Rajasthan
Search
meri majj de lewti te soj aa 3 din to dr.nu dikhya pr koi fark nai h koi pkka illaj dso g ?
(en)
ਤੁਸੀ ਨਵਰਤਨ ਤੇਲ ਦੀ ਮਾਲਿਸ਼ ਕਰੋ ਹਵਾਨੇ ਚੰਗੀ ਤਰਾਂ ਤੇ ਨਾਲ ਹੀ 100 ਗ੍ਰਾਮ ਕਾਲੀ ਮਿਰਚ ਪੀਸ ਕੇ ਉਸ ਵਿੱਚ ਥੋੜਾ ਦੇਸੀ ਘਿਓ ਮਿਲਾ ਕੇ ਦੋ ਸਿਨ ਤੱਕ ਦਿਓ ਇਹ ਨੁਸਕਿਆ ਦੇ ਨਾਲ ਨਾਲ ਜੇਕਰ ਬਹੁਤ ਜਿਆਦਾ ਸਖਤ ਹੈ ਤਾਂ fibrocin ਹੋਮੀਓਪੈਥਿਕ ਮੈਡੀਸਨ ਦੇ 10-10 ਤੁਪਕੇ ਦਿਨ ਵਿੱਚ ਤਿੰਂਨ ਟਾਈਮ ਰਿਟੀ ਤੇ ਰੱਖ ਕੇ ਲਗਾਤਾਰ ਦਿੰਦੇ ਰਹੋ ਤੇ ਪਸ਼ੂ ਨੂੰ 2 ਚਮਚ ਮਿੱਠਾ ਸੋਡਾ ਵੀ ਦਿਆ ਕਰੋ
ਬਾਈ ਜੀ sumitomo ਦੀ ਪਦਾਨ 8 ਕਿਲੋ ਪਾਈ ਸੀ ਅੱਜ ਅੱਠ ਦਿਨ ਹੋ ਗਏ ਅਜੇ ਵੀ ਕਿਤੇ ਪੱਤਾ ਲਪੇਟ ਸੁੰਡੀ ਜਿਊਂਦੀ ਫਿਰਦੀ ਹੈ ਵਿਚ ਮਰੀ ਵੀ ਪਈ ਹੈ ਇਹ ਮਰ ਜਾਵੇਗੀ ਜਾਂ ਫਿਰ ਦਵਾਈ ਕੀਤੀ ਜਾਵੇ ?
(en)
Maharashtra
ਪਦਾਨ ਦਾ ਅਸਰ 18-20 ਦਿਨ ਤਕ ਰਹਿੰਦਾ ਹੈ ਇਸਦੇ ਨਾਲ ਪੱਤਾ ਲਪੇਟ ਦੀ ਰੋਕਥਾਮ ਹੋ ਜਾਂਦੀ ਹੈ ਇਸਦੇ ਲਈ ਤੁਹਾਨੂੰ ਕੋਈ ਹੋਰ ਸਪਰੇ ਕਰਨ ਦੀ ਲੋੜ ਨਹੀਂ ਹੈ
Eh char disease di chemical daso eh wich ik brown spot hai ?
(en)
Maharashtra
iss dia jda check kro. kyi vaar jad kali honi shuru ho jandi hai. jis kr ke ihh jhona growth nahi krda hai. jekar jad kali hai tan upl di saaf@400gm ja safilizer@500gm ja thiophanate methyl@300gm ja carbendazim@400gm ja M-45@400gm nu urea nal mila ke shitta deo. iss ton ilaava iss di jad de vich gandha jrur check kro. kyi vaar nematode de hamle de kaarn jda de vich gandha bn jandia hnn jis kaarn ihh jda nu nutrient milna band ho janda hai. jhone di growth ruk jandi hai. iss di roktham de Furadon@7kg prati acre de hisab nal khet de vich shitta deo.is to ilava isdiyan jad ja gobh vich sundi check karo jekar han ta tuc is vich regent ja fatera@5 killo prati acre dehisab nal khet vich pao.
ਆ ਕੀ ਬਿਮਾਰੀਆ ਜੀ ਇਸਦੀ ਰੋਕਥਾਮ ਕਿਸ ਤਰਾਂ ਹੋ ਸਕਦੀਆ ਜੀ ?
(en)
Punjab
isde upr hispa da hamla hoya hai jis kaarn iss te chittiya dariya pay gyia han isdi roktham de lai tuci Methyl Parathion@120 ml ja Quinalphos 25 EC@400 ml ja Chlorpyriphos @1 litr nu 100 litr pani vich ghol ke prti acre vich isdi spray kro.
Thank u ji
Sir pdann da result kidda da dso pls ?
(en)
Maharashtra
hanji side vich cartap hydrochloride nam da ingredient hai tuc isda istemal kar sakde ho. isdi matra ik acre de layi 4 killo da chitta dita janda hai.
Punjab
thnx mamm
sir anaar de vich keeda pae gya hai and anaar de daane androo white haii te anaar puree pkk gye ne dsoo esda ilaaj ?
(en)
jhone de pattea de sirre ton bure ho rahe aa jankari deo g ?
(en)
Kirpa kr ke iss di photo bhejo tan jo tuhanu iss di jankari ditti ja ske.
sir 14chona nu mhod de ghaly di spray kini var karni chidi hai
सर हमारी गाय के गोबर में चिकना जैसा लसलसा आता है क्या कारण हो सकता है ?
(en)
Punjab
सबसे पहले आप इसकी डीवार्मिंग करवायें इसके लिए Flukrid-DS दवाई दें इसके साथ ही मिठा सोडा 2 चमच रोजाना दे इससे फर्क पड़ जाएगा
सर हमारी बछड़ी जो एक महीने की गाभीन है क्या उसे हम हर तीन महीने के बाद 300ml calcimust gel पिला सकते है ताकि वह अच्छी दुध देने वाली गाय निकले इसके देने से कोई दिक्कत तो नहीं आ जाएगी बछड़ी पहली बार बच्चा देने वाली है कोई उपाय बताएँ ?
(en)
Punjab
जी आप calcimust gel दे सकते हैं इसके लिए एक देसी तरीका भी है जिससे पशु को कैल्शियम देने की जरूरत नहीं पड़ती है यहां पशु पानी पीते हैं आप हफ्ते में एक बार चूने की कली उस टैंकी में कर दिया करें इससे कैल्शियम पशु के अंदर जाता रहता है पर कली करते समय चूने का कोई भी टुकड़ा टैंकी में नहीं रहना चाहिए अच्छी तरह कली करके पानी पिलायें जिससे पशु को कैल्शियम देने की जरूरत नहीं पड़ती
ਅਮਰੂਦਾਂ ਦੇ ਵਿੱਚ ਕੀੜੇ ਦੀ ਕੋਈ ਦਵਾਈ ਹੈ ਤਾ ਦਸੋ ?
