Punjab
Search
kal morning time ik than band ho ga Dr. na aha tube dasi aa kina time ch tick ho jegi ?
(en)
es medicine nal 3-5 dina vich fark pai janda hai.
Hlo Asi 121 PR jhonna laya se osda butta bhot vadha Na prr oda dekhya java ta 121 Da butta mota ta chotta hunda na isda ki krn ho skdha ?
(en)
Maharashtra
isda ik karn jhanda rog ho sakda hai jsi nal boote jyada vadde ho jande han dooja reason eh ho sakda hai k isde vich tuc nitrogen di matra jyada pa diti hoye keht vich jis nal boote vadde ho gye hon.
sir jkar jhone ch pani di matra jiyada hove ta saaf fungus lie urea ch mix krke chhita de skde aa. tusi kiha c k eh 18-20 day asar rkhegi es to baad kihda fungicide use kita jave better result lie ?
(en)
Han ji iss saaf da shitta urea nal de skde ho. iss ton baad thiophanate methyl@300gm di prati acre de hisaab nal spray kr skde ho. iss da v result bhut wdia hai. Agge ja ke folicur ja nativo, amistar top di lod pwegi
sir g padaan da exact ki kam hunda a rice di crop layi and patta lapate layi ki pauna chaida ?
(en)
Chandigarh
padan jadd di sundi, gobh di sundi atey patta lapet sundi ton rokthaam krdi hai.. pattal lapet soondi lyi tusi fertera ja reagent v paa skde hon.. is ton alava tata tukumi@100gm ja coragen@60ml ja fame@20ml ja lambda@200ml nun 150ltr vich rlaa ke spray kr skde hon...
Punjab
ok thnk u g reagent ta pehla e paa ti c hun lambda paa ti aa
122 ਝੋਨਾ 30ਦਿਨਾਂ ਦਾ ਹੈ । ਮੋਥਰਾ ਤੇ ਮੱਕੜਾ ਬਹੁਤ ਜਿਆਦਾ ਹੈ ਕੋਈ ਸਪਰੇ ਦਸੋ ?
(en)
Chandigarh
iss di roktham de lyi pretilachlor@600ml ja Sathi@60gm ja eraze@600ml ja top star@45gm nu 150 ltr paani de nal mila ke spray kro.
sir ji aa din dea kinea tablets dani aa ji lactomax dea ?
(en)
Punjab
iss dwai dia 5 golia swere ate 5 golia sham nu deo , din vich 10 golia denia hai , atte lgatar 20 din tak dinde rho...
खीरा में फल लगते ही सूख जाता है और पीला हो जाता है क्या इलाज करें ?
(en)
इसके ऊपर आप M-45@400 ग्राम को 150 लीटर पानी में मिला कर स्प्रे करें
ਮੇਰੇ ਕੋਲ ਨੀਲੀ ਰਾਵੀ ਦਾ ਕੱਟਾ ਹੈ ੳੁਸ ਦੀ ੳੁਮਰ ਦੋ ਸਾਲ ਹੈ ੳੁਸ ਨੂੰ ਕਿਹੜੀ ਫੀਡ ਪਾੲੀ ਜਾਵੇ ਅਤੇ ੳੁਸ ਨੂੰ ਹੋਰ ਕੀ ਪਾੳੁਣਾ ਅਾ ?
(en)
Punjab
ਤੁਸੀ ਫੀਡ ਕਿਸੀ ਵੀ ਵਧਿਆ ਕੰਪਨੀ ਦੀ ਦੇ ਸਕਦੇ ਹੋ, ਫੀਡ ਦੇ ਨਾਲ ਨਾਲ ਤੁਸੀ ਇਸ ਨੂੰ Puberid powder 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਜਲਦੀ ਗਰੋਥ ਹੋ ਜਾਵੇਗੀ ...
Eh gaa kis nasal di ha ?
(en)
Rajasthan
ehh hrayanvi cross nasal hai..
sir jhone dia jadda niche ton galll rehia hai koi keeda najar nhi aunda ki ho skda hai ?
