Manage Expert Answers

Search

Total Count :- 258604

सर क्या हुआ मैने आज 3 बार 1ही सवाल पोस्ट किया लेकिन 1बार भी सवाल का उत्तर नहीं मिला ?

(en)
Posted by
Sanjay (9911739351)
Sanjay
Rajasthan
Jhunjhunu
Write Answer
Posted Date (09 Aug 2018 01:57 PM) Assigned Date (-)
Answered Date (09 Aug 2018 09:48 AM) Translated Date (-)

आपके द्वारा पूछे सभी सवालों के जवाब दिए जा चुके हैं आप एप में मेरे सवालों पर क्लिॅक करके या फिर मेरी प्रोफाईल ने नीचे अपना सवाल देख सकते हैं यदि आपको जवाब देखने में समस्या आ रही है तो आप हैेल्प लाईन नंबर 97799—77641 पर संपर्क कर सकते हैं

ehh ki hoi jhoone nu ?

(en)
  • 1
Posted by
jagapl singh (9815505280)
jagapl singh
Punjab
Ludhiana
Write Answer
Posted Date (09 Aug 2018 01:52 PM) Assigned Date (-)
Answered Date (10 Aug 2018 05:47 AM) Translated Date (-)

isde uper keet da prabhav hai jis karke patte eda ho rahe han. isdi roktham de layi tuc Quinalphos 25 EC@400ml nu 150 litre pani vihc mila ke prati acre dehisab nal spray karo.

Sir narme me kharptvar bhut hai Sir kon se herbicides istemal kar sakte hain Please give me better options ?

(en)
Posted by
vikas Singh (7565000020)
vikas Singh
Chattisgarh
Raipur
Write Answer
Posted Date (09 Aug 2018 01:45 PM) Assigned Date (-)
Answered Date (09 Aug 2018 09:51 AM) Translated Date (-)

ਨਦੀਨਾਂ ਦੀ ਅਸਰਦਾਰ ਰੋਕਥਾਮ ਲਈ ਹੱਥੀਂ, ਮਸ਼ੀਨੀ ਅਤੇ ਰਸਾਇਣਕ ਢੰਗਾਂ ਦੇ ਸੁਮੇਲ ਦਾ ਉਪਯੋਗ ਜ਼ਰੂਰੀ ਹੈ ਬਿਜਾਈ ਤੋਂ 5-6 ਹਫਤੇ ਬਾਅਦ ਜਾਂ ਪਹਿਲੀ ਸਿੰਚਾਈ ਕਰਨ ਤੋਂ ਪਹਿਲਾਂ ਹੱਥੀਂ ਗੋਡੀ ਕਰੋ ਬਾਕੀ ਗੋਡੀਆਂ ਹਰੇਕ ਸਿੰਚਾਈ ਤੋਂ ਬਾਅਦ ਕਰਨੀਆਂ ਚਾਹੀਦੀਆਂ ਹਨ ਨਰਮੇ ਦੇ ਖੇਤਾਂ ਦੇ ਆਲੇ-ਦੁਆਲੇ ਗਾਜਰ-ਬੂਟੀ ਪੈਦਾ ਨਾ ਹੋਣ ਦਿਓ, ਕਿਉਂਕਿ ਇਸ ਨਾਲ ਮਿਲੀ ਬੱਗ ਦੇ ਹਮਲੇ ਦਾ ਖਤਰਾ ਵੱਧ ਜਾਂਦਾ ਹੈ ਬਿਜਾਈ ਤੋਂ 6-8 ਹਫਤੇ ਬਾਅਦ ਜਦੋਂ ਪੌਦਿਆਂ ਦਾ ਕੱਦ 40-45 ਸੈਂ.ਮੀ. ਹੋਵੇ ਤਾਂ ਪੈਰਾਕੁਐਟ (ਗਰਾਮੋਕਸੋਨ) 24% ਡਬਲਿਊ ਐੱਸ ਸੀ 500 ਮਿ.ਲੀ. ਪ੍ਰਤੀ ਏਕੜ ਜਾਂ ਗਲਾਈਫੋਸੇਟ 1 ਲੀਟਰ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਨਦੀਨ-ਨਾਸ਼ਕ 2,4-ਡੀ ਤੋਂ ਨਰਮਾ ਦੀ ਫਸਲ ਕਾਫੀ ਸੰਵੇਦਨਸ਼ੀਲ ਹੁੰਦੀ ਹੈ ਭਾਵੇਂ ਇਸ ਨਦੀਨਨਾਸ਼ਕ ਦੀ ਸਪਰੇਅ ਨਾਲ ਲਗਦੇ ਖੇਤ ਵਿਚ ਕੀਤੀ ਜਾਵੇ, ਤਾਂ ਵੀ ਇਸ ਦੇ ਕਣ ਉੱਡ ਕੇ ਨਰਮਾ ਦੀ ਫਸਲ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦੇ ਹਨ ਨਦੀਨ-ਨਾਸ਼ਕ ਦੀ ਸਪਰੇਅ ਸਵੇਰ ਜਾਂ ਸ਼ਾਮ ਦੇ ਸਮੇਂ ਹੀ ਕਰਨੀ ਚਾਹੀਦੀ ਹੈ

Answered Date (09 Aug 2018 04:58 PM) Translated Date (-)

Mam please hindi me batye

Answered Date (09 Aug 2018 09:01 PM) Translated Date (-)

Please give me reply

sir jiri lagi nu 30 din ho chuke han isse 2.5 bighe vahn vicho 150 tralia mithi chuki hai asi is vich 10 kg DAP , 30 kg urea ,ate 10 kg saro di khal pa diti hai jiri da braber vikas ni ho riha koi solution dso ?

(en)
  • 1
Posted by
satwinder singh (9465218246)
satwinder singh
Punjab
Sangrur
Write Answer
Posted Date (09 Aug 2018 01:35 PM) Assigned Date (-)
Answered Date (09 Aug 2018 10:04 AM) Translated Date (-)

isde vich urea di poori matra nu 45 din tak pa deo kyuki urea de nal hi fasl growth kr layegi. is to ilava jehde khet vich mitti chaki hoye othe loha ate zinc di kami aundi hai jisde layi tuc khet vich feerous sulphate @1 killo nu 150 litre pani vich mila ke prati acre dehisab nal pao. . jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25kg prati acre hai ate 33% wali zinc di maatra 16-17 kg prati acre hai.

i need mesh for Pilothouse tell me the specifications where can I buy mesh for polyhouse in Mohali or nearby mohali I need only 10 feet ?

(en)
Posted by
Prabhjit Singh (9501836727)
Prabhjit Singh
Punjab
Fatehgarh Sahib
Write Answer
Posted Date (09 Aug 2018 01:28 PM) Assigned Date (-)
Answered Date (09 Aug 2018 11:13 AM) Translated Date (-)

You can contact Mr. Puneet Gupta 9780200996 for buying mesh for polyhouse.

ਸਰ ਜੀ ਝੋਨਾ ਰੇਤਲੇ ਥਾ ਿਵਚ ਘੱਟ ਤੁਰਿਆ ਕੀ ਪਾਈਏ ?

