Maharashtra
Search
ਸਰ ਝੋਨੇ ਵਿੱਚ ਪੱਤਾ ਲਪੇਟ ਦੀ ਰੋਕਥਾਮ ਲਈ ਸਪਰੇਅ ਜਾ ਪਦਾਨ ਕਿਸਦੀ ਵਰਤੋ ਉੱਚਿਤ ਹੈ ਉਚਿਤ ਕਿਸਮ ਦੀ ਸਪਰੇਅ / ਪਦਾਨ ਬਾਰੇ ਜਾਣਕਾਰੀ ਦਿੱਤੀ ਜਾਵੇ ?
(en)
Patta lapet di roktham padan de nal ho jandi hai. isdi matra ik acre de layi 5-7 kg hundi hai. isde layi tuci padan to ilava lambda@200ml ja coragen@60ml ja fame@20ml ja tata tukumi@150 ltr pani vich ghol ke prti acre vich spray kro.
Punjab
Thanks
Punjab
ਵੀਰ ਸਪਰੇਅ ਹੀ ਕਰੋ ਦਾਣੇਦਾਰ ਜਹਿਰਾ ਪਦਾਨ ਵਰਗੀਅਾ ਬਹੁਤ ਨੁਕਸਾਨ ਕਰਦੀਅਾ ਹਨ
Punjab
Thanks
sir 1121 vich tata rally gold pae nu aaj 3 din ho gae aa. hun ohde vich cloro pa sakde aa ja kuj dina de fasle te pauni aa plz answer me ?
(en)
Maharashtra
tuc tata ralli gold khet vich paun to 5-6 dina de fasle te khet vich dooji spray kar sakde ho.
1401 mushal jhona ji dhabba rog auna shuru ho giya and pehla jhanda rog v mai oh butte pata key bhar kad tey c but hun fir to ho rahe ney ke kita jave ji padaan pai nu 15 din ho gye hor haje tak koi spray nhi kiti ?
(en)
Maharashtra
dhabbe rog di roktham delayi tuc 80gm nativo ja 500gm Indofil Z-78 nu 150 litre pani vich mila keprati acre dehisab nals pray karo.
rasi 602cotton 4april me in buwai Ki thi abhitak pool Dodi Nahi aa Rahi hai Kay kare ?
(en)
Punjab
iske uper aap NPK 19:19:19@1 killo ja 13:00:45@2 killo nu 150 litre pani men mila kar prati acre dehisab se spray karo.
dr.sukhwinder singh ji jheri mastaties o kisnu kahnde aa.a ki hundi aa ?
(en)
ਦੁਧਾਰੂ ਪਸ਼ੂਆਂ ਦੇ ਲੇਵੇ ਵਿੱਚ ਸੋਜ ਆਉਣਾ, ਦੁੱਧ ਦੇ ਵਿੱਚ ਛਿੱਦੀਆਂ,ਖੂਨ,ਰਾਦ ਆਉਣਾ ਨੂੰ ਥਨੈਲਾ ਰੋਗ (Mastitas) ਕਿਹਾ ਜਾਂਦਾ ਹੈ ਇਹ ਸਮੱਸਿਆ ਦਾ ਜਿੰਨੀ ਜਲਦੀ ਹੋ ਸਕੇ ਇਲਾਜ ਕਰਵਾਓ, ਕਿਉਂਕੀ ਇਹ ਜਲਦੀ ਗੰਭੀਰ ਰੂਪ ਲੈ ਲੈਂਦਾ ਹੈ ਇਸ ਬਿਮਾਰੀ ਨਾਲ ਪਸ਼ੂ ਦੇ ਦੁੱਧ ਉਤਪਾਦਨ ਵਿੱਚ ਕਮੀ ਆਉਂਦੀ ਹੈ ਤੇ ਪਸ਼ੂ ਦੀ ਕੀਮਤ ਵਿੱਚ ਘਾਟਾ ਹੋ ਜਾਂਦਾ ਹੈ ਤੇ ਕਈ ਵਾਰ ਥਣ ਵੀ ਮਰ ਜਾਂਦਾ ਹੈ ਬਾਕੀ ਤੁਸੀ ਇਹ ਆਡੀਓ ਸੁਣੋ
ਸਤਿ ਸ੍ਰੀ ਆਕਾਲ ਜੀ ੲਿਹ ਮੱਝ ਨੂੰ ਤਿੰਨ ਵਾਰ ਟੀਕਾ ਭਰਵਾਂ ਦਿੱਤਾ ਅਤੇ ਇੱਕ ਵਾਰ ਝੂਠੇ ਤੋਂ ਵੀ ਕਰਵਾ ਦਿੱਤੀ ਗਈ ਪਰ ਅੱਜ ਤੱਕ ਬਣ ਨਹੀਂ ਸਕੀ। ਇਸ ਬਾਰੇ ਜ਼ਰੂਰ ਦੱਸੋ ਜੀ ?
(en)
Punjab
ਤੁਸੀ ਉਸਦੀ ਬੱਚੇਦਾਨੀ ਵਿਚ Lixin-iu ਦਵਾਈ 2 ਦਿਨ ਲਗਾਤਾਰ ਭਰਵਾਓ ਅਤੇ ਨਾਲ ਹੀ Agrimin-i ਗੋਲੀਆਂ ਦਿਓ ਰੋਜਾਨਾ 1 ਗੋਲੀ ਅਤੇ 21 ਦਿਨ ਤਕ ਦਿਓ , ਫਿਰ ਜੱਦੋ ਅਗਲੀ ਵਾਰ ਹੀਟ ਵਿਚ ਆਵੇਗੀ ਤਾਂ ਉਸਦੀ AI ਕਰਵਾ ਕੇ Pregstay gold ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਰਹਿ ਜਾਵੇਗੀ ..
ਤੋਰੀ ਅਤੇ ਕੱਦੂ ਚ ਸੁੰਡੀ ਪੈ ਰਹੀ ਹੈ ਕੇਹੜੀ ਸਪਰੇ ਕਾਮਯਾਬ ਹੈ ?
(en)
ਇਸਦੇ ਉਪਰ ਤੁਸੀ 250 ml Malathion ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Punjab
mono
नरमे मे हरा तेला व जूं है पते भी इकटठे हो गयेहै कृपया इलाज बताए ?
(en)
Punjab
नरमे पर Actara@80ml या Triazophos@300ml या Acephate@800gm को 150 लीटर पानी में मिलाकर प्रति एकड़ पर स्प्रे करें ये स्प्रे हरे तेले और जू कंटरोल कर लेंगी
Vir Ji kaddu lag ke khrab ho rahe ne koi hal daso ?