(en)
ihh jda de vich gaala bnna shuru ho gya hai. jhona lguan ton 25 k dina baad lod paindi hai kyuki uss sme pattya de upper dhabbe jehe bnne shuru ho jande hnn ate neeche jdaa de vich gaala bnna shuru ho janda hai..iss kr ke fungicide di spray krni paindi hai ja fir iss nu urea de nal mila ke paaya janda hai. iss de lyi tuc safilizer@500gm jo ki UPL da aunda hai iss nu pehli urea nal mila ke paa skde ho..iss ton ilaava Thiophanate@300gm ja UPL di saaf@400gm di prati acre de hisaab nal spray v kr skde ho.
delegate sprey juu te kam kardi a g ?
(en)
Maharashtra
Delegate ik keetnashak hai jsi vich spinetoram nam da salt maujood hai . eh fasl vich rass choosan vale keetan di roktham karde han isdi matra ik acre delayi 150ml nu 150 litre pani vich mila keprati acre dehisab nal spray kiti jandi hai.
Punjab
Hanji bahut vadea dawai aw full result
thanks bai
dr.sukhwinder singh ji sir tusi dsya ki 10ml.beatadin lai k os vich 10ml water pona o khera water a dasna pashu de than jis vich dip karne aa ?
(en)
tuci uss vich 10ml Strail water mix kro , fir rojana iss vich thhan nu dubba deo kro..
Gajar beejan ja rahe an ji koi khas sabhdhani ja advise ?
(en)
Chandigarh
ਖੇਤ ਨੂੰ ਚੰਗੀ ਤਰਾਂ ਵਾਹ ਕੇ ਨਦੀਨਾਂ ਤੋ ਮੁਕਤ ਕਰ ਲੈਣਾ ਚਾਹੀਦਾ ਹੈ ਅਤੇ ਡਲਿਆਂ ਨੂੰ ਚੰਗੀ ਤਰਾਂ ਭੰਨ ਕੇ ਪੱਧਰਾ ਕਰ ਲਵੋ ਖੇਤ ਨੂੰ ਵਾਹੁਣ ਵੇਲੇ 10 ਟਨ ਰੂੜੀ ਦੀ ਖਾਦ ਮਿੱਟੀ ਵਿੱਚ ਚੰਗੀ ਤਰਾਂ ਰਲਾ ਦਿਓ ਤਾਜ਼ੇ ਗੋਹੇ ਅਤੇ ਘੱਟ ਗਲੀ ਖਾਦ ਨੂੰ ਪਾਉਣ ਤੋਂ ਪ੍ਰਹੇਜ਼ ਕਰੋ ਕਿਉਕਿ ਇਸ ਨਾਲ ਜੜਾਂ ਪੋਲੀਆਂ ਹੋ ਜਾਂਦੀਆਂ ਹਨ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 7.5 ਸੈ:ਮੀ: ਹੁੰਦਾ ਹੈ ਫਸਲ ਦੇ ਚੰਗੇ ਵਿਕਾਸ ਲਈ ਬੀਜ ਦੀ ਡੂੰਘਾਈ 1.5 ਸੈ:ਮੀ: ਹੋਣੀ ਚਾਹੀਦੀ ਹੈ ਬਿਜਾਈ ਲਈ 4-5 ਕਿਲੋ ਬੀਜ ਪ੍ਰਤੀ ਏਕੜ ਲਈ ਕਾਫੀ ਹੁੰਦਾ ਹੈ
seed Ka upchar karna jaruri h .soil bhi fungicide se upchar honi chahiye
ਸਰ ਜੀ ੲੇ ਦਾਵੲੀ ਦਾ ਕੀ ਰੇਟ ੲੇ ?
(en)
Chandigarh
ਇਸਦਾ ਰੇਟ 750-800 ਰੁਪਏ 5 ਕਿਲੋ ਲਈ ਹੈ
Punjab
800 ਰੁਪਏ 5 ਕਿੱਲੋ ਪ੍ਰਤੀ ਏਕੜ
sir aje tak kise ney mere swal da jwab ni dita. makki uper vaddhan fulan lyi kehdi sprey best aw..and sabhjia bharindi falia mircha ni lag rahia ohde vaste kehdi sprey best aw..plz jwab deo ?