(en)
Posted by
Gurpinder Randhawa (9914975679)
Gurpinder Randhawa
Punjab
Amritsar
Write Answer
Posted Date (09 Aug 2018 01:24 PM) Assigned Date (-)
Answered Date (09 Aug 2018 10:48 AM) Translated Date (-)

ਝੋਨੇ ਦੀ ਗਰੋਥ ਦੇ ਲਈ ਤੁਸੀ Biovita@8 ਕਿੱਲੋ ਜਾ tata Ralli Gold@4 ਕਿੱਲੋ ਨੂੰ ਪ੍ਰਤੀ ਏਕੜ ਦੇਹਿਸਬ ਨਾਲ ਖੇਤ ਵਿਚ ਪਾਓ ਇਸਦੇ ਨਾਲ ਫ਼ਸਲ ਦੀ ਗਰੋਥ ਵਧੀਆ ਹੋ ਜਾਂਦੀ ਹੈ

Answered Date (09 Aug 2018 02:22 PM) Translated Date (-)

maicoraja 4kg pr acre

09 Aug 2018

Thanks

Basf da headline hai jo fungiside jaa adama da custodiya eh ptte narme de jo kale ho jnde ne fr dig jande ne jydatr barish to baad ehh rok skda fungiaide ji atte jo narma fal sutn lg jnda ohh v rok skda fal dign to narme da eh fungiside ?

(en)
Posted by
Jaswinder Singh (9988833773)
Jaswinder Singh
Punjab
Bathinda
Write Answer
Posted Date (09 Aug 2018 01:16 PM) Assigned Date (-)
Answered Date (09 Aug 2018 10:50 AM) Translated Date (-)

narme vich fal sookham tat di kami de karn dgna shuru kar dinde han. isde layi tuc 13:00:45@2 killo nu 150 litre pani vich mila ke prati acre de hisab nal spray karo.

is bare daso ji and eh milu kitho ?

(en)
  • 1
Posted by
tinku (9878617753)
tinku
Punjab
Sangrur
Write Answer
Posted Date (09 Aug 2018 01:16 PM) Assigned Date (-)
Answered Date (09 Aug 2018 10:40 AM) Translated Date (-)

hnji eh dhata da churua hunda hai ji. es nu mineral mixture v keh dinde ha. es vich sare vitamin te mineral hunde hun. eh tusi Guru angad dev vetnery university ludhiana to pata kar sakde ho ya fir jo kissan mele lagne hun september vich os to pata kar sakde ho.

sat sri akaal g sir ma poltary farm start karna chonda ha training kitho mil sakdi ha Es bara kuj hoor v jaankari hova ta plz share ?

(en)
Posted by
baljit singh (9464446776)
baljit singh
Punjab
Fazilka
Write Answer
Posted Date (09 Aug 2018 01:16 PM) Assigned Date (-)
Answered Date (09 Aug 2018 09:14 AM) Translated Date (-)

polutery da kamm shuru kar sakde ho koe dikkat nahi munafa v ho javega . par sab to pehla iisdi jankari tohanu thodi bohat khud hove duja koe university di traning jarur lagai. te teeja khud ja alag alag poultry farm visit karo. baki es vich biosecurty rakhni bohat jarurai hai kyoki sab to tej bimari polutery farm vich hi faildi hai jo k kuj k ganteya vich bohat sare janwar mar sakdi hai. bimari karan bohat sare polutery farm pehla band ho chuke hun. es layi briolar te layer wale polutery farm vich visit jarur karo os to baad jekar koe problam ondi hai ta fir question push sakde ho. traning lain lai tusi apne distt de KVK vich traning lai form bhar ke aavo ya fir guru angad dev vetnery university vich traning lai form jama karva devo. os to baad jado agli traning hoe ta tohanu call karke bula leya avega.

ਨਰਮੇ ਵਿਚ ਕਿਤੇ ਕਿਤੇ ਮਿਲੀਬੱਗ ਆ ਗਈ ਹੈ ਕੋਈ ਦਵਾਈ ਦੱਸੋ ?

(en)
Posted by
ਕੁਲਵੀਰ ਸਿੰਘ (8427475888)
ਕੁਲਵੀਰ ਸਿੰਘ
Punjab
Muktsar
Write Answer
Posted Date (09 Aug 2018 01:10 PM) Assigned Date (-)
Answered Date (09 Aug 2018 02:58 PM) Translated Date (-)

Narme de vich mili bug di roktham de lyi Aplaud@500ml ja Thiodicarb@250gm ja prophenofos@500ml ja quinalphos@800ml di prati acre de hisaab nal spray kro.

ਗਾਂ ਦੇ ਲੈਵੇ ਦੀ ਸਾਂਭ ਸੰਭਾਲ ਬਾਰੇ ਦੱਸੋ ਜੀ ,2 month nu ਸੂਣ ਵਾਲੀ ਹੈ ?

(en)
Posted by
tinku (9878617753)
tinku
Punjab
Sangrur
Write Answer
Posted Date (09 Aug 2018 01:10 PM) Assigned Date (-)
Answered Date (09 Aug 2018 09:36 AM) Translated Date (-)

ਸੂਣ ਤੋਂ ਕੁੱਝ ਦਿਨ ਪਹਿਲਾਂ ਜੇਕਰ ਤੁਸੀ ਪਸ਼ੂ ਨੂੰ ਸਰੋਂ ਦਾ ਤੇਲ ਦਿੰਦੇ ਹੋ ਤਾਂ ਰੋਜਾਨਾਂ 100 ਗ੍ਰਾਮ ਤੋਂ ਵੱਧ ਨਹੀ ਦੇਣਾ ਚਾਹੀਦਾ ਸੂਣ ਤੋਂ 4-5 ਦਿਨ ਪਹਿਲਾਂ ਪਸ਼ੂਆਂ ਨੂੰ ਕਬਜ਼ ਨਹੀ ਹੋਣੀ ਚਾਹੀਦੀ ਜੇਕਰ ਅਜਿਹਾ ਹੋਵੇ ਤਾਂ ਅਲਸੀ ਦਾ ਦਲੀਆ ਦੇਣਾ ਚਾਹੀਦਾ ਹੈ ਜੇਕਰ ਪਸ਼ੂ ਖੁੱਲੇ ਵਾੜੇ ਵਿੱਚ ਹੋਣ ਤਾਂ ਉਨਾਂ ਨੂੰ ਸੂਣ ਤੋਂ 15 ਕੁ ਦਿਨ ਪਹਿਲਾਂ ਬਾਕੀ ਪਸ਼ੂਆਂ ਨਾਲੋ ਅਲੱਗ ਕਰ ਦਿਓ ਤੇ ਸਾਫ ਸੁਥਾਰੇ ਕੀਟਾਣੂ ਰਹਿਤ ਕਮਰੇ ਵਿੱਚ ਰੱਖੋ ਪਸ਼ੂ ਨਾਲ ਨਰਮੀ ਦਾ ਵਰਤਾਓ ਕਰਨਾ ਚਾਹੀਦਾ ਹੈ ਅਤੇ ਭਜਾਉਣਾ ਨਹੀਂ ਚਾਹੀਦਾ ਤੇ ਨਾਂ ਹੀ ਉੱਚੇ-ਨੀਵੇ ਥਾਂ ਤੇ ਜਾਣ ਦੇਣਾ ਚਾਹੀਦਾ ਗਰਭ ਦੇ ਆਖਰੀ ਮਹੀਨੇ ਵਿੱਚ ਵਹਿੜੀਆਂ ਤੇ ਝੋਟੀਆਂ ਦੇ ਹਵਾਨਿਆਂ ਨੂੰ ਹਰ ਰੋਜ਼ ਕੁਝ ਮਿੰਟਾਂ ਲਈ ਆਪਣੇ ਹੱਥ ਨਾਲ ਪਲੋਸੋ ਤਾਂ ਇਹ ਹੱਥ ਲਗਾਉਣਾ ਗਿੱਝ ਜਾਣ ਇਸ ਤਰਾਂ ਕਰਨ ਨਾਲ ਇਨਾਂ ਦੇ ਸੂਣ ਪਿੱਛੋ ਦੁੱਧ ਚੋਣਾ ਸੁਖਾਲਾ ਹੋ ਜਾਵੇਗਾ ਸੂਣ ਵਾਲੇ ਪਸ਼ੂ ਨੂੰ ਹਰ ਰੋਜ਼ ਦਿਹਾੜੀ ਵਿੱਚ 5-7 ਵਾਰ ਧਿਆਨ ਨਾਲ ਦੇਖਣਾ ਚਾਹੀਦਾ ਹੈ ਪਸ਼ੂਆਂ ਨੂੰ ਹਰ ਰੋਜ਼ ਧਾਤਾਂ ਦਾ ਚੂਰਾ 50-60 ਗ੍ਰਾਮ ਅਤੇ 20-30 ਗ੍ਰਾਮ ਲੂਣ ਆਦਿ ਵੀ ਮਿਲਣਾ ਚਾਹੀਦਾ ਹੈ ਇੱਕ ਮਹੀਨਾ ਪਹਿਲਾਂ ਪਸ਼ੂ ਨੂੰ intavita-nh ਨੂੰ 10 ml ਸਵੇਰੇ ਤੇ 10ml ਸ਼ਾਮ ਨੂੰ ਦਿਓ