(en)
isde uper tuc M-45@400gm nu 150 litre pani vich mila ke prati acre de hisab nal spray karo.
sir brani guara hai , usde lyi koi spray dso , jiss nal jhadd vadd ske ?
(en)
Maharashtra
Jhhad de layi tuc NPK 19:19:19@1 killo nu 150 litre pani vich mila ke prati acre de hisab nal spray karo.isde nal fasl vich vadha v hunda hai ate eh jhaad v vadia niklda hai.
respectable Sir,ਮੈਂ ਪਹਿਲੀ ਵਾਰ ਝੋਨਾ ਲਾਯਾ ਹੈ 1121ਹੈ4 ਬਿਗੇ ਜਿਸ ਮੈਂ ਲੋਹਾ ਜੰਕ 33%ਜਿੰਕ 20 ਕਿਲੋ ਯੂਰੀਆ 5 ਕਨਾਲ ਵਿਚ 12 ਕਿਲੋ dap ਪਾਈ ਹੈ ਹੁਣ ਝੋਨਾ ਪਿਲਾਪਨ ਵਿਖਾ ਰਿਹਾ ਹੈ ਲਾਏ nu 15 ਦੀਨ ਹੋਏ ਆ ਕੋਈ ਇਲਾਜ ਦੱਸੋ ਜੀ ?
(en)
Maharashtra
ਇਸਦੇ ਵਿਚ ਤੁਸੀ ਉੱਲੀਨਾਸ਼ਕ ਜਿਵੇ UPL Saaf@500gm ਜਾ Saafilizer@500gm ਜਾ Thiophanate Methyl@300gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
ਸਰ ਇਹ ਦਵਾਈ ਸਿਉਂਕ ਨੂੰ ਮਾਰੇ ਗੀ ਕਿੰਨੇ ਗ੍ਰਾਮ ਪਵੇਗੀ ਅਤੇ ਇਹ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ ?
(en)
Maharashtra
ਹਾਂਜੀ ਇਹ ਦਵਾਯੀ ਸਿਉਂਕ ਦੀ ਰੋਕਥਾਮ ਦੇ ਲਈ ਇਸਤੇਮਾਲ ਕੀਤੀ ਜਾਂਦੀ ਹੈ ਇਸਦੇ ਵਿਚ Chlorpyriphos ਨਾਮ ਦਾ ਸਾਲ੍ਟ ਮੌਜੂਦ ਹੁੰਦਾ ਹੈ ਇਸਦੀ ਮਾਤਰਾ 1 ਲਿਟਰ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕੀਤੀ ਜਾਂਦੀ ਹੈ
ਪਦਾਨ ਨੂੰ 10kg urea ch millaaa ky sittt skdeee hmm ji ?
(en)
Maharashtra
hanji tuc pdan nu urea de nal rla ke khet vich chitta de sakd eho. isdi matra ik acre de layi 5-7 killo da prati acre dehisab nal chitta dita janda hai.
ਨਿੰਬੂ ਦਾ ਬੂਟਾ ਹੈ ਇਹਨੂੰ ਕੀ ਬਿਮਾਰੀ ਹੈ ਏ ਬੂਟਾ ਪੀਲਾ ਤੇ ਹੋਰ ਪੱਤੇ ਇਕੱਠੇ ਹੋ ਗੲੇ ਹਨ ?
(en)
ਇਸਦੇ ਉਪਰ 3 ਗ੍ਰਾਮ Zinc Sulphate ਨੂੰ ਪ੍ਰਤੀ ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ
Sir ji eh mono sundi nu mardi aate kine din asar rehnda khet ch te isdi matra dso 15ltrr wali dholi ch kini pauni aa ?
(en)
Maharashtra
delta mono ik keetnashak hai jis vich Monocrotophos 36% SL nam da salt maujood hai isdi matra ik acre de layi 150-500ml nu 150 litre pani vich mila ke prati acre dehisab nal spray kiti jandi hai. eh sundi di roktham kardi hai.isda asar khet vich 15-20 din tak rehnda hai.
11 month di katti ha is da peat ladk gya ha hitek de goli ve use kiti ha 15 din de gap de 2 time albmor liquid ve use kita ha 3 times. Koi hal daso ?
(en)
Rajasthan
iss nu tuci tora ferra krwiya kro , atte hitek di goli da assar 3 month tk rehnda hai , iss nu varr varr dena da koi fyada nhi hai , bakki uss nu Albmor liqued dena v bnd krr deo , usdi her 3 month badd deworming krwao , bakki usda toora feera jruri hai , kyuki khurak khann tonn baadd pashu bethha rehnda hai atee peet v fulda rehnda hai ...
sir ki koi hermons lke v psu nu heat te leada ja skda js nll koi side effect v na pve t janwar gaban v rhje ?
(en)
Punjab
hanji lgwaa skde ho , iss nal pashu nu heet vich lyaiya jnda hai , jive Vetmate injection 2ml lgwa skde ho, iss nal safai v hundi hai atte pashu heet vich v aa jayuga ..
sir I am going to start poultry farm in my village can you please suggest me that how to get loan from bank ?
(en)
Punjab
First of all, You need a training certificate to get loan for poultry. For getting training visit krishi vigyan kendra of your district and fill a form for poultry training and they will inform you when any training will be there. you can also fill form in GADVASU (Guru Angad Dev Veterinary University, Ludhiana). You can also get free training from Central Poultry Development Office, Phase-1, Chandigarh, Contact: 0172-2655391. Training will be for 5 days. Krishi Vigyan Kendra Moga, Village Budh Singhwala, Charik Road Moga, contact- 8146500942. form is attached with answer. After getting training certificate, you can contact any bank nearby and they will guide you for further procedure.
which breed is this ?
(en)
Punjab
kindly upload your question again with clear photo. we are not able to see it . thanks
eh khdi jiri de vejj da nam dso halki zameen ch bahut vdiya rang v thoda pila jha futara vdiya krdi aa dso g kidi jiri da vejj aa ?
(en)
Maharashtra
jhone de paudhya nu dekh k isdi kisam da nam nahi dasya ja sakda.
Sir ji narme vich dujian bimaria di sprey de naal asi fal wali sprey Mila k krni hai kehdi kriye..13 0 45 te 19 19 19 ton bina ?
(en)
Maharashtra
ji nahi tuc kise bimari vali spray vich mila ke tuc NPK di spray nahi kar sakde tuc is di alag to spray karo jekar tuc NPK 19:19:19@1 killo ate 13:00:45@2 killo nu 150 litre pani vihc mila ke prati acre dehisab nal spray kar sakde ho.
ਅਨਾਰ ਕਿਸ ਮਹੀਨੇ ਵਿੱਚ ਬੀਜੇ ਜਾਦੇ ਹਨ ਜੀ ?
(en)
Chandigarh
ਇਸਦੀ ਬਿਜਾਈ ਦਸੰਬਰ ਤੋਂ ਜਨਵਰੀ ਮਹੀਨੇ ਵਿੱਚ ਕਿੱਤੀ ਜਾਂਦੀ ਹੈ
ਗੋਭੀ ਕਿਸ ਮਹੀਨੇ ਵਿੱਚ ਬੀਜੀ ਜਾਂਦੀ ਹੈ ਜੀ ?
(en)
Chandigarh
ਅਗੇਤੀ ਰੁੱਤ ਦੀ ਕਿਸਮ ਲਈ ਇਸ ਦੀ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਕਰੋ ਮੁੱਢਲੀ ਰੁੱਤ ਦੀ ਕਿਸਮ ਲਈ ਬਿਜਾਈ ਅਗਸਤ ਤੋਂ ਅੱਧ ਸਤੰਬਰ ਅਤੇ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫਤੇ ਪਿਛੇਤੀ ਕਿਸਮ ਦੀ ਬਿਜਾਈ ਕਰੋ
PR127 da pouda nicho gall reha aa, ki problem a ?
(en)
Maharashtra
jhone de vich fungus de lyi 12-63 fungicide@400gm ja safilizer@500gm ja thiophanate methyl@300gm di pratu acre de hisaab nal varto kr skde ho.
pani suka veer... duja gov di sondi lagdi aa... fame di supray karde... ik vari padan pa ke dekh lao
ੲਿਹਨਾ ਸਵਾਲਾ ਦਾ ੳੁੱਤਰ ਨੀ ਮਿਲਿਅਾ ਜੀ ਅਜੇ ਤੱਕ ?
(en)
Maharashtra
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
Punjab
Nahi ditta gea ji cheak kiti aw mein apni profile
ਹਲਦੀ ਕਿਸ ਮਹੀਨੇ ਵਿੱਚ ਬੀਜੀ ਜਾਂਦੀ ਹੈ ਜੀ ?
(en)
Chandigarh
ਵੱਧ ਝਾੜ ਲੈਣ ਲਈ ਬਿਜਾਈ ਅਪ੍ਰੈਲ ਦੇ ਅੰਤ ਵਿੱਚ ਕਰੋ ਇਸ ਨੂੰ ਪਨੀਰੀ ਦੇ ਨਾਲ ਵੀ ਉਗਾਇਆ ਜਾ ਸਕਦਾ ਹੈ ਇਸ ਲਈ ਜੂਨ ਦੇ ਪਹਿਲੇ ਪੰਦੜਵਾੜੇ ਤੱਕ ਪਨੀਰੀ ਖੇਤ ਵਿੱਚ ਲਾ ਦਿਓ ਪਨੀਰੀ ਲਈ 35-45 ਦਿਨਾਂ ਦੇ ਪੌਦਿਆਂ ਨੂੰ ਖੇਤ ਵਿੱਚ ਲਗਾਓ
Punjab
Hlo
ਹਰੀ ਮਿਰਚ ਕਿਸ ਮਹੀਨੇ ਵਿੱਚ ਬੀਜੀ ਜਾਦੀ ਹੈ ਜੀ ?
(en)
Chandigarh
ਨਰਸਰੀ ਲਗਾਉਣ ਦਾ ਉੱਚਿਤ ਸਮਾਂ ਅਕਤੂਬਰ ਦੇ ਅਖੀਰ ਤੋਂ ਅੱਧ-ਨਵੰਬਰ ਤੱਕ ਹੁੰਦਾ ਹੈ
sir ja Mono di Sarpay kite jva tan pta lapate di sundi nu mar dva ge plz send Ans ?
(en)
Maharashtra
Monocrotophos 36% SL ik keetnashak hai isdi matra ik acre de layi 150-500 ml nu 150 litre pani vich mila ke prati acre dehisab nal spray karo. eh sundi di roktham kar dindi hai.
sir ji tiwana feed kime a. main pauni a.and eh kinni pendi a ik baffalow nu .sari detail daso .ehdeyan kinnian varieties ne ?
(en)
Rajasthan
hnji tiwana feed da vdya result hai , tuci bufflow nu de skde ho, ehh tuci 3 kilo dudh de hisab nal 1 kilo deo , jekar dudh 6 kilo hai tan 2 kiloo feed deo , iss hisab nal tuci feed de skde ho..
ਸੁਹਾਜਨਾਂ ਦਾ ਬੂਟਾ ਕਿਥੋਂ ਮਿਲੇਗਾ ?
(en)
Punjab
ਸੁਹਾਜਣੇ ਦੇ ਬੂਟੇ ਲੈਣ ਲਈ ਤੁਸੀ ਆਪਣੇ ਨਜਦੀਕ ਪਿੰਡ ਅਖਾੜਾ ਤਹਿਸੀਲ ਜਗਰਾਓ ਦੀ ਸਰਕਾਰੀ ਨਰਸਰੀ ਨਾਲ ਸੰਪਰਕ ਕਰ ਸਕਦੇ ਹੋ
sir bayer nativo ki rate 1 kilo ?
(en)
Chandigarh
1 killo da price 6500-7000rs tk hunda hai...
sorry to interrupt you but kiss lai use karie de a
1 acra de kina de
pata lapate bhutt jyada han kehri sarpay kryea ?
(en)
Chandigarh
pata lapet di roktham lyi tata tukumi@100gm or coragen@60ml or fame@20ml or lambda@200ml nun 150ltr paani vich rlaa ke spray kro...
Punjab
eh Sara ektha pno aa ja sarya Cho Koi ek poni aa
Chandigarh
koi ikk pauni hai..
Punjab
ok ji
syngenta di curacron hara tele and juaa and mealy nu maarugi g ?
(en)
Maharashtra
syngenta di curacron jis vich Profenofos 50% Ec nam da salt maujood hai . isdi matra ik acre de layi 400ml nu 150 litre pani vich mila ke prati acre dehisab nal spray karo. eh narme vich keetan di roktham kardi hai.