(en)
Maharashtra
tuc Maaki ate sabjiyan uper NPk 19:19:19@1 killo nu 150 litre pani vich mila ke prati acre dehisab nal spray karo. eh ik ghulnsheel khaad hai jis nal makki vadhna shuru kar dayegi ate sabjian nu fal lagna shuru ho jayega.
madam kr ti koi fark ni pea
na makki nu na sabji lag rahi aw
Lamda ate mono rlla ke kar sakde ha ja nahi ?
(en)
Chandigarh
nhi g ehna nu rla ke spray nhi kitti jaa skdi.. is di vkh-cvkh spray kiti jandi hai...
ok g
thanks
why we can t mix them
ਸਰ ਬਾਈਰ ਦੀ ਸੀਤ ਫਲਾਈਟ ਕਿਹੜੇ ਕੰਮ ਲਈ ਵਰਤੀ ਜਾਦੀ ਆ ?
(en)
Punjab
ਕਿਰਪਾ ਕਰਕੇ ਇਸਦੇ ਸਾਲ੍ਟ ਦਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਕਿਉਕਿ ਬੇਅਰ ਦੀਸੀਤ ਫਲਾਈਟ ਨਾਮ ਦੀ ਕੋਈ ਦਵਾਈ ਨਹੀਂ ਆਉਂਦੀ
sir padan paun lyi pani jma full hona cahida ja theek thak hove ?
(en)
Chandigarh
tusi khde paani vich isdi spray kr skde hon.. pdaan paun ton baad keht vich 1-2 din paani khda rehna chahida hai..
sprey ni kiti vat ku da pani si sita dita...ki karugi kam..coromandal di payi aw...patta lapet bahit jyada
hello sir I want to talk with any agriculture Dr am New join here anybody can help me how can talk with sepicel agriculture officer ?
(en)
Chandigarh
if you want to ask any question you can submit your query on apni kheti app and if you want to call us then you can contact us on 97799-77641
hello ?
(en)
Punjab
hnji .
Punjab
sir Mera chona pussa 44 va patta wlate va te jarrr wich sundi va tusi manu e daso ke me spray kara ja padann pawa. thx write by nishan
Sir ji bufelow suee nu 13 din hoge usnu pat de keerean di kehri goli ditti jave Te 13month du katti aa usnu kehri ?
(en)
Punjab
tuci uss nu Flukrid-DS dwai di goli deworming lyi de skde ho,baki tuci 13 month di katti nu Albendazole dwai di goli de skde ho,...
ਸਰ ਆ ਅੰਗੂਰ ਦੇ ਪੱਤੇ ਇਸ ਤਰ੍ਹਾਂ ਦੇ ਹੋ ਗਏ ਹਨ ਇਸ ਨੂੰ ਕੀ ਬਿਮਾਰੀ ਹੈ ਤੇ ਇਸਦਾ ਕੀ ਹੱਲ ਹੋ ਸਕਦਾ ਹੈ ?
(en)
ਇਹ ਭੂੰਡੀਆਂ ਦੇ ਕਾਰਨ ਹੋ ਰਹੇ ਹਨ ਇਸਦੀ ਰੋਕਥਾਮ ਲਈ ਮੈਲਾਥਿਆਨ 400 ਮਿ.ਲੀ. ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ
Feed kasa ready karva?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ
Punjab
isss vich dudh kina ku aa nd ik pashu nu ki pauni chidi aa G
sir g iss cotten vich ke problem he g hall daso g ?