09 Aug 2018

inativa nh naal ki hunda hai ji

09 Aug 2018

es nal leva vadda hunda hai.

How to make feed for goats ?

(en)
Posted by
()
--
--
Write Answer
Posted Date (09 Aug 2018 01:10 PM) Assigned Date (-)
Answered Date (09 Aug 2018 09:15 AM) Translated Date (-)

Ingredients to prepare feed: • 1kg Mineral Mixture • 2kg Salt • 1kg Baking soda • Maize 30 kg • Wheat 25 kg • Soya doc 10 kg • Mustard 10 kg • Rice doc 21 kg Prepare feed by mixing all these ingredients together. You can give this feed according to the weight. Give feed 5% of the goat’s weight. Or you can give 300-400 grams feed to the first time pregnant goat. Give less feed to kids and goats who are infertile and cannot give birth.

Answered Date (30 Aug 2018 03:41 PM) Translated Date (-)

sirji ye Doc ki honda hai plz bataye

sir sygenta viratko kis vaste varti jandi aa ?

(en)
Posted by
kulwinder singh (8847283547)
kulwinder singh
Punjab
Sangrur
Write Answer
Posted Date (09 Aug 2018 12:59 PM) Assigned Date (-)
Answered Date (09 Aug 2018 03:01 PM) Translated Date (-)

Eh ik keetnashak hai .jis di varto sundi di roktham layi kiti jandi hai . jhone vich isdi varto 2.5 killo prati acre hundi hai .

makki nu laggi hoi hai ji koi ਹੱਲ ਦੱਸੋ ?

(en)
Posted by
tinku (9878617753)
tinku
Punjab
Sangrur
Write Answer
Posted Date (09 Aug 2018 12:58 PM) Assigned Date (-)
Answered Date (09 Aug 2018 10:52 AM) Translated Date (-)

kirpa karke aapna swal vistar nal pucho ke makki nu koi bimari lagi hoyi hai k ja kise bimari da prabhav hai ta jo tuhanu is bare poori jankari diti ja sake.

Answered Date (09 Aug 2018 01:07 PM) Translated Date (-)

ਸੁਸਰੀ

09 Aug 2018

susri laggi hoi hai ji daana makki nu

sir ਦਾਣਾ ਮੱਕੀ di ਸੰਭਾਲ ਬਾਰੇ ਦੱਸੋ ji ?

(en)
Posted by
tinku (9878617753)
tinku
Punjab
Sangrur
Write Answer
Posted Date (09 Aug 2018 12:57 PM) Assigned Date (-)
Answered Date (09 Aug 2018 10:56 AM) Translated Date (-)

ਮੱਕੀ ਦੇ ਦਾਣਿਆਂ ਨੂੰ ਤੁਸੀ ਕਿਸੇ ਡ੍ਰਮ ਵਿਚ ਰੱਖ ਕੇ ਸਟੋਰ ਕਰ ਸਕਦੇ ਹੋ ਇਸ ਲਈ ਪਹਿਲਾਂ ਡ੍ਰਮ ਨੂੰ ਚੰਗੀ ਤਰਾਂ ਧੁੱਪ ਲਵੋ ਤਾ ਕੇ ਇਸ ਵਿਚ ਕੋਈ ਵੀ ਨਮੀ ਨਾ ਰਹੇ ਇਸ ਤੋਂ ਬਾਦ ਤੁਸੀ ਦਾਣਿਆਂ ਨੂੰ ਚੰਗੀ ਤਰਾਂ ਸਾਫ ਕਰਕੇ ਜਿਸ ਵਿਚ ਕੋਈ ਕੀਟ ਨਾ ਲੱਗਿਆ ਹੋਏ ਅਤੇ ਜਿਸ ਵਿਚ ਨਮੀ ਦੀ ਮਾਤਰਾ 12 % ਹੋਣੀ ਚਾਹੀਦੀ ਹੈ ਇਸਨੂੰ ਤੁਸੀ ਡ੍ਰਮ ਵਿਚ ਪਾ ਕੇ ਰੱਖ ਸਕਦੇ ਹੋ ਅਤੇ ਧਿਆਨ ਰਹੇ ਕੇ ਇਸਨੂੰ ਕਿਸੇ ਨਮੀ ਵਾਲੀ ਜਗਾ ਤੇ ਨਾ ਰੱਖੋ

sir ji cow nu inavita nh soon to kine din pehla dena chahida hai ?

(en)
Posted by
tinku (9878617753)
tinku
Punjab
Sangrur
Write Answer
Posted Date (09 Aug 2018 12:55 PM) Assigned Date (-)
Answered Date (09 Aug 2018 09:17 AM) Translated Date (-)

cow nu inavita- nh soon to 1 month pehla dena chida hai ji.

मैंने कई बार पोस्ट किया है पेड़ की फोटो के साथ लेकिन कोई जबाब नहीं दिया गया है ?

(en)
Posted by
Sanjay (9911739351)
Sanjay
Rajasthan
Jhunjhunu
Write Answer
Posted Date (09 Aug 2018 12:51 PM) Assigned Date (-)
Answered Date (09 Aug 2018 10:53 AM) Translated Date (-)

आपके द्वारा पूछे सभी सवालों के जवाब दिए जा चुके हैं आप एप में मेरे सवालों पर क्लिॅक करके या फिर मेरी प्रोफाईल ने नीचे अपना सवाल देख सकते हैं यदि आपको जवाब देखने में समस्या आ रही है तो आप हैेल्प लाईन नंबर 97799—77641 पर संपर्क कर सकते हैं

kali jameen par kiss ki kheti karu ?

(en)
Posted by
vipin agrawal (9404484833)
vipin agrawal
Maharashtra
Wardha
Write Answer
Posted Date (09 Aug 2018 12:47 PM) Assigned Date (-)
Answered Date (10 Aug 2018 07:13 AM) Translated Date (-)

kali jameen pr cotton, tobacco, chilly, oil seeds, jowar, ragi aur maize ki kheti kr skte ho..

Answered Date (30 Oct 2018 08:13 AM) Translated Date (-)

nov_dec med second crop kaunsa lena chahiye

sir ਮੱਝ ਦੇ ਦੁੱਧ ਦੀ ਫੈਟ ਬਹੁਤ ਘੱਟ ਅਉਦੀ ਹੈ ਕਿਹੜਾ ਦਾਣਾ ਪਾਈਏ ਜਿਸ ਨਾਲ ਫੈਟ ਵਧ ਸਕੇ ?

