾ ਜੜ ਦੀ ਸੁੰਡੀ ਦੀ ਰੋਕਥਾਮ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 5-7 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਈ ਜਾਂਦੀ ਹੈ ਇਹ ਫ਼ਸਲ ਦੀ ਗਰੋਥ ਵਿਚ ਮਦਦ ਨਹੀਂ ਕਰਦੀ ਇਹ ਇਕ ਕੀਟਨਾਸ਼ਕ ਹੈ ਇਸਨੂੰ ਤੁਸੀ ਦੂਜੀ ਯੂਰੀਆ ਦੇ ਨਾਲ ਖੇਤ ਵਿਚ ਪਾ ਸਕਦੇ ਹੋ ਪਦਾਨ ਬਹੁਤ ਸਾਰੀਆਂ ਕੰਪਨੀਆਂ ਦੀ ਆਉਂਦੀ ਹੈ ਤੁਸੀ nagarjuna, coromandel ਵਰਗੀਆਂ ਕੰਪਨੀ ਦੀ ਲੈ ਸਕਦੇ ਹੋ
ਵੀਰ ਜੀ ਝੋਨੇ ਨੂੰ ਖਾਕੀ ਰੰਗ ਦੇ ਥੱਬੇ ਥੱਲੇ ਜੜ੍ਹ ਤੋਂ ਸੁਰੂ ਹੋ ਕੇ ਉਪਰ ਨੂੰ ਚੱਲੇ ਜਾਂਦੇ ਨੇ ਬਿਮਾਰੀ ਤੋਂ ਪਹਿਲਾਂ ਕਿਹੜੀ ਦਵਾਈਆਂ ਨਾਲ ਰੋਕ ਸਕਦੇ ਹਾਂ ਅਤੇ ਕਦੋਂ ਪਾਉਣੀ ਹੈ ਵਿਸਤਾਰ ਨਾਲ ਦੱਸੋ ਜੀ ?
(en)
iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.
sir bajra jo bajre niche gunnn lgg jnda hai iss vare dso ?
(en)
iss de upper malathion@400ml ja quinalphos@400ml nu 150 ltr pani de nal mila ke prati acre de hisaab nal spray kro.
ihh dwaayi khade baajre de lyi hai jo khadi fasal te problem aundi hai.
ki kachi lassi jani kafi pani ch thoda dudh mila ke cow nu pila sakde ha ki is naal cows di garmi nikal jawegi ?
(en)
Kachi lassi di tha te 250gm sakkar da sharbat pelao ji vich 100gm nimbu pa ke es vich glucose, iron te vitamin c hunda he jo passu nh turant energy denda he
ki lassi pilon naal cow di garmi dur ho jawegi te ki dudh vadh jawega ?
(en)
Khati lassi v bhut fedemand hundi he es vich v vitamin c te d hunda he jo passu energy dindu he
cow da peshab jma peela hai ki eh cow di ander garmi de karan hai koi tarika dasso jis nal eh thik ho je dudh b ghat gyi hai cow ?
(en)
Os nu gurr da sharbat nimbu pa ke deo
kal cow da temperature 103.5 c te mok b mar rahi c te cow de chichad b boht lgde ne ki sh sab chichada krke ho reha ?
(en)
Os nu powder Intalyt oral 300gm 30gm rojana deo nall hi najdeeke Veterinary Doctor to os da treatment v karvao keoki chichada de fever nall passu nu lahu mooten di bemari ho sakdi he. Treatment de nall hi os nu 250gm sakkar te 100gm nimbu pa ke sharbat pelao
jhone vich fatkri kini pavegi ji eh ki ki kam karegi es nu kado pauna hai ?
(en)
Chandigarh
fatkari 1kilo prti acre lyi istemaal kro...sinchaai de smein cotton de kpde vich fitkari nu bnno atey ohna nun khaalaan (furrow) vihc pao jithe paani aa reha hove.. eh jad galn rog nu rokn vich mdd krda hai.. isnun kpde vich bnn kr rkhna bhut jroori nhi tan eh bhut cheti khur javegi..
sir ahh apne ganna nu keeda lgg gea te eh pila ho gya es lyi kedi spray kiti jaave dsso ji plz eh 118 variety aa ji ?
(en)
ihh keede di roktham de lyi Quinalphos@800ml di prati acre de hisaab nal spray kro. ihh keeda control ho jawega.
ki pashu nu daliya ikalla khawona chahida hai ya vich tudi mix kr ke khawoni chahidi hai ?
(en)
Passu nh daliya ikalla hi khawona chahida he. Tudi vich mix karn te passu nu jarrurat to jeada khana penda he
Narme te zoo di problem c use utte EXECL CELCRON 200ML per acre di spray kiti a par problem same hi aa Koi hall dso ?
(en)
Maharashtra
Narme de vich joo di roktham de lyi prophenofos@500ml ja Ethion@800ml ja oberon@200ml ja Bayer di Admire pro@12gm ja Flotis@400ml di prati acre de hisaab nal 150 ltr pani de nal mila ke spray kro.
Sir ji jhone vich ghob ate patta lapet vaste pnama ya takumi kehdi sapry kriye es di Dose kini hai es da price kina hai and kine din es da asar rhega ?
(en)
Punjab
Patta lapet soondi di roktham de lyi tata tukumi@100gm ja fame@30ml ja emamectin benzoate@100gm nu 150 ltr paani de nal mila k prati acre te spray kro..isde price di jankari tuhanu loacal dealer kolo mil sakdi hai ate ehna da asar 10-15 din tak rehnda hai.
ਮੈ ਸੁਣਿਆ sspਦੀ ਜਗਾਹ ਤੇ Rock Phosphate ਜਮੀਨ ਲਈ ਚੰਗਾ ਹੁਦਾ ਹੈ? ਅਤੇ ਏ ਕਿਥੋ ਪਰਾਪਤ ਕੀਤਾ ਜਾ ਸਕਦਾ ਹੈੇ?
(en)
Haryana
Punjab de vich ssp ja DAP ja 12:32:16 di hi sifarish kiti jandi hai. Rock phosphate di kise v punjab de area de vich sifarish nahi kiti jandi hai.
ssp ki hunda ?
(en)
Chandigarh
SSP nun Single Super Phosphate keha janda hai...jekr jmeen vich phosphorus di ghaat hove tan SSP di vrto kiti jandi hai..
thnx alot jii..
NPK 19.19.19 EH KI HUNDA
Punjab
Single Superphosphate
thnx
NPK 19.19.19 eh ki hunda, eh kitho milo ?
(en)
Maharashtra
NPK 19:19:19 ik ghulansheel khaad hai jis vich nitrogen, phosphorus ate potash de tat maujood hunde han. isdi matra ik acre delayi ik killo nu 150 litre pani vich mila ke spray kiti jandi hai. eh tuhanu local dealer kolo mil jaugi.
ehnu apa makki ute kr sakde aan jii
ਮੈਡਮ ਮਿਰਚਾਂ ਅਤੇ ਬੈਗਣ ਬਿਲਕੁਲ ਨੀ ਲੱਗ ਰਹੇ ਨਾਲੇ ਕੱਦੂ ਉੱਪਰ ਫੁੱਲ ਲੱਗ ਜਾਦੇ ਆ ਪਰ ਕੱਦੂ ਨੀ ਲੱਗਦੇ,,, ਕੀ ਕਰਾਂ ਜੀ ਕੋਈ ਹੱਲ