ਮਿਰਚਾਂ ਇੰਜ ਹੋਈ ਜਾਦੀਆ ਨੇ ਕੋਈ ਹਾਲ ਦੱਸੋ ?
(en)
ਇਸਦੇ ਉਪਰ ਕੀਟ ਦਾ ਹਮਲਾ ਹੈ ਜਿਸਦੀ ਰੋਕਥਾਮ ਦੇ ਲਈ ਇਮੀਡਾਕਲੋਪ੍ਰਿਡ 17.8 ਐੱਸ ਐੱਲ ਜਾਂ ਫਿਪਰੋਨਿਲ 1 ਗ੍ਰਾਮ ਪ੍ਰਤੀ ਲੀਟਰ ਪਾਣੀ ਜਾਂ ਫਿਪਰੋਨਿਲ 80% ਡਬਲਿਊ ਪੀ 2.5 ਮਿ.ਲੀ. ਪ੍ਰਤੀ ਲੀਟਰ ਪਾਣੀ ਜਾਂ ਐਸੀਫੇਟ 75% ਡਬਲਿਊ ਪੀ 1.0 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ ਜਾਂ ਥਾਇਆਮੈਥੋਐਕਸਮ 25% ਡਬਲਿਊ ਜੀ 1.0 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ
Sir jhone vich Fatkari di varto kado te kini matra vich kar sak de hain ?
(en)
Chandigarh
jhone vich Fatkari 1kilo prti acre de hisaab nal vrtni chahidi hai.. sinchai de smein isnun cotton de kpde vich lapet ke khalan (furrow) vich pao jithon paani aa reha hove.. eh jad galan di rokthaam vich mdd krdi hai..
Mosam bare daso ji ?
(en)
Chandigarh
mausam vibhaag vllon hje agle 3 din meeh pain di smbhavna hai...
Sir asi 6 august nu makki biji cc te ajj uss uppar meeh pai geya hari hoju k nahi ?
(en)
Maharashtra
jekar meeh jyada matra vich peya hai ata isdi bijayi dubara karni pai sakdi hai jekar meeh di matra ghat c ta eh nisar aayegi.
sir ji ਟਿਲਟ ਅਤੇ ਕੋਰਾਜਿਨ ਦੀ ਸਪਰੇਅ ਕਰਨੀ ਇਸ ਦੇ ਵਿਚ ਪੋਟਾਸ ਮਿਲਾ ਸਕਦੇ ਹਾ ਝੋਨੇ ਦੇ ਨਿਸਰਨ ਸਮੇ ?
(en)
Maharashtra
ਜੀ ਨਹੀਂ ਤੁਸੀ ਇਹਨਾਂ ਤਿਨਾ ਦੀ ਇਕਠੀ ਸਪਰੇ ਨਹੀਂ ਕਰ ਸਕਦੇ ਪੋਟਾਸ਼ ਦੀ ਤੁਸੀ ਝੋਨਾ ਨਿਸਰਣ ਸਮੇ ਸਪਰੇ ਕਰ ਸਕਦੇ ਹੋ ਇਸਦੇ ਲਈ ਤੁਸੀ00:00:50 @100 ਗ੍ਰਾਮ ਪ੍ਰਤੀ 15 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਟਿਲਟ ਇਕ ਉੱਲੀ ਨਾਸ਼ਕ ਹੈ ਅਤੇ ਕੋਰਾਜਿਨ ਇਕ ਕੀਟਨਾਸ਼ਕ ਤੁਸੀ ਇਹਨਾਂ ਦੀ ਅਲੱਗ ਅਲੱਗ ਤੋਂ ਸਪਰੇ ਕਰੋ ਤੁਸੀ 2-3 ਦਿਨ ਦੇ ਫਾਸਲੇ ਤੇ ਇਹਨਾਂ ਦੀ ਸਪਰੇ ਕਰ ਸਕਦੇ ਹੋ
ਸਰ ਵੱਛੀ ਕਿਨੇ ਪਰਸੈਨਟ ਆ ਦੱਸੋ ਵੀਰ ਜੀ ?
(en)
Rajasthan
ਇਹ ਜਰਸੀ ਨਸਲ ਦੀ ਬੱਚੀ ਹੈ ....
horticulture crops for nagaur Raj ?
(en)
Chandigarh
in Nagaur region in fruits muskmelon, guava, watermelon, pomegranate, dragon fruit, custard apple and in vegetables okra, chilly, radish, tomato, garlic, cucumber, beetroot, onion, long melon can be sown.
Rajasthan
dragon fruit farming is possible because there temperature is high and polyhouse limited
Chandigarh
Yes dragon fruit farming is possible in Rajasthan
payaja da kann tyar krnn lyi kehra bijj , kheri kisam , kitho leiya ate kehri dwai vartni hai , kive tyar kriye tan jo payaj motee ate vdia howe ?