(en)
Punjab
Amrood de fal vich sundi di roktham layi 1250 ml sumicidin 20 EC (fenvalerate) nu 500 litre paani vich mila ke spray karo.Eh spray hafte de fasle te karo. July de pehle hafte fruit fly trap lgao (16 trap prati acre).
sir 1-2 plants lye kine use krni chyie de ea
N.P.K 13.00.45 kiva tyar kariye ?
(en)
Maharashtra
13:00:45 ik ghulnsheel khaad hai jisdi matra 2 killo nu 150 litre pani vich mila ke prati acre dehisab nal spray kiti jandi hai.
eh kis kam lyi use hunda
sir majj suui nu hafta hoo geya ha ohh pishaa dekhan ton nhi htdi isda koi ilagg dso ?
(en)
Punjab
ਤੁਸੀਂ ਇਸ ਨੂੰ calcimust gel 300ml ਦੇਣੀ ਸ਼ੁਰੂ ਕਰੋ, ਇਸ ਦੇ ਨਾਲ ਹੀ ਇਸ ਨੂੰ 200 ਗ੍ਰਾਮ ਗੁੜ੍ਹ, 100 ਗ੍ਰਾਮ ਸੱਤਿਆਨਾਸੀ, 100 ਗ੍ਰਾਮ ਕਮਰਕੱਸ ਦੇਣਾ ਸ਼ੁਰੂ ਕਰੋ ਇਸ ਨੂੰ ਪੰਜ ਦਿਨ ਲਗਾਤਾਰ ਦਿਓ ਇਹ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ
Punjab
bai g bathinde kol ik pind a gobindpura othe desi davai mildi a pakka ilaz a bai g
ਜੂ ਤੇ ਕਿਹੜੀ ਸਪਰੇ ਕਰੀਆ ਸਹੀ ਰਹੁ ਜੀ ?
(en)
Punjab
Narme de vich joo di roktham de lyi prophenofos@500ml ja Ethion@800ml ja oberon@200ml ja Bayer di Admire pro@12gm ja Flotis@400ml di prati acre de hisaab nal 150 ltr pani de nal mila ke spray kro.
Punjab
500gm nal narma khuski nhi dekho da ji
ਸਰ ਸਾਡੀ ਿੲੱਕ ਮੱਝ ਨੂੰ ਸ਼ਰਨ ਹੈ ਕਦੀ ਸਹੀ ਤੁਰਨ ਲੱਗ ਪੈਂਦੀ ਤੇ ਕਦੀ ਪਿਛਲੀ ਲੱਤ ਤਰੂ ਕੇ ਤੁਰਦੀ ਹੈ ਿੲਸਦਾ ਕੋਈ ਹੱਲ ਹੈ ਤਾਂ ਜ਼ਰੂਰ ਦੱਸਣਾ ਜੀ ?
(en)
sir fazilka ya muktsar distt vich je poltary de training lani hova ta office ya center kitha ha any contact no. ?
(en)
Punjab
Same- same te kisana di mang de mutabik poltary dia training chaldiah rehdiah han training len lai tusi apne najdiki Krishi Vigyan Kendra mukatsar Abohar-Malout Link Rd, Goniana, Punjab 152026, Phone: 0163 321 0046 nal Samparak kar sakde ho.
Punjab
thanks sir
ਕੋਰਾਜਨ 60 ml da ki price hai je kise nu pata hove ta jarrur dasna ?
(en)
Maharashtra
coragen de rate di jankari tuhanu nede de dealer kolo hi mil sakdi hai ate oh hi tuhanu das sakda hai isdi kehdi packing da kina price hai.
900 de lagpag aa.. bkki tuc dukan toh confirm krlo..
ਿਕੰਨੇ ਲੀਟਰ
ਹੁਣ ਿੲਸ ਸਮੇਂ ਕਿਹੜੇ ਫਲਦਾਰ ਬੂਟਿਆਂ ਦੀਆ ਕਲਮਾ ਲਗਾ ਸਕਦੇ ਹਾਂ ਜੀ ਜ਼ਰੂਰ ਦੱਸਣਾ ?
(en)
Chandigarh
ਅਗਸਤ ਮਹੀਨੇ ਵਿੱਚ ਤੁਸੀਂ ਗੁਲਦਾਉਦੀ, ਚਮੇਲੀ ਦੀਆਂ ਕਲਮਾਂ ਲਾ ਸਕਦੇ ਹੋਂ..
mera gaa nu 4 sall ho gye ohh boldi nhi hai , atte ekk majj hai ohh 2 mahine tak suun wali hai kamjor hoi jndi hai , iss da koi ilagg dso ?
(en)
Cow nu peat de kirre lai Bolus Flukired DS 6gm deo powder Agrimen super 1kg 50gm rojana deo Bolus Minotas 7x3 1 goli Rojana deo ji es nall heat vich a javegi jekar na ai ta os nu ovalanta kit deo es vich 5 strip hunde han jis vicho ekk patta 3 golia rojana 5 din tak deo
Buff nu Bolus Fandikind 3gm deo Liquid Dozliv 500ml 50ml rojana deo nall hi 3kg kanak da dalia 250gm gurr pkka ke 100ml sarso da tell vich 50ml taramira the tel pa ke tharr ke deo es nall raji ho javegi
Punjab
sir jera daliya Va 3kg rojjj da Dena Va
ਇਕ ਵਾਰ 2 ਕਿਲੋ ਤੋਂ ਸ਼ੁਰੂ ਕਰ ਲਿਉ ਕਿਉਂਕਿ ਇਕੱਠੇ ਹੀ ਪਾਉਣ ਨਾਲ ਬਦਹਜਮਾ ਹੋ ਸਕਦਾ ਹੈ
Punjab
sir reply plz
ਕੋਰਾਜਨ ਿਕੱਲੇ ਦੀ ਕਿੰਨੇ ਦੀ ਪੈਂਦੀ ਹੈ ਜੇ ਿਕਸੇ ਵੀਰ ਨੂੰ ਪੱਤਾ ਹੋਵੇ ਤਾਂ ਜ਼ਰੂਰ ਦੱਸਣਾ ਜੀ ?
