Maharashtra
Search
ulli rog di spray kini din di jiri ta karni chidi hai ?
(en)
ulli rog di spray tuc jhone di bijayi to 15-20 din te kar sakde ho. isde layi tuc upl di Saaf@500gm , Saafilizer@500gm ja Thiophanate Methyl@300gm nu 150 litre pani vich mila ke prati acre dehisab nal spray karo.
सर क्या रोटावेटर से सिर्फ एक बार म ही खेत तैयार हो जाता है हेर्रों ओर कल्टीवेटर की जरूरत तो नही पड़ती?
(en)
Maharashtra
जी रोटावेटर से सिर्फ एक बार म ही खेत तैयार हो जाता है इसके बाद आपको हेर्रों ओर कल्टीवेटर की जरूरत नहीं पड़ती यह एक बार में ही खेत को बिजाई के लिए तैयार कर देता है
sir kine din ho gye gaa pathe ni khandi fara jeha lgda pea ki dita jawe ?
(en)
Rajasthan
ਤੁਸੀ ਖੁਰਾਕ ਚੈਕ ਕਰੋ ਤੇ ਤੂੜੀ ਗਿੱਲੀ ਨਾ ਪਾਓ ਸਾਫ ਤੂੜੀ ਪਾਓ ਬਾਕੀ ਨਮਕ, ਅਜਵੈਂਨ ਤੇ ਹਿੰਗ ਦਿਓ ਹਰ ਹਫਤੇ ਇਸ ਦੇ ਨਾਲ ਕੌੜ ਤੁੰਮੇ ਦਾ ਚੂ੍ਰਨ ਜਾਂ ਫਿਰ ਸਿੱਧੇ ਕੌੜ ਤੁੰਮੇ ਹਰ ਰੋਜ਼ ਖਵਾਓ ਤੇ ਫੀਡ ਵਿੱਚ ਜਾ ਵੈਸੇ 50-100 ਗ੍ਰਾਮ ਮਿੱਠਾ ਸੋਡਾ ਜਰੂ੍ਰ ਦਿਓ
sir ye konsi nasal h ?
(en)
HF cross he
ਆਪਾ ਮਹਿੰਦਰਾ ਕੰਪਨੀ ਦੀ ਪ੍ਰਦਾਨ ਪਾਈ ਸੀ ਪੰਜ ਦਿਨ ਹੋਗੇ ਪਰ ਅਜੇ ਵੀ ਸੁੰਡੀ ਦਾ ਕਾਫੀ ਹਮਲਾ ਸੁੰਡੀ ਦੀ ਰੋਕ ਥਾਮ ਲ ਈ ਕੀ ਹੱਲ ਕੀਤਾ ਜਾਵੇ ?
(en)
Maharashtra
ਕਿਰਪਾ ਕਰਕੇ ਇਹ ਜਾਣਕਾਰੀ ਦਿਓ ਕੇ ਤੁਸੀ ਪ੍ਦਾਨ ਦੀ ਕਿੰਨੀ ਮਾਤਰਾ ਖੇਤ ਵਿਚ ਪਾਈ ਹੈ ਜੇਕਰ ਪੱਤਾ ਲਪੇਟ ਸੁੰਡੀ ਦਾ ਹਮਲਾ ਜਯਾਦ ਹੈ ਤਾ ਤੁਸੀ tata tukumi@100gm ਜਾ coragen@60ml ਜਾ fame@20ml ਜਾ lambda@200ml ਨੂੰ 150 ਲਿਟਰੇ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Punjab
7 ਕਿਲੋ
सर् मुझे अभी हरा चारे के लिये क्या बोना चाहिये जो ज्यादा कटिंग दे और बीज की मात्रा क्या होनी चाहिये ?
(en)
Maharashtra
हरे चारे के लिए आप मक्की की बिजाई कर सकते है इसके लिए आप j1006 , African Tall किस्मे बीज सकते है यह बिजाई के 45-60 दिन बाद कटाई के लिये त्यार हो जाती है
Sir ji a katti dse o kine percent a dara di a ?
(en)
ਇਹ ਪਿਉਰ ਮੁਰਰ੍ਹਾ ਨਸਲ ਹੈ
ਖੇਤੀ ਦੇ ਨਾਲ ਕੋਈ ਹੋਰ ਸਹਾਇਕ ਧੰਦਾ ਕਰਨਾ ਚਾਹੀਦਾ ਹੈ ?