(en)
Chandigarh
ਨਰਮੇ ਦੇ ਪੱਤੇ ਤੇਲੇ ਚੇਪੇ ਦੇ ਕਾਰਨ ਅੰਦਰ ਨੂੰ ਮੁੜਨਾ ਸ਼ੁਰੂ ਕਰ ਦਿੰਦੇ ਹਨ ਜੇਕਰ ਤੁਹਾਨੂੰ ਪੱਤਿਆਂ ਦੇ ਹੇਠਾਂ ਤੇਲਾ ਦਿਖਾਈ ਦੇ ਰਿਹਾ ਹੈ ਤਾ ਤੁਸੀ ਇਸਦੀ ਰੋਕਥਾਮ ਦੇ ਲਈ 800gm acephate ਜਾ 80gm actara ਜਾ 600ml triazophos ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
ye white fly ki vajh se ho Sakta hai
padan nal uli Rog lyi ki rla ke shitta dyie ?
(en)
Chandigarh
padan ik keetnashak hai, is naal fungicide rla ke spray nhi kiti jaa skdi..
madam koi shitta ta de skde aw k naa.. fungicide da
Chandigarh
hnji tusi urea naal rla ke isda shitta de skde hon..
Sir narma nu kidaa rog Hai iss da hal daso ?
(en)
Chandigarh
ਨਰਮੇ ਦੇ ਪੱਤੇ ਤੇਲੇ ਚੇਪੇ ਦੇ ਕਾਰਨ ਅੰਦਰ ਨੂੰ ਮੁੜਨਾ ਸ਼ੁਰੂ ਕਰ ਦਿੰਦੇ ਹਨ ਜੇਕਰ ਤੁਹਾਨੂੰ ਪੱਤਿਆਂ ਦੇ ਹੇਠਾਂ ਤੇਲਾ ਦਿਖਾਈ ਦੇ ਰਿਹਾ ਹੈ ਤਾ ਤੁਸੀ ਇਸਦੀ ਰੋਕਥਾਮ ਦੇ ਲਈ 800gm acephate ਜਾ 80gm actara ਜਾ 600ml triazophos ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
ਪੱਤੇ ਪੀਲੇ ਪੈ ਗਏ ਨੇ ਝੋਨੇ ਦੇ ਕੋਈ ਹੱਲ ਦੱਸੋ ਜੀ ?
(en)
Chandigarh
ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਇਸਦੀ ਸਹੀ ਜਾਣਕਾਰੀ ਦਿੱਤੀ ਜਾ ਸਕੇ
waste decomposer ka cotton par kaise use kare ?
(en)
Chandigarh
ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ..ਇਸਨੂੰ ਸਿੰਚਾਈ ਵਾਲੇ ਪਾਣੀ ਨਾਲ ਜਾ ਫਿਰ ਸਪ੍ਰੇ ਕਰ ਸਕਦੇ ਹੋਂ
veer asi narme te 12 din pehla ulala kiti c te curacron hun kehdi sapyre kiti jave ?
(en)
Tuc 60gm Osheen ja Tata di tata mida@60ml ja acephate@800gm prati acre de hisaab nal vart skde ho.
Punjab
odi dose kini a
Punjab
dubara ulala kr skde a apa
Narme de vich joo ate thrips di roktham de lyi prophenofos@500ml ja Ethion@800ml ja oberon@200ml ja Bayer di Admire pro@12gm ja Flotis@400ml di prati acre de hisaab nal 150 ltr pani de nal mila ke spray kro.
apni cow soon wali 2 month rehnde ne osnu ki paya jawe jis nal ohh milk vadd dewe ?
(en)
Punjab
ਤੁਸੀ ਜੋ ਵੀ ਖੁਰਾਕ ਦੇ ਰਹੇ ਹੋਂ ਉਸ ਦੇ ਨਾਲ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ ਕੈਲਸ਼ੀਅਮ ਪਾਉਣ ਦੀ ਜਰੂਰਤ ਨਹੀ ਹੁੰਦੀ ਬਾਕੀ ਇਸ ਦੇ ਨਾਲ vitam-h ਨੂੰ 10 ml ਸਵੇਰੇ ਤੇ 10 ml ਸ਼ਾਮ ਨੂੰ ਲਗਾਤਾਰ ਸੂਣ ਤੱਕ ਦਿੰਦੇ ਰਹੋ ਤੇ ਜਦੋਂ ਇੱਕ ਮਹੀਨਾ ਰਹਿ ਗਿਆ ਉਦੋ vitam-h ਨੂੰ ਬੰਦ ਕਰਕੇ intavita-nh ਨੂੰ 10 ml ਸਵੇਰੇ ਤੇ 10ml ਸ਼ਾਮ ਨੂੰ ਦੇਣਾ ਸ਼ੁਰੂ ਕਰ ਦਿਓ
sir eh 3 dwaian kitian ne nrme te ki result hoyu ehna da ?