(en)
Punjab
ਕੋਰਾਜਨ ਦੀ ਮਾਤਰਾ ਇਕ ਏਕੜ ਦੇ ਲਈ 60ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕੀਤੀ ਜਾਂਦੀ ਹੈ ਇਹ ਇਕ ਕੀਟਨਾਸ਼ਕ ਹੈ ਜੋ ਜੜ ਦੀ ਸੁੰਡੀ ਜਾ ਗੋਭ ਦੀ ਸੁੰਡੀ ਦੀ ਰੋਕਥਾਮ ਕਰਦੀ ਹੈ
sir iss vare audio sunn ke janakri deo ?
(en)
Punjab
jhone vich fungus di roktham de layi tuc Thiophanate Methyl@300gm ja Saaf@500gm ja Saafilizer@500gm nu 150 litre pani vich milake prati acre dehisab nal spray kiti jandi hai.
ਮੱਝਾ ਪੱਠੇ ਬਹੁਤ ਘੱਟ ਖਾਦੀਅਾ ੲਿਲਾਜ ਦੱਸੋ ਕੋੲੀ ਸਰ ?
(en)
Rajasthan
ਘਰ ਦੀ ਬਣੀ ਫੀਡ ਪਸ਼ੂ ਨੂੰ ਪਾਓ ਤੇ ਬੈਲੈਸ ਡਾਈਟ ਦੇ ਨਾਲ ਹਰ ਰੋਜ਼ ਮੋਰਿੰਗਾ ( ਸੁਹਾਜਣਾ ) ਦਰੱਖਤ ਦੇ 250 ਗ੍ਰਾਮ ਪੱਤੇ ਹਰ ਰੋਜ਼ ਖ਼ਵਾਓ ਬਾਕੀ ਮੱਝ ਨੂੰ ਤੁਸੀ ਨੇੜੇ ਦੇ ਮੈਡੀਕਲ ਸਟੋਰ ਤੋ FLORATONE ਨਾਮ ਦੀ 4 ਗੋਲੀਆ ਰੋਜ਼ 4 ਦਿਨਾਂ ਤੱਕ ਲਗਾਤਾਰ ਖਵਾਓ ਤੇ ਉਸ ਤੋਂ ਬਾਅਦ ਵਧੀਆ ਕੰਪਨੀ ਦਾ ਲਿਵਰਟੋਨਿਕ ਪਿਆਓ ਜਿਵੇਂ ਹੈਪਾਵੈਲ ਲਿਆ ਕੇ ਪਿਆ ਦਿਓ ਜੇਕਰ ਕੌੜ ਤੁੰਮੇ ਦਾ ਚੂ੍ਰਨ ਜਾ ਕੌੜ ਤੁੰਮੇ ਖਵਾਓ ਤਾਂ ਵੀ ਵਧੀਆ ਰਹੇਗਾ
Punjab
Thanks
1509 nisarn lagg gya bujha v bhut ghat bnaiya ?
(en)
Maharashtra
isde vich urea@10-15 killo prati acre de hisab nal khet vich pao. isde nal jhone da nisara ruk janda hai.
ਇਸ ਮੱਝ ਨੂੰ ਸੂਈ ਨੂੰ 25 ਦਿਨ ਹੋਗੇ ਸੂਣ ਵੇਲੇ ਇਹ ਬਹੁਤ ਔਖੀ ਹੋਈ ਕਿਉਂਕਿ ਕੱਟਰੂ ਦਾ ਪੇਟ ਇੱਕ ਸਾਇਡ ਤੋਂ ਬਹੁਤ ਵਧਿਆ ਹੋਇਆ ਸੀ ਸੁਵਾ 7.30 ਵਜੇ ਕੱਟਰੂ ਦੀਆਂ ਖੁਰੜੀਆਂ ਬਾਹਰ ਆਈਆਂ ਕਾਫੀ ਟਾਈਮ ਕੋਸ਼ਿਸ਼ ਤੋਂ ਬਾਅਦ ਲੋਕਲ ਡਾਕਟਰ ਨੇ ਬਠਿੰਡਾ ਸਰਕਾਰੀ ਹਸਪਤਾਲ ਭੇਜ ਦਿੱਤਾ ਉਥੇ ਵੀ ਕੱਟਰੂ ਨੂੰ ਲਾਸ ਨਾਲ ਬੰਨ 10,12 ਬੰਦਿਆਂ ਨੇ ਲਗ ਕੇ ਸਵਾਈ 11 ਵਜੇ ,ਕੱਟਰੂ ਸੁਵਾ ਜਿਉਂਦਾ ਸੀ ਪਰ delivery ਤੋਂ ਘੰਟਾ ਪਹਿਲਾਂ ਮਰ ਗਿਆ, ਹੁਣ ਇਹ ਮੱਝ 1 ਦਿਨ ਦਾ 1/2 ਕਿਲੋਂ ਦੁਧ ਦਿੰਦੀ ਹੈ ਤੇ ਲੇਵਾ ਸੂਣ ਤੋਂ ਪਹਿਲਾਂ ਬਹੁਤ ਸੀ ਹੁਣ ਜਮਾਂ ਝਾੜ ਗਈ ਹੈ ਇਸਨੂੰ ਦੁਧ ਤੇ ਲਿਉਣ ਲਈ ਕੀ ਦਿੱਤਾ ਜਾਵੇ।ਅਸੀਂ jolter bolus ਦੇ ਰਹੇ ਆਂ ਪਰ ਫਰਕ ਨਹੀਂ ਪਿਆ ,ਸੂਣ ਤੋਂ ਪਹਿਲਾਂ power zip te metabolite ਦਿੱਤਾ ਸੀ ?
(en)
ਇਸ ਨੂੰ 3ਕਿਲੋ ਕਣਕ ਦਾ ਦਲਿਆ ਵਿਚ 250gm ਗੁੜ ਪਾ ਕੇ ਰਿਨ ਵਿਚ 100ਗ੍ਰਾਮ ਸਰੋੰ ਦਾ ਤੇਲ ਅਤੇ 50gm ਤਾਰੇਮੀਰਾ ਦਾ ਤੇਲ ਪਾ ਕੇ ਦਿਉ Powder Lac up 1kg 100gm swere 100gm shame nu deo Nall hi Bolus jotter ਦੇ ਦੇਈ ਚੱਲੋ Liquid Calcimust Gold 100ml rojana 10 din tak deo
ਇਹ ਝੋਨਾ 25 ਦਿਨ ਦਾ ਹੋ ਗਿਆ ਹੈ ਕਿ ਪਾਏਆ ਜਾਵੇ ਇਹ ਗਰੋਥ ਕਰੇ ?