(en)
Posted by
Jaspreet Singh (9592193808)
Jaspreet Singh
Punjab
Ludhiana
Write Answer
Posted Date (09 Aug 2018 12:44 PM) Assigned Date (-)
Answered Date (09 Aug 2018 09:21 AM) Translated Date (-)

ਵੜੇਵੇ ਪਾਉਣ ਨਾਲ ਫੈਟ ਵਧੇਗੀ ਪਰ ਤੁਸੀ ਰੋਜਾਨਾ 250 ਗ੍ਰਾਮ ਤੋਂ ਵੱਧ ਨਾ ਪਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਵਧੀਆ ਹੈ ਇਸ ਤੋਂ ਇਲਾਵਾ ਤੁਸੀ 100 ਗ੍ਰਾਮ ਕੈਲਸ਼ੀਅਮ ਤੇ 100 ਗ੍ਰਾਮ ਸਰੌ ਦਾ ਤੇਲ ਤੇ ਇੱਕ ਚਮਕ ਕਾਲਾ ਨਮਕ ਪਾ ਕੇ ਲਗਾਤਾਰ 7 ਦਿਨ ਤੱਕ ਖਵਾਓ ਇਸ ਨਾਲ ਫੈਟ ਵੱਧ ਜਾਵੇਗੀ

ਖੰਨਾ ਪਸੂ ਮੰਡੀ ਦਾ ਪੂਰਾ address ਦਸੌ ?

(en)
Posted by
harpreet (8968239284)
harpreet
Punjab
Shahid Bhagat Singh Nagar
Write Answer
Posted Date (09 Aug 2018 12:44 PM) Assigned Date (-)

Bhindi te Lal poond lyi kehdi spray diti jaye Lemda te Chaloro 50% kiti aa Ghayab ta ho janda Next day fr aa jnda aa ?

(en)
Posted by
Jagjeet Singh (8196965500)
Jagjeet Singh
Punjab
Gurdaspur
Write Answer
Posted Date (09 Aug 2018 12:31 PM) Assigned Date (-)
Answered Date (09 Aug 2018 11:12 AM) Translated Date (-)

ਇਹ ਪੌਦੇ ਦੇ ਬੂਰ, ਪੱਤਿਆਂ ਅਤੇ ਫੁੱਲਾਂ ਦੀ ਗੋਭ ਨੂੰ ਖਾਂਦਾ ਹੈ ਜੇਕਰ ਇਸਦਾ ਹਮਲਾ ਦਿਖੇ ਤਾਂ, ਵੱਡੇ ਕੀੜੇ ਇੱਕਠੇ ਕਰਕੇ ਨਸ਼ਟ ਕਰ ਦਿਓ ਕਾਰਬਰਿਲ 1 ਗ੍ਰਾਮ ਪ੍ਰਤੀ ਲੀਟਰ ਪਾਣੀ ਜਾਂ ਮੈਲਾਥਿਆਨ 400 ਮਿ.ਲੀ. ਪ੍ਰਤੀ 200 ਲੀਟਰ ਪਾਣੀ ਜਾਂ ਸਾਈਪਰਮੈਥਰੀਨ 80 ਮਿ.ਲੀ. ਪ੍ਰਤੀ 150 ਲੀਟਰ ਪਾਣੀ ਦੀ ਸਪਰੇਅ ਕਰੋ

sir ji eh kahde layi a kinni pauni a detail ch daso ?

(en)
  • 1
Posted by
prabhjot singh (9417597145)
prabhjot singh
Punjab
Sangrur
Write Answer
Posted Date (09 Aug 2018 12:30 PM) Assigned Date (-)
Answered Date (09 Aug 2018 09:45 AM) Translated Date (-)

hnji tusi jo photo upload kiti hai oh puri photo upload nahi hoe hai kirpa karke doara photo upload karo ta jo tohanu sahi answer dita ja sake.

Sir kinnu de bute nu fal ni lagda 3 saal hoge ki kriye ?

(en)
Posted by
zaildar (8360640592)
zaildar
Punjab
Amritsar
Write Answer
Posted Date (09 Aug 2018 12:21 PM) Assigned Date (-)

Sir machi palan bare jankari chidi ha assi shuru karna hai dso ji ?

(en)
Posted by
charnpal sidhu (9416472853)
charnpal sidhu
Haryana
Fatehabad
Write Answer
Posted Date (09 Aug 2018 12:19 PM) Assigned Date (-)
Answered Date (09 Aug 2018 09:11 AM) Translated Date (-)

ਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਬਾਕੀ ਜੇਕਰ ਤੁਸੀ ਖੁਦ ਸ਼ੁਰੂ ਕਰਨਾ ਹੈ ਤਾਂ ਯੂਨੀਵਰਸਿਟੀ ਮੁਤਾਬਿਕ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ ਸਕਦੇ ਹੋਂ ਇਹ ਇੱਕ ਇੰਚ ਦਾ ਬੱਚਾ 10 ਪੈਸਾ ਪ੍ਰਤੀ ਬੱਚਾ ਮਿਲੇਗਾ ਜੇਕਰ ਵਧੀਆਂ ਖੁਰਾਕ ਪਾਈ ਜਾਵੇ ਤਾਂ 8 ਮਹੀਨਿਆ ਵਿੱਚ ਇਹ ਲੱਗਭੱਗ 800-900 ਗ੍ਰਾਮ ਦਾ ਹੋ ਜਾਂਦਾ ਹੈ ਬਾਕੀ ਮੱਛੀ ਪਾਲਣ ਲਈ ਨਹਿਰੀ ਪਾਣੀ ਵਧੀਆ ਹੁੰਦਾ ਹੈ ਤੇ ਤੁਸੀ ਪਿੰਡ ਦਾ ਛੱਪੜ ਠੇਕੇ ਤੇ ਲੈ ਕੇ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋਂ ਤਾਲਾਬ ਵਿੱਚ ਮੱਛੀ ਦੇ ਬੀਜ ਪਾਉਣ ਤੋਂ ਪਹਿਲਾਂ ਇਸ ਗੱਲ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਉਸ ਤਾਲਾਬ ਵਿੱਚ ਕਾਫੀ ਮਾਤਰਾ ਵਿੱਚ ਮੱਛੀ ਦੀ ਕੁਦਰਤੀ ਖੁਰਾਕ (ਪਲੈਂਕਟਾਨ) ਉਪਲਬਧ ਹੈ ਤਾਲਾਬ ਵਿੱਚ ਪਲੈਂਕਟਾਨ ਦੀ ਚੰਗੀ ਮਾਤਰਾ ਕਰਨ ਦੇ ਉਦੇਸ਼ ਨਾਲ ਇਹ ਜ਼ਰੂਰੀ ਹੈ ਕਿ ਰੂੜੀ ਦੀ ਖਾਦ ਦੇ ਨਾਲ ਸੁਪਰਫਾਸਫੇਟ 300 ਕਿਲੋਗ੍ਰਾਮ ਅਤੇ ਯੂਰੀਆ 180 ਕਿਲੋਗ੍ਰਾਮ ਪ੍ਰਤੀ ਸਾਲ ਪ੍ਰਤੀ ਹੈਕਟੇਅਰ ਦੇ ਮਾਨ ਨਾਲ ਪਾਈ ਜਾਵੇ ਤਲਾਬ ਵਿਚੋਂ ਹਾਨੀਕਾਰਕ ਮੱਛੀਆਂ ਅਤੇ ਕੀੜੇ-ਮਕੌੜਿਆਂ ਨੂੰ ਕੱਢ ਦੇਣਾ ਚਾਹੀਦਾ ਹੈ

09 Aug 2018

kharcha kina anda h sir shuru karn te

jekar tohanu panchayeti shappad mil jave kamm shuru karan nu theke te ta vadiya gall hai ghat kharcha hai . baki jekar apni jagah vich karna hai ta othe paani test karvo te baki ta putai da hi kharcha hai . 5 hazar di machi aavegi. es hissab nal total karlo.