(en)
Punjab
ਖੇਤੀ ਦੇ ਨਾਲ ਨਾਲ ਤੁਸੀਂ ਕਈ ਸਹਾਇਕ ਧੰਦੇ ਅਪਣਾ ਸਕਦੇ ਹੋ, ਜਿਵੇਂ ਕਿ ਡੇਅਰੀ, ਪਸ਼ੂ-ਪਾਲਣ, ਮੁਰਗੀ-ਪਾਲਣ, ਮੱਖੀ-ਪਾਲਣ, ਖੇਤ ਵਿੱਚ ਛੋਟਾ ਡੈਮ ਬਣਾ ਕੇ ਮੱਛੀ-ਪਾਲਣ, ਅਗੇਤੀ ਸਬਜ਼ੀ ਉਗਾਉਣਾ ਆਦਿ ਇਸ ਤਰਾਂ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਕਿਹੜਾ ਕਿੱਤਾ ਜਿਆਦਾ ਫਾਇਦਾ ਦੇਵੇਗਾ ਕਿਉਕੀ ਇਹ ਤੁਹਾਡੀ ਮਿਹਨਤ ਤੇ ਨਿਰਭਰ ਕਰਦਾ ਹੈ ਬਾਕੀ ਤੁਸੀ ਕਿਸ ਲੈਵਲ ਤੇ ਕਰਦੇ ਹੋੰ ਤੁਸੀ ਸਭ ਤੋਂ ਪਹਿਲਾ ਆਪਣੇ ਬਜ਼ਟ, ਤਜ਼ਰਬੇ ਤੇ ਜਗਾਂ ਦੇ ਹਿਸਾਬ ਨਾਲ ਸਹਾਇਕ ਕਿੱਤੇ ਨੁੰ ਚੁਣੋ ਜਿਸ ਬਾਰੇ ਤੁਹਾਨੂੰ ਖੁਦ ਵੀ ਥੋੜੀ ਜਾਣਕਾਰੀ ਹੋਵੇ ਫਿਰ ਉਸ ਕਿਤੇ ਨੂੰ ਕਰਨ ਵਾਲੇ ਸਫਲ ਕਿਸਾਨਾਂ ਨੂੰ ਖੁਦ ਜਾ ਕੇ ਮਿਲੋ ਫਿਰ ਪੱਕਾ ਮਨ ਬਣਾਕੇ ਉਸ ਕੰਮ ਨੂੰ ਛੋਟੇ ਪੱਧਰ ਤੇ ਸ਼ੁਰੂ ਕਰੋ ਤੇ ਜੇਕਰ ਕੋਈ ਵੀ ਦਿੱਕਤ ਆ ਰਹੀ ਹੋਵੇ ਤਾਂ ਦੁਬਾਰਾ ਸਵਾਲ ਪਾ ਦਿਓ ਸਾਡੇ ਵੱਲੋ ਤੁਹਾਡੀ ਪੂਰੀ ਮਦਦ ਕੀਤੀ ਜਾਵੇਗੀ t
Punjab
ਪਸੂ ਪਾਲਣ ਦਾ
Rajasthan
ਪਸ਼ੂ ਪਾਲਣ ਕਿਤੇ ਨਾਲ ਜੁੜਿਆਂ ਕੰੰਮ ਤੁਸੀ ਡੇਅਰੀ ਫਾਰਮ ਬਣਾ ਸਕਦੇ ਹੋ ਇਹ ਤਾਂ ਜਿਆਦਾ ਕਾਮਯਾਬ ਹੈ ਜੇ ਖੁਦ ਪ੍ਰੋਡਕਟ ਬਣਾ ਕੇ ਵੇਚੋਗੇ ਤਾਂ ਫਾਇਦਾ ਹੈ ਤੇ ਬਾਕੀ ਵੱਡੇ ਪੱਧਰ ਤੇ ਡੇਅਰੀ ਫਾਰਮ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਕਿਸੇ ਸਫਲ ਡੇਅਰੀ ਫਾਰਮਰ ਦੀ ਡੇਅਰੀ ਤੇ ਕੁੱਝ ਦਿਨ ਤੱਕ ਰਹਿ ਕੇ ਇਸ ਕੰਮ ਦੀਆਂ ਬਰੀਕੀਆਂ ਨੂੰ ਜਾਣੋ ਕਿਓੁਂਕਿ ਕੁੱਝ ਗੱਲਾਂ ਦਾ ਗਿਆਨ ਸਿਰਫ ਖੁਦ ਕੰਮ ਨੂੰ ਦੇਖਕੇ ਹੀ ਪਤਾ ਚੱਲਦਾ ਹੈ ਬਾਕੀ ਕੁੱਝ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ,ਗਾਵਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ ਲਵੇਰੀਆਂ ਲਈ ਸ਼ੈਡ ਆਵਾਜਾਈ ਵਾਲੀ ਸੜਕ ਤੇ ਨਾ ਬਣਾਓ ਅਤੇ ਸ਼ੈਂਡ ਸੜਕ ਤੋਂ ਘੱਟੋ-ਘੱਟ 100 ਗਜ ਹਟਵਾ ਜਰੂਰ ਹੋਵੇ ਸ਼ੈਡ ਨੂੰ ਧੁੱਪ ਅਤੇ ਹਵਾ ਦਾ ਧਿਆਨ ਰੱਖ ਕੇ ਬਣਾਓ ਸ਼ੈਡ ਹਮੇਸ਼ਾ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਪਸ਼ੂਆਂ ਲਈ ਬਣਾਈ ਜਾਣ ਵਾਲੀ ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ ਚਾਰ ਫੁੱਟ ਜਗਾਂ ਚਾਹੀਦੀ ਹੈ ਮਤਲਬ 10 ਪਸ਼ੂਆਂ ਲਈ 40 ਫੁੱਟ ਲੰਬੀ ਖੁਰਲੀ ਬਣੇਗੀ ਡੇਅਰੀ ਫਾਰਮ ਨਾਲ ਸਬੰਧਿਤ ਸਮਾਨ ਰੱਖਣ ਲਈ ਸਟੋਰ ਬਣਾਓ ਪਸ਼ੂਆਂ ਦੀ ਵੰਡ/ਦਾਣਾ ਸਟੋਰ ਕਰਨ ਲਈ ਕਮਰਾ ਸਿਲਾਬ ਤੋਂ ਰਹਿਤ ਹੋਣਾ ਬਹੁਤ ਜਰੂਰੀ ਹੈ ਸ਼ੈਡ ਦਾ ਫਰਸ਼ ਪੱਕਾ, ਤਿਲਕਣ ਰਹਿਤ ਤੇ ਜਲਦੀ ਸਾਫ ਹੋਣ ਵਾਲਾ ਹੋਵੇ ਸ਼ੈਡ ਵਿੱਚ ਜਿੰਨਾ ਹੋ ਸਕੇ ਪਸ਼ੂਆਂ ਨੂੰ ਖੁੱਲਾ ਛੱਡੋ ਤੇ ਪਾਣੀ ਤੇ ਦਾਣਾ ਪੂਰਾ ਦਿਓ ਪਸ਼ੂ ਨੂੰ ਖੁੱਲਾ ਛੱਡਣ ਨਾਲ ਪਸ਼ੂਆਂ ਵਿੱਚ ਅਫਾਰੇ ਦੀ ਸਮੱਸਿਆਂ ਘੱਟ ਆਉਂਦੀ ਹੈ ਬਾਕੀ ਆਪਣੀ ਲੋੜ ਤੇ ਸਮਰੱਥਾਂ ਮੁਤਾਬਿਕ ਹੀ ਸਮਾਨ ਖਰੀਦੋ ਅਤੇ ਆਰਥਿਕ ਨੁਕਸਾਨ ਤੋਂ ਬਚਣ ਲਈ ਹਰੇਕ ਲਵੇਰੀ ਦਾ ਬੀਮਾ ਜਰੂਰ ਕਰਵਾਓ ਬਾਕੀ ਇਹ ਕੁੱਝ ਧਿਆਨ ਰੱਖਣ ਵਾਲੀਆ ਗੱਲਾਂ ਹਨ ਬਾਕੀ ਤੁਸੀ ਚਾਹੇ ਗਾਵਾਂ ਰੱਖੋ ਜਾਂ ਮੱਝਾਂ ਕੋਈ ਜਿਆਦਾ ਫਰਕ ਨਹੀ ਹੈ
Punjab
ਆਪਣੇ ਕੋਲ 2 ਗਾਵਾ ਅਤੇ 2 ਮੱਝ ਹਨ ਉਹਨਾ ਦੇ ਰੱਖਣ ਲ ਈ ਅਪਣੇ ਕੋਲ 60 ਫੁੱਟ ਜਗ੍ਹਾ ਤਿਆਰ ਹੈ
sir ji eh kahde layi a ki karna ?
(en)
Maharashtra
kirpa karke isdi poori photo bhejo tuhade dwara bheji gayi photo adhi upload hoyi hai.
sir ji sulphur nu Ret de naal mix karke pa Sakde ne please btao ji ?
(en)
Maharashtra
hanji tuc sulphur nu ret ja mitti de nal rla ke khet vich chitta de sakde ho.
sir Jhone Te pahli Te duji spary fame de kr sakde a ?
(en)
Maharashtra
fame ik keetnashak hai jis di mata 20 ml nu 150 litre pani vich mial keprati acre dheisab nals pray kiti jandi hai. eh jad di sundija gobh di sundi di roktham kardi hai. isdi ik apray nal sundi da control ho janda hai. tuhanu isdi dubara spray karn di lod nahi paindi.
vdiaa Katti. tyar krn lyi Ke. Dena Howe ga ?
(en)
Punjab
tuci iss nu khurak vdia deni suru kro , khurak vdia denn de nal nal iss nu Puberid powder 30 gram rojana dena suru kro , ya tuci Growth mantra powder 30 gram rojana de skde ho, iss nal growth vdia ho jawegi...
ਵੀਰ ਜੀ ਇਹ ਦਵਾਈ ਸਾਡੇਕੋਲ expire date ਵਾਲੀ ਹੈ ਇਸ ਦੀ ਕੋਈ ਗੱਲ ਤਾ ਨਹੀ ਪੂਰਾ ਰਿਜਲਟ ਦੇਵੇਗੀ ਸੀਥ ਬਲਾਸਟ ਵਾਸਤੇ ਕਰਨੀ ?