(en)
Punjab
ਝੋਨੇ ਦੀ ਵਧੀਆ ਗਰੋਥ ਲਈ ਤੁਸੀ biovita @6-8 ਕਿਲੋ ਜਾ ਫਿਰ tata ਦੀ ralli gold @4 ਕਿਲੋ ਪ੍ਰਤੀ ਏਕੜ ਵਿਚ ਪਾਓ ਇਸ ਨਾਲ ਝੋਨੇ ਦੀ ਗਰੋਥ ਵੀ ਵਧੀਆ ਹੋਊ ਅਤੇ ਬੁਝਾ ਵਧੀਆ ਬਣਦਾ ਹੈ I
sir es da price kina
narme vare audio sunn ke jankari deo ?
(en)
Maharashtra
kirpa karke isdi photo bhejo ta jo tuhanu is bare poori janakri diti ja sake.
ਝੋਨੇ ਦੇ ਪੱਤਿਆਂਂ ਉੱਤੇ ਹੱਲਦੀ ਰੋਗ ਵਰਗੇ ਦੱਬੇ ਪੈ ਗਏ ਹਨ ਉਸ ਬਿਮਾਰੀ ਨੂੰ ਕਿਸ ਤਰਾਂ ਕੰਟਰੋਲ ਕੀਤਾ ਜਾ ਸਕਦਾ ?
(en)
iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.
ਮੱਧੂ ਮੱਖੀ ਪਾਲਣ ਵਾਰੇ ਜਾਣਕਾਰੀ ਦਿਉ ਜੀ ?
(en)
ਜੇਕਰ ਤੁਸੀ ਮੱਖੀ ਪਾਲਣ ਦਾ ਕਿੱਤਾ ਨਵੇ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋਂ ਤਾਂ ਅਗਸਤ ਤੋਂ ਜਨਵਰੀ ਤੱਕ ਸ਼ੁਰੂ ਕੀਤਾ ਜਾ ਸਕਦਾ ਹੈਮੱਖੀ ਫਾਰਮ ਦੇ ਨੇੜੇ ਜੀ. ਟੀ. ਰੋਡ, ਰੇਲਵੇ ਲਾਈਨ ਅਤੇ ਟੈਲੀਫੋਨ ਜਾਂ ਬਿਜਲੀ ਦੀਆਂ ਤਾਰਾਂ ਦਾ ਜਾਲ ਨਾ ਹੋਵੇ ਫੁੱਲਾਂ ਤੋਂ ਮੱਖੀਆਂ ਨੂੰ ਨੈਕਟਰ (ਫੁੱਲਾਂ ਦਾ ਰਸ) ਅਤੇ ਪੋਲਨ ਮਿਲਦਾ ਹੈ ਜੋ ਕਿ ਮੱਖੀਆਂ ਦੀ ਖੁਰਾਕ ਹੁੰਦੇ ਹਨ ਵਾਧੂ ਸ਼ਹਿਦ ਇਕੱਠਾ ਕਰਨ ਲਈ ਫੁੱਲਾਂ ਵਾਲੀਆਂ ਮੁੱਖ ਫਸਲਾਂ ਸਰ੍ਹੋਂ, ਤੋਰੀਆ, ਰਾਇਆ, ਗੋਭੀ ਸਰ੍ਹੋਂ, ਸਫੈਦਾ, ਬਰਸੀਮ, ਸੂਰਜਮੁਖੀ, ਲੀਚੀ, ਅਰਹਰ, ਟਾਹਲੀ, ਕਪਾਹ/ਨਰਮਾ ਆਦਿ ਹਨ ਜਿਨ੍ਹਾਂ ਇਲਾਕਿਆਂ ਵਿਚ ਇਹ ਫੁੱਲ-ਫੁਲਾਕੇ ਦੇ ਸੋਮੇ ਸਮੇਂ-ਸਮੇਂ ਸਿਰ ਮਿਲਦੇ ਹਨ, ਉਨ੍ਹਾਂ ਇਲਾਕਿਆਂ ਵਿਚ ਇਸ ਧੰਦੇ ਨੂੰ ਬਹੁਤ ਕਾਮਯਾਬੀ ਨਾਲ ਅਪਣਾਇਆ ਜਾ ਸਕਦਾ ਹੈ ਇਸ ਵਿੱਚ 100 ਮੱਖੀ ਦੇ ਬਕਸਿਆ ਤੋਂ ਤੁਸੀਂ ਔਸਤਨ 25000-30000 ਤੱਕ ਦਾ ਮੁਨਾਫਾ ਲੈ ਸਕਦੇ ਹੋਂ ਸ਼ੁਰੁਆਤ ਵਿੱਚ ਜੇਕਰ ਤੁਸੀਂ 100 ਬਕਸਿਆ ਨਾਲ ਕੰਮ ਸ਼ੁਰੂ ਕਰਦੇ ਹੋ ਤਾਂ ਔਸਤਨ 4-5 ਲੱਖ ਤੱਕ ਖਰਚਾ ਆਉਦਾ ਹੈ ਤੁਸੀ ਆਪਣੇ ਬੱਜਟ ਦੇ ਹਿਸਾਬ ਨਾਲ ਬਕਸਿਆ ਦੀ ਗਿਣਤੀ ਘੱਟ- ਵੱਧ ਵੀ ਕਰ ਸਕਦੇ ਹੋਂ ਬਾਕੀ ਜੇਕਰ ਇਸਦੀ ਟ੍ਰੇਨਿੰਗ ਲੈਕੇ ਸ਼ੁਰੂ ਕਰੋ ਤਾਂ ਵਧੀਆ ਰਹੇਗਾ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਗੁਰੂ ਅੰਗਦ ਦੇਵ ਵੈਨਟਰੀ ਯੂਨੀਵਰਸਿਟੀ ਲੁਧਿਆਣ ਵਿਖੇ ਟ੍ਰੇਨਿੰਗ ਲਈ ਫਾਰਮ ਭਰ ਕੇ ਆਓ ਉਸ ਤੋਂ ਬਾਅਦ ਜਦੋਂ ਅਗਲੀ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਂਦਾ ਹੈ ਮੱਖੀ ਪਾਲਣ ਲਈ 2 ਤਰਾਂ ਦੀ ਸਰਕਾਰੀ ਸਹਾਇਤਾ ਮਿਲਦੀ ਹੈ ਇੱਕ ਬਾਗਬਾਨੀ ਵਿਭਾਗ ਤੋਂ 50 ਬਕਸਿਆਂ ਤੇ 2 ਲੱਖ ਤੱਕ ਦੀ ਸਹਾਇਤਾ ਹੁੰਦੀ ਹੈ ਜਿਸ ਵਿੱਚ 80000 ਦੀ ਸਬਸਿਡੀ ਮਿਲਦੀ ਹੈ NHM ਜਾਂ RKY ਦੇ ਤਹਿਤ, ਜਿਸ ਲਈ ਤੁਹਾਨੂੰ PAU ਜਾਂ KVK ਸੈਂਟਰ ਤੋਂ ਤੁਹਾਨੂੰ ਪਹਿਲਾ ਟ੍ਰੇਨਿਗ ਲੈਣੀ ਜਰੂਰੀ ਹੈ ਦੂਜਾ ਖਾਦੀ ਬੋਰਡ ਜਾਂ ਖਾਦੀ ਕਮਿਸ਼ਨ ਤੋਂ ਕੇਸ ਪਾਸ ਕਰਵਾਉਣ ਤੇਂ ਜਨਰਲ ਕੈਟਾਗਰੀ ਨੂੂੰ 25% ਅਤੇ ਔਰਤਾਂ ਤੇ ਪਿਛੋਕੜ ਜਾਤੀਆਂ ਲਈ 35% ਸਬਸਿਡੀ ਹੈ ਬਾਕੀ ਕੇਸ ਤੇ ਨਿਰਭਰ ਕਰਦਾ ਜੇਕਰ 10 ਲੱਖ ਦਾ ਹੈ ਤਾਂ ਢਾਈ ਲੱਖ ਸਬਸਿਡੀ ਹੁੰਦੀ ਹੈ
ਝੋਨੇ ਚ ਗੋਭ ਦ ਕੀੜੇ ਦੀ ਰੋਕਥਾਮ ਲਈ ਕਿਹੜੀ ਸਪਰੇਅ ਕੀਤੀ ਜਾ ਸਕਦੀ ਹੈ ?