Answered Date (09 Aug 2018 02:48 PM) Translated Date (-)

kina kharcha anda h Sir shuru karn te

cottan ?

(en)
  • 1
Posted by
Kuldeep Singh (8847575682)
Kuldeep Singh
Punjab
Fazilka
Write Answer
Posted Date (09 Aug 2018 12:10 PM) Assigned Date (-)
Answered Date (09 Aug 2018 11:14 AM) Translated Date (-)

kirpa karke aapna swal vistar nal pucho ta jo tuhanu is bare poori jankari diti ja sake.

Answered Date (09 Aug 2018 12:13 PM) Translated Date (-)

Kiva ha ji ha narma

22 g basmati 1121 aw 25 dina di pata lapet sundi aw dso kehdi sprey kra nale growth v ghat aw ohde lai kehdi best aw ?

(en)
Posted by
simran singh (7355569560)
simran singh
Punjab
Muktsar
Write Answer
Posted Date (09 Aug 2018 12:09 PM) Assigned Date (-)
Answered Date (09 Aug 2018 03:26 PM) Translated Date (-)

isdi roktham lyi tuc tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho.

Answered Date (09 Aug 2018 03:31 PM) Translated Date (-)

ਇਸਦੀ ਦੀ ਵਧੀਆ ਗਰੋਥ ਲਈ ਤੁਸੀ biovita @6-8 ਕਿਲੋ ਜਾ ਫਿਰ tata ਦੀ ralli gold @4 ਕਿਲੋ ਪ੍ਰਤੀ ਏਕੜ ਵਿਚ ਪਾਓ ਇਸ ਨਾਲ ਝੋਨੇ ਦੀ ਗਰੋਥ ਵੀ ਵਧੀਆ ਹੋਊ ਅਤੇ ਬੁਝਾ ਵਧੀਆ ਬਣਦਾ ਹੈ I

ਸਰ 121ਝੋਨਾ ਗਰੋਥ ਨੀ ਕਰਦਾ ਕਿਹੜੀ ਸਪਰੈ ਕੀਤੀ ਜਾਵੇ ?

(en)
Posted by
Dilbag Singh (9781090163)
Dilbag Singh
Punjab
Kapurthala
Write Answer
Posted Date (09 Aug 2018 12:08 PM) Assigned Date (-)
Answered Date (09 Aug 2018 11:16 AM) Translated Date (-)

ਝੋਨੇ ਦੀ ਗਰੋਥ ਦੇ ਲਈ ਤੁਸੀ Biovita@8 ਕਿੱਲੋ ਜਾ tata ralli Gold@4 ਕਿੱਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ

ਸਰ ਜੀ ਜਰਮਨ ਸੈਪਡ ਕੁਤਾ ਜੋ 75 ਦਿਨ ਦਾ ਹੈ ੲਿਸ ਦੀ ਗਰੋਥ ਘਟ ਹੈ ੲਿਸ ਨੂੰ ਕੀ ਕਿਤਾ ਜਾਵੇ ?

(en)
Posted by
tara singh (8264412477)
tara singh
Punjab
Fatehgarh Sahib
Write Answer
Posted Date (09 Aug 2018 11:49 AM) Assigned Date (-)
Answered Date (09 Aug 2018 04:15 PM) Translated Date (-)

ਤੁਸੀਂ ਇਸ ਨੂੰ megaflex powder 10 ਗ੍ਰਾਮ ਸਵੇਰੇ ਅਤੇ 10 ਗ੍ਰਾਮ ਸ਼ਾਮ ਨੂੰ ਦੇਣਾ ਸ਼ੁਰੂ ਕਰੋ ਇਸ ਨਾਲ ਤੁਸੀਂ caralac ਦਲੀਆ ਇੱਕ ਚਮਚ ਦੁੱਧ ਵਿੱਚ ਪਾ ਕੇ ਦੇਣਾ ਸ਼ੁਰੂ ਕਰੋ, ਜਿਵੇਂ ਜਿਵੇਂ ਇਹ ਖਾਣ ਲੱਗ ਜਾਵੇ, ਹੌਲੀ ਹੌਲੀ ਇਸ ਦੀ ਮਾਤਰਾ ਵਧਾ ਦਿਓ

sir ja apa 500 gram urea 500grm patas 1 killo dap da ghol bna k sprya kr daya fir growth kro ke nhi ji , 19 1919 da km kro ke nhi ji ?

(en)
Posted by
palwinder singh (8872631304)
palwinder singh
Punjab
Bathinda
Write Answer
Posted Date (09 Aug 2018 11:42 AM) Assigned Date (-)
Answered Date (09 Aug 2018 12:21 PM) Translated Date (-)

ਜੇਕਰ ਤਕ ਘਰ ਵਿਚ ਘੁਲਣਸ਼ੀਲ ਖਾਦ ਤਿਆਰ ਕਰਕੇ ਇਸਤੇਮਾਲ ਕਰਨਾ ਚਹੁੰਦੇ ਹੋ ਤਾ ਤੁਸੀ ਡਾ. ਦਲਾਲ ਘੋਲ ਬਣਾ ਕੇ ਇਸਤੇਮਾਲ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ

क्या यह गाभिन गाय को खिला सकते हैं ?

(en)
  • 1
Posted by
संजीव (8894444052)
संजीव
Himachal Pradesh
Chamba
Write Answer
Posted Date (09 Aug 2018 11:41 AM) Assigned Date (-)
Answered Date (09 Aug 2018 06:17 AM) Translated Date (-)

हांजी आप यह गाभिन पशु को भी खिला सकते है

सर मेरी भैंस दूध बहुत कम देती है और गाभिन भी अभी हुई है कोई इलाज बतायें ?

(en)
Posted by
pardeep kumar (9306254295)
pardeep kumar
Haryana
Mahendragarh
Write Answer
Posted Date (09 Aug 2018 11:39 AM) Assigned Date (-)
Answered Date (09 Aug 2018 09:55 AM) Translated Date (-)

aap use mustiZyme powder 50 gm and magic milk powder 50 gram rozana dhale or iske satch Concimax medican ki golia dena shuru kare. iski 14 goli ki packing hoti hai or rojana 2 goli dena hota hai . iske sath aap khurak bhi badhiya do.

Bayer fame gobh di sundi maar di hai ?

(en)
Posted by
Navjot singh (8104000018)
Navjot singh
Punjab
Fatehgarh Sahib
Write Answer
Posted Date (09 Aug 2018 11:30 AM) Assigned Date (-)
Answered Date (09 Aug 2018 12:02 PM) Translated Date (-)

bayer di fame ik keetnashak hai jisdi matra ik acre de layi 20 ml nu 150 litre pani vich mila ke prati acre de hisab nal spray kiti jandi hai.

09 Aug 2018

madam Mai puchya c k e gobh di sundi nu maar di hai ????

super konfidor kapas me kya kam krti hai ?

(en)
Posted by
rahul (7974978475)
rahul
Madhya Pradesh
Dhar
Write Answer
Posted Date (09 Aug 2018 11:27 AM) Assigned Date (-)
Answered Date (10 Aug 2018 06:34 AM) Translated Date (-)

Confidor Super ik keetnashak hai jis vich Imidacloprid 350 SC (30.5% w/w)nam da salt maujood hunda hai isdi matra ik acre de layi 30-40 ml nu 150 litre vich mila ke prati acre dehisab nal spray kiti jandi hai.

ਮੱਕੀ ਬੀਜੀ ਹੈ ਉਸ ਦੇ ਵਿੱਚ ਮੁਕਰ ਬਹੁਤ ਜਿਆਦਾ ਹੈ ਮੁਕਰ ਨੂੰ ਮਾਰਨ ਲਈ ਕੋਈ ਸਪਰੇਅ ਦਸੋ ?