(en)
Maharashtra
ਜੀ ਨਹੀਂ ਤੁਸੀ Expiry date ਨਿਕਲ ਚੁਕੀ ਦਵਾਈ ਦੀ ਸਪਰੇ ਖੇਤ ਵਿਚ ਨਹੀਂ ਕਰ ਸਕਦੇ ਕਿਉਕਿ ਇਹ ਫ਼ਸਲ ਦਾ ਨੁਕਸਾਨ ਕਰ ਸਕਦੀ ਹੈ ਇਸ ਲਈ ਤੁਹਾਨੂੰ ਹੀ ਸਲਾਹ ਦਿਤੀ ਜਾਂਦੀ ਹੈ ਕੇ expiry date ਨਿਕਲ ਗਈ ਦਵਾਈ ਦਾ ਇਸਤੇਮਾਲ ਨਾ ਕਰੋ
ਅਮਰੂਦ ਦਾ ੲਿਹਾ ਬੂਟਾ ਚੰਗੀ ਨਸਲ ਦਾ ਹੈ ਫਲ ਵਧੀਅਾ ਲਗੱਗਾ ਜਾ ਨਹੀ ਦਸੋ ਜੀ ?
(en)
Maharashtra
ਕਿਰਪਾ ਕਰਕੇ ਇਹ ਦੱਸੋ ਕੇ ਇਹ ਬੂਟਾ ਤੁਸੀ ਜਿਥੋਂ ਲੈ ਕੇ ਆਏ ਸੀ ਤਾ ਇਹ ਬੂਟਾ ਕਿਹੜੀ ਕਿਸਮ ਦਾਸ ਕੇ ਦਿੱਤੋ ਸੀ ਅਤੇ ਇਸਦੀ ਉਮਰ ਕਿੰਨੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
ਸਰ ਮੇਰੇ ਕੋਲ िਬਟਲ ਬॅਕਰੀ ਹੈ ੳੁਹ 14, 15ਮिਹਨੇ ਦੀ ਹੋਗਈ ਤੇ ਹੀਟ ਚ ਨਹੀ ਅਾਈ ਕੋਈ ਕਾਰਨ ਤੇ ਲਾਜ ਦॅਸੋ ?
(en)
Punjab
ਹਾਜੀ ਤੁਸੀ ਬੱਕਰੀ ਨੂੰ 10 ਗ੍ਰਾਮ ਹਰ ਰੋਜ਼ ਮਿਨਰਲ ਮਿਕਸਰ ਦਿਓ ਤੇ ਨਾਲ ਹੀ minotas ਦੀਆ ਗੋਲੀਆ ਲਿਆ ਕੇ ਅੱਧੀ ਗੋਲੀ ਹਰ ਰੋਜ਼ ਤੇ 7 ਦਿਨ ਲਗਾਤਾਰ ਦਿਓ
siunk nu khre dawi marru harwinder ji ?
(en)
Maharashtra
seonk de layi tuc Chlorpyriphos@1 litre nu 150 litre pani vich mila ke prati acre dehisab nal spray karo. isde nal seonk di roktham ho jandi hai.
sir ehh kehri nasal di hai ?
(en)
Rajasthan
ehh muurah nasal di hai ..
Muhrra breed hai ji.
सर मै घर पर पालने के लिए कङकनाथ मुर्गी का 1 जोडा लेना चाहता हूँ वह कहाँ से मिलेगा और किमत क्या होगी ?
(en)
Punjab
कङकनाथ मुर्गी लेने के लिए आप 7009534716 नंबर पर सुखदेव जी से संपर्क करे
sir buffalo sue nu ek month ho gya dhudh v nhi vdd rha te fat v bhut ghat aundi aa koi desi trika dso fat vdon da ?
(en)
Rajasthan
ਵੜੇਵੇ ਪਾਉਣ ਨਾਲ ਫੈਟ ਵਧੇਗੀ ਪਰ ਤੁਸੀ ਰੋਜਾਨਾ 250 ਗ੍ਰਾਮ ਤੋਂ ਵੱਧ ਨਾ ਪਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਵਧੀਆ ਹੈ ਇਸ ਤੋਂ ਇਲਾਵਾ ਤੁਸੀ 100 ਗ੍ਰਾਮ ਕੈਲਸ਼ੀਅਮ ਤੇ 100 ਗ੍ਰਾਮ ਸਰੌ ਦਾ ਤੇਲ ਤੇ ਇੱਕ ਚਮਕ ਕਾਲਾ ਨਮਕ ਪਾ ਕੇ ਲਗਾਤਾਰ 7 ਦਿਨ ਤੱਕ ਖਵਾਓ ਇਸ ਨਾਲ ਫੈਟ ਵੱਧ ਜਾਵੇਗੀ
cross nasal di guoo dud nhi de rhi?
(en)
dudh vdaun lyi powder milk out 900gm 2 chamach swere 2 chamach shame nu deo , isde nal Lactomax golia 10 rojana deo , atte 20 din tak dinde rho, dudh vaddh jawega , bakki jekar sahi trike nal dudh nhi dindi tan Lactomood homeopathic dwai deni suru kro , 10-10 drops din vich 3 varr deo..
Punjab
Thank you sir
sir majha de macher ladn to koi dwai daso ?