(en)
Haryana
ਗੋਭ ਦੀ ਸੁੰਡੀ ਦੀ ਰੋਕਥਾਮ ਦੇ ਲਈ ਤੁਸੀ tata tukumi@100gm ਜਾ coragen@60ml ਜਾ fame@20ml ਜਾ lambda@200ml ਨੂੰ 150 ਲਿਟਰੇ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
y g cow de gohe ch thoda ja blood aya, is da ki karn hai ki illaj kariye ji ?
(en)
Punjab
tuci isdi deworming krwao ,isde lyi flukrid-DS goli deo atte tuci 250gm saro da tel ate 100 gram haldi mix krke deo , iss nu 3-4 din tak dinde rho, iss nal farak paa jawega.
Peat de kirre karn v ho sakde he is lai osnu Bolus Havimac OX 3gm deo nall Powder Buffzon 200gm 50gm rojana deo o.
सर हम उत्तर प्रदेश के लखीमपुर जिला से हैं सर हमें वर्मी कंपोस्ट मतलब की केंचुए की खाद की ट्रेनिंग लेनी है सर कृपया करके हमें ट्रेनिंग के बारे में जानकारी दें मेरा कांटेक्ट नंबर 7619 062 262 ?
(en)
Chandigarh
Dr. Santosh Kumar Vishwakarma, 05872-270057, 9415716654,Krishi Vigyan Kendra, Chandan Chauki, PO Gola, Tehsil Paliya,Distt. Lakhimpur Kheri-262802 (U.P.),Email: pckvklmp@gmail.com से सम्पर्क क्र सकते हैं
Uttar Pradesh
thank you so much for suggestion me
ਝੋਨੇ ਚ ਪੱਤਾ ਲਪੇਟ ਸੁੰਡੀ ਤੋ ਬਚਾਅ ਲਈ ਪਦਾਨ ਪਾਉਣ ਦਾ ਫਾਇਦਾ ਹੈ ਜਾ ਕੋਈ ਸਪਰੇਅ ਕਰਨ ਦਾ ?
(en)
Punjab
ਤੁਸੀ ਦੋਨਾਂ ਵਿੱਚੋ ਕਿਸੇ ਦਾ ਵੀ ਇਸਤੇਮਾਲ ਕਰ ਸਕਦੇ ਹੋ ਪੀੜਾਂ ਦੀ ਮਾਤਰਾ ਇਕ ਏਕੜ ਦੇ ਲਈ ੫-੭ ਕਿੱਲੋ ਹੁੰਦੀ ਹੈ ਜੇਕਰ ਸਪਰੇ ਕਰਨਾ ਚਾਹੁੰਦੇ ਹੋ ਤਾ ਤੁਸੀ tata tukumi@100gm ਜਾ coragen@60ml ਜਾ fame@20ml ਜਾ lambda@200ml ਨੂੰ 150 ਲਿਟਰੇ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
27p31ਝੋਨੇ ਉੱਪਰ ਪੱਤਾ ਲਪੇਟ ਲਈ ਕਿਹੜੀ ਸਪਰੇਅ ਵਧੀਆ ਰਹੇਗੀ ਜੀ ?
(en)
Punjab
Patta Lapet di kudrati roktham eh hai k eh meeh pain de nal jhad jandi hai. jado meeh painda hai ta eh meeh de nal paudhe to neeche dig jandi hai ate kyuki is de pair nahi hunde ta eh fasl ute dubara hamla nahi kardi . Jekr thonu meeh di sbavana lgdi hai tan tuc hje spray nu rehn dvo. baad vich isdi roktham tuc spray nal v kar sakde ho jis layi tuc tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho.
Punjab
Sir L star saprey kive ah patta Lapet vaste..
sir meri Buffalo nu 2 war injection te 1 war malli ton kra lye per oh rehndi nahi koi ilaz dso , Hun ajj phir injection bhra hai koi ilaz dso jis nal bann jave ?
(en)
Punjab
hnji tusi hun ai karva lai hai es layi pregstay gold powder 50 gram daily dena shuru karo . jekar hun v khali nikal gayi ta ik var doctor to check karva lena kai var bachedaani vich gand bani hoe ho sakdi hai .
ਸ੍ਰੀ ਰਾਮ ਪਦਾਨ ਦਾ ਰਿਜ਼ਲਟ ਕੀ ਹੈ ?