(en)
Posted by
ranbir singh (9814023933)
ranbir singh
Punjab
Faridkot
Write Answer
Posted Date (09 Aug 2018 11:26 AM) Assigned Date (-)
Answered Date (10 Aug 2018 05:43 AM) Translated Date (-)

ਸਾਉਣੀ/ਮਾਨਸੂਨ ਰੁੱਤ ਦੀ ਮੱਕੀ ਵਿੱਚ ਨਦੀਨ ਵੱਡੀ ਸਮੱਸਿਆ ਹੁੰਦੇ ਹਨ, ਜੋ ਕਿ ਖੁਰਾਕੀ ਤੱਤ ਲੈਣ ਵਿੱਚ ਫਸਲ ਨਾਲ ਮੁਕਾਬਲਾ ਕਰਦੇ ਹਨ ਅਤੇ 35% ਤੱਕ ਝਾੜ ਘਟਾ ਦਿੰਦੇ ਹਨ ਇਸ ਲਈ ਵੱਧ ਝਾੜ ਲੈਣ ਲਈ ਨਦੀਨਾਂ ਦਾ ਹੱਲ ਕਰਨਾ ਜਰੂਰੀ ਹੈ ਮੱਕੀ ਦੀਆਂ ਘੱਟ ਤੋਂ ਘੱਟ ਦੋ ਗੋਡੀਆਂ ਕਰੋ ਪਹਿਲੀ ਗੋਡੀ, ਬਿਜਾਈ ਤੋਂ 20-25 ਦਿਨ ਬਾਅਦ ਅਤੇ ਦੂਜੀ ਗੋਡੀ 40-45 ਦਿਨਾਂ ਬਾਅਦ ਪਰ ਜਿਆਦਾ ਹੋਣ ਦੀ ਸੂਰਤ ਵਿੱਚ ਐਂਟੇਰਾਜੀਨ 500 ਗ੍ਰਾਮ ਪ੍ਰਤੀ 200 ਲੀ. ਪਾਣੀ ਨਾਲ ਸਪ੍ਰੇਅ ਕਰੋ ਗੋਡੀ ਕਰਨ ਤੋਂ ਬਾਅਦ ਮਿੱਟੀ ਉੱਪਰ ਖਾਦ ਦੀ ਪਤਲੀ ਪਰਤ ਵਿਛਾ ਦਿਓ ਅਤੇ ਜੜਾਂ ਨਾਲ ਮਿੱਟੀ ਲਾਓ

ੲਿਹ ਕਿਹੜੀ ਬਿਮਾਰੀ ਹੈ ੲਿਲਾਜ਼ ਦੱਸੋ ?

(en)
  • 1
Posted by
Manpreet singh (8146085732)
Manpreet singh
Punjab
Gurdaspur
Write Answer
Posted Date (09 Aug 2018 11:22 AM) Assigned Date (-)
Answered Date (28 Aug 2018 08:06 AM) Translated Date (-)

is te keet da hamla hoya hai, jis di roktham lyi tusi malathion @250ml prati acre pao ate usto 5-7 din baad M-45 @ 400 gm prati acre pao.

sir jehdi dupont di ferterra dawai aae ha usda ki fayda ji jhone nu oh kine dina tak result dindi aa ?

(en)
Posted by
jaswant singh (8437969245)
jaswant singh
Punjab
Ferozpur
Write Answer
Posted Date (09 Aug 2018 11:22 AM) Assigned Date (-)
Answered Date (09 Aug 2018 05:56 AM) Translated Date (-)

Dupont fatera ik keetnashak hai jo jad di sundi ja gobh di sundi di roktham kardi hai. isdi matra ik acre de layi 5 killo da chitta dita janda hai.isda asar 20-25 din tak rehnda hai.

Answered Date (11 Aug 2018 08:44 PM) Translated Date (-)

ok sir eh fot karondi aa k nhi jhone di

Answered Date (23 Aug 2018 02:29 PM) Translated Date (-)

sir main fatera pae c te gobh di sundi pae gae ji hale pae nu 10 din e hoe aa ji

sir apa dalal ghol jhona ta kr sakda hm ta a kiva banda hai ta ke fayda na esda ata jhona ta kado kr sakda aaa ?

(en)
Posted by
palwinder singh (8872631304)
palwinder singh
Punjab
Bathinda
Write Answer
Posted Date (09 Aug 2018 11:19 AM) Assigned Date (-)
Answered Date (09 Aug 2018 05:58 AM) Translated Date (-)

ਹਾਂਜੀ ਤੁਸੀ ਇਸਦਾ ਇਸਤੇਮਾਲ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ

Narma istra sukk reha hai hall daso g cloro v paa chukke han ?

(en)
  • 1
Posted by
RAVNEET SINGH (9876688169)
RAVNEET SINGH
Punjab
Mansa
Write Answer
Posted Date (09 Aug 2018 11:07 AM) Assigned Date (-)
Answered Date (09 Aug 2018 05:46 AM) Translated Date (-)

isdi roktham de layi hamel vale boote ate sehtmand bootya de hethle hisse vich carbandazim@1gm prti litre pani de hisab nal pao.

Eh cow 9.8.2018 nu sui ha vadia dud lan lai ke khurak paye and eh nasal kheri ha ?

(en)
  • 2
Posted by
sarbjeet singh (7009953201)
sarbjeet singh
Punjab
Ferozpur
Write Answer
Posted Date (09 Aug 2018 11:07 AM) Assigned Date (-)
Answered Date (09 Aug 2018 07:00 AM) Translated Date (-)

tusi Desi Gud 1 killo,Jwain. 250 gm, Soye. 250 gm, Motti ilaachi. 100 gm, Sund. 250 gm, Methre. 250 gm, Kali jeeri. 100 gm, Jaifal. 5 piese, ehna sare sman nu ragad k breek karke.Te 5 din dayo. Matlab eh sara sman ik war khred k. 5 war (5 din) dita jave ji.

मेरी HF गाय के एक थन में चोट लग गई थी अब ठीक है पर उसका लेवा टेडा हो गया है और थन काफी सख्त हो गया है कृपया इसका कोई इलाज बताएं ?

(en)
Posted by
संजीव (8894444052)
संजीव
Himachal Pradesh
Chamba
Write Answer
Posted Date (09 Aug 2018 11:06 AM) Assigned Date (-)
Answered Date (10 Aug 2018 01:41 PM) Translated Date (-)

इसे आप रोजाना Vitam-H देना शुरू करें इसे 10 मिली सुबह और 10 मिली शाम को दें इसके साथ आप Bovimin gel 7 ग्राम रोजाना दें इससे फर्क पड़ जाएगा बाकि आप उसके दूध की जांच करवायें ताकि Mestietis का पता चल जाए

sir ji eh davai ki kam krdi aa ?

(en)
  • 2
Posted by
Dimple kumar (9872721231)
Dimple kumar
Punjab
Mansa
Write Answer
Posted Date (09 Aug 2018 11:00 AM) Assigned Date (-)
Answered Date (10 Aug 2018 06:59 AM) Translated Date (-)

Dhanusan insecticide hai jis vich phenthoate 50% nam da salt maujood hunda hai .eh mites ate thrips di roktham layi istemal kiti jandi hai.isdi matra 60-80ml nu 150 litre pani vich mila ke prati acre de hisab nal spray kiti jandi hai.

Answered Date (10 Aug 2018 12:44 PM) Translated Date (-)

eh soondi khtm krugi k nai

सर भैंस ली है हरा चारा और गेहूं का भूसा खाती है वो भी कम खाती है बाकि पशु आहार दाना , ​दलिया कुछ नहीं खाती क्या करें 15—1 लीटर दूध बताया था पर 5—6 लीटर दूध दे रही है 20 दिन हो गए है ब्यायी को इसका कोई इलाज बताएं ?