(en)
Punjab
ਮੱਛਰਾਂ ਚਾਲੇ ਬਲਬ ਲਗਾ ਲਵੋ ਤੇ ਇਸ ਦੇ ਨਾਲ ਨਾਲ ਤੁਸੀ ਘਾਹ ਤੇ ਨਿੰਮ ਦੇ ਪੱਤਿਆਂ ਦੀ ਧੂਣੀ ਬਾਲ ਕੇ ਧੂਆ ਕਰ ਦਿਓ ਤੇ ਨਾਲ ਹੀ dermeez ਨਾਮ ਦੀ ਦਵਾਈ 1-2ml ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਤੇ ਮਲ ਦਿਓ ਇਹ zydus ਕੰਪਨੀ ਦੀ ਦਵਾਈ ਹੈ ਜਾਂ ਤੁਸੀ ਥੌੜੀ ਜਿਹੀ ਫਰਨੈਲ 1 ਲੀਟਰ ਪਾਣੀ ਵਿੱਚ ਮਿਲਾ ਕੇ ਮੱਝਾਂ ਤੇ ਉਸ ਪਾਣੀ ਦੀ ਸਪਰੇਅ ਕਰ ਦਿਓ ਸਾਵਧਾਨੀ ਦੇ ਨਾਲ ਫਰਨੈਲ ਵੀ ਪਾਣੀ ਵਿੱਚ ਪਾ ਕੇ ਛਿੜਕ ਸਕਦੇ ਹੋਂ ਇਸ ਦੇ ਨਾਲ ਸਕੇਂ ਤਾਂ ਮੱਛਰਦਾਨੀ ਲਗਾ ਦਿਓ
सर ये मैने बादाम के पेड़ घर पर तैयार किया है इनकी अच्छी groth के लिए कोन सी दवाई डालनी होगी ?
(en)
Maharashtra
बादाम के पौधे को आप 100-150 ० ग्राम यूरिया प्रति पौधा डालें इस इसे पौधा बढ़ना शुरू कर जायेगा
ਸਰ ਝੋਨੇ ਨੂੰ ਪੱਤਾ ਲਪੇਟ ਪਈ ਆ ਸਪਰੇ ਕਿਹਡੀ ਕਰਈ ਏ ?
(en)
jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.
सर ये शहतूत का पेड़ है इसके पत्ते मुरझाने लग गये ओर इसने बढ़ना भी बन्द हो गया इसमें कोई सी दवाई डालनी होगी ?
(en)
इसके ऊपर आप नीम के तेल 15ml की स्प्रे करें इसमें कीट का प्रभाव है जिसके कारण इसके पत्ते ऐसे हो गए है आप नीम के तेल की स्प्रे करें जिस से ये पत्ते ठीक हो जायेगे
Rajasthan
सर आप ने बताया नहीं कि सतूत को बीमार हो गयी है इसमें कोन सी दवाई डालनी होगी
सर मैने आम का पेड़ लगा रखा है वह कम बड़ रहा है उसमें कोन सी दवाई डालनी होगी जिस से वह जल्दी बड़ा हो जाये ?
(en)
Maharashtra
कृपया आप यह बताये के पौधे की उम्र कितनी है और इसकी किसम कोनसी है ता की आपको इसके बारे में पूरी जानकारी दी जा सके
Rajasthan
1 years ka hai
Maharashtra
aam ke ped ko aap 100-150 gram urea dalen is se paudha badna shuru ho jayega.
sir 1121 ਦੇ ਵਿੱਚ ਝੰਡਾ ਰੋਗ ਆ ਗਿਆ ਨਾਲ ਹੀ ਪੱਤਾ ਚਿੱਟੇ ਹੋ ਕੇ ਸੁੱਕ ਰਹੇ ਨੇ 10 ਦਿਨ ਹੋ ਗਏ Roko ਪਾਏ ਨੂੰ ਹੁਣ ਕੀ ਕਰੀਏ ਇਸ ਤੇ ?
(en)
Han ji ihh dwaayi tuc shi varti hai. jekar jhanda rog jyada vadh reha hai jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda hai.
sir amrood nu sundi pai rhi a kafi lame sme to a jdo da amrod lgaya ?
(en)
isdi roktham de layi 400ml quinalphos nu 150 litre pani vich mila keprati acre dehisab nal spray karo.
ਸਰ ਮੱਝ ਕੱਲ ਸੂਈ ਹੈ ਤੇ ਉਹਦੇ ਭਾਰ ਆਉਦਾ ਹੈ ਤਾ ਕੀ ਕਰੀਏ ?