(en)
ihh saria dwaayia growth walia hi hnn. tina da kam ikko hi hai. growth de lyi ihna da result wdia hai. Narme di ihna de nal growth ho jawegi.
इसे कौन सी बीमारी है ?
(en)
Maharashtra
इसके ऊपर फंगस का प्रभाव है इसमें आप उल्लीनाशक जैसे UPL Saaf@500gm या Saafilizer@500gm या Thiophanate Methyl@300gm को 150 लीटर पानी के साथ मिलाकर प्रति एकड़ के हिसाब से स्प्रे करें
sir ji eh befflow kehri nasal de hai es nu suui nu 20 din ho gay 12 litter doodh hai es nu kehri khurak pai jawe ?
(en)
Punjab
ehh muurah nasal di hai , isda dudh vdaun lyi tuci 250 gm guur , 3 kg dalia , chngi trah paka ke fir uss vich 100 gm saro da tel mix krke dena suru kro ,ehh tuci swere sham krke khala skde ho , iss nu lgatar 5-7 din deo , iss nal dudh vaddh jawega, bakki tuci Lactomax golia v de skde ho , isdia 5 golia swere atte 5 sham nu deo atte lgatar 20 din dinde rho , iss nal v dudh vaddh jawega..
sir October mai kon sa ghobhi ka seed acha rehe ga koi best variety batiye ?
(en)
Chandigarh
full gobhi di Pusa Snowball 1, Pusa Snowball K-1 kismaan tusi laa skde hon...
pusa hybrid 2,. ya pusa sharad
sir mere kol ik maj hai 8va mahina lagea hai te bhar di shekait hai ilaz daseo ?
(en)
Rajasthan
ਇਕ ਪਾਈਆ ਸਤਿਆਨਾਸੀ ਬੂਟੀ , ਅੱਧਾ ਕਿਲੋ ਸੱਕਰ , ਇਕ ਪਾਈਆ ਸਕਰਪਾਰਿਆ ਵਿਚ ਪਾਉਣ ਵਾਲਾ ਅਨਮੀਨੀਅਮ , ਇਸ ਦੀਆਂ ਤਿੰਨ ਖਰਾਕਾ ਬਣਾ ਲੈਣੀਆ ਇਕ ਖੁਰਾਕ ਜਦ ਦੇਣੀ ਉਸ ਵਿਚ ਬਰਾਬਰ ਪਾਣੀ ਪਾ ਕੇ ਪਸ਼ੂ ਨੂੰ ਅਗੇ ਰਖ ਦਿਓ ਜੇ ਪਸ਼ੂ ਨਾ ਖਾਵੇ ਜਲਦੀ ਜਲਦੀ ਹਥ ਨਾਲ ਖਲਾ ਦਿਓ ਨਹੀ ਤਾ ਇਹ ਦਿਵਾਈ ਮੁਸ਼ਕਲ ਨਾਲ ਖਾ ਹੁੰਦੀ ਹੈ ਤਿੰਂਨ ਦਿਨ ਇਸ ਤਰਾਂ ਦਵਾਈ ਦੇਣੀ ਹੈ ਪਾਣੀ ਉਦੋਂ ਹੀ ਪਾਉਣਾ ਜਦੋਂ ਦਵਾਈ ਦੇਣੀ ਹੋਵੇ ਪਹਿਲਾਂ ਨਹੀ ਪਾਉਣਾ ਦਵਾਈ ਦੇਣ ਤੋਂ ਅੱਧਾ ਘੰਟਾ ਬਾਅਦ ਤੱਕ ਪਸ਼ੂ ਨੂੰ ਕੁੱਝ ਨਹੀ ਖਵਾਉਣਾ ਤੇ ਪਸ਼ੂ ਦਾ ਪਿੱਛਲਾ ਪਾਸਾ ਉੱਚਾ ਰੱਖੋ
es seman ka Kya record hai ji ?