(en)
Maharashtra
ਸ੍ਰੀ ਰਾਮ ਪਦਾਨ ਦਾ ਰਿਜ਼ਲਟ ਵਧੀਆ ਹੈ ਇਹ ਝੋਨੇ ਵਿਚ ਗੋਭ ਦੀ ਸੁੰਡੀ ਜਾ ਜਦ ਦੀ ਸੁੰਡੀ ਦੀ ਰੋਕਥਾਮ ਦੇ ਲਈ ਇਸਤੇਮਾਲ ਕੀਤੀ ਜਾਂਦੀ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 5-7 ਕਿੱਲੋ ਦਾ ਛਿੱਟਾ ਦਿੱਤੋ ਜਾਂਦਾ ਹੈ
sir ਮੱਕੀ ਦਾ ਕਿਹੜਾ ਬੀਜ ਲਾਈਏ ਚਾਰੇ ਲਈ ਜਿਹੜਾ ਜਲਦੀ ਤਿਆਰ ਹੋ ਜਾਏ ਕਿੰਨਾ ਬੀਜ ਪਾਈਏ ?
(en)
Punjab
ਮੱਕੀ ਦਾ ਚਾਰੇ ਦੇ ਲਈ ਤੁਸੀ J1006 ja African Tall ਕਿਸਮ ਦੀ ਬਿਜਯੀ ਕਰ ਸਕਦੇ ਹੋ ਇਹ ਬਿਜਯੀ ਤੋਂ 45-60 ਦਿਨ ਬਾਦ ਕਟਾਈ ਦੇ ਲਈ ਤਿਆਰ ਹੋ ਜਾਂਦੀ ਹੈ ਇਸਦੇ ਲਈ ਪ੍ਰਤੀ ਏਕੜ 20 ਕਿੱਲੋ ਬੀਜ ਦੀ ਲੋੜ ਪੈਂਦੀ ਹੈ
buffalo de siggh kis trah kare jande ne method daso ji ?
(en)
Punjab
jeakar tusi vaddi buffalo de katne hai ta eh doctor to hi katvone penge. kyuke je kache kate gaye ta nuksan ho sakda hai.es layi doctor to katvone penge.
ਕਣਕ ਦੇ ਆਟੇ ਨੂੰ ਮਾਰਕਿਟ ਵਿੱਚ ਵੇਚਣ ਲਈ ਕੀ ਕਰਨਾ ਪਵੇਗਾ ਜਾਣਕਾਰੀ ਦਿਓ?
(en)
ਸਭ ਤੋ ਪਹਿਲਾਂ 10 ਕਿਲੋ ਦੀ ਪੈਕਿੰਗ ਕਰਨੀ ਹੈ ਫਿਰ ਉਸ ਤੇ ਇੱਕ ਲੇਬਲ ਲੱਗਿਆ ਹੋਵੇ ਜਿਸ ਤੇ ਲਿਖਣਾ ਹੈ ਕਿ ਆਟਾ ਕਿਸ ਚੀਜ਼ ਦਾ ਹੈ ਤੇ ਬਾਕੀ ਉਸ ਆਟੇ ਦੀ ਵਿਸ਼ੇਸ਼ਤਾ ਲਿਖਣੀ ਹੈ ਫਿਰ ਤੁਸੀ ਨੇੜੇ ਦੇ 4-5 ਦੁਕਾਨਦਾਰਾ ਨੂੰ ਥੋੜਾ ਕਮਿਸ਼ਨ ਦੇ ਕੇ ਵੇਚਣਾ ਸ਼ੁਰੂ ਕਰੋ ਬਾਕੀ ਤੁਸੀ ਇਹ ਆਡੀਓ ਸੁਣੋ
ਸਰ ਖੁੰਬਾ ਦੀ ਖੇਤੀ ਸੁਰੂ ਕਰ ਲਈ ਵਿਸਥਾਰ ਨਾਲ ਜਾਣਕਾਰੀ ਦਿਓ ਬਟਰ ਮਸਰੂਮ
Punjab
1ਸਰ ਮੈਂ ਬੱਕਰੀ ਪਾਲਣ ਦਾ ਕਿੱਤਾ ਕਰਨ ਦੀ ਸੋਚ ਰਿਹਾ ਕੀ ਇਹ ਇੱਕ ਲਾਹੇਵੰਦ ਧੰਦਾ ਹੈ ? 2 ਕਿੰਨੇ ਜਾਨਵਰਾਂ ਤੋਂ ਕੰਮ ਚਲਾ ਸਕਦਾ ਹਾਂ 3 ਕਿਹੜੀ ਨਸਲ ਵਧੀਆ ਹੈ 4 ਕਿਨਾਂ ਖਰਚ ਆਉਂਦਾ ਹੈ ਪ੍ਰੋਪਰ ਟ੍ਰੇਨਿੰਗ ਕਿਥੋਂ ਮੈਂ ਅਬੋਹਰ ਤੋਂ
y g nrma katha ho rhe hai ma ke kra.
sir narme de patte ekthe ho rahe te narma khul ke chal ni reha ess lyi kehri dwai di varto kreiye ?
(en)
Punjab
Narme de patte tele chepe de kaarn ekathe hone shuru ho jande hnn iss nu rokn de lyi 800gm acephate ja 80gm actara ja 600ml triazophos nu 150 ltr paani de vich mila k prati acre te spray kro.
ਪੇਦਨ ਬੇਰੀ ਦੇ ਬੂਟੇ ਬਰਨਾਲਾ ਦੇ ਨੇੜੇ ਕਿਥੋਂ ਮਿਲਣਗੇ ਤੇ ਵਿਰਾਇਟੀ ਕਿਹੜੀ ਵਧੀਆ ਐ ?
(en)
Punjab
Is de bute je tusi PAU Ludhiana to lao ta best hai.
ਮੈ 18 ਝੋਨੇ ਤੇ 8 ਅਗਸਤ ਕਲ ਮੋਨੋ ਸਪਰੇਅ ਕੀਤੀ ਆ ਹੁਣ ਪਦਾਨ ਕਿੰਨੇ ਸਮੇ ਬਾਅਦ ਪਾਵਾਂ ਮੋਨੋ ਸਪਰੇ ਦੇ ਫਾਇਦੇ ਵੀ ਦਸੋ ?
(en)
Maharashtra
ਜੇਕਰ ਤੁਸੀ ਮੋਨੋ ਦੀ ਸਪਰੇ ਖੇਤ ਵਿਚ ਕੀਤੀ ਹੈ ਤਾ ਤੁਹਾਨੂੰ ਪੈੜਾਂ ਪਾਉਣ ਦੀ ਲੋੜ ਨਹੀਂ ਹੈ ਕਿਉਕਿ ਇਹ ਦੋਨੋ ਕੀਟਨਾਸ਼ਕ ਹਨ ਜੋ ਜਦ ਦੀ ਸੁੰਡੀ ਜਾ ਗੋਭ ਦੀ ਸੁੰਡੀ ਦੀ ਰੋਕਥਾਮ ਕਰਦੀ ਹੈ
sir , jhone de bute sukne shuru ho Gye aa , pani v ena vadiya nahi koi treatment dso jis nal theek ho jan ?