(en)
Rajasthan
ਤੁਸੀ ਡਾਲਡਾ ਘਿਉ ਅੱਧਾ ਕਿਲੋ ਤੇ ਪਾਈਆ ਹਲਦੀ ਪਾਊਡਰ ਮਿਕਸ ਕਰਕੇ ਦਿਉ ਤਿੰਨ ਦਿਨ ਲਗਾਤਾਰ ਇੰਨੀ ਹੀ ਮਾਤਰਾ ਵਿੱਚ ਦਿਓ ਤੇ ਪੱਠੇ ਥੋੜੇ ਥੋੜੇ ਕਰਕੇ ਪਾਓ
ਸਰ ਜੀ ਮੇਰੇ ਖੇਤ ਵਿਚ ਨਿੰਬੂ 5 ਸਾਲਾਂ ਤੋਂ ਹੈਂ ਉਸ ਨੂੰ ਫ਼ਲ ਘੱਟ ਗਿਣਤੀ ਵਿਚ ਆਉਂਦਾ ਹੈ ਕਿ ਕੀਤਾ ਜਾਵੇ ?
(en)
ਸਰ ਸੂਈ ਮੱਝ ਨੂੰ ਦੁੱਧ ਪੀਆ ਸਕਦੇ ਹਾਂ ?
(en)
Punjab
ਹਾਜੀ ਜੇਕਰ ਤੁਸੀ ਸਿੱਧਾ ਕੱਚੇ ਦੁੱਧ ਬਾਰੇ ਪੁਛ ਰਹੇ ਹੋ ਤਾਂ ਉਹ ਪਿਆ ਸਕਦੇ ਹੋ ਪਰ ਉਸਦਾ ਕੋਈ ਫਾਇਦਾ ਨਹੀ ਹੈ ਜੇਕਰ ਤੁਸੀ ਬਾਉਲਾ ਪਿਆਉਣ ਬਾਰੇ ਪੁੱਛ ਰਹੇ ਤਾਂ ਇੱਕ ਕਿਲੋ ਤੱਕ ਪਿਆ ਸਕਦੇ ਹੋ
sir eh chloro basmati tey kar dia vdia hai ?
(en)
ihh jhone de vich siyunkh di roktham da kam krdi hai. iss di 1ltr prati acre de hisaab nal tuc khet de vich varto kr skde ho.
ਸਰ ਜੀ ਇਹ ਦਵਾਈ ਸੀਥ ਬਲਾਸਟ ਲਈ ਠੀਕ ਹੈ ?
(en)
Han ji ihh sheath blight de lyi hundi hai. iss di maatra 300ml prati acre de hisaab nal tuc vart skde ho.
as da ki km siunk maro gea ?
(en)
ih dichlorvos 76% EC de vich aundi hai. iss di maatra 200ml prati acre hundi hai. ihh jhone, kanak, ganne etc de vich rass choosan wale keedya nu maardi hai jiwe ki tela vgaira. iss di foliar spray kiti jandi hai.
ih dichlorvos 76% EC de vich aundi hai. iss di maatra 200ml prati acre hundi hai. ihh jhone, kanak, ganne etc de vich rass choosan wale keedya nu maardi hai jiwe ki tela vgaira. iss di foliar spray kiti jandi hai. ihh siyunkh nu nahi rokdi hai. ihh boote de upper upper wale bareek kale ate hare tele nu mardi hai.
sir eh chloro basmati tey kardia ?
(en)
ihh siyunkh di roktham da kam krdi hai. iss di maatra 1ltr prati acre hundi hai.
ਸਰ ਜੀ ਇਹ ਦਵਾਈ ਸੀਥ ਬਲਾਸਟ ਲਈ ਠੀਕ ਹੈ ?
(en)
Han ji ihh sheath blight de lyi hundi hai. iss di maatra 300ml prati acre de hisaab nal tuc vart skde ho.
eh ki salt eh sekoh kidi jad di nu cm.kro ?
(en)
ih dichlorvos 76% EC de vich aundi hai. iss di maatra 200ml prati acre hundi hai. ihh jhone, kanak, ganne etc de vich rass choosan wale keedya nu maardi hai jiwe ki tela vgaira. iss di foliar spray kiti jandi hai. ihh siyunkh nu nahi rokdi hai. ihh boote de upper upper wale bareek kale ate hare tele nu mardi hai.
how many time we have to do spray in rice ?
(en)
Maharashtra
In rice you need to spray according o your crop condition like if any disease or insect infestation is more then you need to spray a chemical 2 times with some days of interval. so it depends on your crop condition whether your crop having fungal effect or some insect and spray accordingly.
Sir g je university padan payn di sifarish kardi hai Par padan tan jehar sade mitar keere mardi hai fir sifarush kyu ?
(en)
Kashmir singh ji jekar tuc koi v insecticide ja pesticide fasal de upper vartde ho uss da nuksan hi nuksan hai. Par koi v kisan apni amdan ghtauna nahi chaunda hai jis kr ke ohh ihna khadan ate reha spreha di varto kr reha hai. ihh reha spreha sade mittar keedya de lyi nuksandayak hundia hnn. ihna di jgah tuc desi ate jaivik reha spreha vart skde ho.
ਸਰ ਪਦਾਨ ਕਿਹੜੀ ਕੰਪਨੀ ਦੀ ਅਸਲੀ ਹੁੰਦੀ ਹੈ ਅੱਜ ਕੱਲ ਨਕਲੀ ਦਵਾਈ ਬਹੁਤ ਜ਼ਿਆਦਾ ਆ ਰਹੀ ਹੈ ?