(en)
Punjab
12 litter per day dindi hai , ehh photoa dekh skde ho..
sir g jhona nu patta lapat lagg gyi hai, kiva hatu 30 ku dina de hai hje jhona, hja iss vich padan v nhi payi hai ?
(en)
Chandigarh
tusi pdaan 5-7kg paa skde hon .. is ton alava tusi tata tukumi@100gm ja coragen@60ml ja fame@20ml ja lambda@200ml nu 150 ltr paani vich rlaa ke spray kr skde hon.. is naal pata lapet sundi di roktham ho javegi..
September de months ch full ਗੋਭੀ loon lai kehda beej shi rhu ?
(en)
Chandigarh
Pusa Snowball 1, Pusa Snowball K-1 kismaan tusi laa skde hon...
Chandigarh
dovan vichon tusi koi v kism laa skde hon... dovein kismaan 100 din vich tyaar ho jandiaan hn atey dovein hi 90qtl/acre jhaad dindiaan hn..
sir ji eh Kinna pauna and kahde lyi a ?
(en)
Kirpa kr ke iss di poori photo bhejo tan jo tuhanu iss di jankari ditti ja ske.
ਸਰ ਜੀ ਇਹ ਕੀ ਕੰਮ ਕਰਦੀ ਹੈ ਇਸ ਦੀ ਕਿੰਨੀ ਮਾਤਰਾ ਪੈਦੀ ਹੈ ਇਸ ਦਾ ਅਸਰ ਕਿੰਨੇ ਦਿਨ ਰਹਿੰਦਾ ਹੈ ?
(en)
iss di maatra 90gm prati acre hundi hai. ihh soondi di roktham da kam krdi hai. iss da asar 15 din tak rehnda hai.
gibberellic acid salt kehdi company da best hai ji ?
(en)
ihh oswal, nagarjuna ja sumitomo da lai ke paa skde ho.
ye nasal hariyanvi he ji esa ke tika hf ka bharaya Tha or ye gyabhin he ese Kya khilaye ki aane Wala bhadiya ho ?
(en)
Punjab
app isse achi khurak deni suru kre , hara chara 30-35 kilo rojana den, iske sath achi company ki feed deni suru kren, iske sath usse Mustizyme powder 50 gram dena suru kren, isse khaya huaa hajam hota rehta hai ..
es siman ka Kya record he ji ?
(en)
hnji photo clear nai hai ji . kirpeya dobara clear photo upload kare.
Eh kehri nasal di gaaa ha ?
(en)
Rajasthan
ehh hrayanvi cross nasal di cow hai..
sir ji majh di Kati 1 month di ho gi hai par harre nu nhii kandi or mitti Kandi hai pls ilaj daso ji ?
(en)
Punjab
tuci uss nu Livoferrol liqued 15 ml rojana dena suru kro, Liquid Fentas plus 30ml lao 15ml dena suru kro , iss nal farak pa jawega..
sir amrood nu sundi pai ehi hai any soloution ?
(en)
Chandigarh
Amrood de fal vich sundi di roktham layi 1250 ml sumicidin 20 EC (fenvalerate) nu 500 litre paani vich mila ke spray karo.Eh spray hafte de fasle te karo.
Sir ji kya is samaye chari ki buvai ho sakti hai till boya tha magar jama nahi ?
(en)
Chandigarh
chrii beejne ka smy nikal chuka hai .. isko beejne ka shi smy akheer june se july ke pehle hfte hota hai...