(en)
Maharashtra
kirpa karke isdi photo bhejo ta jo tuhanu is bare poori jankari diti ja sake.
ok sir
fame acre ch kini pendi aa g ?
(en)
Maharashtra
fame ik keetnashak hai jisdi matra ik acre de layi 20ml nu 150 litre pani vich mila ke prati acre dehisab nal spry kro.
Punjab
fame di matra 20ml nu 150 litre pani vich mila ke prati acre de hisab nl spray kro.
ki pig farm pind vich kholiya ja sakda hai ja nai ?
(en)
pig farm pind to ghat to ghat 500 metar di duri te hona chahida hai ji.
ki pig farm pind vich kholiya ja sakda hai ja nhi
9915632577 te call karo ji menu.
ਬਾਸਮਤੀ ਵਿੱਚ ਝੰਡਾ ਰੋਗ ਦੀ ਰੋਕਥਾਮ ਲਈ ਦਵਾਈ ਦੱਸੋ ਜੀ ?
(en)
Punjab
ਇਸਨੂੰ Bavistin ਦੇ ਘੋਲ ਵਿਚ ਪਨੀਰੀ ਨੂੰ ਡਬੋ ਕੇ ਲਾਓ ਇਸ ਨਾਲ ਝੰਡਾ ਰੋਗ ਨੂੰ ਕੁਛ ਹੱਦ ਤਕ ਕੰਟਰੋਲ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਤੁਸੀ ਇਸ ਵਿਚ UPL ਦੀ Saaf@500gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਬ ਨਾਲ ਸਪਰੇ ਕਰੋ
Punjab
aj redi kavach di spry kiti g
Punjab
27p31 ਝੋਨੇ ਉੱਪਰ ਪੱਤਾ ਲਪੇਟ ਲਈ ਕਿਹੜੀ ਸਪਰੇਅ ਵਧੀਆ ਰਹੇਗੀ ਜੀ
ਸਿਗਨਟ ਦਾ ਰਾਜਾ 45 ਝੋਨਾ ਲੱਗੇ ਨੂੰ 38 ਦਿਨ ਹੋ ਗਏ ਫੋਟ ਬਹੁਤ ਕੀਤੀ ਆ ਹਰ ਬੂਝੇ ਦੀਆਂ 35-40 ਸਾਖਾਂ ਨੇ ਪਰ ਕੱਦ ਨਹੀਂ ਕਰ ਰਿਹਾ ਇਸ ਤੇ ਕਮਾਡਇਲ ਦੀ ਸਪਰੇ ਕਰੀਏ ਜਾਂ gibberellic acid ਦੀ ਜੇ ਹੋਰ ਕੋਈ ਨਿਊਟਰੀਐਂਟ ਕਰ ਸਕਦੇ ਆ?
(en)
Haryana
Iss de upper sumitomo di Hoshi@400ml ja oswal da jalwa@300ml prati acre de hisab nal spray kro. Jhone di growth ho jawegi.
sir ji vitamn h naal ki hunda hai is da ki ਲਾਭ ਹੈ inavita de ਲਾਭ bare vi daso ji ?
(en)
Punjab
jo intavita hunda hai uss vich vitamin di matra jyada hundi hai , iss nal nu pashu nu enegry mildi rehndi hai , ate lewa vdaun vich madd krda hai , vitamin-H da kam v lewa vdaun da hunda hai , eh dono he lewa vdaun lyi uss hunde hai , vitamin-h 2 month pehla dena suru kr dena chahida hai , intavita nu 1 month pehla dena suru kr dena chahida hai ,
sir pathia da pani tyar krnn lyi kinia pathia di lod hai atte pani kina honna chahida hai , atte hor ki mix kr skde han , jiss nal narme di growth vdia ho jawe ?
(en)
Maharashtra
pathiyan da pani tyar karn alyi tuc 15-18 pathiyan nu 50 litre pani vich mila ke 3-4 din layi rakho. 3 din bad isnu tuc 150 litre pani vich mila ke rati acre dehisab nal spray kar sakde ho. isde vich tuhanu hor kuch v milaun di lod nahi hai.
Dragon fruit plants kitho milange I am from Jalandhar ?
(en)
Punjab
tusi dragon fruit de plant lain lai Satnam Singh Aulakh 9779846777, 9592806807 nal sampark kar skade ho. eh tohanu dragan fruit bare guide v karnge.
ghob di sundi lai kahdi dhvai vadia fame ,coragen,padhan ehna cho kahdi pava jo sundi ton v bhcha rakhe ate jhona nu v takat dave ?
(en)
Maharashtra
tuc ehna vicho kise da v istemal kar sakde ho . eh sariyan gobh di sundi di roktham kardi hai.fame di matra ik acre de vich 20 ml nu 150 litre pani vich mila ke prati acre de hisab nal spary kiti jandi . coragen di matra 60 ml varti jandi hai. padan di matra 5-7 killo da prati acre de hisab nal chitta dita janda hai.
Distic Fatehabad Haryana Pin Code 125051 Ratia For Fisheries Information For Details Please give me your information My Number 9996023455 ?
(en)
Please visit FFDA (Fish Farming Development Agency) office of your district for Fishery training. And fill form for training. When any training will be organized by the, in future they will call you and inform you. There will be free training for 5 days. If you will start fish farming after training, you can earn more from it.
सर मैंने green bringal की खेती की हुई है लेकिन उसमें लट लगी हुई हैं तो इसके लिए कौन सी दवाई डालें ?
(en)
कीट का ज्यादा हमला दिखने पर 25 प्रतिशत साइपरमैथरिन 2.4 मि.ली. प्रति लीटर पानी की स्प्रे करें कीटों की गिनती अधिक हो जाने पर स्पाइनोसैड 1 मि.ली. प्रति लीटर पानी की स्प्रे करें फल पकने के बाद ट्राइज़ोफॉस या किसी और कीटनाशक की स्प्रे ना करें
Sir 20 वर्ष के संतरे के पत्ते ज्यादा बड़े हो गए क्या कारण है उपचार बताए ?
(en)
ਕਣਕ ਦੇ ਪੱਤੇ ਮਚਦੇ ਕਿਉ ਨੇ ?
(en)
Maharashtra
ਇਸਦੇ ਕਈ ਕਾਰਨ ਹੋ ਸਕਦੇ ਹਨ ਤੁਸੀ ਕਿਰਪਾ ਕਰਕੇ ਪੱਤਿਆਂ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
Punjab
ਠੀਕ ਆ ਜੀ
machi palan ki jankari deo sir assi start krna hai plzzzz jankari deo ?