(en)
Chandigarh
PRO 6, Punjab Naroya, Punjab White ਕਿਸਮਾਂ ਤੁਸੀਂ ਬੀਜ ਸਕਦੇ ਹੋਂ .. ਮਿੱਟੀ ਨੂੰ ਭੁਰਭੁਰਾ ਕਰਨ ਲਈ ਤਿੰਨ-ਚਾਰ ਵਾਰ ਡੂੰਘਾਈ ਨਾਲ ਵਾਹੋ ਮਿੱਟੀ ਵਿੱਚ ਜੈਵਿਕ ਤੱਤਾਂ ਦੀ ਮਾਤਰਾ ਵਧਾਉਣ ਲਈ ਰੂੜੀ ਦੀ ਖਾਦ ਪਾਓ ਫਿਰ ਖੇਤ ਨੂੰ ਛੋਟੇ-ਛੋਟੇ ਪਲਾਟਾਂ ਵਿੱਚ ਵੰਡ ਦਿਓ ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ ਰੋਪਣ ਲਈ 10-15 ਸੈ.ਮੀ. ਕੱਦ ਦੇ ਪੌਦੇ ਚੁਣੋ ਰੋਪਣ ਲਈ 10-15 ਸੈ.ਮੀ. ਕੱਦ ਦੇ ਪੌਦੇ ਚੁਣੋ ਵਧੇਰੇ ਝਾੜ ਲੈਣ ਲਈ, ਰੋਪਣ ਸਮੇਂ ਕਤਾਰਾਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ ਨਰਸਰੀ ਵਿੱਚ ਬੀਜ 1-2 ਸੈ.ਮੀ. ਡੂੰਘਾਈ ਤੇ ਬੀਜੋ ਇੱਕ ਏਕੜ ਖੇਤ ਦੀ ਪਨੀਰੀ ਤਿਆਰ ਕਰਨ ਲਈ 4-5 ਕਿਲੋ ਬੀਜਾਂ ਜ਼ਰੂਰਤ ਹੁੰਦੀ ਹੈ ਬਿਜਾਈ ਤੋਂ 10 ਦਿਨ ਪਹਿਲਾਂ 20 ਟਨ ਰੂੜੀ ਦੀ ਖਾਦ ਪਾਓ ਨਾਈਟ੍ਰੋਜਨ 40 ਕਿਲੋ(ਯੂਰੀਆ 90ਕਿਲੋ), ਫਾਸਫੋਰਸ 20 ਕਿਲੋ(ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ(ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਪਾਓ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋਪਣ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਟਾੱਪ ਡਰੈਸਿੰਗ (ਮਿੱਟੀ ਵਿੱਚ ਮਿਲਾਉਣਾ) ਦੇ ਤੌਰ ਤੇ ਰੋਪਣ ਤੋਂ ਚਾਰ ਹਫਤੇ ਬਾਅਦ ਪਾਓ ਸ਼ੁਰੂਆਤ ਵਿੱਚ ਨਵੇਂ ਪੌਦੇ ਹੌਲੀ-ਹੌਲੀ ਵੱਧਦੇ ਹਨ ਇਸ ਲਈ ਨੁਕਸਾਨ ਤੋਂ ਬਚਣ ਲਈ ਗੋਡੀਆਂ ਦੀ ਜਗ੍ਹਾ ਰਸਾਇਣਿਕ ਨਦੀਨ-ਨਾਸ਼ਕ ਵਰਤੋ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 72 ਘੰਟੇ ਦੇ ਵਿੱਚ ਪੈਂਡੀਮੈਥਾਲਿਨ (ਸਟੰਪ) 1 ਲੀਟਰ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਨਦੀਨਾਂ ਦੇ ਪੁੰਗਰਾਅ ਉਪਰੰਤ ਬਿਜਾਈ ਤੋਂ 7 ਦਿਨ ਬਾਅਦ ਆਕਸੀਫਲੋਰਫੈੱਨ 425 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਨਦੀਨਾਂ ਦੀ ਰੋਕਥਾਮ ਲਈ 2-3 ਗੋਡੀਆਂ ਦੀ ਸਿਫਾਰਸ਼ ਕੀਤੀ ਜਾਂਦੀ ਹੈ ਪਹਿਲੀ ਗੋਡੀ ਬਿਜਾਈ ਤੋਂ ਇੱਕ ਮਹੀਨੇ ਬਾਅਦ ਅਤੇ ਦੂਜੀ ਗੋਡੀ, ਪਹਿਲੀ ਗੋਡੀ ਤੋਂ ਇੱਕ ਮਹੀਨੇ ਬਾਅਦ ਕਰੋ ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਸਿੰਚਾਈ ਦੀ ਮਾਤਰਾ ਅਤੇ ਆਵਰਤੀ ਦਾ ਫੈਸਲਾ ਕਰੋ ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਅਤੇ ਫਿਰ ਲੋੜ ਅਨੁਸਾਰ 10-15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਸਹੀ ਸਮੇਂ ਤੇ ਪੁਟਾਈ ਕਰਨਾ ਬਹੁਤ ਜ਼ਰੂਰੀ ਹੈ ਪੁਟਾਈ ਦਾ ਸਮਾਂ ਕਿਸਮ, ਰੁੱਤ, ਮੰਡੀ ਰੇਟ ਆਦਿ ਤੇ ਨਿਰਭਰ ਕਰਦਾ ਹੈ 50% ਭੂਕਾਂ ਦਾ ਹੇਠਾਂ ਨੂੰ ਡਿੱਗਣਾ ਦਰਸਾਉਂਦਾ ਹੈ ਕਿ ਫਸਲ ਪੁਟਾਈ ਲਈ ਤਿਆਰ ਹੈ ਫਸਲ ਦੀ ਪੁਟਾਈ ਹੱਥੀਂ ਗੰਢੇ ਪੁੱਟ ਕੇ ਕੀਤੀ ਜਾਂਦੀ ਹੈ ਪੁਟਾਈ ਤੋਂ ਬਾਅਦ ਗੰਢਿਆਂ ਨੂੰ 2-3 ਦਿਨ ਲਈ ਬੇਲੋੜੀ ਨਮੀ ਕੱਢਣ ਲਈ ਖੇਤ ਵਿੱਚ ਛੱਡ ਦਿਓ
Punjab
ਨਹੀ ਪਨੀਰੀ (ਕਣ)ਦੀ ਤਿਆਰੀ ਕਰ ਲਈ ਸਵਾਲ ਹੈ
Sir pashu heat ch aunde ne na hi bad ch rehnde ne 1 to 2 Sall da v gab pai janda a ji ?
(en)
Punjab
ehh pashu vich mineral di kami krke hunda hai ya khurakk vdia naa honn krke pashu repeat krda rehnda hai , isde lyi tuci pashu de heet vich auun te Metricef-iu dwai nu 2 din lgatar bachedani vich bhrwo, isde nal Agrimin-i goliya rojana 1 goli yaa fir Pregfit rojana 1 goli de skde ho, ehh 21 din tak deo , uss ton badd agli varr heet vich auun te AI krwaa ke uss nu Pregstay gold powder 50 gram ya Kepper plus 50 gram rojana de skde ho..
minral mixture regular use kro
A ਝੋਨੇ nu ki gal va ?
(en)
Maharashtra
iss dia jda check kro. kyi vaar jad kali honi shuru ho jandi hai. jis kr ke ihh jhona growth nahi krda hai. jekar jad kali hai tan upl di saaf@400gm ja safilizer@500gm ja thiophanate methyl@300gm ja carbendazim@400gm ja M-45@400gm nu urea nal mila ke shitta deo. iss ton ilaava iss di jad de vich gandha jrur check kro. kyi vaar nematode de hamle de kaarn jda de vich gandha bn jandia hnn jis kaarn ihh jda nu nutrient milna band ho janda hai. jhone di growth ruk jandi hai. iss di roktham de Furadon@7kg prati acre de hisab nal khet de vich shitta deo.is to ilava isdiyan jad ja gobh vich sundi check karo jekar han ta tuc is vich regent ja fatera@5 killo prati acre dehisab nal khet vich pao.