ਸਰ ਪੇਓਰ ਸਾਹੀਵਾਲ 20 ਲਿਟਰ ਵਾਲੀ ਕਿਸ ਮੰਡੀ ਤੌ ਮਿਲ ਸਕਦੀ ਆ ਜੌ ਸਾਨੂ ਚੰਗੀ ਨਸਲ ਪੇਓਰ ਮਿਲ ਸਕੇ ਜੇ ਕੋਈ ਚੰਗਾ ਫਾਰਮ ਹੇ ਓਹ ਵੀ ਦਸੋ ਜੀ ਤੇ ਓਸ ਦਾ ਫੋਨ ਨਂਬਰ ਵੀ ?
(en)
Punjab
ਸਾਹੀਵਾਲ ਨਸਲ ਲੈਣ ਲਈ ਤੁਸੀ OASIS ਡੇਅਰੀ ਫਾਰਮ ਪਿੰਡ ਦੇਹਰੀ ਜ਼ਿਲਾ ਅੰਬਾਲਾ ਦੇ ਜਗਦੀਪ ਬਾਂਸਲ 78143 31917 ਤੇ ਗੱਲ ਕਰ ਸਕਦੇ ਹੋ ਇਹਨਾਂ ਦਾ ਸਾਹੀਵਲ ਗਾਵਾਂ ਦਾ ਹੀ ਫਾਰਮ ਹੈ ਜੀ
sir es war Jhone nu padan ni pai tan hun spry khedi krni chaidi hai couragen ja tata takumi kheda result long time li hove te vadia v hove plz suggeste me ?
(en)
Chandigarh
hnji tusi coragen@60ml ja tata tukumi@100gm nu 150ltr paani vich rlaa ke spray kr skde hon...
coragen is costlier. I think fame is best for this
saaf fungicide nu jhona ch spray theek ja urea ch pa ke shita jhona 30 to 45 dinda ha ?
(en)
Chandigarh
jekr urea di poori matra paati hai tan isdi spray kr deo atey jekr hje poori matra nhi paayi hai tan tusi isnu urea naal shitta de skde hon..
ਸਰ ਜੀ ਝੋਨੇ ਨੂੰ ਸਪਰੇਅ ਕਰਨੀ ਨਿਸਰਨ ਤੋ ਪਹਿਲਾ ਬੋਰਨ ਤੇ ਪੋਟਾਸ ਦੀ ਕਿ ਆ ਫੋਟੋ ਵਾਲੀਆ ਦਵਾਈਆ ਕਰੀਏ ਤਿੰਨਾ ਵਿਚੋ ਕਿਹੜੀ ਸਪਰੇਅ ਵਧੀਆ ਰਹੋ ਪੂਰੀ ਡਿਟੇਲ ਵਿਚ ਜਾਣਕਾਰੀ ਦਿਉ ਜੀ ?
(en)
ihna de vicho OMEX calmax gold wali wdia hai. uss de vich sbh kuj chelated form de vich ditta hoyea hai. iss di varto kro. iss de vich zinc , copper , manganese, boron sara kuj hai.
sir pb1 50din ka ho gaya hai fatera Dali 25din ho gaye dhan 50din ka ho gaya padan Dale ya spray Kare pata lapet hai ?
(en)
Chandigarh
pdaan ja spray dova vichon koi v kr skde hon.. jekr pdaan pauna hai tan 5-7kg pao.. is ton alva tusi sprey vich ਟਾਟਾ ਟੁਕੁਮੀ@100gm ਜਾਂ ਕੋਰਾਜਨ@60ml ਜਾਂ ਫੇਮ@20ml ਜਾਂ ਲੈਮੜਾ@200ml ਨੂੰ 150 ltr paani vich rlaa ke spray kr skd hon..
fly Catcher ਪੌਦਾ ਕਿਸ ਮਹੀਨੇ ਵਿੱਚ ਬੀਜੇ ਜਾਦੇ ਹਨ ਜੀ ?
(en)
Chandigarh
ਵੀਨਸ ਫਲਾਈਟ੍ਰੈਪ ਦੀ ਬਿਜਾਈ ਅਖੀਰ ਜੂਨ -ਜੁਲਾਈ ਮਹੀਨੇ ਵਿੱਚ ਕਿੱਤੀ ਜਾਂਦੀ ਹੈ
ਝੋਨੇ ਉੱਪਰ coragen ਦੇ ਨਾਲ NPK 0:0:50 ਜਾਂ Boron ਮਿਲਾ ਕੇ ਸਪ੍ਰੇ ਕਰ ਸਕਦੇ ਹਾਂ ?