(en)
Padan tuc crystal, nagarjuna ja coromandel di hi lao. ihna di padan shi aundi hai.
22g ਕਿਹੜੀ ਨਸਲ ਹੈ ਤੇ ਕਿਨੇ ਪਰਸੈਟ ?
(en)
Rajasthan
ਇਸਦੀਆਂ ਸਾਫ ਫੋਟੋਆਂ ਭੇਜੋ ਅਤੇ ਅੱਗੇ ਪਿੱਛੇ ਤੋਂ ਵੀ ਫੋਟੋਆਂ ਦਿਓ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾਵੇ
ਸਰ 1121 ਨੂੰ ਝੰਡਾ ਰੋਗ ਅਤੇ ਘੰਡੀ ਰੋਗ ਤੋਂ ਬਚਾਉਣ ਲਈ ਕਿਹੜੀਆ ਸਪਰੇ ਆ ਕਰਨੀਆਂ ਚਾਹੀਦੀਆਂ ਹਨ। ਕਿਰਪਾ ਕਰਕੇ ਦੱਸੋ ਜੀ ?
(en)
JHANDA ROG: jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda......Gandi Rog di roktham de lyi folicur@200ml ja nativo@80gm ja tilt@200ml vargia spreha di lod paindi hai.
sir ਗੋਬ vali sundi ki hai. es di jhone vich ki nishani a ? te esdi roktham layi ki kriyea ?
(en)
Gobh da matlab hunda hai jithe jhone dia laggra bnnia shuru hundia hnn othe soondi bn jandi hai..ihh otho bootya dia laggra khania shuru kr dindi hai ate booje sukkne shuru ho jande hnn. jdo booja sukkna shuru ho jawe iss da matlab hai iss de vich soondi hai. ja iss de danya de vich fok bn jawe tan iss da matlb hunda hai jhone de vich soondi hai.
iss di roktham de lyi coragen@60ml ja fame@20ml ja tata tukumi@100gm nu prati acre de hisab nal spray kro.
namas kar ji asi gadavo di varmi campost khad tiyar Karni h, sanu gadavo kitho milnge ji, my disct fazilka Punjab . thanks ?
(en)
Punjab
Vermicompost lai gandoa len lai tusi Angrej Singh Bhullar 9417613396 ji nal samparak kar sakde ho.
ਸਰ ਿੲਸ ਸੀਮਨ ਵਾਰੇ ਜਾਣਕਾਰੀ ਦੇਿੲਉ ਤੇ ਇਸ ਦੀ milking ਰੇਜ ਵੀ ਦੱਸੋ ?
(en)
ehh ABS da Hf nasal da seeman hai ..
good morning all staf ?
(en)
Very Good morning g.
ਸਰ 1121 ਤੇ ਜੀਵਰਸ ਦਾ ਸਪਰੇ ਕਰਨ ਦਾ ਕੋਈ ਫਾਇਦਾ ਹੈ ਜਾਂ ਨਹੀਂ ?
(en)
Maharashtra
ਹਾਂਜੀ ਇਹ ਇਕ ਜੈਵਕ ਹਲ ਹੈ ਜਿਸ ਨਾਲ ਫ਼ਸਲ ਦੀ ਗਰੋਥ ਹੁੰਦੀ ਹੈ ਅਤੇ ਇਹ ਫ਼ਸਲ ਨੂੰ ਬਿਮਾਰੀਆਂ ਨਾਲ ਲੜਨ ਤੋਂ ਬਚਾ ਕਰਦਾ ਹੈ ਤੁਸੀ ਇਸਨੂੰ ਝੋਨੇ ਤੇ ਇਸਤੇਮਾਲ ਕਰ ਸਕਦੇ ਹੋ
sir maj sui nu 8 month hoga na bani v nhi ta milk v 1 killo he dindi aa ke dita java os nu k milk wad java ?
(en)
Punjab
tuci usdi derworming krwo, iss nu Flukrid-DS goli deo , ya Albendazole dwai di goli de skde ho, atte uss nu Agrimin super powder 100 gram rojana deo , ya tuci Minotas dwai di rojana 1 goli de skde ho, ate 21 din tak dinde rho, usda dudh vdaun lyi tuci uss nu Milkout powder 2 chamch swere ate 2 chamch sham nu deo ya tuci Magic milk powder 50 gram rojana de skde ho, is nal duddh vaddh jawega..
777 jhonnaa laggey nu 49 days ho gye ne te hun khedi saprey kariye ulli rog ton ?
(en)
iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.
ਬਾਈ ਜੀ ਝੋਨੇ ਉਪਰ ਪੱਤਾ ਲਪੇਟ ਸੁੰਡੀ ਪੈ ਗਈ ਹੈ ਕਿਹੜੀ ਸਪਰੇਅ ਕਰੀੲੇ ?
(en)
jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.
धान मे पादान क्या काम करता है ?