Punjab
ਕੀ ਕੀ ਪਾਇਆ ਇਸ ਵਿਚ
ਸਰ ਵੱਛੀ ਕਿਨੇ ਪਰਸੈਨਟ ਆ ਦੱਸੋ ਵੀਰ ਜੀ ਕਿਨੇ ਕੋ ਦੁੱਧ ਵਾਲੀ ਹੋਵੇ ਗੀ ?
(en)
ਦੁਬਾਰਾ ਫੋਟੋ ਪਾਉ
Punjab
ਵੀਰ ਜੀ ਮੈ ਫੋਟੋ ਤਾ ਪਾਈ ਸੀ ਪਰ ਸ਼ੋਅ ਨਹੀ ਹੋ ਰਹੀ
ਨਰਮੇ ਚ ਤੇਲਾ ਹੈ ਨੀ ਪੱਤੇ ਇਕੱਠੇ ਹੋਏ ਪਏ ਜੂੰ ਕਰਕੇ ਇਦਾ ਕੋਈ ਹੱਲ ?
(en)
Maharashtra
kirpa karke isdi photo bhejo ta jo tuhanu is bare poori jankari diti ja sake.
Narme de vich joo ate thrips de kaarn patte ikathe ho rhe hnn. iss di roktham de lyi prophenofos@500ml ja Ethion@800ml ja oberon@200ml ja Bayer di Admire pro@12gm ja Flotis@400ml di prati acre de hisaab nal 150 ltr pani de nal mila ke spray kro.
sir jhone vich patta lpet lai bifenthrin 10ec di spray kar sakde hai je kar sakde hai te kini matra pa sakde hai ?
(en)
Maharashtra
hanji tuc jhone vich bifenthrin 10ec di spray kar sakd eho isdi matra ik acre vich 320 ml nu 150 litre pani vich mila ke spray kiti jandi hai.eh jhone vich keet di roktham kardi hai.
ਸਰ ਜੀ ਮੇਰੀ ਕੁੱਤੀ ਹੀਟ ਤੇ ਨਹੀਂ ਆਉਂਦੀ ਮੈਂ ਫੀਡ ਤੇ ਕੈਲਸ਼ੀਅਮ ਵੀ ਦਿੱਤਾ ਸੀ ਪਰ ਗੱਲ ਨਹੀਂ ਬਣੀ ਕੋਈ ਇਲਾਜ ਦੱਸੋ ?
(en)
ਇਸ ਨੂੰ Tablet NUTRICH 30 1 ਗੋਲੀ ਸਵੇਰੇ ਇਕ ਗੋਲੀ ਸ਼ਾਮ ਨੂੰ ਦਿਉ
sir ਇਸ ਮਹੀਨੇ ਮੂੰਗੀ ਦੀ ਬਿਜਾਈ ਲਈ ਕਿਹੜਾ ਬੀਜ ਲਾਈਏ ਅਤੇ ਇਕ ਏਕੜ ਵਿਚ ਕਿਨਾ ਬੀਜ ਪਾਈਏ ?
(en)
Chandigarh
ਸਾਉਣੀ ਰੁੱਤ ਲਈ ਇਸ ਦੀ ਬਿਜਾਈ ਦਾ ਢੁੱਕਵਾ ਸਮਾਂ ਜੁਲਾਈ ਮਹੀਨੇ ਦਾ ਪਹਿਲਾ ਪੰਦਰਵਾੜਾ ਹੈ ਇਕ ਏਕੜ ਵਿੱਚ 8-9 ਕਿਲੋ ਬੀਜ ਪਾਓ.. ਮੂੰਗੀ ਲਈ ML 2056, ML 818, PAU 911, SML 668, SML 832, TMB 37 ਕਿਸਮਾਂ ਲਾ ਸਕਦੇ ਹੋਂ...
sir narma changi tra chal ni reha us lai koi sapray daso ?
(en)
Haryana
Isde uper tuc NPK 13:00:45@2 killo nu 150 litre pani vich mila ke prati acre de hisab nal spray kro.eh narme di growth kraundi hai.
ਇਸ ਦਾ ਰਿਜਲਟ ਕਿਸ ਤਰ੍ਹਾ ?
(en)
Vadea he ji
नरमे में ऐसीफेट और पोलो और रोगर ये 3 मिलाकर कर सकते है ?
(en)
Punjab
जी नहीं आप इन तीनो को इकठा स्प्रे नहीं कर सकते इनकी आप अलग अलग से 2-3 दिन के फासले पर स्प्रे करें
sir mere kol HF cow hai usnu 8 month lg gea hai te es ed vdiaa udder waste mai vitam h paunda han.ki es nu kuj hor dita ja sakda hai ?
(en)
Os nu ekk month rehn te cargill di Transition mix Feed pao te nall Powder Tune-H 500gm 50 gm rojana 20 din tak deo
sir ਇਸ ਮਹੀਨੇ ਵਿਚ ਮੱਕੀ ਦੀ ਬਿਜਾਈ ਲਈ ਕਿਹੜਾ ਬੀਜ ਲਾਈਏ ਅਤੇ ਝਾੜ ਕਿੰਨਾ ਹੈ ?
(en)
Chandigarh
Prabhat (17.5 ਕੁਇੰਟਲ ਪ੍ਰਤੀ ਏਕੜ), PMH 1 (21 ਕੁਇੰਟਲ ਪ੍ਰਤੀ ਏਕੜ ), PMH 2 (16.5 ਕੁਇੰਟਲ ਪ੍ਰਤੀ ਏਕੜ) ਕਿਸਮਾਂ ਲਾ ਸਕਦੇ ਹੋਂ ..
cows vich footrot da ki solutions ne please tell me ?
(en)
Sir eh khri bimari aa dseo ehda ki elaaz howega and sikhar ton patte diya nokan v sukki jndiya hn ohde baare v kuj dseo ?
(en)
Maharashtra
iss dia jda check kro. kyi vaar jad kali honi shuru ho jandi hai. jis kr ke ihh jhona growth nahi krda hai. jekar jad kali hai tan upl di saaf@400gm ja safilizer@500gm ja thiophanate methyl@300gm ja carbendazim@400gm ja M-45@400gm nu urea nal mila ke shitta deo. iss ton ilaava iss di jad de vich gandha jrur check kro. kyi vaar nematode de hamle de kaarn jda de vich gandha bn jandia hnn jis kaarn ihh jda nu nutrient milna band ho janda hai. jhone di growth ruk jandi hai. iss di roktham de Furadon@7kg prati acre de hisab nal khet de vich shitta deo.is to ilava isdiyan jad ja gobh vich sundi check karo jekar han ta tuc is vich regent ja fatera@5 killo prati acre dehisab nal khet vich pao.