(en)
Chandigarh
ਇਹਨਾ ਨੂੰ ਮਿਲਾ ਕੇ ਨਹੀਂ ਵਰਤ ਸਕਦੇ .. ਇਸਦੀ ਅਲਗ-ਅਲਗ ਸਪ੍ਰੇ ਕਿੱਤੀ ਜਾਂਦੀ ਹੈ..
ਲੌਂਗ ਕਿਸ ਮਹੀਨੇ ਵਿੱਚ ਬੀਜੇ ਜਾਦੇ ਹਨ ਜੀ ?
(en)
Chandigarh
ਇਹ ਜਿਆਦਾਤਰ ਕੇਰੇਲਾ, ਤਮਿਲਨਾਡੂ, ਕਰਨਾਟਕਾ ਵਿੱਚ ਉਗਾਈ ਜਾਂਦੀਆਂ ਹਨ.. ਇਸਦੀ ਬਿਜਾਈ ਜੂਨ -ਜੁਲਾਈ ਮਹੀਨੇ ਵਿੱਚ ਕਿੱਤੀ ਜਾਂਦੀ ਹੈ
सर जी कपास में ये क्या रोग है और इसका क्या उपाय है ?
(en)
Maharashtra
iske uper polo ki spray karen agar aapne abhi tak nahi ki . iske uper bayer company ki admire pro@12gm ja flotis@400ml ko 150 litre pani men mila kar prati acre ke hisab se spray karen.
sir jhone vich kehda fungicide use kita jawe ?
(en)
Chandigarh
ਝੋਨੇ ਵਿੱਚ ਤੁਸੀਂ saaf@50gm ਜਾਂ saafilizer@500gm ਜਾਂ thiophanate methyl@300gm ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਵਰਤ ਸਕਦੇ ਹੋਂ..
???.
(en)
Chandigarh
hnji tusi isda dobara istemaal 10-15 din baad kr skde hon...
sir fmd nahi footrot (foot ch pass pau jandi aa barsaat ch cows langrarke turdiaa)barsaat de Dianna vich ?
(en)
isde lyi jakham di chngi trah safai rkho , uss te lal dwai lgwange rho, isde nal tuci Intasef 3gm injection jo ki intas company da hai , iss nu lagatar 3-5 din lgwao , iss nal farak paa jawega..
kadknath murga di contract farming Kaun karwaunda hai ji koi jankari hai ta details vich daso ?
(en)
Punjab
ਪੰਜਾਬ ਵਿੱਚ ਕੜਕਨਾਥ ਮੁਰਗਿਆ ਦੀ ਕੋਟਰੈਕਟ ਫਾਰਮਿੰਗ ਲਈ ਪੰਜਾਬ ਦੀ ਕੋਈ ਕੰਪਨੀ ਨਹੀ ਪਰ ਹੋਰ ਰਾਜ ਦੀ ਕੰਪਨੀ ਕੋਟਰੈਕਟ ਫਾਰਮਿੰਗ ਕਰਵਾਉਦੀ ਹੈ ਕੋਟਰੈਕਟ ਫਾਰਮਿੰਗ ਲਈ ਤੁਸੀ 9997347272 ਨੰਬਰ ਤੇ Elya Evergreen ਕਂੰਪਨੀ ਨਾਲ ਸੰਪਰਕ ਕਰ ਸਕਦੇ ਹੋ ਪਰ ਤੁਸੀ ਪੂਰਾ ਦੇਖ ਪਰਖ ਕੇ ਹੀ ਕੋਟਰੈਕਟ ਕਰਿਆ ਕਿਉਕੀ ਬਹੁਤ ਕੰਪਨੀਆਂ ਧੋਖਾ ਵੀ ਕਰਦੀਆ ਹਨ