(en)
यदि आप मछली पालन का काम शुरू करना चाहते हैं तो ट्रेनिंग बहुत जरूरी है यह ट्रेनिंग हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी यह मुफ्त है कोई पैसा नहीं लगता इसका आपको र्स्टीफिकेट दिया जाता है उसके बाद आप यूनिवर्सिटी से भी 10 दिन ट्रेनिंग ले सकते है गुरू अंगद देव वैटनरी एंड साइंस यूनिवर्सिटी हैं इसमें आपको बताया जाता है कि एकड़ में कितनी मछली रखनी है कितनी फीड डालनी है फिर भी मैं बता देता हूं कि एक एकड़ मेंं 5000 बच्चे डालते हैं बच्चे का आकार 2-3 इंच होता है जो सरकारी विभाग बच्चा देता है वह 1 इंच का होता है उसका रेट है 10 पैसे, 100 रूपये, का 1000 देता है आप किसी भी दूसरे किसान से लेकर डाल सकते हैं और 8 महीने में अच्छी फीड से उसका भार 800-900 ग्राम हो जाता है और सब्सिडी की बात है तो आपके मुक्तसर इलाके और वेटलैंड इलाके में 90 प्रतिशत सब्सिडी है बाकी जिले में 40 प्रतिशत सब्सिडी है जब आप ट्रेनिंग करोगे तो विभाग आपको रजिस्टर्ड करेगा और उस हिसाब से आपको ट्रेनिंग मिलेगी एक एकड़ में 40 प्रतिशत और 90 प्रतिशत सिर्फ पर सब्सिडी है
Eh kehri nasal di gaa hai Ajj suui ha wadia dud lai kheri khurak payi jave please daso ?
(en)
Punjab
ehh hrayanvi cross nasal di cow hai, iss nu tuci Lactomax golia denia suru kro , isdia 10 golia rojana deo , atte 20 din tak dinde rho , isde nal tuci Anabolite liqued 100ml swere atte 100ml sham nu deo , iss nal dudh vaddh jawega...
sir , jhona 50 din da ho gya os vich fungus bhut hogi koi solution dso ?
(en)
Punjab
ਇਸਦੇ ਵਿਚ ਤੁਸੀ ਉੱਲੀਨਾਸ਼ਕ ਜਿਵੇ UPL Saaf@500gm ਜਾ Saafilizer@500gm ਜਾ Thiophanate Methyl@300gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
114 ਝੋਨਾ 6 ਕਨਾਲਾ ਜਮੀਨ िਵॅਚ ਹੈ ਸਰ ਜੀ ਝੋਨਾ ਦਾ ਬੋੁਝਾ ਬਨ िਗਅਾ ਹੈ ਪਰ िਕॅਦ ਬਹੁਤ ਛੋਟਾ ਹੈ ਸਰ ਜੀ ਇॅਸ ਝੋਨੇ ਨੁੰ ਖਾਦ ਪੂਰੀ ਪਾ िਦॅਤੀ ਗਈ ਹੈ ਸਰ िੲॅਸ ਦੀ ਲੰਬਾਈ िਕਵੇ ਵਧਾਏ ਸਰ ਪੰਜਾਬੀ िਵॅਚ ਦਸੋ ?
(en)
Maharashtra
ਇਸਦੇ ਉਪਰ ਤੁਸੀ NPK 19:19:19@1 ਕਿੱਲੋ ਨੂੰ 150 ਲਿਟਰੇ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਬ ਨਾਲ ਸਪਰੇ ਕਰੋ
ਨਰਮੇ ਤੇ ਨਿੰਮ ਦੇ ਪੱਤੇ ਉਬਾਲ ਕੇ ਸਪਰੇਅ ਕਰ ਸਕਦੇ ਹਾਂ ਦਵਾਈ ਨੇ ਅਸਰ ਘੱਟ ਕੀਤਾ ਪੱਤੇ ਮੁੜ ਗੲੇ। ਜੂੰ ਦੇ ਕਾਰਨ ਕਿੰਨਾ ਨਿੰਮ ਚਾਹੀਦਾ ਕਿੰਨਾ ਪਾਣੀ ਉਬਾਲਣ ਲਈ ਦੱਸੋ ਕਿਰਪਾ ਕਰਕੇ ?
(en)
Maharashtra
ਨੀਮ ਦੇ ਪੱਤੇ 5 ਕਿੱਲੋ ਨੂੰ 10 ਲਿਟਰੇ ਪਾਣੀ ਵਿਚ 40-50 minute ਦੇ ਲਈ ਉਬਾਲੋ ਫੇਰ ਇਸਨੂੰ ਠੰਡਾ ਕਰਕੇ ਛਾਣ ਕੇ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇਹਿਸਬ ਨਾਲ ਸਪਰੇ ਕਰੋ
Punjab
thanks
jhone vich potash paun da ki fyada hunda g and eh sarian kisma vich pauni cahidi hai ?
(en)
Punjab
ਪੋਟਾਸ਼ ਝੋਨੇ ਵਿੱਚ ਪੋਟਾਸ਼ਿਅਮ ਦੀ ਘਾਟ ਨਹੀਂ ਆਉਣ ਦਿੰਦੀ ਅਤੇ ਪੋਟਾਸ਼ ਪਾਉਣ ਨਾਲ ਝੋਨੇ ਦੀ ਵਦੀਆ ਗਰੋਥ ਹੁੰਦੀ ਹੈ ਇਹ ਜੜਾ ਦੀ ਗਰੋਥ ਕਰਾਉਣ ਵਿਚ ਸਹਾਇਕ ਹੁੰਦਾ ਹੈ ਇਸ ਨਾਲ ਝੋਨੇ ਵਿਚ ਬਿਮਾਰੀਆਂ ਦਾ ਹਮਲਾ ਵੀ ਘੱਟ ਜਾਂਦਾ ਹੈ ਇਹ ਤੁਸੀ ਹਰ ਕਿਸਮ ਵਿਚ ਘਾਟ ਦੇ ਮੁਤਾਬਿਕ ਪਾ ਸਕਦੇ ਹੋ
sir jhone de dane fat jate han isda ki hal hai ?
(en)
Maharashtra
Jdo jhone da nisaara ho jawe ate dane bn jaan uss sme propiconazole@200ml per acre de hisaab nal spray kro. Boron di spray di maatra 100gm nisaare sme npk de nal kr deo.. daane nahi fattnge.