(en)
Posted by
Aniket Raghuwanshi (8319653590)
Aniket Raghuwanshi
Madhya Pradesh
Betul
Write Answer
Posted Date (09 Aug 2018 10:59 AM) Assigned Date (-)
Answered Date (09 Aug 2018 05:47 AM) Translated Date (-)

आप भैस को फलोराटोन दवाई जो कि लाइवईस्ट ही होती है उसकी 4 गोलिया रोजाना 4 दिन लगातार दें उसके बाद कंपनी का लीवर टोनिक जैसे helawell ( venkys) कंपनी का दो दिन लगातार पिला दें बाकी आप इसके साथ कौड़ तुम्मे का चूर्ण भी भैस को लगातार दें इससे ठीक हो जायेगा

Sir aadu ka plant kaha milega ?

(en)
Posted by
ved Prakash (9417914979)
ved Prakash
Punjab
Fazilka
Write Answer
Posted Date (09 Aug 2018 10:56 AM) Assigned Date (-)
Answered Date (09 Aug 2018 07:15 AM) Translated Date (-)

Jekar tusi aadu de plat lena chode ho ta tusi Shan-e-Punjab kisam lgao eh punjab di bohat hi vadia kisam hai es de plant len lai tusi apne najdiki Krishi Vigyan Kendra Fazilka, nal samparak kar sakde ho ja eh plant tusi Punjab Agricultural University Ludhiana to vi le sakde ho.

Sir narme mai milibag hai kya kare ?

(en)
Posted by
ved Prakash (9417914979)
ved Prakash
Punjab
Fazilka
Write Answer
Posted Date (09 Aug 2018 10:54 AM) Assigned Date (-)
Answered Date (09 Aug 2018 05:26 AM) Translated Date (-)

Narme men mealy bug di roktham ke layi aap Profenophos@500 ml/acre ko 150 Ltr pani men mila kr spray kren .isde sath mealy bug ka control ho jayega.

basmati 1121 da price ki rhu ess waar ?

(en)
Posted by
Happy narwal (9530974664)
Happy narwal
Punjab
Hoshiarpur
Write Answer
Posted Date (09 Aug 2018 10:44 AM) Assigned Date (-)
Answered Date (09 Aug 2018 05:18 AM) Translated Date (-)

1121 da maujooda rate 3100-3500 rupayie hai. aun vale same vich isda ki rate hai oh sarkar valo hi tai kita janda hai aisde bare hale kuch v keha nahi ja sakda.

09 Aug 2018

thnku ji

ਸਰ ਇਸ ਦੀ ਕਿੰਨੀ ਮਾਤਰਾ ਪਾਉਣੀ ਇੱਕ ਏਕੜ ਵਿੱਚ ਝੋਨਾ ਨਿਸਰਨ ਤੋ ਪਹਿਲਾ ਕਰੀਏ ਜਾ ਬਾਅਦ ਵਿਚ ਅਤੇ ਇਸ ਦੇ ਨਾਲ ਟਿਲਟ ਅਤੇ ਕੋਰਾਜਿਨ ਮਿਲਾ ਸਕਦੇ ਹਾ ਪੂਰੀ ਜਾਣਕਾਰੀ ਦਿਉ ਜੀ ?

(en)
  • 2
Posted by
ਅਮਰਬੀਰ ਸਿੰਘ (8146560401)
ਅਮਰਬੀਰ ਸਿੰਘ
Punjab
Gurdaspur
Write Answer
Posted Date (09 Aug 2018 10:36 AM) Assigned Date (-)
Answered Date (09 Aug 2018 05:23 AM) Translated Date (-)

Omex da calmax nam da product hai jis vich 15% calcium maujood hundi hai ate baki thodi thodi matra vich sookham tat maujod hunde han. isdi jydada varto sabjiyan , fal ate narme te kiti jandi hai. isdi matra 250 ml nu 150 litre pani vich mila ke prati acre de hisab nal spray kiti jandi hai.isde vich tuc tilt ate coragen rla ke spray nahi kar sakde.

padan Coromandal ja sygenta ja Bayer di ki rate aa ek 1 kg da ta kina time Result aa en da ?

(en)
Posted by
Harinder Singh (9118700100)
Harinder Singh
Punjab
Mansa
Write Answer
Posted Date (09 Aug 2018 10:34 AM) Assigned Date (-)
Answered Date (09 Aug 2018 05:25 AM) Translated Date (-)

ehna de rate di jankari tuhanu local dealer kolo hi mil sakdi hai . ehna da asar 15-20 din tak rehnda hai.

Answered Date (09 Aug 2018 10:59 AM) Translated Date (-)

local dealer tan padhan da result 25to 35 din da kha ryha AA

Padhan Coromandal di ki Rate aa ek killo dsyo sir ?

(en)
Posted by
Harinder Singh (9118700100)
Harinder Singh
Punjab
Mansa
Write Answer
Posted Date (09 Aug 2018 10:31 AM) Assigned Date (-)
Answered Date (09 Aug 2018 05:27 AM) Translated Date (-)

isde rate di jankari tuhanu local dealer kolo hi mil sakdi hai.

Answered Date (09 Aug 2018 12:47 PM) Translated Date (-)

ok ji

m makki ajj vejni hai hara chara layi 1006 veej thik rahu kine dina vch ho janda hai eha ?

(en)
Posted by
AMAN MOUDGILL (7696313890)
AMAN MOUDGILL
Punjab
Patiala
Write Answer
Posted Date (09 Aug 2018 10:29 AM) Assigned Date (-)
Answered Date (09 Aug 2018 05:08 AM) Translated Date (-)

chare delayi tuc j1006 kisam di bijayi kr sakde ho.eh kisam jhlas rog , gadua to rodak hai.isdi bijayi to bad 45-60 dina tak ktayi kiti ja sakdi hai.

j 1006 maki thik rahu bejn layi ja koi hor beej sir g.. maki nu sundi t ni lagdi 1006 nu sab t best khra beej aa sir g ?

(en)
Posted by
AMAN MOUDGILL (7696313890)
AMAN MOUDGILL
Punjab
Patiala
Write Answer
Posted Date (09 Aug 2018 10:20 AM) Assigned Date (-)
Answered Date (09 Aug 2018 04:53 AM) Translated Date (-)

jekar makki pkavi beejna chahunde ho ta PMH1,PMh2 kisam beej sakde ho. jekar chare layi beejni hai ta J1006 ja African tall di bijayi kar sakde ho. makki di bijayi jekar august de dooje pandervade vich kiti jandi hai ta isdi growth vadia hundi hai ate jhaad v vadia hunda hai.

09 Aug 2018

dooja kiva mama

09 Aug 2018

dooja pandervada means 15 august to bad tuc makki di bijayi karde ho ta eh jyada vadi ajhaad dindi hai.

Answered Date (09 Aug 2018 11:17 AM) Translated Date (-)

mam tuci likhya jhulas rog radhak hai.. matlv isnu nhi koi v bimari lgdi

ਲੱਤ ਵਿਚ ਸੱਟ ਵੱਜਣ ਕਾਰਨ ਮੱਝ ਹੁਣ ਇਕ ਟਾਈਮ ਹੀ ਦੁੱਧ ਦਿੰਦੀ ਹੈ 5 ਕਿੱਲੋ।ਪਹਿਲਾਂ 2 ਟਾਇਮ ਮਿਲਦੀ ਸੀ ਤੇ 8 ਕਿੱਲੋ ਦੁੱਧ ਦਿੰਦੀ ਸੀ।ਇਸਦਾ ਕਿ ਹੱਲ ਹੈ ਜੀ।ਜਰੂਰ ਦੱਸਿਓ ਜੀ।ਅਤੇ ਖੁਰਾਕ ਬਾਰੇ ਦਸੋ ?