ਗੁੜ ਜਲ ਅੰਮ੍ਰਿਤ ਕਿਵੇਂ ਤਿਆਰ ਕੀਤਾ ਤੇ ਵਰਤਿਆ ਜਾਂਦਾ ਹੈ ਤੇ ਇਸਦਾ ਕੀ ਫਾਇਦਾ ਹੈ ਜੀ ?
(en)
Chandigarh
ਜੀਵ ਅੰਮ੍ਰਿਤ ਬਣਾਉਣ ਦਾ ਅਸਾਨ ਤਰੀਕਾ ਜੀਵ ਅੰਮ੍ਰਿਤ ਬਣਾਉਣ ਲਈ ਜਰੂਰੀ ਚੀਜ਼ਾਂ: 1. ਪਲਾਸਟਿਕ ਦਾ ਇੱਕ ਵੱਡਾ 200 ਲੀਟਰ ਦਾ ਡਰੰਮ (ਡਰੰਮ ਲੋਹੇ ਦਾ ਨਹੀਂ ਹੋਣਾ ਚਾਹੀਦਾ ਹੈ) 2. 10 ਕਿਲੋ ਗੋਹਾ (ਗਾਂ ਜਾਂ ਮੱਝ ਦਾ ਪੁਰਾਣਾ ਗੋਬਰ) 3. 10 ਲੀਟਰ ਪਿਸ਼ਾਬ ( ਗਾਂ, ਬਲਦ ਜਾਂ ਮੱਝ ਦਾ) 4. 1 ਕਿਲੋ ਗੁੜ (ਪੁਰਾਣਾ ਜਾਂ ਖਰਾਬ ਅਤੇ ਬਰੀਕ ਕੀਤਾ ਹੋਇਆ ਜੋ ਕਿ ਅਸਾਨੀ ਨਾਲ ਪਾਣੀ ਵਿੱਚ ਘੁਲਣਸ਼ੀਲ ਹੋਵੇ) 5. 1 ਕਿਲੋ ਪੀਸੀ ਹੋਈ ਦਾਲ (ਬੇਸਣ, ਮਾਂਹ, ਮਸਰ) 6. 1 ਕਿਲੋ ਪੁਰਾਣੀ ਮਿੱਟੀ ਜੋ ਕਿ ਪਿੱਪਲ ਜਾ ਬੋਹੜ ਦੇ ਹੇਠੋ ਇਕੱਠੀ ਕੀਤੀ ਗਈ ਹੋਵੇ ਜੀਵ ਅੰਮ੍ਰਿਤ ਬਣਾਉਣ ਦੀ ਵਿਧੀ: ਇਹਨਾਂ ਸਭ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਲਾਓ ਅਤੇ ਡਰੰਮ ਵਿੱਚ ਪਾ ਦਿਓ ਇਸ ਡਰੰਮ ਨੂੰ 150 ਲੀਟਰ ਪਾਣੀ ਨਾਲ ਭਰ ਦਿਓ ਇਸ ਡਰੰਮ ਦਾ 1/4 ਹਿੱਸਾ ਖਾਲੀ ਛੱਡ ਦਿਓ ਇਹ 1/4 ਹਿੱਸਾ ਖਾਲੀ ਛੱਡਣ ਨਾਲ ਉਬਾਲਾ ਮਾਰਨ ਦਾ ਖਤਰਾ ਘੱਟ ਜਾਂਦਾ ਹੈ ਇਸ ਘੋਲ ਨੂੰ ਛਾਂਵੇ ਰੱਖੋ ਅਤੇ ਦਿਨ ਵਿੱਚ ਦੋ ਵਾਰ ਸਵੇਰੇ ਸ਼ਾਮ ਡੰਡੇ ਨਾਲ ਹਿਲਾਓ ਤਾਂ ਕਿ ਡਰੰਮ ਵਿੱਚਲੀ ਸਮੱਗਰੀ ਚੰਗੀ ਤਰ੍ਹਾਂ ਘੁਲ ਜਾਵੇ ਇਸ ਨੂੰ ਗਰਮੀਆਂ ਵਿੱਚ 48 ਘੰਟਿਆਂ ਲਈ ਅਤੇ ਸਰਦੀਆਂ ਵਿੱਚ 72 ਘੰਟਿਆਂ ਲਈ ਛਾਂਵੇਂ ਰੱਖੋ ਇਸ ਡਰੰਮ ਨੂੰ ਬੋਰੀ ਨਾਲ ਚੰਗੀ ਤਰ੍ਹਾਂ ਢੱਕ ਕੇ ਰੱਖੋ ਇਸ ਤਰ੍ਹਾਂ ਇੱਕ ਏਕੜ ਦਾ ਜੀਵ ਅੰਮ੍ਰਿਤ 2-4 ਦਿਨਾਂ ਵਿੱਚ ਤਿਆਰ ਹੋ ਜਾਂਦਾ ਹੈ ਜੀਵ ਅੰਮ੍ਰਿਤ ਵਰਤਣ ਦੀ ਵਿਧੀ: ਜੇਕਰ ਤੁਸੀਂ ਖੇਤ ਦੀ ਸਿੰਚਾਈ ਆਮ ਤਰੀਕੇ ਨਾਲ ਕਰ ਰਹੇ ਹੋ ਤਾਂ ਇਸ ਘੋਲ ਨੂੰ ਟੂਟੀ ਰਾਹੀਂ ਜਾਂ ਕਿਸੇ ਬਰਤਨ ਨਾਲ ਪਾਣੀ ਵਿੱਚ ਮਿਲਾਉਂਦੇ ਰਹੋ ਤਾਂ ਜੋ ਜੀਵ ਅੰਮ੍ਰਿਤ ਆਸਾਨੀ ਨਾਲ ਸਾਰੇ ਖੇਤ ਵਿੱਚ ਫੈਲ ਸਕੇ ਇਹ ਸਭ ਤੋਂ ਸਸਤੇ ਅਤੇ ਫਾਇਦੇਮੰਦ ਸੂਖਮ ਤੱਤ ਹਨ ਜੋ ਕਿ ਨਾਈਟ੍ਰੋਜਨ, ਕੈਲਸ਼ੀਅਮ ਵਰਗੇ ਤੱਤਾਂ ਦੀ ਮਿੱਟੀ ਵਿੱਚ ਪੂਰਤੀ ਕਰਦੇ ਹਨ ਇਸ ਨੂੰ ਤਿਆਰ ਕਰਨ ਤੋਂ ਬਾਅਦ 10-15 ਦਿਨਾਂ ਦੇ ਵਿੱਚ ਵਰਤ ਲੈਣਾ ਚਾਹੀਦਾ ਹੈ ਫਸਲ ਬੀਜਣ ਤੋਂ ਪਹਿਲਾ ਬੀਜ ਦਾ ਉਪਚਾਰ ਕਰਨਾ ਜਰੂਰੂ ਹੁੰਦਾ ਹੈ ਕਿਉਕਿ ਇਸ ਨਾਲ ਬੀਜ ਨੂੰ ਮਿੱਟੀ ਤੋਂ ਲੱਗਣ ਵਾਲੀਆਂ ਬਿਮਾਰੀਆਂ ਅਤੇ ਫੰਗਸ ਤੋਂ ਬਚਿਆਂ ਜਾ ਸਕਦਾ ਹੈ ਇਸ ਤੋਂ ਇਲਾਵਾ ਬੀਜ ਦੀ ਪੁੰਗਰਣ ਸ਼ਕਤੀ ਵੀ ਵੱਧ ਜਾਂਦੀ ਹੈ ਦੇਸੀ ਤਰੀਕੇ ਨਾਲ ਬੀਜ ਦੀ ਸੋਧ ਕੀਤੀ ਜਾ ਸਕਦੀ ਹੈ ਬੀਜ ਦੀ ਮਾਤਰਾ ਦੇ ਹਿਸਾਬ ਨਾਲ ਪਾਣੀ ਪਾਣੀ ਪਾਓ ਅਤੇ ਉਸ ਦੇ ਵਿੱਚ ਬੀਜ ਦੀ ਸੋਧ ਕਰਨ ਦੇ ਲਈ ਪਾਣੀ ਦੇ ਵਿੱਚ ਨਮਕ ਪਾਓੁਦੇ ਰਹੋ ਇਸ ਪਾਣੀ ਦੇ ਵਿੱਚ ਇੱਕ ਆਲੂ ਸੁੱਟ ਦਿਓ ਅਤੇ ਨਮਕ ਪਾਉਦੇ ਰਹੋ ਉਸ ਸਮੇਂ ਤੱਕ ਨਮਕ ਪਾਉਦੇ ਰਹੋ ਜਦੋਂ ਤੱਕ ਪਾਣੀ ਦੇ ਉੱਪਰਲੀ ਪਰਤ ਤੇ ਆਲੂ ਤਰਨ ਨਾ ਲੱਗ ਜਾਵੇ ਉਦੋ ਤੱਕ ਪਾਣੀ ਦੇ ਵਿੱਚ ਨਮਕ ਮਿਲਾਉਦੇ ਰਹੋ ਉਸ ਤੋਂ ਬਾਅਦ ਇਸ ਪਾਣੀ ਵਿੱਚ ਬੀਜ ਭਿਓ ਦਿਓ ਤੇ ਬਾਅਦ ਵਿੱਚ ਛਾਵੇ ਰੱਖ ਲਵੋ ਇਸ ਤੋਂ ਬਾਅਦ ਜੀਵ ਅੰਮ੍ਰਿਤ ਦਾ ਬੀਜ ਦੇ ੳੇੁੱਪਰ ਛਿੱਟਾ ਦੇ ਕੇ ਹੱਥਾਂ ਨਾਲ ਨਰਮ ਨਰਮ ਮਲ ਦਿਓ ਅਤੇ ਇਸ ਤੋਂ ਬਾਅਦ ਖੇਤ ਦੇ ਵਿੱਚ ਬਿਜਾਈ ਕਰੋ ਬਿਜਾਈ ਦੇ ਸਮੇਂ ਬੀਜ ਦੇ ਵਿੱਚ ਹਲਕੀ ਨਮੀ ਜਰੂਰ ਹੋਣੀ ਚਾਹੀਦੀ ਹੈ Iਇਸ ਨਾਲ ਬੀਜ ਜਲਦੀ ਪੁੰਗਰਦਾ ਹੈ