(en)
Chandigarh
यह धान में गोभ की सूंडी, जड़ की सूंडी और पत्ता लपेट की रोकथाम करती है
ਕੜਕਨਾਥ ਮੁਰਗੇ ਦੇ ਬੱਚੇ ਕਿੱਥੋ ਮਿਲਣਗੇ ਜੀ ?
(en)
Punjab
ਕੜਕਨਾਥ ਦੇ ਬੱਚੇ ਲੈਣ ਲਈ ਬਲਜੀਤ ਸਿੰਘ ਗਿੱਲ ਪੱਤੀ ਜੀ ਨਾਲ 9463697859 ਤੇ ਸੰਪਰਕ ਕਰ ਸਕਦੇ ਹੋਂ
Punjab
thanks
सर खेतो की पेंड़ पर कोनसे पेड़ लगाऊ जो मुनाफा जल्दी मिलने लगे कृपया बताएं ?
(en)
Chandigarh
आप सागवान, ड्रेक, साल, सफेदे के पेड़ लगा सकते हैं
Chandigarh
फलों में आम, नाशप्ती, अमरूद, नींबू, लेमन, जामुन, के पेड़ लगा सकते हैं
sir hi. mere 1121 jhone vich butte upar nu vad rahe ne te yellow ho k katam ho rahe ne. sir ohde upar mai du pont da curzet corromandal da ditto da sapre kr cuka ha. pur ruk ni rahe. buht jada nuksaan ho reha a ji. plz ilaaz daso ji ?
(en)
iss de vich jhanda rog aa gya hai. jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda Hai.
Punjab
thanks sir
1509 17 ਜੁਲਾਈ ਨੂੰ ਲਗੀ ਹੋਈ ਆ ਝੰਡੇ ਰੋਗ ਨੂੰ ਰੋਕ ਸਕਦੇ ਹਾ ਹੁਣ ?
(en)
han ji iss nu hun v kuch hadd tak rokya ja skda hai. jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda Hai.
ਝੋਨਾ ਲੱਗੇ ਨੂੰ 45ਦਿਨ ਹੋ ਗਏ ਨੇ ਝੋਨਾ ਪੀਲਾ ਦਿਖਾਈ ਦੇ ਰਿਹਾ। ਉਸ ਵਿੱਚ ਯੂਰੀਆ ਪਾ ਸਕਦੇ ਹਾ ?
(en)
Kirpa kr ke iss di photo bhejo tan jo iss di ghaat da ptaa lagg ske.
ans ni dene ta ji asi ni pushde main ae bolna ni c pr mjur krta tusi 4 vaar swal kre koi ans ni ditta tusi ?
(en)
Tuc ihh wala swal pehla puchya c othe tuhanu dona swaala de answer de ditte gye hnn. Hun tak tuc 57 swaal puche hnn tuhade saare swala de jawab de ditte gye hnn. kirpa kr ke apne jawab check kr lao. Narme de vich joo ate thrips di roktham de lyi prophenofos@500ml ja Ethion@800ml ja oberon@200ml ja Bayer di Admire pro@12gm ja Flotis@400ml di prati acre de hisaab nal 150 ltr pani de nal mila ke spray kro.
Tuc ihh wala swal pehla puchya c othe tuhanu dona swaala de answer de ditte gye hnn. Hun tak tuc 57 swaal puche hnn tuhade saare swala de jawab de ditte gye hnn. kirpa kr ke apne jawab check kr lao. Narme de vich joo ate thrips di roktham de lyi prophenofos@500ml ja Ethion@800ml ja oberon@200ml ja Bayer di Admire pro@12gm ja Flotis@400ml di prati acre de hisaab nal 150 ltr pani de nal mila ke spray kro.
सर में राजस्थान जिला झालावाड़ से हु में देसी मुर्गी पालन करना चाहता हु इसके लिए लोन व ट्रेनिंग की क्या प्रॉसेस है ?
(en)
Punjab
मुर्गी पालन की ट्रेनिंग के लिए आप अपने नज़दीकी कृषि विज्ञान केन्द्र से संपर्क कर सकते हैं Housing Board, Jhalawar, NH-12, Jhalawar Road, Jhalawar, Jhalawar, Rajasthan 326001, Phone: 088906 28168..
सोयाबीन फ़सल में फूल अवस्था में कीटनाशक छिड़क सकते है क्या सर?
(en)
Agar kisi keet ka hamla hai toh iss ke uppeer keeetnashak ki spray ki jaa skti hai. iss ki koi smasya nahi hai.
Phaji mera areae Mehatpur vich kesar di kheti ho jandi hai jankari deo ?
(en)
Chandigarh
punjab da mausam kesar di kheti lyi anukool nhi hai. isnu thnde ilaake vich ugaiya janda hai..
desi hens di feed kive prepare kiti jave ?
(en)
Punjab
hnji desi murgiya di feed de layi tusi feed teyar karan lai 25 kg makki, 20 kg kanak, 5-6 kg soeyabeen khal te thoda mineral mixture mix karke morning te evening nu feed murgiya nu pao. ehna nu rajvi feed deyo jinni eh kha sakan.