(en)
Posted by
gurbakshesh singh (8727044232)
gurbakshesh singh
Punjab
Muktsar
Write Answer
Posted Date (09 Aug 2018 10:12 AM) Assigned Date (-)
Answered Date (09 Aug 2018 04:17 PM) Translated Date (-)

ਇਸ ਨੂੰ milkout powder 2 ਚਮਚ ਸਵੇਰੇ ਅਤੇ 2 ਸ਼ਾਮ ਨੂੰ ਦਿਓ ਇਸ ਦੇ ਨਾਲ anabolite liquet 100ml ਦੇਣਾ ਸ਼ੁਰੂ ਕਰੋ ਅਤੇ ferrakind plus ਦੀਆਂ ਦੋ ਗੋਲੀਆਂ ਰੋਜ਼ ਦਿਓ

09 Aug 2018

sir doloban plus vet bolus strip da ki result aa?

Answered Date (10 Aug 2018 07:38 AM) Translated Date (-)

majj sirf 10 mint hi khad di.....turdi v bhut mushkil naal hai g...25 din hoge satt vaji nu....bathi rehndi hai

Gud morning sir sir mere jhona pussa 44 enu Lage nu 45 to 50 ho giye ne enu patta lapate te gobbi sundi pe giye enu PADAN ja SAPRY kiti jave ja kuch hor plz guide me by nishan singh ?

(en)
  • 4
Posted by
Nishan (9814739641)
Nishan
Punjab
Ferozpur
Write Answer
Posted Date (09 Aug 2018 10:09 AM) Assigned Date (-)
Answered Date (09 Aug 2018 04:50 AM) Translated Date (-)

JHONE DE VICH PATTA LAPET: jhone de vich patta lapet di roktham de lyi tata tukumi@100gm ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.

Answered Date (09 Aug 2018 11:25 AM) Translated Date (-)

thanks

Gobhi ki nursery 14-15 din ki hogyi hai ab use kya nutrents du ?

(en)
  • 2
Posted by
Pardeep (7082846727)
Pardeep
Haryana
Gurgaon
Write Answer
Posted Date (09 Aug 2018 10:08 AM) Assigned Date (-)
Answered Date (09 Aug 2018 04:51 AM) Translated Date (-)

gobhi ki paniri men aap NPK 19:19:19 @5-7 gm prati litre pani men mila kar isko khurak ke taur par den.is se iski growth aachi hogi.

09 Aug 2018

Nursery me kisi parkar ki koi kami to nahi hai.

Sir eh product pan ton baad Triacontanol gr. 05%paane de jrurt hai ja nhi ?

(en)
  • 1
Posted by
harmandeep singh (9464859058)
harmandeep singh
Punjab
Hoshiarpur
Write Answer
Posted Date (09 Aug 2018 10:06 AM) Assigned Date (-)
Answered Date (09 Aug 2018 04:56 AM) Translated Date (-)

Bharat Bhumi Chamatkar ik multinutrient khaad hai jis vich sare sookham tat kuch kuch matra vich maujood han.eh fasl da vadha karde han ate jhaad v vadia niklda hai.jekar tuc isda istemal karde ho ta tuhanu Triacontanol 0.05% Gr paun di lod nahi hai kyuki eh v ik growth regulator hai jo fasl da vadha karda hai .

sir ji narma upro sukad ja gya ki kariye ?

(en)
Posted by
tinku singh (8146011004)
tinku singh
Punjab
Sangrur
Write Answer
Posted Date (09 Aug 2018 10:06 AM) Assigned Date (-)
Answered Date (09 Aug 2018 04:58 AM) Translated Date (-)

kirpa karke isdi photo bhejo ta jo tuhanu is bare poori jankari diti ja sake k narma kyu suk reha hai kise keet da hamla hai ja bimari da.

sir g merian gaawan dudh nhi poora de rahian ?

(en)
Posted by
Amritpal singh (9855952932)
Amritpal singh
Punjab
Amritsar
Write Answer
Posted Date (09 Aug 2018 10:03 AM) Assigned Date (-)
Answered Date (09 Aug 2018 07:04 AM) Translated Date (-)

eh soun waliya hai hai sueya hai eh daso ji

Answered Date (09 Aug 2018 03:44 PM) Translated Date (-)

sir g 1 month ho gea suiaan nu...chaara v vadiaa aa..pishli vaar eho cows 20liter tk ja es to uper v dhudh dindiaa c....3 cows aa baki 5 cows soon waliaan ne

Answered Date (09 Aug 2018 03:45 PM) Translated Date (-)

sir g j ho sakey apna mobile nuber v send kar deo

mere sawal Da ans ni milya ji ?

(en)
Posted by
amandeep singh (7657863988)
amandeep singh
Punjab
Hoshiarpur
Write Answer
Posted Date (09 Aug 2018 10:00 AM) Assigned Date (-)
Answered Date (10 Aug 2018 06:07 AM) Translated Date (-)

ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ

ਜਰਸੀ ਗਾ 10+ਦਧ ਵਾਲੀ ਕਿਸ ਮੰਡੀ ਵਿਚੋ ਮਿਲੇਗੀ ?

(en)
Posted by
harpreet (8968239284)
harpreet
Punjab
Shahid Bhagat Singh Nagar
Write Answer
Posted Date (09 Aug 2018 09:58 AM) Assigned Date (-)
Answered Date (11 Aug 2018 03:36 AM) Translated Date (-)

ਜਗਰਾਓਂ ਦੀ ਮੰਡੀ ਤੋਂ ਮਿਲ ਜਾਵੇਗੀ

Bifethern + acepate + hosi +.19.19.19. ekthe kar sadke aa ?

(en)
Posted by
aman (9463609498)
aman
Punjab
Mansa
Write Answer
Posted Date (09 Aug 2018 09:40 AM) Assigned Date (-)
Answered Date (09 Aug 2018 04:47 AM) Translated Date (-)

ji nahi tuc ehna di ikathi spray nahi kar sakde . Acephate 75% SP ik keetnashak hai jisdi matra ik acre delayi 350-500gm nu 150 litre pani vich mila ke spray kiti jandi hai. Bifenthrin 10 % EC v ik keetnashak hai jisdi matra ik acre de layi 350ml nu 150 litre pani vich mila ke prati acre dehisab nal spray kiti jandi hai. hoshi ik fungicide hai jis di matra 400gm nu 150 litre pani vich mila ke prati acre dehisab nal spray kiti jandi hai. NPK 19:19:19 ik ghulnsheel khaad hai jisdi matra ik killo nu 150 litre pani vich mila ke prati acre dehisab nal spray kiti jandi hai . tuc ehna sareya di ikathi spray nahi kar sakde. ehna di alag alag to spray karo.

Sir mane 12 Masi nimboo lagya Nava rudi khad Pati c koi hor dawai di lod Hai ise ?

(en)
Posted by
pankaj (9041848773)
pankaj
Punjab
Bathinda
Write Answer
Posted Date (09 Aug 2018 09:40 AM) Assigned Date (-)
Answered Date (09 Aug 2018 05:29 AM) Translated Date (-)

jekar tuc roodi di khaad payi hai ta tuhanu hale kuch hor paun di lod nahi hai. nave laye boote nu 3 saal tak har hafte sinchayi di lod hundi hai.

Answered Date (09 Aug 2018 02:21 PM) Translated Date (-)

M sir 2 ja 3 din bad pani PA Dina Han ji Mane aam plant to 1ft dunga rakha Hai nimboo T o Pura bhar bina