Sir eh ki km krdi a jhone vich ?
(en)
Punjab
Carbendazim 50 % WP ik fungicide hai jo ulli roga to fasl da bcha kraunda hai.isdi matra 100-120 gram nu 150 litre pani vich mila ke prati acre de hisab nal spray kiti jandi hai.
sir 22 days da jhona vich butte chale ni pele hoge hall daso ?
(en)
Maharashtra
kirpa karke eh jankari deo k jhone di bijayi nu din kine ho gaye han ate is de vich tuc hale tak ki kuch paya hai khurak de taur te ta jo tuhanu is bare poori jankari diti ja sake.
Punjab
22 days hoge ji. 80 kg urea, 5 kg micoraja. 4 kg zinc, 5 kg regent ,iron di spry
Maharashtra
iss dia jda check kro. kyi vaar jad kali honi shuru ho jandi hai. jis kr ke ihh jhona growth nahi krda hai. jekar jad kali hai tan upl di saaf@400gm ja safilizer@500gm ja thiophanate methyl@300gm ja carbendazim@400gm ja M-45@400gm nu urea nal mila ke shitta deo. iss ton ilaava iss di jad de vich gandha jrur check kro. kyi vaar nematode de hamle de kaarn jda de vich gandha bn jandia hnn jis kaarn ihh jda nu nutrient milna band ho janda hai. jhone di growth ruk jandi hai. iss di roktham de Furadon@7kg prati acre de hisab nal khet de vich shitta deo
Sir Ki johne ch Caldan di Vartu krni chahidi je Karni Chahidi Ta kine dina tak te kini KG par Acer ?
(en)
Maharashtra
Caldan ik keetnashak hai jis vich Cartap Hydrochloride 4% G salt hunda hai.eh paat lapet , gobh di sundi ja jad di sundi di roktham de layi istemal kiti jandi hai.isdi matra ik acre delayi 5-7 killo prati acre dehisab nal khet vich payi jandi hai.
Punjab
Dhanvaad ji
Jarsey gaa nu sue 4 months ho ge achank dud ghat geya, diet v puri aa dud Kive vadaya jave ?
(en)
Punjab
tusi jercy cow nu milk out powder 2 chamach morning te 2 chamach sham nu deyo te nal hi leptamin name diya 10 tab late daily deo. eh tablate 5 goliya svere te 5 sam nu deo. eh vet care pharma companyiya diya hun . baki khurak vadiya deo.
Punjab
Ga gaban v a